Kangana Ranaut ਨੇ Police ਤੋਂ ਮੰਗੀ ਕਾਰਵਾਈ, ਤਾਂ ਤੱਤਾ ਹੋ ਗਿਆ Nihang Singh Vicky Thomas

แชร์
ฝัง
  • เผยแพร่เมื่อ 12 ก.ย. 2024
  • Kangana Ranaut ਨੇ Police ਤੋਂ ਮੰਗੀ ਕਾਰਵਾਈ ਤਾਂ ਤੱਤਾ ਹੋ ਗਿਆ Nihang Singh Vicky Thomas Singh
    #KanganaRanaut #Police #NihangSingh #vickythomassingh #sikh #punjab #gurugobindsinghji #kisan
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น • 1.1K

  • @SamirKhan-ir6zb
    @SamirKhan-ir6zb 17 วันที่ผ่านมา +139

    भाई इज्जत के साथ आपने इसको लपेटा हैं बहुत खूब भाई

  • @nariansingh8841
    @nariansingh8841 15 วันที่ผ่านมา +26

    ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @user-ox7bb4nd8u
    @user-ox7bb4nd8u 18 วันที่ผ่านมา +94

    Bilkul sahi kiha veer ji ne

  • @jindersinghjindersingh8402
    @jindersinghjindersingh8402 17 วันที่ผ่านมา +233

    ਅੱਜ ਪਹਿਲੀ ਵਾਰ ਅੱਕਲ ਦੀ ਗੱਲ ਕੀਤੀ ਆ ਨਹੀ ਤਾਂ ਸਿਖਾਂ ਤੋ ਗਾਲਾ ਈ ਖਾਨਾ ਤੂੰ ਇਹਦੇ ਲਈ ਧੰਨਵਾਦ ਤੇਰਾ

    • @msshergill1112
      @msshergill1112 17 วันที่ผ่านมา +3

      👍👍

    • @newtribune
      @newtribune 17 วันที่ผ่านมา +12

      ਬਾਈ ਇਹ ਸਭ ਸਾਜਿਸ਼ ਹੈ, ਬਚੋ ਇਸ ਢੋਂਗੀ ਤੋਂ, ਕੰਗਣਾ ਨੇ ਏਸ ਦੀ ਹੀ ਵੀਡਿਓ ਕੀਅਉ ਵਾਇਰਲ ਕੀਤੀ

    • @ajaybeer
      @ajaybeer 17 วันที่ผ่านมา +6

      Aj v saajish hi kiti aa. Ehne kangna toh paise khaade aa, ohdi film di publicity lai. Eh banda behroopiya aa. Ehnu rokan di jaroorat aa. Eh sikhan nu gunde bana ke pesh karr reha. Eh agencies da banda

    • @msshergill1112
      @msshergill1112 17 วันที่ผ่านมา +1

      @@ajaybeer bilkul

    • @twfrzsvzo
      @twfrzsvzo 16 วันที่ผ่านมา

      ​@@newtribune👍💖🫡

  • @gurdansingh620
    @gurdansingh620 17 วันที่ผ่านมา +67

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਬਹੁਤ ਵਧੀਆ ਬਿਆਨ ਹਨ ਵੀਰ ਜੀ ਇਸ ਔਰਤ ਦੀ ਮੌਤ ਮਰ ਗਈ ਹੈ ਵਾਹਿਗੁਰੂ ਜੀ ਇਸ ਨੂੰ ਸੁਮੱਤ ਬਖਸ਼ਣ ਜੀ।।

    • @twfrzsvzo
      @twfrzsvzo 16 วันที่ผ่านมา

      Tangna ta mandbudhia lalchi orat aa par ehe vicky thomas vee singh nahi aa. Ehe dhongi vee lalchi aa.

  • @HarjindaraKumar
    @HarjindaraKumar 15 วันที่ผ่านมา +18

    ਤੇਰੇ ਨਾਲ ਹਾਂ ਵੀਰ ਇਦਾਂ ਹੀ ਪੰਜਾਬ ਦੀ ਗੱਲ ਕਰ

  • @BhupinderSingh-pf3un
    @BhupinderSingh-pf3un 14 วันที่ผ่านมา +25

    ਪਤਰਕਾਰ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਜਦੋਂ ਵੀ ਕਿਸੇ ਸਿੰਘ ਨਾਲ ਇੰਟਰਵਿਊ ਕਰਨੀ ਹੋਵੇ ਪੇਹਲਾਂ ਗੁਰੂ ਜੀ ਦੀ ਫਤਿਹ ਬੁਲਾਈ ਦੀ ਫ਼ੇਰ ਗੱਲ ਹੁੰਦੀ ਆ ਜੀ

    • @ShubhdeepSandhu-cp4yg
      @ShubhdeepSandhu-cp4yg 7 วันที่ผ่านมา

      O praava kitti te shad deya kro tuhanu looka nu na sirf galti dikhdi a pta kyu tsi hege e galat o nigga e khraab a kanna ch gand e bhrea a 99 kam bnda changa krde na ik galat te tuhanu 1 dikhda a 99 nai mae support nai krn deya ohdi ja ehda nai khn dea ke bht guru da sikh a o par mere nalo ta changa e a so benti a phra galti na labea kro kde 1k glti rhn dea kro na dekhea kro 99 galla changea jo o note krea kro thnwaad baaki gussa lagga hove ta doove hath jodh ke muafi mang da

  • @RajinderSingh-el4li
    @RajinderSingh-el4li 17 วันที่ผ่านมา +28

    Vicky now you are on right way,proud punjabi❤❤❤❤❤❤

  • @Sahotasab-pc1vc
    @Sahotasab-pc1vc 15 วันที่ผ่านมา +33

    ਹੈਲੋ ਕਿਆ ਬਾਤ ਹੈ ਸਿੰਘ ਸਾਹਿਬ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @HarshDeepsingh-m8p
    @HarshDeepsingh-m8p 18 วันที่ผ่านมา +50

