ਚਮਕੀਲੇ ਦੀ ਮੌਤ ਤੇ ਬੇਟਾ ਕਰਾਏਗਾ ਸੀ ਬੀ ਆਈ ਜਾਂਚ! Amar Singh Chamkila & Amarjot || Jaiman Chamkila

แชร์
ฝัง
  • เผยแพร่เมื่อ 27 ต.ค. 2024

ความคิดเห็น • 113

  • @harbindermohem
    @harbindermohem 3 ปีที่แล้ว +27

    ਜੈਮਨ ਵੀਰੇ ਤੇਰੇ ਨਾਲ ਖੜੇ ਆ ਅਤੇ ਖੜੇ ਰਹਾਂਗੇ ਤੈਨੂੰ ਵੇਖਕੇ ਚਮਕੀਲਾ ਸਾਹਿਬ ਦੇ ਦਰਸ਼ਨ ਹੋ ਜਾਦੇ ਨੇ

  • @harbindermohem
    @harbindermohem 3 ปีที่แล้ว +21

    ਜੈਮਨ ਵੀਰੇ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ

  • @jagjeetgill3075
    @jagjeetgill3075 3 ปีที่แล้ว +30

    ਸਹੀ िਬਲਕੁਲ ਜੈਮਨ ਚਮਕੀਲਾ ਜੀ CiB ਤੋ ਜਾਚ 🙏👏🌷🌹🌺

  • @amriksingh1445
    @amriksingh1445 3 ปีที่แล้ว +24

    ਬਾਈ ਜੀ ਸਵੇਰੇ ਉਠਦੇ ਚਮਕੀਲਾ ਸੂਣੀਦਾ ਦਿਨ ਵਧੀਆ ਨਿਕਲਦਾ

  • @jagjeetgill3075
    @jagjeetgill3075 3 ปีที่แล้ว +24

    ਸੁਪਰ ਸਟਾਰ ਅਮਰ िਸੰਘ ਚਮਕੀਲਾ ਕਲਾਕਾਰ 👌👏🌅

  • @parmjeetheerheer89
    @parmjeetheerheer89 3 ปีที่แล้ว +19

    ਬਹੁਤ ਵਧੀਆ ਜੈਮਨ ਚਮਕੀਲਾ ਜੀ ਅਸੀਂ ਤੁਹਾਡੇ ਨਾਲ ਹਾ ਜਿਥੇ ਤੁਹਾਨੂੰ ਸਾਡੀ ਲੋੜ ਹੈ ਉਥੇ ਅਸੀ ਜ਼ਰੂਰ ਆਵਾਂਗੇ ੳਹਨਾਂ ਦੀCIBਜਾਚ ਹੋਣੀ ਚਾਹੀਦੀ ਹੈ ਅਮਰ ਸਿੰਘ ਚਮਕੀਲਾ ਅਮਰ ਰਹਿਣਗੇ
    ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂ ਦੇਵ ਜੀ ਅਸੀਂ ਡਾਕਟਰ ਬੀ ਆਰ ਅੰਬੇਡਕਰ ਜੀ ਅਸੀਂ ਡਾਕਟਰ ਬੀ ਆਰ ਅੰਬੇਡਕਰ ਦੇ ਸਿਪਾਹੀ ਹਾਂ

  • @ManmohanSingh-kr8bx
    @ManmohanSingh-kr8bx 3 ปีที่แล้ว +20

    ਪੀਰਾ,,,ਦਾ,,ਪੀਰ,,ਦੂਗਰੀ,,ਦਾ,,ਪੀਰ,,,22,,ਚਮਕੀਲਾ,,,ਸੂਰਾ,ਦੀ,,ਮਲਕਾ,,ਅਮਰ,,ਜੋਤ,,H,,R,,E,,19,,,86,,,8,,ਮਾਰਚ,,,ਕਾਲਾ,,ਦਿਨ,,ਮਗਲਵਾਰ,,19,,88,,,19,,79,,ਤੋ,,

