ਲੇਹ ਦੇ ਰਾਹ ‘ਚ ਬੈਠਾ ਭੂਤ ਮੰਗਦਾ ਪਾਣੀ! Gata Loops Ghost Temple Ladakh । Amrik Manpreet । Walk With Turna

แชร์
ฝัง
  • เผยแพร่เมื่อ 19 ธ.ค. 2024

ความคิดเห็น • 109

  • @onthetrekk
    @onthetrekk 4 หลายเดือนก่อน +19

    ਤੁਹਾਡੇ vlog ਬਹੁਤ ਵਧੀਆ ਹੁੰਦੇ ਨੇ। ਅਸੀ ਹਰ ਰੋਜ਼ ਦੇਖਦੇ ਆ। ਕਹਾਣੀ ਦੱਸਣਾ ਇਕ ਵੱਖਰੀ ਗੱਲ ਐ ਦੱਸਣੀ ਚਾਹੀਦੀ ਐ ਪਰ ਬੋਤਲਾਂ ਚੜ੍ਹਾ ਕੇ ਤੁਹਾਨੂੰ ਇਸ ਤਰ੍ਹਾਂ ਦੇ ਵਹਿਮ ਨੂੰ ਪ੍ਰਮੋਟ ਨੀ ਕਰਨਾ ਚਾਹੀਦਾ। ਤੁਹਾਨੂੰ ਦੇਖ ਸੁਣ ਕੇ ਹਜ਼ਾਰਾਂ ਲੋਕ ਇਸ ਤਰ੍ਹਾਂ ਦੇ ਵਹਿਮ ਦਾ ਸ਼ਿਕਾਰ ਹੋਣਗੇ। ਮੈਂ 2016 ਇਸ ਇਲਾਕੇ ਗਿਆ ਸੀ ਪਰ ਇਸ ਤਰ੍ਹਾਂ ਦੀਆਂ ਬੋਤਲਾਂ ਚੜ੍ਹਾਉਣ ਦੀ ਕੋਈ ਕਹਾਣੀ ਨੀ ਸੁਣੀ। ਜਿੰਨਾ ਇਸ ਤਰ੍ਹਾਂ ਲੋਕ ਪ੍ਰਮੋਟ ਕਰਦੇ ਜਾਣਗੇ ਇਸ ਤਰ੍ਹਾਂ ਦੇ ਵਹਿਮ ਵਧਦੇ ਜਾਣਗੇ। ਮੇਰੀ ਭਾਵਨਾ ਤੁਹਾਡੀ ਆਲੋਚਨਾ ਕਰਨ ਦੀ ਨੀ ਬਸ ਇਸ ਤਰ੍ਹਾਂ ਦੇ ਵਹਿਮਾਂ ਨੂੰ ਵਧਾਉਣ ਤੋਂ ਰੋਕਣ ਲਈ ਬੇਨਤੀ ਹੈ।

    • @WalkWithTurna
      @WalkWithTurna  4 หลายเดือนก่อน +5

      ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਅਸੀਂ ਇਸੇ ਲਈ ਬੋਲਿਆ ਵੀ ਹੈ ਕਿ ਹਰ ਖਿੱਤੇ ਦੇ ਆਪਣੇ ਵਿਸ਼ਵਾਸ਼ ਹੁੰਦੇ ਆ ਜੋ ਹੋਰ ਕਿਸੇ ਲਈ ਪਾਖੰਡ ਹੋਣੇ ਸੁਭਾਵਿਕ ਨੇ

