ਖੇਤੀ ਦੇ ਪੁਰਾਤਨ ਸੰਦਾਂ ਦਾ ਖ਼ਜ਼ਾਨਾ ਸੰਭਾਲ਼ੀ ਬੈਠਾ ਕਿਸਾਨ

แชร์
ฝัง
  • เผยแพร่เมื่อ 5 ก.ย. 2024
  • Description :- This video is about traditional farming tools. Jagtar Singh, a resident of Kattu village in Barnala district of Punjab province, is a collector of heritage antiques. Jagtar Singh has a priceless collection of ancient agricultural implements dating back to the era of machinery. Apart from this, Jagtar Singh has also preserved the ancient utensils and ancient coins. Jagtar Singh says that he is collecting these antique pieces to introduce the new generation to the ancient heritage.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe
    / discoveredbylens
    Follow Page
    / discoveredbylens
    Follow us
    / discoveredbylens
    ---------------
    ---
    Our Hindi Channel Plz Subscribe
    👉 / discoveredbylenshindi
    Follow Our FB Page
    👍 / discoveredbylenshindi
    Follow us on Instagram
    👆 / discoveredbylenshindi
    ---------------
    For More Stories Check Out Our Playlist
    Inspiring Stories :-
    • Inspiring Stories
    Farming Stories :-
    • Farming
    TH-camrs :-
    • TH-camr's
    Social Issues :-
    • Social Issue
    ਯਾਦਾਂ 47 ਦੀਆਂ :-
    • Partition Stories
    Interviews :-
    • Interview
    Short Videos :-
    • Shorts
    -
    #DiscoveredByLens #JagtarSingh #OldHeritage #heritage #antiquepieces #puratansand #puratan #oldpunjab #khetibadi #agriculture #punjab #punjabvirasat #punjabheritae #DBLVideos #DBLChannel

ความคิดเห็น • 50

  • @jagrajsandhu8421
    @jagrajsandhu8421 ปีที่แล้ว +7

    ਬਹੁਤ ਵਧੀਆ ਗੱਲ ਹੈ ਬਾਈ ਜੀ ਇਹ ਪੰਜਾਬੀ ਪੰਜਾਬੀਅਤ ਦਾ ਵਿਰਾਸਤੀ ਸੰਦ ਸਰਮਾਇਆ ਸੰਭਾਲ ਰੱਖਿਆ,
    ਸਭ ਦੇਖ ਕੇ, ਬੱਚਪਨ ਯਾਦ ਆਉਂਦਾ ਹੈ,
    ਧੰਨਵਾਦ ਜੀ ਤੁਸਾਂ ਦਾ,

  • @jagdevgarcha5839
    @jagdevgarcha5839 ปีที่แล้ว +26

    ਬਹੁਤ ਵਧੀਆ ਉਪਰਾਲਾ ਵਿਰਾਸਤ ਸੰਭਾਲਣ ਦਾ ਸਰਦਾਰ ਜਗਤਾਰ ਸਿੰਘ ਜੀ ਦਾ

  • @BholaSingh-yn6mm
    @BholaSingh-yn6mm ปีที่แล้ว +1

    ਬਹੁਤ ਵਧੀਆ ਉਪਰਾਲਾ ਵਿਰਸਾ ਸੰਭਾਲ ਕੇ ਰੱਖਣ ਦਾ

  • @paramjitjodhpur8224
    @paramjitjodhpur8224 ปีที่แล้ว +14

    ਧੰਨਵਾਦ ਜਗਤਾਰ ਬਾਈ ਦਾ ਸਾਡੀ ਪੁਰਾਤਨ ਵਿਰਾਸਤ ਨੂੰ ਸੰਭਾਲਣ ਵਾਸਤੇ। ਚੰਗਾ ਉਪਰਾਲਾ। ਤਾਂ ਜੋ ਅੱਜ ਦੀ ਜਨਰੇਸਨ ਵੇਖ ਸਕੇ। ਜਾਣਕਾਰੀ ਦੇਣ ਲਈਧੰਨਵਾਦ। ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਸਤਰਾਂ ਦੀ ਵਧੀਆ ਜਾਣਕਾਰੀ ਦਿੰਦੇ ਰਹੋ ਗੇ।

