Insitu crop residues management (ਸਬਸਿਡੀ ਦੇ ਚੱਕਰ ਵਿੱਚ ਲੋਹਾ ਇਕੱਠਾ ਕਰਨ ਤੋਂ ਗੁਰੇਜ ਕਰੋ)

แชร์
ฝัง
  • เผยแพร่เมื่อ 20 ก.ย. 2022
  • in this video performance of Super Seeder, happy seeder and a new agri machinery pAU smart seeder discussed in the video.

ความคิดเห็น • 182

  • @JagmeetSinghtoor
    @JagmeetSinghtoor ปีที่แล้ว +12

    ਮਿਸਤਰੀਆਂ ਤੋਂ 80 ਰੁਪੈ ਵਾਲਾ ਲੋਹਾ 400 ਰੁਪਈਏ ਕਿੱਲੋ ਖਰੀਦ ਕੇ ਜੱਟਾਂ ਨੇ ਕਬਾੜ ਨਾਲ ਘਰ ਭਰ ਲਏ ਨੇ , ਤੇ ਮਿਸਤਰੀਆਂ ਤੇ ਮਹਿਕਮੇਂ ਨੇ ਰਲ ਮਿਲ ਕੇ ਪੰਜਾਬ ਨੂੰ ਲੁੱਟ ਲਿਆ ਹੈ,ਤੇ ਇਹ ਲੁੱਟ ਜਾਰੀ ਹੈ।।।

  • @NirmalSingh-je9sy
    @NirmalSingh-je9sy ปีที่แล้ว +27

    ਵੀਰ ਜੀ ਸਿਆਣੀ ਜਾਨਕਾਰੀ ਦਿਤੀ ਤੁਸੀਂ। ਵੈਸੇ ਵੀ ਕਿਸੀ ਚੀਜ ਨੂੰ ਤਦ ਹੀ ਖਰੀਦਣਾ ਚਾਹੀਦਾ ਹੈ, ਜਦ ਉਹ 100% ਫਾਇਦੇਮੰਦ ਹੋਵੇ। ਮਹਿੰਗਾਈ ਦੇ ਸਮੇਂ ਵਿਚ ਗਲਤ ਕਦਮ ਬਰਬਾਦ ਕਰ ਸਕਦਾ ਹੈ।

  • @MrRinku0001
    @MrRinku0001 ปีที่แล้ว +15

    ਚਾਰ ਸਾਲ ਹੋ ਗਏ ਸਬਸਿਡੀਆਂ ਦੇ ਫ਼ਾਰਮ ਭਰਦਿਆਂ ਨੂੰ ਅਜੇ ਤੱਕ ਕੋਈ ਵੀ ਨਹੀਂ ਮਿਲ਼ੀ, ਅਤੇ ਕਈ ਲੋਕਾ ਨੂੰ ਚਾਰ ਚਾਰ ਵਾਰੀ ਮਿਲ ਗਈ,

    • @suratsingh2435
      @suratsingh2435 ปีที่แล้ว

      ਲੋਕਾਂ ਨੇ ਚਾਰ ਵਾਰ ਲਿਆਂਦੀਆਂ ਮਸ਼ੀਨਾਂ ਦਾ ਕੋਈ ਲਾਭ ਨਹੀਂ ਘਰੇ ਹਨ ਕਬਾੜੀਏ ਨੂੰ ਦੇ ਨਹੀਂ ਸਕਦੇ ਤੁਸੀਂ ਬਚ ਗੇ

  • @RanjitSingh-mx1eb
    @RanjitSingh-mx1eb ปีที่แล้ว +9

    ਮਲਚਰ ਤਕਨੀਕ ਬਹੁਤ ਵਧੀਆ ਡਾਕਟਰ ਸਾਹਿਬ ਜੀ ਮੈਂ ਪਿਛਲੇ ਸਾਲ ਤੁਹਾਡੇ ਦੱਸੇ ਅਨੁਸਾਰ ਡੇੜ ਏਕੜ ਬੀਜੀ ਸੀ ਬਹੁਤ ਹੀ ਵਧੀਆ ਰਜੱਲਟ ਰਿਹਾ ਐਤਕੀਂ ਦਸ ਏਕੜ ਬੀਜੂਗਾ

