ਸਵਰਗ ਵਰਗੇ ਹਨ ਇਟਲੀ ਦੇ ਪਿੰਡ 🇮🇹 Italy Villages | Punjabi Travel Couple | Ripan Khushi

แชร์
ฝัง
  • เผยแพร่เมื่อ 2 มิ.ย. 2024

ความคิดเห็น • 307

  • @SukhwinderSingh-wq5ip
    @SukhwinderSingh-wq5ip หลายเดือนก่อน +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @guri_thepunjabiexplorer3270
    @guri_thepunjabiexplorer3270 หลายเดือนก่อน +14

    18:07 ਕੀ ਨਜ਼ਾਰਾ ਆ ...ਦਿਲ ਮੋਹ ਲਿਆ ਖੂਬਸੂਰਤ ਨਜ਼ਾਰੇ ਨੇ... ਕਾਰਾਂ ਪਿੱਛੇ ਦਿਸਦੇ ਹਰਿਆਲੀ ਆਲੇ ਪਹਾੜ... ਕ਼ੋਈ ਲਫ਼ਜ਼ ਨੀ ਬਚਿਆ ਸੁੰਦਰਤਾ ਬਿਆਨ ਕਰਨ ਨੂੰ... ਵਾਹ ਕੁਦਰਤ 🫡🙏

    • @manjitsahota9425
      @manjitsahota9425 หลายเดือนก่อน

      ਅਸਲ life ਹੋਰ ਆ। o ਜਾ ਕੇ ਪਤਾ ਲੱਗਦਾ। ਦੂਰੋ ਹੀ ਸੋਨੇ ਲੱਗ ਦੇ ਆ।

  • @gurpreetsingh-dq5mr
    @gurpreetsingh-dq5mr หลายเดือนก่อน +11

    ਇਟਲੀ ਵਾਲੇ ਵੀਰ ਦੇਖੋ ਕਿੰਨੀ ਇਜ਼ਤ ਕਰਦਾ ਜੀ ਜੀ ਕਰਦਾ ਨੀ ਥੱਕਦਾ... Love you bro

  • @Kulwinderthamangarh
    @Kulwinderthamangarh หลายเดือนก่อน +19

    ❤ ਜਿਉਦੇ ਵੱਸਦੇ ਹੱਸਦੇ ਰਹੋ

  • @harpalsingh1449
    @harpalsingh1449 หลายเดือนก่อน +11

    ਰਿੰਪਨ ਤੇ ਖੁਸ਼ੀ ਤੁਹਾਨੂੰ ਦੋਵਾ ਸੱਤ ਸ੍ਰੀ ਅਕਾਲ ਖੂਬਸੂਰਤ ਇਟਲੀ ਦੇਸ਼ ਦਿਖਾਉਣ ਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @Eastwestpunjabicooking
    @Eastwestpunjabicooking หลายเดือนก่อน +15

    ਤੁਸੀ ਸਾਰੀ ਦੁਨੀਆ ਦੇ ਚਾਹੁਣ ਵਾਲਿਆਂ ਨੂੰ ਏਨਾ ਸ਼ਾਤੀ ਨਾਲ ਸਭ ਕੁਝ ਵਿਖਾਇਆ ਕਿ ਸੋਚ ਤੋ ਪਰੇ। ਘਰ ਬੈਠਿਆ Tex free ਯਾਤਰਾ ਕਰਵਾਈ। ਦੁਗ ਜੁਗ ਜੀਓ।🙏🏻

  • @bharatsidhu1879
    @bharatsidhu1879 หลายเดือนก่อน +4

    ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਦੇ ਪਿੰਡਾਂ ਦੀ ਸੈਰ ਕਰਾਓਣ ਲਈ ਬਹੁਤ ਮਜ਼ਾ ਆਇਆ ਅੱਜ ਦੀ ਸੈਰ ਕਰਕੇ । ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @sushilgarggarg1478
    @sushilgarggarg1478 หลายเดือนก่อน +10

