3 ਸਾਲਾਂ ਦਾ ਸਭ ਤੋਂ ਛੋਟਾ

แชร์
ฝัง
  • เผยแพร่เมื่อ 14 ธ.ค. 2024

ความคิดเห็น • 424

  • @KulwantSingh-iw9sj
    @KulwantSingh-iw9sj ปีที่แล้ว +21

    ਬਹੁਤ ਪਿਆਰਾ ਬੱਚਾ ਹੈ ।ਬਾਬੇ ਨਾਨਕ ਦਾ ਸੱਚਾ ਸਿੱਖ। ਵਾਹਿਗੁਰੂ ਇਸ ਉੱਤੇ ਹਮੇਸ਼ਾ ਮਿਹਰ ਕਰੇ ਅਤੇ ਇਸਨੂੰ ਲੰਮੀ ਉਮਰ ਅਤੇ ਗੁਰਸਿੱਖੀ ਜੀਵਨ ਬਖਸੇ।

  • @gurmeetsinghgrewal7825
    @gurmeetsinghgrewal7825 ปีที่แล้ว +252

    ਬਹੁਤ ਵਧੀਆ ਹੈ ਪੜਾਈ ਵੀ ਜਰੂਰੀ ਹੈ ਪਰ ਜੋ ਬੱਚਾ ਆਪਣੀ ਮਰਜੀ ਨਾਲ ਕੰਮ ਕਰਦਾ ਹੈ ਉਸਨੂੰ ਰੋਕਣਾ ਨਹੀ ਚਾਹੀਦਾ ਵਾਹਿਗੁਰੂ ਚੜਦੀਕਲਾ ਬਕਸੇ

  • @tajwrsingh5990
    @tajwrsingh5990 ปีที่แล้ว +78

    ਜੁੜੀ ਕਿੰਨਾ lovely 😍🤗 ਬੱਚਾ ਹੈ ,, ਗੋਲ ਮੋਲ ਜਿਹਾ ਬੱਚਾ ❤️ ਇਹ ਵਡਾ ਹੋ ਕੇ ਕੁਝ ਜਰੂਰ ਬਣੇਗਾ ,,
    ਕਿਰਤ ਕਰੋ ਦਾ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਉੱਤੇ ਪੈਰਾ ਦੇ ਰਿਹਾ ਇਹ ਬੱਚਾ ,, ਕਿਰਪਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ 🙏🏻 ਗਾਲਾਂ ਤੇ ਬਹਾਰ ਲੋਕਾਂ ਤੋਂ ਸਿੱਖੀ ਜਾਂਦਾ ਹੋਣਾ ਬੱਚਾ

    • @drtejja1816
      @drtejja1816 ปีที่แล้ว

      Fudo

    • @tajwrsingh5990
      @tajwrsingh5990 ปีที่แล้ว

      @@drtejja1816 kon ???

    • @GopiBrar8531
      @GopiBrar8531 9 หลายเดือนก่อน

      ​@@drtejja1816 ki boli janda bhan de yaara

  • @rajumalhi899
    @rajumalhi899 ปีที่แล้ว +93

    ਬਹੁਤ ਵਧੀਆ ਵੀਡੀਓ ਆ ਇਸ ਉਪਰ ਵਾਹਿਗੁਰੂ ਜੀ ਜੀ ਕਿਰਪਾ ਐਸ ਨੂੰ ਨਾ ਰੋਕਣਾ ਆ ਬੱਚਾ ਰੱਬੀ ਰੂਹ ਆ 🥰

  • @sukhjindercheema199
    @sukhjindercheema199 ปีที่แล้ว +7

    ਵਧੀਆ ਗੱਲ ਹੈ ਜੀ ਕੰਮ ਵੱਲ ਧਿਆਨ ਹੈ। ਮੋਬਾਇਲ ਤੋਂ ਬਚਿਆ ਹੋਇਆ ਹੈ
    ਚੰਗੀ ਗੱਲ ਹੈ ਬੱਚੇ ਨੂੰ ਗੁਰਬਾਣੀ ਨਾਲ ਵੀ ਜੋੜੋ🙏

