ਕਾਨੂੰਨਗੋ ਦੀਆਂ ਆਹ ਗੱਲਾਂ ਬੰਨ੍ਹ ਲਓ ਪੱਲੇ, ਜ਼ਮੀਨਾਂ ਦੇ ਰਿਕਾਰਡ ਨਾਲ ਜੁੜੀਆਂ ਅਹਿਮ ਗੱਲਾਂ !

แชร์
ฝัง
  • เผยแพร่เมื่อ 23 มิ.ย. 2024
  • #PrimeAsiaTV #Nandpreet #knowledge #generalknowledge #specialnews #specialprogram #exclusive #jameen #patwari #kanungo #tehsil #tehsildar
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 144

  • @jssingh-xf7qt
    @jssingh-xf7qt วันที่ผ่านมา +14

    ਮਾਲ ਮਹਿਕਮਾ ਪੰਜਬ ਦਾ ਸਭ ਤੋਂ ਵੱਧ ਭ੍ਰਿਸ਼ਟ ,ਪਟਵਾਰੀ ਮਹਿਕਮਾ ਮੁਰਦਾਬਾਦ

  • @BalkarSingh-ko2qy
    @BalkarSingh-ko2qy 18 ชั่วโมงที่ผ่านมา +4

    ਸਤਿਕਾਰ ਯੋਗ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਕਾਨੂੰਗੋ ਸਾਹਿਬ ਮਹੋਣ ਸਿੰਘ ਜੀ ਤੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ❤

  • @gaganranu003
    @gaganranu003 3 วันที่ผ่านมา +12

    ਨੰਦਪ੍ਰੀਤ ਤੁਸੀਂ ਉਮਦਾ ਕੰਮ ਕੀਤਾ ਹੈ,ਸ਼ਾਬਾਸ਼ ਛੋਟੇ ਵੀਰ,
    ਇਹ ਲੜੀ ਪੁਰੀ ਕਰਨੀ ਹੈ,ਸਿਰੇ ਤੋਂ ਦੂਜੇ ਤੱਕ ਕੁਝ ਰਹਿ ਨਾ ਜਾਵੇ,
    ਅਗਲੀ ਕਿਸ਼ਤ 'ਚ ਸਭ ਤੋਂ ਪਹਿਲਾ ਚਾਹੇ 15-20 ਮਿੰਟ ਲੱਗ ਜਾਣ 'ਉਰਦੂ' ਆਲੇ ਸਾਰੇ ਸ਼ਬਦਾਂ ਦਾ ਉਦਾਹਰਣਾਂ ਸਮੇਤ ਅਰਥ ਕੀਤੇ ਜਾਣ,
    ਉਠੀਕ ਰਹੇਗੀ
    ਪਿਆਰ ਅਤੇ ਸਤਿਕਾਰ ❤️

    • @avtarsingh1141
      @avtarsingh1141 3 วันที่ผ่านมา +2

      Bilkul sahi gal ek vaar fer full interview zameen de masle te

  • @jagmohanjatana
    @jagmohanjatana 3 วันที่ผ่านมา +9

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸਰਦਾਰ ਜੀ ਨੇ, ਕਰਨ ਵਿੱਚ ਬਹੁਤ ਸਾਰੇ ਸਿਵਲ ਤੇ ਕਰਿਮੀਨਲ ਕੇਸ ਇਹਨਾਂ ਕਾਰਨਾਂ ਕਰਕੇ ਹੀ ਹਨ, ਜਿਨ੍ਹਾਂ ਘਰਾਂ ਦੇ ਪੁਰਾਣੇ ਬਜੁਰਗ ਸਿਆਣੇ ਤੇ ਪੜੇ ਲਿਖੇ ਸਨ ਉਹਨਾਂ ਨੇ ਆਪਣੀ ਜਮੀਨ ਦੀ ਵੰਡ ਕਰਕੇ ਖਾਤੇ ਅਲੱਗ - 2 ਕਰਵਾ ਕੇ ਪਰਿਵਾਰਾਂ ਦੇ ਪਿਆਰ ਬਣਾਈ ਰੱਖੇ ਤੇ ਜਿਆਦਾਤਰ ਪਰਿਵਾਰ ਇਹਨਾਂ ਕਾਰਨਾਂ ਕਰਕੇ ਥਾਣਿਆ ਤੇ ਕਚਿਹਰੀਆਂ ਵਿੱਚ ਕੁਝ ਰਹੇ ਹਨ '

  • @gurpiarsingh3713
    @gurpiarsingh3713 4 วันที่ผ่านมา +27

    ਸੀ ਐਮ ਪੰਜਾਬ ਇਹ ਪ੍ਰੋਗਰਾਮ ਜਰੂਰ ਸਕਣਨ ਜੇ ਉਹ ਪਟਵਾਰੀ ਜਿਸ ਨੇ ਇਤਨੀ ਵੱਡੀ ਤਕਸੀਮ ਕੀਤੀ ਹੈ ਤਾਂ ਉਸ ਨੂੰ ਜ਼ਰੂਰ ਸਨਮਾਨਿਤ ਕਰਨਾ ਚਾਹੀਦਾ ਹੈ।

