ਵੱਡੇ ਹੋਟਲਾਂ ਤੇ ਏਅਰਪੋਟਾਂ ਦੀ ਸ਼ਾਨ ਵਧਾਉਣ ਵਾਲੀ ਨਰਸਰੀ || New Janta Nursery || Gurpreet Singh

แชร์
ฝัง
  • เผยแพร่เมื่อ 23 ต.ค. 2024
  • #Nursery #verticalgarden

ความคิดเห็น • 289

  • @harjotbrar4531
    @harjotbrar4531 4 ปีที่แล้ว +43

    Very good nursery.
    ਤੁਹਾਡੀ ਗੱਲ ਸਹੀ ਹੈ ਕਿ ਜੋ ਵਿਅਕਤੀ
    ਫੁੱਲਾਂ ਦੇ ਨੇੜੇ ਰਹਿੰਦਾ ਹੈ ਉਸ ਦਾ ਵਿਵਹਾਰ ਵੀ ਫੁੱਲਾਂ ਵਰਗਾ ਹੁੰਦਾ ਹੈ।

  • @mygardenmypride2860
    @mygardenmypride2860 4 ปีที่แล้ว +3

    ਨਿਊ ਜਨਤਾ ਨਰਸਰੀ ਮਲੇਰਕੋਟਲਾ ਮੇਰੀ ਪਸੰਦੀਦਾ ਨਰਸਰੀਆਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਹੈ ਇਹ ਇੰਟਰਵਿਊ ਦੇਖ ਕੇ ਮਨ ਬਹੁਤ ਹੀ ਖੁਸ਼ ਹੋਇਆ ਜੀ ਧੰਨਵਾਦ ਆਪ ਜੀ ਦਾ

    • @sukhwantgill2868
      @sukhwantgill2868 4 ปีที่แล้ว

      Hlo madam app ki pas nhr hai khan bhaji da. Mainu v.follwar bhuat aacha lagate hai.

  • @shobhnavijh5612
    @shobhnavijh5612 4 ปีที่แล้ว +8

    ਬਹੁਤ ਵਧੀਆ ਵੀਡੀਓ ਹੈ, ਬੜਾ ਅਨੰਦ ਆਇਆ । ਬੂਟਿਆਂ ਵੱਲ ਕੈਮਰਾ ਘੁਮਾਉਣਾ ਚਾਹੀਦਾ ਹੈ, ਤਾਂ ਜੋ ਹੋਰ ਜ਼ਿਆਦਾ ਅਨੰਦ ਆਵੇ । ਜਲਦੀ ਹੀ ਆ ਕੇ ਦੇਖਾਂਗੇ, ਧੰਨਵਾਦ ਜੀ ।

  • @sadhusingh8152
    @sadhusingh8152 4 ปีที่แล้ว +1

    ਵੀਰ ਜੀਓ ਨਰਸਰੀ ਦੀ ਗੱਲ ਹੇ ਰਹੀ ਮੁਬਾਰਕ,, ਰੱਬ ਖ਼ੁੱਸ਼ ਰੱਖੇ,, ਡਰਦੇ ਹਾਂ ਲੁੱਟੇ ਨਾ ਜਾੲੀੲੇ,,

  • @KuldeepSingh-dn3oq
    @KuldeepSingh-dn3oq 4 ปีที่แล้ว +16

    punjab di saan 22..na hindu na muslman..only indian...👏👏👏👏

  • @devinder514
    @devinder514 4 ปีที่แล้ว +22

    ਮਲੇਰਕੋਟਲੇ ਲਾਗਲੇ ਨਰਸਰਿਆਂ ਬੂੱਟਿਆ ਦਾ ਲਗਭਗ 5 ਗੁਣਾਂ ਮੂਲ ਮੰਗਦੇ ਨੇ।
    ਮੇ
    ਮੈਂ ਖੁਦ ਲੁੱਟ ਦਾ ਸ਼ਿਕਾਰ ਹੋਇਆ।
    ਇਹਨਾਂ ਦਾ 200 ਦਾ ਦਸਿਆ ਬੂਟਾ 40 ਰੁਪਏ ਚ ਛੋਟੀ ਨਰਸਰੀ ਤੋਂ ਖਰੀਦਿਆ।

    • @randhirsinghhari2691
      @randhirsinghhari2691 4 ปีที่แล้ว +2

      Bilkul veer main v eh dekhea v rate bohat tej a.

