Rippen & khushi beta ,tusi mool tan pichhe chhad ae o mean veer Dhillon & sher Sammi + team miss them ,God bless you all, love you all,waheguru, Allah BISMILLAH ❤.
It’s nice to see you guys in Italy. The aircraft you guys took from Dubai to Milano was Airbus 380 which is the biggest commercial aircraft. I think it can carry more than 700 passengers… secondly, Italy has very rich history and heritage. I hope you don’t spend most of time in farms. There is lot to see in Italy.
Ciao Ripan nd Kushi ! You should also go to the Dolomites, Florence, Naples, Costa Amalfitana, Puglia, Cinque Terre. You should also consider visiting Gurudwara Singh Sabha Novellara because sabto purana Gurughar he Italy da. Obv these are suggestions, Benvenuti in Italia 🇮🇹🍝🍕
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਟਲੀ ਦੀ ਸੈਰ ਕਰਵਾ ਕੇ ਬਹੁਤ ਸਾਰੀ ਜਾਣਕਾਰੀ ਦੇਂਦੇ ਹੋ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਜੀ ਬਹੁਤ ਬਹੁਤ ਧੰਨਵਾਦ ਜੀ
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਸੀਂ ਸਾਨੂੰ ਡਵੲਈ ਤੇ ਇਟਲੀ ਦੀ ਸੈਰ ਕਰਵਾਈ ਬਹੁਤ ਬਹੁਤ ਧੰਨਵਾਦ
Best wishes for next journey. God bless u🎂🎉🎊
ਇਟਲੀ ਦੇ ਕੰਮ ਕਾਜ ਜਰੂਰ ਵਿਖਾਣਾ ਵੀਰ ਆਪਣੇ ਪੰਜਾਬੀ ਡੇਅਰੀ ਤੇ ਫਾਰਮਿੰਗ ਦਾ ਕੰਮ ਬਹੁਤ ਕਰਦੇ ਆ
Worker ee reh jnde pr kam te goreya de
ਬਹੁਤ ਹੀ ਵਧੀਆ ਘੁੰਮਦੇ ਓ, ਤੇ ਸਾਨੂੰ ਵੀ ਫ੍ਰੀ ਚ ਘਰ ਬੈਠਿਆਂ ਸਾਰੇ ਟੂਰ ਨਾਲ ਵੇਖਦੇ ਹਾਂ , ਖੁਸ਼ੀ ਕਰਮ ਬਹੁਤ ਵਧੀਆ ਕਿ ਸਾਥੀ ਇਹੋ ਜਿਹਾ ਮਿਲਿਆ। ਜੀਵਨ ਸਫਲ ਹੈ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
❤ ਵਾਹਿਗੁਰੂ ਜੀ ਤੁਹਾਨੂੰ ਯਾਤਰਾ ਵਿੱਚ ਤੰਦਰੁਸਤੀ ਬਖਸ਼ਣ
ਰਿਪਨ ਖੁਸ਼ੀ ਜੀ ਇਟਲੀ ਵਿੱਚ ਸਾਡਾ ਸਵਾਗਤ ਹੈ, ਅਸੀਂ ਦੁਨੀਆਂ ਦੀ ਸੈਰ ਫ੍ਰੀ ਤੁਹਾਡੇ ਨਾਲ ਕਰ ਰਹੇ ਹਾਂ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਸਾਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ ਕਿ ਜਿਵੇਂ ਤੇਰੇ ਨਾਲ ਹੀ ਘੁੰਮ ਰਹੇ ਹੋਈਏ
ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
ਰਿਪਨ ਖੁਸ਼ੀ ਤੁਸੀਂ ਇਟਲੀ ਦਾ ਰਹਿਣ ਸਹਿਣ ਦਿਖਾਨਾ GBU
Ripan and Khushi sat Sri akal ji
ਮੈ ਵੀ ਪਹਿਲੀ ਵਾਰ ਏਡਾ ਵੱਡਾ ਜਹਾਜ਼ ਦੇਖਿਆ
Thanks for showing me ❤❤❤🎉🎉
Ripan yaar is video vich ta music hi bada jabardast layea tusi wah ji wah 💪💪💪💪💪👍👍👍👍👍
ਹੇ ਪ੍ਰਮਾਤਮਾ ਹੇ ਵਾਹਿਗੁਰੂ ਕਿ੍ਰਪਾ ਬਖ਼ਸ਼ ਕਰਿਉ
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Welcome to Italy ripan and Khushi Sanu bahut wadiya Laga k tusi Italy aye a welcome again
God bless both of you....ਰਿਪਨ ਜੀ, ਮੇਰੇ ਮੰਮੀ ਤੁਹਾਡੇ vlog ਦੇਖਕੇ ਕਹਿੰਦੇ ਹਨ, ਜਿਉਂਦਾ ਰਹਿ ਪੁੱਤ ....🎉🎉
Rabb lami ummar kre ripan vir ty khushi bhen di sanu edaa hi duniya de darshan krwonde ryo
Love ❤you both off you ❤
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਤੇ ਅਜੀਤ ਬਾਈ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹੁਣ ਤੁਹਾਡੇ ਬਲੌਗ ਦਾ ਬੇਸਬਰੀ ਨਾਲ ਇੰਤਜ਼ਾਰ ਕਰਿਆ ਕਰਾਂਗੇ
Ripan you are truly lucky you have very nice wife like khusi ji. Respect for khusi ji
Italy 🇮🇹 is most beautiful country 😍 gbu to both of you ❤️ ❤❤❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ Singh is king 🍼🍼🍼🎂🎂🎂🍎🍎🍎🍎🍎👍🏻👍🏻👍🏻👍🏻
bhut vadia lga bai ripan khusi sat shiri akal ji welcome to itly baiji
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Ripan veer g nd dee tuc bht lucky Jo duniya di sar kr rhe o
❤ਬਾਰੀ ਰਿਪਨ ਘੈਟ ਪੰਜਾਬੀ ਜੱਟ ❤ਰਿਪਨ ਪੰਜਾਬੀ ਹੈ ਤੂ ❤❤❤❤❤❤
ਮੁਬਾਰਕਾਂ ਜੀ, ਦੋਨਾਂ ਨੂੰ, ਵਧਿਆ ਅੰਨਦ ਲਵੋ ਖ਼ੁਸ਼ ਰਹੋ, ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਦੋਨਾਂ ਨੂੰ.
