Chamkila ਦੇ ਪੁੱਤ ਦੀ ਨਾਰਾਜ਼ਗੀ ਅੱਜ ਕਿਓਂ ਨਹੀਂ ਪੁੱਛਦਾ ਕੋਈ ਆ ਕੇ। Jaiman Chamkila Interview। RMB Television

แชร์
ฝัง
  • เผยแพร่เมื่อ 11 ก.ย. 2024
  • #AmarSinghChamkila #JaimanChamkila #JaimanChamkilaInterview
    ਚਮਕੀਲੇ ਦੀ ਜਮਾਲਪੁਰ ਵਾਲੀ ਕੋਠੀ ਅੱਜ ਕਿਓਂ ਸੁੰਨੀ ਸੁੰਨੀ ਜਾਪਦੀ ਏ। ਚਮਕੀਲੇ ਦੇ ਪੁੱਤ ਨੇ ਅਪਣੇ ਅੱਜ ਦੇ ਹਾਲਤਾਂ ਨੂੰ ਖੁੱਲ ਕੇ ਬਿਆਨ ਕੀਤਾ।

ความคิดเห็น • 264

  • @bittujassal3207
    @bittujassal3207 4 ปีที่แล้ว +21

    ਉਸਤਾਦ ਅਮਰ ਸਿੰਘ ਚਮਕੀਲਾ ਪੰਜਾਬੀ ਲੋਕ ਗਾਇਕੀ ਦੇ ਅਸਮਾਨ ਦਾ ਖੂਬਸੂਰਤ ਸਿਤਾਰਾ ਪੰਜਾਬੀ ਫਿਜ਼ਾਵਾ ਵਿਚ ਹਮੇਸ਼ਾ ਗੂੰਜਦਾ ਰਹੇਗਾ

    • @lg7065
      @lg7065 3 ปีที่แล้ว

      So sad to see Jiman grew up with out his parents Love you putt Waheguru sada mahre ra Han Waheguru ge tarakeee bake see ❤️🙏

  • @janganpreetsingh8904
    @janganpreetsingh8904 4 ปีที่แล้ว +14

    ਰੱਬ ਦਾ ਸ਼ੁਕਰ ਐ ਕਿ ਚਲੋ ਚਮਕੀਲੇ ਸਾਹਬ ਦਾ ਵੰਸ਼ ਤਾਂ ਚੱਲ ਰਿਹਾ ਹੈ ਜੈਮਨ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਐ ਅੱਗੇ ਵੰਸ਼ ਚਲਾਉਣ ਲਈ ਸ਼ਾਦੀ ਕਰ

  • @sandeepjawandha3621
    @sandeepjawandha3621 3 ปีที่แล้ว +5

    Jaiman veer your lucky that you are son of CHAMKILA AND AMARJOT .
    God bless you my brother 🙏🙏🙏🙏🙏🙏🙏🙏🙏🙏🙏🙏🙏🙏🙏
    Best singer Forever, nobody can’t take place of them 💕💕💕🙏🙏🙏🙏🙏🙏🙏🙏🙏🙏🙏🙏🙏🙏

  • @kamaljitsinghrai9083
    @kamaljitsinghrai9083 3 ปีที่แล้ว +4

    ਅਮਰ ਸਿੰਘ ਚਮਕੀਲਾ ਜੀ ਦਾ ਸਪੁੱਤਰ ਜੈਮਨ ਚਮਕੀਲਾ ਜੀ ਵੀ ਬਹੁਤ ਵਧੀਆ ਇਨਸਾਨ ਨੇ ਪ੍ਰਮਾਤਮਾਂ ਜੈਮਨ ਨੂੰ ਚੜਦੀ ਕਲਾ ਬਖਸ਼ਣ।

  • @jaspreetsingh8081
    @jaspreetsingh8081 4 ปีที่แล้ว +7

    ਵੀਰੇ ਮਾਂ ਬਾਪ ਮਾਂ ਬਾਪ ਹੀ ਹੁਦਾ।😥😥😥

  • @sewakdeon4134
    @sewakdeon4134 3 ปีที่แล้ว +4

    ਨਾਂ ਜੰਮਿਆਂ ਤੇ ਨਾਂ ਜੰਮਣੈਂ ਚਮਕੀਲੇ ਵਰਗਾ

  • @sachinjeetsingh2768
    @sachinjeetsingh2768 4 ปีที่แล้ว +7

    ਸੁਰਾਂ ਦਾ ਖਾਸਾ ਧਿਆਨ ਦੇਣਾ ਪੈਣਾ ਜੈਮਨ ਵੀਰ ਮਿਹਨਤ ਕਰ ।ਹਰਮੋਨੀਅਮ ਤੇ ਰਿਆਜ਼ ਕਰ ਚਮਕੀਲਾ ਸਰ ਵਾਂਗ।ਰੱਬ ਜਰੂਰ ਰੰਗ ਲਿਆਊ।

  • @ramsinghmaan9591
    @ramsinghmaan9591 4 ปีที่แล้ว +11

    ਚਮਕੀਲਾ ਸਾਬ ਜੇ ਜਿਉਂਦੇ ਹੁੰਦੇ ਅਜ ਵੀਰ ਜੈਮਨ ਚਮਕੀਲਾ ਦੀ ਚੜਾਈ ਹੋਣੀ ਸੀ ਵੀਰ ਨੂੰ ਮਾਂ ਪਿਓ ਦਾ ਪਿਆਰ ਨੀ ਮਿਲਿਆ ਵੀਰੇ ਹੋਸਲਾ ਰੱਖੋ ਜਰੂਰ ਵਾਹਿਗੁਰੂ ਕਿਰਪਾ ਕਰਨਗੇ

