Sidhu Moosewala ਆਪਣੀਆਂ ਤਿੰਨ ਮਾਸ਼ੂਕਾਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ।ਮੂਸੇਵਾਲੇ ਤੇ ਲਿਖੀ ਕਿਤਾਬ ਨੇ ਖੋਲ੍ਹੇ

แชร์
ฝัง
  • เผยแพร่เมื่อ 30 ม.ค. 2025

ความคิดเห็น • 121

  • @kuldeepdhaliwal4145
    @kuldeepdhaliwal4145 3 หลายเดือนก่อน +22

    ਸਿੱਧੂ ਮੁਸੇਵਾਲਾ ਹੀਰਾ ਬੰਦਾ ਸੀ
    ਬਿਲਕੁਲ ਸਹੀ ਗੱਲ ਹੈ ਕਿਤਾਬ ਇੱਕ ਪਾਸੇ ਰੱਖ ਨਹੀ ਲਿਖੀ ਜਾਂਦੀ

  • @JaswinderSingh-cj7pg
    @JaswinderSingh-cj7pg 3 หลายเดือนก่อน +13

    ਹਰ ਇੰਟਰਵਿਊ ਵੇਖਦੇ ਹਾਂ ਮੂਸੇ ਬਾਈ ਦਾ ਅਸੀ ਕੋਈ ਇਹੋ,ਜਾ ਨੀ ਵੀ ਅਸੀ ਨਾ ਵੇਖੀਏ ਬਾਈ ਦੀ ਬਹੁਤ ਜਾਦ ਆਉਦੀਆ ਵੀਰ ਜੀ ਕਿਥੋ ਲਭੀਏ ਬਾਈ ਨੂੰ 😢😢😢😢😢

  • @kanwalpreets1181
    @kanwalpreets1181 3 หลายเดือนก่อน +37

    ਬਹੁਤ ਗੱਲਾਂ ਗਲਤ ਲਿਖੀਆਂ ਕਿਤਾਬ ਵਿੱਚ
    ਟਾਈਟਲ ਰੱਖਿਆ reasons why legend died
    ਪਰ ਕਿਤਾਬ ਵਿੱਚ ਕੋਈ reason ਨਹੀਂ ਦੱਸਿਆ ਕਿ ਕਿਉਂ ਮਾਰਿਆ
    ਪਰਿਵਾਰ ਨੇ ਘਰੋਂ ਆਉਣਾ ਕਿਉਂ ਮਨਾ ਕੀਤਾ ਮਾਖੇ ਨੂ
    ਇਹ ਕਹਿੰਦਾ ਮੂਸੇਵਾਲੇ ਦੀ ਦੋਸਤੀ ਲੰਮੀ ਨਹੀਂ ਚੱਲਦੀ ਸੀ ਪਰ ਉਹਦੇ 2012 ਦੇ ਯਾਰ ਅਜੇ ਵੀ ਹਨ ਜੋ ਕਾਲਜ ਦੇ ਟਾਈਮ ਦੇ ਸਨ ਅਜੇ ਵੀ ਖੜੇ ਹਨ ਪਰਿਵਾਰ ਨਾਲ
    ਨਾ ਅੰਮ੍ਰਿਤ ਮਾਨ ਬਾਰੇ ਦੱਸਿਆ ਕਿ ਫ਼ੋਨ ਨਹੀਂ ਸੀ ਚਕਦਾ ਜਦ security ਬਾਰੇ ਗੱਲ ਕਰਦਾ ਸੀ
    ਮੈਨੂੰ ਲੱਗਦਾ 29 ਮਈ ਨੂ ਮੂਸੇਵਾਲਾ ਬਾਈ ਨੂ ਫ਼ੋਨ ਕਰਕੇ ਬਾਹਰ ਸੱਦਿਆ ਗਿਆ ਉਹ ਪਰਿਵਾਰ ਨੂ ਬਚਾਉਣ ਕਰਕੇ ਇਕੱਲਾ ਚੱਲਿਆ ਗਿਆ
    ਬਹੁਤ ਰੱਬੀ ਰੂਹ ਸੀ ਬਾਈ
    ਮੇਰੇ ਦੋਸਤ ਦੇ ਚਾਚੇ ਦਾ DMC ਤਿੰਨ ਲੱਖ ਦਾ ਬਿੱਲ ਦਿੱਤਾ ਸੀ hip replacement ਤੇ artificial leg ਲਵਾ ਕਿ ਦਿੱਤੀ ਤੇ ਕਿਹਾ ਬਾਈ ਬਣ ਕੇ ਮੇਰਾ ਨਾਮ ਨਾ ਲਿਓ ਕਿ ਪੈਸੇ ਮੈ ਦਿੱਤੇ ਹੁਣ ਸੋਚ ਲਵੋ ਕਿੰਨਾ ਚੰਗਾ ਬੰਦਾ ਸੀ

    • @JaswinderSingh-cj7pg
      @JaswinderSingh-cj7pg 3 หลายเดือนก่อน +1

      @@kanwalpreets1181 ਬਾਈ ਦੀ ਜਾਦ ਬਹੁਤ ਆਉਦੀ ਏ ਵੀਰੇ ਨਾਲੇ ਕਦੇ ਮਿਲੇ ਵੀ ਨਹੀ ਸੀ ਬਾਈ ਨੂੰ ਅਸੀ ਜਾਣਾ ਸੀ ਬਾਈ ਲਵੇ ਪਰ ਇਕ ਬਾਰੀ ਲੋਕਡੋਣ ਹੋ ਗਿਆ ਫੇਰ ਬਹੁਤ ਕੋਸਸ ਬਹੁਤ ਕਰੀ ਪਰ ਮੇਲ ਨਹੀ ਹੋ ਸਕੇਆ ਬਹੁਤ ਪਸਤੋਦੇ ਹਾ ਹੁਣ ਵੀਰ ਜੀ ਧੰਨਵਾਦ ਜੀ ਧੰਨਵਾਦ ਜੀ ਖੁਸ ਰਹੋ

