20 ਸਾਲ ਤੋ ਆ ਹਲਾਤਾ ਚ ਨਰਕ ਕੱਟ ਰਿਹਾ ਸੀ ਪਿੰਡ ਦੀਆ ਰੂੜੀਆਂ ਤੋ ਗੰਦੇ ਫਲ ਅਤੇ ਨਾਲੀ ਦਾ ਗੰਦਾ ਪਾਣੀ ਪੀਣ ਤੇ ਮਜਬੂਰ ਸੀ

แชร์
ฝัง
  • เผยแพร่เมื่อ 26 ก.ย. 2024
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਲਚਕਾਣੀ_ਪਟਿਆਲਾ

ความคิดเห็น • 2K

  • @palkharoud6004
    @palkharoud6004  2 ปีที่แล้ว +405

    Patiala To Bhadson Road Vill Lachkani
    Apna Farz Sewa Society
    Mobile 7307000085

    • @Usacali2593
      @Usacali2593 2 ปีที่แล้ว +17

      Paji sony di video bnao ikale di galabata krde di 🙏

    • @tonykaler9081
      @tonykaler9081 2 ปีที่แล้ว +14

      Bai g is bande ne ik gal kahi thuade lyi dekho kehnda tera kam aa bas seva karna ,,, jo tusi dil nal karde ho nd seva b koi khass he kar sakde aa bai g tusi rabb de khass bandea cho aa ,, love u bro🙏🙏

    • @SadhanaBhaktiSagar
      @SadhanaBhaktiSagar 2 ปีที่แล้ว +5

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌 wahyguru ke faty ho jay guru nank mharaj je ke🙏🙏🙏

    • @GaneshKumar-gk7ss
      @GaneshKumar-gk7ss 2 ปีที่แล้ว +2

      @@Usacali2593 l

    • @jasvirkaur6202
      @jasvirkaur6202 2 ปีที่แล้ว +2

      Waheguru meher kare🙏🙏

  • @harcharansingh1737
    @harcharansingh1737 2 ปีที่แล้ว +51

    ਖਾਲਸਾ ਜੀ ਕੋਈ ਸ਼ਬਦ ਨਹੀਂ ਜਿਸ ਨਾਲ ਤੁਹਾਡਾ ਧੰਨਵਾਦ ਕਰੀਏ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ

  • @abdullahabdullah4553
    @abdullahabdullah4553 2 ปีที่แล้ว +51

    Great job sardar ji 🙏🙏🙏🙏🙏🙏🌹🌹🌹🤲🤲🤲🤲🤲🤲🤲🤲🤲🇵🇰🇵🇰🇵🇰🇺🇲🇺🇲🇺🇲🇺🇲🇺🇲🇺🇲🇺🇲Allah apko SADA salmat rakhy ji Ameeen 🤲🤲🤲🤲🌹🌹🌹

  • @shinderkour97
    @shinderkour97 2 ปีที่แล้ว +94

    ਪਾਲ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੋਂ ਸੇਵਾ ਲੈ ਰਹੇ ਹਨ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @singhsingh-hv7ug
    @singhsingh-hv7ug 6 หลายเดือนก่อน +3

    ਇਸ ਪਵਿੱਤਰ ਧਰਤੀ ਤੇ ਆਕੇ ਬੰਦਾ ਸ਼ਾਂਤ ਹੋ ਜਾਂਦਾ ਵਾਹਿਗੁਰੂ ਜੀ 🙏🙏

  • @palwindersingh8040
    @palwindersingh8040 ปีที่แล้ว +3

    ਜਦੋ ਕੋਈ ਇਦਾ ਦੇ ਹਲਾਤਾ ਚ ਹੁੰਦਾ ਉਸ ਟਾਇਮ ਬਸ ਉਸ ਨੂੰ ਰੱਬ ਹੀ ਕੱਢ ਸਕਦਾ ਕੋਈ ਕਿਸੇ ਦਾ ਨੀ ਸੋਚਦਾ ਤੁਸੀ ਵੀ ਰੱਬ ਦੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਰੱਬ ਮੇਹਰ ਕਰੇ ਤੁਹਾਡੇ ਤੇ ਜਿੳਦੇੰ ਰਹੋ ॥