  • @vinodkumar-xs3ox
    @vinodkumar-xs3ox ปีที่แล้ว +8

    ਬਹੁਤ ਵਧੀਆ ਕਮਾਊ ਪੁੱਤ ਏ। ਅੱਜ ਕੱਲ੍ਹ ਹੁਨਰ ਦੀ ਦੀ ਕੀਮਤ ਹੈ।ਪੜ ਕੇ ਸਿਰਫ਼ ਡਿਗਰੀਆਂ ਮਿਲਦੀਆਂ, ਰੋਜ਼ਗਾਰ ਨਹੀਂ।

  • @jassi.tv6860
    @jassi.tv6860 ปีที่แล้ว +66

    ਇੱਕ ਦਿਨ ਇੰਨਜਿੰਨੀਅਰ ਬਣੇਗਾ ਰੱਬ ਮਿਹਰ ਕਰੇ

  • @Panjgrain
    @Panjgrain ปีที่แล้ว +28

    ਬਹੁਤ ਸੋਹਣਾ ਬੱਚਾ, ਤੇ ਸ਼ੋਕ ਵੀ ਬਹੁਤ ਲੱਗਿਆ❤

  • @avtarsidhu5776
    @avtarsidhu5776 ปีที่แล้ว +15

    ਬਹੁਤ ਵਧੀਆ ਵੀਰ ਤੁਹਾਡਾ ਬੱਚਾ ਬਹੁਤ ਸੋਹਣਾ ਪ੍ਰਮਾਤਮਾ ਇਸ ਨੂੰ ਤਰੱਕੀ ਬਖ਼ਸ਼ੇ

  • @GurjeetSingh-ww8bw
    @GurjeetSingh-ww8bw ปีที่แล้ว +21

    ਇਹ ਸਭ ਗੁਣ ਸਾਡੇ ਤਰਖਾਣਾ ਦੇ ਜੁਆਕਾਂ ਦੇ ਖੂਨ ਚ ਈ ਹੁੰਦਾ ਐ ਇਹ ਸਭ ਸਾਨੂੰ ਵਿਰਾਸਤ ਚ ਈ ਮਿਲਿਆ

  • @charanjitsingh4388
    @charanjitsingh4388 ปีที่แล้ว +12

    ਵਾਹਿਗੁਰੂ ਜੀ ਮੇਹਰ ਕਰੋ ਜੀ। ਕੰਮ ਸਿੱਖਣਾ ਬਹੁਤ ਹੀ ਵਧੀਆ ਤੇ ਚੰਗਾ ਹੈ । ਪਰ ਪੜਾਈ ਵੀ ਬਹੁਤ ਜ਼ਰੂਰੀ ਹੈ ।

  • @malkitsinghsidhu3598
    @malkitsinghsidhu3598 ปีที่แล้ว +27

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ🙏🙏

  • @hardeepdharni8697
    @hardeepdharni8697 ปีที่แล้ว +3

    ਬਹੁਤ ਵਧੀਆ ਪੁੱਤਰ ਜੀ ਇਸਨੂੰ ਪੁਰੀ ਤਰਾਂ ਪੜਾਈ ਜ਼ਰੂਰ ਕਰਾਉ ਪੁੱਤ ਬਹੁਤ ਵੰਡਾ ਆਦਮੀ ਬਣੇਗਾ ਇਹ ਕੋਈ ਰੰਬੀ ਰੂਹ ਏ ਰੋਕਣਾ ਨੀ ਪੁੱਤਰ ਬਿਲਕੁਲ ਨੀ ਝਿੜਕਾਂ ਪੁੱਤ ਪਰਮਾਤਮਾ ਚੰੜਦੀਆ ਕਲਾ ਵਿੱਚ ਰੱਖੇ ਲੋਕਾਂ ਦੀਆਂ ਗੱਲਾਂ ਨੀ ਸੁਣਨੀਆਂ ਕੁੱਤੇ ਭੌਂਕਦੇ ਹੁੰਦੇ ਨੇ ਗੋਲੀ ਮੇਲੂ ਜਿਹਾ ਨਜ਼ਰ ਤੋਂ ਇਸਦੇ ਗੱਲ ਵਿੱਚ ਕਾਲਾ ਤਾਂਗਾ ਪਾ ਜਿਉਂ ਲੋਕ ਵੇਖ ਸੜੀ ਜਾਣ ਪੁੱਤਰ ਜੀ

