Sukhman Chohla ਅੱਜ ਵੀ ਮੇਰੇ ਨਾਲ ਖੇਡਦਾ - ਅਰਸ || Bittu Chak Wala || Aaj Mere Naal

แชร์
ฝัง
  • เผยแพร่เมื่อ 19 ม.ค. 2025

ความคิดเห็น • 569

  • @deepsandhudeepsandhu2095
    @deepsandhudeepsandhu2095 3 ปีที่แล้ว +7

    ਬਹੁਤ ਘਾਟਾ ਪਿਅਾ ਸੁਖਮਨ ਚਹੋਲਾ ਸਹਿਬ ਮਾਝੇ ਸਗਾਰ ਪੰਜਾਬ ਨੂੰ ਬਹੁਤ ਘਾਟਾ ਪਿਅਾ ਵਾਹਿਗੁਰੂ ਚਰਨਾ ਦਾ ਨਿਵਾਸ ਬਖਸਣ ਮਾਤਾ ਦਾ ਧੰਨਵਾਦ

  • @amritcheemabassian6947
    @amritcheemabassian6947 5 ปีที่แล้ว +100

    Gud Job Bittu Bro ,,Hun Jo V Aa Sara Kuj Arsh Aa, ਹੁਣ ਕਬੱਡੀ ਜਗਤ ਦੀ ਵੱਡੀ ਜਿੰਮੇਵਾਰੀ ਪਈ ਆ ਤੇ ਅਰਸ਼ ਨਿਭਾ ਵੀ ਰਿਹਾ, ਕਬੱਡੀ ਜਗਤ ਵੀ ਅਰਸ਼ ਦੇ ਨਾਲ ਆ

  • @guridhillongurpreetsingh3210
    @guridhillongurpreetsingh3210 ปีที่แล้ว +2

    Sukhman nu dilo pyr a ajj v ode match dekhde a

  • @parmbhullar3616
    @parmbhullar3616 5 ปีที่แล้ว +238

    ਸੁਖਮਨ ਤੇ ਅਰਸ਼ ਸਾਡੇ ਮਾਝੇ ਦੇ ਸਟਾਰ 💕💕🔥
    Miss u Sukhman veer💕

  • @guradittasidhu5115
    @guradittasidhu5115 หลายเดือนก่อน +1

    Waheguru. Waheguru. Ji

  • @ranjitkaurdhillon4307
    @ranjitkaurdhillon4307 5 ปีที่แล้ว +67

    ਦਿਲੋਂ ਧੰਨਵਾਦ ਬਿੱਟੂ ਭਾਅ ਸੁਖਮਨ ਦੀਆਂ ਯਾਦਾਂ ਤਾਜ਼ਾ ਕਰਾਉਣ ਲਈ
    HEART💜❤ BEAT+ਮੇਰੇ ਮਾਝੇ ਦੀ ਧਰਤੀ ਦੀ ਸ਼ਾਨ
    Sukhman*Arsh
    both of you
    Miss you veere

  • @ਮਾਂਦਾਬੀਰਾਨਰੂਆਨਾ
    @ਮਾਂਦਾਬੀਰਾਨਰੂਆਨਾ 5 ปีที่แล้ว +291

    ਲੱਖਾ ਬੰਦਾ ਅਰਸ਼ ਸਾਡਾ ਵੀਰ
    ਇਹਨਾਂ ਦੋਵਾਂ ਭਰਾਵਾ ਨੂੰ ਵੇਖਣ ਖਾਤਰ ਇੱਕ ਵਾਰ ਮੈਂ ਸਵੇਰੇ 7 ਤੋਂ ਰਾਤ 11:30 ਤੱਕ ਬਿਨਾਂ ਕੁਝ ਖਾਦੇ ਪੀਤੇ ਸਾਧੂ ਵਾਲੇ ਦੀ ਗਰਾਂਊਡ ਚ ਈ ਬੈਠਾ ਰਿਹਾ ਤੇ ਪਿੱਛੋ ਮੇਰਾ SPLENDOR ਮੋਟਰਸਾਈਕਲ ਵੀ ਚੋਰੀ ਹੋਗਿਆ ਸੀ
    ਖੈਰ Always LOVE U ਸੁਖਮਨ ਵੀਰ

