ਚੱਕਤੇ ਭਰਵੱਟੇ ! ਸੀਨ 'ਚੋਂ ਮੁੱਖ ਮੰਤਰੀ ਦੀ ਗੈਰਹਾਜ਼ਰੀ ਨੇ ! ਲੈਣਗੇ ਅਹਿਮ ਸਟੈੱਪ ਗਿਆਨੀ ਹਰਪ੍ਰੀਤ ਸਿੰਘ?

แชร์
ฝัง
  • เผยแพร่เมื่อ 15 ธ.ค. 2024

ความคิดเห็น • 102

  • @deepbrar.
    @deepbrar. 12 ชั่วโมงที่ผ่านมา +11

    ਹੰਕਾਰੀ ਬੰਦੇ ਨੂੰ ਨਾ ਤਾਂ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਨੇ
    *ਅਤੇ ਨਾ ਹੀ ਦੂਜਿਆਂ ਦੀਆਂ ਚੰਗੀਆਂ ਗੱਲਾਂ*

  • @bahadursingh2006
    @bahadursingh2006 14 ชั่วโมงที่ผ่านมา +26

    ਬਿਲਕੁਲ ਸਹੀ ਗੱਲ ਹੈ ਬਾਈ ਜੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਕ ਜਾਤੀ ਵਿਸ਼ੇਸ਼ ਤੌਰ ਦੇ ਹੋਣ ਕਰਕੇ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਕਿਉਂਕਿ ਪੂਰੇ ਪੁਰਾਣੇ ਅਕਾਲੀ ਦਲ ਤੇ ਸਿਰਫ ਇਕ ਹੀ ਜਾਤੀ ਵਿਸ਼ੇਸ਼ ਦਾ ਕਬਜ਼ਾ ਹੈ ਇਸ ਕਰਕੇ ਉਹਨਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਐਸੀ ਸਾਨੂੰ ਕਿਵੇਂ ਹੁਕਮ ਜਾਰੀ ਕਰ ਸਕਦਾ ਹੈ ਮੇਨ ਝਗੜਾ ਜਾਤੀ ਵਾਦ ਦਾ ਹੈ ਇਸ ਨੂੰ ਕੋਈ ਮੰਨੇ ਜਾ ਨਾ ਮੰਨੇ ਕਿਉਂਕਿ ਅਕਾਲ ਤਖਤ ਸਾਹਿਬ ਜੀ ਤੇ ਫੈਸਲਾ ਤਾ ਪੰਚ ਪ੍ਰਧਾਨੀ ਜਥੇਦਾਰਾਂ ਨੇ ਕੀਤਾ ਹੈ ਉਹਨਾ ਬਾਰੇ ਬੰਜਰ ਗੁਨਾਹ ਕਬੂਲ ਕਰਨ ਵਾਲੀ ਧਿਰ ਦਾ ਆਈ ਟੀ ਸਿਲ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੂੰ ਹੀ ਟਾਰਗਟ ਕਿਉ ਉਨ੍ਹਾਂ ਨਾਲ ਦੂਜੇ ਜੱਥੇਦਾਰ ਵੀ ਤਾ ਉਸ ਫੈਸਲੇ ਦਾ ਹਿੱਸਾ ਸਨ ਇਹ ਪੂਰੇ ਸਿੱਖ ਜਗਤ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਧੰਨਵਾਦ

    • @RameshKumar-et2ld
      @RameshKumar-et2ld 14 ชั่วโมงที่ผ่านมา

      ਇਸੇ ਕਰਕੇ ਇਹਨਾਂ ਨੂੰ ਆਰਜੀ ਜਥੇਦਾਰ ਬਣਾ ਕੇ ਰੱਖਿਆ ਗਿਆ. ਐਕਟਿੰਗ.

    • @dhindsababbu1992
      @dhindsababbu1992 13 ชั่วโมงที่ผ่านมา

      ਜਥੇਦਾਰ ਸਾਹਿਬ ਜੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਹੀ ਦੋਸ਼ ਲਾ ਰਹੇ ਹਨ ਜੋ ਸਰਾਸਰ ਗਲਤ ਹਨ,,, ਪਰ ਜਾਤੀਵਾਦ ਵਾਲੀ ਗੱਲ ਕਿਥੋਂ ਆ ਗਈ ? ਗੁਰੂ ਨਾਨਕ ਪਾਤਸ਼ਾਹ ਦਸਮ ਪਾਤਸ਼ਾਹ ਹੋਰਨਾਂ ਸਭਨਾਂ ਗੁਰੂਆਂ ਨੇ ਸਾਨੂੰ ਬਰਾਬਰੀ ਦਾ ਹੱਕ ਦਿੱਤਾ ਹੈ ਹੁਣ ਵਾਰ ਵਾਰ ਜਾਤੀਵਾਦ ਦੇ ਗੰਦੇ ਘੁਰਨੇ ਚ ਰਹਿਣਾ ਕੁੱਝ ਲੋਕਾਂ ਨੂੰ ਕਿਉਂ ਚੰਗਾ ਲਗਦਾ

    • @aulakhsingh5103
      @aulakhsingh5103 13 ชั่วโมงที่ผ่านมา

      ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਪੜਤਾਲ ਅਧੂਰੀ ਪੜਤਾਲ ਕਰਵਾ ਕੇ ਨਿਰਦੋਸ਼ ਮੁਲਾਜਮਾ ਨੂੰ ਦੋਸ਼ੀ ਬਣਾਇਆ ਗਿਆ ਸੀ ਅਤੇ ਦੋਸ਼ੀਆਂ ਨੂੰ ਬਚਾਇਆ ਗਿਆ ਸੀ ਜਦ ਹੁਣ ਆਪਣੇ ਤੇ ਬਣ ਰਹੀ ਹੈ ਤਾਂ ਰੋਣਾ ਕਿਉ ਆਉਂਦਾ ਹੈ ਇਸ ਨੂੰ । ਜਿਸ ਤਰ੍ਹਾਂ ਦਾ ਇਸ ਨੇ ਕੰਮ ਕੀਤਾ ਹੈ ਤਾਂ ਫੱਲ ਵੀ ਉਸੇ ਤਰ੍ਹਾਂ ਦਾ ਪਾਉਣਾ ਪਵੇਗਾ।

