Show with Mahabir Bhullar | Actor | EP 106 | Talk with Rattan

แชร์
ฝัง
  • เผยแพร่เมื่อ 25 ต.ค. 2024

ความคิดเห็น • 120

  • @user-Rajwinder
    @user-Rajwinder ปีที่แล้ว +9

    ਧਰਮ ਨਾਲ ਸਵਾਦ ਹੀ ਆਈ ਜਾਦਾ ਲੋੜ ਆ ਐਵੇ ਦੇ ਸੱਜਣਾ ਦੀ ਪੰਜਾਬ ਨੂੰ ਬਾਬਾ ਨਾਨਕ ਚੜਦੀ ਕਲਾ ਚ ਰੱਖੇ

  • @sransandohewala9832
    @sransandohewala9832 ปีที่แล้ว +33

    ਬਾਪੂ ਤੇਰੇ ਵਰਗੇ ਅਨੇਕਾਂ ਬੰਦਿਆ ਦੀ ਲੋੜ ਆ ਪੰਜਾਬ ਨੂੰ 🙏

  • @deepagill8393
    @deepagill8393 ปีที่แล้ว +18

    ਇਹ ਸਰਦਾਰ ਸਾਬ੍ਹ ਨੇ ਅਸਲੀ ਐਕਟਰ ਪੰਜਾਬ ਦੇ.. ਮਹਾਂਬੀਰ ਭੁੱਲਰ ਜੀ ਨੂੰ ਦਿਲੋਂ ਸਲਿਊਟ ਆ ਜੀ🙏❤️❤️ ਪੰਜਾਬ ਨੂੰ ਅੱਜਕਲ੍ਹ ਦੇ ਸਮੇਂ ਵਿਚ ਇਹੋ ਜਿਹੇ ਹੋਰ ਐਕਟਰਾਂ ਦੀ ਲੋੜ ਹੈ ਜੋ ਅੱਗੇ ਆਉਣ

  • @hardilpreetsandhu4917
    @hardilpreetsandhu4917 ปีที่แล้ว +7

    ਬਾਕਮਾਲ ਸ਼ਖਸੀਅਤ।।।।ਗੁਰੂ ਰਾਮਦਾਸ ਆਪ ਦੇ ਅੰਗ ਸੰਗ ਸਹਾਇ ਹੋਣ। ।।।

  • @sukhapurewal1632
    @sukhapurewal1632 ปีที่แล้ว +16

    ਵਾਹਿਗੁਰੂ ਜੀ ਵਾਹਿਗੁਰੂ ਜੀ
    ਸਰਦਾਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @chaudhary8085
    @chaudhary8085 ปีที่แล้ว +13

    ਧੰਨਵਾਦ ਰੱਤਨ ਬਾਈ ਮਹਾਵੀਰ ਸਿੰਘ ਹੋਰਾਂਨਾਂ ਨੂੰ ਰੂਬਰੂ ਕਰਵਾਇਆ 🙏

  • @TheSharnjitgill
    @TheSharnjitgill ปีที่แล้ว +15

    Mahabir Bhullar Ji is a good actor, good HUMAN BEING.

  • @agamorganicfarm7290
    @agamorganicfarm7290 ปีที่แล้ว +6

    ਬਾਈ ਜੀ ਦੀ sira acting ਹੈ। ਇੰਨਾ ਦੇ ਡਾਇਲਾਗ ਬਾ ਕਮਾਲ ਨੇ ।

  • @sukhpalgill18385
    @sukhpalgill18385 ปีที่แล้ว +11

    ਬਾਕਮਾਲ ਮੁਲਾਕਾਤ ਰਤਨ ਬਾਈ ❤️❤️❤️👌👌👌

  • @ਦਬਦਬਛਬਛਫਛਫ
    @ਦਬਦਬਛਬਛਫਛਫ ปีที่แล้ว +3

    ਭੁਲਰ ਸ਼ਾਬ ਤੁਸ਼ੀ ਬਹੁਤ ਵਧੀਆ ਇਨਸ਼ਾਨ ਤੋ ਹੈ ਹੀ ਹੈ ਸ਼ੋਡੀ ਸ਼ੇਹਤ ਵੀ ਮੱਲਾ ਵਰਗੀ ਆ ਪਰਭੁਲਰ ਸ਼ਾਬ ਅੱਜ ਕੱਲ ਦੇ ਨੋਜਵਾਨ ਫੋਰਨ ਤਾਂ ਜਾਦੇ ਆ ਪੰਜਾਬ ਵਿੱਚ ਕਾਮਯਾਬ ਹੋ ਕੇ ਵੀ ਸ਼ੇਫ ਨੀ ਛਾਤੀ ਵਿੱਚ ਗੋਲੀ ਖਾਣੀ ਪੈਦੀਆ ਤਾਂ ਬਾਹਰ ਜਾਦੇਆ ਧੰਨਵਾਦ ਧ਼ਜੀ