  • @parasdhillon1642
    @parasdhillon1642 2 ปีที่แล้ว +129

    ਆ ਗਏ ਵਾਰਸ ਭਗਤ ਪੂਰਨ ਸਿੰਘ ਜੀ ਦੇ 🙏 ਸਤਿ ਸ੍ਰੀ ਅਕਾਲ ਜੀ ਬਾਬਾ ਪਾਲ ਸਿੰਘ ਜੀ

  • @paramkkc6040
    @paramkkc6040 2 ปีที่แล้ว +95

    Punjab da real hero . Pal Veera . Waheguru ji 🙏🙏

  • @Bhullar22
    @Bhullar22 2 ปีที่แล้ว +31

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਚੋ ਰੱਖੇ ਸਰਬੱਤ ਨੂੰ

  • @ramandeepsingh870
    @ramandeepsingh870 ปีที่แล้ว +2

    ਹਾਏ ਓਏ ਰੱਬਾ ਏਦਾਂ ਦੀਆਂ ਰੱਬੀ ਰੂਹਾ ਘੱਟ ਹੀ ਮਿਲਦੀਆ ਨੇ ਜੋ ਲੋਕਾਂ ਦੀਆਂ ਮੱਦਦ ਕਰਦੀਆਂ ਨੇ ਬਾਈ ਦੀ ਮਾ ਨੇ ਇਹ ਸੇਰ ਪੁੱਤ ਜੰਮਿਆ ਜਿਹੜਾ ਲੋਕਾਂ ਦੀ ਬਾਹ ਫੜਦਾ

  • @manindersaini2006
    @manindersaini2006 2 ปีที่แล้ว +1

    ਬਹੁਤ ਮਹਾਨ ਸੇਵਾ ਆ ਵੀਰੇ ਤੁਹਾਡੀ ਕੋਈ ਸ਼ਬਦ ਨਹੀਂ ਕਹਿਣ ਲਈ

  • @gaggisingh7199
    @gaggisingh7199 2 ปีที่แล้ว +96

    ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏 ਬਾਈ ,ਜਿਵੇਂ ਗੁਰੂ ਨਾਨਕ ਦੇਵ ਜੀ ,ਸੋਡੇ ਤੋ ਸੇਵਾ ਲੈਂ ਰਹੇ ਨੇ ,ਸੱਭ ਤੋਂ ਲੈਣ ਜੀ। ਗੁਰੂ ਨਾਨਕ ਦੇਵ ਜੀ ,ਸਾਰਿਆ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲਓ ਜੀ।

  • @AmanDeep-pt2gb
    @AmanDeep-pt2gb 2 ปีที่แล้ว +70

    ਬਾਈ ਜੀ ਜਿਹੜੇ ਕੰਮ ਤੁਸੀਂ ਕਰਦੇ ਹਾਂ ਸਲੂਟ ਆ ਜੀ ਬਾਈ ਜੀ ਵੀਡੀਓ ਦੇਖਕੇ ਰੋਣਾ ਆ ਜਾਂਦਾ ਜੀ 🙏🙏🙏🙏🙏🙏🙏🙏🙏🙏🙏🙏

  • @PakkePindaAale
    @PakkePindaAale 2 ปีที่แล้ว +129

    ਵਾਹ ਵੀਰੇ ਯਾਰ ਰੋਣਾਂ ਨਿਕਲ ਆਇਆ ਵੀਡੀਓ ਦੇਖਕੇ ਯਾਰ ਮੈਂ ਗਾਣੇਂ ਲਿਖਦਾ ਵੀਰੇ ਬਾਬਾ ਜੀ ਮਿਹਰ ਕਰਨ ਮੈਂ ਕੁਛ ਕਮਾਉਣ ਲੱਗਜਾ ਆਪਣੀਂ ਕਮਾਈ ਚੋਂ ਪੈਸੇ ਖਰਚਣ ਤੋਂ ਪਹਿਲਾਂ ਇਹਨਾਂ ਵੀਰਾਂ ਲਈ ਪੈਸੇ ਸਾਈਡ ਕੱਡਿਆ ਕਰੂ ਹਰ ਗਾਣੇਂ ਚੋਂ ਵਾਹਿਗੁਰੂ ਜੀ ਮਿਹਰ ਕਰਨ ਪਾਲ ਵੀਰੇ ਥੋਡੇ ਤੇ ਬਹੁਤ ਵੱਡੀ ਸੇਵਾ ਥੋਡੀ ਯਾਰ ਅਸੀ ਤਾਂ ਥੋਡੇ ਚਰਨਾਂ ਦੀ ਧੂੜ ਵੀ ਬਣ ਜਾਈਏ ਭਾਗਾਂ ਆਲਾ ਸਮਜਾ ਗੇ ਆਪਣੇਂ ਆਪ ਨੂੰ 🙏🏻🙏🏻🙏🏻🙏🏻❤️

    • @jyotidizyer3576
      @jyotidizyer3576 2 ปีที่แล้ว

      Jrur tu c taraki kro gein

    • @jagdishsaharan138
      @jagdishsaharan138 2 ปีที่แล้ว +1

      बहुत-बहुत सेवा कर रहे हो आपका धन्यवाद वाहे गुरु का नाम लेते ही ठीक हो जाता है वाहेगुरु वाहेगुरु वाहेगुरु वाहेगुरु

    • @bantymehra7151
      @bantymehra7151 2 ปีที่แล้ว +1

      @@jyotidizyer3576 👍👍

    • @sajansharma1438
      @sajansharma1438 ปีที่แล้ว +1

      waheguru ji🙏🙏

    • @gurcharnsinghsingh1669
      @gurcharnsinghsingh1669 ปีที่แล้ว +1

      Waheguru ji jrrur kirpa karan gya veer..

