7 ਸਾਲ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਵਾਲੀ ਮਾਂ ਦਾ ਪੇਕਾ ਪਰਿਵਾਰ ਆਇਆ ਸਾਹਮਣੇ ਕਾਲੇ ਕਾਰ ਨਾਮਿਆਂ ਦੇ ਖੁੱਲ੍ਹੇ

แชร์
ฝัง
  • เผยแพร่เมื่อ 5 เม.ย. 2024
  • 7 ਸਾਲ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਵਾਲੀ ਮਾਂ ਦਾ ਪੇਕਾ ਪਰਿਵਾਰ ਆਇਆ ਸਾਹਮਣੇ ਕਾਲੇ ਕਾਰ ਨਾਮਿਆਂ ਦੇ ਖੁੱਲ੍ਹੇ ਭੇਤ ਨਾਨੀ ਨੇ ਰੋ ਰੋ ਦੱਸੀ ਸਾਰੀ ਕਹਾਣੀ #kalyugi #maa #punjab #sachdipadtal #newsupdate #masoom

ความคิดเห็น • 365

  • @sharma614
    @sharma614 หลายเดือนก่อน +207

    ਪਿਉ ਕਿੰਨਾ ਸਰੀਫ ਰੱਬਾ ਧੀ ਕਿਹੋ ਜਿਹੀ ❤❤❤❤❤❤

    • @kulwindersingh2467
      @kulwindersingh2467 หลายเดือนก่อน +1

      -bhh

    • @ManpreetBajwa-wd4gj
      @ManpreetBajwa-wd4gj หลายเดือนก่อน +5

      Sachi gall a bohot nice a uncle ji

    • @bkaursidhu9042
      @bkaursidhu9042 หลายเดือนก่อน

      Bichara kina greeb c fr v chudel nu ttrss ni aaiaa apne pio te le k rabb de name te pese ashqiii te udayee

    • @bkaursidhu9042
      @bkaursidhu9042 หลายเดือนก่อน

      Kini mehnt krk pese kmonda te eh chudel dhee nu koi frk ni kive pese lgvye tw kmle bnaii gai bholee maa baap nu

    • @GurminderKaur-um4jh
      @GurminderKaur-um4jh 17 วันที่ผ่านมา

      ਨੂੰ ਉਸੇ ਵੀ ਕਟ ਦੇ ਨੂੰ​@@kulwindersingh2467

  • @gurmitsingh4307
    @gurmitsingh4307 หลายเดือนก่อน +25

    ਐਸੀਆਂ ਜ਼ਨਾਨੀਆਂ ਸੱਤ ਜਨਮ‌ ਬਾਂਝ ਰਹਿੰਦੀ ਹੈ‌ ਸੱਤ ਜਨਮ ਧੀ ਪੁੱਤ ਨੀ ਹੁੰਦਾ

  • @bachedillkesache2268
    @bachedillkesache2268 หลายเดือนก่อน +47

    ਅੱਖਾਂ ਮੀਟ ਕੇ ਜਵਾਕਾਂ ਦੇ ਪਿੱਛੇ ਲੱਗਣ ਦਾ ਨਤੀਜਾ ਹੈ ਇਹ ਸਭ।

  • @paramnigah564
    @paramnigah564 หลายเดือนก่อน +93

    ਕੀ‌ ਮਾਂ ਬਾਪ ਨੇ ਕਦੇ ਵੀ ਇਹ ਨੀ ਸੋਚਿਆ ਕੇ ਜਾ ਕੇ ਆਪਣੀ ਧੀ‌ ਦਾ ਪਤਾ ਕਰੀਏ ਕੇ ਕਿੱਥੇ ਰਹਿੰਦੀ ਐ ਕੀ ਕਰਦੀ ਐ ਉਹ ਵੀ ਕੁਆਰੀ ਹੋਵੇ

    • @MandeepKaur-xs2yz
      @MandeepKaur-xs2yz หลายเดือนก่อน +2

      Bilkul sahi kiha ji koe beti Apne ma bap nu es tera jhuth nehi boldi

    • @AmrikSingh-mu5rf
      @AmrikSingh-mu5rf หลายเดือนก่อน +1

      Gg1​

    • @Gagansidhu-vv6uf
      @Gagansidhu-vv6uf หลายเดือนก่อน

      L😅o😮p9 pp 😊😊😊😊 podooo a o​@@MandeepKaur-xs2yz

  • @chakkdeindia1313
    @chakkdeindia1313 หลายเดือนก่อน +66

    ਲੋਕੋ ਇਹ ਤੁਸੀ ਦੇਖ ਲਿਆ ਕੇ ਧਰਮ ਦੇ ਨਾਂ ਤੇ ਇਨਸਾਨ ਕਿੰਨਾ ਇਮੋਸ਼ਨਲ ਹੋ ਜਾਂਦਾ ਹੈ ਧਰਮ ਦੇ ਨਾਂ ਤੇ ਏਕ ਇਨਸਾਨ ਨੇ ਕਿਵੇਂ ਆਪਣੇ ਪਰਿਵਾਰ ਨੂੰ ਅੰਨਾ ਕਰ ਦਿੱਤਾ ਡੇਰੇਵਾਦ ਵਾਲੇ ਕੀ ਕੁਛ ਕਰਵਾ ਸਕਦੇ ਨੇ ਇਹ ਵੀ ਸੋਚਣਾ ਬਣਦਾ ਹੈ

  • @rajvinderaujla5191
    @rajvinderaujla5191 หลายเดือนก่อน +30

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਦੇਖੋ ਕਰਮ ਕਿਸ-ਕਿਸ ਰੂਪ ਵਿੱਚ ਲੇਖਾ ਲੈਂਦੇ ਮਨੁੱਖ ਤੋਂ। ਆਪਣੇ ਢਿੱਡਾਂ ਜਨਮਾਂ ਔਲਾਦ ਨੇ ਕਿਵੇਂ ਮੂਰਖ ਬਣਾਈ ਰੱਖਿਆ ਏਨਾ ਚਿਰ
    ਕਿੱਥੇ ਲੇਖਾ ਦੇਵੇਗੀ
    ਕਿਸੇ ਨੇ ਜੰਮਿਆ ਕਿਸੇ ਨੇ ਪਾਲਿਆ ਕਿਸ ਨੇ ਮੌਤ ਦਿੱਤੀ