  • @taranuppalofficial4980
    @taranuppalofficial4980 ปีที่แล้ว +32

    ਜਿੱਨਾ ਕਿ ਸਲਮਾਨ ਖਾਨ ਹੁਣੀ ਫਿਲਮਾ ਚ ਦਬਕਾ ਮਾਰਦੇ ਸਾਡੇ ਆਲੇ ਬਜੁਰਗ ਐਕਟਰ ਉਨੀ ਕਿ ਛਿੱਕ ਮਾਰ ਕੇ ਡਰਾ ਦਿੰਦੇਂ

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harbinderparmar790
    @harbinderparmar790 ปีที่แล้ว +5

    Kਕਿਸ ਬੇਵਕੂਫ ਅਕਿ੍ਰਤਘਣ ਨਾਲ ਸ਼ਕਲ ਮਿਲਾ ਦਿੱਤੀ !

  • @GiLL46MAJHAiL
    @GiLL46MAJHAiL ปีที่แล้ว +1

    S. Mahabir Singh Bhullar ji pind Bhullar Zilla Sri Tarn Taran Sahib majhde da majhail Bapu ji sade pinda da , punjab da mann 🙏🏻🙏🏻🙏🏻🙏🏻

  • @rajansharma1809
    @rajansharma1809 ปีที่แล้ว +5

    Hasde khidhde CHEHRE de maalak Bhullar Saab...Baba Ji Chardikala bakshan...:)

  • @gurjeetsingh5877
    @gurjeetsingh5877 ปีที่แล้ว +12

    ਬਹੁਤ ਵਧੀਆ ਐਕਟਰ ਸਰਦਾਰ ਸਾਹਿਬ,,,,

    • @BALJINDERSINGH-hd5yr
      @BALJINDERSINGH-hd5yr ปีที่แล้ว +1

      ਬਹੁਤ ਵਧੀਆ ਲਗਾ ਜੋ ਭਾਈ ਸਾਹਿਬ ਅਾਪਣੇ ਪਿੰਡ ਨਾਲ ਜੁੜੇ ਹਨ ਧੰਨਵਾਦ

  • @akashpannu919
    @akashpannu919 ปีที่แล้ว +1

    Kaint gallan battan❤

  • @Truckerpb14
    @Truckerpb14 ปีที่แล้ว +5

    Vadia insaan Bhullar saab. Ratan veer trying to get something out of him about Punjab, youth and Moosewala but he is staying on track not to comment on all of that. I think he is doing what is right for him.

  • @pardeepsinghsingh7928
    @pardeepsinghsingh7928 ปีที่แล้ว +9

    Good bai je waheguru je Mehar karan 💞💞💞💞🥰🥰🥰🙏🏻🙏🏻

  • @chaudhary8085
    @chaudhary8085 ปีที่แล้ว +10

    ਬਾਈ ਜੀ ਇੰਟਰਵਿਊ ਲਈ ਸਥਾਨ ਬਹੁਤ ਸੋਹਣਾ ਮਗਰ ਘੁੱਗੀ ਬੋਲਦੀ ਸੁਣਦੀ ਆ ਮਾਹੌਲ ਸੁਰਗ ਵਰਗਾ ਪਿੰਡ ਤਾਂ ਪਿੰਡ ਆ

  • @Exited_video
    @Exited_video ปีที่แล้ว +3

    Baba ji di acting siraaa hundi har movie ch sajjan singh rangroot ch boht sohna rol nvaya ehna ne ❤