  • @Gurpreet_1987
    @Gurpreet_1987 ปีที่แล้ว +12

    Such an adorable child.. bohat mann khush hunde isnu dekh ke❤ god bless him

  • @lalaglalag7384
    @lalaglalag7384 ปีที่แล้ว +4

    ਤਰਖਾਣਾ ਦੇ ਬੱਚਿਆ ਤੇ ਮੇਹਰ ਵਾਹਿਗੁਰੂ ਜੀ ਦੀ ਕੰਮ ਦੱਸਣ ਜਾ ਸਿਖਾਉਣ ਦੀ ਲੋੜ ਨੀ ਪੈਂਦੀ 🙏🙏

    • @man58652
      @man58652 ปีที่แล้ว

      Sab sikha te mehr kare rabb 😄🙏

  • @jasschander7327
    @jasschander7327 ปีที่แล้ว +9

    ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ ਜੀ

  • @kawaljitsingh3253
    @kawaljitsingh3253 ปีที่แล้ว +1

    ਰੱਬ ਚੱੜਦੀ ਕਲਾ ਕਰੇ ਮਨਕੀਰਤ ਸਿੰਘ ਦੀ

  • @webswhiz
    @webswhiz ปีที่แล้ว +1

    Najar na lage sohne putt nu 😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘😘

  • @AmitMishra00006
    @AmitMishra00006 ปีที่แล้ว +19

    Waheguru ji ki kripa hai iss rabb de roop wich. Jo Mankirt ka mann karega woh issey karne dena yeh apni life mein bahut aagey jaayega.
    Hamesha Waheguru ji apni kripa banaye rakhenge Mankirt par.
    So cute and smart he is, may Mata Rani blesses him always.

  • @ranjodhsingh1765
    @ranjodhsingh1765 ปีที่แล้ว +6

    ਵਾਹਿਗੁਰੂ ਜੀ ਰਾਮਗੜ੍ਹੀਆ ਦਾ ਪੁੱਤਰ ਹੈ ramghria is born of Engineer

  • @americanandpunjabilifevlog3951
    @americanandpunjabilifevlog3951 ปีที่แล้ว +27

    Awww… so cute 3 year-old kid
    Waheguru ji Bless you puttar ji 🙏

  • @Deepcreations786
    @Deepcreations786 ปีที่แล้ว +12

    ਰਾਮਗੜ੍ਹੀਏ ਜੰਮਦੇ ਈ ਇੰਜੀਨੀਅਰ ਹੁੰਦੇ ਨੇ ❤ proof

  • @dilrajgill8375
    @dilrajgill8375 ปีที่แล้ว +32

    Guru sahib di kirpa aa ehda da bcha dhrti hlaa dinda hunda❤️

    • @Harmansandhu533
      @Harmansandhu533 ปีที่แล้ว +1

      🤣🤣

    • @GopiBrar8531
      @GopiBrar8531 9 หลายเดือนก่อน

      ​@@Harmansandhu533 Hass nu fudduya tanu smg nhi aye

  • @harinderkaur5075
    @harinderkaur5075 ปีที่แล้ว

    ਮਨਕੀਰਤ ਦੇ ਮਾਤਾ ਪਿਤਾ ਜੀ ਦੇ ਵਿਚਾਰ ਬਹੁਤ ਵਧੀਆ ਹਨ। ਹੱਥੀ ਕਿਰਤ ਕਰਨ ਨੂੰ ਪਹਿਲ ਦੇਣ ਵਾਲੀ ਬਾਬੇ ਨਾਨਕ ਪਾਤਸ਼ਾਹ ਜੀ ਦੀ ਸੋਚ ਹੈ। ਜੇਕਰ ਮਾਪੇ ਸ਼ੁਰੂ ਤੋਂ ਬੱਚਿਆਂ ਨੂੰ ਕੰਮ ਕਰਨ ਦੀ ਆਦਤ ਪਾ ਦੇਣ ਤਾਂ ਬੱਚੇ ਆਪਣੇ ਆਪ ਕਾਮਯਾਬ ਇਨਸਾਨ ਬਣ ਜਾਂਦੇ ਹਨ। ਬਾਕੀ ਮਾਪਿਆਂ ਨੂੰ ਵੀ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਮਿਹਨਤ ਕਰਨ ਦੀ ਆਦਤ ਪਾਓ। ਪਰਮਾਤਮਾ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।🙏🙏

