part -1 ਵੇਖੋ ਕਿਵੇਂ ਪਾਗਲ ਹੋ ਗਿਆ ਸੀ ਪੂਰਾ ਟੱਬਰ ਰਾਜਪੁਰਾ ਸ਼ਹਿਰ ਵਿੱਚ...ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

แชร์
ฝัง
  • เผยแพร่เมื่อ 10 ม.ค. 2022
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||
    -------------------------------
    ► Published Year ➤ 2021
    ► All Copyright Reserved ➤ Manukhta Di Sewa Society Ludhiana

ความคิดเห็น • 2.7K

  • @sehajpreetsingh7578
    @sehajpreetsingh7578 2 ปีที่แล้ว +284

    ਪੰਜਾਬ ਵਿੱਚ ਲੋਕ ਕਰੋੜਾਂ ਰੁਪਏ ਵਾਲੇ ਨੇ ਪਰ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਪਰ ਬਾਈ ਜੀ ਵਾਹਿਗੁਰੂ ਜੀ ਦੀ ਤੇਰੇ ਤੇ ਕਿਰਪਾ ਬਹੁਤ ਆ , ਪੰਜਾਬ ਸਰਕਾਰ ਦੇ ਉਪਰ ਲਾਹਣਤਾ ਨੇ

    • @sunnymnhas6930
      @sunnymnhas6930 2 ปีที่แล้ว +2

      Paji eh gal bilkul sahi a .. etheh koi kise de help Ni krda ... Baba g ehda de society uteh Mehr praiya hath rkhe ... .

    • @kangsukh2151
      @kangsukh2151 2 ปีที่แล้ว +2

      @@sunnymnhas6930 waheguru ji mehre karn sareya te..pata ni kise kam di saja diti rab ne sara family..sade leader te babe iko gal khende punjab di sewa karni ..ah sewa hunde..ida de leader hone chahide jo sach ch punjabi di sewa karn

    • @preetkaurkaur4156
      @preetkaurkaur4156 2 ปีที่แล้ว

      😢😢

    • @kuldeepbarku7228
      @kuldeepbarku7228 2 ปีที่แล้ว

      ਬਾਈ ਜੀ ਜੇ ਅਨਾਜ ਨੂੰ ਕੀੜੇ ਪ੍ਰਮਾਤਮਾ ਨਾ ਪਾਉਦਾ ਨਾ ਲੋਕਾ ਨੇ ਅਨਾਜ ਵੀ ਸੋਨੇ ਚਾਂਦੀ ਵਾਗ ਸਾਭ ਕੇ ਰੱਖਣਾ ਸੀ ਬਾਕੀ ਵਾਹਿਗੁਰੂ ਸਭ ਦਾ ਭਲਾ ਕਰੇ

    • @harjotsingh6574
      @harjotsingh6574 ปีที่แล้ว

      Jaroori nahi ki crore rupee aa wale madad ni karde . Help hamesha Sache patshah walo bheji jandi hai .. Jado ohne bhejni 1 1 rupee wale v crore lok aa jande aa .. panjab da itihaas read kro veero . Dushman tak di malam you pati kar dinde aa . Eh keh ke v menu ta Ohna ch v rab he dikhe aa.

  • @Parmjeet_sandhu
    @Parmjeet_sandhu 2 ปีที่แล้ว +37

    ਕੀ ਪਤਾ ਕਿਹੜੇ ਹਾਲਾਤਾਂ ਚੋਂ ਗੁਜਰੇ ਹੋਣਗੇ ਜਿਹਨਾ ਦਾ ਦਿਮਾਗ ਤੇ ਬੋਝ ਪਾਇਆ ਪਰਿਵਾਰ ਨੇ 😭😭ਜੋ ਇਹ ਹਾਲਾਤ ਪੈਦਾ ਹੋਏ ਜੀ ਪਰਿਵਾਰ ਨੂੰ ਪਿਆਰ ਨਾਲ ਸੰਭਾਲਣ ਲਈ ਵੀਰ ਜੀ ਤੁਹਾਨੂੰ ਦੁਆਵਾਂ ਮਿਲਣਗੀਆਂ 🙏🏻🙏🏻😭😭

  • @jasssunyar9089
    @jasssunyar9089 2 ปีที่แล้ว +21

    ਕਿੰਨੇ ਪਿਆਰ ਸਤਿਕਾਰ ਨਾਲ ਗੱਲ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @dharmindersingh3463
    @dharmindersingh3463 ปีที่แล้ว +29

