ਸਮਾਨ ਵੇਚਣ ਖਾਤਰ ਆਪਸ ‘ਚ ਖਹਿੰਦੇ ਲੋਕ। Way to Eldoret । ਕਰੜੇ ਰਾਹਾਂ ਦਾ ਸਾਇਕਲ ਸਫ਼ਰ।

แชร์
ฝัง
  • เผยแพร่เมื่อ 18 ธ.ค. 2024

ความคิดเห็น • 317

  • @GurpreetSingh-ui7vq
    @GurpreetSingh-ui7vq 2 ชั่วโมงที่ผ่านมา +6

    ਜਿਹੜਾ ਭਰਾ ਪਾਣੀ ਦੀ ਸੇਵਾ ਕਰਦਾ ਸਵੇਰ ਸ਼ਾਮ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਉਸ ਵੀਰ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਤਰੱਕੀਆਂ ਬਖਸ਼ਿਸ਼ ਕਰਨ ਜੀ,

  • @amritdhaliwal9107
    @amritdhaliwal9107 2 ชั่วโมงที่ผ่านมา +6

    ਫੈਕਟਰੀ ਵਾਲੇ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਤਾਂ ਜ਼ੋ ਲੋਕਾਂ ਨੂੰ ਫ੍ਰੀ ਪਾਣੀ ਦਿੰਦਾ ਰਹੇ। ਜਿਸ ਨਾਲ ਸਿੱਖਾਂ ਦੇ ਬਾਰੇ ਲੋਕਾਂ ਨੂੰ ਪਤਾ ਲੱਗੇ ਕੇ ਸਿੱਖ ਬਹੁਤ ਵੱਢੇ ਸੇਵਾਦਾਰ ਆ।

  • @PreetBrar777
    @PreetBrar777 ชั่วโมงที่ผ่านมา +2

    "ਸਮਿਆਂ ਦੇ ਹਾਣੀ "ਤੇ "ਸਫਰਾਂ ਦੇ ਹਾਣੀ" ਇਹ ਗੱਲ ਆਪ ਜੀ ਤੇ ਪੂਰੀ ਤਰਾਂ ਢੁੱਕਦੀ ਹੈ ਵੀਰ ਜੀ..ਆਪ ਜੀ ਦੇ ਵੱਡੇ ਜੇਰੇ ਤੇ ਵੱਡੀ ਸੋਚ ਹਰ ਉੱਸ ਇਨਸਾਨ ਦੀ ਸੋਚ ਬਦਲ ਦੇਵੇਗੀ,ਜਿੰਨਾਂ ਨੂੰ ਜਿੰਦਗੀ ਨਾਲ ਬਹੁੱਤਾ ਮੋਹ ਨਹੀ,,ਸ਼ਾਲਾ ਤੁਹਾਡੀਆਂ ਮੰਜਿਲਾਂ ਹਮੇਸ਼ਾਂ ਤੁਹਾਡੀ ਪਹੁੰਚ ਵਿੱਚ ਰਹਿਣ। ਹੱਸਦੇ ਵੱਸਦੇ ਰਹੋ। ਬਾਬਾ ਨਾਨਕ ਅੰਗ ਸੰਗ ਸਹਾਈ ਰਹਿਣ ਆਪ ਜੀ ਦੇ🙏🏻🙏🏻

  • @gurjantsingh2020
    @gurjantsingh2020 4 ชั่วโมงที่ผ่านมา +11

    ਬਹੁਤ ਹੀ ਚੰਗਾ ਲੱਗਦਾ,ਤੇਰਾ ਹਰ ਬਲੌਗ ,ਸਾਰੀ ਵੀਡਿਓ ਦੇਖਦੇ ਹਾਂ,ਬਹੁਤ ਖੁਸ਼ੀ ਹੁੰਦੀ ਹੈ ,ਤੇਰੀ ਵੀਡਿਓ ਦੇਖ ਕੇ ,,ਬਹੁਤ ਬਹੁਤ ਪਿਆਰ ,ਛੋਟੇ ਵੀਰ ❤❤❤❤❤❤❤❤❤❤❤❤

