Maajhe de players di ikk gal bahut vadiya lagadi a k sare players down to earth a ..Baaju bhalwan.Taaba bhalwan ..Gopi Farhandipur .. Arsh Chola Sahib ..Gurlal sohal ..Makhan Makhi .Amba ...Sukhman Chola sahib di boli v bahut mithi c ❤️❤️💓💓 Baki Malwa Dowaba Vale players v vadiya ne ..kabaddi game nu pyaar krn vaale lyi sare kabaddi players hi pyaare a❤️❤️ love u all kabaddi players..
ਅਮ੍ਰਿਤਪਾਲ ਸਿੰਘ ਅੰਬਾ ਇੱਕ ਸਿੱਰੇ ਦਾ ਰੇਡਰ ਐ ਜੀ ਵਾਹਿਗੁਰੂ ਜੀ ਵੀਰ ਜੀ ਦੀ ਚੜਦੀ ਕਲਾਂ ਕਰਨ ਜੀ ਮਾਝੇ ਦੀ ਸ਼ਾਨ ਐ ਜੀ
ਵਧੀਆ ਸੁਭਾਅ ਬਾਈ ਦਾ
ਰੱਬ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ
ਵੀਰ ਜੀ ਧੰਨਵਾਦ ਜੀ ਸੁਖਮਨ ਚੋਹਲਾ ਸਾਹਿਬ ਵਾਲਾਂ ਮਾਝੇ ਦਾ ਸ਼ੇਰ ਕਬੱਡੀ ਦਾਂ ਸਿਗਾਰ ਹੈ ਸਾਰੇ ਵੀਰਾਂ ਦਾਂ ਬਹੁਤ ਬਹੁਤ ਧੰਨਵਾਦ ਜੀ 💪💪♥️👌🙏
ਵਧੀਆ ਸੋਚ ਇਕ ਵਧੀਆ ਖਿਡਾਰੀ ਦੀ
ਸੁਖਮਨ ਚੋਹਲਾ ਸਾਹਿਬ ਭਰਾ ਮੁੜ ਮੁੜ ਚੇਤੇ ਆਵੇਗਾ ਸਿਰਾ ਰੇਡਰ ਤੇ ਫੱਕਰ ਸੁਭਾਅ ਦਾ ਮਾਲਕ ਸੀ ਸੁਖਮਨ ਚੋਹਲਾ ਸਾਹਿਬ ਭਰਾ ਮਿਸ ਯੂ 😭😭😓😓
ਕੌਣ ਸੀ ਜੀ ਸੁਖਮਨ ਚੋਹਲਾ ਸਾਹਿਬ ਵਾਲਾ
@@chahalchahal937 ਕਬੱਡੀ ਦਾ ਸਟਾਰ ਰੇਡਰ ਸੀ ਸੁਖਮਨ ਚੋਹਲਾ ਸਾਹਿਬ 2018 ਚ ਮੌਤ ਹੋ ਗਈ ਸੀ ਹਰਟ ਅਟੈਕ ਨਾਲ
@@oyehoye6775 🙏🙏🙏🙏
I miss you sukhman veer ਬਹੁਤ ਵੱਡਾ ਘਾਟਾ ਪਾ ਗਿਆ ਯਾਰਾਂ 😭😭😭😔
@@chahalchahal937 arsh chohla sahib da brother, sukhman chohla 👈👍
ਅੰਬਾ ਸਟਾਰ ਆ ਅੱਜ ਦਾ. ਮਾਲਕ ਸੱਟ ਫੈਟ ਤੋਂ ਬਚਾਵੇ. Love u ਛੋਟੇ veer
Maajhe de players di ikk gal bahut vadiya lagadi a k sare players down to earth a ..Baaju bhalwan.Taaba bhalwan ..Gopi Farhandipur .. Arsh Chola Sahib ..Gurlal sohal ..Makhan Makhi .Amba ...Sukhman Chola sahib di boli v bahut mithi c ❤️❤️💓💓 Baki Malwa Dowaba Vale players v vadiya ne ..kabaddi game nu pyaar krn vaale lyi sare kabaddi players hi pyaare a❤️❤️ love u all kabaddi players..