    ਪੰਜਾਬੀ ਹਿੰਦੂ ਸਿੱਖ ਭਾਈ ਚਾਰਾ ਕਾੲਿਮ ਰਹੇ ਪੰਜਾਬ ਹਸਦਾ ਵਸਦਾ ਰਹੇ

  • @randeepkaur3885
    @randeepkaur3885 2 ปีที่แล้ว +85

    ਰੱਬ ਧਰਤੀ ਤੇ ਆਗਿਆ ਤੁਹਾਡਾ ਰੂਪ ਲੇ ਕੇ 🙏

    • @gursidhu895
      @gursidhu895 11 หลายเดือนก่อน

      Hello ji

  • @sunnysahota5556
    @sunnysahota5556 2 ปีที่แล้ว +43

    ਪਿਤਾ ਪਰਮੇਸ਼ਵਰ ਇਸ ਪਰਿਵਾਰ ਤੇ ਆਪਣੀ ਕ੍ਰਿਪਾ ਕਰੋ

  • @jeediladeeb2057
    @jeediladeeb2057 ปีที่แล้ว +8

    ਬਹੁਤ ਵੱਡੀ ਸੇਵਾ ਹੈ ਏਵੇਂ ਨਹੀ ਹੋ ਜਾਂਦੀ।ਮਾਲਕ ਚੜਦੀ ਕਲਾ ਵਿੱਚ ਰੱਖੇ ਇਹਨਾਂ ਵੀਰਾਂ ਨੂੰ

  • @Parmjeet_sandhu
    @Parmjeet_sandhu 2 ปีที่แล้ว +15

    ਵਾਹਿਗੁਰੂ ਜੀ 🙏🏻😭😭ਕਿੰਨੀ ਮਾੜੀ ਹਾਲਤ ਸੀ ਪਰਿਵਾਰ ਦੀ ਲੋਕ ਕਿਸ ਤਰਾਂ ਚੁੱਪ ਕਰੇ ਰਹਿੰਦੇ ਨੇ ਜੀ ਸਭ ਕੁਝੱ ਜਾਣਦੇ ਹੋਏ ਜਿਹਨਾਂ ਨੇ ਵੀ ਹੌਂਸਲਾ ਕਰਕੇ ਮੱਦਦ ਕੀਤੀ ਹੈ ਜੀ ਪਰਮਾਤਮਾ ਉਹਨਾ ਲੋਕਾਂ ਤੇ ਹਮੇਸ਼ਾ ਮਿਹਰ ਕਰੇ ਜੀ 🙏🏻🙏🏻😭😭ਵਾਹਿਗੁਰੂ ਜੀ 🙏🏻🙏🏻🙏🏻🙏🏻ਬਖਸ਼ ਲਿਉ ਜੀ ਇਸ ਪਰਿਵਾਰ ਨੂੰ 🙏🏻🙏🏻

  • @KulwinderKaur-nm6qy
    @KulwinderKaur-nm6qy 2 ปีที่แล้ว +51

    ਬਹੁਤ ਭਾਗਾਂ ਵਾਲੇ ਹੋ ਵੀਰ ਜੀ ਤੁਸੀ ਪਰਮਾਤਮਾ ਨੇ ਇਨੀ ਵਧੀਆ ਸੇਵਾ ਲਾਈ ਏ ਤੁਹਾਡੀ🙏🏻🙏🏻🙏🏻🙏🏻

  • @DarshanSingh-br9cl
    @DarshanSingh-br9cl ปีที่แล้ว +25

    ਅੱਜ ਫਿਰ ਇੱਕ ਮੂਰਤ ਰੱਬ ਦੀ ਵੇਖੀ ਦਿਲੋਂ ਸਲਾਮ ਹੈ ਵੀਰਾਂ
    ਮਰਦ ਸੂਰਮੇ ਦਾਨੀ ਵਿਰਲੇ ਜਿਉਂਦੀਆਂ ਰੱਖਣ ਜਮੀਰਾ
    ਵੀਰ ਜੀ ਸਤਿ ਸ੍ਰੀ ਆਕਾਲ

    • @Jasvinderkaur-ej5rc
      @Jasvinderkaur-ej5rc 2 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sahotaphotography5962
    @sahotaphotography5962 2 ปีที่แล้ว +17

    ਵੀਰ ਗੁਰਪ੍ਰੀਤ ਸਿੰਘ 'ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਚੜ੍ਹਦੀ ਕਲ੍ਹਾ ਚ ਰੱਖੇ

  • @mamtawaliawalia9306
    @mamtawaliawalia9306 2 ปีที่แล้ว +5

    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਏਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ

  • @premgne6900
    @premgne6900 2 ปีที่แล้ว +37

    Jina nu v sohni life mili aa jion lyi, shukr krya kro waheguru da...shikwe na krya kro, dunia pre to pre pyi a dukhi....

