ไม่สามารถเล่นวิดีโอนี้
ขออภัยในความไม่สะดวก

ਬੰਬੇ ਵਾਲਾ ਘਰ ਵੇਚਕੇ ਪਿੰਡ ਜਮੀਨ ਖਰੀਦ ਲਈ || Mahabir Bhullar || Anmol Sarao || NewsNumber.Com

แชร์
ฝัง
  • เผยแพร่เมื่อ 9 ก.ย. 2019
  • #MahabirBhullar #Interview #SacredGames

ความคิดเห็น • 1K

  • @happyhappyentertainment8478
    @happyhappyentertainment8478 4 ปีที่แล้ว +138

    ਮਹਾਂਬੀਰ ਭੁੱਲਰ ਸਾਬ ਮਾਝੇ ਦਾ ਮਾਣ ਤੇ ਪੰਜਾਬ ਦੀ ਸ਼ਾਨ ਨੇ

    • @satnamsinghsehjra8618
      @satnamsinghsehjra8618 4 ปีที่แล้ว +2

      th-cam.com/video/g61jKN6Ic-4/w-d-xo.html
      ਸਹਿਜੜਾ ਪੰਜਾਬ Facebook ਪੇਜ ਅਤੇ TH-cam ਚੈਨਲ ਲਾਇਕ, ਸੇਅਰ, ਸਬਸਕਰਾਈਬ ਕਰੋ

  • @shinderpalsingh6301
    @shinderpalsingh6301 5 ปีที่แล้ว +317

    ਅਜੇ ਤੱਕ ਬੋਲੀ ਉਹੀ ਆ ਭੁੱਲਰ ਸਾਬ ਦੀ ਤਰਨ ਤਾਰਨ ਵਾਲੀ
    ਬਹੁਤ ਵਧੀਆ ਲੱਗਦਾ ਏ ਜਦੋ ਬੋਲਦਾ

  • @akashdeepkang3509
    @akashdeepkang3509 4 ปีที่แล้ว +98

    ਆਹਾ ਯਾਰ ਅਸਲ ਪੰਜਾਬੀ ਕਿਆ ਬਾਤਾਂ ਯਾਰ ਸਰਦਾਰ ਦੀਆ

  • @jasssohal6319
    @jasssohal6319 4 ปีที่แล้ว +107

    ਬੋਹਤ ਹੀ ਵਧੀਆ ਇੰਟਰਵਿਯੂ। ਇੰਟਰਵਿਯੂ ਕਰਨ ਵਾਲਾ ਤੇ ਦੇਣ ਵਾਲਾ ਬੁਹਤ ਵਧੀਆ ਗੱਲਬਾਤ ਕੀਤੀ।

  • @kuldeepsidhu9005
    @kuldeepsidhu9005 4 ปีที่แล้ว +96

    ਅਾਪਣੀਅਾਂ ਜ਼ੜਾਂ ਨਾਲ ਜੁੜਿਅਾ ਹੋੲਿਅਾ ੲਿਨਸਾਨ ਵਾਹਿਗੁਰੂ ਹੋਰ ਤਰੱਕੀਅਾਂ ਬਕਸ਼ੇ

  • @narindersinghaujla3336
    @narindersinghaujla3336 5 ปีที่แล้ว +152

    ਮੈ ਮਹਾਵੀਰ ਭੁੱਲਰ ਅੰਕਲ ਜੀ ਨੂੰ ਮਿਲਿਆਂ ਬਹੁਤ ਸਤਿਕਾਰ ਨਾਲ ਮਿਲੇ ਸਦਾ ਹੱਸ ਮੁੱਖ ਵਹਿਗੁਰੂ ਜੀ ਹਮੇਸਾ ਚੜਦੀਕਲਾ ਬਖ਼ਸ਼ਣ🙏🙏

  • @deemaxful
    @deemaxful 5 ปีที่แล้ว +303

    ਕੋਈ ਝੂਠ ਨਹੀਂ,ਕੋਈ ਗੱਲ ਵਧਾ ਚੜ੍ਹਾ ਕੇ ਨਹੀਂ,ਸਾਫ ਸੁਥਰੀ ਪ੍ਰਭਾਵਸ਼ਾਲੀ ਇੰਟਰਵਿਊ ਇੱਕ ਪ੍ਰਭਾਵਸ਼ਾਲੀ ਸਖਸ਼ੀਅਤ ਦੇ ਨਾਲ

  • @KaMalMrar
    @KaMalMrar 3 ปีที่แล้ว +12

    ਯੋਗਰਾਜ ਤੋਂ 100 ਗੁਣਾਂ ਚੰਗਾ ਇਨਸਾਨ
    ਯੋਗਰਾਜ ਫੁਕਰਾ ਬੋਲਣ ਦੀ ਤਮੀਜ਼ ਨੀਂ ਬਿਲਕੁਲ ਵੀ 😠
    ਹਰ ਵਾਰ ਦੂਜਿਆਂ ਵਿੱਚ ਗਲਤੀਆਂ ਕੱਢ ਦੇ ਰਹਿੰਦੇ ਨੇਂ ਓਹ
    ਲੱਖ ਵਾਰੀ ਪ੍ਰਣਾਮ ਭੁੱਲਰ ਸਾਬ 🙏

  • @g.s.b3945
    @g.s.b3945 3 ปีที่แล้ว +6

    ਬਹੁਤ ਚੰਗੇ ਇਨਸਾਨ ਭੁੱਲਰ ਸਾਹਿਬ ,ਪਿੰਡ ਅਾ ਕੇ ਰਹਿਣਾ ਓਹਨਾ ਲੋਕਾਂ ਲਈ msg ਜੌ ਆਪਣਾ ਪਿੰਡ ਤੇ ਜਮੀਨਾ ਛੱਡ ਕੇ ਸਹਿਰਾ ਵੱਲ ਭੱਜ ਜਾਂਦੇ ਅਾ

  • @Amanpreets97
    @Amanpreets97 4 ปีที่แล้ว +47

    ਆਹਾ ਜਿਹੜੇ ਅੱਜ ਕੱਲ ਜ਼ਿਆਦਾ ਹਵਾ ਕਰਦੇ ਫਿਰਦੇ ਨੇ. ਇਹਨਾਂ ਨੂੰ ਮਿਲਾਓ ਥੋੜ੍ਹੀ ਹਵਾ ਦੂਰ ਕਰਨ ਗਏ ਭੁੱਲਰ ਸਾਬ ਉਹਨਾਂ ਦੀ.... ਸਿਆਣਪ ਦੀ ਮਿਸਾਲ 👌🏻🙏🏻