  • @MaanBrar7007
    @MaanBrar7007 ปีที่แล้ว +2

    ਬਹੁਤ ਵਧੀਆ, ਆਉਣ ਵਾਲੇ ਸਮੇਂ 'ਚ ਚੋਟੀ ਦਾ ਕਾਰੀਗਰ ਬਣੂਗਾ ਇਹ

  • @rajandeepsingh4717
    @rajandeepsingh4717 ปีที่แล้ว +4

    Khana v nai khande dud p nahi peende phir bhi a haal🥰🥰🥰🥳🤗 kinna cute aa waheguru ji Mehar Karan veer ji te

  • @sandhusaab7504
    @sandhusaab7504 ปีที่แล้ว +4

    ਇਹ ਵੀਰ ਜੀ ਕੁਝ ਪਿਛਲੇ ਜਨਮ ਦੀਆ ਯਾਦਾ ਹੁੰਦੀਆ ਹਨ ।
    ਵਾਹਿਗੁਰੂ ਜੀ ।

  • @sukhchahal6228
    @sukhchahal6228 ปีที่แล้ว +4

    Mottu jeha Kaka kehna cute aa 😘😘😍😍😍😍😍😍

  • @viveksingh314
    @viveksingh314 ปีที่แล้ว +5

    ਵਾਹਿਗੁਰੂ ਜੀ ਕਿਰਪਾ ਕਰਕੇ ਬੱਚੇ ਨੂੰ ਚੜਦੀ ਕਲਾ ਬਖਸ਼ੇ ਜੀ 🙏🙏🙏🙏🙏🙏

  • @sukhrajwahla87
    @sukhrajwahla87 ปีที่แล้ว +6

    Bhout vadiya kam karda veer bullet moterciyel da

  • @puneetsharma4160
    @puneetsharma4160 ปีที่แล้ว +1

    ਬਹੁਤ ਸੋਹਣਾ ਬੱਚਾ ਹੈ ਮੇਰਾ ਭਰਾ ਬਾਹਰ ਯੂਰਪ ਵਿਚ a,oh ਕਹਿੰਦਾ ਕਿ ਸਕੂਲ ਚ ਬੱਚੇ ਨੂੰ ਪਰਖ ਲੈਂਦੇ ਕਿ ਬੱਚੇ ਦਾ ਕਿ ਸ਼ੌਂਕ ਆ,ਓਹ ਬੱਚੇ ਦੀ ਉਸੀ ਤਰਾ ਪੜਾਈ ਕਰਾਂਦੇ ਆ, ਜੇ ਬੱਚਾ ਖੇਲਣ ਚ interest ਆ ਓਹਨੂੰ ਪਲੇਅਰ ਬਨੋਂਦੇ, ਜੇ ਬੱਚਾ ਇਦਾ ਮਕੈਨਕੀ ਕਰਦਾ ਓਹਨੂੰ ਉਸੀ ਲਾਈਨ ਵਿੱਚ ਪਾ ਦੇਣਾ, ਓਹਨਾ ਤੁਹਾਡਾ ਨਿ ਪੁੱਛਣਾ ਕਿ ਅਸੀ ਧੱਕੇ ਨਾਲ ਬੱਚੇ ਨੂੰ ਡਾਕਟਰ ਬਨੋਣਾ,

  • @legalsolutionshere2360
    @legalsolutionshere2360 ปีที่แล้ว +13

    12 ਜਮਾਤਾਂ ਜਰੂਰ ਕਰਾਓ ਸ਼ੋਰ ਦੀਆਂ

  • @gurpreetsingh-kg8we
    @gurpreetsingh-kg8we ปีที่แล้ว +4

    Waheguru ji chardikla bakshn te baki waheguru ji vlon tarkhana de mundeya nu baksh aa ❤️❤️