  • @AmanDeep-fi3qt
    @AmanDeep-fi3qt 3 ปีที่แล้ว +16

    ਸੇਰ ਦੀ ਮਾਂ, ਸੇਰ ਪੁੱਤਰ ਜੰਮਿਆ, ਜੀ , ਦਿਲੋਂ ਪਿਆਰ ਸਤਿਕਾਰ ਮਾਤਾ ਜੀ,💐💐💐❤🙏

  • @sandeepriargermany3075
    @sandeepriargermany3075 5 ปีที่แล้ว +110

    ਮਾਝੇ ਦਾ ਸ਼ੇਰ ਸੀ ।ਸੁੱਖਮਨ ਤੁਰ ਗਿਆ ਦੁਨੀਆ ਤੋਂ।😢ਪਰਮਾਤਮਾ ਭਲਾ ਕਰੇ ਪਰਿਵਾਰ ਤੇ।☝

  • @shubdeepkaur140
    @shubdeepkaur140 5 ปีที่แล้ว +58

    Sukhman veer g miss u ajj fir interview ne rvake rkta waheguru g arsh veer nu vdia khedn da bal bkhsna

  • @sarassinghjoy9734
    @sarassinghjoy9734 3 ปีที่แล้ว +2

    Maa nu slaam hai mera Jinne aide soorme hehe putt jnme.. miss you always veere... Bahut bdaa naam kr gye oh tusi dunia te hun
    Arsh veere nu Best wishes always...God bless you always veere 🙏🙏🙏🙏🙏

  • @gurbatth7528
    @gurbatth7528 5 ปีที่แล้ว +54

    ਹੀਰੇ ਬੰਦੇ ਅਾ ਯਾਰ ਸਾਡਾ ਸਿਰ ੳੁੱਚਾ ਕੀਤਾ..ਰੱਬ ਸਾਡੀ ੳੁਮਰ ਵੀ ਲਾ ਦੇਵੇ..ਗੁਰਨਾਮ ਬਾਠ ਨੇੜੇ ਜਲਾਲਪੁਰ..ਪਾਲ਼ੇ ਵਾਲਾ..(ਮਾਝੇ ਅਾਲਾ)

  • @gindadhillon8214
    @gindadhillon8214 5 ปีที่แล้ว +206

    ਬੇਬੇ ਤੇਰੀ ਕਰੂਗੀ ਟਰਾਫੀਆ ਨਾਲ ਗੱਲਾ,
    ਬਾਪੂ ਵੇਖ ਕੇ ਗਰਾਊਡ ਤੇਰਾ ਰੋਣ ਲੱਗ ਜਾਉ,
    ਹਰਜੀਤ ਬਰਾੜ ਨੂੰ ਨਾ ਲੋਕੀ ਅੱਜ ਤੱਕ ਭੁੱਲੇ,
    ਹੁਣ ਤੇਰੇ ਵਾਲਾ ਫੱਟ ਵੀ ਰਵਾਉਣ ਲੱਗ ਜਾਉ।

  • @deepsahotadeepsahota759
    @deepsahotadeepsahota759 3 ปีที่แล้ว +1

    Waheguru ji labbi umer bakhsey arsh veer nu

  • @amanchapra4350
    @amanchapra4350 4 ปีที่แล้ว +2

    ਵੀਰ ਵੀਰਾਂ ਦੀਆਂ ਬਾਹਵਾਂ ਹੁੰਦੀਆਂ ਨੇ ਵੀਰ 💪💪ਵੀਰ ਦੀ ਘਾਟ ਸਾਰੀ ਉਮਰ ਰੜਕਦੀ ਰਹਿਣੀ ਹੈ ਵੀਰ

  • @Sandhums
    @Sandhums 5 ปีที่แล้ว +64

    ਸੁਖਮਨ ਨੀ ਕਿਸੇ ਨੇ ਬਣ ਜਾਣਾ

  • @universallibrarychannal6783
    @universallibrarychannal6783 4 ปีที่แล้ว +8

    ਸੁਖਮਨ ਵੀਰ ਦੀ ਯਾਦ ਚ ਪਿੰਡ ਚਾ ਜਿਮ ਬਣਾ ਦੋ

  • @sidhuvickysidhu4679
    @sidhuvickysidhu4679 5 ปีที่แล้ว +8

    ਸੁਖਮਨ ਵੀਰ ਜੀ ਹਮੇਸ਼ਾ ਲਈ ਸਾਡੇ ਦਿਲਾਂ ਵਿਚ ਰਹੂ

  • @doctoriqbal3788
    @doctoriqbal3788 5 ปีที่แล้ว +38

    J tusi sukhman veer nu payar karde ho ta like dab k karo dr khan nathowal disstak ludhiana