  • @harbindermohem
    @harbindermohem 3 ปีที่แล้ว +24

    ਲੋਕੋ ਨਹੀਂ ਜੰਮਣਾ ਚਮਕੀਲਾ,,, ਕੋਟਿ ਕੋਟਿ ਪ੍ਰਣਾਮ ਏ ਅਮਰ ਜੋੜੀ ਨੂੰ ਜੀ

  • @basramufliswriter1751
    @basramufliswriter1751 3 ปีที่แล้ว +24

    ਚਮਕੀਲਾ ਕੋਈ ਨਹੀਂ ਬਣ ਸਕਦਾ, ਚਮਕੀਲਾ ਤਾਂ ਚਮਕੀਲਾ ਸੀ। ਉਸ ਦੀ ਚੜਾਈ ਲੋਕਾਂ ਤੋਂ ਜਰ ਨਹੀਂ ਹੋਈ, ਇਸ ਲਈ ਲੱਚਰਤਾ ਲੱਚਰਤਾ ਕਰਕੇ ਉਸ ਨੂੰ ਭੰਡਿਆ, ਤੇ ਫਿਰ ਉਸ ਦਾ ਕਤਲ ਕਰਵਾ ਦਿੱਤਾ। ਇਸ ਦੀ. C. B I.ਜਾਚ ਜ਼ਰੂਰ ਕਰਵਾਓ ਜੀ।

  • @nanowal1468
    @nanowal1468 3 ปีที่แล้ว +8

    ਬਿਲਕੁਲ ਜੀ ਬਿਲਕੁਲ ਇਹ ਗੱਲ ਬੜੇ ਲੈਵਲ ਤੇ ਹੋਣੀ ਚਾਹੀਦੀ ਹੈ ਤਾਂ ਜੋ ਉਸ ਮਹਾਨ ਜੋੜੀ ਨੂੰ ਇਨਸਾਫ਼ ਮਿਲ ਸਕੇ ਆਪਾਂ ਥੋਡੇ ਨਾਲ ਹਾਂ ਜੀ 🙏♥️

  • @GurmeetSingh-jq6mq
    @GurmeetSingh-jq6mq 3 ปีที่แล้ว +23

    ਚਮਕੀਲਾ ਜੀ ਦੇ ਕਾਤਲਾਂ ਨੂੰ ਸਜਾ ਮਿਲਣੀ ਚਾਹੀਦੀ ਹੈ

  • @DarshanSingh-ty7kj
    @DarshanSingh-ty7kj 3 ปีที่แล้ว +19

    ਬਹੁਤ ਵਧੀਆ ਉਪਰਾਲਾ ਹੈ ਹਰਦੀਪ

  • @gurmitsinghgurmitbhullar9121
    @gurmitsinghgurmitbhullar9121 3 ปีที่แล้ว +5

    ਠੀਕ ਹੈ ਜੈਮਾਨ ਜੀ ਇਨਸਾਫ਼ ਮਿਲਣਾ ਚਾਹੀਦਾ ਹੈ ਜੈਮਾਨ ਜੀ ਤੇਰੇ ਵਿਚ ਚਮਕੀਲੇ ਦਾ ਖੂਨ ਹੈ ਰੱਗ ਰੱਗ ਵਿਚ ਖੂਨ ਹੈ ਦਿਲ ਨਾ ਛੱਡੀ ਰੱਬ ਤਰੱਕੀਆਂ ਕਰੋ ਸਾਰੀ ਦੁਨੀਆਂ ਨਾਲ ਆ ਬਾਕੀ ਚਮਕੀਲੇ ਦਾ ਅਸ਼ੀਰਵਾਦ ਤਾਂ ਹੈਗਾ ਹੈ ਆ ਬਾਕੀ ਦਿਲ ਨਾ ਛੱਡੀ 👌👌👌👌👌

