A brilliant video log and 100% true and majority of international students in Sydney Australia work 6 days a week minimum to pay their tuitions fees, living, food and transportation and hardly anyone can go to college or university because they don't have time for study. They are working on low wages and hardly safe anything because legally they are allowed to work maximum 24 hours per week.
Sat Sri Akal ji. Ireland ne apne Air India Kanishka de bhugtbhogi Bhartiya di yaadgar banai hoi hai . Log othe shrdha de phul rakhde ne. Ki Punjab de 25000 te enne ku hi Punjab to bahar de Sikhan di koi yaadgar nahi honi chahidi. Agli peedhi aware ta rahe ki fer dubara eh trasdi na dohrai jave.
Kama K Vapis INDIA Bhi Tou Dollar aa Rehy Hai N R.I SE. INIDIA MEY CRUPTION + Poulition +. Nakli khena Peena + GandaPanni Bhi . + Gandi Rajneeti + Berojgarit Dismanagement t failur Court Kitny Reasons Hai abroad Jone Tou Kaya Kery ?
I have been in canada since 2019 but i try to post a few stories or pictures on social media .. so that no one can get influenced due to my posts … Every country is not for everyone and every job is not for everybody… students (adults) should think their situation individually.. they should not just copy others
ਗਿਆਨ ਤੇ ਸਲਾਹਾਂ ਜਿੰਨੀਆਂ ਮਰਜ਼ੀ ਲੈਅ ਲਉ, ਦੇਣ ਵਾਲ਼ੇ ਦਾ ਕਿਹੜਾ ਜੋਰ ਲਗਦਾ, ਜਦੋਂ ਸਮਾਂ ਅਪਣਾ ਰੰਗ ਦਿਖਾਉਂਦਾ ਨਾ, ਵੱਡੇ ਵੱਡੇ ਫੰਨੇਖਾਂ ਧਰਤੀ ਤੇ ਆ ਡਿਗਦੇ ਨੇਂ, ਵੈਸੇ ਵੀ ਇੱਕ ਸਮਾਂ ਆਇਆ ਸੀ ਬਾਹਰ ਜਾਣ ਦਾ, ਲੱਖਾਂ ਲ਼ੋਕ ਕਾਮਯਾਬ ਵੀ ਹੋਏ ਨੇਂ, ਯੇ ਹੁਣ ਕੋਈ ਫਾਇਦਾ ਨਹੀਂ ਰਿਹਾ, ਆਪ ਹੀ ਸਮਜ ਜਾਣ ਗੇ, ਟਰੂਡੋ ਜਾਂ ਟਰੰਪ ਜਦੋਂ ਹੈਣੀ ਸੀ ਉਦੋਂ ਕਿਹੜਾ ਕੈਨੇਡਾ ਅਮਰੀਕਾ ਹਸਦੇ ਵਸਦੇ ਨੀਂ ਸੀ ਕੁੱਝ ਨੀਂ ਹੁੰਦਾ,
ਵਾਹਿਗੁਰੂ ਜੀ
ਬਹੁਤ ਅਹਿਮ ਮੁੱਦੇ ਉਪਰ ਵਿਚਾਰ ਚਰਚਾ ਕੀਤੀ ਤੁਸੀ ਸੁਣ ਕੇ ਬਹੁਤ ਵਧੀਆ ਲੱਗਾ ਧੰਨਵਾਦ ਤੁਹਾਡਾ 🙏🙏
ਕੁਝ ਧਿਆਨ ਪਰਿਵਾਰ ਨੂੰ ਵੀ ਦੇਣਾ ਚਾਹੀਦਾ ਆਪਣੇ ਬੱਚਿਆ ਵੱਲ ਤੁਸੀ ਬਹੁਤ ਸਹੀ ਗੱਲ ਕੀਤੀ ਚੀਮਾਂ ਜੀ 🙌
ਸਫਲਤਾ ਖੈਰਾਤ ਵਿੱਚ ਨਹੀਂ ਮਿਲਦੀ ਹੈ
*ਸੰਘਰਸ਼ਾਂ ਵਿੱਚ ਪੂਰੀ ਜਵਾਨੀ ਗੁਜ਼ਰਦੀ ਹੈ*
ਇਕਲੌਤੇ ਪੰਜਾਬ ਦੇ ਪੂਤਰ ਹੀ ਨਹੀਂ ਹੋਰ ਰਾਜਾਂ ਵਿਚੋਂ ਵੀ ਹਨ ਭਾਰਤ ਦੇ ਵਿਚ ਇਮਾਨਦਾਰੀ ਨਾਲ ਜਿਨ੍ਹਾਂ ਮਰਜ਼ੀ ਕੰਮ ਕਰ ਲੈਣਾ 2 ਨੰਬਰ ਦੇ ਕੰਮ ਵਿੱਚ ਪੈਸੇ ਬਣਦੇ ਹਨ 1 ਨੰਬਰ ਚ ਨਹੀਂ
ਪੰਜਾਬ ਚ ਕੋਈ ਵੀ ਹੱਥੀਂ ਮਿਹਨਤ ਕਰਨ ਨੂੰ ਤਿਆਰ ਨਹੀਂ, ਕੋਈ ਬਾਬਾ ਬਣ ਗਿਆ, ਕੋਈ ਲੀਡਰ, ਕਿਸੇ ਯੂਨੀਅਨ ਬਣਾ ਲਈ, ਕਈ ਠੱਗੀ ਥੋਰਾ ਲੁੱਟ ਖੋਹ ਚ ਲੱਗ ਗਏ , ਕਈ ਮੰਗ ਖਾਣ ਲੱਗ ਪਏ.
He nailed it 👏
ਪੰਜਾਬ ਦੇ ਖਜ਼ਾਨੇ ਦੀ ਸਾਲਾਨਾ ਆਮਦਨ 65 ਤੋਂ 70 ਹਜ਼ਾਰ ਕਰੋੜ ਰੁਪਏ ਹੈ। ਸਾਲਾਨਾ ਜ਼ਰੂਰੀ ਖ਼ਰਚਾ ਤਨਖਾਹਾ, ਪੈਨਸ਼ਨਾਂ, ਕਰਜ਼ਾ , ਬਿਜਲੀ ਅਤੇ ਕੋਲੇ ਦਾ ਖਰਚਾ ਹੀ 70 ਤੋਂ 75 ਹਜ਼ਾਰ ਕਰੋੜ ਰੁਪਏ ਆ ਜਾਂਦਾ ਹੈ।ਹੋਰ ਸ਼ਗਨ ਸਕੀਮਾਂ ਸਕੋਲਰਸਿੱਪਾ ਸਮਾਜਿਕ ਭਲਾਈ ਅਤੇ ਲੋਕ ਨਿਰਮਾਣ ਖਰਚੇ ਪਾ ਕੇ ਸਰਕਾਰ ਨੂੰ ਸਾਲਾਨਾਂ 15 ਤੋਂ 20 ਹਜ਼ਾਰ ਕਰੋੜ ਰੁਪਏ ਕਰਜ਼ਾ ਚੁੱਕਣਾ ਪੈਂਦਾ ਹੈ। ਸਾਲਾਨਾ 24 ਹਜ਼ਾਰ ਕਰੋੜ ਰੁਪਏ ਦੀ ਕਿਸ਼ਤ ਆਕਾਲੀ ਭਾਜਪਾ ਅਤੇ ਕਾਂਗਰਸ ਨੇ ਪੰਜਾਬ ਦੇ ਸਿਰ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਅਤੇ 22 ਹਜ਼ਾਰ ਕਰੋੜ ਰੁਪਏ ਬਿਜਲੀ ਦੀ ਖਰੀਦ ਅਤੇ 32 ਹਜ਼ਾਰ ਕਰੋੜ ਰੁਪਏ ਜੀਐਸਟੀ ਰਾਹੀਂ ਸੈਟਰ ਸਰਕਾਰ ਨੂੰ ਜਾ ਰਿਹਾ ਹੈ। ਜੋ ਕਿ 82 ਹਜ਼ਾਰ ਕਰੋੜ ਰੁਪਏ ਬਣਦਾ ਹੈ। ਜੋ ਕਿ ਪੰਜਾਬ ਦੇ 55 ਲੱਖ ਘਰਾਂ ਨੂੰ ਹਰ ਇੱਕ ਘਰ ਦੇ ਹੀਸੇ 150000-/ ਡੇਢ ਲੱਖ ਰੁਪਏ ਸਿਰਫ ਕਰਜੇ ਦੀ ਕਿਸ਼ਤ ਹੀ ਆ ਰਹੀ ਹੈ। ਮੂਲ ਦੀ ਰਕਮ ਤਾਂ 5 ਤੋਂ ਸੱਤ ਲੱਖ ਤੋਂ ਵੀ ਉੱਪਰ ਜਾ ਰਹੀ ਹੈ। ਇਹਨਾਂ 30 ਸਾਲਾਂ ਵਿੱਚ ਇਹਨਾਂ ਸਿਆਸੀ ਲੀਡਰਾਂ ਦੇ ਘਰਾਂ ਦੇ ਸਿਰ ਕਰਜ਼ਾ ਨਹੀਂ ਹੈ। ਇਹਨਾਂ ਦੀ ਨਿੱਜੀ ਪਰੋਪਟੀ ਦੇਸ਼ ਵਿਦੇਸ਼ਾਂ ਵਿੱਚ ਸੈਂਕੜੇ, ਹਜ਼ਾਰਾਂ ਕਰੋੜਾਂ ਰੁਪਏ ਬਣ ਗਈ ਹੈ।
