Prime Discussion With Jatinder Pannu 682_Court Case on Free Power

แชร์
ฝัง
  • เผยแพร่เมื่อ 21 ก.ย. 2018
  • 22-09-2018
    #PrimeAsiaTV #PrimeDiscussion #JatinderPannu
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    Available in UK & EUROPE on
    SkyTV CH#743
    Virgin Media CH#840
    FreeviewCH#264
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia tv Android App Download
    play.google.com/store/apps/de...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

ความคิดเห็น • 148

  • @gurmelmalhi9440
    @gurmelmalhi9440 5 ปีที่แล้ว +11

    ਪੰਨੂ ਸਾਬ ਤੁਸੀਂ ਬਹੁਤ ਮੁਦੇ ਚੱਕੇ ਅਸੀਂ ਤਹਿ ਦਿਲ਼ੋ ਤੁਹਾਡਾ ਧੰਨਵਾਦ ਕਰਦੇ ਹਾਂ ਪਰ ੲਿਕ ਬੜਾ ਹੀ ਜ਼ਰੂਰੀ ਮੁੱਦਾ ਜ਼ੋ ਕਿ ਸਾਰੇ ਲ਼ੋਕਾਂ ਦੇ ਅੰਦਰ ਭਖ ਰਿਹਾਹੈ .ਪੈਨਸ਼ਨ ਦਾ ਬੁਢੇਪੇ ਦੀ ਪੈਨਸ਼ਨ ਤਾਂ ਹੋੲੀਸਹਾਰਾ ਪਰ ੲਿਹ ਲੀਡਰ ਲੱਖ਼ਾਂ ਰੁਪੲੇ ਪੈਨਸ਼ਨ ਕਾਹਦੀ ਲ਼ੈਂਦੇ ਅਾ ਜ਼ਦੋ ਕਿ ੲਿਹ ਅਰਬਾਂ ਖ਼ਰਬਾਂ ਦੀਅਾਂ ਜ਼ਾੲਿਦਾਦਾਂ ਦੇ ਮਾਲ਼ਿਕ ਅਾ

  • @comredgurdipsinghcomredgur3945
    @comredgurdipsinghcomredgur3945 2 ปีที่แล้ว +10

    ਪੰਜਾਬ ਸਰਕਾਰ ਨੂੰ ਚਾਹੀਦਾ ਹੈ, ਹਰ ਇਕ ਕਿਸਾਨ ਦੀ ਇਕ ਮੋਟਰ ਦਾ ਬਿਜਲੀ ਬਿੱਲ ਮੁਆਫ ਕਰ ਕੇ ਬਾਕੀ ਮੋਟਰਾਂ ਬਿਜਲੀ ਬਿੱਲ ਸਖਤੀ ਨਾਲ ਵਸੂਲ ਕਰਨਾ ਚਾਹੀਦਾ ਹੈ । ਇਸ 85% ਗਰੀਬ ਕਿਸਾਨਾਂ ਨੂੰ ਫਾਇਦਾ ਹੋਵੇਗਾ ।

  • @DaljitSingh-gn8gq
    @DaljitSingh-gn8gq 5 ปีที่แล้ว +18

    ਪੰਨੂ ਸਾਹਿਬ ਇਹ ਦਸੋ ਕੇ,ਪੰਜਾਬ ਵਿੱਚ ਬਿਜਲੀ ਦੇ ਰੇਟ ਦੂਸਰੀਆਂ ਸਟੇਟਾਂ ਦੇ ਮੁਕਾਬਲੇ ਜਿਆਦਾ ਕਿਉਂ ਹਨ,ਅਤੇ ਪਾਵਰਕੌਮ ਦਾ ਮਾਲਕ ਕੌਣ ਹਨ।

  • @mukhtarsingh199
    @mukhtarsingh199 5 ปีที่แล้ว +12

    ਸਾਡੇ ਦੇਸ਼ ਦਾ ਕੁੱਝ ਨਈ ਹੋ ਸਕਦਾ

  • @meradeshmerapunjabsandhu8174
    @meradeshmerapunjabsandhu8174 5 ปีที่แล้ว +31

