Sir ji mera brother v c giya us da pata nahi laga jagtar ram name c 2004.25 December nu akhri pon aya c Plez mera jwab jroor dena us bare kuj pata hai jroor jwab dena
@@gursharansingh4469 ji mera big brother v giya c spain nu 2004 nu main apne brother di Tlash kar riha han 37 bandiya group c agent satnam Singh and manjit Singh pind lakhan ke paddy Kapurthala de hai mere brother da name jagtar ram hai 17 sal ho gaye sanu ohna da hun tak pata nahi lagiya main ta gal kiti sayad mere brother da v pata lag jave asi hun tak udek rahe han sayed rab mehar kar deve plez jaroor dasna ji pata lage Menu lagda mera brother v ehna nal c
Bai ji kidi waddi traasdi aa india ch berujgari ,galt policyan sarkara diyan kaarn saade munde kinna risk lai k bahar le desha nu waheera ghatniya pai rahiya
Sahi gal aa sadde doaba vich koi ghar v ehda da nahi aa , jihde cho.ghat ghat 1 banda baharle desh vich na hove... And kam se kam dubai ,kuwait , soudi arab warge desh tah normal hi hai sadde doaba waleya da jana !! And mere hisab naal ehi wajah hai doaba de lok jyada padhe likhe aa and jyada developed aa and thodi jehi soch and culture v baharle loka wargi ho gyi aa,
ਬਹੁਤ ਵਧੀਆ ਵੀਰ ਸੀ ਤੈਨੂੰ ਜਾਨਣਾ ਤੇ ਕੱਲ ਘੁੰਮੀਆਂ ਘੁੰਮੀਆਂ ਵੀ ਬਹੁਤ ਵਧੀਆ ਸੀ ਬਠਿੰਡੇ ਦੀਆਂ ❤️🙏🏽
Rab Mel karwounda jajbaati insana de 🙏
👍
God bless you
Sat shri akaal g🙏
Saabi paji kurta pajama 👌👌
And ghudda paji twadi videos v bhut vdiya hundiya ne👍
Love from Ludhiana
ਸਾਬੀ ਭਰਾ ਜੇ ਸੰਗਰੂਰੁ ਵੱਲ ਗੇੜਾ ਲੱਗਾ ਤਾ ਦੱਸੀ ਜਰੂਰ
Siraaaa gal baat ji 😘😘😘
ਚੰਗੇ ਨਸੀਬ ਸਮਝਦਾ ਮੈਂ ਆਪਣੇ ਜਿੱਥੇ ਅੱਜ ਕੱਲ੍ਹ ਲੋਕ ਰੀਲਾਂ ਵਾਲੇ ਨਚਾਰਾਂ ਨੂੰ ਹੀ ਘੈਂਟ ਸਮਝੀ ਜਾਂਦੇ ਆ , ਉੱਥੇ ਨੈੱਟ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੁੜੇ ਆ , ਸਾਬੀ ਬਾਈ ਨਾਲ ਬੜੀ ਵਾਰੀ ਗੱਲ ਹੋਈ ਆ ਬਹੁਤ ਘੈਂਟ ਇਨਸਾਨ ਨੇ , ਬਾਈ ਦੇ ਯੂਰਪ ਟੂਰ ਤੋਂ ਬਾਅਦ ਘੁੱਦੇ ਬਾਈ ਤੁਹਾਡੇ ਲੱਦਾਖ ਵਾਲੇ ਬਲੌਗ ਦੇਖੇ ਧਰਤੀ ਦਾ ਫ਼ਰਕ ਸੀ ਸਵਾਦ ਓਹੀ ਸੀ
Y g number deo apna ya sabi y da..
ਰੂਹ ਖੁਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਰੱਬ ਚੜਦੀ ਕਲਾ ਰੱਖੇ ਦੋਨਾਂ ਵੀਰਾਂ ਨੂੰ
ਉਹੀ ਸਾਬੀ ਘੈਂਟ ਬੰਦਾ ਬਾਈ, ਬਾਈ ਨੇ ਚੰਗੀ ਮੰਜੀ ਠੋਕੀ ਸੀ ਪੰਜਾਬੀ ਬਲੋਗਰ ਦੀ
ਸਾਈਕਲਿੰਗ ਹੱਬ ਆ ਫਰਾਂਸ ਤੇ ਹੌਲੈਂਡ
“ਟੂਰ ਡੇ ਫਰਾਂਸ” ਬਹੁਤ ਮਸ਼ਹੂਰ ਈਵੈਂਟ ਹੈ ਇਹਨਾਂ ਦਾ !!
