Prime Must Watch (74) || ਤੁਹਾਡੀਆਂ ਅੱਖਾਂ ਖੋਲ ਦੇਣਗੇ ਜਤਿੰਦਰ ਪਨੂੰ ਦੇ ਇਹ ਬੋਲ

แชร์
ฝัง
  • เผยแพร่เมื่อ 13 ก.พ. 2023
  • #PrimeAsiaTV #JatinderPannu
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 365

  • @baljitkaur7449
    @baljitkaur7449 ปีที่แล้ว +18

    ਬਹੁਤ ਵਧੀਆ ਵਿਚਾਰ ਜਤਿੰਦਰ ਸਿੰਘ ਪੰਨੂੰ ਜੀ. Great 👍

  • @amritpalsinghrangreta1853
    @amritpalsinghrangreta1853 ปีที่แล้ว +14

    ਸਤਿ ਸ੍ਰੀ ਆਕਾਲ ਪੰਨੂੰ ਸਾਬ,, ਬਹੁਤ ਵਧੀਆ ਵਿਚਾਰ ਪੇਸ਼ ਕੀਤੇ,,,

  • @prabhdyalsingh7638
    @prabhdyalsingh7638 ปีที่แล้ว +5

    ਧੰਨਵਾਦ ਪੰਨੂੰ ਸਾਬ ਜੀ। ਮੈਂ ਫ਼ੋਜੀ ਹਾਂ ਜੀ ਤੇ ਆਪ ਜੀ ਨੂੰ ਦਿਲੋਂ ਸਲਾਮ ਹੈ ਜੀ

  • @MakhanSingh-ip2ib
    @MakhanSingh-ip2ib ปีที่แล้ว +4

    ਪੰਨੂ ਜੀ ਤੁਹਾਡੇ ਵਿਚਾਰਾਂ ਵਰਗੀ ਕਿਤੇ ਸਰਕਾਰ ਵੀ ਹੋ ਜਾਵੇ ਤਾਂ ਦੇਸ਼ ਦਾ ਭਵਿੱਖ ਉੱਜਵਲ ਹੋ ਸਕਦਾ ਹੈ ਜੀ। ਪਰਮਾਤਮਾ ਕਰੇ ਤੁਹਾਡੀ ਸਿਹਤ ਹਮੇਸ਼ਾ ਤੰਦਰੁਸਤ ਰਹੇ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @shminderkumar1735
    @shminderkumar1735 ปีที่แล้ว +22

    Excellent 👍 speech,truth and for humanity rights, democracy save.

    • @makhanbrar2764
      @makhanbrar2764 ปีที่แล้ว

      😅😮😢🎉thi m p❤😂🎉😢😮😅

    • @gurmailsingh-ie6pu
      @gurmailsingh-ie6pu ปีที่แล้ว

      ਲਾਜਵਾਬ...ਚਰਨ ਬੰਧਨਾ.. ਦਰਸ਼ਨ ਕਰਨੇ ਚਾਹੰਨਾ ਜੀ ਸ਼ਾਖਸ਼ਾਤ

    • @makhanbrar2764
      @makhanbrar2764 ปีที่แล้ว

      ❤😂🎉😢😅

  • @harpreetgill3836
    @harpreetgill3836 ปีที่แล้ว +6

    ਹਮੇਸ਼ਾ ਦੀ ਤਰਾਂ ਲਾਜਵਾਬ 🙏🏼👍🏼

  • @manpreetsingh1971
    @manpreetsingh1971 ปีที่แล้ว +3

    ਵਧੀਆ ਵਿਚਾਰ ਨੇ ਪੰਨੂ ਜੀ ਧੰਨਵਾਦ

  • @kuldipsingh5345
    @kuldipsingh5345 ปีที่แล้ว +3

    ਪੰਨੂ ਸਾਹਿਬ ! ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰਦੇ ਹੋਏ ਪੱਤਰਕਾਰਾਂ ਨੂੰ ਵਧੀਆ ਸੁਨੇਹਾ ਦਿੱਤਾ ਹੈ ਜੀ। ਧੰਨਵਾਦ ਸਹਿਤ।👍👍👍👌👌👌🚩🚩🚩

  • @meghsinghdhindsa3195
    @meghsinghdhindsa3195 ปีที่แล้ว +10

    ਬਾਪੂ ਜੀ ਬਹੁਤ ਵਧਿਆ ਸਤਿ ਸ੍ਰੀ ਅਕਾਲ ਜੀ 🙏🙏

  • @jasbirkaur5322
    @jasbirkaur5322 ปีที่แล้ว +14

    No words can say about Pannu sahib. Unlimited prayers for your good health and long life 🙏

