ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੱਖਣ ਬਰਾੜ ਸਾਹਿਬ ਜੀ ਦੀ ਇੰਟਰਵਿਊ ਬਹੁਤ ਹੀ ਪਾਏਦਾਰ ਅਤੇ ਅੱਖਾਂ ਖੋਲ੍ਹਣ ਵਾਲੀ ਹੈ । ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਮਾਲਵਾ ਧਰਤੀ ਦੇ ਜਾਏ ( ਕੁੱਝ ਕੁ ਗਾਇਕ ਅਤੇ ਗੀਤਕਾਰਾਂ ਨੂੰ ਛੱਡ ਕੇ ) ਪੰਜਾਬੀ ਸੱਭਿਆਚਾਰ ਦੀ ਬਹੁਤ ਸੇਵਾ ਕਰ ਰਹੇ ਹਨ । ਧਾਲੀਵਾਲ ਜੀ ਦਾ ਇੰਟਰਵਿਊ ਲੈਣ ਦਾ ਢੰਗ ਵੀ ਬਿਹਤਰੀਨ ਹੈ । ਧੰਨਵਾਦ ਜੀ ।
Good sir ji
ਬਹੁਤ ਹੀ ਸੋਹਣੀਆ ਸੱਚੀਆ ਤੇ ਸੁੱਚੀਆ ਗੱਲਾ ਕੀਤੀਆ ਭਾਜੀ ਮੱਖਣ ਬਰਾੜ ਨੇ ਸਲੂਟ ਆ ਜੀ ਦਿਲੋ 🙏❤❤ਤੁਹਾਡੀ ਸੋਚ ਨੂੰ 😘😍❤❤❤❤
ਸੱਚੀਆਂ ਗੱਲਾਂ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਪੰਜਾਬ ਤੇ ਜੀ
Waheguru g
True g
ਬਿਲਕੁਲ ਸੱਚਇਆਂ ਤੇ ਖਰੀਆਂ ਗੱਲਾਂ ਕੀਤੀ ਵਾ ਬਰਾੜ ਸਾਹਿਬ ਨੇ 👍👍👍👍
A
ਬਹੁਤ ਵਧੀਆ ਗੀਤਕਾਰੀ ਹੈ ਬਰਾੜ ਸਾਬ ਦੀ
@@malkeetbhullar8047ob
Very nice ਤੇਰੀਆਂ ਗਲਾਂ ਬਹੁਤ ਕਮਾਲ ਦੀਆਂ, ਮੱਖਣ ਬਰਾੜ ਾ ਮੁਬਾਰਕਾ1 ਤੁਹਾਡੀ ਸਰਦਾਰੀ ਦੀਆ
ਸਰਦਾਰ ਮਖੱਣ ਬਰਾੜ ਦੇ ਲਿਖੇ ਹੋਏ ਗੀਤ ਗਿੱਲ ਹਰਦੀਪ ਨੇ ਗਾਏ ਹਨ ਇਹ ਗੀਤ ਇਤਿਹਾਸ ਚ ਸਦਾ ਅਮਰ ਰਹਿਣਗੇ।
ਅਸਲ ਕਲਮ ਦਾ ਧਨੀ ਇਹ ਹੁੰਦਾ 🙏🏻
ਬਹੁਤ ਵਧੀਆ ਤੇ ਸਚੀਆ ਗਲ ਬਾਤ ਬਰਾੜ ਸਾਹਿਬ ਬੇਨਤੀ ਹੈ ਇਸ ਮੁਲਕ ਦਾ ਨਾਂ ਹਿੰਦੀ ,ਪੰਜਾਬੀ ਚੋ ਭਾਰਤ ਹੈ ਨਾ ਕਿ ਹਿੰਦੁਸਤਾਨ
ਬਿਲਕੁਲ ਸੱਚੀਆਂ ਗੱਲਾਂ 🙏🏼🌹🙏🏼
ਸੱਚੀਆਂ ਗੱਲਾਂ 🙏🔥👌
Good
@@amandipdhaliwal3028 ਬਹੁਤ ਹੀ ਸੱਚੀਆ ਗੱਲਾ ਹੈ ਜੀ
ਸੱਚੀਆ ਤੇ ਖਰੀਆਂ ਗੱਲਾਂ ਬਰਾੜ ਸਾਬ ਦੀਆ
