Kamboj Smart Seeder 2023 Model ਘੱਟ ਖਰਚਾ ਸਬਸਿਡੀ ਸਮੇਂ ਤੇ ਡੀਜ਼ਲ ਦੀ ਬੱਚਤ

แชร์
ฝัง
  • เผยแพร่เมื่อ 19 ต.ค. 2024

ความคิดเห็น • 124

  • @avtarsinghbasraon1321
    @avtarsinghbasraon1321 11 หลายเดือนก่อน +11

    ਬਾਈ ਜੀ 80000ਤੋਂ100000ਰੈੂ ਦੀ ਮਾਸੀਂਨ ਹੁੰਦੀ pAU ਤੇ ਖੇਤੀਬਾੜੀ ਵਾਲੇ ਸਰਕਾਰ ਰੱਲਕੇ 240000,275000 ਤੱਕ ਰੇਟ ਕਰ ਦਿੰਦੇ ਨੇ ਜੱਟ ਫੱਸ ਜਾਦਾਂ ਕੰਪਨੀਵਾਲੇ ਤੇ PA U ਵਾਲੇ ਕਾਮਈ ਕਰ ਜਾਂਦੇ ਨੇ ਸਰਕਾਰ ਕੰਪਨੀ ਸਵਸੀਟੀ ਲੈ ਜਾਂਦੇ ਨੇ ਸਬਸੀਟੀ ਜੱਟ ਨੂੰ ਸੀਂਦੀ ਮੱਲਣੀ ਚਾਹੀਦੀਆਂ ਜੱਟ ਫੇਲ ਹੁੰਦੇ ਜਾ ਰਹੇ ਕੰਪਨੀ ਵਾਲੇ ਕਾਮਜਾਵ ਹੁੰਦੇ ਜਾ ਰਹੇ ਨੇ ਪ ਏ ਯੂ ਆਪ ਮਾਸੀਨਾਂ ਤਿਆਰ ਕਰਦੀ ਆ ਤੇ ਇਹਨਾਂ ਨੂੰ ਪਾਤਾ ਕੀ ਮਾਸੀਨ ਤੇ ਕਿੰਨਾਂ ਖਾਰਚ ਆਉਦਾਂ ਏ 20% ਮਰਜਣ ਦੇਣ ਸਵਸੀਟੀ ਦੇਣ ਕੋਈ ਲੋੜ ਨਹੀਂ ਪਰ ਜੇ ਆਪ ਨਾ ਖਾਣ ਵੀਚੋ ਜੀ PAU ਆਪ ਮਾਸੀਨ ਕਰਦੀ ਆ ਉਹਨਾਂ ਪਾਤਾ ਕੀ ਮਾਸੀਨ ਕੀ ਲਾਗਤ ਆਉਂਦੀ ਆ ਸਰਕਾਰ ਨਾਲ ਗੱਲਬਾਤ ਕਰਕੇ ਮਾਸੀਨ ਦਾ ਰੇਟ ਤਹਿ ਕਰ ਦੇਣ ਜੇ ਗੱਲ ਕਰੀਏ ਤਾਂ 8ਫੱਟ ਵਾਲੇ ਰੁਟਾਵੇਟਰ ਦੀ ਕੱਟ 65ਹਾਜਰ ਦੀ ਮਲਜਾਦੀਆ ਤੇ ਰੁਟਾਵੇਟਰ 150000ਲੱਖ ਦਾ ਮਲਦਾ ਕੀ ਰਟਾਵੇਟਰ ਵਿੱਚ ਕੋਈ ਹੋਰ ਸਾਮਨ ਹੁੰਦਾ YG

    • @avtarsinghbasraon1321
      @avtarsinghbasraon1321 11 หลายเดือนก่อน +2

      PAU ਤੇ ਸਰਕਾਰ ਰੇਟ ਤਹ ਕਹ ਦੇਣੇ ਚਾਹੀਦੇ ਜੇਵੇ ਫ਼ਸਲ ਦੇ ਕੀਤੇ ਜਾਂਦੇ ਨੇ ਲਗਤ ਦੇ ਹਾਸਬ ਨਾਲ ਜੇ ਮਾਸੀਨ ਕਮਜਵ ਨਹੀ ਹੁੰਦੀ ਅੱਧ ਰੇਟ ਤੇ ਵਾਪਸ ਕੀਤੀ ਜਾਵੇ ਤੇ ਸਰਕਾਰ ਕੰਪਨੀ ਨੂੰ ਬਣਦਾ ਮਾਵਜਾ ਦੇਵੇ ਜੱਟ ਜੋ ਚੀਜ ਪੇਂਦਾ ਕਰਦਾ ਉਸੇ ਚੀਜ਼ ਦਾ ਮੁੱਲ ਨਹੀ ਜੱਟ 250000 ਲੱਖ ਦੀ ਖ਼ਰਦੀ ਹੋਈ ਮਾਸ਼ੀਨ 40000 ਹਾਜ਼ਰ ਕਵਾੜ਼ ਜਾਂਦੀ ਆ