    7 ਏਕੜ ਤੋਂ ਵੱਧ ਜ਼ਮੀਨ ਵਾਲੇ ਸਬ ਦੀ ਸਬਸਿਡੀ ਬੰਦ ਹੋਣੀ ਚਾਹੀਦੀ

  • @jagsirsinghchahal4200
    @jagsirsinghchahal4200 5 ปีที่แล้ว +18

    ਕਿ੍ਪਾ ਕਰਕੇ ਇਹ ਚੈਨਲ ਪੰਜਾਬ ਵਿੱਚ ਵੀ ਚਲਾਉ

  • @ziddigeneration9852
    @ziddigeneration9852 5 ปีที่แล้ว +5

    Bilkul sahi gal aa free power 10 kille upar band honi cahidi aa. 2or 4 kille wale di tan ik motor aa jina kol 5 or 10 ja esh toe v jyada motora ne benefit tan oh le rahe aa. Pannu saab sab vota da masla

  • @manpreetsingh1971
    @manpreetsingh1971 5 ปีที่แล้ว +5

    Thanks Pannu sab

  • @onkargholia1438
    @onkargholia1438 5 ปีที่แล้ว +15

    ਪੰਨੂ ਜੀ ਤੁਹਾਡੇ ਤੋਂ ਬਹੁਤ ਵਧੀਆ ਗਿਆਨ ਵਿਚਾਰ ਸਾਨੂੰ ਮਿਲਦਾ ਹੈ ਤੁਹਾਡਾ ਧੰਨਵਾਦ ਜੀ

  • @sehajaulakh3520
    @sehajaulakh3520 5 ปีที่แล้ว +3

    ਜਨਮਦਿਨ ਮੁਬਾਰਕ ਗੁਰਪ੍ਰੀਤ ਜੀ

  • @jagjeetsingh1661
    @jagjeetsingh1661 4 ปีที่แล้ว +1

    ਮੈ ਇਕ ਗਰੀਬ ਜਿਹਾ ਕਿਸਾਨ ਹਾਜ਼ਰ ਅਗਰ ਜਿਆਦਾ ਧਰਮਵੀਰ ਗਲੀ ਜੀ ਨੂੰ ਸ਼ੁਣਾਉ ਹਾ

  • @yashpalsingh701
    @yashpalsingh701 5 ปีที่แล้ว +13

    As a punjabi kisan i donot want free electricity .

