ਪਾਕਿਸਤਾਨ ਦੇ ਦੇਸੀ ਢਾਬਿਆਂ ਦੀ ਮਹਿਫਲ 🇵🇰 Pakistan Food | Punjabi Travel Couple | Ripan Khushi

แชร์
ฝัง
  • เผยแพร่เมื่อ 17 ธ.ค. 2024

ความคิดเห็น • 250

  • @ravinderpourh564
    @ravinderpourh564 วันที่ผ่านมา +4

    ਬਹੁਤ ਵਧੀਆ ਤੇ ਰੰਗੀਲਾ ਬੰਦਾ ਐ ਸਾਮੀ ਬਹੁਤ ਅਪਡੇਟਾ ਦੇਖੀਆਂ ਇਸ ਵੀਰ ਦੀਆਂ 😂😂😂😂 ਹਰ ਵਕਤ ਖੁਸ਼ ਰਹਿੰਦਾ ਲੰਬੀ ਉਮਰ ਕਰੇ ਇਹਨਾਂ ਦੀ ਵਾਹਿਗੁਰੂ ਜੀ
    ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੋਆਬਾ ਚੜਦੇ ਪੰਜਾਬ ਤੋਂ

  • @Rose.942
    @Rose.942 วันที่ผ่านมา +18

    ਵੀਰੇ ਸ਼ਮੀ ਕਿੰਨੇ ਗੁਣ ਤੇਰੇ ਅੰਦਰ ਗੀਤ ਬਹੁਤ ਵਧੀਆ ਗਾਇਆ ਤੁਸੀਂ ਹਰ ਕੰਮ ਵਿੱਚ ਮਾਹਿਰ ਰੱਬ ਆਪ ਤੇ ਬਰਕਤਾਂ ਰੱਖੇ ਰਿਪਨ ਵੀਰੇਦਾ ਹਾਸਾ ਤੇ ਨਾਸੀਰ ਭਾਜੀ ਦੀ ਅਟੈਰੀ ਕਮਾਲ ਕਮਾਲ ਸਭ ਲਈ ਬਹੁਤ ਸਾਰਾ ਧੰਨਵਾਦ

  • @SatpalSharma-y5q
    @SatpalSharma-y5q วันที่ผ่านมา +10

    ਮੇਰਾ ਸਾਮੀ ਯਾਰ ਤੇ ਗੀਤਾਂ ਦੀ ਹੁੰਦੀ ਹੈ ਕਮਾਲ ਤੇ ਲੋਕਾਂ ਦੀ ਪੈਂਦੀ ਹੈ ਭਰਮਾਰ ਤੇ ਬੈਠ ਜਾਂਦਾ ਹੈ ਕਾਰ ਹੋ ਜਾਂਦਾ ਹੈ ਸਵਾਰ ਤੇ ਵਿਖਾਉਂਦਾ ਹੈ ਪਿੰਡ ਤੇ ਬਜਾਰ ਭਾਵੇਂ ਆਮ ਆਦਮੀ ਹੋ ਜਾਂ ਸਾਹੂਕਾਰ ਤੇ ਉੱਥੇ ਜਾ ਕੇ ਗੀਤਾਂ ਨੂੰ ਰੱਖਦਾ ਹੈ ਬਰਕਰਾਰ ਤਾਂ ਹੀ ਸਾਮੀ ਹੈ ਸਾਡਾ ਯਾਰਾਂ ਚੋ ਯਾਰ❤❤ ਅਤੇ ਰਿਪਨ ਵੀਰ ਤੇ ਢਿੱਲੋਂ ਸਾਬ ਨੂੰ ਬਹੁਤ ਬਹੁਤ ਪਿਆਰ❤ਸੱਤਪਾਲ ਸ਼ਰਮਾ ਪੰਜਾਬ ਇੰਡੀਆ

  • @amnindersingh1111
    @amnindersingh1111 วันที่ผ่านมา +8

    ਸੰਮੀ ਦੀ ਪੈਟਰੋਲ ਵਾਲੀ ਗੱਲ ਨੇ ਹਸਾ ਹਸਾ ਕੇ ਬੱਖੀਆਂ ਦੁਖਣ ਲਾ ਦਿੱਤੀਆਂ ਬਾਈ😂, ਬਹੁਤ ਘੈਂਟ ਬੰਦਾ 👍

