ماشاءاللہ واہ بابا جی واہ اللّہ پاک تہانوں لمی زندگی دیوے تے دینی تے دنیاوی نعمتاں نال مال فرماے آمین ثم آمین یارب العالمین ❤❤❤❤ سرویا صاحب بہت ودیآ ویلاگ بنایا اے شکریہ
Bahut Vadiya Anjum Saroya Saab, Pakistan Railways 🚂🚃 de Under jitne ve Shops te Tea 🍵☕ Stall Aounde han har Stall te Mitti de Bartan he Used honge eh Ailaan hakumat nu karna Chahida hai tan ehna Mehnat Kash Veeran da Bhala ho Sakda hai, Lehnde Punjab Waleyo Jioude Vasde raho......! from - Uttarakhand (India)......!
I am very happy for your kind and meaningful words .sluite to you .Lehndey Panjab walyeo Jioundey Vasdey raho 🎉.Best wishes from the Uk 🇬🇧 Pakistani Community 😊.
Sat Shri akaal veer ji waheguru ji chardikalan ch rakha bahut sohni video tusi purana Punjab cheta karva Dita from charda Punjab distik fazilka jalalabad west 🎉
Anjum bhai ya hain is mulk ka asal qeemti sarmaya....mehnat sa rizaq e hlal kmane wale log....Ma Sha Allah wa Tbarak Allah 😊 Mushaqat ki zilat jino na uthai. Jhan ma mili on ko akhir braii. Bger is k hrgiz kisi ne na pai. Fzelat na izzat na frman rwai. Nihal is gulistan ma jitne ple hain. "Hmesha wo neeche sa oper chrhe hain..." V nice vlog...😊👏🏻💯 Samia minhas.sialkot punjab 🇵🇰
We have really enjoyed your video and your language . Salute to Baba jee who is working hard for this great profession to be alive. Brother Saroya, make more and more videos about this to promote all the dying professions like that .that profession has so much respect in the developed countries. Sadly, Pakistanis are not grateful for it 😢. Great respect for everyone who's appreciated the pottery work 👏 👍 all the way from the UK 🇬🇧 .
Bhai maashi halat theek hain bachun key dress dekh lo ,,, wesy aik baat kahun ye sab bhi Allah ke den hey jis ka jitna rizaq laga hey us main he khush rehna chahy,,
Babe Akram Khan ji mehnat nu salut hai,,jihne sohne sohne bhande banaunda baba akram ,,,,ohne sohne bache bhi banaye babe ne wakiya hi baba ji klaakar hai bhai Anjum saroiya sahib 😂😂❤❤👍
Bahut vadia anjum saroyea veer ehna mehnati bandea di mehnat di kadar karni chahida kro k aksar jado eh bhande vechan janda koee jdo rate mangde aa ta Len wala ehi kehnda miti de hi aa ena jiyada rate mang riha per eh video dekh k pta lagda k eh bhande banaon laee mehnat kini aaundi aa
ماشاءاللہ
واہ بابا جی واہ اللّہ پاک تہانوں لمی زندگی دیوے تے دینی تے دنیاوی نعمتاں نال مال فرماے آمین ثم آمین یارب العالمین ❤❤❤❤
سرویا صاحب بہت ودیآ ویلاگ بنایا اے شکریہ
The occupation of my father & ancestors 😊 Loved watching this video ❤
ماشا اللہ یہ کاری گر اصل نسلی لوگ ھیں میرا سلام ھو ان خاندانوں کی سادگی اور شرافت کو سلام
Bahut Vadiya Anjum Saroya Saab, Pakistan Railways 🚂🚃 de Under jitne ve Shops te Tea 🍵☕ Stall Aounde han har Stall te Mitti de Bartan he Used honge eh Ailaan hakumat nu karna Chahida hai tan ehna Mehnat Kash Veeran da Bhala ho Sakda hai, Lehnde Punjab Waleyo Jioude Vasde raho......!
from - Uttarakhand (India)......!