Amba veer saaan jatt💘💘💘💘💘💘💘💘
🙏🙏🙏🙏🙏
ਬਾਜੂ ਪਹਿਲਵਾਨ ਦਾ ਸਨਮਾਨ ਵੀ ਬਣਦਾ ❤️❤️
ਅੰਬਾ ਬਹੁਤ ਵਧੀਆ ਪਲੇਅਰ ਆ ਬਹੁਤ ਵਧੀਆ ਇਨਸਾਨ ਆ❤️❤️❤️
ਧੰਨ ਧੰਨ ਬਾਬਾ ਦਯਾ ਸਿੰਘ ਜੀ ਤੇ ਬਾਬਾ ਅਵਤਾਰ ਸਿੰਘ ਜੀ ਦੀ ਮੇਹਰ ਸਦਕਾ ਇਹ ਪਿੰਡ ਤਰੱਕੀਆਂ ਕਰਦਾ ਪਿਆ
ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
Banda Bhut Nice Ha Bande Nu Milya Pata Lagda Love You Ha Amba Sur Singh Nal
Bittu veer sirra interview krda
ਸੁਰ ਸਿੰਘ ਦੀ ਸਾਨ ਅੰਬਾ
ਮਾਂ ਨੇ ਆਪਣੇ ਦੁੱਧ ਰਾਹੀਂ ਚੰਗਾ ਇਨਸਾਨ ਤੇ ਇਮਾਨਦਾਰੀ ਬਖਸੀ ਆ ਅੰਬੇ ਨੂੰ
ਬਹੁਤ ਵਧੀਆ ਇੰਟਰਵ ਆ ਅਬਾ ਮੈਂ ਦੇਖਿਆ ਸੀ ਬਾਈ ਇਧਰ ਮਾਲਵੇ ਚ ਆਉਂਦਾ ਬਹੁਤ ਖੁਸੀ ਹੁੰਦੀ ਆ
Bohat vdia player Amba 22
ਗੱਜਣ ਤੇ ਅੰਬਾ ਸਿਰਾ ਬਬੰਦੇ ਮਾਝੇ ਦੀ ਸ਼ਾਨ ਭਰਾ ਆਪਣੇ
ਬਿੱਟੂ ਵਾਈ ਖਰਾਜੀ ਪਿਥੋਂ ਨੂੰ ਜਰੂਰ ਮਿਲੋ
Bittu veer ji very good video waheguru charde kla vich rakha sada punjab nu
Sukman siraa banda har koi yaad krda ❤️❤️❤️
Amba y di soch nu salam hai
waheguru maher karan j.veer te...🙏🎉🌹
ਅੰਬਾ ਸੁਰ ਸਘ ਬਹੁਤ ਵਧੀਅਾ ਸ਼ੇਰ ਸੂਰਮਾ ਖਡਾਰੀ
ਅੰਬਾ ਅੰਬਾ ਹੋਈ ਪਈ ਸਾਡੇ ਹਰਿਆਣੇ,,💪🏾
Bittu chak❤️❤️
Amba khusdil te vadiya player aa waheguru veer nu tarakia bakshee
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਵਧੀਆ ਸੁਭਾਅ ਦਾ ਵੀਰ। ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਚੱੜ੍ਹਦੀਕਲਾ ਵਿੱਚ ਰੱਖੇ।
He is too humble straight forward and down to earth god bless such a gentleman.
ਵਧੀਆ ਇਨਸਾਨ ਤੇ ਵਧੀਆ ਪਲੇਅਰ ਵਾਹਿਗੁਰੂ🙏
Faryad ali te Inderjeet ❤️💪💪
ਪੰਜਾਬ ਦੇ ਹੀਰੇ ਕਬੱਡੀ ਦੇ ਖਿਡਾਰੀ ਚੜਦੀਕਲਾ ਵਿੱਚ ਰਹਿਣ ਸਾਰੇ
Ambba siraaaa banda 💪💪💪💪💪
Amba sur singh bahut ee ghaint te hasmukh insaan aa te khed da v bahut sohna aa 🔥
ਅੰਬੇ ਦੀ ਸ਼ਕਲ ਹੀ ਭੋਲੀ ਜਿਹੀ ਆ ਮੈਂ ਜਾਫੀ ਹੋਵਾ ਤਾਂ ਮੇਰਾ ਤਾਂ ਜੀ ਨੀ ਕਰਨਾ ਫੜਨ ਨੂੰ 🤣😂😂😅😅🤣
😂
ਤੂੰ ਤਾਂ ਲੰਨ ਤੋਂ ਈ ਫੜਨਾ ਸੀ ਫੇਰ
@@AZ-ck9xf ਚੱਲ ਸਾਲ਼ਾ ਟੈਂਪੂ ਸਕਾ ਤੂੰ ਸਾਲਿਆ
Sada Majha di saan aa Amba sur singh wala 👌🏼👌🏼
ਦਿਲੋਂ ਪਿਆਰ ਆ ਭਰਾ ਨੂੰ
ਵੀਰ ਜੇ ਤੇਰਾ ਮਣ ਸਾਫ ਆ ਵਾਹਿਗੁਰੂ ਤੇਨੂੰ ਚੜਦੀ ਕਲਾ ਚ ਰੱਖੇਂ ਸਮੇਂ ਨਾਲ ਪਰਮਾਤਮਾ ਤੋਹਫ਼ੇ ਬੜੇ ਦਿੰਦਾ
Miss u sukhman veer
ਬਹੁਤ ਚੰਗਾ ਪਲੇਅਰ ਹੈ
Bittu bai tuci buat vadiya gall baat kiti palvan nu rabb hamesha kush rakey🙏🙏
Majhe da majhail Amba palwan 👌🏻👍🏻
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਵੀਰ ਨੂੰ ਤਰੱਕੀਆਂ ਮਾਣੇ
Ambba sirrraa banda aa
Bittu bai tusi v sirraa aa
ਬਹੁਤ ਬਹੁਤ nyc ਅੰਬਾ ਵੀਰ
Amba veer bhot vdia player Aa Waheguru chrdi kla vich rakhe veer nu🙏🙏
ਬਹੁਤ ਵਧੀਆ ਖਿਡਾਰੀ
ਕੱਟੜ ਫੈਨ ਆ ਬਾਈ ਦੇ ❤️
Wahaguru ji
ਅੱਬਾ ਹੀਰਾ ਜੱਟ ਪੰਜਾਬ ਦਾ ਨਹੀਂ ਰੀਸਾਂ ਤੇਰੀਆਂ ਸ਼ੇਰਾਂ
ਪੰਜਾਬ ਦਾ ਹੀਰਾ bhatt
ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਆ y
Nice bro ❤❤
Bahut vadiya khidaari baba g maher bna ke rakhiyo.