    • @gurdeepbenipal9966
      @gurdeepbenipal9966 10 หลายเดือนก่อน +1

      ਸਹੀ ਕਿਹਾ ਬਾਈ

  • @kamalpreetbhullar9517
    @kamalpreetbhullar9517 10 หลายเดือนก่อน +3

    ਵੀਰ ਸੁਪਰਸੀਡਰ ਭੁੱਲ ਕੇ ਵੀ ਨਾ ਲਵੋ ਉਸ ਨਾਲੋ ਰੋਟਾਵੇਟਰ ਕਾਮਜਾਬ ਆ ਪੂਰਾ ਸੁਪਰਸੀਡਰ.ਨਾਲ ਬੀਜੀ ਤੇ ਜੇ ਚਾਰ ਬੂੰਦਾ ਮੀਂਹ ਦਿਆਂ ਪੇ ਜਾਣ ਫੇਰ ਕ੍ਰਾਂਡ ਹੋ ਜਾਂਦੀ ਗਿੱਲ ਜਾਏਦਾ ਚਾਹੀਦੀ ਆ ਬਹੁਤ ਕਿਸਾਨਾਂ ਦੀ ਕਣਕ ਨਹੀਂ ਨਿਕਲੀ ਜਿਸ ਨੇ ਇਸ ਨਾਲ ਬਿਜਾਈ ਕੀਤੀ ਸੀ ਰੋਟਾਵੇਟਰ ਇਸ ਪੱਖ ਤੋਂ ਕਾਮਜਾਬ ਆ ਨਾਲੇ ਸਸਤਾ ਮਿਲਦਾ ਅਸੀਂ ਦੋਵਾਂ ਨਾਲ ਬੀਜੀ ਆ ਪਰ ਰੋਟਾਵੇਟਰ ਸਹੀ ਆ

  • @ssbath5223
    @ssbath5223 11 หลายเดือนก่อน +4

    ਵੀਰ ਜੀ ਗੁਰੂ ਰਾਮਦਾਸ ਸਾਹਿਬ ਜੀ ਕਿਹਾ ਕਰੋ
    ਬਹੁਤ ਧੰਨਵਾਦ ਜੀ

  • @GurpreetSingh-hg7kw
    @GurpreetSingh-hg7kw ปีที่แล้ว +28

    ਵੀਰ ਜੀ ਮੋਗੇ ਤੋਂ ਧਰਮਕੋਟ ਦਾ ਏਰੀਆ ਸਾਡਾ 2017 ਤੋਂ ਹੈਪੀ ਸੀਡਰ ਨਾਲ ਬਿਜਾਈ ਕਰ ਰਹੇ ਆ ਕਾਮਯਾਬ ਆ ਪੂਰਾ ਤਿੰਨ ਤੋਂ ਚਾਰ ਲੀਟਰ ਦਾ ਖ਼ਰਚਾ

    • @NimarNoorSingh
      @NimarNoorSingh 11 หลายเดือนก่อน

      Bai ji kinne pese lgg jaande 1 kille piche jiyada??

  • @JatinderSingh-yn6wj
    @JatinderSingh-yn6wj ปีที่แล้ว +17

    ਜੱਟ ਲੋਹਾ ਕੱਠਾ ਕਰਨ ਨੂੰ ਈ ਲੱਗੇ ਰਹਿਣੇ ਨੇ😮😮

    • @naibsingh7269
      @naibsingh7269 11 หลายเดือนก่อน +2

      Yed good 🎉❤

  • @harpreetgil234
    @harpreetgil234 ปีที่แล้ว +10

    ਸਹੀ ਆ ਤਿੰਨ ਲੀਟਰ ਨਾਲ ਕਿਲ੍ਹੇ ਦੀ ਬਿਜਾਈ ਹੁੰਦੀ ਆ ਬਹੁਤ ਵਧੀਆ

  • @rashpalsinghverygudsongg121
    @rashpalsinghverygudsongg121 11 หลายเดือนก่อน +7

    veer g asi 5 year to happy seader nal e bijayi krdebha bahut vadia jhaad niklda a na nadeen na koi bimari

