Sikh ਧਰਮ ਅਪਣਾ ਕੇ ਇਹ Tamil ਲੋਕ ਹੁਣ Tamil Nadu ਵਿੱਚ ਇਨ੍ਹਾਂ ਮੁੱਦਿਆਂ 'ਤੇ ਵੋਟ ਮੰਗ ਰਹੇ ਹਨ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 19 พ.ย. 2024

ความคิดเห็น • 1.1K

  • @worldworld6992
    @worldworld6992 7 หลายเดือนก่อน +624

    ਜੇ ਇਮਾਨਦਾਰੀ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇ ਤਾਂ ਸਭ ਲੋਕ ਸਿੱਖ ਬਣਨ ਲਈ ਤਿਆਰ ਹੋਣਗੇ।

    • @cesiumion
      @cesiumion 7 หลายเดือนก่อน +14

      ਭਾਈ ਗੁਲਾਮੀ ਦੌਰਾਨ ਬਹੁਤ ਔਖਾ ਹੁੰਦਾ ॥

    • @gurbaajsingh-qo4rw
      @gurbaajsingh-qo4rw 7 หลายเดือนก่อน +7

      Dlit,nhi,bolna❤

    • @ludhianvi1
      @ludhianvi1 7 หลายเดือนก่อน +3

      😂​@@cesiumion

    • @rajindersingh1486
      @rajindersingh1486 7 หลายเดือนก่อน +2

      Veer ji tusi karlo emaandari nal

    • @worldworld6992
      @worldworld6992 7 หลายเดือนก่อน +13

      @@rajindersingh1486 ਵੀਰ ਜੀ ਮੈਂ ਤਾਂ ਕਰ ਰਿਹਾ ਹਾਂ ਜੀ ਪਰ ਵੱਡੇ ਪੱਧਰ ਤੇ ਸੰਸਥਾਵਾਂ ਹੀ ਕੰਮ ਕਰ ਸਕਦੀਆਂ ਹਨ ਜੀ

  • @Rajvir.S.Dhillon
    @Rajvir.S.Dhillon 7 หลายเดือนก่อน +526

    ਇਨਸਾਫ ਲਈ ਇੱਕੋ ਹੀ ਹੱਲ ਹੈ ਜਾਤ ਪਾਤ ਰਹਿਤ ਖ਼ਾਲਸਾ ਰਾਜ 👏

    • @jattsingh001
      @jattsingh001 7 หลายเดือนก่อน

      ​HarshvardhanGaur-ty2qubut why did muhammed #aped 8 year old aisha

    • @angerjatt5523
      @angerjatt5523 7 หลายเดือนก่อน +4

      ​@HarshvardhanGaur-ty2quyou are Muslim

    • @g_aahi15798
      @g_aahi15798 7 หลายเดือนก่อน +8

      Asi mada ni kehnde kyu Dubai warge muslim desh ch sabi dharm ke lok safty naal rehte hai par sikh raaj ch ekk b nuksaan hoyea to baata do Bhai bina matlb boli jana galt hai

    • @kamalsingh-dc1vs
      @kamalsingh-dc1vs 7 หลายเดือนก่อน +7

      Tu Pakistani muselman hai main tainu pehla vi ehi keha si,, bahut Pakistani fake I'd banake khalistan jindabad de comment karde ne​@HarshvardhanGaur-ty2qu

    • @baljindersingh8978
      @baljindersingh8978 7 หลายเดือนก่อน +2

      HarshvardhanGaur-ty2qutu Sulle di olaad aa ta fer asi ki kar sakde aa . Apni maa nu push o kyu geyi c sulle kol. Chal fer v tera islam tenu mubarak

  • @Raman1xx
    @Raman1xx 7 หลายเดือนก่อน +327

    Je ਗੁਰੂ ਗ੍ਰੰਥ ਸਾਹਿਬ ਜੀ ਦਾ ਪਰਚਾਰ ਹੋਵੇ ਤੇ ਅੱਧਾ ਭਾਰਤ ਸਿੱਖ ਬਣ ਜਾਏ
    ਪਰ ਪੰਜਾਬ ਚ ਹੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀ ਮੰਨ ਦੇ
    ਕਿਉੰਕਿ ਪੈਸਾ ਆ ਗਿਆ ਜਾਦਾ ਪੈਸਿਆਂ ਨਾਲ਼ ਹੰਕਾਰ ਆ ਗਿਆ
    ਗੁਰੂ ਨੂੰ ਭੁੱਲ ਗਏ

    • @ashokkumar-se5sl
      @ashokkumar-se5sl 7 หลายเดือนก่อน +6

      KYONKI FAKREKAUM N SGPC T RSS DA KBZA H NHI KRATA SAGO SARA GURUA DA MITHIAS KITABA CH SHPATA .ESKRKE AZZ HARYANYA DELHI ETC SAB SGPC DE THALE TO CHLE GYE

    • @NoName-jq7tj
      @NoName-jq7tj 7 หลายเดือนก่อน

      Complete nonsense

    • @singh17karnail
      @singh17karnail 7 หลายเดือนก่อน +2

      ਅੱਧਾ ਭਾਰਤ ਕਿਉ ਕਹਿੰਦੇ ਹੋ ਬਾਬੇ ਨਾਨਕ ਨੇ ਤਾਂ ਪੰਜ ਸੌ ਸਾਲ ਪਹਿਲਾਂ ਅੱਧੀ ਦੁਨੀਆ ਨੂੰ ਸਿੱਖ ਬਣਾ ਲਿਆ ਸੀ।

    • @Raman1xx
      @Raman1xx 7 หลายเดือนก่อน +1

      @BhupinderSingh-ly9fq Gurudwara sahib
      Tere pio di property hai? Jo daah diye
      Jinu jeda nede lagda bina jaat paat de guru ghar aawe te chngi sikhya lwe

    • @Punjabisnotindia-1984
      @Punjabisnotindia-1984 7 หลายเดือนก่อน +1

      ਜਦੋਂ ਸਿੱਖ ਪੰਥ ਲਈ ਕੁਰਬਾਨੀਆਂ ਦੀ ਲੋੜ ਹੁੰਦੀ ਹੈ ਤਾਂ ਪੰਜਾਬੀ ਸਿੱਖ ਹੀ ਕੁਰਬਾਨੀ ਦਿੰਦੇ ਹਨ, ਤੁਹਾਨੂੰ ਸਿੱਖੀ ਬਾਰੇ ਅਤੇ ਪੰਜਾਬ ਬਾਰੇ ਜਾਣਕਾਰੀ ਨਹੀਂ ਹੈ ਕਾਕਾ ☝️😡

  • @harbanskaur8146
    @harbanskaur8146 7 หลายเดือนก่อน +167

    ਕਲਗੀਧਰ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਲ ਪੁੱਤਰ ਹਨ
    ਵਾਹਿਗੁਰੂ ਜੀਓ ਅਪਣਾ ਮੇਹਰ ਭਰਿਆ ਹੱਥ ਇਨ੍ਹਾਂ ਦੇ ਸਿਰ ਤੇ ਰੱਖ ਹਮੇਸ਼ਾ ਖੁਸ਼ਹਾਲੀ ਤੇ ਚੜ੍ਹਦੀਕਲਾ ਕਲਾ ਬਖਸ਼ਣਾ ਜੀਓ