  • @waliawalia8057
    @waliawalia8057 2 ปีที่แล้ว +4

    ਸਲਾਮ ਆ ois ਮਾਂ ਨੂੰ ਜਿੰਨੇ ਪਾਲ ਸਿੰਘ ਵਰਗੇ ਸੂਰਮੇ ਸਿੰਘ ਨੂੰ ਜਨਮ ਦਿੱਤਾ

  • @desigurjarhr0895
    @desigurjarhr0895 2 ปีที่แล้ว +1

    बोहत वड्डा दिल दिया वीरे थोनु वाहेगुरू ने वाहेगुरू मेहर बनाए रखे थोड्डे सब ते
    वाहेगुरु जी का खालसा वाहेगुरू जी की फतेह🙏
    जय श्री राम🙏

  • @JaswinderKaur-lm8gn
    @JaswinderKaur-lm8gn 2 ปีที่แล้ว +25

    ਪਾਲ ਵੀਰ ਜੀ ਸੱਚੀ ਮੇਰੀ ਉਮਰ ਲਗਜੇ ਤੁਹਾਨੂੰ ਬਹੁਤ ਵਧੀਆ ਕੰਮ ਕਰਦੇ ਹੋ। ਵਾਹਿਗੁਰੂ ਜੀ ਚੱੜਦੀ ਕਲਾਂ ਚ ਰੱਖੇ । ਪਾਲ ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਰੌਣਾ ਆ ਜਾਂਦਾ । ਸੱਚ ਵੀਰ ਤੁਸੀਂ ਜੋ ਕੰਮ ਕਰਦੇ ਊ ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🙏🙏

    • @partapsingh3153
      @partapsingh3153 2 ปีที่แล้ว +1

      ਭੈਣ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਭੈਣ ਮੇਰੀਆਂ ਬਾਕੀ ਤੁਸੀਂ ਭੈਣ ਚੜਦੀਕਲਾ ਵਿੱਚ ਰਹੋ

  • @KamalJeet-lu2po
    @KamalJeet-lu2po 2 ปีที่แล้ว +26

    ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇 🙏 ਵਾਹਿਗੁਰੂ ਜੀ 😍

  • @PakkePindaAale
    @PakkePindaAale 2 ปีที่แล้ว +129

    ਵਾਹਿਗੁਰੂ ਜੀ ਮਿਹਰ ਕਰਨ ਪਾਲ ਵੀਰੇ ਥੋਡੇ ਤੇ ਹਮੇਸ਼ਾ ਖੁਸ਼ ਰਹੋ ਸਾਰੇ ਭਰਾ ਬਹੁਤ ਵਧੀਆ ਸੇਵਾ ਕਰ ਰਹੇ ਤੁਸੀ ਵੀਰੇ 🙏🏻🙏🏻

  • @bablasekhon1044
    @bablasekhon1044 7 หลายเดือนก่อน

    ਬਾੲੀ ਜੀ ਬਹੁਤ ਵੱਡੀ ਸੇਵਾ ਤਹੁਡੀ ਸਲੂਟ ਅਾ ਬਾੲੀ ਜੀ ਤਹੁਡੀ ਸੇਵਾ ਨੂੰ ਧੰਨ ਹੋ ਤੂਸੀ

  • @sachinmall7811
    @sachinmall7811 11 หลายเดือนก่อน

    ਪਾਲ ਵੀਰ ਤੇਰੇ ਰੂਪ ਵਿੱਚ ਰੱਬ ਬਸਦਾ ਇਹੋ ਜਿਹੇ ਮਾੜੀ ਕਿਸਮਤ ਵਾਲੇ ਲਈ ਰੱਬ ਤੇਰੇ ਰੂਪ ਵਿੱਚ ਆਇਆ

  • @dakuvilen
    @dakuvilen 2 ปีที่แล้ว +28

    हमारे देश के सहीद हुए विपिन रावत जी को भावपूणे श्रद्धाजलि एवं शत-शत नमन 👏***🇮🇳🇮🇳🇮🇳
    जे हिंद 👍

  • @baazgillgillbaaz4517
    @baazgillgillbaaz4517 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਉ ਤੁਸੀ ਧੰਨ ਉਹ ਮਾਂ ਜਿਨੇ ਤੁਹਾਨੂੰ ਜਨਮ ਦਿੱਤਾ ਵਾਹਿਗੁਰੂ ਮਹਿਰ ਕਰੇ ਪ੍ਰਵਾਰ ਤੇ

