ਡੱਲੇਵਾਲ ਦੀ ਹਾਲਤ ਵੇਖ ਕੇ ਭੁੱਬਾਂ ਮਾਰ ਰੋ ਪਏ ਕਿਸਾਨ ਆਹ ਤਸਵੀਰਾਂ ਨੀਂ ਵੇਖੀਆਂ ਜਾਂਦੀਆਂ, ਪੱਤਰਕਾਰ ਵੀ ਹੋ ਗਿਆ ਭਾਵੁਕ

แชร์
ฝัง
  • เผยแพร่เมื่อ 6 ม.ค. 2025

ความคิดเห็น •

  • @giansingh9874
    @giansingh9874 3 วันที่ผ่านมา +60

    ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ।

  • @dhindsa90000
    @dhindsa90000 3 วันที่ผ่านมา +43

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨੀ ਅੰਦੋਲਨ ਨੂੰ ਫਤਹਿ ਬਖਸ਼ੋ,,,😢🙏

  • @rajinderkaur8751
    @rajinderkaur8751 2 วันที่ผ่านมา +11

    😢😢 ਪੰਜਾਬ ਨੂੰ ਚਾਰ ਚੁਫੇਰੇ ਤੋਂ ਘੇਰਾ ਪੈ ਗਿਆ 😢 ਹੇ ਅਕਾਲਪੁਰਖ ਬਾਜਾਂ ਵਾਲੇ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਏਹੀ ਅਰਦਾਸ ਆ ਕਿ ਪੰਜਾਬ ਦੇ ਹਰ ਵਰਗ ਦਾ ਏਕਾ ਹੋ ਜਾਵੇ 🙏🏻 ਬਾਜਾਂ ਵਾਲਿਆ ਆਪਣਾ ਥਾਪੜਾ ਦੇ ਦੇਵੋ ਪੰਜਾਬ ਨੂੰ 🙏🏻🙏🏻

  • @Makhan-r1j
    @Makhan-r1j 3 วันที่ผ่านมา +11

    ❤ ਵਾਹਿਗੁਰੂ ਜੀ ਸਰਦਾਰ ਜਗਜੀਤ ਡੱਲੇਵਾਲ ਜੀ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਡੱਲੇਵਾਲ ਜੀ ਦੀ ਸਹਿਤ ਜਮਾਂ ਠੀਕ ਰਹੇ ਜੀ ਆਪਣੀ ਲੜਾਈ ਜਿੱਤ ਕੇ ਸੁੱਖੀ ਸਾਂਦੀ ਆਪਣੇ ਘਰਾਂ ਨੂੰ ਆਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @baljeetkaur5792
    @baljeetkaur5792 3 วันที่ผ่านมา +14

    ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇਓ ਡੱਲੇਵਾਲ ਬਾਪੂ ਜੀ ਨੂੰ ਅੰਦੋਲਨ ਫਤਹਿ ਕਰ ਕੇ ਜਾਣ ਘਰਾਂ ਨੂੰ ਵਾਪਿਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SukhwinderSingh-wq5ip
    @SukhwinderSingh-wq5ip 3 วันที่ผ่านมา +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @sonykainth6934
    @sonykainth6934 3 วันที่ผ่านมา +10

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ । ਵਾਹਿਗੁਰੂ ਜੀ ਡੱਲੇਵਾਲ ਸਾਬ ਦੀ ਸਿਹਤ ਨੂੰ ਤੰਦਰੁਸਤੀ ਬਖ਼ਸ਼ੇ 🙏🙏🙏🙏🙏

  • @baljinderbaljinder4240
    @baljinderbaljinder4240 3 วันที่ผ่านมา +15

    ਵਾਹਿਗੁਰੂ ਜੀ ਮੇਹਰ ਕਰੋ

  • @SatvirSingh-cz8ij
    @SatvirSingh-cz8ij 3 วันที่ผ่านมา +14

    ਕਿਸਾਨ ਏਕਤਾ ਜਿੰਦਾਬਾਦ

  • @satgurkotra2543
    @satgurkotra2543 3 วันที่ผ่านมา +10

    ਵਾਹਿਗੁਰੂ ਮੇਹਰ ਕਰੀ ਕਿਸਾਨਾ ਉਪਰ

  • @PalaAULAKH
    @PalaAULAKH 3 วันที่ผ่านมา +22

    ਵਾਹਿਗੁਰੂ ਜੀ🙏 ਡੱਲੇਵਾਲ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ ਡੱਲੇਵਾਲ ਸਾਹਿਬ ਜੀ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ ਭੰਡ ਮੁਰਦਾਬਾਦ ਭੰਡ ਨੇ ਪੰਜਾਬ ਦਾ ਬੇੜਾ ਗਰਕ ਕਰਤਾ

