balkaur krke hoya sab veer ih mehne marda c gareeba nu akhe pind cho kadd dena yeh woh dhamkia dinda c nagar kirtan rokea c isse krke pind wale khilaf hoye aa balkaur nu pind di syasat ch hissa ni laina chahida c bahut vaddi bevkoofi c duji gall balkaur ne sab sidhu de jo dost c ohna te bahut galat te najyaj ilzam lgaye isli lok khilaf hoge..
@@kulwinderbrar2537dost Sare chor si Punjab de look 5-7 hjaar pichhe bikki jande aa rojj ktll hunde chora nu ghro kdd ta 5 kile aale kole 100 killa ho gya pinda de look bardasht nhi krde agge nu mla ban ke dikhawa ge sal 2 thahar ja nagar keertan ajj tak kde sunya kise ne rokya nale sodi oukaat e ni sidhu de braber gll ker sko hun aala sarpnch dekh leo ki krda nangg lokk mar chuke bnde nu nhi baksh rhe ass tra ahna khalsa raaj khatam kita Sare ghro kdde aa jjo video ch boll rhe si sidhu de sarpanchi ki yaad aa ahh chhote mote lok sarni wrge ker skde aa bus
Sarpanchi de result oh baba c jeda bolda peya c sidhu nu haara dita mera v rona nikal gaya c uss din da mera bhut dil udaas c bai Paali baiji please tusi sidhu de bebe bapu nu shambhal leyio paali baiji . Paali baiji asi thode naal hai ji Lots of love and support From Ajmer Rajasthan #justiceforsidhumoosewala
Paali bai ek dum sach bolya ... Paali bai bhut humble banda hai meri gaal hui c jaad mai mussa pind anna c sidhu de bebe baapu Milan waste ajmer tho Lots of love and support From Ajmer Rajasthan #justiceforsiddhumussewala
मेरा तो इस दुनियांदारी से भरोसा उठ गया ये सब देखकर क्योंकि सिद्धू भाई ने इन लोगों के भले के लिए अपनी जान तक दे दी थी फिर भी ये लोग उसको माड़ा बोल रहें हैं अब हम सिद्धू भाई की तरह किसी का इतना भला तो नहीं कर सकते। लेकिन ये सब देखकर मेरे मन में यही आ रहा है कि जिंदगी में किसी का भला नहीं करेंगे क्योंकि यह दुनिया मुझे माड़ी लगने लगी है। जीव जंतुओं का भला करो ये इंसान बहुत बुरे होते हैं।
Veer pali bahut vadhia insaan,,Sidhu ,de mata pita so great.....ghatia lok pathar dill..lok kise da dill dakhon lgeya jra nhi sochde....Loko Khushi kro pr kise da dill na dikhao..marra..time..thode te v aa skda.....badd..dua.to bcacho
Gallyan vi us vande diya hundiyan jis vich koi galbat hove shram auni chiadi mosse de pind walyan nu tuhada pind ajj purre world vich chamkon wala only sada bhra sidhu mossewala wala ❤❤❤ waheguru ji is parivar nu chardikala vich rakhi
ਪਾਲੀ ਵੀਰ ਸਰਦਾਰ ਬਲਕੌਰ ਸਿੰਘ ਬਹੁਤ ਹੀ ਵਧੀਆ ਇਨਸਾਨ ਹੈ ਤੂੰ ਸਿੱਧੂ ਦੇ ਮਾਂ ਬਾਪ ਦਾ ਕਦੇ ਵੀ ਸਾਥ ਨਹੀਂ ਛੱਡਣਾ I
🛺🛺🛺🐕🦺🐕🦺🐕🦺🐕🦺🐕🦺🐕🦺👹👹👹🦙🦙🦙😁😁😁
pali baii da 2 , 3 din da interview leyoo bhoot gall pata honee inha nu sidhe vare
Thik gl vry
