@@SukhjinderSingh-ru1ts yaar diljit to vada jutha te dogala bnda koi h hi nhi ik v statement is bnde di sachi ni hundi....bus mithiya gallan di khanda eh or kuch ni bus 2 3 saal da career h ehda.... moosewala 22 g ne sach hi keha c 2 3 saal bare....
Te crore deke khreed leya ohne panjab nu ? Kl nu agla sanu shittar maare aake te tuc kahi jaeo k khayi jao shittr agle ne crore dita . J crore dita c te loka appreciate v kita c , jo jo step chuku koi ohde hisab nl reaction auga
बाई जी दिलजीत दोसांझ ने अपने दम पर कामयाबी हासिल की है बह किसी का गुलाम नहीं है वह वेहला नहीं है ऊस की अपनी मरजी चाहे मोदी नू बार बार मिले कुछ लोगों की आदत है किसी पर बलेम लगाने की दिलजीत जी बिल्कुल आपनी जगा सही है
Yaar tusi ki Ho Punjabi Punjabi the Dushman baniya Opera vah Modi prime minister hai o mil sakta hai😊 Manmohan Singh to bad Diljit hi hai jo Modi naal baithe apna sardar bhai Jay oHo Modi ne kuchh kah dena FerR Tulsi ki kandhe bahut badhiya bai
Kesi nay ke karna kesi de fame toa apna kaam kardey,,,, pasiya apney lie kama dey,,,,,,job hey,,,,,apni kesi de jeni Marzi income hovey,,,,,koi singer,,koi be amir,,,,,,,,koi heery de malk,,,,,,,,,koi kesi nal ,mely ,,ena nee sochna,,,,,,jey koi be bol da,,,,kesi nu ke,,,, pasiya ,ekthy kar lang jandy ,,,,,apney ghar roti lie pasiya nahi bachy rondy,,,,,lakha de ticket ley kay ,,,ghar dey hal nahi dhak dehkdy,,😢😢😢😢😢😢
ਬੰਦਾ ਵੇਖਣ ਨੂੰ ਦੇਸੀ ਜਿਹਾ ਲੱਗਦੈ ਪਰ ਕਮਾਲ ਹੀ ਕਰਤੀ
Very very good 22 ji
ਪ੍ਰਧਾਨ ਮੰਤਰੀ ਸੱਦਿਆ ਤਾਂ ਅਗਲ ਨੇ ਜਾਣਾ ਈ ਸੀ
_🌾ਕਿਸਾਨ-ਮਜ਼ਦੂਰ ਜ਼ਿੰਦਾਬਾਦ🌾_
_🌾ਪੰਜਾਬ-ਹਰਿਆਣਾ ਜ਼ਿੰਦਾਬਾਦ🌾_
_🚜🚜🚜🚜🚜🚜🚜🚜🚜🚜🚜_
_👉🏻 ਮੋਦੀ ਬੀਜੇਪੀ-ਸਰਕਾਰ ਮੁਰਦਾਬਾਦ👎🏻_
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਪਰਚੇ ਨੂੰ ਦਿਲਜੀਤ ਨੇ ਕਤਲ ਕਰਤਾ ਉਹ ਦਾ ਕਿਤਾ ਰੋਜੀ ਰੋਟੀ ਆ ਵੀਰ
ਵੀਰੇ ਅੱਜ ਦਿਲਜੀਤ ਜਿੱਥੇ ਹੈ ਉਹ ਇਕ ਇਕ ਸ਼ਬਦ ਬੜਾ ਸੋਚ ਸੋਚ ਫੂਕ ਫੂਕ ਰੱਖਣਾ ਪੈਂਦਾ ਓਹਦਾ ਵੀ ਬਹੁਤ ਸੰਗਰਸ਼ ਹੈ ਕਿ ਪਤਾ ਓਹਨੇ ਕੀਤੀ ਹੀ ਹੋਵੇ ਕਿਸੇ ਨੂੰ ਕੀ ਪਤਾ
ਸਹੀ ਆ ਜੀ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ, ਕਿਉਂਕਿ ਦਲਜੀਤ ਕਦੇ ਪੰਜਾਬ ਦਾ ਬੁਰਾ ਨਹੀਂ ਚਾਹੇਗਾ, ਸਾਡੇ ਲੋਕਾਂ ਨੂੰ ਪਹਿਲਾਂ ਹੀ ਆਪਣੀਆਂ ਜੱਜਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ, ਕੁੱਝ ਸਮਾਂ ਚੁੱਪ ਰਹਿਕੇ ਅੱਗੇ-2 ਦੇਖੋ ਤੇਲ ਢਾਲ ਕੀ ਬਣਦੀ ਆ
ਕਮਾਲ ਕਰਤੀ ਕਮਾਲ ਦੀ ਗੱਲ ਏ
ਆਪਾਂ ਦਲਜੀਤ ਸਿੰਘ ਨੂੰ MP ਬਣਾਇਆ ਜਿਹੜਾ ਪ੍ਰਧਾਨ ਮੰਤਰੀ ਨਾਲ ਬਹਿਸ ਕਰੇ
ਕਮਾਲ ਆ ਉਹ ਇਕ ਸਧਾਰਨ ਕਲਾਕਾਰ ਹੈ ।
ਜੇ ਕਿਸਾਨ ਆਗੂਆਂ ਨੂੰ ਪ੍ਰਧਾਨ ਮੰਤਰੀ ਗਲਬਾਤ ਲਈ ਬੁਲਾਉਣ ਗੇ ਤਾਂ ਕੀ ਕਿਸਾਨ ਪ੍ਰਧਾਨ ਮੰਤਰੀ ਨੂੰ ਮਿਲਣ ਜਾਣ ਗੇ ਕਿ ਨਹੀ ?