    • @BALJEETSINGH-y5x
      @BALJEETSINGH-y5x 2 วันที่ผ่านมา

      ਹੁਣ ਪੰਜਾਬ ਸਰਕਾਰ ਇਸ ਵਿੱਚ ਕੀ ਕਰ ਦੇਵੇ ਤੁਸੀਂ ਦੱਸੋ

  • @GurpreetKaur-99999
    @GurpreetKaur-99999 14 ชั่วโมงที่ผ่านมา

    Wmk 🙏🙏 ਬਾਪੂ ਜੀ ਉੱਤੇ

  • @harmankamboj7855
    @harmankamboj7855 2 วันที่ผ่านมา +5

    ਵਾਹਿਗੁਰੂ ਜੀ ਕਿਸਾਨ ਮੋਰਚੇ ਨੂੰ ਹਰ ਮੈਦਾਨ ਫਤਿਹ ਬਖਸ਼ੋ ਜੀ ਤੇ ਬਾਪੂ ਡੱਲੇਵਾਲ ਜੀ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੋ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @paramjitgill7816
    @paramjitgill7816 3 วันที่ผ่านมา +12

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @ManjinderBadyal
    @ManjinderBadyal 2 วันที่ผ่านมา +1

    ਧੰਨ ਧੰਨ ਅਕਾਲ ਪੁਰਖ ਸੱਚੇ ਪਾਤਸ਼ਾਹ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਕੌਮ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏🦅🦅⚔️⚔️

  • @BaljinderKaur-gu1kd
    @BaljinderKaur-gu1kd 3 วันที่ผ่านมา +8

    ਮੋਦੀ ਸਰਕਾਰ ਕਰਲੋ ਰਹਿਮ,ਕਰਲੋ,ਬਜੁਰਗ ਆਦਮੀ ਐ, ਕਿਉੰ ਮੌਤ ਦੇ ਮੂੰਹ ਵਿੱਚ ਜਾਣ ਦੇ ਰਹੇ ਹੋ,ਬਚਾ ਲਓ ਜੈ ਬਚਾ ਸਕਦੇ ਹੋ, ਦੁਆ ਹੀ ਲਗਣਗੀਆਂ,ਦੁਨੀਆਂ ਤੇ ਬਾਰ ਬਾਰ ਨੀ ਆਉਣਾ ਕਿਸੇ ਨੇ, ਜੇ ਦੁਖੀ ਹੋ k ਗਿਆ ਬੰਦਤਾ ਕੀ ਗਿਆ,ਜਾਣਾ ਤਾਂ ਹੈ ਹੀ ਇਕ ਤੁਹਾਡੀ ਹਾਂ ਵਿੱਚ ਓਸ ਬੰਦੇ ਦੀ ਖੁਸ਼ੀ ਲੁਕੀ ਹੋਈ ਐ,ਬਚਾ ਲਓ ਜ ਬਚਾ ਸਕਦੇ ਹੋ🙏

  • @sukhjinderjassar6780
    @sukhjinderjassar6780 2 วันที่ผ่านมา +1

    ਸ੍ਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਾ ਬਾਦ।

  • @aashmsidhu7217
    @aashmsidhu7217 2 วันที่ผ่านมา +1

    ਸੈਂਟਰ ਸਰਕਾਰ ਨੂੰ ਵਹਿਗੁਰੂ ਮੱਤ ਬਖਸੇ ਸਾਡੇ ਬਾਪੂ ਜੀ ਡੱਲੇਵਾਲ ਨੂੰ ਚੜਦੀ ਕਲਾ ਵਿਚ ਰੱਖੇ ਵਹਿਗੁਰੂ ਰੱਬਾ ਤੈਨੂੰ ਵੀ ਤਰਸ ਨਹੀ ਆਉਦਾ 💔💔💔💔🙏🙏