ਕੌਣ ਹੈ ਧੋਣ ਵਿੱਚੋਂ ਕਿਲਾਂ ਕੱਢਣ ਵਾਲਾ ਇਹ ਲੋਕ ਉਹ ਹੈ ਜਿਨ੍ਹਾਂ ਨੇ ਟਾਇਮ ਨਾਲ ਖਾਂਦਾ ਤੇ ਜਦ ਸ਼ਕੰਜਾ ਕਸ ਦਿੱਤਾ ਤਾਂ ਦੁਸ਼ਮਣ ਬਣ ਗਏ। ਪਰਮਾਤਮਾ ਕਹਿਣ ਵਾਲਿਆਂ ਦੀ ਧੋਣ ਵਿੱਚੋਂ ਜ਼ਰੂਰ ਕਿਲਾ ਕੱਢੇ
ਪਾਲੀ ਬਾਈ ਹਾਰ ਜਿੱਤ ਇਕ ਵੱਖਰੀ ਗੱਲ ਆ ਪਰ ਤੁਸੀ ਜਿਹੜੀ ਇਮਾਨਦਾਰੀ ਦੀ ਗੱਲ ਕੀਤੀ ਆ ਤੂੰ ਦਿਲ ਜਿੱਤ ਗਿਆ ਤੇਰੇ ਉਤੇ ਲੱਖ ਵਾਰੀ ਸਰਪੰਚੀ ਕੁਰਬਾਨ ਤੂੰ ਇਕ ਇਮਾਨਦਾਰ ਬੰਦਾ ਏ ਹਾਰ ਜਿੱਤ ਇਕ ਵੱਖਰੀ ਗੱਲ ਏ❤❤❤❤
ਪਾਲੀ ਬਹੁਤ ਵਧੀਆ ਈਨਸਾਨ ਹੈ ਬਾਈ ਬਾਪੂ ਬਲਕੋਰ ਦਾ ਸਾਥ ਨਹੀ ਛੱਡਣਾ ❤❤
ਬਹੁਤ ਇਮਾਨਦਾਰ ਬੰਦਾ ਇਹ ਬਾਪੂ ਹੋਰੀ ਐਵੇਂ ਨਹੀਂ ਲਈ ਫਿਰਦੇ ਨੇ ਨਾਲ
ਸਿੱਧੂ ਸਾਡਾ ਭਰਾ ❤❤❤ ਬੇਬੇ ਬਾਪੂ ਨੂੰ ਸਤਿ ਸ਼੍ਰੀ ਅਕਾਲ 🙏🙏🙏
ਏਨੇ ਕੰਮ ਕੀਤੇ, ਪਿੰਡ ਦਾ ਨਾਮ ਸੰਸਾਰ ਲੇਵਲ ਤੱਕ ਪਹੁੰਚਾਇਆ। ਇਹ ਇਨਾਂਮ ਦਿੱਤਾ। ਗੱਲਾਂ ਕਰਨੀਆਂ ਸੌਖੀਆਂ ਨੇ। ਸਿੱਧੂ ਦੀ ਰੀਸ ਕਰੋਂਗੇ ਤੁਸੀਂ।
ਬਾਪੂ ਬਲਕੌਰ ਸਿੰਘ ਜੀ ਬਹੁਤ ਨੇਕ ਇਨਸਾਨ ਹਨ, ਸਾਨੂੰ ਮਾਣ ਏ ਉਹਨਾਂ ਤੇ ਅਤੇ ਅਸੀ ਉਹਨਾਂ ਦਾ ਸਤਿਕਾਰ ਕਰਦੇ ਹਾਂ।
#justiceforsidhumoosewala
#legendneverdie
ਸਾਰੇ ਪੰਜਾਬ ਦਾ ਲਾਹਨਤੀ ਪਿੰਡ ਏ ਮੂਸਾ
ਵੀਰ ਜੀ ਜਿਨ੍ਹਾਂ ਦਾ ਪੁੱਤ ਮਰਿਆ ਹਜੇ ਤੱਕ ਨਹੀਂ ਭੁਲਿਆ ਜੀ ਤੁਸੀਂ ਗਲਤ ਬੋਲ ਕੇ ਉਹਨਾਂ ਨੂੰ ਦੁਬਾਰਾ ਯਾਦ ਕਰਾ ਦਿੱਤਾ ਜੀ ਬਹੁਤ ਮਾੜੀ ਗੱਲ ਜੀ ਇਹ ਲੋਕਾਂ ਨੂੰ ਪ੍ਰਮਾਤਮਾ ਦਖਾਉਗਾ ਜੀ ਵਾਹਿਗੁਰੂ ਜੀ ਬਾਪੂ ਬਲਕੋਰ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਜੀ
ਬਾਪੂ ਜੀ ਤੁਸੀ ਆਪਣੀ ਸਿਹਤ ਦਾ ਖਿਆਲ ਰੱਖੋ ਮਾਤਾ ਜੀ ਦਾ ਖਿਆਲ ਰਖੋ ਤੇ ਸਾਡੇ ਵੀਰ ਛੋਟੇ ਸਿੱਧੂ ਨੂੰ ਚਾਵਾਂ ਨਾਲ ਪਾਲੋ
ਇਹ ਪਿੰਡ ਵਾਲਿਆ ਦਾ ਖਹਿੜਾ ਛੱਡ ਦਿਓ ਇੰਨੀ ਕਿਸੇ ਦੇ ਨੀ ਬਣਨਾ ਇਹਨਾ ਦੀ ਨਰਕ ਵਿੱਚ ਰਹਿਣ ਦੀ ਆਦਤ ਹੈ
ਤੁਸੀ ਆਪਦੀ ਜਿੰਦਗੀ ਮੌਜ ਨਾਲ ਜੀਉ ਤੇ ਸਿੱਧੂ ਵੀਰੇ ਦੇ ਇਨਸਾਫ਼ ਦੀ ਜੰਗ ਹਲੇ ਬਾਕੀ ਹੈ ਉੱਤੇ ਧਿਆਨ ਰੱਖੋ ਬਸ🙏🏻🙏🏻🙏🏻🙏🏻
ਲਾਨਤੀ ਲੌਕ ਨੇ ਮੂਸੇ ਪਿੰਡ ਦੇ ਬਾਈ ਨੇ ਸਾਰੀ ਦੁਨਿਆ ਤੇ ਨਾਮ ਬਣਇਆ ਸਾਡੇ ਦਿਲ ਆ ਬਾਈ
Right ✅️
balkaur krke hoya sab veer ih mehne marda c gareeba nu akhe pind cho kadd dena yeh woh dhamkia dinda c nagar kirtan rokea c isse krke pind wale khilaf hoye aa balkaur nu pind di syasat ch hissa ni laina chahida c bahut vaddi bevkoofi c duji gall balkaur ne sab sidhu de jo dost c ohna te bahut galat te najyaj ilzam lgaye isli lok khilaf hoge..
Koi Shaqq nai Bai g BILKUL
YOU ARE RIGHT BRO👍👍👍
Sahi gll aa veer assi v Pind de Kyi Loka ton suneya .. balkaur nu Chnga nahi samaj de loke Pind de .jo Votta ch vi sahmne aaya ..
@@kulwinderbrar2537dost Sare chor si Punjab de look 5-7 hjaar pichhe bikki jande aa rojj ktll hunde chora nu ghro kdd ta 5 kile aale kole 100 killa ho gya pinda de look bardasht nhi krde agge nu mla ban ke dikhawa ge sal 2 thahar ja nagar keertan ajj tak kde sunya kise ne rokya nale sodi oukaat e ni sidhu de braber gll ker sko hun aala sarpnch dekh leo ki krda nangg lokk mar chuke bnde nu nhi baksh rhe ass tra ahna khalsa raaj khatam kita Sare ghro kdde aa jjo video ch boll rhe si sidhu de sarpanchi ki yaad aa ahh chhote mote lok sarni wrge ker skde aa bus
ਬਾਈ ਜੀ ਮੈਂ ਪਾਲੀ ਨੂੰ ਬਹੁਤ ਟਾਈਮ ਪਹਿਲਾਂ ਦਾ ਜਾਣਦਾ ਬਹੁਤ ਘੈਂਟ ਇਨਸਾਨ ਦਿਲਦਾਰ ਬੰਦਾ ਹੈ।
ਸਾਰੀਆ ਤੋ ਵੱਡੀ ਗੱਲ ਇਹ ਬੰਦਾ ਕਿਦੇ ਵੀ ਫੇਮ ਲਈ ਕਾਮਰੇ ਸਾਹਮਣੇ ਨਹੀ ਆਇਆ !