    • @avtaranttal70
      @avtaranttal70 4 หลายเดือนก่อน +1

      ਬਿਲਕੁਲ ਸਹੀ ਗਲ ਤੁਹਾਡੀ

    • @onthetrekk
      @onthetrekk 4 หลายเดือนก่อน +2

      ​@@WalkWithTurna ਹੋਰ ਕੋਈ ਗੱਲ ਨੀ ਮੈਨੂੰ ਸਿਰਫ ਕਹਾਣੀ ਦੱਸਣ ਤੋਂ ਬਾਅਦ ਤੁਹਾਡੇ ਵੱਲੋ ਖੁਦ ਬੋਤਲਾਂ ਚੜ੍ਹਾ ਕੇ ਉਸ ਬਣੇ ਹੋਏ ਅੰਧ ਵਿਸ਼ਵਾਸ਼ ਨੂੰ ਅੱਗੇ ਤੋਰਨਾ ਸਹੀ ਨੀ ਲੱਗਿਆ ਕਿਉਕਿ ਅਸੀਂ ਬਹੁਤ ਮਾਣ ਨਾਲ ਤੁਹਾਡੇ vlog ਦੇਖਦੇ ਆ।

    • @RamanpreetToor
      @RamanpreetToor 4 หลายเดือนก่อน +1

      Nothing is wrong respect ittt❤❤❤​@@WalkWithTurna

    • @CharanjitSingh-sk2du
      @CharanjitSingh-sk2du 3 หลายเดือนก่อน

      Good,
      ਤੁਹਾਡੇ ਵੱਲੋਂ ਵਹਿਮ, ਭਰਮ ਨੂੰ ਮਸ਼ਹੂਰ ਨਹੀਂ ਕੀਤਾ ਜਾਣਾ ਚਾਹੀਦਾ ਜੀ ।

  • @balkaranbrar3906
    @balkaranbrar3906 4 หลายเดือนก่อน +2

    ਬਾਈ ਅਮਰੀਕ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸਭ ਕੁਝ ਦਿਖਾਈ ਜਾਨੇ ਹੋ ਮਿਹਰਬਾਨੀ ਭੈਣ ਜੀ ਸਤਿ ਸ੍ਰੀ ਅਕਾਲ

  • @rajindersingh8536
    @rajindersingh8536 4 หลายเดือนก่อน +1

    ਤੁਹਾਨੂੰ ਬੇਟਾ ਬਹੁੱਤ ਟਾਇਮ ਤੋ ਫੋਲੋ ਕਰ ਰਿਹਾ ਹੁਣ ਵੀ ਤੁਹਾਡੇ ਸਫਰ ਨਾਲ ਹਾਂ🎉🎉🎉❤❤❤❤❤❤

  • @GurkeeratSingh-qm3jn
    @GurkeeratSingh-qm3jn 4 หลายเดือนก่อน +6

    ਅੱਜ ਸਾਡੀ ਭੈਣ ਮਨਪ੍ਰੀਤ ਬਹੁਤ ਖੂਬਸੂਰਤ ਲੱਗ ਰਹੇ ਨੇ 🥰🥰 ਅਮਰੀਕ ਵੀਰ ਜੀ ਸਤਿ ਸ੍ਰੀ ਅਕਾਲ

  • @JaspinderGill-t5f
    @JaspinderGill-t5f 4 หลายเดือนก่อน +5

    ਤੁਹਾਡੀਆਂ ਪਹਾੜੀ ਇਨ੍ਹਾਂ ਵੀਡੀਓ ਵਿੱਚ ਕਿਤੇ ਕੋਈ ਕਮੀਂ ਨਹੀਂ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ

    • @WalkWithTurna
      @WalkWithTurna  4 หลายเดือนก่อน +1

      ਬਹੁਤ ਬਹੁਤ ਧੰਨਵਾਦ ਜੀ 🤗🙏

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sUkH036
    @sUkH036 2 หลายเดือนก่อน +2