  • @Gupta51022
    @Gupta51022 2 ปีที่แล้ว +125

    Kitna patience chahiye inko smjhane me...नतमस्तक है हम आपके आगे भाई जी

  • @jeediladeeb2057
    @jeediladeeb2057 ปีที่แล้ว +9

    ਕਿੰਨੀ ਨਿਮਰਤਾ ਹੈ ਥੋਡੇ ਵਿੱਚ ਬਾਈ ਜੀ ਜਿਉਂਦੇ ਰਹੋ । ਜੇਕਰ ਸਾਡੇ ਵਰਗਾ ਹੋਵੇ ਤਾਂ ਓਸੇ ਵੇਲੇ ਲੜ ਪਵੇ । ਜਿੰਨਾ ਗੰਦਾ ਵਰਤਾਓ ਓਹ ਕਰ ਰਹੇ ਹਨ । ਮਾਲਕ ਥੋਨੂੰ ਖੁਸ਼ ਰੱਖੇ ਹਿੰਮਤ ਦੇਵੇ ।

  • @msmanu19841
    @msmanu19841 2 ปีที่แล้ว +61

    ਧੰਨ ਆ ਗੁਰਪ੍ਰੀਤ ਭਾਜੀ। ਧੰਨ ਆ ਤੁਹਾਡੀ ਹਿੰਮਤ ਤੁਹਾਡੀ ਹਸਤੀ ਅਤੇ ਤੁਹਾਡੀ ਇੰਨਸਾਨੀਅਤ । ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ।

    • @guri9813
      @guri9813 2 ปีที่แล้ว

      Sahi gal aa veer g 🙏🙏

    • @Jaskaran114
      @Jaskaran114 6 หลายเดือนก่อน +1

      Tuhanu nhi pta sach ki aa ji,, eh insaan nhi Hewaan hai,,eh buhat jada ghatiya insaan hai,,,eh banda dukhi loka di sewa de bahane ki kujh karda eh ta mainu te Rabb nu he pta, ,,,bus sare isnu vadhia insaan kehnde aa mera bus ni chalda ,kidda samjawa loka nu.....

  • @Anjali-ol1jh
    @Anjali-ol1jh 2 ปีที่แล้ว +9

    Itne sundar bache h heee bagwann

  • @chaksahib5889
    @chaksahib5889 2 ปีที่แล้ว +12

    ਬਹੁਤ ਵੱਡੀ ਸੇਵਾ ਹੈ ਇਹ ਖਾਲਸਾ ਜੀ

  • @gursidhu895
    @gursidhu895 11 หลายเดือนก่อน +11

    ਧੰਨ ਆ ਓਹ ਮਾਂ ਜੀ ਜਿਨ੍ਹਾਂ ਨੇ ਗੁਰਪ੍ਰੀਤ ਬਾਈ ਜੀ ਨੂੰ ਜਨਮ ਦਿੱਤਾ ਹੈ ਧੰਨ ਆ ਓਹ ਮਾਪੇ ਜਿਨ੍ਹਾਂ ਨੇ ਇਹੋ ਜਿਹੇ ਸੰਸਕਾਰ ਦਿੱਤੇ ਆ, ਬਾਈ ਤੁਸੀ ਰੱਬ ਦਾ ਰੂਪ ਓ, ਵਾਹੇਗੁਰੂ ਸਾਡੇ ਭਾਈ ਸ੍ਰ ਗੁਰਪ੍ਰੀਤ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @butamann1974
    @butamann1974 5 หลายเดือนก่อน +1

    ਵਾਹਿਗੁਰੂ ਜੀ

  • @Harpal7653
    @Harpal7653 2 ปีที่แล้ว +490

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ 'ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਚੜ੍ਹਦੀ ਕਲ੍ਹਾ ਚ ਰੱਖੇ

  • @sukhiduggankaur384
    @sukhiduggankaur384 2 ปีที่แล้ว +69

    ਵਾਹਿਗੁਰੂ ਜੀ ਕੀ ਹਾਲ ਹੋਇਆ ਪਿਆ, ਪ੍ਰੀਵਾਰ ਦਾ ਵਾਹਿਗੁਰੂ ਬਕਸ਼ੇ,🙏🙏🙏🙏🙏, ਕਿੰਨੇ ਪਿਆਰ ਨਾਲ ਗੱਲ ਕਰਦੇ ਹੋ ਵੀਰ ਜੀ ਧੰਨ ਓ, ਕਿੰਨੇ ਸੋਹਣੇ ਲੱਗਦੇ ਨੇ ਬੱਚੇ ਮਾਂ ਕਿੰਨੀਂ ਪਿਆਰੀ ਹੈ, ਕਹਾਵਤ ਸੱਚ ਹੈ, ਕਰਮ ਖਾਣ ਰੂਪ ਰੋਣ