ਅਸੀਂ ਬਾਈ ਬਹੁਤਾ ਕੁੱਝ ਨਹੀਂ ਜਾਣਦੇ ਸਿੱਧੂ ਸਾਡੇ ਪੰਜਾਬ ਦਾ ਮਾਣ ਸੀ 💪 ਬਾਕੀ ਦੁਨੀਆਂ ਕਦੇ ਕਿਸੇ ਦੀ ਨਹੀ ਬਣਦੀ
ਬਾਈ ਬੁਹਤ ਰੋਣਾ ਆਇਆ ਅੱਜ ਫੇਰ. ਕਿੰਨਾ ਚੰਗਾ ਪਰਿਵਾਰ ਤੇ ਕੀ ਕੀ ਨਹੀ ਬਰਦਾਸ਼ਤ ਇਨ੍ਹਾ ਨੇ, Sidhu ਬਾਈ ਦਾ 295 song ਯਾਦ ਆ ਗਿਆ ਕਿ ਲੋਕ ਕਿੰਨੇ ਘਟੀਆ ਹਨ.
Sai Gal haa 22 🙏🌹🌹🌹
Sada Heera Sidhu Bai Ehna Khachchaan layi kinna Sochda si..?
Te Eh kinne Matlabi Lokk ne.😠
SO TRUE 👍🏻
ਸਿੱਧੂ ਮੁਸੇਵਾਲ ਮਾਂ ਬਾਪੂ ਜੀ ਅੱਜ ਵੀ ਉਨ੍ਹਾਂ ਹੀ ਸਤਿਕਾਰ ਏ ਜਿਨ੍ਹਾਂ ਵੀਰ ਸਿੱਧੂ ਦੇ ਹੁੰਦੇ ਸ਼ੀ ਅੱਜ ਵੀ ਏ
ਰਹਿੰਦੀ ਦੁਨੀਆ ਤੱਕ ਲਾਹਨਤਾਂ ਪੈਂਦੀਆਂ ਰਹਿਣੀਆਂ ਮੂਸੇ ਪਿੰਡ ਦੇ ਲੋਕਾਂ ਨੂੰ ,,,ਤੇ ਦੁਨੀਆ ਪਿਆਰ ਕਰਦੀ ਰਹੂ ਸਿੱਧੂ ਨੂੰ ❤
ਪੰਜਾਬੀਆ ਕੋਲ ਕੋਈ ਕੰਮ ਦਾ ਮੁੱਦਾ ਨਹੀਂ ਹੈਗਾ। ਏਸੇ ਕਰਕੇ ਪੰਜਾਬ ਦਾ ਵਿਕਾਸ ਰੁਕ ਗਿਆ, ਨਵੀਂ ਪੀੜੀ ਗਾਉਣ ਵਾਲਿਆਂ ਦੇ ਪਿੱਛੇ ਲੱਗ ਗਏ
ਪਾਲੀ ਵੀਰੇ ਸਫ਼ਾਈ ਦੇਣ ਦੀ ਲੋੜ ਨਹੀਂ , ਲੀਰਾਂ ਨੂੰ ਇਸ ਪਰਿਵਾਰ ਨੂੰ ਪ੍ਰਮਾਤਮਾ ਵਲੋਂ ਬਹੁਤ ਦਰਦ ਮਿਲਿਆ ਹੈ, ਹੋਰ ਦਰਦ ਨਹੀਂ ਦੇਣਾ ਚਾਹੀਦਾ , ਇਮਾਨਦਾਰੀ, ਵਫਾਦਾਰੀ, ਅਤੇ ਸਚਾਈ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ , ਸਮਾਂ ਬਦਲਦਾ ਰਹਿੰਦਾ ਹੈ 🙏🙏
ਮੂਸਾ ਜੱਟ ❤❤❤❤❤❤❤❤❤❤❤❤❤❤
ਸਚੀਆ ਗੱਲਾ ਨੇ ਵੀਰ ਦਿਆ ਕੋਈ ਝੂਠ ਨੀ ਧੰਨਵਾਦ ਜੀ
ਬਿਲਕੁਲ ਠੀਕ ਕਿਹਾ ਹੈ ਜੀ
ਬਾਈ ਕੋਈ ਲੋੜ ਨੀ ਸਫ਼ਾਈ ਦੇਣ ਦੀ ਲੋਕਾਂ ਨੂੰ ਪਤਾ ਵੀਰ ਜੀ ਸਿੱਧੂ ਦਾ ਪਰਿਵਾਰ ਸਹੀ ਆ
😢😮😢😢😢😢😢😢
ਕਿਲਾ ਕੀ ਕੱਢਿਆ ਇਹ ਨੀ ਸਮਝ ਆਈ, ਜਿਸ ਨੇ ਅਪਣਾ ਜਵਾਨ ਪੁੱਤ ਆਪਣੀਆਂ ਅੱਖਾਂ ਸਾਹਮਣੇ ,,,,,ਕੀ ਕਹੀਏ ਬਾਈ ਸ਼ਬਦ ਹੀ ਮੁੱਕ ਜਾਂਦੇ ਨੇ🙏🙏🙏
ਤੂੰ ਸਿੱਧੂ ਜਿਨ੍ਹਾਂ ਨੂੰ ਜਤਾਇਆ ਤੈਨੂੰ ਓਹਨਾ ਨੇ ਹਰਾਇਆ 💯🥹
Right ✅️
Right
Right
ਲੋਕਾਂ ਨੂੰ ਪਿੰਡ ਦਾ ਨਾਂ ਰੋਸ਼ਨ ਹੋਣ ਤੇ ਖੁਸ਼ੀ ਨਹੀਂ ਹੋਣੀ ਉਹਨਾਂ ਦਾ ਕੰਮ ਕਰੋਗੇ ਸਮੱਸਿਆ ਹੱਲ ਕਰੋਗੇ ਤਾਂ ਖੁਸ਼ੀ ਹੁੰਦੀ ਹੈ,, ਸਿੱਧੂ ਕੋਲ ਇਨਾ ਪੈਸਾ ਸੀ ਜੇ ਉਹ ਚਾਹੁੰਦਾ ਤਾਂ ਘੱਟੋ ਘੱਟ ਮੂਸੇ ਪਿੰਡ ਦੀ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੰਦਾ
ਤੁਸੀਂ ਤਾਂ ਇੱਕ ਕਲਾਕਾਰ ਨੂੰ ਇਸ ਤਰ੍ਹਾਂ ਬਣਾ ਦਿੱਤਾ ਜਿਵੇਂ ਉਹਨੇ ਦੇਸ਼ ਆਜ਼ਾਦ ਕਰਵਾਇਆ ਹੋਵੇ.
