How can Punjab be debt free? | Dr. Pritam Gill | Mintu Brar | Pendu Australia Episode 341

แชร์
ฝัง
  • เผยแพร่เมื่อ 10 ก.ย. 2024
  • How can Punjab be debt free? | Dr. Pritam Gill | Mintu Brar | Pendu Australia Episode 341
    #punjab #debtfree #punjabgovt #centergovernment #expenditure #expendituremethod #economist #drpritamsinghgill #oxfordbrookesuniversity #subsidy #information #knowledge #facts
    ------------------ SOCIALS -----------------
    Facebook:- / penduaustralia
    Instagram: / pendu.australia
    igshid=OGQ5ZDc2ODk2ZA==
    Tiktok: www.tiktok.com...
    ---------------- RELATED VIDEO'S ------------------
    Villages of France ~ Paris to London trip ~ Pendu Australia Episode 320 ~ Mintu Brar
    • Villages of France ~ P...
    Madam Tussaud's London Museum ~ Pendu Australia Episode 321 ~ Mintu Brar
    • Madam Tussaud's London...
    A day in London ~ Buckingham Palace & London Eye ~ Pendu Australia Episode 322 ~ Mintu Brar
    • A day in London ~ Buck...
    A day in Southall with Punjabis ~ Pendu Australia Episode 323 ~ Mintu Brar
    • A day in Southall with...
    A journey from Punjab to Parliament of UK Varinder Sharma ~ Pendu Australia Episode 324 ~ Mintu Brar
    • A journey from Punjab ...
    An interview with Punjabi Poet Azim Shekhar ~ Pendu australia Episode 325 ~ Mintu Brar
    • An interview with Punj...
    Grapes Farming care in Australia ~ Pendu Australia Episode 326 ~ Mintu Brar
    • Grapes Farming care in...
    Australian Sikh Games in Adelaide ~ Pendu Australia Episode 327 ~ Mintu Brar
    • Australian Sikh Games ...
    A day at my Indian Farm ~ Pendu Australia Episode 328 ~ Mintu Brar
    th-cam.com/users/li...
    An amazing Village school ~ Pendu Australia Episode 329 ~ Mintu Brar
    • An amazing Village sch...
    A School teaching to kids 24 crops grow in 12 months ~ Pendu Australia Episode 330 ~ Mintu Brar
    • A School teaching to k...
    Learn how your children can become friends with books ~ Pendu Australia Episode 331 ~ Mintu Brar
    • Learn how your childre...
    Started his own business In Place of Advocacy ~ Pendu Australia Episode 332 ~ Mintu Brar
    • Started his own busine...
    You must have never heard about the importance of soil ~ Pendu Australia Episode 333 ~ Mintu Brar
    • You must have never he...
    Punjab has a very old relationship with art ~ Pendu Australia Episode 334 ~ Mintu Brar
    • Punjab has a very old ...
    The Succsess Story of 83 Years Old Youngman ~ Pendu Australia Episode 335 ~ Mintu Brar
    • The Succsess Story of ...
    A Journey From Farmer to Top Economist of The Country ~ Pendu Australia Episode 336 ~ Mintu Brar
    • A Journey From Farmer ...
    Is Homeopathy better than Allopathic ? ~ Pendu Australia Episode 337 ~ Mintu Brar
    • Is Homeopathy better t...
    A village who gave an olympion to the Punjab - Bachhori ~ Pendu Australia Episode 338 ~ Mintu Brar
    • A village who gave an ...
    Largest Botanical Garden in the WORLD || Kew Gardens London, UK || Pendu Australia Episode 339
    • Largest Botanical Gard...
    Punjabi scholar-Oxford Brookes University-Dr. Pritam Gill | Mintu Brar | Pendu Australia Episode 340
    • Punjabi scholar-Oxford...

ความคิดเห็น • 122

  • @jasbirdhaliwal1271
    @jasbirdhaliwal1271 หลายเดือนก่อน +17

    ਡਾਕਟਰ ਸਾਹਬ ਵਰਗੇ ਚੰਗੇ ਤੇ ਇਮਾਨਦਾਰਲੋਕ ਬਾਹਰ ਆ ਗਏ ਮਾੜੇ ਤੇ ਕੁਰੱਪਟ ਲੋਕ ਪੰਜਾਬ ਚਲਾ ਰਹੇ ਨੇ

  • @malkiatsingh5143
    @malkiatsingh5143 หลายเดือนก่อน +24

    ਕੁਰਪਸ਼ਨ ਪੰਜਾਬ ਦੀ ਤ੍ਰਾਸਦੀ ਲਈ ਜ਼ਿੰਮੇਵਾਰ ਹੈ। ਪ੍ਰਕਾਸ਼ ਸਿੰਘ ਬਾਦਲ ਨਾਲ ਕੁਰਪਸ਼ਨ ਨੂੰ ਉਤਸ਼ਾਹਿਤ ਕਰਨ ਦੇ ਬਹੁਤ ਸਾਰੇ ਵਿਰਤਾਂਤ ਜੁੜੇ ਹੋਏ ਹਨ। ਦੂਸਰੀਆਂ ਸਿਆਸੀ ਪਾਰਟੀਆਂ ਵੀ ਇਸ ਦੋਸ਼ ਤੋਂ ਮੁਕਤ ਨਹੀਂ ਹਨ ਬਿਊਰੋਕ੍ਰੇਸੀ ਨੇ ਅੱਤ ਚੁੱਕੀ ਹੋਈ ਹੈ, ਆਮ ਆਦਮੀ ਹਮੇਸ਼ਾ ਪੀੜਤ ਰਿਹਾ ਹੈ।

    • @sarakaul9409
      @sarakaul9409 27 วันที่ผ่านมา +1

      Kali dal sukhbir vilas punjab Nu wapis deve. Raj nahi sewa kare

    • @SatpalVerma000
      @SatpalVerma000 26 วันที่ผ่านมา

      ਬੱਸ ਬਾਦਲਾਂ ਕੈਪਟਨਾ ਚ ਫਸੇ ਰਿਹੋ.
      ਗੁਲਾਮੀ ਸਰੀਰਿਕ ਹੀ ਨਹੀਂ, ਮਾਨਸਿਕ ਵੀ ਹੋ ਗਈ ਤੁਹਾਡੀ.
      ਗੁਲਾਮੀ ਜਿੰਮੇਵਾਰ ਹੈ

    • @JasbirSingh-nq6ze
      @JasbirSingh-nq6ze 26 วันที่ผ่านมา

      Kairon can be called the father of corruption in Punjab.

    • @antiidiot3471
      @antiidiot3471 22 วันที่ผ่านมา +2

      ਭਰਾਵੋ ਬਾਦਲ ਬਾਦਲ ਹੀ ਨਾ ਕਰੀ ਜਾਇਆ ਕਰੋ। ਏਥੇ ਹੋਰ ਬਹੁਤ ਵੱਡੀਆਂ ਮੱਛੀਆਂ ਵੀ ਹਨ

  • @drnirmalmaakhewala1497
    @drnirmalmaakhewala1497 29 วันที่ผ่านมา +10

    ਦਿਕਤ ਇਹ ਹੈ ਕਿ ਪੰਜਾਬ ਦੇ ਅਰਬ ਪਤੀ/ ਖਰਬ ਪਤੀ ਹੀ ਪਾਲੀਟੀਕਲ ਪਾਰਟੀਆਂ ਦੇ ਸਪਾਂਸਰ ਹਨ।

  • @amarjeetsingh2346
    @amarjeetsingh2346 26 วันที่ผ่านมา +7

    ਮਿੰਟੂ ਜੀ ਪੰਜਾਬ ਪ੍ਰੇਮੀ ਮੱਦਦ ਤਾਂ ਕਰ ਦੇਣ ਪਰ ਅਸੀਂ ਇਹ ਦੇਖਦੇ ਹਾਂ ਜਿਹੜਾ ਵੀ ਐਮ‌ਐਲ ਏ ਹੈ ਭਾਵੇਂ ਕਿਸੇ ਵੀ ਪਾਰਟੀ ਦਾ ਹੈ ਪੰਜ ਸਾਲ ਬਾਅਦ ਕਾਫੀ ਅਮੀਰ ਹੈ ਹੋ ਜਾਂਦਾ ਫਿਰ ਦੱਸੋ ਲੋਕ ਕਿਵੇਂ ਸਵੈ ਇੱਛਾ ਨਾਲ ਦਾਨ ਕਰਨ। ਪਿੰਡਾਂ ਦੇ ਵਿੱਚ ਜ਼ਿਆਦਾ ਪੈਸਾ ਬੇਲੋੜਾ ਕੰਮਾਂ ਤੇ ਲਾਇਆ ਜਾਂਦਾ ਹੈ । ਮਨਰੇਗਾ ਦਾ ਸਾਰਾ ਪੈਸਾ ਬਰਬਾਦ ਕੀਤਾ ਜਾਂਦਾ ਹੈ ।ਸਕੀਮ ਰੋਜ਼ਗਾਰ ਲਈ ਵਧੀਆ ਸੀ ਪਰ ਇਸ ਦੀ ਕਾਰਗੁਜ਼ਾਰੀ ਬਿੱਲਕੁਲ ਸਿਫ਼ਰ ਹੈ।ਹੋਰ ਵੀ ਬਹੁਤ ਥਾਵਾਂ ਤੇ ਪੈਸੇ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ । ਸਿਆਸਤ ਅੱਜ ਸੇਵਾ ਨਾਂ ਰਹਿਕੇ ਵਪਾਰ ਬਣ ਗਿਆ ਹੈ । ਸਾਨੂੰ ਕਿਸੇ ਪਾਰਟੀ ਤੇ ਯਕੀਨ ਨਹੀਂ। ਪਾਰਟੀਆਂ ਦੇ ਨਾਂ ਦਾ ਹੀ ਫਰਕ ਹੈ ਬੰਦੇ ਤਾਂ ਇੱਕੋ ਜਿਹੇ ਹੀ ਹਨ