  • @daljitsingh7980
    @daljitsingh7980 4 ชั่วโมงที่ผ่านมา +14

    ਘੁੱਦੇ ਬਾਈ ਜ਼ਿਦੰਗੀ ਦਾ ਸਫ਼ਰ ਕੋੜਾ ਸੱਚਾ ਜ਼ਿੰਦਗੀ ਜ਼ਿੰਦਾਬਾਦ ਆ

  • @KirpalSingh-zj7et
    @KirpalSingh-zj7et ชั่วโมงที่ผ่านมา +2

    ਸਤਿ ਸ੍ਰੀ ਆਕਾਲ ਜੀ ਖੰਬਿਆ ਵਾਲੇ ਵੀਰ ਜੀ ਹੁਣਾ ਨੂੰ ਵੀ ਸਤਿ ਸ੍ਰੀ ਆਕਾਲ ਜੀ ।ਸਾਡੇ ਪੰਜਾਬ ਦੇ ਲੋਕਾਂ ਵਿੱਚ ਇੱਕ ਖਾਸੀਅਤ ਹੈ ਕਿ ਲੋੜਵੰਦ ਦੀ ਲੋੜ ਪੂਰੀ ਕਰਨ ਕੋਸ਼ਿਸ਼ ਕਰਨਾ ਉਸ ਤਰ੍ਹਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਦੇ ਕੇ ਪੁੰਨ ਦਾ ਕੰਮ ਕਰ ਰਹੇ ਹੈ ਵੱਡੀ ਗੱਲ ਹੈ ਵਾਹਿਗੂਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਪਿੰਡਾ ਦਾ ਮਹੌਲ ਵੀ ਦੇਖਣ ਨੁਮਿਲਿਆ ਵਧੀਆ ਗੱਲ ਹੈ ਖੁੱਸ਼ ਰਹੋ ਚੜ੍ਹਦੀ ਕਲਾ ਵਿਚ ਰਹੋ ਰੱਬ ਰਾਖਾ

  • @johalhundalmusicofficial
    @johalhundalmusicofficial ชั่วโมงที่ผ่านมา

    ਪਾਣੀ ਦੀ ਸੇਵਾ ❤❤❤

  • @daljitcheema838
    @daljitcheema838 2 ชั่วโมงที่ผ่านมา +2

    ਬਹੁਤ ਸ਼ਾਨਦਾਰ ਸਫਰ ਤੇ ਨਾਲ਼ੋ ਨਾਲ਼ ਇਸ ਦੀ ਵਿਆਖਿਆ। ਦਿਲ ਖੁਸ਼ ਹੋਇਐ ਅਫਰੀਕਨ ਸਿੰਘਾਂ ਦਾ ਵਧੀਆ ਰਹਿਣ-ਸਹਿਣ ਤੇ ਦਾਨ ਕਰਨ ਦੀ ਭਾਵਨਾਤਮਕ ਸ਼ੋਚ ਰੱਖਣ ਤੇ।ਸ਼ਾਬਾਸ਼ ਹੈ ਇਹਨਾ ਸਾਰਿਆਂ ਨੂੰ।ਦਲਜੀਤ ਸਿੰਘ ਨੰਬਰਦਾਰ ਪਿੰਡ ਕਾਲ਼ਖ (ਲੁਧਿਆਣਾ)।❤

  • @Baljeetsran-e9w
    @Baljeetsran-e9w ชั่วโมงที่ผ่านมา

    ਜਿਉਂਦਾ ਰਹਿ ਵੀਰਾ ਇਹਨੀ ਸੋਹਣੀ ਜਾਣਕਾਰੀ ਦੇ ਲਈ ਪ੍ਰਮਾਤਮਾ ਤੇਰੀ ਯਾਤਰਾ ਸਫਲ ਕਰਨ ਜੀ

  • @JasbirSingh-y8p
    @JasbirSingh-y8p ชั่วโมงที่ผ่านมา

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਵੀਰ ਵੱਲੋਂ ਪਾਣੀ ਦੀ ਸੇਵਾ ਬਹੁਤ ਵਧੀਆ ਉੱਪਰਲਾ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ🙏👍❤