  • @user-we8cz5vx1b
    @user-we8cz5vx1b หลายเดือนก่อน +95

    ਕੁੜੀ ਦਾ ਪਿਉ ਤਾ ਵਾਲਾ ਨਰਮ ਆ ਕੁੜੀ ਬਹੁਤ ਤੇਜ ਆ ਉਹ ਤਾ ਨਚਾਉਦੀ ਸੀ ਸਾਰੇ ਪਰਿਵਾਰ ਨੂੰ 😢

  • @user-ww4ef9tc3u
    @user-ww4ef9tc3u หลายเดือนก่อน +74

    ਜੇਹੜੀ ਮਾਂ ਪਿਉ ਨੂੰ ਮੂਰਖ ਬਣਾ ਸਕਦੀ ਹੈ ਸਹੁਰੇ ਪਰਿਵਾਰ ਨੂੰ ਕਿਮੇ ਸੱਚ ਦਸੇਗੀ

  • @sharanjeetkaur8539
    @sharanjeetkaur8539 หลายเดือนก่อน +22

    ਮਾਂ ਪਿੳ ਨੂੰ ਤਸੀਹੇ ਦੇ ਗਈ ਮਾੜੀ ਅੋਲਾਦ 😱😭😭

  • @BhinderSran-ky8ok
    @BhinderSran-ky8ok หลายเดือนก่อน +36

    ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਏਹੀ ਜਿਹੀਆਂ ਜਨੀਆ ਨੂੰ ਫਾਂਸੀ ਹੋਣੀਂ ਚਾਹੀਦੀ ਹੈ ਚੰਗੀ ਤਰ੍ਹਾਂ ਛਿੱਤਰ ਫੇਰੋ

  • @JagjitSingh_
    @JagjitSingh_ หลายเดือนก่อน +53

    ਪੱਤਰਕਾਰ ਸਾਹਿਬ ਇਹ ਜਨਾਨੀ ਤਾਂ ਗਲਤ ਹੀ ਸੀ ਪੇਕਾ ਪਰਿਵਾਰ ਵੀ ਬਹੁਤਾ ਸਿਆਣਾ ਨਹੀਂ ਸੀ ਭੋਲਾ ਹੀ ਹੈ ਇਹ ਕੇਸ ਅੰਧ ਵਿਸ਼ਵਾਸ ਹੀ ਹੈ

    • @gurmeet2396caur
      @gurmeet2396caur หลายเดือนก่อน

      ਅਨਪੜ੍ਹ ਭੋਲ਼ੇ ਭਾਲੇ 😢

  • @GurmeetsinghMeet-wp7td
    @GurmeetsinghMeet-wp7td หลายเดือนก่อน +85

    ਪਰਿਵਾਰ ਬਿਲਕੁਲ ਸੁਧਾਰਨ ਐ

  • @ShivrajSra
    @ShivrajSra หลายเดือนก่อน +74

    ਅੰਧਵਿਸ਼ਵਾਸੀ ਪਰਿਵਾਰ ਹੈ ਜੀ

    • @kawalsandhu4392
      @kawalsandhu4392 หลายเดือนก่อน +1

      😂

    • @HarDeep-bc3hj
      @HarDeep-bc3hj หลายเดือนก่อน +1

      ਓਦੋਂ ਮਾਰਦਾ 2ਧੌਣ ਚੋ

    • @jkdasssharma2108
      @jkdasssharma2108 หลายเดือนก่อน

      PQ​@@HarDeep-bc3hj

    • @dalbirsingh5079
      @dalbirsingh5079 หลายเดือนก่อน

      ​@@HarDeep-bc3hj

  • @sarbjeetkaur2816
    @sarbjeetkaur2816 หลายเดือนก่อน +101

    ਵਿਚਾਰਾ ਬਾਪ ਕਿੰਨਾ ਸਾਊ ਹੈ... 😭

  • @Sunita-jz2mf
    @Sunita-jz2mf หลายเดือนก่อน +18

    ਲੁਚੀਆ ਨੂੰ ਬਾਬੇ ਨਹੀ ਦਿਸਦੇ ਹੁੰਦੇ ਕਦੇ ਵੀ ਕੁੜੀ ਗਲਤ ਹੈ ਤੁਹਾਡੀ

  • @user-rm7er8zx2e
    @user-rm7er8zx2e หลายเดือนก่อน +41

    ਮੈਨੂੰ ਲੱਗਦਾ ਇਹ ਬੱਚਾ ਇਸ ਜਨਾਨੀ ਨੇ ਕਿਸੇ ਹੋਰ ਬੰਦੇ ਨਾਲ ਰਲੇਸਨ ਚੋ ਜੰਮਿਆ ਹੋਊ ਉਸ ਤੋ ਬਾਅਦ ਹੋਰ ਨਾਲ ਵਿਆਹ ਕਰਵਾਲਿਆ ਹੋਵੇ ਪਹਿਲੇ ਰਲੇਸਨ ਦਾ ਬੱਚਾ ਆਪਣੇ ਮਾਂ ਬਾਪ ਨੂੰ ਸਮਾ ਗਈ

  • @ParanPreet-ny1yg
    @ParanPreet-ny1yg หลายเดือนก่อน +53

    ਮੈ ਵੀ ਇੱਕ ਲੇਡੀਜ਼ ਆ ਜਦੋ ਕੁੜੀ ਪਿਉਂ ਤੋ ਐਨਾ ਡਰਦੀ ਸੀ ਉਹਨੇ ਵਿਆਹ ਕਿਉਂ ਕਰਵਾਇਆ ਤੇ ਮੁੰਡਾ ਵੀ ਜੰਮ ਲਿਆ

    • @MandeepKaur-xs2yz
      @MandeepKaur-xs2yz หลายเดือนก่อน

      Ryt

    • @gurditt5913
      @gurditt5913 หลายเดือนก่อน

      ​@@MandeepKaur-xs2yz kl youg hai ji ki bnnu dunyaa da sache patsah vaheguru janne 🙏

  • @sharma614
    @sharma614 หลายเดือนก่อน +49

    ਇੰਨੀ ਰੱਬ ਨਾਲ ਜੁੜੀ ਬੱਚਾ ਕਿਵੇ ਮਾਰ ਸਕਦੀ ਕੋਈ ਉਸ ਦੇ ਨਾਲ ਹੈ

  • @MandeepKaur-mx7hh
    @MandeepKaur-mx7hh หลายเดือนก่อน +28

    ਇਕੋ ਜਿਲੇ ਚ ਰਹਿ ਕੇ ਕਿਵੇਂ ਨੀ 11ਸਾਲ ਪਤਾ ਲੱਗਿਆ ਕਿਸੇ ਰਿਸ਼ਤੇਦਾਰ ਨੂੰ ਕਿਸੇ gmandi ਨੂੰ ਤਾਂ ਮਿਲੇ ਸਹੁਰੇ ਆ ਨੇ ਨੀ ਦਸਿਆ ਕਿਸੇ ਨੂੰ ਚੁਗਲੀ ਤਾਂ ਬੰਦੇ ਮਿੰਟ ਚ ਕਰ ਦਿੰਦੇ ਆ ਐਨਾ tym ਕਿਵੇਂ ਨੀ ਭੇਦ ਆਇਆ ਐਨੀ ਚੁਸਤ ਕਤਲ ਕਰਨ ਚ ਕਿਵੇਂ ਕਮਲ ਕੁੱਟ ਸਕਦੀ ਆ 😮 ਹੈਰਾਨ ਕਰਨ ਵਾਲੀ ਗਲ ਆ

