ਮਾਝੇ ਦੇ 3 ਲੱਖ ਲੋਕ ਬਣੇ ਇਸਾਈ? ਸੰਗਤ ਕੋਲੋ ਸੁਣੋਂ ਅਸਲੀਅਤ ਲਾਲਚ ਬਸ ਲੋਕ ਕਰ ਰਹੇ ਧੜਾਧੜ ਧਰਮ ਪਰਿਵਰਤਨ?

แชร์
ฝัง
  • เผยแพร่เมื่อ 27 ม.ค. 2025

ความคิดเห็น • 24

  • @royalpunjabi6063
    @royalpunjabi6063 19 ชั่วโมงที่ผ่านมา +12

    🙏🏼🙏🏼ਮੈਂ ਅਰਦਾਸ ਕਰਦੀ ਹਾ ਵਾਹਿਗੁਰੂ ਸਭ ਨੂੰ ਬੁੱਧੀ ਬਖਸ਼ੇ 🙏🏼🙏🏼

    • @042ranjodhssandhu
      @042ranjodhssandhu 19 ชั่วโมงที่ผ่านมา +1

      Sahi awwe ji

    • @nand3219
      @nand3219 13 ชั่วโมงที่ผ่านมา +1

      ਸਿੱਖੀ ਨੂੰ ਹਰ ਕੋਈ ਨਹੀਂ ਨਿਭਾ ਸਕਦਾ ਕਿਉਂਕਿ ਸਿੱਖ ਧਰਮ ਚ ਪਾਖੰਡਵਾਦ ਦਾ ਖੰਡਣ ਕੀਤਾ ਗਿਆ ਹੈ ਦੂਜੇ ਪਾਸੇ ਕਲਯੁਗ ਸਿਰਤੇ ਜਿਸਦੇ ਬੈਠ ਗਿਆ ਉਹ ਲੋਕਾਂ ਨੂੰ ਪਾਖੰਡਵਾਦ ਚੰਗਾ ਲੱਗਦਾ ਇਸ ਲਈ ਈਸਾਈ ਬਣ ਰਹੇ ਹਨ

  • @SahilNarwal-i3m
    @SahilNarwal-i3m 17 ชั่วโมงที่ผ่านมา +3

    ਬਹੁਤ ਦਿਲ ਦੁਖੀ ਹੁੰਦਾ ਇਹ ਸਭ ਕੁਝ ਵੇਖ ਕੇ ਕੇ ਸਾਡੇ ਗੁਰੂਆਂ ਨੇ ਸਾਡੇ ਪੰਥ ਲਈ ਸ਼ਹਾਦਤਾਂ ਦਿੱਤੀਆਂ

