ਮਾਵਾਂ ਬਿਨਾ ਪੁੱਤਾ ਦੇ ਆ ਹਲਾਤ ਹੋ ਜਾਦੇ ਨੇ ਦੋਸਤੋ ਪਿਛਲੇ 7 ਸਾਲ ਤੋ ਸੰਗਲ ਨਾਲ ਬੰਨ ਕੇ ਰੱਖਦੇ ਨੇ Candy ਵੀਰ ਨੂੰ..

แชร์
ฝัง
  • เผยแพร่เมื่อ 29 ม.ค. 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

ความคิดเห็น • 435

  • @MANREET702
    @MANREET702 2 ปีที่แล้ว +36

    *ਪ੍ਰਮਾਤਮਾ ਇਹਨਾਂ ਨੂੰ ਜਲਦੀ ਠੀਕ ਕਰੇ ਤੇ ਪਾਲ ਵੀਰ ਵੀ ਧੰਨਵਾਦ ਜਿਹੜੇ ਇਹਨਾਂ ਦੀ ਸੇਵਾ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ*

  • @GurwinderSingh-ts1bk
    @GurwinderSingh-ts1bk 2 ปีที่แล้ว +34

    ਵਾਹਿਗੁਰੂ ਜੀ ਨੇ ਪਾਲ ਵੀਰ ਨੂੰ ਇੱਕ ਹੋਰ ਰੱਬੀ ਰੂਹ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਹੈ ਵਾਹਿਗੁਰੂ ਜੀ ਪਾਲ ਵੀਰ ਨੂੰ ਇਸ ਵੀਰ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏🙏

  • @balvindermusicworld2079
    @balvindermusicworld2079 2 ปีที่แล้ว +5

    Aap Jaise Frishto ki bajah se duniya
    Chal rahi hai, Baheguru ki kirpa aap par bani rahe.

  • @sajidabbassajidabbas1497
    @sajidabbassajidabbas1497 2 ปีที่แล้ว +26

    I Like Sardars but I love their efforts , May Allah blessed all of them .

  • @malkitjohal3662
    @malkitjohal3662 2 ปีที่แล้ว +5

    ਵਾਹਿਗੁਰੂ ਜੀ ਇਸ ਬਾਈ ਨੂੰ ਜਰੂਰ ਠੀਕ ਕਰਯੋ ਜੀ

  • @makhankalas660
    @makhankalas660 2 ปีที่แล้ว +9

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @mehra6889
    @mehra6889 2 ปีที่แล้ว +1

    ਜਿਸ ਮਾਂ ਨੇ ਜਨਮ ਦਿੱਤਾ ਜੇ ਊਹ ਜਿਊਦੀ ਹੁੰਦੀ ਤਾ ਇਲਾਜ ਪੂਰਾ ਹੋ ਜਾਦਾ

  • @makhankalas660
    @makhankalas660 2 ปีที่แล้ว +12

    ਵਾਹਿਗੁਰੂ ਜੀ ਵੀਰ ਤੇ ਮੇਹਰ ਕਰਿਓ ਜੀ ਦਵਾਈ ਲੱਗ ਜਾਵੇ ਜੀ ਦਵਾਈ ਨਾਲ ਠੀਕ ਹੋ ਕੇ ਆਪਣੀ ਵਧੀਆ ਜਿੰਦਗੀ ਜੀਵੇ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @JAttPB23-
    @JAttPB23- 2 ปีที่แล้ว +19

    ਵਾਹਿਗੁਰੂ ਮਿਹਰ ਕਰੇ ਵੀਰ ਤੇ 🙏🏻

  • @sukhchainsingh4792
    @sukhchainsingh4792 2 ปีที่แล้ว +2

    ਪ੍ਰਮਾਤਮਾ ਦੀ ਚੜ੍ਹਦੀਕਲਾ ਹੋਵੇ ਜੀ ਸਭ ਕੁਝ ਠੀਕ ਹੋ ਜਾਵੇਗਾ ਬੱਚਾ ਮਧਦੁਧੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @sukhchainsingh4792
      @sukhchainsingh4792 2 ปีที่แล้ว +1

      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਰਾਖਾ ਸਭਨੀ ਥਾਂਈ ਜੀ

  • @Vlogwith_Karan
    @Vlogwith_Karan 2 ปีที่แล้ว +3

    Paji apki video dekhkar algi Khushi milti hai man ko santi mil jati hai aap jese is duniya me sare log ho na to duniya badal jayegi 🙏🙏🙏🙏jai shree ram har har Mahadev 🕉️🕉️🕉️🕉️🕉️

  • @rinkusarswat5975
    @rinkusarswat5975 2 ปีที่แล้ว +1

    मंदबुद्धि यह नहीं मंदबुद्धि हम लोग हैं। परमात्मा की लीला में हम इनको समझ नहीं पाते इसलिए हम मंदबुद्धि हैं।🙏🙏बाबा जी आप बहुत अच्छा काम कर रहे हो आप की कुछ वीडियो देख कर बहुत रोया 🙏जय श्री राम बाबा जी!

