4 ਮਹੀਨੇ ਹੀ ਓਹ ਮੇਰੇ ਨਾਲ ਜ਼ਿੰਦਗੀ ਜੀਅ ਸਕੀ|Amazing Love Story|Emotional Love Story|Kaint Punjabi

แชร์
ฝัง
  • เผยแพร่เมื่อ 7 เม.ย. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    4 ਮਹੀਨੇ ਹੀ ਓਹ ਮੇਰੇ ਨਾਲ ਜ਼ਿੰਦਗੀ ਜੀਅ ਸਕੀ|Amazing Love Story|Emotional Love Story|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 1K

  • @kaintpunjabi
    @kaintpunjabi  2 หลายเดือนก่อน +117

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

    • @basantsingh5840
      @basantsingh5840 2 หลายเดือนก่อน +4

      Waheguru ji

    • @sidhusaab7824
      @sidhusaab7824 2 หลายเดือนก่อน +5

      Hello veere Bai Di I'd. Ki c

    • @CharanjitkaurToor
      @CharanjitkaurToor 2 หลายเดือนก่อน

      22:28 ​@@sidhusaab7824

    • @ranjitsaini8144
      @ranjitsaini8144 2 หลายเดือนก่อน

      P​@@basantsingh5840

    • @user-op4ix4sh3d
      @user-op4ix4sh3d 2 หลายเดือนก่อน

      Beta asi mohali ton gal kar rhe a sanu Tera number chahiye da. Beta tuc jagdeep nam de munde di interview kiti 9 tarikh nu us kading kuj tuwade toh pushna beta number jaroor dena 🙏

  • @user-ik5nq2ub1g
    @user-ik5nq2ub1g 2 หลายเดือนก่อน +168

    ਮਨ ਭਰ ਗਿਆ ਸਟੋਰੀ ਸੁਣ ਕੇ ਵਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਰੱਥ ਰੱਖਣ😢

  • @Sharnkaur90
    @Sharnkaur90 2 หลายเดือนก่อน +93

    ਦਵਾਈ ਦੇ ਨਾਲ ਨਾਲ ਪਾਠ b ਕਰਨਾ ਚਾਹੀਦਾ ਸੁਖਮਨੀ ਸਾਹਿਬ ਦਾ ਮੇਰੇ ਚਾਚੀ ਜੀ ਨੂੰ ਸੀ ਕੈਂਸਰ ਓਹਨਾ ਨੂ ਜਦ ਪਤਾ ਲਗਿਆ ਓਹਨਾ ਨੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਕੋਲ ਜਲ ਰੱਖ ਲੈਂਦੇ ਸੀ ਉਸੀ ਜਲ ਨਾਲ ਓਹਨਾ ਨੇ ਦਵਾਈ ਲੈਣੀ ਤੇ ਉਸੀ ਜਲ ਨਾਲ ਨਹਾਉਣਾ ਸ਼ੁਰੂ ਕਰ ਦਿੱਤਾ ਦੇਖਦੇ ਦੇਖਦੇ ਰਿਪੋਰਟ ਸਹੀ ਆ ਗੇਈਆ ਬਾਮਬੇ ਤੋ ਰਿਪੋਰਟ ਚੈਕ ਕਰਵਾਈ ਤਾਂ ਡਾਕਟਰ ਕਹਿੰਦੇ kun ਕਹਿੰਦਾ ਇਹਨਾ ਨੂੰ ਕੈਂਸਰ ਹੈ ਇਹਨਾਂ ਦੀ ਰਿਪੋਰਟ ਤਾਂ ਬਿਲਕੁਲ ਠੀਕ ਨੇ ਇਹ ਸਾਡੇ ਘਰ ਦੀ ਗਲ a plzz frnds ਵਾਹਿਗੁਰੂ ਤੋ ਵੱਡਾ ਕੋਈ ਨੀ ਮੇਰੇ ਚਾਚੀ ਜੀ ਅੱਜ b ਜਿਊਂਦੇ ਨੇ ਓਹ canada baithe ne 🙏🏻

    • @ramandeepsandhu4108
      @ramandeepsandhu4108 หลายเดือนก่อน +6

      Path sab nu krna chahida but eh depend krda kis tra da cancer hai te kis stage te hai kujh cancer eho je hunde sheti treat ho jande lok bohut saal jee lende kujh cancer kujh months vich ee insaan nu le jande

    • @harman_kaderwala_307
      @harman_kaderwala_307 หลายเดือนก่อน

      Kitho aa didi tuci🙏🏿

    • @manavgill1763
      @manavgill1763 หลายเดือนก่อน +1

      Ager umer lambi hai te medicine work kardi hai 🙏🙏🙏

    • @Sharnkaur90
      @Sharnkaur90 หลายเดือนก่อน +1

      @@manavgill1763 Sanu kuj ni pata hunda Umar lammi hai ja nhi but path krn na Shakti mildi dukha da samna krn di kyu ki dukh ta Sade guru te dev devtiaa te b aye ne oh b path Krde si path krn nal tuhanu skoon milda dukha nal ladn di Shakti mildi a jevn te pap duk Katt ke oh apne nl le janda a waheguru ji chahe kise b dharm vich howo usda nam lena jaruri a jis ne Sanu doniya te bhejea 🙏🙏🙏🙏❣️

    • @raiwalagill
      @raiwalagill 27 วันที่ผ่านมา

      sahi gal aa ji

  • @arpanpreetkaur8934
    @arpanpreetkaur8934 2 หลายเดือนก่อน +49

    ਰੁਆ ਦਿੱਤਾ ਇਸ ਸਭ ਨੇਂ, ਵਾਹਿਗੁਰੂ ਭੈਣ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

  • @prabhjotkaur629
    @prabhjotkaur629 2 หลายเดือนก่อน +147

    ਉਸ ਅੱਗੇ ਕੋਈ ਜੋਰ ਨਹੀਂ ਚਲਦਾ ਵਾਹਿਗੁਰੂ ਆਪ ਜੀ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @arpanpreetkaur8934
    @arpanpreetkaur8934 2 หลายเดือนก่อน +71