  • @harmansarao6191
    @harmansarao6191 5 ปีที่แล้ว +270

    ਚੰਗੇ ਸੁਭਾਅ ਦੇ ਮਾਲਕ ---ਮਹਾਵੀਰ ਸਿੰਘ ਭੁੁਲੱਰ

  • @jasdevpreetwraich8093
    @jasdevpreetwraich8093 5 ปีที่แล้ว +108

    ਐਂਕਰ ਲੲੀ ਪਿਆਰ 😍
    ਬਹੁਤ ਮਿੱਠੇ ਬੋਲ

  • @SukhdevSingh-lt2wi
    @SukhdevSingh-lt2wi 4 ปีที่แล้ว +237

    ਬੁਲੰਦੀਆਂ ਛੂਹ ਕੇ ਵੀ ਆਪਣਾ ਵਿਰਸਾ ਨੀ ਭੁੱਲੇ ਇਹਨਾਂ ਤੋ ਸਿੱਖੋ ਫੁਕਰਿਓ

  • @harpalsingh3690
    @harpalsingh3690 4 ปีที่แล้ว +46

    ਭੁੱਲਰ ਸਾਬ ਜਿੰਨੇਂ ਘੈਂਟ ਐਕਟਰ ਨੇ ਉਦੂੰ ਵੱਧ ਘੈਂਟ ਇਨਸਾਨ ਨੇ 🌷🌷

  • @tejpalsinghahluwalia6227
    @tejpalsinghahluwalia6227 5 ปีที่แล้ว +379

    ਵੀਰੋ ਤਰਨਤਾਰਨ ਦੀ ਸ਼ਾਨ ਕਹਿ ਕੇ ਕੱਦ ਛੋਟਾ ਨਾ ਕਰੋ ਭੁੱਲਰ ਸਾਬ ਦਾ ਹਿੰਦੋਸਤਾਨ ਦੇ ਸਰਤਾਜ ਪੰਜਾਬ ਦੀ ਸ਼ਾਨ ਆ ਆਪਣਾ ਭੁੱਲਰ ਬਾਈ

    • @nicedeol2294
      @nicedeol2294 5 ปีที่แล้ว +3

      Veer plzzz eh dsyo border film ch kehra role ccc bhullar saab da te kdo oh scene aunda

    • @NDDs-co5xv
      @NDDs-co5xv 5 ปีที่แล้ว +1

      Kithe rende ne eh please dasso

    • @sidhurup9874
      @sidhurup9874 5 ปีที่แล้ว +31

      Hindustan ਦਾ ਨਾਂ ਲੈ ਕੇ ਐਵੇਂ ਪੰਜਾਬ ਨੂੰ ਛੋਟਾ ਨਾ ਕਰ ਵੀਰ

    • @karansinghbabbar438
      @karansinghbabbar438 4 ปีที่แล้ว +9

      @@nicedeol2294 ਵੀਰ ਜਦੋਂ ਫਿਲਮ ਸ਼ੁਰੂ ਹੁੰਦੀ ਆ, ਸੰਨੀ ਦਿਓਲ ਦੇ ਸਹੁਰੇ ਦਾ ਕਿਰਦਾਰ ਨਿਭਾਇਆ ਹੈ, ਤਬੂ ਦੇ ਬਾਪ ਦਾ ਰੋਲ ਅਦਾ ਕੀਤਾ ਸੀ, ਜੋ ਕਿ ਫੋਜ ਦੇ ਇਕ ਵੱਡੇ ਅਫਸਰ ਸਨ ,,

    • @inderjeetsekhon2017
      @inderjeetsekhon2017 4 ปีที่แล้ว

      👍👍👍

  • @nirmalghuman6077
    @nirmalghuman6077 5 ปีที่แล้ว +187

    ਭੁੱਲਰ ਸਾਹਿਬ ਨੇ ਐਨੀਆਂ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਆ, ਪਰ ਫੇਰ ਵੀ ਉਨ੍ਹਾਂ ਦਾ ਸੁਭਾਅ ਨਹੀਂ ਬਦਲਿਆ !
    ਉਹੀ ਪੇਂਡੂ ਜੀਵਨ ਵਾਲਾ ਖੁੱਲ੍ਹਾਪਣ ਤੇ ਸਾਦਗੀ ਅੱਜ ਵੀ ਕਾਇਮ ਆ,ਨਹੀਂ ਤੇ ਉਹ ਕਹਿੰਦੇ ਨੇ ਨਾ ਕਿ ਜੱਟ ਤਾਂ ਸੁਹਾਗੇ ਤੇ ਚੜ੍ਹਿਆ ਨੀ ਮਾਨ ਹੁੰਦਾ, ਭੁੱਲਰ ਸਾਬ ਨੇ ਤਾਂ ਫੇਰ ਵੀ ਐਨੀਆਂ ਫਿਲਮਾਂ ਚ ਰੋਲ ਕੀਤੇ ਆ ! ਫਿਲਮੀ ਦੁਨੀਆਂ ਦੀ ਚਮਕ ਦਮਕ ਤਾਂ ਚੰਗੇ ਚੰਗਿਆਂ ਦਾ ਦਿਮਾਗ਼ ਖਰਾਬ ਕਰ ਦਿੰਦੀ ਆ !
    ਇਨ੍ਹਾਂ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਉਹਨੇ ਬੰਬੇ ਫਿਲਮ ਇੰਡਸਟਰੀ ਦੀ ਹਵਾ ਲੱਗਦਿਆਂ ਸਾਰ ਈ ਪਹਿਲਾਂ ਤਾਂ ਪੱਗ ਉਤਾਰ ਕੇ ਤੇ ਸਿਰ ਮੂੰਹ ਮੁੰਨਵਾ ਕੇ ਕਲੀਨਸ਼ੇਵ,ਡ ਹੋਣਾ ਸੀ! ਫੇਰ ਅੱਖਾਂ ਤੇ ਖੋਪੇ ਚੜ੍ਹਾਏ ਹੋਣੇ ਸੀ,ਤੇ ਜੈਜ਼ੀ ਬੀ ਵਾਂਗੂੰ ਹੱਥ ਹਿਲਾ ਹਿਲਾ ਕੇ ਓ ਯਾਹ ਯਾਹ ਕਰ ਕੇ ਗੱਲ ਕਰਨੀ ਸੀ !
    ਪਰ ਸਦਕੇ ਜਾਈਏ ਭੁੱਲਰ ਸਾਬ੍ਹ ਤੋਂ, ਜੋ ਇਹ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ 👌👌👌👌