Baba akram ka number mil sakta hy keya
I am very happy for your kind and meaningful words .sluite to you .Lehndey Panjab walyeo Jioundey Vasdey raho 🎉.Best wishes from the Uk 🇬🇧 Pakistani Community 😊.
بہت اچھی گفتگو انجم جی۔ .❤❤ ਬਹੁਤ ਵਧੀਆ ਗੱਲਬਾਤ ਅੰਜੁਮ ਜੀ। ।❤❤
ਚੜਦੇ ਪੰਜਾਬ ਵਿੱਚ ਹੁਣ ਘੁਮਿਆਰ ਵੀਰ ਦਿਨੋ ਦਿਨ ਇਹ ਚੀਜਾਂ ਅਲੌਪ ਹੀ ਕਰੀ ਜਾਦੇ ਨੇ ਸਰੋ ਇਆ ਸਾਹਿਬ ਜੀ❤❤
ਬੁਹਤ ਸਾਰਾ ਪਿਆਰ ਸਤਿਕਾਰ ਚੜਦੇ ਪੰਜਾਬ ਵੱਲੋਂ ਬਾਬਾ ਨਾਨਕ ਨੇ ਮੇਹਰ ਕੀਤਾ ਤਾ ਜਰੂਰ ਮਿਲਾਗੇ ਤੁਹਾਨੂੰ
Sat Shri akaal veer ji waheguru ji chardikalan ch rakha bahut sohni video tusi purana Punjab cheta karva Dita from charda Punjab distik fazilka jalalabad west 🎉
Big thanks to Charda Panjab jallalbad West .
from Pakiatani community UK 🇬🇧 😚
اللہ تعالئُ اس بابے دی لمبی زندگی کرے ۔ بابے کے پیچھے دیوار کہیں گر نہ جائے اس کی مرمت ہو جائے تو خطرہ ٹل سکتا ہے اللہ سب کو اپنی حفاظت میں رکھے
Hi
Anjum bhai ya hain is mulk ka asal qeemti sarmaya....mehnat sa rizaq e hlal kmane wale log....Ma Sha Allah wa Tbarak Allah 😊
Mushaqat ki zilat jino na uthai.
Jhan ma mili on ko akhir braii.
Bger is k hrgiz kisi ne na pai.
Fzelat na izzat na frman rwai.
Nihal is gulistan ma jitne ple hain.
"Hmesha wo neeche sa oper chrhe hain..."
V nice vlog...😊👏🏻💯
Samia minhas.sialkot punjab 🇵🇰
Baba ji de Karagari nu Salam.Anjum Saroya Zindabad.
Boht kmal Ki video hai👍very nice❤️
excellent and beautiful video I ever saw. thanks saroya sahib for introducing baba akram Allah bless you both.
Baba Sachi rab da Banda a, dil to ameer, veere sanu ehna do mehnat nu vartana chahida.
Nice.... Kamaal da hunnar hai... God bless all of you.... Keep it up.... Carry on... Thanks..
Zabdast shering beautiful full watch like ✅ m maja a Gaya Bilal dekhne ka
Pakistani Punjab Hale jeonda❤❤❤❤
Very good Jatta 👍
Chan to zayada sonay bachay. Allah kismat changi karay. Mashaallah
We have really enjoyed your video and your language . Salute to Baba jee who is working hard for this great profession to be alive. Brother Saroya, make more and more videos about this to promote all the dying professions like that .that profession has so much respect in the developed countries. Sadly, Pakistanis are not grateful for it 😢.
Great respect for everyone who's appreciated the pottery work 👏 👍 all the way from the UK 🇬🇧 .