    ਰੱਬ ਕਿਸੇ ਨੂੰ ਵੀ ਇਹ ਲਾ ਇਲਾਜ ਬਿਮਾਰੀ ਨਾਂ ਲਾਈਂ । ਤੰਦਰੁਸਤੀ ਬਖਸ਼ੀਂ ਸਭ ਨੂੰ।

  • @baljitsinghz
    @baljitsinghz 2 หลายเดือนก่อน +83

    ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।
    ਵਾਹਿਗੁਰੂ ਜੀ ਏਸ ਪਰਿਵਾਰ ਤੇ ਮੇਹਰ ਕਰਨਾ ਬਲ ਬਖਸ਼ਣਾ ਦੁੱਖ ਸਹਿਣ ਲਈ।
    ਪ੍ਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਆ।
    ਬਹੁਤ ਹੀ ਦੁੱਖ ਦੀ ਘੜੀ ਆ ਵੀਰ ਜੀ
    ਬਹੁਤ ਦੁੱਖ ਲਗਿਆ ਇਨਾਂ ਦੀ ਜ਼ਿੰਦਗੀ ਦੀ ਘਟਨਾ ਤੋ

  • @DeepSandhu_234
    @DeepSandhu_234 2 หลายเดือนก่อน +84

    ਰੋਣਾ ਆ ਗਿਆ ਵੀਰ ਤੁਹਾਡੀ ਦੁੱਖਭਰੀ ਕਹਾਣੀ ਸੁਣ ਕੇ 😢😢 ਕਿਸੇ ਦੂਜੇ ਦਾ ਦੁੱਖ ਅੱਖਾਂ ਬੰਦ ਕਰਕੇ ਆਪਣੇ ਤੇ ਲਿਆ ਕੇ ਵੇਖੀਏ ਤਾਂ ਫ਼ੇਰ ਈ ਦੂਜੇ ਦੇ ਦੁੱਖ ਦਾ ਪਤਾ ਲਗਦਾ। ਹੁਣ ਤਾਂ ਬਸ ਇੱਕੋ ਅਰਦਾਸ ਐ ਕਿ ਵਾਹਿਗੁਰੂ ਜੀ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣਾ 🙏

  • @user-vi5gt7jt2m
    @user-vi5gt7jt2m 2 หลายเดือนก่อน +149

    ਜੇ ਕਿਸੇ ਨੂੰ ਕੈਂਸਰ ਹੋ ਜਾਵੇ ਕਦੇ ਵੀ ਡਾਕਟਰਾਂ ਦੇ ਵਸ ਨਾ ਪਵੋ ਬਸ ਵੱਧ ਤੋਂ ਵੱਧ ਨਾਮ ਜਪੋ ਗੁਰੂ ਰਾਮਦਾਸ ਦੇ ਦਰ ਦੇ ਬਣ ਜਾਓ

    • @baljinder685
      @baljinder685 2 หลายเดือนก่อน +2

      ਗੁਰੂ ਹਰਕ੍ਰਿਸ਼ਨ ਵੈਦ ਰੱਖੇ ਸੀ ਕਿਹੜੀਆਂ ਗੱਲਾਂ ਕਰਦੇ ਓ

    • @karamjeetkaur73800
      @karamjeetkaur73800 2 หลายเดือนก่อน

      ਹਾਜੀ ਦੁਖਭੰਜਨੀ ਸਾਹਿਬ ਪਾਠ ਨਾਲ ਮਾਰੂ ਬਿਮਾਰੀ ਖਹਿੜਾ ਛੱਡ ਜਾਂਦੀ🙏🙏🙏

    • @user-vi5gt7jt2m
      @user-vi5gt7jt2m 2 หลายเดือนก่อน

      @@karamjeetkaur73800 🙏🙏

    • @Jasmeenkaur.2824
      @Jasmeenkaur.2824 2 หลายเดือนก่อน +1

      Bilkul sahi gal hai.. .parmatma boht vdaa hai o sab kar sakda. ❤

    • @user-vi5gt7jt2m
      @user-vi5gt7jt2m 2 หลายเดือนก่อน

      @@Jasmeenkaur.2824 ਬਿਲਕੁਲ ਜੀ ,ਦੇਖੋ ਜੀ ਪਹਿਲਾਂ ਅਸੀਂ ਡਾਕਟਰਾਂ ਨੂੰ ਵਡਾ ਸਮਝ ਲੈਂਦੇ ਹਾਂ, ਜਦੋਂ ਡਾਕਟਰ ਜਵਾਬ ਦੇ ਦਿੰਦੇਹਨ ਫਿਰ ਗੁਰੂ ਕੋਲ ਜਾਂਦੇ ਹਾਂ ਦੁਖ ਬਹੁਤ ਵਧ ਚੁਕਾ ਹੁੰਦਾ,ਫਿਰ ਅਸੀਂ ਗੁਰੂ ਤੇ ਉਂਗਲ ਚੁਕਦੇ ਹਾ,ਇਸ ਲਈ ਸਾਨੂੰ ਦਵਾਈ ਦੇ ਨਾਲ ਨਾਲ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ।

  • @akashdhaliwal1914
    @akashdhaliwal1914 2 หลายเดือนก่อน +50

    ਹਿੰਮਤ ਰੱਖੋ ਵੀਰ ਜੀ ਮਾਂ ਬਾਪ ਦਾ ਖਿਆਲ v ਤੁਸੀ ਰੱਖਣਾ ❤😢

  • @user-uw8fq7oq9d
    @user-uw8fq7oq9d 2 หลายเดือนก่อน +21

    ❤ ਵਾਹਿਗੁਰੂ ਜੀ ਵੀਰ ਤੇ ਮਾਤਾ ਪਿਤਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਭੈਣ ਜੀ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਕਿਰਪਾ ਕਰਿਓ ਜੀ ਦੁਬਾਰਾ ਮੇਲ ਕਰਵਾ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

  • @gursevpandher
    @gursevpandher 2 หลายเดือนก่อน +41

    ਇਸ ਤਰ੍ਹਾਂ ਦੇ ਵਿਛੋੜੇ ਨੂੰ ਝੱਲਣਾ ਅਤੇ ਇਸ ਦੇ ਵਿੱਚੋਂ ਗੁਜਰਨਾ ਅਤੇ ਫਿਰ ਉਸ ਸਾਰੀ ਕਹਾਣੀ ਨੂੰ ਕਿਸੇ ਦੂਜੇ ਨੂੰ ਸੁਣਾਉਣਾ ਕੋਈ ਹਿੰਮਤ ਵਾਲਾ ਹੀ ਕਰ ਸਕਦਾ ਹੈ।