  • @rajvirsingh4558
    @rajvirsingh4558 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ 🙏 ਇਹ ਸਭ ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਲਈ ਸਾਂਭਣ ਲਈ... ਗੁਰਬਾਣੀ ਅਤੇ ਪੋਥੀਆਂ ਦੀ ਉਚੇਚੀ ਸੰਭਾਲ ਬਹੁਤ ਹੀ ਜ਼ਰੂਰੀ ਹੈ ਜੀ ਅਤੇ ਜੇ ਹੋ ਸਕੇ ਤਾਂ ਇਸ ਦੀਆਂ ਹੋਰ ਕਾਪੀਆਂ ਵੀ ਤਿਆਰ ਕਰਵਾਈਆਂ ਜਾਣ ਜੀ 🙏 ਬਾਈ ਜੀ ਤੁਸੀਂ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਖੂਬਸੂਰਤ ਇਨਸਾਨ ਹੋ ... ਅਕਾਲ ਪੁਰਖ ਜੀ ਮਹਾਰਾਜ ਤੁਹਾਡੇ ਤੇ ਤੁਹਾਡੇ ਪਰਿਵਾਰ ਅਤੇ ਤੁਹਾਡੇ ਸਾਰੇ ਪਿੰਡ ਤੇ ਆਪਣੀ ਮੇਹਰ ਬਣਾਈ ਰੱਖਣ ਜੀ 🙏 ਵਾਹਿਗੁਰੂ ਜੀ 🙏

  • @hakamsinghhakamsinghhakams4664
    @hakamsinghhakamsinghhakams4664 ปีที่แล้ว +4

    ਸੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ।ਧੰਨਵਾਦ ਜੀ ।ਵਿਰਾਸਤ ਸਾਂਭ ਰੱਖੀ ਹੈ ਜੀ ।

  • @ranjodhsingh7174
    @ranjodhsingh7174 ปีที่แล้ว

    ਮਨ ਖੁਸ਼ ਹੋ ਗਿਆ ਜੀ ।

  • @SherGill214
    @SherGill214 ปีที่แล้ว +6

    ਅੱਜ ਦੇ ਟਰੈਕਟਰਾਂ ਵਾਲੇ ਕਿਸਾਨਾਂ ਨੂੰ ਕੀ ਪਤਾ, ਕੇ ਪ੍ਰੈਂਣ ਕੀ ਹੁੰਦੀ, ਬਿੰਡੀ ਲਾਉਣਾ, ਜੋਤਾ, ਹਾਲੀ ਕਰਨਾ, ਹਲਟ ਗੇੜਨਾ, ਪੁਰਾਣੇ ਸਮੇਂ ਦੀਆਂ ਗੱਲਾਂ

  • @shivdeepkartik5032
    @shivdeepkartik5032 ปีที่แล้ว +1

    ਬਹੁਤ ਖੂਬਸੂਰਤ ਵੀਡੀਓ

  • @BalkarSingh-jb3wv
    @BalkarSingh-jb3wv ปีที่แล้ว +4

    ਸੋਹਣਾ ਸੋਂਕ,, ਬਾਈ ਦਾ

  • @butabhullar7832
    @butabhullar7832 ปีที่แล้ว

    ਸਰਦਾਰ ਸਾਹਿਬ
    ਧੰਨਵਾਦ ਜਾਣਕਾਰੀ ਦੇਣ ਲਈ

  • @HarpreetSingh-jd7sc
    @HarpreetSingh-jd7sc ปีที่แล้ว +1

    Bot vadiya babu ji 🙏

  • @dilpreetsingh2853
    @dilpreetsingh2853 ปีที่แล้ว +2

    ਬਹੁਤ ਵਧੀਆ ਜੀ

  • @societenaturelle9005
    @societenaturelle9005 ปีที่แล้ว +1

    *Wah ! Kehn asaan aa par andaja lanna kinna aukha ... bahut Dhanvaad aap ji da te tuhaddi mehnat leyi 🙏🏻🙏🏻 *
    *Also Big Thanks to DBL for such efforts ❤*