  • @manjitgumman1872
    @manjitgumman1872 หลายเดือนก่อน +9

    Great interview with Professor Gill ji, ground water exploitation is very important subject, growing Rice in punjab just because of the others but damaging punjab ground fertility is a dangerous path for future survival. Pesticides and fertiliser chemicals destruction of the ecosystem, cutting trees and lack of hedges, are also important subjects to tackle now.

    • @rajeshmoudgil9440
      @rajeshmoudgil9440 25 วันที่ผ่านมา

      He has repeated what we already know. What we want is a solution & not sermons. Every NRI is giving free ka gyan but neither gives time nor funds.

  • @Pagdisambhaljatta
    @Pagdisambhaljatta หลายเดือนก่อน +8

    ਪੰਜਾਬ ਖੇਤੀ ਪੑਧਾਨ ਸੁਬਾ ਹੈ ਕਿਸਾਨ ਨੂੰ ਅਨਾਜ ਦਾਲਾ ਸਬਜੀਆ ਫਰੂਟ ਤੇ ਦੁੱਧ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ ਪੰਜਾਬ ਰਾਜ ਨੂੰ ਵੱਧ ਅਧਿਕਾਰ ਮਿਲਣਾ ਚਾਹੀਦਾ ਹੈ ਪੰਜਾਬ ਦੇ ਕਿਸਾਨ ਤੇ ਪੰਜਾਬ ਦੋਵੇ ਕਰਜਾ ਮੁਕਤ ਹੋ ਜਾਣਗੇ ਪੰਜਾਬ ਦੀ ਜਮੀਨ ਕਰਜਾ ਮੁਕਤ ਹੋਣੀ ਬਹੁਤ ਜਰੁਰੀ ਹੈ ਜਮੀਨ ਤੇ ਹੀ ਦੇਸ ਵਸਦਾ ਹੈ

  • @KulbirSingh-cb2oh
    @KulbirSingh-cb2oh หลายเดือนก่อน +6

    ਬਰਾੜ ਸਾਹਿਬ ਤੇ ਮਿੰਟੂ ਜੀ ਸਤਿ ਸ੍ਰੀ ਅਕਾਲ
    ਬਹੁਤ ਵਧੀਆ ਵਿਸਾ਼ ਚੁਣਿਆ ਤੇ ਭਰਪੂਰ ਜਾਣਕਾਰੀ ਦਿੱਤੀ ਜੀ

  • @monasharma2612
    @monasharma2612 27 วันที่ผ่านมา +3

    Haryana has almost double the revenue.
    Only solution is increasing revenue.
    Revenue will increase only through industrialization.
    Industries will increase if corruption is reduced, ease of businesses, honest politicians, love for state, country....
    Punjab has least Priority amongst all states regarding education,science,technology, higher education, research, IT, management, manufacturing, industrialization....

    • @rajeshmoudgil9440
      @rajeshmoudgil9440 25 วันที่ผ่านมา

      Punjab's political, economic, social agenda is dominated by jatt Sikhs. So except kisani, no agenda is allowed to grow. This is the main reason of Punjab failure on all parameters.

  • @swaranmankoo6861
    @swaranmankoo6861 26 วันที่ผ่านมา +1

    Gill sahib sat sri akaal jj.I m happy to see you after 1982-83 when I was your student at PU. Very informative discuscussion. IMF loans r spent on Gujrat a big portion .It's not Gujrat but India we people have to repay imf. Why to repay by Punjab when the state is not getting royalty of its
    sources like other states.Inequality is due to partiality at centre level. Levy on upper class is giid idea.Thank u.

  • @bhupindersing6347
    @bhupindersing6347 หลายเดือนก่อน +6

    Prof sahib center state relations were always tilted towards CENTRALIASATION be it congres Or BJP. BJP wants to make states beggars. Secondly high level corruption by politicians, bureaucrats and total state system is degraded. Competitive politics of promising stars/moon to people is a curse.

    • @bharatsethi965
      @bharatsethi965 26 วันที่ผ่านมา

      If other States can progress side by side why useless cry of more powers to us only. History tells as when Centre is weak, v have become slaves. J&k was having more powers, dirt nd squalor was order of the day. Adopt realistic approach for economic development.

  • @user-ce3md1yx3y
    @user-ce3md1yx3y 23 วันที่ผ่านมา +1

    ਪੰਜਾਬ ਵਿੱਚ ਕਰਜ਼ੇ ਦਾ ਕਾਰਨ ਭ੍ਰਿਸ਼ਟਾਚਾਰ ਸਿਸਟਮ ਹੈ। ਸਾਧਨਾਂ ਤੇ ਸੋਮਿਆਂ ਦੀ ਕੋਈ ਕਮੀਂ ਨਹੀਂ ਹੈ

  • @GurtejSingh-vd4pd
    @GurtejSingh-vd4pd 25 วันที่ผ่านมา +3

    ਕੋਣ ਮਾੜਾ ਕੋਂਣ ਚੰਗਾ। ਛੱਡੋ। ਅਸੀ ਕੀ ਕਰ ਸਕਦੇ ਦਰਖਤ ਤਾਂ ਲਾ ਸਕਦੇ ਜੇਕਰ ਅੱਸੀ ਹਜ਼ਾਰ ਇਕ ਕਿਲੇ ਦੀ ਕਮਾਈ ਹੋਵੇ ਤਾਂ ਦੋ ਰੁਪਏ ਸਕੇਅਰ ਫੁਟ ਤੋਂ ਘੱਟ ਕਮਾਈ ਹੈ ਇਹ ਸੋਚੋਂ ਕਿ ਅਸੀਂ ਕਿਵੇਂ ਇਕ ਫੁੱਟ ਵਿਚੋਂ ਵੱਧ ਕਮਾਈ ਕਰ ਸਕਦੇ

  • @sukhrandhawa4766
    @sukhrandhawa4766 หลายเดือนก่อน +3

    Well explained... bahot Vadhiya episode as usual.Thanks Pendu Australia Team

  • @gurvindersingh-vm5zp
    @gurvindersingh-vm5zp หลายเดือนก่อน +7

    ਪੰਜਾਬ ਦੇ ਨੋਜਵਾਨਾਂ ਨੂੰ ਪੈਰਾ ਸਿਰ ਕਰ ਦਿਉ ਪੰਜਾਬ ਆਪਣੇ ਆਪ ਪੈਰਾ ਸਿਰ ਹੋ ਜਾਊ ਕਰਜਾ ਮੁਕਤ ਹੋ ਜਾਊ ਫ਼ਿਰ ਕੋਈ ਬੱਚਾ, ਬੁੱਢਾ, ਨੋਜਵਾਨ, ਕੋਈ ਕਿੱਤਾ ਮਹਿਕਮਾ ਸਰਕਾਰ ਤੇ ਭਾਰ ਨਹੀਂ ਬਣੇਗਾ ਜਦੋਂ ਲੋਕ ਆਪਣਾ ਆਪ ਕਮਾ ਕੇ ਖਾਣ ਗੇ ਤਾਂ ਸਰਕਾਰ ਤੇ ਨਿਰਭਰਤਾ ਘੱਟ ਜਾਊ ਸਰਕਾਰ ਨੂੰ ਆਮਦਨ ਵੀ ਹੋਏਗੀ ਕਰਜ਼ਾ ਵੀ ਨਹੀਂ ਚੁੱਕਣਾ ਪੈਣਾ, free ਵਿੱਚ ਕੁੱਝ ਦੇਣਾ ਵੀ ਨਹੀਂ ਪਏਗਾ, ਲੋਕਾਂ ਨੂੰ ਮਿਹਨਤ ਕਰਨ ਦੀ ਆਦਤ ਪਊ ਲੋਕ ਆਪਣੀ ਆਮਦਨ ਵਧਾਉਣ ਲਈ ਹੋਰ ਮਿਹਨਤ ਕਰਨਗੇ ਆਪਣਾ ਜੀਵਨ ਸਤਰ ਉੱਚਾ ਚੁੱਕਣਗੇ 🙏🙏

