ਦਿਹਾੜੀਆਂ ਲਗਾਉਣ ਲਈ ਮਜਬੂਰ 'ਦੁੱਲੇ' ਨਾਲ ਖੇਡਣ ਵਾਲਾ ਕਬੱਡੀ ਖਿਡਾਰੀ, ਰੋ ਰੋ ਸੁਣਾਉਂਦਾ ਆਪਣੇ ਦੁੱਖਾਂ ਦੀ ਕਹਾਣੀ

แชร์
ฝัง
  • เผยแพร่เมื่อ 1 ส.ค. 2022
  • #KabaddiPlayer #DullaKabaddiPlayer #KabaddiPlayerEmotionalStory #Hamdardtv
    ਦਿਹਾੜੀਆਂ ਲਗਾਉਣ ਲਈ ਮਜਬੂਰ 'ਦੁੱਲੇ' ਨਾਲ ਖੇਡਣ ਵਾਲਾ ਚੋਟੀ ਦਾ ਕਬੱਡੀ ਖਿਡਾਰੀ
    ਰੋ ਰੋ ਸੁਣਾਉਂਦਾ ਆਪਣੇ ਦੁੱਖਾਂ ਦੀ ਕਹਾਣੀ
    'ਮੈਂ ਤੁਹਾਡੇ ਤੋਂ ਸਿਰਫ ਮੌਕਾ ਮੰਗਦਾ ਪੈਸੇ ਨਹੀਂ'
    Happy Kadgill Kabaddi Player 99152 51810
    Watch and Subscribe to our other Popular Social Media Handles
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

ความคิดเห็น • 1.1K

  • @khushwindersingh7570
    @khushwindersingh7570 ปีที่แล้ว +271

    ਪੱਤਰਕਾਰ ਵੀਰ ਜੀ ਬਹੁਤ ਵਧੀਆ ਉਪਰਾਲਾ ਮੇਹਰਬਾਨੀ ਵੀਰ, ਇਸ ਪੰਜਾਬ ਦਾ ਹੀਰਾ ਬੰਦਾ ਲੋਕਾਂ ਸਾਹਮਣੇ ਕੀਤਾ।

  • @kuldeepmahlakotli6010
    @kuldeepmahlakotli6010 ปีที่แล้ว +72

    ਪੱਤਰਕਾਰ ਵੀਰ ਦਾ ਬਹੁਤ ਵਧੀਆ ਉਪਰਾਲਾ ਅਰਸ਼ ਵੀਰ ਨੂੰ 🙏 ਬੇਨਤੀ ਹੈ ਇਸ ਵੀਰ ਨੂੰ ਆਪਣੀ ਟੀਮ ਵਿਚ ਖੇਡਣ ਦਾ ਜ਼ਰੂਰ ਮੌਕਾ ਦਿਊ

  • @laddide1602
    @laddide1602 ปีที่แล้ว +10

    ਕੋਈ ਨਾ ਕੋਈ ਬਾਈ ਦਾ ਹੱਥ ਜਰੂਰ ਫੜੇ ਵੀਰ ਦਾ ਸਰੀਰ ਤੇ ਮਹਿਨਤ ਤੇ ਬਾਈ ਦੀਆ ਗੱਲਾ ਦਸ ਰਹੀ ਆ

  • @HarpalSingh-uv9ko
    @HarpalSingh-uv9ko ปีที่แล้ว +11

    ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਸ ਵੀਰ ਨੂੰ ਜਰੂਰ ਅੱਗੇ ਲੈ ਕੇ ਆਓ।ਵੀਰ ਦਾ ਸਰੀਰ ਵਧੀਆ ਏ ਮੇਹਨਤ ਬਹੁਤ ਆ ਇਸ ਵੀਰ ਨੂੰ ਖੁਦ ਨੂੰ ਹੀ ਮੈਦਾਨ ਵਿੱਚ ਉਤਰਨਾਂ ਚਾਹੀਦਾ ਹੈ।

  • @chamkaur7628
    @chamkaur7628 ปีที่แล้ว +110

    ਇਸ ਵੀਰ ਦੀ ਮਦਦ ਕਰਨੀ ਚਾਹੀਦੀ ਹੈ ਕਿ ਦੁਬਾਰਾ ਖੇਡ ਸਕੇ ਹੈਪੀ ਵੀਰ ਗੋਪੀ ਫੁਰੱਦੀਪੁਰੀਆ ਨੂੰ ਤੇ ਦੂਸਰੀਆਂ ਟੀਮਾਂ ਨੂੰ ਬੇਨਤੀ ਆ ਕਿ ਤੁਸੀਂ ਇਸ ਵੀਰ ਆਪਣੀਆਂ ਟੀਮਾਂ ਨੂੰ ਨਾਲ ਖਿਡੌਣਾ ਚਾਹੀਦਾ ਹੈ ਧੰਨਵਾਦ ਹੋਵੇਗਾ ਬਾਈਁ ਜੀ ਇਸ ਵੀਰ ਮਦਦ ਕਰੋ ਤੁਹਾਨੂੰ ਵਾਹਿਗੁਰੂ ਜੀ ਹੋਰ ਜਾਂਦਾ ਦੇਵੇਗਾ

  • @chamkaur7628
    @chamkaur7628 ปีที่แล้ว +168

    ਅਰਸ ਚੋਹਲਾ ਸਾਹਿਬ ਵਾਲੇ ਵੀਰ ਬੇਨਤੀ ਹੈ ਕਿ ਹੈਪੀ ਵੀਰ ਆਪਣੀ ਟੀਮ ਵਿੱਚ ਖੇਡਣ ਦਾ ਮੌਕਾ ਦੇਵੇਗਾ ਅਰਸ ਵੀਰ ਬੇਨਤੀ ਮੰਨ ਲੈਣਾ ਅਰਸ ਵੀਰ ਤੂੰ ਬਹੁਤ ਵਧੀਆ ਪਲੇਅਰ ਤੇ ਵਧੀਆ ਇਨਸਾਨ ਇਹ ਵੀਰ ਤੁਹਾਡੇ ਵਾਂਗ ਬਾਹਰਲੇ ਦੇਸ਼ ਵਿੱਚ ਖੇਡ ਸਕੇ ਵਾਹਿਗੁਰੂ ਜੀ ਤੇ ਭਰੋਸਾ ਰੱਖ ਤੇਰਾ ਬੱਚਾ ਵੀ ਖੇਡੇਂਗਾ ਕੋਈ ਨਾ ਕੋਈ ਵੀਰ ਆਵੇਗਾ ਤੇਰੀ ਮਦਦ ਕਰਨ ਲਈ