  • @gurdialsingh7405
    @gurdialsingh7405 2 วันที่ผ่านมา

    ਜਿਓਦੇ ਰਹੋ ਪੰਨੂ ਸਾਹਿਬ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਤਾਂਕਿ ਤੁਸੀ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਕਰਦੇ ਰਹੋ ।

  • @SatpalSingh-rx9dr
    @SatpalSingh-rx9dr ปีที่แล้ว +6

    ਬਹੁਤ ਵਧੀਆ ਵਿਚਾਰਧਾਰਾ ਹੈ ਤੁਹਾਡੀ ਸੀ੍ ਮਾਨ ਜੀ

  • @swaransingh8091
    @swaransingh8091 ปีที่แล้ว +21

    ਵੇਰੀ ਗੁੱਡ ਪੰਨੂ ਸਾਹਿਬ ਬਹੁਤ ਵਧੀਆ ਗੱਲਾਂ ਕੀਤੀਆਂ ਹਨ

  • @baljit5030
    @baljit5030 ปีที่แล้ว +2

    ਪੱਨੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।
    ਤੁਸੀਂ ਦਿਲ ਦੀਆਂ ਗਹਿਰਾਈਆਂ ਵਿਚੋਂ ਆਪ ਨਾਲ ਬੀਤੀਆਂ ਘਟਨਾਵਾਂ ਬਾਰੇ ਵਿਸੇਸ਼ ਜਾਣਕਾਰੀ ਦਿੱਤੀ ਅਤੇ ਸਿਖਿਆਰਥੀਆਂ ਨੂੰ ਚਾਨਣ ਪਾਇਆ ਗਿਆ ਸੀ
    ਤੁਹਾਡਾ ਧਨਵਾਦ ਜੀ।
    ਧਨਵਾਦ ਸਹਿਤ ਜੀ।

  • @jivangill4044
    @jivangill4044 ปีที่แล้ว +17

    Salute ji ਪੰਨੂ ਸਾਬ ਜੀ

  • @amriksinghnarange1782
    @amriksinghnarange1782 ปีที่แล้ว +4

    ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਨਾਈ ਰੱਖਣ

  • @daljitsingh2822
    @daljitsingh2822 ปีที่แล้ว +1

    ਵਾਹ ਜੀ ਵਾਹ ਪੰਨੇ ਸਾਹਿਬ ਧੰਨ ਹੋ ਜੀ
    ਸਵਾਦ ਆ ਗਿਆ ਤੁਹਾਡੇ। ਗਿਆਨ ਤੋਂ
    ਤੁਹਾਡੇ ਬਿਆਨ ਤੋਂ
    ਸਤਿ ਸ਼ੀ੍ ਆਕਾਲ ਜੀ

  • @JagirSingh-mk1im
    @JagirSingh-mk1im ปีที่แล้ว +2

    ਸਤਿਕਾਰਯੋਗ ਪੰਨੂ ਸਾਹਿਬ
    ਤੁਹਾਨੂੰ ਸਲਾਮ ਹੈ
    You are rare of the rarest🙏🙏🙏🙏🙏

  • @agyasingh4969
    @agyasingh4969 ปีที่แล้ว +2

    ਸਤਿ ਸ੍ਰੀ ਅਕਾਲ ਪਨੂੰ ਸਾਬ, ਬਹੁਤ ਵਧੀਆ ਪੱਤਰਕਾਰੀ ਤੁਹਾਡੀ ਹਮੇਸ਼ਾਂ ਚੜ੍ਹਦੀ ਕਲਾ ਰਹੋ

  • @gurdialsingh4050
    @gurdialsingh4050 ปีที่แล้ว +1

    ਪੰਨੂ ਸਾਹਿਬ ਵਾਹਿਗੁਰੂ Aap ਜੀ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ੇ l

  • @raghbirsinghdhindsa3164
    @raghbirsinghdhindsa3164 ปีที่แล้ว +23

    ਪੱਨੂੰ ਸਾਹਿਬ ਤੁਹਾਡੀ ਵਿਦਵਤਾ ਨੂੰ
    ਲੱਖਾਂ ਵਾਰ ਸਲਾਮ !!