  • @Sonu-eb8qf
    @Sonu-eb8qf 3 หลายเดือนก่อน +16

    ਸੋਹਣੀ ਗੱਲ ਬਾਤ ਕੀਤੀ ਤੁਸੀ ਿਸੱਧੂ ਨੂੰ ਸਾਰੇ ਲੋਕ ਬਹੁਤ ਪਿਆਰ ਕਰਦੇ ਬਾਪੂ ਗਲਤ ਹੋ ਿਗਆ ਖਰੇ ਿਕਉ

  • @vdhillon4382
    @vdhillon4382 3 หลายเดือนก่อน +9

    ਮਾਖੇ ਨੇਂ ਜੋਂ ਗੱਲਾਂ ਕੀਤੀਆਂ ਬਿਲਕੁਲ ਸਹੀ ਨੇ, ਮੈਨੂੰ ਲੱਗਦਾ ਬਲਕੌਰ ਸਿੰਘ ਹੁਣਾਂ ਨੂੰ ਸਹੀ ਰੇ ਹੀ ਨੀ ਦਿੰਦਾ ਕੋਈ, ਪਹਿਲਾ ਵੀ ਬਉਤ ਗਲਤੀਆ ਕੀਤੀਆ ਹੁਣ ਵੀ ਉਹੀ ਹਾਲ ਆ , ਉਦਾਹਰਣ ਤੁਸੀ ਸਰਪੰਚੀ ਦੀਆ ਵੋਟਾਂ ਤੋ ਕਿ ਲੈਣਾ ਨਾਲ ਪ੍ਰਾਈਵੇਟ ਸੈਕੁਰਟੀ ਚਾਹੀਦੀ ਸੀ ਹਰ ਵੇਲੇ ਓਹਦੇ ਨਾਲ, ਇਕ ਗੱਲ ਹੋਰ ਥੋੜਾ ਓਵਰ ਓਹਵੀ ਬੋਲਦਾ ਸੀ ਅੱਜ ਕੱਲ ਕੋਈ ਘੱਟ ਨੀ।

  • @vickyvickt1477
    @vickyvickt1477 3 หลายเดือนก่อน +9

    Dunia da pehla banda aa jatta tu jedia gala sunke dil ni pharda 😢😢😢😢😢😢

  • @mrhitesh2020
    @mrhitesh2020 3 หลายเดือนก่อน +13

    Sidhu moosewala king 👑👍❤❤❤

  • @charanjitrandhawa6067
    @charanjitrandhawa6067 3 หลายเดือนก่อน +6

    ਜੇ ਮਾਖਾ ਏਨਾ ਸਹੀ ਹੈ ਤਾਂ ਕਿਉਂ ਨਹੀਂ sidhu moosewala ਇਨਸਾਫ ਦੀ ਗੱਲ ਕਰਦਾ , ਕਿਤਾਬ ਲਿਖਣ ਦੀ ਪੈ ਗਈ, ਅੱਜ ਤੱਕ ਕਦੇ ਵੀ ਸਰਦਾਰ ਬਲਕੌਰ ਸਿੱਧੂ ਨਾਲ court ਜਾਂਦਾ ਤਾਂ ਵੇਖਿਆ ਨਹੀਂ. ਬਾਈ ਏਸ ਗੱਲ ਦਾ ਜੁਆਬ ਜਰੂਰ ਦੇਵੀ, ਹਰ ਜਗ੍ਹਾ ਤੇ ਤੂੰ ਕਿਤਾਬ ਦੀ ਮਸ਼ਹੂਰੀ ਕਰਦਾ ਫਿਰਦਾ ਹੈ.

    • @AmmySingh-d3k
      @AmmySingh-d3k 3 หลายเดือนก่อน

      Bilkul sahi keha

  • @Gurvindersingh-dg2bl
    @Gurvindersingh-dg2bl 3 หลายเดือนก่อน +8

    Legend sidhu moose wala

  • @harpsandhu37
    @harpsandhu37 3 หลายเดือนก่อน +34

    ਝੰਡੇ ਤੇ ਤੜੀ ਪਾਰ ਨੇ ਮਿਲ ਕੇ ਗੇਮ ਲਗਾਈ |
    ਕੋਈ ਨਾ ਕੋਈ ਪੁਲਿਸ ਅਫਸਰ ਮਰਨ ਤੋਂ ਪਹਿਲਾ ਲਿਖ ਕੇ ਜਾਉ ||

    • @rajurj6829
      @rajurj6829 3 หลายเดือนก่อน

      🙏🙏🙏🙏🙏

    • @AmrikSingh-q6w
      @AmrikSingh-q6w 3 หลายเดือนก่อน +2

      101%

    • @bahadursingh9718
      @bahadursingh9718 3 หลายเดือนก่อน +4

      ਬਿਲਕੁਲ ਸੱਚੀਂ ਗੱਲ ਹੈ ਝੰਡੇ ਨੇਂ ਇਹ ਕੰਮ ਕਰਵਾਇਆ।

  • @santlashmanmuni6045
    @santlashmanmuni6045 3 หลายเดือนก่อน +23

    ਹਰ ਕੋਈ ਲਿਖ ਨਹੀਂ ਸਕਦਾ ਹਰ ਕੋਈ ਪੜ੍ਹ ਨਹੀਂ ਸਕਦਾ ਹਰ ਕੋਈ ਸੁਣ ਵੀ ਨਹੀਂ ਸਕਦਾ ਹਰ ਕੋਈ ਬੋਲ ਨਹੀਂ ਸਕਦਾ