ਬਹੁਤ ਸੋਹਣੀ ਰਹੀ ਗੱਲ ਬਾਤ ਮੱਖਣ ਬਰਾੜ ਸਾਹਬ ਨਾਲ।
ਮੱਖਣ ਬਰਾੜ ਜੀ ਦੀ ਲਿਖਤ ਬਾਕਮਾਲ ਹੈ ਬਹੁਤ ਸੋਹਣੀ ਗਲ ਕਰਦੇ ਹਨ ਇਹਨਾਂ ਦੀ ਲਿਖਤ ਦੇ ਵਿਚ ਹੀਰੇ ਪਰਾਪਤ ਹੁੰਦੇ ਹਨ ਵਾਹਿਗੁਰੂ ਇਹਨਾਂ ਨੂੰ ਚੜ੍ਦੀ ਕਲਾ ਬਖਸ਼ਣ,ਸਾਡੇ ਧਾਰਮਿਕ ਤੇ ਰਾਜਨੀਤਿਕ ਲੀਡਰਾਂ ਨੇ ਪੰਜਾਬ ਦਾ ਤੇ ਪੰਜਾਬਿਅਤ ਦਾ ਬੇੜਾ ਗਰਕ ਕਰ ਦਿਤਾ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਵਿਚ ਭਈਆ ਰਾਜ ਹੋਵੇਗਾ ਤੇ ਪੰਜਾਬੀਆਂ ਨੂੰ ਭਈਆਂ ਅੱਗੇ ਹੱਥ ਜੋੜਨੇ ਪੈਣਗੇ।👌👌👌👌👍👍👍👍🙏🙏🙏🙏
ਗੱਲ ਹੋਵੇ ਸੰਨ 84 ਦੀ ਦਿੱਲੀ ਵਿੱਚ ਹੋਏ ਦੰਗੇ ਦੀਕਦ ਉਹਨਾ ਨੂੰ ਇਨਸਾਫ ਮਿਲੁ ਨਿਰਦੋਸ਼ ਜੋ ਸੂਲੀ ਟੰਗੇ ਸੀ।ਖੋਰੇ ਸੁਣ ਕੇ ਅੱਖ ਖੁੱਲ ਜਾਵੇ ਇਹਨਾਂ ਗੰਦੀਆਂ ਸਰਕਾਰਾਂ ਦੀਲਿਖ ਦੇਮਾਂ ਏਸਾ ਗੀਤ ਕੋਈ ਵਿੱਚ ਹੋਵੇ ਬਾਤ ਪਿਆਰਾ ਦੀਸੁਣ ਕੇ ਹਰ ਦਿਲ ਇੱਕ ਹੋ ਜਾਵੇ ਨਾ ਲੋੜ ਰਹੇ ਹਥਿਆਰਾਂ ਦੀਲਿਖ ਦੇਮਾ ਏਸਾ ਗੀਤ ਕੋਈ..........
ਸੱਚਾ ਸੁੱਚਾ ਬੰਦਾ ਬਰਾੜ ਸਾਬ
ਬਾਈ ਮੱਖਣ ਬਰਾੜ ਨੇ ਹਮੇਸ਼ਾ ਸੱਚ ਬੋਲਿਆ ਤੇ ਸੱਚ ਨੂੰ ਵਿਯੂ ਘੱਟ ਹੀ ਮਿਲਦੇ ਨੇ
ਮੱਖਣ ਬਰਾੜ ਜੀ ਨੂੰ ਮਿਲਣ ਦੀ ਬੜੀ ਤਾਂਘ ਹੈ
ਬਰਾੜ ਸਾਬ ਗਲਤ ਹੋ ਤੁਸੀ ਭਗਤ ਸਿੰਘ ਤੋਂ ਇਲਾਵਾ ਵੀ ਰੋਲ ਮੋਡਲ ਸਾਡੇ। ਕੋਲ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਰਨੈਲਾਂ ਦੇ ਜਰਨੈਲ ਵਰਗਾ ਹੈ ਹੋਰ ਕਿ ਚਾਈਦਾ
ਬਰਾੜ ਦੀਆ ਗੱਲਾ ਬਹੁਤ ਸਿਆਣੀਆ ਨੇ👍👍
ਬਰਾੜ ਸਾਹਬ ਦਾ ਬਹੁਤ ਸੋਹਣਾ ਸੁਝਾਅ ਸੀ ਮਾਨ ਸਾਹਬ ਲੲੀ ।
Very true and near to reality.Good Brar Sahib
koi jwab nahi.bahut vadhiya interview hai.very nice.