  • @pinkychoudhary3921
    @pinkychoudhary3921 2 ปีที่แล้ว +8

    Pal veera waheguru ji tenu chardikala vich rakhe 🙏🏻🙏🏻🙏🏻🙏🏻🙏🏻

  • @makhankalas660
    @makhankalas660 2 ปีที่แล้ว +6

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @reshamjitkaur147
    @reshamjitkaur147 2 ปีที่แล้ว +2

    Pal kharoud ji salute tuhanu
    Waheguru ji tuhanu Chad di kala ch rakhan 🙏

  • @butasinghdhaliwal9496
    @butasinghdhaliwal9496 2 ปีที่แล้ว +1

    ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਆਪਣਾ ਫਰਜ਼ ਸੇਵਾ ਸੁਸਾਇਟੀ ਤੇ ਵੀਰ ਪਾਲ ਖਰੌੜ ਜੀ ਦਾ । ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖ਼ਸ਼ੇ ।🙏🏽🙏🏽🙏🏽

  • @jatinderbajwa9600
    @jatinderbajwa9600 2 ปีที่แล้ว +1

    ਪਾਲ, ਵੀਰ, ਰੱਬ, ਤੈਨੂੰ ਚਤਦੀ,, ਕਲਾ

  • @makhankalas660
    @makhankalas660 2 ปีที่แล้ว

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਕਰਦੇ ਪਾਲ ਖਰੋੜ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @balwantsingh6251
    @balwantsingh6251 2 ปีที่แล้ว

    ਅਸੀਂ ਕੇਨਡੀ ਵੀਰ ਲਈ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਮਾਲਕ ਇਹਨੂੰ ਸੁਧ ਬੁਧ ਬਖਸੇ ਠੀਕ ਹੋ ਜਾਵੇ ਵਾਹਿਗੁਰੂ ਜੀ

  • @narshotsaab9064
    @narshotsaab9064 2 ปีที่แล้ว +8

    Waheguru mehar kare veer te nale sono veera no sada layi khosh rakhe 😍😍😍😍😍😍😍😍😍😍😍😍😍😍

  • @beetabrar2467
    @beetabrar2467 2 ปีที่แล้ว +4

    ਵਾਹਿਗੁਰੂ ਜੀਵਨ ਵਧੀਆ ਕਰ ਦੇ
    ਸਤਿਨਾਮ ਵੀਰ ਦਾ

  • @malikzaheer6739
    @malikzaheer6739 2 ปีที่แล้ว +1

    Me Pakistan se hon
    ap log bohat acha kam kar rhe hain
    Allah ap ko is ka ajar yani Sawab de ga
    Insaniyat ki khdmat sab se bada mazhab hai❤️

  • @JORABRAR
    @JORABRAR 2 ปีที่แล้ว +4

    ਵਾਹਿਗੁਰੂ ਗੁਰੂ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀਓ

  • @harjinderamargarhia7869
    @harjinderamargarhia7869 2 ปีที่แล้ว +2

    ਕਰ ਭਲਾ ਹੋ ਭਲਾ ਬੋਹਤ ਵਧੀਆ ਸੇਵਾ ਨਿਭਾ ਰਹੇ ਹੋ ਵੀਰ ਜੀ 🙏

  • @natashakhan7773
    @natashakhan7773 2 ปีที่แล้ว

    Pakistan say mare duha ap sab k leay bhoot sara peyar ap sab k leay

  • @brarfamily3565
    @brarfamily3565 2 ปีที่แล้ว +1

    Waheguru ji candy nu jaldi thik kre, thanks pal veerji,

  • @bimlakaur7982
    @bimlakaur7982 2 ปีที่แล้ว +4

    Waheguru ji da shukhr h verji eh seva kar rahe hai rab sab Da Bhala kari 🙏🙏🙏

  • @grettaalmeida3612
    @grettaalmeida3612 2 ปีที่แล้ว

    OMG good 👍 jobs brother god bless u and your team TQ brother good 👍

  • @jagdevsinghdhalla2202
    @jagdevsinghdhalla2202 2 ปีที่แล้ว

    ਜਿਉਂਦੇ ਵਸਦੇ ਰਹੋ ਮੇਰੇ ਵੀਰੋ।ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @shinderkour97
    @shinderkour97 2 ปีที่แล้ว +8