  • @Braham_singh
    @Braham_singh 3 หลายเดือนก่อน +8

    ਵਾਹਿਗੁਰੂ ਜੀ 🙏 ਬਖਸ਼ੋ

  • @jdhillon9525
    @jdhillon9525 3 หลายเดือนก่อน +5

    ਪੋਰਸ ਵਾਲੀ ਗੱਲ ਚ ਤੁਸੀਂ ਗਲਤ ਹੋ ਵੀਰ ਜੀ।।।ਉਸ ਨੇ ਪੋਰਸ ਨੂੰ ਹਮਲਾਵਰ ਨਹੀਂ ਕਿਹਾ।।। ਗੀਤ ਦੇ ਬੋਲ ਹਨ "ਸਾਡੇ ਬਾਰੇ ਪੁੱਛ ਲਈ ਯਾ ਪੋਰਸ ਅਬਦਾਲੀਆਂ ਤੋੰ" ਭਾਵ ਅਬਦਾਲੀ ਵਰਗਿਆਂ ਤੋਂ ਪੁੱਛ ਲਈ ਵੀ ਪੋਰਸ ਕੌਣ ਸੀ।।। ਕਿਸੇ ਬਾਰੇ ਕਹਿਣ ਤੋਂ ਪਹਿਲਾਂ ਪੂਰਾ ਸਮਝਣਾ ਚਾਹੀਦਾ ਬਾਈ ਜੀ।।।ਤੁਹਾਡੀਆਂ ਕਈ ਗੱਲਾਂ ਠੀਕ ਨੇ ਪਰ ਨਿਰੀ ਲੇਖਕ ਦੀ ਭਗਤੀ ਚ ਲੀਨ ਹੋ ਕੇ ਜੋ ਗੱਲ ਹੈ ਨਹੀਂ ਉਹ ਨਾਂ ਕਹੋ।।।ਧੰਨਵਾਦ ਜੀ।।

  • @Paramjitkaur-x8y3l
    @Paramjitkaur-x8y3l 3 หลายเดือนก่อน +7

    Sidhu moose wala king 👍❤️❤️❤️

  • @KuldeepSingh-nx3lc
    @KuldeepSingh-nx3lc 3 หลายเดือนก่อน +2

    ਇਹ ਕਿਤਾਬ ਮਨਿੰਦਰ ਸਿੱਧੂ ਕਿਥੋ ਮਿਲੇਗੀ ਤੇ ਕਿਨੀ ਕੀਮਤ ਰਖੀਆ ਜਰੂਰ ਦੱਸਿਆ ਜਾਵੇ ਜੀ ਧਨਵਾਦ ਬਾਈ ਬਹੁਤ ਵਧੀਆ ਲੱਗਿਆ ❤❤

    • @preetgill4920
      @preetgill4920 3 หลายเดือนก่อน

      manjinder makha di book aa Rs 500 bookshop to mil jndi a nhi booking te v mgwa dinde aa shop wale

  • @Rajivkumar-i2q
    @Rajivkumar-i2q 3 หลายเดือนก่อน +3

    Bilkul sahi gal bai ❤

  • @SukhwinderSingh-wq5ip
    @SukhwinderSingh-wq5ip 3 หลายเดือนก่อน +8

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @naseebkk2245
    @naseebkk2245 2 หลายเดือนก่อน

    Bhai good galaan❤❤❤❤

  • @Sandynatt5911
    @Sandynatt5911 3 หลายเดือนก่อน +3

    Forever Legend Shubhdeep Singh Sidhu Moosewala ❤

  • @allpro2812
    @allpro2812 3 หลายเดือนก่อน +1

    ਜਿਦਣ ਦਾ ਗਿਆ ਬਾਈ , ਹਰ ਦਿਨ ਹਰ ਰਾਤ ਬਸ ੳਹਦਾ ਹੀ ਖਿਆਲ , 🥲

  • @vickyvickt1477
    @vickyvickt1477 3 หลายเดือนก่อน +5

    Makhe veer diya Gala too lagda sidhu Di maa bhut smjdar aa eda taya bhut pump dinda balkaur Singh nu

  • @HealthyfamilyHappylife-de1of
    @HealthyfamilyHappylife-de1of 3 หลายเดือนก่อน +4

    ਸਿੱਧੂ ਨੂੰ ਸਮਝਣਾ ਹੀ ਅੱਜ ਸੱਚੀ ਸ਼ਰਧਾਂਜਲੀ ਆ kyo k ohnu smj k hi ohdi legacy kaim rakhi ja skdi a

  • @karamsingh1479
    @karamsingh1479 3 หลายเดือนก่อน +4

    Rupinder..veerji..u.r.great.

  • @PunjabiExpress_PB13
    @PunjabiExpress_PB13 3 หลายเดือนก่อน +4

    Very good 👍🏾

  • @paramjitsingh6295
    @paramjitsingh6295 3 หลายเดือนก่อน +1

    ਸਿੰਧੂ ਬਾਈ ਤਾ ਰੱਬ ਦਾ ਰੂਪ ਬੱਦਾ ਸੀ ❤❤❤❤❤

  • @lovebrar8416
    @lovebrar8416 3 หลายเดือนก่อน +1

    Legend sidhu ❤

  • @PunjabHP
    @PunjabHP 3 หลายเดือนก่อน +12

    Eh gal bilkul sachi aa unha ne pehle Ak47 de fire Sidhu di arm te mare kyuki unha nu pta si je Sidhu de fire thale aa gye ta 2-3 naal laike marda si bs us din eklla hon krke edha ho giya nai ta larhayi da mukh morh skda si Sidhu Moosewala