  • @jsgenglishtips3621
    @jsgenglishtips3621 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ ।।
    ਵਾਹਿਗੁਰੂ ਜੀ ਕਿਰਪਾ ਕਰਨ ਜੀ। ਤੁਹਾਡੇ ਤੇ ਅਤੇ ਸੁਰਜੀਤ ਵੀਰ ਜੀ ਤੇ । ਦਾਸ ਜਸਵੰਤ ਸਿੰਘ ਘੋਘਾ ਸਿਰਸਾ

  • @bharatbhushan3243
    @bharatbhushan3243 2 ปีที่แล้ว +1

    Apje.gur.parsad.ho🙏🙏🙏🙏
    Apne. Ji. Nu. Kote. Kote. Parnam. 🙏🙏🙏🙏

  • @fatehdairyfarm423
    @fatehdairyfarm423 2 ปีที่แล้ว

    ਮੇਰੇ ਵੀਰ4 ਦੀ ਉਮਰ4 ਲਮੀ ਕਰੀ ਰੱਬ ਜਿਹੜਾ ਲੋਕਾਂ ਦੀ ਏਨੀ ਸੇਵਾ ਕਰਦਾ,,,ਹਮੇਸ਼ਾ5 ਚੜਦੀ ਕਲ੍ਹਾ ਚ ਰਹੇ ਵੀਰ ਮੇਰਾ,,,,

  • @satwantkaur9171
    @satwantkaur9171 2 ปีที่แล้ว +16

    ਮੈਨੂ ਤਾਂ ਇਹ ਸਮਝ ਨੀ ਆਂਦੀ 20 ‍‍ਸਾਲ ਤੋ ਘਰ ਦੇ ਕਿਥੇ ਸੀ ਇੰਨਸਾਨੀਅਤ ਜਮਾ ਈ ਮਰ ਗਈ,ਸੋਹਣਾ ਲਗਦਾ ਬੰਦਾ,ਪਰ ਹੁਣ ਉਹਦੀ ਹਾਲ ਦੇਖ ਕੇ ਮਨ ਬਹੁਤ ਦੁਖੀ ਹੋਇਆ,ਭਲਾ ਹੋਵੇ ਇਸ ਸੰਸਥਾ ਨੂ ਦਸਣ ਵਾਲੇ ਦਾ ਤੇ ਸੰਸਥਾ ਦਾ

  • @KulwinderKaur-gg6or
    @KulwinderKaur-gg6or 2 ปีที่แล้ว +5

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਸੇਵਾ ਕਰਦੇਂ ਉ ਤੁਸੀਂ

  • @beenukarday9166
    @beenukarday9166 2 ปีที่แล้ว +11

    Satnaam waheguru ji 🙏.sab toh Suchi te wadhia gal 33:01 te boli baba g ne ki bolo waheguru..bolo jai mata di..bolo Jai shree Ram...heart touching shabad c mere kanna de lai..🙏

    • @hanibrar2067
      @hanibrar2067 2 ปีที่แล้ว

      @Beenu ji.....Sri Guru Nanak ji ne sanu Rab,Ram,Alla,God sabh ton pehlan Insaniyat di gal kiti hai.sacha sikh ohhi hai jo sabh dharm di respect kare but sab se pehle humanity di gal kare

    • @mehak1958
      @mehak1958 ปีที่แล้ว

      God bless you bro g

  • @gurnekkhaira3479
    @gurnekkhaira3479 2 ปีที่แล้ว

    ਸਤਪਾਲ ਸਿੰਘ ਵੀਰ ਜੀ,ਸੁਰਜੀਤ ਵਾਹਿਗੁਰੂ ਜੀ ਕਿਰਪਾ ਕਰਨਗੇ,ਜਲਦੀ ਸੁਰਜੀਤ ਸਿੱਘ ਬਣ ਜਾਵੇਗਾ।💚🙏🙏🙏🙏👍

  • @ekamjotsingh8568
    @ekamjotsingh8568 2 ปีที่แล้ว

    ਵੀਰ ਜੀ ਬਹੁਤ ਵੱਡੀ ਸੇਵਾ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਕਰਦਾ ਵੀਰ ਤੁਸੀਂ ਵੀਰ ਜੀ ਜੇ ਕਦੇ ਵਾਹਿਗੁਰੂ ਜੀ ਦੀ ਕਿਰਪਾ ਹੋਈ ਸਾਡੇ ਤੇ ਤਾ ਅਸੀਂ ਸੇਵਾ ਜਰੂਰ ਕਰਾਗੇ

  • @makhankalas660
    @makhankalas660 2 ปีที่แล้ว +6

    ਵਾਹਿਗੁਰੂ ਜੀ ਸੁਰਜੀਤ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਦਿਮਾਗੀ ਹਾਲਤ ਦਵਾਈ ਨਾਲ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @lavibhangu4192
      @lavibhangu4192 2 ปีที่แล้ว

      waheguru g mehar kro veer te

  • @k4rt00s
    @k4rt00s 2 ปีที่แล้ว +9

    ਵੀਰੇ ਤੁਹਾਡੀ ਬੋਲ ਬਾਣੀ ਬਹੁਤ ਪਿਆਰੀ ਆ ❤️

  • @umair5234
    @umair5234 2 ปีที่แล้ว +13

    MashAllah Allah apko khush rakhy boht acha kam kr ry ap log, Pakistan ❤️ khalistan

