ਇੰਝ ਖੁੱਲ੍ਹਦਾ ਹੈ ਕਿਸਮਤ ਦਾ ਬੂਹਾ, ਕਬਾੜ ਵੇਚਦਾ ਸੀ ਬੰਦਾ, ਹੋਇਆ ਫੇਮਸ ,ਤਿੰਨ ਧੀਆਂ ਦਾ ਪਿਓ ਬਣਿਆ ਸਟਾਰ

แชร์
ฝัง
  • เผยแพร่เมื่อ 26 ม.ค. 2025

ความคิดเห็น • 1.5K

  • @karangill6974
    @karangill6974 4 ปีที่แล้ว +4

    ਕਿਸਮਤ ਦੀ ਗੱਲ ਹੁੰਦੀ ਏ ਜਿਸਨੂੰ ਗਾਉਣਾ ਆਉਂਦਾ ਗਰੀਬੀ ਮਾਰਦੀ ਏ ਜਿਸ ਕੋਲ ਸਾਲਾ ਰੋਕੜਾ ਗਾਉਣਾ ਨੀ ਆਉਂਦਾ ਚੱਜ ਨਾਲ ਸਭ ਰੱਬ ਦੇ ਰੰਗ ਬਹੁਤ ਵਧੀਆ ਗਾਇਆ 👍

  • @kesarsingh7347
    @kesarsingh7347 5 ปีที่แล้ว +2

    ਪਤਾ ਨਹੀਂ ਰੱਬ ਕਿਹੜਿਆ ਰੰਗਾਂ ਦੇ ਵਿੱਚ ਰਾਜੀ । ਆਵਾਜ ਬੁਲੰਦ ਬਾਈ ਜੀ ਦੀ

  • @dspasiana
    @dspasiana 5 ปีที่แล้ว +781

    ਆਵਾਜ਼ ਸਾਜਾਂ ਤੋਂ ਬਿਨਾ ਹੀ ਇੰਨੀ ਘੈਂਟ ਐ ਸਾਜ਼ਾਂ ਨਾਲ਼ ਤਾਂ ਮਾਣਕ ਨੂੰ ਮਾਤ ਕਰਦੂ।ਇਹਦੀ ਗਰੀਬ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਤਾਂ ਕਿ ਇਹਦੀਆਂ ਧੀਆਂ ਦੇ ਵੀ ਚਾ ਪੂਰੇ ਹੋ ਜਾਣ।

    • @Apna-punjab.
      @Apna-punjab. 5 ปีที่แล้ว +1

      @baldev.@holand
      @bapla.aman.bapla💃💃💃💃💃💃💃👌💗📯📯📯📯🎤🎵🎵🎵🎺🎺🎸🎸〽📺📻📀🎷

    • @afsanakhanmusic6197
      @afsanakhanmusic6197 5 ปีที่แล้ว +4

      Darshan Singh g

    • @dspasiana
      @dspasiana 5 ปีที่แล้ว +13

      @@KaranveerSidhu2222
      ਓਹ ਤੇਰੀ ਗੱਲ ਠੀਕ ਐ ਵੀਰੇ ਪਰ ਕਿਥੇ ਕਬਾੜ ਵੇਚ ਕੇ ਗੁਜ਼ਾਰਾ ਕਰਦਾ, ਡੋਲੂ ਵਜਾਕੇ ਗਾਉਣ ਵਾਲਾ। ਓਹਦਾ 15-15 ਸਾਜ ਵਜਾਕੇ ਗਾਉਂਦੇ ਕਲਾਕਾਰਾਂ ਨਾਲ਼ ਮੁਕਾਬਲਾ ਨਾ ਨ੍ਹਾ ਕਰੀਏ।ਇਸ ਬਾਈ ਨਾਲ ਮਾਣਕ ਵਾਂਗੂੰ ਬੰਸਰੀ ਤੇ ਜੋੜੀ ਹੀ ਵਜ ਜਾਏ ਤਾਂ ਨਜਾਰੇ ਲਿਆਦੁ ਇਹ ਬਾਈ। ਉਂਜ ਮੇਰਾ ਕਿਹੜਾ ਇਹ ਵਿਚਾਰਾ ਰਿਸਤੇਦਾਰ ਐ, ਮੈਂ ਇਹਦੀ genuine ਕਲਾ ਦੀ ਗੱਲ ਕੀਤੀ ਐ ਵੀਰੇ। ਨਾਲ਼ੇ ਤਿੰਨ ਧੀਆਂ ਦਾ ਪਿਓ ਦਸੀਂਦਾ । ਧੰਨਵਾਦ।