    • @mindushergill3876
      @mindushergill3876 3 หลายเดือนก่อน +1

      ਭਰੋਸੇ ਚ ਲੈਕੇ ਮਾਰਿਆ ਓਹਨੂ ਜਕੀਨ ਦਵਾ ਦਿੱਤਾ ਸੀ ਕਤੀਡਾ ਨੇ ਵੀ ਤੇਰਾ ਨੁਕਸਾਨ ਨੀ ਕਰਾਂਗੇ ਹੁਣ, ਏਸ ਭੁਲੇਖੇ ਚ ਆ ਗੇਆ ਓਹ ਭੋਲਾ ਬੰਦਾ ਸੀ ਓਹਨੂ ਲਗਿਆ ਵੀ ਸੱਚੀਓਂ ਕੇਹ ਰਹੇ ਨੇ ਮੇਰਾ ਨੁਕਸਾਨ ਨੀ ਕਰਨਗੇ

    • @herrybhanot4459
      @herrybhanot4459 3 หลายเดือนก่อน

      matlab automatic weapon ta fuddu e turre firde c agleyaan kol..bass hath te goli maari taan aida ho gya... Wtf 😂

    • @PunjabHP
      @PunjabHP 3 หลายเดือนก่อน +1

      @ Main eklla hon krke kiha ke ta edha ho giya te duji eh gal pakki aa udhan Sidhu ne mrna he si but main keh riha ke ohdi right arm ch pehla he goli na lgdi ta 1-2 bande naal laike marda si

  • @jagmailsidhu7534
    @jagmailsidhu7534 3 หลายเดือนก่อน

    Bauhht vadia veer ji 5911 jindabad jindabad jindabad jindabad jindabad jindabad jindabad good books

  • @sonnyputt6463
    @sonnyputt6463 3 หลายเดือนก่อน +3

    Legend moose wala

  • @rajbirpundir3821
    @rajbirpundir3821 3 หลายเดือนก่อน

    हीरा बंदा खो लिया 😢😢

  • @Rahul-lw1xv
    @Rahul-lw1xv 3 หลายเดือนก่อน +1

    Rest in power 💪🏻💪🏻💪🏻💪🏻💪🏻

  • @JasvirSingh-s5x
    @JasvirSingh-s5x 3 หลายเดือนก่อน +2

    ❤❤❤❤

  • @Sandynatt5911
    @Sandynatt5911 3 หลายเดือนก่อน

    Ok bai ji will read the book now❤

  • @lovedeepbrarpb31
    @lovedeepbrarpb31 3 หลายเดือนก่อน

    Moose ❤

  • @Jaspreetmehlan907
    @Jaspreetmehlan907 3 หลายเดือนก่อน

    ਕਿਤਾਬ ਮਿਲਦੀ ਕਿੱਥੋਂ ❤

  • @Forsidhumoosewala
    @Forsidhumoosewala 3 หลายเดือนก่อน

    Assi sidhu bai nu dilo piyar krde aa main kall book order kr ditti aa jdo book mere kol aa gyi uss nu pura read krn to bina na pani pina na rotti khani aa main fast rakhna jiss din mere kol book dlevr ho gyi kio k sidhu bai mere dil te dimag ch aa he second ajj v rona aa janda bai nu yaad kr k 😭💔 main apni fb id bai de nam kr ditti (jindh garcha) jdo main mrna mere akhri bol eh hon ge sidhu moosewala sidhu moosewala❤

  • @harrypreet3846
    @harrypreet3846 3 หลายเดือนก่อน +4

    Bai baki justice hona chahida hai

  • @lovebrar8416
    @lovebrar8416 3 หลายเดือนก่อน

    Sidhu great

  • @karamsingh1479
    @karamsingh1479 3 หลายเดือนก่อน +1

    Veer.ji.maninder. ji.i.am.fan.of..u.from..p.p

  • @lovebrar8416
    @lovebrar8416 3 หลายเดือนก่อน

    very good

  • @desigallbaat1335
    @desigallbaat1335 3 หลายเดือนก่อน +1

    🙏🙏

  • @bobyarora9981
    @bobyarora9981 3 หลายเดือนก่อน

    👍

  • @harrypreet3846
    @harrypreet3846 3 หลายเดือนก่อน +1

    Mai kde book nhi read nhi kiti si thodia bandea di interview sunke mainu bhut interest hoyea mai india to uk magvai

  • @lovebrar8416
    @lovebrar8416 3 หลายเดือนก่อน

    😭😭

  • @jagrajgill6918
    @jagrajgill6918 3 หลายเดือนก่อน

    sidhu wrga koi artist aj tk ni aya india vich , koi us wrga ni ho skda❤ ,, ethe us canada hr roz usdia pics dekhde a trucks upr hrek state vich sirf moose ale dia

  • @HealthyfamilyHappylife-de1of
    @HealthyfamilyHappylife-de1of 3 หลายเดือนก่อน +1

