Podcast With Gurpreet Singh Ghuggi । ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀਕਲਾ ਦੀਆਂ ਗੱਲਾਂ । Ep 06 Akas

แชร์
ฝัง
  • เผยแพร่เมื่อ 18 ธ.ค. 2024

ความคิดเห็น • 171

  • @SukhwinderSingh-wq5ip
    @SukhwinderSingh-wq5ip 5 หลายเดือนก่อน +19

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @jatindersingh-fj7vl
    @jatindersingh-fj7vl 8 วันที่ผ่านมา +1

    ਭੁੱਲਰ ਸਾਹਿਬ ਮੇਰੇ ਦਿਲ ਦੇ ਨੇੜੇ ਵੱਸਿਆ ਹਰ ਗੱਲ ਵਿਚ ਖਰਾ ਬੰਦਾ ਗੁਰਪ੍ਰੀਤ ਸਿੰਘ ਵੜੈਚ (ਘੁੱਗੀ)ਭਾਜੀ (ਇਹਨਾ ਨਾਲ ਇੱਕ ਵਾਰੀ ਟ੍ਰੇਵਲ ਕਰਨਾ ਨਸੀਬ ਹੋਇਆ ਬਹੁਤ ਵਧੀਆ ਸੁਭਾਅ ਜ਼ਮੀਨ ਨਾਲ ਜੁੜਿਆ ਬੰਦਾ)

  • @Rajveersidhu-m4m
    @Rajveersidhu-m4m 5 หลายเดือนก่อน +27

    ਬਾਈ ਜਗਤਾਰ ਸਿਘ ਜੀ ਬਹੁਤ ਵਧੀਆ ਪੱਤਰਕਾਰ ਤੇ ਵਧੀਆ ਇਨਸਾਨ ਪਰਮਾਤਮਾ ਕਲਮ ਨੂੰ ਤਾਕਤ ਬਖਸ਼ੈ🙏🙏

  • @GurwinderSingh-zi4fd
    @GurwinderSingh-zi4fd 5 หลายเดือนก่อน +10

    ਦਰਬਾਰ ਸਾਹਿਬ ਦੇ ਬਾਹਰ ਕਈ ਵਾਰ ਭਗਤ ਪੂਰਨ ਸਿੰਘ ਜੀ ਦੇ ਦਰਸ਼ਨ ਕੀਤੇ ਸਨ, ਭਗਤ ਜੀ ਦੇ ਵਾਤਾਵਰਣ ਤੇ ਹੋਰ ਸਿੱਖਿਆਦਾਇਕ ਪੈਂਫਲਿਟ ਪੜ ਪੜ ਕੇ ਕਿਤਾਬਾਂ ਪੜ੍ਹਨ ਦੀ ਚੇਟਕ ਲੱਗੀ ,,ਬਹੁਤ ਵਧੀਆ ਗੱਲਬਾਤ ਜੀ

  • @sukhwantsingh8772
    @sukhwantsingh8772 4 หลายเดือนก่อน +1

    ਬਹੁਤ ਵਧੀਆ ਤੇ ਸੁੱਲਜੇ ਹੋਏ ਤੇ nice parson ਐਕਟਰ ਤੇ ਕਮੇਡੀਅਨ ਗੁਰਪ੍ਰੀਤ ਘੁੱਗੀ ਸਾਬ❤❤❤

  • @drjogasingh8051
    @drjogasingh8051 4 หลายเดือนก่อน +5

    ਪੰਜਾਬੀ ਕਾਰਖਾਨੇ ਦਾ ਨਾਯਾਬ ਹੀਰਾ ਗੁਰਪ੍ਰੀਤ ਸਿੰਘ ਘੁੱਗੀ 🎉

  • @sarbjitkaur2040
    @sarbjitkaur2040 14 วันที่ผ่านมา

    Very nice interesting and informative podcast 🎉🎉 worth of time to watch it 👍

  • @surindersingh1513
    @surindersingh1513 5 หลายเดือนก่อน +12

    ਬਹੁਤ ਹੀ ਕਾਬਿਲੇ ਤਾਰੀਫ ਪੌਡ ਕਾਸਟ। ਘੁੱਗੀ ਭਾਅ ਜੀ ਇਕ ਬਹੁਤ ਹੀ ਵਧੀਆ ਇਨਸਾਨ ਹਨ। ਭੁੱਲਰ ਸਾਹਿਬ ਦੀ ਪ੍ਰਸ਼ਨਾਵਲੀ ਘੁੱਗੀ ਭਾਅ ਜੀ ਦੀ ਸ਼ਖਸੀਅਤ ਮੁਤਾਬਕ ਬਹੁਤ ਹੀ ਪਾਏਦਾਰ ਹੈ।