ਬਿਲਕੁਲ ਜੀ ਨੌਜਵਾਨ ਪੀੜੀ ਕਰਜਾ ਚੱਕ ਕੇ ਪ੍ਰਦੇਸ ਨੂੰ ਜਾ ਰਹੀ ਪੰਜਾਬ ਖਾਲੀ ਹੋ ਰਿਹਾ
👍👍
ਥੋੜੇ ਲਫਜਾ ਚ ਵੱਡੀ ਗੱਲ। ਬਹੁਤ ਵਧੀਆ ਚੀਮਾ ਜੀ💯💯
ਬੀਕੋਮ ਬੀਟੈਕ ਯੂਜੀਸੀ ਕਰਕੇ ਪੰਜਾਹ ਲੱਖ ਲਗਦਾ ਐ
Right 👍
Because in labour jobs wages are very low and labour jobs are very hard and very remote and difficult to live in country sides.
A v very good topic .Thanks .The leaders only want power and money .They will never think for the people of the state.
ਧੰਨਵਾਦ ਸਰ ਜੋ ਤੁਸੀਂ ਚੀਮਾਂ ਜੀ ਨੂੰ ਸਾਡੇ ਵਿੱਚ ਲੈ ਕੇ ਆਏ ਤੇ ਇੰਨੇ ਵਧੀਆ ਮੁੱਦੇ ਉਪਰ ਗੱਲ ਕਰਨ ਲਈ।🫡
👍👍💯
Right
ਰੀਸੋ ਰੀਸ ਖ਼ਰਚੇ ਵਧਾ ਲਏ ਉਹਦੇ ਲਈ ਹੁਣ ਜ਼ਿੰਦਗੀ ਦਾਹ ਤੇ ਲਾ ਦਿੱਤੀ।।
ਅੱਜ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਦੀ, ਥਾਂ ਪਰਵਾਸ ਹੋ, ਗਿਆ ਸੀ।
ਪਰ ਇੱਥੇ ਨੋਕਰੀ ਅੱਠ ਹਜ਼ਾਰ ਦੀ ਐ
Very very informative discussion indeed
ਵੀਰ ਜੀ ਰਹਿਦੀ ਕਸਰ ਸਰਕਾਰੀ ਗੋਲੀਆਂ ਨਸ਼ੇ ਦੀਆਂ ਹਸਪਤਾਲਾਂ ਵਿਚ ਮਿਲਦੀਆਂ ਨੇ, ਇਹਨਾਂ ਬੇੜਾ ਗ਼ਰਕ ਕਰਤਾ, ਇਸ ਤੇ ਵੀ ਗੱਲ ਕੀਤੀ ਜਾਵੇ
ਐਵੇਂ ਬੈਠੇ ਗੱਲਾਂ ਮਾਰੀ ਜਾਂਦੇ ਆ ਇਥੇ ਕੋਈ ਕੰਮ ਨੀ ਕੋਈ ਨੌਕਰੀ ਨੀ। ਫੌਜ ਵੀ ਅਗਨੀਵੀਰ ਚ ਬਦਲ ਦਿਤੀ ਸਰਕਾਰੀ ਮਹਿਕਮੇ ਵੀ ਪ੍ਰਾਈਵੇਟ ਕਰ ਦਿਤੇ ਪ੍ਰਾਈਵੇਟ ਨੌਕਰੀ ਵਾਲਾ ਤਾਂ ਮੋਟਰਸਾਈਕਲ ਦਾ ਤੇਲ ਨੀ ਪਵਾ ਸਕਦਾ ਕੇਨੇਡਾ ਅਮਰੀਕਾ ਚ ਮਿਹਨਤ ਦਾ ਮੁੱਲ ਮਿਲਦਾ ਐਵੇਂ ਨੀ ਲੋਕ ਜਾਂਦੇ
Pehla pehl mul penda c par hun mngeai Vad gai j .edhr bethe soch rahe j kosher bda mul penda. Par odhar ja k sare pulekhe dur hon de aa..