  • @j1982lakh
    @j1982lakh ปีที่แล้ว +3

    ਬਹੁਤ ਵਧੀਆ ਇਨਸਾਨ ਨੇ

  • @GurjeetSingh-kg9mr
    @GurjeetSingh-kg9mr ปีที่แล้ว +2

    ਬਹੁਤ ਵਧੀਆ ਗੱਲਾਂ ਕੀਤੀਆਂ

  • @paramcanada7552
    @paramcanada7552 ปีที่แล้ว +10

    Uncle ji di acting sira bai … end karaunde aa 🤘🏼🤘🏼💪💪💪💪💪💪

  • @harwindersinghrandhawa2686
    @harwindersinghrandhawa2686 ปีที่แล้ว

    ਮੈ ਇਹਨਾ ਨੂੰ ਮਿਲਿਆ ਬਹੁਤ ਵਧੀਆ ਸੁਭਾਅ ਇਹਨਾ ਦਾ

  • @JagtarSingh-jb3hv
    @JagtarSingh-jb3hv ปีที่แล้ว +10

    Bahut naramaee wala te bahut smooth program hunda veer Ratandeep Singh da
    Waheguru ji thodi chardi kala krn 🙏🏻

  • @jotinderdhaliwal2921
    @jotinderdhaliwal2921 ปีที่แล้ว +1

    ਮਹਾਵੀਰ ਭੁੱਲਰ ,ਗੁੱਗੂ ਗਿੱਲ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਦੀਆਂ ਟਿੰਟਰਵਿਊ ਦੇਖਣ ਦਾ ਸਵਾਦ ਆ ਜਾਦਾ ॥

  • @bluerobe1
    @bluerobe1 ปีที่แล้ว +4

    who wants to see bhullar saab in main protagonist role.

  • @satnamsinghlucky1063
    @satnamsinghlucky1063 ปีที่แล้ว +1

    ਬਹੁਤ ਵਧੀਆ ਬਾਪੂ

  • @manisingh6376
    @manisingh6376 ปีที่แล้ว +6

    Legend 💯🚩👌🏼💪

  • @dhanasingh4699
    @dhanasingh4699 ปีที่แล้ว +2

    ਅਸਲ ਜ਼ਿੰਦਗੀ ਜੀ ਰਿਹਾ

  • @AmandeepSingh-ul9mz
    @AmandeepSingh-ul9mz ปีที่แล้ว +3

    ਬਹੁਤ ਵਧੀਆ ਬੰਦਾ ਜੀ

  • @Harjit0364
    @Harjit0364 ปีที่แล้ว

    ਬਹੁਤ vadia ਆਚਾਰ ਤੇ ਵਿਚਾਰ ਜੀ

  • @amansandhu775
    @amansandhu775 ปีที่แล้ว +8

    Salute you sardar saab waheguru mehar kre

  • @Skwp1zq
    @Skwp1zq ปีที่แล้ว

    ਬਹੁਤ ਖੂਬ, ਜ਼ਿੰਦਗ਼ੀ ਜ਼ਿੰਦਾਬਾਦ 👍👍

  • @jasveersidhu68
    @jasveersidhu68 ปีที่แล้ว +3

    Good job Bhullar Saab

  • @KuldeepSingh-ud1uy
    @KuldeepSingh-ud1uy ปีที่แล้ว +1

    ਸ਼ਲਾਮ ਆ ਬਾਪੂ ਜੀ ਤੁਹਾਡੀ ਸ਼ੋਚ ਨੂ

  • @gurliveleen_deol
    @gurliveleen_deol ปีที่แล้ว +4

    Bde vdia actor ne mahabir bhullar sir ❤

  • @eakmdhaliwaljattsabb5176
    @eakmdhaliwaljattsabb5176 ปีที่แล้ว +5

    Good man Bhular

  • @rickysingh2775
    @rickysingh2775 ปีที่แล้ว +5

    Very good Phazi thanks ❤

  • @simranjitsinghchauhan9451
    @simranjitsinghchauhan9451 ปีที่แล้ว +7

    Eh Jatt v sirra banda 👌🏽👍🏽🗡️

    • @rsingh3453
      @rsingh3453 ปีที่แล้ว

      Jaat paat kithon aw gi ethey, sharm kro 👎🏻

    • @simranjitsinghchauhan9451
      @simranjitsinghchauhan9451 ปีที่แล้ว

      @@rsingh3453 lai das menu aye das kheti Karn wale bande nu ki kaho gye

  • @kuljindersoomal9383
    @kuljindersoomal9383 ปีที่แล้ว +1

    Punjab nu Rattan ..lakhi ..rabish Kumar varge media person or patarkar chahide aa...