Waheguru ji mehar kran ji nice vlog
thxu tusi waps aye je din and rat iko hoye c tuhde vilod to bina paji ❤❤❤❤❤
Rippen ji your friend Ajit Sir set a example of inspiration for others
Rippen & khushi beta ,tusi mool tan pichhe chhad ae o mean veer Dhillon & sher Sammi + team miss them ,God bless you all, love you all,waheguru, Allah BISMILLAH ❤.
Wahiguru g chadikala vich rakhe Punjabi travel waliyon nu🙏🙏🙏🙏
You are good nature Ajit Singh beta god bless you from Canada 🇨🇦
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
Best of luck both hun Iteli ਘੁੰਮਣਗੇ ਤੁਹਾਡੇ ਨਾਲ Fgs
ਯੂਰਪ ਦੇ ਸਫਰ ਲਈ ਸ਼ੁਭ ਇਸ਼ਾਵਾਂ
Welcome too Italy 🇮🇹 ji bolzano side v ghum k Jana bhut beautiful side ne
ਤੁਹਾਡਾ ਬਹੁਤ - ਬਹੁਤ ਧੰਨਵਾਦ ਲੰਬੇ ਦਿਨਾਂ ਬਾਅਦ ਨਵੇਂ ਦੇਸ਼ ਦੀ ਸੈਰ ਕਰਾਉਣ ਲਈ । ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
ਬੜੀ ਮਿਹਨਤ ਕਰਕੇ ਵਖ ਵਖ ਦੇਸ਼ਾਂ ਦੀਆਂ ਸੈਰਾਂ ਕਰਦੇ ਜੇ ਤੇ ਕਰਵਾਉਂਦੇ ਜੇ
ਅਸਲ ਵਿੱਚ ਬੰਦਾ ਦੁਨੀਆਂ ਤੇ ਆਇਆ ਹੀ ਯਾਤਰਾ ਕਰਨ ਲਈ ਹੈ , ਮੈਂ ਵੀ ਤੁਹਾਡੀ ਟੀਮ ਦਾ ਹਿੱਸਾ ਬਣਾਂਗਾ ਜਲਦੀ 👍👍👍🌹🌹🌹
ਬਾਈ ਜੀ ਕਿਰਪਾ ਕਰਕੇ ਵਲੋਗ ਰੋਜ਼ ਪਿਆ ਕਰੋ ਜਦੋਂ ਤੁਸੀਂ ਹਟ ਜਾਣੇ ਹੋ ਦਾ ਲੜੀ ਟੁੱਟ ਜਾਂਦੀ ਹੈ
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤❤❤
Dhan Guru Nanak Dev g Chadikala Rakhna 🙏
ਸਤਿ ਸ੍ਰੀ ਅਕਾਲ ਜੀ ਗੁਰਦਾਸਪੁਰ ਤੋਂ❤❤
Love from wagha border village Lahore Punjab Pakistan❤🇵🇰
ਤੁਹਾਡੀ ਪੱਗ ਨਾਲ਼ ਮੈਚਿੰਗ ਹੋਗੀ ਬਾਈ ,, ਬੈਡ ਰੂਮ ਦੀ ❤❤😊😊😍😍❤️❤️🥰🥰
ਪੰਜਾਬ ਚ 45 ਡਿਗਰੀ ਤਾਪਮਾਨ ਅੱਜ ਦਾ😢😢😢
Duabi ਦਾ 36% ਮੀਨੂੰ ਲੱਗ ਦਾ ਪੰਜਾਬ ਦਾ ਮੰਦਾ ਹਾਲ ਹੋਜਣਾ 😢😢😢
ਪ੍ਰਮਾਤਮਾਂ ਚੜਦੀ ਕਲਾ ਚ ਰੱਖੇ🙏
Lounge access bare v jankari deo ji overall God bless you
sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Very nice blog of Italy. I am very much Impressed. Milan is fashion place of the world.