  • @khairagagan5029
    @khairagagan5029 4 หลายเดือนก่อน +5

    ਵੀਰੇ ਦਿਲੋਂ ਪਿਆਰ ਸਤਿਕਾਰ ਇਸ ਤੋਂ ਉੱਪਰ ਕੁੱਝ ਨੀ ਲਿਖ ਸਕਦੇ ❤

  • @prabhjotkaurdhillon5177
    @prabhjotkaurdhillon5177 4 หลายเดือนก่อน +4

    ਦੋ ਘੈੰਟ ਮੁਝੈਲ ❤❤❤❤❤❤❤

  • @gurmejkahlon789
    @gurmejkahlon789 2 หลายเดือนก่อน +2

    ਗੁਰਪਰੀਤ ਸਿੰਘ ਘੁਗੀ ਜੀ ਸਤ ਸਿਰੀ ਅਕਾਲ ਜੀ, ਮੈਂ ਇਕ ਬਹੁਤ ਪਹਿਲਾਂ ਤੁਹਾਡਾ ਸੀਰੀਅਲ ਵਿਚ ਇਕ ਕਿਰਾਏਦਾਰ ਦਾ ਰੋਲ,ਅਤੇ ਇਕ ਭਰਜਾਈ ਨਾਲ ਦਿਲੀ ਪਿਆਰ ਕਰਨਾ,ਮੈਂਉਸ ਟਾਈਮ ਤੁਹਾਡੇ ਇਸ ਰੋਲ ਨਾਲ ਟੁੰਬਿਆ ਗਿਆ ਸੀ।ਮੈਂ ਉਸ ਵਕਤ ਆਪਨੇ ਮੱਨ ਵਿਚ ਇਹ ਸੋਚਿਆ ਸੀ ਕਿ ਤੁਸੀਂ ਇਕ ਬਹੁਤ ਅੱਛੇ ਕਲਾਕਾਰ ਬਣੋਗੇ।ਮੇਰੇ ਮਨ ਨੂੰ ਅਜ ਤੁਹਾਨੂੰ
    ਇਕ ਚੰਗਾ ਕਲਾਕਾਰ ਵੇਖ ਕੇ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ।ਵਾਹਿਗੁਰੂ ਤੁਹਾਨੂੰ ਸਦਾ ਚੜੱਦੀ ਕਲਾ ਵਿਚ ਰਖੇ।❤

  • @pargatbal4108
    @pargatbal4108 5 หลายเดือนก่อน +1

    🙏🙏🙏🙏ਜਸਪਾਲ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ ਤੁਸੀ ਦੋਵੇ ਹੀ ਬਹੁਤ ਸੂਝਵਾਨ ਹੋ ਬਹੁਤ ਕੁਝ ਜਾਣਕਾਰੀ ਦਿੱਤੀ ਜੀ। 🙏🙏ਪਰ ਭਗਤ ਪੂਰਨ ਸਿੰਘ ਜੀ ਜੋ ਲੋਕਾਂ ਨੂੰ ਕਿਤਾਬਾਂ ਰਾਹੀਂ ਜਾਂ ਕਾਗਜ਼ਾਂ ਤੇ ਲਿਖਕੇ ਵੰਡ ਦੇ ਰਹੇ ਉਹ ਦਰਸਨੀ ਡਿਉੜੀ ਦੇ ਬਾਹਰ ਨਹੀ ਸਗੋ ਘੰਟਾਘਰ ਵਾਲੇ ਦਰਵਾਜ਼ੇ ਦੇ ਬਾਹਰ ਵਾਰ ਵੰਡਦੇ ਹਨ 🙏🙏🙏।

  • @harnetchoudhary1782
    @harnetchoudhary1782 3 หลายเดือนก่อน

    ❤ ਬਹੁਤ ਜ਼ਿਆਦਾ ਵਧੀਆ ਸੂਲਝੇ ਹੋਏ ਇਨਸਾਨ ਤੇ ਐਕਟਰ ਹਨ ਘੁੱਗੀ ਬਾਈ ਦੋਨੋਂ ਵੀਰਾ ਦੀ ਗੱਲਬਾਤ ਬਹੁਤ ਵਧੀਆ ਲੱਗੀ ❤

  • @randhirnagra5731
    @randhirnagra5731 5 หลายเดือนก่อน +2

    ਬਿਲਕੁਲ ਸਹੀ ਕਿਹਾ ਜੀ ਕਈ ਲੋਕ ਸਭ ਕੁਛ ਮਿਲਣ ਦੇ ਬਾਵਜੂਦ ਵੀ ਰੋਂਦੇ ਹੀ ਰਹਿੰਦੇ ਨੇ

  • @achhardeep3891
    @achhardeep3891 2 หลายเดือนก่อน

    ਜਗਤਾਰ ਸਿੰਘ ਵੀਰੇ ਨੂੰ ਗੁਰਪ੍ਰੀਤ ਵੀਰ ਜੀ ਨੂੰ ਪ੍ਰਮਾਤਮਾ ਤਰੱਕੀਆ ਬਕਸ਼ੇ❤

  • @h.bahavwalia3607
    @h.bahavwalia3607 2 หลายเดือนก่อน +3

    ਜਗਤਾਰ ਜੀ ,ਗੁਰਪ੍ਰੀਤ ਘੁੱਗੀ ਸਾਹਿਬ ਨੇ ਅਰਦਾਸ ,ਅਰਦਾਸ ਕਰਾਂ ਅਤੇ ਅਰਦਾਸ ਸਰਬੱਤ ਦੇ ਭਲੇ ਦੀ, ਤਿੰਨੇ ਫਿਲਮਾਂ ਵਿੱਚ ਲੀਡ ਰੋਲ ਹੀ ਤਾ ਕੀਤਾ ਹੈ ਜੇ ਇਹ ਇਹਨਾਂ ਫਿਲਮਾਂ ਦੇ ਵਿੱਚ ਹਨ ਤਾਂ ਕਰਕੇ ਹੀ ਇਹ ਫਿਲਮਾਂ ਸੁਪਰ ਡੁਪਰ ਹਿੱਟ ਹੋਈਆਂ ਹਨ। ਬਾਕੀ ਟੀਮ ਵਰਕ ਵੀ ਹੁੰਦਾ ਪਰ ਬਾਈ ਘੁੱਗੀ ਜਿਸ ਫਿਲਮ ਵਿੱਚ ਹੁੰਦੇ ਹਨ ਸਮਝ ਲਓ ਉਹਨਾਂ ਦਾ ਉਸ ਫਿਲਮ ਵਿੱਚ ਲੀਡ ਰੋਲ ਹੀ ਹੁੰਦਾ ਹੈ।