  • @sandeepmann8586
    @sandeepmann8586 ปีที่แล้ว +1

    ਬਹੁਤ ਵਧੀਆ ਇੰਟਰਵਿਊ

  • @gagansidhu007
    @gagansidhu007 ปีที่แล้ว +3

    bahut shi ,,

  • @TarsemSingh-yu3mw
    @TarsemSingh-yu3mw ปีที่แล้ว

    Bht e sujhwan a bhullar sahb🙏

  • @Desiforever
    @Desiforever ปีที่แล้ว +4

    This is call living at fullest

  • @balwinderwaraich3459
    @balwinderwaraich3459 ปีที่แล้ว +1

    Mahaber is good parsen

  • @karanveersidhu7873
    @karanveersidhu7873 ปีที่แล้ว +3

    Mere mama g v ehna vrge lgde aa te ehna vngu ee galla’n bata’n krde aa

  • @harinderpreethani8147
    @harinderpreethani8147 ปีที่แล้ว +4

    Waheguru app nu chardikala vich rahke

  • @kulwindersangha7085
    @kulwindersangha7085 ปีที่แล้ว

    Bohat wadiya laga interview dekh ke

  • @YuvrajSingh-qc8or
    @YuvrajSingh-qc8or ปีที่แล้ว +1

    Ene vdia actor nu compare kita oh v parkash badal naal😂 ja bai rattan oh te gaddara da tbr aa baki interview vdia c❤

  • @ajmerdhillon3013
    @ajmerdhillon3013 ปีที่แล้ว

    ਵਧਿਆ ਸੋਚ Y G

  • @karamjeetbaath5677
    @karamjeetbaath5677 ปีที่แล้ว +3

    Ghant sardar saab jiii

  • @gurtarsidhu7824
    @gurtarsidhu7824 ปีที่แล้ว +1

    ਬਹੁਤ ਵਧੀਆ ਅਦਾਕਾਰ ਨੇ ਅਕਸਰ ਕਿਰਦਾਰਾਂ ਚ ਗੁੱਸੇਖੋਰ ਸੁਭਾਅ ਦੇ ਨਜ਼ਰ ਆਉਂਦੇ ਨੇ ਪਰ ਇਹ ਆਪਣੀ ਅਸਲ ਜ਼ਿੰਦਗੀ ਚ ਬਹੁਤ ਨਰਮ ਸੁਭਾਅ ਦੇ ਨੇ ! ਬਾਦਲ ਲੋਕਾਂ ਸਾਹਮਣੇ ਇੱਕ ਵਧੀਆ ਲੀਡਰ ਬਣਿਆ ਪਰ ਬੈਕ ਸਟੇਜ ਓਸ ਦਾ ਕਾਲਾ ਸੱਚ ਕੀ ਸੀ ਤੇ ਉਸ ਨੇ ਸਿੱਖ ਕੌਮ ਦੇ ਨਾਲ ਕੀ ਧਰੋਗ ਕਮਾਏ ਨੇ ਇਸ ਤੋਂ ਸਾਰੀ ਸਿੱਖ ਕੌਮ ਵਾਕਿਫ਼ ਏ। ਇਹਨਾਂ ਨੂੰ ਰਤਨ ਤੁਹਾਡੇ ਦੁਬਾਰਾ ਬਾਦਲ ਨਾਲ ਮਿਲਾਉਣਾ ਮੈਨੂੰ ਬਿਲਕੁਲ ਵੀ ਵਧੀਆ ਨਈ ਲੱਗਿਆ!

  • @lakhycheema7566
    @lakhycheema7566 ปีที่แล้ว +4

    Kya personality aa

  • @gurwindr1313
    @gurwindr1313 ปีที่แล้ว +3

    ਸਾਨ੍ਹ ਜੱਟ

  • @karanbajwa2750
    @karanbajwa2750 ปีที่แล้ว +1

    seems to be a nice person.