    • @Panjabi22
      @Panjabi22 ปีที่แล้ว +3

      Chora di team ch khedn nalo hor kam krlo

    • @jassagrewal1517
      @jassagrewal1517 ปีที่แล้ว

      ਸਭ ਤੋ ਫੁੱਦੂ ਬੰਦਾ ਅਰਸ਼ ਹਾਰਮਦਾ ਦੱਲਾ ਪੈਸੇ ਪਿਛੇ ਜ਼ਮੀਰ ਵੇਚਣ ਵਾਲਾ

    • @brockdjok5190
      @brockdjok5190 ปีที่แล้ว +2

      Bhai kis arsh di gall karde oo oh ਵਡਿਆ ਦੇ ਵੱਡੇ ਆ

    • @brockdjok5190
      @brockdjok5190 ปีที่แล้ว +3

      Koi arsh v gareeb bande di bah nhi fadda ok

    • @Arnav4149
      @Arnav4149 ปีที่แล้ว +2

      ਕੋਈ ਮਾੜੇ ਬੰਦੇ ਮਦਦ ਨਹੀ ਕਰਦਾ ਏ

  • @tarloksingh6576
    @tarloksingh6576 ปีที่แล้ว +29

    ਹੈਪੀ ਵੀਰ ਹੋਸਲਾ ਰਖ। ਵਾਹਿਗੁਰੂ ਜੀ ਮੇਹਰ ਕਰਨਗੇ। ਜਿੰਦਗੀ ਵਿੱਚ ਅੋਖਾ ਟਾਇਮ ਹੈ। ਅਜ ਤੋ ਬਾਅਦ ਵਾਹਿਗੁਰੂ ਜੀ ਆਪ ਸਹਾਈ ਹੋਣਗੇ। ਵੀਰ ਦਾ ਦਿਲ ਬਹੁਤ ਸਾਫ ਹੈ।

  • @berujgaardotcom6351
    @berujgaardotcom6351 ปีที่แล้ว +13

    ਬਾਈ ਨੂੰ ਜਾਣਦੇ ਤਾਂ ਨਹੀਂ , ਪਰ ਗੱਲਾਂ ਸੁਣ ਕੇ ਦੁੱਖ ਹੋਇਆ,,ਬਾਬਾ ਕਿਰਪਾ ਕਰੇ 🙏

  • @vinylRECORDS8518
    @vinylRECORDS8518 ปีที่แล้ว +67

    ਰੱਜਿਆਂ ਨੂੰ ਰਜਾਉਣ ਵਾਲੇ ਪਰਮੋਟਰ ਇਹੋ ਜਿਹੇ ਖਿਡਾਰੀਆਂ ਵੇਲੇ ਕਿਓਂ ਸੌਂ ਜਾਂਦੇ ਹੈ।ਕਈ ਸਧਾਰਨ ਖਿਡਾਰੀਆਂ ਨੂੰ ਵੀ ਨਿਵਾਜੀ ਜਾਂਦੇ ਹੈ।

  • @SherSinghchannel984
    @SherSinghchannel984 ปีที่แล้ว +104

    ਕਮੈਂਟਾਂ ਵਿੱਚ ਸਵਾਦ ਨਾ ਲਵੋ ਅਗਰ ਸਾਰੇ ਜਾਣੇ ਰਲਕੇ ਹਜ਼ਾਰ ਪੰਜ ਸੋ ਰੁਪਏ ਵੀ ਇਸ ਵੀਰ ਦੇ ਅਕਾਊਂਟ ਵਿੱਚ ਪਾਉ ਅਗਲਾ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇਗਾ ਮੈਂ ਜ਼ਰੂਰ ਮਦਦ ਕਰੁਂਗੀ ਜਿੰਨੇ ਯੋਗੀ ਹੋਈ ਮੈਨੂੰ ਆਸ ਹੈ ਸਾਰੇ ਵੀਰ ਭੈਣਾਂ ਇਸ ਵੀਰ ਨਾਲ ਫੋਨ ਤੇ ਰਾਬਤਾ ਕਰਨਗੇ

    • @user-raja13
      @user-raja13 ปีที่แล้ว +3

      Haji jrur

    • @SurinderSingh-li1tm
      @SurinderSingh-li1tm ปีที่แล้ว +4

      Bilkul sahi gall aa... Is veer ji naal koi contact krwa deo

    • @jagvirsingh3644
      @jagvirsingh3644 ปีที่แล้ว +1

      Shi gll aa veer

    • @jagvirsingh3644
      @jagvirsingh3644 ปีที่แล้ว +1

      Dekhlo veer krlo peise khthe veer lyi

    • @kuldeepsinghmattu1357
      @kuldeepsinghmattu1357 ปีที่แล้ว +3

      Bai ji happy da no jarur le lao G pay wala jine joge aa jarur kre ge

  • @gangboy2380
    @gangboy2380 ปีที่แล้ว +4

    ਹੇਪੀ ਵੀਰ ਬਹੁਤ ਵਧੀਆ ਇਨਸਾਨ ਤਾਂ ਹੈਂ ਹੀ ਹੈ ਤੇ
    ਕਬੱਡੀ ਦਾ ਬਹੁਤ ਬਹੁਤ ਵਧੀਆ ਖਿਡਾਰੀ ਵੀ ਹੈ ਕੋਈ ਨਹੀਂ ਵੀਰ ਰੱਬ ਦੇ ਘਰ ਦੇਰ ਹੈ ਪਰ ਅਦੇਰ ਨਹੀਂ ਪਰਮਾਤਮਾ ਜ਼ਰੂਰ ਸੁਣੇਗਾ

  • @Arnav4149
    @Arnav4149 ปีที่แล้ว +1

    ਪੱਤਰਕਾਰ ਵੀਰੇ ਜਦੋ ਬੰਦੇ ਦੀ ਕਿਸਮਤ ਸਾਥ ਨਾ ਦੇਵੇ ਉਦੋ ਤੱਕ ਕੁਝ ਨਹੀ ਹੁੰਦਾ ਤੇ ਇੱਕ ਗੱਲ ਹੋਰ ਏ ਬਾਈ ਇਥੇ ਚੜ੍ਹਦੇ ਸੂਰਜ ਨੂੰ ਸਲਾਮਾ ਹੁੰਦੀਆ ਨੇ

  • @karanbhatti4235
    @karanbhatti4235 ปีที่แล้ว +41

    ਪੱਤਰਕਾਰ ਬੰਦਾ ਬਹੁਤ ਹੀ ਵਧੀਆ

  • @apnapunjab8789
    @apnapunjab8789 ปีที่แล้ว +31

    ਬਾਈ ਜੀ ਇੱਕ ਵਾਰ ਬਾਜੀ ਜੰਡ ਨਾਲ ਮੁਲਾਕਾਤ ਕਰੋ ਅਕੈਡਮੀ ਵਿੱਚ ਬਹੁਤ ਹੀਰਾ ਬੰਦਾ ਬਾਜੀ ਮਦੱਤ ਕਰੇਗਾ ਤੁਹਾਡੀ।।।Baba Deep singh g mehar karan ga...