  • @gurmeetsinghsanghera5232
    @gurmeetsinghsanghera5232 วันที่ผ่านมา +11

    ਰਿਪਨ-ਨਾਸਿਰ-ਸਮੀ ਭਰਾ ਇੱਦਾਂ ਹੀ ਤੁਹਾਨੂੰ ਦੇਖ ਕੇ ਹੋਰ ਵੀਰ ਵੀ ਦੋਵੀਂ ਪਾਸੀਂ ਆਉਣਾ ਜਾਣਾ ਕਰਨਗੇ ਤੇ ਇੱਕ ਦਿਨ ਸਰਹੱਦਾਂ ਦੀਆਂ ਦੀਵਾਰਾਂ ਨੂੰ ਦੂਰ ਕਰ ਦੇਣਗੇ ਸਾਰੇ ਰਲ ਮਿਲ ਕੇ 🙏🏼

    • @baljindersingh-zu7rp
      @baljindersingh-zu7rp วันที่ผ่านมา

      Te tuhanu v sariya nu islam kabool karwa den ge jehde othe 2 lakh sikh c kidhar gaye sare gurdwara sahib khatam kar ditte nankanasahib ta bachya otho ena nu kamayi bhut aa sikho kujh sikho

  • @RAJA_Singh4725
    @RAJA_Singh4725 วันที่ผ่านมา +12

    ✍️ਰਿੱਪਨ ਵੀਰ ਤੇ ਖੁਸ਼ੀ ਪੈਣ ਨੂੰ ਦਿਲੋਂ ਪਿਆਰ ❤
    ਰਾਜਾ ਸਰਾਂ
    ਹਰਿਆਣਾ ਯਮੁਨਾਨਗਰ ✅

  • @kulwindersandhila2457
    @kulwindersandhila2457 วันที่ผ่านมา +15

    ਰਿਪਨ ਤੁਸੀਂ ਸੰਮੀ ਨੂੰ ਬਹੁਤ ਪ੍ਰਮੋਟ ਕਰ ਰਹੇ ਹੋ।ਧੰਨਵਾਦ

    • @usmanmalik1980
      @usmanmalik1980 22 ชั่วโมงที่ผ่านมา

      Why not

  • @JagtarSingh-wg1wy
    @JagtarSingh-wg1wy วันที่ผ่านมา +6

    ਰਿਪਨ ਜੀ ਤੁਸੀਂ ਸ਼ਮੀ ਜੱਟ ਦੀ ਮਸ਼ਹੂਰੀ ਕਰਦੇ ਹੋ ਜੀ ਬਹੁਤ ਵਧੀਆ ਲੱਗ ਰਹੇ ਹੋ ਜੀ ਪਿੰਡਾਂ ਦੇ ਮਾਹੌਲ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗੀ ਹੈ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @ShivinderKaur-x4q
    @ShivinderKaur-x4q วันที่ผ่านมา +3

    ਸੰਮੀ ਜੱਟ ਜਿੰਦਾਂਬਾਦ 👍👍👍👍👍

  • @guri2957
    @guri2957 วันที่ผ่านมา +4

    Ahh de vlog ch bauht mzaaàaaa ayaaa😊❤😂😂

  • @fahadmanj7220
    @fahadmanj7220 วันที่ผ่านมา +2

    Bohat acha cholistan dikhaya ap ne . Itna tu hum ne pakistan mein reh k nai dekha . God bless you ❤