    • @punjabson5991
      @punjabson5991 หลายเดือนก่อน

      ਹੁਣ ਇਹਨਾਂ ਦੀ ਮਿੱਟੀ ਪਲੀਤ ਨਾ ਕਰਨ ਇਹ ਪੱਤਰਕਾਰ, ਇਹ ਵੀਡੀਓ ਬਣਾ ਕੇ । ਸਾਧਾਰਨ ਲੋਕਾਂ ਨੂੰ ਕਿਸੇ ਜੂਠ ਨੇ ਲਾਰਾ ਲਾ ਕੇ ਧੋਖਾ ਦਿੱਤਾ ਹੋਣਾ ਹੈ ਤੇ ਉਹ ਮਾਪਿਆ ਨੂੰ ਕੀ ਦੱਸਦੀ ਵਿਚਾਰੀ ? ਜਦੋਂ ਪਿੰਡ ਦੀਆ ਧੀਆਂ ਸ਼ਹਿਰਾਂ ਵਿੱਚ ਆਉਂਦੀਆਂ ਨੇ ਤਾਂ 90 ਪ੍ਰਤੀਸ਼ਤ ਇੱਕ ਵਾਰ ਹਵਾ ਵਿੱਚ ਉੱਡ ਦੀਆਂ ਨੇ , ਕਈ lofar ਮੁੰਡੇ ਆਲੇ-ਦੁਆਲੇ ਘੁੰਮਦੇ ਨੇ ਤੇ ਸਬਜ਼ ਬਾਗ ਦਿਖਾਉਂਦੇ ਨੇ। ਹੁਣ ਤੁਸੀਂ ਦੱਸੋ ਕਿ ਧੀਆਂ ਬਹੁਤਾਤ ਵਿਚ ਧੋਖੇ ਦਾ ਸ਼ਿਕਾਰ ਕਿਸ ਤਰ੍ਹਾਂ ਨਹੀਂ ਹੋਣਗੀਆ ?
      ਪਟਨਾ ਉਸ ਕੀ ਜਾਣਾ ਵਿਚਾਰੀ ਨੇ ਬੇਟਾ ਜੀ। ਗ਼ਰੀਬੀ ਵਿੱਚ ਡਿਲੀਵਰੀ ਕਰਾਉਣ ਲਈ ਉਸ ਝੂਠ ਬੋਲਕੇ ਚਾਰ ਪੈਸੇ ਇਕੱਠੇ ਕੀਤੇ ਤੇ ਬੱਚਾ ਪੈਦਾ ਹੋਇਆ। ਇਹ ਇਕੱਠੇ ਬੈਠ ਕੇ ਕਿਸ ਤਰ੍ਹਾਂ ਬੁੱਢੇ ਪਿਓ ਦਾ ਜੁਲੂਸ ਕੱਢ ਰਹੇ ਨੇ ਪਰ ਤੁਸੀਂ ਸੋਚੋ ਕਿ ਮਾਂ ਨੂੰ ਬੱਚੇ ਨੂੰ ਮਾਰਨਾ ਕੋਈ ਸੌਖਾ ਹੁੰਦਾ ? ਹੁਣ ਕੀ ਪਤਾ ਓਹ ਵਿਚਾਰੀ ਕਿਹੜਾ ਬੋਝਾਂ ਦੀ ਮਾਰੀਂ ਸੀ ? ਕੀ ਸੋਚਦੀ ਹੋਵੇਗੀ ? ਪਰ ਮੈਨੂੰ ਲੱਗਦਾ ਕਿ ਉਸਨੇ ਅਪਰਾਧ ਬੋਧ ਵਿੱਚ ਇਸ ਸੋਚ ਨਾਲ ਬੱਚੇ ਨੂੰ ਪਾਰ ਬੁਲਾ ਦਿੱਤਾ ਕਿ ਇਹ ਅੱਜ ਦੇ ਜ਼ਮਾਨੇ ਵਿੱਚ ਗ਼ਰੀਬੀ ਵਿੱਚ ਕਿਸ ਤਰ੍ਹਾਂ ਦਿਨ ਕੱਟੀ ਕਰੂ ? ਇਸ ਦੇ ਜੀਵਨ ਨਾਲੋ ਮਰਨਾ ਜਿ਼ਆਦਾ ਚੰਗਾ ਹੈ। ਮੈਨੂੰ ਲੱਗਦਾ ਕਿ ਸਾਰੇ ਪਾਸੇ ਤੋਂ ਹਾਰਕੇ ਉਸਨੇ ਇਸ ਤਰ੍ਹਾਂ ਕੀਤਾ ? ਇਹ ਵੀ ਹੋ ਸਕਦਾ ਕਿ ਮਾਪਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਹੋਵੇ ਬੱਚੇ ਦੇ ਪਿਓ ਤੇ ਸੋਹਰੇ ਪਰਵਾਰ ਵਲੋਂ। ਬੇਟਾ ਹਮਦਰਦੀ ਦੀ ਲੋੜ ਹੈ ਉਸ ਧੀ ਨੂੰ

  • @gurmeet2396caur
    @gurmeet2396caur หลายเดือนก่อน +5

    ਭੋਲ਼ੇ ਭਾਲੇ ਮਾਂ ਬਾਪ ਨੂੰ ਰੱਬ ਦੇ ਨਾਂ ਤੇ ਬਲੈਕ ਮੇਲ ਕਰਦੀ ਰਹੀ। ਤੇ ਹੁਣ ਉਸ ਦਾ ਨਤੀਜ਼ਾ ਭੁਗਤੇ ਜੇਲ ਚ ਰਹੂੰਗੀ। ਛੋਟੀ ਉਮਰ ਵਿੱਚ ਹੀ ਕਿੰਨੀ ਤੇਜ਼😱😱😱😱

  • @AmrinderSingh-tq5ci
    @AmrinderSingh-tq5ci หลายเดือนก่อน +11

    ਇਹ ਬਜ਼ੁਰਗ ਆਪਣੀ ਥਾਂ ਤੇ ਬਿਲਕੁਲ ਸਹੀ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਅੱਜ ਕੱਲ ਪਿੰਡਾਂ ਵਿੱਚ ਇਹ ਗੱਲਾਂ ਆਮ ਹਨ ਜੋ ਬੰਦਾ ਰੱਬ ਨੂੰ ਮੰਨਦਾ ਹੈ ਕਈ ਵਾਰ ਇਦਾਂ ਦੀਆਂ ਚਾਸੇ ਵਿੱਚ ਆ ਜਾਂਦਾ ਹੈਪਰ ਜੋ ਮੁੰਡੇ ਵਾਲੇ ਹੁਣ ਕਹਿੰਦੇ ਹਨ ਕਿ ਬੱਚਾ ਸਾਡਾ ਸੀ ਉਹਨਾਂ ਨੇ ਸੱਤ ਸਾਲ ਤੱਕ ਪੜਤਾਲ ਕਿਉਂ ਨਹੀਂ ਕੀਤੀ