  • @anilverma6007
    @anilverma6007 2 ปีที่แล้ว +8

    Ehh halat dekh akha bhar aaya.. waheguru mehar kri.. bholenath mehar kri ehna te

  • @premlalpremlal5900
    @premlalpremlal5900 ปีที่แล้ว +11

    Dhan dhan guru Arjan dev Sahib g

  • @lovelyboy486
    @lovelyboy486 2 ปีที่แล้ว +48

    ਤੁਸੀ ਰੱਬ ਰੂਪ ਹੋ ਜੋ ਸੋਹਣੇ ਬੱਚਿਆ ਦਾ ਜੀਵਨ ਬਣਾ ਦੇਣਾ

  • @sukhdeepaulakh2793
    @sukhdeepaulakh2793 2 ปีที่แล้ว +26

    ਬਾਈ ਤੂੰ ਤਾ ਯਾਰ ਰੱਬ ਦਾ ਰੂਪ ਹੀ ਏ 🙏🙏

  • @rajwinderdhaliwal5227
    @rajwinderdhaliwal5227 5 หลายเดือนก่อน +3

    ਕੀ ਲਿਖਾਂ ਭਾਜੀ ਲਵਜ ਹੈਣੀ ਧੰਨ ਵੀਰੇ ਤੁਸੀਂ ਧੰਨ

  • @jagdevbrar6100
    @jagdevbrar6100 5 หลายเดือนก่อน +4

    ਧੰਨ ਹਨ ਗੁਰਪ੍ਰੀਤ ਸਿੰਘ ਵੀਰ ਜੀ ਇਨ੍ਹੀਂ ਨਿਮਰਤਾ ਨਾਲ ਗੱਲ ਕਰਦੇ ਹਨ ਪ੍ਰਮਾਤਮਾ ਗੁਰਪ੍ਰੀਤ ਸਿੰਘ ਵੀਰ ਜੀ ਅਤੇ ਇਹਨਾਂ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਜੀ ਪ੍ਰਮਾਤਮਾ ਗੁਰਪ੍ਰੀਤ ਸਿੰਘ ਵੀਰ ਇਹਨਾਂ ਦੀ ਸਾਰੀ ਟੀਮ ਦੂਜਾ ਰੱਬ ਹਨ

  • @nimmovarma7955
    @nimmovarma7955 2 ปีที่แล้ว +17

    ਵਾਹਿਗੁਰੂ ਜੀ ਮੇਹਰ ਕਰੋ ,
    ਬੜਾ ਦੁੱਖ ਲਗਦਾ ਹੈ ਜਦੋ ਇਸਤਰਾਂ ਦੇ ਦੁਖੀ ਲੋਕਾਂ ਨੂੰ ਵੇਖੀਦਾ ਹੈ , ਆਪ ਲੋਗ ਇਹਨਾਂ ਦੀ ਮਦਦ ਕਰਕੇ ਵਾਹਿਗੁਰੂ ਜੀ ਦੀ ਸੇਵਾ ਕਰ ਰਹੇ ਹੈ , ਵਾਹਿਗੁਰੂ ਜੀ ਆਪ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖਣ ,

  • @sukhiduggankaur384
    @sukhiduggankaur384 2 ปีที่แล้ว +22

    ਧੰਨ ਹੋ ਵੀਰ ਜੀ ਗੁਰਪ੍ਰੀਤ ਸਿੰਘ ਕਿਵੇਂ ਨਰਕ ਵਿਚੋ ਕੱਢ ਲਿਆ ਬਹੁਤ ਧੰਨਵਾਦ ਵੀਰ ਜੀ ਜਿਉਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਤਾਂਹੀ ਲੋਕਾਂ ਦੀ ਮੱਦਦ ਕਰ ਸਕੋਗੇ

  • @gaganmahi6684
    @gaganmahi6684 ปีที่แล้ว +2

    Tuhanu parmatma lambi umar bakshan sir ji

  • @m_adventure9231
    @m_adventure9231 2 ปีที่แล้ว +4

    Kind hearted person ਇਹ ਹੁੰਦੇ ❤️❤️❤️❤️

  • @piararam7662
    @piararam7662 2 ปีที่แล้ว +12

    ਜੇ ਕਿਸੇ ਨੇ ਭਾਈ ਕਨ੍ਹਈਆ ਜੀ ਦਾ ਰੂਪ ਦੇਖਣਾ ਹੈ ਤਾਂ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਦੇਖੋ।
    ਕਿਆ ਬਾਤਾਂ ਜੀ।

  • @sammerkumar131
    @sammerkumar131 2 ปีที่แล้ว +289

    ਜੋ ਕੰਮ ਏਹ ਬਾਈ ਜੀ ਕਰਦੇ, ਕੋਈ ਨਹੀਂ ਕਰ ਸਕਦਾ, ਰੱਬ ਭਲੀ ਕਰੇ

  • @ranjodhsingh7174
    @ranjodhsingh7174 2 ปีที่แล้ว +2

    ਮਾਨਸਿਕ ਪਰੇਸ਼ਾਨ ਬੰਦਾ ਇਹੋ ਜੇਹੀਆਂ ਸਕੀਮਾਂ ਲਾਊ ਤੁਸੀਂ ਹੈਰਾਨ ਹੋ ਜਾਵੋਗੇ !ਮਹਾਰਾਜ ਇਸ ਪਰਿਵਾਰ ਤੇ ਮੇਹਰ ਕਰਨ।