  • @SUNILSharma-xn9io
    @SUNILSharma-xn9io 2 ปีที่แล้ว +1

    वीर जी जितनी थोडी सिपत करा उतनी कम बीर शब्द नहीं है बाकी थोडे ते वाहे गुरूजी मैहर करें
    बोले सो निहाल सशरियाकाल
    वाहेगुरूजी दा खालसा वाहे गुरू जी की फतेह प्रेम ट्रांस पोर्ट नारनोल हरियाणा

  • @AvtarSingh-mc8en
    @AvtarSingh-mc8en 2 ปีที่แล้ว

    Eh sewa eh seen dekh Mera Rona nikel gya dhan guru de pyare dhan gurmukh sewadaran no jawab

  • @Feelgreatsinghh
    @Feelgreatsinghh 2 ปีที่แล้ว +12

    Thank you veer! Lots of love and respect from Canada! Your setting a great example, we are proud to have brothers like this in the world!!

  • @makhankalas660
    @makhankalas660 2 ปีที่แล้ว +6

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਸੁਸਾਇਟੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @Sandhu_Jatt2471
    @Sandhu_Jatt2471 2 ปีที่แล้ว +3

    Love u ਪਾਲ ਵੀਰ ਜੀ ਬਹੁਤ ਵੱਧੀਆ ਕੰਮ ਕਰ ਰਹੇ ਹੋ ਤੁਸੀਂ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ
    #ਵਾਹਿਗੁਰੂ ਜੀ ਦਾ ਖਾਲਸਾ
    #ਵਾਹਿਗੁਰੂ ਜੀ ਦੀ ਫਤਿਹ

  • @yogeshkumar3364
    @yogeshkumar3364 ปีที่แล้ว

    Brilliant work. Baba ji. Satnaam wahe guru.

  • @SatpalSingh-nk6mi
    @SatpalSingh-nk6mi 2 ปีที่แล้ว +1

    धन धन इंसानियत के वारिस सरदार श्री पाल सिंह साहब वाहेगुरू मेहर करो जी

  • @GauravSharma-si2nq
    @GauravSharma-si2nq 2 ปีที่แล้ว +13

    Paji tusi boht kismat vale oo ❤️

    • @praveenchaand9473
      @praveenchaand9473 2 ปีที่แล้ว

      Kismaat baly toh boh log hai jin ko paaji mil jaty hai khusnseeb hai boh log jin pr paaji ki rehmaat ho jati hai

  • @ਬੇਈਮਾਨਅੰਮ੍ਰਿਤ-ਰ9ਘ
    @ਬੇਈਮਾਨਅੰਮ੍ਰਿਤ-ਰ9ਘ 2 ปีที่แล้ว +14

    ਵਾਹ ਬਾਈ ਜੀ❤️

  • @VarinderSingh-xu8kr
    @VarinderSingh-xu8kr 2 ปีที่แล้ว +67

    ਵੀਰ ਜੀ ਰਾਤ ਨੂੰ ਤਾਂ ਇਹ ਕੇਂਦਾ ਸੀ ਮੈਨੂੰ ਵਹੇ ਗੁਰੂ ਨਹੀਂ ਕੇਨਾ ਉਂਦਾ ਤੇ ਹੁਣ ਵਹੇ ਗੁਰੂ ਬੋਲਣ ਲੱਗ ਪਿਆ ਜੀ ਤੁਹਾਡੇ ਅਸ੍ਰਮ ਚ ਹੀ ਬੜੀ ਸਕਤੀ ਹੈ ਵੀਰ ਜੀ

  • @JagsirSingh-ph5tg
    @JagsirSingh-ph5tg 9 หลายเดือนก่อน

    ਇਹ ਵੀਰ ਆਪਣੀ ਜੀਵਨ ਸਾਥਣ ਨੂੰ ਬਹੁਤ ਜਿਆਦਾ ਪਿਆਰ ਕਰਦਾ ਹੋਉ, ,ਉਸ ਦੇ ਛੱਡ ਜਾਣ ਕਾਰਨ ਇਸ ਹਾਲਤ ਚ ਪਹੁੰਚ ਗਿਆ,ਜਨਾਨੀ ਨੂੰ ਅੱਗੇ ਘਰ ਤਾਂ ਵਧੀਆ ਮਿਲ ਗਿਆ ਹੋਉ ,ਪਰ ਪਿਆਰ ਨੀਂ ਮਿਲਿਆ ਹੋਣਾ।