Waheguru ji very good MA boli Punjabi ❤❤🙏🙏
I agree. Bohat acha laga in ke punjabi sun kar
Great respect for you, Paah jee 👏
Veery good information 👍🙏🏻❤️✌️👌
First like from my side
Kashif from jhelum
Kaya bat ha bhot KHUB bhot yadeya veer Ji....❤❤❤❤
Good job mashallah 🥰
Sheeshy or dinner K bartano se zyada mujhy mitti K bartan psnd hain very nice video boht mza aya video dekhny ka♥️♥️♥️♥️
Good VDO dear GOD BLESS you from ambala India
Main sukhpal Singh pala kumhar India 🇮🇳 punjab se 🇮🇳 ❤lahde punjab nu mera salam ❤
🎉❤
بہت خوب ،ماشاءاللہ ❤
Great
Love from Punjab India ( Sukhpal Singh Bathinda)
Via Bhatinda😂
Respect for you Paah jee Sukhpal Singh Bathinda jee from the Pakistani Community UK 🇬🇧. Rab Rakah 😊
ਤੁਸੀਂ ਅਜੇ ਵੀ ਕਰਮਾਂ ਵਾਲੇ ਜਿਹੜੇ 50 ਸਾਲ ਦਾ ਦੌਰ ਇਹ ਕੰਡੇ ਜੇ ਸਾਨੂੰ ਚੜਦੀ ਕਲਾ ਨੂੰ ਤਾਂ ਉਹ ਵੀ ਸਾਡੇ ਤਾਂ ਖਤਮ ਹੋ ਗਿਆ
ان بے مثال ہنر مندوں کو اس قدر خراب معاشی حالات میں دیکھ کر بہت دکھ ہوتا ہے۔ ان کو تو سونے میں تولنا چاہیے۔
Bhai maashi halat theek hain bachun key dress dekh lo ,,, wesy aik baat kahun ye sab bhi Allah ke den hey jis ka jitna rizaq laga hey us main he khush rehna chahy,,
❤❤❤
ਬਹੁਤ ਵਧੀਆ ਸਖਤ ਮਿਹਨਤ
I Love Anjum Saroya from the core of my heart by God
ਬੱਚੇ ਬੜੇ ਸਿਹਤ ਬੰਦ ਹਨ ਨਜਰ ਨਾ ਲੱਗੇ ਬਾਬਾ ਜੀ ਬੱਚੇਆ ਨੰੂ ਜਰੂਰ ਹੁਨਰ ਸੁਖਾ ਦੇਵੋ ਜੋ ਅੱਗੇ ਕੰਮ ਕਰ ਸਕਣ ਵੈਰੀ ਗੁਡ 👌👌👌👌🙏🏻
اے جنتے لوگ نے انہیں دی قدر کرو۔دنیا دے وڈے وڈے ملک انہاں لوگان دی قدر کردے نے تے ترقی وی کہتی اے۔
💯 true 👍
Very nice Vlog 👌 👍
Babe Akram Khan ji mehnat nu salut hai,,jihne sohne sohne bhande banaunda baba akram ,,,,ohne sohne bache bhi banaye babe ne wakiya hi baba ji klaakar hai bhai Anjum saroiya sahib 😂😂❤❤👍