    • @jassagrewal1517
      @jassagrewal1517 ปีที่แล้ว

      ਲੰਨ ਲੈਣਾ ਓਹ ਚੋਰ ਇੱਕ ਨੰਬਰ ਦਾ

  • @sukhdeepsingh-ku3fc
    @sukhdeepsingh-ku3fc ปีที่แล้ว +164

    ਕੋਈ ਗੱਲ ਨਹੀਂ ਵੀਰ, ਹਿੰਮਤ ਨਾਂ ਹਾਰ ! ਦਿਨ ਉਹ ਨਾਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣਗੇ 🙏🙏🙏

    • @gaggurogla4302
      @gaggurogla4302 ปีที่แล้ว +1

      Help kar oo ਰਿਪੋਰਟ ਸਾਹਿਬ g

    • @pindaawaale3827
      @pindaawaale3827 ปีที่แล้ว +4

      Bai da account dsso

    • @RanjitSingh-ms5qr
      @RanjitSingh-ms5qr ปีที่แล้ว +1

      Happy ਭਾਜੀ ਬਹੁਤ ਵਧੀਆ ਜੀ

  • @gurbhejgill7733
    @gurbhejgill7733 ปีที่แล้ว +48

    ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖਣ ਹੈਪੀ ਵੀਰ ਨੂੰ

  • @makhansingh3002
    @makhansingh3002 ปีที่แล้ว +70

    ਮੇਰੀ ਸਾਰੀਆਂ ਕੱਬਡੀ ਫੈਡਰੇਸ਼ਨਾ ਨੂੰ ਬੇਨਤੀ ਵੀਰ ਦੀ ਮੱਦਦ ਜ਼ਰੂਰ ਕਰੋ

  • @jogakang9923
    @jogakang9923 ปีที่แล้ว +111

    ਕਈਆਂ ਨੂੰ ਦੁਨੀਆਂ ਲੱਖਾਂ ਰੁਪੱਈਏ ਦਈ ਜਾ ਰਹੀ ਆ ਤੇ ਕਈਆਂ ਵਿਚਾਰਿਆਂ ਦੀ ਕੋਈ ਪੁੱਛਗਿੱਛ ਨੀ ਹੋ ਰਹੀ

    • @shergill1855
      @shergill1855 ปีที่แล้ว +1

      Sahi kiha
      Mere nal v eeda hi a
      Koi nhi help krda

    • @JagtarSingh-nb3wc
      @JagtarSingh-nb3wc ปีที่แล้ว +1

      Sachi gal veer

  • @TheJagga32
    @TheJagga32 ปีที่แล้ว +2

    ਸਾਰੇ ਕਬੱਡੀ ਖਿਡਾਰੀਆ ਤੇ ਪ੍ਰਮੋਟਰਾ ਨੂੰ ਬੇਨਤੀ ਹੈ ਇਸ ਵੀਰ ਦੀ ਵੀ ਬਾਹ ਫੜੋ।

  • @rajdeepdhillon5912
    @rajdeepdhillon5912 ปีที่แล้ว +1

    ਅਵਤਾਰ ਨਹਿਰੂ ਭਲੂਰ ਮਦਦ ਕਰ ਸਕਦਾ ਇਸ ਵੀਰ ਦੀ |

  • @sukhdeepsingh-ku3fc
    @sukhdeepsingh-ku3fc ปีที่แล้ว +31

    ਯਾਰ ਇੱਕ ਗੱਲ ਬਹੁਤ ਗ਼ਲਤ ਏ, kabbadi ਵਾਲੇ ਜਾਂ ਤਾਂ ਸਿਰ ਤੇ ਚੜਾ ਕੇ ਰੱਖਦੇ ਨੇ ਜਾਂ ਜਮਾ ਹੀ ਰੱਸਾ ਲਾ ਦਿੰਦੇ ਨੇ 😔😔! 50% ਖ਼ਿਡਾਰੀ ਤਾਂ ਇਹਨਾਂ NRi ਤੇ ਪਰਮੋਟਰਾਂ ਦੇ ਹੀ ਨੇ ਜੋ ਬਾਹਰਲੇ ਮੁਲਕਾਂ ਚ ਖੇਡਾਂ ਰਹੇ ਨੇ ! ਅਜੇ ਵੀ ਬਹੁਤ ਖਿਡਾਰੀ ਨੇ ਜਿਹਨਾਂ ਨੂੰ ਕੋਚ, ਕਲੱਬਾਂ ਦੇ ਪ੍ਰਧਾਨ ਭੁੱਲ ਗਏ ! ਫ਼ਿਰ ਖਿਡਾਰੀ ਦੁੱਖੀ ਹੋ ਕੇ ਨਸ਼ੇ, ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦੇ ਨੇ !

  • @makhansingh3002
    @makhansingh3002 ปีที่แล้ว +30

    ਬਹੁਤ ਦੁਖ ਹੋਇਆ ਵੀਰ ਦੀਆਂ ਗੱਲਾਂ ਸੁਣ ਕੇ

  • @kuldeepdeo3058
    @kuldeepdeo3058 ปีที่แล้ว +1

    ਹੱਸਣਾ ਸਰੀਰ ਦੀ ਬਹੁਤ ਵਧੀਆ ਖੁਰਾਕ ਹੈ ਕਿਉਂਕਿ ਹੱਸਦਿਆਂ ਦੇ ਘਰ ਵੱਸਦੇ ਵੀਰੇ ਹਿੰਮਤ ਨਾ ਸਾਰੀ ਪਰਮਾਤਮਾ ਚੜ੍ਹਦੀ ਕਲਾ ਕਰੂ ਕਬੱਡੀ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਰੇ ਦਾ ਸਾਥ ਦਿਓ

