Italy wale Bai walo apne program vich tuhade bare sun k hi main tohade valog dekhne shuru kite c te baad vich main tohada pakka subscriber ban gaya. Thank you Itly wale Bai nu Milan de lai
Best vlog from Itely. Mai altimately tuhade sare hi vlog dekhdi han. J krma vich hoya t jroor Itely ghoomi ghoomi krange. Aus 5 times UK 2 times. Dubai nd Singapur t ghoom liya hai. God bless u both. 🎉🎊🎂
Come Malta..its close to Italy….its Sehngen part..I am living here from last 9years…If you want to see famous beaches in the world nd want to live summer life come and see…
ਬਹੁਤ ਹੀ ਵਧੀਆ ਬਲੋਗ ਹੁਣ ਤੱਕ ਦਾ ਤੁਹਾਡੇ ਚੈਨਲ ਦਾ ਸਭ ਤੋਂ ਬੈਸਟ ਬਲੋਗ ਕਿਉਂਕਿ ਇਸ ਬਲੋਗ ਦੇ ਵਿੱਚ ਸਾਡਾ ਫੇਵਰੇਟ ਇਟਲੀ ਵਾਲਾ ਵੀਰਾ ਆਇਆ ਤੇ ਉਹਨਾਂ ਦਾ ਘਰ ਬਾਰ ❤❤❤❤
❤
Right 🌷🌺🌼🏵🌼🌺🌷💮💐🏵🌸🌻🌹🌴🌳🌲🌱🌲🌳🌴
ਸਹੀ ਗੱਲ ਹੈ
Very nice 🎉
True mai pahli war ehna da vlog dekhia sirf itly wale karke 🤪🤪🤪🤪
ਇਟਲੀ ਵਾਲੇ nu ਦੇਖ ਕੇ ਦਿਲ ਖੁਸ਼ ਹੋ ਗਿਆ 😊
❤
❤️❤️❤️❤️
Jaaan aa apni🙏
😃👌👌👍
Same here 😂😂
ਬੱਲੇ ਮਨਿੰਦਰ ਭਾਉ ਕਿਆ ਬਾਤ ਏ ❤️❤️❤️❤️❤️❤️👍👍👍👍
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਧੰਨਵਾਦ ਜੀ ਸਾਨੂੰ ਇਟਲੀ ਹਰਾ ਭਰਾ ਦਿਖਾਉਣ ਲਈ ਬਾਈ ਮਨਿੰਦਰ ਬਹੁਤ ਹੱਸਮੁੱਖ ਨੇ
ਇਟਲੀ ਦੇ ਪਿੰਡ ਵੀ ਆਪਣੇ ਸ਼ਹਿਰਾਂ ਨੂੰ ਮਾਤ ਪਾਉਂਦੇ ਐ
ਇਟਲੀ ਦੇ ਪੰਜਾਬੀ ਦਿੱਲ ਦੇ ਬਹੁਤ ਅਮੀਰ ਨੇ ਕੰਮ ਵੀ ਛੱਡ ਦਿੱਤੇ ਦੂਸਰੇ ਨੂੰ ਘਮਾਉਣ ਲਈ ਜੋ ਕਿਸੇ ਹੋਰ ਦੇਸ਼ ਵਿੱਚ ਸਾਈਦ ਹੀ ਮਿਲੇ ਇਹ ਚੀਜ - ਐਵੇ ਤਾਂ ਨਹੀ ਗੱਲਾ ਗੁੰਦੀਆਂ ਇਟਲੀ ਦੀਆਂ ਅਸੀ ਵੀ ਪਹਿਲਾਂ ਇਟਲੀ ਰਹਿੰਦੇ ਸੀ ਪਰ ਹੁਣ ਜੂਕੇ ਹਾ ਸਾਨੂੰ ਅੱਜ ਵੀ ਇਟਲੀ ਨਹੀ ਭੁੱਲਦਾ ❤