Very Hard work Anjum brother wasim from Canada
Assalamualykum bhai jaan,sabse accha vlog,hats off to u🎉
Very interesting and informative video
Masha Allah bhut khob bhut aala
❤❤❤❤ زبردست بہت خوب جناب
ਵਿਰਸੇ ਦੀ ਵਿਰਾਸਤੀ ਦਸਤਕਾਰੀ ਹੁੱਨਰ ਨੂੰ ਜਿੰਦਾ ਰੱਖਣਾ ਜ਼ਿੰਦਾਦਿਲ ਇਨਸਾਨਾਂ ਦਾ ਕੰਮ ਹੈ । ਬਾਬਾ ਅਕਰਮ ਦੀ ਉਮਰ ਲੰਮੀ ਹੋਵੇ ਅਤੇ ਬੱਚਿਆਂ ਨੂੰ ਜ਼ਰੂਰ ਹੁਨਰ ਦੇਣਾ ਤਾਂ ਕਿ ਇਹ ਕਲਾ ਜਿੰਦਾ ਰਹੇ। ਸਰੋਆ ਜੀ ਦਾ ਤਹਿਦਿਲੋਂ ਧੰਨਵਾਦ ਜਿਸਨੇ ਮਿਹਨਤ ਕਰਕੇ
ਮਰ ਰਹੇ ਹੁੱਨਰ ਨੂੰ ਜਿਊਂਦਾ ਰੱਖਣ ਦੀ ਪਿਰਤ ਪਾਈ। ਧੰਨਵਾਦ
💯
Masha Allah ❤ ❤ ❤ ❤ ❤ ❤ ❤
A.o.a anjum bhai bhut bhut shukria
Saroya Sahb ji aj tak jiniya vi video Banaeya haa sab to wadiya achhi video ❤❤🎉🎉🎉
Aj Sab to achhi video haa ❤🎉
Ganganagar Rajasthan India 🇮🇳
ماشاءاللہ ❤❤❤
ਸਰੋਇਆ ਸਾਬ ਇਹ ਸਭ ਕੁਝ ਕਹਿਣ ਦੀਆ ਗੱਲਾਂ ਹਨ ਕੋਈ ਬੰਦਾ ਜਲਦੀ ਕਿਸੇ ਗਰੀਬ ਆਦਮੀ ਦੀ ਹੈਲਪ ਨਹੀਂ ਕਰਦੇ ਇਹ ਸਭ ਕੁਝ ਮੈਂ ਆਪਣੀ ਜ਼ਿੰਦਗੀ ਵਿੱਚ ਦੇਖ ਚੁੱਕਾ ਹਾਂ ਬਾਈ ਜੀ🙏🙏🙏
ਤੁਸੀ ਆਪਣੇ ਬਾਰੇ ਦੱਸ ਦਿਉ ਸਰਦਾਰ ਜਗਜੀਤ ਸਿੰਘ ਜੀ ਤੁਹਾਨੂੰ ਦੱਸ ਕੇ ਕਰਨਗੇ ਅੱਗੇ ਤੋਂ, ਅੰਜੁਮ ਨੂੰ ਗਵਾਹ ਰੱਖਿਆ karreyaa ਜੇ
@@punjabson5991 ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਕੋਈ ਸਰਦਾਰ ਬੰਦਾ ਜਾ ਕੋਈ ਅਮੀਰ ਆਦਮੀ ਨਹੀਂ ਹਾਂ ਬਾਈ ਜੀ ਮੈਂ ਕਾਫ਼ੀ ਟਾਇਮ ਤੋਂ ਬੈਡ ਰੇਸਟ ਤੇ ਹਾ ਸਕੇ ਸੰਬੰਧੀ ਸਭ ਨੂੰ ਦੇਖ ਚੁੱਕਾ ਹਾਂ ਕੋਈ ਹੇਲਪ ਨਹੀਂ ਕਰਦਾ ਸਗੋਂ ਫੋਨ ਚੁੱਕਣਾ ਵੀ ਬੰਦ ਕਰ ਦਿੰਦੇ ਹਨ ਬਾਈ ਜੀ ਜੇ ਮੇਰੀ ਕਿਸੇ ਗੱਲ ਦਾ ਬੁਰਾ ਲੱਗਾ ਹੋਵੇ ਤਾਂ ਮਾਫ ਕਰਨਾ ਵੀਰ ਜੀ🙏🙏🙏
Mashallah Mashallah ❤❤
Jo bhai sahib interview kar rahay hain. Aap ke punjabi bohat zabardast hay. Bohat achi lagi aap ke pure panjabi
Very nice work ❤❤❤❤❤❤
Good veer 👌
ਬਹੁਤ ਵਧਿਆ ❤
Very nice. Watching from Manchester uk..
