Well done veeray. You are an inspiration for youth. Also appreciate you getting along so well with other communities and religion. True brotherhood of sikhism
I can feel your heart ❤️ About this flag 😢you don’t worry about it. You r a real son of Mata sahib Kaur . God can’t be everywhere that why he make a mother so thank God 🎉🎉 🎉I foot wish my mother and your mother 🎉🎉❤ ??
ਗਿਨੀਜ਼ ਬੁਕ ਚ ਨਾਮ ਦਰਜ ਹੋਣਾ ਚਾਹੀਦਾ ਨਿਸ਼ਾਨ ਸਾਹਿਬ ਝੁਲਾਉਣ ਵਾਲਾ ਅੰਮ੍ਰਿਤ ਘੁਦੇ ਦਾ। ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ। ,
ਬੱਸ………….🪐🦌🐐lots of love for you my young brother ❤
ਅੰਮ੍ਰਿਤਪਾਲ ਸਾਨੂੰ ਅੱਖਾਂ ਚ ਪਾਣੀ ਦਿੱਖ ਗਿਆ ਤੇਰੇ ਜੀ ਤੁਸੀ ਜੀ ਖੁਸੀ ਨੂੰ ਫੀਲ ਕੀਤਾ ਵੀਰ ਨਿਸ਼ਾਨ ਸਾਹਿਬ ਝੁਲਾ ਕੇ। ਤੇ ਸਾਡੀਆਂ ਅੱਖਾਂ ਵੀ ਨਮ ਹੋਈਆਂ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ।।
ਇਹੋ ਜਿਹੇ ਹੰਭਲੇ ਜਦੋਂ ਸਿਖਰ ਜਾ ਪਹੁੰਚਦੇ ਨੇ ਤਾਂ ਖੁਸ਼ੀ ਬਿਆਨ ਕਰਨ ਲਈ ਸ਼ਬਦ ਵੀ ਊਣੇ ਰਹਿ ਜਾਂਦੇ ਨੇ। ਤੁਹਾਡੀ ਭਾਵੁਕਤਾ ਮਹਿਸੂਸ ਕੀਤੀ ਜਾ ਸਕਦੀ ਆ ਵੀਰੇ। ਮੁਬਾਰਕਾਂ 🙏🏼🙏🏼🌺
Att bai g
ਘੁੱਦੇ ਬਾਈ ਅੱਜ ਤੱਕ ਨਾ ਕਿਸੇ ਦਾ ਵਲੋਗ ਦੇਖਿਆ ਨਾ ਹੀ ਕਦੇ ਕਿਸੇ ਨੂੰ ਕੂਮੈਟ ਕੀਤਾ ਪਰ ਤੇਰੇ ਸਾਰੇ ਵਲੋਗ ਦੇਖੇ ਨੇ ਪਰ ਅੱਜ ਦੀ ਵੀਡਿਉ ਦੇਖ ਕੇ ਮਾਣ ਆ ਬਾਈ ਤੇਰੇ ਤੇ ਮਾਲਕ ਤੰਦਰੁਸਤੀਆ ਦੇਵੇ ❤❤
ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🙏
Very big achievement 🎉🎉🎉🎉 salute h tuhadi himmat,honsle ,te jajbe nu
@@Deepak.arora48 🙏❤️
ਬਹੁਤ ਹਿੰਮਤੀ ਬੰਦਾ ਸਲੂਟ ਆ ਤੈਨੂੰ ਇੰਨੇ ਔਖੇ ਪੈਂਦੇ ਤਹਿ ਕਰਕੇ ਚੋਟੀ ਤੇ ਜਾ ਕੇ ਪੰਥ ਦਾ ਝੰਡਾ ਝੂਲਾ ਦਿੱਤਾ। ਘਰ ਬੈਠਿਆਂ ਨੂੰ ਦੁਨਿਆਂ ਦੀ ਸੈਰ ਕਰਾਈ ਜਾਂਦਾ ।🎉🎉