  • @JagjitSingh-hp4jz
    @JagjitSingh-hp4jz 2 ปีที่แล้ว

    ਬਹੁਤ ਵਧੀਆ ਉਪਰਾਲਾ ਵੀਰ ਜੀ ਤੁਹਡਾ ਇਹ ਉਹ ਹੀ ਕਰ ਸਕਦਾ ਇਸ ਉਪਰ ਸਿਰੀ ਗੁਰੂ ਨਾਨਕ ਦੇਵ ਸਹਿਬ ਜੀ ਦੀ ਕਿਰਪਾ ਹੋਵੈ

  • @kuljinderpandit07
    @kuljinderpandit07 2 ปีที่แล้ว +5

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਉ ਆਪਣਾ ਇਸ ਵੀਰ ਤੇ 🙏🙏🙏🙏🙏

  • @pardeepbansal6355
    @pardeepbansal6355 2 ปีที่แล้ว +6

    Bai ji......Love and Respect 🙏🏼🙏🏼 🙏🏼🙏🏼🙏🏼

  • @rajrajgangar8145
    @rajrajgangar8145 2 ปีที่แล้ว +4

    ਵੀਰ ਜੀ ਵਾਹਿਗੁਰੂ ਆਪ ਨੂੰ ਸਦਾ ਖੁਸ਼ ਰੱਖਣ 🙏🏻🙏🏻🙏🏻

  • @jaswindersingh6410
    @jaswindersingh6410 11 หลายเดือนก่อน

    ਵਾਹ ਬਾਈ ਜੀ,ਕਿਆ ਅਕਾਲ ਪੁਰਖ ਦੀ ਕਿਰਪਾ ਹੈ ਤੁਹਾਡੇ ਆਸ਼ਰਮ ਤੇ!ਦਸ ਘੰਟਿਆਂ ਚ ਬੰਦੇ ਦੇ ਬੋਲਣ ਤੇ ਵੀ ਕਾਬੂ ਪੈ ਗਿਆ!ਇਸ ਤੋਂ ਵੱਡਾ ਕ੍ਰਿਸ਼ਮਾ ਹੋਰ ਕੀ ਹੋ ਸਕਦਾ ਹੈ ਜੀ!🙏

  • @bikramjitsingh5415
    @bikramjitsingh5415 6 หลายเดือนก่อน

    ਖਾਲਸਾ ਜੀ ਵਾਹਿਗੁਰੂ ਜੀ ਤੁਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏

  • @partapsinghrana29
    @partapsinghrana29 2 ปีที่แล้ว +3

    Very proud of you pal saab, rabb iss bnde nu chngi sehat dawe

  • @jaspalkaur2681
    @jaspalkaur2681 2 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ

  • @hsingh4869
    @hsingh4869 2 ปีที่แล้ว +18

    Satnaam Waheguru. Amazing work, that more people should be aware of so they can support you. 🙏

    • @JatinderKumar-wz9pf
      @JatinderKumar-wz9pf 2 ปีที่แล้ว +2

      Waheguru g

    • @JatinderKumar-wz9pf
      @JatinderKumar-wz9pf 2 ปีที่แล้ว +1

      Buhat wadia kam kar rahe ho veer g waheguru g sab te mehar bharia hath rakhe waheguru g

  • @SukhiDeol-r1h
    @SukhiDeol-r1h 22 วันที่ผ่านมา

    ਰੱਬਾ ਤੈਨੂੰ ਤਰਸ ਨੀ ਆਉਂਦਾ ਹਾੜੇ ਰੱਬਾ ਕਿਸੇ ਨੂੰ ਏਨਾ ਬਿਮਾਰ ਨਾ ਕਰੀ🙏🙏🙏🙏

  • @gurnekkhaira3479
    @gurnekkhaira3479 2 ปีที่แล้ว +1

    ਸਤਪਾਲ ਸਿੰਘ ਵੀਰ ਜੀ,ਤਹਾਨੂੰ ਵਾਹਿਗੁਰੂ ਜੀ ਚੜਦੀ ਕਲਾ ਚੋ ਸਦਾ ਚੜਦੀ ਕਲਾ ਚੋ ਰਖਣ ਜੀ.ਤਹਾਡੀ ਬਹੁਤ ਵੱਡੀ ਸੇਵਾ ਹੈ ਨਾਲ ਤਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।👍ਵੱਲੋ.ਅੈਡਵੋਕੇਟ ਖਹਿਰਾ ਲੁਧਿਅਾਣਾ।💚🙏🙏🙏🙏🙏

  • @VarinderSingh-je1bw
    @VarinderSingh-je1bw 2 ปีที่แล้ว +5

    Salute ah veer ji sewa nu

  • @ParminderSingh-yg1qh
    @ParminderSingh-yg1qh 2 ปีที่แล้ว +4

    ਵਾਹਿਗੁਰੂ ਜੀ ਆਪਣੀ ਕਿਰਪਾ ਕਰਨਗੇ🙏🙏🙏🙏🙏

  • @tajindersehmi9505
    @tajindersehmi9505 ปีที่แล้ว +4

    You are Bhagat Puran Singhji's soul and an Angel on Earth. Guru Ramdasji bless you thousandfold.🌸💐🌾🌳