ਝੋਟਾ ❤
Gd Bittu veer
Phaji arsh di interview kro Ji pls
ajj de tme da top da raidar amba sirree te aa baba g chardi kla ch rkhn sda vr nu🥰
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਸ਼ੇਰ ਪੁੱਤਰ ਦੀ,
Bohat vadia banda amba rabb hor traki bakse veer nu
Amba very nice player
ਕਬੱਡੀ ਦਾ ਚੜਦਾ ਸੂਰਜ
ਅੰਬਾਂ❤❤
Sira amba sur Singh
Very good vir..
Amba veer vadiya palyar
Bahut vadia player aa Ammba veer
Bht vdia
Amba bahut badhiya raider aur achcha Insan
AMBA SIRRA RAIDEER 👌👍JAFFIFARYAD TE FARYAD AA BAI🏋️♂️🏋️♂️👌💪💪👌👌
ਬਹੁਤ ਵਧੀਆ ਰੇਡਰ ਹੈ
ਬਿੱਟੂ ਤੁਹਾਡਾ ਚੈਨਲ ਬਹੁਤ ਵਧੀਆ ਹੈ, ਤੁਹਾਡੀ ਇੰਟਰਵਿਊ ਵੀ ਬਹੁਤ ਵਧੀਆ ਹੁੰਦੀ ਹੈ
Waheguru chardikala bakshe Veer nu
Paji faryad Ali di v jarur interview karo... 👍
Faryad de interview bor
Jrur kro bai yar
Bai jraru karo
Waheguru chardi Kalan rakhe
Sukhman chohla sahib ❤❤
ਬਹੁਤ ਵਾਧੀਆ ਰੇਡਰ ਮਾਝੇ ਦਾ
Amba veer ❤️❤️❤️
ਬਾਈ ਜੀ ਤੁਸੀਂ ਬਾਗੀ ਪਰਮਜੀਤਪੁਰਾ ਦੀ ਇੰਟਰਵਿਊ ਕਰੋ ਜੀ
Amba bahut badhiya raider
Good job 👍🏼 bro
ਸੁਖਮਨ ਸ਼ੇਰ ਬੰਦਾ ਸੀ।ਸਿਰੇ ਦੀ ਗੇਮ ਸੀ।ਅੰਬਾ ਵੀ ਬਹੁਤ ਵਧੀਆ ਰੇਡਰ ਆ।
Bahut vadhia kabaddi khed-da amba veer.
Sukhman gopy ghaint 💯👌👌👌😍
Dil da saf bnda a Amba pra
Amba sur singh vadia player
Amba ik buhat vadiya kidari aa ji 👍
ਬਹੁਤ ਵਧੀਆ ਸੁਬਾਹ ਅੰਬੇ ਦਾ
Waheguru ji Maher
Very nice player
India da Hera butt ਵਾਂ amba super duper player
Ambe veer fakar hai tuhade te..jionde raho
Bhai ik gal kehni aa Sadi Kadi school Ch Bani nhi c Pr ajj veer te proud feel hunda God Bless uh jiyonda wasda reh trakiya maan
Mera fabread khadri amba veer 💪💪
Sira player
Good job bittu veer
End amba is tym da ajj kal kahnde munde da dor chlda
Nice veer g
ਵਾਹਿਗੁਰੂ ਜੀ ਹੋਰ ਤਰੱਕੀਆਂ ਬਕਸ਼ੇ ਅੰਬਹਿ ਨੂੰ ਰੂਹ ਖੁੱਸ਼ ਹੋ ਗਈ ਜੀਓ
Sukhman Chola Sahib❤️❤️❤️❤️