  • @user-ji5tu9wx1e
    @user-ji5tu9wx1e ปีที่แล้ว +9

    ਲੋਹਾ ਈ ਪੂਰਾ ਹੁੰਦਾ ਨੀ ਅੱਜ ਕੱਲ ਤਾ ਜੱਟਾ ਤੋਂ

  • @balwantgill3488
    @balwantgill3488 ปีที่แล้ว +10

    ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਹਰੇਕ ਵੀਡੀਓ ਵਿਚ

  • @gurnoorsinghsidhu1460
    @gurnoorsinghsidhu1460 ปีที่แล้ว +8

    ਵੀਰ ਜੀ ਬਹੁਤ ਹੀ ਚੰਗੀ ਜਾਣਕਾਰੀ ਦਿੱਤੀਆ ,ਮੈ ਇਹ ਸੁਣ ਕੇ ਫੈਸਲਾ ਬਦਲ ਲਿਆ ਜੀ ,ਮੇਹਰਬਾਨੀ।
    ਸਿਕੰਦਰ ਸਿੰਘ ਪਿ਼਼ ਮਹਿਰਾਜ

  • @jagdeepsidhu1313
    @jagdeepsidhu1313 ปีที่แล้ว +12

    ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਸਰ 💖👍

  • @babbusidhu3723
    @babbusidhu3723 ปีที่แล้ว +1

    Bilkul sahi time te jankari dene o tusi o dr. Saab. Thanks to much..

  • @SukhvirSingh-gt6gs
    @SukhvirSingh-gt6gs ปีที่แล้ว +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ

  • @tannusandhu8700
    @tannusandhu8700 ปีที่แล้ว +2

    ਬਹੁਤ ਵਧੀਆ ਵਿਚਾਰ ਮਿਹਰਬਾਨੀ ਬਾਈ ਸਾਹਿਬ

  • @pargatsandhu9533
    @pargatsandhu9533 ปีที่แล้ว +20

    ਵੀਰ ਪਹਿਲਾਂ ਬਾਦਲ ਕੈਪਟਨ ਹੁਣ ਇਨਾਂ ਮਿਸਤਰੀ ਨੇ ਮਾਰ ਦੇਣਾ ਕਿਸਾਨਾਂ ਨੂੰ

    • @farmertv5483
      @farmertv5483 ปีที่แล้ว

      Hun wali sarkar v pehla wang lutt hi krdi aaa rahi a

  • @Amritsidhu6538
    @Amritsidhu6538 ปีที่แล้ว +1

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ

  • @kewalkrishankambojkoku3241
    @kewalkrishankambojkoku3241 ปีที่แล้ว +1

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @Jasvir-Singh8360
    @Jasvir-Singh8360 ปีที่แล้ว +3

    ਬਹੁਤ ਵਧੀਆ ਜਾਣਕਾਰੀ ਭਰਪੂਰ ਅਤੇ ਚੰਗੇ ਸੁਝਾਅ ਦਿੱਤੇ ਹਨ ਡਾ:ਮਰਖਾਈ ਜੀ

  • @gurdevsidhu9895
    @gurdevsidhu9895 ปีที่แล้ว +6

    Excellent video. Thank you dr.sahib.

  • @kulbirkang8558
    @kulbirkang8558 ปีที่แล้ว

    Dr.kuldeep.singh.ji
    Ap.ko.kot.kot.salam
    Kewal.kang.jalalabad.khadur
    Sahib.to
    Ap.kishana.da.masayaa

  • @pa1765289732
    @pa1765289732 ปีที่แล้ว +4

    Very good Sir ji, Thanks 🙏🏻

  • @pappusidhu3462
    @pappusidhu3462 ปีที่แล้ว +2

    ਡਾਕਟਰ ਸਾਹਬ ਅਸੀਂ ਲਾਇਆ ਸੀ smart seeder ਦਾ ਟਰਯਾਲ। ਬੀਜੀਏ ਤਾਂ ਵਧੀਆ ਹੋ ਗਈ ਕੋਈ ਜਿਆਦਾ ਮੁਸ਼ਕਿਲ ਨਹੀਂ ਆਈ। ਪੀਲੀ ਪੂਸਾ ਦੀ ਪਰਾਲੀ ਜਿਆਦਾ ਹੋਣ ਕਾਰਨ ਜ਼ਰਮੀਨੇਸ਼ਨ ਵਿੱਚ ਦਿਕਿਤ ਆਈ। ਤੇ ਕਣਕ ਨੇ ਗਰੋਥ v ghat ਕਿਤੀ। ਪੂਰਾ ਜੋਰ ਲਾਉਣ ਤੇ v ਤੁਰੀ ਹੀ ਨਹੀਂ

