Lovepreet Ghuman Interview|Lovepreet Ghuman Short Movie|Mani Parvez|Kaint Punjabi Channel|

แชร์
ฝัง
  • เผยแพร่เมื่อ 8 ก.ค. 2022
  • #kaintpunjabi #latestpunjabivideo #kaintpunjabichannel
    Lovepreet Ghuman Interview|Lovepreet Ghuman Short Movie|Mani Parvez|Kaint Punjabi Channel|
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / maniparvez
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 774

  • @kaintpunjabi
    @kaintpunjabi  ปีที่แล้ว +196

    ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,

  • @BalwinderSingh-jw5ws
    @BalwinderSingh-jw5ws 24 วันที่ผ่านมา +6

    ਲਵਪ੍ਰੀਤ ਬੇਟਾ ਜੀ ਤੇਰੀ ਹਿੰਮਤ ਅਤੇ ਹੌਸਲੇ ਨੂੰ ਸਲਾਮ ਐ ਪੁੱਤਰ ਜੀ ਮੇਹਨਤ ਰੰਗ ਲਿਆਈ ਤੇ ਹੋਰ ਵਧੀਆ ਹੋਵੇਗਾ ਵਹਿਗੁਰੂ ਜੀ ਆਪ ਜੀ ਨੂੰ ਅਤੇ ਸਮੂਹ ਪ੍ਰੀਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏

  • @goramann376
    @goramann376 ปีที่แล้ว +44

    Very nice lovepreet ji ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ ਲੋਕ ਕਿਹੜਾ ਘਰ ਵਿੱਚ ਰਾਸ਼ਨ ਸਿੱਟ ਕੇ ਜਾਂਦੇ ਆ ਪਰ ਕਮ ਛੋਟਾ ਵੱਡਾ ਨਹੀਂ ਹੂਦਾ ਲੋਕਾਂ ਦੀ ਸੋਚ ਵੱਡੀ ,ਛੋਟੀ ਹੂਦੀ ਆ ਜੀ ਲਵਪ੍ਰੀਤ ਜੀ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ 🙏🏻🙏🏻🙏🏻🙏🏻🙏🏻🙏🏻🙏🏻

  • @somarani6952
    @somarani6952 ปีที่แล้ว +42

    ਸਿਰਾਂ ਭੈਣ ਤੁਸੀਂ ਲੋਕਾਂ ਬਾਰੇ ਨਾਂ ਸੋਚੋ ਦਾਤੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਂਹੀ ਪਾਸੇ ਜੋ ਕੁਝ ਕੋਈ ਕਹਿੰਦਾ ਕਹੀ ਚੱਲੇ ਤੁਸੀਂ ਆਪਣੀ ਮਿਹਨਤ ਜਾਰੀ ਰੱਖੋ🙏🏼🙏🏼

  • @SinghGill7878
    @SinghGill7878 ปีที่แล้ว +81

    ਬਹੁਤ ਮਨ ਦੁਖੀ ਹੋਇਆ ਲਵਪਰੀਤ ਭੈਣ ਤੁਹਾਡੇ ਬਚਪਨ ਦੇ ਦਿਨਾਂ ਬਾਰੇ ਜਾਣਕੇ ਤਹਿਦਿਲੋ ਸਲੂਟ ਕਰਦੇ ਹਾਂ ਤੁਹਾਡੇ ਜਜਬੇ ਸੋਚ ਤੇ ਕੰਮ ਨੂੰ ਰੱਬ ਤੁਹਾਡੇ ਵਰਗੀ ਧੀ ਭੈਣ ਹਰ ਕਿਸੇ ਨੂੰ ਦੇਵੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 🙏ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ ਬਸ ਇਹੀ ਦੁਆ ਹੈ !

  • @user-ix7mc6bj2e
    @user-ix7mc6bj2e 20 วันที่ผ่านมา +4

    ਲਵਪ੍ਰੀਤ ਪੁੱਤ ਵਾਹਿਗੁਰੂ ਜੀ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਉ ਗੇ ❤

  • @Dharnatjhinjer
    @Dharnatjhinjer ปีที่แล้ว +53

    ਬਹੁਤ ਵਧੀਆ ਸੁਭਾਅ ਦੀ ਮਾਲਕ ਆ ਲਵਪ੍ਰੀਤ ਬਹੁਤ ਸੋਹਣੀ ਐਕਟਿੰਗ ਕਰਦੀ ਆ ਬਿਨਾ ਸਮਾਂ ਗਵਾਏ। ਲੋਕਾਂ ਦੀ ਪ੍ਰਵਾਹ ਨਾ ਕਰੀਓ ਲੋਕ ਕਿਹੜਾ ਖਾਣ ਨੂੰ ਦਿੰਦੇ ਨੇ ਬਸ ਆਪਣੀ ਮੇਹਨਤ ਕਰਦੇ ਰਹੋ ਤੇ ਸੁਪਨੇ ਬਾਬਾ ਨਾਨਕ ਆਪੇ ਪੂਰੇ ਕਰੁ ਜਿਉਂਦੀ ਵੱਸਦੀ ਰਹਿ 🙏🙏

    • @kkcheema4347
      @kkcheema4347 ปีที่แล้ว

      Veer ji God bless you

    • @gurmeetsra589
      @gurmeetsra589 ปีที่แล้ว

      Waheguru waheguru waheguru waheguru waheguru waheguru waheguru ji mehar kri Baba nanka ji

    • @gurmeetsra589
      @gurmeetsra589 ปีที่แล้ว

      Very very very very nice

    • @gurmeetsra589
      @gurmeetsra589 ปีที่แล้ว

      Lovepreet very very nice Didi ji

    • @hargopalsingh6742
      @hargopalsingh6742 ปีที่แล้ว

      Nice veer ji

  • @JasveerSingh-ed5gd
    @JasveerSingh-ed5gd ปีที่แล้ว +11

    ਬਹੁਤ ਮਨ ਦੁਖੀ ਹੋਇਆ ਲਵਪ੍ਰੀਤ ਭੈਣ ਤੁਹਾਡੇ ਬਚਪਨ ਦੇ ਦਿਨਾ ਬਾਰੇ ਜਾਣਕੇ ਤਹਿਦਿਲੋਂ ਧੰਨਵਾਦ ਕਰਦਾ ਹਾਂ ❤️ 🙏🙏🙏ਰੱਬ ਤੇਰੇ ਵਰਗੀ ਧੀ ਭੈਣ ਸਭ ਨੂੰ ਦੇਵੇ

  • @jastejrangi7935
    @jastejrangi7935 ปีที่แล้ว +8

    ਲੋਕ ਬਕਦੇ ਬਕਣ ਦੋ ਬੇਟਾ ਤੁਸੀਂ ਲੱਗੇ ਰਹੋਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੁੱਤਰ so God bless you ❣️