    • @aulakhsingh5103
      @aulakhsingh5103 13 ชั่วโมงที่ผ่านมา

      ਛੇ ਸੱਤ ਸਾਲ ਇਹ ਜਥੇਦਾਰ ਦੀ ਪਦਵੀ ਤੇ ਰਹੇ ਹਨ ਉਦੋਂ ਜਾਤੀਵਾਦ ਨਹੀ ਸੀ

  • @BhupinderSingh-ik4gj
    @BhupinderSingh-ik4gj 11 ชั่วโมงที่ผ่านมา +3

    ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਬਹੁਤ ਹੀ ਚੰਗੀ ਸ਼ਖਸੀਅਤ ਹਨ ਅਤੇ ਪੜ੍ਹੇ ਲਿਖੇ ਵੀ ਹਨ ਅਤੇ ਉਹਨਾ ਦਾ ਰੋਲ ਵੀ ਬਹੁਤ ਵਧੀਆ ਰਿਹਾ ਹੈ। ਗਰਮ ਖਿਆਲੀ ਜਾ ਸੁਖਬੀਰ ਵਿਰੋਧੀ ਧਿਰ ਅਤੇ ਸੁਖਬੀਰ ਸਮਰਥਕ ਧਿਰ ਦਰਮਿਆਨ ਸੰਤੁਲਨ ਬਣਾਉਣ ਵਿੱਚ ਨਾਕਾਮ ਰਹਿ ਗਏ ਜਾਪਦੇ ਹਨ। ਪਰ ਗਾਹਲਾ ਕੱਢਣ ਵਾਲਿਆ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਉਵੈਸੀ ਦੀਆ ਗਾਹਲਾ ਅਤੇ ਰੋਲ ਮੋਦੀ ਦੀਆ ਸਰਕਾਰ ਬਣਾਉਣ ਦਾ ਵੱਡਾ ਫੈਕਟਰ ਹੈ ਅਤੇ ਹੁਣ ਪੰਜਾਬੀ ਕਿਸਾਨਾ ਦੀਆ ਗਾਹਲਾ ਵੀ ਇਹੀ ਰੋਲ ਨਿਭਾ ਰਹੀਆ ਹਨ।
    ਗਰਮ ਖਿਆਲ ਸਿੱਖਾ ਦਾ ਪ੍ਰਭਾਵ ਵਧਣ ਤੇ ਲੌਗੋਵਾਲ, ਟੌਹੜਾ, ਬਾਦਲ ਦੀ ਸੁਨਹਿਰੀ ਤਿੱਕੜੀ ਸਮੇਤ ਸਾਰੀ ਮੁੱਖ ਲੀਡਰਸ਼ਿੱਪ ਗਰਮ ਅਤੇ ਨਰਮ ਸਿੱਖਾ ਦਰਮਿਆਨ ਸੰਤੁਲਨ ਬਣਾਕੇ ਰੱਖਣ ਦੀ ਆਪਣੀ ਬਣਦੀ ਜੁੰਮੇਵਾਰੀ ਸਮੇਤ ਬਣਦੀਆਂ ਜੁੰਮੇਵਾਰੀਆ ਅਧੂਰੀਆਂ ਛੱਡਕੇ ਸ਼ਿਰੀ ਹਰਮਿੰਦਰ ਸਾਹਿਬ ਦਾ ਪ੍ਰਬੰਧ ਵੀ ਰੱਬ ਆਸਰੇ ਛੱਡ ਗਏ ਸਨ। ਇਸਤੋ ਬਾਅਦ ਦੇ ਘਟਨਾਕ੍ਰਮ ਨੇ ਕਾਤਲ ਜਮਾਤ ਕਾਂਗਰਸ ਅਤੇ ਇਹਨਾ ਦੀ ਮਾਤਾ ਇੰਦਰਾ ਨੂੰ ਆਪਣੀ ਮਨਸ਼ਾ ਪੂਰੀ ਕਰਨ ਦਾ ਮੌਕਾ ਦੇ ਦਿੱਤਾ ਸੀ।

  • @ABIJOT___YT
    @ABIJOT___YT 10 ชั่วโมงที่ผ่านมา +7

    ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਹੀ ਪੜ੍ਹੇ ਲਿਖੇ ਇਨਸਾਨ ਹਨ ਕੋਮ ਨੂੰ ਉਨ੍ਹਾਂ ਦੀ ਹਮੇਸ਼ਾ ਲੋੜ ਹੈ ।

    • @SSBretdasi03
      @SSBretdasi03 8 ชั่วโมงที่ผ่านมา

      Th

  • @deepbrar.
    @deepbrar. 12 ชั่วโมงที่ผ่านมา +14

    ਜਿਹੜੇ ਸਿੰਘ ਸਾਹਿਬ ਨੂੰ ਭੰਡ ਸਕਦੇ ਨੇ
    *ਉਹ ਆਮ ਇਨਸਾਨ ਨੂੰ ਕੀੜਾ ਮਕੌੜਾ ਸਮਝਦੇ ਨੇ*
    ਕੁਝ ਤੇ ਸ਼ਰਮ ਕਰੋ ਸਾਰੀ ਦੁਨੀਆਂ ਦੇਖ ਰਹੀ ਹੈ 😮

  • @surindersingh22katoch99
    @surindersingh22katoch99 14 ชั่วโมงที่ผ่านมา +3

    ਰੰਧਾਵਾ ਜੀ ਮੇਂ ਪਟਿਆਲਾ ਤੋਂ ਹਾਂ ਅਤੇ ਜੋ ਧੱਕਾ ਇਥੇ ਝਾੜੂ ਵਾਲੀਆਂ ਨੇ ਕੀਤਾ ਉਹ ਬਹੁਤ ਹੀ ਨਿੰਦਣ ਯੋਗ ਹੈ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਉਨ੍ਹਾਂ ਨਾਲ ਵੀ ਮਾਰਕੁੱਟ ਕੀਤੀ ਗਈ ਕਿ ਇਹੋ ਲੋਕਤੰਤਰ ਹੈ ਕਿ ਇਹੋ ਬਦਲਾਅ ਸੀ ਜੋ ਕੁੱਝ ਅੱਜ ਤੱਕ ਕਾਂਗਰਸ ਤੇ ਅਕਾਲੀ ਕਰਦੇ ਰਹੇ ਉਸਤੋਂ ਵੀ ਕਿਤੇ ਵੱਧ ਇਨ੍ਹਾਂ ਕੱਟੜ ਇਮਾਨਦਾਰ ਝਾੜੂ ਵਾਲੀਆਂ ਨੇ ਕਰਤਾ, ਲਾਹਨਤ ਹੈ ਇਹੋ ਜਿਹੇ ਸਿਆਸੀ ਸਿਸਟਮ ਤੇ.