  • @veersingh-bx9mo
    @veersingh-bx9mo ปีที่แล้ว +14

    ਬਾਈ ਰੋਣਾ ਅਾਗੇਆ ਵੀਡੀਓ ਵੇਖ ਕੇ ਬਾਈ ਰੱਬ ਤੇ ਭਰੋਸਾ ਰੱਖ ਹੌਸਲਾ ਰੱਖ ਗੂਡੀ ਚੱੜਣ ਵਾਲੀ ਤੇਰੀ ਲੋਕੀ ਖੱੜ ਖੱੜ ਦੇਖਣਗੇ ਮੇਹਨਤ ਜਾਰੀ ਰੱਖ ਪੱਤਰਕਾਰ ਬਾਈ ਬਹੁਤ ਬਹੁਤ ਧੰਨਵਾਦ 🙏🙏🌹🌹

  • @mrpendujantacom8951
    @mrpendujantacom8951 ปีที่แล้ว +70

    ਵੀਰ ਦੀ ਹਿੰਮਤ ਹੈ,,, ਪਰ ਦੁੱਖ ਬਹੁਤ ਜ਼ਿਆਦਾ,,,, ਪਰ ਇੱਕ ਹੋਰ ਗੱਲ ਪੰਜਾਬੀ ਹੀ ਪੰਜਾਬੀ ਦੀਆਂ ਲੱਤਾਂ ਖਿਚਣ ਲਈ ਅੱਗੇ ਆ

  • @JOHALDESIWEB
    @JOHALDESIWEB ปีที่แล้ว +14

    ਕੋਈ ਕਰੋ ਮਦਦ ਮੇਰੇ ਵੀਰ ਦੀ ਬੜਾ ਮਿਹਨਤੀ ਬੰਦਾ ਹੈ ਤੇ ਦਿਲੋ ਸਾਫ ਇਨਸਾਨ ਵੀ🙏🙏🙏 ਮੰਤਰੀ ਤੇ ਚੀਮੇ ਵਰਗਿਆਂ ਨੂੰ ਸਪੋਟ ਕਰਦੇ ਹੋ ਪੰਜਾਬ ਦੀ ਜਵਾਨੀ ਵੀ ਬਚਾ ਲਵੋ 🙏🙏

    • @deeparurrka5599
      @deeparurrka5599 ปีที่แล้ว +6

      ਅਸੀ ਵੀਰ ਦੀ ਮੱਦਦ ਕਰਨੀ ਚਾਹੋਦੇ ਆ ਸਾਨੂੰ ਵੀਰ ਦਾ ਮੋਬਾਇਲ ਨੰਬਰ ਦਿੱਤਾ ਜਾਵੇ

  • @gurcharanbrar1107
    @gurcharanbrar1107 ปีที่แล้ว +5

    ਮਦਦ ਕਰੋ ਬਾਈ ਦੀ| NRI ਵੀਰ ਹੀ ਬਾਹ ਫੜਨ ਹੈਪੀ ਵੀਰ ਦੀ☬

  • @gurindersingh8262
    @gurindersingh8262 ปีที่แล้ว +3

    ਕੋਈ ਗੱਲ ਨਹੀਂ ਬਾਈ ਹੋਂਸਲਾ ਰੱਖ ਪਰਮਾਤਮਾ ਜ਼ਰੂਰ ਮੱਦਦ ਕਰੇਗਾ

  • @harjeet_maan_
    @harjeet_maan_ ปีที่แล้ว +71

    ਬਹੁਤ ਦੁੱਖ ਜਦੋਂ ਕੋਈ ਵਕਤ ਮਾੜਾ ਆਉਂਦਾ ਤਾਂ ਸਾਰੇ ਖਿਡਾਰੀ ਸਾਥ ਛੱਡ ਦਿੰਦੇ ਆ ਪਰ ਮਾਲਕ ਦਾ ਕੀ ਪਤਾ ਕਦੋਂ ਕਰੋੜ ਹੋਜੇ

  • @prabhjotsingh2506
    @prabhjotsingh2506 ปีที่แล้ว +13

    ਧੰਨ ਧੰਨ ਗੁਰੂ ਰਾਮਦਾਰ ਸੱਚੇ ਪਾਤਸ਼ਾਹ ਮੇਹਰ ਕਰੇ ਵੀਰ ਤੇ।ਤਰੱਕੀਆਂ ਬਕਸ਼ੇ....🙏🏻🙏🏻🙏🏻

  • @nishandhardeo
    @nishandhardeo ปีที่แล้ว

    ਜਿਸ ਨਾਲ ਕੋਈ ਨੀ ਖੜਦਾ ਉਸ ਨਾਲ ਵਾਹਿਗੁਰੂ ਜੀ
    ਖੜਦੇ ਵੀਰੇ ਵਾਹਿਗੁਰੂ ਜੀ ਮੇਹਰ ਕਰਨ ਗੇ

  • @amanSINGH-ek3ri
    @amanSINGH-ek3ri ปีที่แล้ว +21

    ਅਜਕਲ ਹਲਾਤ ਇ ਇਦਾ ਦੇ । ਮਾੜੇ ਵਦੇਂ ਦੇ ਹਲਾਤ ਦੇਖ ਕੇ ਕੋਈ ਲਾਗੇ ਨੀ ਵਜਦੇ

  • @chamkaur7628
    @chamkaur7628 ปีที่แล้ว +17

    ਵਾਹਿਗੁਰੂ ਜੀ ਜਰੂਰ ਤੇਰੀ ਮਦਦ ਕਰਨ ਲਈ ਕੋਈ ਨਾ ਕੋਈ ਵੀਰ ਜਰੂਰ ਅੱਗੇ ਆਵੇਗਾ ਪਰਮਾਤਮਾ ਤੇ ਭਰੋਸਾ ਰੱਖ ਵਾਹਿਗੁਰੂ ਜੀ ਦੀ ਮੇਹਰ ਨਾਲ ਤੇਰੀ ਉਗਲ ਖੜੀ ਕਰਾਵੇਗਾ

  • @JASRAJGiIl
    @JASRAJGiIl ปีที่แล้ว +1

    Real Hera aaa ਬਹੁਤ ਵਧੀਆ ਬੰਦਾ ਸਲਾਮ ਆ ਤੈਨੂੰ ਐਨੀਆ ਮੁਸ਼ਕਿਲ ਆਈ ਹਾਰਿਆ ਨਹੀਂ ਬਾਈ

  • @hdeep625
    @hdeep625 7 หลายเดือนก่อน

    ਸਾਰੇ ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ ਕਿ ਇਸ ਕਬੱਡੀ ਖਿਡਾਰੀ ਹੈਪੀ ਕੱਦਗਿੱਲ ਦਾ ਸਾਥ ਦਿਓ❤🙏