    • @jatinderdhillon1720
      @jatinderdhillon1720 ปีที่แล้ว +1

      U R great Jatinder Pannu Ji.I proud of you & your knowledge

    • @manjinderdhillon5364
      @manjinderdhillon5364 ปีที่แล้ว +1

      Sàlam a ji

    • @lohiasaab8059
      @lohiasaab8059 ปีที่แล้ว

      ਪੰਨੂ ਸਾਹਿਬ ਜੀ ਅਨਮੋਲ ਰਤਨ ਹਨ।

    • @harbansbrar1946
      @harbansbrar1946 ปีที่แล้ว +1

      ਗਲਤ ਕੰਮ ਇਸ ਸਰਕਾਰੀ ਨਾਮਾ ਨਿਗਾਰ ਨੇ ਕਰੇ ਹਨ

    • @lohiasaab8059
      @lohiasaab8059 ปีที่แล้ว

      ​@@harbansbrar1946ਭਾਈ ਸਾਹਿਬ ਗ਼ਲਤ ਕੰਮ ਕਿਹੜੇ ਕੀਤੇ ਹਨ।

  • @MalkeetSingh-ey4vp
    @MalkeetSingh-ey4vp ปีที่แล้ว +4

    ਬਹੁਤ ਵਧੀਆ ਪੰਨੂ ਸਾਬ i love you❤❤❤❤

  • @malkiatsingh5143
    @malkiatsingh5143 ปีที่แล้ว +7

    ਮੈਂ ਇਹ ਪ੍ਰੋਗਰਾਮ ਦੁਬਾਰਾ ਸੁਣਿਆ ਪਰ ਅੱਜ ਵੀ ਨਵਾਂ ਹੈ।

    • @harrpritpalsiingh5456
      @harrpritpalsiingh5456 ปีที่แล้ว +1

      Mama ji ajj 2ghante pehla te program upload kita. Tan e nawaa hai. Sun te dubara lea je, sikhwa v kush k nhi.

  • @boharsingh7725
    @boharsingh7725 ปีที่แล้ว +5

    ਬਹੁਤ ਵਧੀਆ ਸਰ ਜੀ✅ ਸਤਿ ਸ੍ਰੀ ਅਕਾਲ
    🙏🙏🙏🙏🙏

  • @ravinderkaur2640
    @ravinderkaur2640 ปีที่แล้ว +7

    Excellent Speach Salute Pannu saab ji 🙏

    • @zorasingh1521
      @zorasingh1521 ปีที่แล้ว

      ਬਹੁਤੇ ਪੱਤਰਕਾਰ ਜੁਗਾੜੀ ਨੇ

  • @lohiasaab8059
    @lohiasaab8059 ปีที่แล้ว +20

    ਸ੍ਰੀ ਜਤਿੰਦਰ ਸਿੰਘ ਪੰਨੂ ਜੀ, ਆਪ ਜੀ ਨੂੰ ਸਤਿਕਾਰ ਭਰੀ ਸਤਿ ਸ੍ਰੀ ਆਕਾਲ ਜੀ, ਪੰਨੂ ਸਾਹਿਬ ਜੀ ਤੁਸੀਂ ਗਿਆਨ ਦਾ ਸਮੁੰਦਰ ਹੋ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ। ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ।

  • @gurcharansinghsandhu8427
    @gurcharansinghsandhu8427 ปีที่แล้ว +27

    ਸਤਿ ਸ੍ਰੀ ਆਕਾਲ ਜੀ ਜਤਿੰਦਰ ਪੰਨੂੰ ਜੀ

  • @RajinderSingh-xy6wt
    @RajinderSingh-xy6wt ปีที่แล้ว +7

    Great advice by Pannu Sahib ji 🙏

  • @HardeepSingh-hf4rq
    @HardeepSingh-hf4rq ปีที่แล้ว

    ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @tarjindersahota4846
    @tarjindersahota4846 ปีที่แล้ว +11

    Salute a baba pannu sabh ji 🙏🏼

  • @jasvindersinghaulakh3162
    @jasvindersinghaulakh3162 ปีที่แล้ว +3

    ਪੰਨੂੰ। ਸਾਹਿਬ ਤੁਹਾਡੀ ਨਿਡਰ ਅਤੇ ਸੱਚੀ ਸੋਚ ਨੂੰ ਸਲਾਮ

  • @yadwindergill914
    @yadwindergill914 ปีที่แล้ว +30

    ਜਤਿੰਦਰ ਪੰਨੂ ਬਾਪੂ ਜੀ ਥੋਡਾ 1--1 ਸ਼ਬਦ ਬਹੁਤ ਕੀਮਤੀ ਹੈ... ਪ੍ਰਮਾਤਮਾ ਮੇਹਰ ਕਰਨ ਜੀ ਸਾਰੀਆ ਤੇ...