  • @ਅੱੜਬਪੰਜਾਬੀ
    @ਅੱੜਬਪੰਜਾਬੀ 3 ปีที่แล้ว +3

    ਪੰਜਾਬ ਦਾ ਅਨਮੋਲ ਹੀਰਾ ਸੀ ਬਾਈ ਅਮਰ ਸਿੰਘ ਚਮਕੀਲਾ ਸਦਾ ਲਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ

  • @Randhawa548
    @Randhawa548 4 ปีที่แล้ว +37

    ਅਾਪਣੇ ਦਮ ਤੇ ਬਣਨਾ ਪੈਣਾ ਵੀਰਿਅਾ

  • @HarjotsinghgurmGurm
    @HarjotsinghgurmGurm 4 ปีที่แล้ว +6

    ਬਾਈ ਜੀ ਚਮਕਿਲਾ ਤਾ ਚਮਕਿਲਾ ਸੀ ਜਿਸ ਨੇ ਉਨਾ ਦੇ ਸਰਿਰ ਦੇ ਕੱਤਲ ਕਿਤਾ ਉਨਾ ਨਾ ਤਾ ਕੀ ਉਨਾ ਦਾ ਖਾਨ ਦਾਨ ਦਾ ਪਤਾ ਨਹੀ ਤੇ ਚਮਕਿਲਾ ਰਹਿਦੀ ਦੁਨੀਆ ਤਾੱਕ ਰਹੁ ਚਮਕਿਲਾ ਜਿੰਦਾਵਾਦ ਹੈ ਜਿੰਦਾਵਾਦ ਰਹੁ

  • @HarpalSingh-zb9gp
    @HarpalSingh-zb9gp 3 ปีที่แล้ว +2

    ਬਹੁਤ ਹੀ ਵਧੀਆ ਹੈ ਜੀ ਵੀਡੀਓ ਜੀ ਠੀਕ ਹੈ ਧੰਨ ਵਾਦ ਜੀ ਓਕੇ ਜੀ ਠੀਕ ਹੈ ਧੰਨ ਵਾਦ ਜੀ ਓਕੇ

  • @ranasinghbhosle8630
    @ranasinghbhosle8630 4 ปีที่แล้ว +19

    ਸ ਅਮਰ ਸਿੰਘ ਚਮਕੀਲਾ ਸਦਾ ਚਮਕਦਾ ਰਹੇਗਾ

  • @HarpalSingh-zb9gp
    @HarpalSingh-zb9gp 4 ปีที่แล้ว +26

    ਚਮਕੀਲਾ ਜੀ ਸਾਹਿਬ ਸਦਾ ਰਹਿਣਗੇ ਅਤੇ ਹੁਣ ਵੀ ਵੀ ਹੈ ਅਮਰ ਤੇ ਸਦਾ ਰਹਿਣਗੇ ਅਮਰ

  • @SANDHU_171
    @SANDHU_171 4 ปีที่แล้ว +16

    ਵੀਰ ਮੇਹਨਤ ਦੀ ਬਹੁਤ ਜ਼ਿਆਦਾ ਲੋੜ
    ਚਮਕੀਲਾ ਸਾਬ ਦੀ ਮੇਹਨਤ ਬਹੁਤ ਸੀ

  • @ManjinderSingh-zi2vv
    @ManjinderSingh-zi2vv 4 ปีที่แล้ว +35

    ਚਮਕੀਲਾ ਗਰੀਬੀ ਚੋ ਨਿਕਲਿਆ ਸੀ ਤੇ ਜਮੀਨ ਨਾਲ ਪੰਜਾਬ ਪੰਜਾਬੀ ਮਿੱਟੀ ਨਾਲ ਜੁੜਿਆ ਸੀ ਪਰ ਬੇਟੇ ਨੂੰ ਉਹਨੀ ਤਲੀਮ ਰਿਆਜ ਨਹੀਂ ਕੀਤਾ ਲਗਦਾ ਗੀਤਾਂ ਦੇ ਲਫਜ਼ ਵੀ ਸਹੀ ਨਹੀਂ ਦਮ ਜੋਰ ਵੀ ਚਮਕੀਲੇ ਜਿੰਨਾ ਨਹੀਂ। ਵਾਰਿਸਾਂ ਨਾਲੋਂ ਸਿਗਰਦ ਚੇਲੇ ਚੰਗੀ ਮੁਹਾਰਤ ਹਾਸਿਲ ਕਰ ਲੈਂਦੇ ਹਨ। ਪਰ ਅਮਰ ਸਿੰਘ ਚਮਕੀਲੇ ਵਰਗਾ ਕੋਈ ਦੂਰ ਦੂਰ ਤੱਕ ਨਹੀਂ ਹੈ। ਉਹਨਾਂ ਵਰਗੀ ਕਿਸੇ ਕਲਾਕਾਰ ਚੋ ਸਾਦਗੀ ਨਿਮਰਤਾ, ਸੇਵਾ ਦਾਰ, ਨੇਕ ਦਿਲ, ਸਾਫ ਦਿਲ,ਮਿਲਣ ਸਾਰ । 30-32 ਸਾਲ ਹੋ ਗਏ ਅੱਜ ਵੀ ਲੋਕਾਂ ਵਿੱਚ ਗੱਲਾਂ, ਗੀਤਾਂ ਦੀ ਹਰਮਨ ਪਿਆਰਤਾ ਨਹੀਂ ਘਟੀ ।