    • @sukhveerkaur2988
      @sukhveerkaur2988 5 ปีที่แล้ว +2

      Vere Rt

    • @pindersangha51
      @pindersangha51 5 ปีที่แล้ว +7

      nirmal veer g bhullar saab vadde star aa par veer border ghaial sunny dee movie vich bhullar g ve clean shave c psr hun fir apne punjab nal jud gai aa es lai lvu

    • @sandeepkaur1047
      @sandeepkaur1047 4 ปีที่แล้ว +2

      nirmal ghuman bilkul sahi

    • @tijnarbrd
      @tijnarbrd 4 ปีที่แล้ว +2

      Jazzy bhaji nal Beth k dekyo kitte...Ghaint jatt ❤

  • @kamaljitsingh7364
    @kamaljitsingh7364 4 ปีที่แล้ว +11

    ਭੁੱਲਰ ਸਾਹਿਬ ਸਚਮੁਚ ਅਦਭੁਤ ਇਨਸਾਨ ਹਨ।ਕੋਈ ਜਿਊਣਾ ਤੇ ਹਸਣਾ ਇਹਨਾਂ ਤੋਂ ਸਿਖੇ।ਸਚਮੁਚ ਆਪਣੀ ਮਿੱਟੀ ਨਾਲ ਜੁੜੇ ਪੰਜਾਬ ਦੀ ਧਰਤੀ ਦੇ ਲਾਲ ਹਨ ਭੁੱਲਰ ਸਾਹਿਬ।

  • @basantbhullar6915
    @basantbhullar6915 5 ปีที่แล้ว +47

    ਆਪਣੇ ਆਪ ਵਿੱਚ ਇੱਕ ਮਿਸਾਲ ਨੇ ਭੁੱਲਰ ਸਹਿਬ, ਜਿਉਂਦੇ ਵਸਦੇ ਰਹੋ ਭੁੱਲਰ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜਦੀ ਕਲ੍ਹਾ ਬਖਸੇ

    • @sanjunain2118
      @sanjunain2118 4 ปีที่แล้ว

      Is bande n kde v over acting ni kiti
      Bhut vadyia kalakar aaaa

  • @gurpartapsinghrai3292
    @gurpartapsinghrai3292 5 ปีที่แล้ว +46

    ਇਹੋ ਜਿਹੇ ਇਨਸਾਨ ਲੋਕਾਂ ਨੂੰ ਆਪਣੇ ਸਭਿਆਚਾਰ ਤੇ ਵਿਰਸੇ ਨਾਲ ਜੁੜਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ..ਸਲਾਮ ਆ ਜੀ ਦਿਲੋ🙏

  • @gaganbhullar657
    @gaganbhullar657 4 ปีที่แล้ว +60

    ਸਾਡੇ ਪਿੰਡ ਭੁੱਲਰ ਦੀ ਸ਼ਾਨ ਨੇ ਭੁੱਲਰ ਸਾਬ 👌🏽👌🏽

    • @tuhadavadajija1257
      @tuhadavadajija1257 4 ปีที่แล้ว

      Khera pind a veer tuhada

    • @karanveersingh5885
      @karanveersingh5885 3 ปีที่แล้ว +2

      Veer g bapu g number send karo g

    • @bhawandeepmahal2479
      @bhawandeepmahal2479 3 ปีที่แล้ว

      kine kille kheti kharda ve bapu

    • @happy-wh7do
      @happy-wh7do ปีที่แล้ว

      ਵੀਰ ਕਿਹੜੇ ਜਿਲੇ ਚ ਆ ਭੁੱਲਰ ਪਿੰਡ

  • @gurmailbrar4221
    @gurmailbrar4221 5 ปีที่แล้ว +77

    ਬਿੱਲਕੁੱਲ ਸਾਫ ਸੁਥਰੇ ਤੇ ਆਦਰਸ਼ਵਾਦੀ ਇਨਸਾਨ ਨੇ ਫਿਲਮ ਇੰਡਸਟਰੀ ਦੇ ਦਮਦਾਰ ਹੀਰੋ ਸਰਦਾਰ ਮਹਾਂਵੀਰ ਸਿੰਘ ਭੁੱਲਰ ਸ੍ਹਾਬ ।

  • @tajinderkaur8492
    @tajinderkaur8492 5 ปีที่แล้ว +127

    Feels like m listening to my father.. mainu apne father Saab naal eve baith k glla krnia bohat pasand ne... great show

    • @jagsirsingh6883
      @jagsirsingh6883 5 ปีที่แล้ว +1

      karyia karo g

    • @jagvirsihota8726
      @jagvirsihota8726 5 ปีที่แล้ว +1

      Aight..