  • @gaggimanvi9227
    @gaggimanvi9227 2 ปีที่แล้ว +3

    ਯੋਗਰਾਜ ਬਹੁਤ ਗੰਦਾ ਬੰਦਾ ਵੀਰ

  • @amriksingh1445
    @amriksingh1445 3 ปีที่แล้ว +15

    ਬਾਈ ਤੇਰੇ ਨਾਲ ਹਾ ਚਮਕੀਲੇ ਵਰਗਾ ਨਹੀ ਜਮਣਾ ਬੇਟਾ ਤੇਰੇ ਨਾਲ ਹਾ ਚਕਦੇ ਕੰਮ

  • @YG22G
    @YG22G 3 ปีที่แล้ว +6

    ਛਬੀਲ ਅਤੇ ਲੰਗਰ ਤੇ ਹਮੇਸ਼ਾ ਵੱਜਦੇ ਨੇ-ਬਾਬਾ ਤੇਰਾ ਨਨਕਾਣਾ ਅਤੇ ਮੈਂ ਤਲਵਾਰ ਕਲਗੀਧਰ ਦੀ। ਕਾਕੇ ਸਿਹਤ ਦਾ ਧਿਆਨ ਰੱਖਣਾ । ਵਧੀਆ ਸ਼ਮਾਂ ਲੰਘਿਆ ਹੈ । ਜਿਉਂਦੇ ਰਹੋ ਪੁੱਤਰੋ ।

  • @ramsinghmaan9591
    @ramsinghmaan9591 3 ปีที่แล้ว +7

    ਯੋਗਰਾਜ ਦਾ ਦਿਮਾਗ ਹਲ ਗਿਆ ਸਭ ਨੂੰ ਮਾੜਾ ਕਹੀ ਜਾਂਦਾ ਇਹਨਾਂ ਆਪ ਫਿਲਮਾਂ ਚੋ ਬਹੁਤ ਗੰਦ ਪਾਇਆ ਸੀ

  • @nonu2210
    @nonu2210 3 ปีที่แล้ว +4

    ਚਮਕੀਲੇ ਬਾਈ ਦੇ ਗਾਣੇ ਤੇ ਤਰਜਾਂ ਗਾ ਗਾ ਕੇ ਪਤਾ ਨਹੀਂ ਕਿੰਨੇ ਸਿੰਗਰਾਂ ਦਾ ਤੋਰੀ ਫੁਲਕਾ ਚੱਲ ਰਿਹਾ ਹੈ। ਚਮਕੀਲਾ ਰਹਿੰਦੀ ਦੁਨੀਆਂ ਤੱਕ ਅਮਰ ਰਹੂਗਾ।

  • @sukhjinderkaur3201
    @sukhjinderkaur3201 ปีที่แล้ว +1

    ਵੀਰ ਚਮਕੀਲਾ। ਜਿਤਾਵਾਂਗਾ, 🙏🙏

  • @ramsinghmaan9591
    @ramsinghmaan9591 3 ปีที่แล้ว +7

    ਜਾਚ ਬਹੁਤ ਟਾਈਮ ਪਹਿਲਾ ਹੋਣੀ ਚਾਹੀਦੀ ਸੀ ਰੱਬ ਰੂਪੀ ਰੂਹ ਦਾ ਕਾਤਲ ਹੋਇਆ ਬਰੀਕੀ ਨਾਲ ਜਾਚ ਹੋਵੇ

  • @harmeshsingh4041
    @harmeshsingh4041 3 ปีที่แล้ว +9

    ਅਮਰ ਸ਼ਹੀਦ ਅਮਰ ਸਿੰਘ ਚਮਕੀਲਾ

  • @manvirsingh1942
    @manvirsingh1942 3 ปีที่แล้ว +6

    Jaiman ji brig new songs yaar love your 🎶 music & chamkila 👌🙏

  • @jagroopsinghnewhollandcnh7369
    @jagroopsinghnewhollandcnh7369 3 ปีที่แล้ว +4

    ਹੋਣੀ ਚਾਹੀਦੀ ਹੈ cbi ਜਾਂਚ

  • @bhupindersingh-qs5jb
    @bhupindersingh-qs5jb 3 ปีที่แล้ว +10

    CBI enquiry is very good decision.