  • @sukhaaahiaahi6617
    @sukhaaahiaahi6617 2 ปีที่แล้ว +1

    Love you ustad legend chamkila saab the great singer all world wide

  • @babbubhullar2010
    @babbubhullar2010 4 ปีที่แล้ว +22

    ਮੇਰੇ ਜਨਮ ਤੋ ਪਹਿਲਾ ਹੀ ਮੋਤ ਹੋ ਗਈ ਸੀ ਚਮਕੀਲਾ ਜੀ ਦੀ ਪਰ ਮੈ ਟਰਕੈਟਰ ਤੇ ਗੱਡੀ ਚ ਸੁਣੇ ਆ ਤੇ ਸੁਣਦਾ ਹਾ ਸ਼ਿਰਾ ਈ ਸੀ

  • @gurbajmaan9605
    @gurbajmaan9605 4 ปีที่แล้ว +15

    ਜਿਵੇਂ ਕੋਈ ਕਿਸਾਨ ਜੇਠ ਹਾੜ ਦੀਆਂ ਧੁੱਪਾਂ ਚ ਹਲ ਵਾਹੁਦਾ ਸਖਤ ਮਿਹਨਤ ਕਰਦਾ ਉਸੇ ਤਰ੍ਹਾਂ ਚਮਕੀਲੇ ਨੇ ਗਾਇਕੀ ਦੇ ਖੇਤਰ ਚ ਮਿਹਨਤ ਬਹੁਤ ਕੀਤੀ ਸੀ,ਪਰ ਇਸ ਜੇਮਨ ਚਮਕੀਲੇ ਦੀ ਸਿਹਤ ਵੇਖ ਕੇ ਨੀ ਲਗਦਾ ਇਹਨੇ ਕੋਈ ਸੰਘਰਸ਼ ਕੀਤਾ ਹੋਵੇਗਾ ਜ਼ਿੰਦਗੀ ਚ।

  • @gurpartapsingh7180
    @gurpartapsingh7180 4 ปีที่แล้ว +5

    Loka di care nahi karne. You Are great singer ho Jaiman chamkila ji. Gurpartap Singh from Danmark.

  • @jpmusicproduction7495
    @jpmusicproduction7495 4 ปีที่แล้ว +6

    ਜੈਮਨ ਮੇਰੀ ਸਲਾਹ ਛੋਟੇ ਸੰਗੀਤ ਸਿੱਖੋ ਹੋਰ। ਚਮਕੀਲੇ ਬਾਈ ਦੀ ਕਮੀਂ ਪੂਰੀ ਕਰੋ।

  • @jagtarjalalabadi2593
    @jagtarjalalabadi2593 4 ปีที่แล้ว +3

    ਬਾਈ ਜੀ ਮਾਫੀ ਚਾਹੁੰਨਾਂ ਰਿਪੋਰਟਰ ਵੀਰ ਬਾਰ ਬਾਰ ਪੁੱਛ ਰਹੇ ਨੇ ਕੇ ਕਮੀ ਕਿੱਥੇ ਰਹਿ ਗੲੀ ਚਮਕੀਲਾ ਸਾਹਬ ਦੇ ਸਮੇਂ ਦੇ ਲੋਕ ਸਾਥ ਕਿਉਂ ਨਹੀਂ ਦੇ ਰਹੇ।
    ਕਿਉਂਕਿ ਬਾਈ ਜੀ ਤੁਹਾਨੂੰ ਅਜੇ ਮਿਹਨਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਠੀਕ ਹੈ ਤੁਸੀਂ ਟੇਪ ਕਰਤੀ ਬੜੀ ਖੁਸ਼ੀ ਦੀ ਗੱਲ ਐ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਐ ਕੇ ਤੁਸੀਂ ਰਹਿੰਦੀ ਦੁਨੀਆਂ ਤੱਕ ਸਿਤਾਰਿਆਂ ਵਾਂਗ ਚਮਕਣ ਵਾਲੀ ਉਸ ਮਹਾਨ ਤੇ ਅਮਰ+ਅਮਰ ਜੋੜੀ ਦੀ ਕੀਮਤੀ ਨਿਸ਼ਾਨੀ ਓਂ ਜਿਥੋਂ ਤੱਕ ਮੇਰਾ ਵਿਚਾਰ ਐ ਵੀਰ ਜੀ ਗਾਇਕੀ ਦੀਆਂ ਬਰੀਕੀਆਂ ਸਿੱਖਣ ਲਈ ਦੱਬ ਕੇ ਮਿਹਨਤ ਕਰੋ। ਔਰ ਇੱਕ ਮੇਰੀ ਬੇਨਤੀ ਐ ਜੇ ਤੁਹਾਨੂੰ ਬੁਰਾ ਨਾ ਲੱਗੇ ਤਾਂ ਸਭ ਤੋਂ ਪਹਿਲਾਂ ਆਪਣਾ ਨਾਮ ਬਦਲੋ ਕਿਉਂਕਿ ਗਾਇਕੀ ਲਾਈਨ ਵਿੱਚ ਨਾਮ ਦਾ ਬੜਾ ਮਹੱਤਵ ਹੈ।
    ਧੰਨਵਾਦ ਜੀ।