    Dil jeet liya hai Bhai

  • @jassbrar6018
    @jassbrar6018 17 วันที่ผ่านมา +90

    ਪਹਿਲੀ ਵਾਰ ਸਿੱਖਾਂ ਦੇ ਦਿਲ ਦਾ ਰਾਹ ਲੱਭਿਆ ਖਾਲਸਾ ਵਿੱਕੀ ਸਿੰਘ ਚੜਦੀ ਕਲਾ ਚ ਰਹੇ

    • @Rattautvchannel
      @Rattautvchannel 15 วันที่ผ่านมา +4

      Vikki singh nahi thomas hai abhi bhi

    • @ishuelectrical5035
      @ishuelectrical5035 15 วันที่ผ่านมา +2

      ​@@RattautvchannelSikh hai na

    • @DrD-ey6st
      @DrD-ey6st 12 วันที่ผ่านมา +1

      Govt agent.... Hindustan is a terrorist

    • @seedhasaadabhartiya3312
      @seedhasaadabhartiya3312 10 วันที่ผ่านมา

      ​@@ishuelectrical5035Nahi hai.
      Thomas naam se hi samjh Jaa bhole Sikh bhai 😂

  • @balrajsinghkhalsa7302
    @balrajsinghkhalsa7302 16 วันที่ผ่านมา +24

    ਸਿੱਖ ਔਰਤ ਤੇ ਵਾਰ ਨਹੀਂ ਕਰਦੇ ਜਦੋਂ ਔਰਤ ਨੇ ਖ਼ਾਲਸਾ ਪੰਥ ਦੀ ਅਣਖ ਨੂੰ ਵੰਗਾਰਿਆ ਤਾਂ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਦਾ ਰੂਪ ਬਦਲਿਆ ਨਹੀਂ ਤਾਂ ਇਹ ਪਹਿਲਾ ਵੀ ਇੰਦਰਾ ਗਾਂਧੀ ਦੇ ਨਾਲ ਰਹਿੰਦੇ ਸਨ ਇਹ ਭਲੇਖਾ ਕੱਢ ਦਿੱਤਾ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਜੀ ਦੀ ਸ਼ਹਾਦਤ ਨੇ ਜ਼ਕਰੀਆ ਖਾਨ ਨੇ ਅਬਦਾਲੀ ਨੂੰ ਦੱਸਿਆ ਸੀ ਕਿ ਇਹ ਸਿੱਖ ਕੌਮ ਆਪਣੇ ਮੁਰਸ਼ਦ ਦੀ ਨਿਰਾਦਰੀ ਬਰਦਾਸ਼ਤ ਨਹੀਂ ਕਰਦੇ ਇਤਿਹਾਸ ਪੜ੍ਹੋ ਅਬਦਾਲੀ ਔਰੰਗਜ਼ੇਬ ਕਿਵੇਂ ਮਰਿਆ ਜਰਨਲ ਡਾਇਰ ਜਰਨਲ ਵੈਦਿਆ ਇੰਦਰਾ, ਮੁੱਖਮੰਤਰੀ ਬੇਅੰਤ ਸਿੰਘ ਨਿਰੰਕਾਰੀ, ਕੋਈ ਮਾਂ ਅੱਤਵਾਦੀ ਨਹੀਂ ਜੰਮਦੀ ਮਾੜਾ ਸਿਸਟਮ ਅਤੇ ਸਿਰਫਿਰੇ ਲੋਕ ਬਣਨ ਲਈ ਮਜਬੂਰ ਕਰਦੇ ਹਨ

  • @Puntube1
    @Puntube1 16 วันที่ผ่านมา +22

    ਆਹ ਕੰਮ ਚ ਤੇਰੇ ਨਾਲ ਆ❤

  • @BalbirSingh-jg4ie
    @BalbirSingh-jg4ie 17 วันที่ผ่านมา +76

    वाहेगुरु जी बिलकुल सही बात है वीर जी आपकी वाहेगुरु जी🙏🙏🌹🌹❤❤

  • @Rajveer-sh2rh
    @Rajveer-sh2rh 18 วันที่ผ่านมา +133

    गुरु गोबिंद सिंह जी

  • @BalwinderKaur-nx4kv
    @BalwinderKaur-nx4kv 17 วันที่ผ่านมา +92

    ਬਹੁਤ ਖੂਬ ..ਤਾਰੀਫ ਕਰਨੀ ਤਾਂ ਬੰਨਦੀ ਆ .. ਬਹੁਤ ਸਟੀਕ ਜੁਆਬ ...ਪਰ ਓਸ ਬਦਦਿਮਾਗ ਔਰਤ ਤੇ ਭਾਜਪਾ ਦੀ ਚਮਚਾਗਿਰੀ ਕਰਨ ਦਾ ਜਨੂਨ ਸਿਰਚੜ ਬੋਲ ਰਿਹਾ ..ਭਾਜਪਾ ਚਹੁੰਦੀ ਆ ਏਹਨੂੰ ਹੋਰ ਥਾਪੜਾ ਦਿਤਾ ਜਾਵੇ ਤਾਂਕਿ ਕੋਈ ਏਹਦੇ ਤੇ ਵਾਰ ਕਰੇ ਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ਪਰ ਸਿੱਖ ਏਸੀ ਹਰਕਤ ਬਿਲਕੁਲ ਨੀ ਕਰਣਗੇ ।

