Sikh Village : Hyderabad ਦੇ ਇਸ ਪਿੰਡ 'ਚ ਲੋਕਾਂ ਨੇ ਸਿੱਖ ਧਰਮ ਕਿਉਂ ਅਪਣਾਇਆ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 17 ม.ค. 2022
  • ਹੈਦਰਾਬਾਦ ਦੇ ਸ਼ਮਸ਼ਾਬਾਦ ਦੇ ਗਚੁਬਾਈ ਪਿੰਡ ਦੇ ਲੋਕ ਹੁਣ ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਨਗਰ ਆਖਦੇ ਹਨ। ਇਨ੍ਹਾਂ ਲੋਕਾਂ ਨੂੰ ਪੰਜਾਬੀ ਤਾਂ ਬਹੁਤੀ ਨਹੀਂ ਆਉਂਦੀ ਪਰ ਹਿੰਦੀ ਤੇ ਤੇਲਗੂ ਬੋਲਦੇ ਹਨ...ਹਾਲਾਂਕਿ ਇਨ੍ਹਾਂ ਦੀ ਮਾਂ ਬੋਲੀ ਲੰਬਾਡੀ ਹੈ।
    73 ਸਾਲ ਦੇ ਲਖਵਿੰਦਰ ਸਿੰਘ ਕਹਿੰਦੇ ਹਨ ਕਿ ਲੰਬਾਡੀ ਜਨਜਾਤੀ ਦੇ ਲੋਕ ਉਨ੍ਹਾਂ ਨਾਲ ਹੀ ਸਿੱਖ ਧਰਮ ਵਿੱਚ ਆਏ, ਉਨ੍ਹਾਂ ਦੇ ਬਜ਼ੁਰਗ ਸਿੱਖ ਰਹੁ ਰੀਤਾਂ ਮੁਤਾਬਕ ਕਾਰਜ ਕਰਦੇ ਸਨ।
    ਲਖਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਦਾਦਾ ਨੂੰ ਨਾਂਦੇੜ ਗੁਰਦੁਆਰਾ ਵਿਖੇ ਅਕਸਰ ਜਾਂਦੇ
    ਦੇਖਿਆ ਅਤੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਰਦਾਸ ਕਰਦੇ ਵੀ ਦੇਖਿਆ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਸਿੱਖੀ ਵਿੱਚ ਵਿਸ਼ਵਾਸ ਉਨ੍ਹਾਂ ਦੇ ਦਾਦੇ ਦੇ ਸਮੇਂ ਤੋਂ ਹੈ ਅਤੇ 2002 ਵਿੱਚ ਉਨ੍ਹਾਂ ਸਿੱਖ ਧਰਮ ਅਪਣਾ ਲਿਆ।
    ਲਖਵਿੰਦਰ ਸਿੰਘ ਦੱਸਦੇ ਹਨ ਕਿ ਸ਼ੁਰੂਆਤ ਵਿੱਚ 70 ਲੋਕਾਂ ਨੇ ਸਿੱਖ ਧਰਮ ਨੂੰ ਅਪਣਾਇਆ ਅਤੇ ਹੁਣ ਤੱਕ ਲਗਭਗ 500 ਲੋਕ ਸਿੱਖ ਧਰਮ ਅਪਣਾ ਚੁੱਕੇ ਹਨ।
    (ਵੀਡੀਓ - ਬੀਬੀਸੀ ਤੇਲਗੂ)
    #SikhVillage
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
    bbc.in/3ray5jC
    bbc.in/3K3RVFS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 2.2K

  • @KaranSingh-cr8qd
    @KaranSingh-cr8qd 2 ปีที่แล้ว +927

    ਸਾਰੀਆਂ ਸਿੱਖ ਸੰਸਥਾਵਾਂ ਜਥੇਬੰਦੀਆਂ ਨੂੰ ਇਸ ਪਿੰਡ ਦੇ ਗੁਰਸਿੱਖਾਂ ਨੂੰ ਸਨਮਾਨਿਤ ਕਰਕੇ ਹਰ ਤਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ!

    • @OhiSandhu
      @OhiSandhu 2 ปีที่แล้ว +11

      Note krlya..

    • @rajvirkaur5726
      @rajvirkaur5726 2 ปีที่แล้ว +12

      Right

    • @satveendersinghkala
      @satveendersinghkala 2 ปีที่แล้ว +23

      Akali golak chor kuch nahi karda

    • @Hill_593
      @Hill_593 2 ปีที่แล้ว +10

      Haji Sanu sab nu sochna chahida.koi trust bna k ehna d nall hona chahida par ehna d mool nahi vigarna chahida.

    • @SurinderSingh-qi6qv
      @SurinderSingh-qi6qv 2 ปีที่แล้ว +15

      Veer Ji Poori video Vekh ke Pata lagda ke eh Lok Sikhi Sidhant naal jud ke khush Hoye ne na ke kise Laalach Naal. Ehna Nu khush Rehan Deyo. Kooi taksaali ya missionary bhej ke gand na paa deyo. Oh Guru Gobind Singh Ton mangde ne Guru ne ohna nu vaadhu de dena.

  • @jiwanjotkaur823
    @jiwanjotkaur823 2 ปีที่แล้ว +575

    ਜਿਹੜੇ ਵੀਰ ਹੈਦਰਾਬਾਦ ਆਪਣੇ ਕੰਮ ਜਾਂਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਮਾਂ ਕੱਢਕੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਉਣ।

  • @amarjeetkhehra1680
    @amarjeetkhehra1680 2 ปีที่แล้ว +139

    ਸੱਚੀ ਹੁਣ ਤਾ ਆਪਣੇ ਆਪ ਤੇ ਸ਼ਰਮ ਆਉਣ ਲੱਗ ਗਈ , ਮੈਂ ਸਿੱਖ ਧਰਮ ਦਾ ਹੋ ਕੇ ਵੀ ਸਿੱਖ ਨਹੀਂ ਸੱਜ ਸੱਕਿਆ😔

    • @ADDSGRDJ
      @ADDSGRDJ 2 ปีที่แล้ว +4

      Waheguru kirpa karan 🙏

    • @hamandeepsingh7337
      @hamandeepsingh7337 5 หลายเดือนก่อน +5

      ਆਗੇ ਸਮਜ ਚਲੋ ਨੰਦ ਲਾਲਾ। ਪਾਛੇ ਜੋ ਬਿਤੀ ਸੋ ਬੀਤੀ।

    • @bpindorie8353
      @bpindorie8353 4 หลายเดือนก่อน

      It is never too late...

    • @maheshbhamare5694
      @maheshbhamare5694 3 หลายเดือนก่อน

      हम बदनसिब है, सिख पैदा ना हुवे😢

    • @GuneetAtwal1996
      @GuneetAtwal1996 2 หลายเดือนก่อน +1

      @@maheshbhamare5694 Mere dost, sikh dharam main 2 soch hai. Gur-mat aur Man-mat. Jis din Guru ke hisaab se chaloge us din sikh ban jaoge. Paida toh main bhi Sikh ni hua tha par Guru ji ke hisaab se chalna shuru kr diya hai. Maharaj aap par kripa kare. Waheguru Ji ka Khalsa Waheguru ji ki Fateh

  • @user-em5nl5tx2b
    @user-em5nl5tx2b 5 หลายเดือนก่อน +100

    ਵਾਹਿਗੁਰੂ ਆਪ ਹੀ ਕਿਰਪਾ ਕਰ ਰਹੇ ਹਨ। ਸਿੱਖ ਕੌਮ ਨੂੰ ਵਧਾਈਆਂ ਜੀ।

  • @KaranSingh-cr8qd
    @KaranSingh-cr8qd 2 ปีที่แล้ว +375

    ਕੌਣ ਕਹਿੰਦਾ ਕਿ ਇਹ ਪੜ੍ਹੇ ਲਿਖੇ ਨਹੀਂ, ਇਹ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਤੇ ਸਿਆਣੇ ਲੋਕ ਜਿਨ੍ਹਾਂ ਸਭ ਲਾਲਚ ਡਰ ਤੋਂ ਉਪਰ ਉਠ ਸੱਚ ਨੂੰ ਪਛਾਣਿਆ! ਪੰਜਾਬ ਦੇ ਸਿੱਖਾਂ ਨੂੰ ਇਨ੍ਹਾਂ ਗੁਰਸਿੱਖਾਂ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਜਾਤ ਪਾਤ ਤੋਂ ਉਪਰ ਗੁਰੂ ਦੀ ਸਿੱਖੀ ਨੂੰ ਅਪਣਾਉਣਾ ਚਾਹੀਦਾ ਹੈ!