Very good video my friend ❤❤❤❤🎉🎉
Very nice work
Buhat wadiya video👍
Good work god bless you all
ਅੰਜੁਮ ਵੀਰ ਜੀ ਬਾਪੂ ਜੀ ਸਤਿ ਸੀ੍ ਅਕਾਲ ਸਲਾਮਾਂ ਲੇਕਿਮ ਪਿੰਡ ਅਲੂਣਾ ਪੱਲਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਚੜਦੇ ਪੰਜਾਬ ਤੋਂ
❤❤❤❤,ਬਹੁਤ ਸਹੋਣਾ,❤❤
صدقے سرویا صاحب❤❤
Bahut vadia vlog anjum saroya
ਸਤਿ ਸ਼੍ਰੀ ਅਕਾਲ ਸਰੋਏ ਵੀਰ ਜੀ 🙏🙏
Masha’Allah
Masha’Allah
Very good video 👏👏👏👏
Very beautiful Amazing & interested video for all the peoples in the world ❤❤❤
I live in UK Good Work❤❤
Esa chak paheli bar dekha hmare yaha esa nahi hota
ماشأاﷲ
Wah..ji..wah.sroia..sahib..ji
Anjum saroya veer 🎉🎉🎉🎉❤❤❤
Very nice vedio❤❤❤❤❤❤
Bohat Alla Anjun bhai ❤❤❤❤
MASHA,ALLAH
Balle o bai anjum. Swad aa gia. Baba kamaal aa.
Mashallah 🤲🌹🌹😍😍👍👍👍
Good work 🎉❤ ❤❤❤
Mashallah very nice
Wah wah ki batyain neh
Very good saroa sab❤
Mashallah ❤❤❤❤
بہت ودیا سرویہ صاحب تُسی لفظاں نو موتی ورگون پرو لیندے او
بہت خوب 😊
Very nice video
Waheguru g
Very good information
ਸੱਚੀ ਗੱਲ ਹੈ ਜੀ ❤❤❤
Ehna da pta deo ji
J sma bnea tan milna jrur ha.
I am saroya , punjab india
Very nice 👌 saroya saab g and baba g
ਸਤਿ ਸ੍ਰੀ ਆਕਾਲ ਜੀ।
❤❤❤❤
Ye knc jagh h
मै राजस्थान से हू श्री गंगा नगर जिले से पिछोकड़ पाकिस्तान नाई यावला पत्रकार हू गज़ब के वीडियो आज तक यू ट्यूब पर सबसे अलग हट के
Big fan junb Zaibi malik from Fateh jang
Nice 👍👍👍👍👍👍 video ❤❤
Ba Kamal ❤❤❤❤❤
