Ajj dil khush ho gaya end vich sab khush c haas reh c bhut acha lagya rab chardikala ch rakhe sab nu ..... pal bai te waheguru ji di mehar hai Lots of love and support From Ajmer Rajasthan India 🇮🇳
Baba ji Sony veer ne ta puria ronka layea ji. Baba ji chardikala ch rakhe tohanu Te tohadhe pariwar nu ji. Waheguru Ji ka khalsa waheguru ji ki fateh ji
Naman hai apko baba ji....main hindu dharam se hu or hum hindu agr kisi dusre dharam ko mante hai to bo sikh dharam ko bhi mante hai ....par apka kaam dekh kar man khush ho jata ha....zindgi mein yehi sab sath jana hai baki paisa power yeh sab yehi reh jayega...
Veer ji 🙏 mein ajj apne Goniana mandi wich thonu handicap uncle di help karde dekheya bhut dil khush hoya mein v hamesha helpless people di help karn di koshish kardi Haan Gurpreet Kaur from Goniana mandi from bathinda 🙏🙏
Bhot vdia bai g .....rab ap ta nhi a skda ...eho je loka di madad krn...sode warge fariste hi aunde a ..duniya te bai .......bhati diyan galln ta suniya c bai ..bhot dukh aunda c bai ....mera pind Goniana mandi hi a .....rab chardi kala cha rakhe sarya nu
Waheguru ji Dunia dimag khrv dasdi greeb bande nu Jehde ghr Ina dukh Tuc ohnu Kida keh skde !! J oh paani lyi v tars rahe Ine bade pind vicho sare pind nu shram aouni chahidi🥺💔
ਹਾਏ ਗੋਗੀ ਵੀਰ ਕਿਨਾਂ ਸੋਹਣਾ ਹੋਗਿਆ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏🥰🥰🥰
ਪਾਲ ਪੁੱਤਰ ਹਮੇਸ਼ਾ ਖੁਸ਼ ਰਹੋ । ਤੁਸੀ ਬਹੁਤ ਕਿਸਮਤ ਵਾਲੇ ਹੋ ਵਾਹਿਗੁਰੂ ਨੇ ਤੁਹਾਨੂੰ ਬੇਸਹਾਰਾ ਗਰੀਬਾਂ ਮਜ਼ਲੂਮਾਂ ਦੀ ਸੇਵਾ ਕਰਨ ਦਾ ਉਦੱਮ ਬਖਸ਼ਿਆ ਹੋਇਆ ਹੈ 🙏
ਬਹੁਤ ਸੋਣਾ ਲਿਖੀਆ ਬਾਬਾ ਜੀ ਨੇ...ਪ੍ਮਾਤਮਾ ਤਰੱਕੀ ਦੇਣ ਜੀ।
Ajj dil khush ho gaya end vich sab khush c haas reh c bhut acha lagya rab chardikala ch rakhe sab nu ..... pal bai te waheguru ji di mehar hai
Lots of love and support
From Ajmer Rajasthan
India 🇮🇳
ਵਾਹ ਜੀ ਕਿੰਨੀ ਸੋਨਾ ਸ਼ਬਦ ਗਾਯਾ ਬਾਪੁਜੀ ਨੇ👏👏👏