ਜੇਕਰ ਕੋਈ ਬੁਲਾਵੇ ਤੇ ਚਲਾ ਜਾਵੇ ਉਹ ਗਦਾਰ ਹੋ ਗਿਆ ?
@@Shagan_singh515 ਸਹੀ ਕਿਹਾ ਵੀਰੇ ਤੁਸੀਂ, ਸਾਡੇ ਲੋਕਾਂ ਨੂੰ ਪਤਾ ਨੀ ਕੀ ਹੋਇਆ ਹੈ ਉਨਾਂ ਨੇ ਆਪਣੀ ਸਟੇਟਮੈਂਟ ਜਾਂ ਜੱਜਮੈਂਟ ਦੇਣੀ ਹੀ ਦੇਣੀ "ਉਹ ਫਲਾਣਾ ਬੰਦਾ ਗਲਤ ਹੈ" "ਉਹ ਫਲਾਣਾ ਬੰਦਾ ਸਹੀ ਆ", ਇੰਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਚੁੱਪ ਵੀ ਤਾਂ ਰਿਹਾ ਜਾ ਸਕਦਾ ਹੈ . ਜਾਂ ਪਹਿਲਾਂ ਜਿਵੇਂ ਦੀਪ ਸਿੱਧੂ ਨੂੰ ਪਹਿਲਾਂ ਗਦਾਰ-2 ਕਹੀ ਗਏ, ਜਾਂ ਸਿੱਧੂ ਮੂਸੇਵਾਲੇ ਨੂੰ ਗਲਤ ਕਹੀ ਗਏ, ਫੇਰ ਉਨਾਂ ਦੇ ਭੋਗਾਂ ਉੱਪਰ ਇੱਕਠ ਕਰੀਂ ਗਏ ...
ਜੈ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌻 ਪੰਜਾਬ ਹਰਿਆਣਾ ਜਿੱਦਾਂਬਾਦ 🌻💯🏹🇨🇦❤
ਜੇ ਸਰਕਾਰ ਦਿਹਾੜੀ ਵਧਾ ਦੇਵੇ ਤਾਂ ਦਿਹਾੜੀ ਕਰੂ ਕੌਣ, oh ਵੀ ਬਿਹਾਰੀ ਲੈ ਜਾਣਗੇ
ਵਾਹ ਬਾਈ ਵਾਹ ਜੀ!ਸਾਡੇ ਫਾਜ਼ਿਲਕਾ ਦਾ ਮਾਣ ਸ.ਵਿਸ਼ਵਜੀਤ ਸਿੰਘ ਜੀ 👍
Diljeet sade Doabe di Shaan
ਯਾਰ ਦਿਲਜੀਤ ਤੁਹਾਡਾ ਗਲਾਮ ਹੈ ਪਿਛਲੀ ਵਾਰ 1 ਕਰੋੜ ਦਿੱਤਾ ਸੀ ਹੁਣ ਉਹ ਮੋਦੀ ਨੂੰ ਮਿਲਿਆ ਅਤੇ ਗੱਦਾਰ ਹੋ ਗਿਆ
Mtlb ki Panjaabian nu apne haq layi ik dujje nall nhi khlona chahida ,, tera bhra jeh tere dushman nall jaffiyan paunda fiirre kidda lgu
Adani de gaya c te aj modi nu mil reha ,,kissan. Waare v soch lenda
1 crore dita paisa ni mangeya c kisana ne insaf te nhi milya....paise de k ohne apni image hi saaf rkhi h...
Gal eh nhi paise te diljit hor v kaiya ne dite par ek side hoke rahe , eh insan da daar te doglapan vkahudi a hor kuj nhi ,
@@SukhjinderSingh-ru1ts yaar diljit to vada jutha te dogala bnda koi h hi nhi ik v statement is bnde di sachi ni hundi....bus mithiya gallan di khanda eh or kuch ni bus 2 3 saal da career h ehda.... moosewala 22 g ne sach hi keha c 2 3 saal bare....