    • @narwanbahadur6053
      @narwanbahadur6053 ปีที่แล้ว +1

      Pannu ji number top top top punjabi paterkar oneday i like to see him long live pannu ji

    • @NirmalSingh-jb2ok
      @NirmalSingh-jb2ok ปีที่แล้ว +1

      ​@@narwanbahadur6053 45

    • @darshansingh8786
      @darshansingh8786 ปีที่แล้ว +2

      Pannu Sahib is great person and I am a bĺind fan

    • @shubegsingh8394
      @shubegsingh8394 ปีที่แล้ว +1

      ਜਤਿੰਦਰ ਪੰਨੂ ਤੁਹਾਡਾ ਭਾਸ਼ਨ ਸਿਰਫ਼ ਪਤਰਕਾਰਾਂ ਲਈ ਹੀ ਨਹੀਂ ਸਗੋਂ ਸਾਰੀ ਦੁਨੀਆਂ ਲਈ ਹੈ ਨੈਤਿਕਤਾ ਸਮਾਜ ਵਿਚੋਂ ਖਤਮ ਹੋ ਰਹੀ ਹੈ ਬੇਸਬਰੀ ਲਾਲਚ ਖੁਦਗਰਜੀ ਨੇ ਪੀ੍ਵਾਰਕ ਸਾਝ ਤਕ ਤੋੜ ਦਿੱਤੀਆਂ ਹਨ

    • @santokhsingh8130
      @santokhsingh8130 ปีที่แล้ว

      @@narwanbahadur6053 q

  • @dso8018
    @dso8018 ปีที่แล้ว +8

    Fantastic Pannu Saab!! You are great!!

  • @mahavirbhullar5525
    @mahavirbhullar5525 ปีที่แล้ว

    ਜਤਿੰਦਰ ਪੰਨੂ ਸਾਹਿਬ ਜੀ ਸਲੂਟ ਕਰਦੇ ਹਾਂ ਤੁਹਾਡੀ ਪੱਤਰਕਾਰੀ ਨੂੰ। ਤੁਸੀਂ ਨਿੱਧੜਕ ਪੱਤਰਕਾਰ ਹੋ ਜਦੋਂ ਤੁਸੀਂ ਟੀਵੀ ਚੈਨਲਾਂ ਤੇ ਆਉਂਦੇ ਹੋ ਤਾਂ ਬਹੁਤ ਵਿਸਥਾਰ ਨਾਲ ਹਰ ਗੱਲ ਦਾ ਜੁਆਬ ਦਿੰਦੇ ਹੋ।

  • @karanjitsingh606
    @karanjitsingh606 ปีที่แล้ว +1

    ਪ੍ਰਰਮਾਤਮਾ ਤੁਹਾਡੀ ਉਮਰ ਲੰਮੀ ਕਰੇ ।

  • @jaswantgill7701
    @jaswantgill7701 ปีที่แล้ว +9

    Salute sir ji 🙏

  • @zaildarcheema106
    @zaildarcheema106 ปีที่แล้ว +1

    ਵੈਰੀ ਗੁੱਡ ਪੰਨੂੰ ਜੀ ਬਹੁਤ ਵਧੀਆ ਵੀਚਾਰ

  • @pardeepkular2460
    @pardeepkular2460 ปีที่แล้ว +2

    ਅੰਕਲ ਜੀ ਤੇਰੀਅਾ ਗਲਾ ਬਹੁਤ ਵਧੀਅਾ ਗਲ ਦੀਅਾ ਨੇ ਜੀ

  • @surinderpaulkaushal4463
    @surinderpaulkaushal4463 ปีที่แล้ว

    ਬਹੁਤ ਬਹੁਤ ਧੰਨਵਾਦ। ਅੱਖਾਂ ਖੋਲ੍ਹ ਦਿੱਤੀਆ ਜੀ।

  • @KanwaljitBhullar
    @KanwaljitBhullar ปีที่แล้ว +2

    ਬਹੁਤ ਵਧੀਆ ਭਾਸ਼ਨ ਪੰਨੂ ਸਾਬ੍ਹ। ਸੱਚੋ ਸੱਚ

  • @kewalgarg2247
    @kewalgarg2247 ปีที่แล้ว +5

    You are great sir.

