Khadi deshan De tour wele toh tuhade vlogs dekh riha ha,tuhanu ghudda kehna zyada changa lgda,dev di yaad v aundi a ,tuhade vlogs bilkul original hunde a moi v layipayee gal ya banavatipan nazar nhi aunda,sat Sri akaal,jashal pathankot❣️😝🎂
amritpal , some time , you please organise lectures related to your cycling trips , with school and college students in punjab . the events , punjab government must organise for the awareness and inspiration of our school and college youth
ਤੁਹਾਡੀ ਵੀਡੀਓ ਦੀ ਇਸ ਤਰ੍ਹਾਂ ਉਡੀਕ ਰਹਿੰਦੀ ਹੈ ਜਿਵੇਂ ਬਚਪਨ ਵਿਚ ਸ਼ਕਤੀਮਾਨ ਦੀ ਹੁੰਦੀ ਸੀ। ਸੱਚੀ ਗੱਲ ਕਹੀ ਹੈ ਬਾਈ ਜੀ,ਕੋਈ ਪੰਪ ਨਹੀਂ ਮਾਰਿਆ ਮੈਂ ਤੁਹਾਨੂੰ 😊
ਸਹੀ ਗੱਲ ਸਹੀ ਗੱਲ ਬ੍ਰਦਰ
Hahahahaha ਸਹੀ ਗੱਲ ਆ ਬਾਈ।
ਹੁਣ ਤਾਂ ਨਸ਼ਾ ਜਾ ਲਗ ਗਿਆ।
Your Right bro ❤❤
Hahahah kya e link lbhea bhraa ne . Gll bilkul shi aa vaise . Schi Anand aa janda dekh k Ghude 22 di video dekh k .
ਨਿਰਾ ਪਿਆਰ ਯਾਰਾ ❤️
ਅੱਜ ਕੱਲ੍ਹ ਤਿੰਨ ਅਮ੍ਰਿਤਪਾਲ ਸਿੰਘ ਦੇ।ਪੰਜਾਬ ਚੋਂ ਪੂਰੇ ਚਰਚੇ ਨੇ।
ਦੱਖਣੀ ਅਫ਼ਰੀਕਾ
ਤਨਜ਼ਾਨੀਆ
ਕਿਲੀਮੰਜਾਰੋ ਪਹਾੜ
ਆਪ ਜੀ ਦਾ ਇਹ ਸਫ਼ਰ ਬਹੁਤ ਵਧੀਆ ਲੱਗਿਆ
ਲੇਹ ਲੱਦਾਖ ਦਾ ਭੁਲੇਖਾ ਪਾਉਂਦਾ ਸਫ਼ਰ
ਭਰਪੂਰ ਜਾਣਕਾਰੀ ਮਿਲੀ
ਧੰਨਵਾਦ
ਫਰੀਦਕੋਟ
ਉਮਰ ਰਹਿੰਦੇ ਬੰਦੇ ਨੂੰ ਇਹੋ ਜਿਹਾ ਕੁਝ ਦੇਖ ਲੈਣਾ ਚਾਹੀਦਾ ਨਹੀ ਤਾਂ ਸਿਵਾਏ ਪਛਤਾਵੇ ਦੇ ਕੁਝ ਨਹੀਂ। ਪੈਸਾ ਤਾਂ ਸਾਰੀ ਉਮਰ ਬੰਦਾ ਕਮਾਉਂਦਾ ਰਹਿੰਦਾ 😂❤
ਮੈਂ ਇੱਕ ਇੰਟਰਵਿਊ ਚ ਵੇਖਿਆ ਵਾ ਬਾਈ ਕੁੱਦੇ ਦੀ ਖੁਦ ਸਿਮਰਜੀਤ ਸਿੰਘ ਮੱਕੜ ਨੇ ਖੁਦ ਪ੍ਰਸ਼ੰਸਾ ਕੀਤੀ ਵੀ ਬਾਈ ਕੁੱਦਾ ਬਹੁਤ ਵਧੀਆ ਕੰਮ ਕਰ ਰਿਹਾ😊
ਵੀਰ ਜੀ ਇਹ ਵੀ ਦੱਸਿਆ ਕਰੋ ਕੁੜੀ ਕੀ
ਕਹਿ ਗਏ
ਸਿਮਰਨਜੋਤ ਸਿੰਘ ਮੱਕੜ ਹਊਗਾ
ਕੁਦਰਤ ਦੇ ਬਹੁਤ ਖੂਬਸੂਰਤ ਰੰਗ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ, ਤੂੰ ਵੇਖ ਰਿਹਾਂ ਏ ਸਾਨੂੰ ਵਿਖਾ ਰਿਹਾ ਏਂ ਰਾਤ ਦੇ 11ਵੱਜ ਗਏ ਆ ਪੂਰੀ ਵੀਡੀਓ ਵੇਖ ਕੇ ਛਾਪਲ ਜਾਣਾਂ ਆਪਾਂ ਵੀ ।ਧੰਨਵਾਦ
ਵੀਰੇ ਤੈਨੂੰ ਚੜ੍ਹਦੀ ਕਲਾਂ ਵਿੱਚ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ 🙏🙏
Waheguru Tari chadi Kala rakha ma Sara
Balok dak ha.