    Enjoy a Italy border 💙 area 🏜 in Village border life In Italy 🇮🇹 😍 ❤️ 😀 ♥️ 💙 🇮🇹 😍 ❤️

  • @sanjeevkumar-zo3ix
    @sanjeevkumar-zo3ix หลายเดือนก่อน +4

    ਮੇਰੇ ਮੰਮੀ ਜੀ (age 80) ਸਾਲ,ਤੁਹਾਡਾ vlog ਜ਼ਰੂਰ ਦੇਖਦੇ ਹਨ, ਜਿਸ ਦਿਨ ਤੁਸੀਂ ਇਹ ਕਿਹਾ,ਬਿਮਾਰ ਹਾਂ, ਉਸ ਦਿਨ ਬੜੀ ਸੋਚ
    ਕਰਦੇ ਰਹੇ , ਕਹਿੰਦੇ ਮੁੰਡੇ ਨੂੰ ਨਜ਼ਰ ਲੱਗ ਗਈ,... God bless you both 🎉🎉🎉🎉

  • @mksandhu8968
    @mksandhu8968 หลายเดือนก่อน

    Boht khoobsurat city hai. Tusi boht kismat wale ho jo duniya di khoobsurti wekhde firde ho.

  • @MajorSingh-po6xd
    @MajorSingh-po6xd หลายเดือนก่อน +1

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਵਾਲੇ ਸਾਰੇ ਪੰਜਾਬੀ ਵੀਰਾਂ ਦਾ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @user-on1sd9pg8c
    @user-on1sd9pg8c หลายเดือนก่อน

    ਪੰਜਾਬੀ ਨੂੰ ਵੇਖ ਦਿਲ ਖੁਸ਼ ਹੁੰਦਾ ਵੀ ਅਸੀਂ ਕਿਸੇ ਤੋਂ ਕੰਮ ਨਹੀਂ

  • @manjindersinghbhullar8221
    @manjindersinghbhullar8221 หลายเดือนก่อน +5

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਲੱਗ ਰਿਹਾ ਹੈ ਇਟਲੀ ਘੁੰਮ ਕੇ ਸੋਨੀਆ ਗਾਂਧੀ ਇਨ੍ਹਾਂ ਸੋਹਣਾ ਦੇਸ਼ ਛੱਡ ਕੇ ਭਾਰਤ ਚਲੀ ਗਈ

    • @daljitsingh7980
      @daljitsingh7980 หลายเดือนก่อน +2

      ਭੁੱਲਰ ਸਾਬ ਆਪਣਾਂ ਪੰਜਾਬ ਵੀ ਜੰਨਤ ਆ

  • @PremSingh-ly7lx
    @PremSingh-ly7lx หลายเดือนก่อน +5

    👍 👌 ❤sunam udham singh wala 22g sangrur 🎉Thanks

  • @amardeepsinghbhattikala189
    @amardeepsinghbhattikala189 หลายเดือนก่อน +1

    Veer ji bohat dhanwad sukhria ji kyuki mere warga greeb insan tan eh country's de sufne e dekh sakda ghum nahi sakda waheguru ji tuhanu hamesha khus rakhn

  • @sushilgarggarg1478
    @sushilgarggarg1478 หลายเดือนก่อน +4

    Iam always first looking daily vlog 8P.M.on you tube and 7A.M on face book 📖 ❤❤❤❤

  • @JagtarSingh-wg1wy
    @JagtarSingh-wg1wy หลายเดือนก่อน +2

    ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਸਤਾ ਪਿੰਡ ਵਿਖਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @sushilgarggarg1478
    @sushilgarggarg1478 หลายเดือนก่อน +6

    Thanks for see Italy border 👍 village in Italy 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹

  • @Mangrha_janvi
    @Mangrha_janvi หลายเดือนก่อน +1

    Sadi ghumn di wari pta ni kad ani,kismat vich hai v ja nhi 😊😊😊

  • @RammuWander
    @RammuWander หลายเดือนก่อน +4

    Bhut sohia video's hundia veere thodia ❤❤ rabb khush rakhe thonu

  • @PreetDhaliwal-xh6dm
    @PreetDhaliwal-xh6dm หลายเดือนก่อน +1

    Thanks we see italy and swis border nice boy both r and k thanks ❤ 🇮🇹😅

  • @KulwinderKaur-us9jy
    @KulwinderKaur-us9jy หลายเดือนก่อน +3

    Waheguru chardi kala ch rakhe 🤗🤗❤️❤️

  • @SatnamSingh-fe3tg
    @SatnamSingh-fe3tg หลายเดือนก่อน +2

    Dhan Guru Nanak Dev g Chadikala Rakhna 🙏

  • @RatanSingh-np8bv
    @RatanSingh-np8bv หลายเดือนก่อน

    Very nice line. Har jagah Jan d khul honi chaheedi ❤

  • @PreetDhaliwal-xh6dm
    @PreetDhaliwal-xh6dm หลายเดือนก่อน +1

    Lavino and Florence good city we also visit with to you guys thanks 🙏💕🌷🌴

  • @NarinderKumar-pp7zf
    @NarinderKumar-pp7zf หลายเดือนก่อน +5

    Thanks Narinder Kumar UK 🇬🇧

  • @manjitbagri7796
    @manjitbagri7796 หลายเดือนก่อน

    I always say I have no words for you, ਸਿੱਖ ਧਰਮ ਨੁੰਤੁਹਾਡੀ ਬਹੁਤ ਦੇਣ ਆ , ਪੱਗ ਬਨ ਕੇ ਦੁਨੀਆਂ ਵਿੱਚ ਸਿੱਖੀ ਦੀ ਸ਼ਾਨ , ਤਹਾਡੇਦੇਨਦਾਰ ਹਾ ,

  • @harbhajansingh8872
    @harbhajansingh8872 หลายเดือนก่อน

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤

  • @gamdoorbrar3417
    @gamdoorbrar3417 หลายเดือนก่อน

    ਬਹੁਤ ਖੂਬਸੂਰਤ ਹਨ ਇਟਲੀ ਦੇ ਪਹਾੜੀ ਇਲਾਕੇ,,

  • @baljindersingh7802
    @baljindersingh7802 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sushilgarggarg1478
    @sushilgarggarg1478 หลายเดือนก่อน +3

    Enjoy a heaven border area In Italy 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙

  • @gurpalsingh7037
    @gurpalsingh7037 หลายเดือนก่อน +1

    ਲਵੇਨੋ ਸ਼ਹਿਰ ਦੁਨੀਆ ਦੀ ਜਨਤ ਤੇ ਸਵੀਟਜ਼ਰਲੈਂਡ ਦਾ ਬਾਰਡਰ ਦੇਖਇਆ ਧੰਨਵਾਦ ਰਿਪਨ ਖ਼ੁਸ਼ੀ
    ਪ੍ਰਿੰਸੀਪਲ ਗੁਰਪਾਲ ਸਿੰਘ
    ਗੁਰਦਾਸਪੁਰ