  • @sarabjeetkaur-rd8kd
    @sarabjeetkaur-rd8kd 6 หลายเดือนก่อน +9

    ਕਿਸੇ ਦੀਆਂ ਗੱਲਾਂ ਬਾਰੇ ਨਾਂ ਸੋਚੋ ਬੇਟਾ ਆਪਦਾ ਅਗੇ ਵਧਣ ਦਾ ਸੋਚੋ ਵਾਹਿਗੁਰੂ ਜੀ ਮੇਹਰ ਕਰਨਗੇ 🎉🎉🎉❤❤

  • @minakshi2763
    @minakshi2763 ปีที่แล้ว +25

    ਬਹੁਤ ਵਧੀਆ ਭੈਣੇ ਤੇਰੇ ਤੇ ਮਾਣ ਆ ਸਾਨੂੰ ਤੇ ਹਮੇਸ਼ਾ ਈ ਰਹਿਣਾ ਏ ਕਿਉਕਿ ਅੱਜਕਲ ਕੁੜੀਆ ਨੂੰ ਕੋਈ ਇੰਨੀ ਅੱਗੇ ਵਧਣ ਨਹੀਂ ਦਿੰਦਾ ਪਰ ਜਿਸ ਹਿੰਮਤ ਤੇ ਹੌਂਸਲੇ ਨਾਲ ਤੁਸੀਂ ਆਵਦੇ ਸਾਰੇ ਸੁਪਨੇ ਪੂਰੇ ਕੀਤੇ ਨੇ ਜਿਹੜਾ ਜਜ਼ਬਾ,ਜੋਸ਼,ਸਾਦਗੀ, ਸੱਭਿਆਚਾਰ,ਪੰਜਾਬੀਅਤ, ਜੁਨੂਨ ਤੇ ਆਪਣੇ ਪਰਿਵਾਰ ਲਈ ਇੰਨੀ ਮਿਹਨਤ,ਲਗਨ ਤੇ ਆਪਣੇ ਸੁਪਨੇ ਪੂਰੇ ਕਰਨ ਲਈ ਕੀਤੀ ਮਿਹਨਤ ਮੁਸ਼ੱਕਤ ਅੱਜ ਹਰ ਇੱਕ ਕੁੜੀ ਲਈ ਮਿਸਾਲ ਬਣਕੇ ਸਾਮ੍ਹਣੇ ਆਈ ਆ 🌟🌟🌟💯💯💯ਲਵ ਯੂ ਭੈਣੇ 💖💖ਪੰਜਾਬੀ ਦੀ ਸ਼ੇਰਨੀ ਆ ਲਵਪ੍ਰੀਤ ਘੁਮਾਣ ♥️♥️ ਤੇ ਦੂਜਾ ਧੰਨਵਾਦ ਆ ਵੀਰੇ ਤੁਹਾਡਾ ਜਿਹਨਾਂ ਨੇ ਸਾਡੀ ਲਵਪ੍ਰੀਤ ਭੈਣ ਦੀ ਇੰਟਰਵਿਊ ਲਈ ਤੇ ਸਾਡੀ ਭੈਣ ਦੇ ਸੰਘਰਸ਼ ਭਰੇ ਜੀਵਨ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਓਹਨਾਂ ਲੋਕਾਂ ਨੂੰ ਇਹ ਸਾਬਿਤ ਕੀਤਾ ਕਿ ਕਾਮਯਾਬੀ ਇੰਨੀ ਸੌਖੀ ਨਹੀਂ ਮਿਲਦੀ ਜਿਹੜੇ ਮੇਰੀ ਭੈਣ ਨੂੰ ਮਾੜਾ ਕਹਿੰਦੇ ਸੀ 💯🌟 ਮੇਰੀ ਸੱਭ ਤੋਂ ਮਨਭਾਉਂਦੀ ਯੂਟਿਊਬਰ ਆ ਲਵਪ੍ਰੀਤ ਘੁਮਾਣ ਉਰਫ ਗੁਲਾਬੋ ਭੈਣ 💖ਮੈ ਦੀਦੀ ਦੀ ਹਰ ਵੀਡਓ ਆਪਣੇ ਪਰਿਵਾਰ ਸਮੇਤ ਵੇਖਦੀ ਆ ਤੇ ਅੱਜ ਆਹ ਇੰਟਰਵਿਊ ਵੀ ਮੈ ਆਪਣੇ ਸਾਰੇ ਪਰਿਵਾਰ ਨਾਲ ਵੇਖੀ ਤੇ ਭੈਣ ਤੇ ਬਹੁਤ ਮਾਣ ਮਹਿਸੂਸ ਹੋਇਆ ❤️❤️❣️❣️❤️❤️ਲਵ ਯੂ ਭੈਣੇ💖💖

  • @khushdeep7172
    @khushdeep7172 ปีที่แล้ว +44

    ਬਹੁਤ ਹੀ ਵਧੀਆ ਐਕਟਿੰਗ ਆ ਲਵਪ੍ਰੀਤ ਘੁਮਾਣ ਦੀ ਵਾਹਿਗੁਰੂ ਜੀ ਮੇਹਰ ਕਰੇ

  • @BalwinderSingh-ce8iw
    @BalwinderSingh-ce8iw ปีที่แล้ว +9

    ਥੋਡੀ ਇੰਟਰਵਿਊ ਦੇਖਕੇ ਮਨ ਬਹੁਤ ਦੁੱਖ ਹੋਇਆ ਲਵਪਰੀਤ ਭੈਣ ਵੀ ਥੋਡੇ ਤੇ ਐਨਾ ਮਾੜਾ ਵਕਤ ਗੁਜਰਿਆ ਥੋਡੇ ਹਾਸੇ ਤੋ ਲੱਗਦਾ ਤਾਂ ਨਹੀਂ ਸੀ ਕਿ ਤੁਸੀਂ ਐਨੇ ਦੁੱਖ ਝੱਲੇ ਨੇ ਚਲੋ ਵਾਹਿਗੁਰੂ ਨੇ ਹੁਣ ਬਾਹ ਫੜ ਲੀ ਹੁਣ ਥੋਡੀ ਜਿੰਦਗੀ ਵਿੱਚ ਖੁਸੀਆ ਹੀ ਖੁਸੀਆਂ ਆਉਣ ਗੀਆ ਵੱਸ ਵਾਹਿਗੁਰੂ ਤੇ। ਭਰੋਸਾ ਰਖਿਓ