    • @gaganranu003
      @gaganranu003 3 วันที่ผ่านมา +4

      ਪਿਆਰਿਓ ਉਦੇ ਕੋਲ ਇਹਨਾਂ ਬੇਕਾਰ ਗੱਲਾਂ ਲਈ ਸਮਾਂ ਕਿਥੇ,ਪਿਛਲੇ ਸਾਲ ਇਹਨਾਂ ਦੀ ਹੜਤਾਲ ਵਿਰੁੱਧ ਅਸਫਾ ਲਗਾ ਦਿੱਤਾ ਵੀ ਜਿਹੜਾ ਹੜਤਾਲ/ਧਰਨਾ ਦੇਉ ਚਲੋ ਨੌਕਰੀ ਤੋਂ ਬਾਹਰ,
      ਮੰਨਿਆ ਪਟਵਾਰੀ ਪੈਸੇ ਲੈਂਦੇ ਹਨ ਪਰ ਬੰਦੇ ਤਾਂ ਪੂਰੇ ਰੱਖੋ ਪਟਵਾਰ ਸਰਕਲਾਂ ਮੁਤਾਬਕ

    • @santsingh-wz1oi
      @santsingh-wz1oi 17 ชั่วโมงที่ผ่านมา

      😮😮😮😅😮😮😮😮😮😮😮😮😅r​@@gaganranu003

    • @manpreetkaur7875
      @manpreetkaur7875 16 ชั่วโมงที่ผ่านมา

      aq

  • @sukhbirsingh-ir4np
    @sukhbirsingh-ir4np 3 วันที่ผ่านมา +10

    ਮਹਾਨ ਸੱਚਾ ਸੁੱਚਾ ਇਨਸਾਨ ਹੈ ਸਾਰੇ ਪਟਵਾਰੀ ਇਹਨਾਂ ਤੋਂ ਸਿਖਿਆ ਲੈਣ ਗ਼ਰੀਬ ਕਿਸਾਨਾਂ ਦਾ ਖਿਆਲ ਰੱਖਣ

  • @user-ef5lq3ti2f
    @user-ef5lq3ti2f 3 วันที่ผ่านมา +9

    ਵਿਚਾਰ ਬਹੁਤ ਕੀਮਤੀ ਨੇ ਅਸੀਂ ਤਕਸੀਮ ਕਰੌਣੀ ਚਾਹੰਦੇ ਹਾਂ ਪਰ ਮੁਲਾਜ਼ਮਾਂ ਅਫਸਰਾਂ ਦਾ ਕੰਮ ਨਾ ਕਰਨ ਦੀ ਪਰਵਿਰਤੀ ਤੇ ਭਰਿਸ਼ਟਾਚਾਰ ਕਿਸੇ ਸਿਰੇ ਲਗਣ ਨਹੀਂ ਦੇ ਰਹੀ, ਇਹਦਾ ਕੀ ਹਲ ਹੋ ਸਕਦਾ ਹੈ

  • @leechang9133
    @leechang9133 3 วันที่ผ่านมา +6

    ਬਹੁਤ ਵਧੀਆ ਗੱਲਬਾਤ । ਕਾਨੂੰਗੋ ਸਾਬ ਬਹੁਤ ਸਿਆਣੇ ਬੰਦੇ ਹਨ।

  • @user-es6dy6rh7p
    @user-es6dy6rh7p 3 วันที่ผ่านมา +6

    ਕੰਨਗੋ ਸਾਹਿਬ ਪਰਿਵਾਰਾ ਨੂੰ ਬਹੁਤ ਹੀ ਵਧੀਆ ਸੇਧ ਦਿੱਤੀ ਹੈ ਧੰਨਵਾਦ ਜੀ

  • @kuldeepSingh-db8ss
    @kuldeepSingh-db8ss 10 ชั่วโมงที่ผ่านมา +1

    Thanks Pardhan sahib

  • @Jarnailsingh-lh2ce
    @Jarnailsingh-lh2ce 15 ชั่วโมงที่ผ่านมา

    ਸਾਹਿਬ ਜੀ ਜਿਸ ਢੰਗ ਨਾਲ ਤੁਸੀਂ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਾਰੀਆਂ ਧਿਰਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਵਖਤ ਵਿਚਾਰੇ ਤਕਸੀਮ ਕਰਾ ਲਿਆ ਜਾਵੇ, ਮੈਂ ਸਮਝਦਾ ਹਾਂ ਕਿ ਇਸ ਤਰਾਂ ਜਾਣਕਾਰੀ ਦੇਣ ਲਈ ਤੁਹਾਨੂੰ ਨੈਸ਼ਨਲ ਅਵਾਰਡ ਨਾਲ ਨਿਵਾਜਿਆ ਜਾਵੇ, ਤੁਸੀਂ ਬਹੁਤ ਸਰਲ ਭਾਸ਼ਾ ਵਿਚ ਸਮਝਾਇਆ ਹੈ,

  • @preetmohindersinghpadda5668
    @preetmohindersinghpadda5668 วันที่ผ่านมา

    ਬਹੁਤ ਹੀ ਵਧੀਆ ਸੁਝਾਅ ਦਿੱਤੇ ਕੰਨਗੋ ਸਾਹਿਬ ਨੇਂ ਧੰਨਵਾਦ ਜੀ ਬਹੁਤ ਬਹੁਤ ਜੀ।

  • @DarshanSingh-tb7vq
    @DarshanSingh-tb7vq วันที่ผ่านมา +1

    Very Very good take

  • @SukhwinderSingh-wq5ip
    @SukhwinderSingh-wq5ip 3 วันที่ผ่านมา +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @mohinderbhumbla1334
    @mohinderbhumbla1334 13 ชั่วโมงที่ผ่านมา