  • @jaskarnsingh3884
    @jaskarnsingh3884 ปีที่แล้ว +6

    ਜੀਰੋ ਡ੍ਰਿਲ ਸਿਰਾ ਉਪਰਲੀ ਪਰਾਲੀ ਸਾੜ ਦਸ ਸਾਲ ਹੋਗੇ

  • @drsukh2422
    @drsukh2422 ปีที่แล้ว +8

    ਇਹ ਲੋਹਾ ਹੀ ਜੱਟਾ ਨੂੰ ਖਾ ਗਿਆ

  • @jagdeepbrar2178
    @jagdeepbrar2178 11 หลายเดือนก่อน +4

    8 liter ਨਾਲ ਬਿਜਾਈ ਕਰਦਾ ਸੁਪਰ ਸੀਡਰ 8 ਫੁੱਟਾ ਜੌਨਡੀਅਰ 5310 ਨਾਲ

  • @jaggabahia8090
    @jaggabahia8090 10 หลายเดือนก่อน +1

    veer parali v jamin ch ghat jandi a sund ta paina ni. parali oper rahay oday nal di res ni good

  • @mr.and_mrs.dandyan
    @mr.and_mrs.dandyan 11 หลายเดือนก่อน

    22 g es implement di practical video bnao taki ehdi performance da patta chal ske

  • @jattwaad5263
    @jattwaad5263 ปีที่แล้ว

    Bai ik ik chij lai kissan ik ik sandh ni lay sakda es kr k super seeder bikda . J harrow ik var chale kanak time hi fr ohnu kon lawe j cultivator v ik fasal ch hi chale ta oh v fail ho jande

  • @Insane-wk4rz
    @Insane-wk4rz ปีที่แล้ว +3

    ਵਾਈ ਜੀ ਗੱਲਾ ਦਾ ਕੜਾਹ ਜੀਨਾ ਮਰਜੀ ਕਰਲੋ ਗੰਡਾ ਬਨਾਅ ਕੇ ਬਦੀਆ ਵਾਹੀ ਕਰਕੇ ਓਰੇ ਪਾਏ ਜਾਣ

  • @gurlalgill6251
    @gurlalgill6251 ปีที่แล้ว +11

    ਇਹ ਸਰਕਾਰਾ ਦੇ ਮੂਹ ਤੇ ਚਪੇੜ ਆ
    ਕਿਸਾਨ ਵੀਰੋ ਜੋ ਤੁਹਾਡੇ ਪਿੰਡਾ ਚੋ ਮਹਿਕਮੇ ਵਾਲੇ ਆਉਦੇ ਉਹਨਾ ਨੂੰ ਸਵਾਲ ਕਰੋ
    ਪਹਿਲਾ ਮਹਿਕਮੇ ਵਾਲੇ ਅਤੇ ਕੰਪਨੀਆ ਕਹਿਦੇ ਸੀ ਕਿ ਕਿਸਾਨੋ ਹੈਪੀ ਸੀਡਰ ਲਵੋ ਬਹੁਤ ਕਾਮਯਾਬ ਹੈ|
    ਫਿਰ ਕਿਹਾ ਕੀ ਸੁਪਰਸੀਡਰ ਲਵੋ ਬਹੁਤ ਕਾਮਯਾਬ ਹੈ|
    ਹੁਣ ਕੰਪਨੀਆ ਉਸੇ ਮੂਹਨਾਲ ਆਪ ਬਣਾਏ ਸੁਪਰਸੀਡਰ ਹੈਪੀਸੀਡਰ ਨਿੰਦ ਰਹੇ ਆ
    ਹੁਣ ਕਹਿਦੇ ਕੇ ਸਮਾਟਸੀਡਰ ਲਵੋ,
    ਅਗਲੇ ਸਾਲ ਸਪਰਾਸੀਡਰ ਆ ਜਾਣਾ ,
    ਸੋ ਕਿਸਾਨੋ ਬਚੋ ,,,,,,,

    • @NimarNoorSingh
      @NimarNoorSingh 11 หลายเดือนก่อน

      Bai ji aye tan phir appleale hr saal kehnde eh lwo..vdiya hunda jaa reha..agg laun naal prsdooshan hi felda

  • @vhgfhgcf6049
    @vhgfhgcf6049 11 หลายเดือนก่อน +2

    Samart seeder bahut vadiha beejyi va janab

  • @Ranjitchouhan41Ranjitchouhan41
    @Ranjitchouhan41Ranjitchouhan41 10 หลายเดือนก่อน

    ਜਰ ਸਿੱਧੀ ਗੱਲ ਐ ਪਚੈਤੇ ਹਐਪਸਈਡਰ ਵਰਤੋਂ

  • @JaiSingh-bm4cn
    @JaiSingh-bm4cn 11 หลายเดือนก่อน

    Super sweater which pranali Khali nahin pahnati khet bhi acchi tarah taiyar ho janda hai karaiwala diesel nahin dekhta hun Apne kheti taiyari dekhta hai

  • @amanjohal-to2mj
    @amanjohal-to2mj ปีที่แล้ว +1

    Veer sohna lagan walee gal ne hage dar asal pichle fasal wala tela kanak nu pe janda he