  • @HarpreetChohan-g4t
    @HarpreetChohan-g4t วันที่ผ่านมา +4

    ਸ਼ਮੀ ਵੀਰੇ ਬਹੁਤ ਵਧੀਆ ❤❤❤❤

  • @amanpreet980
    @amanpreet980 วันที่ผ่านมา +4

    ਹਰ ਰੋਜ ਦੀ ਤਰ੍ਹਾਂ ਅਸੀਂ ਆ ਗਏ ਤਹਾਨੂੰ ਦੇਖਣ 😊

  • @LekhrajBatti
    @LekhrajBatti วันที่ผ่านมา +4

    ਸੰਮੀ ਵੀਰੇ ਸਿਰਾ ਲਾ ਤਾ❤❤

  • @Harpreetsingh-jk7vl
    @Harpreetsingh-jk7vl วันที่ผ่านมา +5

    ਸ਼ੰਮੀ ਬਾਈ ਨੇ ਤਾਂ ਕਮਾਲ ਕਰਤੀ ਅੱਜ

  • @KhizarHayyatofficial
    @KhizarHayyatofficial วันที่ผ่านมา +1

    Sami da akhara. Apan Pakistan ee Lwa lena wa inshallah ❤

  • @manjindersinghbhullar8221
    @manjindersinghbhullar8221 วันที่ผ่านมา +5

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @tailormaster451
    @tailormaster451 วันที่ผ่านมา +2

    ❤❤❤❤❤❤❤🎉🎉🎉🎉🎉 ਬਹੁਤ ਵਧੀਆ ਬਲੋਗ ਬਣਾਇਆ ਹੈ

  • @AmrinderJohal-c8x
    @AmrinderJohal-c8x วันที่ผ่านมา +1

    Everyone great job bless you all lots of love from England 🙏

  • @ishvink
    @ishvink วันที่ผ่านมา +1

    Sami lai ❤ 😅

  • @KuldeepSingh-zq8zn
    @KuldeepSingh-zq8zn วันที่ผ่านมา +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼

  • @Sister_Reactions
    @Sister_Reactions วันที่ผ่านมา +5

    Chandigarh vich khadha lavo ghe sami bai Ji 🥰👍🏻❤️😅😊

  • @Harinderjeet802
    @Harinderjeet802 วันที่ผ่านมา +1

    ਵੀਰ ਜੀ ਤੁਹਾਡੀਆਂ ਵੀਡਿਓ ਦਾ ਬਹੁਤ ਇੰਤਜਾਰ ਰਹਿੰਦਾ ਹੈ ਸਤਿ ਸ੍ਰੀ ਆਕਾਲ ਵੀਰ ਜੀ 🙏

  • @shaansingh1758
    @shaansingh1758 วันที่ผ่านมา +4

    Pakistaan ਵਿਚ ਬਹਾਵਲਪੁਰੀਏ ਗਰੀਬ ਲੱਗ ਰੇਅ ਆ ਪਰ ਇਧਰ ਬਹੁਤ ਅਮੀਰ ਆ ਰਾਜਪੁਰੇ ਵਿੱਚ ਦੇਖੋ ਕੀ ਕੁਜ ਬਣਾਇਆ ਆ ਓਨਾ ਨੇ

    • @ahmadarshad515
      @ahmadarshad515 วันที่ผ่านมา

      These people have more money....
      Each family owned 300 to 900 animal normally.
      Don't judge by their dressing. I'm also from Bahawalpur.
      50km away from Cholistan❤

    • @shahidawan9035
      @shahidawan9035 วันที่ผ่านมา +1

      They are simple people but not poor they are landlords

  • @SsSs-ww4je
    @SsSs-ww4je วันที่ผ่านมา +3

    Sat siri akal piano or betior mere Pakisatan mere vade bra or chote Vera nu Das valo dilo pyar Mera Dada ve pakistan to se Mera dadi Lahor to miltry job karda se vand ne bera garak kar dita Mera Bara dil karda pind pakistan dekhen nu karda he satnam singh Gk1 wala per mazboor he Vero dilo swagat Thanks paji❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉dilo pyar

    • @ChIbrahim-u8t
      @ChIbrahim-u8t วันที่ผ่านมา

      ❤❤
      Love from Sheikhupura Punjab Pakistan

  • @arvinderkour3090
    @arvinderkour3090 วันที่ผ่านมา +2

    Ssakall verjii sami bahut pyara hai 🎉🎉🎉🎉🎉

  • @KuldeepSingh-nw1po
    @KuldeepSingh-nw1po วันที่ผ่านมา +1

    ਸ਼ਮੀ ਵੀਰ ਦਾ ਵਡਸ ਆਪ ਨ ਜਿਉਂਦੀ

  • @sushilgarggarg1478
    @sushilgarggarg1478 วันที่ผ่านมา +2

    Ja passa na deta ta pandan(bartan) majmian....❤❤❤❤❤❤❤❤

  • @Eastwestpunjabicooking
    @Eastwestpunjabicooking วันที่ผ่านมา

    ਰਿਪਨ ਇਹ ਸੇਵਾ ਮਹਿਮਾਨ ਨਿਵਾਜੀ ਏਧਰ ਹੀ ਆ ਪਰ ਜਦੋਂ ਆਪਣੇ ਇਹੀ ਭਰਾ ਆਏ ਤਾ ਆਪਣਾ ਵੀਜ਼ਾ ਦੂਸਰੇ ਦਿਨ ਵੱਜ ਜਾਂਦਾ ।

  • @beauteastoriespunjabi
    @beauteastoriespunjabi วันที่ผ่านมา

    best vlog ਸੱਚੀ ਮਜ਼ਾ ਆ ਗਿਆ। ਜਿਉਂਦੇ ਰਹੋ 👍

  • @nvdeep.s
    @nvdeep.s วันที่ผ่านมา

    Shamy 😂 .. ghaa petrol dende aa 😂 .. sira banda yr

  • @DilbagSingh-xh8sd
    @DilbagSingh-xh8sd วันที่ผ่านมา

    ਧੰਨਵਾਦ ਸਾਰੇ ਜਣਿਆਂ ਨੂੰ ਸਤਿ ਸ੍ਰੀ ਅਕਾਲ ਨਹੀਂ ਬਹੁਤ ਸੋਹਣਾ ਲੱਗਿਆ ਜਦੋਂ ਤੁਰ ਫਿਰ ਕੇ ਪਾਕਿਸਤਾਨ ਦਾ ਏਰੀਆ ਦਿਖਾ ਰਹੇ ਹੋ ਤੁਹਾਡੇ ਨਾਲ ਨਾਲ ਅਸੀਂ ਵੀ ਜਾਣੂ ਤੁਰ ਰਹੇ ਹਾਂ ਧੰਨਵਾਦ❤❤❤❤ ਮਾਲਕ ਬਹੁਤ ਬਹੁਤ ਖੁਸ਼ੀਆਂ ਦੀ ਵੀ❤ ਧਾਲੀਵਾਲ ਭੈਣੀ ਜੱਸਾ ❤

  • @SatnamSingh-fe3tg
    @SatnamSingh-fe3tg วันที่ผ่านมา +1

    Dhan Guru Nanak Dev g Chadikala Rakhna 🙏

  • @sadhsingh2036
    @sadhsingh2036 วันที่ผ่านมา +5

    ਬਾਈ ਰੱਜਸਥਾਨ ਐਮ ਪੀ ਕਰਨਾਟਕ ਸਾਰੇ ਪਾਸੇ ਇਸ ਤਰਾ ਦੇ ਹੋਟਲ ਹਨ ਮੰਜੇ ਵੀ ਖਾਣਾ ਵੀ ਇਸੇ ਤਰਾ ਰਿਪਨ ਬਹੁਤ ਸਾਲ ਹੋ ਗੲਏ ਡਰਾਇਵਰ ਲਾਈਨ ਵਿਚੱ

  • @PawanKumar-lu5mn
    @PawanKumar-lu5mn วันที่ผ่านมา +2

    बाई जी मुल्तान में हाजी शोकत डोगर साहब से एक मुलाकात करवाना धन्यवाद

  • @gurdevgill1114
    @gurdevgill1114 วันที่ผ่านมา

    ਵੀਰ ਜੀ ਚੱਕ ੫ ਦਾ ਵਲੋਗ ਸਾਡੇ ਪਿੰਡ ਦਾ ਜਰੁਰ ਵਲੋਗ ਪਾਵੋ ਜੀ ਇਹ ਚੱਕ ਮੰਡੀ ਚੁਸਤੀਆਂ ਦੇ ਨਜ਼ਦੀਕ ਹੈ