    • @pritpalsingh2696
      @pritpalsingh2696 4 ปีที่แล้ว +4

      ਮੈਨੂੰ ਵੀ 11000 ਦਸਿਆ ਫਿਰ ਮੈ ਉਹੀ 2500 ਦਾ ਲਿਆ ਸਭ ਤੋਂ ਪੁਰਾਣੀ ਨਰਸਰੀ ਜਨਤਾ ਸਕੂਲ ਦੇ ਨਾਲ ਉਸ ਦਾ ਰੇਟ ਠੀਕ ਏ ਬੂਟੇ ਵੀ ਵਧੀਆ ਨੇ

    • @amarjeetkaur2034
      @amarjeetkaur2034 4 ปีที่แล้ว +1

      Yes

    • @swagpunjabda
      @swagpunjabda 4 ปีที่แล้ว

      @@amarjeetkaur2034 u kihda lya c sis

    • @rajwantgillsandhu9594
      @rajwantgillsandhu9594 4 ปีที่แล้ว +3

      ਐਵੇਂ ਈ ਕਰਦੇ ਨੇ ਏ
      ਮੈਂ ਮਲੇਰਕੋਟਲਾ ਤੋਂ ਈ ਆਂ

  • @m.goodengumman3941
    @m.goodengumman3941 4 ปีที่แล้ว +1

    Thanks for sharing this info, really enjoyed watching this video. I'll definitely visit your nursery next time I'm in India. 🙂👍🌻

  • @kanwerjitsingh7181
    @kanwerjitsingh7181 4 ปีที่แล้ว +24

    ਵਾਕਿਆ ਹੀ ਕੰਬੋਜ਼ ਫੈਮਿਲੀ ਬਹੁਤ ਮੇਹਨਤੀ ਹੁੰਦੀਆਂ ਹਨ

  • @KitaborSunnah
    @KitaborSunnah 4 ปีที่แล้ว +1

    Wah ji wah Haji ji
    Bohat badiya interview ditta
    Rabb tuhanu hoor tarkki deve

  • @jagmohanjatana
    @jagmohanjatana 4 ปีที่แล้ว

    ਬਹੁਤ ਹੀ ਵਧੀਆ ਵੀਡੀਓ ਹੈ ਜੀ ਤੁਹਾਡੀ, ਕੀ ਬਠਿੰਡੇ ਦੇ ਇਲਾਕੇ ਵਿੱਚ ਵੀ ਆਪ ਜੀ ਦੀ ਕੋਈ ਬਰਾਂਚ ਹੈ ਜੇ ਹੈ ਤਾਂ ਉਸਦਾ ਪਤਾ ਦੱਸਣ ਦੀ ਖੇਚਲ ਕਰਨਾਂ ਜੀ।

  • @GurpreetSingh-ry7vf
    @GurpreetSingh-ry7vf 3 ปีที่แล้ว +2

    ਖਾਨ ਸਾਹਬ ਤੁਸੀਂ ਸੀ ਕੰਮ ਐਥੋਂ ਤੱਕ ਲੈਣ ਗਏ ਪੰਜਾਬੀ ਹੁੰਦੇ ਹੁਣ ਨੂੰ ਨਰਸਰੀ 100 ਥਾ ਵੰਡੀ ਹੁਂਦੀ

  • @himmatsingh3628
    @himmatsingh3628 4 ปีที่แล้ว +3

    Mashaa Allah
    Mai ta hairan ho gia veer
    Tere experience te
    Well done 👍

  • @aasimsam7701
    @aasimsam7701 4 ปีที่แล้ว

    I also visit kar chuka haa ehna nurseries ch bahut jayada Varieties aa really mann eda karda aa ke sab plants le java

  • @gurcharansingh7094
    @gurcharansingh7094 4 ปีที่แล้ว +41

    ਘੁਮਾ ਫਿਰਾ ਕਿ ਦਿਖਾ ਦੇਂਦੇ ਤਾਂ ਵਧੀਆ ਸੀ

    • @harveersingh7803
      @harveersingh7803 4 ปีที่แล้ว

      Sahi gal a y g, pta ta lagda kina plants ne

  • @jaswinderkaur8448
    @jaswinderkaur8448 4 ปีที่แล้ว +5

    Ahna kol holihock da mosmy plant ni h unj50 lkh vale bute hn??

  • @harpreetrai4873
    @harpreetrai4873 4 ปีที่แล้ว +4

    Will definitely visit in future... thanks for providing info

  • @ZafarKhan-i6j
    @ZafarKhan-i6j 6 หลายเดือนก่อน

    Very nice information ❤ Shukriya

  • @BootaSingh-fc3pm
    @BootaSingh-fc3pm 4 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ 🙏

  • @satwantkaur7541
    @satwantkaur7541 4 ปีที่แล้ว +2

    Bahut wadia zankari diti veer ji nay

  • @jagirsingh7683
    @jagirsingh7683 4 ปีที่แล้ว

    ਬਹੁਤ ਮਹਿੰਗੀ ਨਰਸਰੀ ਏ ।

  • @AngSangWaheguruG
    @AngSangWaheguruG 4 ปีที่แล้ว

    wah ji. bade bade loga nu kush kita. aam loga nu vi khus krea kro

  • @i21172rex
    @i21172rex 4 ปีที่แล้ว +10

    ਮੋਰਨੰਗਾ ਭਾਰਤ ਪਾਕਿਸਤਾਨ ਚ ਹੀ ਹੁੰਦਾ ਸੀ। ਹੁਣ ਏਹ ਅਮਰੀਕਾ ਦੇ ਗਰਮ ਇਲਾਕਿਆਂ ਚ ਵੀ ਉਗਾਇਆ ਜਾ ਰਿਹਾ ਹੈ।

    • @gurmatgyan9628
      @gurmatgyan9628 4 ปีที่แล้ว

      ਯਾਰ ਸੁਹਜਨਾ ਕਹੋ ਐਵੇਂ ਝੂਠ ਬੋਲ ਰਹਿਆ ਮੌਰਿੰਗਾ ਕਹਿ ਕੇ ਆਪਣੇ ਪੰਜਾਬ ਦਾ ਬੂਟਾ

    • @i21172rex
      @i21172rex 4 ปีที่แล้ว

      @@gurmatgyan9628 Ji es vich jhooth Bolan wali koi gal nhi suhajna nu English ch moranga kehndey hn.

    • @gurmatgyan9628
      @gurmatgyan9628 4 ปีที่แล้ว

      Dil dian Galan ਵੀਰ ਤੈਨੂੰ ਨਹੀ ਕਹਿਆ
      ਮੈ ਨਰਸਰੀ ਵਾਲੇ ਦੀ ਗੱਲ ਕੀਤੀ ਸੀ

    • @i21172rex
      @i21172rex 4 ปีที่แล้ว

      @@gurmatgyan9628 koi gal nhi.

  • @shashisamundra3462
    @shashisamundra3462 4 ปีที่แล้ว +2

    ਅੰਜੀਰ ਦੇ ਦੋ ਕਿਸਮ ਦੇ ਬੂਟੇ ਹੁੰਦੇ ਨੇ | ਇੱਕ ਬਾਹਰ ਫਲ ਦੇਣ ਵਾਲਾ ਤੇ ਦੂਜਾ ਮਨੀ ਪਲਾਂਟ ਵਾਂਗ ਕਮਰੇ ਅੰਦਰ ਗਮਲੇ 'ਚ ਲਾਉਣ ਵਾਲਾ | ਅਮਰੀਕਾ ਵਿਚ ਘਰ ਦੇ ਅੰਦਰ ਲਾਉਣ ਵਾਲਾ ਅੰਜੀਰ ਦਾ ਬੂਟਾ ਵੀ ਮਿਲਦਾ ਹੈ | ਇਹਦੇ ਚੌੜੇ ਪੱਤਿਆਂ ਦੀ ਬਨਾਵਟ ਕਰਕੇ ਅੰਦਰ ਲੱਗਿਆ ਇਹ ਬੂਟਾ ਬੇਹੱਦ ਖੂਬਸੂਰਤ ਲੱਗਦਾ ਹੈ ਜੋ ਵਧ ਕੇ ਛੱਤ ਨਾਲ ਲੱਗ ਕੇ ਫੇਰ ਪੂਰੀ ਛੱਤ ਅੰਦਰ ਫੈਲਦਾ ਰਹਿੰਦਾ ਹੈ | ਮੈਂ ਪੰਜਾਬ ਵਿਚ ਬਹੁਤ ਲਭਿਆ ਇਹ ਬੂਟਾ ਪਰ ਮਿਲਿਆ ਨਹੀਂ | ਕੁਝ ਮਹੀਨਿਆਂ ਤਕ ਏਸ ਨਰਸਰੀ ਤੋਂ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ | ਜੇ ਇਨ੍ਹਾਂ ਕੋਲ ਨਾ ਹੋਇਆ ਤਾਂ ਸ਼ਾਇਦ ਕਿਧਰੋਂ ਮੰਗਵਾ ਦੇਣ ? ਆਮ ਲੋਕ ਹੁਣ ਵਿਦੇਸ਼ਾਂ ਤੋਂ ਬੂਟੇ ਨਹੀਂ ਲਿਆ ਸਕਦੇ | ਇਹ ਗੈਰ-ਕਨੂੰਨੀ ਹੈ | ਬਹੁਤ ਵਧੀਆ ਲੱਗੀ ਹੈ ਇਹ ਵੀਡੀਓ |

  • @charanjitkaur7015
    @charanjitkaur7015 4 ปีที่แล้ว +4

    Thanks sir blueberry ka plant pot ma layghnay babla chihethey ha app ka done Nober v thy

  • @kulwantkaur5682
    @kulwantkaur5682 4 ปีที่แล้ว +3

    Vary vary nice good job

  • @amandeepSingh-cs5ck
    @amandeepSingh-cs5ck 4 ปีที่แล้ว +10

    10x lgonde aw prize
    kehnde ki
    aw
    niklda ki aw

  • @santlashmanmuni8125
    @santlashmanmuni8125 4 ปีที่แล้ว +2

    ਬਹੁਤ ਬਹੁਤ ਸੁੰਦਰ😍💓

  • @jinderdhaliwal1095
    @jinderdhaliwal1095 4 ปีที่แล้ว

    Bhout vaar gae haan ithe asin bhout vadia kam a g ena da top Callas

  • @iqbalsingh2664
    @iqbalsingh2664 4 ปีที่แล้ว +5

    Asi vi kamboj han ....sikh kamboj
    From Sultanpur Lodhi

    • @Punjabivillagehunar15
      @Punjabivillagehunar15 3 ปีที่แล้ว

      ਖਜੂਰ ਦੇ ਬੂਟੇ ਮਿਲਦੇ ਹਨ ਤਾਂ ਦੱਸੋ ਜੀ

  • @its2104
    @its2104 4 ปีที่แล้ว

    Very good nursery. God bless you 👌👌

  • @JeetSingh-qf2pg
    @JeetSingh-qf2pg 4 ปีที่แล้ว +2

    ਵੈਰੀ ਗੁੱਡ ਫੁੱਲ ਖਾਂਨ ਜੀ

  • @chandansama0082
    @chandansama0082 ปีที่แล้ว

    Proud to be a kamboj 👍

  • @muktashbajwa5505
    @muktashbajwa5505 4 ปีที่แล้ว

    Well explained by you sir . Well managed seems hard work is worth ed it. Long back I had been in the college NCC camp there so much of difference now it's lush green. Allah ki berkat aur buzurgon ki duayen khilti hain. Slam n dual kaboom kren.

  • @pritpalsingh2696
    @pritpalsingh2696 4 ปีที่แล้ว +1

    ਮੈਂ ਇਕ ਵਾਰੀ ਗਿਆ ਪਾਮ ਦਾ ਰੇਟ11000 ਦਸਿਆ ਫਿਰ ਮੈ ਉਹੀ 2500 ਦਾ ਲਿਆ ਸਭ ਤੋਂ ਪੁਰਾਣੀ ਨਰਸਰੀ ਜਨਤਾ ਸਕੂਲ ਦੇ ਨਾਲ ਉਸ ਦਾ ਰੇਟ ਠੀਕ ਏ ਬੂਟੇ ਵੀ ਵਧੀਆ ਨੇ ਪਹਿਲਵਾਨ ਵੀ ਠੀਕ ਏ

    • @manmeetgrewal4414
      @manmeetgrewal4414 3 ปีที่แล้ว

      Veer. Anad pur. Sahb. To. La. Ka ao. Boht. Rate. Kam. A

  • @rohiram7761
    @rohiram7761 3 ปีที่แล้ว

    Khan Sahib I want to buy best Variety of Mango tree .pls guide me.

  • @sarbjitvehniwal4467
    @sarbjitvehniwal4467 4 ปีที่แล้ว

    wahh khan sahib dil kush krta 👌🙏👍

  • @maniderpalkaur2555
    @maniderpalkaur2555 4 ปีที่แล้ว +2

    I belong to sikh Kamboj family . proud of you

  • @kulbirgill6919
    @kulbirgill6919 3 ปีที่แล้ว +1

    Mashala

  • @luckydhuri1828
    @luckydhuri1828 4 ปีที่แล้ว +1

    ੲਿਹ ਬੁਹਤ ਹੀ ਜਿਅਾਦਾ ਰੇਟ ਲਾੳੁਦੇ ਨੇ

  • @GurveerKaur-nt4ml
    @GurveerKaur-nt4ml 19 วันที่ผ่านมา

    👍🏻👍🏻

  • @gurjitsidh
    @gurjitsidh 2 ปีที่แล้ว

    verygoodsir

  • @satvinderkaur793
    @satvinderkaur793 4 ปีที่แล้ว +8

    We want to see new variety of plants imported plants !!!!!

    • @m.goodengumman3941
      @m.goodengumman3941 4 ปีที่แล้ว

      What kind of of plants? Varieties, flower, shrubs, fruits, vegetables, trees, etc., let me know , in UK we have big interest in horticulture. 🙂🙏

  • @satvinderkaur793
    @satvinderkaur793 4 ปีที่แล้ว +7

    Pls make full nursery visit !!!!

  • @SurinderKumar-fc5dw
    @SurinderKumar-fc5dw 4 ปีที่แล้ว +2

    Have you rudrax plants

  • @akashdeepkang3509
    @akashdeepkang3509 4 ปีที่แล้ว +15

    ਬਸ ਥੋੜਾ ਚਿਰ ਚੋ ਪੰਜਾਬ ਚੋ ਖੰਜੂਰਾ ਈ ਹੋਣੀਆ

    • @harveersingh7803
      @harveersingh7803 4 ปีที่แล้ว

      Y g next generation will blame us for air and water problem

  • @simplegardeningresults7706
    @simplegardeningresults7706 4 ปีที่แล้ว +1

    waw akhtar sahab wah...............................

  • @manavsingh8770
    @manavsingh8770 2 ปีที่แล้ว

    Beautiful

  • @gagandeepkaur8258
    @gagandeepkaur8258 4 ปีที่แล้ว +6

    Well done sir....

  • @nitiatraders8259
    @nitiatraders8259 4 ปีที่แล้ว +1

    ਮਾਸ਼ਾ ਅਲਾ ਬਹੁਤ ਵਧੀਆ ਜੀ

  • @sanaparihar7641
    @sanaparihar7641 4 ปีที่แล้ว +2

    Hard work is the only key to success

  • @juggudhaliwal4567
    @juggudhaliwal4567 4 ปีที่แล้ว

    Haji saab is great man

  • @drsarvjeetbrarkundal2858
    @drsarvjeetbrarkundal2858 4 ปีที่แล้ว

    New for us.thanks.

  • @rohiram7761
    @rohiram7761 3 ปีที่แล้ว

    Very nice international rame nursery

  • @sukhdeepkaur7723
    @sukhdeepkaur7723 4 ปีที่แล้ว +5

    Show the whole nursery

  • @karanmaankaransingh3167
    @karanmaankaransingh3167 4 ปีที่แล้ว

    ਬਾਈ ਜੜ ਵਿਚ ਪਉਨਾ ਜੀ ਕਿੰਨੇ ਦਿਨ ਪਾਥੀਆ ਦਾ ਪਾਣੀ ਆਲੂਵਾਖਰੇ ਦੇ ਬੂਟੇ ਵਿਚ ਜੀ

  • @jaswinderkaur8448
    @jaswinderkaur8448 4 ปีที่แล้ว +2

    Lo g tuc Kia jo v plant chahida sanu holihock chahide ne mngwa do bhot vdya glla da ki fayda

    • @jagmeetsingh5503
      @jagmeetsingh5503 4 ปีที่แล้ว

      ਗੱਲਾ ਨੇ ਸਿਰਫ ,,,ਕੁਝ ਦਿਨ ਪਹਿਲਾ ਮੈਨੂੰ ਆਮ ਮਿਲਣ ਵਾਲੇ ਬੂਟੇ ਵੀ ਨਹੀ ਮਿਲੇ ਇਹਨਾ ਤੋ

  • @jasdeepgill8550
    @jasdeepgill8550 4 ปีที่แล้ว

    Great video....👍👍👍

  • @jaswantsingh9287
    @jaswantsingh9287 4 ปีที่แล้ว

    Very good ..

  • @gurukhatda5604
    @gurukhatda5604 4 ปีที่แล้ว +2

    vaheguru tarkia bakshe

  • @sonupunjabi201
    @sonupunjabi201 4 ปีที่แล้ว +4

    ਤੁਹਾਡੇ ਕੋਲੋਂ ਕਾਲੇ ਗੁਲਾਬ ਦੇ ਪੌਦੇ ਵੀ ਮਿਲ ਜਾਣ ਗੇ ਜੀ???

  • @punjabapnacanadaspna8261
    @punjabapnacanadaspna8261 4 ปีที่แล้ว

    Mehnti lok hatha naal km krn aale ne . Aape vdhiaa plant miln ge

  • @hardeepsaroya8733
    @hardeepsaroya8733 4 ปีที่แล้ว +1

    Bahut he jyada vadia kum karde ho tusi Bhai jaan jo, bahut he jyada mehnat karde ho

  • @satinderdhillon9190
    @satinderdhillon9190 4 ปีที่แล้ว +1

    Vary good sir dhanvad

  • @renusarwan9966
    @renusarwan9966 4 ปีที่แล้ว +1

    Very good baee ji

  • @gurpreetrandhawa5118
    @gurpreetrandhawa5118 4 ปีที่แล้ว +1

    Very good job veer je

  • @entertainmentkatarka6972
    @entertainmentkatarka6972 4 ปีที่แล้ว +3

    Jinha kush sikhan nu mill sakda c VDO vcho pr ohna milyea mae

  • @navdeeppannu4990
    @navdeeppannu4990 4 ปีที่แล้ว

    ਸਾਨੂੰ ਮਾਣ ਆਂ ਆਪਣੇ ਸ਼ਹਿਰ ਤੇ,,,,pb 28 ✌

  • @akashdeepkang3509
    @akashdeepkang3509 4 ปีที่แล้ว +2

    ਆਹ ਪੰਜਾਹ ਪੰਜਾਹ ਲੱਖ ਵਾਲੇ ਸੌ ਢੇਡ ਬੂਟਾ ਸਾਡੇ ਪਿੰਡ ਵਾਲਾ ਸੰਤਾ ਭਾਲਦਾ ਫਿਰਦਾ ਸੀ ਓਹ ਆਊਗਾ ਹੁਣ ਥੋਡੇ ਕੋਲੇ ਖਾਨ ਜੀ

  • @sitalkumar6643
    @sitalkumar6643 4 ปีที่แล้ว +2

    Captain nal direct link tan hagay thoday ,tusin uhnu subsidy waste gall kar sakde ho

  • @narpindersandhu4288
    @narpindersandhu4288 4 ปีที่แล้ว +1

    very good working

  • @shaukar2808
    @shaukar2808 3 ปีที่แล้ว

    Bai ji sare tra de plant tree kheti badi university to lea kro nale saste
    Ehna da amrood da buta 250 rupees da university wala 50 rupees milda

  • @jaskaranSingh-vk9dz
    @jaskaranSingh-vk9dz 4 ปีที่แล้ว +1

    Big respect for sir.

  • @sukhwantgill2868
    @sukhwantgill2868 4 ปีที่แล้ว

    Wonderful ji.

  • @Jaswindersingh-nk3ln
    @Jaswindersingh-nk3ln 4 ปีที่แล้ว +1

    Very Good ji

  • @sarbjitsandhu2531
    @sarbjitsandhu2531 3 ปีที่แล้ว

    Good

  • @jaggaphotographyropar8894
    @jaggaphotographyropar8894 4 ปีที่แล้ว +4

    Jnab 50 Lakh Wale plant De Darshan V kra Dinde Sare Viewers to Nu Sirf Gala Suna Ki Hi Saar Dita

    • @waraich_k
      @waraich_k 4 ปีที่แล้ว

      😁😁😂

  • @tejindersinghchahal1795
    @tejindersinghchahal1795 4 ปีที่แล้ว +1

    Very very good sir ji

  • @amansidhu7059
    @amansidhu7059 4 ปีที่แล้ว +7

    Sab to wadde luttere aw
    Gapi
    10 rupee wala plant 300 ch

  • @PB-by3zt
    @PB-by3zt 4 ปีที่แล้ว +4

    22 yr vdia vdia boote ta dkha dinde video ch

  • @KashmirMovieProduction
    @KashmirMovieProduction 4 ปีที่แล้ว

    Bout khub 👍

  • @Amjadsaify26
    @Amjadsaify26 4 ปีที่แล้ว +2

    #Proud Of #Malerkotla PB 28😍

  • @avtarsinghbillingavtarsing1553
    @avtarsinghbillingavtarsing1553 3 ปีที่แล้ว

    Is he sprinting true

  • @ravinderkaur6966
    @ravinderkaur6966 4 ปีที่แล้ว +1

    Is there the plant of manoori

  • @princeaulakh1192
    @princeaulakh1192 4 ปีที่แล้ว +2

    Good job jnaab

  • @dilbardhillon46
    @dilbardhillon46 4 ปีที่แล้ว +2

    ਵੈਰੀ ਗੁੱਡ

  • @sarabjitnicekaur220
    @sarabjitnicekaur220 4 ปีที่แล้ว +1

    Nice veer ji

  • @satkartarsingh5244
    @satkartarsingh5244 4 ปีที่แล้ว +4

    Sir do you have avacoda fruit plants

    • @jagmeetsingh5503
      @jagmeetsingh5503 4 ปีที่แล้ว

      ਮੌਜੂਦ ਨਹੀ

    • @malkeitkaur3046
      @malkeitkaur3046 3 ปีที่แล้ว

      Avacado plant take too much water dont grow it.

  • @ajmeetbhullar1784
    @ajmeetbhullar1784 4 ปีที่แล้ว +1

    ਸੁਆਦ ਆ ਗਿਆ ਗੱਲਾਂ ਸੁਣ ਕੇ ...

  • @sarbikaur3595
    @sarbikaur3595 4 ปีที่แล้ว +1

    badam plant kinne da hai please daso.

    • @jagmeetsingh5503
      @jagmeetsingh5503 4 ปีที่แล้ว

      ਸਾਇਜ ਦੇ ਹਿਸਾਬ ਨਾਲ 100- 150 ਦਾ ਹੁੰਦਾ ਹੈ,,

  • @nachhattarkaur7600
    @nachhattarkaur7600 4 ปีที่แล้ว +2

    Very nice. Great job

  • @DarshanSingh-qk6ym
    @DarshanSingh-qk6ym 4 ปีที่แล้ว +2

    Sir.kalp.bricks..ka.poda..mil.sakda..je..

  • @satnamkaur695
    @satnamkaur695 4 ปีที่แล้ว

    Malerkotla nu salaam hai.

  • @tiktokstars7751
    @tiktokstars7751 4 ปีที่แล้ว +1

    Very very nice ji

  • @karanmaankaransingh3167
    @karanmaankaransingh3167 4 ปีที่แล้ว +1

    ਬਾਈ ਮੇਰੇ ਕੋਲ ਆਲੂਵਾਖਾਰਾ ਲੱਗਾ ਸਾਲ ਡੇਢ ਸਾਲ ਦਾ ਫਲ ਨਹੀ ਆਇਆ ਕੀ ਕਰਨਾ ਚਾਹੀਦਾ

    • @gurmatgyan9628
      @gurmatgyan9628 4 ปีที่แล้ว

      ਸਾਲ ਪੁਰਾਣੀ ਪਾਥੀ ਲੈ ਕੇ ੨੪ ਘੰਟੇ ਭਿਓ ਕੇ ਪਾਣੀ ਪਾਓ

    • @gurmatgyan9628
      @gurmatgyan9628 4 ปีที่แล้ว

      kabaddi lovers ਸਹੀ ਕਹਿਆ
      ਸਰੋ ਦੀ ਖਲ ਰਾਤ ਨੂੰ ਪਾਣੀ ਚ ਇਕ ਬੁੱਕ ਭਿਓ ਕੇ ਸੁਭਾ ਪਾ ਦਿਓ

  • @bhaihardeepsinghjandialagu1999
    @bhaihardeepsinghjandialagu1999 4 ปีที่แล้ว

    Pls show the whole nursery tour

  • @Herpreet1523
    @Herpreet1523 4 ปีที่แล้ว +1

    Sir California badam da podha milega

  • @amarjitmatharu4422
    @amarjitmatharu4422 3 ปีที่แล้ว

    in full video there is no name and phone no. of nursery. because of that whole video went down the drain.

  • @samans4202
    @samans4202 4 ปีที่แล้ว +12

    50 lakh da boota ?
    Aide vadde gapp taan na maro .

    • @sevenriversrummi5763
      @sevenriversrummi5763 3 ปีที่แล้ว +1

      Oh te ina de khoon vich a 😂🤣😂😂juth juth juth

    • @arshpreetsidhu6209
      @arshpreetsidhu6209 3 ปีที่แล้ว

      70-80 saal de imported boote aa jehde 50 lakh de

  • @gajansingh3246
    @gajansingh3246 4 ปีที่แล้ว +1

    Viry good 22ji

  • @raj4558
    @raj4558 ปีที่แล้ว

    Tuhade kol katimon mango plant hega