ਸਾਡੇ ਵਲ ਖ਼ਾਲ ਨੂੰ ਆੜ ਬੋਲਦੇ ਦੋਆਬੇ ਚ ਸਾਡੀ ਬੋਲੀ ਜੇ ਸਮਝਣੀ ਪੂਰੀ ਤੇ ਤੇ ਕਿਤਾਬਾਂ ਚ ਸਾਡੇ ਆਲੀ ਬੋਲੀ ਹੀ ਲਿਖੀ ਹੁੰਦੀ
Thnx ji
ਇਟਲੀ ਵਾਲੇ ਵੀਰ ਜੀ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ❤❤❤❤❤🎉🎉🎉🎉
ਬਹੁਤ ਵਧੀਆ ਲੱਗਾ ਤੁਸੀ ਇਟਲੀ ਵਾਲੇ ਬਾਈ ਨੂੰ ਮਿਲੇ 🤗🤗
ਧੰਨਵਾਦ ਜੀ ਰਿਪਨ ਅਤੇ ਖੁਸ਼ੀ ਅਤੇ ਇਟਲੀ ਵਾਲੇ ਸਾਰੇ ਪਰਿਵਾਰਾ ਦਾ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
🌹ਬਹੁਤ ਵਧੀਆ ਵਲੋਗ🌹ਇਟਲੀ ਦੇਸ਼ ਬਹੁਤ ਸੋਹਣਾ ਲਗਿਆ🌹ਪੰਜਾਬੀਆਂ ਦੇ ਦਿਲ ਬਹੁਤ ਵੱਢੇ ਐ ਬਾਈ ਜੀ ਪਹਿਲੇ ਦਿਨ ਹੀ ਰੌਣਕਾਂ ਲਾਤੀਆ ਪੰਜਾਬੀਆਂ ਨੇ🌹
ਬਹੁਤ ਖੁਸ਼ੀ ਹੋਈ ਇਟਲੀ ਵਾਲਾ ਨੂੰ ਵੀਡੀਓ ਚ ਵੇਖ ਕੇ ਬੰਦਾ ਵਧੀਆ ਹੈ
Ripan veer ji tuhada block bahut hi vadiya lagda hai ji
Kushi didi ji best ne
Ripan veer ji kushi ji tuhade baby hai ji
Asi roti khan time tuhada block dekde ha ji am so excited ji
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀਂ ਬਹੁਤ ਵਧੀਆ ਬਲੌਗ ਬਣਾਉਂਦੇ ਹੋ ਤੇ ਖੇਤੀ ਧੰਦੇ ਨੂੰ ਉਤਸ਼ਾਹਿਤ ਕੀਤਾ ਹੈ
ਦਿਲ ਖੁਸ਼ ਹੋ ਗਿਆ ਇਟਲੀ ਵਾਲੇ ਨੂੰ ਦੇਖ ਕੇ❤❤😂wmk
Bilkul Sahi gal ❤
ਰਿਪਨ ਜੀ ਧੰਨਵਾਦ ਦੁਨੀਆ ਦੀ ਸੈਰ ਕਰਾਉਣ ਲਈ ਇਟਲੀ ਬਹੁਤ ਸੋਹਣਾ ਸਾਫ ਸੁਥਰਾ ਦੇਸ਼ਹੈ
ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਦੀ ਸੈਰ ਕਰਾਉਣ ਲਈ । ਬਹੁਤ ਸੋਹਣਾ ਲੱਗਿਆ ਇਟਲੀ ਦਾ ਆਲਾ ਦੁਆਲਾ ਅੱਤੇ ਇਟਲੀ ਦੀ ਖੇਤੀ - ਬਾੜ੍ਹੀ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਦਿਲ ਖੁਸ਼ ਕਰਤਾ ਵੀਰ Italy ਵਾਲੇ ਵੀਰ ਨੂੰ ਮਿਲਕੇ 🔥🙏