  • @baljindersingh1184
    @baljindersingh1184 5 หลายเดือนก่อน +1

    ਪੰਜਾਬੀ ਬੋਲਣ ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਮਨ ਗਦ ਗਦ ਹੋ ਗਿਆ ਘੁੱਗੀ ਵੀਰ ਦਾ ਪੰਜਾਬ ਤੇ ਪੰਜਾਬੀ ਪ੍ਤੀ ਸੁਚੇਤ ਹੋਣਾ ਬਹੁਤ ਵਧੀਆ ਲੱਗਿਆ ਸੁਣ ਕੇ ਅਨੰਦ ਆ ਗਿਆ। ਪੰਜਾਬੀ ਨੂੰ ਲਿਖਤ ਤੇ ਬੋਲਣ ਵਿੱਚ ਮਾਣ ਹੋਣਾ ਚਾਹੀਦਾ ਹੈ ।

  • @JasPinder-gx3xs
    @JasPinder-gx3xs 19 วันที่ผ่านมา

    BHULAR SAHIB SUT SHRI AKALL JI THANKS RS DHALIWALL FDK PUNJAB ❤

  • @KulwantSingh-cz5in
    @KulwantSingh-cz5in 5 หลายเดือนก่อน +4

    ਇਹੋ ਜਿਹਾ ਇਨਸਾਨ ਪੰਜਾਬ ਨੂੰ ਲੀਡ ਕਰਨ ਲਈ ਚਾਹੀਦੇ ਹਨ

  • @KaramjitSingh-es7zx
    @KaramjitSingh-es7zx 3 หลายเดือนก่อน

    ਬਹੁਤ ਬਹੁਤ ਵਧੀਆ ਸੋਚਦੇ ਮਾਲਕ ਹੋ ਤੁਸੀਂ ਗੁਰਪ੍ਰੀਤ ਸਿੰਘ ਵੀਰ ਜੀ ਪੱਗ 👳👳👳 ਵਾਲੀ ਸੋਚ ਤੋਂ। ਮੈਨੂੰ 26 ਸਾਲ ਦੁਬਈ ਵਿੱਚ ਹੋ ਗਏ ਹਨ। ਹੁਣ ਵੀ ਪੱਗ ਬੰਨਦਾ ਹਾਂ ਜੀ। ਜਦੋਂ ਕਿ ਸਾਡੇ ਨਾਲ ਦੇ ਕਈ ਮੁੰਡਿਆਂ ਨੇ ਆਪਣੇ ਕੇਸ ਵੀ ਕਟਾ ਲਏ ਸੀ। ਵਹਿਗੁਰੂ ਵਹਿਗੁਰੂ ਵਹਿਗੁਰੂ ਸਾਹਿਬ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰ ਜੀ। ❤❤❤❤❤

  • @MaanSaab-gy9mm
    @MaanSaab-gy9mm 3 หลายเดือนก่อน +2

    ਬਹੁਤ ਸੋਹਣੀ ਐਟਰਵਿਊ ਲੱਗੀ
    ਬਾਕੀ ਗੁਰਪ੍ਰੀਤ ਵਰਗਾ ਕੋਈ ਕਲਾਕਾਰ ਨਹੀਂ ਹੈਗਾ

  • @Atq0273
    @Atq0273 3 หลายเดือนก่อน +1

    20:57 ghuggi saab Edhi foundation wale abdul sattar edhi v bahut nek insaan c Pakistan toh

  • @sukhwantsingh8772
    @sukhwantsingh8772 4 หลายเดือนก่อน +3

    ਭਗਤ ਪੂਰਨ ਸਿੰਘ ਜੀ ਨੂੰ ❤❤❤ਦਿਲ ਤੋਂ ਸਲਾਮ ਹੈ ਵੀਰ ਜੀ

  • @h.bahavwalia3607
    @h.bahavwalia3607 3 หลายเดือนก่อน

    ਬਾਈ ਗੁਰਪ੍ਰੀਤ ਘੁੱਗੀ ਜੀ ਦੀ ਹਰ ਗੱਲ ਸੁਣਨ ਨੂੰ ਜੀ ਕਰਦਾ ਹੈ। ਬਹੁਤ ਜਾਣਕਾਰੀ ਰੱਖਦੇ ਹਨ। ਪੰਜਾਬੀ ਦੇ ਹਰ ਇੱਕ ਅੱਖਰ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਹਨ। ਮੇਰਾ ਪਸੰਦੀਦਾ ਗੀਤਕਾਰ, ਕਮੇਡੀਅਨ,ਐਕਟਰ ਹਨ। ਪ੍ਰਮਾਤਮਾ ਵੱਡੇ ਵੀਰ ਨੂੰ ਲਮੇਰੀ ਉਮਰ ਬਖਸ਼ਣ:- ਹਰਜਿੰਦਰ ਬਹਾਵਾਲੀਆ ਅਬੋਹਰ