❤️
ਧੰਨ ਧੰਨ ਸਤਿਗੁਰੂ ਰਾਮਦਾਸ ਜੀ ਸਾਡੇ ਪੰਜਾਬ ਅਤੇ ਸਾਡੀਆਂ ਸੰਸਥਾਵਾਂ ਤੇ ਮਹਿਰ ਭਰਿਆ ਹੱਥ ਰੱਖਿਉ ਜੀ ਸਾਡੀਆਂ ਸਰਕਾਰਾਂ ਵੋਟਾਂ ਲੈ ਕੇ ਬਾਤ ਨਹੀਂ ਪੁੱਛਦੇ ਪਰ ਇਹ ਵੀਰ ਨਿਰਸਵਾਰਥ ਗਰੀਬਾਂ ਦੀ ਸੇਵਾ ਕਰਦੇ ਹਨ🙏🏻🙏🏻
ਵਾਹਿਗੁਰੂ ਜੀ ਅਪਣਾ ਫਰਜ ਸੇਵਾ ਸੁਸਾਇਟੀ ਦੇ ਪਰਿਵਾਰ ਤੇ ਪਾਲ ਵੀਰੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🙏"ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਹਿ ਜੀ"। 🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖਸ਼ਣ ਵੀਰ ਨੂੰ ਤੇ ਓਨਾਦੇ ਪਿਤਾਜੀ ਤੇ ਪਾਲ ਵੀਰ ਨੂੰ ਲਮੀ ਉਮਰ ਬਖਸਨ 🙏🙏
Waguru ji
41:00 te dekho soni ne sirra lata 😂😂 waheguru sari family nu eda khusiya deve te pal vere nu charfikla ch rakhe ❤️🙏
ਸੋਨੀ ਵੀਰ ਗੋਗੀ ਵੀਰ ਬਹੁਤ ਠੀਕ ਨੇ ਹਣ ਬਾਬਾ ਜੀ ਸਦਾ ਸਖ ਰਖੇ ਤਹਾਨੰ ਸਾਰੀਆ ਨੂੰ ਪਾਲ ਵੀਰੇ ਸਤਿ ਸੀ ਆਕਲ
☺️☺️☺️
ਪਾਲ ਵੀਰ ਦੀ ਪ੍ਰਮਾਤਮਾ ਲੰਬੀ ਉਮਰ ਕਰੇ🙏🙏
Waheguru ji
ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਪਰਿਵਾਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।🙏❣️
Sat shri akal sir main tuhanu har haunted channel dekhda ji tusi shayad giddarbaha to ho ji .
bhut vadia sabad gaya bapu ji honna ne 🙏 wahe guru ji ka khalsa wahe guru ji ki fateh
ਸੋਨੀ ਵੀਰ 😂😂😂
ਵਾਹਿਗੁਰੂ ਖੁਸ਼ ਰੱਖੇ ਸਾਰੇ ਪਰਿਵਾਰ ਨੂੰ
ਪਾਲ ਵੀਰ ਲਈ ਜਿਨ੍ਹਾਂ ਬੋਲਾ ਘੱਟ ਐ ਵੀਰ 🙏🙏🙏😇
ਵਾਹਿਗੁਰੂ ਜੀ ਪਾਲ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ
ਗੀਤਕਾਰ ਵੀਰ ਨੂੰ ਵਾਹਿਗੁਰੂ ਜੀ ਮੇਹਰ ਕਰੇਂ ਜਲਦੀ ਠੀਕ ਹੋ ਜਾਵੇ
ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਵਾਹਿਗੁਰੂ ਜੀ
ਵਾਹਿਗੁਰੂ ਮਿਹਰ ਕਰੇ ਇਨ੍ਹਾਂ ਸਾਰੇ ਵੀਰਾਂ ਤੇ ਬਹੁਤ ਮਣ ਖੁੱਸ਼ ਹੋਇਆ ਜਦੋਂ ਸੋਨੀ ਗੋਗੀ ਨੂੰ ਕਹਿੰਦਾ ਸਿਰ ਨੀਵਾਂ ਰਖਿਆ ਕਰ ਗੋਗੀ ਸਾਡਾ ਭਰਾ ਹੁੱਣ ਬਿਲਕੁਲ ਠੀਕ ਹੈ
🙏 ਵਾਹਿਗੁਰੂ ਜੀ 🙏
ਵਾਹ ਜੀ ਵਾਹ ਰੰਗ ਲਾ ਦਿੱਤੇ ਗਾਣਾ ਗਾਹ ਕੇ ਧਾਰਮਿਕ ਗਾਣਾ ਗਾਇਆ ਵਾਹਿਗਰੁ ਮੇਹਰ ਕਰੇ ਸਾਰਿਆ ਉਤੇ
Bhatti baapu ji bohot song shbd likheya 😇🙏waheguru aap sab nu chardikla ch rakhn 🙏
ਗੋਗੀ ਵੀਰ ਨੂੰ ਦੇਖ ਕ ਦਿਲ ਖੁਸ਼ ਹੋ ਗਿਆ ਪਾਲ ਵੀਰ ਜੀ ਪ੍ਰਮਾਤਮਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ
Baba ji Sony veer ne ta puria ronka layea ji. Baba ji chardikala ch rakhe tohanu Te tohadhe pariwar nu ji. Waheguru Ji ka khalsa waheguru ji ki fateh ji
ਗੋਗੀ ਵੀਰ ਵੀ ਖੁਸ਼ ਆ ਵਾਹਿਗੁਰੂ ਜੀ ਮੇਹਰ ਕਰੇਂ
ਵਾਹਿਗੁਰੂ ਜੀ ਮੇਹਰ ਕਰਿਓ ਸਭਨਾ ਤੇ ਜੀ ਕਿਸੇ ਨਾਲ ਵੀ ਇਦਾ ਨਾ ਹੋਵੇ ਜੀ ਸਭਨੂੰ ਪਰਿਵਾਰ ਨਾਲ ਜੋੜਕੇ ਕੇ ਰੱਖਿਓ ਜੀ , ਪਾਲ ਵੀਰੇ ਬਹੁਤ ਵਧੀਆ ਸੇਵਾ ਕਰ ਰਿਹੈ ਹੋ ਜੀ ਤੁਸੀ ਵਾਹਿਗੁਰੂ ਜੀ 🙏🙏
ਮੈਂ ਵੀ ਗੋਨਿਆਣੇ ਤੋਂ ਆ ਵੀਰ ਜੀ. ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ. ਚੜ੍ਹਦੀਕਲਾ ਚ ਰੱਖਣ ਹਮੇਸ਼ਾ
Binder rjae bandar lakhi sar rod pal bae tusi sady pind ae c bhut khusi hoe e bandy bhut sal to dukhy a
ਸੋਨੀ ਵੀਰ ਨੂੰ ਵੇਖਕੇ ਮੰਨ ਖੂਸ਼ ਹੋ ਜਾਦਾ ਹੈ........
ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਜੀ
ਗੋਗੀ ਬੇਟਾ ਤਹਾਨੂੰ ਦੇਖ ਕੇ ਮਨ ਬਹੁਤ ਖੁਸ਼ ਰੱਖੀ ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ
Naman hai apko baba ji....main hindu dharam se hu or hum hindu agr kisi dusre dharam ko mante hai to bo sikh dharam ko bhi mante hai ....par apka kaam dekh kar man khush ho jata ha....zindgi mein yehi sab sath jana hai baki paisa power yeh sab yehi reh jayega...
💐💐💐💐💐ਆਪਣਾ ਫ਼ਰਜ਼ ਸੇਵਾ ਸੁਸਾਇਟੀ ਦਾ ਸਾਰਾ ਪਰਿਵਾਰ ਤੇ ਪਾਲ ਵੀਰ ਜੀ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਸਾਰੇ ਪਰਿਵਾਰ ਦੇ ਮਿਹਰਾਂ ਭਰਿਆ ਹੱਥ ਰੱਖਣ ਜੀ ਸਾਰਿਆਂ ਨੂੰ ਛੇਤੀ ਛੇਤੀ ਤੰਦਰੁਸਤੀ ਬਖ਼ਸ਼ਦੇ ਇਹ ਸਾਡੀ ਅਰਦਾਸ ਵਾਹਿਗੁਰੂ ਜੀ ਅੱਗੇ🙏🙏🙏🙏🙏🌹🌹🌹🌹🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ. ਹਮੇਸ਼ਾਂ ਐਵੇਂ ਹੀ ਖੁਸ਼ ਰਹੋ ਜੀ 🙏👳
AllahTahala Ap Sab teem waloon ko hamesha ghreeb aur zaroorat mand familyes ki help karne ki tofeeq ata farmae ameen
Pal veer ji ajj dil bhot khush hoya gogi veer nu khush dikh ka waheguru mehar kra 🙏🙏🙏🙏🙏🙏🙏
✨🙏, ਵਾਹਿਗੁਰੂ ਜੀ ਕੀ ਖਾਲ਼ਸਾ 🌹ਵਾਹਿਗੁਰੂ ਜੀ ਕੀ ਫ਼ਤਿਹ ,,🙏 ਧੰਨ ਧੰਨ ਗੁਰੂ ਰਾਮਦਾਸ ਜੀ 🕊️
Vah Guru Ji ka Khalsa WaheGuru Ji ki Fateh pall kroad bhai nu waheguru chardi Kala Che rakhen
(Karnal Haryana)
ਬਹੁਤ ਹੀ ਵਧੀਆ ਗਾਇਆ ਬਾਪੂ ਜੀ ਨੇ ਵਾਹਿਗੁਰੂ ਜੀ ਮਿਹਰ ਕਰਨ