  • @JasbirSingh-rw4ds
    @JasbirSingh-rw4ds หลายเดือนก่อน +1

    ਬਜ਼ੁਰਗ ਦੀਆਂ ਗੱਲਾਂ ਸੁਣ ਕੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਉਹ ਸਤਯੁਗ ਵਿੱਚਵਿਚਰ ਰਿਹਾ ਹੋਵੇ ਪਰ ਬੱਚੇ ਇੰਨੀ ਮਾੜੀ ਨਿਕਲ ਜਾਵੇ ਇਹ ਕਦੀ ਉਹਦੀ ਸੋਚ ਵਿੱਚ ਨਹੀਂ ਆਇਆ ਮਾਂ ਪਿਓ ਨੂੰ ਅੰਧ ਵਿਸ਼ਵਾਸ ਵਿੱਚ ਪਾ ਕੇ ਉਨਾਂ ਦੀ ਮਿਹਨਤ ਦੀ ਕਮਾਈ ਰੋੜ ਦਿੱਤੀ ਨਾਲ ਆਪ ਕਲੰਕ ਖੱਟ ਲਿਆ ਐਸੀ ਬੇਟੀ ਦੁਸ਼ਮਣ ਦੀ ਵੀ ਨਹੀਂ ਹੋਣੀ ਚਾਹੀਦੀ

  • @golden_shorts.201
    @golden_shorts.201 หลายเดือนก่อน +18

    ਫਾਸੀ ਦਿਓ ਇਹੋ ਜਿਹੀਆਂ ਨੂੰ ਭੋਰਾ ਤਰਸ ਨੀ ਕੀਤਾ

  • @JaswinderChahal-ih5bl
    @JaswinderChahal-ih5bl 13 วันที่ผ่านมา

    ਬਾਪੂ ਜਦੋਂ ਤੇਰੀ ਧੀ ਨੇ ਬੱਚਾ ਤੇਰੇ ਕੋਲ ਛੱਡਿਆ ਤੁਸੀਂ ਸਮਝਦੇ ਵੀ ਕੋਈ ਮਾਂ ੲਏਦਾਂ ਨੀ ਛੱਡਦੀ ਉਹ ਵੀ ਬਿਮਾਰ ਨੂੰ

  • @kuljindersinghdhaliwal4400
    @kuljindersinghdhaliwal4400 หลายเดือนก่อน +6

    ਸਿੱਖਾਂ ਦੇ ਘਰ ਵਿੱਚ ਜ਼ੰਨਮੇ ਰਾਖ਼ਸ਼ਿਸ਼ ਕਿਸਮ ਦੇ ਧੀਆਂ ਪੁਤਰਾਂ ਨੂੰ ਚਾਹੀਦਾ ਕਿ ਧਰਮ ਦਾ ਰਸਤਾ ਨਾਂ ਛੱਡਣ ਓਹਨਾਂ ਦੇ ਮਨ ਨੂੰ ਗੁਰਬਾਂਣੀ ਹੀ ਕੰਟਰੋਲ ਕਰ ਸਕਦੀ ਹੈ ॥ ਕਿਉਂਕੀ ਗੁਰੂ ਸਾਹਿਬ ਦੇ ਐਸੇ ਬਚਨ ਨੇਂ ਕਲਜ਼ੁੱਗ ਵਿੱਚ ਸਿੱਖਾਂ ਦੇ ਘਰ ਵਿੱਚ ਜ਼ਿੱਥੇ ਐਸੀ ਮਤ ਵਾਲੇ ਬੱਚੇ ਪੈਦਾ ਹੋਂਣਗੇ ਓਥੇ ਕੋਮਲ ਕਲੀ ਦਾ ਜ਼ਨਮ ਚੰਡਾਲ ਦੇ ਘਰ ਹੋਵੇਗਾ ॥ ਧਰਮ ਦੇ ਰਾਹ ਤੁਰਨਾਂ ਸਾਰੇ ਮਸਲਿਆਂ ਦਾ ਹਲ ਹੈ ਲੋਕਾਂ ਨੂੰ ਚਾਹੀਦਾ ਆਪਣੇਂਬਚਿਆਂ ਨੂੰ ਸ਼ੁਰੂ ਤੋਂ ਗੁਰਬਾਂਣੀ ਨਾਲ ਜ਼ੋੜਨ ਓਹਨਾਂ ਦੇ ਪਿਛਲ਼ੇ ਜ਼ਨਮਾਂ ਦੇ ਕੀਤੇ ਬੁਰੇ ਕਰਮ ਕਟੇ ਜ਼ਾਂਣ ਤਾਂ ਜੋ ਅਜ਼ਿਹੀਆਂ ਘਟਨਾਵਾਂ ਨਾਂ ਵਾਪਰਨ

  • @parmjitrai4319
    @parmjitrai4319 หลายเดือนก่อน +4

    ਧੀ ਨੇ ਮਾਂ ਪਿਉ ਨੂੰ ਗੁਮਰਾਹ ਕੀਤਾ ਤੁਸੀਂ ਨਾ ਪੁੱਛਿਆ ਕੁਆਰੀ ਕੁੜੀ ਕਿਥੇ ਤੁਰੀ ਫਿਰਦੀ

  • @ParminderKaur-lw2bd
    @ParminderKaur-lw2bd หลายเดือนก่อน +54

    ਫੱਫੇਕੁੱਟਣੀ ਦਾ ਬੈੱਸਟ ਐਵਾਰਡ ਮਿਲਣਾਂ ਚਾਹੀਦਾ ਹੈ ਇਹੋ ਜਿਹੀ ਚਵਲ ਜਨਾਨੀ ਨੂੰ 🦶🦶🦶🦶🦶🦶🦶🦶

  • @parmjitrai4319
    @parmjitrai4319 หลายเดือนก่อน +3

    ਮਾਂ ਪਿਉ ਨੂੰ ਗੱਪ ਮਾਰ ਕੇ ਇਹਨਾਂ ਦੀ ਕਮਾਈ ਖਾਈ ਗਈ ਤੁਸੀਂ ਸੁਹਰਿਆ ਤੋ ਕੀ ਪੁਛਣਾ ਤੁਸੀਂ ਆਪਣੀ ਕੁੜੀ ਤੋਂ ਪੁੱਛੋ ਉਹ ਭੁੱਖੀ ਸੀ ਤਾਂ ਆਪ ਨਾ ਮਰੀ

  • @diljeetsingh83
    @diljeetsingh83 หลายเดือนก่อน +26

    ਧਰਮ ਦੀ ਗ਼ੱਲ ਕਿਓ ਛੇੜਲੀ ਬਾਪੂ ਨੇ ਗਲਤ

  • @BalwinderSingh-zb6gc
    @BalwinderSingh-zb6gc หลายเดือนก่อน +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jagjitkhalsa7670
    @jagjitkhalsa7670 หลายเดือนก่อน +6