  • @AmarSingh-gp2hd
    @AmarSingh-gp2hd 12 ชั่วโมงที่ผ่านมา +1

    ਜਿਹੜੇ ਆਦਮੀ ਲਾਲਚ ਪਿੱਛੇ ਧਰਮ ਬਦਲ ਸਕਦਾ ਉਸ ਦਾ ਕੀ ਇਮਾਨ ਤੇ ਕੀ ਧਰਮ ਤੇ ਕੀ ਇਨਸਾਨ ਹੁੰਦਾ ਹੈ

  • @SukhwinderSingh-wq5ip
    @SukhwinderSingh-wq5ip 16 ชั่วโมงที่ผ่านมา +1

    ਵਾਹਿਗੁਰੂ ਜੀ ❤

  • @sardarjisingh1558
    @sardarjisingh1558 15 ชั่วโมงที่ผ่านมา +3

    *ਪਿੰਡਾਂ ਵਿੱਚ ਜਾ ਕੇ ਪੁਛੋ, ਅਜੇ ਕਲ ਸਾਡੇ ਲਾਗੇ ਸੈਮੀਨਾਰ ਸੀ, ਤੇ 1000 ਬੰਦਾ ਗਿਆ ਸੀ, ਤੇ ਸਿੱਖਾ ਨੂੰ ਟਿਚਰਾ ਕਰਦੇ ਸੀ ਜਾਣ ਬੁੱਝ ਕੇ !, ਤੁਸੀ ਚਵਲਾ ਨਾ ਮਾਰੋ, ਜੋ ਗਲਤ ਆ ਗਲਤ ਹੀ ਆ, ਪਰ ਇਹ ਸਚ ਆ ਲੋਕ ਇਸਾਈ ਬਣ ਰਹੇ ਆ, ਬੰਡਾਲਾ ਤਰਨਤਾਰਨ ਪਿੰਡਾਂ ਚ ਜਾਓ, ਓਥੇ ਆ ! (ਵਾਹਿਗੁਰੂ ਸਿੱਖਾ ਨੂੰ ਆਪਣੇ ਧਰਮ ਚ ਪਕਿਆ ਰਖੇ, ਹਿੰਦੂ ਵੀ ਆਪਣੇ ਧਰਮ ਚ ਪਕੇ ਰਹਿਣ !*

  • @ManjitSingh-vp1mh
    @ManjitSingh-vp1mh 17 ชั่วโมงที่ผ่านมา +2

    ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਗੋਰਮਿੰਟ ਨਾਲੋ ਜਿਆਦਾ ਹੈ ਲੋਕਾਂ ਮਜਬੂਰੀ ਇਹਨਾ ਨੂੰ ਨਹੀਂ ਦਿਸਦੀ ਇਹ ਨਾਂ ਦੀ ਮਦਦ ਕਰਨ ਫਿਰ ਕੋਈ ਇਸਾਈ ਨਹੀਂ ਬਣਦਾ ਭੁੱਖੇ ਪੇਟ ਭਗਤੀ ਨਹੀਂ ਹੁੰਦੀ ।

  • @jassgill9995
    @jassgill9995 17 ชั่วโมงที่ผ่านมา +4

    ਸਾਈ ਭਜਾਓ ਪੰਜਾਬ ਬਚਾਓ
    ਭਈਏ ਭਜਾਓ ਪੰਜਾਬ ਬਚਾਓ

  • @husanpreetsingh1380
    @husanpreetsingh1380 18 ชั่วโมงที่ผ่านมา +3

    Thali vir jindabad❤

  • @jasvirmaan2074
    @jasvirmaan2074 15 ชั่วโมงที่ผ่านมา

    ਹਾਲੇ ਨਹੀ ਤੁਹਾਨੂੰ ਕੋਈ ਦਿਸਦਾ 🙏💯💯ਕਿਹੋ ਜਿਹੀ ਪਾਗਲਾ ਵਾਲੀ ਗੱਲ ਕਰਦੇ ਨੇ ਇਹ।ਥਾ,ਥਾ,ਤੇ ਚਰਚ ਖੁਲ ਰਹੇ ਨੇ,ਇਹਨਾ ਨੂੰ ਦਿਸਦਾ ਨਹੀ💯💯 ਜਦੋ ਅੱਧ ਪੰਜਾਬ ਇਸਾਈ ਹੋ ਗਿਆ, ਫੇਰ ਦਿਸੇਗਾ🙏

  • @AmarSingh-gp2hd
    @AmarSingh-gp2hd 12 ชั่วโมงที่ผ่านมา

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ ⛳ ਸਤਲੁਜ ਟੀ ਵੀ ਮੀਡੀਆ ਜਿੰਦਾਬਾਦ ⛳