  • @nirlepsingh.7433
    @nirlepsingh.7433 5 ปีที่แล้ว +2

    Good ji

  • @gorabharo256
    @gorabharo256 5 ปีที่แล้ว +4

    Vary nice sir

  • @mandeepdhadwal8746
    @mandeepdhadwal8746 5 ปีที่แล้ว +4

    plz extend time for discussion

  • @lakhadeol2418
    @lakhadeol2418 5 ปีที่แล้ว +19

    ਪੰਜ (5) ਏਕੜ ਤੋਂ ਜਿਆਦਾ ਵਾਲੇ ਦੀ ਮੁਫਤ ਬਿਜਲੀ ਬੰਦ ਹੋਣੀ ਚਾਹੀਦੀ ਹੈ

  • @NarotamMann
    @NarotamMann วันที่ผ่านมา

    Sh gurpreet sh pannu. VVV Great

  • @lakhveersharma6407
    @lakhveersharma6407 2 ปีที่แล้ว +1

    ਪੰਨੂ ਸਹਿਬ ਤਾ ਬਹੁਤ ਵਧਾਆ ਪੱਤਰਕਾਰ ਹਨ

  • @RajKumar-nb8vi
    @RajKumar-nb8vi 4 ปีที่แล้ว +1

    Discussion di dete jroor dso g thank you 🙏

  • @PargatSingh-lf2ez
    @PargatSingh-lf2ez 5 ปีที่แล้ว +7

    ਗੁਰਪ੍ਰੀਤ ਜੀ ਪੰਨੂ ਜੀ ਧੰਨਵਾਦ

  • @gurdeepsidhu8558
    @gurdeepsidhu8558 2 วันที่ผ่านมา

    ਸਰ ਸਾਰੇ ਕਿਸਾਨਾਂ ਨੂੰ ਬਿਲ ਲੱਗਣੇ ਚਾਹੀਦੇ ਹਨ ਯੂਨਿਟ ਮੁਤਾਬਿਕ ਤਾਂ ਕਿ ਪਾਣੀ ਬੱਚਾਇਆ ਜਾ ਸਕੇ

  • @manjitsingh-gp3qi
    @manjitsingh-gp3qi 5 ปีที่แล้ว

    bahuat vadhia
    verry good

  • @basdevsingh3591
    @basdevsingh3591 5 ปีที่แล้ว +2

    V. Nice and informative show.

  • @ginnibehniwal
    @ginnibehniwal 5 ปีที่แล้ว +2

    Great

  • @chhaibarsingh5647
    @chhaibarsingh5647 2 ปีที่แล้ว +1

    Good ji 🙏

  • @dehatijadibuti1928
    @dehatijadibuti1928 2 ปีที่แล้ว

    ਗਿਆਨ ਦਾ ਖਜਾਨਾ ਹਨ ਪੰਨੂੰ ਸਾਹਿਬ

  • @surjitsinghramgarya3678
    @surjitsinghramgarya3678 5 ปีที่แล้ว +6

    ਕਰਜੇ ਮਾਫ ਬਿਲ ਮਾਫ ਨਹੀ ਹੋਣੇ ਚਾਹੀਦੇ ਹਨ

  • @JagdeepGill7223
    @JagdeepGill7223 5 ปีที่แล้ว +1

    Nice sar ji

  • @manbirdhillon5897
    @manbirdhillon5897 5 ปีที่แล้ว +4

    Sach hai ji

  • @kesarsingh4364
    @kesarsingh4364 5 ปีที่แล้ว +3

    bdde kisan d Honi chydi Sara pressure aamm loka pr h bijli bill da

  • @suchasingh2663
    @suchasingh2663 2 ปีที่แล้ว

    Very good evening sir to both

  • @hoshiarsingh7947
    @hoshiarsingh7947 5 ปีที่แล้ว +15

    Sir bijli sabsety band hone chahe de hai par rate ghatt kar devo

  • @Sohansingh-qg7ow
    @Sohansingh-qg7ow 2 ปีที่แล้ว

    ਇਹ ਸਹੂਲਤ ਸਿਰਫ ਤਿੰਨ ਏਕੜ ਤਕ ਵਾਲਿਆਂ ਨੂੰ ਹੀ ਮਿਲਣਾ ਚਾਹੀਦਾ ।

  • @PARAMJITSINGHPANNU-ei2gk
    @PARAMJITSINGHPANNU-ei2gk 3 วันที่ผ่านมา

    It should be stopped to avoid loss to State. Good decision Implement on ground practically

  • @garryjohal5430
    @garryjohal5430 4 ปีที่แล้ว +1

    Very nice pannu sahab

  • @jatindersinghdhaliwal1209
    @jatindersinghdhaliwal1209 5 ปีที่แล้ว

    Nice

  • @amritpalsinghtoor8915
    @amritpalsinghtoor8915 5 ปีที่แล้ว +1

    very good inkam tex

  • @yadwindermaan1103
    @yadwindermaan1103 2 ปีที่แล้ว +2

    Pannu sahib nu badal de jamin da sara pta hai

  • @jatinderbhandal5520
    @jatinderbhandal5520 5 ปีที่แล้ว +2

    Very good I m farmer but I m still in favour of Bill's on electricity or motor Bill's

  • @arvindersinghlubana8026
    @arvindersinghlubana8026 5 ปีที่แล้ว +6

    Pannu sahib eh daso ke ess mulk ch sudhaar kive hovega?