Congratulations brother to submit kilimanjaro singh is always king 🎉
@@tejindersinghdhanjal8337 🙏❤️
Congratulations from whole Punjab
ਘੁੱਦੇ ਬਾਈ ਇਸ ਕਾਮਯਾਬੀ ਲੇਈ ਬਹੁਤ ਬਹੁਤ ਮੁਬਾਰਕਾਂ
ਅੱਜ ਵੇਖ ਕੇ ਅੱਖਾਂ ਨਮ ਹੋ ਗਈਆਂ ਵੀਰੇ
ਵਾਹੇਗੁਰੂ ਚੜ੍ਹਦੀ ਕਲਾਂ ਚ ਰੱਖੇ
Waheguru ji aap Ji nu hamisha charde kala vich rakhey 🙏🏻😊
ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ।
ਦੇਗ਼ ਤੇਗ਼ ਫ਼ਤਿਹ ਖ਼ਾਲਸੇ ਦੀ ਹਰ ਮੈਦਾਨ ਫਤਿਹ।।❤
❤❤❤❤bhavuk kar ta aj tan 😊
ਬੱਲੇ ਸੇਰਾ ਨਹੀਂ ਰੀਸਾ ਤੇਰੀ ਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਰਾਜ ਕਰੇਗਾ ਖਾਲਸਾ ਪੰਥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Very good amrit pal singh
ਘੁੱਦੇ ਪੁੱਤਰ ਜੀ ਨਿਸ਼ਾਨ ਸਾਹਿਬ ਉੱਥੇ ਲਹਿਰਾ ਕੇ ਆਉਣਾ ਸੀ ਉਸ ਫੱਟੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਬਹੁਤ ਹੀ ਵਧੀਆ ਲੱਗਿਆ ਘੁੱਦੇ ਪੁੱਤਰ ਸਾਨੂੰ ਬਹੁਤ ਖੁਸ਼ੀ ਹੋਈ ਘਰ ਬੈਠਿਆਂ ਨੂੰ ਤੇਰੀ ਇਹ ਕਾਮਯਾਬੀ ਨੂੰ ਦੇਖ ਕੇ। ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
❤ ਦੀਆ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ ਹੋਣ ਅਮ੍ਰਿਤਪਾਲ ਸਿੰਘ ਘੁੱਦਾ ਵੀਰ , ਵਾਹਿਗੁਰੂ ਜੀ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ , ਤੇਨੂੰ ਲੈ ਹਮੇਸ਼ਾ ਇੱਕ ਸੁਪਨਾ ਦੇਖਦੇ ਪਹਿਲੇ ਐਵਰੈਸਟ ਬੇਸ ਕੈਂਪ , ਕਿਲੀ ਮੁਨਜਾਰੋ , ਅੰਨਾਪੂਰਨਾ , ਅਤੇ ਮਾਉਟ ਐਵਰੈਸਟ ਫਤਿਹ ਕਰਨ ਦਾ ਅੱਜ ਮਾਣ ਨਾਲ ਸੀਨਾ ਚੌੜਾ ਹੋ ਗਿਆ ਕੈਮ ਸਰਦਾਰੀ , ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ ਯੁੱਗ ਯੁੱਗ ਜੀਵੇ ਛੋਟੇ ਵੀਰ , ਤੇਰੇ ਵਿੱਚੋਂ ਖੁੱਦ ਨੂੰ ਦੇਖਦੇ ਜੋ ਇੰਝ ਜਾਪਦਾ ਮੇਰੇ ਸੁਪਨੇ ਪੂਰੇ ਹੋ ਜਾਂਦੇ ਹਨ 💕💕💕💕 🙏
ਝੂਲਤੇ