    • @AtulYadav-ep5lo
      @AtulYadav-ep5lo 2 หลายเดือนก่อน +3

      Bilkul sahi keha ji😢😢😢😢😢😢😢😢😢

    • @SharanjeetKaurSohal
      @SharanjeetKaurSohal 2 หลายเดือนก่อน +1

      😢😢

    • @reet1463
      @reet1463 2 หลายเดือนก่อน +1

      hayeee rabba😢😢

  • @simrankaur8946
    @simrankaur8946 2 หลายเดือนก่อน +27

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰੋ ਜੀ ਬਹੁਤ ਸੋਹਣੀ ਜੋੜੀ ਸੀ

  • @HarjitKaur-nm3ls
    @HarjitKaur-nm3ls 2 หลายเดือนก่อน +6

    ਵੀਰ ਜੀ ਤੁਸੀਂ ਹੌਸਲਾ ਰੱਖੋ ਬੁਹਤ ਦੁੱਖ ਲੱਗਾ ਤੁਹਾਡੀ ਕਹਾਣੀ ਸੁਣ ਕੇ ਤੁਸੀਂ ਜੌ ਸਪਨੇ ਦੇਖੇਂ ਸਭ ਪੂਰੇ ਕਰਨ ਵਾਹਿਗੁਰੂ ਜੀ

  • @RajveerSingh-pe5vm
    @RajveerSingh-pe5vm 2 หลายเดือนก่อน +47

    ਭੈਣ ਸਾਰੇ ਪਰਿਵਾਰ ਤੋਂ ਬਹੁਤ ਪਿਆਰ ਤੇ ਮੋਹ ਲੈ ਕੇ ਗਈ ਆ ਵਾਹਿਗੁਰੂ ਭੈਣ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ 🙏

  • @RupinderKaur-ci8vi
    @RupinderKaur-ci8vi 2 หลายเดือนก่อน +68

    Eh hunda pyar k mar jaan ton baad v ohna hi pyar karna sachi mere v akh bhar ayi eh sab dekh k😒

  • @ravinderjitsingh1168
    @ravinderjitsingh1168 2 หลายเดือนก่อน +52

    ਏਨਾ ਪਿਆਰ ਅੱਜ ਕੱਲ ਦੇਖਣ ਨੂੰ ਨਹੀਂ ਮਿਲ਼ਦਾ ਲਵ ਯੂ bro

    • @baljindersinghbaljinder4787
      @baljindersinghbaljinder4787 2 หลายเดือนก่อน

      Vaheguru hmmat deve es veer nu. Jisna jeven marna di kadam..age ki asha sabad nahi mil rahe

    • @Lakhbirkaur-fw8ku
      @Lakhbirkaur-fw8ku 2 หลายเดือนก่อน

      Sach keha tusi

  • @BharpoorSingh-xc9wt
    @BharpoorSingh-xc9wt 2 หลายเดือนก่อน +112

    ਮੈ ਰੋਜ ਵੀਰ ਜੀ ਨੂੰ ਦੇਖਦਾ ਗੁਰਦਵਾਰੇ ਮਨ ਉਦਾਸ ਹੁੰਦਾ.. ਰੱਬਾ ਨਾ ਕਰਦਾ ਇਦਾ 🥺

    • @harjot_sanghera
      @harjot_sanghera 2 หลายเดือนก่อน +1

      Kehra pind veer ji tuhada

    • @user-zv4yg5qt9n
      @user-zv4yg5qt9n 2 หลายเดือนก่อน +2

      ਕਿਥੋਂ de ਨੇ ਵੀਰ 😭😭😭

    • @SimranjeetKaur-cw6uu
      @SimranjeetKaur-cw6uu 2 หลายเดือนก่อน

      Ki id AA veere di

    • @Harpreetkaur-fj8xr
      @Harpreetkaur-fj8xr 2 หลายเดือนก่อน

      Tuc jnde o veer g nu kehre pind de ne

    • @rammehra2329
      @rammehra2329 7 วันที่ผ่านมา

      ​@@harjot_sangheraveer ji pind aw kaler dhariwal vir gurdwara burj sahib v bhut seva krda aw dhan guru ram das ji mehar karan 😢😢🙏

  • @RAJWINDER457
    @RAJWINDER457 2 หลายเดือนก่อน +7

    ਰਬ ਵੀ ਚੰਗੇ ਬੰਦੇ ਦਾ ਹੀ िੲਮिਤਹਾਨ ਲੈਦਾ ਵੀਰੇ ਤੈਨੂੰ ਹੁਣ ਰਬ ਨੇ ਬਹੁਤ ਖੁਸੀਅਾ ਦੇਣੀਅਾ िਕੳੁਕੇ ਤੂ ਬਹੁਤ ਦੁਖ ਦੇਖ ਲਏ ਬਾਬਾ ਜੀ ਤੈਨੂੰ ਸਦਾ ਖੁਸ ਰਖਣ 🙏🙏🙏🙏

  • @beantbrar7706
    @beantbrar7706 2 หลายเดือนก่อน +8

    ਵਾਹਿਗੁਰੂ ਜੀ ਚੰਗੇ ਬੰਦਿਆਂ ਨੂੰ ਟਾਇਮ ਬਹੁਤ ਥੋੜ੍ਹਾ ਦਿਨੇਂ ਓ ਜੋ
    ਥੋਡੀ ਮਰਜੀ

  • @balwinderkour9247
    @balwinderkour9247 2 หลายเดือนก่อน +32

    ਜਗਦੀਪ ‌ਤੁਸੀ ਸਾਰਾ‌ ਪਰਿਵਾਰ ‌ਬਹੁਤ‌ ਮਹਾਨ ‌ਹੋ

  • @kuljindersinghdhaliwal4400
    @kuljindersinghdhaliwal4400 2 หลายเดือนก่อน +18