    Main eh comment book nu fully read krn ton baad likh rai a
    Eh book hr os insaan nu jrur pdni chaidi a jo Sidhu Moosewala nu pyar Nahi krda jo os nu galt smjda kyo k Makhe veer di likhi es kitab nl hr ik nu Sidhu nl Pyar ho jnda jive mainu ho gya bhen bhra vala pyar
    Pta nahi kyo eh kitab bapu g nu hjm nahi aa rahi oh ohi jann pr eh gl sach hai k bhut ਗਲਤ ਫਹਿਮੀਆਂ sidhu bare eh book pdn ton baad door ho jndia.. Sachi eh kitab pd k dil nu dukh v bhut hoea k maaf kri sanu eh sb nahi pta c asi tenu smj nahi ske.. Jdo os da song jatt chitte kurte pjame paun lgea.. Aea c ta ehi lga c k kina fukra election de result di wait v nahi kiti pehla i song kd ditta pr eh book pdn ton baad i pta lgea k ohne ta eh song pehla likhea hoea c and kise de kehn te release kita c
    Ik gl hor bapu hora nu v kehni chaunde a k bapu jigra Makhe da v tere putt vrga i a jihne clearly sb de naam likh k sb bare truth dsea eh koi niki gl nahi tuahnu ta sago appreciate krna chaida c
    Es kitab ch eh ta kite v ni likhea gya k Sidhu mada c ehi kiha gya k jida asi sare always thik nahi hunde oh v aje gltia kr k sikh riha c ehde ch glt v ki hai
    Rahi gl security di ta oh v sahi hai tusi gov. Nu tax ta pay kr skde c bt apne putt lai private security arrange nahi kiti.. Bapu g tusi nal reh k v nahi bcha skde c security ton bina kyo k oh legend c te ohde mgr khonnkhar kutte pae c
    Eh kitab ik var pd k sbr nahi aunda
    Ik var pd k ta sidhu nu janea duji var pd k ohde ton maafi mngde a k veer maaf kri tenu smj nahi pae
    Eh book flipkart te available hai jo v push rae a k kitho milu otho mngva skde a
    Last gl Makhe veer da dhanvaad jihne os krma mari bare v likhea jihde bare sb janna chaunde c k ohnu mooh dekhna nasib hoea k nahi ohda vicahri da ki haal hou eh ta sb nu pta kyo k kitab pd k kalja mooh nu aunda k tu eh sb kive bardasht kr gya Sidhu tu v ta ohde lai jiona chaunda c jihne tere vehre da shingaar bnna c.. Dhan c Sidhu tu bhut dhan c hub tera face dekh k apne hanju rok nahi paunde

    • @Monugujjr-g2v
      @Monugujjr-g2v 3 หลายเดือนก่อน

      Bilkul sachi tarzmani kiti TUC bhene....thodiaa gallan pad k hun taah Dil enna kaahla peh gya k sheti book mnga k padeye

  • @kamalkn5jv
    @kamalkn5jv 3 หลายเดือนก่อน +1

    ਉਏ ਤੂੰ ਤਾਂ ਤਾਂ ਆਪ ਉਸ ਬੰਦੇ ਨੂੰ ਭੰਡਣ ਦੀ ਕੋਈ ਕਸਰ ਨੀ ਛੱਡੀ ਜੇ ਅੱਜ ਕਰਤਾਰ ਸਿੰਘ ਸਰਾਭਾ ਵੀ ਹੁੰਦਾ ਤੂੰ ਉਸ ਨੂੰ ਵੀ ਨਹੀਂ ਸੀ ਛੱਡਣਾ

  • @TVjashan
    @TVjashan 2 หลายเดือนก่อน +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @vickyvickt1477
    @vickyvickt1477 3 หลายเดือนก่อน +1

    Rajinder chace nal vi Sidhu de bapu ne eda bigad pvaya huna pakki gal aa. Gal koddi aa but sachi Huni.

  • @rajurj6829
    @rajurj6829 3 หลายเดือนก่อน +2

    yaaran dosta de ser te nahi bneya c Sidhu moose wala, oh sirf apne dum te bneya hai

  • @harrypreet3846
    @harrypreet3846 3 หลายเดือนก่อน

    Bai book bai ne suchi bhut shoni likhi yr jini struggle kiti osto pta lag rea baki thori katai tan jaroor hoyi security

  • @rightone2918
    @rightone2918 3 หลายเดือนก่อน +1

    Will the writer donate all profits from this book to one of the charities Sidhu associated with ?

  • @ParamjitSingh-hn2bm
    @ParamjitSingh-hn2bm 3 หลายเดือนก่อน

    Bir g ik gl je aapa kise bare kuj likhna chahiye ta ki us bnde de jo gurdian ne una to pushna nhi chahida kise bare kise di personal life bare public nu kuj write jime book likhna koi write h.... Us de perents nal gl bat krni jruri h je koi apne bare is tra kre ki aapa eh sun skde ha...

  • @kaalichahal5293
    @kaalichahal5293 3 หลายเดือนก่อน

    Song te tainu odde yaad ni tainu saanu bina dekhe yaad aaa jo tu dekh k c CBC

  • @Kalasingh-gy
    @Kalasingh-gy 3 หลายเดือนก่อน +3

    Bai ik canada base raw agent raha ohna od kaha c nashedi tha anjan bande ak 47 de brust sidhu fi sazi baah upar jo vajya nahi mar sakde eh bande pesh kite gaya oh paka shoter c agencyia de iskarke koi naka nahi alga jad tak oh 3 ghantya vich punajb tho bahar nahi nikal gaya,bad vich bande hor pesh kar dite jehada punjab vala munde c oh nashe addict c bla kmail kite jado ohne ne ohna de encounter kar dite ohna kaha sochan vali gal eh hai sab tho phyla sidhu di saji baah upar hi brust mar ohnu khtam kite ki oh agayo goli na chalya sakya ja baah free na hundi kise ik nu bhi goli vajdi tha ya ohna nu bhajana painda ya us insan di pechan samne an nal sarkar state ya agencyia fas diye c

  • @vickyvickt1477
    @vickyvickt1477 3 หลายเดือนก่อน +1

    Manjinder makhe veer diya interviews sunia main ohne koi galat ni likhia lagda rhi gal sidhu de bapu di ehe banda dhai saal hogye ohnu gye nu rajneeti karno hale tak ni htia balkaur singh

  • @harrypreet3846
    @harrypreet3846 3 หลายเดือนก่อน +2

    Jo saap sidhu bai chad gea oh kise to nhi hona jine marji jamlo

  • @FoneMovies
    @FoneMovies 3 หลายเดือนก่อน +1

    Book is not available on Amazon
    Can anybody please suggest me the platform to get it,Thanks

    • @ParnazKaurBrar
      @ParnazKaurBrar 3 หลายเดือนก่อน +1

      Flipkart

    • @FoneMovies
      @FoneMovies 3 หลายเดือนก่อน

      @@ParnazKaurBrar Thank you so much dear🙏

  • @HealthyfamilyHappylife-de1of
    @HealthyfamilyHappylife-de1of 3 หลายเดือนก่อน