ਨਿਸ਼ਾਨ ਰਹੇਂ ਪੰਥ ਮਹਾਰਾਜ ਕੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਬਹੁਤ ਧੰਨਵਾਦ ਜੀ।
ਬਹੁਤ ਬਹੁਤ ਮੁਬਾਰਕਾਂ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਸਰ ਕਰਨ ਦੀਆਂ।
Congratulations on your success and special thanks having khalsa flag on kiliwajaro
ਬਾਈ ਨਿਸ਼ਾਨ ਸਾਹਿਬ ਤੁਸੀ ਝੁਲਾਇਆ ਮਾਣ ਪੂਰੇ ਪੰਜਾਬ ਨੂੰ ਹੋਇਆ ❤❤ਮੈਨੂੰ ਨੀ ਲਗਦਾ ਇਸ ਤੋਂ ਪਹਿਲਾ ਕੋਈ ਪੰਜਾਬ ਤੋਂ ਸਪੈਸ਼ਲ Kilimanjaro ਗਿਆ ਹੋਣਾ🎉
Very good brother ❤❤❤❤❤
ਜਿਗਰੇ ਜਿਹਨੇ ਦੇ ਹੁੰਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੁੰਦੀ ਆ 💪 ਬਹੁਤ ਬਹੁਤ ਵਧਾਈਆਂ 🙏
Well done veeray. You are an inspiration for youth. Also appreciate you getting along so well with other communities and religion. True brotherhood of sikhism
ਉਹ ਬੱਲੇ ਬੱਲੇ ਸੇਰ ਪੁੱਤ ਦੇ ਇਹ ਹੈ ਦਸਮੇਸ ਪਿਤਾ ਦੇ ਪੁੱਤ ਦੀ ਬਹਾਦਰੀ ਮਾਣ ਆ ਪੁੱਤ ਤੇਰੇ ਤੇ ਝੂਲਤੇ ਨਿਸ਼ਾਨ ਰਹੇ ਪੱਥ ਮਹਾਂ ਰਾਜ ਦੇ🎉🎉❤❤
Balley!Balley! Naujwana waheguru tenu hor himmata bakhshey.❤
ਮਾਣ ਹੋਇਆ ਬਾਈ ਤੈਨੂੰ ਚੋਟੀ ਤੇ ਖੜੇ ਨੂੰ ਦੇਖਕੇ ਕਿ ਕਿੰਨੀ ਮਿਹਨਤ ਕਰ ਰਿਹਾ ਬਾਈ ਤੇ ਵਾਹਿਗੁਰੂ ਹਿੰਮਤ ਤੇ ਹੋਸਲਾ ਵੀ ਦੇ ਰਿਹਾ, ਤੂੰ ਤਾ ਭਾਵੁਕ ਹੋਇਆ ਹੀ ਵੀਡੀਓ ਵਿੱਚ ਮੈਂ ਦੇਖ ਕੇ ਭਾਵੁਕ ਹੋ ਗਿਆ, ਸੱਚੀ ਦਿਲ ਬਹੁਤ ਖੁਸ਼ ਹੋਇਆ ਵੀਡੀਓ ਦੇਖ ਕੇ ਅੱਜ, ਜਿਉਂਦਾ ਵੱਸਦਾ ਰਹਿ
❤❤❤❤🎉🎉🎉🎉congratulations veer g
ਸ਼ਾਨਦਾਰ, ਵਧਾਈਆਂ, ਬਹੁਤ ਖੁਸ਼ੀ ਹੋਈ ll
ਅੱਜ ਤੁਸੀਂ ਖਾਲਸਾਈ ਨਿਸ਼ਾਨ ਅਫ਼ਰੀਕਾ ਦੇ ਸਭ ਤੋਂ ਉਚੇ ਪਰਬਤ ਕਿਲਿਮਾਂਜਾਰੋਂ ਪਰ ਲਾਇਆ ll
ਤੁਹਾਡੇ ਤੋਂ ਪਹਿਲਾ ਨਵਦੀਪ ਬਰਾੜ traveller vlogger ਨੇ ਐਂਟਲੈਂਟਿਕ ਮਹਾਦੀਪ ਪਰ ਖਾਲਸਾਈ ਨਿਸ਼ਾਨ ਝੂਲਾਇਆ ਸੀ ll
ਸਭ ਨੂੰ ਮੁਬਾਰਕਾ 🙏🙏🙏🙏🙏
Very nice, brother! You are a wonderful guy. God bless!!