ੲਿਸ ਵੀਰ ਨੇ ਬਹੁਤ ਸੋਹਣਾ ਗੀਤ ਗਾੲਿਆ
ਬਹੁਤ ਸੋਹਣਾ ਗਿਆ ਹੈ
ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ
Waheguru ji mere Pal veer ji di umar lambi kare 🙏🙏
Waheguru ji
ਹੇਲੋ ਪਾਜੀ ਇਹ ਸੋਨੀ ਦਾ ਹੀ ਭਰਾ ਲਗਦਾ ਉਸ ਵਰਗਾ ਹੀ ਹੇ ਵਾਹਿਗਰੁ ਮੇਹਰ ਕਰੇ ਤੰਦਰੁਸਤੀ ਦੇਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Singer ban lag gye pal veer hun sab holi holi ahh video Dekh ke dil kush ho soni Veera v 😁 gya janda janda video ch waheguru jii 🙏🙏🙏
Waheguru gg hamesha mehr bnai rakhn baba g tuhade te❤️
ਵਾਹਿਗੁਰੂ ਜੀ ਕਿਰਪਾ ਕਰਨ ਜੀ🙏🏼🙏🏼🙏🏼🙏🏼🌹
Pal veer thanks Wahaguru ji
Gogi veer nu dekh k bahut khushi hoi thank you veer ji 🙏🙏🙏🙏
Waheguru g maher kareo g mara pita ta bro ta theak ho k kar vaps hon pal veer g parmatma thonu chardi kala vich rakha g
ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰਦੇ ਆ
ਵਾਹਿਗੁਰੂ ਜੀ ਤੂਹਾਨੂੰ ਹਮੇਸਾ ਖੂਸ ਰੱਖਣ ਜੀ 🙏🏼🌹🙏🏼🌹🌹🙏🏼🙏🏼
Very good geet by bhatti geetkar
Love you and blessings to pal ji for whatever he is doing...
Bhut wdia voice bapu ji di te bhut wdia sabd gya bapu ji ne.
Veer ji pal ji bohit bohit dhanwaad es veer de help ke liye. God bless you
ਰਬ ਮੇਹਰ ਕਰੇ ਇਨਾ ਤੇ ਆਹੀ ਕਰਮ ਹੁੰਦੇ ਨੇ ਵਾਹੇਗੁਰੁ ਜੀ . ਵਾਹੇਗੁਰੁ ਜੀ ਇਨਾ ਨੂ ਚੜਦੀ ਕਲਾ ਵਿਚ ਰਖੇ .
Pajji buht skoon milda jado tuc family nal hassi khedi krde ho..pajji waheguru meri umer v tuanu laga dewe ..waheguru ji
ਵਾਹਿਗੁਰੂ ਸਭ ਤੇ ਮੇਹਰ ਕਰਨ🙏🏻🙏🏻🙏🏻🙏🏻🙏🏻🙏🏻🙏🏻🙏🏻
☺️☺️☺️ ਵੀਰੇ ਆਪਣੇ ਪਰਿਵਾਰ ਚ ਗੀਤਕਾਰ ਬਹੁਤ ਹੋ ਗਏ
ਗੋਗੀ ਗੀਤਕਾਰ.. ਪਹਿਲਾਂ ਨਾਲੋਂ ਬੋਹਤ ਠੀਕ ਹੋ ਗਿਆ
Sony y nu khush dekh k bhaaut khushi hoi wagegrur mehrr kr enaaa te 🙏🏻🙏🏻🙏🏻
Gigi veer te bahut sohne lag rhe ne waheguru mehar karan 🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਮੇਹਰ ਕਰਨ
ਸਤਿਨਾਮ🙏 ਵਾਹਿਗੁਰੂ ਜੀ
Pal veer thuhanu waheguru hamesha tandeusti bakhshe te te lmbi umar di ardaas krdi 🙏🏻
WAHEGURU JI WAHEGURU JI mehar karn es pariwar te es veer te.