    • @santokhsingh3199
      @santokhsingh3199 ปีที่แล้ว

      Mehnat di lor a riaz karo chmkila di nishani te hai

  • @manveerbhatti6404
    @manveerbhatti6404 4 ปีที่แล้ว +2

    ਸਾਨੂੰ ਚਮਕੀਲੇ ਦੀ ਆਵਾਜ਼ ਬਹੁਤ ਚੰਗੀ ਲੱਗਦੀ ਹੈ

  • @karamtatla2713
    @karamtatla2713 3 ปีที่แล้ว +1

    Sada Amar Jodi ,
    Ehna di Awaz ni mar Sakdi , Excellent jodi

  • @yaarbellygroup2428
    @yaarbellygroup2428 4 ปีที่แล้ว +7

    ਚਮਕੀਲਾ ਸਾਬ ਨੇ ਲੱਚਰ ਨਹੀ ਗਾਇਆ ਲੋਕਾ
    ਨੇ ਜੋ ਸੁਣਿਆ ਉਹਨਾ ਉਹ ਸੁਣਾਇਆ ਮੈ ਨਹੀ
    ਮੰਨਦਾ ਕਿ ਉਹਨੇ ਨੇ ਕਲਾਕਾਰਾ ਦਾ ਕੰਮ ਬੰਦ ਕੀਤਾ ਸਗੋ ਉਹਨਾ ਨੇ ਕਲਾਕਾਰਾ ਦਾ ਕੰਮ ਵਧਾਇਆ ਉਦੋ ਕੋਈ rਕੈਸਟਰਾ ਨਹੀ ਸੀ ਅਖਾੜੇ ਸਭ ਨੂੰ ਮਿਲਦੇ ਸੀ

  • @sehajgaming3161
    @sehajgaming3161 3 ปีที่แล้ว +2

    ਵੀਰ ਥੋੜੀ ਮੇਹਨਤ ਹੋਰ ਕਰੋ ਤੇ ਗਾੳਣ ਵਾਲੀ ਹੋਰ ਵੇਖੋ ਜਿਹੜੀ ਅਮਰਜੋਤ ਨੂੰ ਕੈਚ ਕਰ ਸਕਦੀ ਹੋਵੇ

  • @gurvindermann9449
    @gurvindermann9449 4 ปีที่แล้ว +7

    ਅਮਰ ਸਿੰਘ ਚਮਕੀਲਾ ਜੀ ਨੂੰ ਮਾਰਨ ਵਾਲੇ ਲੋਕ ਆਪਣੇ ਆਪ ਨੂੰ ਗੁਰੂ ਦੇ ਸਿੰਘ ਕਹਾਉਂਦੇ ਨੇ ਪਰ ਸਾਡਾ ਇਤਿਹਾਸ ਕਹੀਦਾ ਹੈ ਕਿ ਗੁਰੂ ਦੇ ਸਿੰਘ ਬੱਚਿਆਂ ਤੇ ਔਰਤਾਂ ਤੇ ਵਾਰ ਨਹੀਂ ਕਰਦੇ ਫਿਰ ਉਹਨਾਂ ਨੇ ਅਮਰਜੋਤ ਜੀ ਨੂੰ ਕਿਉਂ ਮਾਰਿਆ
    ਕੀ ਉਹ ਗੁਰੂ ਦੇ ਸਿੰਘ ਸੀ?

  • @gurmukhdhillongoradhillon8926
    @gurmukhdhillongoradhillon8926 4 ปีที่แล้ว +11

    22 ਜੀ ਸਰੋਤੇ ਕਦੇ ਕਿਸੇ ਨੂੰ ਪਿਆਰ ਨੀ ਕਰਦੇ ਉਹ ਤਾਂ ਹਮੇਸ਼ਾਂ ਪਿਆਰ ਆਪਣੇ ਮਨ ਨਾਲ ਆਪਣੀ ਰੂਹ ਨਾਲ ਹੀ ਕਰਦੇ ਨੇ। ਇਹ ਤਾਂ ਹੁਣ ਗਾਇਕ ਨੇ ਤੈਹ ਕਰਨਾ ਏ ਕੇ ਕਿਵੇਂ ਓਹਨਾਂ ਦੇ ਮਨ ਦੀ ਗੱਲ ਕਹਿਣੀ ਅਾ ਕਿਵੇਂ ਓਹਨਾਂ ਦੀ ਰੂਹ ਨੂੰ ਖੁਸ਼ ਕਰਨਾ ਹੈ ਕੀ ਚਾਹੁੰਦੇ ਨੇ ਓਹ ਇਹ ਸਭ ਗੁਣ ਚਮਕੀਲੇ ਜੀ ਕੋਲ ਇੱਕ ਗੋਡ ਗਿਫਟ ਸੀ। ਓਹ ਚੰਗੀ ਤਰਾਂ ਜਾਣਦੇ ਸੀ ਕੇ ਸਰੋਤੇ ਕੀ ਚਾਹੁੰਦੇ ਨੇ ਓਹਨਾ ਦੀ ਰੂਹ ਕੀ ਭਾਲਦੀ ਏ।ਓਹਨਾ ਨੇ ਓਸ ਤੋਂ ਵੀ ਵੱਧ ਓਹਨਾਂ ਦੀ ਝੋਲੀ ਪਾਇਆ ਇਥੋਂ ਤੱਕ ਕਿ ਆਪਣੇ ਸਰੋਤਿਆਂ ਦੀ ਰੂਹ ਦੀ ਖੁਸ਼ੀ ਲਈ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕੀਤੀ ।ਅਪਣੇ ਸਰੋਤਿਆਂ ਦੀ ਰੂਹ ਦੀ ਖੁਸ਼ੀ ਲਈ ਓਹਨਾ ਨੇ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਪਰ ਗਾਉਣਾ ਨਹੀਂ ਛੱਡਿਆ ਸੀ। ਕਿ ਸਰੋਤੇ ਨਰਾਜ ਨਾ ਹੋ ਜਾਣ ਕਿਤੇ। ਇਹੀ ਕਾਰਨ ਆ ਕਿ ਅੱਜ ਵੀ ਉਹ ਓਹਨਾਂ ਦੇ ਦਿਲਾਂ ਚ ਵਸੇ ਹੋਏ ਨੇ। ਜੋਂ ਕਿ ਓਹਨਾ ਦਾ ਹੱਕ ਏ ਓਹ ਅੱਜ ਵੀ ਸਰੋਤੇ ਓਹਨਾ ਦੀ ਝੋਲੀ ਚ ਪਾਂ ਰਹੇ ਨੇ।