  • @nachhattarkaur3115
    @nachhattarkaur3115 วันที่ผ่านมา

    ਸ਼ਮੀ ਬਾਈ ਨੇ ਗੀਤ ਗਾ ਕੇ ਇਮੋਸ਼ਨਲ ਕਰਤਾ

  • @devansh6
    @devansh6 วันที่ผ่านมา

    Sammy di voice Ghaint a Ripan

  • @manjotkang1651
    @manjotkang1651 วันที่ผ่านมา

    Sami jatt sachi yaar ena nice, super talented, good singer, attractive voice, ronki, shokeen… dil krda tenu mila… but Kive? Coz ene nice person Bht ghatt hunde ..

  • @sushilgarggarg1478
    @sushilgarggarg1478 วันที่ผ่านมา +1

    Iam always first looking daily vlog 8P.M.on you tube and 7A.M on face book 📖

  • @bajwapb07
    @bajwapb07 วันที่ผ่านมา +1

    Sachi veer Sami bai Arjun dillon lgda❤❤❤❤❤❤❤❤❤❤❤❤❤❤

  • @bajwapb07
    @bajwapb07 วันที่ผ่านมา

    Ripan veer ji Sami veer tuhade a nal bhut vadea lgda ❤❤❤❤❤❤❤❤❤❤❤❤❤

  • @pardeepsingh8190
    @pardeepsingh8190 วันที่ผ่านมา

    ripan veer ji very nice god bless you

  • @BilalAhmed-0
    @BilalAhmed-0 วันที่ผ่านมา

    Kabah ਦੀ direction ਦੇਖਣ ਲਾਈ "ਕੁਤਬੀ ਤਾਰੇ' ਤੋਂ ਹਿਸਾਬ ਲਾਇਆ ਜਾਂਦਾ ਹੈ

  • @HarendraSing-id8qb
    @HarendraSing-id8qb วันที่ผ่านมา +1

    Ripen..veer..s s.a..veery..good...

  • @ahmadarshad515
    @ahmadarshad515 วันที่ผ่านมา +1

    Bahawalpur region is the largest cotton producing region in this area. Bahawalpur also known as Cotton Bank of South Asia❤

  • @avtarcheema3253
    @avtarcheema3253 วันที่ผ่านมา

    ਬਹੁਤ ਵਧੀਆ ਜੀ 👍👍🙏

  • @GurmeetSingh-q9j8e
    @GurmeetSingh-q9j8e วันที่ผ่านมา

    Nice Pakistan❤❤❤❤❤❤ I am Gurmeet Singh Bajwa Haryana India❤❤❤❤❤

  • @sk-nr7jr
    @sk-nr7jr วันที่ผ่านมา

    Wow ! Excellent ! Wonderful 👌

  • @jaspalmaanjaspalmaan9473
    @jaspalmaanjaspalmaan9473 วันที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ

  • @nationfirst9563
    @nationfirst9563 วันที่ผ่านมา +1

    Addiction wala youtube channel h ye ❤❤❤

  • @manwar6654
    @manwar6654 วันที่ผ่านมา

    Punjabi zindabad 💐💝

  • @abhayjit3847
    @abhayjit3847 วันที่ผ่านมา

    Ripan kushi sami jatt nasir ਢਿਲੋਂ sat sri akal Bhikhiwind tarn taran punjab india tu ❤❤❤❤❤❤

