Jai Singh ji role model ne ajj de youth de specially jo Engineering field ch ne Salute sir Ajj zaroorat hai degree+ Practical experience di sahi keha sir ne
ਮੇਰਾ ਬੇਟਾ BTech in fatehgarh sahib and Mtech in Thapar Rebooting engineering Now he is in Canada 2019 to 2024 but not settled.. Please send me your suggestions.. Reply in comments
ਨਹੀ ਰੀਸਾ ਮੇਰੇ ਦੋਸਤ ਧੀਆ ਨੂੰ ਬਹੁਤ ਪਿਆਰ ਕਰਦੇ ਹਨ ( ਬੇਟੀ ਬਚਾਉ ਬੇਟੀ ਪੜਾਉ ) ਸਲੂਟ ਮੇਰੇ ਦੋਸਤ🙏🙏👌👍💯🌹🌹🌻🌻
I am very impressed from Sardar Saab.
👍👃ਨਹੀਂ ਰੀਸਾਂ ਜੈ ਸਿੰਘ ਜੀ
ਨਹੀਂ ਰੀਸਾਂ ਜੈ ਸਿੰਘ ਜੀ
ਜ਼ਿੰਦਗੀ ਦੀ ਕਿਤਾਬ।
ਬਹੁਤ ਵਧੀਆ ਧੀਆਂ ਪ੍ਰਤੀ ਸੇਚ ਨੂੰ ਸਲਾਮ
Not words for you singh sabb you are copy of god❤❤❤❤❤
ਵਾਹਿਗੁਰੂ ਜੀ🙏
ਪੰਜਾਬ ਦੀਆਂ ਕੁੜੀਆਂ ਨੂੰ ਜਦੋਂ ਕਿਤੇ ਮੌਕਾ ਮਿਲਦਾ ਹੈ ਤਾਂ ਇਹ ਪੰਜਾਬੀ ਦੀਆਂ ਸ਼ੇਰਨੀਆਂ ਧੀਆਂ ਵੱਡੇ ਵੱਡੇ ਕੰਮ ਕਰਕੇ ਦਿਖਾ ਦਿੰਦੀਆਂ ਹਨ । ਇਹ ਸਰਦਾਰ ਜੈ ਸਿੰਘ ਜੀ ਨੇ, ਇਹਨਾਂ ਨੇ ਮੁੰਡੇ ਕੁੜੀਆਂ ਲਈ ਮੌਕੇ ਪੈਦਾ ਕੀਤੇ ਹਨ
Vvgood. Beautifull. Discussion
Jai Singh ji role model ne ajj de youth de specially jo Engineering field ch ne
Salute sir
Ajj zaroorat hai degree+ Practical experience di sahi keha sir ne
Sir Jai Singh ji Thank You.
ਕਿਰਪਾ ਕਰਕੇ ਸ ਜੈ ਸਿੰਘ ਨੰਬਰ ਦਿੳ ਜੀ ।
ਬਹੁਤ ਵਧੀਆ ਵੀਰ ਜੀ ❤❤❤❤❤❤
Jiounde rho jai singh ji.....bohot wadhiaa ji
ਬਹੁਤ ਖੂਬ
Great thinking 👍
Jai Singh ji you are a great person.God bless you.And long live with good health and good mental health
Salute you Mr. Jai Singh ❤
The guest is genius. 🙏
Punjabi Jat ਹੋਣ ਲੁਹਾਰ ਹੋਣ ਬ੍ਰਹਮਣ ਹੋਣ ਖਤਰੀ ਹੋਣ ਸਾਰੇ ਮੱਜਬੀ ਭਾਈ ਚਾਰੇ ਨਾਲ ਰਹਿਣ ਤਾ ਕੰਮ ਚਲੂ
Bohut vdia 👌
very nice Interview👍
Salute sir .
This very nice message to parents please 🙏 education is necessary for girls ❤❤
Salute to your
ਮੇਰਾ ਬੇਟਾ BTech in fatehgarh sahib and Mtech in Thapar
Rebooting engineering
Now he is in Canada 2019 to 2024 but not settled..
Please send me your suggestions..
Reply in comments
Good conversation 🙏.
Jai singh Punjab ❤
Very good
Salute to your vision. Planing Scientific and practical Need of the Hour. for prosperous future of the society. Cngrts Thanks
Weldone you are very gud person…
Sir tuhade kol cnc vmc machines program sikhaiii jandi a
Very good 👍👍👍👍
Eh veer god gifted insan a
God bless you ❤❤❤
ਚੱਲ ਭਰਾ ਹੁਣ ਫਤਿਹ ਬੁਲਾਈਏ ਇਹ ਜਬ ਨਾ ਖਤਮ ਹੋਣ ਵਾਲਾ। ਧੰਨਵਾਦ ਜਿਉਂਦੇ ਰਹੋ।
Very good.