    • @ElizaTheShihTzu3614
      @ElizaTheShihTzu3614 17 วันที่ผ่านมา +4

      Yes

    • @JasvirKaur-r3e
      @JasvirKaur-r3e 16 วันที่ผ่านมา +3

      Ji ,,es lyi famous channel te issue gya eh isda ,,virodh tan bhut ne Kita film da but isnu hero bna k pbi nu piche laoa famous karna Kam aw govt rss da,,,,Dharam ton doori da pta lagda pbian da ,,virla e aw judya hoyi koi Baki sab Sade vrge Eve e aw avrg,,Baki bhut jyda grke pye aw

  • @Sandeepspl-vk4np
    @Sandeepspl-vk4np 13 วันที่ผ่านมา +9

    ਬਹੁਤ ਵਧੀਆ ਗੱਲ ਵਿੱਕੀ ਖਾਲਸਾ ਜੀ

  • @meetokaur6000
    @meetokaur6000 16 วันที่ผ่านมา +8

    ਜ਼ੋ ਵੀ ਖਾ ਰਹਿ ਹੋ ਬਿਲਕੁਲ ਸਹੀ ਬਹੁਤ ਹੀ ਸੋਹਣਾ ਕਹਿ ਵਾਹਿਗੁਰੂ ji ਕਾ ਖਾਲਸਾ ਵਾਹਿਗੁਰੂ ji ਕੀ ਫਤਿਹ thanks very nice speech 🌹🙏 uk

  • @HogwartsVlogger
    @HogwartsVlogger 12 วันที่ผ่านมา +5

    ਇੱਕ ਇੱਕ ਸਬਦ ਸੁਨਣ ਵਾਲਾ ਅੱਜ ਤੈਨੂੰ ਦਿਲੋ ਸਤਿਕਾਰ ਦੇ ਰਿਹਾ ਮੈਂ ਵਿੱਕੀ ਸਿੰਘ ਥਾਮਸ

  • @jaiveerbali9870
    @jaiveerbali9870 17 วันที่ผ่านมา +41

    ऐसा आज तक कोई नहीं बोल सका Sikh Kaum के liye, sharam आनी चाहिए हमारे sikh kaum के leaders ko, yeh shabad सिर्फ Guru kirpa ki बदोलत hi bole jaa सकते हें. Bohot बड़ी sewa nibha rahe ho Khalsa ji 🙏🌹

    • @JASSVEERSIDHU-i2u
      @JASSVEERSIDHU-i2u 15 วันที่ผ่านมา +1

      ਦੇਖਣੇ ਤੇ ਸੁਣਨਾ ਵਿੱਚ ਫਰਕ ਹੈ ਵਿੱਕੀ ਤਾਂ 3 . 4 ਸਾਲਾਂ ਤੋਂ ਆਇਆਂ ਪਹਿਲਾਂ ਕੋਣ ਬੋਲਦੇ ਸੀ ਉਹ ਕੌਣ ਬੋਲਦੇ ਤੇ ਕੌਣ ਰਾਖੀ ਕਰਦੇ ਸੀ ਹਰ ਧਰਮ ਦੀ ਪਰ ਹੁਣ ਖਾਲੀ ਆਪਣੀ

  • @jasvir863
    @jasvir863 15 วันที่ผ่านมา +10

    ਅੱਜ ਮੇਰਾ ਸਿਰ ਝੁਕਦਾ ਤੇਰੇ ਅੱਗੇ ਵਾਹਿਗੁਰੂ ਮੇਹਰ ਕਰੇ

  • @meenukour9690
    @meenukour9690 12 วันที่ผ่านมา +9

    Vicky Thomas is speaking absolutely the truth 🔥

    • @georgefernandes848
      @georgefernandes848 9 วันที่ผ่านมา

      Sonu Sood ka naam suna hai kabhi....

  • @MandeepKaur-ke4gr
    @MandeepKaur-ke4gr 15 วันที่ผ่านมา +8

    बिल्कुल सही कहा नेहंग सिंह जी ने

  • @user-kz9tx4ds5b
    @user-kz9tx4ds5b 16 วันที่ผ่านมา +10

    ਕੰਗਣਾ ਨਹੀਂ ਕਰ ਰਹੀ ਇਹ ਮੋਦੀ ਭਾਜਪਾ ਸਰਕਾਰ ਕਾਂਗਰਸ ਕਰ ਰਹੀ ਆ ਸਰਕਾਰ ਰੋਕੇ ਇਸ ਕੰਗਣਾ ਨੂੰ ਇਸ ਫਿਲਮ ਨੂੰ ਬੰਦ ਕਰੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਵਾਲਿਆਂ ਤੇ ਪਾਬੰਦੀ ਲਾਵੇ ਸਰਕਾਰ ਏਨੀ ਗਿਰ ਚੁੱਕੀ ਆ ਜੇ ਪਾਬੰਦੀ ਨਹੀਂ ਲਾਉਦੀ ਤਾ ਸਰਕਾਰ ਜੁਮੇਵਾਰ ਆ ਰੇਪ ਬੰਦ ਕਰੇ ਸਰਕਾਰ

  • @m.sshowstatus7324
    @m.sshowstatus7324 17 วันที่ผ่านมา +65

    Main hindu hun or main sant jarnail singh bhinderawala ko sant Manta hun 🙏

    • @ANMOLSINGH-bc9zw
      @ANMOLSINGH-bc9zw 15 วันที่ผ่านมา +5

      🙏

    • @gurpreetSingh-gi2xv
      @gurpreetSingh-gi2xv 15 วันที่ผ่านมา

      Oro ko bhi btaauee❤​@@ANMOLSINGH-bc9zw

    • @BalwinderSingh-yu4tq
      @BalwinderSingh-yu4tq 14 วันที่ผ่านมา +2

      Sant jarnail Singh ekale sikho ke hi sant nhi sabhi ke he ona de krma nu dekho sbhi li bah fadte the