    Excellently explained.thanks S.Mohan Singh Bhedpura ji.Waheguru bless you.Ameen

  • @BaljeetKaur-tb1xb
    @BaljeetKaur-tb1xb 11 ชั่วโมงที่ผ่านมา

    Good pradhan sahib ji

  • @GurdeepSingh-hv9mp
    @GurdeepSingh-hv9mp 4 วันที่ผ่านมา +4

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @gurmeetsingh-gu8pq
    @gurmeetsingh-gu8pq 3 วันที่ผ่านมา +3

    ਪਟਵਾਰੀ ਜੀ ਦਾ ਸੰਪਰਕ ਨੰਬਰ ਵੀ ਜ਼ਰੂਰ ਦੱਸਣਾ, ਅਸੀਂ ਵੀ ਆਪਣੀ ਜ਼ਮੀਨ ਦੇ ਬਾਰੇ ਵਿੱਚ ਜਾਣਕਾਰੀ ਲੈਣੀ ਹੈ,,

  • @zailsingh8694
    @zailsingh8694 วันที่ผ่านมา

    Very good msg

  • @ranjeetsingh-qy8kk
    @ranjeetsingh-qy8kk 3 วันที่ผ่านมา

    ਬਹੁਤ ਹੀ ਵਧੀਆ ਤਰੀਕੇ ਨਾਲ ਤੇ ਅਹਿਮ ਜਾਣਕਾਰੀ ਦਿੱਤੀ ਹੈ ਜੀ ਇਹ ਸਾਡੇ ਹਿੱਤਾਂ ਨਾਲ ਜੁੜਿਆ ਮਸਲਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਵੱਧ ਤੋਂ ਵੱਧ ਅਪਲੋਡ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਸ ਪਟਵਾਰੀ ਨੂੰ ਵੀ ਸਲੂਟ ਆ ਜਿਸ ਨੇ 1400 ਏਕੜ ਦੀ ਤਕਸੀਮ ਕੀਤੀ ਹ

  • @amangil8587
    @amangil8587 16 ชั่วโมงที่ผ่านมา

    Right ✅️

  • @karmjeetsingh7618
    @karmjeetsingh7618 5 ชั่วโมงที่ผ่านมา

    ਜਿਹੜੇ ਕਨਗੋ ਸਾਹਿਬ ਨੇ ਸ਼ੇਅਰ ਬੋਲਿਆ ਉਹਦਾ ਕੀ ਮਤਲਬ ਹੈ ਸੇਅਰ ਦ

  • @virindersinghcheema1024
    @virindersinghcheema1024 8 ชั่วโมงที่ผ่านมา

    Verynicethoughts

  • @gursewksingh7558
    @gursewksingh7558 3 วันที่ผ่านมา +1

    Good patwari saab

  • @darshangarcha9666
    @darshangarcha9666 3 วันที่ผ่านมา +1

    Very good example, vaheguru ji bless you all family 🙏🏽🙏🏽

  • @jaswinderkaursidhu-ut6ov
    @jaswinderkaursidhu-ut6ov วันที่ผ่านมา

    Bhot wadhia information thanks ji

  • @RanjeetSingh-ve7hc
    @RanjeetSingh-ve7hc 9 ชั่วโมงที่ผ่านมา

    Verygood

  • @OnkarSingh-zq7yu
    @OnkarSingh-zq7yu 3 วันที่ผ่านมา +1

    PATWARI SAHIB THANKS SIR TUHDA.C M BADAL SAHIB NE TUHDI GOOD ADVICE MANN KE GOOD DECISION LAE.

  • @RanjeetSingh-ve7hc
    @RanjeetSingh-ve7hc 9 ชั่วโมงที่ผ่านมา

    Very good

  • @Inderfarmersvlogs
    @Inderfarmersvlogs 13 ชั่วโมงที่ผ่านมา

    Good job 👍

  • @22AshokGujjar
    @22AshokGujjar 2 วันที่ผ่านมา

    Boht sohne thoughts Sir de. Boht vdia decisions Parivaar nu leke. God Bless you..

  • @nonihalguraya5043
    @nonihalguraya5043 2 วันที่ผ่านมา

    Thanks sir

  • @satrangigamer5336
    @satrangigamer5336 วันที่ผ่านมา

    V. Good. Keep it on

  • @harnekmalhans7783
    @harnekmalhans7783 4 วันที่ผ่านมา +2

    Many thanks S Nandpreet Singhji and Patwaris SahibKanugo SahibS Mohan Singh😊

  • @sukhdevsinghsandhu2003
    @sukhdevsinghsandhu2003 3 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @GurlalSingh-bn8xz
    @GurlalSingh-bn8xz 17 ชั่วโมงที่ผ่านมา

    👏👏👏👏👏👏

  • @manjitsinghaujla2551
    @manjitsinghaujla2551 4 วันที่ผ่านมา +2

    WAHEGURU JI KA KHALSA WAHEGURU JI KI FATEH

  • @kuldeeptoor8859
    @kuldeeptoor8859 วันที่ผ่านมา

    Very good bai

  • @veergill2130
    @veergill2130 4 วันที่ผ่านมา

    ਵੀਰ ਠੀਕ

  • @sohansinghsandhu4025
    @sohansinghsandhu4025 4 วันที่ผ่านมา +2

    ਪਟਵਾਰੀ ਜੀ ਬਹੁਤ ਵਧੀਏ ਕੀਤਾ

  • @user-tg4ev5hi1e
    @user-tg4ev5hi1e 3 วันที่ผ่านมา +1

    One of best videos. I have ever had listened.practically useful for landowners.