  • @mohindersingh3344
    @mohindersingh3344 3 หลายเดือนก่อน

    ਪੰਜਾਬ ਦੀ ਧਰਤੀ ਤੇ ਜਨਮ ਲੈਣਾ ਭਾਗਾਂ ਵਾਲੀ ਗੱਲ ਹੈ ਪੰਜਾਬ ਜ਼ਿੰਦਾਬਾਦ

  • @JasbirSingh-is5rl
    @JasbirSingh-is5rl หลายเดือนก่อน

    ਵੋਟਾਂ ਅਤੇ ਧਰਮ ਵੱਖ
    ੱੱੱਰੱਖੋ

  • @gurjeetsandhu4616
    @gurjeetsandhu4616 5 หลายเดือนก่อน +9

    1 ਘੰਟਾ 20 ਮਿੰਟ ਕਿਵੇ ਬੀਤ ਗਏ ਪਤਾ ਹੀ ਨਹੀਂ ਲਗਿਆ❤❤

  • @hardeepsandhu3406
    @hardeepsandhu3406 4 หลายเดือนก่อน

    Very nice ਅਕਸ podcast most welcome❤❤ਭੁਲਰ ਸਾਬ ਜੀ

  • @Aman-jh3vo
    @Aman-jh3vo 3 หลายเดือนก่อน

    ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਲ ਅਤੇ ਲ਼ , ਨ ਅਤੇ ਣ , ਸ਼ ਅਤੇ ਛ ਨੂੰ ਗਲਤ ਵਰਤਦੇ ਰਹਿੰਦੈ ਹਨ।

  • @MagharSingh-e9g
    @MagharSingh-e9g 3 หลายเดือนก่อน

    ਵਾਹਿਗੁਰੂ ਚੜਦੀ ਕਲਾ ਰੱਖੇ

  • @avtarsingh2531
    @avtarsingh2531 3 หลายเดือนก่อน

    ਭਗਤ ਪੂਰਨ ਸਿੰਘ ਜੀ ਨੇ ਆਪਣੀ ਜੀਵਨੀ ਆਪ ਲਿਖੀ ਜਿਸ ਪੁਸਤਕ ਦਾ ਨਾਮ ਕਹਾਣੀਆਂ ਜੋ ਕਿ ਸਭ ਨੂੰ ਪੜ੍ਹਨੀ ਚਾਹੀਦੀ ਹੈ

  • @arvinderalagh6999
    @arvinderalagh6999 5 หลายเดือนก่อน +1

    Bhut vadiya galbaat 🎉ghuggi ji kmaal de klakaar ne🎉

  • @SherSingh-nc4te
    @SherSingh-nc4te 3 หลายเดือนก่อน

    ਘੁੱਗੀ ਭਾਜੀ ਗੱਲਾਂ ਬਹੁਤ ਡੂੰਂਗੀਆ ਕਰਦਾ। ਦਿਲ ਕਰਦਾ ਸੁਣੀ ਜਾਈਏ

  • @jaswindersingh6410
    @jaswindersingh6410 5 หลายเดือนก่อน +7

    ਸਾਡੇ ਮਾਲਵੇ ਚ ਬਟਨਾਂ ਨੂੰ ਗਦਾਮ ਵੀ ਕਹਿੰਦੇ ਰਹੇ ਆ!

  • @Zaildar.22
    @Zaildar.22 5 หลายเดือนก่อน +4

    ਪਤਾ ਨੀ ਬਾਈ ਜੀ ਕਿਦਾਂ ਲੱਗੇ ਪਰ ਅਸੀ ਅੱਜ ਵੀ ਏੇਹ ਸਬਦ ਬੋਲਦੇ ਆਂ ,”ਮੇਰਾ ਝੱਗਾ ਕਿੱਥੇ ਐ”, “ ਦਰਵਾਜਾ ਲਾਹ ਦੇ “ ਆਦਿ
    ਮਾਨਸਾ ਪੰਜਾਵ ❤

  • @jagjitsingh-tr2bk
    @jagjitsingh-tr2bk 5 หลายเดือนก่อน +1

    Two great personalities in conversation. 👍 heart touching.

  • @kvhomesptyltd5762
    @kvhomesptyltd5762 3 หลายเดือนก่อน

    Gurpreet Paji really down to earth personality. He visited few weeks ago in Sydney and visit gurukhar. My son wants to take a photo with him. He is 12yrs old and sikh boy. Paji pay attention to him to get a photo. Because promoter pushed him away and did group photo. After media photos , Gurpreet Paji said oh come outer lets do photo. So positive influence to my son. He kept talk to me. Mum he is real person what he did in Mastane movie. Pajilots of blessings and wishes to you.

  • @mssurkhan
    @mssurkhan 5 หลายเดือนก่อน +2

    ਮੁਬਾਰਕਾਂ ਵੀਰ ਜੀ

  • @DevinderSamra
    @DevinderSamra 2 หลายเดือนก่อน

    Good bless you go on serving the society, doing good entertainment

  • @dharamsingh5541
    @dharamsingh5541 4 หลายเดือนก่อน

    Jagtar bhullar Saab ji Sat shri akal ji
    Bhullar saab ik bahut vadhia suljya hoya patarkar he.dillo Salut aa ena di patarkari mu

  • @jagjitsingh-tr2bk
    @jagjitsingh-tr2bk 5 หลายเดือนก่อน +1

    Ghuggi ji you are an asset of Punjab. We wish u join politics, Punjab will be benefitted immensely. Punjabis are waiting for that day.