    ਬੱਚੇ ਦੀ ਮਾਂ ਦਾ ਦਿਮਾਗੀ ਸੰਤੁਲਨ ਖਰਾਬ ਹੈ

  • @nirmalkaur7683
    @nirmalkaur7683 หลายเดือนก่อน +32

    ਪਿਉ ਨੂੰ ਤਾਂ ਪਤਾ ਸੀ ਕਿ ਮੇਰਾ ਬੱਚਾ ਉਹ ‌ਪੁੱਛ ਪੜਤਾਲ ਕਰ ਸਕਦਾ

  • @_Amritsar_california_
    @_Amritsar_california_ หลายเดือนก่อน +2

    ਮਾਂ ਤੇ ਫਿਰ ਡੇਣ ਕੇ ਸਕਦੇ ਵਾ ਨਹੀ ਤੇ ਮਾਵਾ ਤੇ ਆਪਣਾ ਆਪ ਵਾਰ ਦਿੰਦੀਆਂ ਨੇ ਨਿਆਣੀਆਂ ਖ਼ਾਤਰ 😭

  • @AmandeepSingh-ln2fx
    @AmandeepSingh-ln2fx หลายเดือนก่อน +29

    ਹੇ ਵਾਹਿਗੁਰੂ ਬੱਚੇ ਦੀ ਆਤਮਾ ਨੂੰ ਸਾਂਤੀ ਬਖਸੋ

  • @user-dl7ls4km2g
    @user-dl7ls4km2g หลายเดือนก่อน +21

    ਸਹੀ ਗੱਲ ਐ ਐਨਾ ਚਿਰ ਓਹਨੂੰ ਕਿਸੇ ਨੇ ਤਾਂ ਉਲਝਾਇਆ ਹੈ

  • @user-qh1yo3yu2f
    @user-qh1yo3yu2f หลายเดือนก่อน +24

    ਕਿੰਨਾਂ ਬੇਵਕੂਫ ਬਣਾਇਆ ਬਜੁਰਗ ਮਾਂ-ਪਿਓ ਨੂੰ ਲੰਡਰ ਜਨਾਨੀ ਨੇ

  • @thamansingh8716
    @thamansingh8716 หลายเดือนก่อน +18

    ਜਦੋਂ ਹੁਣ ਤੱਕ ਇਨ੍ਹਾਂ ਬਜ਼ੁਰਗਾਂ ਨੇ ਸੰਭਾਲ ਕੀਤੀ ਸੀ ਹੁਣ ਕਿਹੜੀ ਤੰਗੀ ਆ ਗਈ ਸੀ ਇਹਨਾਂ ਕੋਲ ਹੀ ਛੱਡ ਦਿੰਦੀ ।

  • @nagindersingh4388
    @nagindersingh4388 หลายเดือนก่อน +32

    ਪਤਲੇ ਦਿਲ ਵਾਲੀ ਸੁਆਹ ਸੀ ਸਾਰਿਆ ਨੂੰ ਚਗਲ ਬੇਵਾਕੂੱਫ ਬਣਾਈ ਗਂਈ ਅੰਨਪੜਾਂ ਨੂੰ ਗੁੰਮਰਾਹ ਕਰਗੀ

    • @MandeepKaur-xs2yz
      @MandeepKaur-xs2yz หลายเดือนก่อน +1

      Bilkukul sahi kiha ji patle dil vali kive hie oh ta bhut chlak se

  • @user-bm1us9zw1d
    @user-bm1us9zw1d หลายเดือนก่อน +24

    ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਕੁੜੀ ਛੇ ਸੱਤ ਮਹੀਨਿਆਂ ਦੀ ਪਰੈਨਿਟ ਹੈ ਕਿਉਂ ਕੇ ਇਹਨਾਂ ਕਹਿੰਦੇ ਕਿ ਕੁੜੀ ਤਿੰਨਾਂ ਮਹੀਨੇ ਬਾਅਦ ਇੱਕ ਬੱਚਾ ਪੈਦਾ ਕਰਿਆ ਕਿਉਂ ਕੇ ਮਾਂ ਦੇ ਚਿਹਰੇ ਤੋਂ ਕੋਈ ਪਤਾ ਨਹੀਂ ਲੱਗਾ

    • @Manu-ns8nh
      @Manu-ns8nh หลายเดือนก่อน

      Lllllllllllplll

  • @user-we8cz5vx1b
    @user-we8cz5vx1b หลายเดือนก่อน +99

    ਜਦੋ ਉਹ ਬੱਚਾ 3ਮਹੀਨੇ ਦਾ ਸੀ ਰੱਬ ਉਹਦੋ ਲੈ ਜਾਦਾ ਹੁਣ ਮਾਂ ਨੇ ਉਸ ਬੱਚੇ ਨੂੰ ਕੁੱਟ ਕੁੱਟ ਮਾਰ ਦਿੱਤਾ ਜਿਉਦਾ ਧਰਤੀ ਵਿੱਚ ਦੱਬ ਦਿੱਤਾ ਬਹੁਤ ਦੁੱਖ ਲੱਗਿਆ 😢😢😢😢😢

  • @JaspreetSingh-ow6vk
    @JaspreetSingh-ow6vk หลายเดือนก่อน +42

    ਕੁੜੀ ਬਦਮਾਸ਼ ਆ ਇਹਨੂੰ ਚੰਗੀ ਤਰ੍ਹਾਂ ਘੜੀਸੋ ਇਹ ਹੋਰ ਬਹੁਤ ਕਾਰਨਾਮੇ ਮੰਨੂਗੀ

  • @user-dl7ls4km2g
    @user-dl7ls4km2g หลายเดือนก่อน +20

    😢😢ਬਿਲਕੂੱਲ ਸਹੀ ਹੈ ਪਰਿਵਾਰ ਦੀ ਜੂੰਮੇਵਾਰੀ ਸੀ ਸਾਥ ਦੇਣ ਦੀ

  • @paramjeetsinghbuttar1026
    @paramjeetsinghbuttar1026 หลายเดือนก่อน +8

    ਗਲ ਹੇਰ ਹੀਨਿਕਲੂ ਲਗਦੈ ਜਰ ਕਿਸੇ ਕੁਮਾਰੀ ਦਸ ਦਿਨ ਰਿਸਤੇਦਰੀ ਰਹੇ ਗੁਆਂਢੀ ਕਿਸੇ ਢੰਗ ਨਾਲ ਪੁੱਛਦੇ ਹਨ ਘਰ ਵਾਲੇ ਐਨੇ ਦਿਨ ਨਹੀਂ ਝਲਦੇ ਇਹ ਕੁਮਾਰੀ ਇਹ ਵੀ ਪਤਾ ਕਿਸੇ ਰਿਸ਼ਤੇਦਾਰੀ ਚ ਐ ਫੇਰ ਬੰਚਾ ਹੋਣ ਤੋਂ ਪਹਿਲਾ ਮਾਪਿਆ ਨੂੰ ਪਤਾ ਲਗਣ ਨੀ ਦਿੱਤਾ ਗਲ ਚਕਰਾਂ ਪਈ ਐ