ਬਿੱਲਕੁੱਲ ਸਹੀ ਕਿਹਾ ਫਾਜਲਕੇ ਵੀਰ ਨੇ
Sai gl aa diljit bai nu kisan vare gl krni chaidi c
ਕੀ ਪਤੈ ਵੀਰੇ ਉਸਨੇ ਕੀਤੀ ਹੋਵੇ, ਆਪਾਂ ਕਿਹੜਾ ਉਨਾਂ ਦੇ ਕੋਲੇ ਸੀ, ਕੀ ਪਤੈ ਮਿਲਣ ਵੀ ਕਿਸ ਕੰਮ ਗਿਆ ਹੋਵੇ ਜੀ
ਅੰਦੋਲਨ ਵਿੱਚ ਤਾ ਅਜੇ ਤੱਕ ਇਕ ਵਾਰ ਵੀ ਨਹੀ ਆਇਆ ਮੋਦੀ ਨੂੰ ਕਿਵੇਂ ਉਸ ਕੰਮ ਲਈ ਮਿਲਣ ਗਿਆ ਹੋਵੇਗਾ
❤❤❤🎉🎉🎉🎉🎉 good job u r right
ਦਲਜੀਤ ਨੂੰ ਕਿਸਾਨਾਂ ਨੂੰ ਮਿਲਣਾ ਚਾਹੀਦਾ ਸੀ
ਵੱਡਾ ਵਿਸ਼ਵਜੀਤ ਜਦੋ ਦਲਜੀਤ ਦਾ ਚੰਡੀਗੜ੍ਹ ਸੋਅ ਵਿਵਾਦ ਸੀ ਉਸ ਵੇਲੇ ਤੁਸੀ ਕਿਉ ਨਹੀ ਸੀ ਬੋਲੇ। ਤੇ ਜਦੋ ਰਣਜੀਤ ਬਾਵਾ ਕਨਵਰ ਗਰੇਵਾਲ ਦੇ ਘਰਾ ਤੇ ਰੇੜ ਪਈ ਸੀ ਉਸ ਸਮੇ ਕਿਸਾਨ ਜੱਥੇਬੰਦੀਆ ਕਿਉ ਨਹੀ ਉਹਨਾ ਨਾਲ ਖੜੀਆ ਦੱਸੋ??
ਤਾਂ ਹੀ ਤਾਂ ਪਲੈਨ ਕਰ ਕੇ ਅੰਬਾਨੀ ਤੇ ਮੋਦੀ ਨੇ ਦਲਜੀਤ ਨੂੰ ਸੱਦਿਆ ਗੁਜਰਾਤੀ ਦਿਮਾਗੀ ਨੇ ਉਹ ਖੁਸ਼ ਹੋ ਕੇ ਅੰਬਾਨੀ ਦੇ ਚਲਿਆ ਗਿਆ ਤੇ ਮੋਦੀ ਦੇ ਸੰਪਰਕ ਵਿੱਚ ਆ ਗਿਆ ਸੌਖਾ ਹੋ ਗਿਆ ਪਟਾਰੀ ਵਿੱਚ ਪਾਉਣਾ
ਤੁਸੀਂ ਸਾਲਿਓ ਮੋਦੀ ਵਰਗੇ ਮੂਰਖ ਹੋ ....ਦਿਲਜੀਤ ਵਰਗੇ ਸਿਆਣੇ ਨਹੀਂ.
ਮਜ਼ਦੂਰ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ msp ਵੀ ਦਿੱਤੀ ਜਾਵੇ ।
ਬਾਈ ਜਦੋ ਦਲਜੀਤ ਨੇ ਕਰੋੜ ਰੁਪਏ ਦਿੱਤੇ ਸੀ ਉਸ ਟਾਇਮ ਤੁਸੀ ਕਿੱਥੇ ਸੀ ਕਿਸੇ ਨੂੰ ਵੀ ਬਦਨਾਮ ਕਰਨ ਤੋ ਪਹਿਲਾਂ ਸਾਰੀਆਂ ਚੀਜ਼ਾਂ ਬਾਰੇ ਸੋਚੀਦਾ 🙏❤️🙏
Te crore deke khreed leya ohne panjab nu ? Kl nu agla sanu shittar maare aake te tuc kahi jaeo k khayi jao shittr agle ne crore dita . J crore dita c te loka appreciate v kita c , jo jo step chuku koi ohde hisab nl reaction auga
ਦਿੱਤਾ ਕਿਥੇ ਆ ਐਲਾਨ ਹੀ ਕੀਤਾ ਸੀ
Uhne kihda hl vahia si Loka de ditte paise ja adaani vrge luteria to vasul kite sn
Sahi gll aa veer ji
Totally agreed. Very well said. Salute to you brother.
ਤੁਸੀਂ ਸਾਲਿਓ ਮੋਦੀ ਵਰਗੇ ਮੂਰਖ ਹੋ ....ਦਿਲਜੀਤ ਵਰਗੇ ਸਿਆਣੇ ਨਹੀਂ.