    • @navideepu1132
      @navideepu1132 2 ปีที่แล้ว +8

      Dukh sirf es gal ch caste ha kash caste ktm ho javia

    • @jeetk5663
      @jeetk5663 2 ปีที่แล้ว +2

      @@navideepu1132 hanji

    • @OhiSandhu
      @OhiSandhu 2 ปีที่แล้ว +8

      @@navideepu1132 jdo koi puche h ki ho tn dso sikh han..
      Ape khtm ho jni holi holi

    • @navideepu1132
      @navideepu1132 2 ปีที่แล้ว +3

      @@OhiSandhu hanji ji

    • @parvinder777
      @parvinder777 2 ปีที่แล้ว +10

      ਜੇਕਰ ਸਿੱਖ ਜਾਤ ਪਾਤ ਛੱਡ ਦੇਣ ਤਾਂ ਕੁੱਝ ਹੀ ਸਾਲਾਂ ਵਿੱਚ ਸਾਰਾ ਭਾਰਤ ਹੀ ਸਿੱਖੀ ਰੰਗ ਵਿੱਚ ਰੰਗਿਆ ਜਾਏਗਾ।

  • @simma6026
    @simma6026 2 ปีที่แล้ว +176

    ਅਸੀ ਸਿੱਖ ਹੋ ਕੇ ਵੀ ਸਿੱਖੀ ਨੂੰ ਨਹੀ ਅਪਣਾਇਆ ਤੇ ਇਹ ਲੋਕਾਂ ਨੇ ਸਿੱਖ ਨਾ ਹੁੰਦਿਆਂ ਹੋਇਆਂ ਵੀ ਸਿੱਖੀ ਨੂੰ ਅਪਣਾ ਲਿਆ। ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਸਭ ਤੇ 🙏🙏

    • @user-brown5911
      @user-brown5911 5 หลายเดือนก่อน

      Aa jehde buttiya jiha khandari firda n pagg bann liya kar,.pagg bann ke sohna lagda

    • @sandeepjassi9937
      @sandeepjassi9937 5 หลายเดือนก่อน +1

      Sachi gal aa ji

  • @GurpreetSingh-qj9yd
    @GurpreetSingh-qj9yd 2 ปีที่แล้ว +15

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜਦੀ ਕਲਾ ਬਖਸ਼ੇ

  • @bhagwansingh5999
    @bhagwansingh5999 9 หลายเดือนก่อน +34

    ਸਿਖਾ ਮੇਹਰ ਹੋ ਰਹੀ ਹੈ ਮੇਰੇ ਬਾਜਾ ਵਾਲੇ ਦੀ ਧੰਨ ਗੁਰੂ ਗੋਬਿਦ ਸਿੰਘ ਜੀ

  • @pawandeepsingh3960
    @pawandeepsingh3960 2 ปีที่แล้ว +613

    ਗੁਰੂ ਜੀ ਦੇ ਵਸਾਏ ਬਗੀਚੇ ਦੇ ਫੁੱਲ , ਹਰ ਥਾ ਮੌਜੂਦ ਹਨ... ❤️❤️

    • @vipandeepsingh7345
      @vipandeepsingh7345 2 ปีที่แล้ว +12

      ਵਾਹਿਗੁਰੂ ਜੀ🤲

    • @khushmeetgill
      @khushmeetgill 2 ปีที่แล้ว +4

      Very good👍

    • @surinderkhera1768
      @surinderkhera1768 2 ปีที่แล้ว +8

      GARiBA. Ne. He.,, SlkHE. De. Laaz. Rakhi. He. Uchi. Dhnad. JAAt. WAlE Ne. Ta. Guru. SAHib. NAL. Gardaryea. Ketyeea. Han. ,,

    • @surinderkhera1768
      @surinderkhera1768 2 ปีที่แล้ว +2

      Guru Sahib NAL.,, kehre. JAAt. Wale. Ne. Gardaryea. Keetyea. ,,, daso,,,,.

    • @royalpride4730
      @royalpride4730 2 ปีที่แล้ว +3

      Bahut wdhiya gll kahi veer pawandeep singh tusi ...akha bhar aayiya ..💐

  • @gursevsinghjhinger6069
    @gursevsinghjhinger6069 2 ปีที่แล้ว +335

    I am really impressed by these people. We need to learn a lot from this village.

  • @SandipBajwa
    @SandipBajwa 5 หลายเดือนก่อน +41

    ਇਸ ਤਰ੍ਹਾਂ ਸਿੱਖੀ ਪੂਰੀ ਦੁਨੀਆਂ ਵਿੱਚ ਹੋਣੀ ਚਾਹੀਦੀ ਹੈ ਨਾ ਕਿ ਜੱਟਾਂ ਦੀ ਅਗਵਾਈ ਵਿੱਚ ਪੰਜਾਬ ਤੱਕ ਸੀਮਤ

    • @singhsaab6992
      @singhsaab6992 5 หลายเดือนก่อน +10

      ਵੀਰ 96 ਕਰੋੜ ਖਾਲਸਾ ਇਸੇ ਤਰ੍ਹਾਂ ਹੋਣਾ ਇੱਕ ਦਿਨ

    • @CrimeMasterGoGo358
      @CrimeMasterGoGo358 4 หลายเดือนก่อน +2

      Right

    • @SandipBajwa
      @SandipBajwa 3 หลายเดือนก่อน

      @@singhsaab6992 ਸਿੱਖ ਜਿੱਥੇ ਵੀ ਜਾਂਦੇ ਹਨ, ਅਫਰੀਕਾ, ਯੂਰਪ, ਅਮਰੀਕਾ, ਆਸਟ੍ਰੇਲੀਆ ਆਦਿ ਸਾਡੇ ਗੁਰੂਆਂ ਦੁਆਰਾ ਸਿਖਾਏ ਗਏ ਬੁਨਿਆਦੀ ਨਿਯਮਾਂ ਕਾਰਨ ਬਹੁਤ ਸਫਲ ਹੁੰਦੇ ਹਨ। ਸਾਨੂੰ ਇਨ੍ਹਾਂ ਸੰਦੇਸ਼ਾਂ ਨੂੰ ਗੈਰ-ਪੰਜਾਬੀਆਂ ਤੱਕ ਵੀ ਪਹੁੰਚਾਉਣਾ ਚਾਹੀਦਾ ਹੈ। ਨਾਂਦੇੜ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਰਾਠੀ ਭਾਸ਼ਾ ਵਿਚ ਅਤੇ ਤਖ਼ਤ ਪਟਨਾ ਸਾਹਿਬ ਵਿਖੇ ਭੋਜਪੁਰੀ ਵਿਚ ਅਰਦਾਸ ਹੋਣੀ ਚਾਹੀਦੀ ਹੈ। ਉਦਾਹਰਣ ਵਜੋਂ ਸਪੇਨਿਸ਼, ਜਰਮਨ ਸਿੱਖਾਂ ਨੂੰ ਸਪੈਨਿਸ਼, ਜਰਮਨ ਭਾਸ਼ਾਵਾਂ ਆਦਿ ਵਿੱਚ ਉਚਿਤ ਅਰਦਾਸ ਕੀਤੀ ਜਾਣੀ ਚਾਹੀਦੀ ਹੈ। ਸਿੱਖ ਧਰਮ ਵਿਸ਼ਵ ਦੇ ਲੋਕਾਂ ਲਈ ਬਹੁਤ ਮਹਾਨ ਸੰਦੇਸ਼ ਹੈ ਅਤੇ ਦੱਸਿਆ ਜਾਣਾ ਚਾਹੀਦਾ ਹੈ।