  • @jaskaranSingh-kq3hf
    @jaskaranSingh-kq3hf 7 หลายเดือนก่อน +164

    ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਇਹ ਕਥਨ ਸੱਚ ਹੁੰਦਾ ਜਾਪਦਾ ਹੈ ਵਾਹਿਗੁਰੂ ਭਲੀ ਕਰੇ ਸੱਚੇ ਪਾਤਸ਼ਾਹ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

    • @Raman42002
      @Raman42002 7 หลายเดือนก่อน +6

      ​HarshvardhanGaur-ty2quKyunki Sikhan leaders ne condition rakhi si,Ki oh politics nhi kar sakte Sikh banan to bad

    • @In.Fact24H
      @In.Fact24H 7 หลายเดือนก่อน +1

      👍

    • @Rajvir.S.Dhillon
      @Rajvir.S.Dhillon 7 หลายเดือนก่อน +1

      @HarshvardhanGaur-ty2quਤੂੰ ਕਿਹੜਾ ਅੰਬੇਦਕਰ ਦੀ ਵੀਡੀੳ ਬਣਾਉਂਦਾ ਸੀ ? ਅੰਬੇਦਕਰ ਉਸ ਸਮੇਂ ਦਾ ਇੱਕ ਅਮੀਰ ਦਲਿਤ ਅਤੇ ਬਾਹਮਣਵਾਦੀਆਂ ਦਾ ਸਮਰਥਕ ਸੀ।

    • @Coder-t1w
      @Coder-t1w 7 หลายเดือนก่อน +10

      khalsa matlab sacha sucha insan...... nah ki ikk vesh bhusha ya pehrawa

    • @bhangu-
      @bhangu- 7 หลายเดือนก่อน +2

      @@Raman42002 nahi bhai, gandhi ne rok diya tha yeh kah kar ki Sikh martial quom hai, dabe kuchle log
      inme adjust nahi kar payenge, Bodh dharm me woh shanti se rahenge

  • @gurmeetg2193
    @gurmeetg2193 7 หลายเดือนก่อน +75

    ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਇਹਨਾਂ ਸਿੱਖਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ।।।

    • @GaganSingh-ss1fl
      @GaganSingh-ss1fl 7 หลายเดือนก่อน +1

      OhtA Punjab valia di saar ni lende.

    • @VarinderjitSingh-n8y
      @VarinderjitSingh-n8y 6 หลายเดือนก่อน

      Punjab valiya di pehla gal kariya kro

    • @FunnyVideosZ5
      @FunnyVideosZ5 6 หลายเดือนก่อน

      Siromuni committee de palle hai nahi kuch, committee shuru taan balidana naal hoyi c par ajkal chora de hath wich control hai.

  • @SINGH93706
    @SINGH93706 7 หลายเดือนก่อน +73

    PROUD MOMEMT OF SIKHISIM IN SOUTH INDIA

  • @manvirsingh-rf1uz
    @manvirsingh-rf1uz 7 หลายเดือนก่อน +142

    ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ 🙏, ਸ੍ਰੋਮਣੀ ਕਮੇਟੀ ਨੂੰ ਇਹਨਾਂ ਸਿੱਖਾਂ ਦੀ ਮਾਇਆ ਨਾਲ ਮਦਦ ਕਰਨੀ ਚਾਹੀਦੀ ਹੈ

    • @ultimatevjsb2607
      @ultimatevjsb2607 7 หลายเดือนก่อน +5

      ਜੀ ਨਹੀਂ ਉਹਨਾਂ ਦੀ ਮਦਦ ਕਰਨੀ ਹੈ ਤਾਂ ਆਮ ਲੋਕ ਕਰਨ ਸ਼੍ਰੋਮਣੀ ਕਮੇਟੀ ਮਤਲਬ ਬਾਦਲ ਦਲ ਤੇ ਬਾਦਲ ਦਲ ਮਤਲਬ ਸਿੱਖ ਧਰਮ ਤੇ ਸਿੱਖੀ ਦਾ ਵਿਨਾਸ਼।

    • @manvirsingh-rf1uz
      @manvirsingh-rf1uz 7 หลายเดือนก่อน +2

      @@ultimatevjsb2607 ਵੀਰ ਗੁਰੂ ਘਰਾਂ ਦੀ ਮਾਇਆ ਤਾਂ ਸ੍ਰੋਮਣੀ ਕਮੇਟੀ ਕੌਲ ਹੈ ਤੇ ਇਕੱਠੀ ਹੋ ਰਹੀ

    • @ultimatevjsb2607
      @ultimatevjsb2607 7 หลายเดือนก่อน +1

      @@manvirsingh-rf1uz ਜੇ ਅਸੀਂ ਤੁਸੀਂ ਤੇ ਹੋਰ ਲੋਕ ਚੜਤ ਚੜਾਵੇ ਦੇ ਚੱਕਰ ਚੋਂ ਨਿਕਲ ਕੇ ਸਿੱਧਾ ਕਿਸੇ ਦੀ ਮੱਦਦ ਕਰੀਏ ਤਾਂ ਕੁੱਝ ਹੋ ਸਕਦਾ ਏ।

    • @GurdeepSingh-wr4dz
      @GurdeepSingh-wr4dz 7 หลายเดือนก่อน +1

      ਉਹਨਾਂ ਦੇ ਤੇ ਆਪਣੇ ਘਰ ਹੀ ਨਹੀਂ ਭਰ ਰਹੇ ਇਹਨਾਂ ਕੀ ਕਿਸੇ ਦਾ ਸਵਾਰਨਾ

    • @jasvindersingh3526
      @jasvindersingh3526 7 หลายเดือนก่อน +3

      Rehen do bha ji sharomni cameti jo madi moti maya inna kol honi ohh ve le leni😂

  • @rattandhaliwal
    @rattandhaliwal 7 หลายเดือนก่อน +30

    Tamil Sikhs zindabad I appreciate these holy hearted Sikhs.