ਲੋਕ ਜੱਜ ਬਣ ਕੇ ਫੈਸਲਾ ਸੇਤੀ ਸੁਣ ਦਿੰਦੇ ਆ ਦਿਲਜੀਤ ਦਾ ਸੰਘਰਸ਼ ਦੇਖੋ ਸੋਚੋਂ ਵੀਰ ਅਸੀਂ ਕਿਸਾਨਾਂ ਨਾਲ ਆ
Nachar dey saghrash to ansi ki lena .sanu honey roti daini. Sadey bachey ta galat pasty londa
ਹਾਂ ਇੱਕ ਪੰਜਾਬੀ ਨੂੰ ਦੂਜੇ ਪੰਜਾਬੀ ਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ, ਦਲਜੀਤ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸ ਦੇਵੇਗਾ ਕੀ ਬਣਦੈ
ਬੀਨ ਤੇ ਨੱਚਦਾ ਨੱਚਦਾ ਪਹੁੰਚ ਹੀ ਗਿਆ ਪਟਾਰੀ ਵਿੱਚ
ਇਥੇ ਜਣਾ ਖਣਾ ਵਿਦਵਾਨ ਹੈ,ਲੀਡਰ ਹੈ,ਦੂਜਿਆਂ ਨੂੰ ਮੂਰਖ ਅਤੇ ਗੱਦਾਰ ਦਸਦਾ ਹੈ।
ਅਸਲ ਵਿੱਚ ਕੁੱਝ ਨਹੀ,-- ਹੈ ਫੁਕਰੇ।
ਦਲਜੀਤ ਬਹੁਤ ਸੂਝਵਾਨ, ਨਿਡਰ, ਮਿਹਨਤੀ ਅਤੇ ਇਮਾਨਦਾਰ ਇਨਸਾਨ ਹੈ ਜੋ ਕਿ ਪੰਜਾਬ , ਪੰਜਾਬੀ, ਪੰਜਾਬੀਅਤ ਅਤੇ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਪਹਿਰਾ ਦੇ ਰਿਹਾ ਹੈ ਉਸ ਦੀ ਕਾਲੀ ਪੁਸ਼ਾਕ ਰੋਸ ਦਾ ਪ੍ਰਤੀਕ ਹੈ ਅਤੇ ਇਹ ਸਭ ਉਸ ਦੀ ਆਵਾਜ਼ ਨੂੰ ਦਰਸਾਉਂਦਾ ਹੈ ਕਿ ਉਹ ਆਪਣੇ ਹੱਕਾਂ ਲਈ ਲੜ ਰਿਹਾ ਹੈ
ਮੈਨੂੰ ਮਾਣ ਮਹਿਸੂਸ ਹੁੰਦਾ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਦਾ ਹੈ….
ਵਾਹਿਗੁਰੂ ਜੀ ਦਲਜੀਤ ਸਿੰਘ ਜੀ ਉਪਰ ਮੇਹਰ ਕਰਨ….
ਵਿਕਾਓ ਲੋਕਾਂ ਦਾ ਕੰਮ ਭੰਡੀ ਪ੍ਰਚਾਰ ਕਰਨਾ
ਇਹ ਜੋ ਬਕਵਾਸ ਕਰ ਰਿਹਾ ਹੈ ਇਸ ਨੂੰ ਘਰ ਵਿੱਚ ਕੋਈ ਨਹੀਂ ਪੁੱਛਦਾ…
Diljit modi kol te gea es border te kio nhi aya . J aglea dr manmohan singh nu marn to baad saskaar lyi jgah nhi diti , diljit nu pta nhi ki pulekha a
ਸਹੀ ਗੱਲ ਵੀਰ ਜੀ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Bahut sachiyan gallan ne 22 diya.
Sachi gal hai
ਅਸੀਂ ਬਿਮਾਰ ਹਾਂ!ਸਾਡੇ 10ਗੁਰੂ ਸਾਹਿਬ ਦਵਾਈ ਬਾਣੀ ਦੇ ਰੂਪ ਵਿਚ ਦੇ ਗਏ ਅਸੀਂ ਬਾਣੀ ਸੁਣੀ ਪਰ ਆਪ ਕਦੇ ਪੜ੍ਹੀ ਨਹੀਂ ਨਾ ਹੀ ਬਾਣੀ ਤੇ ਅਮਲ ਕੀਤਾ!!¡ ਜਾਤ ਵਾਦ ਦਾ ਚੱਕਰ ਵਿਓ ਸ਼ੱਡ ਕੇ, ਅਸੀਂ ਇਨਸਾਨ, ਇਨਸਾਨੀਅਤ ਦੀ ਬਾਂਹ ਨਾ ਸ਼ਡੀਏ! ਇਕ ਹੋ ਜਾਓ,, ਤਾਂ ਤੁਹਾਡੇ
ਏਕੇ ਦੀ ਤਾਕਤ ਅਗੇ ਕੋਈ ਮਸਲਾ ਅੜ੍ਹ ਹੀ ਨਹੀਂ ਸਕਦੇ,,ਇਕ ਦਜੇ ਦੀ ਬਾਂਹ ਨਾ ਸ਼ਡਿਓ, ਅਗੇ ਵਦੋ, ਹਰ ਮਦਾਨ ਫਤਹਿ ਕਿਸੇ ਪਾਸਿਓਂ ਪੰਜਾਬ ਪੰਜਾਬੀਅਤ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ,, ਆਪਣੀਆਂ ਕਮੀਆਂ ਦੂਰ ਕਰੋ,, ਕਾਮਜਾਬੀ ਤੁਹਾਡੇ ਪੈਰ ਚੁੰਮੇ ਗੀ,,,,,,,,,,, ਵਾਹਿਗੁਰੂ ਕ੍ਰਿਪਾ ਕਰੇਗਾ!