  • @bhullarmk
    @bhullarmk วันที่ผ่านมา +1

    ਡੱਲੇਵਾਲ ਸਾਹਿਬ ਇਮਾਨਦਾਰ ਲੀਡਰ

  • @sekhondeep4738
    @sekhondeep4738 3 วันที่ผ่านมา +4

    Wehaguru jii 🙏🙏🙏🙏🙏 mehar karo baba jii 🙏🙏🙏🙏🙏🙏🙏🙏🙏

  • @riprecords1372
    @riprecords1372 3 วันที่ผ่านมา +5

    ਵਾਹਿਗੁਰੂ 🙏

  • @gurditkhehra9664
    @gurditkhehra9664 3 วันที่ผ่านมา +10

    Wahaguru mehar karo

  • @Hkuar2023
    @Hkuar2023 3 วันที่ผ่านมา +5

    Waheguru ji mehar karo 🙏

  • @Bassisukha
    @Bassisukha 3 วันที่ผ่านมา +1

    ਵਾਹਿਗੁਰੂ ਜੀ ਮੇਹਰ ਕਰਨੀ 🙏🏻🚩

  • @sidhufarm111
    @sidhufarm111 3 วันที่ผ่านมา +4

    Waheguru ji

  • @amankaur218
    @amankaur218 3 วันที่ผ่านมา +8

    Whagur mehar kro

  • @RamShyam-bp3ru
    @RamShyam-bp3ru 3 วันที่ผ่านมา +3

    Waheguru waheguru waheguru ji jug jug jeeo 🎉🎉🎉🎉🎉

  • @AmandeepSingh-bu4wn
    @AmandeepSingh-bu4wn 3 วันที่ผ่านมา +1

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @Hardev-m9q
    @Hardev-m9q 2 วันที่ผ่านมา

    ਵਾਹਿਗੁਰੂ ਜੀ ਸ, ਜਗਜੀਤ ਸਿੰਘ ਡੱਲੇਵਾਲ ਸਾਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @khusiramram5826
    @khusiramram5826 3 วันที่ผ่านมา +1

    किसानों लड़ते रहो जीतोगे जरूर एक दिन 💪💪💪🥇🥇🥇

  • @amrikSinghbath
    @amrikSinghbath 2 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਡੱਲੇਵਾਲ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਥਲੀ ਵੀਰ ਜੀ ਆਹ ਜਿਹੜੀ ਤੁਸੀਂ ਵੀਡੀਓ ਦਿਖਾਈ ਹ ਲੋਕਾਂ ਦੇ ਸਾਹਮਣੇ ਇਸ ਨੂੰ ਦੇਖ ਕੇ ਤਾਂ ਸਾਡਾ ਘਰ ਬੈਠਿਆਂ ਦਾ ਵੀ ਰੋਲ ਨਿਕਲ ਗਿਆ ਬੜੀ ਦੁੱਖ ਦੀ ਗੱਲ ਹੈ ਕਿ ਸਰਕਾਰ ਇਹਨਾਂ ਦੀ ਗੱਲ ਨਹੀਂ ਸੁਣ ਰਹੀ ਅਸੀਂ ਵੀ ਇਹਨਾਂ ਦੇ ਨਾਲ ਹੀ ਹ ਮੰਨ ਲਓ ਜੇ ਕਿਸਾਨ ਹੀ ਸੁਖੀ ਨਾ ਰਿਹਾ ਤਾਂ ਦੁਨੀਆ ਵੀ ਸੁਖੀ ਨਹੀਂ ਰਹਿ ਸਕਦੀ ਪਰਮਾਤਮਾ ਭਲੀ ਕਰੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਹਰ ਮੈਦਾਨ ਫਤਿਹ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepgill5876
    @mandeepgill5876 3 วันที่ผ่านมา +2

    ਜਿਹੜੇ ਕਿਸਾਨ ਆਪਣੇ ਖੇਤਾਂ ਵਿੱਚ ਖੇਤੀ ਕਰ ਰਹੇ ਨੇ ਸਿਰਫ ਪੰਜਾਬ ਲਈ ਖਾਣ ਲਈ ਬੀਜਣ ਜਦੋਂ ਹੋਰ ਸਟੇਟਾਂ ਵਿੱਚ ਜਨਤਾ ਨੂੰ ਖਾਣ ਨੂੰ ਨਾ ਮਿਲਿਆ ਤਾ ਕੇਂਦਰ ਸਰਕਾਰ ਨੂੰ ਯਾਦ ਆਵੇਗਾ ਕਿ ਕਿਸਾਨ ਕਿਉ ਧਰਨਾ ਲਾ ਰਹੇ ਨੇ

    • @baljeetkaur152
      @baljeetkaur152 3 วันที่ผ่านมา

      Hanji sare kisan aapne ghar vaste te aapne pind de sare pariwaran vaste hi bas fasal panda karn. Najiyada fasal bijan. Na sarkar de beej khareedan na khaad khreedan. Fer aape akal thikane aajugi sarkar di.