    ਦੁੱਖ ਤੇਰੇ ਕਰਮਾਂ ਦਾ ਐਵੇਂ ਰੋਇਆ ਨਾਂ ਤੂੰ ਕਰ ਮਨਾਂ ਮੇਰਿਆ ॥
    ਜ਼ਿਹਾ ਬੀਜ਼ੇ ਸੋ ਲੂਣੈ ਕਰਮਾਂ ਸੰਦੜਾ ਖੇਤ
    ਪਿਛਲੇ ਕੁੱਝ ਏਸ ਜ਼ਨਮ ਦੇ ਕੀਤੇ ਕਰਮਾਂਦਾ ਫਲ਼ ਭੋਗ ਰਹੇ ਆਂ ਖੁਦ ਵੀ ਕਈ ਰੋਗਾਂ ਨਾਲ ਲੜ ਰਿਹਾਂ ਮੈਂ ਪਰ ਗੁਰਬਾਂਣੀ ਸੱਭ ਕੁੱਝ ਦੱਸਦੀ ਕੀ ਐ ਇਨਸਾਂਨ ਇਹ ਤੇਰੇ ਕਰਮਾਂ ਦਾ ਹੀ ਫਲ਼ ਹੈ॥ ਰੱਬ ਤਾਂ ਸੁੱਖਦਾਤਾ ਹੈ ਸੁੱਖਾਂ ਦੀਆਂ ਦਾਤਾਂ ਦੇਂਣ ਵਾਲਾ ਦੇਂਦਾ ਦੇ ਲੈਂਦੇ ਥੱਕ ਪਾਹਿ ਜੁਗਾ ਜੁਗੰਤਰ ਖਾਹੀ ਖਾਹਿ

  • @harmailsingh283
    @harmailsingh283 2 หลายเดือนก่อน +16

    ਜੇ ਰੱਬ ਦੁਖ ਦੇਵੇ ਤਾਂ ਸੁਖ ਦੀ ਝੋਲੀ ਭਰ ਕੇ ਨਾਲ ਦੇਵੇ ਵਾਹਿਗੁਰੂ ਮੇਹਰ ਕਰੇ ਧੰਨ ਗੁਰੂ ਰਾਮ ਦਾਸ

    • @jassalkaur3548
      @jassalkaur3548 2 หลายเดือนก่อน

      🙏🙏🙏🙏🙏😭😭😭😭

  • @dilpreetkaur156
    @dilpreetkaur156 2 หลายเดือนก่อน +5

    Waheguru ji🙏🏻zindgi di worst situation jdo bnda jisnu pyr krda hove ohnu taklif ch dekh k khud ardaas krda k le ja rabba😢😢

  • @jagmohansingh1620
    @jagmohansingh1620 2 หลายเดือนก่อน +7

    ਹੱਡ ਬੀਤੀ ਸੁਣ ਬਹੁਤ ਦੁੱਖ ਹੋਇਆ। ਜਿਸ ਤਨ ਲੱਗੀਆਂ ਸੋਈ ਜਾਣੇ। ਹਾਂ ਵੀਰ ਜਦੋਂ ਸਭ ਕੁਝ ਸੱਚੇ ਦਿਲੋਂ ਕਰੀਏ ਤੇ ਰੱਬ ਫਿਰ ਵੀ ਨਾ ਸੁਣੇ ਤਾਂ ਰੱਬ ਨਾਮ ਤੋਂ ਵੀ ਵਿਸ਼ਵਾਸ ਉੱਠ ਜਾਂਦਾ।ਯਾਰ ਕਦੇ ਕਦੇ ਤਾਂ ਇਹ ਵੀ ਲੱਗਦਾ ਕਿ ਰੱਬ ਵੀ ਲੰਡੇ ਲੁੱਚਿਆਂ ਅਤੇ ਬਲੈਕੀਆਂ ਦਾ ਹੀ ਬਣਕੇ ਰਹਿ ਗਿਆ। ਬਹੁਤ ਮਾੜਾ ਹੋਇਆ ਵੀਰ।

  • @user-tj5my9tx5z
    @user-tj5my9tx5z 2 หลายเดือนก่อน +12

    ਵਾਹਿਗੁਰੂ ਮੇਹਰ ਕਰੀ ਇਸ ਪਰਵਾਰ ਤੇ

  • @user-eg4sy7jh2y
    @user-eg4sy7jh2y 2 หลายเดือนก่อน +9

    Veer g bhut hosle vale o tuci mera ta sun k hi dil kumb gea waheguru ji mehr krn

  • @nannu7600
    @nannu7600 2 หลายเดือนก่อน +18

    Bot jada dukh hoea veere tuhadiaa gla sunn k ...bot rona aa reha pta ni rb kise kise privar nu ta bot jada dukh dinda😢😢

  • @sandhugurtej8854
    @sandhugurtej8854 2 หลายเดือนก่อน +53

    ਵਾਹਿਗੁਰੂ ਏਦਾ ਦੇ ਦੁਖ ਵੈਰੀ ਦੁਸ਼ਮਣ ਨੂੰ ਵੀ ਨਾ ਦੇਵੀ

  • @jograj8168
    @jograj8168 2 หลายเดือนก่อน +15

    ਬਹੁਤ ਦੁੱਖਾਂ ਭਰਿਆ ਸਮਾਂ ਸੀ ਜੀ
    ਇਹ ਤਾਂ ਸਾਰੀ ਜ਼ਿੰਦਗੀ ਦਾ ਦੱਖ ਰਹਿਣਾ
    ਹਰ ਇਨਸਾਨ ਰੋਇਆ ਹੋਵੇਗਾ ਆਪ ਜੀ ਦੀ ਜਿੰਦਗੀ ਦੀ ਦਰਦ ਭਰੀ ਕਹਾਣੀ ਸੁਣ ਕੇ
    ਪਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

  • @anureetkaur8594
    @anureetkaur8594 2 หลายเดือนก่อน +13

    ਰੋਣਾ ਆਉਂਦਾ ਤੁਹਾਡੀਆਂ ਗੱਲਾਂ ਸੁਣ ਕੇ ਵੀਰ ਜੀ 😢😢😢😢😢😢

  • @viahvideo3314
    @viahvideo3314 2 หลายเดือนก่อน +69

    ਬਹੁਤ ਔਖਾ ਜਿਸ ਤਨ ਲਾਗੇ ਸੋਈ ਜਾਂਣੇ ਕੋਣ ਜਾਂਣੇ ਪੀੜ ਪਰਾਈ 😢😢

    • @Streetrai194
      @Streetrai194 2 หลายเดือนก่อน +2

      ਦਿਲ ਜੋ ਸਾਰਿਆਂ ਲਈ ਧੜਕੇ ਉਹ ਪੂਰੀ ਪੀੜ ਮਹਿਸੂਸ ਕਰ ਲੈਂਦਾ ਹੈ ਹਾਂ ਇਹ ਜਰੂਰ ਹੈ ਕਿ ਇਹੋ ਜਿਹੇ ਲੋਕ ਸ਼ਾਇਦ ਥੋੜੇ ਹੋਣ ਏਸੇ ਲਈ ਇਹ ਕਹਾਵਤ ਬਣੀ ਹੋਵੇ ਸ਼ਾਇਦ-----!?

