Super seeder vs newholland3630,swaraj855,sonalika750 arjun605 johndeere5210 konsa tractor rha best
ฝัง
- เผยแพร่เมื่อ 28 ต.ค. 2022
- #newholland #viral #trending #jattlife #newholland #3630 #newholland3630 #kheti #swaraj #swaraj855 #sonalika #sonalikatractorpower #johndeere #johndeeretractor #arjun #arjuntractorvideos #jattlife #superseeder #khetibadi #viralvideo
ਬਾਈ ਟੌਚਨਾ ਨਾਲੋ ਇਹ ਕੰਮ ਬਹੁਤ ਬਹੁਤ ਹੀ ਚੰਗਾ ਹੈ ਸਾਬਾਸੇ ਤੁਹਾਡੇ ਇਹ ਕੰਮ ਦੇ
ਬਿਲਕੁਲ ਸਹੀ ਬਾਈ ਤੋੜਨ ਭੰਨਣ ਨਾਲੋਂ ਬਹੁਤ ਚੰਗਾ 👍👍👍ਜਾਣਕਾਰੀ ਚ ਵੀ ਵਧਾ ਹੁੰਦਾ ਨਾਲ਼ੇ ਕੰਮ ਹੋ ਜਾਂਦਾ 🙏
Johndeere ❤
New holland 👌👌👌
3630
John Deere tractor Zindgi ka best decision! Har implement nal chakar match karda aa.
Hp ਭਾਵੇਂ 50 ਹੀ ਹੋਵੇ
ਪਰ ਗੇਅਰ ABC ਜ਼ਰੂਰ ਚਾਹੀਦਾ
605 ਅਰਜਨ ਵਰਗੇ ਝੋਟੇ ਨੂੰ ABC ਗੇਅਰ ਲੱਗਾ ਹੁੰਦਾ ਤਾਂ ਇਹ ਸਾਰਿਆ ਨੂੰ ਪਿੱਛੇ ਛੱਡ ਸਕਦਾ ਸੀ
Y abc Jan ni krde company ale pta ohna nu v novo vikno htjo meh 3 na hon krke arjan bchia te Holland 3630 liya
Arjun 605 te att a veer ji superseader vastay 6-6.5 litre hi khanda ik killay da
holland 🔥🔥
Arjun
Holland John Deere 🔥
Arjun kmaal e krgya wala end krgya.
Mahindra 💪💪💪
Holland🎉🎉
Holland best aa 👌🏻
Swaraj 855❤️👍
🤣🤣
Turya ta haa ne😂😂
😂😂😂 kuch TN shram krr lo awe muh chkk bolii ja re o video te dekh la phle . swaraj turya hii nhii
@@dhuan_barrol_55aleoh bra ohda tora dekhya kina c sab to jada new Howland speeda vich aa te Arjan de peto chakar ghat hunde jive sonalika te 855 warga koi tractor nhi ho hun speed vich aa ohda trail karo
Holland 👑💪
3600 ford Holland 🥇🥇🥇🥇🥇🥇🥇
Arjun ❤️❤️❤️
ਸਾਰੇ ਟਰੈਕਟਰ 3 ਸਪੀਡ ਅਤੇ ਬਰਾਬਰ ਹਾਰਸਪਾਵਰ ਦੇ ਲਓ, ਫੇਰ ਸਹੀ ਪਤਾ ਲੱਗੂ ।
Johndeere the hulk 💪
ਬਾੲੀ ਜੀ 855 ਦਾ pto ਗੇਅਰ ਅੱਗੇ ਨੂੰ ਲੱਗਦਾ 540 ਚੱਕਰ
ਤੂਸੀ pto ਗੇਅਰ ਲੀਵਰ ਤਾਂ ਪਿੱਛੇ ਨੂੰ ਲਾ ਰੱਖਿਅਾ ਪਹਿਲੇ ਗੇਅਰ ਨਾਲ ੲਿੱਥੇ ਤਾ 540 ਚੱਕਰ ਦੀ ਥਾਂ ਤੇ 680 ਚੱਕਰ ਕੱਡਦਾ
Dard
Novo arjun 605 all the best
Arjun .