  • @GopySamra-rh5uv
    @GopySamra-rh5uv 3 วันที่ผ่านมา +1

    Waheguru chardi kala vich rakhe ❤❤❤❤❤

  • @JatinderSingh-qr9mw
    @JatinderSingh-qr9mw 3 วันที่ผ่านมา +5

    Waheguru ji mehar kro

  • @PritpalkaurPreet-p4n
    @PritpalkaurPreet-p4n วันที่ผ่านมา

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰੋ😢😢

  • @TejSandhu-l5g
    @TejSandhu-l5g 3 วันที่ผ่านมา +4

    Waheguru ji meher karo ji bapuji te

  • @ravindergill2180
    @ravindergill2180 3 วันที่ผ่านมา +2

    Waheguru bapu ji nu waheguru mehr karn ji 😥🙏

  • @MohinderKaurDandiwal
    @MohinderKaurDandiwal 18 ชั่วโมงที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KulwinderKaur-x5q7u
    @KulwinderKaur-x5q7u 2 วันที่ผ่านมา

    Salute AA bapu Ji ta Mehra kore waheguru Ji ❤ 🙏

  • @PritpalkaurPreet-p4n
    @PritpalkaurPreet-p4n วันที่ผ่านมา

    Waheguru waheguru waheguru ji 🙏🙏 mehar kro dalewal Sahib Ji te

  • @SanjayKumarSanju-v5u
    @SanjayKumarSanju-v5u 3 วันที่ผ่านมา +4

    जय किसान देवता

  • @jasdeepgill8550
    @jasdeepgill8550 3 วันที่ผ่านมา

    Waheguru ji, Bapu ji nu lambi umer baxshan… rona aa giya Bapu ji ronde dekh ke🥲🥲🥲

  • @gurjitbrar4400
    @gurjitbrar4400 2 วันที่ผ่านมา

    ਵਾਹਿਗੁਰੂ ਜੀ 🙏🙏

  • @kuljitkaur9197
    @kuljitkaur9197 2 วันที่ผ่านมา

    ਵੋਟਾਂ ਵੇਲੇ ਧਿਆਨ ਨਾਲ ਪਾਵੋ ਕਸੁਰ ਸਾਡਾ ਹੇ

  • @RajvirSingh-f8q
    @RajvirSingh-f8q 3 วันที่ผ่านมา +2

    Kisan ekta jindabad

  • @jasleenkaur5682
    @jasleenkaur5682 วันที่ผ่านมา

    ਵਹਿਗੁਰੂ ਮੇਹਰ ਕਰੋ

  • @kuldeepsandhu4224
    @kuldeepsandhu4224 2 วันที่ผ่านมา

    Salute aa bapu ji nu

  • @husanpreetsingh1380
    @husanpreetsingh1380 2 วันที่ผ่านมา +1

    Thali vir jindabad❤

  • @jaspreetkaur1097
    @jaspreetkaur1097 2 วันที่ผ่านมา

    Waheguru ji mehar karo.🙏🙏🙏🙏🙏

  • @manjitkaur.765
    @manjitkaur.765 2 วันที่ผ่านมา

    Good job veer ji 🙏🙏

  • @Harpreet_gill_vlogs
    @Harpreet_gill_vlogs 2 วันที่ผ่านมา

    Waheguru ji mehar kareyo 💞 🙏 dallewal uncle theek rehn ❤

  • @balveersinghbrar-hz3db
    @balveersinghbrar-hz3db 3 วันที่ผ่านมา +1

    Dhallewal baut kawel leader hai
    waheguruji kirpa karni ji

  • @rajgill1762
    @rajgill1762 3 วันที่ผ่านมา +1

    Waheguru ji 🙏

  • @kulwinderkaur3348
    @kulwinderkaur3348 3 วันที่ผ่านมา +1

    Wahaguro ji mahar karo ji ❤

  • @kirmaljitchappus3725
    @kirmaljitchappus3725 3 วันที่ผ่านมา

    God bless 🙌 babu Dalewal ji 🙏 ❤ waheguru Waheguru ❤

  • @HarwinderSingh-m9c
    @HarwinderSingh-m9c 3 วันที่ผ่านมา +1

    Dhan baba nanek ji.