ਬਹੁਤ ਧੰਨਵਾਦ ਜੀ
Jio .. Bahut khoob nek hastian heere insan
ਬਹੁਤ ਵਧੀਆ ❤❤
मखन बराड़ वैरी गुड राइटर एंड his way of saying is excellent
bahut vddya interview c schi gallan kahiyan brar saab ne 👌👌👌
00zzdxdsdsspdps0d0d0d0d0d0d0d9s9s909s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s90
ਬਿਲਕੁਲ ਸਹੀ ਗੱਲ ਹੈ ਤੁਹਾਡੀ ਸਾਰਿਆਂ ਦੀ , ਤੁਸੀਂ ਸਾਰੇ ਬਿਲਕੁਲ ਸੱਚ ਕਹਿ ਰਹੇ ਹੋ ।
Kya baat hai makhan saab bht sohniyan gallan kariyan tusi jeo baba ji mehar rakahn
Bahut vadiya galla 👌
ਖੂਬਸੂਰਤ ਇੰਟਰਵਿਊ
Sahi galla y ji
ਬਰਾੜ ਸਾਹਿਬ ਤੁਹਾਡੀਆ ਗਲਾਂ ਖਰੀਆ ਨੇ ਮੇਰੇ ਕੋਲ ਕੋਈ ਲਫਜ ਨਹੀਂ
ਬਰਾੜ ਜੀ ਤੁਹਾਡੇ ਵਰਗੇ ਲੇਖਕ ਤੇ ਗਿੱਲ ਹਰਦੀਪ ਵਰਗੇ ਗਾਇਕ ਹੋਣਗੇ ਤਾਂ ਗੱਲ ਬਣਨੀ। ਲੰਡੀ ਬੁਚੀ ਤੋਂ ਨਹੀ ਗਲ ਬਣਨੀ
Boht khoobsoorat bhai swad agya
ਵਾਹ ਕਿਅਾਂ ਬਾਤ ੳੁਸਤਾਦ ਜੀ ਸਲੂਟ ਜੀ
Wah ji Wah brar sahaib
Bahut vadhiya galla ne 22 diya
May God bless you sir ji
Good gal bat bahi saab ji 🙏
Very good interview
ਬਰਾੜ ਸਾਹਿਬ ਅਜ ਦੇ ਨੋਜਵਾਨ ਚੰਗਾ ਪੜਨਾ ਤਾਂ ਛਡੋ ਚੰਗਾ ਸਣਨਾ ਤੇ ਚੰਗੀ ਡਵੇਟ ਵੀ ਕਰਨੀ ਨਹੀਂ ਚਾਉਦੇਪਿੰਡਾਂ ਵਿੱਚ ਖੇਡ ਮੇਲੇ ਕਰਵਾਏ ਜਾਂਦੇ ਉਹ ਵੀ ਪਾਰਟੀ ਬਾਜੀ ਹੇਠ ਲੀਡਰ ਆਉਂਦਾ ਆਪਣੀ ਪਾਰਟੀ ਦੀ ਗੱਲ ਕਰਦਾ ਖੇਡ ਮੇਲੇ ਵਾਲਿਆ ਨੂੰ ਇਕ ਛੋਟੇ ਜਿਹੇ ਚੈਕ ਦੀ ਜ਼ਰੂਰਤ ਹੁੰਦੀ ਹੈ ਪੰਜਾਬ ਦੇ ਦੁਖਾਂਤ ਦੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ
Nzvxbx
ਰਤਨ 22 ਅੰਦਰੋ ਗੱਲਾਂ ਘਡਾ ਲੈਂਦਾ..