  • @brarvlogs5531
    @brarvlogs5531 4 ปีที่แล้ว +14

    ਚਮਕੀਲਾ ❤

  • @karanbraich6667
    @karanbraich6667 3 ปีที่แล้ว +1

    Waheguru ji mehar kare

  • @healthcare4765
    @healthcare4765 3 ปีที่แล้ว +2

    Salute bro g we always with u

  • @ramsinghmaan9591
    @ramsinghmaan9591 4 ปีที่แล้ว +5

    ਜੈਮਨ ਵੀਰ ਜੀ ਚਮਕੀਲਾ ਜੀ ਦੇ ਜੋ ਗੀਤ ਨਹੀ ਰਿਕਾਰਡ ਹੋ ਸਕੇ ਤੁਸੀਂ ਉਹ ਗੀਤ ਤੁਹਾਡੇ ਮਾਸੜ ਬੂਟਾ ਜੀ ਕੋਲ ਪਏ ਹਨ ਉਹ ਗੀਤ ਗਾ ਦਿਉ

  • @RajanKumar-no3ky
    @RajanKumar-no3ky 2 ปีที่แล้ว +1

    Full support bro 💪 ਜੈਮਣ

  • @mrsandhu5167
    @mrsandhu5167 4 ปีที่แล้ว +3

    ਚਮਕੀਲਾ ਬਾਈ ਆਪਣੀ ਮਿਹਨਤ ਨਾਲ ਸਟਾਰ ਬਣਿਆ

  • @brarvlogs5531
    @brarvlogs5531 4 ปีที่แล้ว +37

    ਸਬ ਤੋਂਂ ਵੱਡੀ ਗਲ਼ ਚਮਕੀਲੇ ਦਾ ਲੈਵਲ ਬਹੁਤ ਉਚਾ ਸੀ ਗਾਈਕੀ ਵਿਚੱ ਜਿਸ ਕਰਕੇ ਮੁਂਡੇ ਤੋਂਂ ਓਹ ਗਲ਼ ਨੀਂ ਬਣੀ ਕਿੳਂ ਕੇ ਜਿਮੇਵਾਰੀ ਬਹੁਤ ਵੱਡੀ ਸੀ ਇੱਸ ਉੱਤੇ ਉਸ ਲੈਵਲ ਨੂੰਂ ਬਰਕਰਾਰ ਰੱਖਣਾ ਬਹੁਤ ਔਖਾ