    • @Smartboys589
      @Smartboys589 5 ปีที่แล้ว +6

      Me Es uncle da fan ho geya

    • @kulwinderbilla3059
      @kulwinderbilla3059 5 ปีที่แล้ว +2

      Shi gll aw veere

  • @jassanigha7181
    @jassanigha7181 5 ปีที่แล้ว +2

    ਪ੍ਤਮਾ ਵੀਰ ਜੀ ਤੈਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਵੱਕਸੇ ਜੀ

  • @nsgill2354
    @nsgill2354 5 ปีที่แล้ว +106

    ਵਾਹ ਜੀ ਵਾਹ ਕੋਈ ਗਰੀਬ ਨਹੀਂ ਹੁੰਦਾ ਇਹ ਬੰਦਾ ਤਰੱਕੀ ਜਰੂਰ ਕਰੇਗਾ ਅਵਾਜ ਬਹੁਤ ਸਿਰਾ

  • @surjeetkachura5804
    @surjeetkachura5804 5 ปีที่แล้ว +1

    ਬਹੁਤ ਵਧੀਆ ਅਵਾਜ ਹੈ ਵਾਹਿਗੁਰੂ ਤਰੱਕੀ ਬਖਸ਼ੇ ਇਹਨਾਂ ਨੂੰ ਹੀਰਾ ਬੰਦਾ ਹੈ

  • @amritpaldhillon2652
    @amritpaldhillon2652 5 ปีที่แล้ว +124

    ਜਦੋ ਕੋਈ ਗਰੀਬ ਦੀ ਆਵਾਜ ਸੁਣਦਾ ਹੈ ਤੇ ਕੁਸ ਟਾਈਮ ਲਈ ਅਸੀ ਸੁਣਦੇ ਹਾ ਪਰ ਮਾਫ ਕਰਨਾ ਵੀਰ ਤੁਸੀ ਸਦਾ ਲਈ ਜਾ ਆਪਣੀਆ ਗੱਡੀਆ ਵਿਚ ਜਾ ਆਪਣੇ ਫੋਨਾ ਤੇ ਤਾ ਤੁਸੀ ਸੁਣਦੇ ਨਹੀ ਉਹ ਵੀ ਸੁਣਿਆ ਕਰੋ ਫੇਰ ਹੀ ਗਰੀਬਾ ਦੀ ਆਵਾਜ ਫੇਮਸ ਹੁੰਦੀ ਹੈ ਵਾਹਿਗੁਰੂ ਭਲੀ ਕਰੇ

  • @kgreenchannel4395
    @kgreenchannel4395 4 ปีที่แล้ว +2

    ਬਹੁਤ ਵਧੀਆ ਅਵਾਜ਼ ਹੈ ਇਸ ਵੀਰ ਦੀ ਮਦੱਦ ਕੀਤੀ ਜਾਵੇ ਇਸ ਨੂੰ ਪਲੇਟਫਾਰਮ ਦਵਾਇਆ ਜਾਵੇ

  • @dspasiana
    @dspasiana 5 ปีที่แล้ว +410

    ਸਿਰੇ ਦਾ ਕਲਾਕਾਰ ਹੈ ਇਹ ਗਰੀਬ ।ਇਕ ਵੀਰ ਨੇ ਪਤਾ ਨੀ ਕਿਉਂ dislike ਕੀਤਾ ਇਹਨੂੰ।

    • @Shahkotcity
      @Shahkotcity 5 ปีที่แล้ว +3

      Ode chache da munda

    • @dspasiana
      @dspasiana 5 ปีที่แล้ว +1

      @@JasvirSingh-eg4zo
      ਧੰਨਵਾਦ ਵੀਰਾ!

    • @DevSingh-wi1rx
      @DevSingh-wi1rx 5 ปีที่แล้ว +2

      Aiho jihe heere nu napasand krn Vale bande nu rb ne sadi rooh di khurak gaiki ate sangeet ton sukhana hi rkhiya hunda **gaiki ate sangeet nu piyar krn vala banda agr do din ais ton banjha rih jave tan us nu apne dil dimaj ate rooh bujhe bujhe lgde hn *koi bekdra ki jane ais da matlab *********

    • @yourmahinder214
      @yourmahinder214 5 ปีที่แล้ว +4

      ਏਹੇ ਡਿਸਲਾਇਕ ਵਾਲੇ ਸਾਰੇ ਹਰਮਨ ਚੀਮੇ ਦੇ ਪ੍ਰਸ਼ੰਸ਼ਕ ਹੋਣੇ ਆ ਭਾਜੀ।

    • @freehuman6986
      @freehuman6986 5 ปีที่แล้ว +1

      Oh veer sire da nashedi hona chitta marka

  • @bhushanvaid5336
    @bhushanvaid5336 5 ปีที่แล้ว +1

    ਬਹੁਤ ਹੀ ਖੂਬਸੂਰਤ ਆਵਾਜ਼ ਉਸਤਾਦ ਕੁਲਦੀਪ ਮਾਣਕ ਜੀ ਦੀ ਯਾਦ ਆ ਗਈ। ਰੱਬ ਇਹਨਾਂ ਨੂੰ ਤੱਰਕੀ ਬਖਸ਼ੇ।
    ਸਾਨੂੰ ਸਾਰਿਆਂ ਨੂੰ ਰਲ ਮਿਲਕੇ ਸਾਫ ਸੁਥਰੀ ਗਾਇਕੀ ਨੂੰ ਸਪੋਟ ਕਰਨੀ ਚਾਹੀਦੀ ਹੈ। ਸੋਸਲ ਮਿਡੀਆ ਨੇ ਤਾਂ ਕਈ ਏਸੇ ਬੰਦੇ ਵੀ ਮਸਹੂਰ ਕੀਤੇ ਆ ਜਿਨ੍ਹਾਂ ਨੂੰ ਸੁਰ ਤੇ ਤਾਲ ਦੀ ਕੋਈ ਸਮਝ ਵੀ ਨਹੀਂ ਸੀ । ਇਹ ਗਾਇਕ ਤਾਂ ਉਹਨਾਂ ਤੋਂ ਕਈ ਗੁਣਾ ਸੁਰੀਲੀ ਤੇ ਸਾਫ਼ ਸੁਥਰੀ ਗਾਇਕੀ ਦਾ ਮਾਲਕ ਹੈ।

  • @RanjeetSingh-ph8hf
    @RanjeetSingh-ph8hf 5 ปีที่แล้ว +75

    ਪੰਜਾਬ ਦੇ ਕੁਝ ਹਿੱਟ ਸਿੰਗਾਰਾ ਨਾਲੋਂ ਸੁਰ ਵਿੱਚ ਗਾਉਦਾ ਇਹ ਵੀਰ ਵਾਹਿਗੁਰੂ ਮੇਹਰ ਕਰੇ🎶🎵👌

  • @shaansingh3333
    @shaansingh3333 5 ปีที่แล้ว +1

    ਬਹੁਤ ਵਧੀਆ ਅਵਾਜ਼ ਇਸ ਵਿਅਕਤੀ ਦੀ

  • @SamajikMuddeChannel
    @SamajikMuddeChannel 5 ปีที่แล้ว +39

    ਆਵਾਜ਼ 👌👌👌👌👌👌👌👌
    ਬਹੁਤ ਵਧੀਆ ਜੀ ਸਕੂਨ ਮਿਲਦਾ ਸੁਣ ਕੇ।।

  • @baljeet4061
    @baljeet4061 5 ปีที่แล้ว +1

    ਬਹੁਤ ਵਧੀਆ ਗਾਇਕ ਏ ਵੀਰ ਦੀ ਅਵਾਜ ਲਈ ਵਧੀਆ ਏ ਪ੍ਰਮਾਤਮਾ ਤੁਰੱਕੀਆ ਬਕਸੇ ਸਾਰਿਆ ਨੂੰ ਹੱਥ 🙏ਬੰਨਕੇ ਬੇਨਤੀ ਏ ਫੁੱਲ ਸਪੋਟ ਕਰੋ ਵੀਰ ਦੀ।👉ਬਲਜੀਤ ਦੋਦੜਾਂ👌