ਝੂਲਦੇ ਨਿਸ਼ਾਨ ਰਹਿਣ ਪੰਥ ਮਰਾਰਾਜ ਕੇ ⛳️⛳️
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
God bless you beta Amritpal Singh🙏🙏
ਤਨਜ਼ਾਨੀਆ ਦੀ ਉੱਚੀ ਚੋਟੀ ਝੂਲਦੇ ਤੇ ਨਿਸ਼ਾਨ ਦੇਖ ਕੇ ਮਾਣ ਨਾਲ ਸਿਰ ਉੱਚਾ ਹੋਇਆ ਬੜੇ ਹੌਸਲੇ ਵਾਲਾ ਕਾਰਜ ਸੀ 👌👌🙏🙏
I proud of you my brother, god bless you always
Congratulations 🎉 ❤🎉
12:08 ਬਾਈ ਤੁਸੀਂ ਤਾ ਰਵਾ ਤਾ ਸਾਨੂੰ.. ਇਹ ਅੱਖਾਂ ਖੁਸ਼ੀ ਨਾਲ ਗਿੱਲੀਆਂ ਹੋਈਆਂ.. ਮਾਣ ਆ ਬਾਈ ਤੁਹਾਡੇ ਜਜ਼ਬੇ ਉੱਤੇ। ਇਸੇ ਤਰਾਂ ਹੀ ਪੰਜਾਬੀਆਂ ਦੀ ਕਲਾਵਾਂ ਸਦਾ ਚੱੜ੍ਹਦੀਆਂ ਰਹਿਣ।
🫡 salute ah Ghudda veer tenu 🙏 waheguru chardi kala ch rakhan tuhanu 🙏🙏 PUNJABI JINDABAAD 🫡 pujabiyat jindabaad 🙏 Congratulations ghudda veer nishan saab wala short dekh k akha ch tuhade lai maan proud and khushi nal akha giliyan ho gaiya
ਅੰਮ੍ਰਿਤਪਾਲ ਸਿੰਘ ਜੀ ਤੁਸੀ ਮਾਣ ਵਧਾਇਆ ਸਿੱਖ ਕੌਮ ਦਾ ਤੇ ਪੰਜਾਬ ਦੇਸ਼ ਦਾ ਚੜਦੀ ਕਲਾ ਸਿੰਘ ਜੀ ਜਿਉਂਦੇ ਵਸਦੇ ਰਹੋ
Congratulations bai 🙏
ਜਦੋ ਤੁਸ਼ੀ ਨਿਸਾਨ ਸਾਹਿਬ ਝੁਲਾਇਆ ਤੁਸ਼ੀ ਇਮੋਸ਼ਨਲ ਹੋਗੇ ਸੀ। ਮੇਰੀਆਂ ਅੱਖਾਂ ਚੋਂ ਪਾਣੀ ਆਗਿਆ ਸੀ। ਬਹੁਤ ਬਹੁਤ ਮੁਬਾਰਕਾਂ ਵੱਡੇ ਵੀਰ।❤❤❤🎉
ਸੱਚਆ
Gurfateh parvan karni Bahut Bahut Vadhaian, Waheguru Di kirpa nal Bulndia nu chhuhnde raho. Man hai Apte ❤❤❤🎉🎉🎉🎉🎉🎉🎉🎉🎉🎉🎉🎉
ਝੂਲਦੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ 🙏🙏🙏
Miss everybody and everything with You
ਬਹੁਤ ਵੱਡੀ ਪ੍ਰਾਪਤੀ ਹੈ ਇਹ ਇਪ ਜੀ ਦੀ। ਐਨੀ ਉੱਚੀ ਚੋਟੀ ਤੇ ਨਿਸਾਨ ਸਾਹਿਬ ਝਲਾਉਂਣਾ 🙏🙏ਮਾਣ ਵਾਲੀ ਗੱਲ ਹੈ 🙏🙏।
Congratulations 🙏🙏
I love prime and congratulations bro and beautiful video
Panth tere dian gunjaan jag te paindian rehngian the patriat of india sada veer A p s ghudda ji waheguru ji mehar karan ji gbu ji
Very very nice 👌
ਪਹਾੜਾਂ ਨੂੰ ਚੜ੍ਹਨਾ ਖਾਸ ਬੰਦਿਆਂ ਦੇ ਹਿੱਸੇ ਆਉਂਦਾ..