Sachia gall
Nice view
ਖੱਰੀਆ ਗੱਲਾ ਜੀ...
V v.nice ji
ਬਾਈ ਜੀ ਸਲਾਮ ਆ ਤੁਹਾਨੂੰ ਤੁਹਾਡੀਆ ਗੱਲਾ ਸਾਰਿਆ ਹੀ ਸਹੀ ਆ
Waheguru chardikala Cho rakhe sir 🙏❤️
Heera bnda Waheguru g hamesha khush rakhan
Very good avernace sir 👍
ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲੱਗਦਾ ਤੁਹਾਨੂੰ ਸੁਣਕੇ ਅੰਦਰਲਾ ਸੱਚ ਧੰਨਵਾਦ ਜੀ ਮੇਰੇ ਵਲੋਂ ਜਸਵੀਰ ਸੁਖਪੁਰਾ (ਬਰਨਾਲਾ )
ਕਲਮ ਦਾ ਧਨੀ.....
Sahi galla ha ji
Right veer ji
Good interview barar. Sahiy
Good job
Great personality Brar Saab
Correct.lets see what the govt.does.
Good good Verygood Makhan Brar Ji.
ਵਾਹ ਜੀ
ਬਹੁਤ ਵਧੀਆ ਬਰਾੜ ਸਾਹਬ
Good man
Real Punjabi h Bara saab. CM Hona chaida se Punjab Da Bara saab nu.
Makhan Brar di soch nu salam right keha ji
🙏🙏🙏👏👏👏👏👏
ਬੇਬਾਕ ਇਨਸ਼ਾਨ ❤❤🙏🙏
sachi gallna na bai ji
bahut khoob jeonde vasde rho brar sab🙏🙏
Wah by ji bhut vdhia lggi vdo by makhan brar da m fan aa
ਬਰਾੜ ਸਾਬ ਸਾਡੇ ਕੋਲ ਮਝਾ ਹਨ ਅਸੀ ਵੀਹ ਘਰਾ ਨੂੰ ਦੁਧ ਵੇਚਦੇ ਹਾ
Very good
ਸੱਚ ਕਿਹਾ ਬਰਾੜ ਜੀ ਨੇ
Very good ji
Wah bayi barar sab tuhadi soch no salam hai veero nics
good ji
bhut nyc true fact of life
Wah ! Brar sahib 🙏🙏 🙏🙏 🙏🙏 🙏
V. Good
Bilkul sehi
Bhoot vadia ji Brar sab