  • @jattwaad5263
    @jattwaad5263 ปีที่แล้ว +3

    2018 ch rotavator 1.25 lakh da c machine lga k jdo ton subsidy ayi aa ehi sara kuj 1 lakh rate vadha dite. Hun rotavator koi ni lainda te fr v bina machine ton 1.5 lakh da krta . Ta ki lok super seeder hi lain 2.5 lakh lga k

    • @Sarpanch.2
      @Sarpanch.2 ปีที่แล้ว

      ਏ ਚਾਉ ਜਿਹਾ ਕਿਹੜਾ U TUBER

    • @lambardaaramrik4008
      @lambardaaramrik4008 11 หลายเดือนก่อน +1

      ​@@Sarpanch.2ਮੈਨੂੰ ਤਾਂ ਪਹਿਲਾਂ ਇਹ ਬਈਆ ਲੱਗਾ 😂😂😂 ਜਾਂ ਬਈਏ ਦੇ ਟੀਕੇ ਦਾ😂😂😂

  • @parmjeetromana1576
    @parmjeetromana1576 ปีที่แล้ว +7

    ਕੁਝ ਮਰਜ਼ੀ ਬਨਾਈ ਚੱਲੋ ਤਰਖਾਣੋ ਤੁਸੀਂ ਜੱਟਾਂ ਕੋਲੇ ਪੈਸਾ ਨੀ ਛੱਡਣਾ

  • @GurmeetSingh-ud1dv
    @GurmeetSingh-ud1dv 10 หลายเดือนก่อน

    ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ ਭਗਤ ਧੰਨਾ ਜੀ ਦੀ ਬਾਣੀ ਐ ਸੱਚ ਹੈ।। ਅਨਾਜ ਮਾਗੳ।ਸਤ ਸੀ ਕਾ।। ਜ਼ੋਰ ਲਾਉ ਪਰ ਆਉਣਾ ਓਥੇ ਹੀ ਪੈਣਾ ਹੈ

  • @g.boparai8835
    @g.boparai8835 ปีที่แล้ว +25

    ਜਦ ਡੀਜਲ ਦੀ ਗਲ ਆਗੀ ਤਾਂ ਕਹਿੰਦਾ ਮੁੱਦੇ ਤੋਂ ਨਾ ਭਟਕੀਏ ਕਹਿੰਦਾ 4-5 ਲੀਟਰ ਖਾਂਦਾ ਜਦ ਕਿ ਅਸਲ ਚ 12 ਲੀਟਰ ਤੋਂ ਵਧ ਹੀ ਖਾਂਦਾ।ਇਹ ਕੰਪਨੀ ਵਾਲਿਆਂ ਨੂੰ ਜੱਟਾਂ ਨੂੰ ਲੁੱਟਣ ਦਾ ਢੰਗ ਮਿਲ ਗਿਆ ਜੱਟ ਤਾਂ ਲੋਹਾ ਪੂਰਾ ਕਰਦੇ ਹੀ ਜਮੀਨਾਂ ਵੇਚ ਜਾਣਗੇ ਪਰ ਕੰਪਨੀਆਂ ਦਾ ਇਹ ਘੜਵੰਝ ਨੀ ਮੁੱਕਣਾ। ਸਰਕਾਰ ਨੂੰ ਅਜਿਹੀਆਂ ਚੋਰ ਕੰਪਨੀਆਂ ਨੂੰ ਬੈਨ ਕਰਨਾ ਚਾਹੀਦਾ ਜੋ ਹਰੇਕ ਸਾਲ ਹੀ ਜੱਟਾਂ ਨੂੰ ਲੁੱਟਣ ਆ ਜਾਂਦੇ ਆ

    • @sukhrajsinghsukhi1745
      @sukhrajsinghsukhi1745 ปีที่แล้ว

      right

    • @ManpreetSingh-jz5pl
      @ManpreetSingh-jz5pl ปีที่แล้ว +5

      ਜਿਸ ਕਿਸਾਨ ਦੇ ਖੇਤ ਵਿੱਚ 12 ਲੀਟਰ ਡੀਜ਼ਲ ਲੱਗਾ ਓਹਦੀ ਜਾਣਕਾਰੀ ਜਰੂਰ ਸਾਂਝੀ ਕਰੋ। ਕਿਉੰਕਿ 4 ਸਾਲ ਵਿੱਚ ਅਸੀਂ ਕਿਤੇ v 4 5 ਲੀਟਰ ਤੋਂ ਵੱਧ ਡੀਜਲ ਨਹੀਂ ਰਿਕਾਰਡ ਕੀਤਾ ਗਿਆ। ਬੇਨਤੀ ਹੈ ਕਿ ਇਸ ਬਾਰੇ ਜਰੂਰ ਜਾਣਕਾਰੀ ਸਾਂਝੀ ਕਰੋ ਜੀ

    • @gurpreetsinghbrar9769
      @gurpreetsinghbrar9769 ปีที่แล้ว +1

      Apa purane treeke naal e chalde a aje takk ohi sand a 98 model sawaraaj a bache ta kheti karde ni hun agge