  • @romanafarming3293
    @romanafarming3293 ปีที่แล้ว +2

    Thank you doctor sab waheguru Mehar rakhe tuhade te

  • @chadharamgharia
    @chadharamgharia ปีที่แล้ว

    Sukar aa sir kisse ne sahi jaankari ditti aa me dukhi ho chukka aa baar baar ehhi keh k

  • @khetimachineryindia
    @khetimachineryindia ปีที่แล้ว +1

    Nice video,, good information, excellant content

  • @RamandeepSingh-fo3ml
    @RamandeepSingh-fo3ml ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸਰ ਜੀ

  • @NirmalSingh-jt8zj
    @NirmalSingh-jt8zj ปีที่แล้ว

    Dr shab good video

  • @sarbjeetsingh039
    @sarbjeetsingh039 ปีที่แล้ว +3

    ਸਬਸਿਡੀ ਦਾ ਫਾਇਦਾ ਕਿਸਾਨ ਨੂੰ ਘੱਟ ਤੇ ਮਸ਼ੀਨਰੀ ਬਨਾਉਣ ਵਾਲੀ ਕੰਪਨੀ ਨੂੰ ਵੱਧ ਹੋ ਰਿਹਾ ਹੈ।

    • @Bhullartochan
      @Bhullartochan ปีที่แล้ว

      Ha ji bhai ma ve subsidy cancel kara te koe fayda nahin

  • @partaprana679
    @partaprana679 ปีที่แล้ว +2

    Good information sir 👍🙏

  • @gillsaab8824
    @gillsaab8824 ปีที่แล้ว +1

    Bhut vdia video

  • @harchandfarmervlog8446
    @harchandfarmervlog8446 ปีที่แล้ว

    GOOD DR SAHIB .We ready for trail From Bathinda

  • @ramkumarrana4742
    @ramkumarrana4742 ปีที่แล้ว +2

    Thanks Dr sahab 🙏

  • @balrajsinghtoor9088
    @balrajsinghtoor9088 ปีที่แล้ว

    Very good dr sab

  • @sehajkaurukg2282
    @sehajkaurukg2282 ปีที่แล้ว +2

    Nice informationa

  • @jagbirpannu7832
    @jagbirpannu7832 ปีที่แล้ว +1

    Thanks Dr sahib Ji

  • @harmandeep1169
    @harmandeep1169 ปีที่แล้ว +1

    Good dr saab

  • @rajindergill8624
    @rajindergill8624 ปีที่แล้ว

    ਬਹੁਤ ਚੰਗੀ ਗੱਲ ਕੀਤੀ ਆ ਬਾਈ ਨੇ

  • @satnambhinder7386
    @satnambhinder7386 ปีที่แล้ว

    Veer ji ho sakda is vich koj kamia hon par j eh kamjab honda ta es naal tractor te load v ghat Ave ga te es nu low hai gear wala tractor v chla skda te simple technique aa j vadia chale te results vadia aya ta sone suhaga

  • @harbhajansarwara9164
    @harbhajansarwara9164 ปีที่แล้ว +2

    Very good bai ji

  • @arvindersingh6655
    @arvindersingh6655 ปีที่แล้ว

    Sir is ch water stress di problem taan ni ayu gi, because jeda 4 inch edha blade chl rhya h o baki to thoda neva h.