Good 👍
Gud G brar sab👍👍👍👍
👌👌👌👌
Bhout badhia datte raho Vir Ji agli sarkar Aap ki hogi punjab me
Punjab di jind jan makhan brar
Veer g we respect you,par Sant Jarnail Singh g Khalsa Bhindrawale nu kese ne nai bhejya c..read the history..
ਇਹ ਬਾਹਰ ਜਾਣ ਲਈ ਵੀ ਬਹੁਤ ਸਾਰੇ ਭਰਾ ਵੀ ਤਾਂ ਬਰਾੜ ਸਾਹਿਬ ਜੀ ਦਸਿਆ ਜੇ ਖਾਸ ਤੌਰ ਤੇ ਜਿਆਦਾ ਗਿਣਤੀ ਵਿੱਚ ਆਪਣੇ ਪੰਜਾਬੀ ਹੀ ਕਿਉਂ ਹਨ ।ਪੰਜਾਬ ਦੀ ਇਹੀ ਨੌਜਵਾਨ ਪੀੜ੍ਹੀ ਤਾਂ ਜੋ ਪੰਜਾਬ ਵਿੱਚ ਹੀ 60.70 ਏਕੜਾਂ ਦੇ ਮਾਲਕ ਵੀ ਹੁਣ ਤਾਂ ਉਧਰ ਨੂੰ ਹੀ ਕਿਉਂ ਭਜਦੀ ਹੈ ਜੀ।ਧੰਨਵਾਦ ਜੀਉ।
👍👍
God bless you
ਇਥੇ ਸੋਨਾ ਨਹੀ ਕੋਲਾ ਵਿਕਦਾ ਵੀਰ ਮੇਰਿਆ ਅੰਨਿਆ ਨੂ ਗਿਆਨ ਦਿੱਤਾ ਜਾ ਸਕਦਾ ਪਰ ਅਕਲ ਦੇ ਅੰਨਿਆ ਨੂ ਕੋਈ ਨੀ ਸਮਝਾ ਸਕਦਾ
ਕਹਿੰਦੇ ਇੱਥੇ ਰੋਜ਼ਗਾਰ ਨਹੀਂ ਮਿਲਦਾ , ਉਥੇ ਜਾ ਕੇ ਕੀ dc ਲੱਗ ਜਾਂਦੇ ਆ , ਇਥੇ ਲੱਗ ਜੋ ਪੈਟਰੋਲ ਪੰਪ ਤੇ
ਜਦੋ 84 ਦੀ ਗੱਲ ਛਿੜਦੀ ਆ ਸਾਰਾ ਈ ਮੰਜਰ ਸਾਹਮਣੇ ਆ ਜਾਂਦਾ ਲੂ ਕੰਡੇ ਖੜੇ ਕਰ ਗਿਆ ਮੱਖਣ brara sanu badlan di lod a punjabio 🙏🙏
Ok
Sachiya gallan brar saab diyaa
ਬਾਈ ਦੀਆ।ਗੱਲ ਠੀਕ ਹੈ ਬਾਈ ।ਦੇ ਸੇਆਰ।ਵੀ।ਖੇਤ।ਲਾ।ਲੈਦੇ।ਹਾ।ਹਣ ਦੀ।ਪਨੀਰੀ ।ਇਹ।ਗੱਲਾਂ ।ਪੰਸਦ।।ਨਹੀਂ ।ਕਰਦੇ
ਪੰਜਾਬ ਦਾ ਵਿਹਲੜ ਸਾਧਾ ਤੇ ਮਸਤਾ ਨੇ ਪੰਜਾਬ ਦਾ ਬੇੜਾ ਗਰਕ ਕਰਤਾ
Hun lok khaniaa sun k jyada khush hunde aa...
Best interview brar saab
👍👏🏽
ਬਰਾੜ ਸਾਹਬ ਸਹੀ ਗਾਲ ਹੈ