  • @KulwinderSingh-fm5hu
    @KulwinderSingh-fm5hu 54 นาทีที่ผ่านมา

    ਨਿਰਾ ਪਿਆਰ ਬਾਈ ਘੁੱਦੇ ❤❤❤

  • @IqbalSingh-x6k
    @IqbalSingh-x6k 4 ชั่วโมงที่ผ่านมา +3

    ਅੰਮ੍ਰਿਤਪਾਲ ਸਿੰਘ ਇਥੇ ਸ਼ਹੀਦੀ ਜੋੜ ਮਹੀਨਾ ਚੱਲ ਰਿਹਾ ਤੁਸੀ ਹੋਰ ਤਰਕੀਆਂ ਕਰੋ ❤

  • @NeetuNavkaransandhu
    @NeetuNavkaransandhu 4 ชั่วโมงที่ผ่านมา +2

    ਬਹੁਤ ਵਧੀਆ ਘੁੱਦੇ ਵੀਰ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 😇

  • @bhindajand3960
    @bhindajand3960 ชั่วโมงที่ผ่านมา

    ਬਹੁਤ ਸਾਨਦਾਰ ਸਫ਼ਰ ਵੀਰੇ ਉਂਚੀਆਂ ਚੜਾਈਆਂ ਰਿਜ਼ਕ ਦੀ ਦੌੜ ਦੁਨੀਆਂ ਦਾਰੀ ਦੇ ਵੱਖ ਵੱਖ ਰੰਗਾਂ ਨਾਲ ਪੰਜਾਬ ਦਾ ਨੋਜਵਾਨ ਨਵੀਆਂ ਪੈੜਾਂ ਛੱਡਦਾ ਮੰਜ਼ਿਲ ਵੱਲ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੇਸ਼ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @InderjitSingh-hl6qk
    @InderjitSingh-hl6qk 3 ชั่วโมงที่ผ่านมา +2

    ਹਰ ਇਕ ਤਰ੍ਹਾਂ ਦੇ ਮਾਹੋਲ, ਵਾਤਾਵਰਨ, ਨਾਲ ਗੱਲਬਾਤ ਦੀ ਸਾਂਝ ਪਾਓਂਦੇ ਰਹਿਣਾ ਸਾਡੇ ਘੁੱਦੇ ਗਭੱਰੂ ਦੀ ਬਹੁਤ ਵੱਡੀ ਪਛਾਣ ਹੈ, ਘੱਟ,ਵੱਧ ਥਾਂ ਮਿਲਣ ਤੇ ਵੀ ਆਪਣੇ ਆਪ ਨੂੰ ਵੱਡੀ ਖੁਸ਼ੀ ਦਾ ਇਜ਼ਹਾਰ ਕਰਦੇ ਰਹਿਣਾ, ਇਹ ਸਭ ਸਫ਼ਰਨਾਮੇਆ ਦਾ ਸ਼ਿੰਗਾਰ ਬਣ ਕੇ ਰਹਿ ਜਾਂਦਾ,ਸੋ ਕੋਈ ਦੁਨੀਆਂ ਵਿੱਚ ਬੱਲੇ ਬੱਲੇ ਹੈ, ਤਾਂ ਉਹ ਮੇਰੇ ਵੱਲੋਂ ਹੈ, ਨਿੱਘਾ ਪਿਆਰ ਬਲਿਆ,❤❤ ਅਫ਼ਰੀਕਾ ਤੋਂ

  • @123nah45
    @123nah45 4 ชั่วโมงที่ผ่านมา +1

    ਬਹੁਤ ਵਧੀਆ ਸਫਰ ਬਾਈ ਜੀ ਵਾਹਿਗੁਰੂ ਚੜਦੀ ਕਲਾ ਰੱਖਣ

  • @gurpalsingh7037
    @gurpalsingh7037 ชั่วโมงที่ผ่านมา

    ਬਹੁਤ ਵਧੀਆ ਵਲੋਗ ਸੀ ਘੁੱਦਾ ਵੀਰ ਧੰਨਵਾਦ

  • @SukhwantSingh-f3o
    @SukhwantSingh-f3o 3 ชั่วโมงที่ผ่านมา +2

    ਘੁਧੇ ਬੇਟਾ ਕੀ ਸਲਾਹੀਏ ਤੇ ਕੀ ਨਿਧੀਏ ਬਹੁਤ ਬਹੁਤ ਵਧੀਆ ਹੈ ਮੁਬਾਰਕਾਂ ਦਿਧਾ ਹਾਂ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤ 28:38

  • @harbansdhillon-x8q
    @harbansdhillon-x8q 3 ชั่วโมงที่ผ่านมา +1

    ਆ ਬਾਈ ਦੀ ਬੋਲ ਬਾਣੀ ਬਹੁਤ ਹੀ ਚੰਗੀ ਲੱਗੀ ਘੁਦੇ ਬਾਈ ਬਹੁਤ ਬਹੁਤ ਪਿਆਰ❤❤❤❤❤❤❤❤❤❤❤❤❤❤❤❤❤❤❤❤❤❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 3 ชั่วโมงที่ผ่านมา +1

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @Lovenature-nt8zm
    @Lovenature-nt8zm 2 ชั่วโมงที่ผ่านมา +1

    ਬਹੁਤ ਵਧੀਆ 🙏

  • @SukhmandirSingh-r4i
    @SukhmandirSingh-r4i 51 นาทีที่ผ่านมา

    ਵਾਹਿਗੁਰੂ ਜੀ

  • @GurmeetSingh-rt6or
    @GurmeetSingh-rt6or 2 ชั่วโมงที่ผ่านมา +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਿਹਤ ਤੰਦਰੁਸਤ ਰਿਹੇ🙏🙏🙏🙏