@@Charjitkaur-c8nਬਿਲਕੁਲ ਜੀ
A brilliant video log and 100% true and majority of international students in Sydney Australia work 6 days a week minimum to pay their tuitions fees, living, food and transportation and hardly anyone can go to college or university because they don't have time for study. They are working on low wages and hardly safe anything because legally they are allowed to work maximum 24 hours per week.
937th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
Good ji🎉
ਕੁਝ ਮਾਪਿਆ ਦੇ ਇਕੋ-ਇਕ ਬਚਾ ਹੈ ਉਹ ਵੀ ਕਨੇਡਾ,ਅਮਰੀਕਾ ਚਲਾ ਗਿਆ ਪਿੱਛੇ ਮਾਂ ਬਾਪ ਨੂੰ ਪੁੱਛਣਾ ਵਾਲਾ ਕੋਈ ਨਹੀਂ ਉਹ ਭਾਂਵੇ ਮਰਣ।ਤੁਗਲਵਾਲ ਗੁਰਦਾਸਪੁਰ
Sometimes their children het murdered or commit suicide
Galat Tareeky Se KON SA DESH Jagah deker Galat Bando Ka Saath Kaissy de Sakta Hai,
Bilkul sir bhut vdiya vichar dite tuc 👍
Well done 👍👍
Thanks.
Sat Sri Akal ji. Ireland ne apne Air India Kanishka de bhugtbhogi Bhartiya di yaadgar banai hoi hai . Log othe shrdha de phul rakhde ne.
Ki Punjab de 25000 te enne ku hi Punjab to bahar de Sikhan di koi yaadgar nahi honi chahidi.
Agli peedhi aware ta rahe ki fer dubara eh trasdi na dohrai jave.
Analysis of mr cheema is wonderful. He is right that parents are responsible. They pamper their children and give vehicles just like cycle.
An excellent analysis
Bhut vadiya lgya cheema g tuhade vichaar sun k 👍
Nic ji❤
Very good sir
Genuine issue ✅️✅️
Right cheema ji 💯
👳🏻♀️🙏🏻❤️👌🏻💯👍🏻
Good joob
Sir, there is no similarity in the salary of Pvt Ltd co
Kama K
Vapis INDIA Bhi Tou Dollar aa Rehy Hai N R.I SE.
INIDIA MEY CRUPTION + Poulition +. Nakli khena Peena + GandaPanni Bhi . + Gandi Rajneeti + Berojgarit Dismanagement t failur Court Kitny Reasons Hai abroad Jone Tou Kaya Kery ?