    • @gurmeetsingh-db9sn
      @gurmeetsingh-db9sn 25 วันที่ผ่านมา

      ਰਾਜਾ ਪਰਜਾ ਨੂੰ ਗਰੀਬ ਹੀ ਰੱਖਦਾ ਹੈ । ਤਾਂ ਕਿ ਕੋਈ ਉਸਦੀ ਚੋਦਰ ਨੂੰ ਚੈਲੰਜ ਨਾ ਕਰ ਸਕੇ।😢😢😢

    • @BalwinderSingh-qx4lj
      @BalwinderSingh-qx4lj 18 วันที่ผ่านมา

      ਪੰਜਾਬ ਖੇਤੀਕਾਰਾਂ ਦਾ ਸੂਬਾ ਹੈ। 1966 ਤੋਂ ਬਾਅਦ ਇਥੇ ਖੇਤੀ ਇਨਕਲਾਬ ਸ਼ੁਰੂ ਹੋਇਆ ਤੇ ਸਾਲ ਦੋ ਹਜ਼ਾਰ ਦੇ ਦੁਆਲੇ ਤੱਕ ਇਹ ਸਿਖਰ ਤੇ ਰਿਹਾ। ਸਰਕਾਰ ਤੇ ਯੂਨੀਵਰਸਿਟੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਬੜਾ ਜ਼ੋਰ ਲਾਇਆ ਕਿ ਤੁਸੀਂ ਖੇਤੀ ਦੇ ਨਾਲ ਹੋਰ ਧੰਦੇ ਸ਼ੂਰੂ ਕਰੋ ਤੇ ਯੂਨੀਵਰਸਿਟੀਆਂ ਤੋਂ ਹੋਰ ਧੰਦੇ ਅਤੇ ਮਾਰਕੀਟਿੰਗ ਕਰਨੀ ਸਿਖੋ ਪਰ ਲੋਕਾਂ ਨੇ ਗਲ ਨਹੀਂ ਮੰਨੀ। ਇਸ ਤੇ ਹੀ ਨਿਰਭਰ ਰਹੇ ਤੇ ਕਰਜ਼ੇ ਲੈਣ ਦੀ ਪ੍ਰਵਿਰਤੀ ਸ਼ੁਰੂ ਕਰ ਲਈ। ਕਿਸਾਨਾਂ ਨੇ ਆਪ ਕੰਮ ਕਰਨਾ ਛੱਡ ਦਿੱਤਾ ਤੇ ਮਹਿੰਗੀ ਮਸੀਨਰੀ ਤੇ ਨੌਕਰਾਂ ਤੇ ਬੇਹਿਸਾਬ ਖਰਚੇ ਕਰਨ ਲੱਗੇ। ਆਪਣੀ ਨਿਜੀ ਜਿੰਦਗੀ ਤੇ ਪਰਿਵਾਰ ਵਿੱਚ ਰੀਤੀ ਰਿਵਾਜਾਂ, ਫਜ਼ੂਲ ਹੳਮੇ, ਚੌਧਰ, ਦਿਖਾਵੇ, ਪਖੰਡ, ਅਨਪੜ੍ਹਤਾ,ਅਯੋਗਤਾ ਤੇ ਗੈਰ ਦੂਰਅੰਦੇਸ਼ੀ ਦਾ ਜੀਵਨ ਚਲਣ ਨਹੀਂ ਛੱਡਿਆ। ਕਿਸਾਨੀ ਤਾਂ ਇਕ ਆਤਮਨਿਰਭਰਤਾ ਵਾਲਾ ਅਜ਼ਾਦ ਕਿਤਾ ਹੈ ਇਕ ਵਪਾਰੀ ਜਾਂ ਕਾਰਖਾਨੇਦਾਰ ਵਾਂਗ ਤੁਸੀਂ ਮਰਜ਼ੀ ਦੀ ਤੇ ਲਾਹੇਵੰਦ ਵਸਤ ਪੈਦਾ ਕਰੋ ਸ਼ਰਤ ਇਹ ਹੈ ਕਿ ਕਿੱਤੇ ਪ੍ਰਤੀ ਯੋਗਤਾ ਵਿਦਿਆ ਪ੍ਰਾਪਤ ਕਰੋ ਤੇ ਪੇਂਡੂਪੁਣਾ ਛੱਡ ਕੇ ਵਾਣੀਏ ਦੇ ਪੁੱਤ ਬਣੋ।

  • @KulbirSingh-cb2oh
    @KulbirSingh-cb2oh หลายเดือนก่อน +6

    ਸਾਰੇ ਪੁਲੀਟੀਕਲ ਬੰਦਿਆ ਨੂੰ ਲੈਵੀ ਲਾੳਣੀ ਚਾਹੀਦੀ ਹੈ ਕਿੳਕਿ ਸੱਭ ਤੋ ਜਿਆਦਾ ਪੰਜਾਬ ਨੂੰ ਲੁਟਿਆ ਵੀ ਇਹਨਾਂ ਲੋਕਾਂ ਨੇ ਹੈ

  • @SukhwinderSingh-ir1rd
    @SukhwinderSingh-ir1rd หลายเดือนก่อน +6

    ਇਕ ਵੀ ਸਾਰਥਕ ਗਲ ਨਹੀ ਕੀਤੀ ਏ
    ਸਭ ਤੋ ਵੱਧ ਬਰਬਾਦੀ ਮੁਲਾਜ਼ਮ ਵਰਗ ਤੇ ਅਫਸਰਸ਼ਾਹੀ ਕਰ ਰਹੀ
    ਜੇਹਨਾ ਬਾਰੇ ਇਕ ਸ਼ਬਦ ਵੀ ਨਹੀ ਬੋਲਿਆ ਗਿਆ

  • @manishmalhotra2779
    @manishmalhotra2779 หลายเดือนก่อน +4

    20000 Crore electricity subsidy every year. He is not saying anything on that 75000 crore revenue and 20000 crore electricity subsidy. No words on that

    • @pritpalsingh8852
      @pritpalsingh8852 23 วันที่ผ่านมา

      ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਅਜਿਹੇ ਨਾਸਮਝ ਅਰਥਸ਼ਾਸਤਰੀ ਹਨ

  • @bharatsethi965
    @bharatsethi965 26 วันที่ผ่านมา +1

    Our approach shud b positive nd not discrimination cry. Hawabazi shud b given go by. Investment shud b encouraged instead of tullbazi.

  • @darshans8147
    @darshans8147 หลายเดือนก่อน +3

    Please ik series bna Dio Apne jinhe bande vadia universities vich han,ohna te, please,Gill sahib nu sun k mjaa e aa gia ji