Very nice👏
ਮੱਖਣ ਬਰਾੜ ਸਾਹਿਬ ਜੀ ਦੀ ਇੰਟਰਵਿਊ ਬਹੁਤ ਹੀ ਪਾਏਦਾਰ ਅਤੇ ਅੱਖਾਂ ਖੋਲ੍ਹਣ ਵਾਲੀ ਹੈ । ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਮਾਲਵਾ ਧਰਤੀ ਦੇ ਜਾਏ ( ਕੁੱਝ ਕੁ ਗਾਇਕ ਅਤੇ ਗੀਤਕਾਰਾਂ ਨੂੰ ਛੱਡ ਕੇ ) ਪੰਜਾਬੀ ਸੱਭਿਆਚਾਰ ਦੀ ਬਹੁਤ ਸੇਵਾ ਕਰ ਰਹੇ ਹਨ । ਧਾਲੀਵਾਲ ਜੀ ਦਾ ਇੰਟਰਵਿਊ ਲੈਣ ਦਾ ਢੰਗ ਵੀ ਬਿਹਤਰੀਨ ਹੈ । ਧੰਨਵਾਦ ਜੀ ।
Good sir ji
ਬਹੁਤ ਹੀ ਸੋਹਣੀਆ ਸੱਚੀਆ ਤੇ ਸੁੱਚੀਆ ਗੱਲਾ ਕੀਤੀਆ ਭਾਜੀ ਮੱਖਣ ਬਰਾੜ ਨੇ ਸਲੂਟ ਆ ਜੀ ਦਿਲੋ 🙏❤❤
ਤੁਹਾਡੀ ਸੋਚ ਨੂੰ 😘😍❤❤❤❤
ਸੱਚੀਆਂ ਗੱਲਾਂ ਜੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਪੰਜਾਬ ਤੇ ਜੀ
Waheguru g
True g
ਬਿਲਕੁਲ ਸੱਚਇਆਂ ਤੇ ਖਰੀਆਂ ਗੱਲਾਂ ਕੀਤੀ ਵਾ ਬਰਾੜ ਸਾਹਿਬ ਨੇ 👍👍👍👍
A
ਬਹੁਤ ਵਧੀਆ ਗੀਤਕਾਰੀ ਹੈ ਬਰਾੜ ਸਾਬ ਦੀ
@@malkeetbhullar8047ob
Very nice ਤੇਰੀਆਂ ਗਲਾਂ ਬਹੁਤ ਕਮਾਲ ਦੀਆਂ, ਮੱਖਣ ਬਰਾੜ ਾ ਮੁਬਾਰਕਾ1 ਤੁਹਾਡੀ ਸਰਦਾਰੀ ਦੀਆ
ਸਰਦਾਰ ਮਖੱਣ ਬਰਾੜ ਦੇ ਲਿਖੇ ਹੋਏ ਗੀਤ ਗਿੱਲ ਹਰਦੀਪ ਨੇ ਗਾਏ ਹਨ ਇਹ ਗੀਤ ਇਤਿਹਾਸ ਚ ਸਦਾ ਅਮਰ ਰਹਿਣਗੇ।
ਅਸਲ ਕਲਮ ਦਾ ਧਨੀ ਇਹ ਹੁੰਦਾ 🙏🏻
ਬਹੁਤ ਵਧੀਆ ਤੇ ਸਚੀਆ ਗਲ ਬਾਤ ਬਰਾੜ ਸਾਹਿਬ ਬੇਨਤੀ ਹੈ ਇਸ ਮੁਲਕ ਦਾ ਨਾਂ ਹਿੰਦੀ ,ਪੰਜਾਬੀ ਚੋ ਭਾਰਤ ਹੈ ਨਾ ਕਿ ਹਿੰਦੁਸਤਾਨ
ਬਿਲਕੁਲ ਸੱਚੀਆਂ ਗੱਲਾਂ 🙏🏼🌹🙏🏼
ਸੱਚੀਆਂ ਗੱਲਾਂ 🙏🔥👌
Good
@@amandipdhaliwal3028 ਬਹੁਤ ਹੀ ਸੱਚੀਆ ਗੱਲਾ ਹੈ ਜੀ
ਸੱਚੀਆ ਤੇ ਖਰੀਆਂ ਗੱਲਾਂ ਬਰਾੜ ਸਾਬ ਦੀਆ
ਬਹੁਤ ਸੋਹਣੀ ਰਹੀ ਗੱਲ ਬਾਤ ਮੱਖਣ ਬਰਾੜ ਸਾਹਬ ਨਾਲ।