ਥੋਡੇ ਦੋਨਾਂ ਦਾ ਫੈਨ ਆ ਬਾਈ ਮੈਂ ਬਹੁਤ ਖੁਸ਼ੀ ਹੋਈ ਇਕੱਠੇ ਦੇਖ ਕੇ।
ਬਹੁਤ ਵਧੀਆ ਸਾਬੀ ਤੇ ਘੁੱਦੇ ਵੀਰ ਸਾਂਬੀ ਵੀਰ ਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਦੇ ਪਲ ਸਾਂਝੇ ਕੀਤੇ ਧੰਨਵਾਦ ਭਰਾਵਾਂ ਦਾ ਸਤਿ ਸ਼੍ਰੀ ਆਕਾਲ ਜੀ 🙏
ਬਹੁਤ।ਵਧੀਆ ਸਾਬੀ ਬਾਈ ਜੀ ਮੈਂ ਵੀ ਮਿਲਣ ਐ ਜਰੂਰ ਵੇਖੋ ਕਦੋਂ ਮੌਕਾ ਮਿਲੇਗਾ ਮੈਂ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਐ ਬਾਈ ਤੁਹਾਡੇ ਦੋਵਾਂ ਦਾ ਬਹੁਤ ਧੰਨਵਾਦ ਜੀ
ਬਾਈ 2004 ਵਿਚ ਮੈ ਵੀ ਡੌਕੀ ਲਾਈ ਸੀ। ਮਾਲੀ ਤੋ ਮਰਾਕੋ ਪਰ ਅਸੀ ਮਰਤਾਨੀਆ ਵਿਚ ਫੜੇ ਗੇਏ ਸੀ 15 ਅਗਸਤ ਨੂੰਤੇ 6ਮਹੀਨੇ ਜੇਲਵਿਚ ਰਹੇunoਦੀ ਮਦਤ ਨਾਲ ਇੰਡੀਆ ਆਏ ਸੀ
ਬਹੁਤ ਬਹੁਤ ਵਧੀਆ.... ਦੋਵੇਂ ਘੈਂਟ ਬੰਦੇ...
ਵਧੀਆ ਗੱਲ ਹੈ ਕਿ ਚੰਗੇ ਬੰਦੇ ਇਕੱਠੇ ਹੋ ਕੇ ਤੁਰ ਪਏ ਹਨ। ਤੁਸੀਂ ਪੰਜਾਬ ਦਾ ਮੂੰਹ ਮੱਥਾ ਸਵਾਰ ਦੇਵੋਗੇ। ਸ਼ੋਸ਼ੇਬਾਜੀ ਤੇ ਝੂਠ ਤੂਫਾਨ ਨਾਲ ਬੇੜਾ ਗਰਕ ਕਰਨ ਵਾਲਿਆਂ ਨੂੰ ਸਿੱਧੇ ਮੱਥੇ ਟੱਕਰੇ ਨੇ ਸਾਬੀ ਵੀਰ ਹੋਣੀ ਤੇ ਭਾਜੜ ਵੀ ਪਵਾਈ ਹੈ । ਪੈਂਡੇ ਸਰ ਕਰਨ ਵਾਲੇ ਬੰਦੇ ਹਮੇਸ਼ਾਂ ਹੀ ਚੰਗੀ ਤਬੀਅਤ ਦੇ ਮਾਲਕ ਹੁੰਦੇ ਹਨ।
ਜਿਉਂਦੇ ਵਸਦੇ ਰਹੋ ,ਦੋਵੇਂ ਵੀਰਾਂ ਨੂੰ ਪਿਆਰ ਸਤਿਕਾਰ ਤੇ ਦੁਆਵਾਂ 🙏🙏
Great bai ji bhuat vdia lgda apne bolli ch aa chija sunna
ਬਹੁਤ ਵਧੀਆ ਠੇਠ ਜਿਹੀ ਬੋਲੀ, ਗੱਲਾਂ ਸੁਣ ਕੇ ਸੁਆਦ ਆ ਜਾਂਦਾ।
ਓਹੀ ਸਾਬੀ ਵੀਰ ਚੰਗਾ ਇਨਸਾਨ ਆ
Menu v Bahut hai 😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘
ਧੰਨਵਾਦ ਬਾਈ ਸਾਡੇ ਪਿੰਡ ਦਾ ਨਾਮ ਬੋਲਿਆ ਵਿੱਚ,