  • @libralabktl
    @libralabktl ปีที่แล้ว +1

    Bhaut hi vidhya❤

  • @sikandersahi7127
    @sikandersahi7127 ปีที่แล้ว

    Bahut badhiya ji 🙏🏻

  • @polaram2987
    @polaram2987 ปีที่แล้ว +1

    धन्यवाद सरदार जी आपका

  • @societenaturelle9005
    @societenaturelle9005 ปีที่แล้ว +1

    *Wah !*Kehn asaan aa par andaja lanna kinna* *aukha ... bahut Dhanvaad aap ji da te tuhaddi mehnat leyi 🙏🏻🙏🏻 *
    *Also Big Thanks to DBL for such efforts ❤*

  • @safderali7670
    @safderali7670 ปีที่แล้ว +1

    Welcome baba ji

  • @baljitkhosa4439
    @baljitkhosa4439 ปีที่แล้ว

    ਬਹੁਤ ਵਧੀਆ ਸ਼ੌਕ ਆ ਬਾਪੂ ਜੀ ਦਾ

  • @PsyMathRajinderSivian
    @PsyMathRajinderSivian ปีที่แล้ว +3

    ਬਹੁਤ ਵਧੀਆ ਉਪਰਾਲਾ ਜੀ

  • @gurvirkooner5545
    @gurvirkooner5545 ปีที่แล้ว +3

    Bohat vadia gi

  • @tishwantsingh
    @tishwantsingh ปีที่แล้ว +2

    Dhanwad bai keep it up

  • @noorsingh8825
    @noorsingh8825 ปีที่แล้ว +1

    Nice

  • @VinodKumar-ww7tq
    @VinodKumar-ww7tq ปีที่แล้ว +1

    Very nice ji Waha guru ji

  • @KuldeepKumar-yy4ji
    @KuldeepKumar-yy4ji ปีที่แล้ว

    I love virsa

  • @MSGaminG-cc4dz
    @MSGaminG-cc4dz ปีที่แล้ว

    Very good Bai g

  • @harnek219
    @harnek219 ปีที่แล้ว +1

    Kya bat aaa

  • @paramjitsingh1721
    @paramjitsingh1721 ปีที่แล้ว

    very good

  • @BhupinderSingh-qb2op
    @BhupinderSingh-qb2op ปีที่แล้ว +1

    Nice, Thank you DBL

  • @angrejsingh5347
    @angrejsingh5347 ปีที่แล้ว

    👍👍👌👌👍👍

  • @HarpreetKaur-wm5li
    @HarpreetKaur-wm5li ปีที่แล้ว

    Veer ji

  • @Sidhutvvlogs
    @Sidhutvvlogs ปีที่แล้ว +2

    Bhut Vdia g ❤

  • @punjabbarnalalatestnews7832
    @punjabbarnalalatestnews7832 ปีที่แล้ว +1

    Nice g

  • @gurpreetpuripuritelecom8379
    @gurpreetpuripuritelecom8379 ปีที่แล้ว

    Waheguru Ji

  • @harrapacivilization2779
    @harrapacivilization2779 ปีที่แล้ว +1

    ਵਾਹ

  • @deepagill2471
    @deepagill2471 ปีที่แล้ว +2

    Waheguru ji 🙏

  • @HarpreetKaur-wm5li
    @HarpreetKaur-wm5li ปีที่แล้ว

    Very good job

  • @ravinderdhaliwal3871
    @ravinderdhaliwal3871 ปีที่แล้ว

    Incredible 👍

  • @baljinderartschool6543
    @baljinderartschool6543 ปีที่แล้ว +1

    👍

  • @janakrajraj8145
    @janakrajraj8145 ปีที่แล้ว

    Nice work gi

  • @gulzarsingh953
    @gulzarsingh953 ปีที่แล้ว +1

    parjapat bnaude se pti nu

  • @luckygrewal4421
    @luckygrewal4421 ปีที่แล้ว

    Wah ji Bapu ji...... ...

  • @prabhjotkaler6469
    @prabhjotkaler6469 ปีที่แล้ว

    👍👍

  • @harmeetsingh7104
    @harmeetsingh7104 ปีที่แล้ว +1

    Bhai sahib sambal k rakhio Sara kuj

  • @vakilking3648
    @vakilking3648 ปีที่แล้ว

    Bai ji da pind kheda

    • @DiscoveredByLens
      @DiscoveredByLens  ปีที่แล้ว

      ਕੱਟੂ ਜ਼ਿਲ੍ਹਾ ਬਰਨਾਲਾ