  • @sukhchainsinghnirman8071
    @sukhchainsinghnirman8071 5 ปีที่แล้ว +1

    Very good Jatinder pannu

  • @jagmeetdhamhu274
    @jagmeetdhamhu274 5 ปีที่แล้ว +1

    Sir bhut vadia g ..... but adds bhut jaada

  • @didarjawanda8374
    @didarjawanda8374 7 วันที่ผ่านมา

    ਪੰਜ ਏਕੜ ਤੋਂ ਉੱਪਰ ਵਾਲੀਆਂ ਤੋਂ ਮੋਟਰਾਂ ਦਾ ਬਿੱਲ ਲਾਗੂ ਕੀਤਾ ਜਾਵੇ ਜੇ ਬਿੱਲ ਨਹੀਂ ਦਿੰਦੇ ਤਾਂ ਮੋਟਰਾਂ ਦੇ ਕੁਨੈਕਸ਼ਨ ਕੱਟੇ ਜਾਣ ਪੰਜਾਹ ਹਜ਼ਾਰ ਮਹਿਨੇ ਦੀ ਸੈਲਰੀ ਲੈਣ ਵਾਲੀਆਂ ਔਰਤਾਂ ਦਾ ਕਰਾਇਆ ਲੱਗਣਾ ਚਾਹੀਦਾ ਹੈ

  • @jagdeeshsingh5382
    @jagdeeshsingh5382 5 ปีที่แล้ว +3

    pannu sir vgood

  • @Ravinderpalrps
    @Ravinderpalrps 5 ปีที่แล้ว +2

    Very good pannu ge
    ਬਹੋਤ ਵਧਿਆ

  • @tarjitsingh7711
    @tarjitsingh7711 5 ปีที่แล้ว +2

    pannu ji di thet majha punjabi sun ke maza aa janda . jo vi topic discuss hunda bari depth te achhi tarah daleel dende aa

    • @sukhdevsingh-yf2xw
      @sukhdevsingh-yf2xw 2 ปีที่แล้ว

      0432f

    • @amitbatth6009
      @amitbatth6009 2 ปีที่แล้ว +1

      Punnu sahib tusi sahi gal kahi hai baki ta doglraa ka.m ta dogale hi hou

  • @gurteejsingh526
    @gurteejsingh526 5 ปีที่แล้ว +2

    mere kol 3 kille ne mai ta tubewell v pichle war lagae

  • @AshokKumar-xh2kv
    @AshokKumar-xh2kv 5 ปีที่แล้ว +1

    Pannu g subsidi totally band honi chahi do hai. Sub motora pur meter system, SC, st, de be power subsidi band honi chahidi hain. Jo k save power supply save water supply and save earth.

  • @pb19wale79
    @pb19wale79 5 ปีที่แล้ว +2

    ਇੱਕ ਪਾਣੀ ਹੀ free ਆ ਹੋਰ ਪਾਸੇ ਤਾ ਕਿਸਾਨ ਮਰੀ ਜਾ ਰਿਹਾ

  • @HarryJangra-tn7lj
    @HarryJangra-tn7lj 2 ปีที่แล้ว

    Eh hony v chahyde aa jii

  • @kulbir18
    @kulbir18 5 ปีที่แล้ว +2

    Even working whole life in a good govt or private job, an honest person can not save enough money to buy even 10 canals of good land. How is a farmer with even 5 acres of land not rich compared the servicemen and labourers.

  • @sukhpalrandhawa6081
    @sukhpalrandhawa6081 3 ปีที่แล้ว

    ਕਿਹੜੀ ਮੁਫਤ ਲੋਕਾਂ ਨੇ ਸੋਚਿਆ ਈ ਨਹੀਂ 1971 ਵਿਚ ਮੈਂ ਪੈਸੇ ਭਰ ਕੇ ਕੁਨੈਕਸ਼ਨ ਲਿਆ ਸੀ ਜਿਨੀ ਵੀ ਰਕਮ ਭਰੀ ਗਈ ਉਸ ਦੇ ਪੰਜ ਕਿਲੇ ਮਿਲ ਜਾਂਦਾ ਸੀ