  • @sawarankaur6579
    @sawarankaur6579 13 ชั่วโมงที่ผ่านมา +3

    ਮਲੋਟ ਜਿਲਾ ਮੁਕਸਤਰ ਸਾਹਿਬ ਵਾਰਡ ਨੰਬਰ ਬਾਰਾਂ ਦੇ ਸਾਰੇ ਉਮੀਦਵਾਰਾਂ ਦੇ ਕਾਗਜ ਰੱਦ ਕਰ ਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਕਰਾਰ ।

  • @bahadursingh2006
    @bahadursingh2006 14 ชั่วโมงที่ผ่านมา +3

    ਰੰਧਾਵਾ ਸਾਹਬ ਜੀ ਮੋਦੀ ਸਹਾਬ ਜੀ ਨੇ ਕਿਸਾਨਾਂ ਦੀ ਕੋਈ ਮੰਗ ਨਹੀ ਮੰਨਣੀ ਕਿਉਂਕਿ ਉਹ ਪੰਜਾਬ ਦੀ ਸਾਰੀ ਜਮੀਨ ਤੇ ਆਪਣੇ ਮਿੱਤਰ ਅੰਡਾਨੀ ਨੂੰ ਦੇਣੀ ਚਾਹੁੰਦੇ ਹਨ ਇਸੇ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਹੈ ਬਾਕੀ ਸਾਡੇ ਪੰਜਾਬ ਦੇ ਕਿਸਾਨ ਵੀ ਇਕੱਠੇ ਨਹੀਂ ਹਨ

  • @paramjitdhamrait5185
    @paramjitdhamrait5185 11 ชั่วโมงที่ผ่านมา +1

    Waheguru ji bless you all. Love from Holland.

  • @iqbalsingh401
    @iqbalsingh401 12 ชั่วโมงที่ผ่านมา +2

    ਨੋ ਰੀਵਾਈਬਲ, ਨੋ ਸਰਵਾਈਬਲ।

  • @LakhasinghSingh-r7y
    @LakhasinghSingh-r7y 29 นาทีที่ผ่านมา

    Very good news bro ❤❤❤❤❤❤

  • @sajandeep4736
    @sajandeep4736 15 ชั่วโมงที่ผ่านมา +2

    Sat shri akaal ji

  • @hardevsinghsidhu4557
    @hardevsinghsidhu4557 12 ชั่วโมงที่ผ่านมา +1

    ਗਿਆਨੀ ਹਰਪ੍ਰੀਤ ਸਿੰਘ ਵਧੀਆ ਗੁਰਸਿੱਖ ਨੇ ,ਪਰ ਅਕਾਲੀ ਦਲ ਵਾਲਿਆ ਨੂੰ ਫਿੱਟ ਨਹੀ,ਇਸ ਲਈ ਇਹ ਉਸਦੇ ਮਗਰ ਹੀ ਪਏ ਹੋਏ ਹਨ,ਕੌਮ ਸਾਰਾ ਕੁਸ ਦੇਖ ਰਹੀ ਹੈ।ਹਰ ਬੰਦੇ ਚ ਜਿੰਦਗੀ ਚ ਕਿਤੇ ਨਾ ਕਿਤੇ ਕੋਈ ਘਾਟ ਹੁੰਦਾ ਹੈ ਪਰ ਜੋ ਗੁਨਾਹ ਬਾਦਲ , ਚੀਮਾ ਵਰਗਿਆ ਨੇ ਕੀਤੇ ,ਉਹ ਬਹੁਤ ਵੱਡੇ ਹਨ।

  • @SatishSharma-sx1vc
    @SatishSharma-sx1vc 9 ชั่วโมงที่ผ่านมา

    Satish Sharma watching every day From New York United States 🇺🇸

  • @gurus1213
    @gurus1213 14 ชั่วโมงที่ผ่านมา +1

    Thanks .