ਵੀਰ ਜੀ ਇਟਲੀ ਬਹੁਤ ਸੋਹਣਾ ਹੈ ਤੇ ਇੱਥੇ ਰਹਿੰਦੇ ਪੰਜਾਬੀਆਂ ਦੇ ਦਿਲ ਵੀ ਬਹੁਤ ਵੱਡੇ ਹਨ। ਅਸੀ 2014 ਤੋ ਇਟਲੀ ਨੂੰ ਛੱਡ ਕੇ ਜਰਮਨੀ ਆ ਗਏ ਪਰ ਅੱਜ ਤੱਕ ਇਟਲੀ ਵਰਗਾ ਨਜਾਰਾ ਕਿਸੇ ਹੋਰ ਮੁਲਕ ਵਿੱਚ ਨਹੀ😊
ਬੜੀ ਖੁਸੀ ਹੋਈ ਮਨਿੰਦਰ ਵੀਰ ਨਾਲ ਤੁਹਾਨੂੰ ਦੇਖ ਕੇ
ਹੁਣ ਬਣੂੰ ਗੱਲ ਲੋਹੇ ਨੂੰ ਲੋਹਾ ਟੱਕਰ ਗਿਆ 😂😂🙏🙏🙏
ਇਟਲੀ ਵਾਲਾ ਭਰਾ
ਇਟਲੀ ਵਾਲਾ ਸਾਰੇ ਵਲੋਗਰ ਨੂੰ ਸਿਟ ਕਰਦਾ......par aap bach gy🤣🤣🤣🤣🤣🤣🤣🤣👍
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤
Italy wale Bai walo apne program vich tuhade bare sun k hi main tohade valog dekhne shuru kite c te baad vich main tohada pakka subscriber ban gaya. Thank you Itly wale Bai nu Milan de lai
ਪੰਜਾਬ ਚ ਲੋਕਾਂ ਸਾਰੀ ਗ੍ਰੀਨਰੀ ਫੁਕਤੀ y
Ripan and Khushi sat Sri akal ji
Norway ਵੀ ਜਰੂਰ ਜਾਓ ਬਹੁਤ ਹੀ ਸੁੰਦਰ ਦੇਸ਼ ਹੈ
ਰਿਪਨ ਪੁੱਤਰ ਤੇ ਖੁਸੀ ਬੇਟਾ ਵਧੀਆ ਲਗਿਆ ਤੁਸੀ ਮਿਲਾਨ ਵਿਚ ਚੰਗੀਆਂ ਥਾਵਾ ਦਖਾ ਰਹੇ ਆਪਣੇ ਪੰਜਾਬ ਦੇ ਨੋਜਵਾਨ ਵਰਗ ਪਿਆਰ ਵਾਹਿਗੁਰੂ ਚੜਦੀ ਕਲਾ ਰੱਖਣ ਲੁਧਿਆਣਾ ਪੰਜਾਬ
ਇਟਲੀ ਵਾਲੇ nu ਦੇਖ ਕੇ ਦਿਲ ਖੁਸ਼ ਹੋ ਗਿਆ ASI ENA DI VI HAR VALOG DAKDA HA JI
ਰੱਬ ਨੇ ਤੁਹਾਡੇ ਕਰਕੇ ਮੌਸਮ ਠੰਡਾ ਕੀਤਾ ਹੋਇਆ ਹੈ। ਤੁਸੀਂ ਕਿੰਨੇ ਸਮੇਂ ਤੋਂ ਬਹੁਤ ਗਰਮੀ ਵਿੱਚ ਸਾਨੂੰ ਘੁਮਾ ਰਹੇ ਸੀ। ਅਸੀਂ ਏ ਸੀ ਕੋਲ ਬੈਠੇ ਤੁਹਾਡੇ ਬਲੌਗ ਦੇਖ ਰਹੇ ਹਾਂ। ਪਰ ਤੁਸੀਂ ਆਪਣੇ ਸਰੀਰ ਤੇ ਕਿੰਨੀ ਗਰਮੀ ਹੰਢਾ ਰਹੇ ਹੋ। ਸ਼ੁਕਰ ਹੈ ਅੱਜ ਸਹੀ ਮੌਸਮ ਮਿਲਿਆ ਤੁਹਾਨੂੰ।
ਪਹਿਲਾਂ ਕਮੇਂਟ ਮੇਰੇ ਆ ਲਾਈਕ ਕਰਦਿਓ
Italy ala bhra ਆਇਆ ਆਪਣਾ ❤️❤️❤️
italy vala maninder nu dekh k bhut vadea laga