  • @kayhanspal1510
    @kayhanspal1510 5 ปีที่แล้ว +6

    panu sir sho inderjit bare kuch dso... case thnda pata sarkar ne

  • @user-dy2gm2gh3p
    @user-dy2gm2gh3p 5 ปีที่แล้ว +4

    ਵੀਰ ਜੀ ਇਕ ਇਕ ਖੇਤ ਵਿੱਚ ਤਿੰਨ ਤਿੰਨ ਮੋਟਰ ਲਾ ਰਖੀਆਂ ਨੇ। ਉਹ ਵੀ ਮੰਨਜੂਰ ਲੋਡ ਤੋਂ ਚਾਰ ਗੁਣਾਂ ਲੋਡ ਵਾਲੀਆਂ। ਇਸਦਾ ਕੋਈ ਹਲ ਕਰਨ ਨੂੰ ਤਿਆਰ ਨੀ

  • @jagjeetsingh1661
    @jagjeetsingh1661 4 ปีที่แล้ว

    ਕੈਪਟਨ ਜੀ ਕਰਜੇ ਮੁਆਫ ਕਰ ਬਿਲ ਭਰਨਗੇ ਐਪਰ ਸ਼ਾਮਿਲ ਕਰ ਸ਼ਂ ਨੂੰ ਆਪ ਹੀ ਰੇਟ ਘਟ ਜਾਣਗੇ ਨਹੀ ਕੋਰਟ ਤਾ ਲਾ ਹੀ ਦਿਉਗੀ

  • @ranjeetbajwa162
    @ranjeetbajwa162 5 ปีที่แล้ว +1

    Gud pannu. Saab

  • @jaswindersinghsattowal1554
    @jaswindersinghsattowal1554 5 ปีที่แล้ว +3

    Pannu Saab jathe dar sebsitee chhad den ge..ja.
    Bejli da bel chhad den ge.
    2/₹/kilo go Griba da rachh le
    Ke Griba no 18/₹/vech rahe ne

  • @HarjinderSingh-hk1iv
    @HarjinderSingh-hk1iv 3 วันที่ผ่านมา

    💯👍

  • @jaspinderdhami1297
    @jaspinderdhami1297 5 ปีที่แล้ว +9

    I appreciate your work Bijjli should be on meter reading otherwise water will be not available in next few years

    • @NoLove179
      @NoLove179 5 ปีที่แล้ว +1

      100% true 22g

    • @jattsingh3764
      @jattsingh3764 2 ปีที่แล้ว

      @@NoLove179 ਙਸਸਹਙਙਸਮਙਸਸਸਙਸਸਙਸਸਙਙਸਸਸਙਸਸਙਸਸਸਸਸਙਸਙਙਙਙਸਸਸਸਸਸਸਸਸਙਸਸਙਸਸਸਸਸਸਸਸਹਸਸਸਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਸਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ

    • @jattsingh3764
      @jattsingh3764 2 ปีที่แล้ว

      ਹਹਹਹਹਹਹਹਹਹਹਹਹਹਹਹਹਹਹਹਹ

  • @hardayalhardayal2472
    @hardayalhardayal2472 5 ปีที่แล้ว +1

    Kise nu v koi v chees free kion deni chahidia daso

  • @KewalSingh-ke2rh
    @KewalSingh-ke2rh 2 ปีที่แล้ว

    Pannu sabb ji satsri akal

  • @manjitsingh-ff5cs
    @manjitsingh-ff5cs 2 ปีที่แล้ว

    Right

  • @singhpunjabi1082
    @singhpunjabi1082 5 ปีที่แล้ว +5

    Sc Bc. Jatt Sabh NU Mufat Bijli Close Hove.