  • @miselfoptions7125
    @miselfoptions7125 5 ปีที่แล้ว +201

    ਮਾਣਕ ਦੀ ਤਰਜ ਤੇ ਗਾ ਕੇ ਮਾਣਕ ਦੀ ਯਾਦ ਤਾਜਾ ਕਰਵਾ ਦਿੱਤੀ ।

  • @safar-gh9tg
    @safar-gh9tg 4 ปีที่แล้ว +1

    ਖੂਬਸੂਰਤ ਆਵਾਜ਼ 💐 😊😊🙏🙏💐💐

  • @baljindersinghmorjand7622
    @baljindersinghmorjand7622 5 ปีที่แล้ว +8

    ਗਾਇਕ ਤਾਂ ਹੈ ਹੀ ਵਧੀਆ
    ਬੰਦਾ ਓਵੇਂ ਵੀ ਬੀਬਾ ਲਗਦਾ
    ਇਸਦੀ body language ਦਸਦੀ ਹੈ ਕਿ ਇਮਾਨਦਾਰ, ਮਿਹਨਤੀ ਬੰਦਾ ਹੈ
    ਵਾਹਿਗੁਰੂ ਕਿਰਪਾ ਰੱਖਣ ,ਸ਼ੋਂਕ ਪੂਰੇ ਕਰਨ

  • @makhanbrarlangiana6057
    @makhanbrarlangiana6057 5 ปีที่แล้ว +3

    ਬਾਈ ਨੇ ਤਾ ਮਾਣਕ ਦੀ ਯਾਦ ਦਿਵਾਤੀ ਬਾਈ ਜੀ ਨੂੰ ਫੁੱਲ ਸਪੋਟ ਆ ਬਹੁਤ ਹੀ ਵਧੀਆ ਤੇ ਆਉਣ ਵਾਲੀ ਪੀੜ੍ਹੀ ਨੂੰ ਬਾਈ ਦੀ ਗਾਇਕੀ ਸੁਣਕੇ ਮੇਰੇ ਖਿਆਲ ਮੁਤਾਬਕ ਸੇਧ ਮਿਲੇਗੀ ਜੀ ਧੰਨਵਾਦ ਪੱਤਰਕਾਰ ਵੀਰ ਜੀ ਦਾ ਜਿੰਨਾ ਨੇ ਉਪਰਾਲਾ ਕਰਕੇ ਗਰੀਬ ਦੇ ਹੁਨਰ ਨੂੰ ਲੋਕਾ ਸਾਹਮਣੇ ਲਿਆਂਦਾ ਜੀ

  • @bhindergill9091
    @bhindergill9091 5 ปีที่แล้ว +286

    ਮੇਹਰ ਕਰੀ ਮਾਲਕਾ ਗਰੀਬ ਤੇ 👌👌👌👌👍👍👍👍👍👍

  • @SamajikMuddeChannel
    @SamajikMuddeChannel 5 ปีที่แล้ว +23

    4 ਸੁੱਖ ਨਾਲ ਭੈਣਾਂ 👌👌👌👌👌👌👌👌👌👌👌👌👌👌👌👌

  • @shabadpower4828
    @shabadpower4828 5 ปีที่แล้ว +91

    ਚਾਰ ਸੁੱਖ ਨਾਲ ਭੈਣਾਂ ਨੇ 👏👏👍 ਚੰਗਾ ਲੱਗਾ ਵੀਰ ਜੀ ਨੂੰ ਦੇਖਕੇ ਅਤੇ ਸੋਹਣੀ ਰੂਹ ਵਿੱਚੋ ਨਿੱਕਲੀ ਸੁਚੱਜੀ ਅਵਾਜ਼ ਸੁਣਕੇ 🙏 ਵਾਹਿਗੁਰੂ ਸਰਬੱਤ ਦਾ ਭਲਾਂ ਹੋਵੇ ਜੀ 🙏

  • @butakhan4008
    @butakhan4008 5 ปีที่แล้ว +13

    ਕੁਲਦੀਪ ਮਾਣਕ ਯਾਦ ਆ ਗਿਆ ਬਾਈ ਜੀ ਦੀ ਅਵਾਜ਼ ਸੁਣਕੇ ਬਾਈ ਜੀ ਹੁਣ ਵਾਲੇ ਬਹੁਤੇ ਕੰਜਰਾ ਨਾਲੋ ਪਹਿਲੇ ਨੰਬਰ ਤੇ ਹੈ ਬੱਸ ਪਿੱਛੇ ਮੁੜਕੇ ਨਾ ਦੇਖੀ ਰੱਬ ਸਭ ਠੀਕ ਕਰੂੰਗਾ

  • @SamajikMuddeChannel
    @SamajikMuddeChannel 5 ปีที่แล้ว +13

    ਰਿਪੋਰਟਰ ਵੀ ਬਹੁਤ ਵਧੀਆ 👌

  • @harmalsingh7401
    @harmalsingh7401 5 ปีที่แล้ว +136

    ਸੰਗੀਤ ਕੰਪਨੀਆ ਤੇ ਸਟਾਰ ਕਲਾਕਾਰਾਂ ਨੂੰ ਵੀਰ ਦੀ ਮੱਦਦ ਕਰਨੀ ਚਾਹੀਦੀ ਹੈ ਆਪਣੀ ਕਲਾ ਦੁਨੀਆ ਨੂੰ ਦਿਖਾ ਸਕੇ