    • @user-dk9ey2si1b
      @user-dk9ey2si1b 2 หลายเดือนก่อน

      😢😢😢😢😢😢

    • @baalkarac4706
      @baalkarac4706 2 หลายเดือนก่อน

      😭😭😭😭😭

  • @user-xo6uu9wu1y
    @user-xo6uu9wu1y 2 หลายเดือนก่อน +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmarjeetSingh-tb6hz
    @AmarjeetSingh-tb6hz 2 หลายเดือนก่อน +1

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰਖਿਓ ਤੰਦਰੁਸਤੀ ਵੱਖਸਿਓ

  • @singhnavdeep2132
    @singhnavdeep2132 2 หลายเดือนก่อน

    ਬੋਹੁਤ ਦਿਲ ਭਰਿਆ ਦੇਖ ਕੇ 😔😔 ਵਾਹਿਗੁਰੂ ਵੀਰ ਨੂੰ ਹਿੰਮਤ ਬਕਸ਼ੇ 🙏

  • @AmandeepSingh-bu4wn
    @AmandeepSingh-bu4wn 2 หลายเดือนก่อน +7

    ਵਹਿਗੁਰੂ ਜੀ

  • @jawandasaab8339
    @jawandasaab8339 2 หลายเดือนก่อน +3

    ਸੱਚੀ ਦੀਪੂ ਵੀਰ ਬਹੁਤ ਦੁੱਖ ਲੱਗਦਾ ਆ ਸੁਣ ਕੇ ਪਰ ਕੀ ਕਰ ਸਕਦੇ ਹ ਉਸ ਅਕਾਲ ਪੁਰਖ ਦੇ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ ਸਾਡੇ ਜੰਮਣ ਤੋਂ ਪਹਿਲਾਂ ਉਹਨੇ ਸਾਡੇ ਮਰਨ ਦਾ ਦਿਨ ਲਿਖ ਦਿੱਤਾ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਕਿਰਪਾ ਕਰਨ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ❤️‍🩹❤️‍🩹

  • @sunitabains8588
    @sunitabains8588 2 หลายเดือนก่อน +4

    Bohot sauu maa baap tai veer ji v bohot sauu ny waheguru ji tuhanu hoslaa bakhsn 😢🙏🙏🙏

  • @l7tvlive771
    @l7tvlive771 2 หลายเดือนก่อน +10

    ਰੱਬਾ ਦੁਸ਼ਮਣ ਨਾਲ ਵੀ ਐਵੇਂ ਨਾ ਕਰੀ😭😭😭ਵਾਹਿਗੁਰੂ ਜੀ🙏🏻🙏🏻🙏🏻ਧੰਨ ਵੀਰੇ ਤੂੰ ,, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸਤਿਗੁਰੂ ਜੀ

  • @jasbirkaur7791
    @jasbirkaur7791 2 หลายเดือนก่อน +17

    Bada dukh hoeya sun ke jide gaey hunde pata OS nu hi hunda

  • @maanpunjabiblogger6138
    @maanpunjabiblogger6138 2 หลายเดือนก่อน +4

    ਕਿੱਡੇ ਵੀ ਵੱਡੇ ਦੁੱਖ ਵਿੱਚੋਂ ਨਿਕਲਣ ਲਈ ਗੁਰੂ ਸਾਹਿਬ ਦੇ ਲੜ ਲੱਗਣ ਨਾਲ ਸਭ ਦੁੱਖ ਖਤਮ ਹੋ ਜਾਂਦੇ ਹਨ ਤੇ ਇਹ ਦੁਨੀਆ ਦੇ ਮੋਹ ਮਾਇਆ ਵਕਾਰਾਂ ਤੋ ਮੁਕਤ ਹੋ ਜਾਂਦਾ ਇਹ ਹੀ ਕੰਮ ਆਉਦਾ ਨਾਮ ਜੱਪਣਾ ਕੋਮਲ ਹਿਰਦਾ ਕਿਸੇ ਪ੍ਰਤੀ ਇਹ ਜ਼ਿੰਦਗੀ ਸੁਪਨਾ ਹੈ ਅੱਜ ਹੈ ਕੱਲ ਨਹੀਂ ਹੈ ਬੱਸ ਉਸ ਵਾਹਿਗੁਰੂ ਦਾ ਨਾਮ ਸੱਚ ਹੈ ਇਨਸਾਨ ਨੂੰ ਪਤਾ ਲੱਗ ਜਾਂਦਾ ਜਦੋਂ ਕੋਈ ਆਪਣਾ ਇਹ ਦੁਨੀਆ ਛੱਡ ਜਾਂਦਾ ਕਿ ਇਹ ਜ਼ਿੰਦਗੀ ਤਾਂ ਝੂਠ ਹੈ ਤੇ ਵਾਹਿਗੁਰੂ ਦਾ ਨਾਮ ਸੱਚ ਵਾਹਿਗੁਰੂ ਕਿਰਪਾ ਕਰਨ ਭਾਣਾ ਮੰਨਣ ਦਾ ਬਲ ਬਖ਼ਸ਼ਣ ਤੇ ਨਾਮ ਦੀ ਦਾਤ ਬਖ਼ਸ਼ਣ ਚੰਗੇ ਕੰਮ ਕਰਵਾਉਣ ਮਾੜੇ ਕੰਮਾਂ ਤੋ ਬਚਾਉਣ ਵੱਧ ਵੱਧ ਮੰਗਿਆ ਕਰੋ ਜੇ ਸੱਚੇ ਪਾਤਸ਼ਾਹ ਮੈਨੂੰ ਦਾਤ ਬਖ਼ਸ਼ ਕਿ ਤੇਰੀ ਹੀ ਸਿਫ਼ਤ ਤੇ ਨਾਮ ਸਿਮਰਨ ਕਰਦਾ ਰਹਾ ਹਰ ਇੱਕ ਸਵਾਸ ਜਿਸ ਕਰਕੇ ਇਸ ਦੁਨੀਆ ਵਿੱਚ ਆਏ ਭੁੱਲਾ ਚੁੱਕਾਂ ਗਲਤੀਆਂ ਮਾਫ ਕਰਿਓ ਤੁਸੀ ਬਹੁਤ ਦਿਆਲੂ ਹੋ ਦਇਆਵਾਨ ਹੋ ਮਾਫ ਕਰਨ ਵਾਲੇ ਹੋ ❤❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @avtargrewal3723
    @avtargrewal3723 2 หลายเดือนก่อน