  • @dr.jagtarsinghkhokhar3536
    @dr.jagtarsinghkhokhar3536 ปีที่แล้ว +1

    great person

  • @drsatnamgill3854
    @drsatnamgill3854 ปีที่แล้ว

    ਬਾਪੂ ਜੀ ਆਪ ਜੀ ਦੀ ਬੁਹਤ ਇੱਜ਼ਤ ਕਰਦੇ ਹਾਂ ਪਰ ਬਾਦਲ ਦਾ ਰੋਲ ਨਾ ਨਿਬਾਇਉ ਜੀ। ਲੋਕ ਬਹੁਤ ਗੁੱਸੇ ਹੋਣਗੇ ਜੀ

  • @swarnsinghgurindersingh5597
    @swarnsinghgurindersingh5597 ปีที่แล้ว +3

    Vadia actor hai te personality v vadia hai

  • @NG-ds5ww
    @NG-ds5ww ปีที่แล้ว +2

    Jang mama ❤

  • @tarlochansingh5841
    @tarlochansingh5841 ปีที่แล้ว +2

    Good actor good person Mahavir singh bhullar

    • @karamjeetsingh7783
      @karamjeetsingh7783 ปีที่แล้ว

      Rattan dhaliwal ji sardar shohi nal v interweo v kro ji

  • @khajuwaliayoutuber490
    @khajuwaliayoutuber490 ปีที่แล้ว +2

    ਬਾਈ ਜੀ ਉਣਾ ਦਾ ਪਿੰਡ ਦਾ ਨਾਂਮ ਕਿ ਆ ਜੀ ਕਿਸੇ ਨੂੰ ਪਤਾ ਹੈ ਤਾਂ ਦਸੋ ਜੀ

  • @satpalsinghvirk5827
    @satpalsinghvirk5827 ปีที่แล้ว +4

    Mussajat was a nice movie n honest attempt of Muse Wala to enter this field.remarkable role of Mahavir bhullar.alas mussewala done not to survive to show more. talent.

  • @kulwindersangha7085
    @kulwindersangha7085 ปีที่แล้ว

    Baiji te bai Rattan sat shri akal ji

  • @GagandeepSingh-bc9fw
    @GagandeepSingh-bc9fw ปีที่แล้ว

    14.50 ik krore di gall kity 22g respect G SINGH from Birmingham uk

  • @mohm7047
    @mohm7047 ปีที่แล้ว

    This man was that henchman Kamran with big teeth in Ghayal.

  • @HarpreetSinghdhillon-nc4mb
    @HarpreetSinghdhillon-nc4mb ปีที่แล้ว

    Siyast(rajneeti) web series de hero Mahavir bhullar saab

  • @kanwarpalsidhu1664
    @kanwarpalsidhu1664 ปีที่แล้ว +1

    Good job uncle ji 🙏🙏

  • @gaggidhillon5398
    @gaggidhillon5398 ปีที่แล้ว +2

    Very nice 👍

  • @baldeepsinghjattana5656
    @baldeepsinghjattana5656 ปีที่แล้ว

    Y gugu gill saab di interview v kro plz🙏🙏

  • @ManpreetSingh-kl4ur
    @ManpreetSingh-kl4ur ปีที่แล้ว

    Waah yr svarg vale bnde

  • @SukhwinderSingh-jb2oy
    @SukhwinderSingh-jb2oy ปีที่แล้ว

    Mahavir Singh bhuller

  • @MalkitSingh-fp8oh
    @MalkitSingh-fp8oh ปีที่แล้ว

    Very Good

  • @sekhonphysicalacademysangr902
    @sekhonphysicalacademysangr902 ปีที่แล้ว

    film parkash singh badal nhi aun wale time ch parkash buchad, mashand badal de name te hove gi ji.