ਅਸੀਂ ਸਾਰਿਆਂ ਨੇ ਅਫਰੀਕਾ ਨੂੰ ਇੱਕ ਵੱਖਰੀ ਨਜ਼ਰ ਨਾਲ ਵੇਖਿਆ ਤੁਹਾਡੀਆਂ ਵੀਡੀਓ ਦੇ ਜਰੀਏ ਅਤੇ ਬੜਾ ਕੁਝ ਦੇਖਣ ਨੂੰ ਮਿਲਿਆ। ਇਸ ਸਫਰ ਨੇ ਤੁਹਾਨੂੰ ਇੱਕ ਅੱਡ ਪਹਿਚਾਨ ਦੇ ਜਾਣੀ ਹੈ। ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ।
ਵੀਡੀਓ ਦੀ ਸ਼ੁਰੂਵਾਤ ਚ ਤੇਰਾ ਵੱਡਾ ਭਰਾ ਕਹਿ ਰਿਹਾ ਕਿ ਤੇਰੀ ਆਕਸੀਜਨ ਘਟਣ ਤੇ ਵੀ ਤੂੰ ਵੀਰੇ ਹੌਂਸਲਾ ਨੀ ਹਾਰਿਆ ਹੋਣਾ ਇਹ ਮਾਣ ਹੈ ਮੈਨੂੰ ਤੇਰੇ ਤੇ। ਲਵ ਯੂ ਬਰੋ ਫਰਾਮ ਗਿੱਦੜਬਾਹਾ ਤੇ ਅਸੰਤੇ ਸਾਨਾ ਵਲੌਗ ਬਣੌਨ ਲਾਈ ਤੇ ਨਵੀਂ ਬੋਲੀ ਸਿਖਾਉਣ ਲਈ। ਕਰੀਬੂ ਟੂ ਨਿਊ ਐਡਵੈਂਚਰ। ਜਿਓੰਦਾ ਰਹੀ ਵੀਰਿਆ।
ਨਿਰਾ ਪਿਆਰ ਵੀਰ
ਚੜਦੀਕਲਾ ਹੀ ਚੜਦੀਕਲਾ ਮਜੈਲ ਸਿੰਘਾ 👌🏻👌🏻
ਮੈਨੂੰ ਲੱਗਦਾ ਠੰਢ ਪਿੰਨੀਆਂ ਨਾਲ ਹੀ ਦੂਰ ਹੁੰਦੀ ਆ ,
ਜਦੋਂ ਮੈਂ ਹੇਮਕੁੰਟ ਸਾਹਿਬ ਜਾ ਕੇ ਆਈ ਆਂ ਉਦੋਂ ਕੋਈ ਤਿਆਰੀ ਨਹੀਂ ਸੀ ਕੁੱਝ ਵੀ ਪਤਾ ਨਹੀਂ ਸੀ, ਮੈਨੂੰ ਤੇ ਮੇਰੇ ਨਾਲ ਦੀਆਂ ਨੂੰ ਕਾਫ਼ੀ ਦਿੱਕਤ ਆਈ , ਗੋਬਿੰਦ ਘਾਟ ਵੀ ਚੌਲ ਮਿਲੇ ਜੋ ਖਾਣ ਨੂੰ ਦਿਲ ਨੀ ਕੀਤਾ ਇਵੇਂ ਗੋਬਿੰਦ ਧਾਮ ਜਾ ਕੇ ਹੋਇਆ , ਹੇਮਕੁੰਟ ਸਾਹਿਬ ਪਹੁੰਚ ਕੇ ਰੋਣਾ ਹੀ ਆਈ ਜਾਵੇ ਤੇ ਜੀ ਕੱਚਾ ਕੱਚਾ ਹੋਈ ਜਾਵੇ , ਉਥੇ ਦਵਾਈ ਲਈ ਤੇ ਖਿੱਚੜੀ ਖਾਧੀ, ਉਦੋਂ ਬਾਅਦ ਤੁਹਾਡੇ ਵਲੌਗ ਦੇਖਣੇ ਸ਼ੁਰੂ ਕੀਤੇ ਜਦੋਂ ਪਹਾੜਾਂ ਬਾਰੇ ਸਰਚ ਮਾਰੀ 🎉
ਸਿਖਾ ਦਿਆਂਗੇ ਸਾਰਿਆਂ ਨੂੰ 😃
ਕਿੱਲੀ ਮਜਾਰੋ ਫਤਹਿ ਕਰਨ ਦੀ ਮੁਬਾਰਕਬਾਦ
ਵੀਰੇ ਕਿੱਲਿਮਾਂਜਾਰੋਂ ਫਤਿਹ ਕਰਨ ਤੇ ਮੁਬਾਰਕਾਂ ❤❤❤
ਛੋਟੇ ਵੀਰ
ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਆਕਾਲ। ਤੁਹਾਡਾ ਸਾਰਾ ਸਫ਼ਰ ਰੋਜ਼ਾਨਾ ਦੇਖ ਦੀ ਹਾਂ।ਬਹੁਤ ਹਿੰਮਤ ਤੇ ਦਲੇਰੀ ਨਾਲ ਤੁਸੀਂ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਯਾਤਰਾ ਕਰ ਰਹੇ ਹੋ।ਰੋਜ਼ ਮਨ ਕਰਦਾ ਸੀ ਕੁਛ ਲਿਖਣ ਦਾ।ਅੱਜ ਤੁਹਾਡੀ ਪਾਣੀ ਦੀ ਬੋਤਲ ਤੇ Havnav 3C ਲਿਖਿਆ ਦੇਖਿਆ।ਬਹੁਤ ਵਧੀਆ ਲੱਗਿਆ ਪੜ੍ਹ ਕੇ