  • @Pgrewak
    @Pgrewak 2 ชั่วโมงที่ผ่านมา

    ਬੇਟਾ ਅੰਮ੍ਰਿਤਪਾਲ ਸਿੰਘ
    ਤੇਰੇ ਬਲੌਗ ਬਹੁਤ ਵਧੀਆ ਲਗਦੇ ਹਨ। ਹਰ ਰੋਜ਼ ਉੜੀਕ ਰਹਿੰਦੀ ਹੈ। ਵਾਹਿਗੁਰੂ ਤੇਰੇ ਅੰਗ ਸੰਗ ਰਹੇ। ਬੇਟਾ ਤੇਰਾ ਬਹੁਤ ਬਹੁਤ ਧੰਨਵਾਦ।
    ਪਰਮਜੀਤ ਕੌਰ
    ਟਰੌਂਟੋ ਤੋਂ

  • @BalkarSingh-dc1oq
    @BalkarSingh-dc1oq 4 ชั่วโมงที่ผ่านมา +2

    ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ ਵਾਹਿਗੁਰੂ ਜੀ ਕੀ ਕਿਰਪਾ ਹੈ

  • @hundalharinder8975
    @hundalharinder8975 ชั่วโมงที่ผ่านมา

    ਚੜ੍ਹਦੀ ਕਲਾ 🎉🎉🎉🎉❤❤❤❤

  • @amandeepsingh-mc1mo
    @amandeepsingh-mc1mo 4 ชั่วโมงที่ผ่านมา +1

    ਦਿਲ ਖੁਸ਼ ਹੋ ਗਿਆ ਬਹੁਤ ਖੂਬ

  • @mannmanveer
    @mannmanveer ชั่วโมงที่ผ่านมา

    ਦਿਲ ਖੁਸ਼ ਹੋ ਗਿਆ ਬਾਈ ਵੀਡੀਓ ਦੇਖ ਕੇ ❤

  • @GurpreetSingh-ui7vq
    @GurpreetSingh-ui7vq 2 ชั่วโมงที่ผ่านมา

    ਅੰਮ੍ਰਿਤ ਵੀਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,,

  • @ManjinderSingh-x1c
    @ManjinderSingh-x1c 58 นาทีที่ผ่านมา

    ਪੰਜਾਬੀ ਜ਼ਿੰਦਾਬਾਦ ਜ਼ਿੰਦਾਬਾਦ।।

  • @punjjaabdesh8659
    @punjjaabdesh8659 ชั่วโมงที่ผ่านมา

    ਵਾਹ ਜੀ ਵਾਹ

  • @SatnamSingh-fe3tg
    @SatnamSingh-fe3tg ชั่วโมงที่ผ่านมา +1

    Dhan Guru Nanak Dev g Chadikala Rakhna 🙏

  • @manjinderdhaliwal6557
    @manjinderdhaliwal6557 2 ชั่วโมงที่ผ่านมา

    ਬਹੁਤ ਸੋਹਣਾ ਮਾਹੌਲ ਅੰਮ੍ਰਿਤ ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਤਰੱਕੀਆਂ ਮਾਣੋ👍👍👍👍

  • @AmanDeep-bs8hf
    @AmanDeep-bs8hf ชั่วโมงที่ผ่านมา +1

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਤੁਹਾਡੇ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤19 12 2024

  • @tehals79
    @tehals79 ชั่วโมงที่ผ่านมา

    ਗੁਡ ਐ ਜੀ

  • @harinderrehal351
    @harinderrehal351 ชั่วโมงที่ผ่านมา

    Bhut mohabbat te pyar ਘੁੱਦਾ ਵੀਰੇ ❤

  • @KAKRA3446
    @KAKRA3446 4 ชั่วโมงที่ผ่านมา +3

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤❤ਭਵਾਨੀਗੜ੍ਹ ਕਾਕੜੇ ਤੋ

  • @jagdishvermani31
    @jagdishvermani31 3 ชั่วโมงที่ผ่านมา

    ਪਾਣੀ ਵੰਡਣ ਲਈ ਵੀਰ ਜੀ ਨੂੰ ਬਹੁਤ ਧੰਨਵਾਦ ਵਾਹਿਗੁਰੂ ਤਰੱਕੀ ਦੇਵੇ.
    ਤੇ ਅੰਮ੍ਰਿਤ ਵੀਰ ਨੂੰ ਚੜਦਿਆਂ ਕਲਾਂ ਵਿਚ ਰਖਣ.
    ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ.
    ❤️🌸🙏🏻🌸👁🙏🏻👁🇮🇳🙏🏻🇮🇳