  • @charanjitdhillon8117
    @charanjitdhillon8117 4 ปีที่แล้ว +3

    ਹਾਲੇ ਸਿੱਖਣ ਦੀ ਬਹੁਤ ਲੋੜ ਏ ਛੋਟੇ ਵੀਰ ਸਿੱਖਣ ਤੇ ਟਾਈਮ ਜਰੂਰ ਦਿਉ

    • @dsdhillonpunjab3552
      @dsdhillonpunjab3552 4 ปีที่แล้ว +3

      ਸੁਰ ਸਹੀ ਨਹੀ ਲਾ ਰਹੇ

  • @butasingh9957
    @butasingh9957 4 ปีที่แล้ว +7

    Chamkila and amarjoyt supper dupper jodi

  • @Mandy-gr3rf
    @Mandy-gr3rf 3 ปีที่แล้ว +2

    S. Amar Singh Chamkila ji great singer si. Musik da master si.

  • @sukhdeepdeep8205
    @sukhdeepdeep8205 3 ปีที่แล้ว +1

    ਬਾਈ ਜੀ ਰਿਆਜ ਕਰੋ ਯਰ ਬਹੁਤ ਵੱਡੀ ਜਿੰਮੇਦਾਰੀ ਤੁਹਾਡੇ ਸਿਰ ਤੇ

  • @makhankalas660
    @makhankalas660 4 ปีที่แล้ว +12

    ਵੀਰ ਦੀ ਆਵਾਜ ਚਮਕੀਲੇ ਵਰਗੀ ਹੈ

  • @ManjitraibalRecords
    @ManjitraibalRecords 4 ปีที่แล้ว +1

    ਚਮਕੀਲੇ ਵੀਰ ਨੇ ਪੰਜਾਬੀ ਸਭਿਆਚਾਰ ਨੂੰ ਜਿਊਦਾ ਰੱਖਿਆ ਪਰ ਹੁਣ ਦਿਆ ਕਲਾਕਾਰਾਂ ਨੇ 🕔 ਸੱਭਿਆਚਾਰ ਦੀ ਜਖਨਾ ਪੱਟਤੀ ਬੱਬੂ ਮਾਨ ਜੀ ਗੁਰਦਾਸ ਮਾਨ ਜੀ ਸਿਕੰਦਰ ਸਲੀਮ ਜਾਂ ਇੱਕ ਦੋ ਹੋਰ ਛੱਡਕੇ ਬਾਕੀਆਂ ਨੇ ਪੰਜਾਬੀ ਵਿਰਸਾ ਤਾਰ ਤਾਰ ਕਰਤ ਨਸੇ ਤੇ ਹਥਿਆਰ ਤੱਕ ਗੀਤ ਰਹਿ ਗਏ ਨੇ

  • @Mandy-gr3rf
    @Mandy-gr3rf 3 ปีที่แล้ว +1

    Good singer Jaiman Chamkila.

  • @avtarsarari7826
    @avtarsarari7826 3 ปีที่แล้ว

    ਜੈਮਨ ਚਮਕੀਲਾ ਜੀ ਨੂੰ ਰਿਆਜ ਕਾਫੀ ਟਾਈਮ ਕਰਨਾ ਚਾਹੀਦਾ ਹੈ ਚੰਗੀ ਤਰ੍ਹਾਂ ਤਿਆਰੀ ਕਰ ਕੇ ਲੋਕਾਂ ਦੀ ਕਚਹਿਰੀ ਵਿਚ ਆਉਣਾ ਚਾਹੀਦਾ ਹੈ ਇਸ ਨੂੰ ਲੀਡ ਕਰਣ ਚਾਹੀਦਾ ਹੈ ਸਿਵਿਆਂ ਜੀ ਤੇ ਸੰਗੀਤਕਾਰ ਚਰਨਜੀਤ ਅਹੂਜਾ ਸਾਹਿਬ ਤੇ ਹੋਰ ਜੋ ਕਿ ਚਮਕੀਲਾ ਸਾਹਿਬ ਨਾਲ ਰਹੇ ਹਨ

  • @RajanKumar-no3ky
    @RajanKumar-no3ky 2 ปีที่แล้ว +1

    Fan chamkila amarjot da 😭😭😭❤️🙏

  • @teenaloi4211
    @teenaloi4211 4 ปีที่แล้ว +15

    Chamkila Super 🌟

  • @Balwindersingh-os5xd
    @Balwindersingh-os5xd 4 ปีที่แล้ว +2

    ਭਾਰ ਵੀ ਚਮਕੀਲੇ ਜਿੰਨਾ ਕਰਲਾ।।90ਕਿਲੋ ਦਾ ਹੋਇਆ ਪਿਆ

  • @anupinderjagal6012
    @anupinderjagal6012 4 ปีที่แล้ว +3

    ਬਾੲੀ ਜੀ ਓਹੀ ਪੁਰਾਣੇ ਸਾਜੀਅਾ ਨੂੰ ਨਾਲ ਲਓ ੳੂਨਾ ਤੋ ਅਾਪਣੇ ਪਾਪਾ ਵਾਲੇ ਗੁਣ ਧਾਰਨ ਕਰੋ ਬਾਕੀ ਸਿਵੀਅਾ ਜੀ ਦੇ ਸੰਪਰਕ ਚ ਰਹੋ ਜਰੂਰ ਗੱਡੀ ਲੀਹ ਤੇ ਅਾ ਸਕਦੀ ਅੈ ਬਾਕੀ ੳੁਨਾ ਨਾਲ ਕਿਵੇ ਓ ੳੁਹ ਤਾ ਤੁਸੀ ਖੁਦ ਹੀ ਜਾਣਦੇ ਓ ਪਰ ਕੋੲੀ ਗੱਲ ਨੀ ਹੋਸਲਾ ਨਾ ਛੱਡਿਓ ਰੱਬ ਭਲੀ ਕਰੇਗਾ

  • @sukhveersingh8764
    @sukhveersingh8764 4 ปีที่แล้ว +2

    chamkila 22 g siraaa karda c

  • @kuldeepdeep4709
    @kuldeepdeep4709 4 ปีที่แล้ว +1

    Very nice veer ji tuhada thanks karde ha veer ji amar singh camkila all song very nice veer ji

  • @deepsandhu4843
    @deepsandhu4843 4 ปีที่แล้ว +17

    Chamkila legend a

  • @krishandevverynicechmkilaj286
    @krishandevverynicechmkilaj286 4 ปีที่แล้ว +4