    • @nirmalghuman6077
      @nirmalghuman6077 5 ปีที่แล้ว +3

      ਬਹੁਤ ਚੰਗੀ ਗੱਲ ਆ ਤਜਿੰਦਰ ਜੀ , ਨਹੀਂ ਤੇ ਅੱਜ ਕੱਲ ਵਾਲੀ ਜਨਰੇਸ਼ਨ ਤਾਂ parents ਕੋਲ ਬੈਠਣਾ ਤਾਂ ਦੂਰ ਦੀ ਗੱਲ ਆ ,ਆਪਣੇ ਆਪ ਚ ਈ ਮਸਤ ਰਹਿੰਦੀ ਆ, ਸੋਚ ਇਹ ਬਣ ਗਈ ਆ ਕਿ ਮਾਂ ਬਾਪ ਤਾਂ ਸਾਡੇ ਲਈ ਸਭ ਕੁੱਝ ਕਰਨ, ਪਰ ਤੁਹਾਡੇ ਵੀ ਤਾਂ ਉਨ੍ਹਾਂ ਪ੍ਰਤੀ ਕੁੱਝ ਫਰਜ਼ ਨੇ, ਉਹਦਾ ਕੋਈ ਅਹਿਸਾਸ ਨਹੀਂ ! Parents ਤਾਂ ਵੈਸੇ ਵੀ ਇੱਕ ਯੂਨੀਵਰਸਿਟੀ ਦੀ ਤਰਾਂ ਹੁੰਦੇ ਆ, ਕਿਉਂਕਿ ਉਨ੍ਹਾਂ ਜ਼ਿੰਦਗੀ ਹੰਢਾਈ ਹੁੰਦੀ ਆ,ਤੰਗੀਆਂ ਤੁਰਸ਼ੀਆਂ ਤੇ ਔਖੇ ਸੌਖੇ ਸਮੇਂ ਦੇਖੇ ਹੁੰਦੇ ਆ ! practically ਜ਼ਿੰਦਗੀ ਦਾ ਜੋ ਤਜ਼ਰਬਾ ਉਨ੍ਹਾਂ ਕੋਲ ਹੁੰਦਾ ਆ, ਉਹ ਤੁਹਾਨੂੰ ਹੋਰ ਕਿਧਰੋਂ ਵੀ ਸਿੱਖਣ ਨੂੰ ਨਹੀਂ ਮਿਲੇਗਾ !
      ਸੋ ਜੋ ਤੁਸੀਂ ਕਿਹਾ, ਇਹ ਵੀ ਇੱਕ god gifted ਗੁਣ ਆ ਜੀ, ਵਾਹਿਗੁਰੂ ਜੀ ਮਿਹਰ ਕਰਨ, ਇਹ ਪਿਆਰ ਬਣਿਆ ਰਹੇ !

    • @user-tf4hv6or6z
      @user-tf4hv6or6z 4 ปีที่แล้ว

      same ji 👌🏼

    • @babbu8360
      @babbu8360 4 ปีที่แล้ว

      Hye Teri smile

  • @gill1699
    @gill1699 4 ปีที่แล้ว +19

    ਜੋਰਾ 2 , ਸਰਾਭਾ ਚ ਭੁੱਲਰ ਸਾਬ ਦੀ ਉਡੀਕ ਰਹੂ,,,,👍👍👍👍👍✌✌✌

  • @hardeepdhaliwal9081
    @hardeepdhaliwal9081 3 ปีที่แล้ว +4

    Legend.. ਬਹੁਤ ਵਧੀਆ ਲੱਗਿਆ, ਸੋਹਣੀ ਜਿੰਦਗੀ ਮਾਣ ਰਹੋ ਓ ਭੁੱਲਰ ਸਾਹਬ ... ਜਿਓਦੇਂ ਰਹੋ

  • @meetbhullar1724
    @meetbhullar1724 4 ปีที่แล้ว +72

    Eko pind de asi sade ghr de back side te ghr aa he is the only one who live simple life and kalakari amazing aj de kalakaran nu sikhna chahida haleemi ki hundi a ena to

  • @allpro2812
    @allpro2812 3 ปีที่แล้ว +11

    ਧਮਾਕੇਦਾਰ ਇੰਟਰਵਿੳ, ਨਾਲ ਨਾਲ ਬਾਬਾ ਜੀ ਦੀ ਐਕਟਿੰਗ ਦੇ ਕਲਿੱਪ ਵੀ ਵਿਖਾੳਣੇ ਚਾਹੀਦੇ ਹਨ।

  • @tractorlovers2048
    @tractorlovers2048 4 ปีที่แล้ว +50

    ਸਾਡਾ ਵੀ ਆਹੀ ਆ ,, ਜੇ ਸਾਨੂੰ 5 ਕਰੋੜ ਵੀ ਮਿਲ ਜਾਣ ਅਸੀਂ ਸਾਰਿਆਂ ਦੀ ਜ਼ਮੀਨ ਖਰੀਦ ਲੈਣੀ ,, ਪਰ ਕਰਨੀ ਖੇਤੀ ਓ ਆ।।

    • @iknownotwhoiam1716
      @iknownotwhoiam1716 3 ปีที่แล้ว +1

      kam khandani hi wadiya hunda

    • @farmeryudhveersingh2466
      @farmeryudhveersingh2466 3 ปีที่แล้ว +1

      ਬਾਈ ਜੀ ਮੂਲ ਨਾਲ ਜੁੜੇ ਰਹਿਣ ਦਾ ਸੁਕੂਨ ਹੀ ਹੋਰ ਆ

    • @jassa66
      @jassa66 3 ปีที่แล้ว +2

      ਬਿਲਕੁੱਲ ਬਾਈ ਖੇਤੀ ਕਰਨ ਦਾ ਸਵਾਦ ਵੱਖਰਾ ਵਾਂ

    • @iknownotwhoiam1716
      @iknownotwhoiam1716 3 ปีที่แล้ว +1

      @@jassa66par jago keti ardince da virodd karo

  • @rsingh7965
    @rsingh7965 3 ปีที่แล้ว +2

    ਆਪਣੀ ਪੰਜਾਬੀ ਮਾਂ ਬੋਲੀ ਤੇ ਆਪਣਾ ਪੰਜਾਬ ਵਾਹ ਭੁੱਲਰ ਸਾਹਬ ਆਪ ਦੀਆਂ ਫਿਲਮਾਂ ਬਚਪਨ ਦੇਖੀਆਂ ਤੇ ਆਪ ਦਾ ਪੰਜਾਬੀ ਰੂਪ ਦੇਖ ਕੇ ਰੂਹ ਖੁਸ਼ ਹੋ ਗਈ

  • @ManjinderSidhu441
    @ManjinderSidhu441 4 ปีที่แล้ว +4

    ਵਾਹਿਗੁਰੂ ਮਿਹਰ ਕਰੇ 💐💐।ਮੈ ਤਾਂ ਯਾਰ ਏਹੋ ਜਿਹਾ ਬੰਦਾ ਨੲੀ ਦੇਖਣਾ। ਬਹੁਤ ਲੋੜ ਐ ਪੰਜਾਬੀ ਸਾਹਿਤ ਨੂੰ ਇਹੋ ਜਿਹੇ ਇਨਸਾਨ ਦੀ। ਰੱਬ ਮੇਰੀ ਉਮਰ ਵੀ ਭੁੱਲਰ ਸਾਹਿਬ ਨੂਂ ਲਾ ਦੇਵੇ।