🙏 Waheguru 🙏 ji 🙏 waheguru 🙏 ji 🙏 waheguru 🙏 ji 🙏🙏❤❤😢😢
बाई जी दिलजीत दोसांझ ने अपने दम पर कामयाबी हासिल की है बह किसी का गुलाम नहीं है वह वेहला नहीं है ऊस की अपनी मरजी चाहे मोदी नू बार बार मिले कुछ लोगों की आदत है किसी पर बलेम लगाने की
दिलजीत जी बिल्कुल आपनी जगा सही है
10-ਹਜਾਰ ਕੀ 5-ਮਿੰਟਾਂ 'ਚ MSP ਦੇਣ ਵਾਲੀ ਅਨਮੋਲ ਗਗਨ ਮਾਨ ਜੇਕਰ ਚੁੱਟਕੀ ਵਜਾਕੇ MSP ਦੇ ਦੇਵੇ ਤਾਂ 10-ਲੱਖ ਵੀ ਦੇ ਦੇਵਾਂਗੇ
ਭਾਈ ਇਹ ਪੱਤਰਕਾਰ ਵੀ ਦੋਗਲੇ ਨੇ ਜੇ ਦਲਜੀਤ ਨੇ ਪ੍ਰਧਾਨ ਮੰਤਰੀ ਨੂੰ ਮਿਲ ਲਿਆ ਤੇ ਇਹਨਾਂ ਨੂੰ ਮਿਰਚਾਂ ਲੱਗੀਆਂ ਇੱਕ ਪਾਸੇ ਦਾ ਤੁਸੀਂ ਦਿੱਲੀ ਨਾਲ ਨਫਰਤ ਕਰਦੇ ਜੇ ਔਰ ਪੈਸ ਵੀ ਦਿੱਲੀ ਤੋਂ ਮੰਗਦੇ ਜੇ ਇਹ ਦੋਗਲਾ ਨੀਤੀ ਹੋਰ ਕੀ ਹ ਜੇ ਤੁਸੀਂ ਗੱਲਬਾਤ ਕਰੋਗੇ ਬਹਿ ਕੇ ਤਾਂ ਹੀ ਮਸਲਾ ਹੱਲ ਹੋਣਾ ਨਾ ਜੇ ਕੋਈ ਉਥੇ ਮਿਲਣ ਚਲਾ ਜਾਏ ਉਹ ਵੀ ਤੁਹਾਨੂੰ ਬੁਰਾ ਲੱਗਦਾ ਗੱਲਬਾਤ ਰਾਹੀਂ ਹੀ ਹੱਲ ਹੋਣਾ ਨਾ ਜੇ ਤੁਸੀਂ ਗੱਲ ਹੀ ਨਹੀਂ ਕਰਨੀ ਜੇ ਉਧਰ ਕੋਈ ਗੱਲ ਕਰਦਾ ਤੇ ਨਹੀਂ ਜੀ ਇਹ ਉਧਰ ਚਲਾ ਗਿਆ ਪੈਸੇ ਤੁਹਾਨੂੰ ਦਿੱਲੀ ਤੋਂ ਚਾਹੀਦੇ ਨੇ ਜੇ ਕੋਈ ਗੱਲ ਕਰ ਲਏ ਉਹ ਬੁਰਾ ਹੋ ਗਿਆ
ਘਰੋਂ ਜਿਹੜੇ ਕੰਮ ਜਾਈਏ ਓਹਦੇ ਵਲ਼ ਧਿਆਨ ਕਰਨਾ ਚਾਹੀਦਾ ਹੈ, ਆਪਣੇ ਕੰਮ ਸ਼ੱਡ ਕੇ,,,,,, ਦਲਜੀਤ ਵਲ ਹੋ ਤੁਰੇ ਉਹਨੇ ਕਿਸਾਨਾਂ ਬਾਰੇ ਕੁਝ ਗ਼ਲਤ ਬੋਲਿਆ ਨਹੀਂ,,,,ਜੱਟ ਖੇਤੀ ਕਰਦਾ,ਬਚਦਾ ਕੁਝ ਨਹੀਂ,ਆਪਣੀਆਂ ਮੰਗਾਂ ਲੈਕੇ ਬੈਠਾ ਮੋਦੀ ਗੱਲ ਨਹੀਂ ਸੁਣ ਰਿਹਾ,, ਮੋਦੀ ਦਾ ਦਿਲ ਕੀਤਾ,ਦਲਜੀਤ ਨੂੰ ਮਿਲਣਾ ਸਦ ਲਿਆ,, ਡਲਜੀਤ ਕਾਲਾ ਸੂਟ ਪਾ ਕਿ ਗਿਆ,, ਸੱਚ ਕੌੜਾ ਜ਼ਹਿਰ ਹੁੰਦਾ ਝੂਠੇਆਂ ਵਾਸਤੇ,,ਰੱਬ ਨੇ ਲੋੜ ਤੋਂ ਕਿਤੇ ਵੱਧ ਦਿਤਾ ਦਲਜੀਤ ਨੂੰ ਪਿੱਛਲੇ ਵੱਡੇ ਮੋਰਚੇ ਸਮੇ ਧੰਨ ਜਿੰਨਾ ਹੋ ਸਕਿਆ ਵੱਧ ਤੋਂ ਦਿਤਾ,,, ਬਦਕਿਸਮਤੀ ਕੇ ਉਹ ਜੱਟ ਨਹੀਂ, ਇਹ ਬਿਮਾਰੀ ਪੰਜਾਬ ਵਿਚ ਬਹੁਤ ਬੁਰੀ ਤਰਾਂ ਫੈਲ ਗਈ ਹੈ,, ਹਰ ਪਾਸੇ ਇਸੇ ਬਿਮਾਰੀ ਨੇ ਜ਼ੋਰ ਪਾਇਆ ਦਿਸਦਾ,, ਇਸ ਬਿਮਾਰੀ ਲਪੇਟ ਵਿਚ , ਸਾਰੀਆਂ ਪਾਰਟੀਆਂ ਲੀਡਰ,, ਸਾਰੇ ਅਦਾਰੇ,, ਕੋਈ ਗੁਰੂ ਘਰ ਵੀ ਨਹੀਂ ਬਚਿਆ, ਇਹ ਗੰਦਾ ਬੀਜ ਜੱਟਵਾਦ ਦਾ, ਜਿੰਨੇ ਵੀ ਬੀਜਿਆ ਬਹੁਤ ਗੰਦੀ ਖੇਡ ਖੇਡ ਗਿਆ,,,, ਜਿੰਨਾ ਚਿਰ ਇਸ ਬਿਮਾਰੀ ਦਾ ਇਲਾਜ ਪੰਜਾਬੀਆਂ ਨਾ ਕੀਤਾ, ਸੈਂਟਰ ਨੇ,, ਮੋਦੀ ਕਿਸੇ ਕੁਝ ਦੇਣਾ ਨਹੀਂ ਦੇਣਾ,, ਸਾਰੇ ਹੱਕਾਂ ਤੇ ਪਾਣੀ ਫੇਰਿਆ ਜੱਟਵਾਦ ਨੇ,, ਇਨਸਾਨ ਹਾਂ ਇਨਸਾਨ ਬਣੋ,,,, ਮਸਲੇ ਸਾਰੇ ਹੱਲ ਹੋ ਜਾਣਗੇ,, ਕਦੇ