  • @FDKFILMS
    @FDKFILMS 5 ปีที่แล้ว +2

    ਬਿਲਕੁੱਲ ਕੁਲਦੀਪ ਮਾਣਕ ਵਰਗੀ ਅਵਾਜ ਆ ਬਾਈ ਦੀ .. ਬਾਈ ਸਾਰੇ ਵੀਰ ਨੂੰ support ਕਰੋ ਯਰ ਤਾਂ ਜੋ ਇਸ ਨੂੰ ਤਰੱਕੀ ਮਿਲ ਸਕੇ .. ਆਪਾ ਦੂਜੇ ਲੰਡੂ ਕਲਾਕਾਰਾਂ ਨੂੰ ਤਾਂ ਬੜੀ support ਕਰਦੇ ਆ ਇਸ ਅਸਲੀ ਕਲਾਕਾਰ ਦੀ ਵੀ support ਕਰੀਏ ਯਰ .. ਜੋ ਮੇਰੇ ਨਾਲ ਨੇ like ਜਰੂਰ ਕਰੋ ।

  • @mikaakkuwalia2250
    @mikaakkuwalia2250 5 ปีที่แล้ว +97

    ਵਾਹਿਗੁਰੂ ਬਹੁਤ ਮੇਹਰਬਾਨ ਏ ਬੰਦੇ ਨੂੰ ਤਾਕਤ ਬਖਸ਼ ਦਾ ਏ ਵੀਰ ਦੀ ਅਵਾਜ਼ ਬਹੁਤ ਵਧੀਆ

    • @punjabharyana2615
      @punjabharyana2615 5 ปีที่แล้ว

      Sira bhi ji sira 👍👍👍👌👌👌👌👌👌👌

  • @gurbajmaan9605
    @gurbajmaan9605 5 ปีที่แล้ว +54

    ਅੱਜ ਰੂਹ ਚਝੋੜੀ ਗਈ ਕਿਉਕਿ ਚੰਨ ਚੜਨ ਤੋ ਪਹਿਲਾ ਹੀ ਛੁਪ ਚੱਲਿਆ ਗਿਆ।ਇਥੇ ਬੇਸੁਰੇ ਵੱਡੇ ਗਾਇਕ ਕਹਾਉਦੇ।ਪਰ ਅਸਲ ਕਲਾਕਾਰ ਦਬਕੇ ਰਹਿ ਜਾਦੇ ਆ।

  • @nepalsingh1678
    @nepalsingh1678 5 ปีที่แล้ว +45

    ਅਵਾਜ ਬਹੁਤ ਸੋਹਣੀ ਆ ਜੀ ਕੋਈ ਕਿਸੇ ਦੇ ਮਕੱਦਰ ਨਹੀ ਖੋ ਸਕਦਾ ਵਹਿਗੁਰੂ ਮੇਹਰ ਕਰਨ ਇਸ ਗਰੀਬ ਰੱਬ ਦੇ ਬੰਦੇ ਤੇ

  • @attalsaab9287
    @attalsaab9287 5 ปีที่แล้ว +2

    ਕਲਾ ਵੀਰ ਵਿਚ ਪੂਰੀ ਐ ਗਾਉਣ ਦੀ ਵਾਹਿਗੁਰੂ ਜੀ ਮਿਹਰ ਕਰਨ ਗਰੀਬ ਤੇ

  • @sathsachkaa3473
    @sathsachkaa3473 5 ปีที่แล้ว +115

    ਥੋਡੇ ਵਰਗੀ ਗਾਇਕੀ ਦੀ ਅੱਜ ਬਹੁਤ ਲੋੜ ਹੈ ਜੀ ਜੋ ਅੱਪਣੇ ਵਿਰਸੇ ਨੂੰ ਸੰਭਾਲਣ ਸਿਰਫ ਥੋਡੇ ਵਰਗੇ ਗਾਇਕਾਂ ਦੇ ਹੱਥ ਵਿੱਚ ਹੈ ਜੇਕਰ ਸਾਂਭ ਸੰਭਾਲ ਕਰ ਲਿਆ ਜਾਵੇ ਤਾਂ ਚੰਗੀ ਗੱਲ ਹੈ 🙏💐🙏💐🙏💐🙏💐🙏💐🙏💐🙏💐🙏💐🙏

  • @gandhigroupkhanan4026
    @gandhigroupkhanan4026 5 ปีที่แล้ว +2

    ਅਜਿਹੀ ਗਾਇਕੀ ਨੂੰ ਪ੍ਮੋਟ ਕਰਨਾ ਚਾਹੀਦਾ ,ਬਹੂਤ ਖੂਬਸੂਰਤ ਅਵਾਜ ਐ ਯਾਰ ਦਿਲ ਖੁਸ ਕਰਤਾ

  • @mnjtsingh0911
    @mnjtsingh0911 5 ปีที่แล้ว +372

    ਬੱਬੂ ਮਾਨ ਨੂੰ ਮੱਦਦ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਮਝਦਾ ਆਮ ਲੋਕਾਂ ਦੀ ਦਿਲ ਦੀ ਗੱਲ ਨੂੰ

  • @ManpreetKaur-cm6qy
    @ManpreetKaur-cm6qy 5 ปีที่แล้ว +34

    ਬਾਬੂ ਮਾਨ ਜੀ ਇਨਾ ਦੀ ਹੇਲਪ ਕਰਗੇ🙏👍

  • @Amrjit18
    @Amrjit18 5 ปีที่แล้ว +108

    ਓ ਕੰਪਨੀਆਂ ਵਾਲਓ , ਆਹ ਮਾਣਕ ਤਾਂ ਲੁਕਿਆ ਹੀ ਰਹਿ ਚੱਲਿਆ! ਵਾਹ ਵਾਹ!!