  • @gymlover4387
    @gymlover4387 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ ਬਾਈ ਤੇ ਇਸ ਵੀਰ ਦੀ ਜਰੂਰ ਮੱਦਤ ਕਰੋ ਜੀ

  • @manibrar1718
    @manibrar1718 ปีที่แล้ว +14

    ਬਹੁਤ ਹੋਂਸਲਾ ਬਾਈ ਵਾਹਿਗੁਰੂ ਜਰੂਰ ਸਾਥ ਦਿਉ ਚੜ੍ਹਦੀਕਲਾ ਬਖਸ਼ੇ ਵੀਰ ਨੂੰ

  • @baljindersingh1157
    @baljindersingh1157 ปีที่แล้ว +2

    ਵੀਰ ਬਹੁਤ ਵਧੀਆ ਨਿਊਜ਼ ਪੇਸ਼ ਕੀਤੀ ਹੈ ਵੀਰ ਹੈਪੀ ਨੂੰ ਤਰਕੀ ਦੇ ਵਾਹਿਗੁਰੂ ਜੀ ਪੱਤਰਕਾਰ ਵੀਰ ਨੂੰ ਵੀ

  • @BalwantSingh-ix2zp
    @BalwantSingh-ix2zp ปีที่แล้ว

    ਹੈਪੀ ਵੀਰੇ ਹੋਸਲਾ ਨਾ ਹਾਰੋ ਪ੍ਰਮਾਤਮਾ ਸਭ ਭਲੀ ਕਰੂਗਾ ਤੇ ਕੱਬਡੀ ਸਾਡੀ ਮਾਂ ਖੇਡ ਹੈ ਜੇ ਕੋਈ ਗਰੀਬ ਨੂੰ ਰੱਬ ਹਮੇਸ਼ਾ ਹੀ ਦੇਖਦਾ ਹੈ

  • @officialbhamb7265
    @officialbhamb7265 ปีที่แล้ว +149

    Happy veer ਬਹੁਤ ਵਧੀਆ ਪਲੇਅਰ ਤੇ ਨਾਲ ਬਹੁਤ ਵਧੀਆ ਇਨਸਾਨ v a wmk🙏🙏🙏

    • @gangboy2380
      @gangboy2380 ปีที่แล้ว +1

      ਸੱਚ ਕਿਹਾ ਤੁਸੀਂ ਵੀਰ ਜੀ

    • @studiorananh7bhawanigarh428
      @studiorananh7bhawanigarh428 ปีที่แล้ว +1

      ਬਾਈ ਇੱਕ ਮੌਕਾ ਤਾਂ ਬਣਦਾ ਓਹਦਾ ..,......ਇੱਕ ਮੌਕਾ ਤਾਂ ਰੱਬ ਵੀ ਦੇ ਦੇਂਦਾ ਸ਼ੈਤਾਨ ਨੂੰ

  • @gurpreetsinghsidhu6373
    @gurpreetsinghsidhu6373 ปีที่แล้ว +24

    ਅਰਸ ਬਾਈ ਤੇਰੇ ਤੇ ਆਸ ਹੈ ਸੁਖਮਨ ਵੀਰ ਦਾ ਵਾਸਤਾ

    • @GillSaab-cn3nc
      @GillSaab-cn3nc ปีที่แล้ว +1

      Bahi ji plz karo Khush bahi li

  • @KuldeepSingh-mt9uz
    @KuldeepSingh-mt9uz ปีที่แล้ว

    ਹੈਪੀ ਵੀਰ ਜੀ ਹੌਸਲਾ ਰੱਖ ਉਸ ਰੱਬ ਤੇ ਜਿਹੜੇ ਮਿਹਨਤ ਦਾ ਮੁੱਲ ਮੋੜਨ ਗੇ

  • @lalsingh2724
    @lalsingh2724 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਹੈਪੀ ਵੀਰ ਤੇ। ਭੇਜੋ ਕਿਸੇ ਚੰਗੇ ਬੰਦੇ ਨੂੰ ਇਸ ਵੀਰ ਦੀ ਬਾਂਹ ਫੜ ਲਵੇ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਂਦਾ ਆ ਜਰੂਰ ਕਾਮਯਾਬ ਹੋਵੇਗਾ ਵੀਰ। ਦਿਲ ਤੇ ਲਾ ਹੈਪੀ

  • @shubamshabadstar5138
    @shubamshabadstar5138 ปีที่แล้ว +6

    ਧੰਨ ਧੰਨ ਬਾਬਾ ਦੀਪ ਸਿੰਘ ਜੀ. ਮੇਅਰ ਕਰੋ..........

  • @GABAR786
    @GABAR786 ปีที่แล้ว +6

    ਕੋਈ ਗੱਲ ਨਹੀਂ ਵੀਰ ਜੀ
    ਤੁਸੀ ਮੇਹਨਤ ਕਰੀ ਜਾਓ
    ਤੁਹਾਡਾ ਨਾਮ ਦੁਨੀਆ ਚ ਗੁੰਜੁਗਾ 👍🙏

  • @Arnav4149
    @Arnav4149 ปีที่แล้ว +1

    ਪੱਤਰਕਾਰ ਵੀਰੇ ਉਹ ਭਲਵਾਨ 2011 ਸੰਨ ਦੀ ਗੱਲ ਕਰ ਰਿਹਾ ਏ ਉਦੋ ਇਨਾਮ ਬਹੁਤ ਘੱਟ ਹੁੰਦਾ ਸੀ

  • @mysontyson627
    @mysontyson627 ปีที่แล้ว

    ਬਹੁਤ ਮਨ ਦੁਖੀ ਹੋਇਆਂ ਬਾਈ ਦੀ ਆਪਬੀਤੀ ਸੁਣ ਕੇ।
    ਸਰਕਾਰ ਅੰਨੀ ਬੋਲੀ

  • @sukhpalsingh3275
    @sukhpalsingh3275 ปีที่แล้ว +22

    ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ

  • @lovepreetsingh1051
    @lovepreetsingh1051 ปีที่แล้ว +36

    ਵੀਰ ਗੋਪੀ ਵੱਲੋ ਖੇਡ ਇੱਕ ਵਾਰ ਮਿਲ ਉਹਨੂੰ

  • @tejpalgill2436
    @tejpalgill2436 ปีที่แล้ว +1

    ਅਰਸ਼ ਵੀਰ ਤੇ ਗੋਪੀ ਫਰੰਦੀਪੁਰ ਵੀਰ ਨੂੰ ਬੇਨਤੀ ਆ ਹੈਪੀ ਵੀਰ ਨੂੰ ਆਪਣੀ ਟੀਮ ਚ ਮੋਕਾ ਦਿਉ , ਜਰੂਰ ਮੇਰੇ ਵੀਰ