@@jsranajsrana5263 ਜਿਨਾ ਉਹ ਕਰ ਸਕਦਾ ਸੀ ਉਹਨੇ ਮਦਦ ਕੀਤੀ ਹੋਰਾਂ ਸਿੰਗਰਾਂ ਨਾਲੋਂ ਤਾਂ ਕਿਤੇ ਵਦੀਆ ਸੀ ਸਾਡਾ ਬਾਈ ਤੇਰੇ ਵਰਗੇ ਤੋਂ ਤਾਂ 10 ਰੁਪੈ ਦਾਨ ਨੀ ਹੁੰਦੇ ਓਹ ਦਿਖਾਵਾ ਨਹੀਂ ਕਰਦਾ ਸੀ ਕਿ ਕੀਹਦੀ ਮਦਦ ਕੀਤੀ ਆ ਜਾ ਨਹੀਂ।
ਓਹ ਅਮਰ ਹੋਇਆ ਜੱਟ ਆ ਜਿਹੜਾ ਰਹਿੰਦੀ ਦੁਨੀਆ ਤੱਕ ਯਾਦ ਰਖਿਆ ਜਾਊ
ਤੇ ਤੇਰੈ ਵਰਗੇ ਆਰੋਪ ਲਾਉਂਦੇ ਰਹਿੰਦੇ ਨੇ ਸਾਰੀ ਜਿੰਦਗੀ।
ਸਿੱਧੂ ਪਰਿਵਾਰ ਜਿੰਦਬਾਦ ਪਿੰਡ ਦੇ ਲੋਕ ਦੀ ਮਾੜੀ ਸੋਚਣੀ 🙏🙏🥰🥰
ਪਾਲੀ ਬਾਈ ਦੀ ਗੱਲ ਸਹੀ ਆ ਪਿੰਡ ਦੇ ਕੰਮ ਬੋਹਤ ਵਧੀਆ ਹੋਏ ਆ ਬੱਸ ਇਹਨਾਂ ਦੀ ਜਾਤ ਦਾ ਕਰਕੇ ਲੋਕ ਇਹਨਾਂ ਤੇ ਮੱਚਦੇ ਆ
Bilkul , menu lgda pind vich SC log v hege a. Oh v shyd sath ni dende.
ਸਿੱਧੂ ❤❤❤ਅਮਰ ਹੈ ਨਵਾ ਜੀਰੋਹੈ
Miss you too Sidhu moosa wala ❤
Sarpanchi de result oh baba c jeda bolda peya c sidhu nu haara dita mera v rona nikal gaya c uss din da mera bhut dil udaas c bai
Paali baiji please tusi sidhu de bebe bapu nu shambhal leyio paali baiji . Paali baiji asi thode naal hai ji
Lots of love and support
From Ajmer Rajasthan
#justiceforsidhumoosewala
Menu lgeya ankh mrgi moose pind cho chlo ik bnda ta ankhi hogeya ❤
Pali bai very good man
Ron aa gy
Sidhu waapas aaja
Miss you a lot puttera
Miss you sidhu moose wala 🕊️🙏💔
ਅੱਜ ਲਾਹਨਤਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਸਿੱਧੂ ਦੇ ਖਿਲਾਫ ਬੋਲਦੇ ਨੇ। ਅੱਜ ਸ਼ਰਮ ਆਉਂਦੀ ਹੈ ਕਿ ਸਿੱਧੂ ਇਹੋ ਜਿਹੇ ਲੋਕਾਂ ਲਈ ਲੜਦਾ ਰਿਹਾ।
@@karanchahal1841 Sai Gal haaa 22 j 👍🙏🙏Right haaa
ਕਿਹਦੇ ਖਾਤਰ ਲੜਿਆ ਤੇ ਕਿਹਦੇ ਨਾਲ ਲੜਿਆ,, ਇਹ ਦੱਸੀ
Kyo sidhu rbb c?
@@JaspreetSingh-cu8mij eni samj hundi tere varge nu fer rab sidhu di thaan tere varge da naam chamkanda rab nu sab patta keda mitti keda sona
@@gurbindersohi8880o te rab nhi si teri soch jarur laanti
Pali veer good ❤
Paali bai ek dum sach bolya ... Paali bai bhut humble banda hai meri gaal hui c jaad mai mussa pind anna c sidhu de bebe baapu Milan waste ajmer tho
Lots of love and support
From Ajmer Rajasthan
#justiceforsiddhumussewala
ਕੌਣ ਕੌਣ ਕਮੈਂਟਸ ਦੇਖਣ ਲਈ ਆਇਆ ਹੈ।,,,👍👍lv u ਸਿੱਧੂ ਮੂਸੇਵਾਲਾ
ਵਾਹਿਗੁਰੂ ਮੇਹਰ ਕਰੇ 🙏
Waheguru ji 🙏🙏 miss you sidhu legend ❤❤😢😢
Sidhu bhai jaisa koi nahi hai
Sidhu moosewala jindabad .