  • @nachattarsinghmoujgarhea3900
    @nachattarsinghmoujgarhea3900 4 ปีที่แล้ว +4

    ਬਹੁਤ ਵਧੀਆ ਐਕਟਰ ਤੇ ਬਹੁਤ ਵਧੀਆ ਇਨਸਾਨ ਨੇ ਭੁੱਲਰ ਸਾਬ ਪੰਜਾਬ ਦੀ ਸ਼ਾਨ

  • @gurpanthsingh7267
    @gurpanthsingh7267 5 ปีที่แล้ว +28

    ਕਮਾਲ ਦੀ ਰੂਹ, ਜਿੰਦਗੀ ਨੇ ਚਾਹਿਆ ਤਾਂ ਮਿਲਾਂਗੇ ਜਰੂਰ।

  • @sangha4236
    @sangha4236 5 ปีที่แล้ว +88

    ਵੀਰ ਜੀ ਵੱਧ ਤੋ ਵੱਧ ਆਪਣੇ ਪੰਜਾਬੀ ਹੀਰੋਸ ਦੀ ਇਟਰਵਿਉ ਕਰੀਆ ਕਰੋ ਬਹੁਤ ਬਹੁਤ ਚੰਗਾ ਲੱਗੀਆ ਭੁੱਲਰ ਜੀ ਦੀਆ ਗੱਲਾ ਸੁਣਕੇ

  • @jasmeetsingh4952
    @jasmeetsingh4952 4 ปีที่แล้ว +4

    ਜਿਓਦੇ ਵਸਦੇ ਰਹੋ ਪੰਜਾਬ ਦੇ ਸਰਦਾਰੋ ਦੇਸ ਦਾ ਨਾਮ ਤੇ ਆਪਣੀ ਧਰਤੀ ਤੇ ਬੋਲੀ ਵਿਰਸਾ ਆਪਣੇ ਪਿੰਡ ਨਾਲ ਜੁੜੇ ਹੋਣ ਵਾਲਿਓ।

  • @studyrizzle7796
    @studyrizzle7796 5 ปีที่แล้ว +30

    Ena shander actor and soooooooooo simple life !! Salute a Baba ji

  • @harjitgrewal456
    @harjitgrewal456 5 ปีที่แล้ว +13

    ਪਰਸੋਂ ਚੌਥੇ ਈ ਕਿਸੇ ਨਾਲ ਆਹ ਬਾਬੇ ਦੀਆਂ ਗੱਲਾਂ ਕੀਤੀਆਂ ਤੀ ਅੱਜ ਲਿੰਕ ਸਾਹਮਣੇ ਆ ਗਿਆ।
    ਵਧੀਆ ਲੱਗਿਆ। ਗੱਲਾਂ ਸੁਣਕੇ। ਐਹਜੇ ਬੱਦੇ ਵਧੀਆ ਲੱਗਦੇ ਨੇ। ਸੌ ਗੁਣ + ਡਾਉਨ ਟੂ ਅਰਥ

  • @akashpannu919
    @akashpannu919 5 ปีที่แล้ว +9

    ਬਹੁਤ ਵਧੀਆ ਸੁਭਾਅ ਦੇ ਮਾਲਕ ਮਹਾਬੀਰ ਭੁੱਲਰ

  • @rkdhillon4054
    @rkdhillon4054 4 ปีที่แล้ว +22

    ਜੋ ਵੀ ਪੰਜਾਬ ਤੋ ਬਾਹਰ ਰਹਿੰਦੇ ਹਨ ਉਹਨਾਂ ਨੂੰ ਭੁੱਲਰ ਸਾਹਿਬ ਤੋ ਕੁੱਝ ਸਿਖਣ ਚਾਹੀਦਾ ਹੈ

  • @ArjunSingh10597
    @ArjunSingh10597 4 ปีที่แล้ว +40

    ਭੁੱਲਰ ਸਾਹਬ ਨੇ ਬਾਡਰ ਫਿਲਮ ਵਿਚ ਸਨੀ ਦਿਓਲ ਦੇ ਅਫਸਰ ਦਾ ਰੋਲ ਅਦਾ ਕੀਤਾ ਸੀ। ਜਦੋਂ ਸਨੀ ਨੂੰ ਉਹ ਲੌਂਗੇਵਾਲਾ ਪੋਸਟ ਤੇ ਜਾਣ ਵਾਸਤੇ ਕਹਿੰਦੇ ਹਨ।

  • @brownboy1993
    @brownboy1993 4 ปีที่แล้ว +1

    ਹਰ ਪੰਜਾਬੀ ਫਿਲਮ ਚ ਮਹਾਂਬੀਰ ਭੁੱਲਰ ਦੀ ਐਕਟਿੰਗ ਬੇਕਮਾਲ ਤੇ ਸਲਾਘਾਯੋਗ ਹੁੰਦੀ ਆ ਤੇ ਬਾਕੀ ਆਪਣੀਆਂ ਜੜ੍ਹਾਂ ਨਾਲ ਹੋਇਆ ਇਨਸਾਨ ਆ ਭੁੱਲਰ ਸ੍ਹਾਬ ਵਾਹਿਗੁਰੂ ਲੰਬੀਆਂ ਉਮਰਾਂ ਕਰੇ 🙏🙏🙏🙏

  • @Deepg123-b4n
    @Deepg123-b4n 3 ปีที่แล้ว +3

    ਵਾਹ..... ਕਿੰਨੀ ਮਿੱਠੀ ਬਾਣੀ ਏ...
    ਗੱਲਾਂ ਵਿੱਚ ਸ਼ਹਿਦ 🍯 ਜਿੰਨੀ ਮਿਠਾਸ ਭਰੀ ਹੋਈ ਏ.. ਪਰਮਾਤਮਾ ਇਹਨਾਂ ਨੂੰ ਹਮੇਸ਼ਾ ਏਸੇ ਤਰ੍ਹਾਂ ਹੀ ਹੱਸਦੇ ਵਸਦੇ ਰੱਖਣ ਤੇ ਉਮਰ ਲੰਮੀ ਕਰਨ.. 🙏