  • @ArjunSingh-je4nd
    @ArjunSingh-je4nd 5 ปีที่แล้ว +61

    ਪਤਾ ਨੀ ਯਰ ਕਿਹੜੀ ਦੁਨੀਆ ਚ ਤੁਰ ਜਾਦੇ ਹੋ ਜਿੱਥੇ ਜਾਕੇ ਮੁੜਦੇ ਨੀ 😭😭😭😭😘😘😘😘🙏🙏🙏

  • @sehajpreetsingh1985
    @sehajpreetsingh1985 5 ปีที่แล้ว +41

    ਬਾਈ ਮਾਂ ਦੀਆ ਅੱਖਾ ਚ ਹੰਜੂ ਦੇਖ ਕੇ ਰੌਣਾ ਆਗਿਆ 😭😭😭

  • @brownboy1993
    @brownboy1993 5 ปีที่แล้ว +50

    ਸੁਖਮਨ ਦੇ ਜਾਣ ਨਾਲ ਕਬੱਡੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਆ, ਜੋ ਕਦੇ ਨਹੀਂ ਪੂਰਾ ਹੋ ਸਕਦਾ ਮਿਸ ਯੂ ਸੁਖਮਨ ਵੀਰ ਤੂੰ ਆਪਣੇ ਚਾਹੁਣ ਵਾਲਿਆਂ ਦੇ ਹਮੇਸ਼ਾ ਦਿਲਾਂ ਚ ਧੜਕਦਾ ਰਹੇਗਾ😭😭😫 ਸੁਖਮਨ ਦਾ ਨਾਂ ਰਹਿੰਦੀ ਦੁਨੀਆਂ ਤੱਕ ਮੈਦਾਨਾਂ ਚ ਗੂੰਝਦਾ ਰਹੇ ਸੁਖਮਨ ਨਹੀਂ ਕਿਸੇ ਨੇ ਬਣ ਜਾਣਾ ਮਿਸ ਯੂ ਸੁਖਮਨ ਵੀਰ

  • @hardevsunda6885
    @hardevsunda6885 ปีที่แล้ว +1

    Sukhman. Varge putt. Mavan. Roze Roze. Nhi. Jamdiyan. Oh. Majhe da. Babar. Sher c. Miss u. Beta. Sukhman. I’m. Proud of u.

  • @abdulrehmanakram.3030
    @abdulrehmanakram.3030 5 ปีที่แล้ว +26

    Mata g ko mera salam. kia sonny put dety hain. love you from Pakistan

  • @bakhshishsingh5298
    @bakhshishsingh5298 3 ปีที่แล้ว +2

    ਸੁੱਖਮਨ ਚੋਹਲਾ ਸਾਹਿਬ ਵਾਲਾਂ ਮਾਝੇ ਦਾ ਸ਼ੇਰ ਕਬੱਡੀ ਖਿਡਾਰੀ ਜਹਾਜ਼ ਬਹੁਤ ਵੱਡਾ ਘਾਟਾ ਪਿਆ ਬਹੁਤ ਵਧੀਆ ਨਿੱਘੇ ਸਭਾ ਦਾਂ ਮਾਲਕ ਸੀ ਗਰੀਬਾਂ ਦਾਂ ਦਰਦੀਆਂ

  • @Lovepreet-qk9es
    @Lovepreet-qk9es 3 ปีที่แล้ว +1

    ਬਾਬਾ ਬਕਾਲਾ ਸਾਹਿਬ ਦੇ ਨੇੜੇ ਪਿੰਡ ਜੱਲੁਵਾਲ 2021 3 ਮਹੀਨਾ 16 ਤਰੀਕ ਚੋਹਲਾ ਸਾਹਿਬ ਟੀਮ ਨੇ ਬਹੁਤ ਅੱਤ ਕਰਵਾਈ ਗੱਜਣ ਨੇ ਬਹੁਤ ਵਧੀਆ ਰੇਡਾਂ ਪਾਈਆ ਅਰਸ਼ ਵੀਰ ਨੇ ਬਹੁਤ ਵਧੀਆ ਜੱਫੇ ਲਾਏ ਲਵ ਯੂ ਸੁਖਮਨ ਵੀਰ ਨੂੰ ਪਰਮਾਤਮਾ ਸੁਖਮਨ ਵੀਰ ਨੂੰ ਅਾਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @Lifebros991
    @Lifebros991 5 ปีที่แล้ว +11