  • @kulwantkaur2157
    @kulwantkaur2157 7 หลายเดือนก่อน +80

    ਸ਼੍ਰੋਮਣੀ ਧਰਮ,ਕੇਵਲ ਸਿੱਖ ਧਰਮ,ਜਾਤ ਪਾਤ ਤੋਂ ਰਹਿਤ

    • @GurdeepSingh-wr4dz
      @GurdeepSingh-wr4dz 7 หลายเดือนก่อน

      ਗੁਰੂ ਸਾਹਿਬਾਂ ਨੇ ਤਾਂ ਜਾਤ ਪਾਤ ਰਹਿਤ ਹੀ ਸਿੱਖੀ ਸਾਜੀ ਸੀ । ਪਰ ਬਾਬਿਆ, ਸਾਧਾਂ, ਸੰਤਾਂ ਨੇ ਜਾਤ ਪਾਤ ਨੂੰ ਮੁੱਖ ਰੱਖਿਆ ।

    • @DALBIR-dw7cx
      @DALBIR-dw7cx 7 หลายเดือนก่อน +1

      One can see worst kind of caste system in Sikh community

    • @honeysingh-lx2zc
      @honeysingh-lx2zc 7 หลายเดือนก่อน

      Kon kha dhilon shilon Brar krar Cheema keema ko n likhya Amrit chkn k bare 2 hojunge

  • @Jupitor6893
    @Jupitor6893 7 หลายเดือนก่อน +121

    ਕਿਊਂਕਿ ਸਿੱਖ ਧਰਮ ਬਹੁਤ ਸਰਲ ਅਤੇ ਸਰਬੱਤ ਦੇ ਭਲੇ ਬਾਰੇ ਸਿਖਾਉਂਦੀ ਹੈ।

    • @singhlovers996
      @singhlovers996 7 หลายเดือนก่อน +8

      Sikh dharm sade li sab tu best h

    • @balwinder_singh2109
      @balwinder_singh2109 7 หลายเดือนก่อน +4

      ​@HarshvardhanGaur-ty2qu Israel jake bolo yeh sabh 😅😅

    • @Jeet_Kanojia
      @Jeet_Kanojia 7 หลายเดือนก่อน +6

      ਇਹ ਦਲਿਤ ਸਿੱਖ ਹਨ

    • @balwinder_singh2109
      @balwinder_singh2109 7 หลายเดือนก่อน +3

      @HarshvardhanGaur-ty2qu Jaise Gaza mein 🤪🤪😂

    • @balwinder_singh2109
      @balwinder_singh2109 7 หลายเดือนก่อน +7

      @@Jeet_Kanojia ਚਲੋ ਦਲਿਤ ਸਮਾਜ ਨੂੰ ਸਨਮਾਨ ਮਿਲ ਰਿਹਾ ।। ਪਰ ਦੇਸ਼ ਦੀ ਦਲਿਤ ਰਾਸ਼ਟਰਪਤੀ ਨੂੰ ਮੰਦਿਰ ਚ ਦਾਖ਼ਲ ਨੀ ਸੀ ਹੋਣ ਦਿੱਤਾ ।।।

  • @amarabbuwalia8180
    @amarabbuwalia8180 7 หลายเดือนก่อน +63

    ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਆਪ ਜੀ ਨੂੰ ਜਿੱਤ ਹਾਸਲ ਹੋਵੇ ਜੀ 🙏🏻🙏🏻🙏🏻

  • @Harmansinghsaini_pb39
    @Harmansinghsaini_pb39 7 หลายเดือนก่อน +159

    ਬਹੁਤ ਵਧੀਆ ਸਿੱਖ ਦਾ ਧਰਮ ਵਿਸਤਾਰ ਕਰ ਰਹੇ ਨੇ

    • @Raman42002
      @Raman42002 7 หลายเดือนก่อน +7

      ​@HarshvardhanGaur-ty2quTou look like linduuu from lindu kush

    • @Jeet_Kanojia
      @Jeet_Kanojia 7 หลายเดือนก่อน +7

      ​@@Raman42002khali shetani kateer 😂😂😂

    • @Raman42002
      @Raman42002 7 หลายเดือนก่อน +2

      @@Jeet_Kanojia Ghazni Kiski 4 lakh Whorte le geya,He opened Ghazni ki Mandi for Lindu worte 😂😂

    • @harvinderbedi9739
      @harvinderbedi9739 7 หลายเดือนก่อน +2

      ​HarshvardhanGaur-ty2quaap ko insano mein insan nazar nahi aata lakin kove mein baap aur cow mein Maa nazar aati hai😂

    • @Jeet_Kanojia
      @Jeet_Kanojia 7 หลายเดือนก่อน +5

      @@Raman42002 🤣🤣gazni di mandi vich sikha diya vikdiya hi, jida aaj vikk rehia punjab te videsha vich, poori chadai aa teri kaur di 🤣🤣🤣🤣

  • @mantabsinghmantab1074
    @mantabsinghmantab1074 7 หลายเดือนก่อน +33

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ❤

  • @ParamjitSingh-co1fv
    @ParamjitSingh-co1fv 7 หลายเดือนก่อน +37

    ਧੰਨ। ਗੁਰੂ। ਨਾਨਕ। 💪

  • @HarpreetDhillonHarpreetDhi-z5e
    @HarpreetDhillonHarpreetDhi-z5e 7 หลายเดือนก่อน +46

    ਬਹੁਤ ਬਹੁਤ ਮੁਬਾਰਕਾਂ ਜੀ ਸਰਿਆਂ ਨੂੰ 🙏 ਸਰੋਮਣੀ ਕਮੇਟੀ ਨੂੰ ਇਹਨਾਂ ਸਿੱਖਾ ਦੀ ਮਾਇਆ ਨਾਲ ਵਧ ਤੋਂ ਵਧ ਮਦਦ ਕਰਨ 🙏🌹

    • @jatincad
      @jatincad 7 หลายเดือนก่อน +1

      eh bhull jao

  • @School_of_Engineers
    @School_of_Engineers 7 หลายเดือนก่อน +84

    ਜੇ ਹਿੰਦੋਸਤਾਨ ਸਰਕਾਰ ਸਿੱਖਾਂ ਤੇ ਅੰਨਾਂ ਜ਼ੁਲਮ ਨਾ ਕਰਦੀ ਤੇ ਸਾਡੀਆਂ ਸੰਸਥਾਵਾਂ ਤੇ ਕਾਬਜ਼ ਨਾ ਹੁੰਦੀ, ਪੂਰੇ ਦੇਸ਼ ਵਿੱਚ ਸਿੱਖ ਧਰਮ ਫੈਲਣਾ ਸੀ

    • @DALBIR-dw7cx
      @DALBIR-dw7cx 7 หลายเดือนก่อน +2

      क्या अत्याचार कर दिया तेरे पर , तेरे जैसा एक परसेंट वालो का प्राइम मिनिस्टर बना दिया , प्रेसिडेंट बना दिया, आर्मी चीफ बना दिया और क्या चाहिए तुझे , चल भाग

    • @cs2874
      @cs2874 7 หลายเดือนก่อน +3

      ​@@DALBIR-dw7cxDraupadi Murmu ko president banane se Tribal/adivasi ya dalit bhaichare ka uddhaar ho gaya ? These few people at the top don't represent the aspirations of the whole community.