  • @lakhbirsingh7485
    @lakhbirsingh7485 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀ ਪੰਨੂੰ ਸਾਬ੍ਹ ਜੀ

  • @gulabchand5804
    @gulabchand5804 ปีที่แล้ว +4

    Very good Pannu sahib ji. Great...

  • @ramrashpalsingh9132
    @ramrashpalsingh9132 ปีที่แล้ว

    ਜਤਿੰਦਰ ਪੰਨੂੰ ਜੀ ਤੁਹਾਡੀ ਇਹ ਤਕਰੀਰ ਸੁਣ ਕੇ ਮੈਨੂੰ
    ਤੁਹਾਡੇ ੳੁਹ ਪੁਰਾਣੇ ਬੋਲ 1979-80ਦੇ ਯਾਦ ਅਾ ਗਏ ਜਦੋ ਤੁਸੀ,ਡਾ:ਭਰਪੂਰ ਸਿੰਘ,ਮਾ:ਬਲਦੇਵ ਸਿੰਘ
    ਪਰਿੰਗੜੀ ਅਤੇ ਹੋਰ ਸਾਥੀ ਪੱਟੀ ਅੱਡੇ ਤੇ ਇਕੱਠੇ
    ਹੋਇਅਾ ਕਰਦੇ ਸੀ ਅਜ ਵੀ ਤੁਹਾਡੇ ਬੋਲਾ ਵਿਚ ੳੁਹੋ
    ਹੀ ਜੁਰਅਤ,ਦਬਦਬਾ ਹੈ ਜੋ ੳੁਸ ਸਮੇਂ ਹੋਇਅਾ ਕਰਦਾ
    ਸੀ ਪਤਰਕਾਰ ਵੀਰਾ ਨੂੰ ਸਹੀ ਸੇਧ ਦੇਣ ਤੇ ਅਾਪਜੀ
    ਨੂੰ ਮੇਰੇ ਵਲੋ ਬਹੁਤ ਬਹੁਤ ਮੁਬਾਰਕ ਬਾਦ ਜੀ ਅਾਪ
    ਜੀ ਨੇ ਇਕ ਵਾਰ ਫਿਰ ਪਿੰਡ ਸਰਹਾਲੀ ਖੁਰਦ ਦੀ
    ਯਾਦ ਤਾਜਾ ਕਰਵਾ ਦਿਤੀ ਹੈ ਜੀ ਧੰਨਵਾਦ ਜੀ
    ਅਾਪਜੀ ਦੇ ਦਰਸਨ ਕਰਨ ਦੀ ਕੋਸਿਸ ਜਰੂਰ
    ਕਰਾਗਾ ਜੀ ਬਹੁਤ ਲੰਮਾ ਸਮਾ ਬੀਤ ਚੁਕਾ ਹੈ ਜੀ
    ਤੁਹਾਡਾ ਅਾਪਨਾ ਛੋਟਾ ਵੀਰ
    ਮਾ: ਰਾਮ ਰਸਪਾਲ ਸਿੰਘ

  • @bindergill7163
    @bindergill7163 ปีที่แล้ว +5

    Good job sir g 🙏🏼

  • @jyotigrewal1780
    @jyotigrewal1780 ปีที่แล้ว

    ਸਹੀ ਗੱਲ ਆ ਪਨੂੰ ਸਾਹਿਬ ਗਿਆਨ ਦਾ ਭੰਡਾਰ ਹਨ ਉਹਨਾਂ ਨੂੰ ਦਸ ਵਾਰ ਸਲਾਮ

  • @sohalkirpal3508
    @sohalkirpal3508 ปีที่แล้ว +1

    ਪੰਨੂੰ ਸਾਹਿਬ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਪੱਤਰਕਾਰੀ ਦੇ ਗਿਅਨ ਦੇ ਬਾਬਾ ਬੋਹੜ ਹੋ

  • @GurpreetKaur-lx9tp
    @GurpreetKaur-lx9tp ปีที่แล้ว +12

    Very good. I proud of you Pannu Sahib ji 🙏🇩🇪❤️

  • @gurpreetsinghbrar1870
    @gurpreetsinghbrar1870 ปีที่แล้ว +5

    ਸਤਿ ਸ੍ਰੀ ਆਕਾਲ ਜੀ

  • @avtarsinghhundal7830
    @avtarsinghhundal7830 ปีที่แล้ว +4

    VERY GOOD performance PANU.JI

  • @roosevelt9847
    @roosevelt9847 ปีที่แล้ว +4

    We should learn from Pannu ji. Thank you for guiding speech sir.