  • @BalramDhaliwal-rb7no
    @BalramDhaliwal-rb7no 14 ชั่วโมงที่ผ่านมา +2

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤

  • @SatishSharma-sx1vc
    @SatishSharma-sx1vc 9 ชั่วโมงที่ผ่านมา

    Punjab news Mr Randhawa ❤

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ 5 ชั่วโมงที่ผ่านมา

    👍👍👌

  • @DarshanSingh-l2d
    @DarshanSingh-l2d 15 ชั่วโมงที่ผ่านมา +1

    Well. Educated. G. H. Singh. Ji

  • @RachhpalSingh-n3l
    @RachhpalSingh-n3l 14 ชั่วโมงที่ผ่านมา +1

    ਰੰਧਾਵਾ ਸਿੰਘ ਜੀ ਪੰਜਾਬ ਦੀ ਬੇਹਤਰੀ ਵਾਸਤੇ ਲੋਕ ਵਿਸਵਾਸ਼ ਕਰਦੇ ਨੇ ਵੋਟਾ ਪਾਕੇ ਪਰ ਹੁੰਦਾ ਕੁਛ ਹੋਰ ਏ ਸਭ ਲੀਡਰ ਵੋਟਾ ਲੈ ਕੇ ਇਕ ਦੂਜੇ ਦੂਛਣ ਬਾਜੀ ਕਰਕੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਪੰਜਾਬ ਦੀ ਗਲ ਕੋਈ ਨਹੀ ਕਰਦਾ ਸਭ ਡਰਾਮੇ ਬਾਜੀ ਕਰਕੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਗਲੀਆ ਨਾਲੀਆ ਲਿਕ ਸੜਕ ਇਹ ਤਾ ਮਾਮੂਲੀ ਗੱਲ ਹੈ ਇਹਨਾ ਨੂੰ ਸਰਕਾਰੀ ਨੋਕਰੀਆ ਪੰਜਾਬ ਦੇ ਮਸਲਿਆ ਤੇ ਜੋ ਸਾਰੇ ਪੰਜਾਬੀਆ ਦੇ ਮਸਲੇ ਨੇ ਜੋ ਪੰਜਾਬ ਵਿੱਚ ਵਸਦੇ ਨੇ ਇਹ ਕੰਮ ਨਹੀ ਕਰਦੇ ਸਿਰਫ ਨਗਰ ਕੌਂਸਲ ਦੀਆ ਚੋਣਾ ਨੂੰ ਵੇਖ ਲਓ ਆਪ ਪਾਰਟੀ ਨੇ ਸਰੇ ਆਮ ਧਰਮਕੋਟ ਵਿਚ ਨਾਲੇ ਸਾਰਿਆ ਨੂੰ ਡਾਗਾ ਨਾਲ ਕੁੱਟਿਆ ਨਾਲੇ ਚੋਦਾ ਬੰਦਿਆ ਤੇ ਪਰਚੇ ਕਟਾ ਕੇ ਜੇਲ ਵਿਚ ਸੁਟਿਆ ਨਜੈਜ ਸਾਰਿਆ ਦੇ ਕਾਗਜ ਰਦ ਕਰਵਾਏ ਜੋ ਬਹੁਤ ਮਾੜੀ ਗਲ ਹੈ ਐਨਾ ਧਕਾ ਕੇ ਕਿਸੇ ਨੂੰ ਵੜਨ ਨਹੀ ਦਿਤਾ ਕਾਗਜ ਭਰਨ ਵਾਸਤੇ ਜਿਹੜੇ ਗਏ ਓਹਨਾ ਤੇ ਪਰਚੇ ਨਾਲੇ ਸਿਰ ਪਾੜੇ ਨਾਲੇ ਕਾਗਜ ਰਦ ਕਰਵਾਏ ਸਰੇ ਆਮ ਪੁਲਿਸ ਨੇ ਮਦਦ ਕੀਤੀ ਆਮ ਵਾਲਿਆ ਦੀ ਧਰਮਕੋਟ ਵਿੱਚ ਸੋਗ ਪੈ ਗਿਆ ਕੋਈ ਡਰਦਾ ਬੋਲ ਨਹੀ ਰਿਹਾ ਜਿਹੜਾ ਬੋਲਦਾ ਓਹਦੇ ਉਤੇ ਪਰਚਾ ਦਰਜ ਕਰਵਾਉਣ ਦੀ ਧਮਕੀ ਦਿਤੀ ਜਾਦੀ ਹੇ ਇਹ ਚੰਗੀ ਗੱਲ ਨਹੀ ਜਿਹੜੇ ਬੰਦਿਆ ਨੂੰ ਕੋਈ ਜਾਣਦਾ ਨਹੀ ਓਹਨਾ ਨੂੰ ਸਰੇ ਆਮ ਮੈਂਬਰ ਬਣਾ ਦਿਤਾ ਬਹੁਤ ਮਾੜੀ ਗੱਲ ਹੈ ਇਹ ਕਨੂੰਨ ਨਹੀ ਨਾ ਦੀ ਚੀਜ ਉਪਰ ਤੋ ਲੈ ਕੇ ਥਲੇ ਤਕ ਪੁਲਿਸ ਕਿਸੇ ਨੂੰ ਕੁਸਕਣ ਨਹੀ ਦੇ ਰਹੀ ਘਰ-ਘਰ ਜਾ ਕੇ ਧਮਕਾਇਆ ਗਿਆ ਧਰਮਕੋਟ ਨਗਰ ਕੌਂਸਲ ਰੰਧਾਵਾ ਸਿੰਘ ਕਿਹੜੀ ਗੱਲ ਕਰਦੇ ਹਾ ਸਚ ਬੋਲਣ ਵਾਲਿਆ ਦਾ ਬੁਰਾ ਹਾਲ ਹੈ ਆਪ ਦਾ ਧੰਨਵਾਦ ਚੈਨਲ ਬਹੁਤ ਵਧੀਆ ਰਬ ਮੇਹਰ ਕਰੇ ਧੰਨਵਾਦ ਧਰਮਕੋਟ ਨਗਰ ਕੌਂਸਲ

  • @harjinderkaur3978
    @harjinderkaur3978 15 ชั่วโมงที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @rajindercheema4985
    @rajindercheema4985 13 ชั่วโมงที่ผ่านมา

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਨਮਸਕਾਰ ਭਾਸਕਰ ਜੀ ਸ੍ਰ ਇੰਦਰਪ੍ਰੀਤ ਸਿੰਘ ਜੀ

  • @Parmjitsingh-t3w4k
    @Parmjitsingh-t3w4k 12 ชั่วโมงที่ผ่านมา

    ਕਿਸਾਨਾਂ ਜਥੇਬੰਧੀਆਂ ਕਿਸੇ ਨਾ ਕਿਸੇ ਤਰੀਕੇ ਸਰਕਾਰਾਂ ਦਾ ਸਿਆਸੀ ਫਾਇਦਾ ਕਰ ਰਹੇ।

  • @ArvinderRandhawa-q9t
    @ArvinderRandhawa-q9t 6 ชั่วโมงที่ผ่านมา

    🙏🏻🙏🏻

  • @amarjitsinghkaura1217
    @amarjitsinghkaura1217 9 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏

  • @balwindercheema5147
    @balwindercheema5147 9 ชั่วโมงที่ผ่านมา

    ਗਿਆਨੀ ਜੀ ਬਹੁਤ ਠੀਕ ਹਨ ਇਹਨਾਂ ਨਅਲ ਪੰਥ ਹੈ ਲਗਦਾ ਕਿ ਲੋਕਾਂ ਵੇਚ ਬਾਦਲ ਕਿਆਂ ਦਾ ਨੁਕਸਾਨ ਹਿ ਹੋ ਰਿਹਾ ਜੋਂ ਤਖ਼ਤ ਦਾ ਵਿਰੋਧ ਕਰ ਰਹੇ ਹਨ