ਅਜੇ ਤਾਂ ਸਿੱਧੂ ਦਾ ਆਮ ਵਰਤੋਂ ਚ ਆਉਣ ਵਾਲਾ ਸਮਾਨ ਜਿਵੇਂ ਕੱਪੜੇ,ਜੁੱਤੇ, ਅਰਬਾਂ,ਖਰਬਾਂ ਚ ਜਾਣਾਂ, ਦੁਨੀਆਂ ਦੇ ਟੌਪ ਦੇ ਮਿਊਜ਼ੀਅਮਾਂ ਚ ਉਸਦੀਆਂ ਕੀਮਤੀ ਯਾਦਾਂ ਰੱਖੀਆਂ ਜਾਣਗੀਆਂ ਕਿਉਂਕਿ ਉਹ ਮਹਾਨ ਸ਼ਖ਼ਸੀਅਤ ਸੀ।
@@ManjinderSingh-x1c Sai haaa j 22 j Right 👍🙏👌
One and only sidhu moosewala ustaad respect ❤️
Love u SIDHU MOOSEWALA ❤️❤️
ਚੈਨਲ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਸਨੇ ਮੂਸੇ ਪਿੰਡ ਦੀ ਹਰੇਕ ਗੱਲ ਨੂੰ ਪਿੰਡ ਦੇ ਕਰਾਏ ਹੋਏ ਕੰਮਾਂ ਨੂੰ ਪਾਲੀ ਬਾਈ ਦੀ ਇੰਟਰਵਿਊ ਕਰਕੇ ਪੂਰੀ ਦੁਨੀਆਂ ਤੱਕ ਪਹੁੰਚਾ ਦਿੱਤਾ। ਸਿੱਧੂ ਮੂਸੇਵਾਲੇ ਨੇ ਮੂਸਾ ਪਿੰਡ ਦੁਨੀਆਂ ਵਿੱਚ ਮਸ਼ਹੂਰ ਕੀਤਾ ਪਰ ਪਿੰਡ ਦੇ ਕੁਝ ਲੋਕਾਂ ਨੇ ਪੰਚਾਇਤੀ ਵੋਟਾਂ ਵਿੱਚ ਸਿੱਧੂ ਦੇ ਪਰਿਵਾਰ ਲਈ ਬਕਵਾਸ ਕਰਕੇ ਗਲਤ ਪਰਚਾਰ ਕਰਕੇ ਦੁਨੀਆਂ ਭਰ ਵਿੱਚ ਬੈਠੇ ਸਿੱਧੂ ਦੇ ਪ੍ਰਸੰਸਕਾਂ ਨੂੰ ਬਹੁਤ ਬਹੁਤ ਦੁਖੀ ਕੀਤਾ ਹੈ ।ਮੂਸੇ ਪਿੰਡ ਨੂੰ ਪੰਜਾਬ ਵਿੱਚ ਕੋਈ ਨਹੀਂ ਸੀ ਜਾਣਦਾ ਪਰ ਹੁਣ ਦੁਨੀਆਂ ਜਾਣਦੀ ਸਿੱਧੂ ਮੂਸੇਵਾਲੇ ਕਰਕੇ ।
Lot’s of recpect Sidhu moosewala 👍👍🙏
Lot’s of respect Sidhu parents 🙏🙏🙏♥️
Miss u sidhu moose vala
Miss you bhi 😭😭😭😭😭m v Teri video dek roon lag Jana ga
💯✅💔😭😭
ਲੱਖਾਂ ਦੀ ਲਾਹਨਤ ਘੁਸੇਓ ਤੁਹਾਡਾ ਪਿੰਡ ਓਥੇ ਆ ਜਿੱਥੇ ਪੰਜਾਬ ਕੀ ਦੁਨੀਆ ਦਾ ਕੋਈ ਪਿੰਡ ਨਹੀਂ ਮਸ਼ਹੂਰ ਕਈ ਘਰਾ ਦੀ ਰੋਟੀ ਸਿੱਧੂ ਦੀਆ ਤਸਵੀਰਾਂ ਸ਼ਰਟ ਵੇਚ ਕੇ ਚੱਲ ਦੀ ਉਹ ਵੀ ਲੋਕ ਵਿਰੋਧੀ ਬਣ ਕੇ ਨਿਤਰੇ ਕੁਝ ਨਿਜੀ ਸਵਾਰਥਾਂ ਕਰ ਕੇ.. ਬੜੀ ਸ਼ਰਮ ਵਾਲੀ... ਅੱਜ ਮੈਨੂ ਸਿੱਧੂ ਗ਼ਲਤ ਲੱਗ ਰਿਹਾ ਕੀ ਲੈਣਾ ਸੀ ਉਹਨੇ ਪਿੰਡ ਰਹਿ ਕੇ ਅਪਣਾ ਬਾਹਰ ਰਹਿੰਦਾ ਅੱਜ ਜਿਊਂਦਾ ਹੁੰਦਾ ਮੂਸਾ ਨੂ ਇੰਡਸਟਰੀ ਬਨਾਉਣ ਚੌਂਦਾ ਸੀ ਆ ਮੁੱਲ ਪਾਇਆ ਤੁਸੀਂ