  • @jagdevkbobby8299
    @jagdevkbobby8299 2 ชั่วโมงที่ผ่านมา

    ਬਹੁਤ ਵਧੀਆ ਬਾਈ ਤੁਹਾਡੇ ਵਲੋਗ ਵਿਚ ਜਿਹੜੀ ਪੰਜਾਬੀ ਤੁਸੀ ਬੋਲਦੇ ਹੋ ਉਹ ਬਹੁਤ ਹੀ ਵਧੀਆ ਹੁੰਦੀ ਹੈ ਬੋਲੀ ਨਾਲ ਹੀ ਵਲੋਗ ਵਿਚ ਸੋਨੇ ਤੇ ਸੁਹਾਗੇ ਦਾ ਕੰਮ ਹੋ ਜਾਂਦਾ ਹੈ ਬਈ
    ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ

  • @gsewaksidhu50
    @gsewaksidhu50 4 ชั่วโมงที่ผ่านมา +1

    ❤❤❤ ਬਹੁਤ ਵਧੀਆ ਵੀਰ ਜੀ ਜੀਓ

  • @AmarjitDhaliwal-e6n
    @AmarjitDhaliwal-e6n 2 ชั่วโมงที่ผ่านมา

    ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ

  • @BalwantSingh-wm6zy
    @BalwantSingh-wm6zy ชั่วโมงที่ผ่านมา

    ਬਹੁਤ ਵਧੀਆ ਸਫ਼ਰ ਵੀਰ ਗੁਰੂ ਨਾਨਕ ਦੇਵ ਜੀ ਮੇਹਰ ਕਰਨ 26:36

  • @GurpreetKaur-mq1zf
    @GurpreetKaur-mq1zf 2 ชั่วโมงที่ผ่านมา

    ਬੁਹਤ ਵਧੀਆ ਵੀਰ ਜੀ 🙏🙏🙏

  • @Sister_Reactions
    @Sister_Reactions 3 ชั่วโมงที่ผ่านมา +1

    Waheguru ji aap Ji nu hamish chardi Kala vich Rakhi 🙏🏻🥰🙏🏻🥰🙏🏻🥰😊

  • @bapudilliwala
    @bapudilliwala 3 ชั่วโมงที่ผ่านมา +2

    amritpal , it's your stamina that you are cycling on steep roads . wish you very very safe african yatra . jiyo jug jug .

  • @HarvinderSingh-g7b
    @HarvinderSingh-g7b 4 ชั่วโมงที่ผ่านมา +1

    ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @kuljitsinghsekhon2014
    @kuljitsinghsekhon2014 ชั่วโมงที่ผ่านมา