  • @sushilgarggarg1478
    @sushilgarggarg1478 หลายเดือนก่อน +5

    Satnam wahaguru ji 🙏 ❤❤❤❤

  • @masseyfergusonmoga1863
    @masseyfergusonmoga1863 หลายเดือนก่อน +36

    ਬਾਈ ਜੀ ਕਦੇ ਹੈਦਰਾਬਾਦ ਫਿਲਮ ਸਿਟੀ ਜਰੂਰ ਦਿਖਾਣਾ

    • @malakdeol2249
      @malakdeol2249 หลายเดือนก่อน +2

      King and queen vlog dekho ohde ch Hyderabad film city dekhlo

  • @AshokKumarKataria
    @AshokKumarKataria หลายเดือนก่อน

    Waheguru ji khusia bakhsan Put ji 🙏

  • @ManpreetKaur-hp2br
    @ManpreetKaur-hp2br หลายเดือนก่อน

    Waheguru ji chardikala ch rakhe 🙏🙏 Punjabi travel Cauple 👍

  • @jaswantsingh-pv8qw
    @jaswantsingh-pv8qw หลายเดือนก่อน

    Wah Ripan sir and Khushi sister very nice 👍👍👍

  • @user-vs5ru2gd7g
    @user-vs5ru2gd7g หลายเดือนก่อน

    Ripan Veer ji and Khushi di SSA ji

  • @deppasim5172
    @deppasim5172 หลายเดือนก่อน

    Tusi ta bilkul free travel kra rhe ho sareya nu thank you 🙏.

  • @DavinderSingh-us4cx
    @DavinderSingh-us4cx หลายเดือนก่อน

    ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @BaljeetSingh-gg3lm
    @BaljeetSingh-gg3lm หลายเดือนก่อน +3

    ਹਾਂਜੀ ਅਸੀਂ ਇਥੇ ਹਰ ਸਾਲ ਜਾਂਦੇ ਆ ਘੁੰਮਣ ਅਗਸਤ ਚ, ਅਸੀਂ ਤਾਂ night ਰਹਿ ਕੇ ਆਉਂਦੇ ਆ ਬੱਚਿਆਂ ਨਾਲ਼, milan ਤੋਂ

  • @BaljinderSingh-wx2uz
    @BaljinderSingh-wx2uz หลายเดือนก่อน +1

    ਬਲਜਿੰਦਰ ਸਿੰਘ ਧਾਲੀਵਾਲ ਧੌਲਾ ਬਰਨਾਲਾ ਪੰਜਾਬ

  • @avtarcheema3253
    @avtarcheema3253 หลายเดือนก่อน

    ਬਹੁਤ ਹੀ ਖੂਬਸੂਰਤ ਸ਼ਹਿਰ ਇਕੱਲੀ ਦਾ 👌👌

  • @mewasingh3980
    @mewasingh3980 หลายเดือนก่อน +1

    ਬਾਈ ਰਿੰਪਨ ਪਿੰਡ ਕੀ ਸਹਿਰਾ ਨਾਲੋ ਵੀ ਬਹੁਤ ਹੀ ਵਧੀਆ ਹੈ

  • @user-mn8kl3sr8z
    @user-mn8kl3sr8z หลายเดือนก่อน +2

    Waheguru ji

  • @DilbagSingh-xh8sd
    @DilbagSingh-xh8sd หลายเดือนก่อน +1

    ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਦੋਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ❤❤❤❤❤ ਬਹੁਤ ਖੂਬਸੂਰਤ ਜਗਹਾ ਹੈ ਧੰਨਵਾਦ ਧਾਲੀਵਾਲ ਭੈਣੀ ਜੱਸਾ ❤❤❤❤🎉🎉🎉❤

  • @KKelly-gn9bo
    @KKelly-gn9bo หลายเดือนก่อน +2

    Florence ਤੋਂ ਵੈਸੇ ਹੀ ਵਾਪਿਸ ਚਲੇ ਗਏ vlog ਨਹੀਂ ਬਣਾਇਆ ਕੀ ਗੱਲ ਹੋ ਗਈ

  • @OmParkash-yu9yc
    @OmParkash-yu9yc หลายเดือนก่อน +1

    Waheguru Meher Kare

  • @Searchboy77
    @Searchboy77 หลายเดือนก่อน +2

    Waheguru ji 🙏 kirpa kare

  • @HarpreetSingh-ux1ex
    @HarpreetSingh-ux1ex หลายเดือนก่อน +1

    ਖੁਸ਼ੀ ਤੇ ਰਿਪਨ ਜ਼ਰੂਰ ਵੀਰ ਗਰਮੀਆਂ ਵਿਚ ਸਵਿਟਜਰਲੈਂਡ ਦੇ ਨਜ਼ਾਰੇ ਦਿਖਾਓ ਜੀ ਇਟਲੀ ਵਾਲੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @dhirenkapadia6862
    @dhirenkapadia6862 หลายเดือนก่อน +1