  • @user-lv2gk7nh1k
    @user-lv2gk7nh1k 2 ปีที่แล้ว +1

    ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਐ ਸੱਚੀ ਗੱਲ ਆ ਜੀ

  • @vishalbrahman1851
    @vishalbrahman1851 2 ปีที่แล้ว +8

    Dil se Love you sir ji
    Ajj kal ase log nhi milte bss chor hee hote hai duniya ma
    Apko dilse salute hai Sir 😍🙏❤❤

  • @gursewaksingh8479
    @gursewaksingh8479 2 ปีที่แล้ว +58

    ਪਰਮਾਤਮਾ ਮੇਹਰ ਕਰੇ ਪਰਿਵਾਰ ਤੇ

  • @dalipmann3454
    @dalipmann3454 ปีที่แล้ว +25

    The struggle of Gurpreet Singh Ji to motivate the members of the family is appreciated as I have witnessed around 20 videos of his patience marbles.God bless him and live long.🙏🙏👍🙏🙏

  • @sanjeevarora8528
    @sanjeevarora8528 2 ปีที่แล้ว +6

    Gurpreet veere bhole nath ji tuvadi jholi khushia nal bhari rakhan...salute a tuvade kirdar nu 🙏🙏🙏🙏🙏

  • @desiviplive1950
    @desiviplive1950 2 ปีที่แล้ว +14

    ਜੈ ਵਾਲਮੀਕਿ ਜੀ ਮੇਹਰ ਕਰਨ

  • @shivamdhamija3514
    @shivamdhamija3514 2 ปีที่แล้ว +23

    sardar ji has too much patience 🙏🙏 salute to him😇🙏🙏🙏🙏

  • @NarinderSingh-um2xc
    @NarinderSingh-um2xc 2 ปีที่แล้ว +3

    ਵਾਹਿਗੁਰੂ ਜੀ ਮਿੰਟੂ ਵੀਰ ਤੋ ਬਹੁਤ ਵੱਡੀ ਸੇਵਾ ਲੈ ਰਹੇਨੇ

  • @sarbjitbajwa7519
    @sarbjitbajwa7519 2 ปีที่แล้ว +7

    Dhan Dhan guru Ramdas Maharaj Ji Mehar Karo waheguru ji ਇਸ parwar te waheguru waheguru waheguru waheguru waheguru waheguru waheguru waheguru waheguru waheguru waheguru ji

  • @Gudiyasimple
    @Gudiyasimple 2 ปีที่แล้ว +14

    Ya Allah ji sach me ye dekh kr rona aa gya ..... Jo inki help kr rahe h ye bhi khuda se km nhi ek frrishte ke roop me aay Allah hmesha unko kamyabi se .... Ameen 🥰

  • @gursandhu7629
    @gursandhu7629 2 ปีที่แล้ว +28

    ਜਿਉਂਦਾ ਰਹਿ veere. ਮੇਰੀ ਵੀ ਉਮਰ ਤੈਨੂੰ ਲੱਗ ਜਾਏ!

  • @harjindersinghsandhu702
    @harjindersinghsandhu702 2 ปีที่แล้ว +1

    ਵਾਹਿਗੁਰੂ ਜੀ ਇਨ੍ਹਾਂ ਕਹਿਰ ਨਾ ਵਰਤਾਇਆ ਕਰੋ ਕਿਸੇ ਵੀ ਪਰਿਵਾਰ ਉਤੇ ਕਿ ਕੋਈ ਸਾਂਭ ਸੰਭਾਲ ਵਾਲਾ ਵੀ ਨਹੀਂ ਪੂਰਾ ਪਰਿਵਾਰ ਹੀ ਅਪਸਿਟ ਰਹਿਮ ਕਰੋ ਦਾਤਾ ਜੀ ਇਸ ਘਰ

  • @hariomsharma6516
    @hariomsharma6516 2 ปีที่แล้ว +1

    SLAUTE AA SARDAR G AAP NU, BOHAT HI SABAR TE SANTOKH HAI AAP G VICH, BOHAT HE NAMRATA HAI AAP DI GAL BAT VICH

  • @sharanjitkaur4731
    @sharanjitkaur4731 2 ปีที่แล้ว +69

    ਵਾਹਿਗੁਰੂ ਜੀ ਮੇਹਰ ਕਰੇ ਹਰ ਇਨਸਾਨ ਨੂੰ ਕਿਸੇ ਦੀ ਨਾ ਆਪਣੇ ਆਪ ਨੂੰ ਸਵਾਲਣ ਦੀ ਸੋਝੀ ਬਖਸ਼ੋ 🙏🙏🙏

  • @kulwantsingh6385
    @kulwantsingh6385 2 ปีที่แล้ว +16

    ਵਾਹਿਗੁਰੂ ਤਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ

  • @SejalPopli-gl6jg
    @SejalPopli-gl6jg 5 หลายเดือนก่อน +1

    🌹 Sat Naam Shri Wahe Guru Ji 🌹
    🙏 Shri Wahe Guru Ji Ka Khalsa 🌹
    🙏 Shri Wahe Guru Ji Ki Fatah 🌹