  • @julkatouch6117
    @julkatouch6117 หลายเดือนก่อน +4

    ਬਹੁੱਤ ਸ਼ੰਘਰਸ਼ ਭਰਿਆ ਬਚਪਨ ਸੀ ਬੇਟਾ ਤੁਹਾਡਾ। ਰੱਬ ਚੜਦੀ ਕਲਾ ਬਖਸ਼ੇ। - - ਬਿੱਟੂ ਜੋਗਾ

  • @bahadursingh5896
    @bahadursingh5896 ปีที่แล้ว +29

    ਵਧੀਆ ਕੁੜੀ ਆ ਪਹਿਰਾਵਾ ਪੰਜਾਬੀ ਇਸੇ ਕਰਕੇ ਸਾਰੇ ਪਿਆਰ ਕਰਦੇ ਆ ਕੁੜੀਏ ਸਲਾਮ ਆ ਤੁਹਾਨੂੰ

  • @AvtarSingh-rf3hv
    @AvtarSingh-rf3hv ปีที่แล้ว +81

    ਪੰਜਾਬ ਦੀ ਮਿੱਟੀ ਪੰਜਾਬ ਦਾ ਪਹਿਰਾਵਾ ਹਮੇਸ਼ਾ ਯਾਦ ਰੱਖੋ ਧੰਨਵਾਦ ਪੰਜਾਬੀ ਹੋਣ ਦਾ ਲਵਪ੍ਰੀਤ ਸੋਹਣੇ ਸਵਾ ਦੇ ਮਾਲਕ ਹੋ ਤੁਸੀਂ ਤੁਹਾਡਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਹੈ🙏🙏🙏🙏🌹

  • @gurmeetsinghsanghera5232
    @gurmeetsinghsanghera5232 ปีที่แล้ว +9

    ਲਵਪ੍ਰੀਤ ਬਹੁਤ ਵਧੀਆ ਵਿਚਾਰਾਂ ਵਾਲੀ ਧੀ ਹੋ ਤੁਸੀ.ਵਾਹਿਗੁਰੂ ਤੁਹਾਡੀਆਂ ਸਾਰੀਆਂ ਖਵਾਹਿਸ਼ਾਂ ਪੂਰੀਆਂ ਕਰਨ 🌷

  • @canadaking
    @canadaking หลายเดือนก่อน +9

    ਬਹੁਤ ਵਧੀਆ ਲੱਗਿਆ ਵਿਚਾਰ ਸੁਣਕੇ ਖ਼ਾਸ ਕਰਕੇ ਪੰਜਾਬੀ ਬੋਲੀ ਨਾਲ ਏਨਾਂ ਪਿਆਰ ਤੇ ਠੇਠ ਪੰਜਾਬੀ ਬੋਲੀ ਦੀ ਮੁਹਾਰਤ ਰੱਖਣਾ ਇਸ ਤੋਂ ਵੱਡਾ ਹੁਨਰ ਹੋਰ ਕੀ ਹੋ ਸਕਦਾ ਵਾਹਿਗੁਰੂ ਤੁਹਾਡੀ ਮਿਹਨਤ ਨੂੰ ਜ਼ਰੂਰ ਬੂਰ ਪਾਉਣਗੇ ਉਂਗਲਾਂ ਕਰਨ ਵਾਲਿਆਂ ਨੂੰ ਅੱਖੋਂ ਪਰੋਖੇ ਕਰਕੇ ਲੱਗੇ ਰਹੋ ਬੇਟਾ ❤

  • @makhankalas660
    @makhankalas660 ปีที่แล้ว +5

    ਬਹੁਤ ਵਧੀਆ ਭੈਣੇ ਸੱਚੇ ਦਿਲੋਂ ਮਿਹਨਤ ਕਰਕੇ ਲੋਕਾਂ ਦੇ ਮੂੰਹ ਬੰਦ ਕੀਤੇ ਹਨ, ਮਾਂ ਪਿਓ ਦੀ ਇੱਜਤ ਸਾਮ ਕੇ ਰੱਖੀ ਹੈ, ਸੱਭ ਤੋਂ ਵੱਡੀ ਗੱਲ ਭੈਣੇ ਤੁਹਾਡੇ ਤੇ ਤੁਹਾਡੇ ਮਾਂ ਪਿਓ ਨੂੰ ਮਾਣ ਹੈ ਵਿਸਵਾਸ ਹੈ ਮਾਂ ਪਿਓ ਨੂੰ ਆਪਣੀ ਬੇਟੀ ਤੇ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਹੋਰ ਤਰੱਕੀਆਂ ਬਖਸ਼ਣ ਜੀ

  • @GurdevSingh-mw9ci
    @GurdevSingh-mw9ci หลายเดือนก่อน +1

    ਬਹੁਤ ਹੀ ਭਾਵੁਕ ਇੰਟਰਵਿਊ।ਵਾਹਿਗੁਰੂ ਬੇਟੀ ਤੁਹਾਨੂੰ ਚੱੜ੍ਹਦੀ ਕਲਾ ਦੇਣ।

  • @chamkaur7628
    @chamkaur7628 ปีที่แล้ว +34

    ਵਾਹਿਗੁਰੂ ਜੀ ਇਸ ਕੁੜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ

  • @NirmalSingh-fs3us
    @NirmalSingh-fs3us 19 วันที่ผ่านมา +2

    ਜਿਊਂਦੀ ਰਹਿ ਧੀਏ, ਤਰੱਕੀਆਂ ਕਰੇਂ।

  • @sukhmaansaab1963
    @sukhmaansaab1963 ปีที่แล้ว +20

    ਲਵਪ੍ਰੀਤ ਬਹੁਤ ਵਧੀਆ ਵੀਡੀਉ ਬਣਾਦੀ ਅਾ ਸਾਫ ਸੁਥਰੀਆਂ ਪੰਜਾਬੀ ਬਾਬਾ ਜੀ ਮੇਹਰ ਕਰੇ

  • @BalwinderSingh-jw5ws
    @BalwinderSingh-jw5ws 24 วันที่ผ่านมา +2

    ਵਾਹਿਗੁਰੂ ਜੀ 🙏🙏

  • @upkarsingh1050
    @upkarsingh1050 หลายเดือนก่อน +2

    ਵਾਹਿਗੁਰੂ ਜੀ ਮਿਹਰਾਂ ਕੀਤੀਆਂ

  • @user-ij5fk5hv2f
    @user-ij5fk5hv2f หลายเดือนก่อน +2

    ਲਵਪ੍ਰੀਤ ਭੈਣ ਰੱਬ ਤੁਹਾਨੂੰ ਹਮੇਸ਼ਾ ਬਲ ਬਖਸ਼ੇ

  • @SatnamSingh-lw3bc
    @SatnamSingh-lw3bc ปีที่แล้ว +2

    ਲਵਪ੍ਰੀਤ ਭਾਈ ਇਟਰਵਿਉ ਦੇਖੀ ਬਹੁਤ ਵਧੀਆ ਲੱਗੀ ਪਰਮਾਤਮਾ ਤਰੱਕੀ ਬਖਸ਼ੇ

  • @rajwindersinghsadiora1761
    @rajwindersinghsadiora1761 หลายเดือนก่อน +11

    ਲਵਪ੍ਰੀਤ ਭੈਣੇ ਪਰਮਾਤਮਾ ਤਹਾਨੂੰ ਖੁਸ ਰੱਖੇ

  • @habeebchaudhry5926
    @habeebchaudhry5926 6 หลายเดือนก่อน +3

    Proud of Lovepreet beta! Role model for Punjabi daughters! God bless you!
    LOVE & PRAYERS from LONDON UK 🇬🇧 🙏❤ 🙏