    ਜਿੰਦਗੀ ਜਿੰਦਾਬਾਦ

  • @ranjeetsinghsingh9248
    @ranjeetsinghsingh9248 2 ชั่วโมงที่ผ่านมา

    ਵਾਹ ਜੀ ਵਾਹ ❤❤❤ਜਿਉਂਦਾ ਰਹਿ ਵੀਰ

  • @jagroopsingh5686
    @jagroopsingh5686 3 ชั่วโมงที่ผ่านมา +1

    ਬਹੁਤ ਵਧੀਅਾ ਵੀਰ

  • @ManiSingh-or9ly
    @ManiSingh-or9ly 2 ชั่วโมงที่ผ่านมา

    ਲਵ ਯੂ ਬ੍ਰੋਤਰ ਇੰਨੀ ਕਂ ਅੰਗਰੇਜ਼ੀ ਆਉਂਦੀ aa❤

  • @gsriar2851
    @gsriar2851 2 ชั่วโมงที่ผ่านมา

    ਬਹੁਤ ਪਿਆਰ ❤❤❤❤

  • @PartapSandhu-k6d
    @PartapSandhu-k6d 2 ชั่วโมงที่ผ่านมา

    ਅਮਿਰਤਪਾਲ ਬਾਈ ਵਾਹਿਗੁਰੂ ਮੇਹਰ ਕਰੇ

  • @gurpindersingh8405
    @gurpindersingh8405 3 ชั่วโมงที่ผ่านมา

    ਅੰਮ੍ਰਿਤ ਸਿੰਘ ਰੱਬ ਤੈਨੂੰ ਤਰੱਕੀ ਬਖ਼ਸ਼ੇ ਬਹੁਤ ਵਧਿਆ ਬਲੋਗ ਵੇਖ ਰਹੇ ਹਾਂ

  • @AngrejSingh-d9b
    @AngrejSingh-d9b 2 ชั่วโมงที่ผ่านมา

    ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,,,
    ਬਾਈ ਗੰਨੇ ਵੇਚਣ ਵਾਲਿਆਂ ਨੇ ਵਾਹਵਾ ਰੌਣਕਾਂ ਲਾਈਆਂ,ਪੰਜਾਬੀ ਭਰਾ ਵੱਲੋਂ ਪਾਣੀ ਦੀ ਕੀਤੀ ਜਾਂਦੀ ਮੁਫਤ ਸੇਵਾ ਬਹੁਤ ਸਲਾਹੁਣਯੋਗ ਹੈ ਬਾਈ ਅਤੇ ਰਿਹਾਬ ਨਾਮ ਦੀ ਮੁਟਿਆਰ ਦੀ ਸੁੰਦਰਤਾ ਕੁਝ ਵੱਖਰੀ ਹੀ ਸੀ ਬਾਈ ਤੇਰੇ ਵੱਲ ਵੇਖ ਕੇ ਲੱਗਦਾ ਸੀ ਜਿਵੇਂ ਉਸ ਦੇ ਦਿਲ ਵਿੱਚ ਲੱਡੂ ਫੁੱਟ ਰਹੇ ਸੀ😂

  • @amriksingh6828
    @amriksingh6828 2 ชั่วโมงที่ผ่านมา

    ਸ਼ਾਨਦਾਰ ਸਫਰ ਸ਼ਾਨਦਾਰ ਬਲੋਗ ਵਧੀਆ ਇਲਾਕਾ

  • @kulvindersingh6548
    @kulvindersingh6548 2 ชั่วโมงที่ผ่านมา

    ਬਹੁਤ ਵਧੀਆ ਬਾਈ ਜੀ

  • @sajansingh4728
    @sajansingh4728 2 ชั่วโมงที่ผ่านมา

    ਬਹੁਤ ਵਧੀਆ

  • @jaspalmaanjaspalmaan9473
    @jaspalmaanjaspalmaan9473 2 ชั่วโมงที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਬਹੁਤ ਵਧੀਆ ਸਿਰਾ

  • @balwindersingh-zh6oi
    @balwindersingh-zh6oi 4 ชั่วโมงที่ผ่านมา +1

    ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ

  • @amnindersingh2709
    @amnindersingh2709 3 ชั่วโมงที่ผ่านมา +1

    Beautiful a bai g❤ baba g chardikala vich rakhe hamesha

  • @ankushsharma1667
    @ankushsharma1667 ชั่วโมงที่ผ่านมา

    Sat sri Akaal ji . Beautiful kenya🎉🎉🎉🎉

  • @gurindersingh3073
    @gurindersingh3073 ชั่วโมงที่ผ่านมา

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @manjindersinghsidhu1275
    @manjindersinghsidhu1275 2 ชั่วโมงที่ผ่านมา

    ਚੜਦੀ ਕਲਾ ਵਿੱਚ ਰਹੋ

  • @KuldeepSingh-zq8zn
    @KuldeepSingh-zq8zn ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🌹🌹🌹🌹

  • @jaswindersinghsodhi1851
    @jaswindersinghsodhi1851 3 ชั่วโมงที่ผ่านมา

    ਬਹੁਤ ਖੂਬ, ਵੀਰਿਆ

  • @Gursharan2011
    @Gursharan2011 2 ชั่วโมงที่ผ่านมา

    ਬਹੁਤ ਵਦੀਆ ਛੋਟੇ ਵੀਰ

  • @a.psingh396
    @a.psingh396 ชั่วโมงที่ผ่านมา

    ਸ਼ਾਨਦਾਰ ਸਫ਼ਰ ਚੱਲ ਰਿਹਾ ਵੀਰ। ਸੜਕਾਂ ਬਹੁਤ ਖਤਰਨਾਕ ਨੇ। ਗੱਡੀਆਂ ਕੋਲੋਂ ਦੀ ਸ਼ੂਕਦੀਆਂ ਜਾਂਦੀਆਂ ਹਨ। ਡਰ ਵੀ ਰਹਿੰਦਾ ਹੈ ਪਰ ਗੱਡੀਆਂ ਵਾਲੇ ਬੜੇ ਸੋਝੀ ਨਾਲ ਚਲਦੇ ਨੇ। ਕੋਈ ਵੀ ਹੋਰਨਾਂ ਦਾ ਰੌਲਾ ਨਹੀਂ ਸੁਣਿਆ।ਕੋਈ ਵੀ ਗਲਤ ਓਵਰ ਟੇਕ ਨਹੀਂ ਕਰਦਾ।