  • @basantsingh3194
    @basantsingh3194 ปีที่แล้ว +1

    ਪੰਨੂ ਸਹਿਬ ਤੁਹਾਡੇ। ਵਰਗੇ ਵਿਚਾਰ ਸੁਣਕੇ ਬਹੁਤ ਸਿਖਣ ਨੂੰ ਮਿਲਿਆ ਇਹ ਸੋਚ ਸੱਬ ਵਿੱਚ ਹੋਵੇ ਤਾਂ ਇੰਡੀਅਨ ਅੱਗੇ ਜਾ ਸਕਦਾ ਹੈ (ਬਸੰਤ ਸਿੰਘ) ਰਾਜਾ ਸਿਅਾਮੀ ਜੀ

  • @santokhraj2034
    @santokhraj2034 ปีที่แล้ว

    V v excellent 👌 ji jai guru Ravidass ji Maharaj ji jai guru Ravidass ji Maharaj ji

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gulzarsinghmathauda1151
    @gulzarsinghmathauda1151 ปีที่แล้ว +6

    Pannu Sir
    Superb.

  • @jagjitsidhu8913
    @jagjitsidhu8913 ปีที่แล้ว +1

    ਪੰਨੂ ਸਾਹਿਬ ਤੁਹਾਡੀ ਸੋਚ ਨੂੰ ਸਲਾਮ ਹੈ

  • @KashmirSingh-zf1bv
    @KashmirSingh-zf1bv ปีที่แล้ว

    ਪੰਨੂ ਸਾਹਿਬ ਜੀ
    ਗਰਾਮਰ ਵਾਲੀ ਗੱਲ ਬਿਲਕੁੱਲ ਸਹੀ ਆ ਜੀ
    ਆਹ ਸੋਸ਼ਲ ਮੀਡੀਆ 'ਤੇ ਬਹੁਤ ਬਾਰ ਗਲਤ ਲਿਖਿਆ ਪੜਦੇ ਹਾਂ

  • @kasturisaroa8416
    @kasturisaroa8416 ปีที่แล้ว +2

    Excellent speech Pannu sahib

  • @baldevSingh-pd1ez
    @baldevSingh-pd1ez ปีที่แล้ว +4

    Ji SSA 🙏 Bathinda 🙏❤️

  • @gurmangatsingh4518
    @gurmangatsingh4518 ปีที่แล้ว +13

    ਦਿਲ ਨੂੰ ਛੂਹ ਜਾਣ ਵਾਲੇ ਸ਼ਬਦ ਨੇ ਤੁਹਾਡੇ ਪੰਨੂ ਸਾਹਿਬ ਜੀ।

  • @gurmeetkaur9145
    @gurmeetkaur9145 ปีที่แล้ว +4

    I am Gurmeet pannu From NAUSHEHARA Pannuan lm proud of you salute you and pray Waheguru chadthea kla Bakshan you are great 👍

  • @ranjitsingh7034
    @ranjitsingh7034 ปีที่แล้ว +4

    Wah Pannu the Great 👍 Maaza ee aa janda sunn Every reporter n Generalist should be like him.He is true Punjabi.

  • @subhashchander667
    @subhashchander667 ปีที่แล้ว +16

    ਕਮਾਲ ਕਰਤੀ ਪੰਨੂ ਸਾਬ -- ਸਲੂਟ!

  • @GurmelSingh-qx8er
    @GurmelSingh-qx8er ปีที่แล้ว +2

    Please Try To Understand The Great Democratic And Great Patriotic Ideology With Great Message Of The Honest, Impartial ,Great And Brave Senior Press Reporter.

  • @ranjeetsinghsandhu2743
    @ranjeetsinghsandhu2743 ปีที่แล้ว +6

    34 ਲਾਇਕ ਕੀਤਾ ਗਿਆ ਹੈ ਜੀ ਪ੍ਰਾਈਮ ਏਸ਼ੀਆ ਦੇ ਸਾਰੇ ਹੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @balwindersingh-nz2hm
    @balwindersingh-nz2hm ปีที่แล้ว

    ਪੰਨੂ ਵੀਰ ਬਹੁਤ ਵਧੀਆ ਉੱਪਰਾਲਾ ਹੈ ਜੀ।

  • @kamaljitsingh961
    @kamaljitsingh961 ปีที่แล้ว +4

    Really very good words and speech, Pannu Sahib. You have spoken about many important fields. An honest press can play a constructive role in such areas. After listening the speech I am unable to find words for appreciation. I can say that you are not less than Lone Fighter Raveesh Kumar.