    ਮੈਡਮ ਆਪ ਵੀ ਸੋਹਣੀ ਆਵਾਜ਼ ਵੀ ਸੋਹਣੀ ਤੇ ਬੋਲਣ ਦਾ ਅੰਦਾਜ਼ ਓਹ ਉਸਤੋ ਵੀ ਸੋਹਣਾ 🎉🎉

    • @WalkWithTurna
      @WalkWithTurna  2 หลายเดือนก่อน +1

      @@sUkH036 ਧੰਨਵਾਦ ਜੀ

  • @savjitsingh8947
    @savjitsingh8947 4 หลายเดือนก่อน +2

    ਲੇਹ ਲੱਦਾਖ ਦੀ ਜਾਂਸਕਰ ਵੈਲੀ ਦੇ ਰਾਹ ਬਹੁਤ ਖਤਰਨਾਕ ਹਨ ਵੀਰ ਨਾਲ ਹੀ ਜਾਂਸਕਰ ਦਰਿਆ ਵਗਦਾ ਹੈ।

  • @HardevSingh-gb7xm
    @HardevSingh-gb7xm 4 หลายเดือนก่อน

    ਸਦਾ ਖ਼ੁਸ਼ ਰਹੋ ਬੱਚਿਓ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ,,, ਅਗਲੇ ਵਲੋਗ ਦੀ ਉਡੀਕ ਵਿਚ

  • @HardevSingh-gb7xm
    @HardevSingh-gb7xm 4 หลายเดือนก่อน +2

    O my God, more and more bottles...... Be happy always Turna couple 🎉

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 4 หลายเดือนก่อน

    ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਜੀ

  • @NirmalSingh-fj1hv
    @NirmalSingh-fj1hv 3 หลายเดือนก่อน +2

    ਪਹਾੜਾਂ ਵਿੱਚ ਪਲਾਸਟਿਕ ਕਚਰਾ ਸੁੱਟਣਾ ਸਖਤ ਮਨਾਂ ਹੁੰਦਾ ਪਰ ਅਫਸੋਸ ਇੱਥੇ ਤਾਂ ਕਚਰਾ ਪਲਾਂਟ ਬਣਾਇਆ ਪਿਆ, ਪਾਣੀ ਦੀ ਟੈਂਕੀ ਵੀ ਰੱਖੀ ਜਾ ਸਕਦੀ ਸੀ।

  • @RajwinderKaur-t8y
    @RajwinderKaur-t8y 4 หลายเดือนก่อน

    Kya e bakamaal peshkari aa❤❤❤❤have no words to praise ❤❤❤

  • @lovelydhillo4675
    @lovelydhillo4675 4 หลายเดือนก่อน +1

    Tears come to my eyes to listen this sad story both of you did ardas for him shows humanity

  • @nonu2210
    @nonu2210 2 หลายเดือนก่อน

    ਜੁਲਾਈ 2007 ਚ ਬਲੈਰੋ ਜੀਪ ਰਾਹੀਂ ਮੈਂ ਆਪਣੇ ਦੋਸਤ ਨਾਲ ਪੱਥਰ ਸਾਹਿਬ ਗੁਰਦੁਆਰਾ ਲੇਹ ਮੱਥਾ ਟੇਕਣ ਪਟਿਆਲੇ ਤੋਂ ਮਨਾਲੀ ਰੋਹਤਾਂਗ ਵਾਲੇ ਰਸਤੇ ਤੋਂ ਗਿਆ ਸੀ।ਰਸਤੇ ਚ ਰਾਤ ਨੂੰ ਜਿਸ ਟੈਂਟ ਚ ਰੁਕੇ ਸੀ,ਉੱਥੇ ਖਰਗੋਸ ਨਾਲੋਂ ਵੀ ਵੱਡੇ ਵੱਡੇ ਚੂਹੇ ਫਿਰਨ।ਮੈਂ ਤਾਂ ਸਾਰੀ ਰਾਤ ਜਾਗ ਕੇ ਕੱਢੀ ਕਿ ਕਿਤੇ ਆਹ ਇੰਨੇ ਵੱਡੇ ਵੱਡੇ ਚੂਹੇ ਦੰਦੀ ਨਾ ਵੱਢ ਜਾਣ।ਉਸ ਸਮੇਂ ਰਸਤਾ ਵੀ ਬਹੁਤ ਖਰਾਬ ਸੀ।ਆਲੇ ਦੁਆਲੇ ਰੰਗ ਬਿਰੰਗੇ ਪਹਾੜ ਦੇਖਣ ਵਾਲੇ ਨੇ।