  • @HarendraSing-id8qb
    @HarendraSing-id8qb วันที่ผ่านมา +1

    Sami..bai.. very..good..singer

  • @confirmmoney-jk3em
    @confirmmoney-jk3em วันที่ผ่านมา

    Bot vadia lagda Ropan verra thanu saria nu akhtha dak k

  • @amarjeetkaur5353
    @amarjeetkaur5353 วันที่ผ่านมา

    Sammie veera tusi all rounder ho👌✨

  • @AmandeepGill-ub5vs
    @AmandeepGill-ub5vs วันที่ผ่านมา +2

    Veer je bhawalpur chon tan ethe noorsar village dikha do

    • @HaqnawazAhmad876
      @HaqnawazAhmad876 วันที่ผ่านมา +2

      Noorsar village Bahawalnagar mein hai❤ not bahawalpur

  • @gsmasoun9005
    @gsmasoun9005 วันที่ผ่านมา

    Sami bai ghant banda ❤ salute hy

  • @nikkujandali9028
    @nikkujandali9028 วันที่ผ่านมา

    ਸ਼ਮੀ ਜੱਟ ਜ਼ਿੰਦਾਬਾਦ 🎉🎉

  • @bholasinghsidhu5167
    @bholasinghsidhu5167 วันที่ผ่านมา

    ਬਹੁਤ ਵਧੀਆ ਵੀਰ ਜੀ

  • @SukhwinderKaur-xt8ld
    @SukhwinderKaur-xt8ld วันที่ผ่านมา

    Sami di awaz sira hai ❤❤

  • @amritpal237
    @amritpal237 วันที่ผ่านมา

    ਅੰਮ੍ਰਿਤ ਪਾਲ ਸਿੰਘ ਸ਼ਾਹੀ ਸ਼ਹਿਰ ਪਟਿਆਲਾ 🙏

  • @baldevsingh3460
    @baldevsingh3460 วันที่ผ่านมา

    ਰਾਣਾ ਇਜਾਜ ਨੂੰ ਮਿਲੋ ❤❤❤

  • @manwar6654
    @manwar6654 วันที่ผ่านมา

    Wel come to Pakistan ❤

  • @RavinderButtar-wu7su
    @RavinderButtar-wu7su วันที่ผ่านมา

    Heare punjab to aye sami veer aye cha chagi bani

  • @satpalsingh1366
    @satpalsingh1366 วันที่ผ่านมา

    Very nice👍👍❤love you God bless you all

  • @GurpyarBhattalGurpyarsin-lq1he
    @GurpyarBhattalGurpyarsin-lq1he วันที่ผ่านมา

    ਸੰਮੀ❤❤❤❤❤❤❤❤❤❤❤❤❤❤❤❤❤😂😂😂

  • @Amanda-sw9xq
    @Amanda-sw9xq วันที่ผ่านมา

    Sami naal ta pyar ho gya

  • @PremSingh-ly7lx
    @PremSingh-ly7lx วันที่ผ่านมา

    👍 👌 ❤sunam udham singh wala 22g sangrur 🎉Thanks

  • @ishtiaqbhatti9008
    @ishtiaqbhatti9008 วันที่ผ่านมา

    25 ਜੂਨ ਨੂੰ ਜ਼ਮੀਨ 'ਤੇ ਸੋਟੀ ਰੱਖ ਦਿਓ, ਜਿਸ ਪਾਸੇ ਵੀ ਸੋਟੀ ਦਾ ਪਰਛਾਵਾਂ ਪਵੇਗਾ, ਉਹੀ ਕਿਬਲਾ ਹੋਵੇਗਾ।