Wellcome to Special Force
Sr Amritpal Singh Buttar 🌹🌹
ਮਹਾਰਾਜ ਚੜਦੀਕਲਾ ਕਰੇ ! ਘੁੱਦਾ ਵੀਰ ਸਾਡਾ ਹਰ ਉਹ ਮੁਕਾਮ ਹਾਸਿਲ ਕਰੇ , ਜੋ ਸੁਪਨਾ ਘਰੋ ਵੇਖ ਕੇ ਨਿਕਲਿਆ ਸੀ ! ❤❤ God bless you amrit Veer 🙏🏻
ਉੱਚੀਆਂ ਚੋਟੀਆਂ ਹਮੇਸ਼ਾ ਉਡੀਕ ਕਰਦੀਆਂ ਕਿ ਕੋਈ ਆ ਕੇ ਸਾਨੂੰ ਫਤਿਹ ਕਰੇ ਬਾਈ ਕਿਸਮਤ ਵਾਲਾ ਮੇਰੇ ਵੀਰ ਜਿਹੜਾ ਤੂੰ ਇਸ ਚੋਟੀ ਨੂੰ ਫਤਿਹ ਕਰਿਆ ਹੈ ….ਬਹੁਤ ਬਹੁਤ ਮੁਬਾਰਕਾਂ
I can feel your heart ❤️ About this flag 😢you don’t worry about it. You r a real son of Mata sahib Kaur . God can’t be everywhere that why he make a mother so thank
God 🎉🎉 🎉I foot wish my mother and your mother 🎉🎉❤ ??
ਤੁਹਾਡੇ ਤੇ ਮਾਣ ਹੈ ਭਰਾ। ਭਗਵਾਨ ਤੁਹਾਡਾ ਭਲਾ ਕਰੇ
Well come my dear brother ji
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਗੋਡ ਬਲੈੱਸ ਯੂ ਅੰਮਿ੍ਤਪਾਲ ਸਿੰਘ (ਘੁੱਦਾ) ਵੀਰ🎉🎉ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) PB-13🎉❤🎉❤🎉❤🎉❤🎉
Well done brother congratulations
ਗੱਡ ਤੇ ਝੰਡੇ ਸਿੰਘ ਨੇ , ਵਾਹ ਜਿਓਂਦਾ ਵਸਦਾ ਰਹਿ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ,🙏
Bahut vadia ghude vir
ਲੱਖ ਲੱਖ ਮੁਬਾਰਕਵਾਦ ਘੁੱਦੇ ਵੀਰ ਸੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji 🙏
ਵੀਰ ਜੀ ਪਰਬਤ ਨੂੰ ਫਤਿਹ ਕਰਨ ਤੋਂ ਬਾਅਦ ਇਵੇਂ ਲੱਗਾ ਜਿਵੇਂ ਮੇਰੇ ਭਰਾ ਦੀ ਆਵਾਜ਼ ਵਿੱਚ ਥੋੜ੍ਹਾ ਜਿਹਾ ਇਮੋਸ਼ਨਲ ਪਣ ਜਿਹਾ ਸੀ ❤❤❤❤❤🙏🙏🙏🙏🙏
Congratulations to you on your achievement. All the best for your Africa continent journey. 👍👍
ਜਿਉਂਦਾ ਰਹਿ ਜਵਾਨਾਂ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ
Big Congratulations 🎉🎉🎉🎉 God bless you young man
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
Waheguru ji ka khalsa Waheguru ji kee fateh. Bole soh nihal. God bless you putter.