  • @bapudilliwala
    @bapudilliwala หลายเดือนก่อน +1

    nice narration by duo makes yr video coverage quite depthful . wish you happy yatra .
    bapu dulli wala

    • @WalkWithTurna
      @WalkWithTurna  หลายเดือนก่อน

      🙏 ਧੰਨਵਾਦ ਜੀ

  • @PoonampreetKaur-g7d
    @PoonampreetKaur-g7d 4 หลายเดือนก่อน

    Tusi gurbani suna ke bhut good kita ji❤

  • @BalkarSingh-dc1oq
    @BalkarSingh-dc1oq 4 หลายเดือนก่อน

    ਬਹੁਤ ਹੀ ਵਧੀਆ

  • @manindersinghkharoud1615
    @manindersinghkharoud1615 4 หลายเดือนก่อน

    Bht sohna lgya thoda vlog veer nd sister.. Full enjoyed nd knowledge vlog.. 👌👌🙏

  • @JatinderKumar-tn2xn
    @JatinderKumar-tn2xn 4 หลายเดือนก่อน

    SSA ji. Waheguru chardikala vich rakhe g sare nu

  • @RamanpreetToor
    @RamanpreetToor 4 หลายเดือนก่อน

    Thadi presenting❤❤❤❤❤❤

  • @pushpinderkaurtv
    @pushpinderkaurtv 4 หลายเดือนก่อน

    Good good good 👍 👌 ❤, Turna jorhi jindabaad jindabaad.

  • @sushilgarggarg1478
    @sushilgarggarg1478 4 หลายเดือนก่อน +1

    Enjoy a tour of LEH-LADAKH TOUR ❤❤❤❤❤❤❤

  • @hansaliwalapreet812
    @hansaliwalapreet812 4 หลายเดือนก่อน +2

    ❤❤❤❤both of you looking vvvvvvvery nice 👌 👍 ❤❤❤gbu always ji

  • @jasbirsingh215
    @jasbirsingh215 4 หลายเดือนก่อน +1

    Ssa Turna couple .I am enjoying your journey.excellent carry on .from gurdaspur .

    • @WalkWithTurna
      @WalkWithTurna  4 หลายเดือนก่อน

      ਸਤਿ ਸ੍ਰੀ ਅਕਾਲ ਜੀ

  • @JasbirKaur-fo3jh
    @JasbirKaur-fo3jh 4 หลายเดือนก่อน +1

    Sat shri akal bir ji Jasbirkaur Ambala City very nice Beautiful video 🎉❤🎉❤

  • @manpreetdhaliwal9724
    @manpreetdhaliwal9724 4 หลายเดือนก่อน

    Very good vlog. Good explanation.

  • @HarvinderKaur-hb5le
    @HarvinderKaur-hb5le 4 หลายเดือนก่อน

    Nice blog bata ji ❤

  • @sushilgarggarg1478
    @sushilgarggarg1478 4 หลายเดือนก่อน +1

    Thanks for see Temple 🛕 🙏 in gata loops 🛕 temple 🛕 in leh-Ladakh 🌎 🙏 way in LEH-LADAKH TOUR ❤❤❤❤❤❤❤❤❤❤