  • @sargunsoni2756
    @sargunsoni2756 5 ชั่วโมงที่ผ่านมา

    Your best panelists so far has been Dr Harvinder Bhatti. Pls involve him in more discussions

  • @jagjitsingh5212
    @jagjitsingh5212 10 ชั่วโมงที่ผ่านมา

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @HarpreetSingh-dh1ln
    @HarpreetSingh-dh1ln 15 ชั่วโมงที่ผ่านมา +1

    Good morning sir jee 🙏🙏👍👍

  • @aulakhsingh5103
    @aulakhsingh5103 13 ชั่วโมงที่ผ่านมา +1

    ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਅਧੂਰੀ ਪੜਤਾਲ ਕਰਵਾ ਕੇ ਨਿਰਦੋਸ਼ ਮੁਲਾਜਮਾ ਨੂੰ ਦੋਸ਼ੀ ਬਣਾਇਆ ਸੀ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਗਿਆ ਸੀ ਜਦ ਹੁਣ ਆਪਣੇ ਤੇ ਬਣ ਰਹੀ ਹੈ ਤਾਂ ਰੋਣਾ ਕਿਉ ਆਉਂਦਾ ਹੈ ਇਸ ਨੂੰ । ਜਿਸ ਤਰ੍ਹਾਂ ਦਾ ਇਸ ਨੇ ਕੰਮ ਕੀਤਾ ਹੈ ਤਾਂ ਫੱਲ ਵੀ ਉਸੇ ਤਰ੍ਹਾਂ ਦਾ ਪਾਉਣਾ ਪਵੇਗਾ।

  • @harnekmalhans7783
    @harnekmalhans7783 6 ชั่วโมงที่ผ่านมา

    S S A to all the three wise personalities

  • @HarbhajansinghBal-pc8fs
    @HarbhajansinghBal-pc8fs 13 ชั่วโมงที่ผ่านมา

    ਸਤਿ siri ਆਕਾਲ ਰੰਧਾਵਾ ਸਾਬ ਜੀ ਰਾਜੀਵ ਭਾਸਕਰ ਜੀ ਅਤੇ ਇੰਦਰਪ੍ਰੀਤ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @bakhtawarsingh5530
    @bakhtawarsingh5530 12 ชั่วโมงที่ผ่านมา

    ਰੰਧਾਵਾ ਸਹਿਬ ਜੀ ਇਹ ਵੋਟਾਂ ਦਾ ਸਰਕਾਰ ਦੀ ਕਾਰਗੁਜ਼ਾਰੀ ਨਾਲ ਕੋਈ ਸਬੰਧ ਨਹੀਂ ਹੈ ਇਹ ਵੋਟਾਂ ਹਮੇਸ਼ਾਂ ਹੀ ਸਰਕਾਰ ਧਕੇ ਨਾਲ ਹੀ ਜਿਤਦੇ ਰਹੇ ਹਨ ਜੀ

  • @jarnailsingh9949
    @jarnailsingh9949 12 ชั่วโมงที่ผ่านมา +1

    596th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤

  • @NanakVeer-t2g
    @NanakVeer-t2g 11 ชั่วโมงที่ผ่านมา

    Ssa ji

  • @manjitsinghmatharu
    @manjitsinghmatharu 14 ชั่วโมงที่ผ่านมา +1

    🙏🙏🙏

  • @gurpritamsingh8556
    @gurpritamsingh8556 12 ชั่วโมงที่ผ่านมา +1

    ਪ੍ਰਾਈਵੇਟ ਅਦਾਰਿਆਂ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ ਜੇਕਰ ਅਨਾਜ ਦਾ ਸਾਰਾ ਕਾਰੋਬਾਰ ਸਰਕਾਰ ਦੇ ਹੱਥਾਂ ਵਿੱਚ ਹੋਵੇਗਾ ਤਾਂ ਅਨਾਜ ਦੀ ਕਵਾਲਿਟੀ ਹੋਰ ਕਮਜ਼ੋਰ ਹੋ ਜਾਵੇਗੀ ਜੋ ਅੱਜ ਵੀ ਪੰਜਾਬ ਦੇ ਅਨਾਜ ਸੰਬੰਧੀ ਰਿਪੋਰਟਾਂ ਆ ਚੁੱਕੀਆਂ ਹਨ

    • @NanakVeer-t2g
      @NanakVeer-t2g 11 ชั่วโมงที่ผ่านมา

      Bilkul right

  • @balwantsinghdhadda2644
    @balwantsinghdhadda2644 14 ชั่วโมงที่ผ่านมา

    Very nice discussion Randhawa Ji
    Thanks

  • @angrejsingh-zk5lj
    @angrejsingh-zk5lj 14 ชั่วโมงที่ผ่านมา +1

    🙏🙏👍

  • @satindersingh9369
    @satindersingh9369 11 ชั่วโมงที่ผ่านมา

    ਰੰਧਾਵਾ ਸਰ ਆਮ ਆਦਮੀ ਪਾਰਟੀ ਵਿੱਚ ਕੋਈ ਵੀ ਲੀਡਰ ਸੀਰੀਅਸ ਨਹੀਂ ਸਾਰੇ ਅਨਾੜੀ ਅਤੇ ਪੰਜਾਬ ਨੂੰ ਪਰਨਾਏ ਨਹੀਂ ਹਨ

  • @kuldipsinghdhesi7018
    @kuldipsinghdhesi7018 2 ชั่วโมงที่ผ่านมา

    ਬਾਦਲ ਨੇ ਬਹੁਤ ਹੀ ਨਿਮਰਤਾ ਨਾਲ ਸੇਵਾ ਪੂਰੀ ਕੀਤੀ ਪਰ ਚਮਚੇ / ਗੁੰਡਿਆ ਵਲੋ ਕੈਈ ਕਸਰ ਨੀ ਛੱਡੀ ਪਰ ਸੁਖਬੀਰ ਨੂੰ ੲਇਹਨਾਂ ਤੋਂ ਬਚਣਾ ਚਾਹੀਦਾ ਹੈ ।ਨਹੀ ਤਾਂ ਕੰਮ ਖਰਾਬ ਹੈ।