  • @AkaalOldCycle
    @AkaalOldCycle 3 ชั่วโมงที่ผ่านมา

    ਚੜ੍ਹਦੀਕਲਾ ਵੱਡੇ ਵੀਰ ❤️❤️❤️🙏🙏🙏

  • @GurpreetSingh-os4gn
    @GurpreetSingh-os4gn 2 ชั่วโมงที่ผ่านมา

    ਬਹੁਤ ਵਧੀਆ ਲੱਗਿਆ ਵੀਰ

  • @Gurleen-q8i
    @Gurleen-q8i 18 นาทีที่ผ่านมา

    ਸਿੰਘ ਸਾਬ ਜੀ ਦੇ ਪੈਰਾਂ ਨੂੰ ਚੁੰਮਣ ਨੂੰ ਜੀ ਕਰਦਾ

  • @ksbagga7506
    @ksbagga7506 3 ชั่วโมงที่ผ่านมา

    ਇਕ ਹੋਰ ਸੋਹਣੇ ਇਲਾਕੇ ਦੇ ਲੋਕਾਂ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ

  • @RanjitSingh-jf6nv
    @RanjitSingh-jf6nv 9 นาทีที่ผ่านมา

    ਵੀਰ ਜੀ ਬਹੁਤ ਹੀ ਸੋਹਣਾ ਏਰੀਆ ਹੈ ਇਹ

  • @JagdeepSingh-gf4xh
    @JagdeepSingh-gf4xh ชั่วโมงที่ผ่านมา

    Le nazare bai kudrat de.
    Waheguru

  • @GurpreetSingh-ui7vq
    @GurpreetSingh-ui7vq 2 ชั่วโมงที่ผ่านมา +1

    ਬਾਕੀ ਹੋਰ ਗੱਲਾਂ ਦੀਆਂ ਗੱਲਾਂ ਬੱਚਿਆਂ ਦੀ ਖੇਡ ਟਾਇਰ ਭਜਾ ਕੇ ਖੇਡਣ ਦੀ ਸਾਰੇ ਪ੍ਰਚੱਲਿਤ ਹੈ ਜੀ,,

  • @satnamsinghpurba9584
    @satnamsinghpurba9584 2 ชั่วโมงที่ผ่านมา

    Bhut vadiya journey god bless you take care 👍👍

  • @Ruhanikathaa
    @Ruhanikathaa 4 ชั่วโมงที่ผ่านมา +1

    ਰਵਾਂਦਾ ਚ 1994 ਵਿੱਚ ਬਹੁਤ ਕਤਲੋਗਾਰਤ ਹੋਈ ਸੀ

  • @jagdishryatt-xf2dr
    @jagdishryatt-xf2dr ชั่วโมงที่ผ่านมา

    Safari ya Eldoret.
    The house of world runners.
    The best athletes.

  • @bhavneetbhangu1248
    @bhavneetbhangu1248 3 ชั่วโมงที่ผ่านมา +2

    Bohot vadiyaa video Veere, beautiful views and landscape yaar❤ Waheguruji Ji hamesha Chardi Kala vich rakhan Paji🙏🏻

    • @balorisingh3978
      @balorisingh3978 ชั่วโมงที่ผ่านมา

      Ssa paji

    • @balorisingh3978
      @balorisingh3978 ชั่วโมงที่ผ่านมา

      Paji apne Instagram id dasna

  • @khushsekhon1363
    @khushsekhon1363 2 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @MANJEETSINGH-nz1qh
    @MANJEETSINGH-nz1qh 2 ชั่วโมงที่ผ่านมา

    ਸਤਿ ਸ੍ਰੀ ਆਕਾਲ ਬਾਈ ਜੀ ਬਾਈ ਘੁੱਦੇ ਅਫਰੀਕਾ ਦੇ ਜਿਆਦਾ ਤਰ ਦੇਸਾਂ ਤੇ ਤਾਨਾਸ਼ਾਹਾਂ ਦਾ ਹੀ ਰਾਜ ਰਿਹਾ ਤੇ ਤਾਨਾਸ਼ਾਹ ਜਦੋਂ ਮਰਜ਼ੀ ਪਰਵਾਸੀਆਂ ਨੂੰ ਬਾਹਰ ਕੱਢ ਦੇ ਰਹੇ ਨੇ ਬਾਕੀ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਬਾਈ ਧੰਨਵਾਦ ❤

  • @amitthakur8569
    @amitthakur8569 4 ชั่วโมงที่ผ่านมา +2

    ਸਤਿ ਸ੍ਰੀ ਆਕਾਲ ਵੀਰ ਜੀ 🙏

  • @satnamsingh4203
    @satnamsingh4203 2 ชั่วโมงที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ ਸਫਰ ਵਧੀਆ ਲਗ ਰਿਹਾ