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਂ ਸਭ ਦਾ ਭਲਾ ਕਰਿੳ ਜੀ

  • @navjudge
    @navjudge 2 หลายเดือนก่อน +1

    Waheguru ji sb te mehra bhrea hath rakheyo te kise nu b eda da dukh na deyo plz . Jdo kise da koi apna vishad da ta bhut dukh lgdz is tym Jiwe sari jindagi ik jga ruk gyi howe

  • @davinderjeetsharma977
    @davinderjeetsharma977 2 หลายเดือนก่อน +4

    ਵਾਹਿਗੁਰੂ ਜੀ

  • @KulwinderKaur-pj6mn
    @KulwinderKaur-pj6mn 2 หลายเดือนก่อน +7

    Tuhada pyar dekh ke mann kush ho gea waheguru tuhade rishte nu Wade umr denda

    • @NavjotJosan-rm9uz
      @NavjotJosan-rm9uz 2 หลายเดือนก่อน

      Hji bulkul ryt g Sachi gal tudi g

  • @gurkiratsahni9977
    @gurkiratsahni9977 2 หลายเดือนก่อน +2

    Koi word ni g likhn lai waheguru g hmesha chrdikala ch rkhna is family nu God bless you veere ik war jehra Chl j oh dubara kdi ni lbhda😢😢😢😢😢😢😢❤❤❤❤❤

  • @malkeitkaur3046
    @malkeitkaur3046 2 หลายเดือนก่อน +2

    Sending ❤ and healing energy. Waheguru ji mehar kari please.

  • @user-qc8kk1nf6z
    @user-qc8kk1nf6z 2 หลายเดือนก่อน +5

    Veere bahut hee jyada dukh hoeya sun k.. waheguru tuhanu bhanaa Manan da bal bakhshe😢

  • @manjitkaurpelia3506
    @manjitkaurpelia3506 2 หลายเดือนก่อน +5

    Waheguru ji waheguru ji waheguru ji waheguru ji ka khalsa waheguru ji ki Fateh

  • @sukhjeetkaur5397
    @sukhjeetkaur5397 2 หลายเดือนก่อน +2

    Waheguru g tuhnu bhana mn'n da bal bkhsn.....rbba aina dukh na kise nu v deyi

  • @satnamji__waheguriji
    @satnamji__waheguriji 2 หลายเดือนก่อน +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @ranjitkaur9007
    @ranjitkaur9007 2 หลายเดือนก่อน +16

    Aj mood bahut sad hoya Rona bahut aa gya waheguru ji Kise privaar nal eda na hove

    • @NavjotJosan-rm9uz
      @NavjotJosan-rm9uz 2 หลายเดือนก่อน

      Hji bulkul ryt g Sachi gal tudi g

  • @santoshheer9603
    @santoshheer9603 2 หลายเดือนก่อน +5

    So sad .boht dukh lgga..vishoda nai seh hunda

  • @Amanveer7190
    @Amanveer7190 2 หลายเดือนก่อน +3

    Rbb agge jor nhi chlda veere .... Bhut yada dukh hoeya tuhadi story sun k jis naal peyar howe usto Bina rehna aukha ... Waheguru ji bhana mnn da bal bakshe🙏🏼🙏🏼

  • @harmanpreet8810
    @harmanpreet8810 2 หลายเดือนก่อน +3

    Waheguru jii eda kise nl hove mere malka husband wife dova nu eko jini jindgi devi

  • @JassKhehra-eh3vs
    @JassKhehra-eh3vs 2 หลายเดือนก่อน +8

    ਵੀਰੇ ਕਦੇ ਗੁਰਦੁਆਵਰੇ ਨਾ ਜਾਣਾ ਛੱਡਿਓ

  • @user-uh6uz4lh3p
    @user-uh6uz4lh3p 2 หลายเดือนก่อน +7

    Waheguru ji Waheguru ji Waheguru ji Waheguru ji Waheguru

  • @JaswinderKaur-ky7tl
    @JaswinderKaur-ky7tl 2 หลายเดือนก่อน

    ਵਾਹਿਗੁਰੂ ਜੀ ਵੀਰ ਜੀ ਨੂੰ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

  • @KuldeepSingh-vv6dm
    @KuldeepSingh-vv6dm 2 หลายเดือนก่อน

    ਵਹਿਗੁਰੂ ਜੀ ਮੇਹਰ ਕਰੋ ਇਸ ਭਰਾ ਤੇ ਪ੍ਰਵਾਰ ਉੱਪਰ ਵਹਿਗੁਰੂ ਜੀ

  • @maninderkahlon1313
    @maninderkahlon1313 2 หลายเดือนก่อน +4

    Waheguru ji waheguru ji bht mada Hoya deep veer waheguru ji mhr karn 🙏🙏🙏🙏🙏🙏🙏🙏🙏🙏🙏🙏🙏🙏🙏

  • @latalaxyz
    @latalaxyz 2 หลายเดือนก่อน +14

    ਯਾਰ ਇਹਨਾਂ ਦੁੱਖ. Sorry ਮੈ ਇਹ ਵੀਡੀਓ ਪੂਰੀ ਨਹੀਂ ਦੇਖ ਸਕਦਾ

  • @navdeepsheemar
    @navdeepsheemar หลายเดือนก่อน

    ਕੋਈ ਨੀ ਵੀਰ ਜੀ ਪਰਮਾਤਮਾ ਤਹਾਨੂੰ ਬਹੁਤ ਖੁਸੀਆ ਦੇਵੇ

  • @jagrajbhullar4093
    @jagrajbhullar4093 2 หลายเดือนก่อน +2

    Jis tan laage soi jane kaun jane peerh praaii..guru Maharaaj kirpa kre ae kise nu hove na .Baki hospital pgi ya delhi Baki sabh parivate lutt cror ch ..