  • @rajranesh9064
    @rajranesh9064 2 ปีที่แล้ว

    Pal veer ji ,tusi ek ruhani rooh ho Jo waheguru ji ne dunia vich bheji ha

  • @gurjindertiwana2496
    @gurjindertiwana2496 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @BabluYadav-go7je
    @BabluYadav-go7je 2 ปีที่แล้ว +3

    Waheguru tohade sareer nu hmesha takda rakhan Mann tkda rkhn jis naal tusi hmesha loka di madad krde raho te rabb tohdi mdad krda rahe hmesha

  • @sapnaarora2295
    @sapnaarora2295 2 ปีที่แล้ว +10

    Waheguruji 🙏 surjeet veer t mehar kro , 🙏

  • @gurusharanpalsinghrandhawa6069
    @gurusharanpalsinghrandhawa6069 2 ปีที่แล้ว +6

    Waheguruji Ka Khalsa
    Waheguruji Ki Fateh
    🙏🌹🙏

  • @advocatethakurrajput6366
    @advocatethakurrajput6366 2 ปีที่แล้ว +1

    ਵਾਹ ਵੀਰ ਅਸਲੀ ਸੇਵਾ ਤਾਂ ਆਹ ਹੁੰਦੀ ਆ,,,ਵਾਹਿਗੁਰੂ ਜੀ ਦਾ ਖਾਲਸਾ,ਵਾਹਿਗੁਰੂ ਜੀ ਦੀ ਫਤਹਿ,,,ਜੈ ਸ਼੍ਰੀ ਰਾਮ

  • @gurmeetsinghraigurmeetsing4662
    @gurmeetsinghraigurmeetsing4662 2 ปีที่แล้ว

    ਵੀਰ ਜੀ ਇਸ ਵੀਰ ਦੀ ਹਾਲਤ ਬਹੁਤ ਖ਼ਰਾਬ ਆ ਤੁਸੀਂ ਇਸ ਵੀਰ ਦਾ ਇਲਾਜ ਕਰਵਾਉ ਗੈ ਤਾ ਤੈਨੂੰ ਇਸ ਵੀਰ ਦਾ ਪੁੰਨ ਲੱਗੂ ਗਾ

  • @sunnysunyy7631
    @sunnysunyy7631 2 ปีที่แล้ว +8

    Waheguru ji, Be happy always in your life you and your family please please please 🙏

  • @DeepakRajput-tx7en
    @DeepakRajput-tx7en 2 ปีที่แล้ว +3

    Rabb tuhanu hor shakti deve virji much respect from canada 🇨🇦

  • @Mrvotter1999
    @Mrvotter1999 2 ปีที่แล้ว +7

    🙏जय श्री राम 🙏
    आपको तथा आपके समस्त परिवार को होली की हार्दिक शुभकामनाएँ
    गुरु जी जो आप काम कर रहे हो बह सराहनीय हैं। दिल की गहराई से धन्यवाद 🙏🙏

  • @Singh-gp3qt
    @Singh-gp3qt ปีที่แล้ว

    Pal veer ji asli Sikh aap ho waheguru aap ko aur aap ke sath Jo veer Sawa kar rahe ne sabi ko waheguru Chardikala vich rakhe God bless you

  • @Keeratkalervlogs2068
    @Keeratkalervlogs2068 2 ปีที่แล้ว

    ਬਾਈ ਜੀ ਤੁਹਾਡੀ ਸੇਵਾ ਭਾਵਨਾ 🙏🙏🙏🙏🙏🙏

  • @5911_records_pbx1
    @5911_records_pbx1 2 ปีที่แล้ว +3

    🙏🙏 waheguru ji Mehar Karo sab te 🙏🙏

  • @jasrajsingh7194
    @jasrajsingh7194 2 ปีที่แล้ว +10

    Waheguru ji 🙏🙏🙏

  • @truckanwale4614
    @truckanwale4614 2 ปีที่แล้ว +6

    Waheguru ji meher kare 🙏

  • @sarbjeet5460
    @sarbjeet5460 2 ปีที่แล้ว +1

    Love y you brother tuhanu rab chardi Kallan ch rakhe

  • @KuldipSingh-rq8fu
    @KuldipSingh-rq8fu 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ਪ੍ਮਾਤਮਾ ਚੜ੍ਹਦੀ ਕਲਾ ਬਖਸ਼ਣ🙏

  • @manvirkaur8659
    @manvirkaur8659 2 ปีที่แล้ว +9

    Waheguru ji 🙏❤🙏

  • @vivektomar5430
    @vivektomar5430 2 ปีที่แล้ว +5

    Waheguru Ji ka Khalsa Waheguru Ji di Fateh 🥰

  • @balvindersingh2409
    @balvindersingh2409 2 ปีที่แล้ว +19

    Waheguru ji Surjeet bai te mehar kare
    Waheguru ji Bai PAL bai nu v chardikala ch rakhe
    Lots of love and support
    From Ajmer Rajasthan
    India 🇮🇳

    • @dkmetcalf14598
      @dkmetcalf14598 2 ปีที่แล้ว +1

      Very nice.You are messenger of God.