  • @sardarjisingh1558
    @sardarjisingh1558 15 ชั่วโมงที่ผ่านมา +1

    *ਜੇ ਇਹ ਕੁੱਝ ਸਹੀ ਆ ਤਾ ਫਿਰ ਇਹ ਦਸੋ, ਸੰਤਾ ਦੇ ਪਿੰਡ ਬਈਆ ਸਰਪੰਚ ਕਿਦਾ ਬਣ ਗਿਆ !*

  • @SahilNarwal-i3m
    @SahilNarwal-i3m 17 ชั่วโมงที่ผ่านมา

    ਸਾਡੇ ਪਿੰਡ ਵਿੱਚ ਬਹੁਤ ਈਸਾਈ ਭਾਈਚਾਰੇ ਵਿੱਚ ਹੋਏ ਸਿੱਖਾਂ ਦੇ ਦੇ ਪ੍ਰੀਵਾਰ

  • @varinderrai214
    @varinderrai214 17 ชั่วโมงที่ผ่านมา

    Sahi aa ji sade pind ve hoye aa

  • @NarinderSingh-od9kr
    @NarinderSingh-od9kr 19 ชั่วโมงที่ผ่านมา +4

    ਮੰਨਣਾ ਜਾਂ ਨਾਂ ਏਹ ਤਾਂ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈ 😊 ਗ੍ਰੰਥੀ ਪ੍ਰਧਾਨ ਜਾਤਾਂ ਦੇਖਕੇ ਰੱਖੇ ਜਾਂਦੇ

    • @JagtarSingh-rl4tm
      @JagtarSingh-rl4tm 19 ชั่วโมงที่ผ่านมา +1

      Sikhi nu hi kyu bdnam kita ja reha a

    • @jassgill9995
      @jassgill9995 17 ชั่วโมงที่ผ่านมา

      ਸਾਲਿਓ ਜਦੋਂ ਗੱਲ ਤੁਹਾਡੇ ਸਾਈਆਂ ਤੇ ਆ ਜਾਂਦੀ ਆ ਤਾਂ ਸਾਡੇ ਗ੍ਰੰਥੀ ਸਿੰਘ ਵਲ ਤੁਰ ਪਿਆ ਕਰੋ

    • @gurdeepsingh1126
      @gurdeepsingh1126 15 ชั่วโมงที่ผ่านมา

      98%ਗ੍ਰੰਥੀ ਤਾ ਗਰੀਬ ਗੁਰਬੇ ਨੂੰ ਰੱਖਿਆ ਜਾਂਦਾ ਹੈ.ਐਵੇਂ ਬਿਨਾਂ ਸਬੂਤ ਅਫਵਾਹਾਂ ਨਾ ਉਡਾਓ.ਸਰਕਾਰਾਂ ਹਿੰਦੂਤਵ ਤਾ ਪਹਿਲਾ ਹੀ ਸਿੱਖਾਂ ਵਿੱਚ ਫੁੱਟ ਪਾ ਕੇ ਖ਼ਤਮ ਕਰਨਾ ਚਹੁੰਦਾ ਹੈ

    • @gurmannsingh9548
      @gurmannsingh9548 15 ชั่วโมงที่ผ่านมา

      Vishwas kro pr pagg guru saheban ne diti hn oh lah den fer kro follow

  • @ParminderKaur-zm4kw
    @ParminderKaur-zm4kw 9 ชั่วโมงที่ผ่านมา

    eh gl bikul sch hai ji sade batale ch ik pind hai... jithe pind de sare lggbhgg 60 % log christian bngye ne... bahut hi dukh hunda aaa eh sbb dekhke... pr oh log ehna nu laalch hi inne dinde aa k lok ohna vll jai jande aa... sadi sikh kaum nu iss bare sochna paina aa

  • @ParminderKaur-zm4kw
    @ParminderKaur-zm4kw 9 ชั่วโมงที่ผ่านมา

    eh gl bilkul jhuthi aa k oh bina laalch to jaande ne.... eh lalch l\ krke hi jande aa... sade shehr kol ik pind aa .. uss ch kaafi pind dia ladies sade ghra ch kmm krn aaundia c ... pr hun saaria christian bni jaare ne ... oh log hrr week church jaande aaa te taauhr naal akhdia aa k asi te sunday kmm ni krna church jana...