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਰਿਪਨ ਜੀ ਤੁਸੀਂ ਸਾਨੂੰ ਪਹਿਲੇ ਦਿਨ ਤੋਂ ਹੀ ਪੰਜਾਬੀ ਖੇਤੀ ਵਿਖਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਪੰਜਾਬੀ ਵੀਰ ਦੀ ਬਹੁਤ ਮੇਹਰਬਾਨੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਇਟਲੀ ਵਿੱਚ ਪੰਜਾਬੀਆਂ ਦੀ ਸ਼ਾਨ ਵੱਖਰੀ ਹੀ ਹੈਂ,ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
ਇਟਲੀ ਬਹੁਤ ਸੋਹਣਾ ਤੇ ਰੌਣਕੀਲਾ ਦੇਸ਼ ਲੱਗ ਰਿਹਾ ਹੈ। ਪਹਿਲਾਂ ਕਈ ਵਿਡੀਓ ਇਟਲੀ ਚ ਖੇਤੀ ਕਰਦੇ ਪੰਜਾਬੀਆਂ ਦੀਆਂ ਤਕਲੀਫਾਂ ਦੀਆਂ ਵੇਖੀਆਂ ਸਨ ਤੇ ਹੁਣ ਖੁਸ਼ਗਵਾਰ ਪੱਖ ਦੇਖਣ ਨੂੰ ਮਿਲ ਰਿਹਾ ਹੈ। ਇਟਲੀ ਵਾਲੇ ਪੌਡਕਾਸਟ ਕਰਨ ਵਾਲੇ ਬਾਈ ਦਾ ਲਿੰਕ ਜਰੂਰ ਭੇਜੋ।
ਇਟਲੀ ਵਾਲੇ ਬਾਈ ਨੂੰ ਦੇਖਕੇ ਮਨ ਖੁਸ਼ ਹੋਗਿਆ 😃😄😄ਮਾਤਾ ਜੀ ਨੂੰ ਤੇ ਤੁਹਾਨੂੰ ਸਾਰਿਆ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏❤❤❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਇਟਲੀ ਵਾਲਾ 😂❤❤❤
Aa gya itly aala sha gya itly aala apna bai shehar mukerian hoshiarpur ale màaro like apne roster bai lai🙏
mukerian hsp wala
ਬਹੁਤ ਵਧੀਆ ਵਲਾਗ,, ਪੰਜਾਬੀਆਂ ਨੂੰ ਮਿਲਵਾ ਕੇ ਬਾਹਰ ਵਧੀਆ ਕੰਮ ਕੀਤਾ,,,
ਰਿਪਨ। ਤੇਖੁਸ਼ੀ ਬੀਬਾ। ਬਹੁਤ। ਵਧੀਆ। ਇਟਲੀ। ਦਾ। ਪਹਿਲਾਂ। ਦਿਨ। ਜਵਾਪੰਜਾਬ। ਦਾ। ਭੁਲੇਖਾ। ਪੈਦਾ। ਸੀ। ਪਰ। ਜਦੋਂ। ਕੈਮਰਾ। ਸੜਕਾ। ਜਾ। ਮਕਾਨਾ। ਤੇ। ਪੈਦਾ। ਸੀ। ਉਦੋ। ਇਟਲੀ। ਦਾ। ਪਤਾ। ਲੱਗਦਾ। ਰਿਪਨ। ਬੇਟਾ। ਯਾਤਰਾ। ਤਾਂ। ਨਾਲ। ਨਾਲ। ਕਰਾਉਦਾ। ਪਰ। ਚਾਹ। ਬਰਫੀ। ਰੱਸਗੁਲੇ। ਖਾਣ। ਵੇਲੇ। ਕਿਸੇ। ਨੂੰ। ਪੁਛਦਾ। ਨਹੀਂ
ਬਹੁਤ ਵਧੀਆ ਵੀਰ ਜੀ । ਪੰਜਾਬ ਚ ਤਾ ਅੱਗ ਲਗੀ ਪਈ 46 ਤਾਪਮਾਨ ਹੋ ਗਅਾ ।😢
ਰਿਪਨ ਅਤੇ ਖੁਸ਼ੀ ਸਤਿ ਸ੍ਰੀ ਆਕਾਲ ਬੇਟਾ ਅਸੀਂ ਤੁਹਾਡੇ ਬਲੋਕ ਦੇਖਦੇ ਬੜਾ ਵਧੀਆ ਲੱਗਦਾ ❤
ਬਹੁਤ ਵਧੀਆ ਬਲੋਗ ਰਿਪਨ ਅਤੇ ਖੁਸ਼ੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਟਲੀ ਦਿਖਾਣ ਲਈ ਸਤਿ ਸ਼੍ਰੀ ਅਕਾਲ ਜੀ