    • @honeysingh-lx2zc
      @honeysingh-lx2zc 7 หลายเดือนก่อน

      Bs kr oo

    • @oldjhankargeet
      @oldjhankargeet 7 หลายเดือนก่อน +1

      Exactly bro 1984 Delhi Golden temple Danga it's bahut sikho ke sath julm kiya Inc ne

    • @honeysingh-lx2zc
      @honeysingh-lx2zc 7 หลายเดือนก่อน

      @@oldjhankargeet khino ne krya bhai

  • @avtarsingh2531
    @avtarsingh2531 6 หลายเดือนก่อน +2

    ਸਿੱਖ ਧਰਮ ਬਹੁਤ ਮਹਾਨ ਹੈ ਇਸ ਦਾ ਪ੍ਰਚਾਰ ਪੂਰੀ ਦੁਨੀਆ ਵਿੱਚ ਹੋਣਾਂ ਚਾਹੀਦਾ ਹੈ ਪਰ ਸਾਡੇ ਬੇਈਮਾਨ ਲੀਡਰਾਂ ਨੇ ਸਿੱਖੀ ਦੇ ਬੇੜੇ ਵਿੱਚ ਬੱਟੇ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।

  • @Gursewak.Singh.Dhaula
    @Gursewak.Singh.Dhaula 7 หลายเดือนก่อน +50

    ਚੜ੍ਹਦੀ ਕਲਾ

  • @GurpreetSingh-jl5pf
    @GurpreetSingh-jl5pf 7 หลายเดือนก่อน +34

    ਰਾਜ ਕਰੇਗਾ ਖਾਲਸਾ

  • @sukhmandersingh3680
    @sukhmandersingh3680 7 หลายเดือนก่อน +39

    ਜੋ ਸੱਚ ਦੇ ਰਾਹ ਤੁਰ ਪਿਆ ਉਹ ਕਦੇ ਡੋਲਦਾ ਨਹੀ ਇਹ ਹੀ ਪਛਾਣ ਆ ਸੱਚ ਦੀ

  • @krkrk7035
    @krkrk7035 7 หลายเดือนก่อน +22

    Wow, our beautiful Tamil Sikhs❤

  • @noorsingh-l4x
    @noorsingh-l4x 7 หลายเดือนก่อน +20

    ਗੁਰੂ ਮਹਾਰਾਜ ਕਿਰਪਾ ਕਰਨ ਚੜਦੀ ਕਲਾ ਤੇ ਤਰੱਕੀ ਬਖਸ਼ਣ ।

  • @HarjitSingh-uy1fc
    @HarjitSingh-uy1fc 7 หลายเดือนก่อน +16

    ਜੇ ਪ੍ਰਚਾਰ ਸਹੀ ਕੀਤਾ ਜਾਵੇ.. ਤਾ ਸਿੱਖੀ ਸਾਰੀ ਦੁਨੀਆਂ ਵਿੱਚ ਫੇਲ ਜਾਵੇਗੀ 🙏🏻

    • @thejattlord
      @thejattlord 7 หลายเดือนก่อน

      Bro the biggest barrier is language. Non-Punjabi speakers don't know what's going on even if they were to come to our Gurudwaras which welcomes everyone.

  • @JarnailSingh-lg2vj
    @JarnailSingh-lg2vj 7 หลายเดือนก่อน +29

    Thanking to the peoples, who merged into Sikh community for equality. Thanking again

    • @Hopertext
      @Hopertext 7 หลายเดือนก่อน

      Sgpc apni ma chudwa. Rehi hai un hone sikho ki kitni madd ki hum bhi sikh ban gaye hai sgpc ko iss baare mai sochna chahiye

  • @VkrmRandhawa
    @VkrmRandhawa 7 หลายเดือนก่อน +16

    PROUD ❤ ਮਾਣ ਵਾਲੀ ਗੱਲ ❤

  • @kamalsingh-dc1vs
    @kamalsingh-dc1vs 7 หลายเดือนก่อน +12

    Sikhism world s no 1 religion ☯️
    Sikhism is best ❤🦁🙏👑

  • @vaarispunjabdederabassi1403
    @vaarispunjabdederabassi1403 7 หลายเดือนก่อน +13

    ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ,
    ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀ, ਖੁਸ਼ਹਾਲੀ ਤਰੱਕੀ ਅਤੇ ਚੜੵਦੀ ਕਲਾ ਬਖਸਿਸ਼ ਕਰਨ ।
    ❤❤❤❤❤

  • @Harrie92
    @Harrie92 7 หลายเดือนก่อน +9

    ਸਾਡੀ ਧਰਮ ਪਰਚਾਰਕ ਅਤੇ ਪ੍ਰਭੰਧਕ ਕਮੇਟਿਆਂ ਨੂੰ ਚਾਹੀਦਾ ਕੇ ਪੰਜਾਬ ਤੋਂ ਸਿਆਣੇ ਨੁਮਾਇੰਦੇ ਇੰਨਾ ਲੋਕਾਂ ਕੋਲ ਭੇਜਕੇ ਇੰਨਾ ਦਾ ਸਾਥ ਦੇਣ, ਤਾਕਿ ਇੰਨਾ ਗਰੀਬ ਲੋਕਾਂ ਦਾ ਹੌਂਸਲਾ ਵਧੇ।

  • @MotiLal-qj9sp
    @MotiLal-qj9sp 7 หลายเดือนก่อน +16

    एक दिन जरूर सिख धर्म का निसान लहराएगा वाहेगुरु जी मेहर करेगे

  • @nav_sidhu118
    @nav_sidhu118 7 หลายเดือนก่อน +25

    ਵਾਹਿਗੁਰੂ ਜੀ ਮੇਹਰ ਕਰਿਓ 🙏,,,
    ,ਹਰ ਮੈਦਾਨ ਫਤਿਹ ⛳

  • @gurdeepnarru1631
    @gurdeepnarru1631 7 หลายเดือนก่อน +11

    ਸਿੱਖ ਧਰਮ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ,ਬਸ ਸਾਡੇ ਆਪੋ ਬਣੇ ਆਗੂ ਲੜਨਾ ਛੱਡ ਦੇਣ ।

  • @amritkaur6831
    @amritkaur6831 7 หลายเดือนก่อน +6

    ਇਨ੍ਹਾਂ ਅਣਖੀ ਸੂਰਮਿਆਂ ਦੇ ਸਿਰਾਂ ਉੱਪਰ ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣਾ 🙏🙏🙏🙏🙏🙏🙏

  • @raviinder6406
    @raviinder6406 7 หลายเดือนก่อน +7

    Aam log , Mazdur Kisan din b din Janeu ke Phandey se Dukhi hokar Sikhism aur Budhism ko apna rehe hain .. yeh ek shaandaar Inqlabi kadam hai ... 🙏✊🙏

  • @Aaj361
    @Aaj361 7 หลายเดือนก่อน +15

    BBC ਵਾਲਿਓ ਵਧੀਆ ਗੱਲ ਹੈ ਜੋ ਸਿੱਖ ਵਿਚਾਰਧਾਰਾ ਚ ਆਏ l ਪਰ ਨਾਲ ਦਲਿਤ ਸ਼ਬਦ ਲਿਖਣ ਦੀ ਕੀ ਲੋੜ ਪੈ ਗਈ l ਤੁਸੀਂ ਸਿੱਖ ਧਰਮ ਨੂੰ ਪ੍ਰਮੋਟ ਕਰ ਰਹੇ ਹੋ ਯਾ ਜਲੂਸ ਕੱਢ ਰਹੇ ਹੋ l ਸ਼੍ਰੋਮਣੀ ਕਮੇਟੀ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਜੋ ਦਸਮੇ ਪਾਤਸਾਹ ਜੀ ਦੇ ਸਿਧਾਂਤ ਤੋੜ ਮਰੋੜ ਰਹੇ ਹਨ l ਇਸ ਤਰਾਂ ਨਹੀਂ ਹੋਣਾ ਚਾਹੀਦਾ