  • @sippydhaliwal7184
    @sippydhaliwal7184 3 ปีที่แล้ว +15

    ਪੱਤਰਕਾਰ ਭਰਾਵਾ
    ਆਵਦੇ ਸਵਾਲਾਂ ਚ ਆਪ ਈ ਉਲਝ ਜਾਂਦਾ ਐਂ,,,ਤਿਆਰੀ ਕਰ ਲਿਆ ਕਰੋ । ਬਾਕੀ ਯੋਗਰਾਜ ਦਾ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਐ ।

  • @drewshorts6201
    @drewshorts6201 3 ปีที่แล้ว +9

    Good. J chamkila. And. Hardeep. Ji. Lyrics shinda Badbar BNL PB.

  • @SunnySunny-xq5bn
    @SunnySunny-xq5bn 3 ปีที่แล้ว +8

    C.b.i OK report

  • @HarjinderSingh-ir7vs
    @HarjinderSingh-ir7vs 3 ปีที่แล้ว +4

    ਚਮਕੀਲਾ.ਸਾਬ.ਦੀ.ਜੋੜੀ.ਨੇ..ਕੁਝ.ਵੀ.ਮਾੜਾ.ਨਹੀ.ਸੀ.ਗਾिੲਅਾ.ਕिਹਣ.ਵਾिਲਅਾ.ਦੀ.ਸੋਚ.ਮਾੜੀ.ਅਾ..ਕਾਤਲਾ.ਨੂੰ.ਸਜਾ.ਜਰੂਰ.ਹੋਣੀ.ਚਾਹੀਦੀਅਾ..ਕਮੈਟਾ.ਤੋ.ਪਤਾ.ਲਗਦਾ.िਕ.ੳੁਨਾ.ਨੇ.ਮਾੜਾ.ਨਹੀ.ਗਾिੲਅਾ..ੳੁਨਾ.ਨੂੰ.ਅॅਜ.ਦੇ.िਜੳੁਦੇ.ਕਲਾਕਾਰਾ.ਨਾਲੋ.िਪਅਾਰ.िਜਅਾਦਾ.िਮਲ.िਰਹਾ..ਹੋਰ.ਜੇਮਨ.ਵੀਰੇ.ਭਾਵੁਕ.ਨਾ.ਹੋ..ਦਰਸ਼ਕ.ਤੇਰੇ.ਨਾਲ.ਹਨ

  • @Mandy-gr3rf
    @Mandy-gr3rf 3 ปีที่แล้ว +7

    Good. CBI jach.
    From Danmark

  • @kulbhushanpuri524
    @kulbhushanpuri524 3 ปีที่แล้ว +6

    Good shout my brother....

  • @navjassal1216
    @navjassal1216 3 ปีที่แล้ว +8

    👍👍 bhot vdia Interview

  • @iqbalsidhu1774
    @iqbalsidhu1774 3 ปีที่แล้ว +8

    CBI janch honi chahidi he Ji

  • @preetnimana4767
    @preetnimana4767 3 ปีที่แล้ว +2

    ਬਿਲਕੁਲ ਵੀਰ ਅਸੀਂ ਤੇਰੇ ਨਾਲ ਹਾਂ

  • @vishavsikhrajputbhaichara1230
    @vishavsikhrajputbhaichara1230 3 ปีที่แล้ว +2