    Plz ohna mundea lai jrur kuj hor dsnaand krna chaida jo os tym nl c jihna te vicharea te sare eve i doubt kri gye... Ohna lai bapu g ne ki kita oh v dseo kyo k ohna da kasoor ta sirf ehi c k oh nl gye sidhu de

  • @narinderlehal7852
    @narinderlehal7852 3 หลายเดือนก่อน

    Jaa yrr songs takk theek c but ohda stand ni c ik paase ni chlea jina ne ohnu star bnaea ohna nu shdd gya fr ehi hona c

  • @vickyvickt1477
    @vickyvickt1477 3 หลายเดือนก่อน

    Rajinder chace nu media che aana chahi da

  • @HealthyfamilyHappylife-de1of
    @HealthyfamilyHappylife-de1of 3 หลายเดือนก่อน

    Ik gl channel valea through bapu g nu v khena chaunde a k j tuhanu lgda es book vich kuj v glt a tusi openly dso oh sanu tuhade dsea i pta lgna
    Vese i kahi jana k book sahi nahi a oh ena trustwoethy nahi lgda pr tuhanu v ds dine a k es kitab nu pdn ton baad sanu tuahde putt nl hor v pyar ho gya eh lgda k book ghre pai a jive sidhu sade nl i hove

  • @VinayKumar-kn5nh
    @VinayKumar-kn5nh 3 หลายเดือนก่อน

    T6ig

  • @saini_brothers
    @saini_brothers 3 หลายเดือนก่อน

    Kitho milogi kitab y

  • @Goodvibes-TrueVibes3
    @Goodvibes-TrueVibes3 3 หลายเดือนก่อน

    lakha sidana asal ch state da hi banda hai

  • @ranjotvirk1082
    @ranjotvirk1082 3 หลายเดือนก่อน

    Hunda rave writer nu atraj janda kon ohnu writer shadya hoya yaar c sidhu da ahvi likhna chahi da c writer nu 😂

  • @ajaysarhali8156
    @ajaysarhali8156 3 หลายเดือนก่อน

    ਸਿੱਧੂ ਮੂਸੇ ਵਾਲਾ ਸੀ ਹੀਰਾ ਬੰਦਾ ਸੀ ਹੀਰਾ ਛੱਡ ਕੇ ਅਨਮੋਲ ਸੀ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ,ਪਰ ਉਸ ਦਾ ਬਾਪੂ ਸਹੀ ਬੰਦਾ ਨਹੀਂ ਆ,ਹਾਂ ਪਬਲਿਕ ਸਾਹਮਣੇ ਜ਼ਰੂਰ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਪਰ ਦਿਲੋਂ ਬੇਈਮਾਨ ਆ,ਪਰ ਸਿੱਧੂ ਇੱਦਾਂ ਦਾ ਨਹੀ ਸੀ ਓ ਜਿੱਦਾਂ ਦਾ ਦਿਲੋਂ ਸੀ ਉਦਾ ਦਾ ਬਾਹਰੋਂ। ,ਪਰ ਬਲਕੌਰ ਸਿੰਘ ਜਹੀ ਬੰਦਾ ਨਹੀ ਆ ਕੋਈ ਮੰਨੇ ਜਾ ਨਾ ਮੰਨੇ

  • @HarpreetSingh-dm6jt
    @HarpreetSingh-dm6jt 3 หลายเดือนก่อน

    Why was he killed

  • @HarjinderSonu-b9t
    @HarjinderSonu-b9t 3 หลายเดือนก่อน +1

    Veer ji sidhu nu babu 🐕‍🦺🐕‍🦺🐕‍🦺🐕‍🦺🐕‍🦺🐕‍🦺na he marvaya a

  • @preetsroye6894
    @preetsroye6894 3 หลายเดือนก่อน

    Kitaab read karke pta lagu sidhu de maa baap nu ki sidhu moosewala ki c hadd a ehna loka di yr

  • @skindersingh1762
    @skindersingh1762 3 หลายเดือนก่อน

    Likhan to pehle Maa bap to ijajat le laini chahidi c eh bahut galat kita makhe veer ne

  • @amanahil6333
    @amanahil6333 3 หลายเดือนก่อน

    Ik no da bhonka vidhwan a eh ,

  • @navjotsinghsangha5088
    @navjotsinghsangha5088 3 หลายเดือนก่อน

    Ah galat aaa ah kon hunda sidhu t kitab lik nu wala. Ah ma pao tu vad ho gya

  • @harrypreet3846
    @harrypreet3846 3 หลายเดือนก่อน

    Bai asi sidhu de fane nhi asaqh han bhut shoni book likhi ek vaar bappu ja bebe hona jaroor read karni chahidi ohna nu shoni lagu

  • @ranjotvirk1082
    @ranjotvirk1082 3 หลายเดือนก่อน

    Dangar admi rolla is gal da book likhan lagya permission leni chahi di c parents di o kyu nhi lai j inna he changa c writer te nale sidhu di legacy lai ohne khud he boht kuj kita rehndi duniya tak naam rahu tuhade varge paise de peer loka di lod nhi odi legacy lai

  • @h.s3223
    @h.s3223 3 หลายเดือนก่อน

    Jana khana ghoosa kitab likhi janda sidhu te

  • @jagrajgill6918
    @jagrajgill6918 3 หลายเดือนก่อน

    y manjinder makha j mooseale bare usdia kmia dse koi gl ni asi b mnde a kmia c pr kyi war makha jyda bol janda jd o kehnda v stand ni c , jd o kehnda aj hype jma ni , kis dunia ch rehnda makha mnu dso , Sidhu young c te jd usnu kise ne interview lyi request kri sidhu mn gya , lakha v ap war war pyr nal bla reha c video check krlo fr sidhu v usnu blon lg gya rally vich , fr rhi gl hype d ta diljit karan wrgea de show hunde a big events pr fan following sidhu de mukable una d nere tere v ni aj tk , koi v gana diljit da chk lo best gana v chk lo diljit da te sidhu da normal gana koi v chk lo , likes comment krlio compare , jd o jiunda c udo v usde release time 1 mint ch inne comment a jnde c jine diljit de 1 saal ch ni aunde , with proof gl keh reha koi b gana chk lo , diljit bs stage upr performance better krda no doubt pr Moosa moosa e c usda level diljit ja dabbu ja karan 100 war jammm k v nj match kr skde

  • @h.s3223
    @h.s3223 3 หลายเดือนก่อน

    Jo jahan di bakwas mari janda bas kitab vechan layi 😂

  • @Kalasingh-gy
    @Kalasingh-gy 3 หลายเดือนก่อน

    Kirdar kushi kyu nahi kiti ohna dasya sidhu bai darde c tralyia back kar launda c,ethe baitha bahar diye location paunda c,bombay chalya gaya,darde hunda secutity vapis tha underground ho jande,jihna threat c bai nu ap likh raha bhucho gaya police de phn a gaya wada afsarya de sidhu ne kaha mainu mera kol bhi .45 de bhadkya dena darde hunde kalya gharo bahar na jande,indore de munde ik ravi chaudhary jida bai lakha sidhana maa boli punjabi school s vich sikh dhram layi kam karde eda hi oh munde apne hindu dhram layi kam kar raha log oda nal kafi ne young munde odi kafi reels magar bai sidhu de geet laga hunde oda kol private security hai tha ik var check kar layao oh private security layi hai oh munde ne foji de vardi payi sirf tha sirf weapin check karayo security vala kol kheada ak 47 tho bhi wade weapin hai upar doorpen lagi kise nu shot kran layi nishana bana ke khan de matlab ja bai ena darde hunde oda 8,10 bande apne rakh sakde c oh z+ security trained hunde tha paka nishan chi shoter eh bande kitab vich kiradar kushi kar raha oh darde c

  • @AmmySingh-d3k
    @AmmySingh-d3k 3 หลายเดือนก่อน

    Tu sirf kitab di add kri jaa,insaf bare kuj naa kahi

  • @nagnigaming3414
    @nagnigaming3414 3 หลายเดือนก่อน

    nahi vikk ri kitaab jor lai jande o ena sab nu pta sidhu ki si kise nu padan di lod ni aa paise kma re kitab wech

  • @loveguru4554
    @loveguru4554 3 หลายเดือนก่อน

    Hje sidhu de baapu to ijaajat ta lai lainde kmayi da dhang bnaya chwla ne nasle eh gaddi cho laahe hoye ne eh yaar gdaar c baapu nu sab pta insaaf mil nhi rha kitab ch oh kine likhna c ,jihda kuch likhya oh ta sab nu pta ki sidhu kive c ki hoya eve na rotia seko

  • @loveguru4554
    @loveguru4554 3 หลายเดือนก่อน

    Baapu ne gal pta ki khi baapu ne kya phla insaaf wal vekh lyie je na kuch hoya ta kitab vi chapa ge par baapu to bina sidhu de na te roti sekni galt gl hai kych vi keh jihda kitab ch likhya oh sanu akhi te jbaani pta tu bs kr

  • @KashmirKaur-n7u
    @KashmirKaur-n7u 3 หลายเดือนก่อน

    Challo tere warge kyian da tori fulka chalda kar giya ehda v sahin Suraj nu agg vikhaun wali gall ea hasti waddi hai shabad shotte reh jande tareef koi kar nhi sakda nindeya ho nhi sakdi jhoota jatt c

  • @singhmavi3246
    @singhmavi3246 3 หลายเดือนก่อน

    Bachlo salyo uio likhi jande a case krna balkaur singh ne. sale mare hoye to mashoori / paisa kamaun lagge hoye ne 😂😂😂

    • @KingLawrance007
      @KingLawrance007 3 หลายเดือนก่อน

      Fer kar de case ki ne rokya 😂😂😂

    • @singhmavi3246
      @singhmavi3246 3 หลายเดือนก่อน

      @@KingLawrance007 ohta karuga agla jeda kehnda mere mare putt to roti sek da

  • @SinghSingh-bx8dk
    @SinghSingh-bx8dk 3 หลายเดือนก่อน

    Sach ta kise ne nehi bolna ke fukkar pune vich mriya dusre singra nu hamesha mara kehanda c