ਸਹੀ ਕਿਹਾ ਵੀਰ,, ਜਿਸ ਨੇ ਪੁੱਤ ਖੋਹ ਦਿੱਤਾ ਹੋਵੇ 😢😢😢😢😢ਪਿੰਡ ਦੇ ਲੋਕ ਜਰਦੇ ਨਹੀ ਬਾਬੂ ਨੂੰ
ਬਾਪੂ ਵੀ ਥੋਡੇ ਪਿੰਡ ਦੇ ਲੋਕਾਂ ਨੂੰ ਧਮਕੀਆਂ ਦਿੰਦੇ ਨੇ ਜਾਨੋ ਮਾਰਨ ਦੀਆਂ ਦੂਸਰਿਆਂ ਦੇ ਪੁੱਤਾਂ ਨੂੰ ਮਾਰਨ ਦੀਆਂ
ਪੁੱਤ ਨੂੰ ਜਹਾਨੋਂ ਗਏ ਨੂੰ 2 ਸਾਲ ਹੋਏ ਹੋਣ ਕਿਹੜਾ ਪਿੳ ਪਿੰਡ ਚ ਅਖਾੜੇ ਲਵਾਉਂਦਾ
ਬਾਈ ਪਿੰਡ ਵਾਲੇ ਖਾਣ ਤੇ ਮਰਗੇ ਕੋਈ ਚੰਗੇ ਬੰਦੇ ਮਗਰ ਨਹੀ ਬਸ ਪੀਣ ਨੂੰ ਸ਼ਰਾਬ ਚਾਹੀਦੀ ਚਾਹੇ ਪਿੰਡ ਵਾਲਿਆ ਨੂੰ ਫਰੀ ਦਾ ਗੰਦ ਖਲਾ ਦਵੇ ਪਿੰਡ ਦੇ ਵਿਕਾਸ ਤੋ ਕੀ ਲੈਣਾ ਪਿੰਡ ਵਾਲਿਆ ਨੇ ਖਾਣ ਤੇ ਮਰਗੇ
ਇਹ ਬੰਦਾ ਸਿੱਧੂ ਪਰਿਵਾਰ ਦਾ ਵਫ਼ਾਦਾਰ ਹੈ ਇਹ ਗੱਲ ਸੱਚ ਹੈ ਕਿ ਲੋਕ ਕਿਸੇ ਸੌਖੇ ਬੰਦੇ ਨੂੰ ਵੇਖ ਕੇ ਮੱਚਦੇ ਹਨ
❤sidhu moose wala
ਸਿੱਧੂ ਦੁਨੀਆ ਦਾ ਮਹਾਨ ਕਲਾਕਾਰ ਸੀ ਪਿੰਡ ਆਲੇ ਲੋਕਾਂ ਤੋ ਸਿੱਧੂ ਦੀ ਤਰੱਕੀ ਹਜ਼ਮ ਨੀ ਹੁੰਦੀ ਸਿੱਧੂ ਨੇ ਮਿਹਨਤ ਨਾਲ ਪੈਸਾ ਬਣਾਇਆ ਹੈ ਜਿਹੜੇ ਲੋਕ ਬੋਲ ਰਹੇ ਨੇ ਉਨਾਂ ਦਾ ਸਟੈਂਡ ਦਾਰੂ ਦੀ ਬੋਤਲ ਐ
Sidhu mosewala ustaad zindabad zindabad 💪💪💪💪
Sidhu Moose wala 😢😢😢😢❤❤
❤ ਸਿੱਧੂ 🌾 ਸਿੱਧੂ ਮੂਸ਼ੇ ਵਾਲਾ 🌾🌾🌾🌾
Kuj ni bs rona aunda h😭😭😭😭😭😭😭😭😭😭miss u jtta tere pind de lok hi tnu ni smj ske
ਇਹੇ ਪਿੰਡ ਵਾਲੇ ਬਿਲਕੁਲ ਅਨਪੜ੍ਹ ਬੰਦੇ ਨੇ ਜਿੰਨਾ ਨੇ ਹੀਰੇ ਬੰਦੇ ਵਰਗੇ ਦੀ ਪਹਿਚਾਣ ਨਹੀ ਕਰ ਪਾਏ ਜਿਸ ਨੇ ਪਿੰਡ ਦਾ ਨਾ ਰੌਸ਼ਨ ਕੀਤਾ ਤੇ ਜਿਲੇ ਦਾ ਨਾ ਰੌਸ਼ਨ ਕੀਤਾ ਲੱਖ ਦੀਆ ਲਾਹਨਤਾ ਇਸ ਪਿੰਡ ਵਾਲਿਆ ਦੇ
Right ✅️
100% Right
ਮੇਰਾ ਖਿਆਲ ਹੈ ਕਿਸੇ ਨੇ ਵੀ ਸਿੱਧੂ ਮੂਸੇ ਵਾਲਾ ਨੂੰ ਮਾੜਾ ਨਹੀਂ ਕਿਹਾ ਜਿੱਤਣ ਵਾਲੀ ਟੀਮ ਨੇ।
Sahi gall ae bai.Sade Sidhu Moosewala Legend Bai nu pehchan ni sake
Yes right bro
ਸਿਧੂ❤❤❤❤❤ ਅਮਰ ਹੈ
ਇਸ ਪਿੰਡ ਦੇ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ
Very good brother , you are right . From Ireland.