  • @HardeepSingh-tr5qb
    @HardeepSingh-tr5qb 4 หลายเดือนก่อน

    Turna grup da road trip changa lag riha h ji.❤deepa bathinda to.❤

  • @ramansukh8878
    @ramansukh8878 4 หลายเดือนก่อน

    Bahut badiea blog ❤❤❤❤

  • @jaspalmaanjaspalmaan9473
    @jaspalmaanjaspalmaan9473 4 หลายเดือนก่อน

    Sat Sri akal vir g waheguru ji mihar karan

  • @tejpalpannu2293
    @tejpalpannu2293 4 หลายเดือนก่อน

    Waheguru ji 🙏🙏🙏🙏🇮🇳🌹🇮🇳🙏🙏🙏🙏

  • @sushilgarggarg1478
    @sushilgarggarg1478 4 หลายเดือนก่อน +1

    Satnam wahaguru ji 🙏 ❤❤❤❤

  • @sushilgarggarg1478
    @sushilgarggarg1478 4 หลายเดือนก่อน +2

    Gata loops ghost 👻 👽 ♥️ 🛕 temple in LEH-LADAKH ❤❤❤❤❤❤

  • @harsimrankaursimran8262
    @harsimrankaursimran8262 4 หลายเดือนก่อน +1

    Best of luck ❤❤❤❤❤❤❤❤

  • @sushilgarggarg1478
    @sushilgarggarg1478 4 หลายเดือนก่อน +1

    Sat shri akal ji 🙏 ❤❤❤❤

  • @NoorSandhu-q1v
    @NoorSandhu-q1v 4 หลายเดือนก่อน +1

    Good job phaji

  • @HardeepSingh-ie3wz
    @HardeepSingh-ie3wz 4 หลายเดือนก่อน

    Very nice ji thanks

  • @lightninghimalya6387
    @lightninghimalya6387 3 หลายเดือนก่อน +1

    Himbus or visa 2 explore ki videos check kero u miss alots of village ......explore kerna phir kbhi unhe ......but aap aaty to alg baat hoti kuki aapki vlooging telling bahut achy hai...

  • @sandysafrisandysafri1624
    @sandysafrisandysafri1624 4 หลายเดือนก่อน

    Very nice india is great ❤❤❤

  • @JatinderKumar-tn2xn
    @JatinderKumar-tn2xn 4 หลายเดือนก่อน

    Bahut hi risk ha truck Walia lai waheguru ji himmat bakshe g

  • @harmansingh4579
    @harmansingh4579 3 หลายเดือนก่อน

    V nice vlog vir

  • @ParamjitSingh-ud1tc
    @ParamjitSingh-ud1tc 4 หลายเดือนก่อน

    Very nice good job.