  • @NirmalSingh-ud1ed
    @NirmalSingh-ud1ed 23 วันที่ผ่านมา +2

    ਔਖਾ ਸਮਾਂ ਦੇਖਣ ਤੋਂ ਬਾਅਦ ਚੰਗਾ ਸਮਾਂ ਦੇਖਣ ਦਾ ਫੇਰ ਨਜ਼ਾਰਾ ਆ ਜਾਂਦਾ ਇਹ ਤਾਂ ਜਿਸਨੇ ਹੰਢਾਇਆ ਹੁੰਦਾ ਉਸ ਨੂੰ ਹੀ ਪਤਾ ਹੁੰਦਾ

  • @sikh8396
    @sikh8396 12 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ

  • @sandeepsony1908
    @sandeepsony1908 ปีที่แล้ว +3

    ਸਾਰੀਆਂ ਫ਼ਿਲਮਾਂ ਦੇਖ ਦਾ ਪੁੱਤ ਜਦ ਸਵੇਰੇ ਉੱਠਦਾ ਨਿਊ ਫਿਲਮ ਆਈ ਪਈ ਹੁੰਦੀਆ ਤੁਹਾਡੀ ਬਹੁਤ ਸੋਹਣਾ ਕੰਮ ਕਰਦੇ ਹੋ ਤੁਸੀ ਸ਼ੋਰਟ ਫ਼ਿਲਮਾਂ ch,god bless you, ਬੇਟਾ ਜੀ

  • @user-hz3hc3st7z
    @user-hz3hc3st7z หลายเดือนก่อน +4

    ਲਵਪ੍ਰੀਤ ਪੁੱਤ ਤੇਰੇ ਹੌਸਲੇ ਨੂੰ ਸਲਾਮ ਐ ਪਰਮਾਤਮਾ ਤੈਨੂੰ ਬਹੁਤ ਤਰੱਕੀਆਂ ਬਖਸ਼ੇ ਧੰਨਵਾਦ

  • @harjeetkaur5777
    @harjeetkaur5777 ปีที่แล้ว +14

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ।

  • @jasbeerkaur5006
    @jasbeerkaur5006 ปีที่แล้ว +2

    ਲਵਪ੍ਰੀਤ ਲੋਕੀ ਤਾ ਗਲਾ ਵਾਲੇ ਜੇ ਲੋਕਾ ਵਲ ਵੇਖੀਏ ਤਾ ਜਿੰਦਗੀ ਨਹੀ ਜੀ ਸਕਦੇ ਬਹੁਤ ਵਧੀਆ ਐਵੀਨਿਊ ਤੁਹਾਡੀ ਬਹੁਤ ਵਧੀਆ ਆ ਤੁਸੀ ਆਪਣੀ ਹਿੰਮਤ ਨਹੀ ਹਾਰਨੀ ਤਾ ਕਾਮਯਾਬ ਹੋ ਗੲ

  • @Anmol-iv1jf
    @Anmol-iv1jf ปีที่แล้ว +6

    👌👌👌❤️ ਮੈਂ ਤੁਹਾਡੀਆਂ story ਸਾਰੀਆਂ ਵੇਖਦੀ ਜੀ ਵੈਸੇ ਤਾਂ ਮੈਂ ਸਾਰੀਆਂ ਵੇਖਦੀ ਪਰ ਤੁਹਾਡੀ ਗੁਲਾਬੋ story 👌👌 ਸਾਰੀਆਂ ਘੈਂਟ
    ਫ਼ਿਕਰ ਨਾ ਕਰੋ ਕਹਾਵਤ ਹਾਥੀਆਂ ਕੁਤੇ ਭੌਂਕਦੇ ਹੁੰਦੇ ❤️❤️

  • @parvindersingh6442
    @parvindersingh6442 ปีที่แล้ว +3

    ਬੋਹਤ ਦੁੱਖ ਹੋਇਆ lovepreet ਜੀ ਤੁਹਾਡੇ ਬਾਰੇ janke bhot ਦੁੱਖ ਦੇਖੇ ਨੇ ਤੁਸੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ ਰੱਬ ਤੁਹਾਨੂੰ ਹੁਣ ਕੋਈ ਦੁੱਖ ਨਾ ਦੇਵੇ

  • @jarnailsingh1731
    @jarnailsingh1731 12 วันที่ผ่านมา +1

    ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਅਤੇ ਤੰਦਰੁਸਤੀ ਬਕਸੇ।

  • @sukhiduggankaur384
    @sukhiduggankaur384 ปีที่แล้ว +7

    ਬਹੁਤ ਵਧੀਆ ਕੰਮ ਕਰ ਰਹੀ ਆ ਲਵਪ੍ਰੀਤ ਮੇਰੇ ਬੇਟੇ ਨੇ ਰਿਕਾਰਡਿੰਗ ਮਿਊਜ਼ਿਕ ਖੋਲਿਆ ਹੋਇਆ ਹੈ ਆਜਾ ਅਸੀਂ ਤੇਰੇ ਗੀਤ ਰਿਕਾਰਡ ਕਰਾਂਗੇ ਮੈਂ ਸੰਗਰੂਰ ਤੋਂ

  • @raman_pb61
    @raman_pb61 ปีที่แล้ว +17

    ਵਾਹਿਗੁਰੂ ਮਿਹਰ ਹੱਥ ਰੱਖਣ ਜੀ

  • @malhishab4563
    @malhishab4563 ปีที่แล้ว +102

    ਗਰੀਬ ਲੋਕਾਂ ਨੂੰ ਗੱਲਾਂ ਹੁੰਦੀਆਂ, ਅਮੀਰ ਦੀਆਂ ਨਿਕਲ ਵੀ ਜਾਣ ਕਹਿ ਦਿੰਦੇ ਨਾਨਕੇ ਗਈਆਂ ਹਨ,

  • @user-yj5ue3ih1m
    @user-yj5ue3ih1m หลายเดือนก่อน +1

    ਬਹੁਤ ਵਧੀਆ ਲਵਪ੍ਰੀਤ ਭੈਣ ਅਸੀਂ ਇਹਦੀਆਂ ਸਾਰੀਆਂ ਵੀਡੀਓ ਦੇਖਦਿਆਂ ਵਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ❤