    • @veeerr8923
      @veeerr8923 3 ปีที่แล้ว

      ਕਾਫ਼ੀ ਤਜਰਬਾ ਹੁਣ ਜਿੰਦਗੀ ਦਾ
      ਮਿੱਠੇ ਲਫ਼ਜ਼ਾਂ ਚ ਜ਼ਹਿਰ ਦੇਖ ਲੲੀਦਾ ਹੁਣ🤠

  • @anmolanm9692
    @anmolanm9692 5 ปีที่แล้ว +13

    ਬਹੁਤ ਵਧੀਆ ਸਰਦਾਰ ਜੀ ਭੁੱਲਰ ਸਹਿਬ ਜੀ

  • @jagdeeprai8067
    @jagdeeprai8067 5 ปีที่แล้ว +469

    ਇੱਕ ਗੀਤ ਕਰਕੇ ਬਾਊਂਸਰ ਰੱਖਣ ਵਾਲੇ ਲੰਡੂ ਕੁਝ ਸਿੱਖਣ ਸਾਦਗੀ

    • @sunnybrisbanesingh8076
      @sunnybrisbanesingh8076 5 ปีที่แล้ว +10

      Jagdeep Rai sala mera ta haasa nikal aanda Punjabi singers naal bouncer dekh ke

    • @jagdeeprai8067
      @jagdeeprai8067 4 ปีที่แล้ว +6

      @@sunnybrisbanesingh8076 ਫੁਕਰੇ ਕਿਹਨੂੰ ਕਹਿੰਦੇ

    • @sunnybrisbanesingh8076
      @sunnybrisbanesingh8076 4 ปีที่แล้ว +5

      Jagdeep Rai right bro sale Michael Jackson samgde ne khud nu

    • @nirmalsandhu5331
      @nirmalsandhu5331 4 ปีที่แล้ว +2

      Nice person

    • @Mota_singh
      @Mota_singh 4 ปีที่แล้ว +12

      ਹਡ-ਸਰਵਿਸ ਤੋਂ ਬਚਣ ਲਈ ਰਖੇ ਬਾਊਂਸਰ ! ਮਾੜੇ ਲਛਨਾਂ ਆਲੇ ਨੂੰ ਹੀ ਡਰ ਲੱਗਦਾ

  • @gurmejsingh3020
    @gurmejsingh3020 5 ปีที่แล้ว +17

    ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਨੂੰ ਇਜਤ ਮਾਣ ਸਤਿਕਾਰ ਵਾਹਿਗੁਰੂ ਆਪ ਬਖਸ਼ਦਾ ਹੈ ਭੁੱਲਰ ਸਾਹਿਬ ੳਹਨਾ ਚੋ ਹਨ

  • @amritsar8947
    @amritsar8947 4 ปีที่แล้ว +1

    ਵਾਹ ਜੀ ਵਾਹ ਕਿਆ ਬਾਤ ਹੈ ਸੁਆਦ ਆ ਗਿਆ ਗੱਲਾਂ ਬਾਤਾਂ ਸੁਣ ਕੇ ਐਨੇ ਵਧੀਆ ਸੁਭਾਅ ਦੇ ਮਾਲਕ ਨੇ ਭੁੱਲਰ ਸਹਿਬ ਜੀ ਸਾਦਗੀ ਵਾਲੀ ਜਿੰਦਗੀ ਬਤੀਤ ਕਰ ਰਹੇ ਹੋ ਟੈਨਸ਼ਨਾ ਤੋ ਕਾਫ਼ੀ ਦੂਰ ਬੜਾ ਹੀ ਵਧੀਆ ਲੱਗੀ ਇਹ ਇੰਟਰਵਿਊ।

  • @kulwindersingh8356
    @kulwindersingh8356 5 ปีที่แล้ว +6

    ਭੁੱਲਰ ਸਾਭ ਨੇ ਸਾਡੇ ਪਿੰਡ ਬਲੱਡ ਸਟਰੀਟ ਫਿਲਮ ਵਿੱਚ ਡੀਐਸਪੀ ਦਾ ਰੋਲ ਕੀਤਾ ਸੀ ਬਹੁਤ ਵਧੀਆ ਬੰਦਾ ਸਾਨੂੰ ਬਹੁਤ ਪਿਆਰ ਨਾਲ ਮਿਲਦਾ ਸੀ

  • @1tuhitu
    @1tuhitu 4 ปีที่แล้ว +9

    Very very matured Bhullar ji. I can see he is calm and fully contented man. Learned a big lesson. Many thanks for this video. At the same time interviewer is really good. Never saw like this interviewer. once again thanks.

  • @gurjantsardar656
    @gurjantsardar656 5 ปีที่แล้ว +85

    ਖੁੰਢ ਪੁਰਾਣੇ,ਪੰਜਾਬ ਪੁਰਾਣਾ ਝਲਕ ਰਿਹਾ

  • @bhupinderkumar5800
    @bhupinderkumar5800 3 ปีที่แล้ว +3

    ਹਾਸਾ ਬਹੁਤ ਪਿਆਰਾ ਵੀਰ ਜੀ ਦਾ

  • @mj16586
    @mj16586 4 ปีที่แล้ว +4

    Mahabir Bhullar
    ਬਹੁਤ ਵਧੀਆ ਕਲਾਕਾਰ ਨੇ ਆਪਣੇ ਹਰ ਰੋਲ ਨੂੰ ਬਾਖੂਬੀ ਨਿਭਾਉਂਦੇ ਹਨ।

  • @gavvybawa143
    @gavvybawa143 5 ปีที่แล้ว +5

    Anchor fikka pai gya Bapu jii agge,, Kya Khoobsurat Gallan krde aa 😊😊😘

  • @yuvbaj
    @yuvbaj 3 ปีที่แล้ว +1

    ਬਹੁਤ ਵਧੀਆ ਗੱਲਬਾਤ ਤੇ ਸ਼ਖਸੀਅਤ, ਅਦਾਕਾਰੀ ਚ ਵੀ ਤੇ ਰਹਿਣ ਸਹਿਣ ਚ ਵੀ,

  • @JaspreetSingh-zh6wh
    @JaspreetSingh-zh6wh 3 ปีที่แล้ว +1

    ਦਿਲ ਖੁਸ਼ ਹੋਗਿਆ ਗੱਲਾਂ ਸੁਣ ਕੇ । ❤

  • @lovetravalfood2125
    @lovetravalfood2125 5 ปีที่แล้ว +12

    Asal zindagi te sir tusi jee rahe ho .. asi te bahar nu bhajde a tusi ethe lai inspire krde ho .. salute sir

  • @sartajnaushehra3006
    @sartajnaushehra3006 3 ปีที่แล้ว +9

    ਤਰਨ ਤਾਰਨ ਕਚਹਿਰੀਆਂ ਚ ਦੇਖਿਆ ਸੀ ਇਨ੍ਹਾਂ ਨੂੰ ਇਕ ਦਿਨ ਪਰ ਮਿਲਿਆ ਨਹੀਂ ਗਿਆ ਹੁਣ ਮਿਲਾ ਗੇ ਪਿੰਡ ਦਾ ਪਤਾ ਲਗ ਗਿਆ

  • @lionking2050
    @lionking2050 5 ปีที่แล้ว +147

    Elly mangat te Rami randhawa nu interview dikhaaoo bhullar saab daa kiteey maadi moti akaal aajaye

  • @GaganSingh-pz2em
    @GaganSingh-pz2em 4 ปีที่แล้ว +2

    bde interview veke par ina saff te sohna interview aaj takk nhi vekhya bullar sabb great actor ..sda khus rho ..ate punajbi bahut sohni tuhadi ..rabb mehar rakhe tuhade te ..