ਆਪਣੀ ਪਿਆਰੀ ਧੀ ਨੂੰ ਨਾਲ ਹੀ ਰੱਖ ਰਹੇ ਹੋ ਹਰ ਵੇਲੇ ਕਿਸੇ ਨਾ ਕਿਸੇ ਰੂਪ ਚ
ਵਾਹਿਗੁਰੂ ਜੀ ਕੋਲ ਤੁਹਾਡੀ ਕਾਮਯਾਬੀ ਤੇ ਤੰਦਰੁਸਤੀ ਦੀ ਦਿਲੀ ਕਾਮਨਾ ਕਰਦੀ ਹਾਂ।
ਤੁਹਾਡੀ ਵੱਡੀ ਭੈਣ
ਭਾਈ ਅੰਮ੍ਰਿਤਪਾਲ ਸਿੰਘ ਜੀ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਪਸੰਦ ਆ ਰਹੀਆਂ ਅਸੀਂ ਆਨੰਦ ਮਾਣ ਰਹੇ ਹਾਂ ਕਿੱਲੀ ਮੰਜਾਰ ਦੇ ਪਹਾੜਾਂ ਦਾ ਪਰਮਾਤਮਾ ਸੁੱਖ ਰੱਖੇ ਅਤੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
ਵਾਹ ਪੁਤਰਾ ਸੁਆਦ ਲਿਆ ਦਿਤਾ। ਯਾਰ ਇਸ ਤਰਾਂ। ਲੱਗਦਾ ਜਿਵੇਂ ਅਸੀਂ ਖ਼ੁਦ ਚੜ ਰਿਹੇ ਹਾ
ਤੁਹਾਡੀ vedio ਦਾ ਬਹੁਤ ਇੰਤਜ਼ਾਰ ਰਹਿੰਦਾ ਵੀਰੇ
ਬੱਸ ਏਹ ਹੁੰਦਾ ਮਨ ਚ ਕਿੱਦੋ ਘੁੱਦੇ ਵੀਰੇ ਦੀ vedio ਵੇਖੂ ਕਿੱਦੋ vedio ਆਊ ਵੀਰਾ ਠੀਕ ਹੋਊਗਾ ਨਾ ਬੋਹੋਤ ਪਿਆਰ ਆ ਵੀਰੇ ਤੇਰੇ ਨਾ ਤੇਰੀ vedio ਵੇਖ ਕੇ ਰੂਹ ਖੁਸ਼ ਹੁੰਦੀ ਆ ਬੱਸ ਪੂਰਾ special time ਕੱਢ ਕੇ ਤੇਰੀ vedio ਵੇਖਣੀ ਹੀ ਵੇਖਣੀ ਆ ਰੂਹ ਖੁਸ਼ ਕਰਨ ਲਈ ਵੀਰੇ ਲਵਜ਼ ਨਹੀ ਮੇਰੇ ਕੋ ਮੇਰੀ ਖੁਸ਼ੀ ਬਿਆਨ ਕਰਨ ਲਈ ❤
ਸਦਾ ਹੱਸਦਾ ਵਸਦਾ ਰਹਿ ਵੀਰੇ ❤
ਬਹੁਤ ਬਹੁਤ ਮੁਬਾਰਕਾਂ ਨਿੱਕੇ ਭਰਾ ਨੂੰ…ਮਾਣ ਆ ਤੇਰੇ ਤੇ… ਪਿੰਡ ਘੁੱਦਾ ਤੇ ਬੁੱਟਰ ਪਰਿਵਾਰ ਦਾ ਨਾਮ ਰੌਸ਼ਨ ਕੀਤਾ…🤗🤗🤗🙏🙏❤️❤️❤️❤️❤️ਰੱਬ ਕਰੇ ਹੋਰ ਬਹੁਤ ਤਰੱਕੀਆਂ ਕਰੇ🤗🤗🙌🙌👍👍Best Punjabi Vlogger in the WORLD 🌎
ਛੋਟੇ ਬੀਰ ਅਸੀਂ ਫੀਰੋਜ਼ ਪੁਰ ਤੋਂ ਹਰ ਰੋਜ਼ ਤੇਰਾ ਬਲੋਗ ੳਡੀਕਦੇ ਰਹਿੰਦੇਂ ਹਾਂ ਕਈ ਦਿਨ ਵੀਡੀਓ ਨਹੀਂ ਆਈ ਤਾਂ ਬੜਾ ਫ਼ਿਕਰ ਸੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ
❤ ਵਲੌਕਰਾ ਦਾ ਬੇਤਾਜ ਬਾਦਸ਼ਾਹ ਅੰਮ੍ਰਿਤਪਾਲ ਸਿੰਘ ਘੁੱਦਾ ਵੀਰ ❤
ਕੋਈ ਦੇ ਬਾਈ ਸਾਨੂੰ ਦੇਸਾਂ ਬਾਰੇ ਤਾਂ ਪਤਾ ਨਹੀਂ ਪਰ ਵੀਰੇ ਤੇਰੇ ਨਾਲ ਬਹੁਤ ਪਿਆਰ ਲਵ ਯੂ ਬਾਈ ਤੈਨੂੰ ਦੇਖੀ ਜਾਨੇ ਹਾਂ ਜਿੱਧਰ ਵੀ ਤੂੰ ਜਾਨਾ ਬਲਕਰਨ ਸਿੰਘ ਕਰੀਰਵਾਲੀ ਫਰੀਦਕੋਟ
ਇੱਕ ਨੰਬਰ ਮਾਹੌਲ ਵੀਰੇ,
ਵੀਡੀਓ ਦੇਖ ਕੇ ਤੁਹਾਡੀ ਨਜ਼ਾਰਾ ਆ ਜਾਂਦਾ
ਨਾਲੇ ਆਪ ਵੇਖੀਦੀ, ਨਾਲੇ ਘਰਦੇਆਂ ਨੂੰ ਦਿਖਾਈਦੀ
ਬਹੁਤ ਸਾਰਾ ਪਿਆਰ ❤
ਤੁਹਾਡਾ ਬਹੁਤ - ਬਹੁਤ ਧੰਨਵਾਦ ਕਿੱਲੀਮੰਜਾਰੋ ਦੀ ਪਹਾੜੀਆਂ ਦਾ ਬਹੁਤ ਹੀ ਪਿਆਰਾ ਦ੍ਰਿਸ਼ ਦਖੌਣ ਲਈ । ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ।
ਚੜਦੀ ਕਲਾ ਘੁੱਦਾ ਸਿੰਘ
ਕੀਲੀ ਮੋਨਜਾਰੋ ਸਰ ਕੀਤਾ ਮੇਰੇ ਘੁੱਦੇ ਵੀਰ ❤️ ਚੜ੍ਹਦੀ ਕਲਾ 🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਵੀਡੀਓ
ਬਹੁਤ ਵਧੀਆ ਛੋਟੇ ਵੀਰ, ਮੈ ਤੁਹਾਨੂੰ ਸਾਊਦੀ ਅਰਬ ਤੋ ਦੇਖਦਾ ਹਾ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਬਹੁਤ ਬਹੁਤ ਧਨਵਾਦ ਅਫਰੀਕਾ ਦੇ ਦੇਸ਼ ਦਿਖਾਲਣ ਦਾ ਸਦਾ ਖੁਸ਼ ਰਹੋ ਰਣਜੀਤ ਸਿੰਘ ਇੰਗਲੈਂਡ ਬਰਮਿੰਘਮ 6
ਕੁਦਰਤ ਦੇ ਖੂਬਸੂਰਤ ਰੰਗ ਦਿਖਾਉਣ ਲਈ ਧੰਨਵਾਦ ਬਾਈ ਜੀਉ 💐💐💐💐💐👌👌👌👌🇦🇺🇦🇺🇦🇺🇦🇺
ਹਰ ਇਕ ਪਹੁੰਚ ਮਾਰਗਾਂ ਦਾ ਵੱਖਰਾ ਹੀ ਨਜ਼ਾਰਾ ਹੈ, ਦਿਲੋਂ ਪਿਆਰ ❤❤
Khadi deshan De tour wele toh tuhade vlogs dekh riha ha,tuhanu ghudda kehna zyada changa lgda,dev di yaad v aundi a ,tuhade vlogs bilkul original hunde a moi v layipayee gal ya banavatipan nazar nhi aunda,sat Sri akaal,jashal pathankot❣️😝🎂