    • @GurdeepSingh-wr4dz
      @GurdeepSingh-wr4dz 7 หลายเดือนก่อน

      ਉਹ ਤਾਂ ਬਾਦਲਾਂ ਦੀ ਤੇ ਬਾਦਲ ਆਰਐਸਐਸ ਦੇ ਤੇ ਆਰਐਸਐਸ ਮੋਦੀ ਦੀ ਫ਼ੇਰ ਸ਼੍ਰੋਮਣੀ ਕਮੇਟੀ ਕਿਦਾ ਕਰੇਗੀ ਸ਼੍ਰੋਮਣੀ ਕਮੇਟੀ ਤੋਂ ਕੋਈ ਆਸ ਨਾ ਰੱਖੋ

  • @satwantkaurpandha1046
    @satwantkaurpandha1046 7 หลายเดือนก่อน +17

    Welcome wahaguru ji . Wahaguru ji chardi kale rakhna Ang sang rehana wahaguru ji 🙏🙏🙏🙏

  • @ksdhurkot589
    @ksdhurkot589 7 หลายเดือนก่อน +16

    Waheguru kirpa karan ihna Sikha te

  • @harbanssingh5774
    @harbanssingh5774 7 หลายเดือนก่อน +7

    ਵਾਹਿਗੁਰੂ ਮੇਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ ਦਿੰਨ ਦੁਗਣੀ ਰਾਤ ਚੌਗਣੀ ਤਰੱਕੀ ਬਖਸੌ ਜੀ ਵਾਹਿਗੁਰੂ ਜੀ

  • @rajvinderkaur6982
    @rajvinderkaur6982 7 หลายเดือนก่อน +15

    Waheguru ji apni mehar banai rkhna ji

  • @baljitsidhu8912
    @baljitsidhu8912 7 หลายเดือนก่อน +24

    94 ਕਰੋੜ ਖ਼ਾਲਸਾ ਇਸੇ ਤਰ੍ਹਾਂ ਹੀ ਹੋਣਾ ਹੈ ਇਹ ਸਭ ਆਪ ਪ੍ਰਮਾਤਮਾ ਅਕਾਲ ਪੁਰਖ ਕਰ ਰਿਹਾ ਹੈ।❤❤❤❤❤

    • @sherbajsingh9564
      @sherbajsingh9564 7 หลายเดือนก่อน +1

      96 crore

    • @HarmanSingh-ln4kd
      @HarmanSingh-ln4kd 7 หลายเดือนก่อน

      96 ਕਰੋੜ ਖ਼ਾਲਸਾ ਜੀ

    • @rdsingh5400
      @rdsingh5400 3 หลายเดือนก่อน

      Absolutely

  • @dheerajguleria4884
    @dheerajguleria4884 7 หลายเดือนก่อน +11

    As A Hindu We support them. They are baptised Sikh they will be doing good for sure.

    • @nsrandhawa
      @nsrandhawa 7 หลายเดือนก่อน +2

      You are a great Hindu,Sikhs always protect India and Snatam values from centuries

    • @gurdialkaur3137
      @gurdialkaur3137 7 หลายเดือนก่อน

      Thanks Beta Dheeraj....

    • @gurdialkaur3137
      @gurdialkaur3137 7 หลายเดือนก่อน

      Thanks Beta Dheeraj.... waheguru bless u

  • @JatinderSingh-cm7ul
    @JatinderSingh-cm7ul 7 หลายเดือนก่อน +21

    They are not Dalits anymore. They are our Sikh brothers and sisters. Everyone is welcome in the Sikh religion irrespective of their religion or caste or race. Best of luck to them and the Bahujan Dravid Party. Sikh organizations must help them get their names changed as Sikhs and help their cause to serve the Tamil community.

    • @nsrandhawa
      @nsrandhawa 7 หลายเดือนก่อน

      You are great person 🙏

    • @vandirekhi
      @vandirekhi 6 หลายเดือนก่อน

      😂😂 caste system sikha wich bai kade dekhia nhi viah karande hoi sabto pehla caste wekh de a te mazhabi sikha naal jehda behd bhaw hunda oh kithe gaia ? Bs naa da dharam reh gaia hun koi asli sikh nhi a

    • @gunny66613
      @gunny66613 6 หลายเดือนก่อน

      Punjabi Sikh bolo not Sikhs ​@@vandirekhi

  • @rampalsingh3708
    @rampalsingh3708 7 หลายเดือนก่อน +11

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @GurmeetSingh-ud1dv
    @GurmeetSingh-ud1dv 7 หลายเดือนก่อน +10

    Very good ji soch ke liye ਬਹੁਤ ਵਧੀਆ ਕੰਮ ਕੀਤਾ ਹੈ ਜੀ

  • @jashpalsingh1875
    @jashpalsingh1875 7 หลายเดือนก่อน +11

    ਰਾਜ ਕਰੇਗਾ ਖਾਲਸਾ ❤❤❤

  • @jsb4737
    @jsb4737 7 หลายเดือนก่อน +3

    ਇਹ ਜੋ ਦਾਤ ਦਸਮ-ਪਾਤਸ਼ਾਹ ਜੀ ਨੇ ਬਖਸ਼ੀ ਹੈ...ਇਹ ਦੁਨੀਆ ਦੀ ਬਹੁਤ ਅਨਮੋਲ ਦਾਤ ਹੈ...ਪਰ ਅਫ਼ਸੋਸ ਸਾਡੇ ਪੰਜਾਬ ਵਾਲੇ ਹਲੇ ਵੀ ਜੱਟ,ਚੂੜਾ,ਚਮਾਰ ਆਦਿ ਚ' ਉਲਝੇ ਪਏ ਨੇ 😢

  • @gurmukhsingh6452
    @gurmukhsingh6452 7 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gaganchahal8969
    @gaganchahal8969 7 หลายเดือนก่อน +14

    ਵਾਹਿਗੁਰ

  • @ManjitKaur-fg9iy
    @ManjitKaur-fg9iy 7 หลายเดือนก่อน +1

    ਸਵਾਗਤ ਹੈ ਤਾਮਿਲਨਾਡੂ ਦੇ ਉਨ੍ਹਾਂ ਲੋਕਾਂ ਦਾ ਜੋ ਸਿੱਖ ਬਣੇ ਹਨ

  • @brandmarket8761
    @brandmarket8761 7 หลายเดือนก่อน +8

    ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥ਅੰਗ ੮੬੧॥
    ਬ੍ਰਾਹਮਣ, ਖਸ਼ਤਰੀਆ, ਸੂਦਰ ਅਤੇ ਵੈਸ਼, ਅਤੇ ਜੀਵਨ ਦੀਆਂ ਚਾਰ ਅਵਸਥਾਵਾਂ ਹਨ। ਜੋ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਸਭ ਤੋਂ ਉੱਚਾ ਅਤੇ ਪ੍ਰਸਿੱਧ ਹੈ,..... ਘੱਟੋ ਘੱਟ ਕੋਈ ਤਾ ਇਹ ਤੁਕਾਂ ਸਮਝ ਰਿਹਾ ਹੈ
    😊😊😊😊😊

    • @jatayuh6356
      @jatayuh6356 6 หลายเดือนก่อน

      ਇਹ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ?