  • @amritkaur7611
    @amritkaur7611 3 ปีที่แล้ว +3

    I am your big fan Bhullar saab! Salute to you

  • @punjabimunde6590
    @punjabimunde6590 5 ปีที่แล้ว +5

    ਬਹੁਤ ਵਧੀਆ ਕਲਾਕਾਰ ਭੁੱਲਰ ਸਾਹਿਬ

  • @shamandeepdhillon694
    @shamandeepdhillon694 3 ปีที่แล้ว +1

    Mnu ehna nu dekh k bhot vdia lgda bcz eh dekhn ch kafi mere dadu wrge ne 😭I miss my dadu

  • @grammysandhu2524
    @grammysandhu2524 5 ปีที่แล้ว +8

    Love it respect and love Bhullar sahb g🙏🏻

  • @amritsecuritygroupludhiana855
    @amritsecuritygroupludhiana855 5 ปีที่แล้ว +28

    ਵਧੀਆ ਤੇ ਸਧਾਰਣ ਇਨਸਾਨ

  • @gillsaab6948
    @gillsaab6948 5 ปีที่แล้ว +14

    ਬਹੁਤ ਵਧੀਆ ਵੀਰ ਜੀ

  • @satnams.2582
    @satnams.2582 4 ปีที่แล้ว +6

    Big Fan Of -
    *Sir Mahabir Bhullar*

  • @jasvirbuttar5676
    @jasvirbuttar5676 4 ปีที่แล้ว +2

    ਬਹੁਤ ਵਧੀਅਾ ਅੈਕਰ ਸਰਾਓ ਅਤੇ ਅੈਕਟਰ ਭੁॅਲਰ ਸਾਬ

  • @irfan33573
    @irfan33573 5 ปีที่แล้ว +22

    Mahabir bhullar sir bahut he ache insan lagge gall karn andaz bahut hasmukh wadiya vry good person

  • @sarwanbajwa8074
    @sarwanbajwa8074 5 ปีที่แล้ว +3

    ਬਹੁਤ ਵਧੀਆ ਕਲਾਕਾਰ ਨੇ ਭੁਲਰ ਸਾਹਿਬ

  • @vishavgupta9444
    @vishavgupta9444 4 ปีที่แล้ว +14

    Down to earth, humble person.
    Great actor.
    We feel lucky to have you sir in punjabi film industry.

  • @ayeshagillani2231
    @ayeshagillani2231 4 ปีที่แล้ว +4

    Great person... Sati sari akaal from lahore

  • @sohajranu5691
    @sohajranu5691 5 ปีที่แล้ว +12

    I regret main hje tk ahna di interview kyo ni c dekhi,he is a great person

  • @punjabi9823
    @punjabi9823 4 ปีที่แล้ว +13

    ਬੱਲੇ ਭਾਊ ਜੀ , ਸਵਾਦ ਲਿਆ ਤਾ ।

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +1

    Very nice good Singh Sahib Di great man original actor good thinking janab 💯%✓✓✓✓✓✓✓

  • @bikramsingh3124
    @bikramsingh3124 3 ปีที่แล้ว

    ਸਰਤਾਜ ਦੀ ਇੱਕੋ ਮਿੱਕੇ ਫਿਲਮ ਵਿੱਚ ਇਹਨਾਂ ਦਾ ਰੋਲ ਇਹੋ ਜਿਹਾ ਹੀ ਏ ਜਿਵੇਂ ਏਥੇ ਬੈਠੇ ਗੱਲਬਾਤ ਕਰ ਰਹੇ ਨੇਂ।

  • @deepmirza8539
    @deepmirza8539 3 ปีที่แล้ว +3

    One of the best interviews i have ever seen..Bahut calm and cool reh k galbaat kiti..pata lagda bande de experience da and interview karn vaala 22 v bahut vadia..keep it up bro🔥

  • @akalroopkaur9367
    @akalroopkaur9367 5 ปีที่แล้ว +8

    Sadgi ch twadi bhullar saab sanu bhut kuj sikhn nu milyia ase tra Punjabiyat di sewa krde rho dhanbaad g

  • @sukhdeeps1
    @sukhdeeps1 4 ปีที่แล้ว +3

    Mera ek cousn theatre krda te asi tarn tarana rehne aa ...last yr ode vyaah te mahavir ji miln da moka milea ....baht hi simple insaan ne ji...mein tn hairan hi gya dekhke ehna nu ...menu lgda filma ch film kam krde aa baht rob shob wale honge par baht hi simple ne real life ch ...gr8 personality

  • @jagsirsingh6883
    @jagsirsingh6883 5 ปีที่แล้ว +7

    bhaut sohna g dil ch hale ve punjab rakhyia hoyia wa

  • @HarjotSingh-qf5qj
    @HarjotSingh-qf5qj 4 ปีที่แล้ว +4

    He is so down to earth even after getting so much fame. Rabb chardikala bakshe hamesha twanu.. Twade acting bakamal, Bemisal yaa.. Lucky to hv u in punjabi film industry...