    • @ParveenKumar-vh2rd
      @ParveenKumar-vh2rd 14 วันที่ผ่านมา +4

      tere sant manne se wo sant nahi hoga
      sachhai pure desh ko pata hai

    • @jaskaranmarwaha7145
      @jaskaranmarwaha7145 14 วันที่ผ่านมา +4

      ​@@ParveenKumar-vh2rd tara na manna sa kush nai hota baccha😂

  • @user-lf5yp7ff9f
    @user-lf5yp7ff9f 17 วันที่ผ่านมา +31

    ਵਾਹਿਗੁਰੂ ਖਾਲਸਾ ਜੀ

  • @HarshDeepsingh-m8p
    @HarshDeepsingh-m8p 18 วันที่ผ่านมา +76

    Sahi gal h veer❤❤

  • @tajindersinghmaan8814
    @tajindersinghmaan8814 17 วันที่ผ่านมา +98

    ਸਿੰਘ ਸੂਰਮੇ ਹੱਥ ਟਿਕਾਣੇ ਪਾਉਂਦੇ ਨੇ ਫ਼ਿਕਰ ਕਰੀਂ ਨਾ ਕੰਗਨਾ ਸਾਨੂੰ ਬਦਲੇ ਲੈਣੇ ਆਉਂਦੇ ਨੇ

    • @twfrzsvzo
      @twfrzsvzo 16 วันที่ผ่านมา

      Tangna ta mandbudhia aa par ehe vicky thomas vee singh nahi aa. Ehe dhongi aa.

    • @jashannandavlog
      @jashannandavlog 16 วันที่ผ่านมา +1

      ਇਹਦਾ ਅੰਤ ਨੇੜੇ ਹੈ ਹੁਣ , ਅੱਤ ਚਕੀ ਹੋਈ ਆ

    • @gauravkapoor5423
      @gauravkapoor5423 16 วันที่ผ่านมา +2

      @@jashannandavlog film to dekh lo pehley, sach dekhayea ya zooth

    • @onkarsinghthapar9920
      @onkarsinghthapar9920 16 วันที่ผ่านมา +2

      ​​@@gauravkapoor5423ja hamari betiyon ko gundon se Sikh bachate thhey, woh bhi dikhana chahiye

    • @bhinder_singh_.8093
      @bhinder_singh_.8093 13 วันที่ผ่านมา

      ਨਹੀਂ ਵੀਰ ਨਹੀਂ ਕੰਗਨਾ ਇਹ ਸਭ ਕੁੱਝ ਚਹੁੰਦੀ ਆ

  • @devindersinghhoshiarpur1146
    @devindersinghhoshiarpur1146 16 วันที่ผ่านมา +9

    ਕੰਗਨਾ ਸੁਣ ਲਾ ਸਰਦਾਰ ਜੀ ਦੀ ਗੱਲ

  • @jagmeetsingh3365
    @jagmeetsingh3365 17 วันที่ผ่านมา +8

    ਵਾਹ ਜੀ ਵਾਹ ਵੀਰ 🙏🏻🙏🏻🙏🏻🙏🏻🙏🏻💞

  • @GursakhiChannel
    @GursakhiChannel 17 วันที่ผ่านมา +50

    ਵਿੱਕੀ ਥੋਮਸ ਸਿੰਘ ਜੀ jindabad jindabad jindabad jindabad jindabad sahi stand ਸਹੀ ਫ਼ੈਸਲਾ ਇਕ ਸ਼ੁਦਾਈ ਜਨਨੀ ਦੀਆਂ ਕਰਤੂਤਾਂ ਨੂੰ ਸ਼ੋਸ਼ਲ ਮੀਡੀਆ ਵਿੱਚ ਦਸਿਆ ਜੀਓ ਜੁੱਗ ਜੁੱਗ ਜੀਉ ਅਰਦਾਸ ਕਰਦਾ ਹਾਂ

    • @twfrzsvzo
      @twfrzsvzo 16 วันที่ผ่านมา +1

      🤣

    • @twfrzsvzo
      @twfrzsvzo 16 วันที่ผ่านมา

      Ehe sabh mantria te sabka mantaria de shadyantar ne.
      Tangna ta mandbudhia lalchi orat aa par ehe vicky thomas vee singh nahi aa.
      Ehe dhongi vee lalchi aa.
      Vike hoye lok ne.

    • @manpreetSingh-vs6nh
      @manpreetSingh-vs6nh 12 วันที่ผ่านมา

      Y g sahi keha Vicky Thomas kangnako tangna

  • @Naharsingh-c2n
    @Naharsingh-c2n 16 วันที่ผ่านมา +4

    ਵਾਹਿਗੁਰੂ ਜੀ 🙏🙏🙏🙏🙏 ਬਹੁਤ ਵਧੀਆ ਗੱਲ ਜੀ🙏🙏🙏🙏🙏🙏🙏

  • @strpawan
    @strpawan 12 วันที่ผ่านมา +3

    Mera dil ♥️🤝chu liya sant shab ji
    😢Yaar rona agiya tuhada interview sunke❤❤❤❤❤❤❤❤❤❤❤❤❤❤❤❤❤❤❤❤❤❤sada itihas

  • @ranvirkaur2034
    @ranvirkaur2034 17 วันที่ผ่านมา +8

    Vicky Thomas you are great .Waheguru bless you.🙏🙏

  • @user-gi9nt9zl5w
    @user-gi9nt9zl5w 17 วันที่ผ่านมา +8

    ❤paaji ko koti koti pranam ❤paaji ne billkul sach kehaa aa e ❤️ you great paaji❤ waheguru thanu hamesha khush rakhe kush raho te khushiya vandoo ❤❤❤❤❤ek vaari phir paaji Nu koti koti parnam ❤❤❤❤❤❤❤ waheguru ji ka khalsa waheguru ji ki Fateh ❤❤❤❤

  • @bhupindersinghuppal1579
    @bhupindersinghuppal1579 18 วันที่ผ่านมา +38

    Bilkul sahi ji

  • @GunuSingh-r2u
    @GunuSingh-r2u 15 วันที่ผ่านมา +6

    ਇਥੇ।ਸਭ। ਲੜਾਈਆਂ।ਕਰਨ। ਲਈ।ਤਿਆਰ।ਨੇ।ਇਸ। ਦੇਸ਼। ਲਈ। ਅੱਛਾ।।ਸੋਚੋ।ਅਗੇ। ਅੰਗਰੇਜ਼ਾਂ।ਨੇ। ਲੁੱਟਿਆ।ਹੁਣ।ਇਸ। ਦੇਸ਼। ਨੂੰ। ਦੇਸ਼।ਦੇ। ਸਾਰੇ। ਮਜ਼ਹਬਾਂ। ਧਰਮਾਂ।ਦਾ।ਸਤਕਾਰ।ਕਰੋ।

  • @amarjeetsingh-ey8bg
    @amarjeetsingh-ey8bg 17 วันที่ผ่านมา +6

    Excellent. Wahey Guruji Meharkaran ji 🙏

  • @sarabjeetsingh6441
    @sarabjeetsingh6441 17 วันที่ผ่านมา +26

    Vaah oye soormeya,, Vickey thomas singh ❤❤❤❤ chardikala ch Rahe Khalsa, Waheguru Ji Ka Khalsa Waheguru Ji Ki Fateh

  • @ajitsingh-tt7hx
    @ajitsingh-tt7hx 17 วันที่ผ่านมา +9

    ਵਾਹਿਗੁਰੂ ਜੀ ਬਹੁਤ ਵਧੀਆ

  • @ManjitSingh-hi8hc
    @ManjitSingh-hi8hc 11 วันที่ผ่านมา +4

    Wah ji wah Vikey Khalsa. Pura khalsa hai. Sach bol rha hai.

  • @MOVIEZMANIA
    @MOVIEZMANIA 11 วันที่ผ่านมา +2

    vicky thomas singh bhai dill jeet liya aap ne..bhagwaan aap ki lambi umar kre..GOD BLESS BRO..❤😊

  • @user-ew9fm2rv6x
    @user-ew9fm2rv6x 18 วันที่ผ่านมา +17

    I never like this guy but today he is talking sensible

  • @kulwantkatwal9665
    @kulwantkatwal9665 17 วันที่ผ่านมา +11

    वाहेगुरु जी का खालसा,
    वाहेगुरु जी की फतेह।
    सिखों कोम को बार बार मानसिक रूप से परेशानी क्यों।

  • @baljeetsingh3848
    @baljeetsingh3848 17 วันที่ผ่านมา +7

    Bahut badhiya Bhai ji aap ko dil se salute hai

  • @sukhnijjar3337
    @sukhnijjar3337 13 วันที่ผ่านมา +2

    ਬਾਈ ਵਿੱਕੀ ਥੋਮਸ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਖਾਲਸਾ ਜੀ ਤੁਹਾਡੇ ਨਾਲ ਖੜੇ ਆ

  • @navigillgill3619
    @navigillgill3619 17 วันที่ผ่านมา +7

    ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @reshamsingh1361
    @reshamsingh1361 17 วันที่ผ่านมา +9

    बहुत अच्छी बात कही कंगना जब से बी जे ओ पार्टी में आई है तब अनाब सनाब बयान बाजी कर रही है तब पार्टी ने कुछ नहीं कहा अब पार्टी के सिर पर बात आई है तब से पार्टी घबरा गई

  • @user-oc9nz9is9m
    @user-oc9nz9is9m 14 วันที่ผ่านมา +3

    ਵਾਹਿਗੁਰੂ ਜੀ ਬਿਲਕੁਲ ਸਹੀ ਕਿਹਾ ਗਿਆ ਹੈ ਸਾਰੇ ਸਿੱਖ ਪੰਥ ਨੂੰ ਵੰਗਾਰਨ ਲੲੀ ਇਹ ਫਿਲਮ ਬਣਾਈ ਗੲੀ ਹੈ ਬਾਕੀ ਦੋ ਗੁਰੂ ਨਾਲ ਮੱਥਾ ਲਗਾਉਂਦਾ ਉਹ ਸੁੱਕਾ ਨਹੀਂ ਗਿਆ ਸਰਸੇ ਵਾਲੇ ਨੇ ਗੁਰੂ ਗੋਬਿੰਦ ਦੀ ਨਕਲ ਕੀਤੀ ਸੀ ਅੱਜ ਉਸ ਡੇਰੇ ਵੱਲ ਧਿਆਨ ਮਾਰੋ ।

  • @Rajkaur-le9ui
    @Rajkaur-le9ui 17 วันที่ผ่านมา +9

    Verry. Good. Speach. Beta. Ji

  • @bhupindersinghuppal1579
    @bhupindersinghuppal1579 18 วันที่ผ่านมา +22

    ਸਿਖ ਜਥੇਬੰਦੀਆ਼ ਕਿਥੇ ਹੁਣ ਇਕ ਗੈਰ ਸਿਖ ਬੋਲ ਰਿਹਾ਼

    • @remambersourich9337
      @remambersourich9337 18 วันที่ผ่านมา

      Eh be jaldee Dubrugarh Dubrugarh jayee ga.

    • @user-we3tx4iu3f
      @user-we3tx4iu3f 17 วันที่ผ่านมา

      Vickey Thomas Singh is a Sikh.

    • @goodjosh3871
      @goodjosh3871 17 วันที่ผ่านมา +1

      ਸਿੱਖ ਸਿੱਖ ਹੋ ਜਾਂਦਾ ਗੈਰ ਤੇ ਕੋਈ ਵੀ ਨਹੀਂ ਬਾਈ ।ਹਾ ਓਹ ਸਿੱਖ ਜਥੇਬੰਦੀਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਭਾਈ ਜਗਤਾਰ ਸਿੰਘ ਹਵਾਰਾ ਤੋ ਇਸ ਲੀ ਡਰ ਦੀਆਂ ਕਿਓਕੇ ਓਹਨੇ ਸਿੱਖ ਦੇ ਰੂਪ ਚ ਲੁਕੇ ਚੋਰ ਆਚਕੇ ਜੋ ਜ਼ੁਲਮ ਦੇ ਖਿਲਾਫ ਨਹੀਂ ਬੋਲਦੇ ਓਹਨੂੰ ਨੱਥ ਪਾਉਣੀ

    • @sardarni5505
      @sardarni5505 17 วันที่ผ่านมา

      ​@@remambersourich9337gandi sarkar kr v ki sakdi crime ta khtm nhi ho reha sach boln valeya nu jail .kutte khuleaam ghum rahe ne

    • @armanpreetkaur6668
      @armanpreetkaur6668 17 วันที่ผ่านมา

      ਅੱਜ ਦਾ ਸਚ ਜੋ ਇਨਸਾਨੀਅਤ ਦੇ ਲਈ ਲੜਦਾ ਹੈ ਉਹ Dibrugarh ਜੇਲ੍ਹ ਜਾਦਾ ਹੈ,ਬਲਾਤਕਾਰੀ ਖੁੱਲੇ ਘੰਮਦੇ ਹਨ​@@remambersourich9337

  • @MrJohnDeep-wq9uh
    @MrJohnDeep-wq9uh 11 วันที่ผ่านมา +1

    Very powerful word Vicky Thomas great man

  • @earthcelebs9568
    @earthcelebs9568 13 วันที่ผ่านมา +2

    ਬਿਲਕੁਲ ਜੋਰਦਾਰ ,
    ਅਗਰ ਵਿੱਕੀ ਥੋਮਸ ਇਸਾਈ ਮਤ ਛੋੜ ਕੇ ਖਾਲਸਾ ਨਾ ਬਣਦਾ ਤੇ ਪੰਜਾਬ ਦੇ ਲੋਕਾਂ ਨੂੰ ਕਿਤਾਬਾ ਚ ਦੇਖਣਾ ਪੈਂਦਾ ਕਿ ਸਿੰਘ ਸੂਰਵੀਰ ਯੋਧਾ ਕਿਸਨੂੰ ਕਹਿੰਦੇ ਨੇ , ਜੈ ਵਿੱਕੀ ਥੋਮਸ ਨਾ ਆਉਂਦੇ ਤਾਂ ਪੰਜਾਬ ਨਸ਼ੇੜੀਆਂ ਦੇ ਨਾ ਤੋਂ ਜਾਣਿਆ ਜਾਉਂਦਾ , ਥੋਮਸ ਸਿੰਘ ਦੇ ਆਉਂਦੇ ਹੀ ਪੂਰੇ ਦੇਸ਼ ਦਾ ਧਿਆਨ ਪੰਜਾਬ ਤੇ ਹੋਇਆ ਤੇ ਸਿੱਖੀ ਦੁਬਾਰਾ ਬਚ ਗਈ ...!! ਇਕ ਵਾਰ ਮੁੜ ਸਿੱਖੀ ਬੰਦਾ ਸਿੰਘ ਬਹਾਦੁਰ ਦੀ ਤਰਹ ਇਕ ਮਹਰਾਸ਼ਟਰ ਦੇ ਇਸਾਈ ਸਿੰਘ ਨੇ ਬਚਾ ਲਈ , ਰਾਹੁਲ ਗਾਂਧੀ ਨੇ ਪੰਜਾਬੀਆਂ ਨੁ ਨਸ਼ੇੜੀ ਕੇਹ ਕੇ ਸੰਬੋਧਨ ਕੀਤਾ ਸੀ

    • @RanjeetSingh-ql7jm
      @RanjeetSingh-ql7jm 11 วันที่ผ่านมา

      ਬਾਈ ਬਹੁਤ ਸੂਰਮੇ ਆ ਪੰਜਾਬ ਚ

  • @jaspreetsinghsibia7393
    @jaspreetsinghsibia7393 9 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @KaramGhostrider
    @KaramGhostrider 17 วันที่ผ่านมา +11

    I’m From Sikh Family, I’m Proud Indian. My
    Mostly Friends Are From All Religious &
    Casts And We Treat Each Other As Brothers
    And Sisters. Don’t Divide Us, We Love And
    Respect Each Other. Jai Hind 🫡