  • @HarpreetSingh-lb6gb
    @HarpreetSingh-lb6gb 14 วันที่ผ่านมา +1

    ਵਾਹਿਗੁਰੂ ਜੀ

  • @vikramsomalsomal5480
    @vikramsomalsomal5480 ปีที่แล้ว +7

    Love preet ਬਹੁਤ ਸੋਹਣਾ ਕੰਮ ਕਰਦੀ ਹੈ ਪਰਮਾਤਮਾ ਜਲਦੀ ਭੈਣ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਅਰਦਾਸ ਕਰਦੇ ਹਾਂ । ਮੱਲਾ ਤੁਹਾਡੀ ਇੰਟਰਵਿਊ ਆਮ ਘਰਾਂ ਦੇ ਬੱਚਿਆਂ ਨੂੰ ਬਹੁਤ ਹੋਸਲਾ ਦਿੰਦੀ ਹੈ 22ਅੱਜ ਲਵਪ੍ਰੀਤ ਨੇ ਵੀ ਆਖ ਦਿੱਤਾ ਤੁਹਾਡੀ ਛੋਟੇ ਘਰਾਂ ਦੇ ਬੱਚਿਆਂ ਦੀ ਇੰਟਰਵਿਊ ਵਾਲੀ ਗੱਲ ਧੰਨਵਾਦ ਹੈ ਮੱਲਾ

  • @rbrar3859
    @rbrar3859 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ।
    ਜਿਉਂਦੇ ਰਹੋ ਬੇਟਾ ਜੀ।

  • @gurveer_atph_19
    @gurveer_atph_19 ปีที่แล้ว +7

    ਲਵਪ੍ਰੀਤ ਬਹੁਤ ਹੀ ਹਿੰਮਤ ਵਾਲੇ ਤੇ ਸਮਝਦਾਰ ਕੁੜੀ ਐ ...!! ਇਹੋ ਜਿਹੀਆਂ ਧੀਆਂ ਦੀ ਬਹੁਤ ਜ਼ਰੂਰਤ ਹੈ ਹਰ ਮਾਂ ਬਾਪ ਨੂੰ।

  • @jagrajsingh1080
    @jagrajsingh1080 13 วันที่ผ่านมา +1

    ਗਰੀਬ ਲੋਕਾਂ ਨੂੰ ਗੱਲਾਂ ਹੁੰਦੀਆਂ, ਅਮੀਰ ਦੀਆਂ ਵੀ ਕਹਿ ਦਿੰਦੇ ਨਾਨਕੇ ਗਈਆ ਹਨ ਪਿੰਡ ਜੈਮਲ ਸਿੰਘ ਵਾਲਾ ਜਿਲ੍ਹਾ ਸੰਗਰੂਰ❤❤❤❤🎉🎉🎉🎊🎊💐🌻💐💐🌹🌹🌹🎂

  • @anayatbibi380
    @anayatbibi380 ปีที่แล้ว +4

    ਲਵਪਰੀਤ ਤੁਹਡੀ ਇਹ ਕਹਾਣੀ ਸੁਣ ਕੇ ਬਹੁਤ ਰੋਣ ਆਇਆ

    • @ravindersharma5386
      @ravindersharma5386 ปีที่แล้ว

      God bless you, your Mother,Father, Sister & Brother.Our blessings also.

  • @sukhwantsingh6097
    @sukhwantsingh6097 ปีที่แล้ว +18

    ਬਹੁਤ ਵਧੀਆ ਜੀ ਵਾਹਿਗੁਰੂ ਸਦਾ ਮਿਹਰ ਰੱਖੇ ਜੀ 👍👍👍👍

  • @ishfaqahmedishfaq
    @ishfaqahmedishfaq หลายเดือนก่อน

    لو پریت گھمن آپ میری بہادر بہن ھو آپ واقعیہ ای بھت عظیم ھو آپ نے بھت محنت کی اللہ پاک نے اپکو کامیابی بھی عطا فرمائی آپ نے اک مشکل دور دیکھا ھے مگر آپ نے فائٹ کی ہمت نھیں ھاری
    آپکی کروائے کا کمرہ تو کمال مووی ھے
    آپکا انٹرویو سن تو آپکی بیک گراؤنڈ سٹوری سن ھم تو حیران ھو گئے
    اللہ اپکو مزید کامیابیاں عطا فرمائے آمین
    اشفاق احمد گھمن لاھور

  • @gagansinghbrar8809
    @gagansinghbrar8809 ปีที่แล้ว +1

    ਬਹੁਤ ਹੀ ਵਧੀਆ ਸੋਚ ਐ ਲਵਪ੍ਰੀਤ ਪੁੱਤਰ ਤੁਹਾਡੀ। ਤੁਸੀਂ ਜ਼ਰੂਰ ਵੱਡੇ ਪਰਦੇ ਤੇ ਪੁਹੁੰਚੋਗੇ ਜਲਦੀ
    ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਖੁਸ਼ੀਆਂ ਤੇ ਚੜਦ੍ਹੀਕਲਾ ਬਖਸ਼ਣ
    ਅਸੀਂ ਤੁਹਾਡੀਆਂ ਸਾਰੀਆਂ ਫਿਲਮਾਂ ਅਕਸਰ ਵੇਖਦੇ ਰਹਿੰਦੇ ਹਾਂ ਬਹੁਤ ਸੋਹਣੀਆਂ ਫਿਲਮਾਂ ਹੁੰਦੀਆਂ ਨੇ ਤੁਹਾਡੀਆਂ

  • @official_HK2220
    @official_HK2220 ปีที่แล้ว

    ਦੀਦੀ ਤੁਸੀਂ ਸਹੀ ਕਿਹਾ ਲੋਕਾਂ ਨੂੰ ਤਾ ਬਸ ਮੋਕਾ ਚਾਹੀਦਾ ਹੁੰਦਾ ਦੂਸਰੇ ਦੀਆਂ ਕੁੜੀਆਂ ਨੂੰ ਗ਼ਲਤ ਕਹਿਣ ਦਾ , ਤੁਸੀਂ ਬਹੁਤ ਵਧੀਆ ਸੰਦੇਸ਼ ਦਿੱਤਾ ਹਰੇਕ ਫਿਲਮ ਵਿੱਚ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹੋ ਰੱਬ ਤੁਹਾਨੂੰ ਹੋਰ ਤਰੱਕੀ ਦੇਵੇ ਤੇ ਤੋਹਾਡੇ ਸੁਪਨੇ ਪੂਰੇ ਕਰੇ

  • @ਸਰਬਜੀਤ
    @ਸਰਬਜੀਤ ปีที่แล้ว +1

    ਬਹੁਤ ਸੋਹਣੀ ਸਟੋਰੀ ਆ ਦੀਦੀ ਸੋਢੀ ਬਹੁਤ ਸਾਗਰਾਂਸ ਕੀਤਾ ਆਪਣੀ ਜਿੰਦਗੀ ਚ ਪ੍ਰਮਾਤਮਾ ਸੋਨੂ ਹੋਰ ਵੀ ਤਰੱਕੀਆਂ ਬਕਸ਼ੇ