    • @Fun836
      @Fun836 2 หลายเดือนก่อน +6

      ਪੰਜਾਬ ਵਿੱਚ ਜਟਵਾਦ ਨੇ ਸਿੱਖੀ ਦਾ ਭੱਠਾ ਬਿਠਾਇਆ ਹੈ॥

    • @Virksaab92
      @Virksaab92 2 หลายเดือนก่อน

      @@Fun836
      Banaya kine dangroo Brahmin gov ne caste system lagu kita jatt khati Karan wale nu khende a Haryana ch v te Pakistan ch v main Haryana toh a Sade te daddy hona de mostly dost sc samaj toh ne dil ch v ni Kadi koi gal ayi o v Sade parents di take care karde a asi USA a ave na hate fellao Tusi ready hovo ek hon lyi

  • @kskulwinder957
    @kskulwinder957 2 ปีที่แล้ว +19

    ਮਾਣ ਏ ਸਿੱਖ ਧਰਮ ਤੇ ਵਾਹਿਗੁਰੂ ਵਾਹਿਗੁਰੂ

  • @sanjjj18
    @sanjjj18 2 ปีที่แล้ว +266

    Unbelievable 😳! Respect to these Sikhs . Nobody reached them , but they themselves become Sikhs . May waheguru bless them till eternity . 🙏🙏🙏

  • @stylishsingh1353
    @stylishsingh1353 2 ปีที่แล้ว +516

    I am also Banjara sikh form Khandwa district Madhya Pradesh . proud to be a Sikh waheguru ji ka khalsa waheguru ji ki Fateh...

    • @gurusingh1564
      @gurusingh1564 2 ปีที่แล้ว +7

      why you people cannot move to punjab ?

    • @stylishsingh1353
      @stylishsingh1353 2 ปีที่แล้ว +26

      @@gurusingh1564 pajii dilo taan chahunde aa par halat karke nahi move kar skde Punjab wll

    • @sunnyp6776
      @sunnyp6776 2 ปีที่แล้ว

    • @sunnyp6776
      @sunnyp6776 2 ปีที่แล้ว +26

      @@gurusingh1564 Sikhs can live anywhere ❤

    • @meharsingh2532
      @meharsingh2532 2 ปีที่แล้ว +32

      Khandwa district de sikh hi ne jo Nanded Sahib jandi train 🚂 di sangat de liye roz langar di sewa krde ne ...Jo Bole So Nihal, Sat Sri Akal 🙏🏼🙏🏼

  • @sukhsst4484
    @sukhsst4484 2 ปีที่แล้ว +372

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਏਨਾ ਨਾਲ ਮਿਲਣਾ ਚਾਹੀਦਾ ਹੈ ਤੇ ਜੇ ਐਨਾ ਨੂੰ ਕਿਸੇ ਵੀ ਤਰਾਂ ਦੀ ਮਦਦ ਦੀ ਲੋੜ ਹੈ ਤਾਂ ਉਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ

    • @pushpindersingh4singh408
      @pushpindersingh4singh408 2 ปีที่แล้ว +22

      Sgpc gaddar lok cahlda paya gaddar badal murdabad

    • @SUN0685
      @SUN0685 2 ปีที่แล้ว +13

      Sgpc panjab ton bahr ni nikldi ......panjab tan samb ni pa ri .....

    • @jaspalsingh9569
      @jaspalsingh9569 2 ปีที่แล้ว +20

      ਜੇ ਇਹ ਚੋਰ ਏਬੇ ਆ ਗਏ ਤਾ ਏਬੇ ਵੀ ਗੰਦ ਪਾਉਣਗੇ

    • @sukhsst4484
      @sukhsst4484 2 ปีที่แล้ว +12

      @@jaspalsingh9569 ਚਲੋ sgpc ਨਈ ਤਾਂ ਕੋਈ ਹੋਰ ਸਿੱਖ ਸੰਸਥਾ ਨੂੰ ਮਿਲਣਾ ਚਾਹੀਦਾ ਹੈ

    • @OhiSandhu
      @OhiSandhu 2 ปีที่แล้ว +4

      @@sukhsst4484 haha dhardri nu bhej dine han bai..o sandeep Maheshwariii bn da nle char gallan sikha aau

  • @balvirbainsbains4384
    @balvirbainsbains4384 2 ปีที่แล้ว +379

    ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਾਹਿਗੁਰੂ ਜੀ

    • @gurmitsingh4004
      @gurmitsingh4004 2 ปีที่แล้ว +14

      ਆਤਮਾ ਗ੍ਰੰਥ ਵਿੱਚ, ਸ਼ਰੀਰ ਪੰਥ ਵਿੱਚ।

    • @SatnamSingh-jp9ti
      @SatnamSingh-jp9ti 2 ปีที่แล้ว +7

      Waheguru waheguru waheguru waheguru waheguru waheguru

    • @jasnsingh6380
      @jasnsingh6380 2 ปีที่แล้ว +5

      🙏🙏🙏

    • @nonameg1166
      @nonameg1166 2 ปีที่แล้ว +5

      100%

    • @sahib2781
      @sahib2781 2 ปีที่แล้ว +5

      Kissne kaha aah ? Satguru kewal jiwat guru ho sakda ... guru ji ne kite v aah gal nai kahi

  • @JatinderSingh-kx6mp
    @JatinderSingh-kx6mp 5 หลายเดือนก่อน +18

    ਧੰਨ ਧੰਨ ਗੁਰਸਿਖਾ ਤੇਰੀ ਸਿੱਖੀ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏

  • @Sandipsingh1414-ng3bj
    @Sandipsingh1414-ng3bj 5 หลายเดือนก่อน +6

    ਦੇਗ਼ ਤੇਗ਼ ਫ਼ਤਹਿ
    ਪੰਥ ਕੀ ਜੀਤ
    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Sukhjohal8126
    @Sukhjohal8126 2 ปีที่แล้ว +133

    ਆਪਣੀ ਸਿੱਖ ਕੌਮ ਦੀਆਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਦਾ ਵੱਧ ਚੜਕੇ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @satwantsingh5187
    @satwantsingh5187 2 ปีที่แล้ว +42

    ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਧਰਮ ਦੇ ਪਸਾਰੇ ਲਈ ਪੰਜਾਬ ਦੇ ਸਿੱਖਾਂ ਨੂੰ ਏਹਨਾਂ ਸਿੱਖਾਂ ਦੀ ਮੱਦਦ ਕਰਨੀ ਚਾਹੀਦੀ ਹੈ

  • @user-zf7to3st9r
    @user-zf7to3st9r 2 ปีที่แล้ว +6

    ਜਿਹੜੇ ਆਪਣੇ ਆਲੇ ਉਹ ਕੁਰਬਾਨੀਆਂ ਭੁੱਲ ਕੇ ਸਾਹਿਬਜ਼ਾਦਿਆਂ ਦੀ ਕੁਰਬਾਨੀਆ ਭੁੱਲ ਕੇ ਈਸਾਈ ਬਣ ਰਹੇ ਹਨ ਲਾਹਨਤ ਹੈ ਉਹਨਾਂ ਤੇ

  • @MotiLal-qj9sp
    @MotiLal-qj9sp 5 หลายเดือนก่อน +8

    ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਵੀਡਿਓ ਵੇਖਦੇ ਹਾਂ ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਸਿੱਖਾ ਤੇ ਐਸਾ ਰੰਗ ਵਿੱਚ ਰੰਗ ਦੇਵੇ

  • @harshnaik6989
    @harshnaik6989 2 ปีที่แล้ว +200

    In Banjara community there is a caste called Muchal, they worship Guru Gobind singh ji.
    In Nanded ( maharashtra )- many Banjara are following sikh dharma.
    Source- Iam Banjara and my mom belongs to muchal caste, in my home we have pic of Guru gobind singh ji and Guru nanak ji.