  • @charandass1139
    @charandass1139 3 หลายเดือนก่อน

    Areas is very good moovi Ghugi bhai sahib ji you are great

  • @gurcharansingh6373
    @gurcharansingh6373 5 หลายเดือนก่อน +2

    Veer ji bhut hi vdiya glbat bra hi mn bawuk Hoya g.s.dhillon re.lecturer dist ganganagar raj.

  • @aliyanbhullar1980
    @aliyanbhullar1980 27 วันที่ผ่านมา

    Unbelievable ❤ Talk Bhullar sb

  • @RanjitSingh-j7w
    @RanjitSingh-j7w หลายเดือนก่อน

    Bahut hi vadiea laga paji

  • @jaswinderkaur5262
    @jaswinderkaur5262 5 หลายเดือนก่อน +1

    Waheguru lambi umar kre 🙏🏻

  • @kaptanmusic143
    @kaptanmusic143 5 หลายเดือนก่อน +2

    ਜਗਤਾਰ ਸਿੰਘ ਜੀ ਸਤਿ ਸ੍ਰੀ ਆਕਾਲ

  • @ravneetkaurbhullar9254
    @ravneetkaurbhullar9254 4 หลายเดือนก่อน +1

    Love you 22 G Bhullar Form Bombay❤❤❤❤❤❤❤❤❤❤❤

  • @navreetrandhawa1990
    @navreetrandhawa1990 5 หลายเดือนก่อน +1

    Waah Bai bohat hi Sohni Video c bohat hi informative Podcast c, Pta hi nahi lagga bai 80 Minutes kdo Beet gaye...Main Gurpreet Ghuggi Ji da bohat vadda FAN aa, Dukh iko hi aa bai Jive Jive asi vadde ho rahe aa ta Ghuggi Ji di v age vadd rahi aa But main ta ehna nu always ose Jawaan vakhri Pagg aale Roop ch hi Dekhna chaunda, ehna nu ose Chulbule andaaz ch hi Vekhna chaunda jive eh "Jee Aeyan Nu", "Ghuggi Choo Manter", "Ghuggi Yaar Gapp Naa Maar" ch cige...Main ehna nu Aged Roop ch dekhna Tolerate hi ni kr paa reha 😢

  • @lakhvirkaur8164
    @lakhvirkaur8164 2 หลายเดือนก่อน

    Ajj tak jinia vi punjabi vakhia sab to vadia Ardaas film a.

  • @AmrikSingh-fi1mn
    @AmrikSingh-fi1mn 5 หลายเดือนก่อน +1

    ❤ ਬਹੁਤ ਵਧੀਆ ਜੀ

  • @DAKSHVEER
    @DAKSHVEER 5 หลายเดือนก่อน +2

    Plzz gurpreet ghugi ji tusi apna ik podcast bnao ...aun wali peedi nu boht sedh milegi ....

  • @amirsiddique95
    @amirsiddique95 5 หลายเดือนก่อน

    ❤ sir gee swaad aagya. Taanoon down noon bohat mubarkan.

  • @harpalsandhu9242
    @harpalsandhu9242 5 หลายเดือนก่อน +1

    Ghuugi Bai jagtar veer tusi dono great oo

  • @HarpreetKaur-rr7qt
    @HarpreetKaur-rr7qt 5 หลายเดือนก่อน

    Sat sri akal. Ghuugi ij and. Jagtar ji. God bless you both.

  • @sonygill1311
    @sonygill1311 3 หลายเดือนก่อน

    ਬਹੁਤ ਹੀ ਵਧੀਆ

  • @gursharanpreetkaur1782
    @gursharanpreetkaur1782 5 หลายเดือนก่อน +1

    Bhut gyaan milya ji dhanwaad

  • @jaswindersingh6410
    @jaswindersingh6410 5 หลายเดือนก่อน +4

    ਘੁੱਗੀ ਭਾਜੀ,ਕਿਰਪਾ ਕਰਕੇ ਰਾਜਨੀਤੀ ਤੋਂ ਤਾਂ ਦੂਰ ਹੀ ਰਹਿਓ,ਤੁਹਾਡੇ ਵਰਗੇ ਸੂਝਵਾਨ ਜਾਗਰੂਕ ਬੰਦਿਆਂ ਤੇ ਜਿਆਦਾ ਮਾਣ ਹੁੰਦਾ ਹੈ,ਦੂਜੇ ਪਾਸੇ ਰਾਜਨੀਤੀ ਗੰਦਗੀ ਦਾ ਢੇਰ ਆ,ਦੋਨੋ ਪਾਸੀਂ ਛਿੱਟੇ ਪੈਣੇ ਈ ਪੈਣੇ ਹਨ!ਤੁਹਾਡੀ ਫਰੀਦਕੋਟ ਵਾਲੀ ਨਿੱਕੀ ਜਿਹੀ ਗਲਤੀ ਦਾ ਦੇਖ ਲਵੋ ਕਿੱਡਾ ਵੱਡਾ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ!