  • @RajinderAddiwal
    @RajinderAddiwal 3 หลายเดือนก่อน +3

    Hlo Bhai ji aap da number chahi da

  • @amansandhu7159
    @amansandhu7159 3 หลายเดือนก่อน

    ਕੀ ਆ ਕੀ ਆ

  • @JindaJatt-d4q
    @JindaJatt-d4q 3 หลายเดือนก่อน

    Bai ess jatt di Thar ch hi tatti kadd ti si.... bisnoi ne
    kadda jatt

  • @kanwalpreets1181
    @kanwalpreets1181 3 หลายเดือนก่อน +5

    ਬਹੁਤ ਗੱਲਾਂ ਗਲਤ ਲਿਖੀਆਂ ਕਿਤਾਬ ਵਿੱਚ
    ਟਾਈਟਲ ਰੱਖਿਆ reasons why legend died
    ਪਰ ਕਿਤਾਬ ਵਿੱਚ ਕੋਈ reason ਨਹੀਂ ਦੱਸਿਆ ਕਿ ਕਿਉਂ ਮਾਰਿਆ
    ਪਰਿਵਾਰ ਨੇ ਘਰੋਂ ਆਉਣਾ ਕਿਉਂ ਮਨਾ ਕੀਤਾ ਮਾਖੇ ਨੂ
    ਇਹ ਕਹਿੰਦਾ ਮੂਸੇਵਾਲੇ ਦੀ ਦੋਸਤੀ ਲੰਮੀ ਨਹੀਂ ਚੱਲਦੀ ਸੀ ਪਰ ਉਹਦੇ 2012 ਦੇ ਯਾਰ ਅਜੇ ਵੀ ਹਨ ਜੋ ਕਾਲਜ ਦੇ ਟਾਈਮ ਦੇ ਸਨ ਅਜੇ ਵੀ ਖੜੇ ਹਨ ਪਰਿਵਾਰ ਨਾਲ
    ਨਾ ਅੰਮ੍ਰਿਤ ਮਾਨ ਬਾਰੇ ਦੱਸਿਆ ਕਿ ਫ਼ੋਨ ਨਹੀਂ ਸੀ ਚਕਦਾ ਜਦ security ਬਾਰੇ ਗੱਲ ਕਰਦਾ ਸੀ
    ਮੈਨੂੰ ਲੱਗਦਾ 29 ਮਈ ਨੂ ਮੂਸੇਵਾਲਾ ਬਾਈ ਨੂ ਫ਼ੋਨ ਕਰਕੇ ਬਾਹਰ ਸੱਦਿਆ ਗਿਆ ਉਹ ਪਰਿਵਾਰ ਨੂ ਬਚਾਉਣ ਕਰਕੇ ਇਕੱਲਾ ਚੱਲਿਆ ਗਿਆ
    ਬਹੁਤ ਰੱਬੀ ਰੂਹ ਸੀ ਬਾਈ
    ਮੇਰੇ ਦੋਸਤ ਦੇ ਚਾਚੇ ਦਾ DMC ਤਿੰਨ ਲੱਖ ਦਾ ਬਿੱਲ ਦਿੱਤਾ ਸੀ hip replacement ਤੇ artificial leg ਲਵਾ ਕਿ ਦਿੱਤੀ ਤੇ ਕਿਹਾ ਬਾਈ ਬਣ ਕੇ ਮੇਰਾ ਨਾਮ ਨਾ ਲਿਓ ਕਿ ਪੈਸੇ ਮੈ ਦਿੱਤੇ ਹੁਣ ਸੋਚ ਲਵੋ ਕਿੰਨਾ ਚੰਗਾ ਬੰਦਾ ਸੀ
    ਰਾਹੁਲ ਗਾਂਧੀ ਪ੍ਰਧਾਨ ਮੰਤਰੀ ਜਦ ਬਣੇਗਾ ਤਾ ਪਤਾ ਲੱਗੂ ਕਿ ਦੋਵਾ ਸਰਕਾਰਾਂ ਦਾ ਹੱਥ ਹੈ ਡੱਬੂ ਤੇ ਮਨਕੀਰਤ ਦਾ ਹੱਥ ਵੀ ਨਿਕਲੇਗਾ
    ਮਨਕੀਰਤ ਨੇ 29 ਮਈ ਨੂ ਪੋਸਟ ਪਾਈ ਸੀ ਕਿ ਅੱਜ ਮੂਸੇ ਤੁਫ਼ਾਨ ਆਵੇਗਾ ਫਿਰ ਡਿਲੀਟ ਕਰ ਗਿਆ
    ਉਸ ਵੇਲੇ ਦਾ SSP ਤੂਰਾ ਵੀ ਸਾਮਿਲ ਹੋ ਸਕਦਾ ਜਿੰਨੇ ਕੁਝ ਨਹੀਂ ਕੀਤਾ ਨਾ ਹੁਣ ਤੱਕ ਅਸਲੀ ਹਥਿਆਰ ਫੜੇ ਗਏ ਨੇ
    ਜਿਵੇਂ ਕਲਮ ਨੇ ਮੋੜਾ ਖਾਦਾ ਸੀ ਹੋ ਸਕਦਾ ਅੱਗੇ ਜਾ ਕੇ ਅੰਮ੍ਰਿਤ ਪਾਨ ਕਰ ਲੈਦਾ ਤੇ ਵੱਡਾ ਸਿੱਖ ਲੀਡਰ ਬਣ ਕੇ ਉੱਭਰਨਾ ਸੀ ਤਾ ਹੀ ਸਰਕਾਰਾਂ ਖ਼ਿਲਾਫ਼ ਸੀ ਮੂਸੇਵਾਲੇ ਦੇ
    ਟਹਿਣਾ
    ਬਲਤੇਜ ਪੰਨੂ
    ਪੰਡਤ ਰਾਓ
    ਨਿਊਜ 18 ਇਹਨਾਂ ਰਲ ਕੇ ਉਹਨੂੰ ਰੱਜ ਕੇ ਬਦਨਾਮ ਕੀਤਾ ਤੇ ਮਹੋਲ ਬਣਾਇਆ ਕਿ ਉਹ ਗੈਗਸਟਰ ਸੀ
    ਬਹੁਤ ਕੁਝ ਹੈ ਬਾਈ ਬਾਰੇ ਜੋ ਅਜੇ 5% ਵੀ ਸਚਾਈ ਪਤਾ ਨਹੀਂ ਲੱਗੀ

    • @NattySandhu-ju5wz
      @NattySandhu-ju5wz 3 หลายเดือนก่อน

      Kanwal bro mankirat wali post sach hain yaara.mainu zaroor dasi yr te rao da ki role si.

    • @NattySandhu-ju5wz
      @NattySandhu-ju5wz 3 หลายเดือนก่อน

      Te naale bro aina news18 wale bhain de yaar ne. Ehne sade sidhu bhra nu bahut bhandya.

  • @GurverSingh-zo1io
    @GurverSingh-zo1io 3 หลายเดือนก่อน +2

    ❤❤

  • @VinayKumar-kn5nh
    @VinayKumar-kn5nh 3 หลายเดือนก่อน

    T6ig