    • @rj14053
      @rj14053 2 ปีที่แล้ว +21

      Waheguru tuhanu ate tuhade sare parivar nu chardikala vich rakhe ( May Waheguru keep you and your family in high spirits)🙏🙏

    • @tejveergill8189
      @tejveergill8189 2 ปีที่แล้ว +4

      Sri Waheguru ji ka khalsa
      Sri Waheguru ji ki Fateh

    • @OhiSandhu
      @OhiSandhu 2 ปีที่แล้ว +6

      Banjara community hv deep links

    • @SINGH93706
      @SINGH93706 2 ปีที่แล้ว +18

      MY ALSO BANJARA SIKH
      NOW WE R CURRENTLY BUSSINESS IN JAPAN
      NOW PARENTS LIVE IN USA
      FROM KHANDWA MADHYA PARDESH
      I M MUCHAAL NOW I M KHALSA

    • @harshnaik6989
      @harshnaik6989 2 ปีที่แล้ว +6

      @@SINGH93706Waru chi kay biya, hey never thought i will able to connect with Muchall banjara from that far place.
      My mom family are from village name chickjogihalli state - karnataka, in my moms thanda we are building Gurudwara.
      do you still speak goar boli, and what kind of bussiness are you in Japan,

  • @SukhbirSingh-pb6zu
    @SukhbirSingh-pb6zu 2 ปีที่แล้ว +132

    आप ने सिख धर्म अपनाकर बहुत महान कार्य किया है।अगर मानवता को बचाना है तो सारी दुनिया को सिख धर्म अपनाना होगा ।वाहेगुरू आप लोगों की हर भाव रक्षा करें और आप सिख गुरु साहेबान की बख्शी हुई सिक्षा से अपना और अपनी आने वाली नस्लों का जीवन संवारते रहें।वाहेगुरू जी का खालसा,वाहेगुरू जी की फतह ।।

    • @vipin7568
      @vipin7568 2 ปีที่แล้ว +8

      @Jess Gur aap murkh ho

    • @simransandhu473
      @simransandhu473 2 ปีที่แล้ว +4

      @Jess Gur you know what …Sikhism is all about Ik Onkar (one god ) that’s why in Guru Granth Sahib ji Hindu god and goddess and their good deeds has been mentioned so that people follow those things…Sikhism does not preaches worshiping idols but to follow the teachings

    • @Aman-kz5we
      @Aman-kz5we 2 ปีที่แล้ว +2

      Don't be too aggressive.... That to save whole the world... Sikhism adopt. Yaar ghatoghat Guru Nanak de sbda da maan te rkh lao. Saare dhrm chnge tarike naal manvta nu sambhalan te sb chga hou

    • @exoticindiaa
      @exoticindiaa 2 ปีที่แล้ว +1

      @@Aman-kz5we Islam ne ta barbaad karta sab kuch.... Canada dhan dhan karaya hoya sardara ne. Highest per capita is in Punjab

    • @harpreetsinghbajwa8750
      @harpreetsinghbajwa8750 2 ปีที่แล้ว +4

      @Jess Gur mandira wich gante wjaa tu🤣🤣🤣🤣🤣🤣🤣jdoo langr di wari ave t fr muhu band tade

  • @user-rv7ei9zc1b
    @user-rv7ei9zc1b 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Inderjitsingh-ny9if
    @Inderjitsingh-ny9if 2 ปีที่แล้ว +8

    बहुत बहुत बहुत बढ़िया दिल बहुत प्रसन्न हुआ इन सब को वाहेगुरु जी अपनी कृपा में रखे और सिख धर्म का प्रचार हमेशा हमेशा होता रहे

  • @jaswantsingh-bn9zk
    @jaswantsingh-bn9zk 2 ปีที่แล้ว +66

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @baljinderkaur6913
    @baljinderkaur6913 2 ปีที่แล้ว +155

    Sade ton change ne ihna te Guru ji di kirpa hoi.

    • @adpow1463
      @adpow1463 2 ปีที่แล้ว +3

      Tusi vi changey ho jo

    • @jagdevsinghseasychemistryc5876
      @jagdevsinghseasychemistryc5876 2 ปีที่แล้ว +5

      guru ta aapne hmesha ee naal aa ... aapa ee door aa guru ... guru ta tere ander hai ... bs tuc hi gair hazar ho

    • @gaganchahal8969
      @gaganchahal8969 2 ปีที่แล้ว

      Acha tainu kis bande mna kita tun apna Lea sikh dharm proper

    • @ManjeetSingh-rb2rm
      @ManjeetSingh-rb2rm 2 ปีที่แล้ว +4

      @@gaganchahal8969 Pehlan tusi vee apni bhasha te jubaan te control rakhe. Vade chote da satkar Karo. Tu- Tu karke gal naa karaya Karo. Apna sir vee naa munaya Karo.

    • @jeetk5663
      @jeetk5663 2 ปีที่แล้ว

      @@jagdevsinghseasychemistryc5876 hanji right

  • @kulwantkaur2157
    @kulwantkaur2157 2 หลายเดือนก่อน +5

    ਇੱਕ ਇਹ ਮਾਣਯੋਗ ਕਬੀਲਾ, ਜਿਹੜੇ ਸਿੱਖ ਧਰਮ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਪੂਰਨ ਗੁਰਸਿੱਖੀ ਜੀਵਨ ਅਪਣਾ ਲਿਆ, ਕਿਉਂਕਿ ਜੇਕਰ ਸਰਦਾਰੀ ਹੈ ਤਾਂ ਸਿੱਖ ਧਰਮ ਨਾਲ, ਦੂਜੇ ਪਾਸੇ ਪੰਜਾਬ ਦੇ ਲੋਕ ਚੰਦ ਛਿੱਲੜਾਂ ਲਈ ਆਪਣਾ, ਸਿੱਖ ਧਰਮ, ਭੁਲਾ ਕੇ,ਘੋਨਮੋਨ,ਹੋ ਕੇ ਭੲਈਆ ਵਰਗੀਆਂ ਸ਼ਕਲਾਂ ਬਣਾਈ ਜਾਂਦੇ ਆ, ਪਤਾ ਨਹੀਂ ਵਾਹਿਗੁਰੂ ਜੀ ਕਦੋਂ ਇਨ੍ਹਾਂ ਨੂੰ ਸਮੱਤ ਬਖਸ਼ਣਗੇ

  • @manjindersingh1353
    @manjindersingh1353 2 หลายเดือนก่อน

    ਸਤਿਗੁਰੂ ਜੀ ਪਿਤਾ ਮਹਾਂਕਾਲ ਜੀ ਮਾਤਾ ਭਵਾਨੀ ਜੀ ਜਿੰਨਾ ਜਿੰਨਾ ਦੁਸ਼ਟ ਮਲੇਛ ਤੁਰਕ ਅਸੁਰ ਨੇ ਤੇਰੇ ਚਰਨਾਂ ਨਾਲੋਂ ਵਣਜਾਰਿਆਂ ਨੂੰ ਤੋੜਿਆ ਕਰ ਉਹਨਾਂ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ ਫਿਰ ਤੋਂ ਕਰੋ ਜੀ ਕਿਰਪਾ ਅਪਨੇ ਚਰਨਾਂ ਦੀ ਨਿਸ਼ਕਾਮ ਸੇਵਾ ਦੀ