    ਬਹੁਤ ਵਧੀਆ ਜੀ ਗੱਲ ਕਰੋ ਅਸੀਂ ਸਾਰੇ ਹੀ ਜਾਣਦੇ ਹਾਂ ਤੇ ਤਹੋਡੇ ਨਾਲ ਹਾਂ

  • @simranjeetsingh2486
    @simranjeetsingh2486 3 ปีที่แล้ว +3

    Full support from haryna veera

  • @sumitkumar7797
    @sumitkumar7797 3 ปีที่แล้ว +10

    ਜਿਨ੍ਹਾਂ ਨੇ ਚਮਕੀਲਾ ਮਾਰੀਆ ਉਹਨਾਂ ਦਾ ਖਾਨਾ ਖਰਾਬ ਹੋਣਾ

  • @anushpreetkaur4344
    @anushpreetkaur4344 3 ปีที่แล้ว +6

    Veery good jaiman g deo CBI jach krwo

  • @amriksingh1445
    @amriksingh1445 3 ปีที่แล้ว +13

    ਤੂੰ ਤਾ ਯਾਰ ਚਮਕੀਲਾ ਗਾਈ ਜਾ ਤੇਰੇ ਕੋਲ ਤਾ ਚਮਕੀਲੇ ਗੀਤ ਮੂਕਦੇ ਆਪਣੇ ਡੈਡੀ ਦੇ ਗੀਤ ਗਾਈਜਾ

  • @GurwinderSingh-nr3bn
    @GurwinderSingh-nr3bn 3 ปีที่แล้ว +6

    Right

  • @sumitkumar7797
    @sumitkumar7797 3 ปีที่แล้ว +5

    Ryttt 💯

  • @rottyboyduke1930
    @rottyboyduke1930 3 ปีที่แล้ว +5

    About Blady time! Justice for chamkila

  • @astoor1984
    @astoor1984 3 ปีที่แล้ว +4

    India di No.1 Jodi Amar Chamkila ji ,, Amar Ne

  • @labhsingh5371
    @labhsingh5371 3 ปีที่แล้ว +3

    ਜੈਮਨ ਆਪਾਂ ਤੇਰੇ ਨਾਲ ਹਾਂ

  • @BaljeetSingh-xp9cl
    @BaljeetSingh-xp9cl 3 ปีที่แล้ว +1

    Top.Hero.C.22. Chamkila. G

  • @SunnySunny-xq5bn
    @SunnySunny-xq5bn 3 ปีที่แล้ว +5

    OK report paji

  • @liferangmedia
    @liferangmedia 3 ปีที่แล้ว +9

    Good hardeep sherpur

  • @starraiboys6709
    @starraiboys6709 3 ปีที่แล้ว +5

    Chamkila Punjab da superstar si

  • @thakursaab8786
    @thakursaab8786 2 ปีที่แล้ว +1

    ਜੇ ਸਰਕਾਰ ਚਾਹੇ ਤਾਂ ਕੀ ਨੀ ਹੈ ਸਕਦਾ ਸਰਕਾਰ ਚਾਹੇ ਤਾਂ ਪਤਾਲ਼ ਚ ਗੱਲ ਕੱਢ ਲਿਆਵੇ ਇਹ ਤਾਂ ਗੱਲ ਕੁਝ ਨਹੀਂ ਪਤਾ ਨਹੀਂ 8 ਮਾਰਚ 1988 ਨੂੰ ਕਿਨੇ ਘਰਾਂ ਚ ਚੁੱਲੇ ਨੀ ਬਲ਼ੇ ਹੋਣੇਂ 🙏🏻🙏🏻🙏🏻🙏🏻🙏🏻

  • @amriksingh1445
    @amriksingh1445 3 ปีที่แล้ว +9

    ਚਮਕੀਲਾ ਤਾ ਯਾਰ ਕਲਾਕਾਰਾ ਨੇ ਮੂਰਵਾਈਆ

  • @kuldeeplal3901
    @kuldeeplal3901 3 ปีที่แล้ว +7

    Punjabi words used by chamkila were rare and no one could use such words in singing. I don't, think his songs are below standard. Good singer lost untimely.

  • @ravigajewas5911
    @ravigajewas5911 3 ปีที่แล้ว +8

    ❤️❤️❤️

  • @HarpreetKaur-or6oq
    @HarpreetKaur-or6oq 3 ปีที่แล้ว +3

    Sare song bahut vadia ny chamkila bai hona de

  • @SanjeevKumar-cu6yk
    @SanjeevKumar-cu6yk 3 ปีที่แล้ว +6

    🙏🙏🙏🙏

  • @bhagatsingh7004
    @bhagatsingh7004 3 ปีที่แล้ว +2

    ਜੈਮਨ। ਬੇਟਾ ਮੈਂ ਤੁਹਾਨੂੰ ਬੂਟੇ ਗੱਪੀ ਦੇ ਘਰ ਫਰੀਦਕੋਟ ਵਿਖੇ ਜਗਰਾਤੇ ਤੇ ਦੇਖਿਆ ਸੀ ਵੀਰ ਚਮਕੀਲਾ ਤੇ ਅਮਰਜੋਤ ਕੌਰ ਜੀ ਨੇ ਗੀਤ ਤਲਵਾਰ ਮੈ। ਕਲਗੀਧਰ ਦੀ ਆ।ਬੋਲਿਆ ਸੀ ਤੁਸੀਂ ਆਪਣੀ ਮੰਮੀ ਦੀ ਗੋਦ ਵਿੱਚ ਬੈਠੇ ਸੀ ਚਮਕੀਲਾ ਜੀ ਨੇ ਜਿਪੂ ਕੈਹਕੇ ਤੁਹਾਡੇ ਅੱਗੇ ਮੈਕ ਕਰਤਾ ਸੀ