  • @moglitoypom6019
    @moglitoypom6019 วันที่ผ่านมา

    ❤❤❤❤

  • @tinusiag3888
    @tinusiag3888 วันที่ผ่านมา

    Good

  • @gursewksingh7558
    @gursewksingh7558 3 วันที่ผ่านมา +1

    👍

  • @karmjitsinghgill3323
    @karmjitsinghgill3323 6 ชั่วโมงที่ผ่านมา

    ਇੱਕ ਇਹਨਾਂ ਕਨੂੰਗੋ ਸਾਹਿਬ ਹੋਰਾਂ ਕਿਹਾ ਸੇਅਰ ਇੱਕ ਹੋਣਾ ਚਾਹੀਦਾ ਕੀ ਮਤਲਬ ਕੀ ਹੁੰਦਾ ਤੇ ਕਿਵੇਂ
    ਦੱਸਣਾ ਜੀ

  • @harjotbrar4531
    @harjotbrar4531 2 วันที่ผ่านมา +1

    ਜੇ ਤਕਸੀਮ ਨਹੀਂ ਕਰਵਾਉਂਦੇ ਤਾਂ ਜਦੋਂ ਬੰਦਾ ਫ਼ਰਦ ਲੈਣ ਫ਼ਰਦ ਕੇਂਦਰ ਜਾਂਦਾ ਹੈ ਤਾਂ ਪੰਨਿਆਂ ਦੀ ਕੁੱਲ ਗਿਣਤੀ ਤੇ ਉਹਨਾਂ ਦੇ ਬਣਦੇ ਪੈਸੇ ਦੇਖ ਕੇ ਇੱਕ ਵਾਰ ਤਾਂ ਘਬਰਾ ਜਾਂਦਾ ਹੈ।
    ਇਸ ਕਰਕੇ ਸਿਆਣਪ ਇਸੇ ਵਿੱਚ ਹੀ ਹੈ ਕਿ ਤਕਸੀਮ ਕਰਵਾਉਣ ਵਿੱਚ ਹੀ ਫਾਇਦਾ ਹੈ।
    ਸਾਡੇ ਪਿਤਾ ਜੀ ਅਧਿਆਪਕ ਹੋਣ ਕਰਕੇ ਇਹ ਮਹੱਤਵਪੂਰਨ ਕੰਮ ਕਰਵਾ ਗਏ ਸਨ। ਹੁਣ ਅਸੀਂ ਸੌਖੇ ਹਾਂ।
    ਪਿੰਡਾਂ ਦਾ ਰਕਬਾ ਜ਼ਿਆਦਾ ਹੋਣ ਕਰਕੇ 200-300 ਪੰਨਿਆਂ ਦੀ ਵੀ ਫ਼ਰਦ ਨਿਕਲਣ ਬਾਰੇ ਸੁਣਿਆ ਹੈ।
    25/- ਰੁਪਏ ਦਾ ਇੱਕ ਪੰਨਾ ਹੈ।