  • @lakhvirsingh8229
    @lakhvirsingh8229 5 ปีที่แล้ว +34

    ਚਰਣ ਲਿਖਾਰੀ ਲਿਖ ਸਕਦਾ ਇਸ ਲਈ ਗੀਤ

  • @zenretro8093
    @zenretro8093 5 ปีที่แล้ว +147

    ਵੀਰ ਨੇ ਤਾਂ ਮਾਣਕ ਯਾਦ ਕਰਵਾਤਾ ਰੱਬ ਮੇਹਰ ਕਰਨ

  • @happymattubatala6513
    @happymattubatala6513 5 ปีที่แล้ว +16

    ਇਸ ਬੰਦੇ ਦਾ ਟਾਇਮ ਆਵੇਗਾ ਇਹ ਨੂੰ ਰੋਕੂਗ ਕੋਈ ਨਹੀਂ god bless you

  • @gurbgurbhindersingh3734
    @gurbgurbhindersingh3734 5 ปีที่แล้ว +56

    ਬਹੁਤ ਚੰਗਾ ਬਹੁਤ ਪਿਆਰਾ ਬੋਲ ਵੀਰ ਦਾ

  • @inderjeetsingh1862
    @inderjeetsingh1862 5 ปีที่แล้ว +1

    ਬੁਹਤ ਬੁਹਤ ਸੋਹਣੀ ਅਵਾਜ ਆ ਵਾਹਿਗੁਰੂ ਜੀ ਕਿਰਪਾ ਕਰੇ ਆਪ ਜੀ ਨੂੰ ਤਰੱਕੀ ਬਖਸ਼ੇ

  • @jagshirsingh8582
    @jagshirsingh8582 5 ปีที่แล้ว +142

    ਬਹੁਤ ਸੋਹਣੀ ਆਵਾਜ਼ ਹੈ ਬਾਈ ਜੀ ਤੁਹਾਡੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਤੁਹਾਨੂੰ ,ਨਿਉਜ ਚੈਨਲ ਵਾਲੇ ਵੀਰ ਵੀ ਚੜ੍ਹਦੀ ਕਲਾ ਵਿਚ ਰਹਿਣ ਜੀ

  • @kids-zt2oe
    @kids-zt2oe 5 ปีที่แล้ว +1

    ਪ੍ਰਮਾਤਮਾ ਇਸ ਬੰਦੇ ਤੇ ਮੇਹਰ ਕਰੇ ਜਲਦੀ ਹੀ ਤਰੱਕੀ ਬਖਸ਼ੇ

  • @ramandeepsingh8657
    @ramandeepsingh8657 5 ปีที่แล้ว +4

    Heera insan a Sirra la dita bai g 👌🏼👌🏼👌🏼👌🏼

  • @amarjitgill6348
    @amarjitgill6348 5 ปีที่แล้ว +5

    ਵਾਅ ਜੀ ਵਾਅ ਬਹੁਤ ਵਧਿਆ 👌👌

  • @sarbhari4885
    @sarbhari4885 5 ปีที่แล้ว +66

    ਪਰਮਾਤਮਾ ਬਾਂਹ ਫੜੇ ਵੀਰ ਦੀ

  • @KalaSingh
    @KalaSingh 5 ปีที่แล้ว +2

    ਕਿਆ ਬਾਤ ਏ ਰੱਬ ਤੰਦਰੁਸਤੀ ਬਖਸ਼ੇ 🙏🙏❤❤

  • @punjabfastnews2328
    @punjabfastnews2328 5 ปีที่แล้ว +137

    ਸੋਸਲ ਮੀਡੀਆ ਗਰੀਬਾਂ ਦੀ ਮਦਦ ਕਰ ਰਿਹਾ

  • @karanmahla1558
    @karanmahla1558 5 ปีที่แล้ว +3

    ਬਾਈ ਦੀ ਅਵਾਜ ਦੀ ਕੋਈ ਰੀਸ ਨਹੀ👌👌👌👌🙏🙏🙏🥰🥰

  • @sidhusidhu9974
    @sidhusidhu9974 5 ปีที่แล้ว +68

    ਚੀਮੇ ਨਾਲੋ 101 ਪਰਸੈਟ ਵਧੀਆ ਹੈ very nice👌👌👌👌

    • @ravindersingh5381
      @ravindersingh5381 5 ปีที่แล้ว

      Sidhu Sidhu bai g cheeme varge D grade singers naal compare na kro please

    • @sukhwinderlang6500
      @sukhwinderlang6500 5 ปีที่แล้ว

      Veer kithe cheema kithe eh singer.. Cheeme vrge besure naal comparison na kro

    • @mannugrewalll1838
      @mannugrewalll1838 5 ปีที่แล้ว

      Oye saleya ehde nalll cheme da naa kyu jod rea fudi jaun dea

    • @rajgorcheema3308
      @rajgorcheema3308 5 ปีที่แล้ว

      ਚੀਮਾ ਮੇਰੇ ਪਿੰਡ ਦਾ ਪਰ ਤੁਹਾਡੀ ਗੱਲ ਠੀਕ ਹੈ

  • @manisingh8097
    @manisingh8097 5 ปีที่แล้ว +2

    ਬਹੁਤ ਸੋਹਣੀ ਆਵਾਜ ਆ ਪਰਮਾਤਮਾ ਇਹਨਾ ਤੇ ਮਿਹਰ ਕਰਨ god bless you

  • @Danceparty001
    @Danceparty001 5 ปีที่แล้ว +35

    ਗਰੇਟ ਆਵਾਜ 22 ਦੀ •• ਮਾਲਕ ਤਰੱਕੀਆ ਬਖਸੇ
    ਪਰ ਸਾਲੇ ਆਪਣੇ ਆਲੇ ਤਾ ਸਿੱਧੂ ਮੂਸੇਵਾਲੇ ਨੂੰ ਤੇ ਚੀਮੇ ਦੇ ਹੀ ਸੁਰ ਸੂਣਦੇ ਆ