  • @lovepunjab3336
    @lovepunjab3336 ปีที่แล้ว +6

    *Waheguru lammi umar kre ess bache di waheguru trakkiya bakshe*

  • @ArvinderSingh1111
    @ArvinderSingh1111 ปีที่แล้ว +19

    ਵੀਰੇ ਕੰਮ ਤਾਂ ਉਮਰ ਨਾਲ ਹੋਣੇ ਹੀ ਆ ਮੇਰੇ ਮਾਮੇ ਦਾ ਮੁੰਡਾ ਸੀ ਛੋਟਾ ਹੁੰਦਾ ਖੂਹ ਤੇ ਚਿਲ ਜਾਂਦਾ ਸੀ ਨਾਲ ਤੇ ਘਰ ਆਕੇ ਨਾਲ ਪਸੂਆਂ ਨੂੰ ਪਾਣੀ ਪਲਾਉਣ ਲਗ ਜਾਂਦਾ ਸੀ ਉਦੋਂ ਤਾਂ ਪਹਿਲਾਂ ਪਹਿਲਾਂ ਵਧੀਆ ਲਗਦਾ ਛੋਟਾ ਹੁੰਦਾ ਪਰ ਫਿਰ ਉਹਦੀ ਰੁਚੀ ਉਸੇ ਕੰਮ ਚ ਪੈ ਜਾਂਦੀ ਆ ਤੇ ਪੜਨੇ ਨੂੰ ਹੁਣ ਅੜਦਾ ਆ ਤੇ ਕੰਮ ਕਹਿੰਦਾ ਜਿਹੜਾ ਮਰਜ਼ੀ ਕਰਵਾ ਲੋ

    • @bawaarvinder1648
      @bawaarvinder1648 ปีที่แล้ว

      Sahi kiha

    • @kanwalpannu5050
      @kanwalpannu5050 ปีที่แล้ว

      Oh skill Sikh raahya koi , zindgi ch aage 2 loka nu v rozagar de sakda ... Padaai krke vehle kam baithan nalo ja 10 k di naukri Karan nalo vadiya ..

  • @sukhdevsingh6078
    @sukhdevsingh6078 ปีที่แล้ว +8

    ਬਾਪ ਦਾਦੇ ਦੇ ਜੀਨਸ ਬਚੇ ਦੇ ਨਾਲ ਹੀ ਪੇਂਦਾ ਹੁੰਦਾ ਏ

  • @rajwindergill3819
    @rajwindergill3819 ปีที่แล้ว +11

    Phela bacha dekhea jiss nu phone da shonk nahi, kam nal pyar ae

  • @balwinderchaudhary3149
    @balwinderchaudhary3149 ปีที่แล้ว +15

    ਪੜਾਈ ਵਹੁਤ ਜਰੂਰੀ ਹੈ ਜਦੋ ਇਸਨੇ ਬਡਾ ਹੋਣਾ ਉਦੋਂ ਤਕ ਅਨਪੜ ਬੰਦੇ ਦਾ time ਨਹੀਂ ਰਹਿਣਾ ਸਬਕੁਜ hightech ਹੋ ਜਾਨਾ ਜਿਸ ਲਈ ਪੜਾਈ ਦੀ ਬੀ ਲੋੜ ਪੈਣੀ ਮੋਟੋਰਸੀਕਲ ਦੀ setting ਬੀ ਕੰਪਿਊਟਰ ਨਾਲ਼ ਹੋਣੀ ਹੈ..

    • @kamalpreetsingh9988
      @kamalpreetsingh9988 ปีที่แล้ว

      Uncle aap kinna parhe tuc???ki karde tuc??kinna hightech a tuc????

    • @balwinderchaudhary3149
      @balwinderchaudhary3149 ปีที่แล้ว +3

      @@kamalpreetsingh9988 ਜ਼ੇਕਰ ਮੇਰਾ ਕੰਮੈਂਟ ਬੁਰਾ ਲਗੀਆ ਤੇ ਨਾ ਪੜਾਣਾ ਆਪਣੇ ਬਚਿਆਂ ਨੂੰ ਵੀਰ ਗੁੱਸਾ ਨਾ ਕਰ..