  • @user-tr2qm3nl6w
    @user-tr2qm3nl6w 3 วันที่ผ่านมา +2

    Good advice kanoogo saab

  • @nonihalguraya5043
    @nonihalguraya5043 2 วันที่ผ่านมา +1

    ਤਕਸੀਮ ਵਾਲਾ ਮਸਲਾ baut ਉਲਜੀਆ hoya hai to ਸਾਰੇ ਪੰਜਾਬ ਵਿੱਚ ਇਹ solawe ਹੋਣਾ ਜਰੂਰੀ ਹੈ

  • @user-ue1ym4kg9e
    @user-ue1ym4kg9e 4 วันที่ผ่านมา +1

    🙏🏼🙏🏼

  • @KamaljitKaur-ri3be
    @KamaljitKaur-ri3be 6 ชั่วโมงที่ผ่านมา

    ਵਾਹਿਗੁਰੂ ਜੀ 🙏 ਬੇਟਾ ਜੀ ਪਟਵਾਰੀ ਸਾਹਿਬ ਜੀ ਦਾ ਫੋਨ ਨੰਬਰ ਜਰੂਰ ਦਿਓ ਜੀ। ਵਾਹਿਗੁਰੂ ਜੀ 🙏

  • @user-dt4le5ce8p
    @user-dt4le5ce8p 20 ชั่วโมงที่ผ่านมา

    ਵਿਚਾਰ ਵੀ ਚੰਗੇ ਨੇ ਤੇ ਦਲੀਲ ਵੀ ਵੱਡੀ ਆ

  • @raijs7842
    @raijs7842 4 วันที่ผ่านมา

    Very valuable information and reality facts about property 🙏

  • @baldevsingh1705
    @baldevsingh1705 4 วันที่ผ่านมา

    veery nice ji

  • @kaursingh1993
    @kaursingh1993 4 วันที่ผ่านมา +1

    Good ji

  • @user-tc7md2pt7t
    @user-tc7md2pt7t 3 วันที่ผ่านมา +2

    Next tym v kro interview jo swal reh gya oh v clear mro

  • @swaransinghsekhon4836
    @swaransinghsekhon4836 3 วันที่ผ่านมา

    Thanks ji

  • @dssingh6005
    @dssingh6005 4 วันที่ผ่านมา

    Too Too Nice information

  • @kirpalsingh5648
    @kirpalsingh5648 4 ชั่วโมงที่ผ่านมา

    Guru Bhala kary❤ Jo debate vaste raho baste raho

  • @bahadarsingh3948
    @bahadarsingh3948 4 วันที่ผ่านมา

    Good knowledge honest man

  • @KamaljitKaur-ri3be
    @KamaljitKaur-ri3be 6 ชั่วโมงที่ผ่านมา

    ਵਾਹਿਗੁਰੂ ਜੀ 🙏 ਅੱਜ ਦੇ ਲੋਕਾਂ ਵਿੱਚ ਏਨਾ ਜ਼ਿਆਦਾ ਲਾਲਚ ਹੈ ਮੇਰੇ ਪਤੀ ਦੀ ਮੌਤ ਤੋਂ ਜ਼ਮੀਨ ਮੇਰੇ ਨਾਂਮ ਇੰਤਕਾਲ ਹੋ ਗਿਆ। ਮੇਰੇ ਜੇਠਾ ਨੇ ਮੈਨੂੰ 21ਸਾਲ ਹੋ ਕਚਿਹਰੀਆਂ ਵਿੱਚ ਰੋਲ ਕੇ ਰੱਖ ਦਿੱਤਾ 2002 ਦਾ ਇੰਤਕਾਲ ਮੇਰੇ ਨਾਂਮ ਚੜ੍ਹ ਗਿਆ ਸੀ। ਮੈਂ ਬਹੁਤ ਪ੍ਰੇਸ਼ਾਨ ਹਾਂ।ਸਾਰਾ ਪ੍ਰੀਵਾਰ ਇੰਗਲੈਂਡ ਬੈਠਾ ਹੈ ਪਰ ਉਨ੍ਹਾਂ ਨੂੰ ਮੇਰੇ ਹਿੱਸੇ ਦੀ ਵੀ ਜ਼ਮੀਨ ਦੇ ਮਗਰ ਹੱਥ ਧੋ ਕੇ ਪਏ ਹੋਏ। ਵੀਰ ਜੀ ਦਾ ਫ਼ੋਨ ਨੰਬਰ ਜ਼ਰੂਰ ਦਿਓ ਜੀ।😢

  • @JaswantSandhu-lv8bx
    @JaswantSandhu-lv8bx 3 วันที่ผ่านมา

    ਬਹੁਤ ਵਧੀਆਂ ਹੈ ਮੈ ੧੯੭੨,੧੯੯੦,੨੦੦੪ ਵਿਚ ਕਰਵਾ ਚੁੱਕਾਂ ਹਾਂ ਅਸੀ ਚਾਰ ਭਾਈ ਸੀ ਪਿਤਾ ਜੀ ਬਹੁਤ ਅਗਹਾਂ ਵੱਧੂ ਵਿਚਾਰਾਂ ਦੇ ਸਨ ਉਹ ਭਾਵੇ ਕਦੇ ਸਕੂਲ ਨਹੀ ਸਨ ਗਏ ਉਸ ਸਮੇ ਉਹ ੫੦-੫੨ ਸਾਲ ਦੇ ਜਵਾਨ ਸਨ ਪਰ ਜਮੀਨ ਸਾਰੀ ਸਾਡੇ ਨਾਮ ਕਰਵਾ ਦਿੱਤੀ ਉਹ ੨੦੦੨ ਬਿਲ ਕੁਲ ਠੀਕ ਰਹੇ ਅਸੀ ਛੋਟੇ ਭਾਈ ਸਰਵਸ ਵਡੇ ਖੇਤੀ ਕਰਦੇ ਸਨ ਅਸੀ ਕੁਝ ਜਮੀਨ ਠੇਕੇ ਦਿਦੇ ਸੀ ੪੫ਕਿਲੇ ਬਲਦਾਂ ਨਾਲ ਆਪ ਬੀਜ ਦੇ ਇਕ ਸੀਰੀ ਤੇ ਪਾਲੀ ਮੱਦਦ ਲਈ ਹੁਦੇ ਸਨ ਮੈ ਸਭਤੋ ਛੋਟਾ ਸੀ ਪਰ ਪਿਤਾ ਜੀ ਲਿਖਾ ਲਖਾਈ ਦਾ ਕਮ ਮੈਥੋ ਕਰਵਾੳਦੇ ਸਨ ਵੱਡ ਵਡਾਈ ਵੀ ਮੈ.ਨੂ ਕਰਨੀ ਪਈ ਚਾਰ ਹੀਸੇ ਕਾਇਮ ਕੀਤੇ ਵੱਡੇ ਭਾਈਆਂ ਨੂੰ ਇਕੇ ਥਾਂ ਚੰਗਾਂ ਟੱਕ ਦੇ ਕੇ ਮੇਰੇ ਤੋ ਵੱਡੇ ਭਾਈ ਗੁਣਾ ਚੁਕਾਇਆ ਗਿਆ ਵੱਡ ਵੰਡੀ ਤੋ ਬਾਦ ਲਿਖਿਆ ਲਿਖਾਈ ਸਮੇ ਮੇਰੇ ਤੋ ਵੱਡੇ ਭਾਈ ਜਪੁਲਿਸ ਵਿਚ ਸਨ ਨੇ ਗੁਣਾ ਮੈਰੇ ਨਾਲ ਬਟਲ ਲਿਆ ਤੇ ਤਕਸੀਮ ਕਰਵਾ ਲਈ