ਆ.ਵੀਰ.ਦੀਆ.ਗੱਲਾ.ਸਹੀ.ਲੱਗੀਆ.ਬਲਕੋਰ.ਸਿੰਘ.ਦਾ.ਤੇ.ਜਹਾਨ.ਤੇ.ਊਦਣ.ਦਾ.ਹੀ.ਉਜੜ.ਗਿਆ.ਜਦੋ.ਦਾ.ਸਿਧੂ.ਦੁਨੀਆ.ਤੇ.ਨਹੀ.ਰਿਹਾ
Mis u bro Sidhu justice for Sidhu Moose wala up31 palia kheri live
Late Sidhu Musewala Amar h zindabad ❤❤❤❤❤❤❤❤
ਇਸ ਪਿੰਡ ਦੇ ਲੋਕ ਬੇਕਦਰੇ ਨੇ ਇਸ ਪਿੰਡ ਨੂੰ ਕੋਈ ਵੀ ਨਹੀਂ ਜਾਣਦਾ ਜੇਕਰ ਸਿੱਧੂ ਦਾ ਨਾਮ ਨਾ ਹੋਵੇ ਹੁਣ ਪਤਾ ਲੱਗਦਾ ਹੈ ਕਿ ਸਿੱਧੂ ਨੂੰ ਉਹਦੇ ਪਿੰਡ ਦੇ ਲੋਕ ਹੀ ਨਹੀਂ ਜਰਦੇ ਸੀ ਨਾਲੇ ਬਾਈ ਇਹੋ ਜਿਹੀਆਂ ਵੀਡੀਓ ਨਾ ਪਾਇਓ ਅੱਗੇ ਤੋਂ ਸਿੱਧੂ ਵਰਗਾ ਕੰਮ ਕਿਸੇ ਨੇ ਨਹੀਂ ਕਰਨਾ ਲੋਕ ਤਾਹੀਓ ਚੰਡੀਗੜ੍ਹ ਜਾ ਕੇ ਰਹਿੰਦੇ ਨੇ ਕਿਉਂਕਿ ਅਨਪੜ ਲੋਕਾਂ ਵਿੱਚੋਂ ਸ਼ਰੀਕੇ ਚਾਰੀ ਨਹੀਂ ਜਾਂਦੀ
Dil da ne mada Mara sidhu mosa vala
ਪਾਲੀ ਵੀਰੇ ਡਰੀ ਨਾਇਹਨਾ ਲੋਕਾਂ ਤੋਂ ਵੀਰ ਬਲਕੌਰ ਦਾ ਡੱਟਕੇ ਸਾਥ ਦੇਵੀ ਇਹ ਕਿਸੇ ਦੇ ਮਿਤ ਨਹੀ ਸਿੱਧੂ ਦੀ ਪਰੋਪਰਟੀ ਦੇਖ ਜਰ ਨਹੀ ਸਕੇ ਹੁ ਸਿੱਧੂ ਦੀ ਜਾੲਈਦਾਦ ਦੇਖ ਤਕਲੀਫ ਹੋ ਰਹੀ ਹੈ।ਬਾਪੂ ਦੀ ਬਾਂਹ ਵਾਹਿਗੁਰੂ ਨੇ ਫੜੀਆ ਬਾਪੂ ਦਾ ਪੁੱਤ 17:54 ਉਹਨੂੰ ਰਾਜਾ ਬਣਾ ਗਿਆਸਿੱਧੂ ਦੀ ਕਮਾਈ ਦੇਖ ਜਰਨਾ ਔਖਾ ਸੀ ਸਿੱਧੂ ਤੋਂ ਜਲਦੇ ਸੀ ਤਾਂ ਹੀ ਸਿੱਧੂ ਦਾ ਖਾਤਮਾ ਕੀਤਾ ਬਾਪੂ ਦੀ ਨੀਤ ਸਾਫ ਤੇ ਤਾਂ ਹੀ ਰੱਬ ਨੇ ਲਾਲ ਗਿਆ ਮੋੜ ਦਿੱਤਾ ਸਿੱਧੂ ਵਾਪਸ ਆ ਗਿਆ ਇਹ ਲੋਕ ਸੜੇ ਪਏ ਨੇ ਏਸ ਪਰੋਪਰਟੀ ਤੇ ਏਨਾ ਅੱਖ ਸੀ
ਸਹੀ ਗੱਲ ਆ, ਪਿੰਡ ਦੇ ਕੁਝ ਕੁੁ ਲੋਕਾਂ ਦੀ ਆਦਤ ਹੁੰਦੀ ਹੈ ਪੈਸੇ ਤੇ ਮੱਚਣ ਦੀ, ਆਪਣੇ ਕੋਲ ਕੁਝ ਬਣਦਾ ਨੀ, ਮਿਹਨਤ ਕੀਤੀ ਵੀ ਜਰਦੇ ਨੀ ਕਲਯੁਗੀ ਲੋਕ
Miss u Sidhu bro
Sidhu and pali ji dabad salute vire
Miss U Sidhu Y ❤
Sídhu nu kói nàhi hra skda sídhu de fàn sídhu nu bhut piyar kàrde
ਪਿੰਡ ਵਾਲਿਆ ਨੂੰ ਲਖ ਦੀ ਲਾਹਣਤ ਹੈ ।ਜੋ ਸਿਧੂ ਪਰਿਵਾਰ ਨਾਲ ਨਫਰਤ ਕਰਦੇ ਹਨ।world famous sidhu mosewala. ਤੁਹਾਡਾ ਪਿੰਡ ਨੂ ਪਹਿਲੇ ਕੋਣ ਜਾਣਦਾ ਸੀ ।
😢 ਅਨਪੜ੍ਹ ਲੋਕਾਂ ਪਿੱਛੇ ਦੁਨੀਆਂ ਦਾ ਮਹਾਨ ਬੰਦਾ ਜਿੰਦਗੀ ਤੋਂ ਹੱਥ ਧੋ ਗਿਆ
Kon mhn bai
Kon c ho
Mhan wal kera km kita dso 22
ਜੱਟ ਮੂਸੇ ਆਲਾ ,ਕੀ ਗੱਲ ਜਾਣਦੇ ਨੀ ਭਰਾਵਾ ਕੌਣ ਪੁੱਛ ਰਹੇ ਹੋ ।ਤੁਸੀਂ ਤਾਂ ਇਸਤਰਾਂ ਕਹਿ ਰਹੇ ਹੋ ਜਿਵੇਂ ਕਦੇ ਜੱਟ ਦਾ ਨਾਂ ਹੀ ਨਾ ਸੁਣਿਆ ਹੋਵੇ ।ਵੀਰੇ ਇਸ ਤਰਾਂ ਨਾ ਕਰਿਆ ਕਰੋ ।ਮੂਸੇ ਪਿੰਡ ਨੂੰ ਕੌਣ ਜਾਣਦਾ ਸੀ ,ਪਰ ਤੁਹਾਡੇ ਕੋਲੋਂ ਜਰ ਨਹੀਂ ਹੁੰਦਾ ।ਮਹਾਨ ਮਹਾਨ ਹੀ ਹੁੰਦਾ ।ਤੁਹਾਨੂੰ ਮਹਾਨ ਕਹਿ ਦਿੰਨੇ ਆ ,ਕੋਈ ਕੰਮ ਤਾਂ ਕਰਕੇ ਦਿਖਾਓ ਮਹਾਨਤਾ ਵਾਲਾ।ਵੀਰੇ ਜੈਲਸੀ ਕਰਨੀ ਬੰਦ ਕਰੋ @@AmanSingh-ly6dh
Pind de lok bohat galt ne , moose nu koun janda c. Sidhu karka all world te name chalda
Sidhu moosewala 5911 Miss You Bai🥲
Sahi hai kise da dukh dusra nhi samjh sakda jis tan lage so tan jane
Good banda pali veer yr❤