ਘੁੱਦੇ ਵੀਰੇ ਵਲੌਗ ਹੋਰ ਵੀ ਬਣੌਦੇ ਆ ਪਰ ਤੇਰੇ ਵਲੌਗ ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ।
ਵਧੀਆ ਗੱਲਬਾਤ ਬਾਈ।
ਅਸੀਂ ਸਰਬੀਆ ਤੋਂ ਇਟਲੀ ਨੂੰ ਧਕ ਪਾਈ ਸੀ 2015 ਵਿੱਚ
Bht ghaint bnda saabi bai koi fukri nhi Puri simplicity ch rehnda bai waheguru chardikla ch rkhe 🙏
15.21 ਬਿਲਕੁੱਲ ਸਹੀ ਕਿਹਾ ਵਾਹਗਾ ਸਰਹੱਦ ਤੇ ਨਿਰੀ ਨਫ਼ਰਤ ਆ । ਵੇਖਣ ਵਾਲਾ ਹੋਰ ਕੁਝ ਨਹੀਂ ਓਥੇ
ਬਾਈ ਵੀ ਮੇਰੇ ਵਰਗਾ ਮੈ ਵੀ ਘੁੰਮਣਾ ਬੱਸ ਲਿਸਟ ਬਣਾਈ ਪਈ ਅਜੇ ਤਾ ਦੋ ਦੇਸ਼ ਹੀ ਘੁੰਮੇ ਨੇ
ਬਾਈ ਜੀ ਬੁਹਤ ਸੋਹਣੀ ਗੱਲ ਕੀਤੀ
Amrit, Dev and Sabi r my real heros,solitu and lot's of blessings for them
ਬੀਰ ਜੀ ਅੱਸੀ ਤਾ ਪੰਜਾਬ ਚ ਬੇਠਾਹਾ ਬਾਹਰ ਸਾਡੈ ਵੀਰਾ ਬੈਠੇ ਇਹ ਦੁਖ ਵਾਹੀਗੁਰੂ ਜੀ ਇਹ ਵੀਰਾ ਦੀ ਮੱਦਤ ਕੱਰੂ ਵਾਹੀਗੂਰੂ ਜੀ
Ushtad sashrikar ji 🙏🙏🙏🙏🙏🙏🙏🙏🙏🙏🙏
Bahut vadia video banayi, Tusi dowe genuine te honest video banaunde ho. Lage raho mere veero
ਸਾਬੀ ਵੀਰੇ ਧੱਕੜ ਬੰਦਾ
Europe de pind bht sohne ah main Germany pind ch rehndi ahhhh
ਬਹੁਤ ਵਧੀਆ 👍👍🙏
ਬਾਈ ਚਰਨਜੀਤ ਸਿੰਘ ਸੁੱਜੋ ਨੇ ਹੱਡਬੀਤੀ ਲਿਖੀ ਹੈ ਆਪਣੀ ਕਿਤਾਬ ਮੌਤ ਦਾ ਰੇਗਿਸਤਾਨ ਸਪੇਨ,, ਚਰਨਜੀਤ ਸਿੰਘ ਸੁੱਜੋੰ ਵੀਰ ਤੇ ਓੁਨਾਂ ਦੇ ਸਾਥੀਆਂ ਨੇ ਬਹੁਤ ਦੁੱਖ ਝੱਲੇ ਡੌੰਕੀ ਦੌਰਾਨ ਕੁਝ ਮੁੰਡੇ ਮਰ ਗਏ ਸੀ,,
ਮੈ ਵੀ ਦੁਨੀਅਾ ਦੀ ਸੈਰ ਕਰਨੀ ਅਾ ਪਰ ਪੈਸਾ ਹੈਨੀ ਯਾਰ
sabi paji the great personality............also ghudda paji very well.......