  • @user-su7xr9md6k
    @user-su7xr9md6k 3 วันที่ผ่านมา

    Thanks for you sandhu Melbourne

  • @singhg2991
    @singhg2991 วันที่ผ่านมา +1

    Patwari hunde kithe ne..ohna nu kive labhya jave..kirpa dsya jave

  • @MAJORSINGH-nk7bj
    @MAJORSINGH-nk7bj 3 วันที่ผ่านมา

    honest person

  • @kulvirdullat9876
    @kulvirdullat9876 2 วันที่ผ่านมา

    Good bro 👍

  • @karamveersingh1523
    @karamveersingh1523 วันที่ผ่านมา

    Sir g ਜਿਮਗੀ ਗੈਰ ਮਰੂਸੀ ਬਖਿਆਲ ਬੈ ਬਸ਼ਰਾ ਪਰਤਾ ਦੇਹ ਦਾ ਕੀ ਮਤਲੱਬ ਹੈ

  • @amarsingh.5232
    @amarsingh.5232 2 วันที่ผ่านมา

    Cango sahib bhut changa lagia

  • @JashanSingh-py2gv
    @JashanSingh-py2gv 16 ชั่วโมงที่ผ่านมา

    ਵੀਰ ਜੀ ਸਾਡੇ ਨਾਲ ਜਮੀਨ ਲੱਗੀ ਸੀ ਕਾਫੀ ਚਿਰ ਤੋਂ ਪਰ ਉਹਦੇ ਸਾਡੇ ਕੋਲ ਨੰਬਰ ਨਹੀਂ ਸੀ ਛੋਟੇ ਭਰਾ ਨੇ ਬਾਪੂ ਦੇ ਨਾਂ ਚਰਾ ਤੀ ਤੇ ਕਰਜਾ ਚੁੱਕ ਲਿਆ ਨਾ ਸਾਡੇ ਬੋਲਦੀ ਹੈ ਅਸੀਂ ਨੰਬਰ ਕਿਵੇਂ ਕਢਵਾਈ ਦੱਸਿਓ

  • @gurveerjatt
    @gurveerjatt 4 วันที่ผ่านมา +2

    bilkul zaruri galan dasyin a kanguo sahib ji ne . . dhanwadd prine asia family nu .

  • @singhbalkaran9130
    @singhbalkaran9130 วันที่ผ่านมา

    ਬਾਈ ਜੀ ਮੇਰੇ ਘਰ ਏਅਰ ਟੈਲ ਦੀ ਡੈਸ ਲਗੀ ਹੈ ਪਿਛਲੇ ਪਦਰਾ ਦਿਨ ਤੋ ਪਰੈਮ ਏਛਅਆ ਚੈਨਲ ਚਲ ਨਹੀ ਰਿਹਾ ਓਸ ਚੈਨਲ ਚਲੳਣ ਵਾਸਤੇ ਕੀ ਕਰਿਏ।

  • @pardeepsingh5684
    @pardeepsingh5684 2 วันที่ผ่านมา

    Patwari sahib swad a gea, prime asia team te nandpreet g dhanwad, ek benti a g mohan singh g da phn no. mil sakda🙏

  • @GurdevSingh-vd5ie
    @GurdevSingh-vd5ie 3 วันที่ผ่านมา

    ਮੇਰੀ ਜ਼ਮੀਨ ਛੈ ਕਨਾਲ ਵੰਡ ਚ ਆਈ।।ਤੀਹ ਸਾਲ ਬਾਅਦ ਤਾਏ ਦੇ ਲੜਕੇ ਆਂ ਨੇ ਕਿਹਾ ਪੰਜ ਕਨਾਲ ਜ਼ਮੀਨ ਹੈ ਥੋਡੀ।।ਔਨਾ ਨੇ ਕੇਹਾ ਕਿ ਮੁੰਹ ਜਵਾਨੀ ਵੰਡ ਕਰ ਲਈ ਤੇ ਜ਼ਮੀਨ ਅਦਲਾ ਬਦਲੀ।। ਇੱਕ ਭਰਾ ਨੂੰ ਸਤ ਕਨਾਲ ਦੁੱਜੇ ਨੂੰ ਪੰਜ ਕਨਾਲ।।ਮਗਰ ਵੰਡ ਛੈ ਛੈ ਕਨਾਲ ਦੀ।।ਕੀ ਹੁੰਣ ਠੀਕ ਹੋ ਸਕਦੀ ਹੈ।।ਓ ਕੇਹਿਦੇ ਡੇਢ਼ ਲਖ ਲਗੂ ਗਾ।।ਸਾਡਾ ਖਰਚਾ ਹੋਇਆ ਹੈ 😮