    Thx u bro for this Interview and mammy ji nu parnam

  • @harwindersingh9188
    @harwindersingh9188 2 ปีที่แล้ว +1

    S✈️✈️✈️😭Aars Sukhmn ❤️❤️ Parmatma chadhadi Kala picture rakhen veer Nu💪🏼💪🏼💪🏼🙏

  • @sandhuladhewal
    @sandhuladhewal 5 ปีที่แล้ว +18

    Sukhman veer mere dil vicho kde nhi nikl skda j kde frandipur ne ohde naal behas krn di koshish krni taa sukhman veer ne aggo neevi paa k hath jod dene k.. pta nhi kini vaar apna point frandipur nu de ditta huna par jittda fir v Sukhman he c, Arsh veer jina pyar asi Sukhman nu krde c veere tuhade ly v oni respect aa ese tra sade majhe da naam roshan krda reh bro👍👍👍 pichle hafte sade pind match khed c gye tusi jado jaffa lgaya c 5000 vala swad aa gya c

  • @csffgaming6248
    @csffgaming6248 5 ปีที่แล้ว +10

    Waheguru arsh veer nu tarakiya deve...sukhman veer miss you alottttttt🙏🙏🙏

  • @sukhpreetgrewal4140
    @sukhpreetgrewal4140 5 ปีที่แล้ว +23

    Thanks Bittu veere tera Dillon dhanwaad

  • @jugrajbatala8883
    @jugrajbatala8883 4 ปีที่แล้ว +4

    ਵਾਹਿਗੁਰੂ ਜੀ ਤੂੰ ਹੀ ਸਾਰਿਆ ਦਾ ਪਾਲਣਹਾਰ ਹੈ
    ਮੇਹਰ ਕਰੋ ਵਾਹਿਗੁਰੂ ਜੀ ਸਾਰਿਆ ਤੇ
    🙏🙏🙏🙏🙏🙏🙏🙏🙏🙏🙏🙏

  • @AmrikSingh-of1gu
    @AmrikSingh-of1gu 4 ปีที่แล้ว +3

    ਸਾਡੇ ਮਾਝੇ ਦਾ ਸ਼ੇਰ ਸੀ ਸਾਡਾ ਸੁਖਮਨ ਜਹਾਜ਼ miss u yaara tenu bhul ni hona

  • @jagroopbajwa7099
    @jagroopbajwa7099 4 ปีที่แล้ว +1

    ਬਹੁਤ ਵੱਡਾ ਹੌਸਲਾ ਹੈ ਮੇਰੀ ਮਾਂ ਦਾ ਮਾਣ ਆ ਮਾਝੇ ਵਾਲਿਆਂ ਨੂੰ ਤੁਹਾਡੇ ਪਰਿਵਾਰ ਤੇ

  • @tejwindersingh5440
    @tejwindersingh5440 5 ปีที่แล้ว +11

    Gud Job Sir
    Nice Interview
    Miss u Sukhman veer

  • @BalwinderSingh-py9ce
    @BalwinderSingh-py9ce 5 ปีที่แล้ว +8

    ਕੀ ਹਾਲ ਹੈ ਬਾਈ ਬਲਵਿੰਦਰ ਸਿੰਘ ਜੀ ਇੰਟਰ ਵਿਓ ਸੁਣੀ ਬਹੁਤ ਵੇਖੀ ਬਹੁਤ ਪਰ ਜੋਂ ਮਜਾ ਸੋਢੀਆ ਗੱਲਾਂ ਸੁਣ ਕੇ ਆਉਂਦਾ ਹੈ ਓ ਹੋਰ ਕਿਸੇ ਦੀ ਗਲ ਵਿੱਚ ਮਿਠਾਸ ਨਹੀ ਆਉਂਦੀ ਬਾਕੀ ਸੁਖਮਨ ਚੋਲਾ ਵੀ ਟੋਪ ਦਾ ਬੰਦਾ ਸੀ ਅਰਸ਼ ਵੀਰ ਵੀ att ਹੀ ਕਰ ਰਹੇ ਹਨ ਵਾਹੇ ਗੁਰੂ ਜੀ ਮੇਹਰ ਕਰੇ ਫੈਮਿਲੀ ਤੇ