ਸਤਿ ਸ੍ਰੀ ਅਕਾਲ ਸਾਰੇ ਭੈਣਾ ਤੇ ਸਾਰੇ ਬਾਈਆਂ ਨੂੰ । ਜਿਹੜੇ ਸਾਰੇ ਦੇਖ ਦੇ ❤️❤️🌹🌹❤️❤️🌹🌹
ਬਹੁਤ ਬਹੁਤ ਧੰਨਵਾਦ ਵੀਰ ਤੇਰਾ ਤੂੰ ਮੇਰੇ ਵਰਗੇ ਹੋਰ ਕਿੰਨੇਆਂ ਲੋਕਾਂ ਨੂੰ ਘਰ ਬੈਠਿਆਂ ਨੂੰ ਬਹੁਤ ਵੱਖਰੀਆਂ ਤੇ ਸੋਹਣੀਆਂ ਥਾਂਵਾਂ ਦਿਖਾਉਣਾਂ,
ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🙏
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
7:45 ਤੇ ਕਿਸੇ ਨੇ ਆਪਣੀ ਧਰਮਪਤਨੀ ਪ੍ਰਤੀ ਪਿਆਰ ਦਿਖਾ ਕੇ ਧਰਤੀ ਤੇ ਪੱਥਰਾਂ ਨਾਲ wife❤ ਲਿਖਿਆ 👌
सत श्री अकाल वीरा 🙏🏼 तू सी सानू Tanzania दे दर्शन करवाये 🙏🏼
Babba Nanak sada chardi Kala bakhse. Thank you.ਵਿਦੇਸ਼ੀ ਲੋਕ ਪੰਜਾਬ ਨੂੰ Golden Temple ਕਰਕੇ ਹੀ ਜਾਣਦੇ ਹਨ।
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,,
ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਬਾਦ ਬਾਈ ਚੋਟੀ ਫਤਿਹ ਕੀਤੀ ਤੁਸੀਂ ਅਤੇ ਤੁਸੀਂ ਮਿਹਨਤ ਵੀ ਬਹੁਤ ਕਰਦੇ ਹੋ ।ਬਹੁਤ ਖੁਸ਼ੀ ਹੋਈ ਵੀ ਆਪਣੇ ਪੰਜਾਬੀ ਨੇ ਇਹ ਚੋਟੀ ਸਰ ਕੀਤੀ। ਤਨਜਾਨੀਆ ਇਕ ਜਗਾ ਬਹੁਤ ਵੱਡੇ ਕੱਛੂਕੁੰਮੇ ਹਨ ਉਹ ਵੀ ਜਰੂਰ ਵੇਖਣੇ ਜੀ।(Angrej Singh Dod from Bhagta bhai ka cycling club)
ਧੰਨਵਾਦ ਹੈ ਅੰਮ੍ਰਿਤ ਪਾਲ ਸਿੰਘ
ਦੁਨੀਆਂ ਦਿਖਾ ਰਹੇ ਹੋ 🙏
ਬਹੁਤ ਸੋਹਣਾ ਟਰੈਕ ਆ ਅਤੇ ਵੀਡੀਓ ਵੀ 2 ਵਾਰੀ ਬੈਕ ਕਰਕੇ ਵੇਖ ਲਵੀਂ ਵੈਰੀ ਨਾਈਸ ਵੀਰ ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾ 😮😅❤
ਅਮ੍ਰਿੰਤ ਵੀਰ ਸੱਚ ਆਪਣੀ ਇੰਟਰਨੈਸ਼ਨਲ ਖੁਚ ਦੇਵ ਕਰਾਈ ਵਾਲੇ ਦਾ ਕੀ ਹਾਲ ਹੈ ਆਉਣਾ ਨੀ ਦੇਵ ਨੇ ਤੇਰੇ ਕੋਲ😊😊