  • @balrajsandhu6161
    @balrajsandhu6161 15 ชั่วโมงที่ผ่านมา +1

    🌷💟🌷🙏🌷🌷

  • @HarbansSingh-zs7vz
    @HarbansSingh-zs7vz 11 ชั่วโมงที่ผ่านมา

    Good ji

  • @satindersingh9369
    @satindersingh9369 11 ชั่วโมงที่ผ่านมา

    ਰੰਧਾਵਾ ਸਰ ਕੇਜਰੀਵਾਲ ਨੇ ਮੁੱਖ ਮੰਤਰੀ ਨੂੰ ਸਾਈਡ ਕਰਕੇ ਅਮਨ ਅਰੋੜਾ ਨੂੰ ਅੱਗੇ ਵਧਾ ਦਿੱਤਾ ਹੈ ਹੁਣ ਪੰਜਾਬ ਦਾ ਸਾਰਾ ਪੈਸਾ ਦਿੱਲੀ ਚੋਣਾਂ ਵਿੱਚ ਵਰਤਿਆ ਜਾਵੇਗਾ

  • @harbanssingh7477
    @harbanssingh7477 4 ชั่วโมงที่ผ่านมา

    ਸ਼ਾਇਦ ਤੁਸੀਂ ਭੁੱਲ ਰਹੇ ਹੋ
    ਬਠਿੰਡਾ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਹਿੱਸਾ ਲਿਆ ਸੀ ਪਰ ਹਾਰ ਗਏ ਸਨ।

  • @rajindersinghdhaliwal1700
    @rajindersinghdhaliwal1700 13 ชั่วโมงที่ผ่านมา +1

    ਬਣੀ ਖੀਰ ਚ ਸੁਆਹ ਪਾ ਦੀ!

  • @jagdeepsinghgill1653
    @jagdeepsinghgill1653 12 ชั่วโมงที่ผ่านมา

    ਰੰਧਾਵਾ ਸਾਬ ਅਕਾਲੀ ਦਲ ਗੁੰਡਿਆ ਤੇ ਦਲਿਆਂ ਦੀ ਪਾਰਟੀ ਰੈਗੀ

  • @amarjitsinghkaura1217
    @amarjitsinghkaura1217 9 ชั่วโมงที่ผ่านมา

    ਸੁਖਬੀਰ ਖੁਦ ਹੀ ਸਭ ਕੁਝ ਕਰਾ ਰਿਹਾ ਹੈ 😡, ਗੁਰੂ ਸਾਹਿਬ ਜੀ ਇਸਨੂੰ ਮੁਆਫ਼ ਨਹੀਂ ਕਰਨਗੇ….

  • @gamdoorsingh7975
    @gamdoorsingh7975 10 ชั่วโมงที่ผ่านมา

    🙏🙏🙏🙏🙏🙏🙏

  • @Parmjitsingh-t3w4k
    @Parmjitsingh-t3w4k 12 ชั่วโมงที่ผ่านมา

    ਨਿਸ਼ਾਨ ਦੇਹੀ ਦਾ ਮਤਲਬ ਹੀ ਨਹੀਂ। ਸੁਖਬੀਰ ਦੇ ਇਸ਼ਾਰੇ ਤੇ ਸਭ ਕੁੱਝ ਹੋ ਰਿਹਾ।

  • @gurpritamsingh8556
    @gurpritamsingh8556 12 ชั่วโมงที่ผ่านมา

    ਗਿਆਨੀ ਹਰਪ੍ਰੀਤ ਸਿੰਘ ਜੀ ਡਟੇ ਰਹੋ ਕੌਮ ਨਾਲ ਖੜ੍ਹੇ ਗੀ

  • @lunlul
    @lunlul 13 ชั่วโมงที่ผ่านมา +2

    ਰੰਧਾਵਾ ਸਾਹਿਬ , ਜੋ ਗਿਆਨੀ ਹਰਪ੍ਰੀਤ ਨਾਲ ਹੋ ਰਿਹਾ ਹੈ , ਮੰਨ ਵੋ ਬਾਦਲ ਜਾਂ ਬਾਦਲ ਦਲ ਨਹੀ ਕਰ ਜਾਂ ਕਰਵਾ ਰਿਹਾ , ਪਰ ਜੱਥੇਦਾਰਾਂ ਦੀ ਕਿਰਦਾਰ ਕੁਸੀ ਕਰਨ ਵਾਲਿਆਂ ਦੇ ਖਿਲਾਫ ਅਕਾਲੀ ਦਲ ਜਾਂ ਸਰੋਮਣੀ ਕਮੇਟੀ ਦਾ ਨਾ ਬੋਲਣਾ ਹੀ ਆਪਣੇ ਆਪ ਚ ਸਾਫ ਇਸ਼ਾਰਾ ਕਰਦਾ ਹੈ , ਲੋਕ ਸਭ ਸਮਝਦੇ ਹਨ !

    • @aulakhsingh5103
      @aulakhsingh5103 13 ชั่วโมงที่ผ่านมา +1

      ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਅਧੂਰੀ ਪੜਤਾਲ ਕਰਵਾ ਕੇ ਨਿਰਦੋਸ਼ ਮੁਲਾਜਮਾ ਨੂੰ ਦੋਸ਼ੀ ਬਣਾਇਆ ਸੀ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਗਿਆ ਸੀ ਜਦ ਹੁਣ ਆਪਣੇ ਤੇ ਬਣ ਰਹੀ ਹੈ ਤਾਂ ਰੋਣਾ ਕਿਉ ਆਉਂਦਾ ਹੈ ਇਸ ਨੂੰ । ਜਿਸ ਤਰ੍ਹਾਂ ਦਾ ਇਸ ਨੇ ਕੰਮ ਕੀਤਾ ਹੈ ਤਾਂ ਫੱਲ ਵੀ ਉਸੇ ਤਰ੍ਹਾਂ ਦਾ ਪਾਉਣਾ ਪਵੇਗਾ।

  • @BaldevSingh-x7t
    @BaldevSingh-x7t 12 ชั่วโมงที่ผ่านมา

    Kisan sh9uld also join the private secter it is very good iidea and face tthe problems of kisans