  • @aiktareen1431
    @aiktareen1431 4 ปีที่แล้ว +7

    Tribute to Sukhman Big Thumb from Pakistan ❤👍🥺

  • @gillfarm4328
    @gillfarm4328 5 ปีที่แล้ว +9

    Sabh to vdia interview aw eh broo

  • @bahadursingh6159
    @bahadursingh6159 5 ปีที่แล้ว +3

    Sukhman varga dhakkad Raider ne jamm na dubara Arsh nu Rabb lambi umar tandrusti te chardi kala bakhshey Bahut sira player aa es time number 1 jaffi

  • @doctoriqbal3788
    @doctoriqbal3788 5 ปีที่แล้ว +3

    Iss maa nu dil tu salute hai jiss ne ik kabaddi de anmol heere nu janam dita bhai bittu jo tusi arsh de maa de interview keti mainu bhout changa lageya thoude iss oprale nal mainu ik sher de maa de darshan karan nu mill gaye baki bittu veer appa thoude fan ha thoudiyea saryea interview dekhda hai jo thouda bollan da treka mainu bhout changa lagda hai main thouda Rinyi sari zindgi Rahaga bittu veer Arash veer nu millan da moka mainu pind Pherurain kabaddi cup te millyea main Arash veer nu pick karoun layi bollyea ta bhai ne osse time mere nal pick karvai Arash bhout badia insan hai te player v mainu bhout maan hoya k main ik kabaddi de Anmol herre nal pick karvai hai oh pick main sari zindgi apne kol Rakhaga main apne bachaya nu oh photo dekhyea karaga te mainu chouda ha k mere bache Arash de pick dekh k wadde hon te main apne bachaya nu sukhman Arash warga player banaa saka ehe mere dil de Tamana hai te mera supna jo main jaroor pora karan de kosses karaga allha mere veer Arash de umar lambi kare te meri maa nu chardi kalan wich Rakhe dr khan nathowal disstak ludhiana

  • @harmanmehmoodpura811
    @harmanmehmoodpura811 3 ปีที่แล้ว

    ਮੁੜ ਮੁੜ ਚੇਤੇ ਆਵੇ ਗਾ ,,love you sukhman jaan

  • @chamanlal8133
    @chamanlal8133 4 ปีที่แล้ว +3

    ਞੀਰ ਅਰਸ ਜੀ ਮੈ ਦਿਁਲੋ ਅਫਸੋਸ ਨਾਲ ਕੇਦਾ ਹਾ ਕਿ ਮਾਖੇਡ ਕਬਁਡੀ ਦਾ ਹੀਰਾ ਗੁੰਮ ਹੋਗਿਅਾ

  • @lukee5485
    @lukee5485 4 ปีที่แล้ว

    Bahut vadia interview... Arsh best of luck ...sukhman RIP

  • @amritsarpunjabbaggusohi3989
    @amritsarpunjabbaggusohi3989 5 ปีที่แล้ว +16

    ਸੁਖਮਨ ਵੀਰ ਜਹਾਜ਼ ਸੀ

  • @navsharma1668
    @navsharma1668 5 ปีที่แล้ว +13

    Waheguru mehar kra es aarsh veera te.sukhman te vapis nai aa skda..