    • @JaspreetSingh-rq1cs
      @JaspreetSingh-rq1cs ปีที่แล้ว +1

      ਸਾਰੇ ਲੂਟਣ ਵਾਲੇ ਆ ਹਰ ਸਾਲ ਸੁਪਰ ਸੀਡਰ ਨਵਾਂ ਇਹ ਤਾ ਸਰਕਾਰ ਨੂੰ 5 ਸਾਲ ਤੱਕ ਹੋਰ ਮਾਡਲ ਨਹੀਂ ਕੱਡ ਸਕਦੇ ਬੰਦ ਕਰਨਾ ਚਾਹੀਦਾ

  • @amrikbenipal1868
    @amrikbenipal1868 ปีที่แล้ว +36

    ਅਪਦੇ ਪਣੇ ਦੇ ਹਿਸਾਬ ਨਾਲ ਮਸੀਨਰੀ ਵਰਤੋ ਦੇਖਾ ਦੇਖੀ ਨਾ ਵਰਤੋ ਬਚੋ ਭਾਈ

  • @jindercheema9795
    @jindercheema9795 ปีที่แล้ว +3

    Eh trkahana magar na laggo lutere bne hoye ne eh AJ kal jatta lyi

  • @Ranjitchouhan41Ranjitchouhan41
    @Ranjitchouhan41Ranjitchouhan41 10 หลายเดือนก่อน

    ਸਭ ਤੋਂ ਪਹਿਲਾਂ ਹਐਪਸਈਡਰ ਅਸੀਂ ਮਾਲਵੇ ਵਿੱਚ ਬਠਿੰਡਾ ਦੇ ਹਲਕਾ ਰਾਮਪੁਰਾਫੂਲ ਵਿੱਚ ਲੈਣ ਕੇ ਵਰਤਿਆ ਸੁਪਰਸੀਡਰ ਦਾ ਬਾਪ ਐਫੂਲ ਵਿਖੇ ਲੈਣ ਕੇ

  • @BaldevSingh-lp8qn
    @BaldevSingh-lp8qn 11 หลายเดือนก่อน +2

    Happy Seeder Jindabad

  • @bhupindercheema399
    @bhupindercheema399 11 หลายเดือนก่อน

    ਬਾਈ ਜੀ ਲਸਣ ਵਾਲਾ ਸੀਡਰ ਹੈ ਤੁਹਾਡੇ ਕੋਲ ਜੀ ?🙏

  • @swarnsingh5676
    @swarnsingh5676 ปีที่แล้ว +1

    (.bai..eh..sare..companiya..bale..iko..thali..de..chate..bate..ya..)..

  • @santokhjohal6705
    @santokhjohal6705 10 หลายเดือนก่อน +1

    Happy seeder the best

  • @Folk_a_punjab_03
    @Folk_a_punjab_03 ปีที่แล้ว +2

    Happy sedder best a sab to prali iklli nu agg loni pandi aaa

  • @balwindersingh3381
    @balwindersingh3381 ปีที่แล้ว +2

    Subsidy kdo avegi bai g

  • @jagmohanbajwa5253
    @jagmohanbajwa5253 11 หลายเดือนก่อน +1

    Veere zameen vich chlwaa k dikhhao

  • @baljeetsingh451
    @baljeetsingh451 ปีที่แล้ว +1

    3 ku sal tuhanu aw sare branda de super seeder happy seeder kbada ch khde miln ge happy seeder ta aam hi dikhn lagg gye kbada ch khde super seeder di v vari aon wali aw dekho dekh apna bander landa na krai jao sab toin vdia jugad prali dia gtha bnon wala os nal jmin v ni khrab hundi

    • @sarbjeet4602
      @sarbjeet4602 11 หลายเดือนก่อน

      Nhi veer 4-5 sal prali chkon nl jameen ch jva Jaana nii rehndi

  • @gurnindersingh3518
    @gurnindersingh3518 ปีที่แล้ว +2

    Rotaweter sai a

  • @vipandhot3366
    @vipandhot3366 ปีที่แล้ว +4

    Kambo km de pio 😊

  • @harjinder.s.cheema6757
    @harjinder.s.cheema6757 ปีที่แล้ว +1

    ਬਾਈ ਜੀ ਹਾਲੇ ਤੱਕ ਪੱਕਾ ਹਲ ਨਹੀਂ 50 ਪੈਸ ਪੱਕਾ ਹਲ ਹੈ

  • @indiaindian1181
    @indiaindian1181 ปีที่แล้ว +1

    Koi ve trocter a je chngi tra peli voni a fer super seder te 12 leter tu koi kat ne peda tel parali vich

  • @surinderadak9916
    @surinderadak9916 ปีที่แล้ว

    Ess di trali bi ban ju Tod ke blade da set badlna sokha

  • @Dineshbhanwala89
    @Dineshbhanwala89 10 หลายเดือนก่อน

    Farm 60 super seader 6 ltr liya

  • @DreamyOwl
    @DreamyOwl 10 หลายเดือนก่อน

    22 nu knowledge hi haini kheti di, ooin suni sunai dabbi aunda .