ਸਰੋਆ ਸਾਹਿਬ ਸਤਿ ਸ੍ਰੀ ਅਕਾਲ ਦੁਆ ਸਲਾਮ ਕਬੂਲ ਕਰਨ ਅਸੀਂ ਚੜ੍ਹਦੇ ਪੰਜਾਬ ਦੇ ਦੁਆਬੇ ਦੇ ਪਿੰਡ ਮੁਕੰਦਪੁਰ ਤੋਂ ਸਾਡੇ ਵੱਡੇ ਵਡੇਰਿਆਂ ਦਾ ਦਾ ਪਿੰਡ 65 ਚੱਕ ਮੁਕੰਦਪੁਰ ਆਵਾ ਗਾਤ ਦਾ ਬੰਗਲਾ ਤਹਸੀਲ ਜਿਹੜਾ ਵਾਲੀ ਜਿਲਾ ਲਾਇਲਪੁਰ ਤੋ ਵੰਡ ਵੇਲੇ ਆਏ ਸੀ ਅਸੀਂ ਛੋਟੇ ਹੁੰਦੇ ਆਪਣੇ ਬਜ਼ੁਰਗਾਂ ਤੋਂ ਇੱਕ ਕਹਾਣੀ ਨਵਾਂ ਵਾਰਤਾ ਸੁਣਦੇ ਸੀ ਔਰ ਇਹ ਮੈਂ ਮਾਝੇ ਵਿੱਚ ਵੀ ਔਰ ਮਾਲਵੇ ਵਿੱਚ ਵੀ ਬਜ਼ੁਰਗਾਂ ਕੋਲੋਂ ਸੁਣੀ ਹੋਈ ਹੈ ਉਹ ਕਹਿੰਦੇ ਨੇ ਸੁਣਾਉਂਦੇ ਸਨ ਵੀ ਇੱਕ ਆਦਮੀ ਦੀਆਂ ਦੋ ਧੀਆਂ ਸਨ ਇੱਕ ਧੀ ਖੇਤੀਬਾੜੀ ਕਰਨ ਵਾਲੇ ਦੇ ਘਰ ਵਿਆਹੀ ਗਈ ਤੇ ਦੂਜੀ ਭਾਂਡੇ ਬਣਾਉਣ ਵਾਲੇ ਘੁਮਿਆਰਾਂ ਦੇ ਘਰ ਵਿਆਹੀ ਗਈ ਤੇ ਉਹ ਸ਼ਖਸ ਬੰਦਾ ਆਪਣੇ ਧੀਆਂ ਦੀ ਖਬਰਸਾਰ ਲੈਣ ਲਈ ਉਹਨਾਂ ਨੂੰ ਮਿਲਣ ਗਿਆ ਪਹਿਲਾਂ ਉਹ ਜਿਹੜੇ ਖੇਤੀਬਾੜੀ ਦਾ ਕੰਮ ਕਰਦਾ ਸੀ ਉਸ ਲੜਕੀ ਦੇ ਘਰ ਗਿਆ ਤੇ ਉਹ ਜਾ ਕੇ ਪੁੱਛਿਆ ਕੀ ਕਿਵੇਂ ਕੀ ਹਾਲ ਖੇਤੀਬਾੜੀ ਦਾ ਤਾਂ ਉਹਦੀ ਧੀ ਕਹਿੰਦੀ ਫਸਲ ਬੀਜੀ ਹੋਈ ਹੈ ਬਸ ਰੱਬ ਹੁਣ ਮੀਂਹ ਪਾ ਦੇ ਫਸਲ ਹੋ ਜਾਏ ਦੋ ਦਾਣੇ ਘਰ ਖਾਣ ਲਈ ਆ ਜਾਣਗੇ ਤੇ ਉਹ ਕਹਿੰਦਾ ਰੱਬ ਜਰੂਰ ਮੀਹ ਪਵੇਗਾ ਉਹ ਫਿਰ ਆਪਣੀ ਅਗਲੀ ਧੀ ਦੇ ਘਰ ਗਿਆ ਉਸ ਨੇ ਧੀ ਨੂੰ ਪੁੱਛਿਆ ਵੀ ਕਿਵੇਂ ਕੀ ਹਾਲ ਹੈ ਉਹ ਕਹਿੰਦੀ ਭਾਂਡੇ ਬਣਾ ਕੇ ਭੱਠੀ ਚ ਰੱਖੇ ਹੋਏ ਆ ਆਵਾ ਚਾੜਿਆ ਪੱਕਣ ਦੇ ਕਿਨਾਰੇ ਹਨ ਰੱਬ ਮੀਹ ਨਾ ਪਾਵੇ ਸੋ ਇਹ ਗੱਲ ਆ ਕਿਸੇ ਨੂੰ ਕੁਦਰਤ ਦੀ ਕੋਈ ਸ਼ੈ ਚਾਹੁੰਦਾ ਕੋਈ ਨਹੀਂ ਚਾਹੁੰਦਾ ਧੰਨਵਾਦ ਸਰੋਆ ਸਾਹਿਬ❤❤❤❤ ਚੰਗੀ ਲੱਗੇ ਤਾਂ ਦੱਸ ਦੇਣਾ
Bahut vadia anjum saroyea veer ehna mehnati bandea di mehnat di kadar karni chahida kro k aksar jado eh bhande vechan janda koee jdo rate mangde aa ta Len wala ehi kehnda miti de hi aa ena jiyada rate mang riha per eh video dekh k pta lagda k eh bhande banaon laee mehnat kini aaundi aa
Creative ❤
So nice 💯