  • @jarnailsingh9949
    @jarnailsingh9949 4 วันที่ผ่านมา +1

    385th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @vishalff-fv8pw
    @vishalff-fv8pw 4 วันที่ผ่านมา

    ❤❤

  • @singhg2991
    @singhg2991 วันที่ผ่านมา

    Fard kive kdayie ,kirpa dsya jave

  • @nahalamarjeet
    @nahalamarjeet 17 ชั่วโมงที่ผ่านมา

    ONE THING VERY IMPORTANT. HOPE THIS WILL BE REPLIED & IT CAN BENEFIT MANY RATHER ALL.. WHEN A PROPERTY IS SOLD WHY MUTATION IS NOT DONE AUTOMATICALLY?
    WHY PEOPLE RUN AFTER PATWARI INDIVIDULLY TO GET INTKAL DONR PERSONALLY.
    WHAT IS LEGAL POSITION?

  • @jeetasingh9510
    @jeetasingh9510 3 วันที่ผ่านมา +1

    Patwari sahib real farmers are eloping. Young generation neither is hardworking nor is aware of any such terminology.

  • @jeetasingh9510
    @jeetasingh9510 3 วันที่ผ่านมา

    My father knew every detail of 583 acres of land on our mogha.

  • @swarnjitsingh5714
    @swarnjitsingh5714 12 ชั่วโมงที่ผ่านมา

    URDU ਉਰਦੂ ਦੇ ਸ਼ਬਦ ਖਤਮ ਕਰ ਕੇ ਪੰਜਾਬੀ ਵਿਚ ਕੰਮ ਕੀਤਾ ਜਾਵੇਂ

  • @saurabhj08
    @saurabhj08 3 วันที่ผ่านมา

    V good conversation.please share the mobile number of the kanongo,

  • @user-tc7md2pt7t
    @user-tc7md2pt7t 3 วันที่ผ่านมา

    Kro

  • @pannuhome722
    @pannuhome722 3 วันที่ผ่านมา

    2000 ਪ੍ਰਤੀ ਏਕੜ ਰਿਸ਼ਵਤ ਰੇਟ ਆ ਨਹੀਂ ਜਲਦੀ ਕਿਤੇ ਹੁੰਦੀ ਨੀ

  • @mukhtiarsinghsandhu7348
    @mukhtiarsinghsandhu7348 3 วันที่ผ่านมา

    Sidhi gal jameen taksim krwa leni chahidi aa.

  • @mannygill8266
    @mannygill8266 วันที่ผ่านมา

    ਕਹਿੰਦੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ

  • @meetshergill8846
    @meetshergill8846 4 วันที่ผ่านมา

    😂

  • @GurdeepRajput-zd3mg
    @GurdeepRajput-zd3mg 3 วันที่ผ่านมา

    ਕੀ ਤਕਸੀਮ ਹੋਣ ਨਾਲ ਖੇਵਟ, ਖਤੌਨੀ ਨੰ ਵੀ ਬਦਲ ਜਾਣਗੇ ਜਾਂ ਤਕਸੀਮ ਹੋਣ ਨਾਲ ਰਿਕਾਰਡ ਵਿੱਚ ਕੀ ਕੀਤਬਦੀਲੀ ਆਵੇਗੀ?

    • @naturalvillagelife2788
      @naturalvillagelife2788 2 วันที่ผ่านมา

      ਬਦਲ ਜਾਣਗੇ । ਖੇਵਟ ਅਲਗ ਕਰਨ ਨੂੰ ਹੀ ਤਕਸੀਮ ਕਰਨਾ ਕਹਿੰਦੇ ਹਨ। ਮਤਲਬ ਖੇਵਟ ਅਲੱਗ ਕਰਨ ਨੂੰ ਹੀ ਤਕਸੀਮ ਕਹਿੰਦੇ ਹਨ।