  • @surjitsingh6788
    @surjitsingh6788 ปีที่แล้ว

    ਮਲਚਿਗ ਵਿਧੀ ਬਹੁਤ ਹੀ ਵਧੀਆ

  • @inderpreetsingh6145
    @inderpreetsingh6145 ปีที่แล้ว +14

    ਸਬਸਿਡੀ ਦਾ ਕੋਈ ਫਾਈਦਾ ਨੀ ਇੱਕ ਲੱਖ ਵਾਲਾ ਲੋਹਾ ਸਵਾ 2 ਲੱਖ ਚ ਕਰਿਆ ਪਿਆ

    • @Bhullartochan
      @Bhullartochan ปีที่แล้ว

      Ha bhai Shai gal ma ve subsidy cancel kara te

  • @harjitsidhu8006
    @harjitsidhu8006 ปีที่แล้ว +4

    ਸੁਪਰ ਤਾ ਜੀ ਗਰੁਪ ਲਗਾ 70 ਹਜ਼ਾਰ ਚ ਰੋਟਾਵੇਟਰ ਬਣਾਉਣ ਲਈ ਲਏ ਸੀ ਕਿਸਾਨਾਂ। ਸਾਰਿਆ ਨੇ ਨਾ ਸਹੀ ਪਰ ਬਹੁਤੇ ਐਸੇ ਮਕਸਦ ਲਈ ਤੁਰੇ ਫਿਰਦੇ ਸੀ

  • @suratsingh2435
    @suratsingh2435 ปีที่แล้ว +2

    ਅਸੀਂ ਤਕਰੀਬਨ 2018,19ਚ ਹੈਪੀ ਸੀਡਰ ਲਿਆਂਦਾ ਉਸਤੇ ਤਕਰੀਬਨ ਸਾਡਾ ਇੱਕ ਲੱਖ ਦੇ ਆਸਪਾਸ ਖਰਚਾ ਆਇਆ ਬਾਕੀ ਕੁੱਝ ਸਬਸਿਡੀ ਆਈ ਸੀ ਪਰ ਹੁਣ ਉਹ ਬੇਕਾਰ ਹੈ ਅਸੀਂ ਉਸਨੂੰ ਕਬਾੜੀਏ ਨੂੰ ਅਜੇ ਨਹੀਂ ਵੇਚ ਸਕਦੇ ,ਕਾਰਨ ਹੈ ਕਿ ਸਰਕਾਰ ਘਰ ਘਰ, ਜਾਕੇ ਚੈਕ ਕਰ ਰਹੀ ਏ ਕਿ ਸੰਦ ਹੈ ਕਿ ਨਹੀਂ ।ਇਸਤੋਂ ਬਾ ਅਸੀ2020ਚ ਸੁਪਰ ਸੀਡਰ ਲਿਆਂਦਾ ਪਰ ਕੋਈ ਫਾਇਦਾ ਨਹੀਂ ।ਪਿਛਲੇ ਸਾਲਾਂ ਚ ਸਾਡੀ ਕਣਕ ਦਾ ਝਾੜ ਸੋਲਾਂ ਅਠਾਰਾਂ ਕੁਇੰਟਲ ਏਕੜ ਮਸਾਂ ਨਿਕਲਿਆ । ਹੁਣ ਅਸੀਂ ਗੱਠਾਂ ਬਨਾਈ ਕਰਾਕੇ ਬੀਜਾਂਗੇ ਤਾਂਕਿ ਕਣਕ ਤੋਂ ਕੁੱਝ ਲਿਆ ਜਾਵੇ

    • @sanveersidhu7136
      @sanveersidhu7136 ปีที่แล้ว

      ਵੀਰ ਜੀ ਗੰਡਾ ਬਣਾ ਕਿ ਰਾਉਣੀ ਜਰੂਰ ਕਰਿਉ ਤੇ ਬੱਤਰ ਆਉਣ ਤੇ ਵਾਹ ਕਿ ਬੀਜ ਦਿਉ ।

    • @HarpalSingh-ez9ku
      @HarpalSingh-ez9ku ปีที่แล้ว

      Rotavetor de upper drill wala formula kidan da a vr

    • @MerikhetiMeraKisan
      @MerikhetiMeraKisan  ปีที่แล้ว

      ਬਹੁਤ ਵਦਿਾਆ
      best

  • @LoveSingh-nw6fr
    @LoveSingh-nw6fr ปีที่แล้ว

    Thanx doctor sahib

  • @satwindersinghmander4573
    @satwindersinghmander4573 ปีที่แล้ว

    Dr sahib ik ik gal badhia kiti a

  • @darshansingh1754
    @darshansingh1754 ปีที่แล้ว

    Thanks g dr sab

  • @harmeetkahlon4917
    @harmeetkahlon4917 ปีที่แล้ว

    Dr Saab j prali nu aag lgga k bejai krni aa super seeder nal ta ki faida...fir ta pehli kheti e vdia aa