    Very nice👍 village life in Italy great😊

  • @renusarwan9966
    @renusarwan9966 หลายเดือนก่อน

    Ajj tuci pehli vaar romantic mood ch dikhe ❤❤❤❤🎉🎉🎉🎉🎉god bless u ripan khushi

  • @amardeepsinghbhattikala189
    @amardeepsinghbhattikala189 หลายเดือนก่อน

    Sat shri akal ji ardas ha waheguru ji chardikla tandrusti wakshan te jori bnai rkhn

  • @gurjinderdhillon9841
    @gurjinderdhillon9841 หลายเดือนก่อน +2

    ਸਤਿ ਸੀ੍ ਅਕਾਲ ਪੰਜਾਬੀਉ

  • @sharanjhutty3180
    @sharanjhutty3180 หลายเดือนก่อน

    waheguru ji chardikala rakhna ji apne vachayan te very very beautiful thanks .

  • @majorsingh7447
    @majorsingh7447 หลายเดือนก่อน

    ਸਤਿ ਸ੍ਰੀ ਆਕਾਲ ਵੀਰ ਜੀ & ਦੀ ਤੁਸੀ ਬਹੁਤ ਸੋਹਣਾ ਬੋਲਦੇ ਹੋ ਘਰ ਬੇਠੇ ਹੀ ਸਾਰੇ ਦੇਸ਼ ਵਿਖਾਏ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ 🙏

  • @Incredibleworld-gn1jo
    @Incredibleworld-gn1jo หลายเดือนก่อน +3

    Ghaint jatta❤

  • @SukhpreetSingh-dz1zc
    @SukhpreetSingh-dz1zc หลายเดือนก่อน +3

    Hamesha khush raho

  • @Searchboy77
    @Searchboy77 หลายเดือนก่อน +2

    Buhat vadia view City 🏙️

  • @sarjitsinghgill3649
    @sarjitsinghgill3649 หลายเดือนก่อน

    Thanks from vill bukanwala Moga Punjab India

  • @manjitsahota9425
    @manjitsahota9425 หลายเดือนก่อน

    ਜਿਹੜੇ ਪੰਜਾਬੀ ਮੁੰਡੇ 9 ਮਹਿਨੇ ਦੇ ਪੇਪਰਾ ਤੇ। ਉਨਾ ਦਾ ਹਾਲ ਦੇਖ ਊ। ਉਨਾਂ ਦੇ ਰੂਮ dehko।। sub ਤੂੰ ਮਾੜੇ ਹਾਲ ਆ। ਆ ਸੱਚ ਆ। ਸੋਹਣਾ ਤਾਂ ਪੰਜਾਬ v ਬਹੁਤ ਆ।

  • @tejpalpannu2293
    @tejpalpannu2293 17 วันที่ผ่านมา

    Waheguru ji 🙏🙏🙏🇮🇳💯🇮🇳🙏🙏🙏

  • @dulaybainsdulay3413
    @dulaybainsdulay3413 หลายเดือนก่อน

    Asi last year August vich Livigno city ai c Austria to bahut beautiful aa Livigno city .