ਮੈ ਤਾਂ ਦੇਖਣ ਤੋਂ ਪਹਿਲਾ ਹੀ ਲਾਈਕ ਕਰ ਦਿਨਾਂ ਹੁਣਾ ਘੁੱਦੇ ਵੀਰ। ਬਾਦ ਚ ਭੁੱਲ ਜਾਣਾ 😂
ਵਾਹ ਵੀਰ ਅੰਮ੍ਰਿਤ ਸਿੰਘ ਜੀ ਆਪ ਜੀ ਦੀ ਜਾਤ੍ਰਾ ਸਫ਼ਲ ਹੋਏ ਸੁਖਮੰਦਰ ਸਿੰਘ ਬਰਾੜ ਅਯਾਲਕੀ ਤਹਿ ਪਿੱਲਿਬੰਗਾ ਹਨੂੰਮਾਨਗੜ੍ਹ ਰਾਜਸਥਾਨ ਜੀ
ਯਾਤਰਾ, ਪੀਲੀਬੰਗਾ
ਸਤਿ ਸ੍ਰੀ ਅਕਾਲ ਵੀਰ, ਉਮੀਦ ਆ ਵੀ ਤੂੰ ਕਿਲੀਮਨਜਾਰੋ ਪਹਾੜ ਦੇ ਸਿਖਰ ਤੇ ਕੇਸਰੀ ਨਿਸ਼ਾਨ ਸਾਹਿਬ ਜਰੂਰ ਲਹਿਰਾਏਗਾ ।ਧੰਨਵਾਦ ਤੇਰਾ ਪੰਜਾਬ ਖਾਸ ਕਰ ਅਪਣੇ ਬਠਿੰਡੇ ਦਾ ਨਾਮ ਰੌਸ਼ਨ ਕਰਨ ਲਈ। ❤🎉❤🎉❤🎉❤🎉
ਬਾਈ ਜੀ ਤੁਸੀਂ ਓਹ ਥਾਵਾਂ ਦਖਾਤੀਆਂ ਜਿਨਾਂ ਵਾਰੇ ਕਦੇ ਸੁਪਨੇ ਵਿਚ ਵੀ ਨੀ ਸੋਚਿਆ ਸੀ। ਚੜ੍ਹਦੀ ਕਲਾ ਚ' ਰਹੋ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਬਾ ਕਮਾਲ ਵੀਡੀਓ ਬਾ ਕਮਾਲ ਜਗਾ ਬਾ ਕਮਾਲ ਕੰਟੈਂਟ ਬਾ ਕਮਾਲ ਬੋਲ ਬਾ ਕਮਾਲ ਕੁਦਰਤ ਬਾ ਕਮਾਲ ਸਾਡਾ ਭਰਾ , ❤
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ❤❤ਸੰਗਰੂਰ ਭਵਾਨੀਗੜ੍ਹ ਕਾਕੜੇ ਤੋ ਅਤੇ ਬਾਈ ਮੋੰਟ-ਕਿਨੀਆ ਅਤੇ ਰਇਜੋਰੀ ਪਰਬਤ ਵੀ ਅਮਿ੍ਤ ਬਾਈ ਤੋਹਾਡੇ ਨੇੜੇ,-ਤੇੜੇ ਨੇ ਬਾਈ
ਗੱਲ ਕੱਲੀ ਕੱਲੀ ਵਲੋਗਾ ਚ ਗਡੋਈ ਪਈ ਏ
ਘੁੱਦਾ ਸਿੰਘ ਘੁੱਦਾ ਸਿੰਘ ਹੋਈ ਪਈ ਏ ❤❤
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਸਤਿ ਸ੍ਰੀ ਆਕਾਲ ਘੁੱਦੇ ਭਾਈ
1 ਚੋਟੀ ਹੋਰ ਫਤਹਿ ਹੋਗੀ ❤❤❤❤
ਬਹੁਤ ਵਧੀਆ ਬਾਈ ਜੀ ਅਸ਼ੀ ਰੌਜ ਹੀ ਤੁਹਾਡਾ ਬਲਾਗ ਵੇਖਦੇ ਹਾਂ ਅਸ਼ੀ ਸਾਰਾ ਪਰਿਵਾਰ ਕੇਲੀਫੋਰਨੀਆ ਚ ਰਹਿੰਦੇ ਹਾੰ ਅਤੇ ਸਾਡਾ ਪਹਿਲਾੰ ਜਿਲਾ ਬਠਿੰਡਾ ਹੀ ਸੀ
ਨਿਰਾ ਪਿਆਰ ਬਾਈ ਘੁੱਦੇ ❤❤❤❤
ਲੈ ਬਾਈ 17 ਗਰੁੱਪਾਂ ਚ ਸ਼ੇਅਰ ਕਰਤੀ ਵੀਰ ਜੀ
amritpal you will surely inspire sikh youth to take up cycling and other adventure sports . jiyo jug jug .