  • @4tracker88
    @4tracker88 4 หลายเดือนก่อน +7

    ਪਰਮਾਤਮਾ ਇਕ ਹੈ ਇਹ ਸੱਚ ਹੈ ਮੈਂ ਇੱਕ ਹਿੰਦੂ ਪੰਜਾਬੀ ਹਾਂ ਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਮੈਨੂੰ ਸਿੱਖ ਅਤੇ ਹਿੰਦੂਆਂ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ 🙏

    • @guryaad
      @guryaad 3 หลายเดือนก่อน

      ਫ਼ਰਕ ਵਿਚਾਰ ਦਾ ਹੈ, ਮਨੁੱਖਾ ਦਾ ਨਹੀਂ! ਸਤਿਗੁਰ ਸਿੱਖੀ ਸਰਬੋਤਮ ਵਿਚਾਰ ਤੋਂ ਇਲਾਵਾ ਬਾਕੀ ਸਭ ਦੂਜੇ ਤੀਜੇ ਅਤੇ ਅਧੂਰੇ ਹਨ ਜੀ

  • @GurwinderSingh-fr8ij
    @GurwinderSingh-fr8ij 2 ปีที่แล้ว +48

    ਵਾਹਿਗੁਰੂ ਜੀ ਇਨ੍ਹਾਂ ਪਿੰਡ ਵਾਸੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ , ਗੁਰੁ ਸਿੱਖੀ ਵਾਲਾ ਜੀਵਨ ਬਖਸ਼ੇ 🙏🙏

  • @user-eg3iq9tn2p
    @user-eg3iq9tn2p 2 ปีที่แล้ว +42

    ਵਾਹਿਗੁਰੂ ਵਾਹਿਗੁਰੂ
    ਅਸਲ ਵਿੱਚ ਆਹੀ ਤਾਂ ਸਿੱਖੀ ਦੀ ਅਸਲ ਪਰਿਭਾਸ਼ਾ ਹੈ ਸਿੱਖੀ ਦਾ ਮਤਲਬ ਹੈ ਕੁੱਝ ਚੰਗਾ ਸਿੱਖਣਾ ਆਵਦੇ ਜੀਵਨ ਨੂੰ ਸਹੀ ਢੰਗ ਨਾਲ ਜੀਣਾ ਹੀ ਸਿੱਖੀ ਹੈ।

    • @HardeepSingh-ze2zs
      @HardeepSingh-ze2zs 2 ปีที่แล้ว

      ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ ਭਾਈ ਸਾਹਿਬ ਜੀ ਤੋਹਾਨੂ ਤੁਸੀਂ ਸਿੰਘ ਸਜੇ

  • @RangitSinghHarike-uy7md
    @RangitSinghHarike-uy7md 2 หลายเดือนก่อน +1

    ਗੁਰੂ ਸੰਗਤ ਜੀਓ ਧੰਨਵਾਦ ਧੰਨਵਾਦ ਧੰਨਵਾਦ ਕਰਦੇਂ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ।।

  • @HarpreetSingh-os6fw
    @HarpreetSingh-os6fw หลายเดือนก่อน +2

    ਜਦੋਂ ਕੋਈ ਸਿੱਖ ਧਰਮ ਚ ਆਉਂਦਾ ਉਦੋਂ ਸਾਡੇ ਲੋਕ ਬਹੁਤ ਖੁਸ਼ ਹੁੰਦੇ ਆ। ਜਦੋਂ ਕੋਈ ਸਿੱਖ ਕਿਸੇ ਹੋਰ ਧਰਮ ਚ ਜਾਂਦਾ ਉਦੋਂ ਬੁਰਾ ਮਨਾਇਆ ਜਾਂਦਾ

    • @Hellobuffal
      @Hellobuffal 7 วันที่ผ่านมา

      Jo gur to bemukh Hove bin satgur mukat na pave

    • @Hellobuffal
      @Hellobuffal 7 วันที่ผ่านมา

      Gursikha ke mukh ujle manmukh thie parali

  • @tasbirsingh3498
    @tasbirsingh3498 2 ปีที่แล้ว +53

    Hyderabad de aas- pass Bahut sare talgu jaban wale Sikh rehnde han ,jo bahut hi sache suche han.
    Waheguru ji taraki bakhsan.

  • @SajanKumar-ii2wn
    @SajanKumar-ii2wn 2 ปีที่แล้ว +43

    I proud mai Sikh ha all Sikh ap ke sath hai i salut Sikh kom ko.

    • @jattbhullar8704
      @jattbhullar8704 2 ปีที่แล้ว

      तो नाम में अभी भी कुमार क्यों लगा रखा है

    • @singhsaab-cg8id
      @singhsaab-cg8id 2 ปีที่แล้ว

      Great kumar ji mere ik friend v sunil kumar to sunil singh kumar baniya h🙏🏻🙏🏻🙏🏻🙏🏻🙏🏻

    • @g.o.a.t764
      @g.o.a.t764 2 ปีที่แล้ว

      @@singhsaab-cg8id Kumar surname basically use for boys Sindhu time period.

    • @singhsaab-cg8id
      @singhsaab-cg8id 2 ปีที่แล้ว

      @@g.o.a.t764 right ji

    • @jattbhullar8704
      @jattbhullar8704 2 ปีที่แล้ว

      @dont talk rubbish कुमार सरनेम नही हुंदा और सिख दे सरनेम च सिंह लग दा है

  • @baggasingh9234
    @baggasingh9234 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹

  • @JarnailSingh-iu7cu
    @JarnailSingh-iu7cu 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sakinderboparai3046
    @sakinderboparai3046 2 ปีที่แล้ว +9

    ੲਿੱਕ ਦਿਨ ਪੂਰਾ ਸੰਸਾਰ ਸਿੱਖ ਧਰਮ ਅਪਣਾੲੇਗਾ । ੲਿਹ ਸੀ੍ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ । ਵਧਦੀ ਹੀ ਜਾਵੇਗੀ ।🌷🌷🌷🌷🌷🌷

  • @paramjitchahal5504
    @paramjitchahal5504 2 ปีที่แล้ว +33

    Great sikh hn a log 👏 👌

  • @sukveersingh3159
    @sukveersingh3159 2 ปีที่แล้ว +6

    ਵਾਹਿਗੁਰੂ ਜੀ ਸਤਿਨਾਮ ਜੀ,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,

  • @hsgill4083
    @hsgill4083 5 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjitsandhu1676
    @jagjitsandhu1676 2 ปีที่แล้ว +27

    ਸਿੱਖੀ ਨੂੰ ਸਮਰਪਿੱਤ ਸੰਸਥਾਵਾਂ ਨੂੰ ਇਹਨਾਂ ਲੋਕਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ

    • @Virksaab92
      @Virksaab92 2 หลายเดือนก่อน

      Sahi gal a hun te Rajh gye hone kha kha kaum te v la den

  • @iamphull
    @iamphull 2 ปีที่แล้ว +281

    We Panjabi Sikhs needs to learn from this..this is why we need Indian Gurudwara Association... Waheguru Ji Ka Khalsa Waheguru Ji Ki Fateh..