  • @sohansinghsandhu4025
    @sohansinghsandhu4025 หลายเดือนก่อน

    ਤੋਰਾਨੋ ਸੋਨੀਆਂ ਜੀ ਦਾ ਸ਼ਹਿਰ ਹੈ 'ਬਾਈ ।

  • @zahoorahmad456
    @zahoorahmad456 หลายเดือนก่อน +2

    Love 💕💕 you work bro thanks Love ❤ from Pakistan

  • @maganmanoranjantv1090
    @maganmanoranjantv1090 หลายเดือนก่อน +1

    Yaar rooh Khush ho gyi so LGE mnu tayfied hoyea c but vlog veakh ke tayfied 0 ho gya thanks so much Ripan sir and Khushi mam

  • @RupinderKaur-hw6ng
    @RupinderKaur-hw6ng หลายเดือนก่อน +1

    People are lucky who live there

  • @LOVE_BAL_MOBILE
    @LOVE_BAL_MOBILE หลายเดือนก่อน +2

    Very nice vlog and Edda he sariya nu ghar bathe dunia ghumonde raho

  • @JeetManjeet1986solotravelor
    @JeetManjeet1986solotravelor หลายเดือนก่อน

    India Punjab di cute couple and saaf suthri vlog hunde ji thuhade ripan. Khusi ji tuhanu rabb khush rakhe

  • @kaurkaur468
    @kaurkaur468 หลายเดือนก่อน

    Ajj ta Jodi bahut soni lag rahi eh ❤ Bravo❤

  • @user-ws5uj2ht5h
    @user-ws5uj2ht5h หลายเดือนก่อน

    ❤❤ਬਹੁਤ ਬਦੀਆ ਦੇਖੀਆ ਹੈ ਜੱਟ ਪੰਜਾਬੀ ❤🙏🏻🙏🏻🙏🏻🙏🏻👍👍👍👍👍👍👍🚗🚗🚗🚗🚗🌹🌹🌹🌹

  • @jatindersingh1724
    @jatindersingh1724 หลายเดือนก่อน +4

    Very Nice ❤

  • @suchasingh2663
    @suchasingh2663 หลายเดือนก่อน

    Very lovely blog Ripan g and Khushi ji

  • @HarpreetSingh-nl3ul
    @HarpreetSingh-nl3ul หลายเดือนก่อน

    23.20 ਬਹੁਤ ਵਧੀਆ

  • @AnjuSharma-it1nu
    @AnjuSharma-it1nu หลายเดือนก่อน

    God bless both of you and your channel 💕💕💕💕💕💕💕💕

  • @GurnamSingh-pj4pv
    @GurnamSingh-pj4pv หลายเดือนก่อน

    ਸਤਿ ਸ੍ਰੀ ਅਕਾਲ ਭਾਅ ਜੀ।।
    ਗੁਰਨਾਮ ਤਖਰ ਬੁਢਾਕੋਟ ਗੁਰਦਾਸਪੁਰ

  • @muhammadjamshaidkarachi
    @muhammadjamshaidkarachi หลายเดือนก่อน +3

    Nice tour

  • @gulshanlal8418
    @gulshanlal8418 หลายเดือนก่อน

    jis ne v is video da full original nazara lena hai oh 3d glasses(enka) la ke dekho te thank you karo ihna dona da ghar beth ke nazare dekhaun lai🙏🙏👌👌👏👏

  • @safepureliving6464
    @safepureliving6464 หลายเดือนก่อน

    ਰਿਪਨ ਬਾਈ,,,,,ਘੁੰਮ ਰਹੇ ਆਪਾਂ ,,,ਏਨੇ ਸੋਹਣੇ ਪਿੰਡ ਚ,,,,,
    ਤੇ ਤੁਸੀ ਵਾਰ ਵਾਰ ਸ਼ਹਿਰ ਕਹਿ ਕੇ,,,,,ਪਿੰਡ ਦਾ ਸਵਾਦ ਖਰਾਬ ਕਰੀ ਜਾਨੇ ਓ !!!!