  • @HarkiratSingh540
    @HarkiratSingh540 11 หลายเดือนก่อน +1

    Mukkde gl eeh aa k eeh Sara 75 hazar da nava loha aa,, te jatt de ghro eeh 12000-15000 da loha aa,, te baki eene aana thund rakmm ,,,? ,,, eh sab mille aa sarkar ve jatta nu lutt rahe te rehnde khude hassar eeh lok khad rahe,,,

  • @jaskarnsingh3884
    @jaskarnsingh3884 11 หลายเดือนก่อน +1

    ਪੰਦਰਾ।ਲੀ ਗਪ ਗੋਲ ਮਾਰ ਚੋਰਸ ਰਿੜਦਾ ਨੀ ਦਸ ਹਦ ਆ

  • @ramindersandhu1948
    @ramindersandhu1948 ปีที่แล้ว

    Kissana vero .evey na lohha kharidde jao vekho vekhi ihna company waleaa sabb lotten da treekka aa.saddy kolo zero drill aa 20 sal Tao assi usdy kolo kam lai rahiy aa ihnu supper seedeara sudderra toe veer bachho .kanak te vahunn toe binna he vadd ch beej de k pani laa daeeay taa kanak ugg janddi aa .kussan vero ihna company walleaa toe bachho

  • @Punjab879
    @Punjab879 ปีที่แล้ว +2

    ਫੇਲ ਸੀਡਰ

  • @brownjatt4390
    @brownjatt4390 ปีที่แล้ว

    Iss nal bijan lai khet bhut gilla chai da jime di ae machine aa kul mila k fuddu machine aaa j khet di rauni puri wat wali hoi ta kank hari nai honi

  • @RanjitSingh-k7e
    @RanjitSingh-k7e ปีที่แล้ว

    5.litre.naal.phark.nahi.painda.sohna.vj.jaruri.hai

  • @Pb13_farmer
    @Pb13_farmer ปีที่แล้ว

    Kyo gapp maari jneo
    Khre karchea vich 9 litre khada holland 3630 ne 7 ft landforce super seeder naal nle kanak top di hoi c
    Ajeo live dikha dva ge

  • @imbrar6529
    @imbrar6529 10 หลายเดือนก่อน +1

    ਏਹ ਬਿਜਾਈ ਮਗਰੋਂ ਰੋਟਾਵੇਟਰ ਵਜੋਂ ਕੰਮ ਨੀ ਦਿੰਦੀ

    • @dharampreetbajwa
      @dharampreetbajwa  10 หลายเดือนก่อน

      ਬਲੇਡ ਬਦਲਣੇ ਪੈਂਦੇ ਨੇ ਵੀਰੇ

  • @ManpreetSingh-dc8rk
    @ManpreetSingh-dc8rk หลายเดือนก่อน

    2025 ch kuch hor aa jana 26 ch hor ki ki lave lisan

  • @dhillonfarmassandh4141
    @dhillonfarmassandh4141 ปีที่แล้ว

    Veer g sat shri akal
    Sshi kal nai😂😂

  • @harpreetgil234
    @harpreetgil234 ปีที่แล้ว +1

    ਇਸ ਦੀ ਕਣਕ 6ਮੇ ਦਿਨ ਦਿਖਣ ਲੱਗ ਜਾਂਦੀ ਬਾਕੀ 8 ਦਿਨ

    • @Rajdeep-gw4gz
      @Rajdeep-gw4gz ปีที่แล้ว

      veer ji tusi use Kita c k aa seeder

  • @GurmeetSingh-ud1dv
    @GurmeetSingh-ud1dv 10 หลายเดือนก่อน

    ਬਿਲਕੁਲ ਸੱਚ 12ਲੀਟਰ।ਸੁਪਰ ਸੀਡਰ ਦਾ ਖਰਚਾ ਐ

    • @msv9135
      @msv9135 10 หลายเดือนก่อน

      Pehla 3_4litre dasda c ..
      TH-camer ne keha te fer manyeaa🤣🤣

    • @GurmeetSingh-ud1dv
      @GurmeetSingh-ud1dv 10 หลายเดือนก่อน

      @@msv9135 ਬੀਜ਼ ਕੇ ਦੇਖੀ ਜੇ ਜ਼ਮੀਨ ਨੂੰ ਸਾਫ ਸੁਥਰਾ ਕਰਨਾ ਤਾਂ ਦਸ ਹੀ ਖਾਉ ਜੇ ਕਚਲ ਬਚਲ ਕਰਨੀ ਤਾਂ ਚਾਰ ਵੀ ਸਰਜੂ