    ਬਾਈ ਜੀ ਚਮਕੀਲਾ ਸੀ ਸੁਰਾਂ ਦਾ ਬਾਦਸ਼ਾਹ ਏਸ ਨੂੰ ਤਾਂ ਸੁਰਾਂ ਬਾਰੇ ਪਤਾ ਹੀ ਨੀ

  • @dhaliwalsukhmandersingh4620
    @dhaliwalsukhmandersingh4620 4 ปีที่แล้ว +6

    Bhaji chamkila ji da beta very nice

  • @surjeetsumohnka9435
    @surjeetsumohnka9435 4 ปีที่แล้ว +8

    ਚਮਕੀਲਾ ਹਰੇਕ ਨਹੀ ਬਨ ਸਕਦਾ ਪੁੱਤਰ ਰਬ ਭਲਾ ਕਰੇ ਤੇਰਾ

  • @asrafkhan5380
    @asrafkhan5380 4 ปีที่แล้ว +6

    Amar Singh chamkila very nice

  • @lakhwindersohpaul8861
    @lakhwindersohpaul8861 4 ปีที่แล้ว +2

    ਚਮਕੀਲਾ ਬਣਨ ਲਈ ਆਪਣਾ ਆਲਾ ਦੁਆਲਾ,ਸਮਾਜਿਕ ਆਰਥਿਕ ਤਾਣੇ ਬਾਣੇ ਅਤੇ ਹਾਲਾਤਾਂ ਵਿੱਚੋਂ ਦੀ ਗੁਜ਼ਰਨਾ ਪੈਣਾ। ਜੈਮਨ ਨੂੰ ਬਹੁਤ ਮਿਹਨਤ ਦੀ ਲੋੜ ਆ। ਨਬਜ਼ ਸਮਝ ਕੇ ਦੁਨੀਆ ਦੀ ਚਮਕੀਲੇ ਦੀ ਵਾਂਗੂੰ ਲਿਖਣਾ ਔਖਾ......

  • @rajudhanoaraju9608
    @rajudhanoaraju9608 4 ปีที่แล้ว +5

    ਚਮਕੀਲੇ ਵਰਗਾ ਨਹੀਂ ਕਿਸੇ ਨੇ ਨਹੀਂ ਬਣ ਜਾਣਾ

  • @sarbjeetkaur2816
    @sarbjeetkaur2816 3 ปีที่แล้ว +1

    God Bless to their son

  • @harbhajansoomal4709
    @harbhajansoomal4709 4 ปีที่แล้ว +3

    I miss you chamkila Bai ji

  • @gurnoordhattjackvlog8217
    @gurnoordhattjackvlog8217 3 ปีที่แล้ว

    Very nice

  • @gurshibbhullar4930
    @gurshibbhullar4930 3 ปีที่แล้ว +1

    ਚਮਕੀਲੇ ਦੀ ਰਾਤ ਚਮਕੀਲਾ ਹੀ ਜੰਮਿਆ ਸੀ ਜੈਮਨ ਜਿੰਨੀ ਮਰਜੀ ਮਿਹਨਤ ਕਰਲੇ 100%,, ਤਾ ਕੀ 25%,, ਵੀ ਨਹੀਂ ਬਣ ਸਕਦਾ

  • @sukhwindersingh8330
    @sukhwindersingh8330 4 ปีที่แล้ว +1

    Chamkila g poverful singer ad righter so jaiman bhae g dat k riaj Karo God bless u

  • @gulzarsingh4604
    @gulzarsingh4604 4 ปีที่แล้ว +13

    ਚਮਕੀਲਾ ਜੀ ਬਹੁਤ ਵਧਿਅਾ ਕਲਾਕਾਰ ਸੀ ਚਮਕੀਲਾ ਦੀ ਝੜਾੲੀ ਤੋ ਹੀ ਕੁਝਲੋਕ ਜਲਦੇ ਸਨ

  • @kulwindergrewal9215
    @kulwindergrewal9215 4 ปีที่แล้ว +6

    Love u veerji

  • @MandeepSingh-ty8rh
    @MandeepSingh-ty8rh 3 ปีที่แล้ว +2

    ਇੰਨਾ ਦੀ help ਹੋਣੀ ਚਾਹੀਦੀ ਆ,,

  • @sewakdeon4134
    @sewakdeon4134 4 ปีที่แล้ว +3

    ਬਾਈ ਜੀ ਮੇਹਨਤ ਦੀ ਕਮੀ ਐਂ ਜੀ ਲਫ਼ਜ਼ ਵੀ ਸਹੀ ਨੀਂ ਬੋਲ ਰਹੇ ਜਿਵੇਂ ਕੇ ਅੱਗ ਦੀ ਨਾਲ਼ ਨੂੰ ਅੱਗ ਦੀ ਨਾੜ ਬੋਲ ਰਹੇ ਓਂ ਮੇਹਨਤ ਕਰੋ ਰੱਬ ਤਰੱਕੀਆਂ ਬਖਸ਼ੇ

  • @brarvlogs5531
    @brarvlogs5531 4 ปีที่แล้ว +17

    ਬਾਈ ਤੁਸੀਂ ਵੀ ਰਿਆਜ ਕਰਿਆ ਕਰੋ

  • @DhillonRaiyeAla
    @DhillonRaiyeAla 4 ปีที่แล้ว +2

    ਚਮਕੀਲਾ ਸਾਬ ਸਿਰਾ ਸੀ

  • @PENDUMUSIC6FA
    @PENDUMUSIC6FA 4 ปีที่แล้ว +7

    Good jaiman ji

  • @jagrajsingh7200
    @jagrajsingh7200 4 ปีที่แล้ว +5

    ਚਮਕੀਲਾ ਚਮਕੀਲਾ ਸੀ

  • @singarnathjandjandwala9837
    @singarnathjandjandwala9837 4 ปีที่แล้ว +2

    ਮੇਹਨਤ ਕਰੋ

  • @tractormehkama3029
    @tractormehkama3029 3 ปีที่แล้ว

    Hit song

  • @diwansingh6399
    @diwansingh6399 3 ปีที่แล้ว

    Good.very.good
    .