  • @harmeetsinghghumaan8601
    @harmeetsinghghumaan8601 5 หลายเดือนก่อน

    Very tru ❤ sa tribute bhgat puran singh for good views thanks

  • @jaswinderkaur-mg2cp
    @jaswinderkaur-mg2cp 4 หลายเดือนก่อน +1

    ਵੀਰ ਜੀ ਸਤਿ ਸ੍ਰੀ ਆਕਾਲ । ਮੈਂ ਜਿਨੀ ਵਾਰ ਅਰਦਾਸ ਫ਼ਿਲਮ ਦੇਖਦੀ ਆ ਮੈਂ ਨੂੰ ਪਹਿਲਾਂ ਤੋਂ ਵੀ ਵੱਧ ਚੰਗੀ ਲਗਦੀ ਆ

    • @nirmalghuman6077
      @nirmalghuman6077 หลายเดือนก่อน

      ਤੁਸੀਂ ਬਿਲਕੁਲ ਸਹੀ ਕਿਹਾ ਭੈਣ ਜੀ
      ਅਰਦਾਸ ਦਾ ਖਾਸ ਕਰਕੇ ਉਹ ਸੀਨ.......
      ਜਦੋਂ ਹਸਪਤਾਲ ਚ ਘੁੱਗੀ ਦੀ ਘਰ-ਵਾਲੀ ਦੀ ਡੈੱਥ ਹੋ ਜਾਂਦੀ ਐ......
      ਹਰ ਵਾਰ ਮੈਂ ਆਪਣੇ ਆਪ ਤੇ ਕਾਬੂ ਰੱਖਣ ਦੀ ਬਹੁਤ ਕੋਸ਼ਿਸ਼ ਕਰਦਾ ਆਂ
      ਪਰ ਫੇਰ ਵੀ, ਉਹ ਸੀਨ ਦੇਖਦਿਆਂ ਮਨ ਬੇਕਾਬੂ ਹੋ ਜਾਂਦੈ ਤੇ ਮੱਲੋ-ਮੱਲੀ ਅੱਖਾਂ ਚੋਂ ਹੰਝੂ ਵਹਿ ਤੁਰਦੇ ਨੇ

  • @atlantisjs
    @atlantisjs 4 หลายเดือนก่อน +1

    Excellent conversation

  • @chamkaur_sher_gill
    @chamkaur_sher_gill 5 หลายเดือนก่อน +1

    Sat Sri akll veer ji 🎉🎉🎉❤❤❤❤❤

  • @jatindersingh-fj7vl
    @jatindersingh-fj7vl 8 วันที่ผ่านมา

    ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਪੁਰਾਣੇ ਨਾਟਕ ਦੁਬਾਰਾ ਦੁਰਦਰਸ਼ਨ ਚੈਨਲ ਤੇ ਆਉਣ

  • @sjmahal5
    @sjmahal5 5 หลายเดือนก่อน +2

    ਘੁੱਗੀ ਗਿਆਂਨ ਦਾ ਦਾਇਰਾ ਬੜਾ ਵਸੀਹ ਅ , ਧੰਨ ਧੰਨ ਹੋਗੀ ?

  • @DD-films_2616
    @DD-films_2616 หลายเดือนก่อน

    Gurpreet guggi de likhe huye geet Surinderjit Maqsudpuri ji ne Bahut gaaye

  • @RavinderRavee
    @RavinderRavee 3 หลายเดือนก่อน

    ਗੱਲੋਂ always ਵਧੀਆ ਹੁੰਦੀਆਂ Gurpreet Ghuggi ਹੁਣਾ ਦੀਆਂ। ਪਰ ਤੁਹਾਡਾ camera out of focus ਚੱਲ ਰਿਹਾ, ਘੁੱਗੀ ਹੁਣਾ ਵੱਲ ਪੂਰੀ ਇੰਟਰਵਿਊ ਚ

  • @deepg6558
    @deepg6558 4 หลายเดือนก่อน

    Wah Gurpreet bai ji❤❤

  • @JasbirSingh-is5rl
    @JasbirSingh-is5rl หลายเดือนก่อน

    ਘੁੱਗੀ ਸਾਹਿਬ ਜੀ ਅੱਜ ਬਹੁਤ ਖੁਸ਼ ਹਾਂ ਕਿ ਤੁਸੀਂ ਰਾਜਨੀਤੀ ਤੋਂ ਬਾਹਰ ਆ ਗਏ ਹੁਣ ਤੁਸੀਂ ਲੋਕਾਂ ਨੂੰ ਖੁਸ਼ ਕਰ ਸਕਦੇ ਹੋ

  • @newbrecosahibjeetsingh416
    @newbrecosahibjeetsingh416 3 หลายเดือนก่อน

    Bohat khoob….

  • @pargatbal1065
    @pargatbal1065 5 หลายเดือนก่อน

    🙏🙏🙏👍👍❤️❤️❤️gracious welcome 💤.❤😂❤ Good job .🙏.