  • @arwinderaujla3267
    @arwinderaujla3267 2 หลายเดือนก่อน +19

    ਰੱਬ ਵੀ ਕਦੇ ਕਦੇ ਜ਼ਯਾਦਾ ਹੀ ਧੱਕਾ ਕਰ ਜੰਦਾ 😢😢😢😢

  • @arjansingh2798
    @arjansingh2798 2 หลายเดือนก่อน +8

    Buhat hi mara hoiya waheguru ji Mehar karna Ji 🙏🙏🙏🙏🙏🙏

  • @ekamnoordhaliwal7879
    @ekamnoordhaliwal7879 2 หลายเดือนก่อน +6

    Waheguru ji

  • @paramjitkaur7082
    @paramjitkaur7082 2 หลายเดือนก่อน

    Buhat Dhukh di story hai waheguru ji mehar Karan parivar te 🙏🙏

  • @user-dt5vi1wf7j
    @user-dt5vi1wf7j 2 หลายเดือนก่อน

    ਵਾਹਿਗੁਰੂ ਜੀ🙏 ਮੇਹਰ ਭਰੀਆਂ ਹੱਥ ਰੱਖਣਾ ਪਰਿਵਾਰ ਤੇ🙏

  • @techinfonoddyscorpio2908
    @techinfonoddyscorpio2908 2 หลายเดือนก่อน +8

    हमको अपनी खुशियों के लम्हों की पिक्चर नेट पर नहीं डालनी चाहिए नजर लग जाती है 🙏RIP

  • @Streetrai194
    @Streetrai194 2 หลายเดือนก่อน +8

    ਜੋ ਭਵੇ ਕਰਤਾਰ,
    ਜ਼ਿੰਦਗੀ ਮੌਤ ਵਾਹਿਗੁਰੂ ਦੇ ਹੱਥ ਐ।
    "ਮਰਣ ਲਖਾਇ ਮੰਡਲ ਮੇਂ ਆਇ"
    ਦੁੱਖ ਜੋੜਦਾ ਐ ਭਾਵੇਂ ਅਸਹਿ ਅਕਹਿ ਪਿਆ ਹੋਵੇ ਪਰ ਸੁੱਖ ਤੋੜਦਾ ਹੈ ਇਹ ਦੁਨਿਆਵੀ ਸੱਚ ਹੈ ਜੀ।
    ਵਾਹਿਗੁਰੂ ਜੀ ਨੇ ਭਾਵੇਂ ਉਸ ਭੈਣ ਦੀ ਉਮਰ ਘੱਟ ਲਿਖੀ ਸੀ ਪਰ ਉਹ ਯਾਦਾਂ ਵਿੱਚ ਅਮਰ ਹੋ ਗਈ ਐ ਜਦੋਂ ਤੱਕ ਉਸਦੇ ਸਾਥ ਦਾ ਨਿੱਘ ਮਾਣਨ ਵਾਲੇ ਜਿਉਂਦੇ ਰਹਿਣਗੇ ਉਦੋਂ ਤਾਂਈ ਉਹ ਯਾਦਾਂ ਚੋਂ ਨਿੱਖੜ ਨਹੀਂ ਸਕਦੀ ।
    ਵਾਹਿਗੁਰੂ ,ਦੁਨੀਆਂ ਤੋਂ ਜਾ ਚੁੱਕੀ ਭੈਣ ਨੂੰ ਆਪਣੇ ਚਰਨਾਂ ਨਾਲ ਲਾ ਲੈਣਗੇ ਮੈਨੂੰ ਪੂਰਨ ਭਰੋਸਾ ਹੈ ਵਾਹਿਗੁਰੂ

  • @sardarnisarb5381
    @sardarnisarb5381 2 หลายเดือนก่อน +2

    Veere teri kismat ni khrab odi umr e eni likhi c tuhada sath e ena c rabb ne likhya. . . Jida tanu ona ne kea k tusi apna tyan rkhna a te family da oh chonde c tusi khush rho thk rho rovo na

  • @sarbjot152
    @sarbjot152 2 หลายเดือนก่อน

    Waheguru ji Mahar keroo 👏👏👏 dhan dhan deep Singh ji 👏👏👏👏very hard touching story

  • @khushyad12
    @khushyad12 2 หลายเดือนก่อน +3

    🙏🙏Waheguru ji bal bakhshan Pajji nu

  • @mahindersinghmahindersingh8441
    @mahindersinghmahindersingh8441 2 หลายเดือนก่อน +3

    waheguru ji

  • @gurjitkaur1361
    @gurjitkaur1361 หลายเดือนก่อน

    i have seen ur reels such a beautiful love story I have seen first time . waheguru mehar kre

  • @jasandeepbhandol3417
    @jasandeepbhandol3417 2 หลายเดือนก่อน +1

    Waah veere dhan da schi tuu .. bda ron aya kahani sun kkk

  • @kulwantsinghchahal1384
    @kulwantsinghchahal1384 2 หลายเดือนก่อน +3

    Satnam Sri waheguru gi.

  • @manjeetkaur774
    @manjeetkaur774 2 หลายเดือนก่อน +6

    ਬਹੁਤ ਦੁੱਖ ਹੋਇਆ ਕਹਾਣੀ ਸੂਣ ਕਿ ਰੱਬ ਕਿਸੇ ਵੇਰੀ ਦੁਸਮਨ ਨਾਲ ਬੀ ਨਾ ਕਰੇ

    • @NavjotJosan-rm9uz
      @NavjotJosan-rm9uz 2 หลายเดือนก่อน

      Hji bulkul ryt g Sachi gal tudi g

  • @gurcharansingh2677
    @gurcharansingh2677 2 หลายเดือนก่อน +1

    Sote veer bhot dukh hoya story sun ke dhan guru Ram ji kirpa karange hosla rakho

  • @Pardeepkumar-co2lh
    @Pardeepkumar-co2lh 2 หลายเดือนก่อน +2

    Kismat di gal he

  • @mrmrsaulkhvlog9859
    @mrmrsaulkhvlog9859 2 หลายเดือนก่อน +119

    ਮੈ ਇਨਾ ਨੁ ਇੰਸਟਾਗ੍ਰਾਮ ਤੇ 2 ਮਹੀਨੇ ਪਿਹਲਾ ਦੇਖਿਆ ਸੀ ਬੋਹਤ ,,ਦੁੱਖ 😢ਲ੍ਗ੍ਗ ਸੋ ਵਾਰ ਵੀਡੀਓ ਦੇਖਿਆ ਮੇ ,,ਬੋਹਤ ਵੈਟ ਸੀ ਮਨੁ ਇੰਟਰਵੇਉ ਦੀ ਇਨਾ ਦੀ ਕਹਾਣੀ ਸੁਣਨ ਦੀ 😢😢