  • @kindersingh9853
    @kindersingh9853 ปีที่แล้ว +1

    Nice 👍

  • @satnamsinghlucky1063
    @satnamsinghlucky1063 ปีที่แล้ว +2

    ਹਰੇਕ ਰੋਲ ਨੂੰ ਬਹੁਤ ਹੀ ਢੰਗ ਨਾਲ ਪੇਸ਼ ਕਰਦੇ ਹਨ

  • @Facts07731
    @Facts07731 ปีที่แล้ว +2

    ਸਤਿ ਸ੍ਰੀ ਅਕਾਲ ਜੀ,
    Plz, B.ed PSTET-1 Pass ਦਾ ਮੁੱਦਾ ਵੀ ਉਠਾਇਆ ਜਾਵੇ ਜੀ।
    #JUSTICE_FOR_BEd_PSTET_1_PASS
    ਕਿ ਪੰਜਾਬ Gov ਨੇ ਸਿਰਫ ਪੈਸੇ ਲੁੱਟਣ ਲਈ B.ed ਬੇਰੁਜ਼ਗਾਰਾ ਤੋ PSTET-1ਪਾਸ ਕਰਵਾਇਆ ਸੀ?ਜਦ Job ਦੇਣ ਦੀ ਵਾਰੀ ਆਈ ਤਾ 5994 ਭਰਤੀ ਦੇ ਨੋਟੀਫਿਕੇਸ਼ਨ ਵਿੱਚ ਉਹਨਾ ਜ਼ਿਕਰ ਤੱਕ ਨਹੀ ਕੀਤਾ। ਜਦਕਿ ਚੰਡੀਗੜ੍ਹ,ਦਿੱਲੀ, kvs , Army schools ਵਿੱਚ ਵੀ B.ed eligible ਹੈ।ਕਿਓ ਉਨਾ ਨੂੰ court ਚ ਰੁਲਣ ਲਈ ਮਜਬੂਰ ਕਰ ਰਹੇ ਹੋ ਜੀ? ਉਹ ਸਰਕਾਰ ਵੱਲੋ ਦਿੱਤੇ PSTET-1 ਦੇ certificate ਦਾ ਕਿ ਕਰਨਗੇ ? ਕਿਓ ਉਨਾ B.ed ਵਿਦਿਆਰਥੀਆ ਤੋਂ PSTET-1 Pass ਕਰਵਾਇਆ ਸੀ। ਜੇਕਰ ਉਹਨਾਂ ਨੂੰ ਪ੍ਰਾਇਮਰੀ Teaching Posts ਵਿੱਚ ਸਾਮਿਲ ਹੀ ਨਹੀ ਕਰਨਾ ਸੀ ?
    ਕਿਓ ਪੜੇ ਲਿਖੇ ਨੌਜਵਾਨਾਂ ਦੀ ਜਿੰਦਗੀ ਰੋਲਣ ਲੱਗੇ ਓ (ਸਰਕਾਰ) ਜੀ ? ਜਿਆਦਾਤਰ ਪੜੇ ਲਿਖੇ ਨੌਜਵਾਨ ਤਾਂ ਪਹਿਲਾ ਹੀ ਵਿਦੇਸ਼ਾਂ ਨੂੰ ਉਡਾਰੀ ਮਾਰ ਗਏ ਜਿਨਾਂ ਨੇ ਇਥੇ ਰਹੇ ਕਿ ਪੜਨ ਤੇ ਨੌਕਰੀ ਕਰਨ ਬਾਰੇ ਗਲਤੀ ਨਾਲ ਸੋਚ ਲਿਆ ਸੀ। ਉਹਨਾਂ ਬੇਰੁਜ਼ਗਾਰ B.ed PSTET-1 Pass ਨੂੰ 2-3 ਸਾਲਾ ਤੋਂ ਕਿਓ ਕੋਰਟਾਂ ਵਿੱਚ ਰੁਲਣ ਲੱਗੇ ਓ। ਪਹਿਲਾ ਤਾਂ B.ed PSTET-1 Pass ਤੇ 6635 ਵਿੱਚ Petitioners ਬਣਕੇ Merit ਵਿੱਚ ਆਉਣ ਦੇ ਬਾਵਜੂਦ ਉਹਨਾ ਨੂੰ Joining ਨਾ ਦੇ ਕੇ ਕੋਰਟਾਂ ਵਿੱਚ ਰੁਲਣ ਲਈ ਛੱਡ ਦਿੱਤਾ ਤੇ ਉਹਨਾਂ ਦੀ ਜਿੰਦਗੀ ਬਰਬਾਦ ਕਰ ਰਹੇ ਹੋ।
    ਇਸ ਸਰਕਾਰ ਤੋਂ ਥੋੜੀ ਉਮੀਦ ਸੀ। ਪਰ ਇਸ ਨੇ ਵੀ ਆਪਣੀ ਅਸਲੀਅਤ 5994 ਵਿੱਚ B.ed PSTET-1 Pass ਨੂੰ ਸ਼ਾਮਿਲ ਨਾ ਕਰਕੇ ਕੋਰਟਾਂ ਵਿੱਚ ਰੁਲਣ ਲਈ ਮਜਬੂਰ ਕਰਕੇ ਦਿਖਾਂ ਦਿਤੀ।
    @harjotbains।,,,,,