ਵਾਹਿਗੁਰੂ ਤਰੀਕਿਆਂ ਬਕਸੇ
Best of luck new country Italy 🇮🇹 💙 👍 👏 😀 😍 🇮🇹 💙 ❤❤❤❤❤
Tusi dono bhut piare o waheguru tandrusti bakhsan
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
ਸਤਿ ਸ੍ਰੀ ਅਕਾਲ ਜੀ
ਬਹੁਤ ਹੀ ਵਧੀਆ ਬਲੋਗ ਹੈ ।
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Dubai nalo wad temperature Punjab wich hai Punjab ch temperature 48 degree hogeya
Most welcome 🙏 to New country Italy 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀
All the best 👍 God bless you 🙏🙏 Punjabi travel Cauple ji ❤❤
Ripan veer and sister bhot bhot mubaraka tuhanu italy aoun te
ਬਲੌਗ ਬੁਹਤ ਸੋਹਣੇ ਹੁੰਦੇ ਨੇ
Hlo veere mera bro v italy rehnda ❤ mnu bhut khushi hoyi tusi italy gye o 🙏🙏🙏
Best You Tube channel ever❤
Waheguru ji 🙏 kirpa kare
ਰਿਪਨ। ਤੇਖੁਸ਼ੀ ਬੀਬਾ ਬਹੁਤ ਬਹੁਤ ਮੁਬਾਰਕਾਂ। ਇੱਟਲੀ ਦੀ। ਯਾਤਰਾ। ਕਰਾਉਗ੍ੇ
Ripan vir ji waheguru ji mehar karan
Ssa paji asi bhi italy ch ha tusi khere city ch asi mantova ❤❤❤❤❤❤ je idhar aye te mil ke jaio
Thanks dono nu charhdi kala bani rahe
ਧੰਨਵਾਦ ਜੀ ਰਿਪਨ ਅਤੇ ਖੁਸ਼ੀ (ਮੇਜਰ ਸਿੰਘ ਜੈਤੋ ਫਰੀਦਕੋਟ)
Ssa 22ji u r in Italy good to c u but I was hoping for historical Gurudwara Sahib 🙏🙏🙏
Best of luck new country Riepn and Khushi ji Gurdaspur
italy de bari city ch jarur ghum k jaeoo g boht e vadia city aa
Wlcm to Italy veer g nd Khushi bhen g ❤❤❤
Well come in italy with open hearts 🎉
Happy journey Ripan nd Khushi 🎊🎉
❤love u both of you 🙏 waheguru Meher rakhe both of you ❤
I recalled my memories of visit in Dubai in 2007. I stay in same hotel Holiday International Bur Dubai.
ਬਹੁਤ ਵਧੀਆ ਜੀ 👍🏻
Love 💕💕 you work bro thanks Love ❤ from Pakistan
Happy journey Ripan ❤ khushi
🙏🙏Thank God, ਤੁਸੀਂ ਆਏ ❤❤
Love From Heer Ranjha City , Punjab PAKISTAN 💛🤍💚
You are lucky person. God bless you.
It’s nice to see you guys in Italy. The aircraft you guys took from Dubai to Milano was Airbus 380 which is the biggest commercial aircraft. I think it can carry more than 700 passengers… secondly, Italy has very rich history and heritage. I hope you don’t spend most of time in farms. There is lot to see in Italy.
ਗੁੱਡ ❤ ਵੀਰ ਜੀ
ਬਹੁਤ ਵਧੀਆ ਜੀ
Wel come khushi nd Ripan paji
Beautiful 🤩 guys god bless you 😊 stay safe and stay healthy 😊
Ripan vir ji and khusi bhen ji. Garmi bahut he. Thora Bach ke
Italy vich garmi nahi ha
Love from Amritsar Punjab ❤
Waheguru ji Waheguru ji Waheguru ji Waheguru ji Waheguru ji
ਬਹੁਤ ਵਧੀਆ
Sidhu chalda piche 👌👌
Welcome to Europe 🇪🇺 from Portugal 🇵🇹
Best wishes for Europe tour 🙏
Most welcome g❤❤🙏🙏
Ciao Ripan nd Kushi ! You should also go to the Dolomites, Florence, Naples, Costa Amalfitana, Puglia, Cinque Terre. You should also consider visiting Gurudwara Singh Sabha Novellara because sabto purana Gurughar he Italy da. Obv these are suggestions, Benvenuti in Italia 🇮🇹🍝🍕
Varye nice Ripan ji aap to lucky ho
बहुत ख़ुशी हुई मेरे वीर बहुत ख़ुशी हुई
Sat.shiri.akal.g
Vry.c.👌👌🙏🙏💓🤗
We have this airport system here in Australia. But check in not all auto we have both self check in or u can check in with staff at counter in line.
Canada ch v same he a, aap he check in krna hunda te aap he bag drop.