    • @brandmarket8761
      @brandmarket8761 6 หลายเดือนก่อน

      @@jatayuh6356 google free hai 👍 page 861

    • @brandmarket8761
      @brandmarket8761 6 หลายเดือนก่อน

      @@jatayuh6356 google is free

  • @paramjitsingh4173
    @paramjitsingh4173 7 หลายเดือนก่อน +1

    ਸਿੱਖ ਧਰਮ ਸਭ ਦੇ ਭਲੇ ਤੇ ਤੰਦਰੁਸਤੀ ਦੀ ਅਕਲ ਪੁਰਖ ਤੋਂ ਸਦਾ ਮੰਗ ਕਰਦਾ ਹੈ ਜੀ।

  • @Kawaljeetsingh-sl6ic
    @Kawaljeetsingh-sl6ic 7 หลายเดือนก่อน +10

    Waheguru ji bless and helps them this is our pray

  • @randhirsingh2337
    @randhirsingh2337 7 หลายเดือนก่อน +2

    ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ । ਤਹਾਨੂੰ ਸਫ਼ਲਤਾ ਦੇ ਦੇਵੇ।🎉🎉

  • @shahibaaz
    @shahibaaz 7 หลายเดือนก่อน +12

    ਹੁਣ ਧਨਾਢ ਸਿੱਖਾਂ ਨੂੰ ਅੱਗੇ ਆ ਕੇ ਇਸ ਪਾਰਟੀ ਲਈ funding ਦੇਣੀ ਚਾਹੀਦੀ ਹੈ, ਮੋਦੀ ਵਰਗੇ ਇਲੈਕਟੋਰਲ bonds ਦੇ ਨਾਮ ਤੇ ਅਤੇ PM Care ਦੇ ਨਾਮ ਤੇ ਲੱਖਾਂ ਕਰੋੜ ਦੀ ਠੱਗੀ ਮਾਰ ਚੁੱਕੇ ਹਨ ਪਰ ਇਹਨਾਂ ਵਿਚਾਰਿਆਂ ਦੀ ਕੌਣ ਮਦਦ ਕਰੇਗਾ !!
    ਸਾਡੇ ਸ਼ਿਕਲੀਗਰ ਭਰਾ ਵੀ ਸਾਡੇ ਹੱਥਾਂ ਵੱਲ ਵੇਖ ਰਹੇ ਹਨ ਸਾਨੂੰ ਉਹਨਾਂ ਬਾਰੇ ਵੀ ਜਲਦੀ ਸੋਚਣਾ ਪਵੇਗਾ!!

    • @harinderbhandal4400
      @harinderbhandal4400 7 หลายเดือนก่อน

      Tusi beji Maya veer ji ?

    • @shahibaaz
      @shahibaaz 7 หลายเดือนก่อน +1

      @@harinderbhandal4400 ਨਹੀਂ ਵੀਰ ਜੀ, ਮੈਂ ਧਨਾਢ (ਅਮੀਰ) ਨਹੀਂ !!

    • @iqbalsinghdaawar3159
      @iqbalsinghdaawar3159 7 หลายเดือนก่อน

      They don't need money but knowledge of history

  • @HardeepSingh-qo7py
    @HardeepSingh-qo7py 7 หลายเดือนก่อน +5

    ਵਾਹਿਗੁਰੂ ਜੀ

  • @pargatbhutwadhiajimerapind7353
    @pargatbhutwadhiajimerapind7353 7 หลายเดือนก่อน +1

    ਬਹੁਤ ਵਧੀਆ ਇਹਨਾਂ ਸਿੱਖਾਂ ਨੂੰ ਸਾਡੇ ਗੁਰ ਭਾਈਆਂ ਨੂੰ ਚੜ੍ਹਦੀ ਕੱਲ੍ਹਾ ਵਿੱਚ ਰੱਖਣ ਜੀ
    Very good

  • @singhsaab6992
    @singhsaab6992 7 หลายเดือนก่อน +6

    Waheguru ji fateh bakshan🙏

  • @bdhnews9534
    @bdhnews9534 6 หลายเดือนก่อน +1

    ਤਮਿਲਨਾਡੂ ਦੇ ਲੋਕਾਂ ਤੇ ਗੁਰੂ ਦੀ ਕਲਾ ਵਰਤ ਰਹੀ ਹੈ

  • @BhagatSingh-lk3mv
    @BhagatSingh-lk3mv 7 หลายเดือนก่อน +7

    waheguru ji tuhanu chadikla wich rakhe 🙏🏻🙏🏻🙏🏻

  • @jotsinghjoshansingh750
    @jotsinghjoshansingh750 7 หลายเดือนก่อน +2

    ਸਿੱਖ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦਵਾਰਾ ਕਮੇਟੀ ਨੂੰ ਇਹਨਾ ਵੱਲ ਧਿਆਨ ਦੇਣਾ ਚਾਹੀਦਾ ਹੈ

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 7 หลายเดือนก่อน +10

    ੧੬੯੯ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਲੋਕਾਂ ਨੂੰ ਇੱਕ ਹੀ ਬਾਟੇ ਵਿਚੋਂ ਇੱਕ ਦੂਜੇ ਦਾ ਜੂਠਾ ਜਲ ਛਕਾ ਕੇ ਭਾਰਤੀ ਸਮਾਜ ਨੂੰ ਬ੍ਰਾਹਮਣ ਦੇ ਜੂਲ਼ੇ ਹੇਠੋਂ ਕੱਢਣ ਲਈ ਜਾਤ ਪਾਤੀ ਕੋਹੜ ਦੀ ਬਿਮਾਰੀ ਨੂੰ ਖ਼ਤਮ ਕਰਨ ਦਾ ਵੱਡਾ ਉਪਰਾਲਾ ਕੀਤਾ ਸੀ ਪਰ ਪੁਜਾਰੀਆਂ ਨੇ ਉਸ ਸਮਾਜ ਸੁਧਾਰ ਦੀ ਨਿਵੇਕਲੀ ਘਟਨਾ ਨੂੰ ਇੱਕ ਚਮਤਕਾਰ ਬਣਾ ਕੇ ਭਾਰਤੀ ਸਮਾਜ ਨੂੰ ਫਿਰ ਬ੍ਰਾਹਮਣ ਦਾ ਗੁਲਾਮ ਬਣਾ ਦਿੱਤਾ। ਜੇ ਗੁਰਬਾਣੀ ਦੇ ਸੰਦੇਸ਼ ਨੂੰ ਸਹੀ ਰੂਪ ਵਿੱਚ ਲੋਕਾਂ ਤਕ ਪਹੁੰਚਾਇਆ ਜਾਵੇ ਤਾਂ ਸਾਰੇ ਭਾਰਤੀ ਆਪਣੇ ਆਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਬਣ ਜਾਣਗੇ।