Italy vale nu dekh ke dil kush ho janda
ਬਾਈ ਜੀ ਬਹੁਤ ਚੱਗਾ ਲੱਗਾ ਤੁਸੀ ਸਾਡੀ ਭਤੀਜੀ ਦੇ ਪਰਿਵਾਰ ਨੂੰ ਮਿਲੇ ਕਮਲਜੀਤ ਕੋਰ ਸਤਨਾਮ ਸਿੰਘ ਪੁਆਦੜੇ ਵਾਲੇਆ ਨੂੰ
ਵਾਕਿਆ ਈ ਪੰਜਾਬ ਦੇ ਖੇਤ ਲੱਗਦੇ।ਜਲੰਧਰ ਵਾਲ਼ੇ ਬਾਈ ਪਿੰਡ ਕਿਹੜ
Itly wla veera dkh k dil khush ho gya ❤ 😊
ਇਟਲੀ ਦੇਸ਼ ਬਹੁਤ ਸੋਹਣਾ ਲਗਿਆ 🙏🌹❤
ਨਪੋਲੀ ਬਰੇਸ਼ੀਆ ਮਿਲਾਨ ਰੋਮ ਇਹਨਾਂ ਸਾਰੇ ਸ਼ਹਿਰਾਂ ਵਿੱਚ ਸਿਰੇ ਦੇ ਫੁੱਟਬਾਲ ਕਲੱਬ ਹਨ। ਬਾਈ ਇਹਨਾਂ ਪੰਜਾਬੀ ਵੀਰਾਂ ਨੂੰ ਇਹ ਜਰੂਰ ਪੁੱਛਿਆ ਜੇ ਕਿ ਇਹਨਾਂ ਨੂੰ ਫੁੱਟਬਾਲ ਵਿੱਚ ਕਿੰਨਾ ਕੁ ਇੰਟਰਸਟ ਹੈ ਉਥੇ।
Bhot khushi hoi vre itely ala manninder bai thonu lain aya mann bhot khush ho ya
ਬਹੁਤ ਵਧੀਆ ਬਲੌਗ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਹਸਦੇ ਵਸਦੇ ਰਹੋ❤ਸਤਿ ਸ੍ਰੀ ਅਕਾਲ🙏
ਰਿੰਪਨ ਵੀਰ ਬਿਲਕੁਲ ਪੰਜਾਬ ਹੀ ਲੱਗਦਾ
ਦਿਲ ਬਾਗੋ ਬਾਗ ਹੋ ਗਿਆ ਰਿੱਪਨ ਖੁਸੀ ਤੁਹਾਨੂੰ ਬਹੁਤ ਬਹੁਤ ਪਿਆਰ.......! ਸਹਿਰ ਸੰਗਰੂਰ ਪੰਜਾਬ
Best vlog from Itely. Mai altimately tuhade sare hi vlog dekhdi han. J krma vich hoya t jroor Itely ghoomi ghoomi krange. Aus 5 times UK 2 times. Dubai nd Singapur t ghoom liya hai. God bless u both. 🎉🎊🎂
ਧੰਨਵਾਦ ਬਹੁਤ ਵਧੀਆ ਲੱਗਿਆ ਅੱਜ ਦਾ ਬਲੋਕ ਦੇਖ ਕੇ ਆਨੰਦ ਆਇਆ ਬਾਕੀ ਨਵੇਂ ਦੇਸ਼ ਦੀਆਂ ਵਧਾਈਆਂ❤❤❤❤❤ ਧਾਲੀਵਾਲ
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️❤️❤️
Yaar itely wale nu mill k bahoot khushi hoyi yaar . Bai bahoot aat krvanda yaar . 😊😊😊
ਇਟਲੀ love from Kotisakhanmoga Punjab ❤❤❤❤❤
ਬਹੁਤ ਵਧੀਆ ਲੱਗਾ 🇮🇪🇮🇪🙏🙏
ਬੈਸਟ। ਵਲੋਗ। ਲਗਾ।ਰਿਪਨ। ਅਤੇ।ਖੁਸੀ❤❤❤❤❤❤🎉🎉🎉🎉🎉🎉🎉🎉🎉