  • @LakhwinderSingh-ok4ly
    @LakhwinderSingh-ok4ly ปีที่แล้ว

    Malchig subh to Wadhai
    Kujh v kharach nhi

  • @jagdevdoad420
    @jagdevdoad420 ปีที่แล้ว

    Fail aa eh thode j gille khet de vich v kaamyab ni na sem vaale khet vich sukke khet ch othe bhall ni banni beej ghatt ugguga te duji gall kanak jinna duunga waah k beejoge ohni vadh jhaad houga

  • @SukhjinderSingh-ru1ts
    @SukhjinderSingh-ru1ts ปีที่แล้ว

    7 ਫੁੱਟ ਸਮਾਰਟ ਸੀਡਰ ਵੀ ਹੈ ਕਿ ਨਹੀ

  • @singhsandeepsangwan5588
    @singhsandeepsangwan5588 ปีที่แล้ว +1

    Tavia maro te rotaveter nal bij do bhai jeker jameen bachoni aaw te duja treeka zero drill nal te super seeder jameen theleo steel di banoda baki kirssan di marzi super seeder di achul keemt aa jedi 1.50 lakh te aunda 2.50 da sade pasie sanu vaps de dende ne kaadi subsidy company te sarkari mehkmeya di sat gat hundi loka nu samj ni ondi kehti baadi mehkme aale ena de sand bikvande ne te e ona nu kamisan dende ne te sanu fudhu banonde ne bai sabsity aagi

  • @supinderdhaliwal223
    @supinderdhaliwal223 ปีที่แล้ว +1

    ਸਾਡੇ ਕੋਲ ਹੈ ਕੰਬੋਜ ਹੈਪੀ ਸੀਡਰ ਵਿਕਾਉ

  • @gurdevsingh7422
    @gurdevsingh7422 ปีที่แล้ว

    3

  • @jagdeepdhindsa1521
    @jagdeepdhindsa1521 ปีที่แล้ว +1

    6065- 8L

  • @m2nsinghms
    @m2nsinghms 11 หลายเดือนก่อน

    ਇਹ ਬਾਸਮਤੀ ਤੇ ਹਾਇਬਰਿਡ ਵਿੱਚ ਨਹੀ ਚਲਦਾ.

  • @BalwinderSingh-kv9bj
    @BalwinderSingh-kv9bj ปีที่แล้ว +1

    ਸਰਫ਼ਸ ਸੀਡਰ ਦੀ ਪੂਰੀ ਜਾਣਕਾਰੀ ਨਹੀ ਦਿਤੀ

  • @baljinderrai4
    @baljinderrai4 ปีที่แล้ว

    ਆਹ ਤਵੀਆਂ ਜਿਹੀਆਂ ਪਹਿਲੇ ਹੱਲੇ ਹੀ ਆਪਸ ਚ ਜੁੜ ਜਾਂਦੀਆਂ 🤣🤣🤣

  • @GurpreetSingh-xk9vg
    @GurpreetSingh-xk9vg 10 หลายเดือนก่อน

    Peeli pussa ch fail hai

  • @ramindersandhu7674
    @ramindersandhu7674 10 หลายเดือนก่อน

    Company waly Pau nal ral k kissan da nuksan kar rahy ne .jihri cheej 50000 de hundi oh sabsiti de Naa te 1lakh de ho jandi .farmma nu faidda hi riha jimidar da nuksan ho riha.ise lai subsiti kissan de acaunt ch auni chahhidi aa.subsiti de naa te kissan nal thaggi waj rahi .saram karo farmma walleoo naa louto kissan nu.koi chaj da kam karo.naa louto kissan nu

  • @malwindersingh5030
    @malwindersingh5030 2 หลายเดือนก่อน

    ਗੱਲਾਂ ਦਾ ਕੜਾ ਨਾ ਬਣਾਓ ਵੀਰ

  • @Vehlavlogger07
    @Vehlavlogger07 6 หลายเดือนก่อน

    Je load una hi hai fer bnya kyu 😂😂

  • @Platform_agri_information
    @Platform_agri_information ปีที่แล้ว

    Channel theek But Bro Look thode change kr...

  • @jagdeepdhindsa1521
    @jagdeepdhindsa1521 ปีที่แล้ว

    8

  • @Jhajjz_dairy_farm
    @Jhajjz_dairy_farm ปีที่แล้ว +1

    ਮੇਰੀ ਸਬਸਿਡੀ ਆਈ ਜੇ ਕਿਸੇ ਨੇ ਸੂਪਰਸੀਡਰ ਲੈਣਾ

    • @ranjitsingh5745
      @ranjitsingh5745 11 หลายเดือนก่อน

      Kine da bechna

    • @boharsingh130
      @boharsingh130 10 หลายเดือนก่อน

      ਬਾਈ ਜੀ ਫੋਨ ਨੰਬਰ

  • @gaganjeetsingh5342
    @gaganjeetsingh5342 ปีที่แล้ว +3

    O bas kar bharwa .. bhakas deo jimidar nu .. tuhade to lai k 2 . 2 lakh da loha . Mud k 30.40 rupye killo dinda kabadyie nu .