  • @NavjotSingh-gd4js
    @NavjotSingh-gd4js หลายเดือนก่อน +1

    ਜਿਹੜਾ ਅੰਮ੍ਰਿਤਧਾਰੀ ਸਿੰਘ ਸਹੀ ਗੱਲ ਕਰ ਰਿਹਾ ਸੀ ਹੈ।

  • @RamnathKumar-vy6rt
    @RamnathKumar-vy6rt หลายเดือนก่อน +2

    ਬਿਲਕੁੱਲ ਸਹੀ ਗੰਲ ਪੁੱਤ ਤੇਰੇ ਹੀ ਬਣਦਾ ਹੈ

  • @gurlabhsingh8072
    @gurlabhsingh8072 หลายเดือนก่อน +5

    ਇਹ ਤਾਂ ਕੁੜੀ ਦਾ ਸਾਥ ਦੇ ਰਹੀਆਂ ਇਹ ਵੀ ਡਾਗਾਂ ਭਾਲਦਾ ਤੂੰ ਅੰਨਾ ਸੀ ਧੀ ਤੇਰੀ ਕਵਾਰੀ ਬੱਚੇ ਜਮਦੀ ਫਿਰਦੀ ਹੈ ਬਕਵਾਸ ਕਰਦਾ ਬੁੱਢਾ

  • @tejindersingh9676
    @tejindersingh9676 หลายเดือนก่อน +6

    Waheguru Ji waheguru Ji waheguru Ji waheguru Ji waheguru Ji 💗💗⚘⚘🌿🌿🏴󠁧󠁢󠁷󠁬󠁳󠁿🏴󠁧󠁢󠁷󠁬󠁳󠁿⛱⛱⛱🌿🌿🌿🌷🌷🌷🌷💗💗💗💗

  • @gurdevkaur1209
    @gurdevkaur1209 หลายเดือนก่อน +14

    ਵਾਹਿਗੁਰੂ ਜੀ ਬੋਹਤ ਦੁੱਖ ਵਾਲੀ ਗੱਲ ਹੈ ਜੀ ਸੁਣ ਕੇ ਬਹੁਤ ਹੀ ਮਨ ਦੁਖੀ ਹੋਇਆ ਵਾਹਿਗੁਰੂ ਜੀ ਵਾਹਿਗੁਰੂ ਜੀ

    • @singhkaur5683
      @singhkaur5683 15 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @bhupinderkaur5848
    @bhupinderkaur5848 หลายเดือนก่อน +39

    ਮਾ ਬਾਪ ਨੂੰ ਗੁਮਰਾਹ ਕਰਦੀ ਰਹੀ ਵਿਚਾਰਾਂ ਬਾਪ ਕਿੰਨਾ ਸਾਉ ਭਲੇ ਮਾਣਸ ਨੇ

  • @Avneetkaurgill2685
    @Avneetkaurgill2685 หลายเดือนก่อน +3

    ਜੇ ਉਹ ਇੰਨਾ ਡਰਦੀ ਸੀ ਤਾਂ ਇੰਨਾਂ ਚਿਰ ਘਰੋ ਬਾਹਰ ਕਿਵੇਂ ਰਹੀ

  • @PritamSingh-gw1iq
    @PritamSingh-gw1iq หลายเดือนก่อน +2

    ਅੰਦ ਵਿਸ਼ਵਾਸ ਤੋਂ ਬਚੋ ਅਕਾਲ ਪੁਰਖ ਪਰਮੇਸ਼ਵਰ ਤੇ ਭਰੋਸਾ ਰੱਖੋ

  • @ramankaur1881
    @ramankaur1881 หลายเดือนก่อน +14

    Bhole bhale mape aa bichare😢

  • @user-jk2xj4xb1m
    @user-jk2xj4xb1m หลายเดือนก่อน +33

    ਵੀਰ, ਇਸ ਕੁੜੀ ਨੇ ਹੀ ਨਾਜਾਇਜ਼ ਬੱਚਾ ਜੰਮਿਆ ਹੋਣਾ ਹੈ।

  • @thamansingh8716
    @thamansingh8716 หลายเดือนก่อน +2

    ਬੱਚਾ ਤਾਂ ਇਹਨਾ ਦਾ ਗਿਆ ਹੋਰ ਨਾ ਓਸ ਕੰਜ਼ਰੀ ਨੂੰ ਦੁੱਖ ਹੈ ਨਾ ਓਸ ਦੇ ਬਾਪ ਨੂੰ ।

  • @plvigill5009
    @plvigill5009 หลายเดือนก่อน +7

    ਕੁੜੀ ਦਾ ਪਿਊ ਏਨੇ ਪੈਸੇ ਕਿੱਥੇ ਲੈਦਾ ਸੀ ਲੋਕ ਸੇਵਾ ਵਾਸਤੇ 10,000 20,000 35,0000 ਇੰਨੇ ਖਰਚਾ ਕਰਨ ਨਾਲ ਤਾ ਖੂਹ ਖਾਲੀ ਹੋ ਜਾਦੇ ਆ

  • @Sunita-jz2mf
    @Sunita-jz2mf หลายเดือนก่อน +13

    ਸਭ ਗਲਤ ਕਹਾਣੀ ਹੈ ਕੁੜੀ ਦੀ ਇਹ ਤਾ ਕੋਈ ਗੱਲ ਨੀ ਬਣਦੀ

  • @ParminderKaur-lw2bd
    @ParminderKaur-lw2bd หลายเดือนก่อน +27

    ਇਹੋ ਜਿਹੀਆਂ ਜ਼ਨਾਨੀਆਂ ਤਾਂ ਕਹਿੰਦੇ ਕਹਾਉਂਦੇ ਮੰਨੇ ਪ੍ਮਨੇ ਇਨਸਾਨਾਂ ਨੂੰ ਪੜ੍ਹਨੇ ਪਾ ਦਿੰਦੀਆਂ ਤੇ ਸਾਥ ਦੇਣ ਵਾਲਿਆਂ ਦੀ ਪੂਰੇ ਪਰਿਵਾਰ ਚੰਗੀ ਤਰ੍ਹਾਂ ਫੱਟੀ ਪੋਚਦੀਆ

  • @bhupinderkaur1215
    @bhupinderkaur1215 หลายเดือนก่อน +3

    ਸਭ ਤੋਂ ਵੱਧ ਬੱਚੇ ਦੀ ਮਾਂ ਕਸੂਰ ਵਾਰ ਹੈ ਮਾਂ ਨਹੀਂ ਇਹ ਡੈਣ ਹੈ ਇਸ ਨੂੰ ਫਾਂਸੀ ਹੋਣੀਂ ਚਾਹੀਦੀ ਹੈ