    • @harsimranchahal8875
      @harsimranchahal8875 2 หลายเดือนก่อน

      @@kaursingh6303deeps dhillon

    • @maninderkahlon1313
      @maninderkahlon1313 2 หลายเดือนก่อน

      ​@@kaursingh6303deepss_dhillon

    • @Amarkaur5
      @Amarkaur5 2 หลายเดือนก่อน +2

      😮😮😮😮😮😮😂😂😂😂❤❤❤❤

    • @mrmrsaulkhvlog9859
      @mrmrsaulkhvlog9859 2 หลายเดือนก่อน

      ​@@kaursingh6303 deeps dhilon

    • @topinside1572
      @topinside1572 2 หลายเดือนก่อน +3

      Deepss__dhillon I'd aa veer di

  • @user-br4xf4ub3z
    @user-br4xf4ub3z 2 หลายเดือนก่อน +4

    Waheguru g waheguru g waheguru g waheguru g waheguru g

  • @arwinderk3894
    @arwinderk3894 2 หลายเดือนก่อน +2

    Waheguru ji … mehar karyo es veer te and ehna de parivaar te

  • @baljinderhunjan8188
    @baljinderhunjan8188 2 หลายเดือนก่อน

    Veer ji parmatma tohanu bhana mann da bal bakshe

  • @soniamehra4643
    @soniamehra4643 2 หลายเดือนก่อน +20

    Mere mummy nu v cancer hogya se mnu rona agya video dekh ka mere mummy v nhi rahi miss u mummy 😭😭😭😭😭😭rabba plzxx aa bimari khtm krdo plsz rabba 🙏🙏🙏🙏

    • @lovelysidhu462
      @lovelysidhu462 2 หลายเดือนก่อน +1

      ਗੁਰੂ ਰਾਮਦਾਸ ਜੀ ਅੱਗੇ ਜਰੂਰ ਅਰਦਾਸ ਕਰਿਓ ਜੀ 🙏🙏🙏

    • @punjab-np9mc
      @punjab-np9mc หลายเดือนก่อน +1

      ਕਿਹੜਾ ਕੈਂਸਰ ਸੀ ਤੁਹਾਡੀ ਮੰਮੀ ਨੂੰ

    • @karamjeetkaur278
      @karamjeetkaur278 หลายเดือนก่อน +1

      May God bless u

  • @dreams827
    @dreams827 2 หลายเดือนก่อน +8

    my dear wife miss u alot😭😭😭💔💔💔💔

  • @BALJINDERSINGH-sv3jj
    @BALJINDERSINGH-sv3jj 2 หลายเดือนก่อน +2

    Deep veer bhut chngee nighe subaah da veer bhut sewa krde gurudwara burj sahib bhut lagaan nl sewa krda c veer sanu v hounsla himaat dinde hunde c k koi na veer parmaatma sunega e saddi v kise na kise din
    Deep veer nl bhut pyar satkaar hai deep veer tuc dhan o rabh thonu himmat hounsla bal bakshn
    Heera bnda veer schi dil da
    Yr ajj fr man bhut udaaas hoya k veer asi ikathe sewa krde hunde c ikathe hounsla dena pr parmaatma nu kj hr e manjoor c

  • @vikas22522
    @vikas22522 2 หลายเดือนก่อน +1

    Waheguru ji Je Us Bhen Nu apne kol Bula leya hai Ta hun Kise Changi Joon vich Janam dena te Kade koi Dukh na dena🙏🙏
    Waheguru Ji 🙏🙏

  • @Garry-cz5dn
    @Garry-cz5dn 2 หลายเดือนก่อน +3

    ਕੋਈ ਸਬਦ ਨੀਂ ਯਰ ਬਾਈ ਲਈ 🙏😔

  • @kiranjitkaur2997
    @kiranjitkaur2997 2 หลายเดือนก่อน +4

    😭😭be strong deep

  • @masapunjabitubers5712
    @masapunjabitubers5712 2 หลายเดือนก่อน +2

    Jo koi parivar ehna tra same problem ch a plz ik war bible nu apne gle lgao dekhio todi zindagi bdl di bimari ta kidre janiya ✝️✝️✝️

  • @meesharahi8381
    @meesharahi8381 2 หลายเดือนก่อน +2

    Very very sad and really no words. Its too young to leave the world. Please take care of yourself and your parents. Good souls do not stay too long in this world.

  • @user-wg2mp4fp1l
    @user-wg2mp4fp1l 2 หลายเดือนก่อน +29

    Hye raba eda kise nal na ਹੋਵੇ

  • @jashanpreetkaur4226
    @jashanpreetkaur4226 2 หลายเดือนก่อน +6

    So sed veer jini taklif tusi dekhi veere hor na kise nu deve parmatma asi v aahi kuj dekheya veer bhut okha aa

    • @NavjotJosan-rm9uz
      @NavjotJosan-rm9uz 2 หลายเดือนก่อน

      Hji bulkul ryt g Sachi gal tudi g

  • @gurdipkassar8837
    @gurdipkassar8837 2 หลายเดือนก่อน +2

    Firstly brother so sorry you lost you're beautiful wife you're a beautiful human being caring for until the end may god give you and your family peace and healing love from the UK.

  • @JassKaur-he2kn
    @JassKaur-he2kn 2 หลายเดือนก่อน +6

    😭😭😭 waheguru Ji eh bimari kise nu naa lawe...sari life khrb ho jndi 😭

  • @HeraSingh-bh8pm
    @HeraSingh-bh8pm 2 หลายเดือนก่อน +6

    Waheguru ji eda kise da vichora na payyo

  • @supriyathapa8674
    @supriyathapa8674 2 หลายเดือนก่อน +3

    Waheguru mehar Karn

  • @vanshikamehra2413
    @vanshikamehra2413 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Gurjindersingh-ss7vz
    @Gurjindersingh-ss7vz 2 หลายเดือนก่อน +2

    Na waheguru g kise nl na kareo aiwe pls baba g rona a gya dekh ke