New Holland 3630 super tx 👍🏻👍🏻❤️❤️❤️
Sonalika is best tractor ❤❤❤❤❤❤❤❤❤❤❤
Arjun king of the tracter ❤❤❤❤
ਸਵਰਾਜ 855 ਝੋਟਾ🔥🔥💪💪💪💪
🤔🤔🤔
ਸਵਰਾਜ 855 2014 ਮਾਡਲ 5 ਸਟਾਰ ਸਾਇਡ ਗਿਅਰ ਵਾਲਾ ਮੇਰੇ ਕੋਲ
3 ਸਪੀਡ ਤੇ ਦਸਮੇਸ਼ ਦੇ 8 ਫੁੱਟ super seeder ਨੂੰ ਪੂਰਾ ਵਧੀਆ ਖਿੱਚਦਾ
ਚਾਲ ਵੀ ਪੂਰੀ ਵਧੀਆ
Xm hai bai
605Arjun
New Holland king👑👑💪💪
ਸਭ ਤੋ ਵਧੀਆ 605 ਅਰਜਨ ਸੀ
Ryt bro 👍
Oh hi v te 60 hp c
P
Holland..best..Aaaa..💯💯
Arjun 🔥
ਅਰਜਨ ਮਲਟੀ ਸਪੀਡ ਨੰਬਰ 1
Holland best 💪💪
Arjun king❤❤❤🎉🎉🎉🎉605
ਜਾਨਕਾਰੀ ਬਹੁਤ ਵਧੀਆ ਲੱਗੀ ਧੰਨਵਾਦ
Arjun velly sirra ❤
Holland best aa
New Holland 5620 👍💪💪💪
स्वराज एंड
ਸਹੀ ਗੇੜਾ ਜੋਡੀਅਰ ਤੇ ਹੋਲੈਂਡ ਨੇ ਲਾਇਆ
ਭਰਾ ਸਾਰੇ ਟਰੈਕਟਰ 3 ਸਪੀਡ ਲਾਉ ਫੇਰ ਪਤਾ ਚੱਲੋ
Sho gal an
Sonalika da a1lo nahi2lo ay
Holland 👌👌
Bai swaraj Simple HIgh low alla ta bannd hunda High low medium ch ni bannd hauu 👍🏻👍🏻👍🏻👍🏻👍🏻
Kul milakee sub nalo best performance new holland 3630 and John Deere 5210,5310,5410 eh dono tractor rajee tractor aa jedee kam vich marji paa diyo repar, computer kra,all performance best brand 👍
Arjan v sirra laa gya ❤
J turbo nal pump setting hoje ta bhut jor hor maru ga arjun👍
Jd
Holland💪
ਅਰਜੁਨ ਨੇ ਬਹੁਤ ਜ਼ੋਰ ਲਾਇਆ ਸਪੀਡ ਵੀ ਜ਼ਿਆਦਾ ਸੀ ਫੇਰ ਵੀ ਬੰਦ ਨਹੀਂ ਹੋਇਆ ਜੇਕਰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਅਰਜੁਨ ਬਹੁਤ ਵਧੀਆ ਰਿਹਾ
Veer aw Arjun 7 litter average kadh da
@@amansidhu8214 uuip
Arjun 1600 chkr te shi chlda y
ਬਹੁਤ ਵਧੀਆ ਵੀਡੀਓ
Arjun or new holland best h
Best video Veer Ji
Johndeer 50 hp sirra lagea
John deere sabi se best tractor hai 💪👍❤️👍❤️👍❤️👍❤️
Johndeere😍😍
22 g sawraj 855 3speed t 8feet supar sidar bot vadiya chal da
Mere kol 3 speed 855 h bhot vadiya chalda
ਭਰਾਵਾਂ ਇਹ ਤਜਰਬਾ ਕਰਨ ਤੋਂ ਪਹਿਲਾਂ ਤੈਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕਿਹੜੇ ਟਰੈਕਟਰ ਤੇ ਕਿੰਨੇ ਦੰਦੇਆ ਦਾ ਸਿੱਟ ਚੱਲਦਾ ਚੱਕਰ ਇਹਨਾਂ ਦੇ ਮਿਲਦੇ ਨਹੀ
Mainu holland lagda 👍💯 best
John Deere
ਬਾਈ 3speed ਜਿਹੜਾ ਮਰਜੀ ਲਾ ਲੋ ਸਹੀ ਕਿੱਚੂ ਬਾਕੀ ਤਵੀਆਂ ਦੀ ਪਾੜ ਲਾਕੇ 2ਸਪੀਡ ਵੀ ਘੱਟ ਦਬੂ ਨਾਲੇ ਇਕੱਲੀਆਂ ਲਾਈਨਾਂ ਨੂੰ ਅੱਗ ਲਾਕੇ ਵੀ 2 ਸਪੀਡ ਘੱਟ ਦਬੂ