    Waheguru ji Mehar Karo 🙏👏👏🙏👏

  • @kymyeowell2201
    @kymyeowell2201 ปีที่แล้ว +1

    Waheguruji ka khalsa atey waheguruji ki fateh...pal Veera don't you think family should have kids like this inside the house and not to be abandoned like an animal... seriously it breaks my heart the parents just live them out and get them on with it..if there own family can treat there own kids like that what do we accept from others..thanks to you for supporting everyone...pls Veera do tell the parents not to abandoned there own kids 😢🙏🙏🙏🙏🙏

  • @jaspindergill417
    @jaspindergill417 2 ปีที่แล้ว

    ਪਾਲ ਵੀਰ ਤੈਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @sultansingh7138
    @sultansingh7138 8 หลายเดือนก่อน

    Pal Singh Khalsa ji god bless you🙏❤❤❤❤ maa to bina koi ni puchhda

  • @kgill1365
    @kgill1365 2 ปีที่แล้ว +1

    Pal Kharoud best veery ji best good job I vandoe wahe guru a ji

  • @mohdzain9999
    @mohdzain9999 2 ปีที่แล้ว +1

    pa g aap sab nu . God bless all of you .good job. .Allah aynu theek kar dey . wish you all the best. from pakistan

  • @stephenphillips1387
    @stephenphillips1387 2 ปีที่แล้ว +3

    It is so sad to see that the farm owner, seems to think that he can treat his worker like that. I don"t know what his reasons are or his exsplanations
    is. So cruel to know that this sort of thing is happening in this day and age. The good side is, our Sikh brothers out there helping.
    I have so much respect for the Sikh religion and this movement.God bless you all.

  • @neelamdhiman687
    @neelamdhiman687 2 ปีที่แล้ว +5

    God bless pal & all volunteers🙏🙏

  • @Jagubhullar123.
    @Jagubhullar123. 2 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏🏻👏🏻

  • @karamjitsekhon498
    @karamjitsekhon498 ปีที่แล้ว

    Good veer pal singh we all with u

  • @SandeepSingh-xe8sm
    @SandeepSingh-xe8sm 2 ปีที่แล้ว

    ਵਾਹਿਗੁਰੂ ਜੀ ਮੇਹਰ ਕਰਿਓ ੲਿਸ ਬੱਚੇ ਤੇ 🙏🙏

  • @Mika786moga
    @Mika786moga 8 หลายเดือนก่อน

    ਸਕੀ ਮਾਂ ਕਿੰਨੀ ਮਜਬੂਰ ਹੋਵੇ ਬੱਚੇ ਦਾ ਧਿਆਨ ਜ਼ਰੂਰ ਰਖਦੀ ਆ

  • @gurbindersingh6649
    @gurbindersingh6649 2 ปีที่แล้ว

    Pal vire asli kmm ta tuc kr re o vire sab to bdi sewa kr re o vire waheguru ji thode nal a vire hmesa wmk

  • @gurusharanpalsinghrandhawa6069
    @gurusharanpalsinghrandhawa6069 2 ปีที่แล้ว +5

    Waheguru Ji Ka Khalsa
    Waheguru Ji Ki Fateh
    🙏🌹🙏

  • @SatnamSingh-cf2xv
    @SatnamSingh-cf2xv 2 ปีที่แล้ว +5

    🙏 Waheguru ji mehar karan satnam singh te

  • @mahindersinghraipehowa9743
    @mahindersinghraipehowa9743 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨਗੇ ਜੀ

  • @jagjitsingh1993
    @jagjitsingh1993 2 ปีที่แล้ว

    Bhaji great job aapji nu salutes ne ji

  • @Sandeep.Singh62
    @Sandeep.Singh62 2 ปีที่แล้ว

    Waheguru g sab te apna mehar pareya hath rakheyo g sab te waheguru waheguru waheguru waheguru waheguru waheguru waheguru waheguru waheguru waheguru waheguru g

  • @jasspreet6757
    @jasspreet6757 2 ปีที่แล้ว +2

    ਮੇਹਰ ਕਰੀ ਦਾਤਿਆ ਸਬ ਤੇ 🙏

  • @daljeetpaneswar5670
    @daljeetpaneswar5670 5 หลายเดือนก่อน

    Is de baap ne apna dh3aan dits hai candy vichaara ikkla reh gaya us naal kore gal baar nahi karda hovegsbudoo ta apni navi viashi vuch he nasat hovega is bache nu ikkka oan khaa gaya bshoot dukh lag riha hai wahe guru g candy nu changi seht bakshan reham karan is de jindgi safal kar sab deeaan duaavaan tenu lag jaan beta