  • @GurwinderSingh-nr3bn
    @GurwinderSingh-nr3bn 3 ปีที่แล้ว +5

    Kya baat hardeep

  • @kindijahangir9603
    @kindijahangir9603 3 ปีที่แล้ว +5

    Good HARDIP g

  • @Mandy-gr3rf
    @Mandy-gr3rf 3 ปีที่แล้ว +5

    Jograj shame.
    King of musik Sardar Amar Singh Chamkila ji.

  • @KuldeepSingh-xq3bd
    @KuldeepSingh-xq3bd 3 ปีที่แล้ว +4

    Punjabi sangeet da Kohinoor Heera, Sardar Amar Singh Chamkila ji amar ho gia

  • @GurpreetSingh-pd3vn
    @GurpreetSingh-pd3vn 3 ปีที่แล้ว +4

    Amar singh chamkila

  • @neelamveghalveghal4233
    @neelamveghalveghal4233 3 ปีที่แล้ว +3

    Chamkila ji amar rahe

  • @ranjitSingh-rw7se
    @ranjitSingh-rw7se ปีที่แล้ว

    Super Star Amar Singh Chamkila Amarjot

  • @ParminderSingh-lq6oz
    @ParminderSingh-lq6oz 3 ปีที่แล้ว +2

    We are with u veer g

  • @sumitkumar7797
    @sumitkumar7797 3 ปีที่แล้ว +8

    ਲੋਕਾਂ ਦਾ ਕੰਮ ਬੋਲਣਾ। ਬੋਲੀ ਜਾਣ ਦੀਉ ਤੁਸੀਂ ਆਪਣਾ ਕੰਮ ਕਰੋ

  • @chetansingh8605
    @chetansingh8605 3 ปีที่แล้ว +5

    Good

  • @balvirSingh-gt1ck
    @balvirSingh-gt1ck 3 ปีที่แล้ว +4

    Nice

  • @radhesham1502
    @radhesham1502 3 ปีที่แล้ว +3

    Very good

  • @driversaab4668
    @driversaab4668 3 ปีที่แล้ว +2

    CBI jaanch honi chahie d

  • @tgshorts7300
    @tgshorts7300 3 ปีที่แล้ว +5

    Jograj pachal hogeia chamkila ji di Rees ki karni

  • @JarnailSingh-bb9hp
    @JarnailSingh-bb9hp 3 ปีที่แล้ว +5