ਮੱਖਣ ਬਰਾੜ ਜੀ ਦੀ ਲਿਖਤ ਬਾਕਮਾਲ ਹੈ ਬਹੁਤ ਸੋਹਣੀ ਗਲ ਕਰਦੇ ਹਨ ਇਹਨਾਂ ਦੀ ਲਿਖਤ ਦੇ ਵਿਚ ਹੀਰੇ ਪਰਾਪਤ ਹੁੰਦੇ ਹਨ ਵਾਹਿਗੁਰੂ ਇਹਨਾਂ ਨੂੰ ਚੜ੍ਦੀ ਕਲਾ ਬਖਸ਼ਣ,ਸਾਡੇ ਧਾਰਮਿਕ ਤੇ ਰਾਜਨੀਤਿਕ ਲੀਡਰਾਂ ਨੇ ਪੰਜਾਬ ਦਾ ਤੇ ਪੰਜਾਬਿਅਤ ਦਾ ਬੇੜਾ ਗਰਕ ਕਰ ਦਿਤਾ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਵਿਚ ਭਈਆ ਰਾਜ ਹੋਵੇਗਾ ਤੇ ਪੰਜਾਬੀਆਂ ਨੂੰ ਭਈਆਂ ਅੱਗੇ ਹੱਥ ਜੋੜਨੇ ਪੈਣਗੇ।👌👌👌👌👍👍👍👍🙏🙏🙏🙏
ਗੱਲ ਹੋਵੇ ਸੰਨ 84 ਦੀ ਦਿੱਲੀ ਵਿੱਚ ਹੋਏ ਦੰਗੇ ਦੀ
ਕਦ ਉਹਨਾ ਨੂੰ ਇਨਸਾਫ ਮਿਲੁ ਨਿਰਦੋਸ਼ ਜੋ ਸੂਲੀ ਟੰਗੇ ਸੀ।
ਖੋਰੇ ਸੁਣ ਕੇ ਅੱਖ ਖੁੱਲ ਜਾਵੇ ਇਹਨਾਂ ਗੰਦੀਆਂ ਸਰਕਾਰਾਂ ਦੀ
ਲਿਖ ਦੇਮਾਂ ਏਸਾ ਗੀਤ ਕੋਈ ਵਿੱਚ ਹੋਵੇ ਬਾਤ ਪਿਆਰਾ ਦੀ
ਸੁਣ ਕੇ ਹਰ ਦਿਲ ਇੱਕ ਹੋ ਜਾਵੇ ਨਾ ਲੋੜ ਰਹੇ ਹਥਿਆਰਾਂ ਦੀ
ਲਿਖ ਦੇਮਾ ਏਸਾ ਗੀਤ ਕੋਈ..........
ਸੱਚਾ ਸੁੱਚਾ ਬੰਦਾ ਬਰਾੜ ਸਾਬ
ਬਾਈ ਮੱਖਣ ਬਰਾੜ ਨੇ ਹਮੇਸ਼ਾ ਸੱਚ ਬੋਲਿਆ ਤੇ ਸੱਚ ਨੂੰ ਵਿਯੂ ਘੱਟ ਹੀ ਮਿਲਦੇ ਨੇ
ਮੱਖਣ ਬਰਾੜ ਜੀ ਨੂੰ ਮਿਲਣ ਦੀ ਬੜੀ ਤਾਂਘ ਹੈ
ਬਰਾੜ ਸਾਬ ਗਲਤ ਹੋ ਤੁਸੀ ਭਗਤ ਸਿੰਘ ਤੋਂ ਇਲਾਵਾ ਵੀ ਰੋਲ ਮੋਡਲ ਸਾਡੇ। ਕੋਲ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਰਨੈਲਾਂ ਦੇ ਜਰਨੈਲ ਵਰਗਾ ਹੈ ਹੋਰ ਕਿ ਚਾਈਦਾ
ਬਰਾੜ ਦੀਆ ਗੱਲਾ ਬਹੁਤ ਸਿਆਣੀਆ ਨੇ👍👍
ਬਰਾੜ ਸਾਹਬ ਦਾ ਬਹੁਤ ਸੋਹਣਾ ਸੁਝਾਅ ਸੀ ਮਾਨ ਸਾਹਬ ਲੲੀ ।
Very true and near to reality.Good Brar Sahib
koi jwab nahi.bahut vadhiya interview hai.very nice.