  • @chamkaursingh8179
    @chamkaursingh8179 29 วันที่ผ่านมา +3

    ਮੁਸ਼ਕਲ ਐ ਜੀ ਡਡੂਆ ਦੀ ਪਨਸੇਰੀ ਕਦੇ ਇਕਠੀ ਹੋ ਸਕਦੀਆ ਨਾਲੇ ਉਹ ਵੀ ਪੰਜਾਬ ਵਿਚ।

  • @harkamalbrar9583
    @harkamalbrar9583 หลายเดือนก่อน +2

    Thank you for bringing this topic into light...keep it up..👍👍

  • @kanwerdawinder8888
    @kanwerdawinder8888 22 วันที่ผ่านมา

    ਪਰਮ ਸਤਿਕਾਰਯੋਗ ਮਿੰਟੂ ਬਰਾੜ ਜੀ ਅਤੇ ਮਾਨਯੋਗ ਪ੍ਰੋਫੈਸਰ ਸਾਹਿਬ ਤੁਸੀਂ ਬਹੁਤ ਹੀ ਵਿਸਥਾਰ ਸਹਿਤ ਸਮਝਾਇਆ ਕਿ ਕਿਸ ਤਰ੍ਹਾਂ ਪੰਜਾਬੀਆਂ ਨੂੰ ਪਿਛਲੇ ਸਾਲਾਂ ਵਿੱਚ ਲੁੱਟਿਆ ਅਤੇ ਕੁੱਟਿਆ ਗਿਆ ਇਸਦੇ ਵਸੀਲਿਆਂ ਨੂੰ ਲੁੱਟ ਲਿਆ ਗਿਆ ਪੰਜਾਬ ਵਿੱਚ ਵਸਦੇ ਪੰਜਾਬੀ ਚਾਹੇ ਉਹ ਸਰਦਾਰ ਨੇ ਜਾਂ ਹਿੰਦੂ ਦੋਨਾਂ ਦੇ ਕਿੱਤੇ ਵੀ ਵੱਖੋ ਵੱਖ ਹਨ ਅਤੇ ਵਸੀਲੇ ਵੀ ਜਿਨਾਂ ਕਿਤਿਆਂ ਨਾਲ ਪੰਜਾਬ ਦੇ ਸਰਦਾਰਾਂ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀਆਂ ਦਾ ਸਬੰਧ ਹੈ ਉਥੋਂ ਸਿਰਫ ਰੋਜੀ ਰੋਟੀ ਹੀ ਚਲਦੀ ਹੈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ ਅਤੇ ਜਿਨਾਂ ਕਿੱਤਿਆਂ ਨਾਲ ਹਿੰਦੂ ਕਿਵੇਂ ਕਮਿਊਨਿਟੀ ਦਾ ਸਬੰਧ ਹੈ ਉਹ ਹੈ ਵਪਾਰ ਉਹ ਵਿਦਿਆ ਪੱਖੋਂ ਉਹ ਚੌਦਿਆ ਪੱਖੋਂ ਅਤੇ ਸਿਹਤ ਸਹੂਲਤਾਂ ਪੱਖੋਂ ਸੜਕਾਂ ਬਿਜਲੀ ਪਾਣੀ ਪੱਖੋਂ ਪੇਂਡੂ ਖੇਤਰਾਂ ਤੋਂ ਅਵਵਲ ਹਨ ਅਤੇ ਸਰਕਾਰ ਇਹਨਾਂ ਖੇਤਰਾਂ ਵਿੱਚ ਖਾਸ ਦਿਲਚਸਪੀ ਰੱਖਦੀ ਹੈ ਤੇ ਇਹਨਾਂ ਨੂੰ ਬੜਾਵਾ ਦਿੰਦੀ ਹੈ ਪਰ ਜਦੋਂ ਵੀ ਕੇਂਦਰ ਸਰਕਾਰ ਪੰਜਾਬ ਦੇ ਵਸੀਲਿਆਂ ਨੂੰ ਲੁੱਟਦੀ ਹੈ ਤਾਂ ਇਹ ਫਿਰਕਾ ਜਿਸ ਤੇ ਇਸ ਲੁੱਟ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਸ ਚੁੱਪ ਰਹਿੰਦਾ ਹੈ ਕਿਸਾਨੀ ਮਜ਼ਦੂਰ ਤੇ ਕਿਰਤੀ ਸਰਕਾਰਾਂ ਦਾ ਵਿਰੋਧ ਕਰਦੇ ਹਨ ਧਰਨੇ ਮੁਜਾਰੇ ਲਾਉਂਦੇ ਹਨ ਤਾਂ ਲੋਕਾਂ ਅਤੇ ਸਰਕਾਰ ਵਿੱਚ ਇਹਨਾਂ ਦਾ ਅਕਸ਼ ਬਾਗੀਆਂ ਵਾਲਾ ਹੈ ਅਤੇ ਸ਼ਹਿਰੀ ਲੋਕਾਂ ਲਈ ਦੇਸ਼ ਦੇ ਅਵਲ ਦਰਜੇ ਦੇ ਨਾਗਰਿਕਾਂ ਵਾਲਾ ਸਰਕਾਰ ਵੱਲੋਂ ਸੜਕਾਂ ਬਿਜਲੀ ਪਾਣੀ ਅਤੇ ਸੁਰੱਖਿਆ ਸਿੱਖਿਆ ਅਤੇ ਸਿਹਤ ਸਹੂਲਤਾਂ ਇਸੇ ਖੇਤਰ ਵਿੱਚ ਹੀ ਦਿੱਤੀਆਂ ਜਾ ਰਹੀਆਂ ਹਨ ਪੇਂਡੂ ਖੇਤਰਾਂ ਨੂੰ ਦੋ ਨੰਬਰ ਦੇ ਸ਼ਹਿਰੀ ਬਣਾਇਆ ਹੋਇਆ ਹੈ ਸ਼ਹਿਰੀ ਖੇਤਰਾਂ ਦੀ ਰਾਖੀ ਲਈ ਦਿਨੇ ਅਤੇ ਰਾਤ ਪੁਲਿਸ ਗਸਤਾ ਪੈਟਰੋਲਿੰਗ ਪਾਰਟੀਆਂ ਅਤੇ ਨਾਕਾਬੰਦੀਆਂ ਰਾਹੀਂ ਸਟਰੀਟ ਲਾਈਟਾਂ ਦੀ ਰੌਸ਼ਨੀ ਵਿੱਚ ਇਹਨਾਂ ਲੋਕਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਦਿਹਾਤੀ ਖੇਤਰਾਂ ਨੂੰ ਉਨਾਂ ਤੋਂ ਹੀ ਉਨਾਂ ਦੀ ਸੁਰੱਖਿਆ ਲਈ ਠੀਕਰੀ ਪਹਿਰੇ ਲਵਾਏ ਜਾਂਦੇ ਹਨ ਪਰ ਕਦੇ ਵੀ ਕਿਸੇ ਪੇਂਡੂ ਮੋਹਤਬਰ ਨੇ ਜਾਂ ਲੀਡਰ ਨੇ ਇਹ ਨਹੀਂ ਕਿਹਾ ਇਹ ਪਿੰਡਾਂ ਦੀਆਂ ਉਹ ਕਮੇਟੀਆਂ ਸਰਕਾਰਾਂ ਜਾਂ ਪੁਲਿਸ ਅਫਸਰਾਂ ਨੂੰ ਪੁੱਛਣ ਕਿ ਜੇਕਰ ਤੁਸੀਂ ਸ਼ਹਿਰੀ ਲੋਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਲੈਂਦੇ ਹੋ ਅਤੇ ਉਨਾਂ ਨੂੰ ਪ੍ਰੋਟੈਕਸ਼ਨ ਪੁਲਿਸ ਰਾਹੀਂ ਪ੍ਰਾਪਤ ਕਰਵਾਉਂਦੇ ਹੋ ਪੇਂਡੂ ਖੇਤਰ ਦੇ ਠੀਕਰੀ ਪਹਿਰਿਆਂ ਨੂੰ ਉਹੀ ਭੱਤਾ ਕਿਉਂ ਨਹੀਂ ਪ੍ਰੋਵਾਈਡ ਕਰਾਉਂਦੇ ਜੋ ਤੁਹਾਡਾ ਪੁਲਿਸ ਮੁਲਾਜ਼ਮ ਲੈਂਦਾ ਹੈ ਰਾਖੀ ਪਿੰਡੂ ਵੀ ਕਰਦੇ ਹਨ ਪਰ ਕਦੇ ਕਿਸੇ ਨੇ ਆਵਾਜ਼ ਨਹੀਂ ਉਠਾਈ ਸੁਰੱਖਿਆ ਸ਼ਹਿਰੀਆਂ ਦੀ ਹੋਵੇ ਤੇ ਭਗਤਾਨ ਦੱਬੇ ਕੁਚਲੇ ਲੋਕ ਕਰਨ ਇਹ ਵੀ ਪੋਲਸੀ ਮੇਕਰਾਂ ਦਾ ਹੀ ਕੰਮ ਹੈ ਜਿਨਾਂ ਨੂੰ ਆਈਏਐਸ ਕਿਹਾ ਜਾਂਦਾ ਹੈ ਬਾਕੀ ਤੁਸੀਂ ਬਹੁਤ ਹੀ ਵਿਸਥਾਰ ਨਾਲ ਸਮਝਾ ਦਿੱਤਾ ਹੈ ਕਿ ਪੰਜਾਬ ਇਸ ਜਿਲਤ ਵਿੱਚੋਂ ਕਿਸ ਤਰ੍ਹਾਂ ਨਿਕਲ ਸਕਦਾ ਹੈ ਸਾਡੇ ਲੀਡਰ ਸਾਹਿਬਾਨਦੇ ਹਨ ਸੁਰੱਖਿਆ ਖੇਤਰ ਲਈ ਪੁਲਿਸ ਦੇ ਅਫਸਰ ਸਾਹਿਬਾਨ ਕਿਹੋ ਜਿਹੇ ਹੋਣੇ ਚਾਹੀਦੇ ਹਨ ਅਤੇ ਪੋਲਸੀ ਮੇਕਿੰਗ ਆਈਏ ਅਫਸਰ ਕਿਹੋ ਜਿਹੇ ਹੋਣੇ ਚਾਹੀਦੇ ਹਨ ਤਾਂ ਜੋ ਜੋ ਸਾਡੇ ਭਰਾ ਸਿੱਖਿਆ ਸਿਹਤ ਸਹੂਲਤਾਂ ਅਤੇ ਰੁਜਗਾਰ ਵਿੱਚ ਪਿੱਛੇ ਰਹਿ ਗਏ ਹਨ ਉਨਾਂ ਨੂੰ ਸਰਕਾਰੀ ਉਂਗਲ ਫੜਾ ਕੇ ਨਾਲ ਰਲਾ ਲਿਆ ਜਾਵੇ ਪਰ ਜੋ 40-45 ਸਾਲ ਤੋਂ ਸਾਡੇ ਅਫਸਰ ਸਾਹਿਬਾਨ ਦੇ ਕਾਰ ਵਿਹਾਰ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਕਾਰਪੋਰੇਟ ਜਗਤ ਦੇ ਮੁਨੀਮਾਂ ਵਾਂਗ ਕੰਮ ਕਰ ਰਹੇ ਹਨ ਅਤੇ ਪੰਜਾਬੀਆਂ ਨੂੰ ਲਵਾਰਸ ਛੱਡਿਆ ਹੋਇਆ ਹੈ ਪੰਜਾਬੀ ਹਨੇਰੀ ਅਤੇ ਡੂੰਘੀ ਗੁਫਾ ਵਿੱਚ ਡਿੱਗੇ ਹੋਏ ਹਨ ਜੇਕਰ ਇਹਨਾਂ ਨੂੰ ਹੁਣ ਤੋਂ ਹੀ ਸਿੱਖਿਆ ਸਿਹਤ ਸਹੂਲਤਾਂ ਬਿਜਲੀ ਪਾਣੀ ਅਤੇ ਰੁਜ਼ਗਾਰ ਨਾਲ ਜੋੜਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇ ਤਾਂ ਵੀ ਇਹਨਾਂ ਨੂੰ ਉਭਰਨ ਤੇ ਸੌ ਸਾਲ ਲੱਗ ਜਾਣਗੇ ਬਾਕੀ ਤੁਸੀਂ ਬਹੁਤ ਵਿਸਥਾਰ ਨਾਲ ਸਮਝਾਇਆ ਤੁਹਾਡੀ ਬਹੁਤ ਮਿਹਰਬਾਨੀ