  • @kamaljitsingh6286
    @kamaljitsingh6286 ปีที่แล้ว +2

    ਬਹੁਤ ਵਦੀਆ ਸੋਚ ਬਹੁਤ ਵਦੀਆ ਅਵਾਜ 👍 ਤੁਹਾਡੀ ਮਿਹਨਤ ਨੂੰ ਵਾਹਿਗਰੂ 🙏 ਜੀ ਹੋਰ ਚਮਕਾਉਣ

  • @sandhusaab1671
    @sandhusaab1671 ปีที่แล้ว +5

    Lovepreet god bless you beta tusi sache dilon mehanat keeti wahiguru ne tuhanu change din bakhshe lokan da muh ni fad hunda putt boldian da

  • @user-sv6ws6ym4c
    @user-sv6ws6ym4c 7 หลายเดือนก่อน

    ਬਹੁਤ ਪਿਆਰੀ ਬੱਚੀ ਹੈ l ਦੁਨੀਆਂ ਵਿੱਚ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰੋ l god ਤੁਹਾਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ l ਆਪਣੇ ਮਾਂ ਬਾਪ ਦੀ ਸੇਵਾ ਕਰੋ

  • @gurdevsingh161
    @gurdevsingh161 ปีที่แล้ว +2

    ਬਹੁਤ ਵਧੀਆ ਐਟਰ ਵੀੳੁ ਭੈਣ ਦੀਆਂ ਗੱਲਾਂ ਸੁਣ ਕੇ ਮਨ ਭਰ ਗਿਆ

  • @MandeepKaur-yn4on
    @MandeepKaur-yn4on หลายเดือนก่อน

    Sirra aa lovepreet ਦੀਦੀ ਜੀ ਦੀ ਐਕਟਿੰਗ ❣️❤️💞💞💞💞💞💞💞💞💞💞💞💞💞💞💞💞💞💞💞💞💞💞💞💞💞💞👌👌👌👌👌👌👌👍👍💯💯🌹🌹💯💯💯💯💯💯💯

  • @rubydulai682
    @rubydulai682 3 หลายเดือนก่อน +1

    ਵਾਹਿਗੁਰੂ ਜੀ ਹਮੇਛਾ ਚੜਦੀ ਕਲਾ ਰੱਖੇ ਲੋਕਾ ਦਾ ਕੰਮ ਹੀ ਆ ਬੋਲਣਾ ਭੋਕਣ ਦਿਉ ਪਰਵਾਹ ਨਾ ਕਰੋ

  • @jaskaranlande3714
    @jaskaranlande3714 ปีที่แล้ว

    ਬਹੁਤ ਵਧੀਆ ਗੱਲਾਂ ਕੀਤੀਆਂ ਖਾਸ ਕਰਕੇ ਕੁੜੀਆਂ ਨੂੰ ਪ੍ਰਮੋਟ ਕਰਨ ਵਾਲੀ ਗੱਲ ਬਹੁਤ ਵਧੀਆ ਲੱਗੀ

  • @karamjeetsingh-pd1lk
    @karamjeetsingh-pd1lk หลายเดือนก่อน

    Lab ਤੇਰੀ ਕਹਾਣੀ ਸੁਣ ਕੇ ਬਹੁਤ ਦੁੱਖ ਹੋਇਆ ਪਰ ਉਸ ਤੋ ਵੱਧ ਤੇਰੇ ਮਾ ਬਾਪ ਦਾ ਦਰਦ ਮਹਿਸੂਸ ਹੋਇਆ ਕਿਉ ਕੇ ਮੇ ਦੁੱਖਾ ਨੂੰ ਬਹੁਤ ਨੇੜੇ ਤੋ ਜਾਣ ਦਾ ਹਾ,ਜੇ ਤੁਹਾਨੂ ਲਗੇ ਕਿ ਮਾ ਬਾਪ ਦਾ ਦੁੱਖ ਪ੍ਰਗਟ ਸਕਦੇ ਊ ਜੇ ਕੋਈ ਹਲ ਹੋਇਆ ਤਾ ਜਰੂਰ ਦਸਾਗਾ,I'm Dr mattu Tx 🎉

  • @shashibhatti4686
    @shashibhatti4686 หลายเดือนก่อน

    Lovepreet watch your interview and childhood life story very hart touching… very proud of you keep it up good work ਕਿਰਾਏ ਦਾ ਕਮਰਾ ਬੁਹਤ ਵਧੀਆ very nice message

  • @user-sv6ws6ym4c
    @user-sv6ws6ym4c 7 หลายเดือนก่อน

    ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ l ਤੁਸੀਂ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਬੁਲੰਦੀਆਂ ਛੁਹੋ l ਖੁਸ਼ ਰਹੋ l ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ l ਤੰਦਰੁਸਤ ਰਹੋ l

  • @ashwanipathak2517
    @ashwanipathak2517 ปีที่แล้ว

    ਸਾਡਾ ਸਾਰਾ ਪਰਿਵਾਰ ਇਹਨਾਂ ਦਾ ਫੈਨ ਆ ਸਾਰੀਆ ਫਿਲਮਾਂ ਵੇਖੀਆ ਨੇ ਲਵਪਰੀਤ ਦੀਆਂ So Nice for you 🌷🙏

  • @mandeepgarcha6662
    @mandeepgarcha6662 ปีที่แล้ว +4

    ਬਹੁਤ ਵਧੀਆ ਤੇ ਬਹੁਤ ਸਿਆਣੀ ਆ

    • @mandeepgarcha6662
      @mandeepgarcha6662 ปีที่แล้ว +2

      ਸੁਆਦ ਲਿਆ ਦਿੱਤਾ ਗੱਲ ਕਰਕੇ ਆਡੀ ਗੁਆਂਢੀ ਤਾਂ ਹਮੇਸ਼ਾ ਜੈਆਲਸ ਕਰਦੇ ਆ

  • @Keeratkalervlogs2068
    @Keeratkalervlogs2068 19 วันที่ผ่านมา

    ਤਹਾਨੂੰ ਅਸਟਰੇਲੀਆ ਚ ਵੀ ਜਾਣਦੇ ਨੇ ਭੈਣੇ,,ਮਿਹਨਤ ਕਰਨ ਵਾਲੇ ਤੰਗ ਮਾਨਸਿਕਤਾ ਦੀ ਪਰਵਾਹ ਨੀ ਕਰਦੇ ਹੁੰਦੇ ।stay blessed