  • @paramjitbhullar9919
    @paramjitbhullar9919 3 ชั่วโมงที่ผ่านมา

    ਬਹੁਤ ਵਧੀਆ ਬੇਟੇ ਜਿਉਂਦੇ ਰਹੋ

  • @sukhdavsingh1947
    @sukhdavsingh1947 3 ชั่วโมงที่ผ่านมา

    Bhai ji awala area bahut hi badhiya lag Gaya❤❤❤❤❤❤❤❤❤❤❤

  • @Sister_Reactions
    @Sister_Reactions 3 ชั่วโมงที่ผ่านมา +1

    Gud evening uncle ji 👍🏻❤️😍😊

  • @GurtejDhillonGurtejkhalsa
    @GurtejDhillonGurtejkhalsa 4 ชั่วโมงที่ผ่านมา +2

    ਘੁੱਦੇ ਵੀਰ ਖਿੱਚ ਕੇ ਰੱਖ ਕੰਮ ਬਹੁਤ ਨਜਾਰਾ ਆ ਰਿਹਾ ਵਲੌਗ ਬਹੁਤ ਹੀ ਵਧੀਆ ਆ ਰਹੇ ਹਨ।।

  • @madhomalli7321
    @madhomalli7321 3 ชั่วโมงที่ผ่านมา

    ਸਵੈਰ ਦੀ ਸਤਿ ਸ੍ਰੀ ਅਕਾਲ ਬਾਈ ਜੀ ❤️❤️❤️🌹🌹🌹🌹🌹ਕਰ ਹਰ ਮੈਦਾਨ ਫ਼ਤਿਹ

  • @GurwinderSingh-kx3zi
    @GurwinderSingh-kx3zi 34 นาทีที่ผ่านมา

    Amritpal veer ji bahut Sohna vlog aa gud bless you

  • @ideastechnology5866
    @ideastechnology5866 2 ชั่วโมงที่ผ่านมา

    Bai g great ho tusi love yiu sukhraj goindwal sahib

  • @parmindersingh-pe8fb
    @parmindersingh-pe8fb 3 ชั่วโมงที่ผ่านมา

    ਵਾਹਿਗੁਰੂ ਜੀ ❤

  • @narindersingh4446
    @narindersingh4446 26 นาทีที่ผ่านมา

    ਹਰੀ ਲੈਂਸਰ 👌👍

  • @KuldipSINGH-g5l
    @KuldipSINGH-g5l 3 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ

  • @sushilgarggarg1478
    @sushilgarggarg1478 4 ชั่วโมงที่ผ่านมา +2

    Satnam wahaguru ji 🙏

  • @mangalsingh8905
    @mangalsingh8905 3 ชั่วโมงที่ผ่านมา

    Kye baat he Puttar Amritpal
    Rab teri yatra safal kare
    Rab Sukhrakhe

  • @VikramjitVicky-xg6qv
    @VikramjitVicky-xg6qv 4 ชั่วโมงที่ผ่านมา +1

    ਸਤਿ ਸ਼੍ਰੀ ਅਕਾਲ ਵਾਈ ਜੀ

  • @gurmelsingh8065
    @gurmelsingh8065 2 ชั่วโมงที่ผ่านมา

    ਪੰਜਾਬੀਆਂ ਦੀ ਸੇਵਾ ਕਮਾਲ। ਸਾਰਿਆਂ ਦਾ ਬਹੁਤ ਧੰਨਵਾਦ ਜੀ।

  • @drravinderkamboj
    @drravinderkamboj 2 ชั่วโมงที่ผ่านมา

    ਮਾਤਾ ਆਏ ਆ ਪਿੰਡੋਂ ...ਉਹ ਵੀ ਦੇਖਣ ਲਾ ਲੇ ... ਹੁਣ ਆਪ ਈ ਕਹਿੰਦੇ ਆ ਸਾਇਕਲ ਆਲਾ ਮੁੰਡਾ ਲਾ ਲੋ ❤❤❤🎉

  • @SatpalSharma-y5q
    @SatpalSharma-y5q 4 ชั่วโมงที่ผ่านมา

    VERY NICE AMRITPAL SINGH (GHUDDA) VEER❤❤❤

  • @bhupinderkaur8236
    @bhupinderkaur8236 43 นาทีที่ผ่านมา

    ਸਤਿ ਸ੍ਰੀ ਅਕਾਲ ਪੁੱਤਰ ਜੀ❤❤

  • @jatindersaini5034
    @jatindersaini5034 3 ชั่วโมงที่ผ่านมา

    सत श्री अकाल घुददे बाई keepitup