ਬਹੁਤ ਬਹੁਤ ਵਧਾਈਆਂ ਆਪ ਨੇ ਇਕ ਨਵਾਂ ਇਤਿਹਾਸ ਸਿਰਜਿਆ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ
Waheguru chardikala bhakhshe veere tanu You are doing great. All the best.
ਅੰਮ੍ਰਿਤਪਾਲ ਵੀਰ ਬਹੁਤ ਬਹੁਤ ਮੁਬਾਰਕ
ਸਾਧੂ ਸਿੰਘ ਤੰਦਾਊਰਾ ਨਕੋਦਰ
ਖ਼ਾਲਸੇ ਦਾ ਨਿਸ਼ਾਨ/ ਝੰਡਾ ਲਹਿਰਾਇਆ ਤੇ ਸਿੱਖ ਕੌਮ ਨੂੰ ਸਮਰਪਿਤ ਕੀਤਾ ਗਿਆ ਹੈ ਸਿੱਖਾਂ ਨੂੰ ਮਾਣ ਹੈ ਆਪ ਦੀ ਕਾਰਗੁਜਾਰੀ ਤੇ ❤
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਡੀ ਯਾਤਰਾ ਨੂੰ ਸਫ਼ਲ ਕਰਨ ਤੁਸੀਂ ਤੰਦਰੁਸਤ ਟੂਰ ਤੋਂ ਵਾਪਸ ਆਵੇ ਜੀ 🙏🙏
❤️PANJAB DA Sir Edmund Percival Hillary ghudda singh 🙏🏻🙏🏻❤️❤️
ਗੁਰੂ ਮਹਾਰਾਜ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ 🎉 ਸਦਾ ਨਿਸ਼ਾਨ ਸਾਹਿਬ ਜੀ ਝੂਲਦੇ ਮਹਾਰਾਜ ਜੀ ਦੇ 🎉🎉🎉
ਘੁੱਦਾ ਸਾਹਿਬ ਅਫ਼ਰੀਕਾ ਦੀ ਸਭ ਤੋਂ ਉਚੀ ਚੋਟੀ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਪੰਜਾਬੀਆਂ ਦਾ ਮਾਣ ਵਧਾਇਆ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ
ਬਾਈ ਸਿਰ ਝੁਕਦਾ ਤੇਰੀ ਮਿਹਨਤ ਤੇ 🙌🏻 ਵਾਹਿਗੁਰੂ ਮੇਰੇ ਵੱਡੇ ਵੀਰੇ ਤੇ ਮੇਹਰ ਭਰਿਆ ਹੱਥ ਰੱਖੇ ❤ ਬਾਈ ਸ਼ਬਦ ਨੀ ਕਿਮੇ ਤਾਰੀਫ਼ ਕਰਾ ਬਸ ਵੀਡੀਓ ਨੂੰ ਵਾਰ ਵਾਰ ਪਿੱਛੇ ਕਰ ਕੇ ਦੇਖ ਰਿਹਾ ਜਦੋ ਤੁਸੀਂ ਨਿਸਾਨ ਸਾਹਿਬ ਝੁਲਾਇਆ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨੀ ਏਨਾ ਜਿਆਦਾ ਦਿਲ ਖੁਸ਼ ਹੋਇਆ ❤ ਮੇਰੇ ਇਦਰ ਕਨੇਡਾ ਸਵੇਰ ਦਾ ਸਮਾ ਹੋਇਆ ਤੁਸੀਂ ਅੱਜ ਦਿਨ ਬਣਾਤਾ 👏🏻 ਵਾਹਿਗੁਰੂ ਤੇਰੀਆ ਸਾਰੀਆ ਮਨੋਕਾਮਨਾ ਪੂਰੀਆ ਕਰੇ ❤️👏🏻👏🏻