Beautiful interview 👌 God bless 🙌 🙏 you 🙌 🙏
Very good information
ਪੰਜਾਬੀਓ ਵੀਡੀਓ ਪੂਰੀ ਸੁਣਿਓ,
👍👍👍👍👍👍👍👍👍👍👍
❤❤❤❤❤❤❤
Very nice 👍
ਫੋਨਨੰਬਰ ,ਵੈਕਟਰੀ ਕਿੱਥੇ ਹੈ
ਧੂਰੀ ਪੰਜਾਬ ਚ
Very nice
B. Tech is a vast field of theories. Workshop is an iota of theory
Very nice 👌👍😊
Asli sikh
Translate to punjabi
Patarkar jine personal swal kr riha jai singh ji te bde dil nal jbab de rahe ki patarkar apni personal life bare pushn te ds skda
👍👍🙏🙏
ਕਿਥੋਂ ਐ ਦੱਸੋ ਜੀ
ਬਹੁਤ ਵਧਿਆ ਪਰ ਕੁੜੀਆਂ ਨੂੰ ਕੁੜੀਆਂ ਰਹਿਣ ਦੇਣਾ ਚਾਹਿਦਾ ਹੈ ਬਹੁਤ ਸਾਰੇ ਲੋਗ ਕੁੜੀਆਂ ਨੂੰ ਮੁੰਡਾ ਬਣਾ ਲੈਂਦੇ ਹਨ, ਨਾ ਉਹ ਮੁੰਡਾ ਬਣਦੀ ਹੈ ਨਾ ਕੁੜੀ, ਮੁਆਫ ਕਰਨਾ, ਗੋਹੇ ਦੀ ਟੋਕਰੀ ਦੀ ਕੀਮਤ ਸਭ ਤੋਂ ਜ਼ਿਆਦਾ ਹੈ, ਕਿਓਂਕਿ ਸਾਰਾ ਪਸ਼ੂ ਪਾਲਣ ਗੋਹੇ ਨਾਲ ਜੁੜੀਆ ਹੈ ਬਿਨਾਂ ਕੁੜੀਆਂ ਦੇ ਕਦੇ ਪਸ਼ੁ ਪਾਲਣ ਨਹੀਂ ਹੋ ਸਕਦਾ ਨਤੀਜਾ ਅੱਜ ਲੱਖਾਂ ਲੋਗ ਬੇਰੁਜ਼ਗਾਰ ਹੋ ਰਹੇ ਪਿੰਡ ਉਜੱੜ ਰਹੇ ਹਨ, ਸਾਰੇ ਇਲੈਕਟਰੀਸਨ ਨਹੀਂ ਬਣ ਸਕਦੇ, ਗੋਹਾ ਚੁੱਕਣ ਵਾਲੀਆਂ ਪੁਰੇ ਪਰਿਵਾਰ ਦੀ ਦਿਸ਼ਾ ਬਦਲ ਦਿੰਦੀਆਂ ਹਨ
🎉🎉
ਵੀਡੀਓ ਤੁਹਾਡੇ ਚੈਨਲ ਤੇ ਕੋਈ ਕਿ ਵੇਖੇ ਪਹਿਲੇ 5 ਮਿੰਟ ਤੁਸੀਂ ਖ਼ਰਾਬ ਕਰ ਦੇਂਦੇ ਜੇ, ਤੇ ਪਹਿਲੇ 5 ਮਿੰਟ ਦੇ ਚੱਕਰ ਵਿਚ ਬਾਕੀ ਸਾਰੀ ਵੀਡੀਓ ਦਾ ਵਿਊ ਮਾਰ ਲੈਂਦੇ ਜੇ, ਮੈਂ ਵੀ ਪਹਿਲੇ 3 ਮਿੰਟ ਬਾਅਦ ਹੀ ਅੱਕ ਕੇ ਦੇਖਣਾ ਬੰਦ ਕਰ ਦਿੱਤਾ
Now time is yours
My help please g Bro g
Panjab. Nu. Leaders. Nea barbad Kar. Dia