  • @KuldeepSingh-fe6dr
    @KuldeepSingh-fe6dr 5 ชั่วโมงที่ผ่านมา

    ਮੁੱਖ ਮੰਤਰੀ ਨੂੰ ਪਤਾ ਕਿ ਸਾਡੀ ਪਾਰਟੀ ਤਿੰਨ ਸਾਲ ਵਿੱਚ ਨਾਂ ਸ਼ਹਿਰਾਂ ਵਿੱਚ ਨਾਂ ਪਿੰਡਾ ਵਿੱਚ ਕੋਈ ਕੰਮ ਨਹੀਂ ਹੋਇਆ,,ਹਾਰ ਦਾ ਠੀਕਰਾ ਅਮਨ ਅਰੋੜਾ ਦੇ ਸਿਰ ਭੰਨਿਆ ਜਾਵੇਗਾ ਮੁੱਖ ਮੰਤਰੀ ਵੱਲੋਂ

  • @malkitsingh-vs9zn
    @malkitsingh-vs9zn 13 ชั่วโมงที่ผ่านมา +1

    SAB PUNJAB TV DEKHAN WALE GENIUS PERSON NU BENTI HAI KI OH IH TA PLEASE DASOO KI LAST 33 MONT VICH PUNJAB DA KI PROGRESS DEVELOPEMENT HOYI INFRASTRUCTER TYAR HOYEAA TRAKKI HOYI PUNJAB KARZA MUKT HOYEAA LAW ORDER THEEK HOYEAA KI LOK KHUSHAAL HOYE PER CAPITA INCOME BADI

    • @sharansingh-yt7jq
      @sharansingh-yt7jq 11 ชั่วโมงที่ผ่านมา

      Cong AD GOVT NA PB DA BATHEA BITHEIA EH DAKU LOOETERA LOOETEDA KUTEDA TA GHEASTEDA C BADAL KUNBA KORMA NA PB PBIAT SIKH SIKHI SGPC NU LOOETIA KUTEIA GHATEIA BARBAD Kesta no sjukha MASAND DHOGRHRA KHUD KABOOL KEETA PB NU SAHI RASTA AUNDIA TIME LAGU

  • @gurrajsingh279
    @gurrajsingh279 2 ชั่วโมงที่ผ่านมา

    4:20

  • @harnekmalhans7783
    @harnekmalhans7783 6 ชั่วโมงที่ผ่านมา

    Dallewal should have taken all kisan unions of kisans in confidence Not wise for Dallewal

  • @JaswantSidhu-d3p
    @JaswantSidhu-d3p 10 ชั่วโมงที่ผ่านมา

    ਮੇਰਾ ਕੌਲ ਜਾਅਲੀ ਡਿਗਰੀਆਂ ਲੈਣ ਵਾਲੇ ਲੌਕਾ ਦੀ ਜਾਣਕਾਰੀ ਹੈ ਕਿਰਪਾ ਕਰਕੇ ਇੱਕ ਸੌ ਕਰੀਏ ਬਲੌਕ ਨਾ ਕਰਨਾ

  • @harnekmalhans7783
    @harnekmalhans7783 6 ชั่วโมงที่ผ่านมา

    At ground level people are harrased in public offices especially in Patwarkhanas Why officer like concernedSDM not give surprise to help the people there

  • @sharmatenthouse1848
    @sharmatenthouse1848 14 ชั่วโมงที่ผ่านมา

    Rajab baskar inderpreet Singh Randhawa by sat shri akal

  • @surinderkaurnihal8347
    @surinderkaurnihal8347 7 ชั่วโมงที่ผ่านมา

    ਪੰਜੋ ਨਹੀਂ,ਪੰਜੇ । ਚਾਰੋਂ ਨਹੀਂ, ਚਾਰੇ। ਤਿੰਨੋਂ ਨਹੀਂ ਤਿੰਨੇ। ਦੋਨੋਂ ਨਹੀਂ, ਦੋਵੇਂ। ਪੰਜਾਬੀ ਦੀ ਬੋਲੀ ਸ਼ੈਲੀ ਦਾ ਤਰੀਕਾ ਨਾ ਵਗਾੜੋ।
    ਚੁੱਪੀ ਨਹੀਂ, ਚੁੱਪ।

  • @jagdishpuri5366
    @jagdishpuri5366 12 ชั่วโมงที่ผ่านมา

    Punjab television vich sab achha nai pehla Bhaskar sahab inder preet g gayab rahe kai mahine hun eh aaye te hamir Singh apna alag channel bana lita?

  • @SurinderSingh-gf2hv
    @SurinderSingh-gf2hv 13 ชั่วโมงที่ผ่านมา

    Why are you continue targeting sukhbir with proof

  • @savindersingh4724
    @savindersingh4724 14 ชั่วโมงที่ผ่านมา

    Wltoa.and.chema.dona.hejthydara.nu.trol.kr.rhy

  • @dhanbirsinghmidha7829
    @dhanbirsinghmidha7829 6 ชั่วโมงที่ผ่านมา

    Randhawa ji bahutey dooman vich dhad naheen vajdi hundi. Parti da mukh chehra tan ik hovey tan hi kamjabi hai. Naheen tan congress wala hi hal hovega ji

  • @jagdishpuri5366
    @jagdishpuri5366 12 ชั่วโมงที่ผ่านมา

    Pehla sarkar anve nai c kardi us kar k bahut sare indipendent jit jande c

  • @bikramjitsingh9344
    @bikramjitsingh9344 7 ชั่วโมงที่ผ่านมา

    Eh S Bhagwant maan ji tay blame lagouna bilkul galat hai. .Assl vich mainu lagda hai, ki punjab vich Aam party de , punjab vich rajnitakauthority, S Bhagwant masn ji day hath hon nu, Dehli vikhay baithee lobi ,sehan nai kar paa rahi
    prantu is dabhavikh vich larty nu bahut vaadanuksan hovega.

  • @ravibatth8707
    @ravibatth8707 13 ชั่วโมงที่ผ่านมา

    When you are in a ditch, stop digging. Akali Dal does not seem to be realizing that.

  • @dhanbirsinghmidha7829
    @dhanbirsinghmidha7829 6 ชั่วโมงที่ผ่านมา

    Sarvan singh pandher nu app mrn vrt tey baith jana chahida hai. Thujjey they modhey tey rakh key naheen chalaoni chaheedi.