    • @Hasbulla_ufc
      @Hasbulla_ufc ปีที่แล้ว +1

      Pdhaai naal ni kde paise kma hunde skills naal kma hunde

  • @karanmasaun601
    @karanmasaun601 ปีที่แล้ว +1

    So cute shotey sardar ji 👌👌👍👍🤗🤗😇😇🥰🥰🥰🥰

  • @AmitMishra00006
    @AmitMishra00006 ปีที่แล้ว +2

    Love you alot
    Too cute puttar
    Its really pretty to see a 3 year old expert.
    Love you always beta

  • @simranbais5463
    @simranbais5463 ปีที่แล้ว +7

    ਲਾਵ ਜੂ ਸਰਦਾਰ ਬੱਚੇ ਨੂੰ😂❤

  • @Mrmontix
    @Mrmontix ปีที่แล้ว

    ਬਹੁਤ ਪਿਆਰਾ ਕਾਕਾ ਬਾਬਾ ਜੀ ਮੈਨੂ ਵੀ ਇਹੋ ਜਿਹਾ ਕਾਕਾ ਦਿਉਂ 🙏🏼ਬੱਚਾ ਜੋ ਕਰਦਾ ਉਸ ਵਿੱਚ ਕਾਮਯਾਬ ਹੋ ਜਾਂਦਾ ਸ਼ੌਕ ਚ ਕੀਤਾ ਕੰਮ ਵਧੀਆ ਹੁੰਦਾ ਇਹ ਬੱਚਾ ਨਹੀਂ ਬੰਦਾ ਏਂ ਬੰਦਾਂ

  • @AjayKumar-my1ub
    @AjayKumar-my1ub ปีที่แล้ว +2

    Yrr jo kuh marji manu bhot vdia lga phone to bhot dur a love you put

  • @hardeep820
    @hardeep820 ปีที่แล้ว

    ਹਥ ਦਾ ਹਨਰ ਸਬ ਤੋ ਵਧੀਆ ਪੁਤ ਖਾਨ ਪੀਣ ਜੋਗਾ ਜਰੂਰ ਪੜ ਲਈਂ ❤

  • @jaswindersandhu7200
    @jaswindersandhu7200 ปีที่แล้ว

    Bahut vadiya gal eh Bai ji
    Bacha jo karda karan doo, bas galat kaam na kare koi
    Kaam de naal naal study vi jaruri hai
    Baki rahi gal negative comment paun Wale lokaa di, onaa di parwaa na karo

  • @sandeeppannu4094
    @sandeeppannu4094 ปีที่แล้ว +4

    Satnam Shri wehaguru j mehar karo wehaguru as baby ta God blessed

  • @gouravchangotra8050
    @gouravchangotra8050 ปีที่แล้ว +1

    Ramghira Bhai ji hit hai jita marji chal javo.

  • @Majhail022
    @Majhail022 ปีที่แล้ว +16

    Ramgarhiye boys born engineer 🔥

    • @Amansingh-vt9zk
      @Amansingh-vt9zk ปีที่แล้ว +1

      mai same ehi comment karn lagga c..

  • @Sahajkirat_Waraich
    @Sahajkirat_Waraich ปีที่แล้ว +7

    Kuchhu muchhu kuchhu muchhu😘😘😘😘😘😘😘😘😘😘😘😘😘😘

  • @mandeepkaurmani5044
    @mandeepkaurmani5044 ปีที่แล้ว +5

    Soo cute putt ❤️😘may God bless you and fullfill all your wishes and dreams, always be happy 👍👌😘