  • @waheguruflexprintingjandia7285
    @waheguruflexprintingjandia7285 ปีที่แล้ว

    ਬਿੱਲਾ ਗਿੱਲ ਦੀਨੇਵਾਲ ਵੀਰ ਨੂੰ ਬੇਨਤੀ ਆ ਕਿ ਵੀਰ ਜੀ ਤੁਸੀਂ ਬਹੁਤ ਖਿਡਾਰੀਆਂ ਦੀ ਕਿਸਮਤ ਬਦਲੀ ਹੈ ਇਸ ਵੀਰ ਉੱਪਰ ਵੀ ਮੇਹਰ ਕਰੋ

  • @SurajJhander
    @SurajJhander ปีที่แล้ว +5

    ਬਦੋਬਦੀ ਰੋਣਾ ਆ ਗਿਆ ਬਹੁਤ ਦੁੱਖ ਹੋਇਆ ਦੇਖ ਕੇ

  • @makhansingh3002
    @makhansingh3002 ปีที่แล้ว +54

    ਵਾਹਿਗੁਰੂ ਕਰੋ ਮੇਹਰ

    • @gurvailsingh4216
      @gurvailsingh4216 ปีที่แล้ว

      ਵੀਰ ਜੀ ਇੱਕ ਮੌਕਾ ਜਰੂਰ ਦਿਉ ਕੱਬਡੀ ਵਾਲੇ ਵੇਰਾ ਨੂੰ ਬੇਨਤੀ

  • @sukhbeerbrar5423
    @sukhbeerbrar5423 ปีที่แล้ว +1

    ਇਸ ਬਾਈ ਜੀ ਦੀ ਸਟੋਰੀ ਸੁਣ ਕੇ ਕਈ ਗਰੀਬ ਘਰਾ ਦੇ ਖਿਡਾਰੀ ਪੈਦਾ ਹੈਣਗੇ

  • @malkitsimghbraich9979
    @malkitsimghbraich9979 ปีที่แล้ว +2

    ਵਾਹਿਗੁਰੂ ਮਿਹਰ ਕਰਿਓ

  • @babbumalik1083
    @babbumalik1083 ปีที่แล้ว +7

    Bharava ikk gall bilkul Sachi a player takda maada koi nhi pussda bs Jo Sitte maarde ne ohi agge jande ne
    Lakh di Laahnat a yr Jo eda de bandea di help nhi krde

  • @JYOTISINGH-xl2yk
    @JYOTISINGH-xl2yk ปีที่แล้ว +2

    ਕੋਈ ਗੱਲ਼ ਨਹੀਂ ਵੀਰ ਜੀ ਹਿੰਮਤ ਨਾ ਹਾਰੀ ਰੱਬ ਮਿਹਰ ਕਰੋ ਗਾ

  • @jashan___dhaula3781
    @jashan___dhaula3781 ปีที่แล้ว +21

    ਵਾਹਿਗੁਰੂ ਮਿਹਰ ਕਰੇ ਵੀਰੇ‌ ਤੇ🙏🙏🙏🙏🙏🙏🙏😭

  • @DheerajKumar-kn9ob
    @DheerajKumar-kn9ob ปีที่แล้ว +1

    ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ ਹੈਪੀ ਵੀਰ ਜਦੋਂ ਵੀ ਦੁੱਖਾਂ ਦੀ ਹਨੇਰੀ ਝੁਲਦੀ ਆ ਕੋਈ ਨਹੀਂ ਕਿਸੇ ਦੇ ਨਾਲ ਖੱੜਦਾ ਬਾਕੀ ਵੀਰੇ ਜੀਵਨ ਸਾਥੀ ਤਾਂ ਮੰਜੇ ਤੇ ਵੀ ਪਿਆ ਹੋਵੇ ਰੱਬ ਜਿੱਡਾ ਆਸਰਾ ਹੁੰਦਾ ਬਾਕੀ ਮਾਂ ਖੇਡ ਕਬੱਡੀ ਦਾ ਹੀਰਾ ਪੁੱਤ ਹੈਪੀ ਵੀਰ ਸਮੇਂ ਦੀ ਮਾਰ ਪੈ ਗਈ

  • @lallibadshahpb46todubai95
    @lallibadshahpb46todubai95 ปีที่แล้ว

    ਬਹੁਤ ਵਧੀਆ ਇਨਸਾਨ ਤੇ ਵਦੀਆ ਪਲੇਅਰ ਆ happy veer

  • @NavjotSingh-iy8yo
    @NavjotSingh-iy8yo ปีที่แล้ว +8

    ਬਾਈ. ਜੀ ਮਿਹਨਤ ਤੇ ਭਰੋਸਾ ਰੱਖ. ਲੋਕਾਂ ਤੇ ਨੀ

  • @jantsandhu184
    @jantsandhu184 ปีที่แล้ว +11

    Bnda tutta hoya vichara....gl gl te roan nikl reha gareeb bnde da.....
    Sachepatshah ji kro kirpa es nimane te...tusi sb diya jholian bhrde ho es veer di v jholi bhro parmatma ji 🙏 🙏......................FROM TARN TARANIA MAJHAIL 🇶🇦

    • @gagandeepsingh4666
      @gagandeepsingh4666 ปีที่แล้ว +1

      Sahi gal aw bro tari

    • @jantsandhu184
      @jantsandhu184 ปีที่แล้ว

      @@gagandeepsingh4666 Ji bhauu ji.......................FROM TARN TARANIA MAJHAIL 🇶🇦

  • @elightsniper7351
    @elightsniper7351 ปีที่แล้ว +3

    ਸਾਰਿਆਂ ਨੂੰ ਰਲਕੇ ਮੱਦਤ ਕਰੋ ਕਾਉਟ ਨੰਬਰ ਪਾਓ ਬਾਈ ਦਾ ਸਾਰੇ ਪੈਸੇ ਪਾਓ ਸੌ ਹਜ਼ਾਰ ਪੰਜ ਸੋ ਜਿੰਨੇ ਜੋਗਾ ਕੋਈ ਹੈਗਾ ਹੈਲਪ ਕਰੋ ਯਰ ਪਲੀਜ🙏🙏🙏🙏🙏