ਸਤਿ ਸ੍ਰੀ ਆਕਾਲ ਬਾਈ ਜੀ 🙏 ਬੌਹੋਤ ਸੋਹਣਾ ਟਰੈਕ, ਬੌਹੋਟ ਸੋਹਣਾ ਵ੍ਲੋਗ, ਚੜਦੀ ਕਲਾ 👍
amritpal , some time , you please organise lectures related to your cycling trips , with school and college students in punjab . the events , punjab government must organise for the awareness and inspiration of our school and college youth
ਜਿਉਂਦਾ ਰਹਿ ਪੁੱਤਰ ❤
ਬਹੁਤ ਸੋਹਣੀ ਜਗਾ ਹੈ ਵਾਹਿਗੁਰੂ ਭਲੀ ਕਰੇ ਤਦੰ ਰੁਸਤੀ ਬਖ਼ਸ਼ੇ ਮੈਂ ਹਰਬੰਸ ਸਿੰਘ ਬਰਾੜ 31:14
❤❤❤❤❤ ਦੇਖਣ ਤੋਂ ਪਹਿਲਾਂ ਹੀ ਲਾਈਕ 😊
ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🎉🎉🎉🎉🎉🎉🎉🎉🎉🎉🎉🎉🎉🎉
ਬਹੁਤ ਬਹੁਤ ਵਧਾਈ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਤਨਜ਼ਾਨੀਆ ਦੇ ਉਚੇ ਪਹਾੜਾਂ ਦੀ ਟੀਸੀ ਤੇ ਪਹੁੰਚਣ ਲਈ ਅਤੇ ਨਵੀਆਂ ਥਾਵਾਂ ਦੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
ਭਾਜੀ ਅਸੀਂ ਤੁਹਾਡੀ ਵੀਡੀਓ ਰੋਜ ਦੇਖਦੇ ਹਾਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਨੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ
ਬੜਾ ਸੋਹਣਾ ਲਗਦਾ ਹੈ ਤੁਹਾਨੂੰ ਪਹਾੜਾਂ ਤੇ ਚੜ੍ਹਾਈ ਚੜਦਿਆ ਵੇਖ ਕੇ । ਓਡੀਸ਼ਾ ਵਾਲਾ ਸਾਥੀ ਪੰਜਾਬੀ ਵੀ ਸਮਝਦਾ ਹੈ ਅਗਰ ਸਾਡੇ ਭਾਰਤ ਦੇ ਵੱਖ ਵੱਖ ਸੁਬਿਆ ਦੇ ਨੌਜਵਾਨ ਇਕੱਠੇ ਘੁੰਮਣ ਲਈ ਜਾਣ ਤਾਂ ਸਾਡੇ ਸੁਬਿਆ ਦੇ ਵਖਰੇਵੇਂ ਦੂਰ ਹੋ ਜਾਣ ।
ਘੁੱਦਾ ਸਿੰਘ ਜਿੰਦਾਬਾਦ
ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿਆਂ।
❤❤❤❤❤❤
ਚੜ੍ਹਦੀਕਲਾ ਦੁਵਾਵਾਂ ਸੋਹਣਾ ਸਫ਼ਰ 🙌🙌
ਬਾਬਾ ਨਾਨਕ ਚੜ੍ਦੀ ਕਲਾ੍ ਚ ਰੱਖੇ ਵੀਰ ਨੂੰ ਤੇ ਨਾਲ ਵਾਲੇ ਸਾਥੀਆਂ ਨੂੰ , ਬਹੁਤ ਬਹੁਤ ਧੰਨਵਾਦ ਬਾਈ ਜੀ 16:55
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਬਹੁਤ ਵਧੀਆ ਜਾਣਾਕਾਰੀ ਦਿੱਤੀ ਵੀਰ ਜੀ
ਵੀਰਾ ਮਾਣ ਆ ਤੇਰੇ ਤੇ 🥰
ਬਹੁਤ ਵਧੀਆ ਸੱਜਣਾਂ ❤
ਜਿਉਂਦਾ ਰਹਿ ਵੀਰ ❤❤❤
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਸਿੰਘ
ਬਹੁਤ ਹੀ ਵਧੀਆ ਵੀਡੀਓ ਬਣਾਉਣ ਲਈ ਬਹੁਤ ਧੰਨਵਾਦ ਜੀ