  • @Jd-xg3qv
    @Jd-xg3qv ปีที่แล้ว

    Jeet movie vich gajjan da role kitta si bapu ne

  • @SulakhanRandhawa
    @SulakhanRandhawa ปีที่แล้ว

    Ratan singh je mahaveer ver da phone no deana ma miss karda Haan

  • @BaljeetSingh-fr3by
    @BaljeetSingh-fr3by ปีที่แล้ว +2

    🙏🙏

  • @visamaster3053
    @visamaster3053 ปีที่แล้ว

    Sir ji

  • @jaspreetsinghbhullar5007
    @jaspreetsinghbhullar5007 ปีที่แล้ว +1

    🙏🏽🙏🏽🙏🏽

  • @gurdiyalsingh1576
    @gurdiyalsingh1576 ปีที่แล้ว +2

    nice

  • @SatnamSingh-jo7ci
    @SatnamSingh-jo7ci ปีที่แล้ว +2

    ਨੋਜਵਾਨ ਸਾਰੇ ਬਾਹਰ ਹੀ ਜਾਣਗੇ ਕਿਉਂਕਿ ਏਥੇ ਰਹਿ ਕੇ ਕਾਮਯਾਬ ਹੋ ਕੇ ਹਿੱਕ ਚ੍ਹ ਗੋਲੀ ਖਾਣੀ ਪੈਣੀ ਭੁੱਲਰ ਸਾਬ ਜੀ

  • @arvindergrewal8410
    @arvindergrewal8410 ปีที่แล้ว

    👌👌👌🤲🤲🤲

  • @waseemahmad1857
    @waseemahmad1857 ปีที่แล้ว +2

    Nice ❤️❤️❤️❤️❤️👌👌👌

  • @sukhshah5907
    @sukhshah5907 ปีที่แล้ว

    Majhe de shaan

  • @gaggikhan7153
    @gaggikhan7153 ปีที่แล้ว

    Tusi bhaullar Saab da pind ni dssia ji

  • @harinderpreethani8147
    @harinderpreethani8147 ปีที่แล้ว +4

    Slaute you sadar saab

  • @harkiratdatewas
    @harkiratdatewas ปีที่แล้ว +2

    Bai ji awaz bohat ghatt aa

  • @harindergill100237
    @harindergill100237 ปีที่แล้ว

    Sadguru ki jai ho

  • @simranbarouli7967
    @simranbarouli7967 ปีที่แล้ว

    🙏🙏🙏🙏🙏

  • @Raj-sg9nq
    @Raj-sg9nq ปีที่แล้ว +1

    Badal vi tarn Taran ton aa

  • @nadarshow2022
    @nadarshow2022 ปีที่แล้ว +1

    Bai ji ohna de filmy career bare koi swaal ni pushyia . In which year he start his career. When he went to mumbai.
    First film ch kamm kida milyia
    His experience in mumbai
    Questions should be relevant to his work.
    You miss alot

  • @sardargreatsingh3055
    @sardargreatsingh3055 ปีที่แล้ว

    ਰੱਬ ਰੂਪ ਲੱਗਿਆ ਬਾਪੂ

  • @gurwindersingh4713
    @gurwindersingh4713 ปีที่แล้ว

    Acter ta good aa bapu but Bina gll to hi hassi jnda jiwekoi chutkla sunnaya howe Mai pahla v interview dekhia ne

  • @jaskaranbrar2452
    @jaskaranbrar2452 ปีที่แล้ว +1

    O bai yr hun badal i rege jina te filma bannia chaidia kii gll krde a yr

  • @gurpreetsinghchhina6907
    @gurpreetsinghchhina6907 ปีที่แล้ว

    Sab to vdiya gall kiti k Rabb ne jithe paida kita othe hi rehna chahida 🙏🏻🙏🏻j kite hor jne ta rabb de faisle khilaf jnde 🙏🏻🙏🏻Ma v same sochda 22 . Ma canada is time kayi loka nal gall kiti jo 10 saal ja upar ho gye ayiea nu khende Asi pakke bas ithe hi rehna ma harran huna ah kida kahi jnde .par mera pakka ah ma paise kma k rehna pind hi ah Bas odo tak canada loda puriya ho jan. Bhut ah bas 🙏🏻

  • @armansinghsingh6001
    @armansinghsingh6001 ปีที่แล้ว

    Aah ilaka keda je tada ?😂