  • @sidhubiddi2900
    @sidhubiddi2900 ปีที่แล้ว +2

    ਵੀਰ ਦਿਲ ਰਖ।ਰਬ।ਮੇਹਰ ਕਰੂ।ਪਰਮਾਤਮਾ ਸਬ।ਦਾ

  • @KulvirSingh-iw2kk
    @KulvirSingh-iw2kk ปีที่แล้ว

    ਬਹੁਤ ਮਾੜੀ ਗੱਲ ਏ ਕਿਸੇ ਦੀ ਖੇਡ ਖੋਹਣੀ

  • @sukhamahuana7057
    @sukhamahuana7057 ปีที่แล้ว +3

    ਸੱਚੇ ਬੰਦੇ ਦਾ ਇਹ ਦੁਨੀਆ ਤੇ ਕੁੱਝ ਵੀ ਨਹੀਂ ਹੈ ਵੀਰ g ਅੱਜ ਕੱਲ੍ਹ ਤਾ ਪੈਸੇ ਵਾਲੇ ਦਾ ਦੌਰ aaa bai g 🙏 WMK

  • @hsingh2907
    @hsingh2907 ปีที่แล้ว +8

    Press reporters da bhut bhut thanks gareeb player nu loka sahmne show krn lyi

  • @BhupinderSingh-de5jc
    @BhupinderSingh-de5jc ปีที่แล้ว

    ਅੱਜ ਦੇ ਟਾਈਮ ਪਾਲਸੀ ਜਿਆਦਾ ਚਲਦੀ ਐ ਸਬ ਇਥੇ ਰਜੇ ਨੂੰ ਰਜਾਉਣ ਦੇ ਐ

  • @paramjitkaur7733
    @paramjitkaur7733 ปีที่แล้ว

    ਕੋਈ ਗੱਲ ਨਾ ਵੀਰੇ ਰੋ ਨਾ ਬਾਬਾ ਨਾਨਕ ਮਹਿਰ ਕਰੇਗਾ

  • @pargatsingh2652
    @pargatsingh2652 ปีที่แล้ว +8

    ਵਾਹਿਗੁਰੂ ਚੜਦੀ ਕਲਾ ਕਰੇ ਵੀਰ ਦੀ ਹੈਪੀ ਬਾਈ

  • @dhaliwalmusic9680
    @dhaliwalmusic9680 ปีที่แล้ว +9

    ਵਾਹਿਗੁਰੂ ਜੀ 🙏ਮੇਹਰਾ ਰੱਖਣਾ ਵੀਰ ਤੇ

  • @bindersinghbhattal
    @bindersinghbhattal ปีที่แล้ว

    ਅੱਜ ਦੇ ਟੇਮ ਵਿੰਚ ਕੋਈ ਕਿਸੇ ਦਾ ਨਹੀ ਹੇ ਇੰਕ ਦੁਜੇ ਨੂੰ ਦੇਖ ਕੋਈ ਰਾਜੀ ਨਹੀ ਹੇ ਹੱਥ ਬੱਨ ਕੇ ਬੇਨਤੀ ਹੇ ਉਨਾ ਵਾਈਆ ਨੂੰ ਜੇੜੇ ਵਾਈ ਨਾਲ ਖੇਡਦੇ ਸੀ ਵਾਈ ਦਾ ਸਾਤ ਦੇਵੋ ਵਾਈ ਬਹੋਤ ਦੁਖੀ ਹੇ ਵ

  • @harpreetsingh4645
    @harpreetsingh4645 ปีที่แล้ว +1

    ਦੁੱਖ ਹੋਇਆ ਖਬਰ ਸੁਣਕੇ

  • @daljitsinghh4959
    @daljitsinghh4959 ปีที่แล้ว +5

    ਵਾਹਿਗੁਰੂ ਜਰੂਰ ਮੇਹਰ ਕਰਨਗੇ ਵੀਰ ਜੀ

  • @gursahibsingh7408
    @gursahibsingh7408 ปีที่แล้ว +3

    ਪੰਜਾਬ ਵਿਚ ਵੀਰ ਲੋਕ ਭਰੇ ਦਾ ਘਰ ਭਰਦੇ ਮਾੜੇ ਨੂੰ ਕੋਣ ਪੁਛਦਾ

  • @aryamanrajput8043
    @aryamanrajput8043 ปีที่แล้ว

    ਹੌਂਸਲਾ ਰੱਖ ਵੀਰੇ ਰੱਬ ਮਹਿਰ ਕਰੁਗਾ

  • @harbanssingh6075
    @harbanssingh6075 ปีที่แล้ว +2

    ਕੋਈ, ਨਾ।ਬਾਈ। ਵਾਹਿਗੁਰੂ।ਮੇਹਰ।ਕਰੂ।22ਜੋ। ਬੰਦਾ ਰੋਵੇ। ਉਹ। ਦੂਜਿਆ ਨੂੰ।ਰੋਵਾ।ਵੀ।ਦਿੰਦਾ। ਇਹ।ਗੱਲ।ਯਾਦ।ਰਾਖਿਉ

  • @bakhshishsingh5079
    @bakhshishsingh5079 ปีที่แล้ว +8

    ਵੀਰ ਜੀ ਧੰਨਵਾਦ ਜੇ ਅੱਜ ਸੁਖਮਨ.ਚੋਹਲਾ ਸਾਹਿਬ ਜਿੳ ਦਾ ਹੋਦਾ ਤਾ ਤੇਰੀ ਹਲਫ ਜਰੂਰ ਕਰਦਿਆ ਹੌਸਲਾ ਨਾ। ਸ ਡੀ ਅਰਸ਼ ਵੀਰ ਸਾਥ ਦਿਓ

  • @itsbaaj3524
    @itsbaaj3524 ปีที่แล้ว +11

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ 🙏

  • @gurkiratsingh3881
    @gurkiratsingh3881 ปีที่แล้ว

    Mama ji ਕੋਈ ਗੱਲ ਨਹੀਂ ਰੱਬ ਮਾਹਿਰ ਕਰੂ

  • @jajbirsingh2605
    @jajbirsingh2605 ปีที่แล้ว

    ਕੋਈ ਨਾ ਵੀਰ ਰੱਬ ਮੇਹਰ ਕਰੂ ਗਾ ਤੇਰੇ ਤੇ

  • @jantsandhu184
    @jantsandhu184 ปีที่แล้ว +7

    Sadi sareyan de benti hai k Gopi Frandipurie veere nu k gopi veera jaroor es veer di baah fde....🙏