  • @rs_gaming6095
    @rs_gaming6095 3 วันที่ผ่านมา

    Saday lavaay guruharsahai Taksim da rate 5000per acre hai means rishvit

  • @harrygill3484
    @harrygill3484 3 วันที่ผ่านมา

    Vir ji patwari sab ji nu beanti je ik dhir takseem. rokdi hai tan usda ki

  • @naturalvillagelife2788
    @naturalvillagelife2788 4 วันที่ผ่านมา +6

    ਮੇਰੇ ਨਾਨਾ ਜੀ ਦੇ ਕੋਈ ਬੇਟਾ ਨਹੀ ਸੀ । ਉਹਨਾ ਆਪਣੀ ਜਮੀਨ ਆਵਦੀਆ ਬੇਟੀਆਂ ਨਾਮ ਰਜਿਸਟ੍ਰੇਸ਼ਡ ਵਸੀਅਤ ਕਰਵਾ ਦਿੱਤੀ। ਇਕ ਬੇਟੀ ਫੌਤ ਹੋਣ ਕਾਰਨ ਉਸਦੀਆਂ ਬੇਟੀਆਂ ( ਭਾਵ ਦੋਹਤੀ ) ਨਾਮ ਕਰਵਾ ਦਿੱਤੀ। ਪਰ ਹੁਣ ਵਿਰਾਸਤ ਇੰਤਕਾਲ ਹੋਣ ਤੋ ਬਾਅਦ ਵੀ ਦੋਹਤੀ ਨੂੰ ਕਬਜਾ ਨਹੀ ਮਿਲ ਰਿਹਾ । ਉਹਨਾ ਦੀਆ ਬੇਟੀਆਂ ਆਪਸ ਵਿੱਚ ਹੀ ਸਾਰਾ ਠੇਕਾ ਵੰਡ ਲੈਂਦੀਆਂ ਹਨ। ਜਮੀਨ ਇਕ ਖੇਵਟ ਵਿਚ ਹੈ। ਦੋਹਤੀ ਆਵਦਾ ਕਬਜਾ ਕਿਸ ਤਰੀਕੇ ਨਾਲ ਲੈ ਸਕਦੀ ਹੈ। ਦੋਹਤੀ ਨਾਮ ਵਿਰਾਸਤ ਇੰਤਕਾਲ ਦਰਜ ਹੋਣ ਦੇ ਬਾਵਜੂਦ ਵੀ ਕਬਜਾ ਨਹੀ ਮਿਲਿਆ ਦੋਹਤੀ ਨੂੰ।
    ਇਸ ਤਰੀਕੇ ਨਾਲ ਹੋਰ ਕਈ ਬਦਮਾਸ਼ ਲੋਕ ਕੁੜੀਆਂ ਦੀ ਜਮੀਨ ਦਬ ਲਿਆ ਕਰਨਗੇ।

    • @naturalvillagelife2788
      @naturalvillagelife2788 4 วันที่ผ่านมา

      Sir ਕੋਈ ਹਲ ਨਿਕਲ ਸਕਦਾ??? Plz Sir da nmbr mil sakda???

    • @meetshergill8846
      @meetshergill8846 4 วันที่ผ่านมา +1

      Sawidhan nu man k ladho

    • @naturalvillagelife2788
      @naturalvillagelife2788 4 วันที่ผ่านมา

      @@meetshergill8846 means????

    • @manisingh-qy1vd
      @manisingh-qy1vd 4 วันที่ผ่านมา +1

      Ha ji tuc teshildar de taksim da dava pauo thode nam jdo taksim hogi fr kanun di madad nal kabza le lyuo

    • @naturalvillagelife2788
      @naturalvillagelife2788 4 วันที่ผ่านมา +1

      @@manisingh-qy1vd je baki maasi sehmat na Hon ta ikala banda kida karva sakda???

  • @kulvindersingh8328
    @kulvindersingh8328 3 วันที่ผ่านมา

    Punjab me 1 ackre me kitna bigga h

  • @harnekmalhans7783
    @harnekmalhans7783 4 วันที่ผ่านมา

    Land revenue was right but Politicians spoiled the show Badal Sahib did wrong because drop by drop fill the pond

  • @SanjeevKumar-hv7hx
    @SanjeevKumar-hv7hx 3 วันที่ผ่านมา

    😅😊😊
    Opp
    Pp

  • @jaswindersingh-wk3jx
    @jaswindersingh-wk3jx 4 วันที่ผ่านมา +1

    Patvari sahib da num v de d
    Inde koi slah v le skiye

    • @amriksinghnirman9247
      @amriksinghnirman9247 3 วันที่ผ่านมา

      ਮਨਮੋਹਨ ਸਿੰਘ ਪਟਵਾਰੀ ਪਿੰਡ bhedpura
      tahels ta ਜ਼ਿਲ੍ਹਾ ਪਟਿਆਲਾ

  • @amandeepmaan5968
    @amandeepmaan5968 12 ชั่วโมงที่ผ่านมา

    Patvari Maximum Crapt

  • @SandeepSingh-ci5cf
    @SandeepSingh-ci5cf 4 วันที่ผ่านมา

    Registery krwa ke intkaal krounwa kina jaroori a ?
    Kharar Patwari nu paise v de dite fr v intkaal ni krda

  • @sxndhumehreen
    @sxndhumehreen 3 วันที่ผ่านมา

    Patvari sab da mobile no send karo koi ve jankari lai sake

  • @user-se2dj4gu2k
    @user-se2dj4gu2k 4 วันที่ผ่านมา

    Share matbal dashna ji josh kahdo 1 aa jabe

    • @gurmailboha
      @gurmailboha วันที่ผ่านมา

      Jis tra k 1/2,1/4,2/5 ehna sab da jirh 1 hona chahida

  • @SanjeevKumar-hv7hx
    @SanjeevKumar-hv7hx 3 วันที่ผ่านมา

    😅😊😊
    Opp
    Pp
    P
    😊

  • @captmultan8792
    @captmultan8792 4 วันที่ผ่านมา

    Adhoora ji

  • @lakhasandhu04231
    @lakhasandhu04231 3 วันที่ผ่านมา +1

    ਪਿੰਡ ਮੇਘਾ ਰਾਏ ਉਤਾੜ ਜਿਲਾ ਫਿਰੋਜ਼ਪੁਰ ਦੀ ਵੀ ਇਕੋ ਖੇਵਟ ਆ ।

    • @gurmailboha
      @gurmailboha วันที่ผ่านมา

      ਇਕ ਖੇਵਟ ਤਾਂ ਨੀ ਹੋ ਸਕਦੀ