ਕੰਗਨਾ ਰਣੌਤ ਦੀ ਫ਼ਿਲਮ 'ਚ ਕੀ ਸਿੱਖਾਂ ਨੂੰ ਬਦਨਾਮ ਕਰਨ ਲਈ ਕੋਝੀ ਚਾਲ ?

แชร์
ฝัง
  • เผยแพร่เมื่อ 27 ต.ค. 2024

ความคิดเห็น • 37

  • @Vir_Ramgarhia
    @Vir_Ramgarhia 2 หลายเดือนก่อน +13

    ਬਾਈ ਜੀ, ਕੰਗਣਾ ਦੀ ਔਕਾਤ ਨਹੀਂ ਕਿ ਉਹ ਪੰਜਾਬ ਬਾਰੇ ਜਾਂ ਸਿੱਖਾਂ ਬਾਰੇ ਕੋਈ ਗੱਲ ਮੂੰਹੋਂ ਕੱਢੇ।ਇਸ ਦੇ ਸਿਰ ਤੇ ਆਰ ਐਸ ਐਸ ਦਾ ਅਸ਼ੀਰਵਾਦ ਐ।ਪਰ ਕੰਗਣਾ ਨੂੰ ਸਮਝਣਾਂ ਚਾਹੀਦਾ ਹੈ ਕਿ ਆਰ ਐਸ ਐਸ ਉਸਦੀ ਬਲੀ ਲੈਣਾ ਚਾਹੁੰਦੀ ਹੈ। ਉਸਦੇ ਘਰ ਵਾਲੇ ਕਿਉਂ ਨਹੀਂ ਬੋਲਦੇ।ਕਿਆ,ਉਹ ਵੀ ਸਹਿਮਤ ਨੇ ਕੰਗਣਾ ਨਾਲ।ਜੇ ਉਹ ਸਹਿਮਤ ਨੇ। ਤਾਂ ਫਿਰ ਇਹ ਅਪਣੀ ਕਰਨੀ ਦੇ ਆਪ ਜ਼ਿੰਮੇਵਾਰ ਹੋਣਗੇ। ਸਿਆਸੀ ਪਾਰਟੀਆਂ ਦੇ ਹਾਲਾਤ ਇਹੋ ਜਿਹੇ ਨੇ। ਜਿਹੜੇ ਔਖੇ ਵੇਲੇ ਪਾਸਾ ਵੱਟ ਲੈਂਦੇ ਹਨ ਇਸ ਲਈ ਮੇਰੀ ਸਭ ਨੂੰ ਸਲਾਹ ਹੈ ਕਿ ਇਹਨਾਂ ਸਿਆਸਤਦਾਨਾਂ ਦੇ ਪਿੱਛੇ ਲੱਗ ਕੇ ਅਪਣਾ ਨੁਕਸਾਨ ਕਰਵਾਉਣ ਤੋਂ ਬਚਿਆ ਜਾਵੇ।

  • @narpinderSingh-w2r
    @narpinderSingh-w2r 2 หลายเดือนก่อน +6

    ਭੁੱਲਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ❤❤❤❤❤❤❤ ਮੈਨੂੰ ਲੱਗਦਾ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੱਤ ਕੇ ਐਮ ਪੀ ਬਣਗੇ ਐਨਾ ਨੂੰ ਡਰ ਲਗਦਾ ਹੈ 2027 ਵਿੱਚ ਆਜ਼ਾਦ ਉਮੀਦਵਾਰ ਹੋਰ ਤਰੱਕੀਆਂ ਕਰਕੇ ਜਿੱਤ ਕੇ ਆਪਣੀ ਖਾਲਸਾ ਸਰਕਾਰ ਨਾਂ ਬਣ ਜਾਵੇ ਇਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਫ਼ਿਲਮ ਬਣਾਈ ਗਈ ਸਮਝੋ ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕਠੇ ਹੋਣ ਦਾ ਟਾਈਮ ਆ ਗਿਆ ਜਾਤੀ ਵਾਦ ਤੇ ਪਾਰਟੀਆਂ ਤੋਂ ਉੱਪਰ ਉੱਠ ਇੱਕ ਹੋਵੋ ਧੰਨਵਾਦ ❤❤❤❤❤❤❤

  • @MRMKhalsa
    @MRMKhalsa 2 หลายเดือนก่อน +3

    ਬਿਲਕੁਲ ਸਹੀ ਕਿਹਾ ਜੀ 🙏

  • @Jagtar-xh2ir
    @Jagtar-xh2ir 2 หลายเดือนก่อน +4

    ਬਹੁਤ ਵਧੀਆ ਖਬਰ ਬਾਈ ਜਗਤਾਰ ਸਿੰਘ ਭੁੱਲਰ ਦਿੰਦੇ ਹਨ ਸੱਚੀਆਂ ਗੱਲਾਂ

  • @brothersvideo_007
    @brothersvideo_007 2 หลายเดือนก่อน +2

    Right verr ji🙏🙏

  • @GURPREET0604
    @GURPREET0604 2 หลายเดือนก่อน +9

    ਸਿੱਖਾਂ ਨਾਲ ਵੈਰ ਤਾਂ ਅਬਦਾਲੀ ਨੂੰ ਵੀ ਮਹਿੰਗਾ ਲੱਗਾ ਸੀ ਜਿਹੜਾ ਸਿੰਘਾਂ ਨੂੰ ਫੈਸਲਾ ਕਰਨ ਦੇ ਸੁਨੇਹੇ ਭੇਜਦਾ ਸੀ. ਏਹ ਅੱਤਵਾਦੀ ਕੰਗਣਾ END ਮਾੜਾ ਹੁੰਦਾ