  • @BaldevSinghikwan
    @BaldevSinghikwan หลายเดือนก่อน

    ਬਹੁਤ ਵਧੀਆ ਮੁਲਾਕਾਤ ਕੀਤੀ ਹੈ ਜੀ
    ਜਿਉਂਦੀ ਵੱਸਦੀ ਰਹਿ ਨਿੱਕੀਏ ਭੈਣੇ

  • @beena4851
    @beena4851 ปีที่แล้ว

    ਲਵਪ੍ਰੀਤ ਦੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਮਨ ਉਦਾਸ ਹੋ ਗਿਆ ਲਵਪ੍ਰੀਤ ਦੀ ਰੱਬ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ਲਵਪ੍ਰੀਤ ਦੀ ਤੁਸੀਂ ਬਹੁਤ ਵਧੀਆ ਫਿਲਮਾਂ ਬਣਾਉਣ ਦੇ ਹੋ ਲੋਕਾਂ ਦੀ ਗੱਲਾਂ ਨਾ ਸੁਣੌਂ ਲੋਕ ਤਾਂ ਕੁੱਤੇ ਮੋਂਹਦੇ ਨੇ ਲੋਕਾਂ ਦੀ ਪਰਵਾਰ ਨਾ ਕਰੌ ਲਵਪ੍ਰੀਤ ਦੀ

  • @balwinderchakkal1485
    @balwinderchakkal1485 หลายเดือนก่อน +1

    Very nice beta sada khush reho love you so much

  • @Doaba1313
    @Doaba1313 ปีที่แล้ว +3

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖਣ ਭੈਣ ਨੂੰ 🙏

  • @jagrajgill4411
    @jagrajgill4411 หลายเดือนก่อน

    ਬਹੁਤ ਵਧੀਆ ਜੀ ਸਾਡੇ ਮੋਗੇ ਵਿੱਚ ਵੀ ਜ਼ਿਆਦਾ ਬਾਈ ਹੀ ਕਹਿੰਦੇ ਹੈ 🙏🌹

  • @kuldeepdeep5212
    @kuldeepdeep5212 ปีที่แล้ว +2

    ਭੈਣੇ ਮੇਰੀ ਵੀ ਕਹਾਣੀ ਏਹੀ ਏ ਤੇਰਾ ਸਾਲਾਂ ਦੀ ਸੀ ਜਦੋਂ ਕੰਮ ਕਿਤਾ ਏ 😭ਮੇਰਾ ਵੀ ਡੈਡੀ ਵੀ ਬਿਮਾਰ ਸੀ ਜੇੜੇ ਲੋਕ ਬੋਲਦੇ ਨੇ ਇਕ ਦਿਨ ਫੈਕਟਰੀ ਵਿਚ ਨੀ ਲਾ ਕਕਦੇ 🙏🏻🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🥰🙏🏻🙏🏻🙏🏻 ਫੈਕਟਰੀਆਂ ਵਿਚ ਜਾ ਕੇ ਦੇਖੋ ਕਿਨੀ ਸਕਤਾਈ ਆ ਪੁਲਿਸ ਵਿਚ ਕੁੜੀਆਂ ਨੋਕਰੀਆ ਕਰਦੀ ਨੇ ਉਹਨਾ ਵਾਂਗ ਕੰਮ ਕਰਦੀਆਂ ਜੀ ਭੈਣੇ ਤੁਸੀਂ ਮੇਸਜ ਬਹੁਤ ਵਧੀਆ ਦਿੱਤਾ 🙏🏻🙏🏻🙏🏻

    • @manpritmannu7377
      @manpritmannu7377 ปีที่แล้ว

      ਲਵਪ੍ਰੀਤ, ਦੀਦੀ, ਤੁਸੀ, ਬਹੁਤ, ਵਧੀਆ, ਹੋ

  • @dilbaghsinghrandhawa9329
    @dilbaghsinghrandhawa9329 7 วันที่ผ่านมา

    ਪੁੱਤ ਗਰੀਬ ਨੂੰ ਹਰ ਕੋਈ ਗੱਲ ਕਰਦਾਂ ਕੋਈ ਖਾਣ ਨੂੰ ਨਹੀ ਦੇਦਾਂ ਅਸੀਂ ਵੀ ਏਸੇ ਟੈਮ ਚੋ ਲੰਘਿਆ ਮੇਹਨਤ ਕਰੋ ਪ੍ਰਮਾਤਮਾ ਪਲੀ ਕਰੂ ਗਾ

  • @sukhnandanromana1011
    @sukhnandanromana1011 10 หลายเดือนก่อน

    ❤❤ ਲਬਪਰੀਤ ਤੇਰੇ ਬਹੁਤ ਬਹੁਤ ਧੰਨਵਾਦ ਜੀ ਏਟਰਬਊ ਦੇਂਣ ਦੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਗਰੀਬੀ ਤੇ ਅਮੀਰੀ ਸਕੀਆਂ ਭੈਣਾਂ ਹਨ ਕਦੇ ਗਰੀਬੀ ਕਦੇ ਅਮੀਰੀ ਤਕੜੇ ਰਹੀਏ ❤❤ ਕਿਤੇ ਤਾਂ ਰੱਬ ਹੈਗਾ ਜ਼ਰੂਰ ਚੜ੍ਹਦੀ ਕਲਾ ਵਿਚ ਰੱਖੇ

  • @pavittergill265
    @pavittergill265 ปีที่แล้ว +4

    Meri bachi waheguru tuhanu chadi kalan vich rekhe 🌹❤🌹👍👍

  • @kuldeepdeep5212
    @kuldeepdeep5212 ปีที่แล้ว +1

    ❤️❤️❤️ਲਵ ਯੂ ਭੈਣੇ 😘🙏🏻🙏🏻🙏🏻🙏🏻

  • @musickiduniya..9912
    @musickiduniya..9912 ปีที่แล้ว +2

    Dil khush ho gya .... lovepreet di gal sunke

  • @KhalidMehmood-nm6wz
    @KhalidMehmood-nm6wz 7 วันที่ผ่านมา

    Main pakistan sey hon mujhay apka loverpret ka intervew bhout acha laga main unkay serial sab bhout shoq sey dekhta hon mujhay unki acting bhout passand hi duwa hi kay Allah unko bhout kamiyab karay

  • @manjitkaur-wy1tg
    @manjitkaur-wy1tg 2 หลายเดือนก่อน

    ਬਹੁਤ ਵਧੀਆ ਜੀ ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ bakhshe👍👍👍👌👌👌👌