  • @GurbajRai-r6g
    @GurbajRai-r6g 6 ชั่วโมงที่ผ่านมา

    Bapu g tuhadi seva da Mul jroor pave ga

  • @HarmeetAulakh-gm8lw
    @HarmeetAulakh-gm8lw 3 วันที่ผ่านมา

    Waheguru ji kirpa rakhe 🙏❤️

  • @AbhijotGill-f3w
    @AbhijotGill-f3w 3 วันที่ผ่านมา

    ਸਹੀ ਕਿਹਾ ਨਹੀਂ ਵੇਖਿਆ ਜਾਂਦਾ ਬਾਪੂ ਜੀ ਨੂੰ

  • @bhawan415
    @bhawan415 3 วันที่ผ่านมา +2

    Wmk

  • @kuldeepkumarvlogs7197
    @kuldeepkumarvlogs7197 2 วันที่ผ่านมา +1

    Modi Sarkar jindabad

  • @AmanSinghKhalsa315
    @AmanSinghKhalsa315 2 วันที่ผ่านมา

    11:39 ਬਾਪੂ ਨੇ ਅੰਗਰੇਜ਼ੀ ਵਾਲੇ ਵੱਟ ਕੱਡ ਦਿੱਤੇ।।

  • @joot247
    @joot247 2 วันที่ผ่านมา

    Hii waheguru ji bacha lo sanu sade punjab nu

  • @MohdUsman-hs9xm
    @MohdUsman-hs9xm 2 วันที่ผ่านมา

    Very sad😢😢😢

  • @PargatSingh-iu2du
    @PargatSingh-iu2du 2 วันที่ผ่านมา

    Deep bhai tari kami etha aa ka hamasa rahdi aa ta rahu ge kisan majdoor Ekta jindabad haa ta rahu ga waheguru mehar karn

  • @gurbhajsingh2187
    @gurbhajsingh2187 3 วันที่ผ่านมา

    ਵਾਹਿਗੁਰੂ ਜੀ

  • @jaspreetkaur1097
    @jaspreetkaur1097 2 วันที่ผ่านมา

    Sache bhut dukh hunda .Sarkara de nakami. Parmatma saab dekh rahe ne .insaaf houga 🙏sache rona ounda dekh ke saab.

  • @brarbrar5464
    @brarbrar5464 3 วันที่ผ่านมา

    Waheguru ji chadde kla ch rkhan

  • @JaspalSainiJassa
    @JaspalSainiJassa 3 วันที่ผ่านมา

    Wahe guru ji mehar kro 🙏

  • @ArvinderSinghPannu-gp6qc
    @ArvinderSinghPannu-gp6qc 3 วันที่ผ่านมา

    Waheguru ji Waheguru ji

  • @AmanGill-dj1jy
    @AmanGill-dj1jy 3 วันที่ผ่านมา

    Waheguru jiii mehar kero sb te

  • @rdxproductionfun
    @rdxproductionfun 3 วันที่ผ่านมา

    good job 👍

  • @GurpreetSingh-qf8gm
    @GurpreetSingh-qf8gm 3 วันที่ผ่านมา

    Waheguru mehar kre

  • @KomalMehta-dp3hq
    @KomalMehta-dp3hq 17 ชั่วโมงที่ผ่านมา

    Kisan ekta zindabad Bhai kila Fateh kar ka aana par mara ko bhi gam hai

  • @AmandeepPardaan
    @AmandeepPardaan 3 วันที่ผ่านมา

    Waheguru ji mehar kro😢

  • @SurjeetSingh-p3y
    @SurjeetSingh-p3y 2 วันที่ผ่านมา

    Waheguru ji Mehar Karo 🙏🙏

  • @ramindersingh2246
    @ramindersingh2246 2 วันที่ผ่านมา

    Waheguru

  • @amrikwahla
    @amrikwahla 3 วันที่ผ่านมา

    Dalewall will be Amar after sacrifice shine like star in history .