ਬਹੁਤ ਖੁਸ਼ੀ ਹੋਈ ਬਾਈ ਸਾਡਾ ਦਿਲ ਵੀ ਭਾਵੁਕ ਹੋਇਆ ਤੇਰੇ ਨਾਲ । ਅਸੀਂ ਵੀ ਚੋਟੀ ਫਤਿਹ ਕੀਤੀ ਆ ਤੈਰੇ ਨਾਲ।
ਮੁਬਾਰਕਾਂ 👌👌ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🙏 ਵਾਹ ਜਿਓਂਦਾ ਵਸਦਾ ਰਹਿ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ,🙏
Gud morning uncle Ji 🙏😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Ssakal ji very nice video best regards from Europe
Amritpal ji
Lots of congratulations
God bless you ❤
ਬੁੱਲ ਨੀਲੇ ਹੋਏ ਪਏ ਸਨ ,,,,,,, ਖੂਨ ਜੰਮਿਆ ਤਾਂ ਪਿਆ ਸੀ ,,,,,,,,ਮਾਣ ਆ ਤੁਹਾਡੇ ‘ਤੇ ਜੱਟਾ ❤️❤️❤️🙏🙏🙏🙏🙏🙏🙏
ਵਧਾਈਆ ਵੀਰ ਅੱਜ ਪਹਿਲੀ ਵਾਰੀ ਤੈਨੂੰ ਭਾਵਕ ਹੋਇਆ ਵੇਖਿਆ
ਨਹੀ ਤਾ ਤੇਰੀਆਂ ਮੁਸਕਰਾਹਟਾਂ ਈ ਲੁੱਟਕੇ ਲੈ ਜਾਦੀਆਂ ਮਹਿਫਲ ਨੂੰ ਚੜਦੀ ਕਲਾ ਚ ਰਹਿ ਵੀਰ 🙏🏻
Congratulations 💐💐💐👌👌👌👌 bai g 💖
ਖਾਲਸਾ ਜੀ ਤੁਸੀਂ ਵਾਹਿਗੁਰੂ ਜੀ ਨੂੰ ਯਾਦ ਕਰਦਿਆਂ ਇਹ ਸਫ਼ਰਨਾਮਾ ਤੈਅ ਕੀਤਾ ਜੀ
22g backround music 🎶🎶. Very nice 👍
ਮੁਬਾਰਕਾਂ 👌👌ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🙏
congratulations for UHURU peak TANZANIA
very good ਘੁੱਦਾ ਸਾਹਿਬ । ਸਾਬਕਾ ਫੌਜੀ indian army . From Amritsar . 🎉 👍👌✌✌
ਭਾਈ ਅਮ੍ਰਿਤਪਾਲ ਸਿੰਘ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਇਹ ਪੰਜਾਬ ਦੇ ਹੋਰ ਨੌਜਵਾਨਾ ਨੂੰ ਵੀ ਪ੍ਰੇਰਿਤ ਕਰੇਗੀ ਕਿ ਦੁਨੀਆ ਤੇ ਮਸ਼ਹੂਰ ਹੋਣ ਲਈ ਇਸ ਤਰਾਂ ਦੇ ਐਡਵੈਂਚਰ ਕਰਨ। ਵੀਰ ਨੂੰ ਮੁਬਾਰਕਾਂ ਅਤੇ ਬਾਕੀ ਸ਼ਫਰ ਲਈ ਸ਼ੁਭ ਇਛਾਵਾਂ।