  • @harwinderkaur5295
    @harwinderkaur5295 ปีที่แล้ว +5

    Waheguru ji 🙏🏻🤲 bacha nu chadi kala ch rakhna ji 🙏🏻

  • @karambirsingh1119
    @karambirsingh1119 ปีที่แล้ว +3

    Parmatma di bahksish aa puttar te waheguru ji mehar bhareya hath rakhan

  • @rattansingh7809
    @rattansingh7809 ปีที่แล้ว

    ❤ਬਹੁਤ ਵਧੀਆ ਤਕਨੀਕੀ ਬੱਚਾ ਹੈ ਜੀ

  • @swatibhatt7133
    @swatibhatt7133 ปีที่แล้ว +1

    He is toooooo cute yaar 🥰🥰😘😘😘😘😘

  • @BalbirSingh-yh8vn
    @BalbirSingh-yh8vn ปีที่แล้ว +6

    Good job God bless you

  • @jaswantsingh5607
    @jaswantsingh5607 ปีที่แล้ว +6

    Very quiet 👌👌👌👏👏🌺🌺

  • @jugrajsingh8256
    @jugrajsingh8256 ปีที่แล้ว +2

    🙏👍 Shankar Ji Bhai Sahab bahut badhiya hai

  • @rajdeepkaur6032
    @rajdeepkaur6032 ปีที่แล้ว +9

    Waheguru Ji Ewe Kirpa Banae rakhan ji Bhuot Vadia ji Putter Ji Hathi kirat kar reha🙏🏻 God Bless You Dear Forever 💖 May You Achieve Your All Goals In Your Life May You Live Long 🙏🏻💗❤💗💖💝🙏🏻

  • @malkitsingh7305
    @malkitsingh7305 ปีที่แล้ว +7

    Waheguru mehar Kare...

  • @sharanjitsinghgill7181
    @sharanjitsinghgill7181 ปีที่แล้ว +3

    Cute boy god bliss you beta

  • @gsantokhsinghgill8657
    @gsantokhsinghgill8657 ปีที่แล้ว +5

    Bara sohna lagda a bacha eh sabh kudrti hunda a ji waheguru mehar karan ji🙏🏻🙏🏻🍏🍎🍅🍊🍐🍎🙏🏻🙏🏻🙏🏻🙏🏻

  • @chandasingh3959
    @chandasingh3959 ปีที่แล้ว +10

    Putt tarkhaana de great

  • @naveendalal3479
    @naveendalal3479 ปีที่แล้ว

    Bda cute h beby apni jimedari samj gya bhai ji ❤

  • @JaskaranSingh-td8cm
    @JaskaranSingh-td8cm ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kaurmanjeet7363
    @kaurmanjeet7363 ปีที่แล้ว +12

    so cute 🥰

  • @NirmalSingh-ln2po
    @NirmalSingh-ln2po ปีที่แล้ว

    ਬਹੁਤ ਵਧੀਆ ਜੀ

  • @satinderkaur4086
    @satinderkaur4086 ปีที่แล้ว +6

    God bless you putter 🥰

  • @gurmukhsingh252
    @gurmukhsingh252 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @Harbhajansingh-my4ki
    @Harbhajansingh-my4ki ปีที่แล้ว

    ਬਾਬਾ ਨਾਨਕ ਚੜਦੀ ਕਲਾ ਬਖਸ਼ੇ

  • @Leathercutter
    @Leathercutter ปีที่แล้ว

    Neetu shatra wale di v le leo interview bahut e knowledgeable video a is nal bahut he knowledge milugi baki bacheya nu nale apne bacheya nu v lwa deo dukan te school to hta k very good mai te kehna patrkari shadke dukan te e lag ja

  • @harbindermohem
    @harbindermohem ปีที่แล้ว

    ਬਹੁਤ ਪਿਆਰ ਬੱਚਾ❤❤❤❤🎉🎉🎉🎉🎉

  • @inderjeet4132
    @inderjeet4132 ปีที่แล้ว +2

    Love you ਪੁੱਤ

  • @kaurpreetvirk839
    @kaurpreetvirk839 ปีที่แล้ว +2

    So cute....god bless you little boy

  • @k.sdhamik.sdhami8275
    @k.sdhamik.sdhami8275 ปีที่แล้ว +6

    WAHEGURU JI HMESHA KUSH RAKHO JI

  • @veerpalkaur695
    @veerpalkaur695 ปีที่แล้ว +3

    Maa baap de gun avgun sub bacya ander hunde ne 🙏❤️

  • @KamalKaler-s6p
    @KamalKaler-s6p ปีที่แล้ว

    Bht cute aa kush rakhe guru sahib 🙏

  • @GurjantSingh-ub3dy
    @GurjantSingh-ub3dy ปีที่แล้ว +1

    God bless u 😇 putt rab Thanu hmesha khush rakhna 🤗 ta tohade har khushe puri karn nd rab Thanu trakia bakshan g 😇