  • @mvl1982
    @mvl1982 ปีที่แล้ว +6

    Sat shri akal Pannu Sir ji

  • @abhishekjaswal7729
    @abhishekjaswal7729 ปีที่แล้ว +1

    God bless Pannu Sahib
    No words to describe your contribution for Punjab.
    Punjab needs you
    Take care

  • @TarsemSingh-em9me
    @TarsemSingh-em9me ปีที่แล้ว +1

    ਪੰਨੂੰ ਸਾਹਿਬ ਜੀ ਇਹ ਅੱਜ ਦਾ ਕੋੜਾ ਸੱਚ ਹੈ

  • @avtaarsingh6652
    @avtaarsingh6652 ปีที่แล้ว

    ਪਾਣੀ ਮਾਹਿ ਦੇਖੁ ਮੁਖੁ ਜੈਸਾ।।ਨਾਮੇ ਕੋ ਸੁਆਮੀ ਬੀਠਲੁ ਐਸਾ।। ਅਖਾਂ ਵਾਲੀ ਗੱਲ ਹੀ ਅੰਤਰਿ ਆਤਮੇ ਤੱਕ ਲਿਜਾ ਸਕਦੀ ਹੈ। ਭਾਵੇਂ ਕਹਿਣ ਵਾਲਾ ਹੋਵੈ ਤੇ ਚਾਹੇ ਸੁਣਨ ਵਾਲਾ ਹੋਵੈ।।

  • @DaljitSingh-fo4uy
    @DaljitSingh-fo4uy ปีที่แล้ว +4

    Salute panu sahib

  • @tarsemlal4576
    @tarsemlal4576 ปีที่แล้ว +2

    Excellent 👌 Think Tank

  • @pritamrupana9550
    @pritamrupana9550 ปีที่แล้ว +1

    Exalent speech Pannu sahib

  • @sukhjinderotal8431
    @sukhjinderotal8431 ปีที่แล้ว

    ਪੰਨੂ ਸਹਿਬ ਜੀਤੁਹਾਡੀਆ ਬਹੁਤ ਸਿਆਣੀਆਂ ਗੱਲ ਹਨ। ਵਾਹਿਗੁਰੂ ਭਲੀ ਕਰੇ।

  • @ManjitKaur-ph3ue
    @ManjitKaur-ph3ue ปีที่แล้ว

    ਸਤਿ ਸ੍ਰੀ ਅਕਾਲ ਪਨੂੰ ਸਾਹਿਬ । ਆਪ ਜਾਣਦੇ ਹੋ ਭਾਰਤ ਵਿੱਚ ਸਹੀ ਪੱਤਰਕਾਰਾਂ ਤੇ ਇਮਾਨਦਾਰ ਜੱਜਾਂ ਦਾ ਵੀ ਕਤਲ ਕੀਤਾ ਜਾਂਦਾ ਰਾਜਨੀਤੀ ਵਾਲਿਆਂ ਵੱਲੋਂ ।

  • @devrajsalaria3333
    @devrajsalaria3333 ปีที่แล้ว +1

    Jatinder Pannu jee superb speech by you and lesson to the new generation journalists. Great

  • @aschamak
    @aschamak ปีที่แล้ว +1

    Excellent Speech. Since long time you are my favorite Patarkar.

  • @davinderkumarbhagrakashyap383
    @davinderkumarbhagrakashyap383 ปีที่แล้ว +1

    ਜਤਿੰਦਰ ਪੰਨੂੰ ਜੀ ਪੀਲੀ ਪੱਤਰਕਾਰੀ ਤੇ ਵੀ ਦੋ ਸ਼ਬਦ ਬੋਲ਼ ਦਿੰਦੇ ਤਾਂ ਬੁਹਤ ਚੰਗਾ ਹੁੰਦਾ ਧੰਨਵਾਦ