  • @sadiq_akbar_taranwal
    @sadiq_akbar_taranwal 2 ปีที่แล้ว +28

    I respect everyone who were involved in this Seriously the best piece that i ve ever seen on TH-cam 💌 Hate off to well all 💟 love your videos ❤

  • @amanjotsingh1113
    @amanjotsingh1113 2 ปีที่แล้ว

    Waheguru ji aa veer nu jaldi thik kar do god blass you pal veer ji

  • @gagagagasingh3469
    @gagagagasingh3469 ปีที่แล้ว +1

    ਵਾਹਿਗੁਰੂ ਮੇਹਰ ਕਰੀ ਸਭ ਤੇ 🙏🙏🙏🙏🙏

  • @MangalSingh-ns2yf
    @MangalSingh-ns2yf 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Ashok.kumar.khunda
    @Ashok.kumar.khunda 2 ปีที่แล้ว +5

    Waheguru ji kirpa karan🙏🙏🙏💐

  • @nareshjaglan
    @nareshjaglan 2 ปีที่แล้ว

    Bhai ji tusi great kam kar re ho ...rab ka roop ho aap

  • @karamjitsingh765
    @karamjitsingh765 2 ปีที่แล้ว

    ਬਾਬਾ ਨਾਨਕ ਚੜਦੀ ਕਲਾ ਰੱਖੇ ਵੀਰ ਦੀ

  • @manishsagardavlogs7625
    @manishsagardavlogs7625 2 ปีที่แล้ว +1

    शीशा और रिश्ता, दोनों नाजुक होते
    हैं...
    पर दोनों में अंतर यह है कि शीशा गलती
    से टूट जाता है और रिश्ता गलतफहमी
    से.... ❤

  • @kellykaur3480
    @kellykaur3480 2 ปีที่แล้ว +2

    🙏🏽 Vaheguroo Ji Seva 🙏🏽

  • @daljeetpaneswar5670
    @daljeetpaneswar5670 5 หลายเดือนก่อน

    Candy beta ikkela reh jaan jrj he bemaar hoya hai Rab tenu lambi umar teri tandrusti axe

  • @adeebalam5058
    @adeebalam5058 2 ปีที่แล้ว

    Love from Pakistan.. May God bless you... Bro

  • @veerlandha8342
    @veerlandha8342 2 ปีที่แล้ว

    Veer ji rab tuanu hamasa happy raka jii god bless you bro. Boot boot thanks bro tusi eda da loka de help kardeo jii

  • @sukhdeepsahota2398
    @sukhdeepsahota2398 2 ปีที่แล้ว

    Veer ji Waheguru tohde Veera te meher karn🙏🙏bahut sohna kam karde o tusi veer ji

  • @montigurjar234
    @montigurjar234 2 ปีที่แล้ว

    Gruru tu rabh da rup hai Sharda sab te achhe ho te hai tu to rab hai Gru

  • @jaspalkaurgrewal7873
    @jaspalkaurgrewal7873 2 ปีที่แล้ว

    Waheguruji thunu sada hi chrdikala Vich rakhan but vada uprala- hai g

  • @ashadevi8117
    @ashadevi8117 2 ปีที่แล้ว +4

    Waheguru ji theek karn ihnu chethi ❤️

  • @jotchanderh8664
    @jotchanderh8664 2 ปีที่แล้ว

    Waheguru candy nu jldi jldi thik krn WMK 🙏🙏🙏

  • @balvirbainsbains4384
    @balvirbainsbains4384 2 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਏਸ ਵੀਰ ਜੀ ਤੇ

  • @gurshabadsingh2914
    @gurshabadsingh2914 2 ปีที่แล้ว

    Baba nanak chaddikala ch rakhe tuhanu, candy veer jaldi thik ho jan🙏🙏🏻

  • @sonyelectronics6362
    @sonyelectronics6362 2 ปีที่แล้ว +1

    ਮੰਦ ਬੁॅਧੀ ਜਣੀ ਕੇ ਰਬ ਦਾ ਰੂਪ.ਬਹੁਤ ਮਸੂਮ ਬॅਚਾ...