  • @SukhwinderSingh-wq5ip
    @SukhwinderSingh-wq5ip ปีที่แล้ว

    ਬਹੁਤ ਵਧੀਆ ਪਰਿਵਾਰਕ ਵੀਡੀਓ ਬਣਾਈਆਂ ਨੇ ਲਵਪ੍ਰੀਤ ਮੈਡਮ ਨੇ,

  • @jwalagaget8057
    @jwalagaget8057 ปีที่แล้ว

    ਬਹੁਤ ਵਧੀਆ ਲੱਗਿਆ ਲਵਪ੍ਰੀਤ ਪੁੱਤਰ ਜੀ

  • @rasheedahmadshahid1049
    @rasheedahmadshahid1049 หลายเดือนก่อน

    بہت اچھی کڑی ھے ... ترقی دی حقدار ھے

  • @bahadardhaliwal872
    @bahadardhaliwal872 ปีที่แล้ว

    ਬਹੁਤ ਵਧੀਆ ਭੈਣੇ ਪਰਮਾਤਮਾ ਤਰੱਕੀ ਬਖਸੇ

  • @pachitarsingh9580
    @pachitarsingh9580 ปีที่แล้ว +3

    ਬਹੁਤ ਵਧੀਆ

  • @baljitsingh-9674
    @baljitsingh-9674 หลายเดือนก่อน

    Lavpreet putt thodi story sunken man bhar gaya rab thonu tarkki dewe

  • @user-js6nm7sq3w
    @user-js6nm7sq3w 16 ชั่วโมงที่ผ่านมา

    Very nice video putt god bless you parmatma thanu hamesha chardi kla ch rakhe waheguru di mehar bana ke rakhn ❤❤❤❤din dugni rat chogni taraki deve love u putt

  • @beantkaur9927
    @beantkaur9927 8 หลายเดือนก่อน

    ਲਭਪ੍ਰੀਤ ਰੋ ਨਾ ਵੀਰੇ ਹੁਣ ਤਾਂ ਪ੍ਰਮਾਤਮਾ ਨੇ ਤੁਹਾਡੀ ਬਹੁਤ ਸੋਹਣੀ ਸੁਣ ਲੲਈ

  • @jathedarharnathsinghjalalp7604
    @jathedarharnathsinghjalalp7604 ปีที่แล้ว

    ਬਹੁਤ ਹੀ ਵਧੀਆ ਮੁਲਾਕਾਤ ਪੇਸ਼ ਕੀਤੀ ਹੈ।

  • @sewaksingh6309
    @sewaksingh6309 ปีที่แล้ว

    ਸਤਿ ਸ੍ਰੀ ਅਕਾਲ ਪੁੱਤ ਤੇਰੇ ਵਰਗੀ ਧੀ ਪ੍ਰਮਾਤਮਾ ਸਭ ਨੂੰ ਦੇਵੇ very nice massage ❤❤😇😇

  • @manjeetkaur4056
    @manjeetkaur4056 ปีที่แล้ว +5

    Waheguru g waheguru g mehar karo all tems members ty

  • @Paramvirkaur02
    @Paramvirkaur02 ปีที่แล้ว +1

    ਛੋਟੇ ਵੀਰ ! ਤੁਹਾਡੇ ਵਿਸ਼ੇ ਤਾਂ ਸਾਰਥਿਕ ਨੇ ਪਰ ਇਸ ਚੈਨਲ ਦਾ ਨਾਂ ਰੋਮਨ ਵਿਚ ਤੁਸੀਂ ਸਹੀ ਕਰ ਲਵੋ। ਜੋ ਤੁਸੀਂ ਲਿਖਿਐ ਉਹਦਾ ਉਚਾਰਣ "ਕੈਂਟ" ਬਣਦੈ ਜਦਕਿ ਇਹ "ਘੈਂਟ" ਹੋਣਾ ਚਾਹੀਦੈ। ਇਹ ਰੋਮਨ ਵਿਚ ਇਸ ਤਰ੍ਹਾਂ ਲਿਖੋ " Ghaint "
    ਦਿਲੀ ਦੁਆਵਾਂ ਛੋਟੇ ਵੀਰ !

  • @bhadharsingh8660
    @bhadharsingh8660 ปีที่แล้ว

    ਬਹੁਤ. ਵਧੀਆ..ਏ.ਕੋਈ.. ਗੱਲ.ਨਹੀਂ. ਭੈਣ... ਲੋਕਾਂ. ਪਿੱਛੇ.. ਲੱਗ..ਕੇ..ਟੈਸਨ..ਨਾ.ਲ.ਉ..ਰੋਟੀ..ਖਾ.ਲੱਗ.ਗੇ.ਲੋਕੀ.ਜਰਦੇ.ਨਹੀ

  • @sukhasandhusukha9981
    @sukhasandhusukha9981 ปีที่แล้ว

    ਇਹ ਕੁੜੀ ਬਹੁਤ ਮਿਹਨਤੀ ਹੈ ਪਰਮਾਤਮਾ ਇਸ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ

  • @baljitgrewal1101
    @baljitgrewal1101 หลายเดือนก่อน

    ਕਰਾਏ ਵਾਲਾ ਕਮਰਾ ਤੁਹਾਡੀ ਨਿੱਜੀ ਜਿੰਦਗੀ ਨਾਲ ਮੇਲ ਖਾਂਦੀ ਆ।ਪ੍ਰਮਾਤਮਾ ਚੜਦੀ ਕਲਾ ਬਖਸ਼ੇ।

    • @user-wi8qv7ue5v
      @user-wi8qv7ue5v 8 วันที่ผ่านมา

      ਬਹੁਤ ਵਧੀਆ ਸੋਚ। ਹੈ ਭੈਣ। ਦੀ

  • @jassadhaliwal6908
    @jassadhaliwal6908 8 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਭੈਣਾਂ ਨੂੰ 🙏🙏

  • @dhaliwalhouse913
    @dhaliwalhouse913 ปีที่แล้ว +2

    ਲੋਕ ਕਿਸੇ ਦੇ ਦੁੱਖ ਨੂੰ ਨਹੀਂ ਸਮਝ ਸਕਦੇ ਜੇ ਕਿਸੇ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਤਾਂ ਕਹਿਣ ਖਾਣ ਪਹਿਨਣ ਅਸੀਂ ਦਿੰਦੇ ਆ ਗੱਲਾਂ ਕਰਨ ਦੀ ਥਾਂ ਸਹਾਇਤਾ ਕਰ ਦਿਆਂ ਕਰਨ ਤਾਂ ਕੀ ਹੁੰਦਾ

  • @kanwar_001
    @kanwar_001 9 หลายเดือนก่อน

    ਦੀਦੀ ਜੀ ਤੁਹਾਡੇ ਪਰਿਵਾਰ ਨੂੰ ਪਰਮਾਤਮਾ ਸਦਾ ਖੁਸ਼ ਰੱਖਣ ❤❤

  • @NarinderSingh-nt4xc
    @NarinderSingh-nt4xc ปีที่แล้ว +2

    Chhoti bhain Lovepreet hamesha chardi kla ch raho always be happy God bless you 🙏

  • @navjot473
    @navjot473 ปีที่แล้ว +1

    Lovepreet tuhadi acting bahut jyada soni hundi a changa kita jo starting ch loka si parvah nai kiti je us time loka diya galan sun k ghar baith jande ta aj eh mukam nai si milna parmatma tuhanu bahut jyada traki bakshan hor bahut jyada age jao

  • @jagseerbehniwal7935
    @jagseerbehniwal7935 11 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਇਸ ਲੀਏ ਆਪਣੈ ਵਾਹਿਗੁਰੂ ਨੂਜਾਦਰਖੋ