  • @Vandana_jassi100
    @Vandana_jassi100 วันที่ผ่านมา

    Sami,baji,bhot,vadia,,stel,ve,or,gane,ve,badeia,ha,

  • @ramansandhu9972
    @ramansandhu9972 วันที่ผ่านมา +1

    Sami paaji..❤

  • @Sister_Reactions
    @Sister_Reactions วันที่ผ่านมา +1

    Gud evening ver Ji 🙏🏻🌹🥰🌹😊

  • @BalwinderSingh-qe8jv
    @BalwinderSingh-qe8jv 23 ชั่วโมงที่ผ่านมา

    All god bless you

  • @amritpalkaur1823
    @amritpalkaur1823 วันที่ผ่านมา

    Sami is so good ❤

  • @manjeetsidhu9548
    @manjeetsidhu9548 วันที่ผ่านมา

    Sami bai di smile badi soni h

  • @farrukhsaleem4969
    @farrukhsaleem4969 วันที่ผ่านมา +1

    Khush amdeed

  • @RamanDeep-re8kn
    @RamanDeep-re8kn วันที่ผ่านมา

    Wah ji wah sami 👌👌🙏🏻

  • @AmrinderJohal-c8x
    @AmrinderJohal-c8x วันที่ผ่านมา

    You are a already star Sami 👍

  • @jaspreetsingh-pz3vz
    @jaspreetsingh-pz3vz วันที่ผ่านมา

    ਸ਼ਮੀ ਬਾਈ ਦਾ ਅਖਾੜਾ ਲਾਓ ਬਾਈ ਜੀ ❤😊😊😂😂

  • @GurmeetSingh-q9j8e
    @GurmeetSingh-q9j8e วันที่ผ่านมา

    Sami nice actor ❤❤❤❤❤❤❤❤❤❤❤❤❤❤

  • @bharpursingh3783
    @bharpursingh3783 วันที่ผ่านมา

    Sammi brother you are so nice👍

  • @legendff7151
    @legendff7151 วันที่ผ่านมา

    Very nice vlog 🙏🙏🙏🙏🙏🙏🙏🙏🙏🙏🙏🙏🙏🙏🙏 Gurpreet Gondara Bhadaur to

  • @AmritpalSingh-yn2lx
    @AmritpalSingh-yn2lx วันที่ผ่านมา

    ❤❤❤❤❤ nasir shami

  • @ahmadarshad515
    @ahmadarshad515 วันที่ผ่านมา

    In Next 10 years there is a Big canal is going to operational in this are which name is "Greater Cholistan Canal". With help of this Canal 1 million acre will be able to farmings....
    It will be revolution in the economy of this Region. ❤

  • @sajjadhussain1573
    @sajjadhussain1573 วันที่ผ่านมา

    زبردست 😊

  • @JaswinderKaur-xi8ww
    @JaswinderKaur-xi8ww วันที่ผ่านมา

    Sami veer ji very nice a funny 😂😂😂

  • @muhammadjavedanwar
    @muhammadjavedanwar วันที่ผ่านมา

    🇵🇰💐joondey reho

  • @confirmmoney-jk3em
    @confirmmoney-jk3em วันที่ผ่านมา +1

    Sami veer bot nice a singer vadia sami

  • @NarinderSingh-bo3vp
    @NarinderSingh-bo3vp วันที่ผ่านมา +1

    Sammi jat love u

  • @sushilgarggarg1478
    @sushilgarggarg1478 วันที่ผ่านมา

    Enjoy a tour of Pakistan 🇵🇰 ♥️ ❤️ 💙 😊

  • @BaljinderDhaliwal-w1x
    @BaljinderDhaliwal-w1x วันที่ผ่านมา

    Velly a pura sami jatt sirra

  • @sushilgarggarg1478
    @sushilgarggarg1478 วันที่ผ่านมา +1

    Ist looking 👀 👌 🤔 😀

  • @ishtiaqbhatti9008
    @ishtiaqbhatti9008 วันที่ผ่านมา

    ਰੀਪੀਨ ਭਾਈ 25 ਹਾੜ ਨੂੰ ਦਿਨ ਦੇ ਇੱਕ ਵਜੇ ਸੋਟੀ ਲੈ ਕੇ ਜ਼ਮੀਨ ਵਿੱਚ ਪੁੱਟ ਕੇ ਕਿਬਲੇ ਦੀ ਦਿਸ਼ਾ ਲੱਭਦੇ ਸਨ।

  • @gsmasoun9005
    @gsmasoun9005 วันที่ผ่านมา

    Sammi bai ghant 👌

  • @omparkashsingh1851
    @omparkashsingh1851 วันที่ผ่านมา

    All the best❤❤❤❤❤

  • @kuljinderkaur1296
    @kuljinderkaur1296 วันที่ผ่านมา

    Sami is so nice

  • @PanjekePB05
    @PanjekePB05 วันที่ผ่านมา

    Nice brother sarwan punjab Firozpur

  • @bainsrecords_47
    @bainsrecords_47 วันที่ผ่านมา +4

    10 ਦਿਨ Late Vlog.. ✅

  • @mantubrar1378
    @mantubrar1378 วันที่ผ่านมา

    Veri nice 👍🎉❤vlog