ਜਿਹੜੇ ਚੰਗੀਆਂ ਨੋਕਰੀਆ ਕਰਦੇ ਹਨ ਵੱਡੇ ਬਦਵਾਨ ਬਣ ਜਾਦੇ ਹਨ ਪਰ ਜਰਨਲ ਕੈਟਾਗਰੀਜ਼ ਕੋਈ ਨਕਰੀ ਨਹੀਂ ਮਿਲਣੀ ਓਥੋਂ ਸੋਖੇ ਨੇ ਬਾਈ ਜੀ
I have been in canada since 2019 but i try to post a few stories or pictures on social media .. so that no one can get influenced due to my posts … Every country is not for everyone and every job is not for everybody… students (adults) should think their situation individually.. they should not just copy others
ਤਿਨ ਚਾਚ ਤਾਦਸਵੀ ਤੱਕ ਹੀ ਲੱਗ ਜਾਦਾ ਐ
ਇਕਾਨਮੀ ਸੰਬੰਧਿਤ ਗੱਲ ਕਰੀਏ ਤਾਂ ਪੂੰਜੀ ਸਿਰਫ਼ ਬਾਹਰ ਹੀ ਨਹੀਂ ਜਾਂਦੀ, ਜੋ ਸੈਟਲ ਹਨ ਬਾਹਰੋਂ ਪੈਸਾ ਭੇਜ ਵੀ ਬਹੁਤ ਰਹੇ ਹਨ ਚੰਗਾ ਹੁੰਦਾ ਓਹ ਅੰਕੜੇ ਵੀ ਦੱਸੇ ਜਾਂਦੇ। ਵਰਤੇ ਗਏ ਸ਼ਬਦ "ਭੇਡ ਚਾਲ" ਜਾ ਤਾਏ ਦੀ ਧੀ ਰਾਹੀਂ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਜਿਆਦਾਤਰ ਲੋਕਾਂ ਨੂੰ ਬੌਧਿਕਤਾ ਦੀ ਕਮੀ ਹੈ? ਸਿਰਫ਼ ਤੁਸੀਂ ਵਿਦਵਾਨ ਹੋ। ਗੱਲ ਯੁਨੀਵਰਸਿਟੀਆਂ ਦੀ ਕੀਤੀ ਤਾਂ ਨਾਲ ਇਹ ਵੀ ਦੱਸ ਦਿੰਦੇ ਕਿ ਭਾਰਤ ਦੀ ਕਿਹੜੀ ਯੂਨੀਵਰਸਿਟੀ ਵਿਸ਼ਵ ਪੱਧਰ ਤੇ ਕਿਸ ਪਾਏਦਾਨ ਤੇ ਹੈ? ਡੀ ਸੀ ਲੱੱਗਣ ਦੀ ਗੱਲ ਕਰੀਏ ਤਾਂ ਸ਼ਇਦ ਤੁਸੀਂ ਅਣਜਾਣ ਹੋ ਕਿ ਵਿਸ਼ਵ ਚੋਟੀ ਦੇ ਮੁਲਕਾਂ ਵਿੱਚ ਬਹੁਤ ਸਾਰੇਪੰਜਾਬੀ/ ਭਾਰਤੀਆਂ ਨੇ ਅਨੇਕਾਂ ਖੇਤਰਾਂ ਵਿੱਚ ਸਫਲਤਾ ਦੇ ਝੰਡੇ ਗੱਡੇ ਹਨ । ਬੁਲੇਟ ਅਤੇ 40/40ਕਿੱਲੋ ਭਾਰ ਵਾਲੇ ਵਿਚਾਰ ਰੂੜੀਵਾਦੀ ਹਨ।
Ma driver ha qatar ch india ch driver di salary da bot different ha
Riswat da ke kro gy.mera bacha nazyaz police na jhootha case wich fsa dita.daso ke kra.sab kol gya ni sune
Etha govt job da arrangement kro fir
Sari dunia thodi govt job kru apne khetan ch kam aa sade bazar ch kam aa
Pehla anpadh lok jade c hun padhe likhe jade
ਇਹਦੇ ਆਪਣੇ ਜਵਾਕ ਕਨੇਡਾ ਹੋਣਗੇ ਪਤਾ ਕਰਲੋ ਇਹੇ ਜਿੰਨੇ ਵਿਦਵਾਨ ਵੀਡੀਓਆਂ ਚ ਗਿਆਨ ਝਾੜਦੇ ਨੇਂ ਇਹੇ ਸਾਰਿਆਂ ਦੇ ਜਵਾਕ ਪਹਿਲਾਂ ਬਾਹਰ ਗਏ ਨੇਂ ਮਾਲੀ ਇਹੇ ਕਈ ਹੋਰ ਜਿੰਨੇ ਵੀ ਨੇਂ 😂😂😂😂😂😂