We Proud Of Diljit ❤He Made Us Proud
Sahi gal kithi veer ji 🙏
Waheguru Da Khalsa❤😢😅
Bahut vadhia bolda eh veer sach kehnda
ਦਿਲਜੀਤ ਦੋਸਾਂਝ ਦੇ ਭਵਿੱਖ ਖਤਰੇ ਪੈ ਜਾਣਾ। ਦਿਲਜੀਤ ਦੋਸਾਂਝ ਬਹੁਤ ਹੀ ਵਧੀਆ ਇਨਸਾਨ ਹੈ ਪਰ ਮੋਦੀ ਨੂੰ ਮਿਲਣਾ ਮਾੜਾ ਹ।
True person always speaks true , all people not think about this truth .
ਭਰਾ ਜੀ ਇੱਕ ਪੰਜਾਬੀ ਹੋਕੇ ਤਾਂ ਆਪਣੀ ਮਾਂ-ਬੋਲੀ 'ਚ ਲਿਖਿਆ ਕਰੋ, ਆਪਣੀ ਮਾਂ-ਬੋਲੀ ਨੂੰ ਨਾ ਵਿਸਾਰੋ ਜੀ, ਸਿਆਣੇ ਕਹਿੰਦੇ ਹਨ ਜਿਹੜੀਆਂ ਕੌਮਾਂ ਆਪਣੀ ਬੋਲੀ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਇਤਿਹਾਸ ਦੇ ਪੰਨਿਆਂ ਵਿੱਚ ਲੁਪਤ ਹੋ ਜਾਂਦੀਆਂ ਹਨ ਆਪਣੇ ਬੱਚਿਆਂ ਨੂੰ ਵੀ ਆਪਣੀ ਮਾਂ-ਬੋਲੀ ਪੰਜਾਬੀ ਬੋਲਣ-ਲਿਖਣਾ ਲਈ ਪ੍ਰੇਰਿਤ ਕਰੋ ਜੀ, ਕਿਉਂਕਿ ਜੇਕਰ ਅਸੀਂ ਪੰਜਾਬੀ ਹੀ ਪੰਜਾਬੀ ਨੂੰ ਭੁੱਲ ਗਏ ਤਾਂ ਕੋਈ ਇਰਾਨ ਵਿੱਚੋਂ ਆਕੇ ਪੰਜਾਬੀ ਨਾ ਲਿਖੇਗਾ ਨਾ ਬੋਲੇਗਾ ਜੀ, ਸਾਨੂੰ ਮਾਣ ਹੋਣਾ ਚਾਹੀਦਾ ਹੈ ਪੰਜਾਬੀ ਹੋਣ ਉੱਪਰ ਅਤੇ ਪੰਜਾਬੀ ਮਾਂ-ਬੋਲੀ ਬੋਲਣ ਅਤੇ ਪੰਜਾਬੀ ਮਾਤਰ-ਭਾਸ਼ਾ ਲਿਖਣ ਉੱਪਰ
Veer ji diljit punjab nu pehal dinda va par oh desh de pardhanmantri nu milan to mana kis tarah kar sakda va eh vi socho
Baba Nanak Ji.20.1313 langar❤
He is right and his words very extremely good 🙏🙏🙏🙏
Bhai g each he kihadalam❤❤❤❤❤ ❤is a good ❤❤❤❤❤❤
ਨਿੱਛਚੇ ਕਰ ਅਪਨੀ ਜੀਤ ਕਰੂ ❤
ਬਾਈ ਜੀ ਦਿਲਜੀਤ ਦੁਸਾਂਝ ਨੂੰ ਚਾਹੀਦਾ ਕਿ ਇਹਨਾਂ ਪੱਤਰਕਾਰ ਵੀਰਾਂ ਨੂੰ ਵੀ ਥੋੜ੍ਹੀ ਬਹੁਤ ਬੁਰਕੀ ਪਾਉਂਦਾ ਰਹੇ ਨਹੀਂ ਤਾਂ ਇਹਨਾਂ ਨੇ ਇੰਨਾ ਕੁ ਤਾਂ ਕਰਤੂਤ ਕਰਨੀ ਹੀ ਹੁੰਦੀ ਹੈ
🙏🙏🙏🙏🙏
❤❤
This man is not a Mamber of panchait !!!!!!!!!!!
ਵਿਸ਼ਵਦੀਪ ਦਲਜੀਤ ਕੀਲ। ਕੇ ਪਟਾਰੀ ਵਿੱਚ ਪਾਇਆ ਨਾਗਦਾ ਬੱਚਾ। ਸ਼ਾਂਤੀ
Jado 1 crore dita c odo changa c diljit
ਭੁੱਕੀ ਖਾ ਕੇ ਭੌਂਕਦਾ
ਕੀ ਪਾਗਲ ਹੋਂ ਗੇ ਲੋਕ ਕੀ ਦਲਜੀਤ ਨੂੰ ਬੋਲੀ ਜਾ ਰਹੇ
ਸਹੀ ਕਿਹਾ ਜੀ
ਓਏ ਜਿੰਨੀ ਕੁ ਤੈਨੂੰ ਅਕਲ ਹੈ ਤੂੰ ਉਹੀ ਕੁਝ ਬੋਲਨਾ ਹੈ ਤੁਹਾਨੂੰ ਤਾਂ ਉਹ ਕੋਈ ਵੀ ਚੰਗਾ ਨਹੀਂ ਲਗਦਾ ਜਿਹੜਾ ਕੋਈ ਤਰੱਕੀ ਕਰਕੇ ਉਪਰਲੇ ਲੈਵਲ ਤੇ ਚਲਾ ਜਾਂਦਾ ਕੀ ਮਾੜਾ ਕਰ ਦਿੱਤਾ ਦਿਲਜੀਤ ਦੋਸਾਂਝ ਨੇ ਤੁਸੀਂ ਤਾਂ ਸਿਰਫ਼ ਉਸੀ ਨੂੰ ਚੰਗਾ ਕਹਿਣਾ ਜਿਹੜਾ ਤੁਹਾਡੇ ਜੋਗਾ ਹੀ ਰਹਿ ਜਾਵੇ ਤੂੰ ਦੱਸ ਦੇ ਜਦੋਂ ਤੇਰੇ ਤੇ ਪਰਚਾ ਹੋਇਆ ਤੇਰੇ ਨਾਲ ਕਿੰਨੇ ਕੁ ਜਣੇ ਖੜ੍ਹ ਗਏ ਸੀ
Hun tuhada har kam diljit karre
Ryt veere
🙏🏻🙏🏻🙏🏻🙏🏻🙏🏻
Tuhade-te--10-10-Sall-Vaste-NSA-Lagni-Chahidi---😂😂😂
ਦਲਜੀਤ ਬਹੁਤ ਸੂਝਵਾਨ, ਨਿਡਰ, ਮਿਹਨਤੀ ਅਤੇ ਇਮਾਨਦਾਰ ਇਨਸਾਨ ਹੈ ਜੋ ਕਿ ਪੰਜਾਬ , ਪੰਜਾਬੀ, ਪੰਜਾਬੀਅਤ ਅਤੇ ਕਿਸਾਨਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਪਹਿਰਾ ਦੇ ਰਿਹਾ ਹੈ ਉਸ ਦੀ ਕਾਲੀ ਪੁਸ਼ਾਕ ਰੋਸ ਦਾ ਪ੍ਰਤੀਕ ਹੈ ਅਤੇ ਇਹ ਸਭ ਉਸ ਦੀ ਆਵਾਜ਼ ਨੂੰ ਦਰਸਾਉਂਦਾ ਹੈ ਕਿ ਉਹ ਆਪਣੇ ਹੱਕਾਂ ਲਈ ਲੜ ਰਿਹਾ ਹੈ
ਮੈਨੂੰ ਮਾਣ ਮਹਿਸੂਸ ਹੁੰਦਾ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਦਾ ਹੈ….
Gud
😂😂😂😂😂lanat je
जय किसान
Who the hell is this person????
You should interview someone responsible person not un qualified or any darigees.