  • @vcrbczx6454
    @vcrbczx6454 5 ปีที่แล้ว +18

    ਬਹੁਤ ਸੋਹਣੀ ਅਵਾਜ ਹੈ ਜੀ ਮਾਣਕ ਨੂੰ ਵੀ ਮਾਤ ਪਾਉਦੀ ਹੈ

  • @KulwinderSingh-sh2jk
    @KulwinderSingh-sh2jk 5 ปีที่แล้ว +8

    ਮਾਣਕ ਤਾਂ ਹੀਰਾ ਸੀ ਇਹ ਬਾਈ ਵੀ ਸਿਰਾ ਵਾਹਿਗੁਰੂ ਮੇਹਰ ਕਰਨ

  • @sherasinghsandhu9884
    @sherasinghsandhu9884 5 ปีที่แล้ว +2

    Vary Nice Voice Good Jio

  • @KuldeepSingh-nm1mc
    @KuldeepSingh-nm1mc 5 ปีที่แล้ว +25

    ਅਵਾਜ ਤਾਂ ਵਧੀਆ ਕੋਈ ਸ਼ੱਕ ਨਹੀਂ 👌👌👌

  • @Bhangu-gj6fw
    @Bhangu-gj6fw 5 ปีที่แล้ว +2

    Nice Kya baaT Kya Baat

  • @lyricsharrychhith9984
    @lyricsharrychhith9984 5 ปีที่แล้ว +4

    Super ji kya baat hai ji

  • @shinderpalsingh6301
    @shinderpalsingh6301 5 ปีที่แล้ว +29

    ਗਵਾਚਾ ਹੋਇਆ ਹੀਰਾ ਮਿਲ ਗਿਆ
    ਛੇਤੀ ਇਸ ਦਾ ਗੀਤ ਰਿਕਾਰਡ ਕੀਤਾ ਜਾਵੇ
    ਇੰਨੀ ਮਖਮਲੀ ਆਵਾਜ਼ ਸੱਚੀ ਰੂਹ ਖੁਸ਼ ਹੋ ਗਿਆ

  • @baljetsingh3635
    @baljetsingh3635 5 ปีที่แล้ว +9

    ਬਹੁਤ ਵਧੀਆ ਆਵਾਜ ਹੈ ਬਾਈ ਦੀ ਇਹ ਦੀ ਮੱਦਦ ਕਰਨੀ ਚਾਹੀਦੀ ਹੈ ਵਿਚਾਰਾ 3 ਧੀਆ ਦਾ ਪਿਓ ਹੈ

  • @gurbajmaan9605
    @gurbajmaan9605 5 ปีที่แล้ว +33

    ਕਿੰਨੀ ਸੋਹਣੀ ਅਵਾਜ ਤੇ ਕਲਾ ਗਰੀਬੀ ਦੀ ਦਲਦਲ ਵਿੱਚ ਦੱਬੀ ਪਈ ਆ ਅੱਲਾ ਰੱਗ ਭਾਗ ਲਾਵੇ।

  • @parbjitkaur1538
    @parbjitkaur1538 5 ปีที่แล้ว +96

    ਮੁੱਖ ਮੰਤਰੀ ਨਾਲੋ ਬਹੁਤ ਹੀ ਵਧੀਆ ਜੀ 👌👌

    • @shubhkaran2932
      @shubhkaran2932 5 ปีที่แล้ว +2

      Parbjit Kaur right

    • @gagandeepshingh1290
      @gagandeepshingh1290 5 ปีที่แล้ว +2

      100% sach

    • @Deshpanjab-zw2fp
      @Deshpanjab-zw2fp 5 ปีที่แล้ว +2

      Shi gl aa g mntri ta bkvaas e aaa

    • @balwindersinghsra7222
      @balwindersinghsra7222 5 ปีที่แล้ว

      ਬਹੁਤ ਵਧੀਆ ਜੀ ਆਪਾਂ ਸਾਰਿਆਂ ਨੂੰ ਮੱਦਦ ਕਰਨੀ ਚਾਹੀਦੀ ਹੈ।

    • @parbjitkaur1538
      @parbjitkaur1538 5 ปีที่แล้ว

      @@balwindersinghsra7222 ਹਾਜੀ

  • @kumarravi616
    @kumarravi616 5 ปีที่แล้ว +3

    ਬਹੁੱਤ ਖੂੱਬ ਵਾਹ ਜੀ ਕਿਆ ਬਾਤ ਮਾਨਕ ਸਾੱਬ ਦੀ ਯਾਦ ਆ ਗਈ ਬੀਨਾਂ ਸਾਜ ਤੋਂ ਨਜ਼ਾਰਾ ਲਿਆ ਦਿੱਤਾ ਕਿੰਨੀ ਸੁਰੀਲੀ ਆਵਾਜ਼ ਹੈ 👌🏻🌹

  • @gurwinderbarri7714
    @gurwinderbarri7714 5 ปีที่แล้ว +14

    ਬਾਈ ਨੂੰ ਸੁਣ ਕੇ, ਨਛੱਤਰ ਛੱਤੇ ਦੀ ਯਾਦ ਆਈ

  • @ਗੁਰਮਤਿਦਾਦੀਵਾ
    @ਗੁਰਮਤਿਦਾਦੀਵਾ 5 ปีที่แล้ว

    👌👌👌👌👌👌
    ਲੰਡੂਆਂ ਨਾਲੋਂ ਲੱਖਾਂ ਗੁਣਾਂ ਵਧੀਆ

  • @itishsingh1469
    @itishsingh1469 5 ปีที่แล้ว +21

    ਕਰੋ ਵੀਰ ਦੀ ਮਦਦ ਸਾਰੇ ਗੀਤਕਾਰ ਗਾਇਕ ਗਰੀਬ ਦੀ ਅਵਾਜ਼ ਨੂੰ ਪਹਿਚਾਣ ਮਿਲ ਜਾਉ ਨਾਲੇ ਪਰਿਵਾਰ ਦੀਆਂ ਸੱਧਰਾਂ ਪੂਰੀਆ ਹੋ ਜਾਣਗੀਆਂ।