  • @makhanbrarlangiana6057
    @makhanbrarlangiana6057 5 ปีที่แล้ว +7

    ਪੰਨੂ ਸਾਬ ਤੇ ਗੁਰਪ੍ਰੀਤ ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਤੇ ਸਲਾਗਾਯੋਗ ਹੁੰਦੇ ਹਨ

  • @BhupinderSingh-tt9ox
    @BhupinderSingh-tt9ox 2 ปีที่แล้ว

    ਮੁਫ਼ਤ ਬਿਜਲੀ ਪਾਣੀ ਬੰਦ ਕਰੋ। ਸਿਰਫ ਅੱਤ ਗਰੀਬ ਲੋਕਾਂ ਨੂੰ ਹੀ ਮੁਫ਼ਤ ਨਹੀਂ, ਸਸਤੀ ਬਿਜਲੀ ਦਿੱਤੀ ਜਾਵੇ ਜੀ। ਬਿਲ ਭਰਨ ਵਾਲੇ ਹੀ ਕਿਉਂ ਭਰਪਾਈ ਕਰਨ....?

  • @satinder7477
    @satinder7477 2 ปีที่แล้ว

    ,200 unit free vi poor person di hoye

  • @avtarrai4256
    @avtarrai4256 2 ปีที่แล้ว +1

    ਵੱਡਾ ਲੋਕਾਂ ਬਿਜਲੀ।ਬੰਦ ਕੀਤੀ ਜਾਵੇ

  • @sandysingh6926
    @sandysingh6926 5 ปีที่แล้ว +3

    Pannu sab great 😎 😎 👍 👍

  • @harbhajansingh9850
    @harbhajansingh9850 2 ปีที่แล้ว

    Sanu koi sab siti nahi aundi ji

  • @harishdhawan9519
    @harishdhawan9519 2 ปีที่แล้ว

    I say to everyone

  • @rampalrattu7833
    @rampalrattu7833 2 ปีที่แล้ว

    Sonu ki Ragani jawab Deni chahie

  • @kanu1938
    @kanu1938 3 ปีที่แล้ว

    Swaminathan report nu en bin lagu kr deyo te bill le lo.....

  • @manjitsadioura9970
    @manjitsadioura9970 5 ปีที่แล้ว +2

    Honi chaya ji

  • @gurbindersingh8886
    @gurbindersingh8886 วันที่ผ่านมา

    M l a hostal 240 rs month ha o v sado

  • @kuldeepkamboj3527
    @kuldeepkamboj3527 5 ปีที่แล้ว +1

    ਚੰਗਾ ੳੁਪਰਾਲਾ

  • @rajeshkumar-yq9qb
    @rajeshkumar-yq9qb 5 ปีที่แล้ว +2

    Good job Pannu Sir

  • @harpreetdhailwal4405
    @harpreetdhailwal4405 5 ปีที่แล้ว +1

    ਪੰਨੂ ਸਾਹਿਬ ਦੇ ਵਿਚਾਰ ਬੜੇ ਸਾਫ ਅਤੇ ਤਿਖੇ ਸਬਦਾਂ ਨਾਲ ਵਾਰ ਕੀਤਾ ਜਾ ਰਿਹਾ

  • @jassnjaggi
    @jassnjaggi 5 ปีที่แล้ว +1

    Kisaan bill bharan lagge ronde, unj bhaawe viahaha ch lakha uda den

  • @NarinderSingh-sg8yx
    @NarinderSingh-sg8yx 5 ปีที่แล้ว

    Sub city closes carni

  • @amrikdhillon..3842
    @amrikdhillon..3842 5 ปีที่แล้ว +1

    khat vili bijli da bill ana jiada kro ka jatt moter chalava he na ja pani bachana

    • @Lovejassar
      @Lovejassar 5 ปีที่แล้ว

      hor ki kru bai fer jatt

  • @jaspalsinghsociologyamrits8315
    @jaspalsinghsociologyamrits8315 3 ปีที่แล้ว

    Itnappearss tyat nthen ountry iss nnheadingntowardsntechnological feudalim.