  • @sarmakhsingh310
    @sarmakhsingh310 หลายเดือนก่อน +5

    Waheguruji

  • @diljeetkaur5858
    @diljeetkaur5858 20 วันที่ผ่านมา +1

    ਪਿਤਾ ਤਾਂ ਰੱਬ ਹੈ ਕੁੜੀ ਨੇ ਕਿਨਾਂ ਧੋਖਾ ਕੀਤਾ ਮਾਂ ਪਿਉ ਨਾਲ

    • @JarnailSinghSran-kh1ru
      @JarnailSinghSran-kh1ru 11 วันที่ผ่านมา

      ਚਮਮੂਊਊਊਊਊਊਊਊਊਊਊਊਊਊਊਊਊਊਊਊਊਊਊਊ
      ਲਲਿਤ ਢਢ ੲ

  • @Manpreet2510brar
    @Manpreet2510brar หลายเดือนก่อน +20

    ਬਾਪੂ ਵੀ ਕਮਾਲ ਏ ਜੋ ਉਹਦੀਆਂ ਮੰਨੀ ਗਏ ਬੇਵਕੂਫ਼ੀਆਂ ਨੂੰ

  • @rajaplumber8915
    @rajaplumber8915 หลายเดือนก่อน +3

    ਅੱਜ ਕੱਲ ਆਪਣੀ ਅਲਾਦ ਦਾ ਸਾਰਿਆਂ ਨੂੰ ਪੀਤਾ ਕਰਨਾ ਚਾਹੀਦਾ ਹੈ

  • @rockybrarrockybrar6337
    @rockybrarrockybrar6337 หลายเดือนก่อน +1

    ਐ ਸਰਾਫਤ ਦਾ ਫੈਦਾ ਕਾਮ ਵਸ ਹੋ ਕੇ ਮਾਂ ਪਿਓ ਧੀ ਦੇ ਵਰੈਗ ਵਿਚ ਅੰਧ ਭਗਤ ਵਾਹਿਗੁਰੂ ਜੀ ਵਾਹਿਗੁਰੂ

  • @user-hq5ee1mq5g
    @user-hq5ee1mq5g หลายเดือนก่อน +2

    ਇੰਨੇ ਮਾਸੂਮ ਨੂੰ ਬੇਰਹਿਮੀ ਨਾਲ ਮਾਰਿਆ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਆ

  • @sharma614
    @sharma614 หลายเดือนก่อน +13

    ਪੱਤਰਕਾਰਾਂ ਉਸ ਵਿਚਾਰੇ ਨੂੰ ਕਿਵੇ ਸਵਾਲ ਕਰ ਰਿਹਾ ਬੱਚਾ ਉਸ ਦਾ ਹੀ ਹੈ

  • @BeantSingh-tc6mo
    @BeantSingh-tc6mo หลายเดือนก่อน +17

    ਪਤਰਕਾਰ ਜੀ ਟਾਈਮ ਦੀ ਕਦਰ ਕਰੋ ਇਹ ਉਲਝਾਉਣ ਵਾਲੀ ਗਲ ਹੈ ਆਤਮਾ ਸਿੰਘ ਮੁਕਤਸਰੀ

  • @gurlabhsingh8072
    @gurlabhsingh8072 หลายเดือนก่อน +10

    ਗਲਤੀ ਇਹਨਾਂ ਦੀ ਵੀ ਹੈ ਉਸ ਦੀ ਸ਼ਾਦੀ ਨਹੀਂ ਕੀਤੀ ਘੋੜੀ ਖੁੱਲੀ ਛੱਡ ਦਿੱਤੀ

  • @punjabitone5765
    @punjabitone5765 หลายเดือนก่อน +22

    ਇਹੋ ਜਿਹੀਆਂ ਜਨਾਨੀਆਂ ਕਿਸੇ ਦੀਆਂ ਨਹੀ ਬਣਦੀਆਂ ਜੋ ਬੱਚਿਆਂ ਨਾਲ ਇਸ ਤਰਾ ਛੱਡਦੀਆਂ ਨੇ ਆਪਣੀ ਐਸ਼ਪਰਸਤੀ ਲਈ ਥਾ ਥਾ ਬੱਚੇ ਛੱਡਦੀਆਂ ਨੇ ਕਲਯੁਗੀ ਮਾਵਾਂ ਮਾ ਨੀ ਬਣ ਸਕਦੀਆਂ ਅੱਜਕੱਲ ਇਹ ਬਹੁਤ ਦੇਖਣ ਚ ਆ ਰਿਹਾ ਮਾ ਤੋ ਤਾ ਸੁੱਤਾ ਹੋਇਆ ਬੱਚਾ ਨਹੀਂ ਜਰਿਆ ਜਾਦਾ ਉਹਨੂੰ ਵੀ ਉੱਠਾ ਕੇ ਵਾਰ ਦੇਖਦੀ ਹੈ

  • @rajindersinghsingh4287
    @rajindersinghsingh4287 หลายเดือนก่อน +9

    Veer ji ona de sohre Parivar da vi interview lavo ta jo pata lag sake k .oh kaljugi maa ona ki kehdi c k bachaa kihte a..

  • @AmanVirk-nf8fm
    @AmanVirk-nf8fm หลายเดือนก่อน +5

    ਵਹਿਗੁਰੂ ਜੀ

  • @jwalagaget8057
    @jwalagaget8057 หลายเดือนก่อน +8

    ਬਹੁਤ ਹੀ ਮਾੜਾ ਹੋਇਆ ਹੈ ।ਬੱਚੇ ਦੇ ਦਾਦਕੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਪੂਰੀ ਪੜਤਾਲ ਹੋਣੀ ਚਾਹੀਦੀ ਹੈ। ਕਿ ਉਹ ਜਨਾਨੀ ਅਜਿਹਾ ਕਿਉ ਕੀਤਾ

  • @AvtarSingh-hx7hj
    @AvtarSingh-hx7hj หลายเดือนก่อน +15

    Bapu ji da dil kon jaan sakda. Jo beet rahi hovegi. Waheguru ehna te meher bharyia hath rakhan 🙏

  • @JaspreetSingh-ow6vk
    @JaspreetSingh-ow6vk หลายเดือนก่อน +5

    ਜਦੋਂ ਤੇਰੀ ਕੁੜੀ ਜਾਂਦੀ ਸੀ ਤੇਨੂੰ ਉਹਦੋਂ ਨੀ ਪਤਾ ਸੀ

  • @SukhjiderDhaliwal
    @SukhjiderDhaliwal หลายเดือนก่อน +3

    Waheguru Waheguru Waheguru Waheguru Tera Aasra

  • @ranjeetsinghsandhu8635
    @ranjeetsinghsandhu8635 หลายเดือนก่อน +5

    ਵਾਹਿਗੁਰੂ

  • @surjeetsinghsinghbangi2783
    @surjeetsinghsinghbangi2783 หลายเดือนก่อน +5

    Waheguru ji waheguru ji 🙏🙏

  • @brarbrar2066
    @brarbrar2066 หลายเดือนก่อน +15

    ਇਹ ਅੋਰਤ ਮਾਨਸਿਕ ਰੋਗੀ ਹੋ ਸਕਦੀ ਆ ਜਿਵੇਂ ੳੁਸ ਦੇ ਪਿਤਾ ਨੇ ਦੱਸਿਆ ਕਿ ਉਹ ਨੂੰ ਬਚਪਨ ਚ ਦੋਰੇ ਪੈਦੇ ਸੀ

    • @user-kc8kf9ot3s
      @user-kc8kf9ot3s หลายเดือนก่อน +2

      Wrong, us janani de dress, suit , body language to ek percent v nhi lagda ke oh mansik roti hou gi . Maa - peo nu keda bewcuf bnaea os ne .