  • @ManpreetSingh-vp4rl
    @ManpreetSingh-vp4rl ปีที่แล้ว

    ਬਿਲਕੁਲ ਸਹੀ ਕਿਹਾ ਬਾਈ ਜੀ

  • @gurmailsinghsandhawalia5427
    @gurmailsinghsandhawalia5427 ปีที่แล้ว +8

    ਡਾ ਸਾਹਿਬ ਜੀ, ਅਸੀਂ ਤਾਂ ਪਿਛਲੇ ਸਾਲ ਹੀ ਸੁਪਰ ਸੀਡਰ ਖਰੀਦ ਲਿਆ ਸੀ, ਜੇ ਇਹ ਸਮਰਾਟ ਸੀਡਰ ਕਾਮਯਾਬ ਹੋ ਗਿਆ ਤਾਂ ਸੁਪਰ ਸੀਡਰ ਦੇ ਫਾਲੇ ਵੱਡ ਦਿਆਂਗੇ

  • @3630aale_jatt
    @3630aale_jatt ปีที่แล้ว

    Supar seeder de apne fayde aa ji,es nal asi. Hra chara beej sakde haan,te moongi v beeji ja sakdi aa ji ,te saro ve beeji ja sakdi aa, te os ton baad zmeen vaun lyi eh rotaveteter v ban janda ji

  • @profarmer9087
    @profarmer9087 ปีที่แล้ว +2

    ਸੱਪ ਸੀਡੀ ਹੈ, ਕਿਸੇ ਕਿਸਾਨ ਨੂੰ ਸੀਡੀ ਮਿਲੂ ਬਾਕੀਆਂ ਨੂੰ ਸੱਪ

  • @amanbrar4368
    @amanbrar4368 ปีที่แล้ว

    ਧੰਨਵਾਦ ਜੀ

  • @gurtejbhatti1220
    @gurtejbhatti1220 ปีที่แล้ว

    Bilkul sach kiha ve tusi doctor saab

  • @simermaan254
    @simermaan254 ปีที่แล้ว +2

    Mulcher te plough vla system shi a ,, jo kisaan sarde varde a ,, prali di khaad bn jndi aa ,,, krcha ta jrur hunda pr mitti diya 2 layer upjau ho jndia ,,, gill vdia nikal aundi kanank bina rej kre ho ugg aundi ,,, shote kisaan lyi mulching vli kanak ya simple agg laa ke best aa ,,

  • @sarwansingh4437
    @sarwansingh4437 8 หลายเดือนก่อน

    Superseeder te Rotavator da v kam krda, eda ki faida

  • @gurpreetsinghsaroa6284
    @gurpreetsinghsaroa6284 11 หลายเดือนก่อน

    Veer ji mulching wali kanak sirf choti dharti ch kamyab aa

  • @sushil_c
    @sushil_c ปีที่แล้ว

    Dhanwad gilljii

  • @mandeepbains2781
    @mandeepbains2781 ปีที่แล้ว +7

    ਬਹੁਤ ਵਧੀਆ ਢੰਗ ਐ ਡਾਕਟਰ ਸਾਹਿਬ ਜੀ ਜਾਣਕਾਰੀ ਭਰਪੂਰ ਵੀਡੀਓ ਇਹ ਵੀ ਹਰੇਕ ਵਾਰ

  • @saroopbawa6965
    @saroopbawa6965 ปีที่แล้ว

    Mansa disst. Vich kitho milu ji

  • @ramsidhu7119
    @ramsidhu7119 ปีที่แล้ว

    Good veer g

  • @mdduhan9863
    @mdduhan9863 ปีที่แล้ว

    Good do. Shab

  • @ranjitsinghchahal9665
    @ranjitsinghchahal9665 ปีที่แล้ว +1

    Smart super seedar di kimat kini hai ji ?