ਸਦਾ ਚੜਦੀ ਕਲਾ ਰਹੇ 💪🙏
ਸ਼ਲਾਘਾਯੋਗ ❤🎉🎉
bai ik gal daso tusi eni chardikala ch kive rehne o hamesha face te smile rehndi aa waheguru mehar kare 🙏😍
Good job 22
ਵਾਹਿਗੁਰੂ 🙏
ਵਾਹਿਗੁਰੂ ਮੇਹਰ ਕਰਨ ਤੇ ਤੂੰ ਮੰਜਿਲਾਂ ਸਰ ਕਰਦਾ ਜਾਵੇਂ ਵੀਰਿਆ 👍
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
ਬਾਈ ਜੀ ਮੈਂ ਸੁਲੱਖਣ ਸਿੰਘ ਜ਼ਿਲ੍ਹਾ ਫ਼ਿਰੋਜ਼ਪੁਰ ਪਿੰਡ ਸਰਾਂ ਵਾਲੀ ❤❤
ਬਹੁਤ ਵਧੀਆ ਜੀ 🎉🎉
Bhot vdya brother malwe area de naam ucha kr rhya 32:22
ਵਾਹਿਗੁਰੂ ਅੱਗੇ ਅਰਦਾਸ ਕਰਦਾ ਤੁਹਾਡਾ ਇਹ ਵਾਲਾ ਟਰੈਕ ਬਹੁਤ ਵਧੀਆ ਹੋਵੇ ਤੁਹਾਡੀ ਸਿਹਤ ਬਹੁਤ ਵਧੀਆ ਰਵੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ🙏🙏🙏🙏
ਬਾਈ ਜੀ ਬਹੁਤ ਅਨੰਦ ਆ ਰਿਹਾ ਹੈ❤❤❤
ਜਿਉਂਦਾ ਰਹਿ ਘੁੱਦੇ ਵੀਰ ਬਹੁਤ ਸੋਹਣਾ ਬਲੌਗ ਵੇਖਣ ਨੂੰ ਮਿਲਿਆ,, ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤❤
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਘਰ ਬੈਠੇ ਤੁਹਾਡੀ ਅੱਖ ਨਾਲ ਸੋਹਣੀ ਥਾਵਾਂ ਦੇਖੀ ਜਾਨੇਆ ਜੀ❤❤❤
ਸੱਤ ਸ੍ਰੀ ਅਕਾਲ ਭਰਾ ❤️❤️ god bless you
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 👍
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਸਿਰਾ ਲਾਤਾ
Ghude veer push na kini ureek rehndi aa teri video di,,,,,, Love you veere......
Love you veere
Very good sir thanks ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉 sardar Ji AAP de bolli bahut methi hai❤❤❤❤❤❤❤❤❤❤❤
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਸਤਿ ਸ੍ਰੀ ਆਕਾਲ ਜੀ 🙏🙏
Waheguru ji 🎉🎉🎉 always chardikla veere
ਬਹੁਤ ਵਧੀਆ ਵੀਰੇ, ਉਡੀਕ ਰਹੇ ਜੀ ਕੱਲ ਦੇ blog ਦੀ.... ☺️☺️
ahh nu vlog khde ne loki apne ghrwali hi dkhi jndea gud job bro amritpaal singh
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ❤️❤️