  • @hansaliwalapreet812
    @hansaliwalapreet812 4 หลายเดือนก่อน +2

    Very nice views 👌 👏 👍 Guru mharaj always ❤❤with you ji ❤❤❤❤

  • @sushilgarggarg1478
    @sushilgarggarg1478 4 หลายเดือนก่อน +1

    Good evening ji 🙏 ❤❤❤❤❤

  • @SantokhSingh-d2v
    @SantokhSingh-d2v 4 หลายเดือนก่อน +1

    1:2

    ਸੱਤ ਸ਼੍ਰੀ ਆਕਾਲ ਬਾਈ ਜੀ

  • @jasbirtalwar8776
    @jasbirtalwar8776 4 หลายเดือนก่อน +1

    Pls price mansion karia karo k tusi jithe night stay kiti uthe kina pay kita🙏🏻

  • @sushilgarggarg1478
    @sushilgarggarg1478 4 หลายเดือนก่อน +1

    THANKS FOR SEE GATA LOOPS GHOST 👻 👽 TEMPAL IN LEH-LADAKH TOUR ❤❤❤❤❤❤

  • @jobanpreet4935
    @jobanpreet4935 4 หลายเดือนก่อน +1

    Satnam waheguru Ji 🎉
    Amarjeet kauar
    Ferozepur

  • @yuvidhiman
    @yuvidhiman 4 หลายเดือนก่อน +3

    Great.... My first ਕੰਮੈਂਟ

  • @gurlalsingh3544
    @gurlalsingh3544 3 หลายเดือนก่อน

    ਬਾਈ ਜੀ ਸਤਿ ਸ਼੍ਰੀ ਆਕਾਲ ਜੀ ।

  • @baltejsingh4786
    @baltejsingh4786 4 หลายเดือนก่อน +1

    20ਸਾਲ ਪਹਿਲਾਂ ਤਾਂ ਇਹ ਰੋਡ ਨਹੀਂ ਸੀ

  • @D_Singh1313
    @D_Singh1313 4 หลายเดือนก่อน

    Very nice vlog ji

  • @JagjitSingh-rh9xl
    @JagjitSingh-rh9xl 4 หลายเดือนก่อน +1

    Bai 2 mhene to app ji di video dekh rahe hai ji par hor kug sugda ni tusi great ho jendeo raho

  • @sumitthind7964
    @sumitthind7964 4 หลายเดือนก่อน

    Hello veer from sultanpur lodhi live in USA 🇺🇸 since 2000

  • @makhansingh3002
    @makhansingh3002 4 หลายเดือนก่อน

    ਸੱਤ ਸ਼੍ਰੀ ਆਕਾਲ ਜੀ

  • @vinaysaryal5267
    @vinaysaryal5267 2 หลายเดือนก่อน

    Tuc punjabi bhut sohni bolde o madam

  • @SwaranSingh-uj1ch
    @SwaranSingh-uj1ch 4 หลายเดือนก่อน

    Very Good

  • @besocial8606
    @besocial8606 4 หลายเดือนก่อน

    Beaitiful

  • @SantokhSingh-d2v
    @SantokhSingh-d2v 4 หลายเดือนก่อน +1

    ਸੱਤ ਸ਼੍ਰੀ ਆਕਾਲ ਬਾਈ ਜੀ

    • @WalkWithTurna
      @WalkWithTurna  4 หลายเดือนก่อน

      ਸਤਿ ਸ੍ਰੀ ਅਕਾਲ ਜੀ

  • @jaspalsinghjaspal8125
    @jaspalsinghjaspal8125 4 หลายเดือนก่อน

    Waheguru ji

  • @devinderbhathal1953
    @devinderbhathal1953 4 หลายเดือนก่อน

    Walog close karan lage satsriakal bula dia kro.ji.

  • @baljindersingh7802
    @baljindersingh7802 4 หลายเดือนก่อน

    I love you bata and bati

  • @SandeepSinghHundal
    @SandeepSinghHundal 4 หลายเดือนก่อน

    Very nice g

  • @Baljitkaur-h4z
    @Baljitkaur-h4z 4 หลายเดือนก่อน

    Very nice

  • @ChahalSinghDeep
    @ChahalSinghDeep 4 หลายเดือนก่อน

    ❤❤

  • @gurleenkaur6008
    @gurleenkaur6008 4 หลายเดือนก่อน +1

    ❤🎉❤

  • @gurcharan1979
    @gurcharan1979 4 หลายเดือนก่อน +1

    🙏🙏🙏🙏🙏

  • @gurlalsingh3544
    @gurlalsingh3544 3 หลายเดือนก่อน

    ਕੱਲਾ ਵਿਚਾਰਾ ਓਹ cleaner ਕਿਸੇ ਮਾਂ ਦਾ ਪੁੱਤ ਕਿੰਨਾ ਔਖਾ ਦਮ ਤੋੜਿਆ ਹੋਣਾ।ਨਾ ਕੋਈ ਅੱਗੇ ਨਾ ਪਿੱਛੇ ।2 ਰੋਟੀਆਂ ਲਈ ਕਿ ਕਿ ਕਰਨਾ ਪੈਂਦਾ।ਰੱਬ ਸ਼ਾਂਤੀ ਦੇਵੇ ਰੂਹ ਨੂੰ ..ਸੋਚ ਕੇ ਦੇਖੋ ਆਪਣੇ ਤੇ ਬੀਤੇ ਕਿ ਬਣੇ