  • @MandeepSingh-ty8rh
    @MandeepSingh-ty8rh 3 ปีที่แล้ว

    ਬਾਈ ਜੀ ਤੁਸੀਂ ਰਿਆਜ ਕਰੋ,, ਦੱਬ ਕੇ ਅਸੀਂ ਇੱਕ ਵਾਰ ਫਿਰ ਚਮਕੀਲਾ ਜੀ ਦੇਖਣਾ ਚੋਣੇ ਆ ਥੋਡੇ ਚ

  • @Kulwantsingh-od3tc
    @Kulwantsingh-od3tc 4 ปีที่แล้ว +4

    I love you chamkila ji

  • @saromsingh4097
    @saromsingh4097 4 ปีที่แล้ว +17

    💎💎Chamkil《A》marjot💎💎

  • @anmol1149
    @anmol1149 3 ปีที่แล้ว

    Carry on chamkila y

  • @5911varga
    @5911varga 4 ปีที่แล้ว +1

    Misss chamkila ustad ji

  • @ssndeepsandeep6004
    @ssndeepsandeep6004 4 ปีที่แล้ว +1

    Nice veer g

  • @princehangi4527
    @princehangi4527 4 ปีที่แล้ว +1

    Nice song nice Singer 👌👍👍👍👍

  • @pijtrsu
    @pijtrsu 4 ปีที่แล้ว +2

    God bless you 🥰🥰🥰

  • @sharukamboj8691
    @sharukamboj8691 4 ปีที่แล้ว +1

    chamkila ustad nu m bapppu khna aa kyonki meraa bappu bhut pyar krda h chamkile nuu lve u bapppu chamkile ji

  • @tractormehkama3029
    @tractormehkama3029 3 ปีที่แล้ว

    Miss you ustaad

  • @GurpreetSingh-pb5ul
    @GurpreetSingh-pb5ul 4 ปีที่แล้ว +5

    Good

  • @anumehra8546
    @anumehra8546 3 ปีที่แล้ว

    ਜਿਸ ਤਰ੍ਹਾਂ ਲੰਬੂ (ਅਮਿਤਾਭ)ਦਾ ਮੁੰਡਾ ,ਲੰਬੂ ਨੀ ਬਣ ਸਕਿਆ ਉਸ ਤਰ੍ਹਾਂ ਜਰੂਰੀ ਨੀ ਜੋ ਸ਼ੋਹਰਤ ਪਿਤਾ ਨੇ ਕਮਾਈ ਓਹੀ ਪੁੱਤਰ ਵੀ ਕਮਾਵੇ 🙏🏻🙏🏻

  • @Ruk654
    @Ruk654 4 ปีที่แล้ว +1

    Nice person❤

  • @gurjantaulakh1791
    @gurjantaulakh1791 4 ปีที่แล้ว +2

    ਲੋਕਾਂ ਦਾ ਮਨੋਰੰਜਨ ਗੀਤ ਗਾਉਂਦੇ ਸੀ।ਚਮਕੀਲਾ ਅਤੇ ਅਮਰਜੋਤ ਅਮਰ ਹਨ

  • @GurwinderSingh-wd7ff
    @GurwinderSingh-wd7ff 4 ปีที่แล้ว +6

    Chamkile Di avaaz boht dam si

  • @JarnailSingh-id4kv
    @JarnailSingh-id4kv 2 ปีที่แล้ว

    Nice

  • @kuldeepsingh7381
    @kuldeepsingh7381 3 ปีที่แล้ว

    Koi gl ni veer rabb teinu v jaroor hit kroga bs himant na chadi veere

  • @prabhjotkamboj8203
    @prabhjotkamboj8203 4 ปีที่แล้ว +1

    Chamkelley de awaz damdar oh dove dill tu roooh tu gaunde c baki bap te bap eh hunda Bai je

  • @meetkaul3115
    @meetkaul3115 3 ปีที่แล้ว

    22 ਉਹਨਾਂ ਦੇ ਕੁੱਝ ਗੀਤ ਰਿਕਾਰਡ ਨਹੀ ਹੋਏ । ਉਹ ਲਿਖੇ ਹੋਏ ਗੀਤ 22 ਜੀ ਤੁਹਾਡੇ ਕੋਲ ਹਨ ਜਾ ਨਹੀ

  • @singhsj5841
    @singhsj5841 3 ปีที่แล้ว

    Good beta

  • @ravindersangha7340
    @ravindersangha7340 4 ปีที่แล้ว +6

    Nice interview

  • @gauravkaul3739
    @gauravkaul3739 4 ปีที่แล้ว +3

    Chamkila forever aa

  • @KulwinderKaur-cs5gi
    @KulwinderKaur-cs5gi 3 ปีที่แล้ว +1

    Jaiman da sare sath jrur deo

  • @radhasoami1262
    @radhasoami1262 4 ปีที่แล้ว +4

    Chamkilla love bro

  • @baggimkbaggimk7811
    @baggimkbaggimk7811 4 ปีที่แล้ว +5

    2020 song chalde ne

  • @jaswindersinghraisar7058
    @jaswindersinghraisar7058 4 ปีที่แล้ว

    ਬਹੁਤ ਵਧੀਆ ਚਮਕੀਲਾ

  • @kamalsingh4523
    @kamalsingh4523 4 ปีที่แล้ว

    Very nice jaman ji

  • @sukhjindersingh9633
    @sukhjindersingh9633 4 ปีที่แล้ว +3

    22 chamkila att c