ਗੱਲ ਸਹੀ ਆ ਬਾਈ 3 ਸਪੀਡ ਹਰੇਕ ਟਰੈਕਟਰ ਵਧੀਆ ਖਿੱਚਦਾ ਨਾਲ਼ੇ ਹਰੇਕ ਜਿਮੀਦਾਰ ਨੂੰ ਹੁੰਦਾ ਕੇ ਖਰਚੇ ਘੱਟ ਤੋਂ ਘੱਟ ਚ ਸਰੇ 🙏🙏 ਮੇਰੇ ਹਿਸਾਬ ਨਾਲ਼ 855 3 ਸਪੀਡ ਆਹੀ ਆ ਖੇਤੀ ਵਾਸਤੇ ਟੁੱਟ ਭੱਜ ਦਾ ਖਰਚਾ ਵੀ ਘੱਟ ਆ ਤੇਲ ਖਰਚਾ ਵੀ...ਬਾਕੀ ਪਸੰਦ ਤੇ ਗੱਲ ਮੁੱਕ ਜਾਂਦੀ ਆ ਜੇ ਕੋਈ ਭਰਾ ਖਰਚਾ ਵੱਧ ਵੀ ਝੱਲ ਸਕਦਾ ਤਾਂ ਜੌਹਨਡੀਰ ਨਿਊ ਹੌਲੈਂਡ ਵਰਗੇ ਟਰੈਕਟਰ ਰੱਖ ਸਕਦਾ 🙏🙏🙏
New haland ok👌 super 3630 tx
Bhi ji Arjun de chakker jada hai arjun kaint tractor hai paji⚠️💪💪
Arjun V
Holland
John deere
veary.nice.vedio
Arjun ta bhut vadiaa brooo
only new Holland and John John Deere
855
Veer 3 speed 855 kaint chllda 2 speed da torra jada hunda
Bhai agar thode Kam rpm pa chalate ko 855 chal jata
ਭਕਾਈ ਮਾਰੀ ਜਾਨਾਂ ਖਿਚਦਾ ਤਾਂ ਹੈ ਨੀ ਕੋਈ ਵੀ ਨਾ ਕਿਸੇ ਦੇ ਚਕਰ ਲਗਾਏ ਨਾ ਲਿਵਰ ਦਖਾਏ
Sabse best jd 5210
good job
ਸੁਪਰ ਸੀਡਰ ਚ ਸਭ ਤੋਂ ਵੱਧ ਸਫ਼ਾਈ ਮੈਸੀ 9500 ਸਮਾਟ ਤੇ ਸਵਰਾਜ 963 ਦਿਖਾਉਂਦੇ, ਪਰ ਮਾਰਕੀਟ ਦੋਵਾਂ ਦੀ ਘੱਟ
Baut vadiya vedio bai
Swaraj 855 ❤️❤️
Ki ho gya ?
Nice tractor 🚜🚜 video good luck 👍👍🤞
Good job
Sirra video banai a bai❤
Johndeere 🔥🔥
Sonalika 💪
Arjun 605
Swaraj 885
John Deere 5210d
John Deere 5042d
855❤❤❤❤
Holland 3630
Jaundear
Vdiya veere holland jhondeere di ki rees karlu jhondeere 💖💖 sab ton Jada competition Holland te jhondeere ch hunda jithe marji dekhlo sawraj bekar a g
Hmm bai tahi 855 di market jyada a jinne 855 vikde a month ch one Holland ta johndeer dono mila ke v ni barbr aunde
K,s
855
Bai tractor ta sare sira par dasmesh super sedder vi bohat kamzab aa
Holland cirraaa👍👍👍
ਆਪਣੀ ਆਪਣੀ ਜਗ੍ਹਾ ਸਭ ਠੀਕ ਐ ਹੌਲੈਂਡ ਦੀ ਕੁਝ ਵੱਖਰੀ ਹੀ ਤਕਨੀਕ ਐ,
Sonalika 750 21 model da pao ede nal
Assi v paya se 8phutta purra sirra
855 55
855❤❤❤❤❤
ਨਾ ਕੰਬਾਈਨ ਚਾਹੀਦੀ ਐਸਮੈਸ ਵਾਲੀ
ਤੇ ਖਰਚਾ ਵੀ ਘੱਟ
ਸੋਨਾਲੀਕਾ 750Rx
2speed
Model 2014
Ghaint km 22 g
855👍
Kaim darling
Paaji ak video holland 3630 vs farmtrac 6055 da compare karo tralla laayi kehda best aa
Holland as bai