  • @huckey2015
    @huckey2015 2 ปีที่แล้ว

    ਪੰਨੂ ਸਾਬ ਕਿਸਾਨ ਨੂੰ ਬੱਤੀ ਮੁੱਖਤ ਨਹੀ ਕਿਉਂ ਕੇ MSP ਵਿੱਚ ਬੱਤੀ ਦੇ ਪੈਸੇ ਨਹੀ ਪਾਏ ਜਾਦੇ

  • @beantsingh128
    @beantsingh128 5 ปีที่แล้ว

    ਪੰਨੂੰ ਸਾਬ ਧੰਨਵਾਦ

  • @bhawnoorsingh3528
    @bhawnoorsingh3528 5 ปีที่แล้ว +7

    ਸਬਸਿਡੀਆਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਬਲਕਿ ਇਸ ਦਾ ਘੇਰਾ ਵਿਸ਼ਾਲ ਕਰਨ ਦੀ ਲੋੜ ਹੈ। ਇਹ ਆਰਥਿਕ ਵਿਕਾਸ ਦਾ ਰਾਹ ਮੋਕਲਾ ਕਰ ਸਕਦੀਆਂ ਹਨ। ਬਸ਼ਰਤੇ ਸਬਸਿਡੀਆਂ ਸਹੀ ਢੰਗ ਨਾਲ ਲਾਗੂ ਕੀਤੀਆਂ ਜਾਣ।

    • @GaganDeep-st3gi
      @GaganDeep-st3gi 5 ปีที่แล้ว

      didar singh Punjabi singer Avtar Chamak

  • @kushpindertiwana7198
    @kushpindertiwana7198 5 ปีที่แล้ว

    ਸਾਢੇਸਤਾਰਾ ਏਕੜ ਜ਼ਮੀਨ ਦੀ ਮਾਲਕੀ ਸਟੈਂਡਰਡ

  • @JaspalSingh-qi9co
    @JaspalSingh-qi9co 5 ปีที่แล้ว

    Very good

    • @jagdishsingh-cj5vt
      @jagdishsingh-cj5vt 2 ปีที่แล้ว

      Na karja maff karo , na hi bijli free karoo motran di.

  • @atinderpal2277
    @atinderpal2277 5 ปีที่แล้ว +2

    Pannu Saab koi jvaab ni thodhi knowledge da 😘🙏

  • @jarnailchahal8891
    @jarnailchahal8891 5 ปีที่แล้ว +1

    Mufat d bijli ta band howegi hee howegi ikdin pani lyee v motors te meter lgnge k aap ena pani hee vrtoge Baki pani de paise dene painge

  • @kushpindertiwana7198
    @kushpindertiwana7198 5 ปีที่แล้ว +3

    ਪੰਜਾਬ ਵਿੱਚ ਸਾਢੇ ਸਤਾਰਾ ਏਕੜ ਜ਼ਮੀਨ ਦੀ ਮਾਲਕੀ ਸਟੈਂਡਰਡ

  • @kushal62
    @kushal62 2 ปีที่แล้ว

    0

  • @gurnamsingh3099
    @gurnamsingh3099 2 วันที่ผ่านมา

    Ten Aker jameen chatting nu hi Bijali Motter free Hove.

  • @PargatSingh-lf2ez
    @PargatSingh-lf2ez 5 ปีที่แล้ว +1

    👍

  • @charanjitkaur8655
    @charanjitkaur8655 2 ปีที่แล้ว

    7

  • @makhanram8538
    @makhanram8538 2 ปีที่แล้ว

    ਉਈ

  • @maninderbrar6548
    @maninderbrar6548 5 ปีที่แล้ว

    V

  • @nsb878
    @nsb878 5 ปีที่แล้ว

    Panu ji j subside band hogi tan grev kisan de hovegi ,vade kisan de nhi hovegi.(Bharti canun mutabk)

  • @farming5120
    @farming5120 3 ปีที่แล้ว

    Badla nu v puch lo

  • @desrajsagar4440
    @desrajsagar4440 5 ปีที่แล้ว +3

    ਗੁੱਡ ਵਿਚਾਰ ਪੰਨੂ ਸਾਹਿਬ

  • @sunnysran8995
    @sunnysran8995 5 ปีที่แล้ว

    Sukhpal Singh Khaera great

  • @bantubal6382
    @bantubal6382 4 ปีที่แล้ว

    L