  • @mohansingh-rn3bj
    @mohansingh-rn3bj 4 หลายเดือนก่อน +1

    ਘੁੱਗੀ ਜੀ ਦਾ ਕੇਪੀ ਐਸ ਨਾਲ ਸੰਬੰਧ ਕੀ ਸੀ।। ਘੁੱਗੀ ਜੀ ਨੂੰ ਜ਼ਰੂਰ ਸਪੱਸ਼ਟ ਕਰਨਾ ਚਾਹੀਦਾ।

  • @ArshpreetSingh-tw8de
    @ArshpreetSingh-tw8de 5 หลายเดือนก่อน +1

    God bless u sir

  • @harpreetgrewal1358
    @harpreetgrewal1358 5 หลายเดือนก่อน +2

    Very nice podcast

  • @RanjitSingh-ur8xg
    @RanjitSingh-ur8xg 2 หลายเดือนก่อน

    Great. Kalakar

  • @tejinderkaur8982
    @tejinderkaur8982 5 หลายเดือนก่อน +4

    ਗੁਰਪ੍ਰੀਤ ਘੁੱਗੀ ਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਹੈ ਇੱਕ ਲਫਜ਼ ਤੁਸੀਂ ਵੀ ਗਲਤ ਬੋਲ ਰਹੇ ਹੋ 'ਆਂਦੇ' ਨਹੀਂ 'ਆਉਂਦੇ' ਹੁੰਦਾ ਹੈ

    • @JaswinderKaur-ry8he
      @JaswinderKaur-ry8he 5 หลายเดือนก่อน +2

      ਆਂਦੇ , ਆਂਉਦੇ ਨੂੰ ਨਹੀ ਕਿਹਾ ,ਕਹਿੰਦੇ ਨੂੰ ਕਿਹਾ ਮਾਝੇ ਦੀ ਬੋਲੀ।

    • @balla.b6267
      @balla.b6267 4 หลายเดือนก่อน

      ਸਾਡੇ ਕਨੀ ਵੀ ਆਂਦੇ ਜਾਂਦੇ ਕਹਿੰਦੇ ਨੇ

    • @ManmohanSingh-li8tr
      @ManmohanSingh-li8tr 3 หลายเดือนก่อน

      ਆਂਹਦੇ ਆ ਜੀ। ਘੁੱਗੀ ਸਾਬ੍ਹ ਦਾ ਉਪ ਬੋਲੀ ਦਾ ਬੋਲ ਆ।

  • @kulwantbhullar82
    @kulwantbhullar82 3 หลายเดือนก่อน

    ❤ jyonde vasde rho

  • @gurjeetsingh5877
    @gurjeetsingh5877 5 หลายเดือนก่อน +1

    ਨਵੇਂ ਚੈਨਲ ਦੀਆਂ ਵਧਾਈਆਂ ਵੀਰੇ

  • @PremSingh-eg6pn
    @PremSingh-eg6pn 3 หลายเดือนก่อน

    Very goodghuggi g

  • @projatt1119
    @projatt1119 3 หลายเดือนก่อน

    ਜਗਤਾਰ ਬਾਈ ਘੁੱਗੀ ਸਾਬ੍ਹ ਨੇ ਗੀਤ ਵੀ ਲਿਖੇ ਨੇ ਅਗਲੀ ਵਾਰੀ ਓਹਨਾ ਦਾ ਵੀ ਜ਼ਿਕਰ ਕਰਿਓ

  • @prabhjotkaurdhillon5177
    @prabhjotkaurdhillon5177 4 หลายเดือนก่อน

    ਨਹੀਂ ਰੀਸਾਂ ਮਝੈਲਾਂ ਦੀਆਂ❤❤❤❤❤❤❤

  • @BalwinderSingh-hb1wc
    @BalwinderSingh-hb1wc 5 หลายเดือนก่อน

    Very interesting and meaningful ❤

  • @SuchasinghSandhu-y3z
    @SuchasinghSandhu-y3z 5 หลายเดือนก่อน +1

    Nice job verr g

  • @jarnailbalamgarh4449
    @jarnailbalamgarh4449 5 หลายเดือนก่อน +1

    ਘੁੱਗੀ ਜੀ ਮਾਝੇ ਦੇ ਬੀੜੇ ਮਾਲਵੇ ਦੇ ਗਦਾਮ, ਬੂਹਾ ਢੋਅ ਦੇ ਮਾਲਵੇ 'ਚ ਬਾਰ ਬੰਦ ਕਰਦੇ, ਮਾਝੇ ਦੀ ਗੀਨ੍ਹ ਸਾਡੇ ਧਰਨ ਐ, ਮਾਮੂਲੀ ਨੂੰ ਪਹਿਲਾਂ ਬੇ-ਮਲੂਮਾ ਕਹਿੰਦੇ ਸੀ ਪਿਓਰ ਨੂੰ ਨਿਖਾਲਸ (ਖਾਲਸ), ਵਗੈਰਾ ਬਹੁਤ ਕੁਝ

  • @harry5727
    @harry5727 3 หลายเดือนก่อน

    Great man

  • @daljeet-q8u
    @daljeet-q8u 2 หลายเดือนก่อน

    ਜਗਤਾਰ ਭਾਜੀ ਇੱਕ ਵਾਰ ਗਾਇਕ ਦਵਿੰਦਰ ਕੋਹੇਨੂਰ ਦੀ ਇੰਟਰਵਿਊ ਕਰੋ

  • @balwantshergill
    @balwantshergill 4 หลายเดือนก่อน

    punjab punjabiat panthic great

  • @SatnamSingh-fm8xt
    @SatnamSingh-fm8xt 4 หลายเดือนก่อน

    Good❤❤❤

  • @JasvirSingh-hj6sf
    @JasvirSingh-hj6sf 4 หลายเดือนก่อน +1

    ਸਾਨੂੰ ਮਾਣ ਹੈ ਕਿ ਮੇਰਾ ਪਿੰਡ ਭਗਤ ਪੂਰਨ ਸਿੰਘ ਜੀ ਵਾਲਾ ਹੈ ਉਹਨਾ ਦਾ ਇੱਕ ਬੁਤ ਪਿੰਡ ਦੇ ਗੇਟ ਤੇ ਲੱਗਿਆ ਹੋਇਆ ਹੈ