  • @user-dh6xx4oh8u
    @user-dh6xx4oh8u หลายเดือนก่อน

    Sat Sri Akal Ripan and Khushi ji Gurdaspur Kalanaur

    • @baljeetsingh-zl3cp
      @baljeetsingh-zl3cp หลายเดือนก่อน

      Ssa ਮੈਂ ਮਿਲਾਨ ਇਟਲੀ ਤੋਂ, ਅਸੀਂ ਹਰ ਸਾਲ ਅਗਸਤ ਚ ਇਥੇ night stay ਕਰਦੇ ਆ,
      ਤੁਸੀ ਦੱਸਿਆ ਕੀ ਕਲਾਨੌਰ ਤੋਂ ਮੇਰੇ ਇਥੇ ਨੇੜੇ ਰੁਡਿਆਣਾ ਪਿੰਡ ਨਾਨਕੇ ਆ, ਬਹੁਤ ਸੋਹਣਾ ਕਲਾਨੌਰ ਟਾਊਨ ਏ ਸਪੈਸ਼ਲ ਸ਼ਿਵਜ਼ੀ ਮੰਦਿਰ ਸਾਹਮਣੇ ਟਿੱਕੀਆਂ ਗੋਲਗੱਪੇ 🤣🤣

  • @srkgamerz7152
    @srkgamerz7152 หลายเดือนก่อน

    Khushi tusi dresses bhut sohnia paiya Italy ch

  • @hitsong944
    @hitsong944 หลายเดือนก่อน

    So beautiful place 🎉🎉🎉🎉🎉❤❤❤❤❤❤❤❤❤

  • @lekhraj9035
    @lekhraj9035 หลายเดือนก่อน +1

    Sada khush rho

  • @reshamsingh7609
    @reshamsingh7609 หลายเดือนก่อน

    Nice.... Bahut badhiya.....

  • @pammibub2021
    @pammibub2021 หลายเดือนก่อน

    Good msg to keep your environment clean ,population Vi bahut India Ch ,gareebi vi bahut ,,,har cheez asar kardi hai

  • @graniteworld9116
    @graniteworld9116 หลายเดือนก่อน

    Thanks to you today we are going Italy with you

  • @bakhshinderpadda2804
    @bakhshinderpadda2804 หลายเดือนก่อน

    Very nice place 👌🏻 ❤❤❤❤❤❤

  • @sarbjitsingh2221
    @sarbjitsingh2221 หลายเดือนก่อน

    Shi ਗੱਲ aa

  • @sushilgarggarg1478
    @sushilgarggarg1478 หลายเดือนก่อน +2

    Ist like 👍 👌 😳 🤔 ❤❤❤

  • @kamaljitkaur7608
    @kamaljitkaur7608 20 วันที่ผ่านมา

    God bless you brother and sister ji

  • @yograjsingh1889
    @yograjsingh1889 หลายเดือนก่อน

    God bless you both. We r enjoying your journey.

  • @balwantattal7132
    @balwantattal7132 หลายเดือนก่อน

    What a beautiful country so much price fully area

  • @SatinderKaur-vp1zk
    @SatinderKaur-vp1zk หลายเดือนก่อน

    Full enjoy kro ji waheguru ji mehar kran ji

  • @rajwantkaur6816
    @rajwantkaur6816 หลายเดือนก่อน

    Sat Sri Akal Ji 🙏 ✨️ ❤️ 💕 👌

  • @ramabawa7657
    @ramabawa7657 หลายเดือนก่อน +1

    Khush rho beta

  • @harbanslalsharma4052
    @harbanslalsharma4052 หลายเดือนก่อน

    Eho jehe pahaad te vadiaan kade Punjab vich vi hunde sann. Sab Punjabi Sube di bhet chadh gye.

  • @Dharm.s1313
    @Dharm.s1313 หลายเดือนก่อน +1

    Very nice place

  • @pawanlail1323
    @pawanlail1323 หลายเดือนก่อน +2

    First comment ❤😊😊😊😊

  • @bhinder_singh_.8093
    @bhinder_singh_.8093 หลายเดือนก่อน

    ਅਤਿ ਸੁੰਦਰ ਬਾਈ ਜੀ

  • @himmatgill2090
    @himmatgill2090 หลายเดือนก่อน

    ripan khusi sat shiri akal ji waheguru ji chardicala ch rakhn bai bhut soni jaga dakhai tusi ajj