  • @SUMANDEEPKAUR-dv2rq
    @SUMANDEEPKAUR-dv2rq 13 วันที่ผ่านมา +1

    ਆਹ ਕੰਮ ਚ ਤਾਰੇ ਨਾਲ ਆ ਜੀ 🙏🙏

  • @OfficialMickVisuals
    @OfficialMickVisuals 15 วันที่ผ่านมา +4

    kya baat h baba ji..... full support

  • @ParamjitKaur-fw6bz
    @ParamjitKaur-fw6bz 13 วันที่ผ่านมา +2

    ਬਹੁਤ ਵਧੀਆ ਸਪੀਚ ਦਿੱਤੀ ਬਾਬਾ ਜੀ ਤੁਸੀਂ

  • @pj3359
    @pj3359 17 วันที่ผ่านมา +7

    Bekol sahi keha veer ji.... Waheguru tuhade te mehar rakhan

  • @tajinderdosanjh8350
    @tajinderdosanjh8350 13 วันที่ผ่านมา +2

    Very nice and waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤

  • @bakshisidhu711
    @bakshisidhu711 17 วันที่ผ่านมา +28

    😂 पंप बहुत बुरी चीज है जो कंगना को दिया जा रहा सरकार द्वारा और लोगो द्वारा 😂

  • @GurmailSingh-gz3wp
    @GurmailSingh-gz3wp 10 วันที่ผ่านมา +1

    ❤🌹ਬਿਲਕੁਲ ਸਹੀ ਕਿਹਾ ਹੈ ਜੀ

  • @harjotsingh-fc6ro
    @harjotsingh-fc6ro 17 วันที่ผ่านมา +4

    I will stand with you. 🙏🙏🙏🙏

  • @GurmeetSingh-m2c
    @GurmeetSingh-m2c 12 วันที่ผ่านมา +1

    ਠੀਕਹੇ

  • @HarjindaraKumar
    @HarjindaraKumar 15 วันที่ผ่านมา +3

    ਵੈਰੀ ਗੁੱਡ ਬਹੁਤ ਵਧੀਆ ਵੈਰੀ ਗੁੱਡ ਬਹੁਤ ਵਧੀਆ

  • @user-sz1lz5mp9n
    @user-sz1lz5mp9n 11 วันที่ผ่านมา +1

    Bhut wadiya gal bat kiti veer.ji... V nyc ..we are proud of you 🙏

  • @gurvindersidhugermany3693
    @gurvindersidhugermany3693 17 วันที่ผ่านมา +7

    Khalsa ji tusi bhuat vadhia gal kiti ye movie bain honi chaidi

  • @bachittersingh2587
    @bachittersingh2587 4 วันที่ผ่านมา

    ਇਤਨੀ ਵਧੀਆ ਸਪੀਚ ਸੁਣ ਕੇ ਹੁਣ ਤੱਕ ਕੰਗਨਾ ਨੂੰ ਚਾਹੀਦਾ ਹੈ ਕਿ ਅਪਨੀ ਫਿਲਮ ਐਮਰਜੈਂਸੀ ਡਿਸ ਮਿਸ ਕਰਕੇ ਮੁਆਫੀ ਮੰਗ ਕੇ ਜਥੇਦਾਰ ਜੀ ਦਾ ਧੰਨਵਾਦ ਕਰੇ

  • @jatinw3
    @jatinw3 16 วันที่ผ่านมา +25

    I am a hindu I live in Amritsar and I am against this film because this films shows divided and of centre policy.

    • @ravimehta6622
      @ravimehta6622 16 วันที่ผ่านมา

      No need to explain anything to him bro.. he is already brain washed.. he knows shit about anything or history bro​@@gauravkapoor5423

    • @indianshersingh7790
      @indianshersingh7790 15 วันที่ผ่านมา +1

      ​@gauravkapoor5423 Do you have any proof???? No hindu was killed in punjab....Punjab is only a state where there is no caste system ...

    • @jatinw3
      @jatinw3 15 วันที่ผ่านมา +4

      if sikhs killed human hindu than Hindu killed sikhs in delhi what is difference in sikhs and hindu. Where is humanity. I don't support violence. Be human first because God being us human first. God see everything. God never forget what we did as human and what we are doing in present.

    • @Viralstoryteller56
      @Viralstoryteller56 15 วันที่ผ่านมา +1

      Tu hindu ho nhi skta

    • @jatinw3
      @jatinw3 14 วันที่ผ่านมา +1

      @@Viralstoryteller56 dekh Bhai mai shree Ram ko manta hu Krishna ji ko manta hu or unke dikhae hue insaniyat k raste par chalta hu. Par agar tere man mein vair hai davesh hai kisi k liye hai to tu insan nahi hai. Jo insan nahi hai woh na hindu hai na Sikh. Kisi granth mein man mein kisi k prati vair aur davesh rakhna nahi sikhata

  • @didarsingh4579
    @didarsingh4579 15 วันที่ผ่านมา +3

    Jio veer Ji ❤

  • @JasvirSingh-hw1ku
    @JasvirSingh-hw1ku 16 วันที่ผ่านมา +5

    Right

  • @Nareshkumar-nh7su
    @Nareshkumar-nh7su 11 วันที่ผ่านมา

    Dil jeet liya sir ji. Kitne achi tarah se apni baat rakhi.

  • @user-wb9iv5wp1c
    @user-wb9iv5wp1c 14 วันที่ผ่านมา +5

    ਇਸ ਬਤਮੀਜ਼ ਜ਼ਨਾਨੀ ਨੂੰ ਬਿਲਕੁਲ ਵੀ ਸ਼ਰਮ ਨੀ, ਕਸ਼ਮੀਰੀ ਪੰਡਤਾਂ ਲਈ ਸਿਰ ਦਿਤਾ ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਨੇ, ਤਾਂ ਹੀ ਤੁਸੀਂ ਸਾਰੇ ਹਿੰਦੂ ਅੱਜ ਮੰਦਿਰ ਜਾ ਕੇ ਮੱਥੇ ਤੇ ਇਡਾ ਵੱਡਾ ਤਿਲਕ...... 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਇਸ ਗੰਦੀ ਜ਼ਨਾਨੀ ਦਾ ਵੀ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🌹🙏🌹🙏🌹🙏🌹🙏

  • @hardeepSingh-cr3zb
    @hardeepSingh-cr3zb 15 วันที่ผ่านมา +2

    Excellent statement being a Sikh
    Appreciate everyone's being a human and as per Sikh ideology waheyguruji ka Khalsa waheyguruji ki fathey