  • @BalwinderSingh-vy7ne
    @BalwinderSingh-vy7ne 10 หลายเดือนก่อน

    Koei tknik nhi mada kisan ki kre

  • @GurdeepSingh-fh6bu
    @GurdeepSingh-fh6bu ปีที่แล้ว

    bai g super seeder sari prali c fail hai

  • @ManjinderSingh-ri4sr
    @ManjinderSingh-ri4sr 10 หลายเดือนก่อน

    Machis zindbaad.rs ek lagda te khet teyar

  • @rajwindersingh-gf8xb
    @rajwindersingh-gf8xb ปีที่แล้ว +1

    Lout lo kamela nu nava nava Seder bnak ❤

  • @jagdeepdhindsa1521
    @jagdeepdhindsa1521 ปีที่แล้ว

    8;9L

  • @sarbjitskhehra6323
    @sarbjitskhehra6323 ปีที่แล้ว +2

    ਸਭ ਤੋਂ ਸੌਖਾ, satta ਮਾਰੋ ਕਣਕ ਦਾ।ਫੇਰ ਕਟਰ ਮਾਰ ਕੇ ਪਾਣੀ।
    ਹੱਦ ਖਰਚਾ 400।
    3ਸਾਲ ਤੂੰ ਕਰਦੇ ਕੰਮ।ਕਣਕ ਵੀ ਚੰਗੀ ਰਹਿਦੇ ਏ।ਝੋਨੇ ਨੂੰ ਮਗਰਲਾ ਪਾਣੀ ਨਾ ਲਵੋ। ਜੈ ਮਨ ਨਈ ਖੜ ਦਾ ਫੇਰ ਸਬਲ ਮਾਰ ਲਵੋ।ਪਾਣੀ ਜਲਦੀ ਪੀ ਜਾਦਾ ਵਾਹਨ

    • @GurpreetSinghBrars
      @GurpreetSinghBrars ปีที่แล้ว

      ਬਿਜਲੀ ਨਹੀਂ ਆਉਂਦੀ ਉਹਨਾਂ ਦਿਨਾਂ ਵਿੱਚ |

  • @Punjab879
    @Punjab879 ปีที่แล้ว +2

    ਫੇਲ ਆ ਇਹ ਸੀਡਰ ਇਹ ਨੀ ਕਾਮਯਾਬ ਹੁੰਦਾ

  • @JaswinderSingh-ll9ed
    @JaswinderSingh-ll9ed ปีที่แล้ว +1

    Jatvad ta sirf subsidy a da ghapla karde vehle kom hun fukre

    • @Pb06wle
      @Pb06wle ปีที่แล้ว +2

      Pehla tu ds tu kon a sab to vad sabsidee sc lai rahe ne har koi jata de lan te he kyu chrda

    • @GurdeepSingh-fh6bu
      @GurdeepSingh-fh6bu ปีที่แล้ว +1

      Bai g Asi happy seeder nal dsr bijai 3 sale to kar raha hai

    • @diljotsingh4291
      @diljotsingh4291 ปีที่แล้ว

      ਲੁੱਟ

    • @GurpreetSinghBrars
      @GurpreetSinghBrars 11 หลายเดือนก่อน

      @@GurdeepSingh-fh6bu happy seeder ਝੋਨੇ ਦਾ ਬੀਜ ਤੋੜਦੀ ਤਾਂ ਨਹੀਂ ?

  • @gurwantsingh7241
    @gurwantsingh7241 ปีที่แล้ว +1

    Fail aa

  • @manakjosan6936
    @manakjosan6936 ปีที่แล้ว +2

    Eh bekar aa

  • @HarpreetSingh-s7w9t
    @HarpreetSingh-s7w9t ปีที่แล้ว

    Not

  • @surjitsingh6788
    @surjitsingh6788 2 หลายเดือนก่อน

    Kissan di lut

  • @BALWINDERSINGH-nw6bf
    @BALWINDERSINGH-nw6bf 10 หลายเดือนก่อน

    Tusi kyu pagal bna rahe ho kissan da

  • @BALWINDERSINGH-nw6bf
    @BALWINDERSINGH-nw6bf 10 หลายเดือนก่อน

    Bakwas lagda mnu ta

  • @BALWINDERSINGH-nw6bf
    @BALWINDERSINGH-nw6bf 10 หลายเดือนก่อน

    Tusi te govt mil ke kissan nu pagal bna rahe ho