aap di oh video daso swa gante di jehri main dekhi hai sayad mere brother bare tuc dasiya hove
Great sabi paji kaint bande
ਬਾੲੀ ਸਾਬੀ ਦੀਅਾਂ ਕਲ ਹੀ ਪੰਜ ਕੁ ਵੀਡੀੳੁਵੇਖਣ ਨੂੰ ਮਿਲੀਅਾਂ ਪਰ ਅੱਜ ਦੋ ਮਹਾਂਰਥੀ ੲਿਕੱਠੇ ਸੁਣ ਕੇ ਨਜ਼ਾਰਾ ਅਾ ਗਿਅਾ ।
Veer ji nice video tuhadi leh ladakh vaala safer bda enjoy kita lga jive app e chale gye hoi ye
Tuhadi wakhri ghuman di Kala kar k hi tan tuhanu pasand krde ghudda bai
Bhai ji ja chako da sngan visa hove ta ke banda German ja sakda
ਬਾਈ ਸਾਬੀ ਦੀ donki ਆਲੀ ਵੀਡੀਓ ਦੇਖੀ ਹੋਈ.. ਬਹੁਤ ਖਤਰਨਾਕ ਸਫਰ ਸੀ
I appreciate you and ohi saabi also
Knt
Ohi saabi good bai 👌
ਮਗਤਾ ਵਲੋਗਰ ਤੇ ਡੋਂਗੀ ਬਾਬਾ ਸਾਲੇ ,ਉਹ ਉਹੀ ਭਾਬੀ ਕਹਿੰਦਾ ,ਛਿੱਤਰ ਖਾਉ ਕਿਸੇ ਕੋਲੋਂ
ਓਹਨਾ ਦਾ ਨਾਮ ਕੀ ਲੈਣਾ ਚਵਲਾ ਦਾ
Bai oh bande ihdi jutti braber vini
@@bhupinderjhalli3502 yas veer g, ma ਤੇ ਬੌਤ ਸਤਿਕਾਰ ਕਰਦਾ ਸਾਬੀ ਵੀਰ ਦਾ ਮੈ ਮਿਲਣਾ ਸੀ ਵੀਰ ਨੂੰ ਪਰ ਮੈ ਮੁਬੰਈ ਸੀ, ਗੱਡੀ ਚਲੋਨਾ ਵੀਰ ਜੀ
ਚਲੋ ਫਿਰ ਸ਼ਈ
Bai saabi... Kurte pajame ch looking ghaint🤩👍🏼👌🏼
nice two Punjabi intellectual personalities respect both of you very glad to see you together
wah ji vah dost buht vadya ji
Sabbi veer thoda jeda drone tngya gya c Holland usda ki bnya kise ne laaya ya hje uthe hi tngya aaa
ਸਦਕੇ… ! ਬਹੁਤ ਸੇਧਦਾਇਕ ਗੱਲ-ਬਾਤ 🙏🙏
ਬਹੁਤ ਵਧੀਆ ਲਗਾ ਭਾਜੀ
Sabi vere satshri akal ji
ਵਧੀਅਾ Video.....
Good job sir ji
sabi veer di oh old video da link v bhejo
❤️👍👍sachia Gallan krda Sahbi bai ❤️👍👍👍
Ohi sabbi 👍👍👍👍
Sat shri akal...paji
very good information with ohi saabi
ਦੋਵੇਂ ਘੈਂਟ ਬੰਦੇ 👌🏻
ਨਜ਼ਾਰੇ ਲਿਆਂਦੇ ਪਏ ਨੇ ਜਟੋ
Bai ji bhoot good channel ae ik gal menu sab ton vadia lgi jo tusi punjabi nu promote kr rehe o.. baki leh waliyan vedioz full motivational ae…..