  • @SukhwinderSingh-lx6cv
    @SukhwinderSingh-lx6cv 2 หลายเดือนก่อน +2

    Sachai dasn lye dhanwad dona vira da

  • @maluksingh5489
    @maluksingh5489 2 หลายเดือนก่อน +4

    ਭੁੱਲਰ ਸਾਬ ਸੰਦੀਪ ਜੀ ਸਤਸ੍ਰੀਆਕਾਲ ਕਹਿਣਾ ਜੀ ❤❤❤❤❤❤❤❤

  • @RanjitSingh-co9he
    @RanjitSingh-co9he 2 หลายเดือนก่อน +3

    ssa bhular sahib ji
    Sandeep laduka ji
    Bahut badia Punjabi nirpakh khabra hai ji
    Ranjit Singh Chamkaur sahib

  • @gurdaspuriajatt2379
    @gurdaspuriajatt2379 2 หลายเดือนก่อน +2

    sir you work very good and great 🙏👍🏻

  • @jgjit5320
    @jgjit5320 2 หลายเดือนก่อน +3

    ਬਿਲਕੁਲ ਸਹੀ ਗੱਲ ਜੀ ਕੰਗਨਾ ਤੂੰ ....... ਨੇ ਨੀ ਸੰਗਣਾ 😂😂

  • @GURSHERSINGH-p3e
    @GURSHERSINGH-p3e 2 หลายเดือนก่อน

    ਜਗਤਾਰ 👍🏻👍🏻ਬਾ ਕਮਾਲ

  • @DeepGill-d4r
    @DeepGill-d4r 2 หลายเดือนก่อน +2

    Veer eha ne ksa da shka

  • @waheguruji1151
    @waheguruji1151 2 หลายเดือนก่อน +2

    Sab jati de lok Punjab de naal hon ta hi kuch Punjab di traki hogi

  • @JagtarSingh-mw9yd
    @JagtarSingh-mw9yd 2 หลายเดือนก่อน +3

    Good bhaji khich ke rakho

  • @AmandeepSingh-bu4wn
    @AmandeepSingh-bu4wn 2 หลายเดือนก่อน +3

    ਪਾਗਲ ਜਨਾਨੀ ਏ

  • @BaldevSingh-ou2vg
    @BaldevSingh-ou2vg 2 หลายเดือนก่อน +3

    ਜਗਤਾਰ ਸਿੰਘ ਜੀ ਇਹ ਪਾਪੀ ਲੋਕ ਪਹਾੜ ਦੇ ਪੱਥਰ ਜਿੰਨਾਂ ਦੇ ਚਿੱਤ ਨੈਣ ਮਿਲਾਉਂਦੇ ਕਦੇ ਕਦੇ ਗਦਾਰੀ ਕਰਦੇ ਨਿੱਤ

  • @sukhnirmalsingh6364
    @sukhnirmalsingh6364 2 หลายเดือนก่อน +1

    This film should not be shown in india. Kgna should be punished

  • @HarjeetSingh-hc1iq
    @HarjeetSingh-hc1iq 2 หลายเดือนก่อน +4

    YG kangana nu ini mashoor na kareo

  • @simmisidhu3980
    @simmisidhu3980 2 หลายเดือนก่อน

    Jaswant ant khalra movie bhi release honi chahìdì

  • @ranvirdhanoea1606
    @ranvirdhanoea1606 2 หลายเดือนก่อน +2

    Sir tuci v hun man lai Sikh. Gulam hai

  • @simmisidhu3980
    @simmisidhu3980 2 หลายเดือนก่อน

    Bibi noo gadi charange singh

  • @gurpreetbhullar417
    @gurpreetbhullar417 2 หลายเดือนก่อน +2

    Yes India, not country Sikh

  • @simmisidhu3980
    @simmisidhu3980 2 หลายเดือนก่อน

    Samjhauta karan da matĺab ñahin

  • @gurpalsingh5388
    @gurpalsingh5388 2 หลายเดือนก่อน

    Lahanti janani

  • @siratkaur3936
    @siratkaur3936 2 หลายเดือนก่อน

    Kangna nu azadi hi 2014 ch mili s

  • @gaganjeetsingh8762
    @gaganjeetsingh8762 2 หลายเดือนก่อน +2

    Kangana panga Na le

  • @ajayjatt1728
    @ajayjatt1728 2 หลายเดือนก่อน

    ਏਹ ਕੰਗਣਾ ਕੰਜ਼ਰੀ ਹੈ
    ਆਰ ਐਸ ਐਸ ਦੇ ਕੰਜਰਖਾਨੇ ਤੋਂ ਇੱਕ ਕੰਜ਼ਰੀ

  • @simmisidhu3980
    @simmisidhu3980 2 หลายเดือนก่อน

    Es da kaal..mandrai ĵanda gameis over

  • @ting-ringsingh4069
    @ting-ringsingh4069 2 หลายเดือนก่อน

    Rss create trying.. creating all creatures

  • @simmisidhu3980
    @simmisidhu3980 2 หลายเดือนก่อน

    Bajurg maavan noo lutea gaya sade wari chup