    • @arvindermundi7502
      @arvindermundi7502 2 ปีที่แล้ว +8

      I do agree , their should be pan Indian umbrella Association or SGPC step ahead and take concrete initiative,bring itself out from Punjab phobia,Treat Sikhism in its universal form,Break the shakles of being the religion struck to Punjab only,We need to see Sikhism and Punjabiyat in different Perspective, Sikhism should be given more importance in SGPC initiatives

    • @arvindermundi7502
      @arvindermundi7502 2 ปีที่แล้ว +5

      Kissan andolan has given much needed boost and exposure of Sikhism to our forgotten brethren, Its high time our authorities tap the resources n approach the prospective followers with missionary zeal ,as 96 karori Khalsa is our traditional motto

    • @JaspreetSingh-jj9wp
      @JaspreetSingh-jj9wp 2 ปีที่แล้ว +1

      Why "INDIAN"?

    • @iamphull
      @iamphull 2 ปีที่แล้ว

      @@JaspreetSingh-jj9wp our kaum needs IGA..

    • @OhiSandhu
      @OhiSandhu 2 ปีที่แล้ว +4

      @@arvindermundi7502 sgpc ton punjab kehda smbhal reha??

  • @jaswantSingh-xb4qy
    @jaswantSingh-xb4qy 2 หลายเดือนก่อน +1

    ਵਾਹਿਗੁਰੂ ਕਿਰਪਾ ਕਰੇ ਸਿੰਘ ਪੂਰੇ ਰਹਿਤਨਾਮੇ ਵਿੱਚ ਪੱਕੇ ਹੋ ਜਾਣ ਵਾਹਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @sukhbeerbrar5423
    @sukhbeerbrar5423 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ satnam ji waheguru ji

  • @happyshows07
    @happyshows07 2 ปีที่แล้ว +62

    Proud to be Sikh 🙏🙏🙏🙏. We should learn from these people's. ❤️❤️❤️

  • @lovepreetsinghgharu3110
    @lovepreetsinghgharu3110 2 ปีที่แล้ว +54

    .🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻.

    • @jattbhullar8704
      @jattbhullar8704 2 ปีที่แล้ว +1

      वाहे गुरु जी

    • @paramjeet6284
      @paramjeet6284 2 ปีที่แล้ว +1

      Waheguru Waheguru g

    • @paramjeet6284
      @paramjeet6284 2 ปีที่แล้ว +1

      💖💖🙏🙏🙏🙏🙏🙏

  • @mohindersingh3512
    @mohindersingh3512 5 หลายเดือนก่อน +5

    I hope SGPC, other Sikh NGOs, and Sikh supporters should encourage & help this village and other isolated Sikh communities in far places out of Punjab. 🙏

    • @amnikaur7386
      @amnikaur7386 5 หลายเดือนก่อน

      not a good idea, SGPC will ruin their peace 🙂

    • @mohindersingh3512
      @mohindersingh3512 5 หลายเดือนก่อน +1

      @@amnikaur7386 Amni, yeh, I realized later.

  • @atuljotsingh
    @atuljotsingh 6 หลายเดือนก่อน +5

    Waheguru Ji ka Khalsa Waheguru Ji ki Fateh ❤
    Proud to be Sikh💪🏻

  • @parkashsingh842
    @parkashsingh842 2 ปีที่แล้ว +55

    I am really impressed by these people.. waheguru mehar rakhi,,🌹🌺

  • @jassi.tv6860
    @jassi.tv6860 2 ปีที่แล้ว +9

    ਬਹੁਤ ਖੂਸ਼ੀ ਦੀ ਗੱਲ ਹੈ ਕਿ ਹੋਰ ਧਰਮਾ ਦੇ ਲੋਕ ਸਿੱਖੀ ਧਰਮ ਅਪਨੋਣ ਦਏ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਕੁਝ ਸਿੱਖ ਹੋਕੇ ਦੁਸਰਾ ਧਰਮ ਅਪਨੋਣ ਦਏ ਨੇ ਖਾਮੀਆ ਕਿੱਥੇ ਇਹ ਸਿੱਖ ਧਰਮ ਦੇ ਜਥੇਦਾਰਾਂ ਨੂੰ ਸੋਚਣਾ ਹੋਵੇਗਾ

  • @KarmjitSingh-wb2zg
    @KarmjitSingh-wb2zg 2 หลายเดือนก่อน

    Salute a ehna bhen bharava nu ❤..... waheguru chardi kla bakshe.....tusi ajj de Punjab de loka nalo bht vdia ho ....sikhi sambhali hoi h tusi veero❤

  • @rajasidhu4712
    @rajasidhu4712 5 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੀਂ ਸਿੱਖ ਧਰਮ ਤੇ

  • @kashmirsinghbath9247
    @kashmirsinghbath9247 2 ปีที่แล้ว +14

    वाहिगुरू जी, सदा चडदी कला बखसस करन ।

  • @chamkaursingh546
    @chamkaursingh546 2 ปีที่แล้ว +7

    🙏🙏🙏🙏🙏 ਧੰਨ ਗੁਰੂ ਨਾਨਕ ਸਾਹਿਬ ਜੀ ਇਹ ਸਭ ਤੇਰੀ ਹੀ ਕਿਰਪਾ ਹੋਈ ਹੈ, ਇਹ ਕਿਰਪਾ ਬਣਾਈ ਹੀ ਰੱਖੀਂ 🙏🙏🙏🙏🙏 ਹਾਂ ਪਰ ਸਿੱਖ ਜਥੇਬੰਦੀਆਂ ਨੂੰ ਵੀ ਇਹਨਾਂ ਨੂੰ ਸਨਮਾਨਿਤ ਅਤੇ ਹੋਰ ਉਤਸਾਹਿਤ ਕਰਨਾ ਚਾਹੀਦਾ ਹੈ ਜੋ ਅਤੀ ਜ਼ਰੂਰੀ ਹੈ 💅💅💅💅💅

  • @gurjit999
    @gurjit999 2 หลายเดือนก่อน +1

    Sikh❤❤ ਸਿੱਖ ❤❤❤

  • @harshnaik6989
    @harshnaik6989 2 ปีที่แล้ว +164

    In my village ( Thanda ) name chickjogihalli, dist - Bellary, state- Karnataka, even though there is not a single Sikh in our village but still we are buliding Gurudwara becuse banjara in my thanda consider Guru gobind singh ji and Guru Nanak ji as there there guru.
    Banjara people are one of the largest tribes in whole India and spreaded throughout India and many banjara communities are very close to Sikh dharma.

    • @OhiSandhu
      @OhiSandhu 2 ปีที่แล้ว +3

      Good luck bro

    • @HarpreetSingh-th1hk
      @HarpreetSingh-th1hk 2 ปีที่แล้ว +2

      Good luck ji

    • @sarabjeetsingh3811
      @sarabjeetsingh3811 2 ปีที่แล้ว +14

      Banjare were Sikhs, one of the most renowned name was Bhai Lakhi shah banjara. Their forefathers were folowar of Guru Nanak ji, he was in the time of Guru Teg bhadur ji. He was very rich trader. He trade overseas at that time and had his own security and army.

    • @shyamsingh4412
      @shyamsingh4412 2 ปีที่แล้ว +2

      Satnam shri waheguru ji🙏🙏

    • @harshnaik6989
      @harshnaik6989 2 ปีที่แล้ว +11

      @Jess Gur Sikhism is not a religion its an Dharma ( way of life ),
      And there ia nothing like Hinduism , we all follow Dharma not religion.