  • @devinderbatth4741
    @devinderbatth4741 4 หลายเดือนก่อน

    bhai ik gal ghoar kro tuc car jnde awde muh te camrea rakh chade je view dikhya kro awde app ghat dikhay kro

  • @jaswindersingh-po7hh
    @jaswindersingh-po7hh 4 หลายเดือนก่อน +1

    Wide angle na kria kro vaise v bahut vadhia hai

    • @WalkWithTurna
      @WalkWithTurna  4 หลายเดือนก่อน

      ਕਈ ਵਾਰ ਜ਼ਰੂਰਤ ਹੁੰਦੀ ਹੈ ਜੀ

  • @JaswantSingh-js9mm
    @JaswantSingh-js9mm 4 หลายเดือนก่อน

    Best🎉😂❤

  • @JagjitSingh-rh9xl
    @JagjitSingh-rh9xl 4 หลายเดือนก่อน +1

    Turna sahib jeonde raho 200 sal

  • @bhikhiwindwale8956
    @bhikhiwindwale8956 4 หลายเดือนก่อน

    ਪੜ੍ਹੇ ਲਿਖੇ ਸਿੱਖ ਆਂਦ ਵਿਸ਼ਵਾਸ

  • @SarbjitSingh72
    @SarbjitSingh72 4 หลายเดือนก่อน

    Nice

  • @nareshsaini5654
    @nareshsaini5654 4 หลายเดือนก่อน

    🙏👍

  • @premnath5945
    @premnath5945 4 หลายเดือนก่อน

    1829 km petrol kine da pai gya

  • @mewasingh3980
    @mewasingh3980 4 หลายเดือนก่อน +1

    ਬਾਈ ਜੀ ਪਹਾੜਾ ਗਨੀਨਰੀ ਬਿਲਕੁਲ ਵੀ ਹੈ ਨਹੀ

    • @WalkWithTurna
      @WalkWithTurna  4 หลายเดือนก่อน

      ਆਕਸੀਜਨ ਬਹੁਤ ਘੱਟ ਹੈ ਜੀ ਇਸ ਕਰਕੇ ਨਹੀ ਹੈ ਬਨਾਸਪਤੀ

  • @babbusldhu3403
    @babbusldhu3403 4 หลายเดือนก่อน +1

    ❤❤❤❤hi

  • @makhansingh3002
    @makhansingh3002 4 หลายเดือนก่อน +1

    ਪਾਖੰਡ ਆ ਸਭ

  • @baltejsingh4786
    @baltejsingh4786 4 หลายเดือนก่อน

    ਬੋਤਲ ਖੋਲ ਕੇ ਰੱਖਣੀ

  • @rajindersingh5303
    @rajindersingh5303 4 หลายเดือนก่อน

    🎉🎉🎉🎉🎉🎉🎉🎉🎉🎉🎉😂😂😂😂😂😂❤❤❤❤❤❤❤

  • @talwindersinghbenipal6359
    @talwindersinghbenipal6359 3 หลายเดือนก่อน

    Bahut aukha duniya da

  • @devinderpalsinghwaraich3039
    @devinderpalsinghwaraich3039 4 หลายเดือนก่อน

    But plastic pollution garbage gandgi andhvishwas

  • @PardeepPardeep-uj6yb
    @PardeepPardeep-uj6yb 4 หลายเดือนก่อน

    Truck connector ki maut

  • @gurcharansinghdhillon9575
    @gurcharansinghdhillon9575 4 หลายเดือนก่อน

    ❤❤❤❤

  • @GurjeetKaur-d5u
    @GurjeetKaur-d5u 4 หลายเดือนก่อน

    🙏🙏🙏🙏

  • @com.89
    @com.89 4 หลายเดือนก่อน

    Nice

  • @jaspalsinghjaspal8125
    @jaspalsinghjaspal8125 4 หลายเดือนก่อน

    Nice