  • @JagroopSingh-fh9dp
    @JagroopSingh-fh9dp 29 วันที่ผ่านมา +2

    ਇਹ ਮੁਆਫੀ ਬਿਨਾ ਸੋਚੇ ਸਮਝੇ ਦਿਤੀ ਹੈ ਮੇਰਾ ਦੋਸਤ ਰਟੈਰ ਲੈਕਚਰਾਰ ਹੈ ੳਸ ਦੀ ਪਤਨੀ ਦੀ ਪੈਨਸ਼ਨ ਵੀ ਮਿਲਦੀ ਉਸ ਦੀ ਪੈਨਸ਼ਨ ਇਕ ਲੱਖ ਵੀਹ ਹਜ਼ਾਰ ਹੈ ਪਰ ਉਹ ਬਿਜਲੀ ਦਾ ਬਿੱਲ ਦੇਣ ਨੂੰ ਤਿਆਰ ਹੈ ਪਰ ਸਰਕਾਰ ਵਲੋ ਮੁਆਫ ਹੈ ਇਸ ਤਰਾ ਹੀ ਲੱਖ ਰੁਪਏ ਤੋ ਵਧ ਤਨਖਾਹ ਲੈਣ ਵਾਲਿਆ ਦਾ ਕਰਾਇਆ ਮੁਆਫ

  • @savidharti3751
    @savidharti3751 หลายเดือนก่อน +3

    ਇਹ ਤਾਂ ਓਹ ਹੀ ਹੈ ਕਾਰਲ ਮਾਰਕਸ ਦੀ ਸੁਪਨਿਆ ਦੀ ਦੁਨੀਆ।

  • @malkiatsingh5143
    @malkiatsingh5143 หลายเดือนก่อน +10

    ਜੇਕਰ ਪੰਜਾਬ ਦੇ ਸੰਤਾਪ ਦੀ ਗੱਲ ਕਰੀਏ ਤਾਂ ਇਸ ਵਿੱਚ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਸਿਆਸੀ ਖੇਡ ਵਿੱਚ ਇਸ ਦਾ ਭੇਦ ਛੁਪਿਆ ਹੋਇਆ ਹੈ ਆਮ ਲੋਕ ਗੁਮਰਾਹ ਹੋਏ ਹਨ।

    • @yadwindersingh-rw2de
      @yadwindersingh-rw2de หลายเดือนก่อน +2

      ਹੁਣ ਵਾਲੇ ਵੀ ਕਰਜਾ ਚੜਾਉਣ ਵਿਚ ਪੂਰਾ ਸਹਿਯੋਗ ਕਰ ਰਹੇ ਹਨ,!
      ਬਿਜਲੀ ਅਤੇ ਬੀਬੀਆਂ ਦੀ ਬਸ ਯਾਤਰਾ ਮੁਆਫੀ ਦੀ ਬਜਾਏ
      ਰੇਟ ਘੱਟ ਕਰ ਦਿੱਤੇ ਜਾਣ!

    • @SukhwinderSingh-vt6hq
      @SukhwinderSingh-vt6hq 27 วันที่ผ่านมา

      Jharu waleya da 21000 crore raita wala kithey gya bhedo

  • @harjitlitt1375
    @harjitlitt1375 24 วันที่ผ่านมา

    Salute to De Prtam Singh Gill and Minto ji for this wonderful and realistic video

  • @darshans8147
    @darshans8147 หลายเดือนก่อน +2

    Mintu Bhaji excellent

  • @enjoypanipatrefinerytownship
    @enjoypanipatrefinerytownship 22 วันที่ผ่านมา +1

    Ye sahi h maar bhi asi khaadi te laathi di keemat bhi asi chukai 🙏

  • @meharsinghgill1734
    @meharsinghgill1734 29 วันที่ผ่านมา +2

    ਸਾਡੇ ਸੀਨੇ ਪਾੜਨ ਲਈ ਸਾਡੇ ਪੈਸਿਆਂ ਦੀਆਂ ਗੋਲੀਆਂ ਕਾਤਲਾਂ ਨੂੰ ਤਨਖਾਹਾਂ। ਇਸ ਨਾਲੋਂ ਵੀ ਜੁਲਮ ਹੋਰ ਕੋਈ ਕਰ ਸਕਦਾ।।

  • @Narinder13131
    @Narinder13131 20 วันที่ผ่านมา

    If Punjab is paid for the water from Punjab rivers, as per the normal laws, from Rajasthan and Delhi, it will make a big dent in State debt. Looting of Punjab resources must stop. Otherwise Punjab must take a serious decision to uniting with Pakistani Punjab to avoid state exploitation and discrimination in India.

  • @iqbalsidhu6651
    @iqbalsidhu6651 หลายเดือนก่อน +3

    Well come my dear brother ji

  • @drpsaulakh
    @drpsaulakh หลายเดือนก่อน +2

    Levy for panjab river waters running in many crores is due from non riparian states and the agreements with Haryana for River waters need to be reviewed and due share for panjab may benefit all Panjab farmers who had contributed betterment levy for construction of such dams. Even the electricity revenue is not generated from the states taking it. The centralization of states resources are the main cause and states should be given their due rights as India is a union of states., It is my humble submission

    • @monasharma2612
      @monasharma2612 27 วันที่ผ่านมา +1

      How much levy is paid to HP for its water.
      HP is using not even 1% of its water.
      Punjab is only state not paying royalty to HP for all the Dams in HP rest all states pay royalties to HP.
      Only problem is HP people are peaceful, hardworking ,nationalist, non aggressive, no victimhood tactics,chest beating tactics,....
      and there is no regional party in HP.
      Both national parties of HP have interest in Punjab and they keep quiet.

    • @rajeshmoudgil9440
      @rajeshmoudgil9440 25 วันที่ผ่านมา

      ​@@monasharma2612excellent reply.

  • @jasbirsingh-kj9ql
    @jasbirsingh-kj9ql หลายเดือนก่อน +3

    Really nice 👍! ❤️❤️

  • @interiorart3675
    @interiorart3675 27 วันที่ผ่านมา +1

    ਪਹਿਲਾ ਦਾ ਮੁਫ਼ਤਖੋਰੀ ਦੀ ਸਕੀਮਾਂ ਬੰਦ ਕਰੋ ਪਹਿਲਾਂ ਤਾਂ ਕਰਜ਼ੇ ਨੂੰ ਵੱਧਣ ਤੋਂ ਰੋਕੋ ਉਤਾਰਨ ਵਾਸਤੇ ਬਾਅਦ ਚ ਸੋਚਿਓ।

  • @PS-gr6zn
    @PS-gr6zn หลายเดือนก่อน +5

    ਜੇ ਭੂਆ ਦੇ ….ਹੁੰਦੇ ਤਾਂ …..
    ਕਿਤਾਬੀ ਸਲਾਹਾਂ ਨਾਲ ਹੱਲ ਹੋਣੇ ਹੁੰਦੇ ਤਾਂ ਕਦੋਂ ਦੇ ਹੋ ਜਾਣੇ ਸਨ।
    ਮੁੱਕਦੀ ਗੱਲ ਵੋਟ ਤੋਂ ਲੈ ਕੇ ਕੁਰਸੀ ਤੱਕ ਜ਼ਿਆਦਾ ਤਰ ਬੇਇਮਾਨੀ ਦਾ ਕਾਰ ਵਿਹਾਰ ਹੈ। ਲਾਲਚ ਸਾਡੀ ਸੋਚ ਵਿੱਚ ਕੁੱਟ ਕੁੱਟ ਭਰਿਆ ਹੈ, ਅਸੀ ਲੋਕ ਖੁਦ ਜ਼ਿੰਮੇਵਾਰ ਹਾਂ। ਤਕਰੀਬਨ ਹਰ ਮੁਸੀਬਤ ਦਾ ਹੱਲ ਹੋ ਸਕਦਾ ਜੇ ਨੀਯਤ ਸਾਫ ਹੋਵੇ, ਜੋ ਨਹੀਂ ਹੈ।
    ਸਬਰ ਸੰਤੋਖ ਵਾਲੇ ਰਹਿਣ ਸਹਿਣ ਦੀ ਕਮੀ ਕਾਰਣ ਜੋ ਕੁੱਝ ਹੁੰਦਾ ਹੈ, ਓਹੀ ਕੁੱਝ ਹੋ ਰਿਹਾ ਹੈ। ਬੰਗਲਾਦੇਸ਼ ਵਿੱਚ ਵੀ ਸ਼ਾਇਦ ਇਹੀ ਕੁੱਝ ਹੋ ਰਿਹਾ ਸੀ। ਰੱਬ ਰਾਖਾ 🙏

    • @nattmansa
      @nattmansa 25 วันที่ผ่านมา

      ਮੂਰਖਾਂ ਦੇ ਵੀ ਸਿੰਗ ਨਹੀਂ ਹੁੰਦੇ!
      ਸਮਾਜਕ ਵਿਕਾਸ ਤੇ ਹਾਲਤਾਂ ਨੂੰ ਤਬਦੀਲ ਕਰਨ ਦੀ ਹਰ ਸਕੀਮ ਪਹਿਲਾਂ ਵਿਚਾਰਾਂ ਤੇ ਮਾਹਰਾਂ ਦੀਆਂ ਲਿਖਤਾਂ ਵਿੱਚ ਬਣਦੀ ਹੈ , ਫੇਰ ਆਮ ਸੋਚ ਤੇ ਸਿਆਸੀ ਨੀਤੀਆਂ ਦਾ ਅੰਗ ਬਣਦੀ ਹੈ।

    • @PS-gr6zn
      @PS-gr6zn 24 วันที่ผ่านมา

      @@nattmansa 78 ਸਾਲ ਹੋ ਗਏ ਸਿਆਣਿਆਂ (paid stooges) ਨੂੰ ਲਕੀਰਾਂ ਮਾਰਦੇ ਨੂੰ, ਕੁੱਝ ਹੋਇਆ?
      ਗਲਤੀ ਨਾਲ ਬਹੁਤ ਵਿਦਵਾਨਾਂ ਦੀ ਕਾਰਗੁਜ਼ਾਰੀ ਵੇਖੀ ਅਤੇ ਸਮਝੀ ਹੋਈ ਹੈ। ਵਿਦਵਾਨਾਂ ਦਾ ਵੱਡਾ ਵਰਗ ਡੰਗ ਟਪਾਈ ਵਿੱਚ ਲੱਗਾ ਹੈ, ਹੱਲ ਔਖੇ ਨਹੀ ਹਨ ਜੇ ਕਰਨੇ ਹੋਣ ਅਤੇ ਨੀਯਤ ਸਾਫ ਹੋਵੇ।
      ਲੁਧਿਆਣੇ ਦੇ ਪਿੰਡ ਬੋਪਾਰਾਏ ਕਲਾਂ ਦੀ cooperative society is doing exemplary task in self reliant and very successful operation. ਪੰਜਾਬ ਦੇ ਹੋਰ ਪਿੰਡ ਉਹਨਾਂ ਤੋਂ ਸਿੱਖ ਨਹੀਂ ਸਕਦੇ? ਗੱਲ ਫਿਰ ਨੀਯਤ ਦੀ ਆ ਜਾਂਦੀ ਹੈ ਜੇ ਸਿਆਣਿਆਂ ਨੂੰ ਸਮਝ ਆ ਜਾਵੇ ਤਾਂ।

  • @sandhusukhmeet
    @sandhusukhmeet หลายเดือนก่อน +2

    All the freebees like electricity be removed but the cost be rationalised

  • @lofisounds6169
    @lofisounds6169 หลายเดือนก่อน +3

    Very good

  • @malkiatsingh5143
    @malkiatsingh5143 หลายเดือนก่อน +2

    Excellent presentation

  • @yadwindersingh-rw2de
    @yadwindersingh-rw2de หลายเดือนก่อน +3

    ❤ Very good job 👏

  • @wandiyapunjab8297
    @wandiyapunjab8297 หลายเดือนก่อน +2

    Ss.akal Gill sahb 💕 u sir ji. Yousaf dhillon punjwarr pakistan

  • @sandhusukhmeet
    @sandhusukhmeet หลายเดือนก่อน +2

    Develop village level dmall scale industry so that village as a unit earns more and migration to cities or going abroad be checked

  • @baljindersingh7802
    @baljindersingh7802 หลายเดือนก่อน +1

    Waheguru ji

  • @kulbirsinghdhanju3768
    @kulbirsinghdhanju3768 หลายเดือนก่อน +1

    Very good and informative.

  • @bhupindersinghkanwar5681
    @bhupindersinghkanwar5681 หลายเดือนก่อน +1

    Only need electronic money with self sustainable econony .freebies are worst for states only needy need

  • @malkitsingh-vs9zn
    @malkitsingh-vs9zn หลายเดือนก่อน +2

    Sir sir respected. Sir punjab vich free muft bijli. Free bus safar ta kise v punjabi nein kadi v nahi demand kiti je karni c bijli. 3. 3.50. Paisa kar dinde stop frer muft punjab sarkaar ih money infrastructer developement. Aseeets te laye. Na ke free freebies te

  • @RandhirSingh-bs4ti
    @RandhirSingh-bs4ti 26 วันที่ผ่านมา

    ਗਿੱਲ ਸਾਬ ਸਬਸਿਡੀ ਬਿਲਕੁਲ ਬੰਦ ਹੋਣੀ ਚਾਹੀਦੀ ਹੈ,ਜਦੋਂ ਤੱਕ ਪੰਜਾਬ ਕਰਜ਼ੇ ਤੋਂ ਬਹਾਰ ਨਈ ਹੈ ਜਾਂਦਾ, ਪਾਰਟੀਆ ਨੂੰ ਵੋਟ ਨੀਤੀ ਸਡਣੀ ਚਾਹੀਦੀ ਹੈ,

  • @gurbaxsingh1581
    @gurbaxsingh1581 25 วันที่ผ่านมา

    Jaykar saaray politicians apni saari property state government noo dayden ta saaraa kush theek ho sakdaa hai.

  • @punjabinaturopathytv8461
    @punjabinaturopathytv8461 หลายเดือนก่อน +2

    Mintu, how long will take it to present Punjab Agricultural policy? You were made a member of the Committee.

    • @penduaustralia
      @penduaustralia  หลายเดือนก่อน

      ਸਿਰਫ ਸਲਾਹ ਲਈ ਸੀ ਜੀ ਫ਼ੈਸਲੇ ਲਾਗੂ ਕਰਨੇ ਓਹਨਾ ਦੇ ਹੱਥ 'ਚ ਹੈ ਜੀ।

  • @jasvirgill3622
    @jasvirgill3622 26 วันที่ผ่านมา +1

    Bhanda aam nagrik sir bhan ke te jimewari aam nagrik sir pake msla hl honwala nhi jimewari jimewari politions di bndia jo apne te arban kharban rupees be lorha khrchde aa.

  • @punjabinaturopathytv8461
    @punjabinaturopathytv8461 หลายเดือนก่อน +2

    His views are contradictory to Darbara Singh Johal on three controversial agricultural laws.

  • @jasbirsingh-kj9ql
    @jasbirsingh-kj9ql หลายเดือนก่อน +2

    Har Party Limited debt 💸 lave ta apne raihnde time tak returns kar ke jawe .