  • @sbains6176
    @sbains6176 2 ปีที่แล้ว +48

    Blessed are those who follow the path of Sikhi. 🙏

  • @prabhjotPandher493
    @prabhjotPandher493 5 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @palsingh2374
    @palsingh2374 ปีที่แล้ว +6

    Waheguru ji ka khalsa waheguru ji ki fateh 🙏🙏🙏

  • @manjitdhillon9973
    @manjitdhillon9973 2 ปีที่แล้ว +6

    ਗੁਰੂ ਦਸ਼ਮੇਸ਼ ਪਾਤਿਸ਼ਾਹ ਨੇ ਆਪ ਚੁਣਿਆਂ ਆਪਣੇ ਪਿਆਰੇ ਨੂੰ 👏

  • @GurpreetSingh-jl5pf
    @GurpreetSingh-jl5pf 2 ปีที่แล้ว +34

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @SAWARGAWICHPUNJABNAHIHONA
    @SAWARGAWICHPUNJABNAHIHONA 4 หลายเดือนก่อน +1

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @Creative_Punjabi93
    @Creative_Punjabi93 2 ปีที่แล้ว +3

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਭ ਤੇ 🙏

  • @harbanskaur8146
    @harbanskaur8146 2 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
    ਇਹ ਸੱਚੇ ਗੁਰਸਿੱਖ ਕਲਗੀਧਰ ਦਸਮੇਸ਼ ਪਿਤਾ ਜੀ ਦੇ ਬੱਚੇ ਹਨ
    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @punjabpunjab1973
    @punjabpunjab1973 2 ปีที่แล้ว +17

    welcome to sikhi, waheguru kirpa kre tuhadi sikhi kesa swasa nal nib jaave🙏🙏

  • @harwinderqatar
    @harwinderqatar 5 หลายเดือนก่อน +1

    ਵਾਹਿਗੁਰੂ ਜੀ

  • @harmansingh234
    @harmansingh234 5 หลายเดือนก่อน +2

    ਬਹੁਤ ਖੂਬਸੂਰਤ ਵਿਡੀਉ ਹੈ ਜੀ

  • @sherdaabbaa2798
    @sherdaabbaa2798 2 ปีที่แล้ว +105

    MASHA ALLAH .. RABB INHAAN DE IMAAN DI HAFAAZAT KARAY TE ENAA NOO ZAALIM TE SARKARI DBAAO TO HAMESHA MEHFUZ RAKHAY .. GURU NANAK DEV JI MAHARAJ DI KIRPA RAWAY ENAA TAY

    • @warringtribes6689
      @warringtribes6689 2 ปีที่แล้ว +8

      Koi sarkaari dabaoo nahi Sikha te, tu apna kaam kaar ooye Pakiye.

    • @tejveergill8189
      @tejveergill8189 2 ปีที่แล้ว +4

      Dhan Guru Nanak dev ji 🙏🙏

    • @OhiSandhu
      @OhiSandhu 2 ปีที่แล้ว +2

      @@warringtribes6689 oh tn thik h par bihar ch chanda den da dbao jrur bnaya gya kuch din phla ..te na den te driver te swaria kutte v gye..
      Nale khnde patna sahb har koi ja skda darshan krn🤔🤔

    • @Psimansingh
      @Psimansingh 2 ปีที่แล้ว +3

      Thank u brother. Allah Hu, Waheguru

    • @Psimansingh
      @Psimansingh 2 ปีที่แล้ว +2

      @@warringtribes6689 Tusi lok sirf hate hi failaunde ho

  • @satvindersingh1739
    @satvindersingh1739 2 ปีที่แล้ว +6

    ਮੇਰਾ personal opinion ਹੈ, ਜਿੱਥੇ ਸਿੱਖ ਕੱਟੜ ਹਨ, ਜਿਵੇਂ ਹਜ਼ੂਰ ਸਾਹਿਬ, ਨਾਂਦੇੜ, ਓਥੇ ਸਿੱਖ ਧਰਮ ਜ਼ਾਦ ਫਲ ਫੁੱਲ ਰਿਹਾ ਹੈ, ਪੰਜਾਬ ਵਿੱਚ ਤਾਂ ਸਿੱਖ ਆਪਣੇ ਆਪ ਨੂੰ modern ਬਣਾਦੇ ਬਣਾਦੇ ਸਿੱਖੀ ਤੋਂ ਹੀ ਦੂਰ ਹੋਈ ਜਾ ਰਹੇ ਹਨ

    • @japneetsinghbindra2747
      @japneetsinghbindra2747 2 ปีที่แล้ว +2

      Veerji main gall tan eh hai ki saadi pracharak committee sikhi da prachar kran tau bjaye punjabi culture da jyada prachar krdi hai , ohna nu eh chiz smjhni chahidi hai ki ik banda apna religion taan Chadd skdan hai pr apna culture nhi,je kise nu punjabi nhi aaundi ta isda matlab eh taan nhi ki oh sikh philosophy nhi samajh skda, pr SGPC taan badala thalle lagke bedagarak krn ch laggi hoi hai sikhi daa

    • @harwindersingh9303
      @harwindersingh9303 2 หลายเดือนก่อน

      ਸਹੀ ਗੱਲ ਆ ਵੀਰ ਨਾਂਦੇੜ ਦੇ ਸਿੱਖ ਬਹੁਤ ਕੱਟੜ ਹਨ ਜੋ ਕਿ ਚੰਗੀ ਗੱਲ ਹੈ

  • @user-qu3gc8wv7q
    @user-qu3gc8wv7q 4 หลายเดือนก่อน

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @umrenegadecommando5770
    @umrenegadecommando5770 2 ปีที่แล้ว +15

    🙏🏼 Dhan Dhan
    Guru Nanak Dev ji
    🙏🏼 Dhan Dhan
    Guru Gobind Singh Ji
    🙏🏼 Dhan Dhan
    Guru Granth Saheb ji

  • @myland973
    @myland973 2 ปีที่แล้ว +5

    ਬਹੁਤ ਸ਼ਲਾਗਾ ਯੋਗ ਕਦਮ ਹੈ।
    ਵਾਹਿਗੁਰੂ ਆਪ ਜੀ ਨੂੰ ਹੋਰ ਵੀ ਚੜਦੀ ਕਲਾ ਬਖਸ਼ਣ🌺🌹🌷🙏🙏🙏🙏🙏🙏🙏🙏🙏🙏

  • @jarnailsigh8643
    @jarnailsigh8643 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @indersingh-zg2mh
    @indersingh-zg2mh 2 ปีที่แล้ว +2

    वाहेगुरु जी का खालसा
    वाहेगुरु जी की फतेह

  • @sanjayyadav-mc6fq
    @sanjayyadav-mc6fq 2 ปีที่แล้ว +49

    Charistians missionary me jane se acha hai Indian religion like shikh bnana 🙏 waheguru ji ka Khalsa waheguru Ji ki Fateh 🙏

    • @SarkarEKhalsa135
      @SarkarEKhalsa135 5 หลายเดือนก่อน +1

      o Bhai tum hamari baato se door raho
      Sikh koi indian religion nhi hum pehle punjabi hai khalstani hai or uske baad hum sikh hain

    • @ayes1669
      @ayes1669 5 หลายเดือนก่อน +5

      I am a sikh and i am proud of my indian and dharmic roots. Haters go away

    • @PB-le8so
      @PB-le8so 5 หลายเดือนก่อน +2

      ​@@SarkarEKhalsa135ਇਹ ਕਿਹੜਾ ਖ਼ਾਲਸਤਾਨੀ ਆ

    • @puneetkaur7778
      @puneetkaur7778 5 หลายเดือนก่อน +3

      @@SarkarEKhalsa135 hum khalistani nahi hain. Stop spreading misinformation and hate. Speak for yourself and stop generalizing 🙏🏻

    • @kanganajokerranaut667
      @kanganajokerranaut667 5 หลายเดือนก่อน

      @@SarkarEKhalsa135tum toh koi chutiya lagte ho jo misinformation faila rahe ho... kiski IT cell ke bot ho bhai?