  • @uppal382
    @uppal382 2 ปีที่แล้ว +12

    ਨਸ਼ਾ ਛੱਡਿਆ ਸੀ ਵੀਰ ਨੇ ਬਹੁਤ ਟਾਈਮ ਪਹਿਲਾ, ਪਰ ਉਸ ਦਿਨ ਜਿਹੜੇ ਨਾਲ ਗਏ ਸੀ ਗੱਡੀ ਲੈਣ ਉਹਨਾਂ ਨੇ ਉਸਨੂੰ ਪਾਰਟੀ ਲੈਣ ਲਈ ਕਿਹਾ, ਅਤੇ ਉਹ ਮੁੰਡੇ ਕਦੇ ਕਦੇ ਨਸ਼ਾ ਕਰਦੇ ਸੀ, ਉਸ ਦਿਨ ਵੀ ਉਹਨਾਂ ਨੇ ਕਿਹਾ ਸੁਖਮਨ ਨੂੰ ਕੇ ਪਾਰਟੀ ਨਸ਼ੇ ਦੀ ਲੈਣੀ ਆ, ਪਰ ਉਹ ਨਹੀਂ ਸੀ ਹੁਣ ਬਿਲਕੁਲ ਵੀ ਨਸ਼ਾ ਕਰਦਾ, ਇਹ ਬੇੜਾਗਰਕ ਵੀ ਉਹਨਾਂ ਦਾ ਹੋਇਆ ਸਾਡੇ ਭਰਾ ਨੂੰ ਬਦਨਾਮ ਕਰਨ ਲਈ, ਯਾਦ ਰੱਖਿਓ ਸਾਲਿਓ ਰੱਬ ਨੇ ਤੁਹਾਨੂੰ ਕਦੇ ਮਾਫ਼ ਨਈ ਕਰਨਾ, ਨਾ ਇਸ ਫਾਨੀ ਸੰਸਾਰ ਵਿੱਚ ਤੇ ਨਾ ਹੀ ਅਗਲੀ ਧੁਰ ਦਰਗਾਹ ਵਿੱਚ, ਦੱਲਿਓ ਸਾਡਾ ਹੀਰੇ ਵਰਗਾ ਭਰਾ ਖੋ ਲਿਆ ਸਾਥੋਂ ਹਮੇਸ਼ਾ ਲਈ, ਪਰ ਜੱਟ ਰਹਿੰਦੀ ਦੁਨੀਆਂ ਤੱਕ ਸਾਡੇ ਅਤੇ ਦੁਨੀਆਂ ਨੇ ਦਿਲਾਂ ਵਿੱਚ ਹੈ ਤੇ ਹਮੇਸ਼ਾ ਵੱਸਦਾ ਰਹੇਗਾ.......1000%😍😍😍😍😍😘😘😘😘😘😘💞💕❤️🥀🌷🖋💖💖🌹🌹🌹💝💖🧡💓💓💞💕❣️❤️🧡

  • @daljitsingh2121
    @daljitsingh2121 5 ปีที่แล้ว +1

    Punjab de Shan c Sukhman Veer Harjit Brar ajj tak nai bula Sukhman Veer jena cher dunya a una char Punjabi kade nai bulnge Waheguru ji veer nu apne charna cha nawas bakshana

  • @ਫੈਨਭਿੰਡਰਾਂਵਾਲੇਦਾ
    @ਫੈਨਭਿੰਡਰਾਂਵਾਲੇਦਾ 5 ปีที่แล้ว +29

    ਮਾਝੇ ਦਾ ਮਾਨ ਸੁਖਮਨ ਚੌਹਲਾ ਸਾਹਿਬ

  • @deepsandhudeepsandhu2095
    @deepsandhudeepsandhu2095 3 ปีที่แล้ว +4

    ਕੈਰੋ ਵਾਲਾ ਮੈਚ ਸੁਖਮਨ ਅਰਸ਼ ਦੋਵੂੇ ਭਰਾ ਬਸਟ ਨਿਕਲੇ ਮੈਚ ਵੇਖਣ ਦਾ ਨਿਜਾਰਾ ਅਾੲਿਅਾ ਵਾਹਿਗੁਰੂ ਕਿਰਪਾ ਕਰੇ ਅਰਸ ਵੀਰ ਤੇ

  • @hardeepsingh1480
    @hardeepsingh1480 5 ปีที่แล้ว +10

    ਸੁਖਮਨ ਤੇ ਅਰਸ਼ ਮਾਝੇ ਦੇ ਸ਼ੇਰ ਆ

  • @ankushsingh1575
    @ankushsingh1575 5 ปีที่แล้ว +15

    I miss you ਸੁਖਮਨ ਵੀਰ ਜੀ 😢😢

  • @umeraahraf4345
    @umeraahraf4345 5 ปีที่แล้ว +9

    Yr sukhman veer da interview vekh ke dil tut janda ae both Rona aya aj pher

  • @Being_Jolly
    @Being_Jolly 5 ปีที่แล้ว +1

    Aj mera Dil Roh Peya

  • @sandhu4u943
    @sandhu4u943 5 ปีที่แล้ว +18

    sukhman love u bro......