  • @hardeepkumar1181
    @hardeepkumar1181 ปีที่แล้ว

    Waheguru ji tohade te veer ji mehar rakhan ji tohadi sewa war ave ji 🙏🙏🙏🙏

  • @nawabbinnyharish3079
    @nawabbinnyharish3079 2 ปีที่แล้ว

    Waheguru ji waheguru ji waheguru ji Waheguru ji
    Jai peer fakar baba Damu shah ji 👏🏻

  • @ranvirsingh4021
    @ranvirsingh4021 2 ปีที่แล้ว

    ਵਾਹਿਗੁਰੂ ਜੀ ਵੀਰ ਤੇ ਮੇਹਰ ਕਰਨਾ ਜੀ

  • @simmumalhi4412
    @simmumalhi4412 2 ปีที่แล้ว

    Waheguru waheguru ji ...jldi thik kro es veer nu

  • @kamalverma2368
    @kamalverma2368 ปีที่แล้ว

    BHAGWAN AAPKA BHALA KARE❤

  • @bhagatsingh9860
    @bhagatsingh9860 2 ปีที่แล้ว

    waheguru ji waheguru ji waheguru ji waheguru ji waheguru ji

  • @surindersingh1966ss
    @surindersingh1966ss 2 ปีที่แล้ว

    Very good brother God bless you

  • @jankarsharma3149
    @jankarsharma3149 2 ปีที่แล้ว

    Very thanks I have also one same in my home bharat age thirty years now

  • @instagramreelsupdate5389
    @instagramreelsupdate5389 ปีที่แล้ว

    Waheguru jaldi theek karan satnam singh veere nu 🤲

  • @AmanSandhu-qc9di
    @AmanSandhu-qc9di 2 ปีที่แล้ว +1

    Waheguru ji pal veer te kirpa kareo ji 🙏

  • @veerlandha8342
    @veerlandha8342 2 ปีที่แล้ว

    God bless you pal veer jii rab tuarnu long life deva jii ta jo tusi eda da loka de help karo ma sab nu ahi apel kardi a ki tusi vi pal veer ji de nal help karo jii

  • @hansteraho1966
    @hansteraho1966 2 ปีที่แล้ว

    Kitna pyara bacha hain

  • @MandeepKaur-fl2sz
    @MandeepKaur-fl2sz 2 ปีที่แล้ว +1

    Bhot badiya kar rahe o ji

  • @mahikaur6577
    @mahikaur6577 2 ปีที่แล้ว

    Veer.ji waheguru ji thunu lambi umar da

  • @harpreetgudani3054
    @harpreetgudani3054 2 ปีที่แล้ว +2

    Waheguru ji mehar kro veer Te 🙏🏻🙏🏻

  • @sonuboparai8542
    @sonuboparai8542 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @jindmaan4210
    @jindmaan4210 2 ปีที่แล้ว +1

    Waheguru ji

  • @gurnekkhaira3479
    @gurnekkhaira3479 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ.💚💚🙏🙏🙏🙏🙏🙏

  • @prabhbhandal145
    @prabhbhandal145 2 ปีที่แล้ว

    Bhut vadia km kr reha ohh g

  • @mandheeraulakh683
    @mandheeraulakh683 2 ปีที่แล้ว

    Wahguru ji wahguru ji meher karn sab te ji

  • @ravindersinghmanvinder7650
    @ravindersinghmanvinder7650 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @ManjeetSingh-zu7wq
    @ManjeetSingh-zu7wq 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @amandeepminhas7135
    @amandeepminhas7135 2 ปีที่แล้ว

    Very good job 👍 👏 👌 phaji

  • @neelamdhiman687
    @neelamdhiman687 2 ปีที่แล้ว

    Waheguru ji ka khalsa waheguru ji ke fateh🙏🙏

  • @kuljindersingh9391
    @kuljindersingh9391 2 ปีที่แล้ว

    ਸਤਪਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sadhnasingh3199
    @sadhnasingh3199 2 ปีที่แล้ว

    Veere,rab da Kam Kari chalde ho🙏

  • @alwayssmile9192
    @alwayssmile9192 2 ปีที่แล้ว

    Wahaguru g mehr krn 🙏🙏🙏🙏 sab ta

  • @sandeepbhucho9814
    @sandeepbhucho9814 2 ปีที่แล้ว +1

    Waheguru mehr krn veer te 🙏🏻

  • @omkarsinghvirkjatt3942
    @omkarsinghvirkjatt3942 2 ปีที่แล้ว +5

    Waheguru ji 🙏🙏🙏🙏🙏🙏

  • @rupindermuktsar4617
    @rupindermuktsar4617 ปีที่แล้ว

    Waheguru ji Khalsa waheguru ji ki Fateh

  • @amaritkaur3364
    @amaritkaur3364 2 ปีที่แล้ว

    Waheguru ji sab te kirpa kare ji 🙏💐💐💐💐