  • @makhansingh3002
    @makhansingh3002 ปีที่แล้ว +5

    ਵਾਹਿਗੁਰੂ ਮੇਹਰ ਕਰੀ ਵੀਰ ਤੇ

  • @RajbirSingh-cz9lx
    @RajbirSingh-cz9lx ปีที่แล้ว +2

    ਇਸ ਵੀਰ ਦੀ ਮਦਦ ਕਰੋ ਜੀ ਵਾਹਿਗੁਰੂ ਮੇਹਰ ਕਰੇ ਜੀ

  • @windersingh9211
    @windersingh9211 ปีที่แล้ว

    ਵੀਰ ਪੈਸਾ ਚੱਲਦਾ ਅੱਜ ਕੱਲ ਮਿਹਨਤ ਵਾਲੇ ਨੂੰ ਕੋਈ ਨੀ ਪੁੱਛਦਾ

  • @sardarmohd2639
    @sardarmohd2639 ปีที่แล้ว +4

    ਹੌਸਲਾ ਰੱਖ ਵੀਰ👍

  • @harvindersingh9448
    @harvindersingh9448 ปีที่แล้ว +31

    ਰਿਣੀ ਆ ਤੇਰੀ ਖਬਰ ਸੁਣ ਕੇ ਭਲਵਾਨ 💙💚❤ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ ❤💙💚🙏 ਸਮਾਂ ਭਲਵਾਨ ਬੀਤ ਗਿਆ ਹੁਣ ਜਿਆਦਾ ਟਾਇਮ ਹੋ ਗਿਆ ਆ 🖤❤

    • @DTOKABADISTAR
      @DTOKABADISTAR ปีที่แล้ว +6

      Kina jyda time ho gya bai kini k age a munde di bai hje boht bdia player sath dvo na ke ida kvo

  • @chanpreetsingh9279
    @chanpreetsingh9279 ปีที่แล้ว

    ਵੀਰੋ ਚੰਗੀ ਗੱਲ ਏ ਵੀਰ ਆਪਣਾ ਕੰਮ ਕਰਦਾ ਇਸ ਚ ਗਲਤ ਕੀ ਹੈ ਕਬੱਡੀ ਚੋ ਜੋ ਨਿਕਲ ਜਾਵੇਗਾ ਚੰਗਾ ਰਹੁ

  • @mankiratsinghbaidwan5039
    @mankiratsinghbaidwan5039 ปีที่แล้ว

    ਵਾਹਿਗੁਰੂ ਭਲੀ ਕਰੇਗਾ ਵਾਹਿਗੁਰੂ ਤੁਹਾਡੇ ਤੇ ਵੀ ਬੀਰ ਜੀ

  • @Gurparm1425
    @Gurparm1425 ปีที่แล้ว +13

    Sachi paji di koi v gl miss ni kiti sari interview dekh roya mai v 🙏 waheguru ji mehar kre paji 🙏

  • @gursahibsingh7408
    @gursahibsingh7408 ปีที่แล้ว +6

    ਵੀਰ ਜੀ ਗੋਪੀ ਫਰਦੀਪੁਰ ਦੀ ਟੀਮ ਵਿੱਚ ਆਜੋ ਗੋਪੀ ਫਰਦੀਪੁਰ ਮਾੜੇ ਦਾ ਸਾਥ ਦੇਦੇ

  • @robenjeetkaur1940
    @robenjeetkaur1940 8 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰੋ ਇਸ ਵੀਰ ਤੇ

  • @jagpreet-tk3me
    @jagpreet-tk3me ปีที่แล้ว

    ਕੋਈ ਨਾ ਵੀਰ ਵਾਹਿਗੁਰੂ ਮੇਹਰ ਕਰੁ ਮੇਹਨਤ ਜਾਰੀ ਰੱਖ

  • @souravsourav3054
    @souravsourav3054 ปีที่แล้ว +16

    Love ❤❤paji 🙏🙏 rab tuhanu kabbddi ch le ke aaye 🤗🤗

  • @ramandeepkaur6826
    @ramandeepkaur6826 ปีที่แล้ว +20

    Waheguru ji kirpa krni veer te

  • @GurtejSingh-qw5pk
    @GurtejSingh-qw5pk ปีที่แล้ว

    ਅੱਜ ਦੀ ਵੀਡੀਓ ਦੇਖ ਕੇ ਕੋਈ ਰੱਬ ਦਾ ਬੰਦਾ ਜ਼ਰੂਰ ਬਾਂਹ ਫੜੂਗਾ ਹੈਪੀ ਬਾਈ। ਹੌਸਲਾ ਛੱਡਣ ਦੀ ਲੋੜ ਨੀਂ ਵੀਰ ਵਾਹਿਗੁਰੂ ਜਰੂਰ ਮੇਹਰ ਕਰਨਗੇ। ਦਾਤਰੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੋ ਪਾਸੇ ਹੁੰਦੇ ਨੇ ਵੀਰ। ਸ਼ਹੀਦਾਂ ਦੇ ਸਿਰਤਾਜ ਬਾਬਾ ਦੀਪ ਸਿੰਘ ਜੀ ਜਰੂਰ ਮੇਹਰ ਕਰਨਗੇ।

  • @Amritpalsingh-oj2eq
    @Amritpalsingh-oj2eq ปีที่แล้ว +1

    ਆਹ ਬਹੁਤ ਵੱਡੀ ਵਿਡੰਬਨਾ ਹੈ....... ਕਿ ਖੇਡਾਂ ਨੂੰ ਪ੍ਰੋਤਸਾਹਨ ਤਾਂ ਦਿੱਤਾ ਜਾਂਦਾ ਪਰ ਸਮਾਂ ਲੰਘਦੇ ਹੀ ਕੁੱਝ ਹਾਸਿਲ ਨਹੀਂ ਰਹਿੰਦਾ...... ਖਿਡਾਰੀਆਂ ਲਈ ਪੈਨਸ਼ਨ ਯੋਜਨਾ ਹੋਣੀ ਚਾਹੀਦੀ !

  • @GURPREETSINGH-zg5lz
    @GURPREETSINGH-zg5lz ปีที่แล้ว +3

    ਬਾਬਾ ਮੇਹਰ ਕਰੇ 🙏🙏

  • @simrankahlon2312
    @simrankahlon2312 ปีที่แล้ว +4

    Bahut sohna khead da veer me dekhiya khead da

  • @navrajpb0870
    @navrajpb0870 ปีที่แล้ว

    Happy ਵੀਰੇ ਦਿਲ ਨਾ ਹੋਲਾ ਕੀਤਾ ਕਰ malak ਗੁੱਡੀ charo ਗੀ god bless you