  • @JagtarSinghChahal-i8j
    @JagtarSinghChahal-i8j 6 ชั่วโมงที่ผ่านมา

    Bai ji raula sahe da ni pahe da hai…ajj tuc indirectly support kar ti Kheti kanu di

  • @HarinderSingh-hw4gq
    @HarinderSingh-hw4gq 13 ชั่วโมงที่ผ่านมา

    ਅਕਾਲੀ ਦਲ ਨੂੰ ਕਮਜ਼ੋਰ ਕਰ ਕੇ ਫਾਇਦਾ ਕਿਸ ਨੂੰ ਹੋ ਰਿਹਾ ਹੈ ਕੋਈ ਤੀਸਰਾ ਅਕਾਲ ਤਖਤ ਸਾਹਿਬ ਤੇ ਅਕਾਲੀ ਦਲ ਵਿਚਕਾਰ ਟਕਰਾ ਪੈਦਾ ਕਰ ਕੇ ਆਪਣਾ ਫਾਇਦਾ ਲੈਣਾ ਚਾਹੁੰਦਾ ਹੈ ਤੇ ਅਕਾਲੀ ਦਲ ਨੂੰ ਬਦਨਾਮ ਕਰ ਰਿਹਾ ਹੈ ਤੇ ਕਮਜ਼ੋਰ ਕਰ ਰਿਹਾ 2

  • @gurnamsingh-es9bo
    @gurnamsingh-es9bo 14 ชั่วโมงที่ผ่านมา

    M.Cs elections koi Ahm nhi hn.Local bodies elections & Panchayat elections taan ruling party hi jittdi hai ji.Je kr opposition jitt vi jaave taan ruling party defection krva Lai di hai

  • @bikramjitsingh9344
    @bikramjitsingh9344 7 ชั่วโมงที่ผ่านมา

    jayker hun bhi , desh day kisan, apnian jathaybandian nu, ikkethay hon jaan karn lai safal nahin hunday, taan, kisana mu apnay changay bhavikh de aasnahin rakhni vhahidee. Sarkar bhaven kise bhi party de hovay, sabh, carporates, W.H.O. virudh koi faisla kisana day haque vich nahi karngian
    Hun eh kisan sangathna de ximevari bsndi hai, ki ohna nay, dujiaan rajnitak dhiran vaan, apni satta de ladai ladnihai, jaanadalvich misana de behtri lai, sachaymano, koi ladai. Ladni hai.

  • @jagdishpuri5366
    @jagdishpuri5366 12 ชั่วโมงที่ผ่านมา

    Sade ward vich te pichle Mc election vich fzr de MLA ne goli chalva k 2bje to baad vote hi nai pen diti c te 31 ward cong jit k clean sweep kar lita c

  • @sukhwantbrar5066
    @sukhwantbrar5066 14 ชั่วโมงที่ผ่านมา +1

    ਰੰਧਾਵਾ ਸਾਹਿਬ ਇਹ ਵੀ ਚੈਕ ਕਰ ਲਉ ਸੱਚ ਕੀ ਆ ਕਿਤੇ ਹਰਪ੍ਰੀਤ ਸਿੰਘ ਜੀ ਝੂਠੀ ਸੋਹਰਤ ਤਾ ਲੈਣ ਕੀ ਕੋਸ਼ਿਸ਼ ਕਰ ਰਹੇ ?

    • @aulakhsingh5103
      @aulakhsingh5103 13 ชั่วโมงที่ผ่านมา

      ਹਰਪ੍ਰੀਤ ਨੇ 328 ਸ੍ਰੀ ਪਾਵਨ ਸਰੂਪ ਦੀ ਅਧੂਰੀ ਪੜਤਾਲ ਕਰਵਾ ਕੇ ਨਿਰਦੋਸ਼ ਮੁਲਾਜਮਾ ਨੂੰ ਦੋਸ਼ੀ ਬਣਾਇਆ ਸੀ ਅਤੇ ਅਸਲ ਦੋਸ਼ੀਆਂ ਨੂੰ ਬਚਾਇਆ ਗਿਆ ਸੀ ਜਦ ਹੁਣ ਆਪਣੇ ਤੇ ਬਣ ਰਹੀ ਹੈ ਤਾਂ ਰੋਣਾ ਕਿਉ ਆਉਂਦਾ ਹੈ ਇਸ ਨੂੰ । ਜਿਸ ਤਰ੍ਹਾਂ ਦਾ ਇਸ ਨੇ ਕੰਮ ਕੀਤਾ ਹੈ ਤਾਂ ਫੱਲ ਵੀ ਉਸੇ ਤਰ੍ਹਾਂ ਦਾ ਪਾਉਣਾ ਪਵੇਗਾ।

  • @sarabjitsinghsekhon1636
    @sarabjitsinghsekhon1636 8 ชั่วโมงที่ผ่านมา

    Kuttean di poosh Siddi ni hundi

  • @sukhjeetkot2770
    @sukhjeetkot2770 14 ชั่วโมงที่ผ่านมา

    ❤❤❤ s s a

  • @rajtilak6634
    @rajtilak6634 13 ชั่วโมงที่ผ่านมา

    Pure Desh mai Vikas ki baat ho rahi Punjab mai Sirf Kissan Andolen aur Sikh Panth ki Baat wastage or Time and Money

    • @RupinderSingh-rb1xl
      @RupinderSingh-rb1xl 11 ชั่วโมงที่ผ่านมา

      ਕਿਹੜਾ ਵਿਕਾਸ ਹੋ ਰਿਹਾ 😂 ਪੀ ਐਮ ਤਾ ਫਿਲਮ ਦਾ ਪ੍ਰਚਾਰ ਕਰ ਰਹੇ ਨੇ, ਜਾ ਅਡਾਨੀ ਦਾ ਵਿਕਾਸ ਕਰਵਾ ਰਹੇ ਨੇ।

    • @jugsingh2006
      @jugsingh2006 9 ชั่วโมงที่ผ่านมา

      Sirf HinduMuslim ho riha.Economy is moving downward,poverty is increasing.ehi vikas hai,han BJP walian da vikas ho riha.

  • @SatishSharma-sx1vc
    @SatishSharma-sx1vc 9 ชั่วโมงที่ผ่านมา

    Satish Sharma watching every day From New York United States 🇺🇸