ਵੀਰ ਜੀ ਮੈਂ ਵੀ ਡੋਂਕੀ ਰਾਹੀਂ ਜਰਮਨੀ ਜਾਨਾ ਚਾਹੁੰਦਾ ਕਿਨਾ ਸਫ਼ਰ ਕਰਨਾ ਪੈਂਦਾ ਜੀ
Great you and ohi sabi
Sat sri akal ji
Sabi paji bouht vadia insaan a .paji de sari story sune aa Spain di donki wali
Bai canada ja k dharti nu hath la k kna nu thodi lgne aw
ਬੱਲੇ ਦੋਨੋ ਘੈਂਟ ਬੰਦੇ ਇਕੱਠੇ ਅੱਜ 👍
ਓਏ ਸਟੋਰੀ ਟੈਲਰ ਨੀ ਸਾਖੀਕਾਰ ਹੁੰਦਾ
from Malaysia simar ohi saabi talwandi chaudhrian
Sasrical veere ji Mai malta to dekh riha aa bhut badiya aa ji Sabi Bai nu sunya aaa
ਬਹੁਤ ਵਧੀਆ ਵੀਰ...... 👌
ਘੁੱਦੇ ਵੀਰ ਤੁਹਾਨੂੰ ਤਾਂ ਬਹੁਤ ਜਲਦੀ ਹੀ ਮਿਲਦੇ ਹਾਂ..…
ਯੋਰਪ ਦੇ ਪਿੰਡਾਂ ਵਿਚ ਘੁੰਮਣ ਵਾਲੀ ਗੱਲ ਨੇ ਤਾਂ ਦਿਲ ਹੀ ਜਿੱਤ ਲਿਆ ਜਲਦੀ ਹੀ ਕੋਸ਼ਿਸ਼ ਕਰਾਂਗੇ..... 👍💐
Ohi saabi ghaint veer
Kya baat ha dono veer naal
Ma ve deki aaa video 👍
Very nice information
Sabi phji mera one of the favourite creator aa. ❤️
ਸਤਸ਼੍ਰੀਅਕਾਲ ਬਾਈ
ਮੈਂ ਸਾਬੀ ਬਾਈ ਨੂੰ ਮਾਰਕੋ ਚ ਦੇਖਿਆ ਸੀ
ਸਾਬੀ ਬਾਈ ਨਾਲ ਗੱਲ ਕਰਦੋ ਵੀਰ ਜੀ
Thanks for vdo
ਹੁਣ ਇਹ ਇਹੀ ਸਾਬੀ ਹੋ ਗੇ 🤣🤣🤣
Sabi bai jjidabad 🙏🙏🙏🙏🙏🙏👍
Great person saabi y
ਕਿਸਾਨੀ ਨੂੰ ਦਿਲੋ ਸਪੋਟ ਕਰਨ ਵਾਲੇ ਚੈਨਲ
ਜ਼ਰੂਰ ਸਸਕਰੈਬ ਕਰੋ DP ਨੂੰ ਟੱਚ ਕਰਕੇ 🙏
Sir ji mera brother v c giya us da pata nahi laga jagtar ram name c 2004.25 December nu akhri pon aya c
Plez mera jwab jroor dena us bare kuj pata hai jroor jwab dena
Bhaji ki chakkar hoya?
@@gursharansingh4469 ji mera big brother v giya c spain nu 2004 nu main apne brother di
Tlash kar riha han 37 bandiya group c agent satnam Singh and manjit Singh pind lakhan ke paddy Kapurthala de hai mere brother da name jagtar ram hai 17 sal ho gaye sanu ohna da hun tak pata nahi lagiya main ta gal kiti sayad mere brother da v pata lag jave asi hun tak udek rahe han sayed rab mehar kar deve plez jaroor dasna ji pata lage
Menu lagda mera brother v ehna nal c
royal jadoo tusi akkar var samrak kita si tuhada brother na ki jankari diti si.te agent nu brother bhara pushiya nahi
I am a fan of ohi saabi
SIR, SPAIN KE LIYE KITNI INVESTMENT CHAHIYE.
1.5 to 2 lakh Euro
NYC paji
Bai ji kidi waddi traasdi aa india ch berujgari ,galt policyan sarkara diyan kaarn saade munde kinna risk lai k bahar le desha nu waheera ghatniya pai rahiya
ਸਪੇਨ ਭੁੱਖ ਆ ਪੈਸੇ ਵੀ ਦੱਸ ਦੇਣਾ ਸੀ
Good bro information
good one bai! thanks for share your stories!
Bai hun koe agent ha
ਬਾਈ ਦਾ ਪਿੰਡ ਕਿਹੜਾ
Sahi gal aa sadde doaba vich koi ghar v ehda da nahi aa , jihde cho.ghat ghat 1 banda baharle desh vich na hove... And kam se kam dubai ,kuwait , soudi arab warge desh tah normal hi hai sadde doaba waleya da jana !! And mere hisab naal ehi wajah hai doaba de lok jyada padhe likhe aa and jyada developed aa and thodi jehi soch and culture v baharle loka wargi ho gyi aa,
Very nice
ਵੀਰ ਹੁਣੈ ਕੁਮੈਟ ਕਰਕੇ ਹਟਿਆ ਵੀਰ ਦੇ ਚੈਨਲ ਤੇ ਇਸੇ ਵਿਡਿਓ ਲਈ
Wah vir Wah
Ghaint bnde aa dowe ❤️❤️👍
❤❤❤
Who’s want go Europe sabbi habba wala sabbi
Veer ji majhe walean no ve nal rlalo matarhan no..... We are ready to go with you... I am himmat singh and my mama ji Daya singh from Amritsar.