  • @makhankalas660
    @makhankalas660 2 ปีที่แล้ว +238

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਕਰਿਓ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @064bshivamkumar9
    @064bshivamkumar9 2 ปีที่แล้ว +31

    Sir jii is family ki next video jrur banaa rab aap ko chardikala cha rakhe

  • @radhaswamiji8370
    @radhaswamiji8370 8 หลายเดือนก่อน +4

    ਭਾਈ ਸਾਹਿਬ ਜੀ ਤੁਸੀਂ ਰੱਬ ਦਾ ਰੂਪ ਹੋ

  • @kavitasonu8823
    @kavitasonu8823 2 ปีที่แล้ว +2

    Waheguru ji inko changa kre kitne pyar se smja rhe h ase log bhi es Duniya me bhut km hote h

  • @karandhariwal5930
    @karandhariwal5930 2 ปีที่แล้ว +86

    ਵਾਹਿਗੁਰੂ 🙏🏻 ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ। ਵਾਹਿਗੁਰੂ ਮੇਹਰ ਕਰੇ ਵੀਰੇ ਤੁਹਾਡੇ ਤੇ, ਤੁਹਾਡੀ ਪੂਰੀ ਟੀਮ ਤੇ।

  • @sandeepdhillon8959
    @sandeepdhillon8959 2 ปีที่แล้ว +41

    ਵਾਹਿਗੁਰੂ ਮੇਹਰ ਕਰ ਪਰਿਵਾਰ ਤੇ 🙏🙏🙏🙏🙏

  • @anmolstudio1492
    @anmolstudio1492 2 ปีที่แล้ว +4

    ਬਹੁਤ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ। ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ।

  • @ranaassad8864
    @ranaassad8864 2 ปีที่แล้ว +3

    Khush rho
    Sare volunteer
    ALLAH tuhano sehat wali Zindagi de
    AMEEN

  • @attiyamirza5632
    @attiyamirza5632 2 ปีที่แล้ว +29

    Allah pak iss family per apna raham kery.allah pak shifa ata kery ameen from uk 🤲 🇬🇧 🙏 🙏🙏🤲🤲

  • @justiceforsidhu1824
    @justiceforsidhu1824 2 ปีที่แล้ว +30

    ਇਹ ਪਰਵਾਰ ਪਾਗਲ ਨੀ ਲੱਗਦਾ ਕੋਈ ਡਰ ਜਾਂ ਕੋਈ ਵਹਿਮ ਇਨਾ ਦੇ ਮਨ ਚ ਬੈਠਾ ਹ, ਰਿਸ਼ਤੇ ਦਾਰਾ ਨੂੰ ਦੇਖ ਕੇ ਵੀ ਡਰ ਰਹੇ ਹਨ ਵਹਿਗੁਰੂ ਕਿਰਪਾ ਕਰਨ

    • @parvindersingh6869
      @parvindersingh6869 2 ปีที่แล้ว +1

      ਹਾਂ ਕੋਈ ਬਹੁਤ ਵੱਡਾ ਡਰ ਘਰ ਗਿਆ,

    • @jyotidizyer3576
      @jyotidizyer3576 2 ปีที่แล้ว

      Hannn sahi m esa kuvhni lgaa ahh privarr driyaa hoyaa kuch ta hega

    • @navjotkaur28784
      @navjotkaur28784 2 ปีที่แล้ว +3

      Depression ch ne Major Depression hai,beta thora theek hai....Darr nahi depression hai afsos ki saadi society samaj di nahi ki depression v bahut waddi bimari hai....eh bimaar ne.Samjo depression ik bimari hai hai...hun tuhadi language ch ehnu pagalpan kaho ya kuj v but eh bimaar ne Darr nahi depression hai.

    • @harmanpreet9465
      @harmanpreet9465 2 ปีที่แล้ว

      @@navjotkaur28784 Theek ho jandde pakke taur te

    • @cheema4278
      @cheema4278 2 ปีที่แล้ว

      @@navjotkaur28784 sat Sri akal ji sahi kia ji

  • @gurkeeratsingh3291
    @gurkeeratsingh3291 2 ปีที่แล้ว +7

    ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @sonikawadhwa9225
    @sonikawadhwa9225 7 หลายเดือนก่อน +1

    वीर जी आप बहुत अच्छा काम कर रहे हो परमात्मा आपकी बहुत बड़ी उम्र करें हमेशा आपको स्वस्थ रखे शरीर बिल्कुल हमेशा ठीक रहे