  • @parwinderbasati5942
    @parwinderbasati5942 ปีที่แล้ว +1

    Same mera ahi gl nu lake rooj pind de mord te sath ch bains hondi aw sir 😂

  • @gurjindersingh2938
    @gurjindersingh2938 ปีที่แล้ว

    ਵੀਰਜੀ ਕਿ ਸਮਾਰਟ ਸੀਡਰ ਬਾਹੀ ਹੋਈ ਜ਼ਮੀਨ ਚ ਵੀ ਚੱਲ ਜਾਂਦਾ ਹੈ

  • @shonki6049
    @shonki6049 ปีที่แล้ว +3

    ਸਹੀ ਗੱਲਾਂ ਜੀ 🙏

  • @manjindersingh6131
    @manjindersingh6131 ปีที่แล้ว

    Eh tan happy sedeer wala hi kmmm a .....

  • @manbeersingh3421
    @manbeersingh3421 ปีที่แล้ว +7

    ਜੇ ਅੱਗ ਲਾ ਕੇ ਹੀ ਬਿਜਾਈ ਕਰਨੀ ਹੈ ਤਾਂ ਜੀਰੋ ਡਰਿੱਲ ਤੋਂ ਵਧੀਆ ਤੇ ਸਸਤਾ ਕੋਈ ਵੀ ਤਰੀਕਾ ਨਹੀਂ ਹੈਗਾ

    • @pindersingh5855
      @pindersingh5855 ปีที่แล้ว

      Good aa Bai asi ve last year 30acar

    • @manbeersingh3421
      @manbeersingh3421 ปีที่แล้ว

      @@pindersingh5855 ਵੀਰ ਸਾਨੂੰ 12 ਸਾਲ ਹੋ ਗਏ ਹਨ , ਜੀਰੋ ਡਰਿੱਲ ਜਿਨ੍ਹਾਂ ਝਾੜ ਕਿਸੇ ਵੀ ਤਰੀਕੇ ਨਾਲ ਨਹੀਂ ਨਿਕਲਦਾ, ਨਾਂ ਕਣਕ ਡਿੱਗੇ ਨਾਂ ਕਰੰਡ ਹੋਵੇ ਫਾਇਦੇ ਹੀ ਫਾਇਦੇ

    • @Bhullartochan
      @Bhullartochan ปีที่แล้ว +1

      Ha ji apa nu 8 sal ho ga zero drill nal bheej day nu

  • @fatehharike7408
    @fatehharike7408 ปีที่แล้ว

    Thanks ji

  • @mobilecare6044
    @mobilecare6044 ปีที่แล้ว +1

    D.r sab tusi 💯 '/. ✔✔

  • @user-ko8mv1fq8h
    @user-ko8mv1fq8h ปีที่แล้ว +5

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @msmaan5608
    @msmaan5608 ปีที่แล้ว

    ਹੁਣ ਵਾਲਾ ਸੁਪਰ ਸੀਡਰ ਬੀਜ ਪਰਾਲੀ ਤੇ ਨੀ ਸੁਟਦਾ ਕਿਉਕਿ ਹੁਣ ਮਗਰ ਡਿਸਕਾ ਲਗੀਆਂ ਨੇ।

  • @kanwarjitsingh4831
    @kanwarjitsingh4831 ปีที่แล้ว

    Sane advice

  • @gurpreetbagwala7722
    @gurpreetbagwala7722 ปีที่แล้ว

    ਜੀਰੋ ਡਰਿੱਲ ਦਾ ਕੀ ਨਤੀਜਾ ਹੈ ਜੀ?

  • @SatnamDhindsa7
    @SatnamDhindsa7 ปีที่แล้ว +1

    ASi ta har saal Rotavator nl beej de a best a Rotavator

  • @tejinderbadesha2526
    @tejinderbadesha2526 ปีที่แล้ว

    Good decision

  • @navtejsinghkhosa8705
    @navtejsinghkhosa8705 ปีที่แล้ว

    Very nice

  • @doaba09wale98
    @doaba09wale98 ปีที่แล้ว

    Bijj dungaii ch jadaa kerr di lg da

  • @sukhrajsinghsukhi1745
    @sukhrajsinghsukhi1745 10 หลายเดือนก่อน

    nice video

  • @rajvirbrar631
    @rajvirbrar631 ปีที่แล้ว

    ਬਿਜਾਈ ਕਰਦੇ ਸਮੇਂ ਤੁਸੀਂ ਸੀਡਰ ਤੇ ਪੱਟੀ ਕਿਉਂ ਲਗਾਈ ਸੀ ????