  • @amrikwahla
    @amrikwahla 3 วันที่ผ่านมา

    Dalewall is true leader who is selfless and wanted to save farming and wated to sacrifice his life
    .

  • @AnuragSingh-lp7dn
    @AnuragSingh-lp7dn 2 วันที่ผ่านมา

    ❤❤

  • @robking9
    @robking9 3 วันที่ผ่านมา

    🙏🙏🙏🙏🙏

  • @tarnjitsinghwalia5566
    @tarnjitsinghwalia5566 2 วันที่ผ่านมา

    ਕੁਰਬਾਨੀਆਂ ਦੇਣੀਆਂ ਪੈਣਗੀਆਂ ਫੇਰ ।ਕੀੜੇ ਪੈਣਗੇ ਬਾਜਪਾਈਆਂ ਦੇ

  • @dilveersingh2547
    @dilveersingh2547 3 วันที่ผ่านมา

    ਵੀਰ ਬਾਪੂ ਨੂੰ ਦੇਖ ਕੇ ਰੋਣਾ ਆ ਗਿਆ 😭😭😭

  • @SwarnjitKaur-s2u
    @SwarnjitKaur-s2u 3 วันที่ผ่านมา

    🙏🙏

  • @HappyBeetle-xv4qh
    @HappyBeetle-xv4qh 3 วันที่ผ่านมา +3

    Kuj n hona baba

  • @HapB-f5m
    @HapB-f5m 3 วันที่ผ่านมา

    Modi does not deserve these brave hardworking honest people. Why can’t modi see that he can solve their problems.

  • @Mandeepsingkabir9291
    @Mandeepsingkabir9291 3 วันที่ผ่านมา +1

    Dalewal sahib nu hi rok do. Apne leader di jaan Ta bacha lavo.

  • @GurwinderSingh-zc4rw
    @GurwinderSingh-zc4rw 3 วันที่ผ่านมา

    😢😢

  • @bikramjeetsingh5286
    @bikramjeetsingh5286 3 วันที่ผ่านมา +2

    ਕਿਸਾਨ ਤਾਂ ਆਪਣੇ ਖੇਤਾਂ ਵਿੱਚ ਨੇ ਖੇਤਾ ਦੀ ਰਾਖੀ ਕਰ ਰਹੇ ਨੇ

  • @NealamRajput-t9s
    @NealamRajput-t9s 2 วันที่ผ่านมา

    Sahi kehh reahe ne ahe Sare bajurg siyane loki. Pr sarkaar a. Saliya gungiya boliyea sarkaar a. Ehna nu chukaaa ke rhaa ge. Chahe sanu na maran warat rakhna pawe

  • @prabhdeepkaur3633
    @prabhdeepkaur3633 3 วันที่ผ่านมา

    😢

  • @NarinderpalsinghSingh-s1q
    @NarinderpalsinghSingh-s1q 3 วันที่ผ่านมา +1

    Fiker na karro veero thuade athru es govt Diya jarha hilla denge

  • @amrikwahla
    @amrikwahla 3 วันที่ผ่านมา

    Modi can be defeated only with hard call stopp supply of food to all cities and let them without food for many days

  • @gursharandeepkaur7124
    @gursharandeepkaur7124 3 วันที่ผ่านมา

    Sarkar nu sharam ni ondi jehere raj vich public rondi oho sarkarara da namo nishan nahi rahenda jad rakheo punjabeo

  • @singhamarjit8771
    @singhamarjit8771 2 วันที่ผ่านมา

    Sarkara bhut mada kar rahiya ne gandhi sarkar bana diti asi punjab vich v

  • @justlaugh9256
    @justlaugh9256 2 วันที่ผ่านมา

    O sikho ik ho jo

  • @Kang_stocktraderr
    @Kang_stocktraderr 2 วันที่ผ่านมา

    😅😅 ikale bnde nu pukha rakheya.... Aap v sath do pukha reh k ro k drama krne ki kya jrurt

  • @GurinderGrewal-g9b
    @GurinderGrewal-g9b 2 วันที่ผ่านมา

    Where is the 5 minutes msp bibi.

  • @SomSIngh-l4e
    @SomSIngh-l4e 3 วันที่ผ่านมา +1

    9.taki.,farji kishana.di.

  • @HappyBeetle-xv4qh
    @HappyBeetle-xv4qh 3 วันที่ผ่านมา +2

    Saheed dalewal zindabad dandewal tere soch te pehraa deva ge thok ki