  • @JagtarSingh-mw9yd
    @JagtarSingh-mw9yd 26 วันที่ผ่านมา +1

    Jina ne chadia ona di sampty jBat honi chaifi

  • @ParamjitSingh-ok8he
    @ParamjitSingh-ok8he 22 วันที่ผ่านมา

    ਮਿੰਟੂ ਜੀ ਮੁਫਤ ਬਿਜਲੀ ਦੀ ਸਬਸਿਡੀ 20 ਹਜਾਰ ਕਰੋੜ ਤੋਂ ਉੱਤੇ ਹੈ। ਪੁਰਾਣਾ ਸਲੈਬ ਸਿਸਟਮ ਦੁਬਾਰਾ ਲਾਗੂ ਕੀਤਾ ਜਾਵੇ ਅਤੇ ਖੇਤੀ ਨੂੰ ਮੁਫਤ ਬਿਜਲੀ ਛੋਟੇ ਜਿਮੀਂਦਾਰ ਤੱਕ ਸੀਮਤ ਕੀਤੀ ਜਾਵੇ ਤਾਂ ਸਬਸਿਡੀ ਦਾ ਬੋਝ ਤਿੰਨ ਚਾਰ ਹਜਾਰ ਕਰੋੜ ਤੱਕ ਰਹਿ ਜਾਵੇਗਾ।

  • @JatinderSingh-vi9uc
    @JatinderSingh-vi9uc หลายเดือนก่อน +2

    ਕਸ਼ਮੀਰ ਤੇ ਫੌਜ ਦਾ ਖਰਚ ਪੈਦਾ ਤਾਂ ਅੰਜ ਤੱਕ ਨਿਲਾਮ ਹੋ ਗਿਆ ਹੁੰਦਾ। ਕੀ ਪੰਜਾਬ ਆਪਣੇ ਉਜਾੜ ਦੇ ਪੈਸੇ ਦੇਵੇ ਕਿ ਬਹੁਤ ਵਧੀਆ ਕੀਤਾ ਸਾਡੇ ਤੇ ਹਮਲਾ ਕਰਕੇ

    • @nattmansa
      @nattmansa 25 วันที่ผ่านมา

      The liabilities of Jammu and Kashmir have increased from Rs 1,01,462 crore in 2021-2022 to Rs 1,12,797 crore in 2022-23. Of which, the public debt alone has risen from Rs 62,395 crore to Rs 69,617 crore over a year. From 2019-20 to 2022-23, the liabilities have risen from 83,573 crore to Rs 1,12,797 crore, writes ETV Bharat's Mir Farhat.

    • @nattmansa
      @nattmansa 25 วันที่ผ่านมา

      ਆਮ ਤੌਰ ਤੇ ਹਰ ਨਜ਼ਰ ਆਪਣਾ ਦੁੱਖ ਸੁੱਖ ਦੀ ਵੇਖਣ ਤੱਕ ਸੀਮਤ ਰਹਿੰਦੀ ਹੈ! ਕੌਣ ਜਾਣੇ ਪੀੜ ਪਰਾਈ!! ਉਪਰ ਪੜ੍ਹੋ ਕਰਜ਼ੇ ਦੇ ਜਾਲ ਵਿਚ ਫਸ ਰਿਹਾ ਹੈ ਧਰਤੀ ਦਾ ਸਵਰਗ ਕਿਹਾ ਜਾਂਦਾ ਜੰਮੂ ਕਸ਼ਮੀਰ।

    • @JatinderSingh-vi9uc
      @JatinderSingh-vi9uc 25 วันที่ผ่านมา

      @@nattmansa ਗੱਲ ਤੇ ਇਹ ਹੈ ਸਟੇਟ ਕੋਈ ਵੀ ਹੋਵੇ ਜਦੋਂ ਉਥੋਂ ਦੇ ਲੋਕ ਨਾਲ ਰਹਿਣਾ ਨਹੀਂ ਚਾਹੁੰਦੇ ਕਿ ਉਹਨਾਂ ਦੇ ਹੱਕ ਅਤੇ ਅਵਾਜ਼ ਦਬਾਈ ਜਾ ਰਹੀ ਹੈ ਸਭ ਕਨੂੰਨ ਨੂੰ ਸਿੱਕੇ ਟੰਗ ਕੇ ਉਹ ਆਪਣੇ ਕਾਤਲਾਂ ਨੂੰ ਕਤਲ ਦਾ ਪੈਸਾ ਕਿਉਂ ਦੇਣ। ਜੇ ਕੋਈ ਤੁਹਾਡੇ ਟੱਬਰ ਨੂੰ ਮਾਰ ਕੇ ਤੁਹਾਨੂੰ ਜਿਦਾ ਰਹਿਣ ਦੇਵੇ ਤੇ ਕਹੇ ਲਿਆ ਪੈਸੇ ਦੇ ਮੈਂ ਤੇਰਾ ਟੱਬਰ ਮਾਰਿਆ ਉਸ ਤੇ ਮੇਰਾ ਇਨਾ ਖਰਚ ਹੋਇਆ ਕੀ ਤੁਸੀਂ ਦੇ ਦਿਓਗੇ?

  • @malkitsingh-vs9zn
    @malkitsingh-vs9zn หลายเดือนก่อน +2

    Jo lok income tax de rahe. Aa jo return de rahe ohnaaa nu. Subsidy stop kiti jaye

  • @ajmerdhillon3013
    @ajmerdhillon3013 29 วันที่ผ่านมา

    Very good discussion

  • @balwantshergill
    @balwantshergill 29 วันที่ผ่านมา +1

    why not corporates bear fifty percent share of their income

  • @enjoypanipatrefinerytownship
    @enjoypanipatrefinerytownship 22 วันที่ผ่านมา

    Central government de Revenue bahut ne fir bhi state governments te burden pauna galat h….Saare PSU central government kol ne jo aina revenue generate kardi ne

  • @SaacHaak
    @SaacHaak 25 วันที่ผ่านมา

    International MAFIA has configured economic. Social, laworder stress by design on Punjab. If you are expecting from somebody you are living in dream world.
    There is only one solution configure village level cooperative administration and then go full organic even something grow or not
    The day you do that everybody will be at your doorstep begging.

  • @SatpalVerma000
    @SatpalVerma000 26 วันที่ผ่านมา

    ਗੁਲਾਮੀ ਹੀ ਜੜ ਹੈ.
    ਪੰਜਾਬ ਦੀ ਅਜਾਦੀ ਹੀ ਹੱਲ ਹੈ

  • @mahavirduhan3713
    @mahavirduhan3713 หลายเดือนก่อน +2

    Hello Brar Sahab.

  • @gurcharnsingh8778
    @gurcharnsingh8778 21 วันที่ผ่านมา

    Gill sahib what about farmers having more than five lakhs profit from agriculture

  • @mssaulakh1718
    @mssaulakh1718 26 วันที่ผ่านมา

    Virg. Punjab. Nu. Water. Di. Rati. Mal j. Karja. Kari. Rath. Milu
    Lahiri. Banio. Sari. Punjab. Akita. Nal. Santer. Tay. Jorpavo

  • @dhillonsydney3644
    @dhillonsydney3644 25 วันที่ผ่านมา

    Bijli di unit middle class upper middle class nu free nahi deni chahidi...tubewell jina kol 5acre de upa zameen ina nu v bill lao.....urea pesticides te jo sarkar 80% subsidy de rahi oh v 5acre de upar walia nu nahi milni chahidi....oh affrord kar sakde tax dena

  • @user-is3hn2ej6e
    @user-is3hn2ej6e หลายเดือนก่อน

    Subsidy only should be for planting trees per acre

  • @HarminderParmar
    @HarminderParmar หลายเดือนก่อน +1

    Panjab..Free.

  • @ajitsingh4353
    @ajitsingh4353 29 วันที่ผ่านมา

    Good comment

  • @manmohansingh9488
    @manmohansingh9488 26 วันที่ผ่านมา

    Politicians ty afasarshai mil k lutdey aye , aam loko nu , afasarshai da jayda dosh aa, oh loka nu gulaam bana k rakhna chudey aa

  • @nareshjohar3113
    @nareshjohar3113 29 วันที่ผ่านมา

    It is officially confirmed that in Punjab 6 lakhs acres of government land is illegally encroached. So the simple solution is to get it vacated and Punjab would be debt free.

    • @rajeshmoudgil9440
      @rajeshmoudgil9440 25 วันที่ผ่านมา

      Encroached by whom? By jatt Sikhs only. Impossible to get vacated in Punjab.

  • @paramvirsinghdhaliwal5772
    @paramvirsinghdhaliwal5772 หลายเดือนก่อน +1

    ਅਬਾਦੀ ਤਾਂ ਪਹਿਲਾਂ ਹੀ ਬਹੁਤ ਜਿਆਦਾ ਹੈ ਜੇ ਦੋ ਤੋਂ ਵੱਧ ਬਚਿਆ ਨੂੰ ਸਹਾਇਤਾ ਦਿੱਤੀ ਗਈ ਤਾਂ ਅਬਾਦੀ ਵਧਾਉਣ ਵਾਲਿਆਂ ਨੂੰ ਬਲ ਮਿਲੇਗਾ 19:13

    • @jagroopsingh5599
      @jagroopsingh5599 หลายเดือนก่อน

      Bai g
      That is just example

  • @yuvisingh7759
    @yuvisingh7759 25 วันที่ผ่านมา

    I think if nri punjabi help punjab can be free from loans its not a big deal

    • @rajeshmoudgil9440
      @rajeshmoudgil9440 25 วันที่ผ่านมา

      NRI can give free ka gyan only. They neither have time nor money.