  • @rajatkumar9682
    @rajatkumar9682 2 ปีที่แล้ว +21

    Gurmet sing ji tuhnu dilo salute nad tuhdi puri team nu waheguru ji ਹਮੇਸ਼ਾ ਚੜਦੀ ਕਲ੍ਹਾ ਚਾ ਰਹਕੇ wahe Guru ji ਹਮੇਸ਼ਾ ਇਸ ਤਰ੍ਹਾਂ ਦੇ ਇਨਸਾਨ ਪੇਜੋ ਗੁਰਮੀਤ ਸਿੰਘ ਜੀ ਹੋਣਾ ਵਰਗੇ

    • @kangsukh2151
      @kangsukh2151 2 ปีที่แล้ว +1

      Gurpreet Singh a veer ..gurmet ni..
      Bai ji 2022 ch election a or ida de leader hone chahide ..ina nu ake tarla karna chahida bai ji ..election ralo te sewa karo..hor ni power tan ave gyi ..kise kam ch rook took na ave gyi..

  • @pawandeep7084
    @pawandeep7084 2 ปีที่แล้ว +7

    Veer g de roop ch ....parmatma khud aaya hai help krn ....🙏🙏🙏🙏🙏🙏🙂🙂🙂🙂 Veer g di lmbi umar kre.....parmatma

  • @vickyjodhpur7563
    @vickyjodhpur7563 2 ปีที่แล้ว +1

    4 loga kii me bahut respect karta hu
    Maa
    Army
    Sardar ji
    Doctor
    aapko dekh Or proud feel ho rahna he good Job virji

  • @navjotkaur4723
    @navjotkaur4723 2 ปีที่แล้ว +1

    Eda de smaaj sewak sare shahran pinda ch hon . waheguru ena nu umraan laawe Jo loka di sewa krke ona nu nmi jindgi de rhe ne❤️👍

  • @palravi1742
    @palravi1742 2 ปีที่แล้ว +11

    Baba ji tusi ta raab da roop ho 🙏🙏🙏

  • @pinkydhingra5750
    @pinkydhingra5750 2 ปีที่แล้ว +14

    हे भगवान आपको धन्यवाद हमें अच्छी और स्वस्थ जीवन देने के लिए।
    भगवान इस परिवार को जल्दी से ठीक कर दो प्लीज़ भगवान प्लीज़ इस परिवार को जल्दी से जल्दी ठीक कर दो

  • @hindkifoj3834
    @hindkifoj3834 2 ปีที่แล้ว

    He malka bacha le punjab nu najar lab es mahan gurua di dharti nu

  • @harmanboutiqe832
    @harmanboutiqe832 2 ปีที่แล้ว +1

    Waheguru ji

  • @pawanmourh
    @pawanmourh 2 ปีที่แล้ว +37

    ਸਤਿ ਸ੍ਰੀ ਆਕਾਲ ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਬਾਈ

  • @vickysinghvicky2618
    @vickysinghvicky2618 2 ปีที่แล้ว +14

    ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ

  • @thebeautyhub5539
    @thebeautyhub5539 2 ปีที่แล้ว +1

    Eh veer hi aasli sikh haii 💯💯💯💯❤❤🙏kiuki eh apni guru de hukmaa te chl rahe ne 🥺rab tuhanu lmbi umar dewe g

  • @amandhillon6656
    @amandhillon6656 ปีที่แล้ว +3

    Satnam Shri Wahegur🙏🙏🙂

  • @purewal9138
    @purewal9138 2 ปีที่แล้ว +16

    ਪਤਾ ਨਹੀਂ ਕੀ ਮਾੜਾ ਕਰਮ ਹੋਇਆ ਵਿਚਾਰਿਆਂ ਤੋਂ ਵਾਹਿਗੁਰੂ ਭਲੀ ਕਰੇ

  • @_Esho_
    @_Esho_ 2 ปีที่แล้ว +11

    Waheguru waheguru waheguru waheguru waheguru waheguru waheguru waheguru
    Sare sansar te meher karo mere Satguru ji 🙏🙏🙏🙏🙏

  • @priyankakinger4366
    @priyankakinger4366 7 หลายเดือนก่อน +1

    Meri request hai sab nu pls spread love , care and attachment to every human being.