  • @AmanWorld18
    @AmanWorld18 18 วันที่ผ่านมา +11

    🎉🎉 eh bahi kuch naya karye gya iski boli power aur saaf hai

  • @bhupinder9954
    @bhupinder9954 15 วันที่ผ่านมา +2

    Thanks aap n bilkul sahi baate sunai hai 🙏🙏🙏

  • @jasbirsingh4881
    @jasbirsingh4881 17 วันที่ผ่านมา +4

    Waheguru ji very good sapech

  • @vijaykapoor1728
    @vijaykapoor1728 11 วันที่ผ่านมา +1

    जय गुरु नानक देव जी, ❤❤❤ बिल्कुल सही कहा भाई जी आपने, जय श्री राम❤❤❤

  • @jasbirkaur5322
    @jasbirkaur5322 17 วันที่ผ่านมา +5

    Very good thoughts. Well done vicky

  • @gurditsingh3971
    @gurditsingh3971 18 วันที่ผ่านมา +28

    Sant jarnel singh khalsa bhindrawale jindabaad

    • @pahadithakur3636
      @pahadithakur3636 17 วันที่ผ่านมา

      Bhindrewala rapist of balvinder kaur

  • @kumarkrishan2613
    @kumarkrishan2613 14 วันที่ผ่านมา +4

    इस संसार में अपनी बेटी की हर कोई इज्जत ढकना चाहता है,,, पर दूसरे की बहन की इज्जत लुटना चाहता है,,, बिल्कुल सच्चाई कोई लाग लपेट नहीं,,,, आजकल आपने देखा होगा कि हारे हुए को,, जिताना चाहते हैं,, और जीते हुए को हराने का ट्रेंड चल रहा है,, लोग सब समझते हैं क्या चल रहा है,, लेकिन सोचते हैं इसका इतना ही दिमाग है कह दिया होगा और आगे बढ़ जाते हैं,, पता सबको है क्या ग़लत चल रहा है और क्या ठीक

    • @mohit-xm3ok
      @mohit-xm3ok 10 วันที่ผ่านมา +1

      Sari inki overacting hai aur kuch nahi

  • @vikramsinghazad369
    @vikramsinghazad369 17 วันที่ผ่านมา +8

    Baba sant jarnail singh Khalsa bhindrawle jindabad

  • @charanjeetsingh2274
    @charanjeetsingh2274 17 วันที่ผ่านมา +3

    Wahiguru ji wahiguru aap ke sath hai

  • @HPHRPB
    @HPHRPB 12 วันที่ผ่านมา +1

    Great answer...Sach achha lagta hai

  • @malkeetsingh-uw3dv
    @malkeetsingh-uw3dv 17 วันที่ผ่านมา +4

    Singh Saab good work 👍👍👍👍

  • @user-wh3un6jl4f
    @user-wh3un6jl4f 14 วันที่ผ่านมา +2

    Very good bro ji ❤️

  • @basantsingh8941
    @basantsingh8941 12 วันที่ผ่านมา

    Very nce khalsa ji waheguru ap nu tandrusti bakshe g

  • @NavJot-r7f
    @NavJot-r7f 15 วันที่ผ่านมา +3

    🪯🪯⚔️🪯♥️ਮੈਂ ਸਰੀਰ ਦੇ ਮਰਨ ਨੂੰ ਮੌਤ ਨੀ ਗਿਣਦਾ ਜਮੀਰ ਦੇ ਮਰਨ ਨੂੰ ਮੋਤ ਗਿਣਦਾ ਹਾ ⚔️🪯⚔️🪯⚔️🪯

  • @gurvindersingh3422
    @gurvindersingh3422 15 วันที่ผ่านมา +2

    Sahi baat h paji ki 👏

  • @nariansingh8841
    @nariansingh8841 15 วันที่ผ่านมา +4

    ❤❤❤❤❤❤❤❤❤

  • @IshanSingh-v1q
    @IshanSingh-v1q 15 วันที่ผ่านมา +2

    Bilkul sahi kiha veer ji

  • @bhusankaur7312
    @bhusankaur7312 17 วันที่ผ่านมา +4

    👍👍👍🙏🙏🙏 waheguru ji waheguru ji waheguru ji love you vire nidear samjhdar 👍

  • @indermohan4420
    @indermohan4420 17 วันที่ผ่านมา +2

    Great and noble thinking. Wahe guru ji.

  • @narindersingh4733
    @narindersingh4733 18 วันที่ผ่านมา +19

    Salute veer ji.

    • @shivanshpandey6998
      @shivanshpandey6998 16 วันที่ผ่านมา +2

      Abey ye converted Sikh ha real nhi naam se hi pata chalta ha Vicky Thomas

    • @abduljabbarmadani8002
      @abduljabbarmadani8002 14 วันที่ผ่านมา

      ​@@shivanshpandey6998tu bjp aur rss ka Hindu hai na😂😂😂😂😂😂

    • @shivanshpandey6998
      @shivanshpandey6998 14 วันที่ผ่านมา

      @@abduljabbarmadani8002 nhi bhai tu isis wala muslim ha na ya fir Alquada wala😂😂

    • @shivanshpandey6998
      @shivanshpandey6998 14 วันที่ผ่านมา

      @@abduljabbarmadani8002 bhai tere purvajo ne talwaar ke dum pe salwaar kyu pehen li mujhe khete ma saari pehnata tere purvajo ko😂😂

  • @AmanDeep-pc5wp
    @AmanDeep-pc5wp 15 วันที่ผ่านมา +2

    Waheguru ji ka khalsa waheguru ji ki fateh...

  • @rupinderdullet5153
    @rupinderdullet5153 17 วันที่ผ่านมา +3

    Sahi kha veer g tuc

  • @Savu-ge2jd
    @Savu-ge2jd 17 วันที่ผ่านมา +1

    Waheguru ji ...speech bhut bdiya a ♥️

  • @ravisinghravi2428
    @ravisinghravi2428 16 วันที่ผ่านมา +3

    Waheguru ji

  • @RajSingh-vv7ir
    @RajSingh-vv7ir 17 วันที่ผ่านมา +4

    Waheguru ESE TRA BOLN DI SAMAT BAKSAN JI KHALSA JI NU 🙏🙏🙏🙏

  • @jyotiswarupnair9346
    @jyotiswarupnair9346 12 วันที่ผ่านมา

    Very well spoken! ❤