    👍🏻👍🏻🙏🙏🙏😭😭😭

  • @nimmapakhi1835
    @nimmapakhi1835 3 ปีที่แล้ว +2

    Very nice good 🙏🏼🙏🏼🙏🏼🙏🏼🙏🏼

  • @kamalvirkour4991
    @kamalvirkour4991 2 ปีที่แล้ว

    Chamkila star on sky awesome talent

  • @guruleellive1883
    @guruleellive1883 3 ปีที่แล้ว +3

    👌👌

  • @LakhvirSingh-le2uc
    @LakhvirSingh-le2uc 3 ปีที่แล้ว +4

    🙏🙏🤝😭

  • @kuldipbadyal1013
    @kuldipbadyal1013 ปีที่แล้ว

    ਕੁਝ ਹਰਾਮੀ ਲੋਕ ਕਹਿੰਦੇ ਸਨ ਚਮਕੀਲਾ ਲਚਰ ਗਾਉਦਾ ਸੀ ਪਰ ਚਮਕੀਲੇ ਨੇ ਕੋਈ ਗੀਤ ਲਚਰ ਨਹੀਂ ਗਾਇਆ ਲਚਰ ਆਦਮੀ ਨੂੰ ਕੌਣ ਸੁਣਦਾ ਹੈ ਸਾਲ ਵਿੱਚ ਚਮਕੀਲੇ ਦੇ 365ਅਖਾੜੇ ਲਗਦੇ ਸਨ ਤੇ ਚਮਕੀਲੇ ਦੇ ਗਾਣੇ ਉਦੋਂ ਵੀ ਹਰਮਨ ਪਿਆਰੇ ਸਨ ਤੇ ਅੱਜ ਵੀ ਉੰਨੇ ਹੀ ਪਾਪੁਲਰ ਹਨ ਜਿਸਨੇ ਵੀ ਇਸ ਮਹਾਨ ਜੋੜੀ ਦਾ ਕਤਲ ਕੀਤਾ ਅਤੇ ਕਰਵਾਇਆ ਉਨ੍ਹਾਂ ਨੂੰ ਸੱਤ ਪੁਸ਼ਤਾਂ ਤੱਕ ਨਰਕਾਂ ਦੇ ਕੀੜੇ ਬਣਕੇ ਭਟਕਣਾ ਪਉਗਾ ਭੇੜੀਯੇ ਲੋਕਾਂ ਨੇ ਇੱਕ ਦੋ ਮਹੀਨਿਆਂ ਦੇ ਬੱਚੇ ਤੌ ਉਸਦੀ ਮਾਂ ਖੋਹ ਲਈ ਜੋ ਬਿਨਾ ਮਾਂ ਤੌ ਇੱਕ ਮਹੀਨੇ ਬਾਦ ਖਤਮ ਹੋ ਗਿਆ ਇੱਕ ਗਰੀਬ ਬੁੱਢੇ ਬਾਪ ਤੋਂ ਉਸਦੀ ਲਾਠੀ ਦਾ ਸਹਾਰਾ ਕਮਾਉਣ ਵਾਲਾ ਉਸਦਾ ਬੇਟਾ ਖੋਹ ਲਿਆ ਜੋ ਪੁੱਤਰ ਦੇ ਵਿਛੋੜੇ ਵਿੱਚ ਪਾਗਲ ਹੋ ਗਿਆ ਭਰਾ ਦਾ ਵਿਛੋੜਾ ਭਰਾ ਨਾਂ ਸਹਿ ਸਕਣ ਕਾਰਣ ਉਸਨੇ ਵੀ ਆਤਮ ਹੱਤਿਆ ਕਰ ਲਈ ਇਸ ਤਰ੍ਹਾਂ ਪੂਰੇ ਪਰਿਵਾਰ ਨੂੰ ਉਜਾੜ ਦੇਣ ਵਾਲੇ ਨੂੰ ਭੇੜੀਯੇ ਤੋਂ ਵੀ ਉਪਰ ਕੋਈ ਨਾ ਹੋਵੇ ਤਾਂ ਉਹ ਦੇਣਾਂ ਚਾਹੀਦਾ ਹੈ ਇਸ ਕੇਸ ਦੀ ਸੀ ਬੀ ਆਈ ਜਾਂਚ ਜਰੂਰੀ ਹੈ ਤਾਂ ਕੇ ਉਨ੍ਹਾਂ ਪਾਪੀਆਂ ਨੂੰ ਸਮਾਜ ਸਾਹਮਣੇ ਨੰਗਾ ਕੀਤਾ ਜਾਵੇ

  • @pawandeep1734
    @pawandeep1734 3 ปีที่แล้ว +5

    Bai m ta kujh nhi kehna bs ina kehna jaiman tu jive v kahenga har paseyo m nizi tor te tere naal haa.tu ik awaz devenga m aaunga.bhave azma k dekh li