    • @rajupuri9278
      @rajupuri9278 3 ปีที่แล้ว

      Good morning 🌞🌞🌞

  • @rupindersinghgill2299
    @rupindersinghgill2299 4 ปีที่แล้ว +1

    Dhanwad ji as always

  • @pb46record4
    @pb46record4 3 ปีที่แล้ว +3

    Waheguru ji 🙏💕

  • @harrysandhu7772
    @harrysandhu7772 5 ปีที่แล้ว +11

    Waheguru mehar kre

  • @ravisahota1015
    @ravisahota1015 2 ปีที่แล้ว

    Sokhman ustad ji ❤❤❤

  • @JasvirSingh-qo5ur
    @JasvirSingh-qo5ur 4 ปีที่แล้ว

    Bai g very good interview 🇮🇳🙏🇺🇸 ur best anchor of kabaddi world 🌎

  • @ASAS-kz8qm
    @ASAS-kz8qm 4 ปีที่แล้ว +4

    MashALLAH changa palyar ea panjab da. 🇵🇰

  • @amanpreetsingh7225
    @amanpreetsingh7225 5 ปีที่แล้ว +6

    Vadai information

  • @preetbuttar9304
    @preetbuttar9304 5 ปีที่แล้ว +4

    ਮਾਝੇ ਦਾ ਥੰਮ੍ਹ ਸੀ ਸੁਖਮਨ ਵੀਰ

  • @HardevSingh-o5y
    @HardevSingh-o5y ปีที่แล้ว

    Good ver ji

  • @hardeepbrar8969
    @hardeepbrar8969 3 ปีที่แล้ว +2

    ਬਾਈ ਜੀ ਇੰਟਰਵਿਊ ਸੁਣ ਦੇ ਸਮੇਂ ਸੁਖਮਨ ਦੀ ਘਾਟ ਦੇਖ ਕੇ ਰੋਣ ਆ ਗਿਆ

  • @preetdhillon3887
    @preetdhillon3887 3 ปีที่แล้ว +2

    Wehguru g meher brya hath rakhyo family ty

  • @Asifjutt-to8ov
    @Asifjutt-to8ov 4 ปีที่แล้ว +4

    Sukhman veer miss you sona playr tha wo Arsh and mata g ko Allah pak sabr Ameen

  • @abumalikmalik2235
    @abumalikmalik2235 4 ปีที่แล้ว +1

    Ma sha allah g Zabar 10 pelwana de palwan maa .from pakistan

  • @Singh-ou5tb
    @Singh-ou5tb 5 ปีที่แล้ว +9

    ਸੁਖਮਨ ਸਾਡੇ ਦਿਲਾ ਵਿਚ ਵਸਦਾ ਵਾ

  • @kashifsardar8937
    @kashifsardar8937 4 ปีที่แล้ว +2

    Miss u sukhman Bai....love u arsh Bai...from Pakistan

  • @luckysharma-lx4kq
    @luckysharma-lx4kq 5 ปีที่แล้ว +1

    Main mileya veer nu... mere nanke ne chohla sahab...miss u bai

  • @moosetape2479
    @moosetape2479 4 ปีที่แล้ว

    Bohatt vadia interview y g

  • @universallibrarychannal6783
    @universallibrarychannal6783 4 ปีที่แล้ว +2

    ਭਾਜੀ ਹੁਣ ਸੁਖਮਨ ਵੀਰ ਦੇ ਨਾਮ ਤੇ ਪਿੰਡ ਚ ਜਿਮ ਬਣਾਂ ਦੋ ਸਾਰੀ ਉਮਰ ਲਈ ਨਾਮ ਹੋ ਜੁ

  • @Ravi-zt6lg
    @Ravi-zt6lg 3 ปีที่แล้ว

    Jeonda reh vere luv u

  • @komalpreetkaur7556
    @komalpreetkaur7556 3 ปีที่แล้ว

    Nice sukhman chohla sahib veer g

  • @KaurD1313
    @KaurD1313 2 หลายเดือนก่อน

    😢😢😢😢sukhman sahib miss u veere

  • @jobanghuman584
    @jobanghuman584 5 ปีที่แล้ว +3

    Ghaint player c sukhman veer hun arsh veer majhe da naam roshan kari

  • @Gurpreet_Arabian_Attars
    @Gurpreet_Arabian_Attars 5 ปีที่แล้ว +4

    very nice family a waheguru ji sari family te meher bharya hath rakhi

  • @sajhapunjab5668
    @sajhapunjab5668 5 ปีที่แล้ว +3

    Bittu bhut vdia interview krda.good job bro

  • @sarabjitssran6932
    @sarabjitssran6932 5 ปีที่แล้ว +8

    🙏🙏love u arsh vere god blus u 🙏🙏

  • @upkarsingh2309
    @upkarsingh2309 2 ปีที่แล้ว

    Punjab da maan Sukhman Arsh.