    • @DALBIR-dw7cx
      @DALBIR-dw7cx 7 หลายเดือนก่อน

      ​@HarshvardhanGaur-ty2qufake ID वाला कंजर 🥴🥴🥴🥴

    • @DALBIR-dw7cx
      @DALBIR-dw7cx 7 หลายเดือนก่อน

      अब गोलकचोरों का गुलाम है , जो आए दिन कुत्तों की तरह आपस में लड़ते हैं, पैसे के लिए

  • @kawaljeetkaur1294
    @kawaljeetkaur1294 7 หลายเดือนก่อน +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਏ ਵਾਹਿਗੁਰੂ ਜੀ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ🎉

  • @sameng7003
    @sameng7003 7 หลายเดือนก่อน +3

    WaheGuru Jee ❤❤..
    Yeh Toh Hona Hee Thaa ..
    Aur Khalsa Raaj Ane hee wala Hai ...❤❤

  • @GurmeetSingh-es5xu
    @GurmeetSingh-es5xu 7 หลายเดือนก่อน +8

    Great step

    • @kuldeepl5167
      @kuldeepl5167 7 หลายเดือนก่อน

      Jay Jattt race 🏇😂😂

  • @preetbhajaulijhajj6153
    @preetbhajaulijhajj6153 7 หลายเดือนก่อน +1

    ਵਹਿਗੁਰੂ ਜੀ ਤੁਹਾਨੂੰ ਹਾਮੇਸਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @MandipShing
    @MandipShing 7 หลายเดือนก่อน +6

    Waheguru ji 🎉🎉🎉

  • @SurjeetSingh-MFT
    @SurjeetSingh-MFT 7 หลายเดือนก่อน +2

    ਵੀਰ ਖਾਲਸਾ ਰਾਜ ਲਈ ਪਹਿਲ ਸਿੱਖਾਂ ਨੂੰ ਹੀ ਕਰਨੀ ਪੈਣੀ , ਪਹਿਲੇ ਆਪ ਸੰਪੂਰਨ ਖਾਲਸ ਹੋਵੋ ਤੇ ਆਪਸ ਵਿੱਚ ਪਿਆਰ ਨਾਲ ਰਹੋ!
    ਤੁਹਾਡੇ ਕਈ ਧੜਿਆਂ ਦੇ ਆਪ ਦੇ ਹੀ ਵਿਚਾਰ ਆਪਸ ਵਿੱਚ ਨਹੀਂ ਮਿਲਦੇ ਗੁਰੂਦਵਾਰਿਆਂ ਵਿੱਚ ਇਕ ਦੂਜੇ ਦੀਆਂ ਪੱਗਾਂ ਲਾਈ ਜਾਂਦੇ ਹੋ!😢

  • @chahal7461
    @chahal7461 7 หลายเดือนก่อน +4

    Chardikala waheguru ji kirpa karn 🙏🏻🙏🏻🙏🏻

  • @GurpreetSingh-kr1el
    @GurpreetSingh-kr1el 7 หลายเดือนก่อน

    ਵਾਹਿਗੁਰੂ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ੋ ਜੀ ਆਪਣੀ ਮਹਿਰ ਕਰ

  • @jagjitsingh7420
    @jagjitsingh7420 7 หลายเดือนก่อน +3

    ❤❤❤❤

  • @pardeepsinghbrar8863
    @pardeepsinghbrar8863 7 หลายเดือนก่อน +1

    ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @bebaak_rai
    @bebaak_rai 7 หลายเดือนก่อน +3

    ਬੱਸ ਦਲਿਤ ਰਾਜਨੀਤੀ, ਫਿਰ ਕਹਿੰਦੇ ਸਾਨੂੰ ਬਾਕੀ ਲੋਕ ਵੋਟ ਕਿਉਂ ਨਹੀਂ ਪਾਉਂਦੇ 😳🤠

    • @bebaak_rai
      @bebaak_rai 7 หลายเดือนก่อน +4

      ​@HarshvardhanGaur-ty2qu already sawidan se hi chal raha hai

    • @HarpreetSingh-lj1rx
      @HarpreetSingh-lj1rx 7 หลายเดือนก่อน

      Kyu bharava kehna nu sadiyan toh latadya ja reha uhna nu koi haq nahi vote paan da

    • @bebaak_rai
      @bebaak_rai 7 หลายเดือนก่อน +1

      ​@@HarpreetSingh-lj1rxਕਿ ਕੋਈ ਰੋਕ ਰਿਹਾ ਕਿਸੇ ਨੂੰ ਵੋਟ ਪਾਉਣ ਤੇ ਜਾ ਫਿਰ ਇਲੈਕਸ਼ਨ ਲੜਨ ਤੇ । ਸਮਾਜ ਨੂੰ ਇਕੱਠਾ ਕਰਨ ਦੀ ਗੱਲ ਕਰੋ । ਇਹਦਾ ਦੀ ਰਾਜਨੀਤਿ ਕਰੋਗੇ ਤੇ ਫਿਰ ਰੋਇਆ ਨਾਹ ਕਰੋ ਕਿ ਲੋਕ ਤੂਹਾਨੂੰ ਵੋਟ ਨਹੀਂ ਪਾਉਂਦੇ

  • @jagtar9311
    @jagtar9311 7 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Coder-t1w
    @Coder-t1w 7 หลายเดือนก่อน +3

    same like BSP in punjab 😊

  • @AmritSingh-vp7sj
    @AmritSingh-vp7sj 6 หลายเดือนก่อน +1

    Yes SGPC Should encourage them
    V.good

  • @ShamsherSingh-ix3do
    @ShamsherSingh-ix3do 7 หลายเดือนก่อน +3

    Raj kraga khalsa

    • @Coder-t1w
      @Coder-t1w 7 หลายเดือนก่อน +3

      khalsa matlab sacha sucha insan...... nah ki ikk vesh bhusha ya pehrawa

    • @Ind32Ii
      @Ind32Ii 7 หลายเดือนก่อน

      @@Coder-t1wraj karega khalsa

    • @pushpindersingh2696
      @pushpindersingh2696 7 หลายเดือนก่อน

      ​@@Coder-t1w rss 😂😂chup

  • @scarystoryseries
    @scarystoryseries 6 หลายเดือนก่อน +3

    Sache patshah.. Tera kitta tu hi jaane.
    Ikk passe Tamil lok Sikhi apnaa rhe ne.
    Te dujje passe Sadde Punjab de Sikh christianity nu.
    Up-Bihar de 90% sikh kesh-dhari milange. Te Punjabi Sikh 60% Kesh-dhari.
    Jammu-kashmir diya kudia love marriage to baad Gurnaz kaur to Gurnaz Sheikh ho rhia. Japuji saab chhadd k Namaj padh rhia.

    • @Supersingh2
      @Supersingh2 6 หลายเดือนก่อน +2

      Sikhi is better in Jammu. It's faster growing than islam. Only place where sikhi is not doing very well is punjab

    • @scarystoryseries
      @scarystoryseries 6 หลายเดือนก่อน +1

      @@Supersingh2 totally agree with you veere.