Tuhade wrga fader sab nu nahi melde
Formlity
ਇੱਕ ਵੈਲਡਰ ਗਰਲ ਫੂਕਰੀ ਲੁੱਚ ਖੜੂਚੀਆ ਵੀਡੀਓ ਪਾਉਂਣ ਵਾਲ਼ੀ ਐਵੇਂ ਸਿਰ ਚੜ੍ਹਾਈ ਹੋਈ ਆ ਘਰਵਾਲ਼ੇ ਕੋਲ਼ ਉਹ ਨਹੀਂ ਰਹੀਂ ਆਪਣੇ ਆਸ਼ਕ ਕਰਕੇ
ਬਾਈ ਜੀ ਗੱਲਾਂ ਬਹੁਤ ਵੱਦੀਆ ਤੁਹਾਡੀਆਂ ਪਰ ਧੀਆਂ ਨੂੰ ਕੁੜਾ ਨਾ ਕਹੋ ਬਾਈ ਜੀ। ਨਾਲੇ ਮੈਂ ਇਕ ਗੱਲ ਸਖਾਉਨਾ ਤੁਹਾਨੂੰ ਵੀਰ ਕਦੇ ਵੀ ਕੁੜੀ ਸ਼ਬਦ ਨਾ ਬੋਲੋ। ਕੁੜੀ ਮਤਲਵ ਕੁੜਾ। ਕਿਰਪਾ ਕਰ ਕੇ ਧੀਆਂ ਰਾਣੀਆਂ ਬੋਲੋ। ਏਨੀ ਤਾਂ ਸਮਝ ਤੁਹਾਨੂੰ ਹੈ ਕਿਉਂਕਿ ਆਪਣੀ ਨੂੰ ਤੁਸੀ ਬੇਟੀ ਸ਼ਬਦ ਬੋਲ ਰਹੇ ਹੋ। ਮੇਰੇ ਵੀ ਧੀ ਹੈ ਪਰ ਤੁਹਾਡੀ ਸੋਚ ਲੋਕਾਂ ਬਾਰੇ ਧੀ ਲਈ ਫੇਲ। ਬਾਕੀ ਸਬ ਵੱਦੀਆ। ਪੱਤਰਕਾਰ ਜੀ ਇਹਨਾਂ ਨੂੰ ਸਮਝਾਉਣਾ ਧੀਆਂ ਬਾਰੇ ਕੁੜੀ ਸ਼ਬਦ ਤੇ ਆਪਣੀ ਸੋਚ ਬਦਲੋ।
Nuktacheen da kamm sirf nukas kadhana hi hunda hai. Osda focus nukas fadan uper hi hunda hai
ਗੁਰਜੀਤ ਸਿਆਂ ਤੈਨੂੰ 100ਵਿੱਚੋ ਸਮਝ ਹੀ 1% ਆਇਆ ਬਾਕੀ 99% ਤੈਨੂੰ ਪਤਾ ਹੀ ਨਹੀਂ ਲੱਗਿਆ
ਇਸ ਲਈ ਤੂੰ ਆਪਦਾ ਸੁਝਾਅ ਕੋਲ ਹੀ ਰੱਖ
@@Aaj361 ਮੈਂ ਆਪਣਾ ਸੁਝਾਆ ਕਿਸੇ ਤੇ ਥੋਪ ਨਹੀ ਰਿਹਾ। ਮੈਂ ਕਿਤੇ ਪਾਹਿਲੀ ਵਾਰ ਨੀ ਸੁਣੀਆਂ ਇਸ ਵੀਰ ਨੂੰ ਠੀਕ ਏ। ਇਹ ਹੁਣ ਸਬ ਨੂੰ ਹੀ ਗਲਤ ਦੱਸੀ ਜਾ ਰਹਿ
ਤੁਹਾਨੂੰ ਵੀਰੇ ੧੦੦%ਸਮਝ ਆ ਗਈ ਤਾਂ ਸ਼ੁਕਰ ਹੈ। ਤਰੱਕੀ ਕਰੋ ਕਿੰਨਾ ਸੁਣਨਾ ਅੋਖਾ ਹੈ ਕਿ ਕੁੜਾ ਆਪਣੇ ਘਰੋਂ ਕੱਢ ਕੇ ਕਿਸੇ ਦੇ ਘਰ ਸੁੱਟ ਦੇਵੋ। ਮਰ ਸੜ ਜਾਣ ਉਹ ਮੂੰਹ ਜਿਨਹਾ ਅੰਦਰੋ ਇਹ ਅਵਾਜ਼ਾਂ ਆਉਂਦੀਆਂ ਨੇ।
@@gurjitsingh-vn7yz ਭਰਾ ਜੀ ਉਹਨਾਂ ਇਹ ਕਿਹਾ ਕੇ ਸਮਾਜ ਇਸ ਤਰਾਂ ਕਹਿੰਦਾ
ਅੰਖਾ ਖੋਲ ਕੇ ਰੱਖੋ। ਅੰਨੇ ਭਗਤ ਨੀ ਬਣਨਾ ਚਾਹਿਦਾ
❤❤❤