  • @RajinderSingh-rl5kr
    @RajinderSingh-rl5kr 4 ปีที่แล้ว

    ❤️ very nice Singing and nice video Bai ji suwaad aagya

  • @lakhveerchahal23
    @lakhveerchahal23 5 ปีที่แล้ว +65

    ਬਾਬਾ ਮੇਹਰ ਕਰਨ ਸਭ ਤੇ

    • @pardesi4696
      @pardesi4696 5 ปีที่แล้ว

      Nice baljit Canda

  • @BalwinderSingh-ne7vs
    @BalwinderSingh-ne7vs 5 ปีที่แล้ว +1

    ਬਾਈ ਜੀ ਦਿਲ ਖੁਸ਼ ਹੋ ਗਿਆ ਪਰਮਾਤਮਾ ਤੈਨੂੰ ਦੁਨੀਆ ਦੀਆਂ ਸਾਰੀਆਂ ਖੁਸੀਆ ਬੱਖਸਣ

  • @piaralal2397
    @piaralal2397 5 ปีที่แล้ว +17

    ਵਾਕਿਆ ਈ ਬਹੁਤ ਵਧੀਆ ਅਵਾਜ਼ ਹੈ

  • @harpreeysingh5568
    @harpreeysingh5568 4 ปีที่แล้ว +2

    Sohni awaaj de naal sohni te sachi rooh de malik..waheguru ji mehar kro🙏

  • @jaggabrargolewalia6934
    @jaggabrargolewalia6934 5 ปีที่แล้ว +62

    ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਮੋਬਾਇਲ ਨੰਬਰ ਵੀ ਦੱਸ ਦਿੰਦੇ ਬਾਈ ਦਾ ਜਾਂ ਸਰਪੰਚ ਸਾਬ ਦਾ ! ਸਪੰਰਕ ਦੱਸੋਂ ਕਿਵੇਂ ਕਰੀਏ ?

    • @karamjitsingh1816
      @karamjitsingh1816 5 ปีที่แล้ว

      Faridkot distt vill. Pakhi kalan name harpal Singh ehna da

    • @jassgill7235
      @jassgill7235 5 ปีที่แล้ว

      8198809913

  • @natureislife2858
    @natureislife2858 5 ปีที่แล้ว +2

    ੲਿਸ ਅੰਕਲ ਦੀ ਕੋੲੀ ਕੰਪਨੀ ਜਾ ਮਸ਼ਹੂਰ ਗਾੲੀਕ ਜਰੂਰ ਸਹਾੲਿਤਾ ਕਰੇ.....ਅੱਜ ਦੇ ਟਾੲਿੰਮ ਸਿੰਧੂ ਮੁਸੇਵਾਲ ਨਹੀ ੲਿੰਦਾ ਦੇ ਗਾੲੀਕ ਚਾਹੀਦੇ

  • @shinderpalsingh6301
    @shinderpalsingh6301 5 ปีที่แล้ว +5

    ਬਹੁਤ ਸਾਰਾ ਪਿਆਰ ਜੀ
    ਵਹਿਗੁਰੂ ਹਮੇਸ਼ਾ ਖੁਸ਼ ਤੇ ਤੱਰਕੀ ਬਖਸ਼ੇ

  • @gurdeepsingh1710
    @gurdeepsingh1710 8 หลายเดือนก่อน

    ਬਹੁਤ ਵਧੀਆ ਅਵਾਜ਼ ਬੁਲੰਦ ਵਈ ਜੀ

  • @Deshpanjab-zw2fp
    @Deshpanjab-zw2fp 5 ปีที่แล้ว +11

    12 ਸਾਲ ਬਾਅਦ ਰੱਬ ਰੂੜੀ ਦੀ ਵੀ ਰੱਬ ਸੁਣ ਲੈਂਦਾ। ਹੁਣ ਰੱਬ ਨੇ ਇਹਨਾਂ ਦੀ ਵੀ ਸੁਣ ਲਈ

  • @GurpreetSingh-ci2tb
    @GurpreetSingh-ci2tb 5 ปีที่แล้ว

    ਵਾਅ ਭਾਈ . ਪ੍ਰਮਾਤਮਾ ਦੀਆ ਦਾਤਾ....

  • @prabhgill4005
    @prabhgill4005 5 ปีที่แล้ว +23

    ਲੱਗਦਾ ਡਿਸਲਾਈਕ ਕਰਨ ਵਾਲੇ ਲੱਚਰ ਗੀਤ ਹੀ ਪਸੰਦ ਕਰਦੇ ਹੋਣਗੇ ! ਅੈਹੋਜਿਹੇ ਗੀਤ ਤੁਸੀਂ ਸਾਰੇ ਪਰੀਵਾਰ ਵਿੱਚ ਬੈਠਕੇ ਸੁਣ ਸਕਦੇ ਹੋ

  • @ArjunSingh-wc5fi
    @ArjunSingh-wc5fi 5 ปีที่แล้ว

    ਬਹੁਤ ਵਦੀਅਾ ੳੁਸਤਾਦ ਜੀ ਮਾਲਕ ਤਹਾਨੂੰ ਤਰਕੀ....