  • @ranbirsingh1405
    @ranbirsingh1405 ปีที่แล้ว

    👍👍

  • @balwindermalhi6904
    @balwindermalhi6904 ปีที่แล้ว +2

    ਸਬਸਿਡੀ ਤਾ ਕਿਸਾਨ ਤਾ ਬਹਾਨਾ ਸਬਸਿਡੀ ਤਾ ਲੀਡਰਾਂ ਨੂੰ ਕਮਿਸਨ ਮਿਲਦਾ 5000/ਲੋਹਾ ਇਕ ਲੱਖ ਵਿੱਚ ਵਿਕਦਾ

  • @GurdeepSingh-ul3nc
    @GurdeepSingh-ul3nc ปีที่แล้ว +2

    ਅੱਗ ਲਾਉ, ਤੇ ਕੰਮ ਨਿਬੇੜੋ ,, ਕਿਸਾਨ ਕੀ ਕਰੇਂ , ਜਦੋਂ ਸਰਕਾਰ ਨੂੰ ਕੋਈ ਚਿੰਤਾ ਨਹੀਂ

  • @iqbaldiaryfarmpaliakhurd2118
    @iqbaldiaryfarmpaliakhurd2118 ปีที่แล้ว +1

    Nice

  • @garrydhillon3008
    @garrydhillon3008 ปีที่แล้ว +1

    ਇਹ ਕੰਬੋਜ ਬਣੋਂਦਾ ਰਾਮਦਾਸ ਅੰਮ੍ਰਿਤਸਰ ਵਿਚ👍

  • @sukhdevsran4591
    @sukhdevsran4591 ปีที่แล้ว

    Ok sir ji

  • @channybalian2354
    @channybalian2354 ปีที่แล้ว

    Rotavator best a bro

  • @doctorkheti
    @doctorkheti ปีที่แล้ว +3

    2018 to Mulcher maarn to baad rotavator chlda sade..... Siraa yield auonda naale...

    • @KulwinderSingh-xg9ie
      @KulwinderSingh-xg9ie ปีที่แล้ว

      ਰਾਣਾ ਬਾਈ ਆ ???

    • @doctorkheti
      @doctorkheti ปีที่แล้ว +1

      @@KulwinderSingh-xg9ie thank you y ji ehna maan den li

    • @GS-ku2gz
      @GS-ku2gz ปีที่แล้ว

      Mulcher de uppar rotawater chal janda..? Mitti kehi ji a?

    • @doctorkheti
      @doctorkheti ปีที่แล้ว

      @@GS-ku2gz v. P. O. Gowara, teh. Amargarh, district malerkotla (sangrur)

  • @kuldeepsidhu1149
    @kuldeepsidhu1149 ปีที่แล้ว

    👍👍👍🙏

  • @jodbeeraulakh2828
    @jodbeeraulakh2828 ปีที่แล้ว

    🙏🙏

  • @mikagandhuan396
    @mikagandhuan396 ปีที่แล้ว

    Kisann d kank da rate v bda do
    Fer chae jahajj nal bijni pe j loha he pura hunda jatta to

  • @harbanssingh5064
    @harbanssingh5064 ปีที่แล้ว

    ਜ਼ਿਮੀਂਦਾਰਾਂ ਦੀ ਆੜ ਵਿੱਚ ਸਰਕਾਰ ਤੇ ਮਿਸਤਰੀ ਭਾਈਚਾਰਾ ਕਮਾਈ ਕਰੀ ਜਾਂਦੇ ਹਨ ਵੀਰ ਸਬਸਿਡੀਆਂ ਦਾ ਨਾਮ ਦੇ ਕੇ