  • @AmrikSingh-fi1mn
    @AmrikSingh-fi1mn วันที่ผ่านมา

    ਸਲੂਟ ਐ ਜੀ ਤੁਹਾਨੂੰ

  • @CHARANSINGHCHAHAL-yh3hv
    @CHARANSINGHCHAHAL-yh3hv 3 วันที่ผ่านมา

    Excellent speech

  • @amangill1995
    @amangill1995 ปีที่แล้ว +2

    Jitinder panu ji you are the great pater kar salute to you gurnam kaoni mks

  • @kuljitsinghbedi802
    @kuljitsinghbedi802 ปีที่แล้ว +2

    Thanks

  • @gurlalgurlaltiwana
    @gurlalgurlaltiwana ปีที่แล้ว +1

    ਜਤਿੰਦਰ ਪੁੰਨੂੰ ਜੀ ਅਤੇ ਸਾਰੇ ਪ੍ਰਾਈਮ ਏਸ਼ੀਆ ਪ੍ਰਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @nickchahal8121
    @nickchahal8121 ปีที่แล้ว +4

    Great Personality Pannu Saab Ji❤

  • @roshansharma8079
    @roshansharma8079 ปีที่แล้ว +1

    ਦਿਲੋਂ ਸਲੂਟ ਪੰਨੂ ਸਾਹਿਬ ਜੀ

    • @gamingbro7583
      @gamingbro7583 ปีที่แล้ว

      Sir. Ji. Teh. Ðelo salut sir. Ji. Morche ley vi. Channa. PaunA. Ji

    • @gamingbro7583
      @gamingbro7583 ปีที่แล้ว

      Sir. Ji de

  • @kulwantsingh3221
    @kulwantsingh3221 ปีที่แล้ว +1

    Very nice speech proud of you

  • @rammsingh8303
    @rammsingh8303 ปีที่แล้ว +2

    Good

  • @roopsingh8427
    @roopsingh8427 ปีที่แล้ว

    ਪੰਨੂੰ ਸਾਬ ਪੰਜਾਬੀਆਂ ਨੂੰ ਤੁਹਾਡੇ ਉਪਰ ਮਾਣ ਹੈ

  • @Globalkabbadiupdates
    @Globalkabbadiupdates ปีที่แล้ว +5

    ਕੁਝ ਵਿਅੰਗਮਈ, ਕੁਝ ਸਿੱਧੇ ਤੀਰ ਮਾਰੇ ਹੈ, ਪੰਨੂੰ ਸਾਹਿਬ ਜੀ ਹੁਣ ਵਾਲੇ ਯੁੱਗ ਵਿੱਚ ਇੱਕ ਬਹੁਤ ਸੂਝਵਾਨ ਇਨਸਾਨ ਹਨ

  • @sandhunishansingh1058
    @sandhunishansingh1058 ปีที่แล้ว +23

    ਬਾਕਮਾਲ ਵਿਚਾਰ …ਸਲੂਟ ੍ਹੈ ਤੁਹਾਨੂੰ ਪੰਨੂੰ ਸਾਬ

  • @babasingh851
    @babasingh851 ปีที่แล้ว +29

    ਜਤਿੰਦਰ ਸਿੰਘ ਪੰਨੂ ਸਾਹਿਬ ਪਤਰਕਾਰੀ ਦੇ ਬਾਦਸ਼ਾਹ ਹਨ। ਬੁਹਤ ਹੀ ਇਮਾਨਦਾਰ ਤੇ ਨਿਧੜਕ ਵਿਅਕਤੀ ਹਨ

  • @GurmailSingh-bh8fi
    @GurmailSingh-bh8fi ปีที่แล้ว +1

    Very good 👍👍❤️🙏

  • @tejinderbal3426
    @tejinderbal3426 ปีที่แล้ว +1

    great..................................................salute Pannu sahib.

  • @sevenriversrummi5763
    @sevenriversrummi5763 ปีที่แล้ว

    JATINDER pannu No.1 journalist
    IN PUNJAB

  • @BhupinderSingh-pj7zy
    @BhupinderSingh-pj7zy ปีที่แล้ว

    ਤਜਿੰਦਰ ਸਿੰਘ ਪੰਨੂ ਸਾਹਿਬ ਜੀ ਦਿਲੋ ਤੈਅ ਦਿਲੋ ਸਲੂਟ ਹੈ

  • @ashokkumar-yy2oj
    @ashokkumar-yy2oj ปีที่แล้ว +1

    A very perfect speech by you sir. Let everyone learn to save the country.

  • @jasmersingh3535
    @jasmersingh3535 ปีที่แล้ว +1

    Very good News ji🚩🚩🚩🚩

  • @sikhwarrior7283
    @sikhwarrior7283 ปีที่แล้ว +1

    Pnnu sir g judges sbndi boln lae dhnbad mja aa gia judges lae sirf tusi hi bol skde ho salute g

  • @harbhajangill993
    @harbhajangill993 ปีที่แล้ว +2

    Good jankari