  • @surindersinghdhaliwal4352
    @surindersinghdhaliwal4352 4 ปีที่แล้ว +40

    ਭੁੱਲਰ ਭਾਜੀ
    ਸਤਿ ਸ੍ਰੀ ਅਕਾਲ
    ਪ੍ਰਮਾਤਮਾ ਤੁਹਾਡੀ ਉਮਰ ਲੰਬੀ ਹੋਵੈ
    ਸੁਰਿੰਦਰ ਸਿੰਘ ਧਾਲੀਵਾਲ
    9417224455

  • @dalveersingh6952
    @dalveersingh6952 3 ปีที่แล้ว

    ਸੱਚੀਆਂ ਗੱਲਾਂ ਕੀਤੀਆਂ ਭੂੱਲਰ ਸਾਬ ਨੇ 💯💯 ਅੱਜ ਦੀ ਪੀੜੀ ਨੂੰ ਇਸ ਤਰ੍ਹਾਂ ਦੇ ਇੰਟਰਵਿਊ ਦੇਖਣਾ ਚਾਹੀਦਾ

  • @harmanchannel8620
    @harmanchannel8620 5 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਦੀਆ ਭੁਲਰ ਸਾਬ ਇੰਸ ਨੂੰ ਕਹਿੰਦੇ ਨੇ ਬਿਰਸਾ ਸਮਾਲਣਾ ਬਿਲ ਕੁਲ ਸਾਦਗੀ ਨਾਲ ਰਹਿੰਦੇ ਨੇ ਭੁਲਰ ਸਾਬ

  • @GurpreetSingh-nw5rr
    @GurpreetSingh-nw5rr 5 ปีที่แล้ว +6

    Aaj Tak de best interview. Bhut he sada insaan . Awaz vich bhut dum hai. Tusi is Tran he Kam karde raho Asin tuhanu full support karange. Tuhanu mil ke bhut badia lagga.

  • @sonyball3364
    @sonyball3364 4 ปีที่แล้ว +5

    ਬਹੁਤ ਵਧੀਆ ਤੁਹਾਡਾ ਸੁਭਾਅ ,, ਤੁਹਾਡੇ ਰਿਸ਼ਤੇ ਦਾਰ ਪਿੰਡ ਮਾਨ ਤੋਂ,,ਐਮਪੀ ਦਾ ਕਿ ਹਾਲ ਏ,, ਤੁਹਾਡਾ ਪਤੀਜਾ,,ਇਕ ਵਾਰ ਤੁਸੀਂ ਸਾਡੇ ਪਿੰਡ ਮਾਨ ਆਏ ਸੀ,, ਘਰਿਆਲੇ ਲਾਗੇ ,,

  • @tajindersingh8361
    @tajindersingh8361 5 ปีที่แล้ว +2

    ਵਾਹਿਗੁਰੂ ਜੀ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ ਜੀ 🙏🙏🌹🌹💗💗💗💗💗

  • @sarabjeetkaur3045
    @sarabjeetkaur3045 4 ปีที่แล้ว +2

    Vaah vaah, very beautiful😍. Waheguru chardikla bakhshe🙌🙌🙌

  • @sikanderbuttar5539
    @sikanderbuttar5539 5 ปีที่แล้ว +11

    Love you bapu

  • @amarjitamarjit321
    @amarjitamarjit321 4 ปีที่แล้ว +6

    Hello sir tuhada character bhuat vadia a menu pata nahi c ki tusi tarn taran nal belong karde o khusi hoyee simple living high thinking so sweet sir salutes

  • @jarmandeep3641
    @jarmandeep3641 4 ปีที่แล้ว +2

    Very nice Bhullar Sab

  • @dilbardhillon46
    @dilbardhillon46 4 ปีที่แล้ว +1

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਭੁੱਲਰ ਸਾਬ ਜੀ ਨੇ

  • @geetabhalla5768
    @geetabhalla5768 5 ปีที่แล้ว +20

    Bhullar sahib bahut vadea insaan..jindadil Punjabi..bahut khubsoort andaz gall baat Karan da..sadde punjab di shan

  • @Jagdeepdhillon77
    @Jagdeepdhillon77 5 ปีที่แล้ว +14

    Very good parson 👌🏻👍🏻

  • @davindersingh4186
    @davindersingh4186 3 ปีที่แล้ว

    ਚੰਗੇ ਸੁਭਾਅ ਦੇ ਮਾਲਕ ਮਹਾਵੀਰ ਸਿੰਘ ਭੁੁਲੱਰ ਜੀ , ਵਾਹਿਗੁਰੂ ਜੀ ਹਮੇਸਾ ਚੜਦੀਕਲਾਂ ਬਖ਼ਸ਼ਣ🙏🙏
    131

  • @gurbirsingh1905
    @gurbirsingh1905 4 ปีที่แล้ว +1

    Bhullar saab fan hogaya tuhodi saadgi da..simple living high thinking..softness in words..god bless

  • @Singh-mj2eq
    @Singh-mj2eq 5 ปีที่แล้ว +3

    ਸਾਡੇ ਇਲਾਕੇ ਦਾ ਮਾਣ ਨੇ ਭੁੱਲਰ ਸਾਬ।।

  • @westlife5200
    @westlife5200 4 ปีที่แล้ว +9

    Do gallan- 1. Character n humility after success. 2. return to homeland whom most r disowning and running away in the hour of need. 3. Physique that alcoholic youngsters can only dream of. 4. An Aura and Glow on the face

  • @shahbazpreetsingh1503
    @shahbazpreetsingh1503 3 ปีที่แล้ว +1

    Bhut vadia interview,waheguru mehar karn Sab te

  • @user-ih2nc8rw5b
    @user-ih2nc8rw5b 4 ปีที่แล้ว +2

    ਬਹੁਤ ਮਨ ਖੁਸ਼ ਹੋਇਆ ਭੁੱਲਰ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ ਰੱਬੀ ਰਹੁ ਆ ,,,

  • @mehtabsingh790
    @mehtabsingh790 5 ปีที่แล้ว +14

    Luv U Bro.. Nice Interview

  • @baljitsandhumallah4119
    @baljitsandhumallah4119 4 ปีที่แล้ว +6

    ਹੱਸ ਮੁੱਖ ਇਨਸਾਨ ਨੇ ਭੁੱਲਰ ਸ਼ਾਬ

  • @anshunath363
    @anshunath363 3 ปีที่แล้ว

    I am in awe of this man. So well spoken, such well read and mannered. He has seen a commendable career in Bollywood yet he has no qualms about giving it away, he is at so much ease with himself. He has won the game of life.
    A round of applause for interviewer as well. Very well mannered, soft spoken and asking genuine open questions

  • @deepmandeepdhillon8874
    @deepmandeepdhillon8874 4 ปีที่แล้ว +2

    Mahabir Bhullar sir very nice person ur great sir 👌👌👌👌👌