  • @balwinderkhosa2068
    @balwinderkhosa2068 หลายเดือนก่อน +3

    ਬਾਈ ਪਤਰਕਾਰ ਸਾਹਿਬ ਨਮਸਕਾਰ।ਇਹ😢 ਬਾਬਾ ਪੈਸੇ। ਦੇਈਂ ਜਾਂਦਾ ,10000। ਵੀਹ ਹਾਜਾਰ‌ ਤੀਹ ਹਜ਼ਾਰ ਹੋਰ ਲੇਵਰ ਸੇਵਾ. ਵਾਸਤੇ ਲੈਣ ਕੇ ਜਾਂਦਾ ਸੀ ਉਹ ਪੈਸਾ ਕਿਥੋਂ ਆਉਂਦਾ ਸੀ ।।ਇਸ ਤਰਾਂ ਤੇ ਖਰਚ ਕਰਨ ਨਾਲ ਖੂਹ ਖਾਲੀ ਹੋ ਜਾਂਦੇ ਬਾਈ ਜੀ ਆਮ ਬੰਦਾ ਨਹੀਂ ਕਰ ਸਕਦਾ ਗਲ ਕੋਈ ਹੋਰ ਹੋਵੇ ਗੀਤ ।।

  • @LOVEPuri-cw6fr
    @LOVEPuri-cw6fr หลายเดือนก่อน +7

    ❤ WAHEGURU JI ❤❤❤❤❤❤❤❤❤❤❤❤

  • @BeantSingh-tc6mo
    @BeantSingh-tc6mo หลายเดือนก่อน

    ਬਚੇ ਨੂੰ ਮਾਰਨ ਦੀ ਬਜਾਏ ਅਨਾਥ ਆ

  • @user-yn6jz9xl9m
    @user-yn6jz9xl9m หลายเดือนก่อน +4

    Waheguru ji 🙏🏻

  • @rajinderkaur3374
    @rajinderkaur3374 หลายเดือนก่อน +7

    Har gall manni gaye kudi di

  • @LuckySingh-yc6xl
    @LuckySingh-yc6xl หลายเดือนก่อน +10

    7 ਸਾਲ ਦਾ ਬੱਚਾ ਮਾਰਤਾ ਲੋਕੋ ਗੱਲਾਂ ਹੋਰ

  • @AvtarSingh-zr1xe
    @AvtarSingh-zr1xe หลายเดือนก่อน +9

    Tuhaday kol rehnda si tan Rehan dindee ikk din which bhukhhi maran laggi si ki PTA ohne ki kartoot karni si

  • @user-kw7qu7cx3x
    @user-kw7qu7cx3x หลายเดือนก่อน +1

    ਬਾਈ ਜੀ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਦੀ ਸਹੀ ਤਾਰ ਨਾਲ ਪੱਛ ਪੜਤਾਲ ਹੋਣੀ ਚਾਹੀਦੀ ਹੈ ਵੀਰਾਂ ਜੀ

  • @LakhvirSjngh
    @LakhvirSjngh หลายเดือนก่อน +1

    Waheguru waheguru waheguru waheguru waheguru Ji

  • @pardeeppassi8385
    @pardeeppassi8385 หลายเดือนก่อน +1

    ਇਹ ਕੁੜੀ ਨੇ ਬॅਚਾ ਕੁਅਾਰੀ ਨੇ ਜੰिਮਅਾ ਹੋਣਾ .ਏਸ ਲਈ ਪਰਦਾ ਪਾਈ ਰॅिਖਅਾਾ .ਬਾਅਦ िਵਚ िਵਅਾਹ ਕਰਵਾ िਲਅਾ .ਇਸ ਦੇ ਘਰਵਾਲੇ ਨੂੰ ਸਭ ਪਤਾ ਹੈ

  • @karamjitkaursipre6726
    @karamjitkaursipre6726 หลายเดือนก่อน

    Waheguru jee waheguru jee waheguru jee waheguru jee waheguru jee 😭😭😭😭😭😭😭

  • @jaspreetdhillon2359
    @jaspreetdhillon2359 หลายเดือนก่อน +1

    ਕੀ ਕਹੀਏ 😢ਤਰਸ ਵੀ ਆਉਂਦਾ ਬਾਪੂ ਤੇ ਗੁੱਸਾ ਵੀ। ਭੋਲੇ਼ ਜਾਂ ਬੇਵਕੂਫ

  • @AvtarSingh-qd5hi
    @AvtarSingh-qd5hi หลายเดือนก่อน +3

    Good

  • @ranjeetsinghsandhu8635
    @ranjeetsinghsandhu8635 หลายเดือนก่อน +6

    ਬਹੁਤ ਭੋਲਾ ਪਿਓ

  • @user-dx8zz3kg3z
    @user-dx8zz3kg3z 14 วันที่ผ่านมา

    Ahna maa pao da koi kasoor nhi

  • @daljitsingh8042
    @daljitsingh8042 หลายเดือนก่อน +2

    😭😭

  • @amandeepchahal2154
    @amandeepchahal2154 หลายเดือนก่อน +2

    😢😢😢😢

  • @user-ik3ud8vw3d
    @user-ik3ud8vw3d หลายเดือนก่อน +2

    😭😭😭

  • @Sukhman_gill2213
    @Sukhman_gill2213 หลายเดือนก่อน +3

    Bakwaas kardi c Baba Deep Singh eho jehiyan chawlan nu darshan nhi dinde

  • @monikamashi1657
    @monikamashi1657 หลายเดือนก่อน +1

    waheguru ji

  • @ranarani8043
    @ranarani8043 หลายเดือนก่อน +2

    😭😭😭😭

  • @harjinderkaur3869
    @harjinderkaur3869 หลายเดือนก่อน +1

    ਉਹ ਬੱਚੇ ਨੂੰ ਵਾਪਿਸ ਤੁਹਾਡੇ ਕੋਲ ਛੱਡ ਜਾਂਦੀ

  • @ajaybamrah
    @ajaybamrah หลายเดือนก่อน

    ਵਾਹਿਗੁਰੂ ਜੀ ਮਿਹਰ ਕਰੋ ਆਪਣੇ ਪੰਜਾਬ ਤੇ 🙏