Daljeet should know no will come to see his show people will hate him if Daljeet s act about modi s meeting thats really shame on Daljeet 😢
Yaar tusi ki Ho Punjabi Punjabi the Dushman baniya Opera vah Modi prime minister hai o mil sakta hai😊 Manmohan Singh to bad Diljit hi hai jo Modi naal baithe apna sardar bhai Jay oHo Modi ne kuchh kah dena FerR Tulsi ki kandhe bahut badhiya bai
🎉🎉🎉🎉🎉🎉🎉🎉wahegueu ji ❤❤❤❤❤❤maher karo ji ❤❤❤❤❤❤❤❤🙏🙏🙏🙏🙏🙏🙏
किसान एकता जिंदाबाद .
❤❤❤❤
Modi nu pta c diljit nu Punjabiya de virudh kive karna a bas apne bal video varyal krti a bas ho giya kam
Ja bah ja prawa ewe na ilzam la
ਤੇ ਇਹਦੇ ਨਾਲ ਰੱਜੋ ਗਏ ਹੁਣ
ਤੂੰ ਸਹਿ ਦਿੰਨਾ ਮੋਦੀ ਨੂੰ ਗੱਲ ਤੋ ਪਤਾ ਲਗਦਾ
Very good
Very very good y ji
Good vir g
Daljit ta jdo Ambani Adani de gya sanu ta odo da ni changa lgda
Chall sali murakh
Teri aukaat ta chandigarh jaan di nhi,,Diljit ta duniya te raaj karda
Ess nu pucho msp ha ki amwa boki janda ha 😂😂😂
Pehla hansa jullandhar wala v kade kade pb de gl krda c oh modi da puttar bn gya te modi delhi to pb bhej ke ki haal kita daljeet v modi
Good 22g
Hun diljeet mada lagan lag geya samjh to bahar a bai
Del ਜੀਤ to ne ban sakda
O bhai Daljit warge singar nu political way to na dekho te
Kesi nay ke karna kesi de fame toa apna kaam kardey,,,, pasiya apney lie kama dey,,,,,,job hey,,,,,apni kesi de jeni Marzi income hovey,,,,,koi singer,,koi be amir,,,,,,,,koi heery de malk,,,,,,,,,koi kesi nal ,mely ,,ena nee sochna,,,,,,jey koi be bol da,,,,kesi nu ke,,,, pasiya ,ekthy kar lang jandy ,,,,,apney ghar roti lie pasiya nahi bachy rondy,,,,,lakha de ticket ley kay ,,,ghar dey hal nahi dhak dehkdy,,😢😢😢😢😢😢
Jatt
Bilkul sahi keha vishvdeep ji Mai te 3 din pehly e keh dita tee kudi ne mainu coment keta tee
ਤੁਸੀਂ ਸਾਲਿਓ ਮੋਦੀ ਵਰਗੇ ਮੂਰਖ ਹੋ ....ਦਿਲਜੀਤ ਵਰਗੇ ਸਿਆਣੇ ਨਹੀਂ.
ਅੱਗਲੇ ਵਿੱਚ ਗੱਲ ਬਾਤ ਆ ਤਾਇਉ ਪ੍ਰਧਾਨ ਮੰਤਰੀ ਨੇ ਬੁਲਾਈਆ ਹੋਰ ਤੇਰੇ ਵਰਗੇ ਬੀੜੀ ਪੀਣ ਵਾਲੇ ਨੁੰ ਬੁਲਾਉਂਦਾ ਜਿਹਨੂੰ ਵੋਟਾਂ ਵਿੱਚ 250 ਵੋਟ ਪਾਈ ਸੀ🤣🤣🤣🤣🤣🤣🤣
ਤੈਨੂੰ ਸਾਲਿਆਂ 250ਵੀ ਨਹੀਂ ਪੈਣੀਂ
ਵੀਰੇ ਅਏਂ ਨਈਂ ਬੋਲੀਦਾ ਹੁੰਦਾ, ਚਲੋ ਕੋਈ ਗੱਲ ਨਹੀਂ ਇਹ ਵੀ ਆਪਣਾ ਹੀ ਬੰਦਾ ਹੈ ਜੀ
All about money. This time not money coming from Abroad. 500
Kisan majdur Ekta
Modi spera daljit v pa lia patari vich
Baii ohna guru ghra nu v gher jide vich modi janda te ohnu srope paee jade langar hall vich jaa k langar vartada odo tu kithe huna
🙏🙏🙏🙏🙏🙏🐊🙏🐊🐊🐊🐊
Sahi ha veere
Usda talent dekho ddesh da pm us nu milya
ਇਸ ਵੀਰ ਨੂੰ ਗਰੀਬੀ ਮਾਰਦੀ ਆ, rss ਕੀ ਸ਼ੈਅ ਆ ਬਾਖੂਬੀ ਜਾਣਦਾ ਵੀਰ
Bahut hi sochi samjhi chal nal charichian banaya ja reha hai
Punjab de lokan nu ki ho gaya jo punjabi agge janda ohdi latan khichi jande aa
22ji I like u
Bakvas band kar yr tenu ki taklif a😮😮😮😮😮😮
Desh ka asali hero majdur aur Jawan aur Kisan hote hain na ki filmi Hero Jo sirf ek natak mein roll nibha rahe hain
Ha sanb nu milay te dukan wala jo kamave usnu nashedi lutt kevlai jaan je nashedi na tan rat nu chor lai jaan
ਸਹੀ ਕਿਹਾ ਵੀਰ