  • @antiidiot3471
    @antiidiot3471 22 วันที่ผ่านมา

    ਪ੍ਰੋਫ਼ੈਸਰ ਸਾਹਬ ਜੇ ਕਰਜਾ ਉਤਰ ਵੀ ਗਿਆ ਤਾਂ, ਜੇਕਰ ਸੈਂਟਰ ਫਿਰ ਸੋਟੀ ਲੈ ਕੇ ਆ ਗਿਆ ਤੇ ਸੋਟੀ ਫਿਰ ਟੁੱਟ ਗਈ? ਕਿਉਕਿ ਉਹ ਸੋਟੀ ਕਦੀ ਵੀ ਲੈ ਕੇ ਆ ਸਕਦੇ ਆ, ਤੁਹਾਨੂੰ ਪੁੱਛਣ ਦੀ ਲੋੜ ਨਹੀਂ। ਫਿਰ ਕਰਜ਼ਾ ਉਤਾਰਨ ਲੱਗ ਜਾਇਓ😅😅😅😅😅। ਆਹੀਂ ਕੰਮ ਰਹਿ ਗਿਆ

  • @user-rt9gy2pf6m
    @user-rt9gy2pf6m 24 วันที่ผ่านมา

    Badlan. Nu. Kon. Kahnda. Se. Fuj. Bulavo. Sub. To. Pahlan. Badal. To. Paisa. Vapis. Krawo. Sub. Karna. Punjab. Da. Lath. Jawega

  • @gurchatandhaliwal9069
    @gurchatandhaliwal9069 29 วันที่ผ่านมา

    Sir ਜੇਕਰ ਸਾਰੀਆਂ ਪਾਰਟੀਆਂ ਇਹ ਇੱਕ ਪਲੇਟ ਫਾਰਮ ਇਕੱਠੀਆਂ ਹੋਕੇ ਮਿਥ ਲੈਣ ਸਾਰਿਆਂ ਰਲਕੇ ਕਰਜ਼ਾ ਪੰਜਾਬ ਲਾਹੁਣਾ ਤਾਂ ਕੋਈ ਮੁਸ਼ਕਿਲ ਨਹੀਂ ਕਿ ਕਰਜਾ ਨਹੀਂ ਲਹਿ ਸਕਦਾ ਪਰ ਇਨ੍ਹਾਂ ਪਾਰਟੀਆਂ ਨੇ ਇਕੱਠੀਆਂ ਨਹੀਂ ਹੋਣਾ ਇਨ੍ਹਾਂ ਦੇ ਮਨਾਂ ਵਿੱਚ ਖੋਟ ਹੈ

  • @ravinder82862
    @ravinder82862 22 วันที่ผ่านมา

    Hun tan bas gallan hi reh gayian

  • @user-rt9gy2pf6m
    @user-rt9gy2pf6m 24 วันที่ผ่านมา

    Ten. Kila. Jamin. Wale. V. Mufat. Kank. Le. Rahe. Hun. Example

  • @iqbalsingh8430
    @iqbalsingh8430 24 วันที่ผ่านมา

    Sokha tarika rajasthan ton pani di ke matlabe punjab

  • @karmittee7463
    @karmittee7463 29 วันที่ผ่านมา

    Buy Bitcoin!
    US got 1000x more debt than punjab.
    Their strategy is to buy bitcoin as much as possible

  • @sandhusukhmeet
    @sandhusukhmeet หลายเดือนก่อน +2

    Barar Shaib i feel we must cut firt police jobs and government employees. There should be no rise in their salaries and perks. Most if work be done on line. All political leaders must travel in onr car or automobile only and no convevy be with them.

  • @user-ky4td9xo1c
    @user-ky4td9xo1c 25 วันที่ผ่านมา

    Khalstan he paka hall hai

    • @rajeshmoudgil9440
      @rajeshmoudgil9440 25 วันที่ผ่านมา

      Lahore nu pehla ley lo, pher Punjab India di Gaal karna.

  • @bharatsethi965
    @bharatsethi965 27 วันที่ผ่านมา

    Mufatkhori alias haraamkhori band karo. Law nd order improved for promoting investment.

  • @MohanSingh-ey5yz
    @MohanSingh-ey5yz 28 วันที่ผ่านมา

    Raj neeti lai ke bai gai Punjab noo

  • @user-of9sm7ck6p
    @user-of9sm7ck6p 26 วันที่ผ่านมา

    Dr.ji.are.you.sikh.or.hindu.please.be.aware.ji

  • @Bhangujatt3191
    @Bhangujatt3191 หลายเดือนก่อน +1

    ਪੰਜਾਬ ਨੂੰ ਬਚਾਉਣਾ ਬਹੁਤ ਜਰੂਰੀ ਹੈ ਪੰਜਾਬ ਦੇ ਵਿੱਚ ਬੈਠੇ ਗੈਰ ਪੰਜਾਬੀ ਪੰਜਾਬ ਦੀਆ ਜੜਾ ਵੱਢ ਰਹੇ ਨੇ ਕਈ ਪੰਜਾਬ ਦੇ ਗਦਾਰ ਮੰਤਰੀ ਸਾਸਨ ਪਰਸਾਸਨ ਵੀ ਪੰਜਾਬ ਨੂੰ ਨਫਰਤ ਕਰਦੇ ਨੇ

    • @rajeshmoudgil9440
      @rajeshmoudgil9440 25 วันที่ผ่านมา

      ਇਸ ਤਰ੍ਹਾਂ ਜੱਟ ਸਿੱਖ ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਤਬਾਹ ਕਰ ਰਹੇ ਹਨ। ਤੁਸੀਂ ਉਨ੍ਹਾਂ ਦੇਸ਼ਾਂ ਵਿੱਚ ਪਰਵਾਸੀ ਹੋ ਜਦੋਂ ਕਿ ਪੰਜਾਬ ਵਿੱਚ ਕੰਮ ਕਰ ਰਹੇ ਬਿਹਾਰ ਅਤੇ ਯੂਪੀ ਦੇ ਮਜ਼ਦੂਰ ਆਪਣੇ ਹੀ ਦੇਸ਼ ਭਾਵ ਭਾਰਤ ਵਿੱਚ ਰਹਿ ਰਹੇ ਹਨ।

  • @paramjitsangha3826
    @paramjitsangha3826 29 วันที่ผ่านมา

    Nice joke

  • @jagatpra
    @jagatpra หลายเดือนก่อน +4

    ਅਕਾਲੀ ਸਰਕਾਰ ਦੀ ਵਾਪਸੀ ਤੋ ਹੀ ਉਮੀਦ ਹੈ ਹੁਣ। ਹੋਰ ਕੁਝ ਨਹੀਂ।

    • @bebrave6222
      @bebrave6222 หลายเดือนก่อน

      What a joke 😂😂😂

  • @jaswantsinghjaswant6877
    @jaswantsinghjaswant6877 26 วันที่ผ่านมา

    ਪੰਜਾਬ ਹਲ ਸਿਰਫ ਖਾਲਿਸਤਾਨ ਐ ਬਾਈ । ਇੰਡੀਆ ਸਟੇਟ ਨੇ ਸਿਖਾੰਦੇ ਮੁੰਡੇ ਮਾਰਕੇ ਹਰ ਕਸਾਈ ਨੂੰ ਪੰਜ ਪੰਜ ਲਖ ਰਪਿਆ ਦੇਦੇ ਸੀ ਗਲਾੰਮ ਰਖਣ ਲਈ ।

    • @rajeshmoudgil9440
      @rajeshmoudgil9440 25 วันที่ผ่านมา

      ਫਾਲਤੂ ਭੜਕਾਊ ਕਰ ਕੀ ਸਥਾਨਕ ਪੰਜਾਬੀ ਸਿੱਖਾਂ ਦੇ ਮੁੰਡੇ ਨਾ ਮਰਵਾਓ। ਆਪੇ ਮੁੰਡੇ ਵਿਦੇਸਾਨ ਚ ਪੰਜਾਬ ਚ ਭਜੇ

  • @randhirsinghpanesar6636
    @randhirsinghpanesar6636 26 วันที่ผ่านมา

    Profesr Sahib Lokan nu Slah dain de tha central Govt. Nu pursue karo ke Punjab Govt. de funds wapas deo .

  • @VijayKumarVijaypanditVijaypand
    @VijayKumarVijaypanditVijaypand 22 วันที่ผ่านมา

    Lavo Ji apnia kartoot Nahi man Rahy sarkari Tel nu le Jao bhavy Juti Vich pao
    6000 Ek motar conection da Bill Guzrat Vich hey aur 6 baar continue BJP sarkar aur muslim Kisan hey 15 Lakh Motar conection da Bill den Joo 70000 theke upper de k paa k kurty chitty aur limit check Thar upper Garia Mardy jaa Canada Vich Weston gye hey
    Ek Free service hey karaz da Karan aur 36 hor hey Joo vote Len vasty bera Garik kitA
    25 saal pehle ehna Nagar Nigam Di chungi band kiti Joo Croro Rupy moga Di c caption kiti hun bus Vich women Free kar giya Lakh da mobile aur 80000 monthly ticket Free kiti hey.
    Fifty percent SC ST service Garnal le gye
    Edhar Koi zero percent democracy Nahi punjab Vich Sabh kattar vadi hey