  • @avtarsingh2531
    @avtarsingh2531 3 หลายเดือนก่อน +1

    ਭਗਤ ਪੂਰਨ ਸਿੰਘ ਅਬਦੁਲ ਸਿਤਾਰ ਈਦੀ ਮਦਰ ਟਰੇਸਾ ਅਸਲ ਸੰਤ ਸਨ ਉਨ੍ਹਾਂ ਦੀ ਨੇਕ ਕਮਾਈ ਨੂੰ ਨਮਸਕਾਰ ਹੈ।

    • @nirmalghuman6077
      @nirmalghuman6077 หลายเดือนก่อน

      ਮਦਰ ਟਰੇਸਾ ਨੂੰ ਕਿੰਨੇ ਦੇਸ਼ਾਂ ਦੀਆਂ ਸਰਕਾਰਾਂ ਵੀ ਸੁਪੋਰਟ ਕਰਦੀਆਂ ਸੀ ਵੀਰੇ
      ਭਗਤ ਪੂਰਨ ਸਿੰਘ ਜੀ ਪਿੱਛੇ ਕੌਣ ਸੀ????
      ਕੋਈ ਵੀ ਨਹੀਂ

  • @mohinderkaur7632
    @mohinderkaur7632 2 หลายเดือนก่อน

    Punjabiat baare Ina gurha giaan te ini achhi trahn akhran de arth dasna,ihna gallan naal apna cultur jiunda rakhde ho wadhai de patter ho.

  • @ChamkourSingh-s3w
    @ChamkourSingh-s3w 3 หลายเดือนก่อน

    Very nice y🎉

  • @karanbajwa2750
    @karanbajwa2750 4 หลายเดือนก่อน

    Very good interview

  • @historicpunjabi1539
    @historicpunjabi1539 3 หลายเดือนก่อน +1

    ਬਾਈ ਨਿੱਕੇ ਨਿੱਕੇ ਹੁੰਦੇ ਸੀ ਤੁਹਾਡਾ ਨਾਟਕ ਆਉਂਦਾ ਹੁੰਦਾ ਸੀ ਪਰਛਾਂਵੇ,,,, ਇੱਕ ਗੱਡੀਆਂ ਵਾਲੀ ਹੁੰਦੀ ਸੀ ਸ਼ਇਦ ਨੈਣੀ ਹੁੰਦਾ ਸੀ ਨਾਂ

    • @nirmalghuman6077
      @nirmalghuman6077 หลายเดือนก่อน

      ਜਲੰਧਰ ਦੂਰਦਰਸ਼ਨ ਦਾ ਉਹ ਨਾਟਕ ਹੁਣ ਵੀ ਯੂਟਿਊਬ ਤੇ ਦੇਖਿਆ ਜਾ ਸਕਦਾ ਆ

  • @karamsingh1479
    @karamsingh1479 4 หลายเดือนก่อน

    Verry..nice..ji

  • @mnaqui
    @mnaqui 5 หลายเดือนก่อน

    Geo Punjabi wase Punjab ❤

  • @luckysandhu1
    @luckysandhu1 4 หลายเดือนก่อน

    ਕੰਮ ਬੰਦ ਕਰਕੇ ਗਲਬਾਤ ਸੁਣਨ ਦਾ ਅਨੰਦ ਆਇਆ , ਸਵਾ ਘੰਟਾ , ਸਵਾ ਮਿੰਟ ਵਾਂਗ ਲੱਗਿਆ !

  • @khairagagan5029
    @khairagagan5029 4 หลายเดือนก่อน

    ਅਪਣੇ ਕੈਂਹਦੇ ਸੀ ਬੋਹਾ ਭੇੜਦੇ ❤

  • @sukhwantsingh8772
    @sukhwantsingh8772 4 หลายเดือนก่อน +17

    ਬਹੁਤ ਵਧੀਆ ਤੇ ਸੁੱਲਜੇ ਹੋਏ ਤੇ nice parson ਐਕਟਰ ਤੇ ਕਮੇਡੀਅਨ ਗੁਰਪ੍ਰੀਤ ਘੁੱਗੀ ਸਾਬ❤❤❤

  • @drjogasingh8051
    @drjogasingh8051 4 หลายเดือนก่อน +1

    ਏਸ ਵਾਰਤਾਲਾਪ ਤੇ ਕੁਝ ਹੱਟ ਕੇ ਲਿਖਣਾਂ ਚਾਓਨਾਂ, ਪਰ ਸਮਝ ਨੀਂ ਆ ਰਿਆ। ਜੋ ਵੀ ਲਿਖਣਾਂ ਸੋਚਦਾਂ ਸਭ ਛੋਟਾ ਛੋਟਾ ਮਹਿਸੂਸ ਹੋ ਰਿਆ।
    ਕਮਾਲ ਹੋਗੀ ਇਸ ਪੋਡਕਾਸਟ ਵਿਚ।

  • @MaanBrar7007
    @MaanBrar7007 3 หลายเดือนก่อน

    ਇੱਕ ਪਾਡਕਾਸਟ ਹੋਰ ਕਰੋ
    ਬੇਨਤੀ ਹੈ ਜੀ