Veer ji tusi bhut hasmukh ho rabb ji thonu te thodi hassi bnai rakhe❤️❤️❤️❤️❤️ Gurpreet Kaur from Goniana mandi from bathinda 🙏🙏
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
Wahe guru Ji wahe guru ji wahe guru ji wahe guru ji
Veer hi Tuhada parivaar bhut sohna a ( jdo sare khush hunde ta sanu v bhutt khusi hundi )
ਵਹਿਗੁਰੂ ਜੀ ਮੇਹਰ ਕਰੋ ਜੀ।
Bht kush a Sare🙏🙏🙏
Waheguru ji ka khalsa waheguru ji ki fateh 🙏🙇♀️
Waheguru ji waheguru ji waheguru ji 🙏🙏🙏🙏
Veer ji 🙏 mein ajj apne Goniana mandi wich thonu handicap uncle di help karde dekheya bhut dil khush hoya mein v hamesha helpless people di help karn di koshish kardi Haan Gurpreet Kaur from Goniana mandi from bathinda 🙏🙏
Baba ji ne bht vdia gaaya awaz bhi andaz bhi lyrics bhi ❣️❣️
Waguru ji
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤️❤️❤️🙏🏻🙏🏻🙏🏻
Waheguru Ji Ka Khalsa
Waheguru Ji Ki Fateh
🙏🌹🙏
ਪਾਲ ਵੀਰੇ ਬਹੁਤ ਵਧੀਆ ਗੀਤ ਏ ਵੀਰ ਦਾ ਵਹਿਗੁਰ ਵਹਿਗੁਰ ਕਿਰਪਾ ਕਰਨੀ
boht sohna Shabd baba ji🙏
Bhot vdia bai g .....rab ap ta nhi a skda ...eho je loka di madad krn...sode warge fariste hi aunde a ..duniya te bai .......bhati diyan galln ta suniya c bai ..bhot dukh aunda c bai ....mera pind Goniana mandi hi a .....rab chardi kala cha rakhe sarya nu
ਵਾਹਿਗੁਰੂ ਜੀ ਮੇਹਰ ਕਰੇ
Waheguru ji mehar kro
ਵਾਹਿਗੁਰੂ ਜੀ ਮੇਹਰ ਕਰਿਓ
Pappi bai ji ta waheguru ji maher karan hamsa 🙏🙏
Hasde raho sare veer
waheguru tandrusti bakhshan sareyan nu 🙏🏻 waheguru ji chardikala ch rakhan 🙏🏻
ਪਾਲ ਵੀਰੇ ਲਵ ਯੂ ਆ ਯਾਰ
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
Waah ji waah ati sundar waheguru ji
Soni veer nu dekh ke dil kush ho jnda 🥰
Gogi veer sabh nu ji ji karde rhnde aa bhut badiya laggda
Buht waddi sewa nibha rahe ne bhai sahib ji
Bohut vaddiya 🙏🙏👍👍👍 good song ,god bless you
ਵਾਹਿਗੁਰੂ ਜੀ ਸਬ ਤੇ ਮੇਹਰ ਭਰਿਆ ਹੱਥ ਰੱਖੋ 🙏🙏🙏🙏🙏
Waheguru ji Dunia dimag khrv dasdi greeb bande nu Jehde ghr Ina dukh Tuc ohnu Kida keh skde !! J oh paani lyi v tars rahe Ine bade pind vicho sare pind nu shram aouni chahidi🥺💔
Pal veer tusi bhot vdiya kmm karr rhe hoo
Gogi veer hon thik a waheguru ji Mehar karnge🙏🙏
Waheguru ji tuhade sansta ute Mehar karan🙏🙏🙏🙏🙏🙏
gogi veera kina sohna lgda pya😊😊❤️❤️ wmk sareya te
Waheguru ji share veera te chadi kla rahkan
Waheguru ji 🙏 maher kro
bapu g ne boht vdia song gaya
🙏🙏💐💐 Satnam Shri Waheguru Ji💐💐🙏🙏
Waheguru ji ka khalsa waheguru ji ki kripa