Verona ਸ਼ਹਿਰ ਵਿੱਚ ਬਹੁਤ ਜ਼ਿਆਦਾ ਪੰਜਾਬੀ ਹਨ.ਇਥੇ juliat ਦਾ ਘਰ ਤੇ vicenze ਵਿੱਚ ਰੋਮੀਓ ਦਾ ਘਰ,ਜਰੂਰ ਦੇਖਿਓ and lago di guarda ਜਰੂਰ ਦੇਖਿਓ ਜੋ ਦੁਨੀਆ ਦਾ ਸਭ ਤੋਂ ਵੱਢਾ ਤਲਾਬ ਹੈ.ਅਸੀਂ firenze ਤੋਂ ਇਥੇ ਬਹੁਤ ਪੁਰਾਣੀਆਂ ਚੀਜਾਂ ਦੇਖਣ ਨੂੰ well come ਤੁਹਾਡਾ
ਸਹੀ ਗੱਲ ਰਿਪਨ ਪੰਜਾਬ ਲਗਦਾ 🌲🪴🌿☘️🍀
Itley vala veera asal ch v edan ee bolde a jidan video vich 👍🏻🙏🏻
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਧੰਨਵਾਦ ਪੰਜਾਬੀ ਦੇ ਪ੍ਰਚਾਰ ਲਈ
Welcome 🙏 to New country Italy 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹
ਜਿਉਂਦੇ ਵਸਦੇ ਰਹੋ ਪੰਜਾਬਓ
Best of luck Ist day 👍 😀 😊 💪 in New country Italy 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹 💙 👍 👏 😀 😍 🇮🇹
ਵੇਰੀ ਨਾਇਸ ਵੀਰ ਜੀ ਸਾਡੇ ਵੱਲੋਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ripan 22 jeunda vasda reh tuc Dunya te apni jaga banai aa ❤❤❤
ਇਟਲੋ ਇਟਲੀ ਹੋਈ ਪਈ ਆ❤❤❤❤
ਮਨਿੰਦਰ ਇਟਲੀ❤🙏🏻
Ripan Khushi ajj da Italy da vlog bahut vadia laga GBU both of U
ਇਟਲੀ ਵਾਲਾ ❤️❤️❤️❤️❤️❤️
Barish waste emergency Ponchu pocket vich rakheya karo ji ❤❤❤😮😮😮
Mera vi Dil karda. Italy jaan da😂😂😂
ਵੀਰ ਤੁਹਾਡੀ ਸਾਰੀ ਵੀਡਿਓ ਦੇਖੀਆ ਬਹੁਤ ਘੈਂਟ ਹੈ। ਇਕ ਵੀਡੀਓ bolzano bozen ਵਾਲੀ ਸਾਈਡ ਬਣਾਓ
Best wishes for New country Italy 🇮🇹 💙 ❤❤❤❤❤
Sat Sri Akal❤ Ripan ❤ and ❤ Khushi ❤ ji Very Very beautiful Video Gurdaspur Kalanaur ❤S❤S❤K❤
waheguru ji chardikala rakhna ji apne vachayan te very nice vlog