  • @50calorie82
    @50calorie82 2 ปีที่แล้ว +9

    Waheyguru … Wah Akaaalllll!!!
    BBC Dil Kush kaarta !!!
    Very well Done BBC …

  • @lovelypunjab8828
    @lovelypunjab8828 2 ปีที่แล้ว +1

    ਵਾਹਿਗੁਰੂ ਜੀ।

  • @harshnaik6989
    @harshnaik6989 2 ปีที่แล้ว +80

    Many people dont know that Banjara people have one whole caste name *Muchal* who pray to Guru gobind singh ji.
    They had not fully follow but they consider Guru Gobind singh ji as there Guru.
    In Nanded many Bnajara are following fully Sikh dharma.
    Lakhi Shah Banjara and his family were among the richest traders in Asia and very close to sikh guru, he dedicated almost 80 years of his life to flourishing Sikhism and sacrificed his wealth and family members for the sake of Sikhism.
    Sikh Guru and Bhagati movement saints have given great importance to Tandas, Banjara and Naiks tribes in central religious scripture of Sikhism Guru Granth Sahib. Banjara culture had used to explain the Gurmat and to achieve the salvation of the true Lord. It indicates that the Banjaras were very close to Sikh Gurus and the Bhagati movements saints.
    Source- My mom family are from Caste Muchal

    • @tejvanshsingh9662
      @tejvanshsingh9662 2 ปีที่แล้ว +6

      Thanks for the information.Deccan relation and history with Sikhi is very intersting 🙏🙏

    • @gurjantsingh2020
      @gurjantsingh2020 2 ปีที่แล้ว +5

      Thanks for this information ,& request to all ,whose closely to Sikh dharam in any relationship ,share your information 🙏🙏from Delhi

    • @GJ-yx1nb
      @GJ-yx1nb 2 ปีที่แล้ว +2

      Regards to them

    • @singhsaab6992
      @singhsaab6992 2 ปีที่แล้ว +1

      Bahut dhanwad veer ji🙏

    • @OhiSandhu
      @OhiSandhu 2 ปีที่แล้ว

      Nice bro

  • @Gurbanigems1313
    @Gurbanigems1313 2 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਸਤਿਗੁਰੂ ਜੀ ਦੀ ਬਹੁਤ ਕਿਰਪਾ ਹੈ ਇਹਨਾਂ ਸਿੱਖਾਂ ਉੱਤੇ
    ਗੁਰੂ ਸਾਹਿਬ ਜੀ ਸਾਨੂੰ ਵੀ ਨਾਮ ਤੇ ਗੁਰਬਾਣੀ ਸਦਕਾ ਚੜ੍ਹਦੀਕਲਾ ਬਖਸ਼ਣ |
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @user-jq6vr5gc5d
    @user-jq6vr5gc5d 5 หลายเดือนก่อน +2

    ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ

  • @JaswinderSingh-db8cb
    @JaswinderSingh-db8cb ปีที่แล้ว +3

    Waheguru ji waheguru ji waheguru ji waheguru ji waheguru ji waheguru ji

  • @sukhjindergill4345
    @sukhjindergill4345 2 ปีที่แล้ว +23

    Salute to you all brothers and sisters who adopted sikhism

  • @devinderkaur6443
    @devinderkaur6443 2 ปีที่แล้ว +24

    They have filled my heart with a new energy.. how beautiful it is.... Welcome to our Sikh community... Saanu Babaji hor summat den🙏🙏🙏🙏🙏

    • @gillsabb14687
      @gillsabb14687 2 ปีที่แล้ว

      @Jess Gur koi gal ni yaar tu chadar na ban apna gyan apne mamy nu de

    • @gillsabb14687
      @gillsabb14687 2 ปีที่แล้ว

      @Jess Gur changa menu pta tere varga fuddu gyan nhi haga metho

    • @manpreetmatharucomic
      @manpreetmatharucomic 2 ปีที่แล้ว

      @Jess Gur not at all. Confusin.g... You understand the core... Leave the rest...

  • @tejindersingh890
    @tejindersingh890 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-pw8zb5sd4s
    @user-pw8zb5sd4s 4 หลายเดือนก่อน

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @sunnybaidwan1458
    @sunnybaidwan1458 2 ปีที่แล้ว +5

    ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਇਹਨਾਂ ਤੇ 🙏🏻🙏🏻🙏🏻💐💐

  • @pssandhu9908
    @pssandhu9908 2 ปีที่แล้ว +18

    ਵਾਹਿਗੁਰੂ ji🙏🏻ਮੇਹਰ ਕਰੋ

  • @PanthTeGranth
    @PanthTeGranth 2 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @bikramjitsingh726
    @bikramjitsingh726 5 หลายเดือนก่อน +2

    Waheguru ji Kirpa krn truthness Cannot b hide always winner's 🙏🏽🙏🏽🙏🏽🙏🏽🙏🏽📚📚📚📚📚📚✍️🖊️🖊️🖊️🖊️🖊️🖊️✍️✍️✍️✍️✍️✍️❤❤❤❤❤❤❤

  • @rajanarora9525
    @rajanarora9525 2 ปีที่แล้ว +3

    PARGATEYO MARD AGAMDA..
    WARIYAM AKELA ..
    WAH WAH GOBIND SINGH AAPE GUR CHELA..

  • @sohila5033
    @sohila5033 2 ปีที่แล้ว +66

    Language, region, citizenship, color, caste, sex, or any other physical barriers are not part of Sikhi. Anyone who believes or practices such notions is not a Sikh. Transformation of the mind is Sikhi and nothing physical can take that away. It is a simple concept but mind likes to create barriers between anything that is separate from the body. SGGS is only taking to and about the soul and mind both non physical. So once we understand Sikhi then we can start connecting. Sikhi is inclusive NOT exclusive.

  • @pargatbhutwadhiajimerapind7353
    @pargatbhutwadhiajimerapind7353 4 หลายเดือนก่อน +1

    ਬਹੁਤ ਖੁਸ਼ੀ ਹੋਈ ਇਹਨਾਂ ਸਿੱਖਾਂ ਨੂੰ ਵੇਖ ਕੇ

  • @HarpreetSingh-ux1ex
    @HarpreetSingh-ux1ex 5 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਧੰਨ ਧੰਨ ਜਾਗਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🙏

  • @BaljinderSingh-ri9gw
    @BaljinderSingh-ri9gw 2 ปีที่แล้ว +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਚੜ੍ਹਦੀਕਲਾ

  • @Randhawa007
    @Randhawa007 2 ปีที่แล้ว +60

    This is a beauty of india.
    Sikhs and Hindus never force anyone to change they're religion.
    Its people's choice.. they hv every right..
    Jst love peace and respect .

    • @OhiSandhu
      @OhiSandhu 2 ปีที่แล้ว +3

      Other one is forcing these days btw.. some groups under political ideology defaming religion.

    • @money5434
      @money5434 2 ปีที่แล้ว +3

      Common man. Stop sucking up to the majority. The fact is that it is only the Sikhs who have had the history, by and large, of not forcing people of other religions to convert into their own. The RSS has been all about physical elimination and/or mental assimilation of the Sikhs since 1947. How can people be so stupid. Are you ignorant or deliberately obtuse?

    • @ludhianvi1
      @ludhianvi1 2 ปีที่แล้ว +1

      @@money5434 you guys living abroad have no idea about real India. I think khalistanis are way worst than Rss.
      At least Rss have helped many sikhs.

    • @cheema740
      @cheema740 2 ปีที่แล้ว +1

      Really?? You need to polish your knowledge to great extent.

    • @money5434
      @money5434 2 ปีที่แล้ว +1

      @@ludhianvi1 RSS has been officially recognised but he UNO as terrorists; there’s not such attribution with regards to the Khalistanis. So you are a supporter of terrorists and you are an ignoramus.

  • @Kuldeepsingh-yx8ym
    @Kuldeepsingh-yx8ym 5 หลายเดือนก่อน

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-fo1bg9rf5v
    @user-fo1bg9rf5v 5 หลายเดือนก่อน +1

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam