ਕੰਡੀ ਏਰੀਆ ਚ ਲੱਭ ਗਿਆ ਕੱਚੇ ਘਰਾਂ ਵਾਲਾ ਪੁਰਾਣਾ ਪੰਜਾਬ | ਜਿੱਥੇ ਲੋਕ ਅੱਜ ਵੀ ਭਰਦੇ ਖੂਹਾਂ ਤੋਂ ਪਾਣੀ

แชร์
ฝัง
  • เผยแพร่เมื่อ 10 ก.ย. 2024

ความคิดเห็น • 128

  • @KulwantSingh-fy7wu
    @KulwantSingh-fy7wu 27 วันที่ผ่านมา +2

    Bhaji.tussi.aukhia.manjila.paar.karke.bahut.vadhia.dekhonde.ho.parmatma.tahanu chardi.kalan.vich.rakhe

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @GursewakSingh-mw2yw
    @GursewakSingh-mw2yw 13 ชั่วโมงที่ผ่านมา +1

    Bhut Sundar

  • @ravinderpourh564
    @ravinderpourh564 27 วันที่ผ่านมา +1

    ਕਿੰਨੀਆਂ ਵਧੀਆ ਪੰਛੀਆਂ ਦੀਆਂ ਅਵਾਜ਼ਾਂ ਸੁਣਦੀਆਂ ਇਹ ਕਿਸੇ ਕਿਸੇ ਪਿੰਡ ਵਿੱਚ ਮਾਹੌਲ ਦੇਖਣ ਨੂੰ ਮਿਲਦਾ ਖੂਬਸੂਰਤੀ ਬੇਮਿਸਾਲ ਖੂਹ ਵੀ ਸੰਭਾਲ ਕੇ ਰੱਖੇ ਸਾਡੇ ਪਿੰਡ ਵੀ ਖੂਹ ਸੀ ਪਰ ਉਸਨੂੰ ਪੂਰ ਦਿੱਤਾ ਗਿਆ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @user-pc4br8py8m
    @user-pc4br8py8m 27 วันที่ผ่านมา +3

    O my god 😢😮swarg tu sohna ❤🎉punjabia nu Himachal kashmir dhakay khan di jarurat nahi Manoj Prabhakar

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @JaswinderSingh-io7uo
    @JaswinderSingh-io7uo 27 วันที่ผ่านมา +1

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ 👍👍💕💕❤❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @DeepTravel-PB08
    @DeepTravel-PB08 27 วันที่ผ่านมา +1

    Purane bajurga krke hale ve e pind vase hoye aa area ve khtrnak aa Eni mushkil hon de bavjud ve lok khush aa

    • @pb7rider
      @pb7rider  27 วันที่ผ่านมา

      ਧੰਨਵਾਦ 🙏

    • @satwinderkaur6072
      @satwinderkaur6072 26 วันที่ผ่านมา

      ਤੁਹਾਡੀ ਵੀਡਿਓ ਵੀ ਵਧੀਆ ਹੂੰਦੀ ਆ ਦੀਪ ਬਾਈ ਪਬ08

  • @manmeet-Sachdeva.
    @manmeet-Sachdeva. 24 วันที่ผ่านมา

    ਅਮ੍ਰਿਤਪਾਲ ਵੀਰ ਮੈ ਫਿਰੋਜਪੁਰ ਤੋ ਹਾਂ ਤੇ ਮੈ ਤੁਹਾਨੂੰ ਆਪਣਾ ਨੰਬਰ ਪਾਇਆ ਸੀਗਾ ਪਰ ਤੁਸੀ ਫੋਨ ਨਹੀ ਕੀਤਾ । ਵੀਰ ਅਸੀ ਪਹਾੜੀ ਤੇ ਘੁੰਮਣ ਆਏ ਸੀ। ਤੇ ਸਾਡਾ ਮਣ ਸੀ ਤੁਹਾਡੇ ਕੋਲ ਹੁਸ਼ਿਆਰਪੁਰ ਆਕੇ ਤੁਹਾਨੂੰ ਸਨਮਾਨਿਤ ਕਰਨਾ ਸੀ ਅਸੀ।

    • @pb7rider
      @pb7rider  23 วันที่ผ่านมา

      Sorry vir ji, unknown number karke , tusi apna no send karo , mai call karaga tuhanu, ਦਿਲੋਂ ਧੰਨਵਾਦ 🙏

  • @AkashDeep_000
    @AkashDeep_000 27 วันที่ผ่านมา +1

    🌸Bahut badhiya paji ji🌸... .. .

    • @pb7rider
      @pb7rider  27 วันที่ผ่านมา +1

      ਧੰਨਵਾਦ 🙏

  • @sukhdebgill4016
    @sukhdebgill4016 27 วันที่ผ่านมา

    ਇਹੀ ਚੀਜ਼ਾਂ ਜੇ ਬਾਹਰ ਕਿਸੇ ਹੋਰ ਦੇਸ਼ ਚ ਬਣੀਆਂ ਹੁੰਦੀਆਂ ਤਾਂ ਇਥੇ ਟਿਕਟ ਲੱਗੀ ਹੋਣੀ ਸੀ ਲੋਕਾਂ ਨੇ ਦੇਖਣ ਆਉਣਾ ਸੀ ਸਪੈਸ਼ਲ❤❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @JugnuSingh-qx5bl
    @JugnuSingh-qx5bl 27 วันที่ผ่านมา

    ਬਹੁਤ ਵਧੀਆ ਭਰਾ ਪੁਰਾਣਾ ਪੰਜਾਬ ਵੇਖ ਕੇ ਕੱਚੇ ਘਰ ਵਧੀਆ ਲਗਿਆ ਕਸ਼ ਮੁੜ ਆਵੇ ਓਹ ਵਕਤ

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @sukhdebgill4016
    @sukhdebgill4016 27 วันที่ผ่านมา

    ਤੇਰਾ ਬਹੁਤ ਧੰਨਵਾਦ ਵੀਰੇ ਤੂੰ ਜਿਹੜਾ ਸਾਨੂੰ ਪੁਰਾਣੀਆਂ ਚੀਜ਼ਾਂ ਦਿਖਾ ਰਿਹਾ ਪੰਜਾਬ ਦੀਆਂ ਪੁਰਾਣੇ ਸਮਿਆਂ ਚ ਵੀ ਪੰਜਾਬ ਬਹੁਤ ਤਰੱਕੀ ਤੇ ਸੀ ਇਹ ਚੀਜ਼ਾਂ ਦੇਖ ਕੇ ਹੁਣ ਦੇ ਸਮੇਂ ਵਿੱਚ ਬਹੁਤ ਪਿੰਡਾਂ ਵਿੱਚ ਪਾਣੀ ਦੀ ਸਹੂਲਤ ਨਹੀਂ ਪਰ ਇੱਥੇ ਪੁਰਾਣੇ ਸਮਿਆਂ ਚ ਵੀ ਪਾਣੀ ਦੀ ਬਹੁਤ ਵੱਡੀ ਸਹੂਲਤ ਹੈ❤❤❤❤❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @JagdishSingh-be7lc
    @JagdishSingh-be7lc 27 วันที่ผ่านมา

    ਅਤੀ ਦਿਲਚਸਪ ਜਾਣਕਾਰੀ ਹੈ ਭਾਈ ਜਾਨ ,
    ਜੀਉ ਹਜਾਰੋੰ ਸਾਲ ,ਸਦਾ ਹੱਸਦੇ ਵੱਸਦੇ ਰਹੋ 🎉

    • @pb7rider
      @pb7rider  27 วันที่ผ่านมา +1

      ਧੰਨਵਾਦ 🙏

  • @ameekprakashsinghwaraich3173
    @ameekprakashsinghwaraich3173 27 วันที่ผ่านมา +1

    Bahut Vadhia Veer

    • @pb7rider
      @pb7rider  27 วันที่ผ่านมา +1

      ਧੰਨਵਾਦ 🙏

  • @neenasaini-j8s
    @neenasaini-j8s 25 วันที่ผ่านมา

    bahut vadiya ❤

    • @pb7rider
      @pb7rider  23 วันที่ผ่านมา

      ਦਿਲੋਂ ਧੰਨਵਾਦ 🙏

  • @ranakaler7604
    @ranakaler7604 27 วันที่ผ่านมา

    ਵੀਰ ਜੀ ਸਤਿਸ਼ਰੀ ਅਕਾਲ ਜੀ ਬਰਸਾਤ ਦੇ ਮੌਸਮ ਵਿੱਚ ਖਿਆਲ ਨਾਲ ਬਲੌਕ ਬਣਾਇਆ ਬਣਾਇਆ ਕਰੋ ਤੁਸੀਂ ਵੀਰ ਜੀ,

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @jaskarandas8351
    @jaskarandas8351 27 วันที่ผ่านมา

    Ek es jangal ch deer jihre shote bakri jine hunde a magwa ke shade jan

  • @user-us7bg2bf6t
    @user-us7bg2bf6t 27 วันที่ผ่านมา

    keep it up god bless you sir

    • @pb7rider
      @pb7rider  27 วันที่ผ่านมา

      Thanks a lot

  • @fun4kumar
    @fun4kumar 26 วันที่ผ่านมา

    Actual hoshiarpur DIST पहले हिमाचल में था ढोलवाहा जैसे पिंड हिमाचल में थे nice vlog❤

    • @pb7rider
      @pb7rider  26 วันที่ผ่านมา

      ਧੰਨਵਾਦ 🙏

  • @Mika786moga
    @Mika786moga 27 วันที่ผ่านมา +3

    ਪੈਸੇ ਵਾਲੇ ਹਰ ਜਗਹਾ ਸਰਵਾਈਵ ਕਰ ਲੈਂਦੇ ਆ ਗਰੀਬ ਪੱਧਰੀ ਜਮੀਨ ਤੇ ਵੀ ਔਖੇ ਤੇ ਪਹਾੜਾਂ ਵਿੱਚ ਵੀ,,, ਸਰਕਾਰ ਨੂੰ cahida ਕੇ ਸਾਰੇ ਗ਼ਰੀਬ ਲੋਕਾਂ ਨੂੰ ਥੋੜੀ ਬਹੁਤ ਜਮੀਨ ਦੇਣੀ ਚਾਹੀਦੀ ਹੈ

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @AnimalloverHarpreet
    @AnimalloverHarpreet 27 วันที่ผ่านมา

    Vir bahut mehnat karda tu, Dil khuch ho janda video dekh k❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @chanansingh4261
    @chanansingh4261 27 วันที่ผ่านมา

    Bahut badiya beta

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @RajenderBhandari-bx4gs
    @RajenderBhandari-bx4gs 27 วันที่ผ่านมา

    Very nice blog paji

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @satwinderkaur6072
    @satwinderkaur6072 26 วันที่ผ่านมา

    ਪਹਿਲਾਂ ਪੰਜਾਬ ਵਿਚ ਨਸ਼ੇ ਨਹੀਂ ਸੀ ਜੋਂ ਹੁਣ ਆ ਉਦੋਂ ਲੋਕ ਮਾੜਾ ਮੋਟਾ ਅਫੀਮ ਤੇ ਭੁੱਕੀ ਤੇ ਸ਼ਰਾਬ ਸੀ ਤੇ ਲੋਕ ਮੇਹਨਤ ਬਹੁਤ ਕਰਦੇ ਸੀ ਸੁਭਾਅ ਜਲਦੀ ਉੱਠ ਕੇ ਇਸ਼ਨਾਨ ਪਾਣੀ ਕਰਕੇ ਕੁਮ ਸ਼ੁਰੂ ਕਰਦੇ ਸੀ ਤੇ ਹੁਣ ਕਿਸੇ ਕਿਸੇ ਤੋ ਉੱਠ ਹੁੰਦਾ ਬਿਮਾਰੀ ਵੱਧ ਗਈ ਉਮਰ ਘਟ ਗਈ ਤੇ ਲੋਕ ਹੱਸਦੇ ਵੀ ਘਟ ਅ ਮੁੰਡੇ ਇਕੱਠੇ ਹੋ ਕੇ ਕੁਮ ਕਰਦੇ ਸੀ

    • @pb7rider
      @pb7rider  26 วันที่ผ่านมา

      ਧੰਨਵਾਦ 🙏

  • @Parvinder5273
    @Parvinder5273 27 วันที่ผ่านมา +1

    Balle tere Bai Amritpal siyan ❤❤❤❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @jaskarandas8351
    @jaskarandas8351 27 วันที่ผ่านมา

    Sarkar nu chahida ha hi jangal ch fruit te imrati wood waste seeds helicopter nal sute jan ja paneeri tyar kar ke lae jawe taki janwer te panshiea nu food mile te wood to sarkar income kare

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @Punjabvlogs6
    @Punjabvlogs6 24 วันที่ผ่านมา

    Very nice video 🎉

    • @pb7rider
      @pb7rider  23 วันที่ผ่านมา

      Thanks 🤗

  • @user-Raajsultanwind
    @user-Raajsultanwind 27 วันที่ผ่านมา

    Nyc vlong

    • @pb7rider
      @pb7rider  27 วันที่ผ่านมา

      Thank you 😊

  • @harshpreetharsh4333
    @harshpreetharsh4333 21 วันที่ผ่านมา

    nyc bai ji

    • @pb7rider
      @pb7rider  17 วันที่ผ่านมา

      ਦਿਲੋਂ ਧੰਨਵਾਦ 🙏

  • @riarsab3493
    @riarsab3493 27 วันที่ผ่านมา

    Good bro good🙏🙏🙏

    • @pb7rider
      @pb7rider  27 วันที่ผ่านมา

      Thank you so much

  • @jeetachumber6997
    @jeetachumber6997 27 วันที่ผ่านมา

    Good.video

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @SandeepKumar-gv4tb
    @SandeepKumar-gv4tb 27 วันที่ผ่านมา

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @shonkisardarsardarshonki8787
    @shonkisardarsardarshonki8787 27 วันที่ผ่านมา

    Very good sir

    • @pb7rider
      @pb7rider  27 วันที่ผ่านมา

      Thanks and welcome

  • @vickysandhu3562
    @vickysandhu3562 26 วันที่ผ่านมา

    Nice 😍😍

    • @pb7rider
      @pb7rider  26 วันที่ผ่านมา

      Thanks 🤗

  • @Mr.bittuvlogs
    @Mr.bittuvlogs 26 วันที่ผ่านมา

    ਬਹਾਉਤ ਵਾੜਿਆ vlog ❤

    • @pb7rider
      @pb7rider  26 วันที่ผ่านมา +1

      ਧੰਨਵਾਦ 🙏

  • @ReganSotra
    @ReganSotra 27 วันที่ผ่านมา

    Love you bha ji jammu😅

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @jagirsandhu6356
    @jagirsandhu6356 27 วันที่ผ่านมา

    ਬੁੱਹਾਤ ਵਧੀਆਂ ❤❤❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @SatnamSingh-fe3tg
    @SatnamSingh-fe3tg 27 วันที่ผ่านมา +1

    Very good Jatta 👍

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @user-zn9cl8ko2n
    @user-zn9cl8ko2n 25 วันที่ผ่านมา

    Beautiful

    • @pb7rider
      @pb7rider  23 วันที่ผ่านมา

      Thank you

  • @neenasaini171
    @neenasaini171 25 วันที่ผ่านมา

    Good

    • @pb7rider
      @pb7rider  23 วันที่ผ่านมา

      Thanks

  • @user-pe1tc4sz7j
    @user-pe1tc4sz7j 27 วันที่ผ่านมา

    Bauth vadya pind aaaa

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @daljeetparmar6303
    @daljeetparmar6303 27 วันที่ผ่านมา

    Very nice video veerji! Thank you for sharing such a most beautiful and amazing places in Punjab! I’m also from Hoshiarpur !

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @ranjitkaur5934
    @ranjitkaur5934 27 วันที่ผ่านมา

    Niceji

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @gurjinderdhillon9841
    @gurjinderdhillon9841 27 วันที่ผ่านมา +1

    Good bro 🎉🎉🎉🎉🎉🎉

    • @pb7rider
      @pb7rider  27 วันที่ผ่านมา

      Thank you so much 😀

  • @JatinderKumar-tn2xn
    @JatinderKumar-tn2xn 27 วันที่ผ่านมา

    Amrit Veera good job. But Sarkar nu v ina loka di Saar Leni chahidi ha . Sarpanch nu v koshish karni chahidi ha development karn lai

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @user-dp5lm1se9r
    @user-dp5lm1se9r 27 วันที่ผ่านมา

    Very good village beta👌

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @manvir6090
    @manvir6090 27 วันที่ผ่านมา

    Bahut nice lok ,excellent location ❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @user-ff3qe5vp8p
    @user-ff3qe5vp8p 26 วันที่ผ่านมา

    Sir ji, bringali te mangumere village da vi vlog banao ji.

    • @pb7rider
      @pb7rider  26 วันที่ผ่านมา

      ਧੰਨਵਾਦ 🙏

  • @daljeetjhutty6521
    @daljeetjhutty6521 27 วันที่ผ่านมา

    ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਮਿਹਨਤ ਬਹੁਤ ਕਰਦੇ ਪ੍ਰਮਾਤਮਾ ਤਰੱਕੀਆਂ ਬਖਸ਼ੇ ਪਿੰਡ ਦਾ ਨਾਂ ਦੋ ਵਾਰੀ ਦੱਸ ਦਿਆ ਕਰੋ

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @haridassenterprises5502
    @haridassenterprises5502 27 วันที่ผ่านมา +1

    ਪੁਰਾਣੇ ਘਰ ਦੇਖ ਦਿਲ ਖੁਸ਼ ਹੋ ਗਿਆ ਇਦਾਂ ਦੀਆਂ ਵੀਡੀਓ ਬਣਾਇਆ ਕਰੋ ਭਰਾ ❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @AnilKumar-qu2yt
    @AnilKumar-qu2yt 27 วันที่ผ่านมา

    Be happy. ❤

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @GurmukhSingh-kt6hl
    @GurmukhSingh-kt6hl 27 วันที่ผ่านมา

    Nice brother

    • @pb7rider
      @pb7rider  27 วันที่ผ่านมา

      Thanks

  • @JBSingh-pl8mj
    @JBSingh-pl8mj 27 วันที่ผ่านมา

    Good. Wherever you go, it is suggested that the route may be recorded on Google Maps and its screen-shot be shown in your Vlog.

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @petergurcharan3294
    @petergurcharan3294 27 วันที่ผ่านมา

    ਵੀਰ ਜੀ ਬਹੁਤ ਵਧੀਆ ਨੈਚੁਰਲੀ ਦੀ ਪਾਣੀ ਤੁਹਾਨੂੰ ਪੀਣਾ ਪੈਣਾ ਕਿਉਂਕਿ ਇਥੇ ਜਿਹੜੇ ਆਰੋ ਨੇ ਇਹ ਤੇ ਸੜਕਾਂ

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @SanjeevKumar-wi9gt
    @SanjeevKumar-wi9gt 26 วันที่ผ่านมา

    ਵੀਰ ਜੀ ਥੋੜਾ ਟਾਈਮ ਰੁਕੋ ਮੈਨੂੰ ਲੱਗਦਾ ਹੈ ਜਿਵੇਂ ਕਿ ਪੰਜਾਬ ਦੇ ਲੋਕਾਂ ਵੱਲੋਂ ਕੁਦਰਤ ਦੇ ਨਾਲ ਖਿਲਵਾੜ ਕੀਤਾ ਤੇ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਆਉਣ ਵਾਲੇ ਟਾਈਮ ਨੂੰ ਇਸ ਪਿੰਡ ਜਾਂ ਇਸਦੇ ਨੇੜੇ ਤੇੜੇ ਲੋਕਾਂ ਨੇ ਇੱਕ ਇੱਕ ਮਰਲੇ ਨੂੰ ਤਰਸਣਾ ਤੇ ਇਨਾ ਖੂਹਾਂ ਦਾ ਦੁਬਾਰਾ ਮੁੱਲ ਪਊਗਾ ਜਰੂਰ

    • @sukhchainsingh1606
      @sukhchainsingh1606 26 วันที่ผ่านมา

      Bai ji geographically eh Himachal warga area, ethe kheti nhi ho sakdi ta bacheya hoya hun tk

    • @pb7rider
      @pb7rider  26 วันที่ผ่านมา

      ਧੰਨਵਾਦ 🙏

  • @KulbirSingh-md6zj
    @KulbirSingh-md6zj 26 วันที่ผ่านมา

    Kisetarahan animals v dikha o

    • @pb7rider
      @pb7rider  26 วันที่ผ่านมา

      ਧੰਨਵਾਦ 🙏

  • @kulwantkaur2157
    @kulwantkaur2157 27 วันที่ผ่านมา

    ਹੋਰ ਕੋਈ ਰਾਹ ਨਹੀਂ ਜਿਹੜਾ ਵੀਡੀਓ ਬਣਾਉਣ ਲਈ ਨਦੀ ਵਿਚ ਲੰਘਦੇ ਆ। ਚਾਹੇ ਪਹਾੜੀ ਰਸਤਾ ਹੈ ਪਹਾੜਾਂ ਤੇ ਵੀ ਪਗਡੰਡੀਆਂ ਹੁੰਦੀਆਂ

    • @kulwantkaur2157
      @kulwantkaur2157 27 วันที่ผ่านมา

      ਪਿੰਡ ਦਾ ਨਾਮ ਵੀ ਦਸਦਿਆਂ ਕਰੋ ਜੀ

    • @pb7rider
      @pb7rider  27 วันที่ผ่านมา

      ਧੰਨਵਾਦ 🙏

    • @pb7rider
      @pb7rider  27 วันที่ผ่านมา

      Dheriya near dholwaha hoshiarpur

  • @BunyPhjd-gl8wy
    @BunyPhjd-gl8wy 27 วันที่ผ่านมา

    Bai ji ssak ji jaldi aa reha india tuhane milna bai ji 🙏

    • @pb7rider
      @pb7rider  27 วันที่ผ่านมา

      Ok vir ji, thanks🙏

  • @JASWINDERsingh-tq3gi
    @JASWINDERsingh-tq3gi 27 วันที่ผ่านมา +1

    Amrit pal ji kehda pind aa

    • @pb7rider
      @pb7rider  27 วันที่ผ่านมา

      Dehriyan near dholwaha, talwara road hoshiarpur

  • @Bhaktimarg_raas
    @Bhaktimarg_raas 27 วันที่ผ่านมา

    Veer ji tuci kinne shone Pind sanu ghr bethe dikha rahe ho.

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @GurpreetSingh-oz9kv
    @GurpreetSingh-oz9kv 27 วันที่ผ่านมา

    Balle o tere

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @palwindersingh-oi4eh
    @palwindersingh-oi4eh 27 วันที่ผ่านมา

    ਜੇ ਇਸ ਪਿੰਡ ਵਿੱਚ ਘਰ। ਲੈਣਾ ਹੋਵੇ ਤਾਂ ਲੈਣ ਸਕਦੇ ਹਾ ਜਿਸ ਤਰ੍ਹਾਂ ਤੂੰ ਖੂਹ ਦਿਖਾਉਣਾ ਇਧਰ ਤਾਂ ਫਿਲਮਾਂ ਵਿੱਚ ਵੀ ਦਿਖਾ ਦਿੰਦੇ ਆ ਕੋਈ ਪਿੰਡ ਬਾਰੇ ਰੋਕੇ ਜਾਣਕਾਰੀ ਵੀ ਦਿਆ ਕਰ ਖੂਹਾਂ ਦਾ ਨਾ ਕਰਾ ਦੱਸੀ ਜਾਇਆ ਕਰ

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @ReganSotra
    @ReganSotra 27 วันที่ผ่านมา

    Bhai ji cargo pant dalakaro

    • @pb7rider
      @pb7rider  27 วันที่ผ่านมา

      ਧੰਨਵਾਦ 🙏

  • @KulwinderKaur-pc3yp
    @KulwinderKaur-pc3yp 27 วันที่ผ่านมา

    Nice

    • @pb7rider
      @pb7rider  27 วันที่ผ่านมา

      Thanks