  • @BaljinderSingh-rk2tc
    @BaljinderSingh-rk2tc 3 ปีที่แล้ว +1

    Mera chamkella bai zindabad

  • @nemobile3078
    @nemobile3078 ปีที่แล้ว

    👍💗

  • @Jaswindersingh-hs8uc
    @Jaswindersingh-hs8uc 3 ปีที่แล้ว +2

    A S C And A J Amar He

  • @jatindersingh7387
    @jatindersingh7387 3 ปีที่แล้ว +2

    Gal sahi aa jograj star ban gia

  • @driversaab4668
    @driversaab4668 3 ปีที่แล้ว +1

    CBI jaanch honi chahie Diya

  • @kastplank6337
    @kastplank6337 3 ปีที่แล้ว +2

    Bacceyaan di jindgi rul gi vichaareyaan di

  • @jashanbhatti7635
    @jashanbhatti7635 3 ปีที่แล้ว +1

    Sahi a CBI inquiry krayo

  • @jaswindersinghpawar8784
    @jaswindersinghpawar8784 3 ปีที่แล้ว +1

    I like, I help to you

  • @anushpreetkaur4344
    @anushpreetkaur4344 3 ปีที่แล้ว +4

    Babbu maan v sath dewe,hor fan singher v

  • @rajkamal4570
    @rajkamal4570 3 ปีที่แล้ว +1

    20 Salan Baad CBI Karegi Hor Kesan Vich Tan Hundi Nhi Chamkile Di Kon Karan Laga

  • @parmindersinghsidhu4734
    @parmindersinghsidhu4734 3 ปีที่แล้ว +1

    I have backed khalistan movement and also a fan of sant Bhindrawale but I don't agree with the murder or chamkila. These people were evil and not true Sikhs because Guru sahib ji ordered his Sikhs never attack unarmed persons and women. Sant Bhindrawale never threatened any singers. CBI should investigate and find out the truth.

  • @DilbagSingh-vn7nw
    @DilbagSingh-vn7nw ปีที่แล้ว

    I love you 💯💯💯💯💯💯💯💯💯💯💯💯💯👍👍👍👍👍👍👍👌👌👌👌👌✌️✌️✌️✌️✌️✌️✌️🌹🌹🌹🌹🌹🌹🌹🌹😁🥚😁😁😁😁😁😁🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @HarpreetKaur-or6oq
    @HarpreetKaur-or6oq 3 ปีที่แล้ว +2

    Amar singh chamkila and amarjot kaur amar aa amar rehnge bahut glt km kita marn wale ny ehna nu

  • @kamalvirkour4991
    @kamalvirkour4991 2 ปีที่แล้ว

    Veere cbi janch honi chaydee

  • @aenimurtaza2705
    @aenimurtaza2705 2 ปีที่แล้ว +1

    Wo jab mare tab hum bht ziada chotay thay

  • @MRJ.SNTS.
    @MRJ.SNTS. 3 ปีที่แล้ว +2

    Jaiman veer chak de fhate ashi Tere nal aa

  • @tech.aman.5666
    @tech.aman.5666 3 ปีที่แล้ว +2

    Baki bade singers ne paise de k marwaya hona kyunki chamkile 22 ne sare fail karte c.

  • @kastplank6337
    @kastplank6337 3 ปีที่แล้ว +1

    Yograj ta pagel aa 1 number da

  • @aenimurtaza2705
    @aenimurtaza2705 2 ปีที่แล้ว

    Jo insan mar jata hai os ki borai nhi karni chaye

  • @aenimurtaza2705
    @aenimurtaza2705 2 ปีที่แล้ว

    Zulam hua Chamkila kay sath

  • @jatinsaini5829
    @jatinsaini5829 3 ปีที่แล้ว +2

    fame bhalda 😂

    • @pawandeep1734
      @pawandeep1734 3 ปีที่แล้ว +8

      Hahaha balle teri soch de.agla munda chamkile da aa.hune v ohnu fame di lod aa.hadd aa yr

  • @santhoksingh3516
    @santhoksingh3516 2 ปีที่แล้ว

    जोग राज सिरे दा फुकरा बंदा ऐदियां गलां दा कोई दुख नहीं

  • @tgshorts7300
    @tgshorts7300 3 ปีที่แล้ว +5

    Right

  • @harjitsangha2990
    @harjitsangha2990 3 ปีที่แล้ว +2

    Good

  • @MRJ.SNTS.
    @MRJ.SNTS. 3 ปีที่แล้ว +1

    Nice