  • @rajwinderhundal8271
    @rajwinderhundal8271 5 ปีที่แล้ว +11

    ਬਹੁਤ ਹੀ ਵਧੀਆ ਆਵਾਜ਼ ਹੈ ਵੀਰ ਜੀ
    ਪਰਮਾਤਮਾਂ ਕਿ੍ਪਾ ਕਰੋ ,ਬੇਟੀਆਂ ਦਾ ਬਾਪ ਹੈ

  • @Punjaaborg
    @Punjaaborg 5 ปีที่แล้ว +1

    ਦਿਲ ਤੋਂ ਸਲਾਮ. ਅਾਹ ਕੰਮ ਚੰਗਾਂ ਹੈ ਚੈਨਲਾਂ ਦਾ

  • @tarvindermaan7722
    @tarvindermaan7722 5 ปีที่แล้ว +5

    Like te banda aa ji sab da krna
    Wah ji wah nice ji
    👍👍👍👍👍

  • @parmjeetsingh6521
    @parmjeetsingh6521 4 ปีที่แล้ว

    ਬੁਹਤ ਵਧੀਆ ਆਵਾਜ
    ਮੈਨੂ ਤਾਂ ਚਮਕੀਲਾ ਬਾਈ ਲਁਗਦਾ

  • @dilbardhillon46
    @dilbardhillon46 5 ปีที่แล้ว +4

    ਮਾਸਾ ਅੱਲ੍ਹਾ ਮਾਸਾ ਅੱਲ੍ਹਾ । ਬਹੁਤ ਹੀ ਵਧੀਆ ਆਵਾਜ ਆ ਵੀਰ ਦੀ

  • @Unknown-cr1xl
    @Unknown-cr1xl 5 ปีที่แล้ว

    ਸਰਪੰਚ ਜੀ ਤਾ ਵਧੀਆ ਬੰਦਾ ਲੱਗਦਾ

  • @jindersinghathwal5011
    @jindersinghathwal5011 5 ปีที่แล้ว +6

    ਬਹੁਤ ਸੋਹਣੀ ਆਵਾਜ਼ ਆ ਵਾਹਿਗੁਰੂ ਕੋਈ ਮਦਦ ਕਰਨ ਭੇਜ ਦੇ ਇਸ ਬੰਦੇ ਦੀ ।

  • @harpindersingh4186
    @harpindersingh4186 5 ปีที่แล้ว +2

    ਪੰਜਾਬ ਨੂੰ ਦੁਸਰਾ ਮਾਣਕ ਮਿਲਿਆ ਗਏ ਆ

  • @jatinderbajwa1512
    @jatinderbajwa1512 5 ปีที่แล้ว +12

    ਇਸ ਵੀਰ ਦੀ ਮੱਦਦ ਜਰੂਰ ਹੋਣੀ ਚਾਹੀਦੀ ਹੈ

  • @joginderkainth228
    @joginderkainth228 5 ปีที่แล้ว

    ਇਸ ਗਾਇਕਦੀ ਮਦਦ ਜਰੂਰ ਕਰੋ ਜੀ ਮਾਣਕ ਜੀ ਦਾ ਮੁਕਾਬਲਾ ਕਰਦੇ ਹਨ ਬਹੁਤਧਨਬਾਦ ਹੇ

  • @punjabfastnews2328
    @punjabfastnews2328 5 ปีที่แล้ว +44

    ਹੁਣ ਵੀਰ ਸਿੰਗਲ ਟਰੈਕ ਆਇਆ ਲੈ
    ਮਾਲਕ ਮੇਹਰ ਕਰੇ

  • @Kaurpunia5709
    @Kaurpunia5709 5 ปีที่แล้ว +2

    bahut vadhia👌👌👍👍

  • @bsbal8948
    @bsbal8948 5 ปีที่แล้ว +7

    ਵਾਹਿਗੁਰੂ ਤੁਹਾਡੇ ਨਾਲ ਹੈ ਵੀਰ ਜੀ 🙏🙏🙏👏👏

  • @LovepreetSingh-zc6cn
    @LovepreetSingh-zc6cn 4 ปีที่แล้ว

    Balle Baba ji balle wha ji wha
    Aaaaa hundi awaz khush kita baba ji

  • @makhankalas660
    @makhankalas660 5 ปีที่แล้ว +35

    ਸਿਰਾ ਗੱਲਬਾਤ ਉਸਤਾਦ ਜੀ ਬਾਬਾ ਨਾਨਕ ਜੀ ਮੇਹਰ ਰੱਖਿਓ ਵੀਰ ਜੀ ਤੇ

  • @charanjitsinghsohi7635
    @charanjitsinghsohi7635 5 ปีที่แล้ว

    ਬਹੁਤ ਹੀ ਵਧੀਆ ਅਵਾਜ਼ ਦਾ ਮਾਲਕ ਹੈ ਵੀਰ,

  • @jagdevsinghdhalla2202
    @jagdevsinghdhalla2202 5 ปีที่แล้ว +9

    ਮਾਣਕ ਫੇਰ ਆ ਗਿਆ ਲਗਦਾ।ਬਾਈ ਨੂੰ ਸੁਣਕੇ

  • @gilldodwala3205
    @gilldodwala3205 5 ปีที่แล้ว

    ਦਾਤਾ ਮੇਹਰ ਕਰੀ ਚੜ੍ਹਦੀ ਕਲਾ ਬਖਸ਼ੀ

  • @PARMJATT-gj1nl
    @PARMJATT-gj1nl 5 ปีที่แล้ว +5

    Good singing I like it

  • @samundersingh6972
    @samundersingh6972 5 ปีที่แล้ว

    ਬਹੁਤ ਸੋਹਣੀ ਆਵਾਜ਼ ਹੈ ਜੀ

  • @gsidhu392
    @gsidhu392 5 ปีที่แล้ว +15

    Wah ji WA h
    ਹੀਰਾ ਚੀਜ ਆ

  • @manjitmansa5830
    @manjitmansa5830 4 ปีที่แล้ว

    Ba ji ba.. Bahut vdiaa ji... Very nice song

  • @jassk7904
    @jassk7904 5 ปีที่แล้ว +23

    Greeb bande lye mera hamesa like hunda

    • @sony_-pd8vz
      @sony_-pd8vz 5 ปีที่แล้ว +2

      ੲਿਕ ਗੱਲ ਹੈ ਕਿ ਸਿੱਧੂ ਮੂਸੇ ਵਾਲੇ ਤੋ ਚੰਗਾ ਗਾਉਂਦਾ,,,,,,,,,।,।।।।।।।।।।।।।।