ਵਾਹ ਪੁੱਤਰ ਵਾਹ ਬਹੁਤ ਵਧਾਈਆ ਸਰਦਾਰ ਪੁੱਤਰ ਨੂੰ ❤❤❤❤❤
Waheguru g Mehar krn 🙏 ♥️
ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਦੇ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਤੁਹਾਡੀ ਕਾਮਯਾਬੀ ਤੇ ਮਨ ਬਹੁਤ ਖੁਸ਼ ਹੋਇਆ ਹੈ ਪ੍ਮਾਤਮਾ ਤਹਡੀ ਹਰ ਖੁਵਾਇਸ਼ ਪੂਰੀ ਕਰਨ। ਮਨਜੀਤ ਸਿੰਘ ਕੋਟਕਪੂਰਾ।
Waheguru ji
ਝੂਲ ਦੇ ਨਿਸ਼ਾਨ ਰਹਣ ਪੰਥ ਮਹਾਰਾਜ ਦੇ ਵਧਾਈਆਂ ਵੀਰ ਜੀ ਤੈਨੂੰ ਬਹੁਤ ਬਹੁਤ
ਸਤਿ ਸ਼੍ਰੀ ਅਕਾਲ ਬਾਈ ਜੀ
ਰਿੰਕੂ ਰੋਪੜ ਤੋਂ 🙏
ਮੁਬਾਰਕਾਂ ਬਾਈ ਜੀ 🙏
ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਖ਼ਾਲਸੇ ਦੇ ਨਿਸ਼ਾਨ ਸਾਹਿਬ ਝੁਲਾਏ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,
From Romania ❤❤❤
ਬਾਈ ਤੇਰੇ ਹੰਝੂਆਂ ਦੀ ਭਾਵਕਤਾ ਸਾਡੇ ਦਿਲ ਤੱਕ ਆਈ ਜਿਹੜਾ ਤੁਸੀਂ ਮਿਹਸੂਸ ਕੀਤਾ ਸਾਨੂੰ ਵੀ ਹੋਇਆ ਸਾਡੀ ਅੱਖ ਚ ਵੀ ਉਹੀ ਨੀਰ ਸੀ,,, ਸਾਨੂੰ ਬਾਈ ਅਪਣੇ ਲਗਦੇ ਤੁਸੀਂ ਸਾਨੂੰ ਮਾਣ ਵੀ ਕਿ ਇਸ ਅਸੀਂ ਇਕ ਚੰਗੇ ਇਨਸਾਨ ਨਾ ਜੁੜੇ ਹੋਏ । ਤੇਰੇ ਤੇ ਬਹੁਤ ਮਾਣ ਬਾਈ ਜੀ ਚੜ੍ਹਦੀ ਕਲਾ 🙏🏻
Well done ,young man . Seen your climb to the peak of kilminjaro , with John .Lovely views .Thanks
ਹਾਸ਼ਮ ਫਤਿਹ ਨਸੀਬ ਉਹਨਾਂ ਨੂੰ
ਜਿਨ੍ਹਾਂ ਹਿੰਮਤ ਯਾਰ ਬਣਾਈ।
ਮੁਬਾਰਕਾਂ
❤congratulations bai g 🎊🙏🙏
ਬਾਬਾ ਚੜ੍ਹਦੀਕਲਾ ਚ ਰੱਖੇ ਸਾਡੇ ਵੀਰੇ ਨੂੰ, ਸਫ਼ਰ ਹੋਰ ਸੋਹਣੇ ਹੋਣ!🌹🌹❤️❤️🙏🏻
Sher banh gouda singh
ਮੁਬਾਰਕਾ ਬਾਈ ਤੇਨੂੰ ਬਹੁਤ ਬਹੁਤ ਵਧਾਈਆਂ 🎉 ਵਾਹਿਗੁਰੂ ਮੇਹਰ ਕਰੇ