    • @KulwantSingh-tw6kr
      @KulwantSingh-tw6kr 2 ปีที่แล้ว

      Proud of you bro God bless you
      Love you bro🙏

  • @puranywailay8688
    @puranywailay8688 2 ปีที่แล้ว

    great work sirdar g baba GURO NANAK KIRPA KRA

  • @preetsingh4236
    @preetsingh4236 ปีที่แล้ว +1

    Veere parmatma ji tuhanu lambi umar deve .......❤️❤️❤️❤️❤️❤️❤️❤️❤️❤️ Sabh te mehar bhrea hath rakhe ....🙏🙏🙏🙏

  • @ManpreetSingh-bm9li
    @ManpreetSingh-bm9li 2 ปีที่แล้ว +7

    Waheguru ji

  • @preetgill9363
    @preetgill9363 2 ปีที่แล้ว

    Wahe guru ji apnu te ap di poori teem nu saluot hai

  • @RajuSingh-kt5rf
    @RajuSingh-kt5rf 2 ปีที่แล้ว

    Salute vr g Guru Ramdas ge purii kirpa thade te

  • @balkarsingh-nn5le
    @balkarsingh-nn5le 2 ปีที่แล้ว +6

    Waheguru ji mehar kare sarean te 🙏❤️🙏

  • @satishpaul9416
    @satishpaul9416 2 ปีที่แล้ว

    Bhai saab ji tusi RAAB da duja roop ho satshriakal.....

  • @durgeshgehlot6913
    @durgeshgehlot6913 2 ปีที่แล้ว +2

    salute Baba ji salute WaheGuru Ji ki Khalsa WaheGuru Ji ki Fateh

  • @bhindersingh6711
    @bhindersingh6711 2 ปีที่แล้ว +4

    god bless you bro baba kerpa karna ji

  • @sknature3017
    @sknature3017 2 ปีที่แล้ว +10

    Veer ji main mistri haan kam chal reha te main 10 din sewa karni a moka do menu sewa da . Mai mukerian Hoshiarpur to haan .

  • @sanehi12
    @sanehi12 2 ปีที่แล้ว

    Pal kharoud g mannnaaaa pavey ga g twanu g
    Waheguru g twanu chardi klaach rakhan 🙏

  • @malkeetbhullar1038
    @malkeetbhullar1038 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Harpreetsingh-lv2tc
    @Harpreetsingh-lv2tc 2 ปีที่แล้ว +6

    Vichara kina sona si veer tea ki kr chadiyea halata ne waheguru cheti tek kre veer nu 🙏😔

  • @GurdeepSingh-bc6qo
    @GurdeepSingh-bc6qo 2 ปีที่แล้ว +5

    Eh veer ajj ton.20.saal pahlan pagg vee.banda hundaa see jiwe kitte Kam te Jaana hundaa see time daa.koi pataa.nhi kes te aa jaawe waheguru ton Dr ke rahnaa chaahidaa satpaal bhaa jee daa dilon dhnwaD karde aa no ehna ne sadi Niki jahi benti te aa ke munde no naal lai gaye te Sano poraa wisshwaash aa ki aun waale time vich eh munda bilkul theek ho jaogaa thee apne ghr aa ke rahogaa

  • @amancheemagold3631
    @amancheemagold3631 2 ปีที่แล้ว

    Dilo salute aa mere vrr ji waheguru mehar kare 🙏 bhouttttt vadia seva krde pae g dhan dhan ap ji Di seva

  • @IqbalKhan-it7wl
    @IqbalKhan-it7wl ปีที่แล้ว +1

    MA Sha Sha
    Chardi klaa
    Love from Lahore

  • @bajwavlogs2213
    @bajwavlogs2213 2 ปีที่แล้ว +4

    3lakh susb. Coming soon

  • @lakhwinderkaur4876
    @lakhwinderkaur4876 2 ปีที่แล้ว

    Well done 👍🏻 keep it up 🙏🏻wahegur chardi kla bakhshe vire nu

  • @manishaaryan2151
    @manishaaryan2151 2 ปีที่แล้ว

    insaan di seva sbh toh vaddi seva.. god bless you

  • @GI77Y
    @GI77Y 2 ปีที่แล้ว

    Very good work khalsa g parmatma chaddi Kalla ch rakhee tuhanu

  • @kgill1365
    @kgill1365 2 ปีที่แล้ว +1

    Pal Kharoud best veery ji best good job I vandoe