  • @kulwinderkulwinder4254
    @kulwinderkulwinder4254 11 หลายเดือนก่อน

    Golu molu puttar so cute 😊
    God Bless you

  • @gurwindersingh-te5bl
    @gurwindersingh-te5bl 7 หลายเดือนก่อน

    Mistri pyara singh lotey bala kabba aa😊😊😊😊😊❤❤❤❤❤❤❤🎉🎉🎉🎉🎉🎉

  • @prabhdeepanand899
    @prabhdeepanand899 ปีที่แล้ว +2

    Saadi city daa hai tarn taran daa...mere friend daa beta 😊😊😊

  • @kulwantsinghsidhu5319
    @kulwantsinghsidhu5319 ปีที่แล้ว +4

    Waheguru Ji kirpa karo Ji 🙏🙏🙏🙏🙏❤️❤️❤️❤️❤️❤️🌹🌹🌹🌹🌹🌹🌹

  • @lovemahlimahli3745
    @lovemahlimahli3745 ปีที่แล้ว +1

    Kaint video

  • @sandeepkumarsonusharma1202
    @sandeepkumarsonusharma1202 ปีที่แล้ว

    ਅਾਹ ਬਹੁਤ ਸੋਹਣੀ ਗੱਲ ਅਾ ਕੇ Mobile ਤੋਂ ਦੂਰ ਅਾ....

    • @kaali_rai
      @kaali_rai ปีที่แล้ว

      Bhaji tu c v door ho jo phone toh

  • @kharoud007
    @kharoud007 ปีที่แล้ว

    Waheguru Chardi Kala Rakhe bacche nu ah baccha Bada Hoke Apne parents the Naam Roshan Karega Ek Din Milan Jarur aaunga my favourite kid nu😘😘😘😘😘❤❤❤❤❤❤

  • @kkumar007
    @kkumar007 ปีที่แล้ว +8

    Waheguru di mehar aa jawak te ,hunar bakhshya babe ne . 🙏

  • @varinderbawafarmer5080
    @varinderbawafarmer5080 ปีที่แล้ว +3

    Ik din top lavel da bullet maknikll ਬਣੂਗਾ🙏

  • @sukhsingh6662
    @sukhsingh6662 ปีที่แล้ว

    Bahut vadiya kamm kre apna kamm

  • @rajgoraya8571
    @rajgoraya8571 ปีที่แล้ว

    Eni chotti ummr ch ena gyaan waheguru di rja koi asiaan ruhaan adure km pure krn auondiaa duniyaa te waheguru chrddikla Ch rukhe bache nu

  • @rajsunny8196
    @rajsunny8196 ปีที่แล้ว +2

    Bahut sohna kaka

  • @upkarvirk6138
    @upkarvirk6138 ปีที่แล้ว +2

    Okay ji theek a ji

  • @sukhveersidhu8081
    @sukhveersidhu8081 ปีที่แล้ว

    God bless you veere wmk chardi kla vich rakhe rabb waheguru🙏 ji🙏🙏

  • @harmanchoudhary1254
    @harmanchoudhary1254 ปีที่แล้ว +1

    🙏☝️🎠⚔️Waheguru ji ka khalsa Waheguru ji ki fathe 🎠

  • @munnapandey841
    @munnapandey841 ปีที่แล้ว

    So sweet... Yeh bachcha to Karishma hai

  • @harpaldhaliwal2209
    @harpaldhaliwal2209 ปีที่แล้ว +2

    Waheguru ji mehr rkhn bachee te

  • @rajvinderkaur4625
    @rajvinderkaur4625 ปีที่แล้ว

    Aww so cute Waheguru Ji bless him 🙏🏽🙏🏽💐🌺

  • @7_Digit
    @7_Digit ปีที่แล้ว

    Mankirat cute boy love from Hisar Haryana

  • @paramkaur1063
    @paramkaur1063 ปีที่แล้ว +4

    Golu molu jiha🤩

  • @arpanchandel3356
    @arpanchandel3356 ปีที่แล้ว +3

    Mechanical engineering is in his genes.

  • @manjeetmanjeet3007
    @manjeetmanjeet3007 ปีที่แล้ว +2

    Waheguru ji mirpuri💝💝💝💝💝🙏🏻🙏🏻🙏🏻🙏🏻🙏🏻🙌🏽🙌🏽🙌🏽🙌🏽🙌🏽👌👌👌👌👌

  • @man58652
    @man58652 ปีที่แล้ว +5

    Janma de chakkar, pichle janam ch kamm kar boht si 😂❤