  • @arshgill4451
    @arshgill4451 5 ปีที่แล้ว +22

    Majha da naa agge layon wala Sukhman veer hi c miss u veere😥😘

  • @kabaddioldisgold4460
    @kabaddioldisgold4460 5 ปีที่แล้ว +9

    Waheguru Ji 🙏

  • @ਮਾਝੇਅਾਲੇਭਾਊ-ਫ2ਵ
    @ਮਾਝੇਅਾਲੇਭਾਊ-ਫ2ਵ 5 ปีที่แล้ว +10

    Chohla sahib 🙏

  • @jindercheema3724
    @jindercheema3724 5 ปีที่แล้ว +2

    Sukhman teria last time de gallan sun ke mera aj kalja chiria gya mera gala bhoot bhar ayia😢 from BC canada arsh waheguru tuhanu sda Chad di kallan vich rakhan

  • @manipanjwar6269
    @manipanjwar6269 5 ปีที่แล้ว +43

    Gopi frandipuria and sukhman di jodi kaint si

  • @GurpreetKaur-hq8mq
    @GurpreetKaur-hq8mq 5 ปีที่แล้ว +10

    So sad mata ji ,waheguru ji tuhanu bhana manan da bal bakshan

  • @arslanjattarslanjatt8811
    @arslanjattarslanjatt8811 5 ปีที่แล้ว +5

    Pai piya diya baya honda I miss veer from narrowal kartarpur punjab Pakistan live Dubai

  • @jagroopsingh5686
    @jagroopsingh5686 5 ปีที่แล้ว +56

    ਮਾਂ ਤਾ ਮਾਂ ਬਾੲੀ ਮਾਵਾਂ ਤਾ ਸਦਾ ਪੁਤਰਾਂ ਨੂੰ ੳੂਡੀਕ ਦੀਅਾਂ

  • @adeebrajputvlogs6973
    @adeebrajputvlogs6973 4 ปีที่แล้ว

    Tagra player si love from Punjab Pakistan

  • @RajveerSingh-id3yw
    @RajveerSingh-id3yw 4 ปีที่แล้ว

    Kaint veer dono

  • @muhammadzainulabdeen5151
    @muhammadzainulabdeen5151 3 ปีที่แล้ว

    kabaddi chalde reh ge putter nai labhde. maa g no salaam
    ALLAH PAk sade veer no jannat vich jagah dewe Ameen 😓😓😓😓

  • @farloproduction8022
    @farloproduction8022 5 ปีที่แล้ว +2

    ਮਾ ਹੁਦੀ ਏ ਮਾ

  • @HarpalSingh-uv9ko
    @HarpalSingh-uv9ko 5 ปีที่แล้ว +11

    Vadia player Aa dono bhra.

  • @BhupinderSingh-yx8oq
    @BhupinderSingh-yx8oq 2 ปีที่แล้ว +1

    WAHEGURU Ji

  • @davindersinghsandhu7080
    @davindersinghsandhu7080 5 ปีที่แล้ว +1

    ਵਾਹਿਗੁਰੂ ਮੇਹਰ ਕਰੇ

  • @pakistanipegion3385
    @pakistanipegion3385 4 ปีที่แล้ว

    i m frommm pak
    butt yarrrrrrrr bohtttt afsoos r dukh hy
    kiya kamal ka jawaaan tha yarrr kammal ka.
    is maaan bhai baaap k saberrr ko slam hy yarrr.
    boht dukhhhhh hoa.

  • @gaganchahal8969
    @gaganchahal8969 4 ปีที่แล้ว +1

    Sukhman bhut ghaint powerful player c arsh also a good stopper waheguru mehar rakhe

  • @galaxygamer734
    @galaxygamer734 5 ปีที่แล้ว +4

    God job bittu veer miss you sukhman veer

  • @mudassarabbas4962
    @mudassarabbas4962 4 ปีที่แล้ว +2

    Sohna player mashallah

  • @mrbhullar1605
    @mrbhullar1605 5 ปีที่แล้ว +5

    Majhe da sher c sukhman miss u bro

    • @rumyjattighaint836
      @rumyjattighaint836 5 ปีที่แล้ว +1

      Bilkul g .kddi v ni bhul sakde sukhmn nu g