Best country in the world Italy 🇮🇹
💯🙏🏻
Italy wle bhut nice ❤🎉 hai jo apke sath hai❤❤❤
Happy Ist lucky day in Italy 🇮🇹 😊 😀 ❤️ 💙 ☺️ 🇮🇹 😊 😀 ❤️ 💙 ☺️ 🇮🇹 😊 😀 ❤️ 💙 ☺️ 🇮🇹 😊 😀 ❤️ 💙 ☺️ 🇮🇹 😊 😀 ❤️ 💙 ☺️ 🇮🇹 😊
Aah bni gall dono fev ikathe👌🏻👌🏻
ਸਾਨੂੰ ਤਾਂ ਪਿੰਡ ਤੇ ਖੇਤ ਜ਼ਿਆਦਾ ਵਿਖਾਈਆਂ ਕਰੋ
Come Malta..its close to Italy….its Sehngen part..I am living here from last 9years…If you want to see famous beaches in the world nd want to live summer life come and see…
😂ITALY WALA 22 ❤❤❤
India and Italy same look very best countery Italy in Europe 🇪🇺
Italy and india same, oh kive?
ahaaa maninder bai nu dekh ke bhut khushi hoe kiukai oh apne roast video ch tuhada name bhut war lende aaa ❤❤❤❤❤
ਰਿਪਨ ਬਾੲੀ ਜਿੰਦਾਬਾਦ
Phaji🙏🙏🙏🙏 nu khul k spot karo ji jehdhe bhut jankari free de rahi hun salute ji 🙏🙏🙏🙏🙏dona family members nu ji 🙏🙏🙏🙏🙏🙏🙏thanks❤❤❤❤❤ ji thuhadaa
Superb vlog . E paji Vicenza Di se. E te bhoot nice lage. ❤❤❤
ਮਨਿੰਦਰ ਇਟਲੀ ਵਾਲੇ ਨੂ studio ਤੋਂ ਬਹਾਰ ਪਹਿਲੀ ਵਾਰ ਵੇਖਿਆ 😂😂❤
Italy wale nu pahli bar kise vadia vloger nal miln da mauka milya Bht khusi hoi vadia blogger vadia roster 😂
Waheguru ji 🙏 kirpa kare
ਵੀਰੇ ਤੁਸੀ ਵੀ ਆਪਣੇ ਸੋਹਣੇ ਪੰਜਾਬ ਨੂੰ ਹਰਿਆ ਭਰਿਆ ਬੱਣਾਓ ਤੇ ਸਾਰੇ ਰਲ ਕੇ ਪੇੜ ਪੌਦੇ ਲਗਾਓ ।
Bĥut vadia nature ha is di.. soft spoken ha. Manider
Wow man veera (Italy wala) dekh k bhut vdya lgeya ..❤❤❤very happy GBU