ਬਹੁਤ ਧੰਨਵਾਦ ਜੀ
Jio .. Bahut khoob nek hastian heere insan
ਬਹੁਤ ਵਧੀਆ ❤❤
मखन बराड़ वैरी गुड राइटर एंड his way of saying is excellent
bahut vddya interview c schi gallan kahiyan brar saab ne 👌👌👌
00zzdxdsdsspdps0d0d0d0d0d0d0d9s9s909s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s9s90
ਬਿਲਕੁਲ ਸਹੀ ਗੱਲ ਹੈ ਤੁਹਾਡੀ ਸਾਰਿਆਂ ਦੀ , ਤੁਸੀਂ ਸਾਰੇ ਬਿਲਕੁਲ ਸੱਚ ਕਹਿ ਰਹੇ ਹੋ ।
Kya baat hai makhan saab bht sohniyan gallan kariyan tusi jeo baba ji mehar rakahn
Bahut vadiya galla 👌
ਖੂਬਸੂਰਤ ਇੰਟਰਵਿਊ
Sahi galla y ji
ਬਰਾੜ ਸਾਹਿਬ ਤੁਹਾਡੀਆ ਗਲਾਂ ਖਰੀਆ ਨੇ ਮੇਰੇ ਕੋਲ ਕੋਈ ਲਫਜ ਨਹੀਂ
ਬਰਾੜ ਜੀ ਤੁਹਾਡੇ ਵਰਗੇ ਲੇਖਕ ਤੇ ਗਿੱਲ ਹਰਦੀਪ ਵਰਗੇ ਗਾਇਕ ਹੋਣਗੇ ਤਾਂ ਗੱਲ ਬਣਨੀ। ਲੰਡੀ ਬੁਚੀ ਤੋਂ ਨਹੀ ਗਲ ਬਣਨੀ
Boht khoobsoorat bhai swad agya
ਵਾਹ ਕਿਅਾਂ ਬਾਤ ੳੁਸਤਾਦ ਜੀ ਸਲੂਟ ਜੀ
Wah ji Wah brar sahaib
Bahut vadhiya galla ne 22 diya
May God bless you sir ji
Good gal bat bahi saab ji 🙏
Very good interview
ਬਰਾੜ ਸਾਹਿਬ ਅਜ ਦੇ ਨੋਜਵਾਨ ਚੰਗਾ ਪੜਨਾ ਤਾਂ ਛਡੋ ਚੰਗਾ ਸਣਨਾ ਤੇ ਚੰਗੀ ਡਵੇਟ ਵੀ ਕਰਨੀ ਨਹੀਂ ਚਾਉਦੇ
ਪਿੰਡਾਂ ਵਿੱਚ ਖੇਡ ਮੇਲੇ ਕਰਵਾਏ ਜਾਂਦੇ ਉਹ ਵੀ ਪਾਰਟੀ ਬਾਜੀ ਹੇਠ ਲੀਡਰ ਆਉਂਦਾ ਆਪਣੀ ਪਾਰਟੀ ਦੀ ਗੱਲ ਕਰਦਾ ਖੇਡ ਮੇਲੇ ਵਾਲਿਆ ਨੂੰ ਇਕ ਛੋਟੇ ਜਿਹੇ ਚੈਕ ਦੀ ਜ਼ਰੂਰਤ ਹੁੰਦੀ ਹੈ ਪੰਜਾਬ ਦੇ ਦੁਖਾਂਤ ਦੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ
Nzvxbx
ਰਤਨ 22 ਅੰਦਰੋ ਗੱਲਾਂ ਘਡਾ ਲੈਂਦਾ..
Sachia gall
Nice view
ਖੱਰੀਆ ਗੱਲਾ ਜੀ...
V v.nice ji
ਬਾਈ ਜੀ ਸਲਾਮ ਆ ਤੁਹਾਨੂੰ ਤੁਹਾਡੀਆ ਗੱਲਾ ਸਾਰਿਆ ਹੀ ਸਹੀ ਆ
Waheguru chardikala Cho rakhe sir 🙏❤️
Heera bnda Waheguru g hamesha khush rakhan
Very good avernace sir 👍
ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਲੱਗਦਾ ਤੁਹਾਨੂੰ ਸੁਣਕੇ ਅੰਦਰਲਾ ਸੱਚ ਧੰਨਵਾਦ ਜੀ ਮੇਰੇ ਵਲੋਂ
ਜਸਵੀਰ ਸੁਖਪੁਰਾ (ਬਰਨਾਲਾ )
ਕਲਮ ਦਾ ਧਨੀ.....
Sahi galla ha ji
Right veer ji
Good interview barar. Sahiy
Good job
Great personality Brar Saab
Correct.lets see what the govt.does.
Good good Verygood Makhan Brar Ji.
ਵਾਹ ਜੀ
ਬਹੁਤ ਵਧੀਆ ਬਰਾੜ ਸਾਹਬ
Good man
Real Punjabi h Bara saab. CM Hona chaida se Punjab Da Bara saab nu.
Makhan Brar di soch nu salam right keha ji
🙏🙏🙏👏👏👏👏👏
ਬੇਬਾਕ ਇਨਸ਼ਾਨ ❤❤🙏🙏
sachi gallna na bai ji
bahut khoob
jeonde vasde rho brar sab🙏🙏