  • @lakshmanpatel5023
    @lakshmanpatel5023 2 ปีที่แล้ว +4

    Sir tusi insan di bot sewa kar rahe ho,,aap jaise log bahut kam hai ,bhagwan aapko long life or tandrusti de, taki aap aise hi jaruratmand ki sewa karo,,,

  • @jashansharma691
    @jashansharma691 2 ปีที่แล้ว +9

    Waheguru waheguru waheguru waheguru waheguru waheguru
    waheguru Ji Mehar karn sab Dunia te

  • @krishanahuja3606
    @krishanahuja3606 2 ปีที่แล้ว +69

    Really salute to Manukhta di seva family for helping the needy peoples of the society. 🙏🙏🙏

  • @rimedrider
    @rimedrider 2 ปีที่แล้ว +1

    ALLAH tera lakh lakh sukar Hai aisa logo ka... ALLAHinko Hidayat dein...
    These poor ppl are so scared... I feel so sad.....I'm from Jalandhar Punjab...I have seen poor ppl in Canada, India and Pakistan...so unfortunate

  • @RajputRahul90
    @RajputRahul90 2 ปีที่แล้ว +1

    ਬਹੁਤ ਵਧੀਆ ਵੀਰ ਜੀ

  • @zafarali8914
    @zafarali8914 2 ปีที่แล้ว +47

    your efforts in convincing these highly distured persons are absolutly admirabe!

  • @SukhwinderKaur-bo3vt
    @SukhwinderKaur-bo3vt 2 ปีที่แล้ว +2

    Waheguru.ji.waheguruji.Waheguru.ji. Waheguru.ji.waheguruji.Waheguru.ji

  • @sandeepshukla8037
    @sandeepshukla8037 2 ปีที่แล้ว +11

    Your team is doing very good work..Punjab needs people like you to lift people up. hats off to you...

  • @lattisingh3678
    @lattisingh3678 2 ปีที่แล้ว +5

    ਵਾਹਿਗੁਰੂ 😭😭ਜਲਦੀ ਠੀਕ ਕਾਰ ਦੀ ਸਾਰੇ ਪਰਿਵਾਰ ਨੂੰ

  • @DavinderKaur-fe5vv
    @DavinderKaur-fe5vv 2 ปีที่แล้ว +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gagannagpal99
    @gagannagpal99 2 ปีที่แล้ว +6

    Waheguru eh family nu shakti deve👏👏

    • @nishaarora8997
      @nishaarora8997 2 ปีที่แล้ว

      Plz dont share such videos esi video dal kr kya dikhana chahte ho duniya ko agar sewa krna chahte ho to mn se sewa kro logo ki wah wah lene ke liye esi video bnate ho or upload kr rhe ho pehle hi un logo ka pariwar mental trauma se gujr rha hota hai ap unki video bna kr upload krke unhe or mentally torcher kr rhe ho agar apki koshisho se wo thek bhi ho gye to smaj main sr utha ke nhi jeepayenge kyunku yeh smaj hmesha aise logo ko ghatiya nazro se dekhta hai izat se jee nhi payenge yeh log app help kro unki bhut achha kam kr rhe ho lekin plz sbko dikhane ki jrurat nhi hai unke halat plz mind mt krna agge jaisi apki marji

  • @komalsharma2729
    @komalsharma2729 2 ปีที่แล้ว +38

    Huge respect... Good deeds always matters 🙏🙏🙏

  • @sandeepsinghneol1508
    @sandeepsinghneol1508 2 ปีที่แล้ว +17

    Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo ji🙏🙏🙏🙏

  • @kaurpreetvirk839
    @kaurpreetvirk839 2 ปีที่แล้ว +35

    Huge respect to u veer ji...waheguru ji tuhanu chardikla ch rkhn🙏🙏

  • @tufailafayaz8522
    @tufailafayaz8522 2 ปีที่แล้ว +1

    solute you my srdaar community regards kshmir

  • @ManjeetKaur-fv5ew
    @ManjeetKaur-fv5ew 2 ปีที่แล้ว +72

    Huge respect to you veer ji... Hats off🙏🙏parmatma tuhanu chardikala ch rakhe 🙏🙏

  • @DeepSingh-xf7po
    @DeepSingh-xf7po 2 ปีที่แล้ว +33

    ਵਾਹਿਗੁਰੂ ਜੀ ਤੁਸੀਂ ਬੇਅੰਤ ਹੋ👏

  • @AjaySharma-gp3ro
    @AjaySharma-gp3ro 2 ปีที่แล้ว +1

    Bhi gurpreet 🙏🙏🙏🙏🙏 koi ni kar sakda jo tuhanu guru saab ne seva da bal bhkseya

  • @jyotijaiswal3702
    @jyotijaiswal3702 2 ปีที่แล้ว +1

    Jesus plz protact the family

  • @Raj.Sandhu
    @Raj.Sandhu 2 ปีที่แล้ว +10

    Waheguru ji... kirpa kreyo Gurpreet veer uttey...

  • @chiragpahuja5764
    @chiragpahuja5764 2 ปีที่แล้ว +10

    Bohot vadiya saare veer ji aa lyii.. saade sikh kom hmesha saade smaaj lyii bohot naik kamm krde h..eh vekh ke hmesha mann khush hunda ae..salute ji sareya nu..waheguru ji da khalsa waheguru ji de fatah..

  • @nehasharma3479
    @nehasharma3479 2 ปีที่แล้ว +2

    Waheguru g Mehr krn es pariwar te🙏🙏