मेरा तो इस दुनियांदारी से भरोसा उठ गया ये सब देखकर क्योंकि सिद्धू भाई ने इन लोगों के भले के लिए अपनी जान तक दे दी थी फिर भी ये लोग उसको माड़ा बोल रहें हैं अब हम सिद्धू भाई की तरह किसी का इतना भला तो नहीं कर सकते। लेकिन ये सब देखकर मेरे मन में यही आ रहा है कि जिंदगी में किसी का भला नहीं करेंगे क्योंकि यह दुनिया मुझे माड़ी लगने लगी है।
जीव जंतुओं का भला करो ये इंसान बहुत बुरे होते हैं।
Pali veer jinde vasde rho Sidhu yi de privar nu dilo sport krn lei ❤❤❤Wmk ji
ਏਹੀ ਗੱਲਾ ਕਰਕੇ ਤਾ ਬਾਈ ਨੂੰ ਖੋ ਦਿਤਾ ਪਿੰਡ ਵਾਲੀਆ ਨੇ ਸਾਰੀ ਉਮਰ ਨੀ ਏਹੋਜਾ ਬੰਦਾ ਮਿਲ ਸਕਦਾ ਵੀਰ ਜੀ ਬਹੁਤ ਸਾਉ ਤੇ ਸਾਣਤ ਸਬਾਹ ਸੀ ਬਾਈ ਦਾ ਤੇਰਾ ਬਹੁਤ ਧੰਨਵਾਦ ਗੁਰਮੁਖ ਵੀਰੇ ਤੈਨੂੰ ਵਾਹਿਗੁਰੂ ਹਰ ਖੁਸੀ ਦੇਵੇ ਧੰਨਵਾਦ ਧੰਨਵਾਦ ਜੀ
ਦੋਗਲੇ ਲੋਕ ਮੂਸੇ ਪਿੰਡ ਦੇ ਸਰਪੰਚ ਤਾਂ ਸੱਪ ਨਿਕਲਿਆ 😢
Sidhu puter jidabaad ldh ❤❤❤❤❤
Sidhu Jatt 😢😢😢👑
ਲੋਕਾਂ ਦੇ ਵੋਟ ਵੇਲੇ ਹੱਥ ਟੁੱਟ ਗੲਏ ਇਨਸਾਫ਼ ਦਿਵਾਉਣਾ ਤਾਂ ਕੋਹਾਂ ਦੂਰ ਦੀ ਗੱਲ
ਬਾਈ ਜਿਦੇ ਦਿਲ ਨੂੰ ਲੱਗੀ ਹੇਵੇ ਏਂ ਰੇਦੇ ਨੇ
ਇੰਨੇ ਤਾਂ ਕੰਮ ਕਰਤੇ ਹੁਣ ਲੋਕਾਂ ਨੂੰ ਕੋਠੀਆਂ ਪਾ ਦੇਣ ਪਿੰਡਾਂ ਹੀ ਅਨਪੜ੍ਹਾ ਦਾ 😢
ਸਿੱਧੂ ਮਹਾਨ ਸੀ ਹੈ
😂😂😂
@@CutemenCuteDimag ch te tuhade baitha pya khush kitho ho jaoge
@@GurmaanSingh-xg8xg kon samose wala
@@CutemenCute Death is definite. Tenu teri gali vale nahi jande te osnu world janda
ਸਿੱਧੂ ❤️❤️❤️❤️❤️
ਮੂਸਾ ਪਿੰਡ ਨੂੰ ਜਾਣਦਾ ਕੌਣ ਸੀ ਸਿੱਧੂ ਕਰਕੇ ਦੁਨੀਆ ਜਾਣਦੀ ਏ,
Eho ਬਾਈ ਪਾਲੀ ਨੂੰ ਮਿਲਿਆ ਮੈ ਕਈ ਵਾਰੀ
ਵਾਹਿਗੁਰੂ 😭🌹🙏ਵਾਹਿਗੁਰੂ 🎉੨੯੫ ਰੱਬਾ
Moosa Jatt ❤
Veer pali bahut vadhia insaan,,Sidhu ,de mata pita so great.....ghatia lok pathar dill..lok kise da dill dakhon lgeya jra nhi sochde....Loko Khushi kro pr kise da dill na dikhao..marra..time..thode te v aa skda.....badd..dua.to bcacho
Sidhu Love you 😘 from Pakistan
Sidhu moose wala zindabad zindabad zindabad zindabad zindabad 🌹❤❤❤❤❤
Waheguru 🙏
sidhumoosewala jindabaad ❤️
#justiceforsidhumoosewala
ਸਿੱਧੂ ਮੂਸੇਵਾਲਾ ❤️❤️
Gallyan vi us vande diya hundiyan jis vich koi galbat hove shram auni chiadi mosse de pind walyan nu tuhada pind ajj purre world vich chamkon wala only sada bhra sidhu mossewala wala ❤❤❤ waheguru ji is parivar nu chardikala vich rakhi
Pali veer good ਬੰਦਾ
ਪਿੰਡ ਵਾਲੀਉ ਮੂਸੇ ਪਿੰਡ ਨੂੰ ਕੌਣ ਜਾਣਦਾ ਸੀ ਮਾਨਸਾ ਜਿਲ੍ਹੇ ਦਾ ਪਿੰਡ ਮੂਸਾ ਬਾਈ ਸਿੱਧੂ ਕਰਕੇ ਧੂੱਮਾ ਨੇ ਬਾਹਰਲੇ ਦੇਸ਼ਾਂ ਦੇ ਵਿੱਚ ❤