  • @jatinderkaler1874
    @jatinderkaler1874 ปีที่แล้ว +3

    Dr sahib g kank da Bej subsidy vare v information dayio

  • @pannubaj2049
    @pannubaj2049 ปีที่แล้ว

    super sedar kug sahi he

  • @jagdeepdhillon6248
    @jagdeepdhillon6248 ปีที่แล้ว

    Sahi gall aa g

  • @pardeepbishnoi111
    @pardeepbishnoi111 ปีที่แล้ว +2

    Dr sahab tusi uria chhidakan aali machine naal chhita mareya si beej da mulching wali knk che kinve ugi si

  • @pinderdhillon8046
    @pinderdhillon8046 ปีที่แล้ว

    👍❤️🙏

  • @angrejsingh5347
    @angrejsingh5347 ปีที่แล้ว

    👍👍♥️♥️👍👍

  • @legendneverdie4774
    @legendneverdie4774 ปีที่แล้ว

    Right ✅ sir

  • @bhanajatt6239
    @bhanajatt6239 ปีที่แล้ว

    ਵੀਰ ਸਾਡੇ ਲੋਕ ਨਹੂਂੀ ਸਮਝਦੇ ।ਜੇਮਰੇ ਸਪ ਤੇ ਸਰਕਾਰ ਸਬਸਿਡੀ ਦੇਦੇਵੇ ਤਾ ਲਾਇਨਾਂ ਲਗ ਜਾਣਗੀਆ| ਲੈਣ ਲਈ ।

  • @Sukhijagal90
    @Sukhijagal90 ปีที่แล้ว +1

    7000 quantal da loka bai mistri ta companyea 20000 nu quantal vech rahea ne lok pta ne kyu kamla hoe aa subsidy apa nu ne haige ehh ta mistrea da karma nu aa ohna ne pehla he rate dugna karta

  • @m.s.chahal3164
    @m.s.chahal3164 ปีที่แล้ว +1

    ਰੋਟਾਵੇਟਰ ਨਾਲ ਵਧੀਅਾ ਬੀਜ਼ਾੲੀ ਹੋ ਜਾਦੀ ੲੇ ਫਾਲਤੂ ਖਰਚੇ ਤੋ ਬਚੋ

  • @Mehakdeepsingh283
    @Mehakdeepsingh283 ปีที่แล้ว +8

    Mulching vali kanak (gyan vidi) best a g,, mein 2017 to beez reha,,, koi herbicide,insecticide,fungicide spray ni kamak v vadia nikal di g❤os te video pa k update karo kisana nu dhanwaad

    • @malkitsingh7678
      @malkitsingh7678 ปีที่แล้ว +3

      ਵੀਰ ਜੀ ਮੈਂ ਵੀ ਬੀਜ ਦਾ ਹਾਂ ਪਿਛਲੇ ਦੋ ਸਾਲਾਂ ਤੋਂ ਪਰ ਤੁਸੀਂ ਮਲਚਰ ਮਾਰਦੇ ਹੋ ਜਾ ਰਿਪਰ ਮਾਰਦੇ ਹੋ।

    • @bentainment5732
      @bentainment5732 ปีที่แล้ว +2

      ਅਸੀਂ ਵੀ 40 ਕਿਲੇ 2019 ਤੋਂ ਬੀਜ ਰਹੇ ਆ ਮਲਚਿੰਗ ਵਿਦਿ ਨਾਲ ਰੀਪਰ ਮਾਰਕੇ ਇਸ ਸਾਲ ਪੂਰੀ 50 ਕਿਲੇ ਬੀਜਣੀ ਆ ਮਲਚਿੰਗ ਵਿਦੀ ਨਾਲ

    • @MerikhetiMeraKisan
      @MerikhetiMeraKisan  ปีที่แล้ว +3

      ok ji

    • @Mehakdeepsingh283
      @Mehakdeepsingh283 ปีที่แล้ว

      @@malkitsingh7678 reper

    • @Mehakdeepsingh283
      @Mehakdeepsingh283 ปีที่แล้ว

      @@malkitsingh7678 repar naal teek a ,,jimin dakar hoon karke mulchar maran naaal pani sukan di sikayat rehndi a,,,repar naal kutri hoi parali cho kanak jaldi bahar a jandi a,,, beez 35-40 kg per acer