  • @Jeet_Kanojia
    @Jeet_Kanojia 7 หลายเดือนก่อน +3

    ਜ਼ਮਾਨਤ ਜਬਤ 😀😀😀

  • @mnd33p
    @mnd33p 6 หลายเดือนก่อน

    ਠੀਕ ਹੈ ਤੁਸੀ ਸਿੱਖ ਧਰਮ ਅਪਣਾਇਆ ਅਸੀਂ ਸ਼ਲਾਘਾ ਕਰਦੇ ਆ , ਉਮੀਦ ਕਰਦੇ ਆ ਕਿ ਸਿੱਖ ਧਰਮ ਅਪਣਾਉਣ ਪਿੱਛੇ ਕੋਈ ਸਵਾਰਥ ਨਾਂ ਹੋਵੇ , ਮਾਹਰਾਜ ਅੱਗੇ ਅਰਦਾਸ ਕਰਦੇ ਆ ਕਿ ਤੁਹਾਨੂੰ ਪ੍ਰਪੱਖ ਕਰਨ ਤੇ ਸਾਬਤ ਸੂਰਤ ਸਿੱਖ ਬਣੋ । ਪੰਜਾਬੀ ਭਾਸ਼ਾ ਵੀ ਜਰੂਰ ਸਿੱਖੋ ਤਾਂ ਕਿ ਸ਼ੁੱਧ ਬਾਣੀ ਪੜ੍ਹ ਲਿਖ ਵਿਚਾਰ ਕਰ ਸਕੋ 🙏

  • @Jasvir-b2n
    @Jasvir-b2n 7 หลายเดือนก่อน +3

    Sikh dhrm vich jat pat da koi vitkra nhi 🙏👍

    • @Coder-t1w
      @Coder-t1w 7 หลายเดือนก่อน +2

      😂😂😂 chal jhootha

    • @Coder-t1w
      @Coder-t1w 7 หลายเดือนก่อน +2

      phir jatta te gurudware wakhre Te majhabi ravidasiya sikha de gurudware wakhre ki cheez aa 😂😂😂

    • @lovepunjab2738
      @lovepunjab2738 7 หลายเดือนก่อน

      th-cam.com/video/XeyMt_42mFU/w-d-xo.htmlsi=9MkDZi8z4jk2VGUs

    • @scorpiogagan1986
      @scorpiogagan1986 7 หลายเดือนก่อน +2

      Jatt sikh, majhabi sikh, raivala sikh e, sehajdhari, etc etc, chal oye jhootheya😂

    • @lovepunjab2738
      @lovepunjab2738 7 หลายเดือนก่อน +1

      @HarshvardhanGaur-ty2qu jatt Punjab 21% ਦਲਿਤ 32% ne. Pind di panchayt hove, ja Punjab di satta kabja jatta da ga.

  • @BalwinderSingh-ug2mf
    @BalwinderSingh-ug2mf 6 หลายเดือนก่อน +1

    Very nice massage to community

  • @fz_harman8892
    @fz_harman8892 7 หลายเดือนก่อน

    ਸ਼ਹਿਦ ਉਹਨਾਂ ਨੂੰ ਗਿਆਨ ਹੋ ਗਿਆ ਹੈ ਕਿ ਸਿੱਖ ਧਰਮ ਨਾਲ ਹੀ ਸਮੁੱਚੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ

  • @baggasingh9234
    @baggasingh9234 7 หลายเดือนก่อน +1

    Waheguru ji 🌹🌹 waheguru ji

  • @harkiratsingh9799
    @harkiratsingh9799 7 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻

  • @GurwinderSingh-hn1tb
    @GurwinderSingh-hn1tb 7 หลายเดือนก่อน +1

    Waheguru ji ❤💐🙏🙏🙏

  • @jasbirsingh8190
    @jasbirsingh8190 6 หลายเดือนก่อน

    ਵਾਹਿਗੁਰੂ ਜੀ Tamil Nadu ਦੇ ਸਮੂਚੇ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਵਿਚ ਰਖਣਾ ਤਾਕਿ ਦੇਸ਼ ਅਤੇ ਕੌਮ ਦੀ ਸੇਵਾ ਕਰਦੇ ਰਹਿਣ ਸਾਨੂੰ ਇਨ੍ਹਾਂ ਗਰੀਬ- ਮਜਦੂਰ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ 🙏

  • @Kamalsuman86
    @Kamalsuman86 7 หลายเดือนก่อน +2

    ਜਿਸ ਦਿਨ ਪੰਜਾਬ ਦੇ ਸਿੱਖਾਂ ਵਿੱਚੋਂ ਜਾਤ ਪਾਤ ਖਤਮ ਹੋ ਜਾਵੇਗੀ ਉਸ ਦਿਨ ਸਾਰਾ ਭਾਰਤ ਹੀ ਸਿੱਖ ਬਣ ਜਾਵੇਗਾ

  • @khalsasaab990
    @khalsasaab990 6 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @GurpreetSingh-kr1el
    @GurpreetSingh-kr1el 7 หลายเดือนก่อน

    ਜੀ ਆਇਆ ਨੂੰ ਵਾਹਿਗੁਰੂ

  • @chananrayat7267
    @chananrayat7267 7 หลายเดือนก่อน +1

    Well done . Very good. God bless you. Waheguru ji.

  • @Rds-pb11-c2j
    @Rds-pb11-c2j 7 หลายเดือนก่อน +1

    I proud i am sikh ❤❤❤

  • @RavinderSingh-iy1cm
    @RavinderSingh-iy1cm 7 หลายเดือนก่อน

    ਵਾਹਿਗੁਰੂ ਜੀ🙏

  • @narindersingh-gw4fp
    @narindersingh-gw4fp 7 หลายเดือนก่อน +1

    ਬਹੁਤ ਹੀ ਚੰਗੀ ਗੱਲ ਹੈ ਜੀ

  • @balwinderbains9256
    @balwinderbains9256 7 หลายเดือนก่อน +1

    Love all of you ❤️❤️

  • @gurjsidhu7171
    @gurjsidhu7171 6 หลายเดือนก่อน +1

    Waheguru ji eh tuhade bache ne ehna uppar mehar kariyo

  • @JatinderSingh-k9o
    @JatinderSingh-k9o 7 หลายเดือนก่อน +2

    ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣਗੇ 👏

  • @JagdevJora-cg3gq
    @JagdevJora-cg3gq 5 หลายเดือนก่อน +1

    Waheguru g kirpa karo g

  • @J.A.S.S.
    @J.A.S.S. 7 หลายเดือนก่อน +1

    May waheguru ji shower the blessings upon khalsa revert brothers and sisters ❤😍😍

  • @Kalirana_00
    @Kalirana_00 6 หลายเดือนก่อน

    ਵਾਹਿਗੁਰੂ 🙏

  • @JaswinderSingh-io7uo
    @JaswinderSingh-io7uo 7 หลายเดือนก่อน

    ❤❤❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤❤❤ ਇਹ ਪਰਵਾਰਾਂ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਰੱਖੋਂ ਜੀ ❤❤❤